ਬਾਬਾ ਬੁੱਢਣ ਸ਼ਾਹ ਜੀ ਦੀ ਸਾਖੀ | Baba Budhan Shah Ji Di Sakhi | Baba Gulab Singh Ji Chamkaur Sahib

  Рет қаралды 1,769,691

Naam Simran TV

Naam Simran TV

6 ай бұрын

ਬਾਬਾ ਬੁੱਢਣ ਸ਼ਾਹ ਜੀ ਦੀ ਸਾਖੀ | Baba Budhan Shah Ji Di Sakhi | Baba Gulab Singh Ji Chamkaur Sahib
NAAM SIMRAN TV - 09056242292
Naam Simran TV is The Best broadcasting KZbin channel of its kind in the world broadcasting Sikh religious from across the world.
_____________
Title: 802 Saal De Baba Budhan Shah Ji Di Sakhi | 802 ਸਾਲ ਦੇ ਬਾਬਾ ਬੁੱਢਣ ਸ਼ਾਹ ਜੀ ਦਾ ਜੀਵਨ ਸਫਰ | ANMOL KATHA
Artist: Baba Gulab Singh Ji Chamkaur Sahib Wale
Music: Baba Gulab Singh Ji
Lyrics: Traditional
Album: Fakiri
Label: Naam Simran TV
_____________
SHARE || LIKE || SUBSCRIBE & COMMENT
#babagulabsinghji #Fakiri #BabaGulabSinghJiChamkaurSahibWaleDharna #BabaGulabSinghJiChamkaurSahibWale #Fakeeri #Fakeer #Fakir #BabaGulabSinghJiStatus #KadeMathaNaFakira #kinukehndenefakiri #BadiAukhiMiliAeFakiriSajna #ChamkaurSahib #NaamSimrantv #NewDharna2022 #NewDharna #Dharna #DharnaKirtan #NewDharnaBabaGulabSinghJi #Gurbani #Dharna #Shabad #khalsaradio
RELATED QUARIES SOLVED :
baba gulab singh ji chamkaur sahib wale | Fakiri | Fakir | Fakiri | Fakeeri | New Dharna | Dharna | Dharna Kirtan | Khalsa radio | baba gulab singh ji chamkaur sahib wale dharna | baba gulab singh ji chamkaur sahib | baba gulab singh ji chamkaur sahib wale kalyug | baba gulab singh ji chamkaur sahib wale whatsapp status | baba gulab singh ji chamkaur sahib wale kaljug | baba gulab singh ji chamkaur sahib wale status | baba gulab singh ji chamkaur sahib wale dil le lo | baba gulab singh ji chamkaur sahib wale shabad | baba gulab singh ji chamkaur sahib wale dil walo | dharna kirtan
ਅਵਾਜ ਸੁਣ ਤੁਸੀਂ ਵੀ ਇਹੀ ਕਹਿਣਾ ਵਾਹ ਕਿਆ ਬਾਤ ਹੈ
dharna kirtan baba gulab singh ji
chamkaur sahib wale koi bann ke vikhave raja wang fakira de
baba gulab singh ji chamkaur sahib wale | BABA GULAB SINGH JI CHAMKAUR SAHIB WALE DHARNA KIRTAN LIVE LATEST VIDEO 2022 | BABA GULAB SINGH 2022
Your Quaris-
baba qulab singh ji chamkaur sahib wale
baba gulab singhji chamkaur sahib wale dharna
baba gulab singh ji chamkaur sahib wale maa
baba gulab singh ji chamkaur sahib
baba gulab singh ji chamkaur sahib
wale new song
wale full diwan
wale raja sahib ji
baba gulab singh
ji chamkaur sahib
baba gulab singh ji chamkaur sahib wale new dharna
baba gulab singh ji chamkaur sahib wale status
baba gulab singh ji chamkaur sahib wale live
baba gulab singh ji chamkaur sahib wale koi apna banaye
baba gulab singhji chamkaur sahib wale guru ravidasji
baba gulab singh ji chamkaur sahib wale song
baba gulab singh ji chamkaur sahib wale katha
baba gulab singh ji chamkaur sahib wale all song
sakhi guru ravidas ji
katha kirtan baba gulab Singh Ji

Пікірлер: 903
@faqirsaida0786
@faqirsaida0786 6 күн бұрын
ਉਤਰੀ ਭਾਰਤ ਦੀ ਸਭ ਤੋਂ ਪ੍ਰਸਿਧ ਦਰਗਾਹ ਸਾਈਂ ਬਾਬਾ ਬੁਢਣ ਸ਼ਾਹ ਜੀ ਦੀ ਦਰਗਾਹ ਸ੍ਰੀ ਕੀਰਤਪੁਰ ਸਾਹਿਬ ਦੀ ਪਵਿੱਤਰ ਨਗਰੀ ‘ਚ ਇਕ ਉਚੀ ਪਹਾੜੀ ’ਤੇ ਸਥਿਤ ਹੈ। ਸਾਈਂ ਬਾਬਾ ਬੁਢਣ ਸ਼ਾਹ ਜੀ ਦਾ ਪਿਛੋਕੜ ਬਗਦਾਦ ਸ਼ਹਿਰ ਤੋਂ ਸੀ, ਸਾਈਂ ਜੀ ਇਸ ਧਰਤੀ ’ਤੇ ਖ਼ੁਦਾ (ਰਬ) ਦੀ ਇਬਾਦਤ ਲਈ ਇਕ ਵਧੀਆ ਸਥਾਨ ਦੀ ਭਾਲ ਕਰਦੇ ਹੋਏ ਜੰਮੂ-ਕਸ਼ਮੀਰ, ਕੁਲੂ-ਮਨਾਲੀ ਵਾਲੇ ਰਾਸਤੇ ਹੁੰਦੇ ਹੋਏ ਕੀਰਤਪੁਰ ਸਾਹਿਬ ਦੇ ਜੰਗਲਾਂ ਵਿਚ ਇਕ ਉਚੀ ਪਹਾੜੀ ਤੇ ਆਕੇ ਡੇਰਾ ਲਾਇਆ। ਇਤ੍ਹਿਹਾਸਕਾਰਾ ਅਨੁਸਾਰ ਜਦੋਂ ਸਾਈਂ ਬਾਬਾ ਬੁੱਢਣ ਸ਼ਾਹ ਜੀ ਦੀ ਉਮਰ 671 ਸਾਲ ਦੀ ਹੋ ਚੁਕੀ ਸੀ ਕੁੱਦਰਤ ਵਲੋਂ ਉਹਨਾਂ ਨੂੰ ਇਕ ਸ਼ੇਰ, ਇੱਕ ਕੁੱਤਾ ਤੇ ਤਿੰਨ ਬਕਰੀਆਂ ਪ੍ਰਾਪਤ ਹੋਈਆਂ ਸਨ, ਇਨ੍ਹਾਂ ਬਕਰੀਆਂ ਨੂੰ ਸ਼ੇਰ ਤੇ ਕੁਤਾ ਜੰਗਲਾਂ ਵਿਚ ਚਰਾ ਕੇ ਲਿਆਉਂਦੇ ਸਨ।। ਚੌਥੀ ਉਦਾਸੀ ਵਕਤ ਸ੍ਰੀ ਗੁਰੂ ਨਾਨਕ ਦੇਵ ਜੀ ਕੁਲੂ-ਮਨਾਲੀ ਦੀ ਯਾਤਰਾ ਕਰਦੇ ਹੋਏ ਸਾਈਂ ਬਾਬਾ ਬੁਢਣ ਸ਼ਾਹ ਜੀ ਦੇ ਡੇਰੇ ‘ਤੇ ਪਧਾਰੇ ਉਸ ਵਕਤ ਭਾਈ ਮਰਦਾਨਾ ਤੇ ਭਾਈ ਬਾਲਾ ਜੀ ਵੀ ਨਾਲ ਸਨ। ਮਹਿਮਾਨਵਾਜ਼ੀ ਵਜੋਂ ਸਾਈਂ ਜੀ ਨੇ ਬਕਰੀਆਂ ਦੇ ਦੁਧ ਦੀ ਚਿਪੀ ਭਰ ਕੇ ਗੁਰੂ ਨਾਨਕ ਦੇਵ ਜੀ ਨੂੰ ਭੇਂਟ ਕੀਤਾ, ਦੁਧ ਦੀ ਚਿਪੀ ਵੇਖ ਕੇ ਗੁਰੂ ਜੀ ਸਾਈਂ ਜੀ ਨੂੰ ਆਖਣ ਲਗੇ ਸਾਈਂ ਜੀ ਦੁਧ ਸਾਨੂੰ ਪ੍ਰਵਾਨ ਹੈ ਪਰ ਅਸੀਂ ਹੁਣ ਨਹੀਂ ਛਕਣਾ ਇਹ ਦੁਧ ਅਸੀਂ ਛੇਂਵੇਂ ਜ਼ਾਮੇ ’ਚ ਛਕਾਂਗੇ’’ ਸਾਈਂ ਜੀ ਆਖਣ ਲਗੇ ਮੇਰੀ ਤਾਂ ਪਹਿਲਾਂ ਹੀ ਐਨੀ ਉਮਰ ਹੋ ਚੁਕੀ ਹੈ ਛੇਂਵੇਂ ਜਾਮੇ ਤਕ ਨਾ ਇਹ ਸੁਧ ਰਹਿਣੀ ਤੇ ਨਾ ਇਹ ਦੁਧ ਰਹਿਣਾ, ਇਹ ਗਲ ਸੁਣ ਕੇ ਗੁਰੂ ਜੀ ਆਖਣ ਲੱਗੇ ਸਾਈਂ ਜੀ ਛੇਂਵੇਂ ਜ਼ਾਮੇ ਤਕ ਇਹ ਸੁਧ-ਬੁਧ ਤੇ ਦੁਧ ਇਸੇ ਤਰਾਂ ਹੀ ਰਹਿਣਗੇ ਐਨਾ ਵਚਨ ਕਰ ਕੇ ਗੁਰੂ ਜੀ ਬਾਲੇ ਤੇ ਮਰਦਾਨੇ ਨੂੰ ਨਾਲ ਲੈ ਕੇ ਅਗਲੀ ਯਾਤਰਾ ਵਲ ਚਲ ਪਏ। ਸਾਈਂ ਜੀ ਨੇ ਗੁਰੂ ਨਾਨਕ ਦੇਵ ਜੀ ਦੀ ਅਮਾਨਤ ਦੁਧ ਨੂੰ ਆਪਣੇ ਧੂਣੇ ਨੂੰ ਇਹ ਆਖ ਕੇ ਦਬਾ ਦਿਤਾ ਕੇ ਇਹ ਅਮਾਨਤ ਧੰਨ ਨਿਰੰਕਾਰ ਦੀ ਹੈ ਸਾਂਭ ਕੇ ਰਖੀ, ਤੇ ਆਪ ਛੇਂਵੇਂ ਜ਼ਾਮੇ ਦੀ ਉਡੀਕ ਕਰਨ ਲਗੇ। ਸਮਾਂ ਬੀਤਦਾ ਗਿਆ ਛੇਂਵੇਂ ਪਾਤਸ਼ਾਹੀ ਦਾ ਸਮਾਂ ਆ ਗਿਆ ਛੇਂਵੇਂ ਗੁਰੂ ਸ੍ਰੀ ਹਰਿਗੋਬਿੰਦ ਸਾਹਿਬ ਜੀ ਦੇ ਸਪੁਤਰ ਬਾਬਾ ਗੁਰਦਿਤਾ ਜੀ ਨੇ ਗੁਰੂ ਨਾਨਕ ਦੇਵ ਜੀ ਦੇ ਰੂਪ ‘ਚ ਆਪਣੀ ਰਖੀ ਅਮਾਨਤ ਦੁਧ ਦੀ ਮੰਗ ਸਾਈਂ ਬਾਬਾ ਬੁਢਣ ਸ਼ਾਹ ਜੀ ਤੋਂ ਆਣ ਕੀਤੀ, ਉਸ ਸਮੇਂ ਸਾਈਂ ਜੀ ਦੀ ਉਮਰ ਐਨੀ ਹੋ ਚੁਕੀ ਸੀ ਕੇ ਉਨ੍ਹਾਂ ਦੇ ਪਾਲਕਾਂ ਦੇ ਵਾਲ ਵੀ ਧਰਤੀ ਨਾਲ ਲਗ ਰਹੇ ਸਨ, ਸਾਈਂ ਜੀ ਨੇ ਧੂਣੇ ’ਚ ਰਖਿਆ ਦੁਧ 121 ਸਾਲ ਬਾਅਦ ਕਢਿਆ, ਉਹ ਦੁਧ ਜਿਵੇਂ ਕਚਾ ਰਖਿਆ ਸੀ ਉਸੇ ਤਰਾਂ ਕਚਾ ਨਿਕਲਿਆ ਤੇ ਉਹ ਦੁਧ ਬਾਬਾ ਗੁਰਦਿਤਾ ਜੀ ਨੇ ਗੁਰੂ ਨਾਨਕ ਦੇਵ ਜੀ ਦੇ ਰੂਪ ‘ਚ ਛਕਿਆ ਇਹ ਕਰਾਮਾਤੀ ਦੁਧ ਛਕਣ ਬਾਅਦ ਬਾਬਾ ਗੁਰਦਿਤਾ ਜੀ ਨੇ ਪਿੰਡ ਜਿੰਦਵੜੀ ’ਚ ਇਕ ਬਿਰਧਾਂ ਬ੍ਰਾਹਮਣੀ ਦੀ ਮਰੀ ਹੋਈ ਗਊ ਨਿੰਮ ਦੀ ਛਿਟੀ ਨਾਲ ਸੁੱਚੇ ਜੱਲ ਦੇ ਛਿਟੇ ਮਾਰ ਕੇ ਗਊ ਨੂੰ ਜਿਉਂਦਾ ਕਰ ਦਿਤਾ। ਜਦੋਂ ਇਹ ਗਲ ਉਨ੍ਹਾਂ ਦੇ ਪਿਤਾ ਗੁਰੂ ਸ੍ਰੀ ਹਰਿਗੋਬਿੰਦ ਸਾਹਿਬ ਜੀ ਨੂੰ ਪਤਾ ਲਗੀ ਤਾਂ ਉਹ ਬਾਬਾ ਗੁਰਦਿਤਾ ਜੀ ਨਾਲ ਨਰਾਜ਼ ਹੋ ਗਏ ਤੇ ਬਾਬਾ ਗੁਰਦਿਤਾ ਜੀ ਨੂੰ ਆਖਣ ਲਗੇ ਕਿ ਇਕ ਮਿਆਨ ਚ ਦੋ ਤਲਵਾਰਾਂ ਨਹੀਂ ਰਹਿ ਸਕਦੀਆਂ, ਅੱਜ ਮਰੀ ਹੋਈ ਗਊ ਜਿਉਂਦਾ ਕੀਤੀ ਕਲ ਨੂੰ ਜਦੋਂ ਲੋਕਾਂ ਨੂੰ ਇਸ ਗਲ ਬਾਰੇ ਪਤਾ ਲਗੂ ਇਥੇ ਤਾਂ ਮਰੇ ਹੋਏ ਬੰਦਿਆਂ ਦੇ ਢੇਰ ਲਗ ਜਾਣਗੇ, ਤੁਸੀਂ ਕਿਸ-ਕਿਸ ਨੂੰ ਜਿਉਂਦਾ ਕਰੋਗੇਂ। ਹੁਣ ਇਸ ਜਿਉਂਦਾ ਹੋਈ ਗਊ ਦੇ ਬਦਲੇ ਜਾਂ ਦੁਨੀਆਂ ਥੋਨੂੰ ਛਡਣੀ ਪਊ ਜਾਂ ਫੇਰ ਮੈਨੂੰ ਕਿਉਂਕਿ ਇਸ ਤਰ੍ਹਾਂ ਕਰ ਕੇ ਤੁਸੀਂ ਕੁਦਰਤ ਦੇ ਬਣਾਏ ਹੋਏ ਨੀਯਮ ਨਾਲ ਛੇੜਛਾੜ ਕੀਤੀ ਹੈ। ਐਨੀ ਗਲ ਸੁਣ ਕੇ ਬਾਬਾ ਗੁਰਦਿਤਾ ਜੀ ਆਪਣੇ ਪਿਤਾ ਜੀ ਨੂੰ ਆਖਣ ਲਗੇ ਪਿਤਾ ਜੀ ਗ਼ਲਤੀ ਮੇਰੇ ਕੋਲੋਂ ਹੋਈ ਹੈ ਸਜ਼ਾ ਵੀ ਮੈਨੂੰ ਮਿਲਣੀ ਚਾਹੀਦੀ ਹੈ, ਪਿਤਾ ਜੀ ਦਾ ਅਸ਼ੀਰਵਾਦ ਲੈ ਬਾਬਾ ਗੁਰਦਿਤਾ ਜੀ ਸਾਈਂ ਬਾਬਾ ਬੁਢਣ ਸ਼ਾਹ ਜੀ ਦੇ ਕੋਲ ਆ ਗਏ ਤੇ ਸਾਈਂ ਜੀ ਨੂੰ ਆਖਣ ਲਗੇ ਸਾਈਂ ਮੈਨੂੰ ਤੁਹਾਡਾ ਸਥਾਨ ਚਾਹੀਦਾ ਮੈਂ ਆਪਣਾ ਸ਼ਰੀਰ ਤਿਆਗਣਾ ਹੈ, ਤੁਸੀਂ ਆਪਣਾ ਡੇਰਾ ਅਗਲੀ ਪਹਾੜੀ ਤੇ ਲਗਾ ਲਉ, ਐਨੀ ਗਲ ਸੁਣ ਕੇ ਸਾਈਂ ਜੀ ਆਖਣ ਲਗੇ ਬਾਬਾ ਜੀ ਇਹ ਜਗਾਹ ਵੀ ਤੁਹਾਡੀ ਤੇ ਇਹ ਸ਼ਰੀਰ ਵੀ ਤੁਹਾਡਾ ਪਰੰਤੂ ਕਲ ਨੂੰ ਸੰਗਤਾਂ ਨੇ ਮੈਨੂੰ ਲਭਦਿਆਂ ਐਥੇ ਆਉਣਾ ਤੇ ਐਥੇ ਹੀ ਮਥਾ ਟੇਕ ਕੇ ਵਾਪਸ ਚਲੇ ਜਾਣਾ ਮੇਰੇ ਕੋਲ ਅਗਲੀ ਪਹਾੜੀ ਤੇ ਕੌਣ ਆਵੇਗਾ, ਇਹ ਗਲ ਸੁਣ ਕੇ ਬਾਬਾ ਗੁਰਦਿਤਾ ਜੀ ਆਖਣ ਲਗੇ ਠਸਾਈਂ ਜੀ ਮੇਰਾ ਘਰ ਸੋ ਤੇਰਾ,ਤੇਰਾ ਘਰ ਸੋ ਮੇਰਾ’’ ਭਾਵ ਕਿ ਮੇਰੇ ਅਤੇ ਤੁਹਾਡੇ ਘਰ ਵਿਚ ਕੋਈ ਅੰਤਰ ਨਹੀਂ ਹੈ। ਜੋ ਸੰਗਤਾਂ ਆਇਆ ਕਰਨਗੀਆਂ। ਉਨ੍ਹਾਂ ਦੀ ਯਾਤਰਾ ਤੁਹਾਡੇ ਦਰਬਾਰ ਉਤੇ ਮਥਾ ਟੇਕ ਕੇ ਹੀ ਸਫ਼ਲ ਹੋਵੇਗੀ ਐਨਾ ਵਚਨ ਮੰਨ ਕੇ ਸਾਈਂ ਜੀ ਸ਼ੇਰ, ਕੁਤਾ ਤੇ ਬਕਰੀਆਂ ਨਾਲ ਲੈਕੇ ਅਗਲੀ ਪਹਾੜੀ ਤੇ ਚਲੇ ਗਏ। ਉਹਨਾਂ ਦੇ ਸਥਾਨ ਤੇ ਬਾਬਾ ਗੁਰਦਿਤਾ ਜੀ ਨੇ 1638 ਈ: ਵਿਚ ਉਹੀ ਨਿੰਮ ਦੀ ਛਟੀ ਸਿਰਹਾਣੇ ਗਡ ਕੇ ਆਪ ਜੋਤੀ-ਜੋਤ ਸਮਾਂ ਗਏ, ਇਸੇ ਸਥਾਨ ਤੇ ਗੁਰਦੁਆਰਾ ਬਾਬਾ ਗੁਰਦਿਤਾ ਜੀ ਬਣਿਆ ਹੋਇਆ ਹੈ, ਦੂਜੇ ਪਾਸੇ ਸਾਈਂ ਜੀ ਵੀ ਅੰਤਿਮ ਸਮੇਂ 802 ਸਾਲ 13 ਦਿਨ ਦੀ ਲੰਮੀ ਉਮਰ ਭੋਗ ਕੇ ਜੋਤੀ-ਜੋਤ ਸਮਾਂ ਗਏ। ਦਸਿਆ ਜਾਂਦਾ ਹੈ ਕੇ ਸ਼ੇਰ, ਕੁਤਾ ਤੇ ਬਕਰੀਆਂ ਵੀ ਉਥੇ ਹੀ ਸਮਾਂ ਗਏ ਸਨ। ਜਦੋਂ ਇਹ ਖ਼ਬਰ ਛੇਂਵੇਂ ਗੁਰੂ ਸ੍ਰੀ ਹਰਿਗੋਬਿੰਦ ਸਾਹਿਬ ਜੀ ਨੂੰ ਪਤਾ ਲਗੀ ਤਾਂ ਉਨ੍ਹਾਂ ਨੇ ਬਾਬਾ ਗੁਰਦਿਤਾ ਜੀ ਦਾ ਅੰਤਿਮ ਸੰਸਕਾਰ ਕੀਤਾ। ਜਦੋਂ ਸਾਈਂ ਬਾਬਾ ਬੁਢਣ ਸ਼ਾਹ ਜੀ ਵੀ ਜੋਤੀ-ਜੋਤ ਸਮਾਂ ਗਏ ਤਾਂ ਉਨ੍ਹਾਂ ਦਾ ਵੀ ਪੂਰੇ ਮੁਸਲਿਮ ਰੀਤੀ ਰਿਵਾਜਾਂ ਅਨੂੰਸਾਰ ਆਪਣੇ ਹਥੀਂ ਦਫ਼ਨਾਇਆ ਤੇ ਚਾਦਰ ਭੇਂਟ ਕੀਤੀ। ਇਹ ਦੋਵੇਂ ਹੀ ਸਥਾਨ ਕੁਲੂ-ਮਨਾਲੀ ਰੋਡ ਉਤੇ ਸ਼੍ਰੀ ਕੀਰਤਪੁਰ ਸਾਹਿਬ ਵਿਖੇ ਸਥਿਤ ਹਨ। ਅਜ ਵੀ ਸਾਰੇ ਧਰਮਾਂ ਦੇ ਲੋਗ ਬੜੀ ਸ਼ਰਧਾ ਨਾਲ ਇਨ੍ਹਾਂ ਦੋਨਾਂ ਸਥਾਨਾਂ ’ਤੇ ਨਤਮਸਤਕ ਹੁੰਦੇ ਹਨ।
@mautdadarrdek6377
@mautdadarrdek6377 5 күн бұрын
Sachi gal aa y eih
@faqirsaida0786
@faqirsaida0786 4 күн бұрын
@@mautdadarrdek6377 ਜੀ... ਇੱਕ ਵਾਰ ਦਰਬਾਰ ਤੇ ਆਓ ਜੀ...
@BalwinderSingh-kj7yp
@BalwinderSingh-kj7yp 16 сағат бұрын
Ppl
@VickySinghVickySingh-mo1dy
@VickySinghVickySingh-mo1dy Күн бұрын
🙏🙏 ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ
@user-df8yo8zb3n
@user-df8yo8zb3n 29 күн бұрын
ਵਾਹਿਗੁਰੂ ਜੀ ਧੰਨ ਧੰਨ ਬਾਬਾ ਬੁੱਡਣ ਸ਼ਾਹ ਜੀ
@AmangillAmangill-ry4by
@AmangillAmangill-ry4by 5 ай бұрын
ਧੰਨ ਧੰਨ ਪੀਰ ਬਾਬਾ ਬੁੱਢਣ ਸਾਹ ਜੀ❤❤ ਧੰਨ ਧੰਨ ਧੰਨ ਸ੍ਰੀ ਗੁਰੂ ਨਾਨਕ ਦੇਵ ਜੀ ਦੀਨ ਦੁਨੀਆ ਦੇ ਮਾਲਕ ਮੇਰੇ ਪਾਤਸ਼ਾਹ ਸਾਹਿਬ ਜੀ ❤❤
@SurajBains-kd4iw
@SurajBains-kd4iw 2 ай бұрын
😂❤❤❤
@zindnimani
@zindnimani 6 ай бұрын
🙏ਧੰਨ-ਧੰਨ ਸ਼੍ਰੀ ਗੁਰੂ ਨਾਨਕ ਦੇਵ ਜੀ🙏 🙏ਧੰਨ-ਧੰਨ ਬਾਬਾ ਗੁਰਦਿੱਤਾ ਜੀ, ਦੀਨ ਦੁਨੀ ਦਾ ਟਿੱਕਾ ਜੀ, ਜੋ ਵਰ ਮੰਗਿਆ ਸੋ ਵਰ ਦਿੱਤਾ ਜੀ🙏 🙏ਧੰਨ-ਧੰਨ ਸਾਈਂ ਪੀਰ ਬਾਬਾ ਬੁੱਢਣ ਸ਼ਾਹ ਜੀ🙏 mani.zindnimani
@ArshDeep-dw9qs
@ArshDeep-dw9qs 6 ай бұрын
ਵਾਹਿਗੁਰੂ ਜੀ ਧੰਨ ਵਾਹਿਗੁਰੂ ਜੀ ਧੰਨ ਧੰਨ ਬਾਬਾ ਬੁੱਢਣ ਸ਼ਾਹ ਮਹਾਰਾਜ ਜੀ ਵਾਹਿਗੁਰੂ ਜੀ ਮੇਹਰ ਕਰਿਓ ਜੀ ਸਭਨਾਂ ਤੇ ਵਾਹਿਗੁਰੂ ਜੀ ਮੇਹਰ ਕਰਿਓ ਜੀ ਨਾਮ ਸਿਮਰਨ ਦੀ ਦਾਤ ਬਖਸ਼ੋ ਗੁਰੂ ਜੀ ਭੁੱਲ ਚੁੱਕ ਮੁਆਫ ਕਰੀ ਮੇਰੇ ਮਾਲਕਾ ਵਾਹਿਗੁਰੂ ਜੀ ਮੇਹਰ ਕਰਿਓ ਜੀ।।.❤️🌸🙏🙇🏼‍♀️😢
@user-fy9tt1gs7f
@user-fy9tt1gs7f 5 ай бұрын
🙏🙏
@tarsemlal9846
@tarsemlal9846 6 ай бұрын
🙏🌹 ਧੰਨ ਧੰਨ ਸ਼੍ਰੀ ਗੁਰੂ ਨਾਨਕ ਦੇਵ ਸਾਹਿਬ ਜੀ 🌹🙏 ਧੰਨ ਧੰਨ ਬਾਬਾ ਬੁੱਢਣ ਸ਼ਾਹ ਜੀ🌹🙏
@pritamdaasudaseen1551
@pritamdaasudaseen1551 6 ай бұрын
ਭਗਵਾਨ ਸ਼੍ਰੀ ਗੁਰੂ ਨਾਨਕ ਦੇਵ ਪਾਤਸ਼ਾਹ। ਪ੍ਰਭੁ ਸ਼੍ਰੀਚੰਦ੍ਰ ਅਵਧੂਤ ਉਦਾਸੀਨ। ਬਾਬਾ ਗੁਰਦਿੱਤਾ ਸਾਹਿਬ। ਸਾਈਂ ਬਾਬਾ ਬੁੱਢਣ ਸ਼ਾਹ ਫ਼ਕੀਰ। ਬਾਬਾ ਨਾਰਾਇਣ ਦਾਸ ਉਦਾਸੀਨ।
@HARJITSINGH-qo6pl
@HARJITSINGH-qo6pl 6 ай бұрын
Sir, where is Narain Dass udassin Dera?
@shyamsaini6337
@shyamsaini6337 3 ай бұрын
ਭਾੲੀ ਸਾਹਿਬ ਫਕੀਰਾਂ ਦਾ ਨਾਂ ਅਦਬ ਸਤਿਕਾਰ ਨਾਲ ਲ਼ੲੀ ਦਾ ਹੈ। ਵਾਹਿਗੁਰੂ ਜੀ।
@sarabjitgill2160
@sarabjitgill2160 6 ай бұрын
ਬਾਬਾ ਜੀ ਬਹੁਤ ਸੁੰਦਰ ਸੁਰ ਵਿੱਚ ਗਾਉਂਦੇ ਹਨ' ਧਨ ਗੁਰੂ ਨਾਨਕ ਸਾਹਿਬ ਜੀ
@GurmeetSingh-ng1ey
@GurmeetSingh-ng1ey 6 ай бұрын
ਵਾਹਿਗੁਰੂ ਜੀ ਧੰਨ ਧੰਨ ਸੀ੍ ਗੁਰੂ ਨਾਨਕ ਦੇਵ ਜੀ ਵਾਹਿਗੁਰੂ ਜੀ🙏🙏🙏🙏🙏
@user-bo1gx2vq8u
@user-bo1gx2vq8u 6 ай бұрын
ਸਤਿਨਾਮ ਵਾਹਿਗੁਰੂ
@BaldevSingh-se3yv
@BaldevSingh-se3yv 3 ай бұрын
ਬਹੁਤ ਵਧੀਆ ਸਾਖੀ ਗੁਰੂ ਜੀ ਦੀ ਵਾਹਿਗੁਰੂ ਜੀ
@VijayKumar-tg6uv
@VijayKumar-tg6uv 5 ай бұрын
ਸਾਈਂ ਬਾਬਾ ਬੁੱਢਣ ਸ਼ਾਹ ਜੀ ਦਾ ਪਿਛੋਕੜ ਬਗਦਾਦ ਸ਼ਹਿਰ ਤੋਂ ਸੀ, ਸਾਈਂ ਜੀ ਇਸ ਧਰਤੀ ' ਤੇ ਖ਼ੁਦਾ ਦੀ ਇਬਾਦਤ ਲਈ ਇਕ ਵਧੀਆ ਸਥਾਨ ਦੀ ਭਾਲ ਕਰਦੇ ਹੋਏ ਜੰਮੂ - ਕਸ਼ਮੀਰ,ਕੁਲੂ-ਮਨਾਲੀ ਵਾਲੇ ਰਾਸਤੇ ਹੁੰਦੇ ਹੋਏ ਕੀਰਤਪੁਰ ਸਾਹਿਬ ਦੇ ਜੰਗਲਾਂ ਵਿਚ ਇਕ ਉਚੀ ਪਹਾੜੀ ਤੇ ਆਕੇ ਡੇਰਾ ਲਾਇਆ। ਇਤਿਹਾਸਕਾਰਾ ਅਨੁਸਾਰ ਜਦੋਂ ਸਾਈਂ ਬਾਬਾ ਬੁੱਢਣ ਸ਼ਾਹ ਜੀ ਦੀ ਉਮਰ 671 ਸਾਲ ਦੀ ਹੋ ਚੁਕੀ ਸੀ ਕੁੱਦਰਤ ਵਲੋਂ ਉਹਨਾਂ ਨੂੰ ਇਕ ਸ਼ੇਰ,ਇੱਕ ਕੁੱਤਾ ਤੇ ਤਿੰਨ ਬਕਰੀਆਂ ਪ੍ਰਾਪਤ ਹੋਈਆਂ ਸਨ , ਇਨ੍ਹਾਂ ਬਕਰੀਆਂ ਨੂੰ ਸ਼ੇਰ ਤੇ ਕੁਤਾ ਜੰਗਲਾਂ ਵਿਚ ਚਰਾ ਕੇ ਲਿਆਉਂਦੇ ਸਨ। ਸਾਈਂ ਜੀ ਭਗਤੀ 'ਚ ਲੀਨ ਹੋ ਗਏ ਅਤੇ ਤਪੱਸਿਆ ਕਰਨ 'ਚ ਰੁੱਝੇ ਰਹਿੰਦੇ। ਉਨ੍ਹਾਂ ਭਾਰੀ ਤਪੱਸਿਆ ਕੀਤੀ, ਉਸ ਸਮੇਂ ਸਾਹਿਬ ਸ੍ਰੀ ਗੁਰੂ ਨਾਨਕ ਦੇਵ ਜੀ ਹਰਿ
@darmindersingh6708
@darmindersingh6708 3 ай бұрын
7:13 7:14 7:14 7:14 😅😅
@sandhusaab2720
@sandhusaab2720 3 ай бұрын
Rab di gall sunon valiya tera dhanwad
@kulvinderkalirai3319
@kulvinderkalirai3319 2 ай бұрын
Waheguru Waheguru Waheguru ji
@arshugill8001
@arshugill8001 6 ай бұрын
ਧੰਨ ਧੰਨ ਸ੍ਰੀ ਗੁਰੂ ਨਾਨਕ ਦੇਵ ਜੀ ਮਹਾਰਾਜ ਜੀ ਮੈਨੂੰ ਤੇ ਮੇਰੇ ਪਰਿਵਾਰ ਨੂੰ ਦੇਹ ਤਨ ਮਨ ਧਨ ਸਿੱਖੀ ਨਾਮ ਬਾਣੀ ਲੰਬੀ ਉਮਰ ਦੀ ਤੰਦਰੁਸਤੀ BAKHSO ਕਿਰਪਾ ਕਰੋ gareeb ਦਾਸ ਤੇ ਮਹਾਰਾਜ ਜੀ ਸੱਭ ਦਾ ਭਲਾ ਕਰੋ ਜੀ
@bhaitarsemsinghjamitgarhwa7444
@bhaitarsemsinghjamitgarhwa7444 21 күн бұрын
Eh baba budan shah ji nu aam jeha enasan smj k fakir kehnda eh respect nu kr reha baba budan shah ji nu Dhan dhan baba gurditta ji Peer baba budan shah ji Dhan dhan baba Sri Chand ji Waheguru ji
@akashdeepdass2946
@akashdeepdass2946 6 ай бұрын
🙏ਧੰਨ ਧੰਨ ਸਾਹਿਬ ਏ ਕਮਾਲ ਜਗਤਗੁਰੂ ਸਤਿਗੁਰੂ ਸ੍ਰੀ ਗੁਰੂ ਰਵਿਦਾਸ ਜੀ ਮਹਾਰਾਜ ਜੀ ਦੀ ਪਾਵਨ ਜੋਤਿ ਸਰੂਪ ਗੁਰੂ ਨਾਨਕ ਦੇਵ ਜੀ ਦੇ ਚਰਨਾਂ ਵਿਚ ਨਤਮਸਤਕ🙇‍♂️
@prince_gaming7840
@prince_gaming7840 4 ай бұрын
ਧੰਨ ਧੰਨ ਸ੍ਰੀ ਗੁਰੂ ਨਾਨਕ ਦੇਵ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ❤❤❤
@SunnyKumar-bh1ux
@SunnyKumar-bh1ux 5 ай бұрын
ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ
@DarshanSingh-hp5oi
@DarshanSingh-hp5oi Ай бұрын
ਵਾਹਿਗੁਰੂ ਜੀ ❤❤❤❤❤❤
@rajanhans3483
@rajanhans3483 14 күн бұрын
😊😊
@kawaljitsingh2358
@kawaljitsingh2358 6 ай бұрын
ਧੰਨ ਗੁਰੂ ਨਾਨਕ ਸਾਹਿਬ ਧੰਨ ਧੰਨ ਬਾਬਾ ਸ੍ਰੀ ਚੰਦ ਜੀ ਧੰਨ ਧੰਨ ਪੀਰ ਬਾਬਾ ਬੁੱਢਣ ਸ਼ਾਹ ਜੀ 🙏
@ishpreetsingh6835
@ishpreetsingh6835 6 ай бұрын
ਧੰਨ ਧੰਨ ਸ੍ਰੀ ਗੁਰੂ ਨਾਨਕ ਦੇਵ ਜੀ ਦੀ
@user-rq9sv7fk1e
@user-rq9sv7fk1e 14 күн бұрын
ਧੰਨ ਧੰਨ ਗੁਰੂ ਨਾਨਕ ਦੇਵ ਜੀ ਧੰਨ ਧੰਨ ਬਾਬਾ ਬੁੱਢਣ ਸ਼ਾਹ ਜੀ
@GurpreetSingh-xh8vf
@GurpreetSingh-xh8vf 2 ай бұрын
ਧੰਨ ਗੁਰੂ ਨਾਨਕ। ਤੂਹੀ ਨਿਰੰਕਾਰ।।
@Gurdevsingh-ye7xo
@Gurdevsingh-ye7xo 6 ай бұрын
ਬਾਬਾ ਜੀ ਬਹੁਤ ਸੁੰਦਰ ਸੁਰ ਵਿੱਚ ਗਾਉਂਦੇ ਹਨ ਧੰਨ ਗੁਰੂ ਨਾਨਕ ਦੇਵ ਜੀ ਧੰਨ ਬਾਬਾ ਬੁੱਢਣ ਸ਼ਾਹ ਜੀ
@navi_pb26
@navi_pb26 4 ай бұрын
ਧੰਨ ਧੰਨ ਸ੍ਰੀ ਗੁਰੂ ਨਾਨਕ ਦੇਵ ਜੀ ❤️
@harmanwaraich2990
@harmanwaraich2990 15 күн бұрын
🌏🙏🙏♥️ਵਾਹਿਗੁਰੂ ਜੀ ♥️🙏
@shadibanga2750
@shadibanga2750 3 ай бұрын
ਸਤਿਨਾਮ ਵਾਹਿਗੁਰੂ ਜੀ 🙏
@jashansidhu1908
@jashansidhu1908 5 ай бұрын
ਧੰਨ ਧੰਨ ਸ਼੍ਰੀ ਗੁਰੂ ਨਾਨਕ ਦੇਵ ਜੀ। ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ
@liarsahil179
@liarsahil179 21 күн бұрын
❤🙏dhan dhan baba budhan shah ji 🙏
@ManpreetSingh-vj8md
@ManpreetSingh-vj8md 18 күн бұрын
ਬਾਬਾ ਜੀ ਅਸੀਂ ਕੀਰਤਨ ਕਰਨ ਲਈ ਬੋਲਿਆ ਸੀ pls help Karo ji waheguru waheguru ji
@officiallmanjit.k3691
@officiallmanjit.k3691 4 ай бұрын
ਵਾਹਿਗੁਰੂ ਅੱਜ ਸਾਡਾ ਦਾਦਾ ਪਰਿਵਾਰ ਨਾਲੋ ਵਿਛੋੜਾ ਪਿਆ ਗਿਆ ਵਾਹਿਗੁਰੂ ਜੀ ਦਾਦੇ ਦੀ ਆਤਮਾ ਨੂੰ ਸ਼ਾਂਤੀ ਦੇਵੀ 😥🙏🙏🙏🙏
@user-uz6lz4vm5j
@user-uz6lz4vm5j 15 күн бұрын
So sad waheguru ji
@kulwindersingh-9998
@kulwindersingh-9998 19 күн бұрын
ਵਾਹਿਗੁਰੂ ਜੀ
@manjindersingh5227
@manjindersingh5227 13 күн бұрын
ਵਾਹਿਗੁਰੂ ਵਾਹਿਗੁਰੂ
@sukhraj_95391
@sukhraj_95391 4 ай бұрын
ਧੰਨ ਧੰਨ ਸ੍ਰੀ ਗੁਰੂ ਨਾਨਕ ਦੇਵ ਸਾਹਿਬ ਜੀ ਮਹਾਰਾਜ 🙏 ਧੰਨ ਧੰਨ ਸ੍ਰੀ ਗੁਰੂ ਅੰਗਦ ਦੇਵ ਸਾਹਿਬ ਜੀ ਮਹਾਰਾਜ 🙏
@user-wi8qv7ue5v
@user-wi8qv7ue5v 4 ай бұрын
। ਗੱਲਾਂ ਬਹੁਤ ਵਧਾ ਚੜਾਕੇ ਕਰਨੀ ਚੰਗੀ ਗੱਲ ਨਹੀਂ ਹੈ
@BaljitSingh-xg5kq
@BaljitSingh-xg5kq 5 ай бұрын
ਧੰਨ ਧੰਨ ਗੁਰੂ ਨਾਨਕ ਦੇਵ ਜੀ ਧੰਨ ਧੰਨ ਬਾਬਾ ਬੁਢਣ ਸ਼ਾਹ ਜੀ ਮਹਾਰਾਜ
@GugrajSingh-fm2ek
@GugrajSingh-fm2ek Ай бұрын
Waheguru ji waheguru ji waheguru ji waheguru ji waheguru ji waheguru ji waheguru ji waheguru ji
@satinderpathak4992
@satinderpathak4992 5 ай бұрын
ਧੰਨ ਧੰਨ ਬਾਬਾ ਬੁੱਢਣ ਸ਼ਾਹ ਜੀ
@nindersinghninder4487
@nindersinghninder4487 Ай бұрын
ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ
@beantsinghsidhu2389
@beantsinghsidhu2389 6 ай бұрын
ਧੰਨ ਧੰਨ ਸ੍ਰੀ ਗੁਰੂ ਨਾਨਕ ਦੇਵ ਜੀ ਅਤੋ ਧੰਨ ਧੰਨ ਬਾਬਾ ਬੁੱਢਣ ਸਾਹ ਜੀ ਮਹਾਰਾਜ ਜੀ ਸਰਬੱਤ ਤੇ ਮਿਹਰ ਕਰੋ ਜੀ
@balbirchand3738
@balbirchand3738 2 ай бұрын
ਧੰਨ ਧੰਨ ਸਤਿਗੁਰ ਗੁਰੂ ਨਾਨਕ ਦੇਵ ਜੀ ਧੰਨ ਧੰਨ ਸਤਿਗੁਰ ਰਵਿਦਾਸ ਮਹਾਰਾਜ ਜੀ ਧੰਨ ਧੰਨ ਬਾਬਾ ਬੁੱਢਣ ਸ਼ਾਹ ਜੀ
@suchasing6624
@suchasing6624 5 ай бұрын
Waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji
@manisidhumani205
@manisidhumani205 6 ай бұрын
ਜੋਗੀਆਂ ਦਾ ਜੋਗੀ ਤੇ ਪੀਰਾਂ ਦਾ ਪੀਰ ਭੈਣ ਨਾਨਕੀ ਦਾ ਵੀਰ ਤੰਨ ਮੰਨ ਦਾ ਫਕੀਰ ਧੰਨ ਧੰਨ ਸ੍ਰੀ ਗੂਰੁ ਨਾਨਕ ਦੇਵ ਜੀ ਦੀਨ ਦੁਨੀਆ ਦੇ ਮਾਲਕ
@harpindersingh9980
@harpindersingh9980 2 ай бұрын
Waheguru ji ❤
@amarjitsingh451
@amarjitsingh451 2 ай бұрын
😮🎉😅
@ABCxXYZ
@ABCxXYZ 2 ай бұрын
Babeya ne kahaniyan suna suna ke jalli duniya lutt layi
@harvinderharika9064
@harvinderharika9064 2 ай бұрын
waheguru ji
@balwindersingh4326
@balwindersingh4326 Ай бұрын
😊​@@harpindersingh9980
@JaspinderAulakh
@JaspinderAulakh 5 ай бұрын
ਧੰਨ ਧੰਨ ਸ੍ਰੀ ਗੁਰੂ ਨਾਨਕ ਦੇਵ ਜੀ ਧੰਨ ਧੰਨ ਬਾਬਾ ਬਢਨ
@jasvirsingh1332
@jasvirsingh1332 5 ай бұрын
ਧੰਨ ਧੰਨ ਸ੍ਰੀ ਗੁਰੂ ਨਾਨਕ ਦੇਵ ਜੀ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਜੀ ❤❤❤❤❤❤❤❤❤❤❤❤
@kakkusounti1999
@kakkusounti1999 6 ай бұрын
ਧੰਨ ਧੰਨ ਬਾਬਾ ਸਾਈ ਬੁੱਢਣ ਸ਼ਾਹ ਜੀ ।।❤🙏🙏🤲
@SukhvinderSingh-hq3ti
@SukhvinderSingh-hq3ti 5 ай бұрын
Satnam wahe Guru ji sab te mahr Karo ji ❤❤❤❤❤❤❤
@user-df8yo8zb3n
@user-df8yo8zb3n 29 күн бұрын
ਵਾਹਿਗੁਰੂ ਜੀ ਜਗਤ ਦੇ ਮਾਲਕ ਧੰਨ ਧੰਨ ਸ਼੍ਰੀ ਗੁਰੂ ਨਾਨਕ ਦੇਵ ਜੀ ਮਹਾਂਰਾਜ ਜੀ
@baljinderaulakh5540
@baljinderaulakh5540 2 ай бұрын
ਬੁੱਢਣ ਸ਼ਾਹ ਇਨਾ ਅਜਾਣ ਨਹੀ ਹੋ ਸਕਦਾ ਜਿਹੜਾ ਗੁਰੂ ਨਾਨਕ ਸਾਹਿਬ ਜੀ ਨੂੰ ਪਛਾਣ ਨੀ ਸਕਿਆ
@jaswindergilljaswindergill9634
@jaswindergilljaswindergill9634 Ай бұрын
Sher nu pta lag geya baba budan shah nu ni pta lagga
@inderjittakhtpura6975
@inderjittakhtpura6975 5 ай бұрын
Dhan Guru NANK JI tu ਹੀ ਨਿਰੰਕਾਰ
@surindersingh2129
@surindersingh2129 6 ай бұрын
❤❤🎉Dhan Dhan Shri Guru Nanak Dev Ji 🙏 Dhan Dhan Baba Bhodan Shah Ji 🙏 🎉❤❤
@BhupinderSingh-sf2hh
@BhupinderSingh-sf2hh 5 ай бұрын
ਧੰਨ ਧੰਨ ਗੁਰੂ ਨਾਨਕ ਦੇਵ ਜੀ ਮਹਾਰਾਜ, ਧੰਨ ਧੰਨ ਪੀਰ ਬੁੱਢਣ ਸਾਹ ਜੀ ਮਹਾਰਾਜ ❤🙏
@Harmansingh-ho3cw
@Harmansingh-ho3cw 5 ай бұрын
ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ🙏🙏🙏🙏🙏
@sukhisingh2993
@sukhisingh2993 4 ай бұрын
ਸਤਿਨਾਮ ਸ਼੍ਰੀ ਵਾਹਿਗੁਰੂ ਜੀ
@mandeep8877
@mandeep8877 6 ай бұрын
Waheguru ji waheguru ji waheguru ji waheguru ji waheguru ji
@user-fv6rh5nh1z
@user-fv6rh5nh1z 2 ай бұрын
ਧੰਨ ਧੰਨ ਸ੍ਰੀ ਗੁਰੂ ਨਾਨਕ ਦੇਵ ਸਾਹਿਬ ਜੀ ਮਹਾਰਾਜ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਹਿ ਜੀ ਖਾਲਸਾ ਜੀ
@frutikamboj5025
@frutikamboj5025 6 ай бұрын
ਧੰਨ ਧੰਨ ਗੁਰੂ ਨਾਨਕ ਦੇਵ ਜੀ ਵਾਹਿਗੁਰੂ
@Official_lakhwinder__007
@Official_lakhwinder__007 6 ай бұрын
ਧੰਨ ਧੰਨ ਸ਼੍ਰੀ ਗੁਰੂ ਨਾਨਕ ਦੇਵ ਜੀ 🙏🏻🙏🏻🙏🏻🙏🏻🙏🏻🙏🏻🙏🏻
@sukhmanpreetpandher6560
@sukhmanpreetpandher6560 6 ай бұрын
Satnam Shri waheguru ji❤❤
@SunnyLikharii-oj9cv
@SunnyLikharii-oj9cv Ай бұрын
ਇਹ ਸੱਚ ਹੈ ਸ੍ਰੀ ਗੁਰੂ ਨਾਨਕ ਦੇਵ ਜੀ
@AngrejSingh-jj5ii
@AngrejSingh-jj5ii 6 ай бұрын
ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਜੀ
@SajanKumar-dj9vb
@SajanKumar-dj9vb 6 ай бұрын
ਅੱਜ ਦੇ ਸਿੱਖ ਨਿੰਦਿਆ ਕਰਦੇ ਨੇ ਫਕੀਰ ਜਾਤ ਦੀ 😢 ਪਰ ਜੋ ਗੁਰੂ ਦਾ ਸੱਚਾ ਸਿੱਖ ਏ ਉਹ ਕਦੇ ਕਿਸੇ ਦੀ ਨਿੰਦਿਆ ਨੀ ਕਰਦਾ ਧਨ ਗੁਰੂ ਨਾਨਕ ਜੀ ਤੇ ਫ਼ਕੀਰ ਬੂਡੜ ਸ਼ਾਹ ਦੀ ਮਹੋਬਤ ❤❤❤
@fakeeri.mehfil
@fakeeri.mehfil 5 ай бұрын
Sahi keha, bani ch bi keha ki sath ka nidak narak ka.........
@KuldeepSingh-tu9mf
@KuldeepSingh-tu9mf 5 ай бұрын
​@@fakeeri.mehfil n8n
@RanjitSingh-kl8tl
@RanjitSingh-kl8tl 5 ай бұрын
Veer ji seraf Eko ek fakeer baba budhan shah ji keha
@baljinersingh1849
@baljinersingh1849 5 ай бұрын
​@@fakeeri.mehfil8e
@user-rl9xu6dr7u
@user-rl9xu6dr7u 5 ай бұрын
Q​@@fakeeri.mehfil
@user-iz8cw7bl4c
@user-iz8cw7bl4c 3 ай бұрын
ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਜੀ
@jagatkamboj9975
@jagatkamboj9975 6 ай бұрын
ਧੰਨ ਧੰਨ ਸ੍ਰੀ ਗੁਰੂ ਨਾਨਕ ਦੇਵ ਜੀ ਮਹਾਰਾਜ 🙏🙏
@beingbrand242
@beingbrand242 6 ай бұрын
waheguru Waheguru Waheguru Waheguru Waheguru ji 🙏🙏🙏🙏🙏⚘️⚘️⚘️⚘️⚘️
@bt8pg
@bt8pg 5 ай бұрын
ਧੰਨ ਗੁਰੂ ਨਾਨਕ ਤੂੰ ਹੀ ਨਿਰੰਕਾਰ।।
@user-ko9wk1xb6y
@user-ko9wk1xb6y 4 ай бұрын
ਸ੍ਰੀ ਗੁਰੂ ਨਾਨਕ ਦੇਵ ਜੀ 🙏🙏
@davindersingh7213
@davindersingh7213 6 ай бұрын
ਵਾਹਿਗੁਰੂ ਜੀ ❤
@user-pz1eh5bp7n
@user-pz1eh5bp7n 6 ай бұрын
❤waheguruji ❤waheguruji ❤waheguruji ❤waheguruji ❤waheguruji ❤❤
@lakhbirsandhu5219
@lakhbirsandhu5219 2 ай бұрын
ਵਾਹਿਗੁਰੂ ਜੀ ਵਾਹਿਗੁਰੂ ਜੀ
@kamaljeetsingh4334
@kamaljeetsingh4334 5 ай бұрын
ਅਨੰਦ ਆ ਗਿਆ ਸੁਣਕੇ 🔥💖
@ashwaryasaroye4690
@ashwaryasaroye4690 6 ай бұрын
ਧੰਨ ਗੁਰੂ ਨਾਨਕ ਦੇਵ ਜੀ ਮਹਾਰਾਜ 🙏🏻
@bhullarzirakpuria3599
@bhullarzirakpuria3599 6 ай бұрын
Ruh khush hogi sun k 🙏🙏
@gursewakbrar9140
@gursewakbrar9140 6 ай бұрын
ਧੰਨ ਧੰਨ ਸ੍ਰੀ ਗੁਰੂ ਨਾਨਕ ਦੇਵ ਜੀ ਵਾਹਿਗੁਰੂ ਜੀ ਧੰਨ ਧੰਨ ਬਾਬਾ ਬੁੱਢਣਸਾਹ ਜੀ
@Dwindergill786
@Dwindergill786 6 ай бұрын
ਧੰਨ ਸ੍ਰੀ ਗੁਰੂ ਨਾਨਕ ਦੇਵ ਜੀ
@ManpreetKaur-ln9mg
@ManpreetKaur-ln9mg 6 ай бұрын
Waheguru ji..❤ Dhan Guru Nanak Dev ji❤
@HarpalSingh-uv9ko
@HarpalSingh-uv9ko 6 ай бұрын
ਸਤਨਾਮ ਜੀ ਵਾਹਿਗੁਰੂ ਜੀ ਸਤਨਾਮ ਜੀ ਵਾਹਿਗੁਰੂ ਜੀ ਸਤਨਾਮ ਜੀ ਵਾਹਿਗੁਰੂ ਜੀ
@Akalawareness1968
@Akalawareness1968 5 ай бұрын
ਧੰਨ ਗੁਰੂ ਨਾਨਕ ਦੇਵ ਸਾਹਿਬ ਜੀ।
@baghelsingh2595
@baghelsingh2595 6 ай бұрын
🙏💐💐🙏 ਧੰਨ ਧੰਨ ਸ੍ਰੀ ਗੁਰੂ ਨਾਨਕ ਦੇਵ ਜੀ ਧੰਨ ਧੰਨ ਸਾਈਂ ਬੁੱਢਣ ਸ਼ਾਹ ਜੀ 🙏💐💐🙏
@surjitkaur5216
@surjitkaur5216 6 ай бұрын
Waheguru, waheguruji
@user-wv2fm1mg6l
@user-wv2fm1mg6l 6 күн бұрын
Dhan dhan guru nanak dev ji
@HarpalSingh-uv9ko
@HarpalSingh-uv9ko 6 ай бұрын
ਸਤਨਾਮ ਜੀ ਵਾਹਿਗੁਰੂ ਜੀ ਸਤਨਾਮ ਜੀ ਵਾਹਿਗੁਰੂ ਜੀ
@varinderkumar4088
@varinderkumar4088 6 ай бұрын
Dhnn baba buddn shaah ji 🙏❤❤
@user-pc5cr5fv4i
@user-pc5cr5fv4i 29 күн бұрын
ਸਤਿਨਾਮ ਵਾਹਿਗੁਰੂ ਜੀ🙏 ਸਤਿਨਾਮ ਵਾਹਿਗੁਰੂ ਜੀ 🙏ਸਤਿਨਾਮ ਵਾਹਿਗੁਰੂ ਜੀ 🙏ਸਤਿਨਾਮ ਵਾਹਿਗੁਰੂ ਜੀ 🙏ਸਤਿਨਾਮ ਵਾਹਿਗੁਰੂ ਜੀ ਵਾਹਿਗੁਰੂ ਜੀ🙏 ਸਤਿਨਾਮ ਵਾਹਿਗੁਰੂ ਜੀ 🙏
@rsk4732
@rsk4732 6 ай бұрын
ਵਾ ਹਿ ਗੂਰੂ ਜੀ
@sukhmanpreetpandher6560
@sukhmanpreetpandher6560 6 ай бұрын
Waheguru ji❤❤❤❤❤
@amitkhanna2925
@amitkhanna2925 6 ай бұрын
Dhan Guru Nanak Dev Ji Maharaj,Dhan Baba Budhan Shah Ji
@manpreet3576
@manpreet3576 2 ай бұрын
ਵਾਹਿਗੁਰੂ ਜੀ ਧੰਨ ਧੰਨ ਗੂਰੂ ਨਾਨਕ ਦੇਵ ਜੀ
@jasvirsingh1332
@jasvirsingh1332 5 ай бұрын
ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਜੀ
@user-si2jr8de9x
@user-si2jr8de9x 6 ай бұрын
Dhan Guru Nanak ❤
@user-ob8ll7rt4d
@user-ob8ll7rt4d 6 ай бұрын
ਵਾਹਿਗੁਰੂ ਵਾਹਿਗੁਰੂ ਧੰਨ ਧੰਨ ਗੁਰੂ ਨਾਨਕ ਦੇਵ ਜੀ
@MehhmiKaur
@MehhmiKaur 14 күн бұрын
ਸਤਿਨਾਮ ਸ਼੍ਰੀ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਜੀ
@sukhpreetsingh1161
@sukhpreetsingh1161 5 ай бұрын
ਪਤਾ ਨੀ ਅੱਜ ਕੱਲ ਦੇ ਬਾਬੇ ਕਿੱਥੋ ਲੈ ਆਉਂਦੇ ਸਾਖੀਆਂ ਕੱਡਕੇ, ਸਾਖੀ ਸੁਣਾਉਣ ਦੀ ਵੀ ਅਕਲ ਨਹੀਂ, ਬਾਬੇ ਬੁਡਣ ਸ਼ਾਹ ਜੀ ਨੂੰ ਏਵੇਂ ਪੇਸ ਕਰ ਰਿਹਾ ਜਿਵੇਂ ਉਹ ਉਸ ਵੇਲੇ ਦਾ ਬਦਮਾਸ ਸੀ, ਹੋਵੇ ਸੰਤ ਦਰਵੇਸ਼ ਤੇ ਬੋਲ ਏਨੇ ਕੋੜੇ ਹੋਣ ਹੋ ਹੀ ਨਹੀਂ ਸਕਦਾ, ਦਰਵੇਸ਼ ਦਰਵੇਸ਼ ਨੂੰ ਨਾ ਪਹਿਚਾਣੇ ਹੋ ਹੀ ਨਹੀਂ ਸਕਦਾ🙏🏻, ਕਿਸੇ ਵੀ ਸਾਖੀ ਜਾਂ ਇਤਿਹਾਸ ਨੂੰ ਸਨੋਣ ਦਾ ਕੋਈ ਤਰੀਕਾ ਹੁੰਦਾ , ਜੇ ਇਸ ਮਾਰਗ ਤੇ ਚੱਲਣਾ ਹੀ ਸੀ ਤਾਂ ਘੱਟੋ ਘੱਟ ਇੱਕ ਸਾਲ ਸੰਤ ਸਿੰਘ ਮਸਕੀਨ ਜੀ ਨੂੰ ਸੁਣ ਲੇਂਦੇ🙏🏻
@raghbirsinghsethi8040
@raghbirsinghsethi8040 4 ай бұрын
Bilkul said hai bhaji🙏🙏🙏🙏
@gursewaksingh8493
@gursewaksingh8493 4 ай бұрын
Tusi sahi kiha veer ji
@user-bt6lv5pi5f
@user-bt6lv5pi5f 4 ай бұрын
​@@gursewaksingh8493qq aa hmm pop it Sii 😊
@MakhanSingh-wj7gc
@MakhanSingh-wj7gc 4 ай бұрын
Gll sahi aa bai teri 😂
@SurTV-oo8ij
@SurTV-oo8ij 4 ай бұрын
😂😂😂😂sahi keha veer
@struggler36
@struggler36 6 ай бұрын
❤❤SATNAM SHRI WAHEGURU JI❤❤
@jassa74115
@jassa74115 3 ай бұрын
ਧੰਨ ਗੁਰੂ ਨਾਨਕ ਸਾਹਿਬ ਧੰਨ ਧੰਨ ਬਾਬਾ ਸ੍ਰੀ ਚੰਦ ਜੀ ਧੰਨ ਧੰਨ ਪੀਰ ਬਾਬਾ ਬੁੱਢਣ ਸ👏👏👏
@GurjantSingh-ih3ko
@GurjantSingh-ih3ko 6 ай бұрын
Sanam shiri waheguru ji
@GurpreetSingh-wl4wc
@GurpreetSingh-wl4wc 6 ай бұрын
ਧੰਨ ਗੁਰੂ ਨਾਨਕ ਸਾਹਿਬ ਜੀ ਸਾਖੀ ਸੁਣ ਕੇ ਰੂਹ ਖੁਸ਼ ਹੋ ਗਈ ਇੰਝ ਲਗਦਾ ਸੀ ਜਿਵੇਂ ਉਸ ਟਾਇਮ ਵਿਚ ਪਹੁੰਚ ਗਿਆ ਹੋਵਾਂ 🙏
@user-pr4fy9kk1f
@user-pr4fy9kk1f 5 ай бұрын
ਆਪ ਪੜੋ ਇਤਿਹਾਸ i
@user-pr4fy9kk1f
@user-pr4fy9kk1f 5 ай бұрын
ਆਪ ਪੜੋ ਇਤਿਹਾਸ i
@user-pr4fy9kk1f
@user-pr4fy9kk1f 5 ай бұрын
ਆਪ ਪੜੋ ਇਤਿਹਾਸ i
@user-pr4fy9kk1f
@user-pr4fy9kk1f 5 ай бұрын
ਆਪ ਪੜੋ ਇਤਿਹਾਸ i
@GurpreetSingh-wl4wc
@GurpreetSingh-wl4wc 5 ай бұрын
@@user-pr4fy9kk1f ਹਾਂ ਜੀ 🙏
@digitalnetwork1221
@digitalnetwork1221 6 ай бұрын
Dhan dhan shri guru nanak dev ji
@sonuKaur-xg3zb
@sonuKaur-xg3zb 6 ай бұрын
Waheguru ji 🙏🙏🙏
@taranpreetkaur2536
@taranpreetkaur2536 6 ай бұрын
ਧੰਨ ਧੰਨ ਸ਼੍ਰੀ ਗੁਰੂ ਨਾਨਕ ਦੇਵ ਜੀ ਵਾਹਿਗੁਰੂ ਜੀ ਧੰਨ ਧੰਨ ਬੁੱਢਣ ਸਾ ਜੀ ਕਿਰਪਾ ਕਰੋ ਜੀ ਵਾਹਿਗੁਰੂ ਜੀ
孩子多的烦恼?#火影忍者 #家庭 #佐助
00:31
火影忍者一家
Рет қаралды 2,3 МЛН
We Got Expelled From Scholl After This...
00:10
Jojo Sim
Рет қаралды 65 МЛН
Пробую самое сладкое вещество во Вселенной
00:41
孩子多的烦恼?#火影忍者 #家庭 #佐助
00:31
火影忍者一家
Рет қаралды 2,3 МЛН