ਨਾਸਿਰ ਮਦਨੀ ​​ਨੇ ਸਿੱਖ ਦੋਸਤਾਂ ਤੋਂ ਕਿਵੇਂ ਪ੍ਰੇਰਿਤ ਕੀਤਾ ? Nankana Sahib Pathar Speech

  Рет қаралды 73,508

Tagra Reaction

Tagra Reaction

Күн бұрын

LIKE 👍 | SUBSCRIBE ✔️ | SHARE 😍
ਨਾਸਿਰ ਮਦਨੀ ​​ਨੇ ਸਿੱਖ ਦੋਸਤਾਂ ਤੋਂ ਕਿਵੇਂ ਪ੍ਰੇਰਿਤ ਕੀਤਾ ? Nankana Sahib Pathar Speech
ਨਾਸਿਰ ਮਦਨੀ ​​ਨੇ ਸਿੱਖ ਦੋਸਤਾਂ ਤੋਂ ਕਿਵੇਂ ਪ੍ਰੇਰਿਤ ਕੀਤਾ ? Nankana Sahib Pathar Speech
©️ Copyright ©️
#TagraReaction is reaction based channel. We pick daily different videos on the demand of our viewers. Dear copyright owner this video is also made on the demand of our viewers, If you have any issue with this video on our channel please let us know we'll remove it. (Thanks)
Facebook Page: / 100086415039684
📧 sajjad.isp.sdk@gmail.com
🔔 / sajjadsdk1
💖 Patreon: / tagrareaction
Tatla Vlogs: / @tatlavlogs
We do not own copyright of this Music Video. If you have any problem with the video please DM or mail, we will remove. No need to Take down the video. We respect everyone’s concern related to their content.
📺 Watch more hot 🔥 videos on our channel 📺

Пікірлер: 198
@gurdevnosinghno8155
@gurdevnosinghno8155 8 ай бұрын
ਮੌਲਵੀ ਸਾਹਿਬ ਜੀ ਸਲਾਮ ਹੈ ਜੀ ਸਾਨੂੰ ਸਾਰਿਆਂ ਨੂੰ ਰਲ ਮਿਲ ਕੇ ਰਹਿਣਾ ਚਾਹੀਦਾ ਹੈ ਜੀ ਗੁਰੂ ਨਾਨਕ ਸਾਹਿਬ ਜੀ ਨੇ ਊਚ ਨੀਚ ਖਤਮ ਕੀਤੀ ਸੀ
@gurbaxsingh8273
@gurbaxsingh8273 7 ай бұрын
ਬਹੁਤ ਵਧੀਆ ਜੀ ਮਦਨੀ ਸਾਹਿਬ ਸੱਚ ਬੋਲਣ ਵਾਲੇ ਨਿੱਡਰ ਤੇ ਨਿਰਭੈ ਦੀਨ ਦੇ ਪ੍ਰਚਾਰਕ ਹਨ ਅੱਲ੍ਹਾ ਇਹਨਾਂ ਨੂੰ ਚੜਦੀ ਕਲਾ ਹੋਰ ਇਲਮ ਏ ਤੌਹੀਦ ਬਖਸ਼ੇ ਅਮੀਨ
@KmrttVitk
@KmrttVitk 8 ай бұрын
ਵਾਹ ਮੌਲਵੀ ਸਾਬ੍ਹ ਸਿਰ ਝੁਕਦਾ ਏ ਤੁਹਾਡੀ ਸੋਚ ਨੂੰ
@motivationalpanjab6223
@motivationalpanjab6223 10 ай бұрын
|| ਹਕੁ ਪਰਾਇਆ ਨਾਨਕਾ ਉਸੁ ਸੂਅਰ ਉਸੁ ਗਾਇ || (Haq praya Nanka us suar us gaaye).....eh sahi aa
@HarpreetSingh-xu5db
@HarpreetSingh-xu5db 10 ай бұрын
ਮੋਲਵੀ ਸਾਹਿਬ ਜੀ ਦੀ ਆਵਾਜ਼ ਬਹੁਤ ਮਿੱਠੀ ਹੈ ਜੀ ❤👌👍👏🌹❤️
@SukhwinderSingh-dq2xt
@SukhwinderSingh-dq2xt 10 ай бұрын
ਮਦਨੀ ਸਾਹਿਬ ਦੀਆਂ ਗੱਲਾਂ ਬੜੀਆਂ ਸਚੀਆਂ ਸੁਚੀਆ ਨੇ।ਜੀ ਕਰਦਾ ਸੁਣਦੇ ਜਾਈਏ।
@MandeepSingh-eu9bi
@MandeepSingh-eu9bi 10 ай бұрын
ਸਾਹਿਬ ਤਾਂ ਸਿਰਫ਼ ਗੁਰੂ ਗ੍ਰੰਥ ਸਾਹਿਬ ਜੀ ਦੇ ਨਾਲ ਲੱਗਦੇ ਤੁਸੀਂ ਸਾਬ ਲਿੱਖ ਸਕਦੇ ਉ਼
@balrajdeepsingh615
@balrajdeepsingh615 10 ай бұрын
ਗੁਡ ਮਦਨੀ ਸਾਹਬ ਜੀ ਭਾਉ ਠੀਕ ਠਾਕ ਜੇ ਅਸੀ ਪਾਕਿਸਤਾਨ ਵਾਲਿਓ ਨੂੰ ਬਹੁਤ ਪਿਆਰ ਕਰਦੇ ਹਾਂ ਸਾਡੇ ਭਾਈ ਨੇ
@sawindersingh9827
@sawindersingh9827 10 ай бұрын
Verre ona nu Gurumukhi punjab samjh nai ondi oh shahmukhi te urdu likhde so comment simple punjabi language ch Karo ta jo sab nu samjh a sake tuhada bhut bhut dhanwad ji❤❤❤❤❤
@HarpreetSingh-xu5db
@HarpreetSingh-xu5db 10 ай бұрын
ਮੇਰੇ ਫੇਫਰਟ ਮੋਲਵੀ ਸਾਹਿਬ ਜੀ ❤👍👌👏🌹
@SatnamSingh-yf2te
@SatnamSingh-yf2te 9 ай бұрын
ਮੈਂਨੂੰ ਬਹੁਤ ਪਿਆਰ ਐ ਨਾਸਿਰ ਸਾਹਿਬ ਨਾਲ. 🙏🏻🙏🏻🙏🏻🙏🏻🙏🏻
@jaspalsingh-zp3td
@jaspalsingh-zp3td 10 ай бұрын
ਹੱਕ ਪਰਇਅਾ ਨਾਨਕਾ ੳਸ ਸੁਅਰ ੳਸ ਗਾਏ ਜੇ ਹਿੰਦੁ ਪਰਾਇਅਾ ਹਕ ਖਾਏ ਤੇ ਗੳੁ ਖਾਏ ਜੇ ਮੁਸਲ ਮਾਨ ਖਾਏ ਤੇ ਸੁਰ ਖਾਏ
@jasvirsanghera2759
@jasvirsanghera2759 10 ай бұрын
ਮੌਲਵੀ ਸਾਹਿਬ ਜੀ ਦੀਆਂ ਗੱਲਾਂ ਬਹੁਤ ਕੀਮਤੀ ਤੇ ਹਰ ਇਨਸਾਨ ਨੂੰ ਬਹੁਤ ਅਕਲ ਲਿਆਉਂਣ ਵਾਲ਼ੀਆਂ ਹਨ ਬਹੁਤ ਹੀ ਤਹਿ ਦਿਲੋਂ ਧੰਨਵਾਦ
@MajorSingh45111
@MajorSingh45111 10 ай бұрын
🙏❣️
@AvtarSingh-vy3wy
@AvtarSingh-vy3wy 9 ай бұрын
​@@MajorSingh45111😅hvhv par
@bahadursingh9718
@bahadursingh9718 10 ай бұрын
ਪਿਆਰੇ ਦੋਸਤੋ ਤੁਸੀਂ ਪਿਉਰ ਪੰਜਾਬੀ ਭਾਸ਼ਾ ਬੋਲਦੇ ਹੋ ਮਨ ਖ਼ੁਸ਼ ਹੋ ਜਾਂਦਾ ਹੈ ਮੌਲਵੀਂ ਜੀ ਬੜੇ ਖੁੱਲੇ ਸੁਭਾਅ ਦੇ ਮਾਲਕ ਹਨ। ਪਿਆਰੇ ਵੀਰ ਆਪ ਜੀ ਦੀਆਂ ਵੀਡੀਓਜ਼ ਬਹੁਤ ਹੀ ਵਧੀਆ ਹੁੰਦੀਆਂ ਹਨ ਧੰਨਵਾਦ ਬਹਾਦੁਰ ਸਿੰਘ ਸਿੱਧੂ ਪਹਿਲਵਾਨ ਲੇਲੇਵਾਲਾ ਤਲਵੰਡੀ ਸਾਬੋ
@arshfateh1948
@arshfateh1948 8 ай бұрын
ਚੜਦੇ ਪੰਜਾਬ ਵਲੋਂ ਬੇਸ਼ੁਮਾਰ ਪਿਆਰ ਤੇ ਦਿਲੋਂ ਸਤਿਕਾਰ ਜੀ
@sukhdevsinghsukhdevsinghkh8209
@sukhdevsinghsukhdevsinghkh8209 10 ай бұрын
ਮੌਲਵੀ ਸਹਿਬ ਜੀ ਦਾ ਧੰਨਵਾਦ ਜੀ ਲੁਧਿਆਣਾ ਤੋਂ
@jaspalsingh4959
@jaspalsingh4959 8 ай бұрын
ਵਾਹਿਗੁਰੂ ਵਾਹਿਗੁਰੂ ਜੀ👍👍👍❤❤❤
@user-ip8cy2yp4f
@user-ip8cy2yp4f 9 ай бұрын
ਵਾਹਿਗੁਰੂ ਜੀ ਵਾਹਿਗੁਰੂ ਜੀ
@HarpreetSingh-xu5db
@HarpreetSingh-xu5db 10 ай бұрын
ਵਾਹਿਗੁਰੂ ਜੀ ❤👌👍👏🌹
@kaurasingh7750
@kaurasingh7750 10 ай бұрын
ਨਾਸਿਰ ਮਦਨੀ ਜੀ ਇਸਲਾਮ ਵੇਲੇਕਮ ll ਚੜ੍ਹਦੇ ਪੰਜ਼ਾਬ ਤੋਂ ll
@jeeteditor4936
@jeeteditor4936 10 ай бұрын
ਵਾਹਿਗੁਰੂ ਜੀ ਕਾ ਖ਼ਾਲਸਾ ਵਾਹਿਗੁਰੂ ਜੀ ਕੀ ਫ਼ਤਹਿ ਬਾਬਾ ਜੀ
@JaswinderSingh-io7uo
@JaswinderSingh-io7uo 8 ай бұрын
❤❤❤ ਵਾਹਿਗੁਰੂ ਜੀ ਚੜ੍ਹਦੀ ਕਲਾ ਬਖਸ਼ੇ ਜੀ ❤❤❤
@channibaidwan4812
@channibaidwan4812 10 ай бұрын
ਬਹੁਤ ਬਹੁਤ ਧੰਨਵਾਦ ਜੀ
@user-ls2cj3lq9c
@user-ls2cj3lq9c 9 ай бұрын
ਵਾਹ ਦ ਵਾਹ ਜੀ ਵਾਹ
@dhadigurbajsinghajaad5681
@dhadigurbajsinghajaad5681 9 ай бұрын
ਨਾਸਿਰ ਮਦਣੀ ਜੀ ਬਹੁਤ ਵਧੀਆ ਬੋਲਦੇ ਨੇ
@KuldeepSingh-l9h6g
@KuldeepSingh-l9h6g 10 ай бұрын
❤😂 Wahiguru Wahiguru Wahiguru Ji ❤🎉
@harpreetambkotli1864
@harpreetambkotli1864 9 ай бұрын
ਬਹੁਤ ਵਧੀਆ ਪਰੋਗਰਾਮ ਜੀ। ਮੈਂ ਚੜਦੇ ਪੰਜਾਬ ਤੋਂ ਹਾਂ ਜੀ ਤੁਸੀਂ ਮੈਨੂੰ ਪਲੀਜ਼ ਤੁਸੀਂ ਨਾਸਿਰ ਮਦਨੀ ਜੀ ਦਾ ਮੋਬਾਈਲ ਨੂੰ ਦੇ ਸਕਦੇ ਹੋ ਜੀ।
@waraichsaab7
@waraichsaab7 10 ай бұрын
Eh sach bolda banda hamesha ❤
@BalwinderSingh-xl1hy
@BalwinderSingh-xl1hy 10 ай бұрын
ਨਾਸਿਰ ਮਦਨੀ ਬਹੁਤ ਵਧੀਆ ਸੱਚੀਆ ਗੱਲਾਂ ਨੇ ਜੀ
@AvtarSingh-mc8en
@AvtarSingh-mc8en 9 ай бұрын
Bhut vadhia ji Sach di tarif kiti kise de kite parupkar nu yad rakhna uchi soch vichar very good ji
@kirmaljitchappus3725
@kirmaljitchappus3725 10 ай бұрын
So proud of him ❤👍👍
@jovnsingh1943
@jovnsingh1943 10 ай бұрын
Assalam walekum bhai jaan and sister ji and family and madni sahab
@gurnamsingh3111
@gurnamsingh3111 9 ай бұрын
ਬਹੁਤ ਵਧੀਆ ਜੀ
@sr-yh2ic
@sr-yh2ic 10 ай бұрын
Kya baat ❤❤❤❤❤
@palwinderpalsingh-ie8jt
@palwinderpalsingh-ie8jt 8 ай бұрын
Well done 👍 maulbi sahib ji
@KuldeepSingh-l9h6g
@KuldeepSingh-l9h6g 10 ай бұрын
❤🎉 Dillon Dhanwad g K Moge Wala ❤🎉
@bhullarlopoke7570
@bhullarlopoke7570 6 ай бұрын
ਮੇਰਾ ਪਿੰਡ ਲੋਪੋਕੇ ਭਿੱਟੇਵੱਡ ਪਿੰਡ ਦੇ ਲਾਗੇ ਵਾ ਮਦਨੀ ਸਾਹਿਬ ਜਦੋਂ ਸ੍ਰੀ ਅਮ੍ਰਿਤਸਰ ਸਾਹਿਬ ਆਵੋ ਤਾਂ ਸਾਡੇ ਕੋਲ ਜਰੂਰ ਆਉਣਾ
@GauravDeepSinghJhim-tr1wp
@GauravDeepSinghJhim-tr1wp 9 ай бұрын
😊 ਮੌਲਵੀ ਸਾਹਿਬ ਨੇ ਜੋ ਕਿਹਾ ਸੱਚ ਕਿਹਾ ਸਿੱਖ ਧਰਮ ਕਿਸੇ ਧਰਮ ਦੀ ਬੇਅਦਬੀ ਕਰਨ ਦੇ ਖਿਲਾਫ ਹੈ ਇਕ ਸੱਚਾ ਸਿੱਖ ਨਾ ਤੇ ਉਹ ਕੁਰਾਨ ਦੇ ਬਾਰੇ ਗਲਤ ਬੋਲੇਗਾ ਨਾ ਕਿਸੇ ਮੁਸਲਮਾਨ ਵੀਰ ਬਾਰੇ ਗਲਤ ਬੋਲੇਗਾ।ਨਵਾਬ ਸ਼ੇਰ ਖਾਨ ਮਲੇਰਕੋਟਲਾ ਨੇਂ ਛੋਟੇ ਸਾਹਿਬਜ਼ਾਦਿਆਂ ਦੀ ਸ਼ਹਾਦਤ ਤੇ ਹਾਅ ਦਾ ਨਾਅਰਾ ਮਾਰ ਕੇ ਜੋ ਸਿੱਖ ਭਾਈਚਾਰੇ ਨੂੰ ਜੋ ਪਿਆਰ ਦਿੱਤਾ ਸਿੱਖ ਧਰਮ ਉਸ ਨਾਅਰੇ ਨੂੰ ਕਦੇ ਵੀ ਨਹੀਂ ਭੁੱਲੇਗਾ। ਸਿੱਖਾਂ ਦੀ ਇਸਲਾਮ ਧਰਮ ਨਾਲ ਕੋਈ ਵੀ ਦੁਸ਼ਮਣੀ ਨਹੀਂ ਹੈ ਜੇਕਰ ਸਿੱਖਾਂ ਦੀ ਕਿਸੇ ਨਾਲ ਦੁਸ਼ਮਣੀ ਸੀ ਤਾਂ ਉਹ ਮੁਗਲ ਸੀਗੇ ਜੋ ਕਿ ਆਪਣੇ ਮੁਲਕ ਵਿੱਚ ਆ ਕੇ ਨਫਰਤ ਫੈਲਾ ਰਹੇ ਸੀ ਆਪਣੇ ਮੁਲਕ ਨੂੰ ਲੁੱਟ ਰਹੇ ਸੀ
@sirajdeen9165
@sirajdeen9165 10 ай бұрын
Fully support Màdni Sahieb Diamond Of true Humanity fm.Ldh PB Punjabi Punjabiat Zindabad
@user-kq1hj4tl3l
@user-kq1hj4tl3l 8 ай бұрын
satnam waheguru ji ❤❤❤❤❤
@JASBIRSINGH-iz2hu
@JASBIRSINGH-iz2hu 9 ай бұрын
Waheguru Ji waheguru Ji ❤
@GursahibSinghsandhu-mp7eb
@GursahibSinghsandhu-mp7eb 10 ай бұрын
Nasir madni saab tohadi soch te ❤ love you Madni saab de pind to pitaewide charde panjab Amritsar sahib to
@rashpalsingh8962
@rashpalsingh8962 10 ай бұрын
wahe guru ji 🙏🙏🙏🙏🙏
@gurbhejsingh3710
@gurbhejsingh3710 9 ай бұрын
Nashir madni. Jinda bad punjabi zinda bad
@virsingh2258
@virsingh2258 10 ай бұрын
Bhut achy vichar❤❤
@amriksinghrandhawa8374
@amriksinghrandhawa8374 10 ай бұрын
Haq Praya NANKA Uss Soor Uss GAYE. COW FOR HINDUS And SOOR For MUSLIMS. ASLAM E LAKEM. RAB RAAKHA.
@ParamjitSingh-dc9px
@ParamjitSingh-dc9px 10 ай бұрын
Verr j and bhan j Whuguru Allah ena verra Lami lami umer kar ❤❤❤❤❤❤❤❤❤salam w es chanl nu
@NarinderSingh-mo3vb
@NarinderSingh-mo3vb 9 ай бұрын
Very good madni sahab
@sukhpalsinghsidhu3750
@sukhpalsinghsidhu3750 10 ай бұрын
DHAN GURU NANAK JI❤❤❤❤❤
@Gurjeet988
@Gurjeet988 7 ай бұрын
❤waharguru ji ka waharguru ji ki fatai
@GurmailSing-lalia
@GurmailSing-lalia 10 ай бұрын
Slamalekam=ਸਲਾਹ=ਮਾਂ=ਲੇ=ਕਮ= Khuda=ਖੁਦ =ਆ = ਸਿੱਖ =ਕੀ ਮਤਲਬ ਨਿਕਲਿਆ= ਗੁਰੂ ਨਾਨਕ ਜੀ ਇਨਸਾਨੀਅਤ ਨੂੰ ਪਿਆਰ ਕਰਦੇ ਸੀ ਤੇ ਸਾਨੂੰ ਸਿੱਖਾਇਆ। ਪਿਆਰ ਕਰਨਾ ਸਿੱਖ। ਖ਼ੂਨ ਲਾਲ ਈ ਆ। ਗੁਰਮੇਲ ਸਿੰਗ ਲਾਲੀਆ ਪੰਜਾਬੀ ਬੈਲਜੀਅਮ।
@user-xt9vx3hu4p
@user-xt9vx3hu4p 10 ай бұрын
Nasir sab tusi ek shabad Dil da gal laga hai ji
@surjitsingh6514
@surjitsingh6514 9 ай бұрын
Waheguru bhen ji veer ji
@amarjotsinghsandhu6203
@amarjotsinghsandhu6203 10 ай бұрын
Satnam Shri waheguruji 🙏🙏🙏🙏🙏very nice 👍 video 🙏
@bakhshishsingh7978
@bakhshishsingh7978 10 ай бұрын
Very good madden shab
@kulwinderbrar883
@kulwinderbrar883 10 ай бұрын
Bhout vadiy g Nasir madani g 🙏🙏
@_sharn__vloger_
@_sharn__vloger_ 9 ай бұрын
ਬਹੁਤ ਵਧੀਆ 👍✔️💯
@GurbarnSingh-q9r
@GurbarnSingh-q9r 9 ай бұрын
Mdni. Extraordinary
@HarbhajanSingh-cx8mi
@HarbhajanSingh-cx8mi 10 ай бұрын
❤ very very nice
@monteesingh5730
@monteesingh5730 9 ай бұрын
ਗੁਰਬਾਣੀ ਦਾ ਇਹ ਦਰਸ਼ਾਉਂਦੀ ਹੈ। , [ ਹਕ ਪਰਾਇਆ ਨਾਨਕਾ ਉਸ ਸੂਅਰ ਉਸ ਗਾਏ] Guru Nanak Dev ਇਹ ਫਰਮਾਉਂਦੇ ਹਨ। ਧੰਨਵਾਦ। ਤੁਸੀਂ ਇਹ ਮੋਦੀ ਤੇ ਵਿਸ਼ਵਾਸ ਨਾਲ ਕਰਨਾ ਇਹ ਸੱਚ ਦਾ ਪਾਤਰ ਨਹੀਂ ਹੈ। ਇਹ ਤੁਹਾਡੇ ਦੇਸ਼ ਵਾਸਤੇ ਵਿਲੀਅਨ ਹੈ।
@Hasnaingulzar-pg5dg
@Hasnaingulzar-pg5dg 10 ай бұрын
Beautiful 🇵🇰🇵🇰 speach
@butasingh6411
@butasingh6411 9 ай бұрын
Nasir Madni Sahib , vishaal soch de malik hn . Sikh dharm di sikhya hai ki hr wdhiya insaan di izzat keeti jaye , beshak oh kisay v dharm nu manan wala hovey .
@HardeepSingh-zb3ly
@HardeepSingh-zb3ly 10 ай бұрын
ਜਿਲਾ ਮਾਲੇਰਕੋਟਲਾ 🤲🤲🙏🙏❤️❤️
@tarolchansinghsursingh9989
@tarolchansinghsursingh9989 9 ай бұрын
ਹਕ ਪਰਾੲਿਅਾ ਨਾਨਕਾ ੳੁਸ ਸੂਰ ੳੁਸ ਗਾੲੇ
@SurinderSingh-dr6rw
@SurinderSingh-dr6rw 10 ай бұрын
Vir ji m pataria shinda punjab jalandhar to pakistan vih mere dosat ne bhatty te chema uhna nu sat shiri akal khena
@tarsemsingh5801
@tarsemsingh5801 10 ай бұрын
Slam rab dea bandea
@BaljeetSingh-l4l
@BaljeetSingh-l4l 9 ай бұрын
Thanks
@SatnamSingh-rt2fj
@SatnamSingh-rt2fj 10 ай бұрын
Very good
@santoshrai8437
@santoshrai8437 10 ай бұрын
ABAL ALLAHA NUR UPAYA KUDRAT KE SAB BANDE KAUN BHALE KAUN MANDE ,AH SAB ALLAHA JAN DE HAN ,,❤🎉🎉🎉
@user-md5wm2xw1g
@user-md5wm2xw1g 10 ай бұрын
Tana Tan Shri Guru Nanak Dev Ji
@sodhist
@sodhist 9 ай бұрын
Satshri akal ji asr
@majidhussain6079
@majidhussain6079 9 ай бұрын
Love u madni Saab
@ajayghanghas2201
@ajayghanghas2201 9 ай бұрын
Positive thought can reunite our partitioned great old India to become supreme power of the world. Pak.should amend its constitution as secular.
@ameekprakashsinghwaraich3173
@ameekprakashsinghwaraich3173 10 ай бұрын
Bahut Vadhia Veer
@gurdeepshergill6099
@gurdeepshergill6099 10 ай бұрын
I Love You Nasir Madni ji me aena da fan aa ae pegambar mohamad saheb de chahaye hoye raah te chalde ne sajjan veer sunny veere te bhabi bahut bahut dhanyawad aena de video te reaction karn waste te je tuc v pyar karde o ta bad to bad aena de video te reaction kreya kro love you ji ❤❤❤❤❤
@gurwindersinghcheema7060
@gurwindersinghcheema7060 10 ай бұрын
Waheguru ji waheguru ji
@jaskaransinghsingh6936
@jaskaransinghsingh6936 10 ай бұрын
Madni.shahab.waheguru.mehar.kre.ji
@parminderkhosa1142
@parminderkhosa1142 10 ай бұрын
Madni.ji.god.bless.u🙏🙏🙏🙏🙏
@mahmoodahmad855
@mahmoodahmad855 10 ай бұрын
His ancestors of Nasir Madni came from Eastern Punjab (Amritsar) that is why he always stand with Amritsari Balds of Dakoo Umra...... Agree with his lecture and openion/views about minorities especially his remarks n comments towards Sikhism.
@BaldevSingh-m3o
@BaldevSingh-m3o 9 ай бұрын
Vvv nice
@HarPreet-g9b
@HarPreet-g9b 9 ай бұрын
Sat Sri akal ji
@Sam-m6o1v
@Sam-m6o1v 10 ай бұрын
Bole so nihal madni Sahib ji Jai Hind 🙏
@user-ls2cj3lq9c
@user-ls2cj3lq9c 9 ай бұрын
ਬਾਈ ਜੀ ਬਹੁਤ ਵਧੀਆ ਪਰ ਜਾਤ ਨ ਸਮਝਦੇ ਹਨ,
@Hakamsingh-k5j
@Hakamsingh-k5j 10 ай бұрын
Good molvi ji Good Pakistan
@palwindersinghaulakh7413
@palwindersinghaulakh7413 10 ай бұрын
My village Bhittewad Amritsar Punjab nasar Madani saab ❤❤❤👍👍👍
@Kuldeepsingh-wx9ps
@Kuldeepsingh-wx9ps 10 ай бұрын
bhittewad kehde city ch penda bro
@Kuldeepsingh-wx9ps
@Kuldeepsingh-wx9ps 10 ай бұрын
Mai v chrde punjab Amritsar Verke to a
@palwindersinghaulakh7413
@palwindersinghaulakh7413 10 ай бұрын
​@@Kuldeepsingh-wx9ps lopoke. Chogawan
@sukhdevsandhu5702
@sukhdevsandhu5702 10 ай бұрын
Md ni. Sab. Slam. Akem. Ji. Waherguru. Ji
@balwantsingh9383
@balwantsingh9383 7 ай бұрын
Very good ❤❤
@santoshrai8437
@santoshrai8437 10 ай бұрын
CHAK DEWO VEERO ,, ALLAHA RAKHA ❤
@World_Videos07
@World_Videos07 10 ай бұрын
Love from Charda Punjab ♥️
@surinderpalsingh485
@surinderpalsingh485 10 ай бұрын
Great g ,Veer g❤
@mohdharoon8441
@mohdharoon8441 10 ай бұрын
Ashlama Alaiqum salamti di dua Aur Sat shri Akal ush malik de naam di tarif khushi naal bolea karo
@Gurpreetsingh-is9tr
@Gurpreetsingh-is9tr 10 ай бұрын
Sabb leaders dee khed hai...ikk insaan dusre insaan se piyar hi karta hai...Manas ki zaat sabey ekk pehchanbo...❤❤u baba ji...
@hardeepilahi
@hardeepilahi 9 ай бұрын
LOVE YOU ALL JI LOVE
@ainulhaq4329
@ainulhaq4329 7 ай бұрын
Mere naney ko Himachal perdes ki tahsil kangra main lakshmann Singh ne apney gher mein pna di thi
@Amarsinghvadhan
@Amarsinghvadhan 10 ай бұрын
ਮੌਲਵੀ, ਸਾਹਿਬ
@KB-fi6ks
@KB-fi6ks 10 ай бұрын
Seriously ajj patta lagga ki sadde warge Pakistan wich ve soch rakh de ne I never watch pak channel before.💕👍
@BaldevSingh-m3o
@BaldevSingh-m3o 9 ай бұрын
❤ good
@SukhdevSinghSukhdev-gr4ku
@SukhdevSinghSukhdev-gr4ku 10 ай бұрын
Love from east Panjab ❤🎉🎉🎉
@manjindersingh8980
@manjindersingh8980 9 ай бұрын
Very good molvi Saab
@user-dc7ts7ky3d
@user-dc7ts7ky3d 10 ай бұрын
V❤good g
@JasvirSingh-ko8so
@JasvirSingh-ko8so 10 ай бұрын
Good volví saab
@bahadursingh264
@bahadursingh264 9 ай бұрын
Good job
Pakistani Shocked Reaction: WHEN A SIKH TEMPLE BECOMES A MOSQUE
12:27
Tagra Reaction
Рет қаралды 55 М.
Fake watermelon by Secret Vlog
00:16
Secret Vlog
Рет қаралды 15 МЛН
The FASTEST way to PASS SNACKS! #shorts #mingweirocks
00:36
mingweirocks
Рет қаралды 17 МЛН
哈莉奎因怎么变骷髅了#小丑 #shorts
00:19
好人小丑
Рет қаралды 34 МЛН
Nastya and balloon challenge
00:23
Nastya
Рет қаралды 52 МЛН
Fake watermelon by Secret Vlog
00:16
Secret Vlog
Рет қаралды 15 МЛН