ਨਸ਼ੇ ਦੀ ਪੂਰਤੀ ਲਈ ਵੇਚ ਰਹੀ ਜਿਸਮ ਕਦੇ ਸਟੇਜ ਸ਼ੋਅ ਦੀ ਹੁੰਦੀ ਸੀ ਸ਼ਾਨ | Batala News |

  Рет қаралды 212,916

News18 Punjab

News18 Punjab

Күн бұрын

Пікірлер: 138
@Lovenature-nt8zm
@Lovenature-nt8zm Жыл бұрын
ਵਾਹਿਗੁਰੂ ਜੀ ਸਭ ਨੂੰ ਸੁਮੱਤ ਅਤੇ ਆਤਮਿਕ ਬਲ ਬਖਸ਼ਿਓ 🙏
@BalwinderSingh-g7y5l
@BalwinderSingh-g7y5l Жыл бұрын
ਮਨੁੱਖਤਾ ਦੀ ਸੇਵਾ ਵਾਲੇ ਭਾਈ ਗੁਰਪ੍ਰੀਤ ਸਿੰਘ ਮਿੰਟੂ ਜੀ ਕੋਲ ਜਾਓ ਬੀਬੀ ਜੀ ਤੁਸੀ ਵਾਹਿਗੁਰੂ ਜੀ ਦੀ ਕ੍ਰਿਪਾ ਨਾਲ ਠੀਕ ਹੋ ਜਾਣਾ
@guravtarrinku7787
@guravtarrinku7787 11 ай бұрын
ਸਹੀ ਆ ਜੀ
@sonyvalu6137
@sonyvalu6137 Жыл бұрын
ਭੈਣ ਮੇਰੀਏ। ਨਸਾ। ਕੋਈ ਵੀ ਔਖ ਨਹੀਂ ਛੱਡਣਾ ਮੈਂ ਵੀ ਚਿੱਟੇ ਦਾ ਆਦੀ ਹੋ ਗਿਆ ਸੀ, ਪਰ। ਮੈ ਹੁਣ ਛੱਡ ਦਿੱਤਾ। ਬਹੁਤ ਹੀ ਵਧੀਆ ਜਿੰਦਗੀ ਹੈ ਭੈਣ ਜੀ, ਦਿਲ ਤੇ ਦਿਮਾਗ਼ ਵਿੱਚ ਕੀੜਾ ਹੁੰਦਾ ਆਪਣੇ ਉਸ ਕੀੜੇ ਨੂੰ ਖਤਮ ਕਰ, ਕੇ ਮੈਂ ਨਸਾ, ਮੁਫ਼ਤ ਹੋਣਾ ਹੈ, ਤੇ ਵਾਹਿਗੁਰੂ ਅੱਗੇ ਪ੍ਰਾਰਥਨਾ ਕਰ, ਵਾਹਿਗੁਰੂ ਜੀ ਜਰੂਰ ਕਿਰਪਾ ਕਰੋ🙏🙏🙏🙏🙏🙏
@lakhwindersingh9425
@lakhwindersingh9425 11 ай бұрын
ਦਿਮਾਗ ਦਾ ਕੀੜਾ ਖਤਮ ਕਰਨ ਦਾ ਯਤਨ ਕਿਵੇਂ ਕਰੀਏ ਵੀਰ
@sonyvalu6137
@sonyvalu6137 11 ай бұрын
@@lakhwindersingh9425 ਵਾਹਿਗੁਰੂ ਜੀ ਭਰੋਸਾ ਕਰ। ਤੇ। ਮਨ ਵਿੱਚੋਂ ਕੱਢਕੇ। ਆਪਣੇ ਪਰਿਵਾਰ ਵੱਲ ਧਿਆਨ ਨਾਲ ਦੇਖਣਾ ਚਾਹੀਦਾ ਹੈ। ਕੀੜਾ ਆਪਣੇ ਆਪ ਹੀ ਮਰ ਜਾਵੇਗਾ
@JagatSingh-vv1kl
@JagatSingh-vv1kl Жыл бұрын
ਏਨੂੰ ਕਿਹਦੇ ਆ ਬੱਚ ਬੱਚ ਕੇ ਚੱਲ ਬੀਬਾ। ਨਸ਼ੇ ਨੇ ਕਈ ਘਰਾਂ ਦਾ ਬੇੜਾ ਗ਼ਰਕ ਕਰ ਕੇ ਰੱਖ ਦਿੱਤਾ 😢😢😢😢😢😢
@jantajanta2892
@jantajanta2892 Жыл бұрын
ਬੀਬਾ ਵਾਹਿਗੁਰੂ ਜੀ ਅੱਗੇ ਅਰਦਾਸ ਕਰੋ। ਭਰੋਸਾ ਕਰਕੇ ਵੇਖੋ ਤੁਸੀਂ ਬਿਲਕੁਲ ਠੀਕ ਹੋ ਜਾਣਾ। ਜਿਵੇਂ bਨੇ ਕਿਹਾ ਮਨੁੱਖਤਾ ਦੀ ਸੇਵਾ ਵਾਲੇ ਵੀਰ ਗੁਰਪ੍ਰੀਤ ਸਿੰਘ ਜੀ ਕੋਲ ਜਾਕੇ ਇਲਾਜ ਕਰਵਾਓ ਬਿਲਕੁਲ ਠੀਕ ਹੋ ਜਾਵੋਗੇ। ਜੋ ਸ਼ਾਮੀ ਘਰ ਆ ਜਾਵੇ ਉਹ ਭੁਲਿਆ ਨਹੀਂ ਹੁੰਦਾ। ਰਛਪਾਲ ਸਿੰਘ ਸਮਾਲਸਰ
@apnapunjab2023
@apnapunjab2023 Жыл бұрын
ਉਹ ਦੋਸਤ ਕਾਦਾ ਜੋ ਦੋ ਤਿੰਨ ਬਰਬਾਦ ਕਰੇ❤ ਤੁਹਾਡੀ ਵੀ ਗਲਤੀ ਹੈ❤
@jantajanta2892
@jantajanta2892 Жыл бұрын
ਇੰਟਰਵਿਊ ਵਾਲੇ ਨੂੰ ਬੇਨਤੀ ਹੈ ਕਿ ਬੀਬਾ ਨੂੰ ਮਨੁੱਖਤਾ ਦੀ ਸੇਵਾ ਵਾਲਿਆਂ ਕੋਲ ਹਸਨਪੁਰ ਨੇੜੇ ਲੁਧਿਆਣਾ ਛਡਿਆ ਜਾਵੇ। ਬਹੁਤ ਵੱਡਾ ਪੁੰਨ ਹੋਵੇਗਾ। ਰਛਪਾਲ ਸਿੰਘ ਸਮਾਲਸਰ
@RajivKumar-o3d
@RajivKumar-o3d 11 ай бұрын
मनुख्ता दी सेवा वेरे पागल ते बेसहारा लोगो के लिए है और नसेरी आदमी के लिए नही एह लोग नशे के लिए कुज बी कर सकदे ने गलत सलाह ना दो
@kbotar
@kbotar 11 ай бұрын
Jada bhi nsa karda oda ono hi pta hunda tano koj nhi pta​@@RajivKumar-o3d
@चाचावेली
@चाचावेली 11 ай бұрын
राजस्थान de sriganganagar vich ek bande kol pakka।ilaj desi dwai naal
@sukhdevsingh6078
@sukhdevsingh6078 Жыл бұрын
ਐਸਾ ਕੁਝ ਨੀ ਹੈਗਾ ਦਇ੍ਰੜ ਇਰਾਦੇ ਅਗੇ ਕੋਈ ਨਸ਼ਾ ਨੀ ਖੜਦਾ ਹੌਸਲਾ ਰੱਖ ਛਡਿਆ ਜਾ ਸਕਦਾ
@bahadursingh9718
@bahadursingh9718 Жыл бұрын
ਬੀਬਾ ਜੀ ਤੁਸੀਂ ਮਨ ਤੇ ਵੀ ਕੰਟਰੋਲ ਕਰੋਂ ਤੇ ਕਿਸੇ ਡਾਕਟਰ ਦਾ ਵੀ ਸਹਾਰਾ ਲਵੋਂ।ਤੇ ਨਸਾਂ ਛੱਡੋ ਕਿਸੇ ਸਰਕਾਰੀ ਨਸ਼ਾ ਛੁਡਾਊ ਕੇਂਦਰ ਵਿੱਚ ਦਾਖਲ ਹੋ ਕੇ ਕੋਹੜ ਵੱਢੋ ਇਹ ਚਿੱਟਾ ਬਹੁਤ ਹੀ ਭੈੜਾਂ ਚੀਜ਼ ਹੈ। ਧੰਨਵਾਦ ਸਹਿਤ ਬਹਾਦੁਰ ਸਿੰਘ ਸਿੱਧੂ ਪਹਿਲਵਾਨ ਗੋਗਾਂ ਪਹਿਲਵਾਨ ਲੇਲੇਵਾਲਾ
@fatehdairyfarm423
@fatehdairyfarm423 Жыл бұрын
ਹਰ ਮੁਸੀਬਤ ਦਾ ਹੱਲ ਹੈ ਪਰ ਨਸ਼ੇ ਦਾ ਕੋਈ ਹੱਲ ਨੀ ਹਿਮਤ ਨੀ 4ਹਾਰਨੀ ਚਾਈਦੀ,,
@bsingh6473
@bsingh6473 Жыл бұрын
ਵਾਹਿਗੁਰੂ ਜੀ ਸਰਬੱਤ ਨੂੰ ਸਮਤ ਬਖ਼ਸ਼ਣ ਇਹ ਸਭ ਗੱਲਾਂ ਹੀ ਨੇ ਕਸੂਰ ਆਵਦਾ ਤੇ ਦੋਸ਼ ਦੂਜੀਆਂ ਦਾ,ਸਹੀ ਕਿਹਾ ਸਿਆਣੀਆਂ ਨੇ ਜੋ ਜੈਸਾ ਕਰੇਗਾ ਵੈਸਾ ਭਰੇਗਾ, ਕੋਈ ਕਿਸੇ ਨੂੰ ਨਹੀਂ ਲਾਉਂਦਾ ਦਿਮਾਗ਼ ਰੱਬ ਨੇ ਸਾਰੀਆਂ ਨੂੰ ਦਿੱਤਾ ਏ,ਪਰ ਪਹਿਲਾਂ ਜ਼ਵਾਨੀ ਦੇ ਅਹੰਕਾਰ ਵਿੱਚ ਚੂਰ ਹੋਇਆ ਨੂੰ ਇਹ ਗੱਲਾਂ ਸਮਝ ਹੀ ਨਹੀਂ ਆਉਂਦੀਆਂ, ਚਲੋਂ ਵਾਹਿਗੁਰੂ ਜੀ ਮਿਹਰ ਕਰਨ ਸਿੱਧੇ ਰਾਹੇ ਪਾਵੇਂ ਸਭਨਾਂ ਨੂੰ 🚩🙏😔🙏🚩
@reetChauhan9728
@reetChauhan9728 Жыл бұрын
ਵਾਹਿਗੁਰੂ ਜੀ
@jashpalsingh1875
@jashpalsingh1875 Жыл бұрын
😢😢😢😢😢 ਬਹੁਤ ਦੁੱਖ ਹੁੰਦਾ 😢😢😢😢
@maan.9899
@maan.9899 Жыл бұрын
sister ji tuse aavda ਇਲਾਜ ਕਰਾਓ 10,hjar thonu mae denaa ਪੰਜਾਬੀਓ ਕਰਵਾਓ bechare da ਇਲਾਜ ਮਾੜੇ ਕਰਮਾ ਵਾਲੀ ਨੂੰ ਨਸ਼ਿਆ ਦੀ ਲੱਤ lagge 😢😢😢
@Guri-Topic
@Guri-Topic 11 ай бұрын
10 hajr mere walo bhji 🙏
@dalbirsinghsingh8144
@dalbirsinghsingh8144 Жыл бұрын
ਨਸੇ ਛੱਡੇ ਗੁਰੂ ਦਾ ਸਿੱਖ ਬਣੋ
@yashpalyashpal2294
@yashpalyashpal2294 Жыл бұрын
Sis tuc khambra church Jalandhar jao prayer kro tuc ajad hovoge is nashe toh
@chamkaursinghthandewala9912
@chamkaursinghthandewala9912 Жыл бұрын
ਵਾਹਿਗੁਰੂ ਜੀ ਕਿਰਪਾ ਕਰੋ
@happyprochehappyproche75
@happyprochehappyproche75 Жыл бұрын
Koi.ni.bhene.rab.tera.pla.kru.oh.sab.di.sun.da.teri.v.sun.ga.waheguru. Mehr.kri
@ranjitsingh2721
@ranjitsingh2721 Жыл бұрын
ਵਾਹਿਗੁਰੂ ਜੀ ਮੇਰੇ ਪਾਤਸ਼ਾਹ ਜੀ ਸਾਹਿਬ ਸ੍ਰੀ ਗੁਰੂ ਰਾਮਦਾਸ ਸਾਹਿਬ ਜੀ ਆਪ ਜੀ ਕਿਰਪਾ ਕਰੋ ਜੀਇਸ ਭੈਣ ਤੇ
@happysodhi9253
@happysodhi9253 Жыл бұрын
God's blessings you sister 🙏
@vikramjeetjeetvikarm8599
@vikramjeetjeetvikarm8599 Жыл бұрын
Waheguru Sahib Ji mehar Karo ji
@PreetRandhawa-d8d
@PreetRandhawa-d8d 11 ай бұрын
Waheguru mehar kre bhaine...
@mandmand9107
@mandmand9107 Жыл бұрын
SATNAM waheguru ji mehar karo ji punjab te
@dalbirsinghsingh8144
@dalbirsinghsingh8144 Жыл бұрын
ਤੂੰ ਬਹੁਤ ਹੀ ਸਮਝਦਾਰ ਆ ਹਜੇ ਵੀ ਸਬਲ ਜਾਓ ਬਹੁਤ ਹੀ ਸਮਝ ਦਾਰ ਆ
@ShayarSidhu-vu7bj
@ShayarSidhu-vu7bj Жыл бұрын
Hyyy rabbbb bchaave sabnu😢😢😢😢😢😢😢😢😢😢😢😢😢😢😣😣😣😣🥺🥺🥺🥺🥺
@SardarLal-pe3xb
@SardarLal-pe3xb Жыл бұрын
Bahen Malik da nam jap❤
@Gdeep-m1m
@Gdeep-m1m Жыл бұрын
Satnam SRI waheguru ji kirpa karo
@gurvindersingh6601
@gurvindersingh6601 Жыл бұрын
Waheguru ji 🙏🙏🙏🙏
@karamjeetsingh3969
@karamjeetsingh3969 Жыл бұрын
Waheguru ji mehar kro🙏
@harpreetharpreetsingh6483
@harpreetharpreetsingh6483 Жыл бұрын
ਮੈ ਇਹਨਾ ਕੇ ਨਹਾ ਕਰਦਾ ਸੀ ਕੇ ਮੈ ਦੱਸ ਨੀ ਸਕਦਾ ਆਪਣੇ ਮੂਹੋ ਬਿਆਨ ਕਰਕੇ ,,,ਪਰ ਮਹਾਰਾਜ ਜੀ ਨੇ ਬਾਣੀ ਚ ਕਿਹਾ ,,,ਨਿਸਚੈ ਕਰ ਆਪਣੀ ਜੀਤ ਕਰੂ,,,ਜਦ ਬੰਦਾ ਹੋਵੇ ਜਾ ਬੰਦੀ ਹੋਵੇ ,,ਕੁਝ ਵੀ ਕਰ ਸਕਦਾ ,,,ਦਿਹਾੜੀ ਦੇ ਪੰਜ,ਪੰਜ,ਟੀਕੇ ਆਪਣੀਆ ਆ ਬਾਹਾਂ ਚ ਲਾਓਣੇ,ਕੋਈ ਸੁਰਤ ਨੀ ਹੁੰਦੀ ਸੀ ਸਾਲੀ ,,,ਪਰ ਹੁਣ ਸਾਲਾ ਸੋਚ ਕੇ ਵੀ ਡਰ ਲੱਗਦਾ ਕੇ ਮੈ ਵੀ ਕਦੇ ਏ ਕੰਮ ਕਰਦਾ ਸੀ,,,ਨਹਾ ਛੱਡਣ ਲੀ ਸਰੀਰ ਨੂੰ ਕਿਸੇ ਹੋਰ ਨਹਾ ਛੱਡਣ ਵਾਲੀ ਦਵਾਈ ਨਾਲ ਬੰਦ ਕਰ ਸਕਦੇ ਆ,,ਹਾ ਪਰ ਮੈ ਏ ਵੀ ਕਹਿਣਾ ਚਾਹੁੰਨਾ ਕੇ ਜੇ ਬੰਦਾ ਕੋਈ ਨਹਾ ਕਰਨ ਲੱਗ ਜਾਵੇ ਤਾ ਓਸਦਾ ਦਿਮਾਗ ਨੀ ਟਿਕਦਾ ,ਉਸ ਦਾ ਸਰੀਰ ਕੁਝ ਨਾ ਕੁਝ ਭਾਲੇਗਾ, ,ਇਸ ਲਈ ਕੁਜ ਦਵਾਈ ਨਾਲ ਸੁਰੂ ਕਰ ਨਸਾ ਬੰਦ ਕੀਤਾ ਜਾ ਸਕਦਾ,,,ਕਹਿਣ ਨੂੰ ਜੋ ਮਰਜੀ ਕੈ ਲੋ,,ਪਰ ਹਕੀਕਤ ਕੁਝ ਹੋਰ ਹੁੰਦੀ ਆ,,ਮੈ ਆਪ ਤੇ ਬੀਤੀ ਦੱਸ ਰਿਹਾ
@MohanSingh-ty9gz
@MohanSingh-ty9gz Жыл бұрын
ਕੋਈ ਨਹੀਂ ਕਿਸੇ ਨੂੰ ਲੋਂਦਾ ਤੂੰ ਲੋਕਾਂ ਨੂੰ ਵੀ ਏਡਜ ਵੰਡ ਰਹੀ ਐ
@harmailsingh6472
@harmailsingh6472 Жыл бұрын
ਇਹ ਨੀ ਛੁੱਟਦਾ ਘੱਟ ਹੋ ਸਕਦਾ ਮਾਅਫ ਕਰਨਾ
@manjindersinghsidhu1275
@manjindersinghsidhu1275 Жыл бұрын
Ehda ilaaj krvao yaar
@davidsuman2444
@davidsuman2444 Жыл бұрын
Main tuhadi har bat suni te meri tuhanu eh salah hai k tussin manukhta di sewa valleyan de nal gall karo uh tuhadi maddad karn ge tuhada nasha vi shadva dengey eh garanti hai te main ummid karda han k tussin jaroor jaogy thank you 😊 from (UK)
@satnamdhot4078
@satnamdhot4078 Жыл бұрын
Waheguru
@gurvindersinghbawasran3336
@gurvindersinghbawasran3336 Жыл бұрын
ਇਹ ਉਹ ਬਰਬਾਦੀ ਆ ਪੰਜਾਬ ਦੀ ਮੂੰਹ ਬੋਲਦੀ ਤਸਵੀਰ ਜਿਹੜੀ ਸਰਕਾਰਾਂ ਨੇ ਦਿੱਤੀ ਆ 😢😢
@jaswinderkaur4152
@jaswinderkaur4152 Жыл бұрын
Wmk 😊nasha hardwork da kro kise vi chijj da nasha na kro it's wrong 😢
@Gurmitkaur-c9u
@Gurmitkaur-c9u Жыл бұрын
Ankur narula ministries follow karo ji sister ji Jalander church God bless you
@balwindersingharora7368
@balwindersingharora7368 Жыл бұрын
Waheguru ji mehar Karan sister te🙏🙏
@cgvccvvc9968
@cgvccvvc9968 Жыл бұрын
Waheguru ji mehar karn
@akashsingh-ps2sc
@akashsingh-ps2sc Жыл бұрын
Whaguru g Maher kari sab ta
@tarikang
@tarikang Жыл бұрын
galt hove jida mrji pr insanyat naam te. Us galt km vicho kdna chida rll mill k pta nhi koi sudr jave waheguru sbb nu sumtt den. Bhut aukha bhut jyada.
@komarkomarooo9984
@komarkomarooo9984 Жыл бұрын
Najar lag gae sade sohne Punjab noo jathebandian noo chahida is bibi di madad kiti jabe
@BholaSingh-xi7ex
@BholaSingh-xi7ex Жыл бұрын
पंजाब के लोगों का बेड़ा गर्क हो चुका है अपनी ही लड़कियों को स्टेज पर नचाते है यह लोग गुरु साहिब जी की मर्यादा को भूल चुके हैं
@ParamjeetSingh-bg7we
@ParamjeetSingh-bg7we Жыл бұрын
Bhn Waheguru Ji da namm Jappo sab kuj theek ho jega g
@lakhwindersingh9425
@lakhwindersingh9425 11 ай бұрын
ਇਹ ਕੁੜੀ ਨੂੰ ਨਸ਼ਾ ਮੁਕਤੀ ਕੇਂਦਰ ਸੱਡੀਆ ਜਾਵੇ, ਪੈਸੇ ਮੈ ਭਰ ਦੇਵਾਂਗਾ
@gurcharnsingh1389
@gurcharnsingh1389 Жыл бұрын
Waheguru ji
@BabdilAjiz
@BabdilAjiz Жыл бұрын
Eh beti nsha sd skdi A. Jrur Sdegi. Waheguru ji mehr kro.
@rajveermander3217
@rajveermander3217 Жыл бұрын
Wmk Ji 🎉❤
@tanveerbains2486
@tanveerbains2486 Жыл бұрын
Waheguru ji mehar karna bache te 🙏🙏
@NirwairVirk-qd3oh
@NirwairVirk-qd3oh Жыл бұрын
0:42 0:44
@VeervarinderSidhu
@VeervarinderSidhu Жыл бұрын
Ada nsa mn sda du ga mnu is bhean da cantunt nb dso
@rajmohindersingh2869
@rajmohindersingh2869 Жыл бұрын
Iss di help karo,iliz karao, iss biba no pevar de sath di jaroorat hai
@gur_meharmalwa2914
@gur_meharmalwa2914 Жыл бұрын
Happy birthday to you 🎂 💛 ❤ 💓 💗 💕 🎂
@GurpreetKaur-op6jp
@GurpreetKaur-op6jp Жыл бұрын
Waheguru kirpa krn ji❤
@tejsinghtejsangha7202
@tejsinghtejsangha7202 Жыл бұрын
Eh kuri kis jagha toh hai ji
@khandakhanda8035
@khandakhanda8035 Жыл бұрын
Guru Ghar jaia Karo ardas Karo sab thek ho jao beba bure sangat shad de
@amriksinghdeepumomi3933
@amriksinghdeepumomi3933 Жыл бұрын
Parmatma. Lat. Nahi. Marda. Mat. Marda. Waheguru. Ji. Nu. Yaad. Rakho. Ta. Bani. Nal. Ju
@Armaan456u
@Armaan456u Жыл бұрын
Waheguru ji mehar kro punjab te 😔🙏
@KaranDeep-js2jh
@KaranDeep-js2jh 11 ай бұрын
Zindgi bohat kush dikha dindi aa 22 ji
@vidhmaansingh8320
@vidhmaansingh8320 11 ай бұрын
Kon aa y ji ehh singer
@VeervarinderSidhu
@VeervarinderSidhu Жыл бұрын
Mnu nbr deo mn esh sis da elag krbu ga kina v pesea lgn
@VeervarinderSidhu
@VeervarinderSidhu Жыл бұрын
Mn v krda c mnu pata kina aukha hunda nsa da mn senter cho elag leta. C hun 1-5sal ho gea jma shi aa
@harvindersinghdhaliwal6822
@harvindersinghdhaliwal6822 Жыл бұрын
Isss sister de maded kiti jawe😢😢😢 aa kese de maa pan aa
@jugrajsingh5689
@jugrajsingh5689 Жыл бұрын
😂❤😂 6:41
@AmanAulkh-gv2oy
@AmanAulkh-gv2oy 11 ай бұрын
Waheguru ji yaad ni si udo hun
@jugrajsingh5689
@jugrajsingh5689 Жыл бұрын
❤😊❤❤❤❤
@sonycheemaAjitsingh
@sonycheemaAjitsingh Жыл бұрын
Mintu Bai manukhta di sewa susaity kol fon karo
@RamanVirk-y6o
@RamanVirk-y6o Жыл бұрын
Je aapn maan na hove koi v tuhanu nase te nahi la sakda biba ji
@AkashdeepsinghAkashdeepsin-n5i
@AkashdeepsinghAkashdeepsin-n5i 11 ай бұрын
Bhan ji mare gal suno prubu yesu kol chle ja tu har tara de nashe to ajad ho je gi pka charh chal ja tu theek ho jaana va pka ❤ tu ass na chad ok God bless you
@GagandeepSingh-rm5zx
@GagandeepSingh-rm5zx Жыл бұрын
Davai kha sab kuch set hoju
@ਪ੍ਰੀਤ-ਜ1ਥ
@ਪ੍ਰੀਤ-ਜ1ਥ Жыл бұрын
Help karo koi bhen di
@simranrana9297
@simranrana9297 Жыл бұрын
😮
@awtasingh720
@awtasingh720 Жыл бұрын
Sir ji ad number sad karo ji ad ਨਾਸ ma cadu ji but ਪੌਣੇ ਹੈ ਹੀ please number sand karo
@Harjot_brar77
@Harjot_brar77 Жыл бұрын
😢😢😢
@Tangovlog_CHD
@Tangovlog_CHD Жыл бұрын
Monde Aaj kal kureya nu Gumrah kar Kay gande Kam kar rahe Ney 😡😮😢
@PsPs-l7q
@PsPs-l7q Жыл бұрын
Hi
@PsPs-l7q
@PsPs-l7q Жыл бұрын
Hi
@mintusharma7264
@mintusharma7264 Жыл бұрын
Kas kas de katı karo punjab bach jıa ga
@jugrajsingh5689
@jugrajsingh5689 Жыл бұрын
🎉😮❤❤❤❤❤❤❤
@officialbhaisohansingh
@officialbhaisohansingh Жыл бұрын
ਆਪਣੇ ਕੰਮ ਦਾ ਹੰਕਾਰ ਨਾ ਕਰੋ
@buadassharma8790
@buadassharma8790 11 ай бұрын
Kasoor Bhena Tera nahi Hai Kasoor Sade Aaj Tak de Sarkaran Da Hai Jihna ne ve Raaj Kita Punjab Te .Rahi Gal Society de bhena Samaj Ch Apne Maa Toon Ilava apna Koi Nahi Hunda Par Mai Benti karda ke Tusi Center ja ke Ehnu Chado Te Apni Mehnat Karo Koi Job kar ke Yaan Bahar Foreign Chale jao
@simranrana9297
@simranrana9297 Жыл бұрын
🤦‍♀️😬
@jugrajsingh5689
@jugrajsingh5689 Жыл бұрын
❤🎉
@kakasukhija6732
@kakasukhija6732 Жыл бұрын
Paiwaar wali gal sahi Akhi.... Guddi umeed te Sari duniya wasdi aaaa.... Umeed na shadi.
@gurpreetsingh-pu6tb
@gurpreetsingh-pu6tb Жыл бұрын
Ah rasta ethe aa hi khatam hunda hai
@jaswinderjaswinderdeol2847
@jaswinderjaswinderdeol2847 Жыл бұрын
ਕਿਸੇ ਨੇ ਲਗਾ ਦਿੱਤਾ ਹੋਣੇ ਨਸੇ ਤੇ fudy ਮਾਰਨ ਵਾਸਤੇ
@harrybrar3370
@harrybrar3370 Жыл бұрын
Bhene nasha shdya ja sakda bas apna mann bna lai shdya jana chahe kuj v hoje m nasha ni krna eh soch medicine lai 20 din ch nasha shadya jauga bas mann pkaa hove chahe koi v nashe lya tuhade kol rkhda pr krna nhi nasha shad jehdi zindagi hai na bahut vdia hai
@komarkomarooo9984
@komarkomarooo9984 Жыл бұрын
Bera garak Hobe sarkaran da
@jugrajsingh5689
@jugrajsingh5689 Жыл бұрын
Kushraho
@kashmirkaur3864
@kashmirkaur3864 Жыл бұрын
Piz sister Jesus kol jo🙏✝️
@harmailsingh6472
@harmailsingh6472 Жыл бұрын
ਜੀਸੂ ਕੋਲ ਜਾਉ ਜਾ ਡਾਕਟਰ ਕੋਲ ਇਹ ਨੀ ਛੁਟਦਾ। ਭਾਈ ਨਸਾ ਬੁਹਤ ਭੈੜੀ ਆਦਤ ਹੈ।
@jugrajsingh5689
@jugrajsingh5689 Жыл бұрын
😅😮❤
@MalkitSingh-gz6zb
@MalkitSingh-gz6zb Жыл бұрын
Rub Te Bharosa Rukho Hosla Na Shudo
@jagtarsarpanch3073
@jagtarsarpanch3073 Жыл бұрын
ਤੇਰੇ ਨੇੜੇ ਹੀ ਕਿਸੇ ਚਗੀ ਸੰਸਥਾ ਨਾਲ ਸੰਪਰਕ ਕਰੋ
@jugrajsingh5689
@jugrajsingh5689 Жыл бұрын
Helo
@RavinderSingh-d5i
@RavinderSingh-d5i Жыл бұрын
Aap sarkar to benti aa jo bimari purani sarkara deke gayia ne usnu dur karan , saanu nasha mukt Punjab chaida va
@daljitsinghnangalsohal3370
@daljitsinghnangalsohal3370 11 ай бұрын
Oh bhagwant maan kithe tu dekh la Punjab de halat ehda ilj kra de bhen de ehnu spot kar
@Tangovlog_CHD
@Tangovlog_CHD Жыл бұрын
Chaskaa mara hunda esh kurey nu bemar Reya honeya 😮😢😮😮
@MANJITSINGH-vr4ne
@MANJITSINGH-vr4ne Жыл бұрын
Waheguru ji Anna sikh parja te Dhiman demo Teri parja aaj Bure halal chon gujar Rahi hai maharashtra kro sabh te
@rajku5446
@rajku5446 Жыл бұрын
ਲੈਣ ਦਿਉ ਨਜ਼ਾਰੇ ਹੁਣ ਰੱਜ ke
@LakhbirSingh-dj3ud
@LakhbirSingh-dj3ud Жыл бұрын
Dunia te asii cij ni jo sadi na ja sake pene me v a daur dekhia hai
Smart Sigma Kid #funny #sigma
00:33
CRAZY GREAPA
Рет қаралды 39 МЛН
Enceinte et en Bazard: Les Chroniques du Nettoyage ! 🚽✨
00:21
Two More French
Рет қаралды 42 МЛН
Smart Sigma Kid #funny #sigma
00:33
CRAZY GREAPA
Рет қаралды 39 МЛН