ਨਾਨਕਸਰੀਏ ਅਖੌਤੀ ਸਾਧਾਂ ਨੇ ਕੀਤੀ ਗੁਰੂ ਸਾਹਿਬ ਦੀ ਬੇਅਦਬੀ

  Рет қаралды 16,471

Sikh Bibek

Sikh Bibek

Күн бұрын

Пікірлер: 24
@bachittargill8988
@bachittargill8988 2 жыл бұрын
ਜਦੋ ਭਾਈ ਪੰਥਪ੍ਰੀਤ ਸਿੰਘ ਅਤੇ ਹੋਰ ਗੁਰਮੱਤ ਦੇ ਪ੍ਰਚਾਰਕ ਜਦੋਂ ਜਗਰਾਉਂ ਹਲਕੇ ਚ ਆਕੇ ਨਾਨਕਸਰੀਆਂ ਦੇ ਪਖੰਡਾਂ ਦਾ ਵਿਰੋਧ ਕਰਦੇ ਹਨ ਤਾਂ ਸੰਗਤ ਉਹਨਾ ਦਾ ਵਿਰੋਧ ਕਰਦੀ ਹੈ , ਨਾਨਕਸਰੀਆਂ ਦੇ ਹੱਕ ਚ ਖੜਦੀ ਹੈ।
@gurpreetsinghkhalsa2552
@gurpreetsinghkhalsa2552 2 жыл бұрын
ਵਾਹਿਗੁਰੂ ਵਾਹਿਗੁਰੂ ਜੀ
@ਗੁਰਬਾਜਸਿੰਘਖਾਲਸਾ-ਟ1ਣ
@ਗੁਰਬਾਜਸਿੰਘਖਾਲਸਾ-ਟ1ਣ 2 жыл бұрын
ਨਾਨਕਸਰ ਪਾਖੰਡ ਦਾ ਘਰ ਬੰਦ ਹੋਣਾ ਚਾਹੀਦਾ ਹੈ ਇਹਨਾਂ ਲੰਡਰ ਸਾਧਾਂ ਤੋਂ ਗੁਰੂ ਗ੍ਰੰਥ ਸਾਹਿਬ ਜੀ ਦੇ ਸਾਰੇ ਸਰੂਪ ਲੈ ਕੇ ਸ੍ਰੀ ਆਕਾਲ ਤਖਤ ਸਾਹਿਬ ਲਿਜਾਣੇ ਚਾਹੀਦੇ ਹਨ ।
@mahindersinghraipehowa9743
@mahindersinghraipehowa9743 2 жыл бұрын
ੲਿਹ ਨਾਨਕਸਰਿੲੇ ਸਿਖੀ ਨੂੰ ਢਾਹ ਲਾੳੁਦੇਂ ਆ ਪੰਖਡ ਵਾਦ ਬੰਦ ਕਰਾੳੁ ! ਸਿਰੀ ਦਰਬਾਰ ਸਾਹਿਬ ਸਿਰੀ ਅਮਿਰਤਸਰ ਸਾਹਿਬ ਜੀ ਦੀ ਮਰਯਾਦਾ ਹੋਣੀ ਚਾਹਿਦੀ ਹੈ ਅਰਦਾਸ ੲਿਕ ਹੋਵੇ ਰਹਿਰਾਸ ਸਾਹਿਬ ੲੇਕ ਹੋਵੇ ੲਿਹ ਪਤਾ ਨਹੀ ਅਖੋਤੀ ਸਾਧਾ ਨੇ ਕਿਧਰ ਦੀ ਮਰਯਾਦਾ ਲੲੀ ਫਿਰਦੇ ਨੇ ਠੱਗ ਲਾਣਾ ਬਨਾਰਸ ਕੇ ਠੱਗ ਹਨ ਸਫੇਦ ਚਿਟੀਆਂ ਸਂੳੁਕਾਂ ਗੁਰਬਾਨੀ ਦੀ ੲਿਹ ਬੇਦਬੀ ਕਰਦੇ ਹਨ ! ੲਿਹਨਾੰ ਨੂੰ ਸੋਧਾ ਲਾੳੁਣਾ ਚਾਹਿਦਾ ਚਾਹਿਦਾ
@aksandhu344
@aksandhu344 2 жыл бұрын
ਗਲ ਨਾਨਕਸਰ ਸਾਹਿਬ ਦੀ ਨਹੀ ਬਾਬਾ ਨੰਦ ਸਿੰਘ ਜੀ ਨੇ ਇਹਨਾਂ ਨੂੰ ਇਹ ਨਹੀ ਸਿਖਿਆ ਇਹ ਲੋਕ ਆਪਣੀ ਮਰਜੀ ਕਰਦੇ ਨੇ ਉਹਨਾ ਵਰਗਾ ਕਿਸੇ ਹੋਰ ਨਹੀ ਬਣਨਾ
@gurdipsinghsidhu6541
@gurdipsinghsidhu6541 2 жыл бұрын
ਇਹ ਅਖੌਤੀ ਸਿੱਖ ਹੀ ਬੇਅਦਬੀ ਕਰਦੇ ਹਨ ਅਤੇ ਪਾਪਾਂ ਦੇ ਭਾਗੀ ਬਣਦੇ ਹਨ ਇਨ੍ਹਾਂ ਤੋਂ ਸਿੱਖਾਂ ਨੂੰ ਸੁਚੇਤ ਹੋਣਾ ਪਵੇਗਾ ਸ਼ਾਬਾਸ਼ ਸਿੰਘੋ ਲਾਓ ਸੋਧਾ ਇਨ੍ਹਾਂ ਨੂੰ ਫੇਰ ਵੀਡੀਓ ਬਣਾਓ।👍🙏
@balvirsingh5810
@balvirsingh5810 2 жыл бұрын
ਗੁਰੂ ਨਾਲੋ ਤਾਂ ਦੇਹਿ ਦਾ ਵੱਧ ਸਤਿਕਾਰ ਕਰਦੇ ਆ
@Justin-bass
@Justin-bass 2 жыл бұрын
Nanaksri vi dhandriawala de rah te chal rahe a.
@rajpoottravels7084
@rajpoottravels7084 3 ай бұрын
Hun man tutt riha hai aisi sewa kerde aaa guru sahib ji di uttam sewa ihh hai
@appnanewinformationchannel7169
@appnanewinformationchannel7169 2 жыл бұрын
22 esai
@DavinderSingh-u7s5x
@DavinderSingh-u7s5x 3 ай бұрын
Aha.nanak.sar.bhagati.da.ghar..de.dhrdasha.
@mandeepsingh7786
@mandeepsingh7786 2 жыл бұрын
ਲਖ ਲਾਹਨਤ
@user04065
@user04065 2 жыл бұрын
Nanaksar pakhand da ghar
@JagdeepSingh-gq2uy
@JagdeepSingh-gq2uy 2 жыл бұрын
Chaur Sahib di gal karo
@dalbirkaur5556
@dalbirkaur5556 2 жыл бұрын
eh guru granth g .u kuj nhe smjde eh pkhndi ne
@mohanubhimohan2163
@mohanubhimohan2163 2 жыл бұрын
Lamhe paint chakar dekho
@manpreetmani9102
@manpreetmani9102 2 жыл бұрын
ਇਹ ਤਾ ਹਰ ਵਾਰੀ ਇਦਾ ਕਰਦੇ ਆ
@aksandhu344
@aksandhu344 2 жыл бұрын
ਗਲ ਨਾਨਕਸਰ ਸਾਹਿਬ ਦੀ ਨਹੀ ਬਾਬਾ ਨੰਦ ਸਿੰਘ ਜੀ ਨੇ ਇਹਨਾਂ ਨੂੰ ਇਹ ਨਹੀ ਸਿਖਿਆ ਇਹ ਲੋਕ ਆਪਣੀ ਮਰਜੀ ਕਰਦੇ ਨੇ ਉਹਨਾ ਵਰਗਾ ਕਿਸੇ ਹੋਰ ਨਹੀ ਬਣਨਾ
黑天使被操控了#short #angel #clown
00:40
Super Beauty team
Рет қаралды 61 МЛН