ਨਸ਼ੇੜੀਆਂ ਦੀ ਤੋਬਾ ਕਰਵਾ ਦਿੰਦੀ ਹੈ ਵੈਦ ਦੀ ਬਣਾਈ ਅਦਰਕੀ ਤੀਲ੍ਹੀ

  Рет қаралды 41,817

Haqeeqat Tv

Haqeeqat Tv

Күн бұрын

Our Presence on Other Platform :
Our Website : htvpunjabi.com
Facebook : / 107847141095237
Instagram : ...

Пікірлер: 49
@preetpalsingh-hk2ty
@preetpalsingh-hk2ty 2 ай бұрын
ਨਸ਼ਾ ਛੱਡਣ ਦੀ ਸਭ ਤੋਂ ਵਧੀਆ ਦਵਾਈ ,, ਮੈਂ 2013 ਦਾ ਨਸ਼ੇ ਵਿਚ ਫਸਿਆ ਹੋਇਆ ਸੀ,, ਬਹੁਤ ਸਾਰੀਆਂ ਦਵਾਈਆਂ ਖਵਾਈਆ ਘਰਦਿਆਂ ਨੇ ਪਰ ਮਸਾਂ 10 ਦਿਨ ਛੱਡਦਾ ਸੀ ਫੇਰ ਦੁਬਾਰਾ ਨਸ਼ੇ ਵਿਚ ਲਗ ਜਾਂਦਾ, ਕਿਉਂਕਿ ਸਰੀਰ ਸਹੀ ਨਹੀਂ ਸੀ ਹੁੰਦਾ ਐਨੇ ਦਿਨ ਛੱਡ ਕੇ ਵੀ,ਸਰੀਰ ਵਿੱਚ ਜਾਨ ਜਿਹੀ ਨਹੀਂ ਸੀ ਰਹਿੰਦੀ,, ਬਹੁਤ ਮਹਿੰਗੀਆ ਦਵਾਈਆਂ ਖਾਧੀਆਂ ਪਰ ਨਸ਼ਾ ਨਹੀਂ ਛੁਟਿਆ,,ਸਾਲੀ ਕੋਈ ਇੱਜ਼ਤ ਨਹੀਂ ਰਹੀ ਨਾ ਘਰ ਵਿੱਚ ਨਾਂ ਰਿਸ਼ਤੇਦਾਰਾਂ ਵਿੱਚ , ਮੇਰੀ ਮਾਤਾ ਬਹੁਤ ਰੌਂਦੀ,,ਬਸ ਬਾਬੇ ਨਾਨਕ ਨੇ ਐਸੀ ਦਵਾਈ ਦੁਆਈ ਸਭ ਕੁਝ ਛੁਟ ਗਿਆ,,ਨਾਲੇ ਸਿਰਫ 9000ਵਿੱਚ,,,3000ਦੀ ਦਵਾਈ ਆ15 ਦਿਨਾਂ ਦੀ,, ਮੈਂ ਤਾਂ ਦਸ ਰਿਹਾ ਕਿ ਕਿਸੇ ਭਰਾ ਦਾ ਭਲਾ ਹੋਜੇ,,,ਸੌਹ ਲਗੇ ਜਿਹੜੀ ਦਵਾਈ ਮੈਂ ਦਸ ਰਿਹਾ ਇਸ ਤੋਂ ਉਤੇ ਕੋਈ ਦਵਾਈ ਨਹੀਂ ਹੋਣੀ,, ਇਹਨਾਂ ਪਿਛੇ ਨਾ ਲੱਗ ਜਾਏਓ ਮੈਂ ਵੀ ਖਾਦੀ ਸੀ ਇਹਨਾਂ ਦੀ ਦਵਾਈ ਤੋੜ ਵੀ ਨਹੀਂ ਸੀ ਚਕਦੀ ਇਹ ਦਵਾਈ,,, ਕਾਸ਼ੀਪੁਰ ਉਤਰਾਂਖੰਡ ਤੋਂ ਲਈ ਸੀ ਦਵਾਈ ਮੈਂ,,,7500252787ਮੇਰਾ ਨੰਬਰ ਆ ,
@ashugachli2203
@ashugachli2203 Ай бұрын
Ma be bohat khadiya c veer par ghardeya ne center chakaya ta sadya
@balwantsingh6251
@balwantsingh6251 Жыл бұрын
ਜਿਊਂਦੇ ਰਹੋ ਡਾਕਟਰ ਸਾਹਿਬ ਜੀ
@KulwantSingh-ff4ju
@KulwantSingh-ff4ju Жыл бұрын
ਜੀਭ ਵਾਲੀ ਗੋਲੀ ਸਿੱਧੇ ਰੂਪ ਵਿੱਚ ਕੈਂਸਰ ਨੂੰ ਸੱਦਾ ਦਿੰਦੀ ਹੈ 6 ਮਰੀਜ਼ ਵੇਖ ਚੁੱਕੇ ਹਾਂ
@BalkaranSingh-iw9vq
@BalkaranSingh-iw9vq Жыл бұрын
ਕੋਈ ਸਮਾਂ ਖਰਾਬ ਨਾ ਕਰੇ
@motivatepunjab7185
@motivatepunjab7185 Жыл бұрын
Koi sach bolda sahi nhi lagda
@SonuSingh-jo3gc
@SonuSingh-jo3gc Жыл бұрын
ਸਹੀ ਕਹਾ ‌ਵੀਰ ਜੀ ਜੀਬ ਵਾਲੀ ਗੋਲੀ ਨੁਸਕਨ ਕਰਦੀ ਹੈ 🙏🙏🙏👍👍👍
@avtarsinghkler7582
@avtarsinghkler7582 Жыл бұрын
Mai do do mahine lgatar khanda riha,menu ta kuch ni hoyea,sirf
@avtarsinghkler7582
@avtarsinghkler7582 Жыл бұрын
ਨਾਲੇ ਜ਼ਰੂਰਤ ਤੋਂ ਜ਼ਿਆਦਾ ਤਾਂ ਰੋਟੀ ਵੀ ਨੁਕਸਾਨ ਕਰਦੀ ਆ
@harvinderkaur4886
@harvinderkaur4886 Жыл бұрын
Waheguru ji sab da bhala kate
@wiskyk2863
@wiskyk2863 6 ай бұрын
Nice information karmjit
@RanjodhGill-ex4qq
@RanjodhGill-ex4qq Жыл бұрын
Doctor sabh adrak wich dopamin kitho agya o ta sada mind ke demga wich dopamin ek kami kal hunda a eha odho sada mind wicho rlias hunda a jadho sanu sadi man pasand cheg milde a ta asi khush hunda oho kami kal odho ralis hunda
@vardaantv542
@vardaantv542 Жыл бұрын
DR. SAAB NE AAP PAYI HONI JI, DOPAMINE SIRF EXERCISE KHAS KAR RUNNING NAL, DUDH CH GHIO PA KE KHAN NAL TE PRANAYAM NAL RELEASE HUNDA HAI, DOPAMINE, OXYTOCIN, SEROTONIN ETC. SAB PAIDA HON LG JANDE, JDO EH PAIDA NHI HUNDE ODO MREEZ NU KHALI KHALI LGDA, OHNU APNE AAP VICH KOI KMI JHI LGDI TE ESS KRKE OH FER NSHE DE CHAKKAR BICH PAI JANDA, DR. ESS CHEEZ DA ILAAJ NJI KRDE TE PATIENT FER MAJBOOR HOKE NSHE KRN LG JANDA, BHAJI DUDH CH GHIO PA KE DIN VICH DO TIN VARI PEEN NAL ADDICTED BNDE NU KOI KMI NHI LGDI, MAI TAN PEHLE CHAT DIN NSHA BND HI MHIKTDA, BUS HAZMA MAZBOOT KRN DI MEDICINE DE KE DUDH CH GHIO PA KE PEEN LYI KEHNDA HAAN, FER THODI THODI NSHE DI KHURAAK GHAT KRDE JAVO, 10 .. 12 YA ...15 DIN VICH MREEZ NU GHIO DUDH DA HI BDA NSHA LGDA HAI, 40 DIN VICH BNDA NVA NROA HO JANDA, PATIENT NU TAKLIF HON HI NA DIO, EDA DE BDE TREEKE HN JI
@gurjit6736
@gurjit6736 Жыл бұрын
Nice
@gurvantkuar-lt5wl
@gurvantkuar-lt5wl Жыл бұрын
1pdinae d rs te adrk d joos nsha sdvadevega 22 soda bahut dhanyvad krange 22 soda
@kayhanspal1510
@kayhanspal1510 Жыл бұрын
Very good kasif bro
@harmailsingh6472
@harmailsingh6472 Жыл бұрын
ਕਿਊ ਭਕਾਈ ਮਾਰਦਾ ਮੈ12ਘੰਟੇ ਕੰਮ ਕਰਦਾ ਤੀਹ ਰੁਪੈ ਖਾ ਕਿ
@mannuwilkhu2491
@mannuwilkhu2491 Жыл бұрын
Ihh teli stick giner utta kuz lya hova gya
@muridpursaab5692
@muridpursaab5692 Жыл бұрын
ਜਨਤਾ ਇੰਨੀਂ ਫੁੱਦੋ ਨੀਂ ਜਿੰਨੀ ਤੁਸੀਂ ਸਮਝਦੇ ਹੋ
@kuldipkaur7865
@kuldipkaur7865 Жыл бұрын
Vaid ji dwai da kharcha kina ku aunda hai pls reply
@vardaantv542
@vardaantv542 Жыл бұрын
BHAIN JI KOI KHAS KHARCHA NHI, TUCI JE KOI PATIENT HAI TAN APNA PHONE NUMBER LIKH DIO...TAKI TUHANU CALL KRKE PATIENT NAL YA FAMILY NAL GAL KRKE SAMJHAYA JA SKE KE TREATMENT KI HAI JI
@ParamjitKaur-cd4bl
@ParamjitKaur-cd4bl Жыл бұрын
ਆਦਰਕ ਨਾਲ ਕੋਈ ਠੀਕ ਵੀ ਹੋਇਆ ਹੈ ਫੇਰ ਤੇ ਸਾਰੀ ਦੁਨੀਆਂ ਅਰਥਾਤ ਨਸ਼ਾ ਛੱਡ ਸਕਦੀ ਹੈ
@DEADZONE-07
@DEADZONE-07 Ай бұрын
Kejri jaga to😊
@gurdeepsinghparmar7258
@gurdeepsinghparmar7258 Жыл бұрын
ਬਾਈ ਜੀ ਮਾਤਰਾ ਦੱਸੋ ਦੱਸ ਕੇ ਜਾਓ ਜ਼ਰੂਰ
@gurmejsidhu2711
@gurmejsidhu2711 8 ай бұрын
Kuchh nhi palle ehna de thug Han eh 15000 rs mangde mahine di medicine de , garib nu hor luttde ne
@ashugachli2203
@ashugachli2203 Ай бұрын
Je adrak pudena nasha karda hunda fer loka nu chitte te pase laun de ki lod c
@savelife4932
@savelife4932 Жыл бұрын
Bs ek dwai mildi hai rajsthan os naal chutda sab kujh
@Manpreetmaan0944
@Manpreetmaan0944 4 ай бұрын
Ketho y
@jeevan3343
@jeevan3343 Жыл бұрын
ਵਾਈ ਜੀ ਮੋ ਬਾਇਲ ਨੰ ਬ ਰ ਦਿ ਉ ਜੀ
@manbirsandhu7923
@manbirsandhu7923 Жыл бұрын
Tu farooqi awda didh kta lai
@baldevsingh4985
@baldevsingh4985 Жыл бұрын
Eh dvai jeeb de thale rakhan wali hi goli. Hi jehri adrak te lai jandi hi
@kulvindersarao5221
@kulvindersarao5221 6 ай бұрын
ਏ ਤਾਂ ਲੱਗ ਦਾ ਆਪ ਖਾਦਾਂ
@satnamsandhu6135
@satnamsandhu6135 Жыл бұрын
Vaid ji ki gusia bhori jande mnu 5 bande Mila do jina de goli khan nal koi problam aai Hove asi khud patient di medicine 1 saal de wich band krwa dinde aa awe apna kam toran lai loka nu bewakoof na bnao
@vardaantv542
@vardaantv542 Жыл бұрын
MAI TUHANU HOSPITAL STAFF MILA DINNA JO AAP KAHEGA KE 5......5 SAAL TON MEDICINE DE RHE HAAN... GLT BHASHA BOL KE SACH NHI CHHUPNA, OATS CENTRE VALE SIRF NSHA BDL DINDE HOR KUCH NHI. TUCI IK SAAL VICH GOLI BND KRA KE KI MAARKA MAAR RHE HO, IT MEANS PAISA KMA RHE HO, JDKE 30...TON 40 DIN TON VADH NHI LGNE CHAHIDE, TUCI GOLI HOLI HOLI GHTAUNDE HONE HOR KUCH NHI, ASI DUDH CH GHIO PA KE KHVAYI DA, ZABARDAST KHURAAK DYIDI, DAHI LASSI SAB TON VADH ZROORI, NSHE KRKE JI NATURAL OPIOIDS BRAIN VICH BN NE BND HO JANDE OHDE KRKE TOD TE KHALI KHALI LGDA PATIENT NU, BIMARI DI JAD HI EH HAI, BRAIN VICH OHI OPIOIDS NATURALLY BN NE SHURU KR DIO, BNDA NSHE DA NAAM VI NHI LAINDA
@charanjeetsingh9799
@charanjeetsingh9799 Жыл бұрын
ਬਿਲਕੁਲ ਸਹੀ ਕਿਹਾ ਤੁਸੀਂ
@RickyMaan-ip1in
@RickyMaan-ip1in Жыл бұрын
ਇਹ ਗੋਲੀ ਪੂਰੇ ਵਲਡ ਵਿੱਚ ਨਸ਼ਾ ਛਡਵਾਉਦੀ ਆ। ਇਹ ਗੋਲੀ ਨੂੰ ਬਸ ਘੱਟ ਕਰਨਾ ਪੈਂਦਾ। ਮੈਂ ਅੱਠ ਦਿਨਾਂ ਤੋ ਗੋਲੀ ਘੱਟ ਕੀਤੀ। ਇੱਕ ਵੱਡੀ ਗੋਲੀ ਨੂੰ ਉਹਦੇ ਛੋਟੇ ਛੋਟੇ ਹਿੱਸੇ ਕਰ ਕੇ ਖਾਦੀ ਮੈ। ਅੱਜ ਗੋਲੀ ਛੱਡੀ ਨੂੰ ਦੂਜਾ ਦਿਨ ਆ। ਕਸਮ ਨਾਲ ਕਹਿਨਾ ਮੈਨੂੰ ਸਿਰਫ਼ ਕੱਲ15%ਤੋੜ ਲੱਗੀ ਤੇ ਅੱਜ ਦੂਜੇ ਦਿਨ ਛੱਡੀ ਦਾ ਪਤਾ ਵੀ ਨਹੀਂ ਲੱਗ ਰਿਹਾ। ਮੈ ਠੀਕ ਆ ਦੂਜੇ ਦਿਨ ਕੋਈ ਪਰੌਬਲਮ ਨੀ ਹੌਈ। ਜਦੋਂ ਆਪਾ ਗੋਲੀ ਘੱਟ ਕਰਦੇ ਆ ਥੋੜੀ ਥੋੜੀ ਤੋੜ ਲੱਗਦੀ ਬਸ10%ਪਤਾ ਵੀ ਨੀ ਲੱਗਦਾ। ਜਦੋਂ ਆਪਾ ਗੋਲੀ ਬਿਲਕੁਲ ਛੱਡ ਦਿੰਦੇ ਆ ਫ਼ੇਰ 15%ਲੱਗਦੀ ਆ। ਤਿੰਨ ਦਿਨਾਂ ਵਿੱਚ ਠੀਕ ਹੋ ਜਾਂਦਾ ਪੂਰਾ ਬੰਦਾ। ਲੋਕ ਘੱਟ ਕਰਕੇ ਨੀ ਛੱਡਦੇ ਵੀਰ ਤਾਂ ਇਨ੍ਹਾਂ ਲੋਕਾਂ ਨੂੰ ਮਾੜੀ ਲੱਗਦੀ ਗੋਲੀ। ਇੱਕ ਨੰਬਰ ਆ ਗੋਲੀ ਜਿਨੇ ਨਸ਼ਾ ਛੱਡਣਾ ਹੋਵੇ। ਤੇ ਗੋਲੀ ਘੱਟ ਕਰਕੇ ਛੱਡੋ ਚਾਹੇ ਛੋਟੀਆਂ ਗੋਲੀਆਂ ਲੈ ਲੋ।ਲੋਕ ਪੈਸਾ ਕਮਾ ਰਹੇ ਆ ਗੋਲੀ ਮਾੜੀ ਦਸਕੇ । ਗੋਲੀ ਵਰਗੀ ਕੋਈ ਚੀਜ਼ ਨੀ ਨਸ਼ਾ ਛੱਡਣ ਲਈ।
@harbanssingh1718
@harbanssingh1718 9 ай бұрын
Koi Dwain nhi jihdi nasha chhuda Dewey jdo tak Bande da man na baneya hove
@ManjotsinghGill-bi7wk
@ManjotsinghGill-bi7wk Жыл бұрын
Godi media mohali da insaaf morcha dhkwao oh kio ni dhkonde godi media tusi v bGwant Maan di jholi ch bath gai oo
@gsantokhsinghgill8657
@gsantokhsinghgill8657 Жыл бұрын
Jis waid nu koi pushda usdi mashuri waste eh pater kar nu mauka mil janda jeh phun lawo ago bolde raung no aa sabh bakwas koi kite bhawe changi mashur waid di aae nal eh paterkar jarur hunda a
@kayhanspal1510
@kayhanspal1510 Жыл бұрын
Jeb wali goli liver nu khrab krdi mera apna khrab hogea
@Oneearth_onecountry
@Oneearth_onecountry Жыл бұрын
tusi kinni goliya lende si ji
@kayhanspal1510
@kayhanspal1510 Жыл бұрын
@@Oneearth_onecountry ek goli
@Oneearth_onecountry
@Oneearth_onecountry Жыл бұрын
@@kayhanspal1510 har bnde di medical histroy hundi a.. main meri duty dauran senkde bndeya nu eh goli lendeya te theek hondeya wekheya h.. ae goli koi waid, hakeem ne nhi bnayi aide piche puri medical scince di history hai
@savelife4932
@savelife4932 Жыл бұрын
You tube te searh kro अफीम से मुक्ति punjabi te yelow t. Sht wala banda hai os naal chutuga maal
@anojkumar5596
@anojkumar5596 Жыл бұрын
Nice
Incredible: Teacher builds airplane to teach kids behavior! #shorts
00:32
Fabiosa Stories
Рет қаралды 12 МЛН
Synyptas 4 | Жігіттер сынып қалды| 3 Bolim
19:27
Officer Rabbit is so bad. He made Luffy deaf. #funny #supersiblings #comedy
00:18
Funny superhero siblings
Рет қаралды 17 МЛН
ਜਰੂਰਤ ਅਤੇ ਜਰੂਰੀ ਵਿਚ ਕਿ ਫਰਕ ਹੁੰਦਾ ਹੈ?
56:43
Sarab Sanjha Darbar. Kantian Sharif
Рет қаралды 5 М.