ਨਾਨਕਸਰੀਆਂ ਦੀਆਂ ਕਰਤੂਤਾਂ

  Рет қаралды 142,062

Makhan Singh Musafir

Makhan Singh Musafir

Күн бұрын

Пікірлер: 455
@Nirbhai-x2o
@Nirbhai-x2o Күн бұрын
ਅੰਮ੍ਰਿਤ ਪਾਲ ਮਹਿਰੋਂ ਸਿੰਘ ਜੀ ਦਾ ਸਿੱਖ ਕੋਮ ਸਾਥ ਦੇਵੇ ਉਹ ਸਿਰਫ,ਸਿਖੀ ਅਤੇ ਮਨੁੱਖਤਾ ਦੀ ਸੇਵਾ ਲਈ ਸਮਰਪਤ ਹੈ
@SukhwinderSekhon-d5b
@SukhwinderSekhon-d5b Күн бұрын
ਕੱਲੇ ਭਾਈ ਅੰਮ੍ਰਿਤ ਪਾਲ ਸਿੰਘ ਦੀ ਲੜਾਈ ਨਹੀਂ ਸਾਡੀ ਸਾਰੀ ਕੌਮ ਦੀ ਲੜਾਈ ਹੈ ਭਾਈ ਅੰਮ੍ਰਿਤਪਾਲ ਮੈਰੋ ਜੀ ਦਾ ਸਾਥ ਦਿਓ ਸਾਰੀ ਸੰਗਤ
@BALRAJGill-t8c
@BALRAJGill-t8c Күн бұрын
❤🎉❤🎉❤🎉❤😢❤🎉🎉❤🎉❤🎉😂🎉❤
@harjitsingh-m8q
@harjitsingh-m8q Күн бұрын
ਵੀਰ ਬੀਬੀਆਂ ਨੂੰ ਸਮਝਾਓ ਕੁਆਰੀਆਂ ਲੜਕੀਆ ਨੂੰ ਸਮਝਾਓ ਕਿਸੇ ਦਾ ਕੋਈ ਕੁਛ ਨਹੀ ਲੱਗਦਾ ਨਾ ਕਿਸੇ ਦਾ ਕੁਛ ਜਾਂਦਾ ਇਜਤ ਉਹ ਸ਼ੈਆ ਜੋ ਪਰਮਾਤਮਾ ਬਖਸ਼ੇ ਤਾਂ ਮਿਲਦੀ ਹੈ ਮੁਫਤ ਵਿਚ ਦੁਪੱਟਾ ਖੋਲਕੇ ਖਿਲਾਰ ਕੇ ਆਲਾ ਦੁਆਲਾ ਪੂਰਾ ਕੱਜਣ ਅੌਰਤ ਪਰਦੇ ਵਿਚ ਹੀ ਸੁੰਦਰ ,ਸ਼ੁਸ਼ੀਲ, ਸੁਘੜ, ਸਿਆਣੀ, ਸ਼ਾਨਦਾਰ ,ਸ਼ੁਸ਼ੋਬਿਤ, ਤੇ ਸ਼ਰਮ ,ਹਯਾ, ਦਾ ਉਹ ਬਰਹਿਮਾਂਡ ਹੈ ਜੋ ਅਦਭੁਤ ਹੈ (ਸਿਆਣਿਆਂ ਦਾ ਕਹਿਣਾ ਹੈ ਭਗਤੀ ,ਭੋਜਨ ,ਖਜਾਨਾ ,ਤੇ ਨਾਰੀ ,ਚਾਰੇ ਪਰਦੇ ਦੇ ਅਧਿਕਾਰੀ)ਇਹੀ ਸਮਝਦਾਰੀ ਹੈ ਅਜੋਕੇ ਸਮੇ ਤੋ ਥੋੜਾ ਪਹਿਲਾਂ ਲੜਕੀ ਨੂੰ ਗੁਆਢ ਜਾਣ ਦੀ ਆਗਿਆ ਨਹੀ ਸੀ ਨਾ ਕੁੜੀਆ ਚਾਹਤ ਕਰਦੀਆ ਸੀ ਅਗਰ ਜਾਣਾ ਹੁੰਦਾ ਦਾਦੀ ,ਤਾਈ ਜਾਂ ਕੋਈ ਸਿਆਣੀ ਅੌਰਤ ਨਾਲ ਜਾਂਦੀ ਕੱਲੋ ਕਦੇ ਨੀ ਛੱਡਦੀ ਕੋਲ ਬੈਠੇ ਗੱਲਬਾਤ ਸਾਹਮਣੇ ਹੁੰਦੀ ਮਤਲਬ ਹਰ ਸਮੇ ੍ਹਿਫਾਜਤ ਕਾਇਮ ਦਾਇਮ ਹੁੰਦੀ ਸੀ ਹੁਣ ਕੀ ਹੋਗਿਆ ਮਾਂ ਨੂੰ ਵੀ ਨੀ ਪਤਾ ਹੁੰਦਾ ਧੀ ਰਾਣੀ ਕਥੇ ਆ ਬਾਬੇ ਜਾਂ ਜ਼ਮਾਨਾ ਦੋਸ਼ੀ ਨਹੀ ਗਲਤ ਵਾਰਿਸ ਵੀ ਨੇ ।ਫੇਸਬੁਕ ਤੇ ਸਭ ਮੁਲਕਾਂ ਚ ਪਤਾ ਪਰ ਮਾਪਿਆ ਨੂੰ ਕੋਈ ਖਬਰ ਹੀ ਨਹੀ
@harmeshlal3333
@harmeshlal3333 13 сағат бұрын
​@@harjitsingh-m8qਤੁਸੀਂ ਬੀਬੀਆਂ ਤੇ ਭੈਣਾਂ ਨੂੰ ਬਾਹਰ ਨਾ ਕੱਢੋ ਕੋਈ ਗੱਲ ਨਹੀਂ ਪਰ ਜਿਹੜਾ ਅਸਲੀ ਗੁਨਾਗਾਰ ਹਨ ਉਨ੍ਹਾਂ ਬਾਰੇ ਨਾ ਕੁਝ ਬੋਲਿਆ, ਅਸਲੀ ਰਾਮ ਰਹੀਮ ਤਾ ਏਹ ਹਨ, ਉਸਨੇ ਤਾ ਬਾਲਗਾਂ ਨਾਲ ਇਹ ਕੰਮ ਕੀਤੇ, ਇਹਨੀ ਬੱਚੇ ਵੀ ਨਹੀਂ ਬਖਸ਼ੇ
@Voiceoftruthxf88g
@Voiceoftruthxf88g Күн бұрын
ਨਾਨਕਸਰੀਆਂ ਦੇ ਪੋਤੜੇ ਫਰੋਲਣ ਵਾਲੀ ਵਾਰ ਹੈ ਵਾਹ ਭੈਣ ਵਾਹ
@sukhmandersingh890
@sukhmandersingh890 Күн бұрын
ਗੁਰੂ ਸਾਹਿਬ ਫੋਜ ਬੱਬਰ ਸ਼ੇਰਨੀ ਬੀਬਾ ਜੀ ਵਾਹ
@SukhwinderSekhon-d5b
@SukhwinderSekhon-d5b Күн бұрын
ਬਹੁਤ ਵਧੀਆ ਬੱਬਰ ਸ਼ੇਰਨੀ ਭੈਣ ਸਾਡੀ
@ਸੁੱਖਮਨ-ਸ7ਛ
@ਸੁੱਖਮਨ-ਸ7ਛ Күн бұрын
ਜਿਉਂਦੀ ਰਹਿ ਭੈਣ ਜੀ,,ਸੱਚਾਈ ਪੇਸ਼ ਕੀਤੀ ਆ 🙏🏿🙏🏿
@JassSingh-z3n
@JassSingh-z3n Күн бұрын
Cbi di janch honi chidi aya
@raghvirsingh8253
@raghvirsingh8253 Күн бұрын
ਏ ਸਾਧ ਅਸੰਤ ਬਰਮੇਂ ਨਿਰਮਲੇ ਸਮਾਜ ਵਾਲੇ ਸਾਰੇ ਹੀ ਵਿਵਚਾਰੀ ਨੇ,, ਮੈਂ ਰਾੜੇ ਵਾਲੇ ਸਾਧ ਈਸ਼ਰ ਸਿਓ ਨੂੰ ਵਥੇਰਾ ਕੁੱਝ ਕਰਦੇ ਦੇਖਿਆ ਸੀ।।ਏ ਬੇਲੜ ਵਿਰਤੀ ਸਿਤਾਂਨ ਨੇ,ਏ ਬਰਮਿਆਂ ਦੇ ਬਰ ਦੇਣਾਂ ਫੱਲ ਪਾਉਣਾ ਜਿਹੇ ਕੁਜਾਤ ਕੰਮ ਕਰਨ ਕਰਕੇ ਹਰੇਕ ਔਰਤ ਨੂੰ ਦੇਖਦਿਆਂ ਹੀ ਫੱਲ ਪਾਉਂਣ ਦੀ ਸੋਚ ਚ ਗੜੁੱਚ ਰਾਂਝੇ ਬਣ ਬਹਿੰਦੇ ਨੇ ਤੇ ਚੇਲੇ ਏਹਨਾਂ ਤੋਂ ਵੀ ਕਾਹਲੇ ਰਹਿੰਦੇ ਨੇ ਬੀਬੀਆਂ ਨੂੰ ਬਡਿਉਣ ਚ।।ਸਾਧ ਲਾਇਨ ਬ੍ਰਾਹਮਣ ਬੂਟੀ ਹੀ ਗੁਰੂਆਂ ਪੱਟ ਸੁੱਟੀ ਸੀ, ਬਾਣੀ ਤੇ ਬਾਣੇਂ ਵਾਲਿਆਂ ਨੂੰ ਸ਼ਸਤਰ ਦੇ ਕੇ ਜੁਝਾਰੂ ਸੂਰਮੇ ਬਣਨ ਦੀ ਲਾਇਨ ਪਾਇਆ ਖਾਲਸੇ ਨੂੰ,, ਏ ਝੂਠੇ ਬ੍ਰਹਮੇ ਬ੍ਰਦਾਨ ਦੇਣਿਆਂ ਦੀ ਵੇਲ੍ਹ ਮਨੁੱਖੀ ਮਨਾਂ ਤੋਂ ਕੱਢ ਜਝਾਰੂ ਲਾਇਨ ਪਾਇਆ ਖਾਲਸੇ ਨੂੰ ਗੁਰੂ ਸਾਹਿਬ ਨੇ।।ਸੋ ਏ ਇੱਕ ਨਾਰਕਸਰੀਆ ਸਰਸੇ ਵਾਲੇ ਸਾਧ ਹੀ ਖ਼ਰਾਬ ਨਹੀਂ ਏ ਜਿਨੇਂ ਤਪੱਸਵੀ ਤਪੱਸਿਆ ਦੇ ਨਾਂ ਤੇ ਬ੍ਰਾਹਮਣ ਬਰਮੇਂ ਪਹਿਲਾਂ ਜਾਂ ਹੁਣ ਦੇ ਸ਼ਾਸਕਾਂ ਨੇ ਮਸ਼ਹੂਰ ਕੀਤੇ ਗਏ ਨੇ,ਸਾਰੇ ਸਾਧ ਅਸੰਤ ਸਮਾਜ ਵਾਲੇ ਹੀ ਇੱਕੋ ਥੈਲੀ ਦੇ ਚੱਟੇ ਵੱਟੇ ਨੇ ਫੱਲ ਪਾਉਂਣ ਵਾਲੇ।। ਤਪਸਿਆ ਦਾ ਕਸੈਪਟ ਚੱਲਿਆ ਹੀ ਜੌਰਸੀਆਨ ਬਰਮਿਆਂ ਨੁੰ ਉਧਰੋਂ ਏਧਰ ਲਿਆ ਕੇ ਏਥੇ ਦੇ ਹਿੰਦੂ ਹੋ ਚੁੱਕੇ ਰਾਜਿਆਂ ਦੀ ਓਟ ਆਸਰੇ ਲੁਕਾ ਕੇ ਰੱਖਣਾ,, ਤੇ ਆਪਣੀ ਰਾਜ ਤਾਕਤਾਂ ਲਈ ਵਰਤਣਾਂ।।ਜੇ ਰਾੜੇ ਵਾਲਾ ਭਾਰੀ ਤਪੱਸਵੀ ਹੋ ਸਕਦਾ ਤਾਂ ਹੀ ਸਰਸੇ ਤੇ ਭਨਿਆਰਿਆਂ ਚਾਹੇ ਬੇਢੰਗੇ ਬਰਮੇਂ ਨੇ ਪਰ ਵਿਪਰੀ ਵਿਧਾਨ ਲਈ ਤਾਂ ਸਤਿਕਾਰਯੋਗ ਸਥਾਨ ਹੀ ਰੱਖਦੇ ਨੇ ਨਾ।। ਫਿਰ ਸਿੱਖੀ ਰੂਪ ਧਾਰੀ ਤਾਂ, ਬਹੁਤ ਸਾਜਗਾਰ ਨੇ ਨਾਂ ਹਕੂਮਤ ਕਰਨ ਵਾਲਿਆਂ ਲਈ।।ਸੋ ਏ ਚਿੱਟੇ ਕਾਲੇ ਚਿਕਨੇ ਚੋਲਿਆਂ ਵਾਲੇ ਸਾਰੇ ਵਿਪਰੀ ਵਿਧਾਨ ਵਿੱਚ ਫਿੱਟ ਨੇਂ ਸਾਰੇ।। ਏਹਨਾਂ ਸੱਚੇ ਸਿੰਘ ਜੋਧੇ,, ਥੱਲੇ ਲੁਕਾਲੇ ਵਾਹਲੇ।। ਤਾਹੀਂ ਗੁਰੂ ਸਾਹਿਬ,,ਭਕੰਦਰਨਾਥ ਜਿਹੇ ਸੀ ਦੁਰਕਾਰੇ।। ਹੁਣ ਫਿਰ ਸਿੰਘਾਂ ਵਿੱਚ ਹਕੂਮਤ ਸਾਧ ਸੰਤ ਲਿਆ ਕੇ ਵਾੜੇ,ਏ ਸਿੱਖੀ ਤੇ ਸਿੰਘਾਂ ਦੀ ਕਹਿਣੀਂ ਰਹਿਣੀਂ ਤੇ ਕਿਰਤੀ ਬਿਰਤੀ ਦੇ ਹਤਿਆਰੇ।।
@ekamgallery
@ekamgallery 23 сағат бұрын
ਜੁਗ ਜੁਗ ਜੀਵੇ ਭੈਣੇ
@jasvirsingh2283
@jasvirsingh2283 Күн бұрын
ਬਾਜਾਂ ਵਾਲਿਆ ਪੰਥ ਦੀ ਲੜਾਈ ਲੜਨ ਵਾਲਿਆਂ ਨੂੰ ਚੜ੍ਹਦੀ ਕਲਾ ਬਖਸ਼ੀ ਤੇ ਜਿੱਤ ਹੋਵੇ।
@SaniyaPreet
@SaniyaPreet Күн бұрын
ਬਹੁਤ ਜਿਆਦਾ ਵਧੀਆ ਗਾਇਆ ਬਹੁਤ ਵਧੀਆ ਗੱਲ ਕੀਤੀ ਆ ਸ਼ੁਕਰ ਆ ਬਾਈ ਅੱਜ ਤੁਸੀਂ ਵੀ ਜਾ ਗਏ ਹੋ ਢਾਡੀ ਪ੍ਰਚਾਰਕ ਦੀ ਤੇ ਇਹ ਤੇ ਸੁੱਤੇ ਪਏ ਨੇ ਪ੍ਰਚਾਰਕ ਵੀ ਐ ਸੁੱਤੇ ਪਏ ਜਿਵੇਂ ਅਫੀਮ ਦੀਆਂ ਗੋਲੀਆਂ ਖਾਧੀਆਂ ਹੁੰਦੀਆਂ ਸ਼ੁਕਰ ਆ ਬੋਲਣ ਵਾਲਾ ਵੀ ਜੰਮਿਆ ਕੋਈ ਧੰਨਵਾਦ ਤੁਹਾਡਾ ਜੀ
@NarinderSingh-sg7tz
@NarinderSingh-sg7tz Күн бұрын
❤❤
@ਸੁੱਖਮਨ-ਸ7ਛ
@ਸੁੱਖਮਨ-ਸ7ਛ Күн бұрын
ਵਾਹ!ਕਮਾਲ ਕਰਤੀ ਭੈਣ ji,, ਬਹੁਤ ਵਧੀਆ ਗਾਇਆ 🙏🏿🙏🏿
@lycanrodz6389
@lycanrodz6389 Күн бұрын
❤ ਵਾਹਿਗੁਰ ਭੈਣ ਜੀ ਕਡੋ ਜਲੂਸ ਚਿਟੀ ਸਿਉਕ ਦਾ ।ਮਹਿਰੋ ਜਿਦਾਬਾਦ
@Bbrave6868
@Bbrave6868 Күн бұрын
ਵਾਹਿਗੂਰ ਜੀ ਭਾਈ ਅਮ੍ਰਿਤਪਾਲ ਸਿੰਘ ਮਾਹਿਰੋ ਸਾਹਿਬ ਦੇ ਅੰਗ ਸੰਗ ਰਹਿਣ ਬਹੁਤ ਵਧੀਆ ਲਿਖਿਆ ਤੇ ਗਾਇਆ ਹੈ
@charanjitsingh4388
@charanjitsingh4388 Күн бұрын
ਵਾਹਿਗੁਰੂ ਜੀ ਬੀਬੀਆਂ ਨੂੰ ਚੜਦੀਕਲ੍ਹਾ ਬਖਸ਼ੋ ਜੀ ।
@jagrajsingh9934
@jagrajsingh9934 Күн бұрын
ਚੜ੍ਹਦੀ ਕਲਾ ਬਖਸ਼ਣ ਗੁਰੂ ਹਰਿਗੋਬਿੰਦ ਸਾਹਿਬ ਜੀ ਬੀਬੀਆਂ ਨੂੰ ❤
@harpalsingh7663
@harpalsingh7663 Күн бұрын
ਭੈਣ ਮੇਰੀ ਨੇ ਬਹੁਤ ਵਧੀਆ ਗਾਇਆ ਪਰਮਾਤਮਾ ਇਹਨਾਂ ਨੂੰ ਚੜ੍ਹਦੀ ਕਲਾ ਬਖਸ਼ੇ 🙏🙏💯
@romysandhusandhu3359
@romysandhusandhu3359 2 күн бұрын
ਬਹੁਤ ਵਧੀਆ ਗਾਇਆ ਹੈ ਜੀ,,,,
@jasbirsing6568
@jasbirsing6568 Күн бұрын
Dan dan guru ramdas ji tara shukar ha
@kuldeepveertegurudikirpaha7774
@kuldeepveertegurudikirpaha7774 Күн бұрын
ਬਿਲਕੁਲ ਸਹੀ ਗਾਇਆ, ਬਦਮਾਸ਼ ਸਾਧ ਨੇ ਇਹ
@sonykainth6934
@sonykainth6934 Күн бұрын
ਭਾਈ ਅੰਮ੍ਰਿਤਪਾਲ ਸਿੰਘ ਮਹਿਰੋਂ ਸਿੱਖ ਕੌਮ ਦਾ ਹੀਰਾ ਹੈ। ਭਾਈ ਮਹਿਰੋਂ ਸਾਬ ਦਾ ਸਾਰੇ ਸਾਥ ਦਿਉ। ਵਾਹਿਗੁਰੂ ਭਾਈ ਅੰਮ੍ਰਿਤਪਾਲ ਸਿੰਘ ਨੂੰ ਹਮੇਸ਼ਾ ਚੜ੍ਹਦੀ ਕਲ੍ਹਾ ਬਖ਼ਸ਼ੇ
@karamjitsingh80
@karamjitsingh80 Күн бұрын
ਵਾਹਿਗੁਰੂ ਤੁਹਾਡੀ ਕਲ਼ਮ ਨੂੰ ਚੜਦੀਕਲਾ ਵਿੱਚ ਰੱਖੇ,।💯👍
@Europewale05
@Europewale05 Күн бұрын
Great ਸਮਾਲਸਰ ਵਾਲਾ ਜੱਥਾ ਮੇਰੀਆਂ ਭੈਣਾਂ
@sukhwindersingh997
@sukhwindersingh997 Күн бұрын
ਵਧਾਈਆਂ ਧੀਆਂ ਨੂੰ, ਜਗਾਉ ਲੋਕਾਂ ਨੂੰ
@KulwinderSingh-tb7ov
@KulwinderSingh-tb7ov 11 сағат бұрын
ਬਹੁਤ ਹਿੰਮਤ ਨਾਲ ਸੱਚਾਈ ਪੇਛ ਕੀਤੀ ਗਈ ਆ ਜੀ। 🙏🙏🙏
@TarsemSingh-fk1dy
@TarsemSingh-fk1dy Күн бұрын
ਸ਼ਾਬਾਸ਼ ਮੇਰੀ ਗੁਰੂ ਪਿਆਰੇ ਭੈਣ ਵੀਰਪਾਲ ਕੌਰ ਜੀ, ਸ਼ਾਬਾਸ਼
@khalsachardikala
@khalsachardikala Күн бұрын
ਮੇਰੇ ਗਰੀਬ ਸਾਬਕਾ ਖ਼ਾੜਕੂ ਵੱਲੋ ਵਾਹਿਗੁਰੂ ਜੀ ਅੱਗੇ ਅਰਦਾਸ ਬੇਨਤੀ ਹੈ ਕਿ ਵਾਹਿਗੁਰੂ ਜੀ ਢਾਡੀ ਜਥਾ ਬੀਬੀ ਵੀਰਪਾਲ ਕੌਰ ਖਾਲਸਾ ਜੀ ਸਮਾਲਸਰ ਦੇ ਜਥੇ ਨੂੰ ਹਮੇਸ਼ਾ ਚੱੜਦੀ ਕਲਾ ਵਿੱਚ ਰੱਖਣ ਜੀ ਮੇਰੇ ਗਰੀਬ ਵੱਲੋ ਤੁਹਾਡੇ ਸਾਰੇ ਢਾਡੀ ਜੱਥੇ ਦੇ ਚੱਰਨਾ ਵਿੱਚ ਮੇਰੇ ਦੋਵੇ ਹੱਥ ਜੋੜ ਕੇ ਕੋਟਾਨ ਕੋਟਿ ਵਾਰੀ ਸੀਸ ਝੁਕਦਾ ਹੈ ਜੀ।
@amarjitgehri811
@amarjitgehri811 Күн бұрын
ਬਹੁਤ ਵਧੀਆ ਬੀਬੀਆਂ ਦਾ ਢਾਡੀ ਜੱਥਾ
@jagdevkaur3144
@jagdevkaur3144 Күн бұрын
ਵਾਹ ਵਾਹ ਨੀ ਬੱਚੀਏ ਜਗਾ ਦੇ ਭੋਲੀਆਂ ਭਾਲੀਆਂ ਬੱਚੀਆਂ ਨੂੰ 🎉🎉🎉❤❤❤❤
@sarbjeetkaur5943
@sarbjeetkaur5943 Күн бұрын
ਬਹੁਤ ਸੁੰਦਰ ਸ਼ਬਦਾ ਵਿੱਚ ਗਾਇਆ 🙏
@HarjotSingh-w7v
@HarjotSingh-w7v Күн бұрын
ਵੈਰੀ ਗੁੱਡ ਬੀਬਾ ਜੀ ਵੈਰੀ ਗੁੱਡ ਬੀਬਾ ਜੀ ਵੈਰੀ ਗੁੱਡ ਬੀਬਾ ਜੀ ਵੈਰੀ ਗੁੱਡ ਬੀਬਾ ਜੀ ਵੈਰੀ ਗੁੱਡ ਬੀਬਾ ਜੀ ਵੈਰੀ ਗੁੱਡ ਬੀਬਾ ਜੀ ਵੈਰੀ ਗੁੱਡ ਬੀਬਾ ਜੀ ਵੈਰੀ ਗੁੱਡ ਬੀਬਾ ਜੀ
@baljitsingh6957
@baljitsingh6957 Күн бұрын
ਬਹੁਤ ਹੀ ਸੰਵੇਦਨਸ਼ੀਲ ਮੁੱਦੇ ਤੇ ਵਧੀਆ ਤੇ ਵਿਲੱਖਣ ਢਾਡੀ ਕਲਾ ਪੇਸ਼ ਕੀਤੀ ਹੈ।
@ranjitsingh-yb5ys
@ranjitsingh-yb5ys Күн бұрын
ਬਹੁਤ ਹੀ ਵਧੀਆ ਢਾਡੀ ਵਾਰਾਂ
@hardipsingh5936
@hardipsingh5936 Күн бұрын
ਨਾਨਕਸਰੀਆਂ ਦੀਆਂ ਠਾਠਾਂ ਖਤਮ ਕਰ ਕੇ ਨਿਸ਼ਾਨ ਸਾਹਿਬ ਵੀ ਝਲਾਉ ਜੀ।
@nachhattarsaran5015
@nachhattarsaran5015 Күн бұрын
ਇਹ ਹਨ ਗੁਰੂ ਗੋਬਿੰਦ ਸਿੰਘ ਜੀ ਦੀਆਂ ਦਲੇਰ ਬੀਬੀਆਂ ਸੱਚ ਕਿਹਾ ਪਰਮਾਤਮਾ ਚੜਦੀ ਕਲਾ ਵਿੱਚ ਰੱਖੇ
@____sukh_mehra_13
@____sukh_mehra_13 11 сағат бұрын
ਭੈਣ ਨੇ ਸਚ ਬੋਲਣ ਦੀ ਹਿੰਮਤ ਕੀਤੀ ❤❤ ਗੁਰੂ ਗੋਬਿੰਦ ਸਿੰਘ ਸਾਬ ਦੀ ਧੀ
@jagirsandhu6356
@jagirsandhu6356 Күн бұрын
ਬੱਹੁਤ ਖੋਬ ਬੇਟਾ❤। ਲੱਖਾ ਕੰਜਰ ਨਾਨਕ ਸਰੀਏ ਹੱਲਕਗੇ😮😢😢
@sarabjitsharma755
@sarabjitsharma755 Күн бұрын
💯👌
@GurbinderSingh-g3j
@GurbinderSingh-g3j Күн бұрын
ਬਹੁਤ ਵਧੀਆ ਭੈਣੈ ਜੀਉਂਦੀ ਰਹੋ।
@SukhwinderSingh-fz7xb
@SukhwinderSingh-fz7xb Күн бұрын
ਵਾਹ ਜੀ ਵਾਹ ਭੈਣੇ ਸੱਚ ਗਾਇਆ
@GurparkarSingh-co9bk
@GurparkarSingh-co9bk Күн бұрын
❤ਦਿਲੋ❤❤ਸਲੂਟ❤❤
@NdGill-vc9kw
@NdGill-vc9kw Күн бұрын
ਭਾਈ ਅੰਮ੍ਰਿਤਪਾਲ ਸਿੰਘ ਮਹਿਰੋਂ ਨਾਲ ਸਾਰਿਆਂ ਨੂੰ ਖੜਨਾ ਚਾਹੀਦਾ ਜੀ 🙏
@gurpreetbrar8825
@gurpreetbrar8825 Күн бұрын
ਲਾਜਵਾਬ 👍
@jeet_ramgarhia_0
@jeet_ramgarhia_0 Күн бұрын
ਬਹੁਤ ਵਧੀਆ ਭੈਣੇ
@GaganGill-vl6mn
@GaganGill-vl6mn Күн бұрын
ਵਾਹਿਗੁਰੂ ਜੀ
@inderjitsinghkhalsa4591
@inderjitsinghkhalsa4591 Күн бұрын
ਸੱਚ ਆ
@gurdeepkaur6662
@gurdeepkaur6662 Күн бұрын
God bless u putter ji 🙏 good luck 👍 🙏
@singhharbhajan2986
@singhharbhajan2986 Күн бұрын
ਬਹੁਤ ਵਧੀਆ ਗਾਇਆ ਭੇਣ ਜੀ ਚੜ੍ਹਦੀ ਕਲਾ ਵਿੱਚ ਰੱਖੇ ਪ੍ਰਮਾਤਮਾ
@AmarbirSingh-f8s
@AmarbirSingh-f8s Күн бұрын
ਧੰਨਵਾਦ ਬੀਬਾ ਜੀ ਵਆਜਬਲੰਦ ਕਰਨ ਲਈ
@tanveerkaur9610
@tanveerkaur9610 Күн бұрын
Buhtttttttttt vadiya swad a gya sister 🎉🎉🎉🎉🎉🙏🏼🙏🏼🙏🏼🙏🏼🙏🏼🙏🏼🙏🏼🙏🏼🙏🏼🙏🏼🙏🏼
@ranjitbrar2449
@ranjitbrar2449 Күн бұрын
ਵਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫ਼ਤਹਿ ਬੇਟਾ ਇਹ ਸਚ ਸਨੌਣ ਵਾਸਤੇ ਧੰਨਵਾਦ ਗੁਰੂ ਗੋਬਿੰਦ ਸਿੰਘ ਜੀ ਦਸ਼ਮੇਸ਼ ਪਿਤਾ ਜੀ ਦੇ ਬੱਚੇ ਬੱਬਰ ਸ਼ੇਰ ਹਨ ਮੇਰੇ ਸਤਗੁਰ ਐਸੀ ਕੌਮ ਪੰਥ ਖਾਲਸਾ ਸਾਜਿਆ ਇਹਨਾਂ ਨੂੰ ਡਰਾ ਨਹੀ ਸਕਦੇ ਸਿਰ ਜਾਵੇ ਤਾਂ ਜਾਵੇ ਮੇਰਾ ਸਿੱਖੀ ਸਿਦਕ ਨਾ ਜਾਵੇ
@kulwindersingh-ro5wc
@kulwindersingh-ro5wc Күн бұрын
Mehro kon h ik muslman ina ne guru gobind singh ji nu ni bakshia .apni kom tee tusi bisbas ni karde.merho dibrrugarh ja ke darna lave
@JaskaranSingh-pq1ow
@JaskaranSingh-pq1ow Күн бұрын
ਵਾਹਿਗੁਰੂ ਚੜ੍ਹਦੀ ਕਲ੍ਹਾ ਵਿੱਚ ਰੱਖਣ ਭੈਣਾਂ ਨੂੰ🙏🏻⛳
@malkeetsingh9865
@malkeetsingh9865 Күн бұрын
ਬਹੁਤ। ਵਧੀਆ। ਗੀਤ।
@BalvirNagra
@BalvirNagra Күн бұрын
ਬਹੁਤ ਵਧੀਆ ਬਿਲਕੁਲ ਸਹੀ ਬਹੁਤ ਬਹੁਤ ਧੰਨਵਾਦ
@jaspalghotra436
@jaspalghotra436 Күн бұрын
ਸੱਚ ਤੇ ਕੱਚ ਹਮੇਸ਼ਾ ਚੁਬਦਾ ਹੈ ਦੇਗ ਤੇਗ ਫਤਿਹ
@mrskaur539
@mrskaur539 Күн бұрын
ਵਾਹਿਗੁਰੂ ਜੀ ਮਹੇਰ ਕਰੋ 1001 ਪਰਸੈਟ ਸਹੀ 🙏🏽🙏🏽
@rajpoottravels7084
@rajpoottravels7084 Күн бұрын
Beautiful voice and song bibi ji Baba nand Singh sahib ji de ghr wichon kadh ke rahaange Baba nanak ihna daa jhootha sach Perdaadaash kro Baba nanak ji
@AmarjeetKaur-y1f
@AmarjeetKaur-y1f Күн бұрын
ਬੀਬਾ ਜੀ ਤਹਾਡੀ ਚੜਦੀ ਕਲਾ ਹੋਵੇ
@rajindercheema4985
@rajindercheema4985 Күн бұрын
ਹਰ ਚੀਜ ਅੰਤ ਹੁੰਦਾ ਹੈ ਇਸ ਨਾਨਕਸਰ ਵਾਲੀ ਚਿੱਟੀ ਸਿਉਂਕ ਤੇ ਵੀ ਐਲਡ੍ਰੀਨ ਅਸਰ ਕਰਨ ਲਾਗੀ ਨੰਦ (ਨੰਦ ਸਿਉਂ) ਦੇ ਨਾਂ ਦੇ ਕੌਤਕ ਸੁਣਾ ਸੁਣਾ ਬਹੁਤ ਐਸ਼ ਕਰਲੀ
@Smart-One
@Smart-One 22 сағат бұрын
What is the Chitti Sionk,,,, 🖋️❤️😂
@rajindercheema4985
@rajindercheema4985 22 сағат бұрын
@ ਛੋਟੇ ਛੋਟੇ ਚਿੱਟੇ ਰੰਗ ਦੇ ਕੀੜੇ ਜੋ ਫਸਲ,ਪੌਦਿਆਂ ਨੂੰ ਮਿੱਟੀ ਦੇ ਥੱਲੇ ਖਾਂਦੇ ਰਹਿੰਦੇ ਨੇ ਪਤਾ ਉਦੋਂ ਲੱਗਦਾ ਜਦੋ ਸਭ ਸੁੱਕ ਜਾਂਦਾ ਹੈ
@VaranitKaur
@VaranitKaur 16 сағат бұрын
Payare Baba guru nanak dev g baba nand singh g diya ne
@SUKHVINDERSINGH-or3se
@SUKHVINDERSINGH-or3se 13 сағат бұрын
ਪੰਜਾਬ ਦੀ ਸੇਰਨੀ ਜਿੰਨੇ ਦਿਲ ਖੋਲ ਕੇ ਸੱਚ ਬੋਲਿਆ ਵਾਹਿਗੁਰੂ ਜੀ ਚੜਦੀ ਕਲਾ ਚ ਰੱਖੇ
@pardeepkaurvirk6577
@pardeepkaurvirk6577 Күн бұрын
ਬਹੁਤ ਵਧੀਆ ਜੀ ਕਰੋ ਕੋਸ਼ਿਸ਼ ਜੇ ਲ਼ੋਕ ਸਿਆਣੇ ਬਣ ਜਾਨ ਬੱਚ ਜਾਣ ਇਹਨਾਂ ਚਿੱਤ ਕਪੜਿਆਂ ਤੋਂ
@lovesingh8730
@lovesingh8730 Күн бұрын
ੴੴਗੂਰੂ ਸਚ ਹੈ
@AmrikSingh-o8m
@AmrikSingh-o8m Күн бұрын
ਪੁੱਤਰ ਜੀ ਬਹੁਤ ਵਧੀਆ ਜੀ
@PunjabSingh-yp8or
@PunjabSingh-yp8or Күн бұрын
ਸੱਭਪੈਸੈਭਾਲਦੈਆ
@RasaalSingh-sj4yc
@RasaalSingh-sj4yc Күн бұрын
ਵਾਹਿਗੁਰੂ ਜੀ ਵਾਹਿਗੁਰੂ ਜੀ
@jagbirsingh6499
@jagbirsingh6499 23 сағат бұрын
ਬਹੁਤ ਵਧੀਆ ਭੈਣ ਜੀ ਬਹੁਤ ਧੰਨਵਾਦ ਲੋਕਾਂ ਨੂੰ ਜਗੌਣ ਵਾਸਤੇ। ਭਾਈ ਅਮ੍ਰਿਤ ਪਾਲ ਸਿੰਘ ਮਹਿਰੋਂ ਸਿੱਖ ਕੌਮ ਦਾ ਹੀਰਾ ਹੈ। ਪਰ ਇਹ ਸਾਰਿਆਂ ਦਾ ਫਰਜ਼ ਬਣਦਾ ਇਕੱਲਾ ਮਹਿਰੋਂ ਦਾ ਨਹੀਂ
@windersingh9211
@windersingh9211 Күн бұрын
ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਹਿ ਖਿੱਚ ਕਿ ਰੱਖੋ ਖਾਲਸਾ ਜੀ ਕੰਮ ਇਹੋ ਜਿਹੇ ਚਵਲਾਂ ਦੀ ਰੇਲ ਐਵੇਂ ਹੀ ਬਣਾ ਕਿ ਰੱਖੋ
@RaghvirSingh-m8r
@RaghvirSingh-m8r 23 сағат бұрын
ਬਹੁਤ ਵਧੀਆ ਜੀ ਭੇਣਾਂ ਜੀ
@BalkarSingh-dc1oq
@BalkarSingh-dc1oq Күн бұрын
ਅਮ੍ਰਿਤਪਾਲ ਮੈਰੋ ਜਿੰਦਾ ਬਾਦ ਬਾਬਾ ਜੋਨੀ ਦੇ ਜੁੱਤੀ ਫੇਰੋ ਫਿਰ ਹੀ ਸੁਧਾਰ ਹੋ ਸਕਦਾ ਹੈ
@sarabjitsharma755
@sarabjitsharma755 Күн бұрын
💯💯
@maharajsingh893
@maharajsingh893 Күн бұрын
Very nice ji
@amneetsingh6534
@amneetsingh6534 22 сағат бұрын
ਵਾਹਿਗੁਰੂ ਜੀ ਆਪ ਜੀ ਨੂੰ ਤੇ ਭੈਣ ਦੀਆਂ ਸਾਥਣ ਭੈਣਾਂ ਨੂੰ ਚੜ੍ਹਦੀ ਕਲਾ ਵਿੱਚ ਰੱਖਣ ਜੀ
@AS-nc5wh
@AS-nc5wh Күн бұрын
ਨਾਨਕਸਰ ਭਗਤੀ ਦਾ ਘਰ ਪਹਿਲਾਂ ਇੰਨਾ ਦੇ ਡੇਰਿਆਂ ਤੇ ਦਲੇਰ ਕੌਰ ਵਰਗੀਆਂ ਚੋਟੀ ਦੀਆਂ ਢਾਡਣਾਂ ਮਹਾਂਪੁਰਸ਼ਾਂ ਦੇ ਅਸ਼ੀਰਵਾਦ ਲੈਣ ਜਾਂਦੀਆਂ ਸੀ।
@s.s.khanal2991
@s.s.khanal2991 15 сағат бұрын
ਬਹੁਤ ਸੋਹਣਾ ਗਾੲਿਅਾ ਵਾ
@SarbjeetSingh-b4y
@SarbjeetSingh-b4y Күн бұрын
ਅੰਮ੍ਰਿਤਪਾਲ ਸਿਘ ਮਹਿਰੋਂ ਜੀ ਜ਼ਿੰਦਾਬਾਦ
@harbansbhullar7318
@harbansbhullar7318 Күн бұрын
ਇਹ ਗਾਉਣ ਦਾ ਵਿਸ਼ਾ ਨਹੀਂ ਹੈ ਸਗੋਂ ਸਾਡੇ ਲਈ ਬਹੁਤ ਹੀ ਸ਼ਰਮ ਵਾਲੀ ਗੱਲ ਹੈ
@ManpreetKaur-hx1mg
@ManpreetKaur-hx1mg Күн бұрын
Koum nu jgana hai gaana kiu nhi
@raghvirsingh8253
@raghvirsingh8253 Күн бұрын
ਤੂੰ ਪ੍ਰਵਾਨ ਸਾਧਾਂ ਦਾ ਸਨੇਹੀ ਲੱਗਦਾ।।
@evishvir
@evishvir 9 сағат бұрын
Ae v ik parchar karn da way hai....ohna nu sharm nai ayi kaand karde ae kyu karn
@SimranKaur-ch9wy
@SimranKaur-ch9wy Күн бұрын
ਅਮ੍ਰਿਤਪਾਲ ਸਿੰਘ ਜ਼ਿੰਦਾਬਾਦ 🙏
@CharanSinghSandhu-r4q
@CharanSinghSandhu-r4q 22 сағат бұрын
WaheGuru Ji ka Khalsa WaheGuru Ji ki Fateh sister ji very good❤❤❤❤❤
@Parmjitsinghsidhu-z3t
@Parmjitsinghsidhu-z3t Күн бұрын
ਬਾਬਾ ਜੋਨੀ,,,,ਵੀ ਨਾਨਕ ਸਰਿਆ ਦਾ ਏਜੰਟ ਐ,,,,,,ਲਗਦਾ ਬਾਬੇ ਲੱਖੇ ਨੇ ਇਸ ਤੇ ਵੀ ਹੱਥ ਫੇਰਿਆ ਲੱਗਦਾ,,,,
@Jotttt907
@Jotttt907 10 сағат бұрын
ਬਹੁਤ ਵਧੀਆ ਪੁੱਤ ਦਬ ਕੇ ਰੱਖ
@rajdeepsingh1050
@rajdeepsingh1050 9 сағат бұрын
ਅੱਜ ਕੱਲ ਕੋਈ ਚੰਗਾ ਨੀ ਇਵੇਂ ਨਾਨਕਸਰ ਨੂੰ ਮਾੜਾ ਬੋਲਣ ਵਾਲੇ ਪਹਿਲਾਂ ਆਪਣੇ ਅੰਦਰ ਝਾਤੀ ਮਾਰਨ ਧੰਨ ਧੰਨ ਬਾਬਾ ਨੰਦ ਸਿੰਘ ਜੀ ਨਾਨਕਸਰ ਕਲੇਰਾਂ ਵਾਲੇ 🙏🙏🙏🙏🙏
@kamalchahal06
@kamalchahal06 9 сағат бұрын
ਬਹੁਤ ਵਧੀਆ ਜੀ❤❤
@Preeti_vines
@Preeti_vines 14 сағат бұрын
Hun tan haye nikaldi hain Dil cho rabba bacha la 😢😢😮😮😮😮
@sukhwindersingh2983
@sukhwindersingh2983 23 сағат бұрын
Bahut vadhiya Bhan ji 👍 waheguru ji Mehar karn Aap Sab Te ji
@Preeti_vines
@Preeti_vines 14 сағат бұрын
Bahut vadiya gaya ❤❤❤🎉🎉
@parkashhans861
@parkashhans861 19 сағат бұрын
ਸੰਗਤ ਜੀ ਅੰਮ੍ਰਿਤਪਾਲ ਮਹਰੋ ਜੀ ਦਾ ਸਾਥ ਦੇਵੋ
@jindergoatfarm6314
@jindergoatfarm6314 Күн бұрын
Bhut wadiaa gaeaa bhan ji 🙏
@HardevSingh-s2d
@HardevSingh-s2d Күн бұрын
ਬਹੁਤ ਵਧੀਆ, ਹੈ, ਬੀਬੀ,ਜੀ
@Gurpreetsingh-ln9xu
@Gurpreetsingh-ln9xu Күн бұрын
ਬਹੁਤ ਵਧੀਆ
@baldivsingh8675
@baldivsingh8675 20 сағат бұрын
ਅਰਦਾਸ ਵਿੱਚ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦੀ ਹਾਜ਼ਰੀ, ਬਾਬਾ ਦੀਪ ਸਿੰਘ, ਬੁਰਾਈ ਦੇ ਵਿਰੁੱਧ ਹਰ ਸਫਲਤਾ ਨੂੰ ਸਰਗਰਮ ਕਰਦੀ ਹੈ❤
@lachmansingh3126
@lachmansingh3126 Күн бұрын
Hall sister's g waheguru ki fateh g 🙏🙏
@LaddiSingh-te5uz
@LaddiSingh-te5uz Күн бұрын
ਆ ਕਰੀਏ ਗੱਲ ਹੱਕ ਸੱਚ ਦੀ🙏🙏
@rajwinder1968
@rajwinder1968 12 сағат бұрын
ਸੱਚ ਸੁਣਾਇਆ
@nirjansingh9939
@nirjansingh9939 Күн бұрын
ਇਸ ਵਾਰੀ ਸ਼ਹੀਦੀ ਜੋੜ ਮੇਲਿਆਂ ਤੇ ਚਿਟ ਕਪੜੀਏ ਬਾਬਿਆਂ ਬੂਬਨਿਆਂ ਤੇ ਖੂਬ ਤਵੇ ਲਗਣਗੇ।ਡੇਰਾਵਾਦ ਨੂੰ ਨਥ ਪੈਣੀ ਚਾਹੀਦੀ ਹੇ
@ArshDeep-m1r
@ArshDeep-m1r 16 сағат бұрын
🙏 Waheguru 🙏 ji 🙏 ki 🙏 Fateh 🙏 jiodi 🙏 rih 🙏 phen 🙏 waheguru 🙏 ji 🙏 waheguru 🙏 ji 🙏 waheguru 🙏🙏🙏🙏🙏🙏🙏🙏
@simranjeetsinghbedi4799
@simranjeetsinghbedi4799 Күн бұрын
Bhot vadiya gaya bhan ji
@ACADEMY-r5v
@ACADEMY-r5v 21 сағат бұрын
ਸਤਿਨਾਮ ਵਾਹਿਗੁਰੂ ਜੀ 🙏
@HarmanSingh-xg2ih
@HarmanSingh-xg2ih Күн бұрын
Good song bhene
@HardeepSingh-hh9ur
@HardeepSingh-hh9ur Күн бұрын
ਨਾਨਕਸਰ ਭਗਤੀ ਦਾ ਘਰ
@sukhmindertoor2778
@sukhmindertoor2778 Күн бұрын
ਵਾਹ ਜੀ ਵਾਹ ਭੈਣੇ ਜੋ ਅੱਜ ਤੱਕ ਕਿਸੇ ਨੇ ਨੀ ਬੋਲਿਆ ਉਹ ਅੱਜ ਤੁਸੀਂ ਬੋਲ ਦਿੱਤਾ
@gurbajsingh3326
@gurbajsingh3326 Күн бұрын
Boht vdia likhya
@Bulet350
@Bulet350 Күн бұрын
ਸ਼ਾਬਾਸ਼ ਜੀ
@charanjitkaur9230
@charanjitkaur9230 Күн бұрын
Good beta ji 🙏🏼🙏🏼🙏🏼🙏🏼🙏🏼
@HardevSingh-ci2te
@HardevSingh-ci2te Күн бұрын
Very nice ji Waheguru ji chardikala vich rahke ji
@NarinderSingh-kt8qq
@NarinderSingh-kt8qq Күн бұрын
Waheguru ji Waheguru ji ❤️🙏🙏❤️
Quando A Diferença De Altura É Muito Grande 😲😂
00:12
Mari Maria
Рет қаралды 18 МЛН
Симбу закрыли дома?! 🔒 #симба #симбочка #арти
00:41
Симбочка Пимпочка
Рет қаралды 6 МЛН
Nanaksar Di Badnami Karan Wale Dhyan Nal Suno! FULL DIWAN | 17.10.2024 | NANAKSAR KALERAN | PART - 2
21:27
Shri Bhucho Sahib - Dera Baba Rumi Wala
Рет қаралды 90 М.