ਸੁਣ ਹੰਝੂ ਨਹੀਂ ਰੁਕਣੇ | Kanwar Grewal ਦੀ ਮਾਤਾ ਜੀ ਦੇ ਭੋਗ ਤੇ ਕੀਰਤਨ | Baba Gulab Singh Ji Chamkaur Sahib

  Рет қаралды 560,386

Naam Simran TV

Naam Simran TV

Күн бұрын

ਸੁਣ ਹੰਝੂ ਨਹੀਂ ਰੁਕਣੇ | Kanwar Grewal ਦੀ ਮਾਤਾ ਜੀ ਦੇ ਭੋਗ ਤੇ ਕੀਰਤਨ | Baba Gulab Singh Ji Chamkaur Sahib
NAAM SIMRAN TV - 09056242292
Naam Simran TV is The Best broadcasting KZbin channel of its kind in the world broadcasting Sikh religious from across the world.
_____________
Title: Antim Ardas of Mata Manjeet Kaur Ji Mother of Singer Kanwar Grewal | Full Diwan
Artist: Baba Gulab Singh Ji Chamkaur Sahib Wale
Music: Baba Gulab Singh Ji
Lyrics: Traditional
Album: Fakiri
Label: Naam Simran TV
_____________
SHARE || LIKE || SUBSCRIBE & COMMENT
#babagulabsinghji #Fakiri #BabaGulabSinghJiChamkaurSahibWaleDharna #BabaGulabSinghJiChamkaurSahibWale #Fakeeri #Fakeer #Fakir #BabaGulabSinghJiStatus #KadeMathaNaFakira #kinukehndenefakiri #BadiAukhiMiliAeFakiriSajna #ChamkaurSahib #NaamSimrantv #NewDharna2022 #NewDharna #Dharna #DharnaKirtan #NewDharnaBabaGulabSinghJi #Gurbani #Dharna #Shabad #khalsaradio
RELATED QUARIES SOLVED :
baba gulab singh ji chamkaur sahib wale | Fakiri | Fakir | Fakiri | Fakeeri | New Dharna | Dharna | Dharna Kirtan | Khalsa radio | baba gulab singh ji chamkaur sahib wale dharna | baba gulab singh ji chamkaur sahib | baba gulab singh ji chamkaur sahib wale kalyug | baba gulab singh ji chamkaur sahib wale whatsapp status | baba gulab singh ji chamkaur sahib wale kaljug | baba gulab singh ji chamkaur sahib wale status | baba gulab singh ji chamkaur sahib wale dil le lo | baba gulab singh ji chamkaur sahib wale shabad | baba gulab singh ji chamkaur sahib wale dil walo | dharna kirtan
ਅਵਾਜ ਸੁਣ ਤੁਸੀਂ ਵੀ ਇਹੀ ਕਹਿਣਾ ਵਾਹ ਕਿਆ ਬਾਤ ਹੈ
dharna kirtan baba gulab singh ji
chamkaur sahib wale koi bann ke vikhave raja wang fakira de
baba gulab singh ji chamkaur sahib wale | BABA GULAB SINGH JI CHAMKAUR SAHIB WALE DHARNA KIRTAN LIVE LATEST VIDEO 2022 | BABA GULAB SINGH 2022
Your Quaris-
baba qulab singh ji chamkaur sahib wale
baba gulab singhji chamkaur sahib wale dharna
baba gulab singh ji chamkaur sahib wale maa
baba gulab singh ji chamkaur sahib
baba gulab singh ji chamkaur sahib
wale new song
wale full diwan
wale raja sahib ji
baba gulab singh
ji chamkaur sahib
baba gulab singh ji chamkaur sahib wale new dharna
baba gulab singh ji chamkaur sahib wale status
baba gulab singh ji chamkaur sahib wale live
baba gulab singh ji chamkaur sahib wale koi apna banaye
baba gulab singhji chamkaur sahib wale guru ravidasji
baba gulab singh ji chamkaur sahib wale song
baba gulab singh ji chamkaur sahib wale katha
baba gulab singh ji chamkaur sahib wale all song
sakhi guru ravidas ji
katha kirtan baba gulab Singh Ji

Пікірлер: 288
@gurmailsingh78658
@gurmailsingh78658 Ай бұрын
ਵਾਹਿਗੁਰੂ ਜੀ ਮਾਤਾ ਜੀ ਨੂੰ ਚਰਨਾਂ ਵਿਚ ਨਿਵਾਸ ਬਖਸ਼ੇ ਅਤੇ ਪ੍ਰਵਾਰ ਨੂੰ ਭਾਣਾ ਮੰਨਣ ਦਾ ਬਲ ਬਖਸ਼ਣ, ਗਿੱਲ ਪੱਤੀ,
@HarjinderKaur-zb9ts
@HarjinderKaur-zb9ts 9 ай бұрын
, ਮਾਂ ਵਰਗਾ ਘਣਛਾਵਾਂ ਬੂਟਾ ਸਾਨੂੰ ਨਜ਼ਰ ਕਿਤੇ ਨਾ ਆਵੇ ਜਿਸ ਤੋਂ ਲੈ ਛਾਂ ਉਧਾਰੀ ਰੱਬ ਨੇ ਸਵਰਗ ਬਣਾਇਆ
@kewalrandhawa5216
@kewalrandhawa5216 7 ай бұрын
ਗਰੇਵਾਲ ਸਾਬ ਪਰਮਾਤਮਾ ਮਾਤਾ ਜੀ ਦੀ ਰੂਹ ਨੂੰ ਚਰਨਾਂ ਨਾਲ ਲਾਉਣ, ਪਿਛਲੀਆਂ ਨੂੰ ਭਾਣਾ ਮੰਨਣ ਦਾ ਬਲ ਬਖਸ਼ਣ
@santokhsinghbenipal8592
@santokhsinghbenipal8592 9 ай бұрын
ਵਾਹਿਗੁਰੂ ਜੀ ਗਰੇਵਾਲ ਜੀ ਨੂੰ ਚੜ੍ਹਦੀ ਕਲਾ ਲੰਬੀ ਉਮਰ ਬਖ਼ਸ਼ੇ ਮਾਤਾ ਜੀ ਨੂੰ ਆਪਣੇ ਚਰਨਾਂ ਵਿੱਚ ਨਿਵਾਸ ਦੇਵੇ
@santlashmanmuni6045
@santlashmanmuni6045 9 ай бұрын
ਵਾਹਿਗੁਰੂ ਜੀ 👏। ਮਾਂ ਵਰਗਾ ਘਣਛਾਵਾਂ ਬੂਟਾ ਬੂਟਾ ਕਿੱਧਰੇ ਨਜ਼ਰ ਨਾ ਆਏ।ਜਿਸ ਤੋਂ ਲੈਕੇ ਥਾਂ ਉਧਾਰੀ ਰੱਬ ਨੇ ਸੁਵਰਗ ਵਣਾਏ।
@Harbhajansingh-om8xp
@Harbhajansingh-om8xp 9 ай бұрын
ਵਾਹਿਗੁਰੂ ਜੀ ਮਾਤਾ ਜੀ ਨੂੰ ਆਪਣੇ ਚਰਨਾਂ ਵਿੱਚ ਨਿਵਾਸ ਬਖਸ਼ਣ
@ajaibsingh3873
@ajaibsingh3873 9 ай бұрын
ਕੰਵਰ ਦੀ ਮਾਤਾ ਜੀ ਨੂੰ ਗੁਰੂ ਨਾਨਕ ਸਾਹਿਬ ਜੀ ਆਪਣੇ ਚਰਨਾਂ ਚ ਨਿਵਾਸ ਬਖਸ਼ਣ। ਤੇ ਕੰਵਰ ਗਰੇਵਾਲ ਨੂੰ ਭਾਣਾ ਮੰਨਣ ਦਾ ਬਲ ਬਖਸ਼ਣ।
@IqbalSingh-ub9vl
@IqbalSingh-ub9vl 9 ай бұрын
ਵਾਹਿਗੁਰੂ ਜੀ ਭਾਈ ਸਾਹਿਬ ਜੀ ਦੀ ਮਾਤਾ ਜੀ ਨੂੰ ਆਪਣੇ ਚਰਨਾ ਵਿੱਚ ਨਿਵਾਸ ਬਖਸ਼ੋ ਜੀ ਪਿਛੇ ਪਰਿਵਾਰ ਨੂੰ ਭਾਣਾ ਮੰਨਣ ਦਾ ਬਲ ਉਦਮ ਬਖਸ਼ਣਾ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ
@ravindersinghmullanpur1932
@ravindersinghmullanpur1932 7 ай бұрын
ਵਾਹਿਗੁਰੂ ਜੀਓ ਧੰਨ ਧੰਨ ਸ੍ਰੀ ਗੁਰੂ ਰਾਮਦਾਸ ਸਾਹਿਬ ਜੀਓ ਮਹਾਰਾਜ ਮੇਹਰ ਕਰਿਓ ਜੀਓ ਸਰਬੱਤ ਦਾ ਭਲਾ ਕਰਿਓ ਜੀਓ ਧੰਨ ਧੰਨ ਅਮਰ ਸ਼ਹੀਦ ਬਾਬਾ ਦੀਪ ਸਿੰਘ ਜੀਓ ਮਹਾਰਾਜ ਸ਼ੁਕਰਾਂਨੇ ਵਾਹਿਗੁਰੂ ਜੀਓ 🙏🙏
@preetijandu4286
@preetijandu4286 5 ай бұрын
Waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji
@amarjitkaursidhu101
@amarjitkaursidhu101 7 ай бұрын
ਵਾਹਿਗੁਰੂ ਜੀ ਮਿਹਰ ਕਰੇ। ਮਾਤਾ ਪਿਤਾ ਦੀ ਕਦਰ ਕਰਨੀ ਸਭ ਨੂੰ ਆ ਜਾਵੇ ਦੀ ।
@GurdeepSingh-su5ev
@GurdeepSingh-su5ev 9 ай бұрын
ਵਾਹਿਗੁਰੂ ਕਨਵਰ ਗਰੇਵਾਲ ਤੇ ਉਸਦੀ ਮਾਤਾ ਜੀ ਨੂੰ ਪਿਆਰ ਕਰਨ ਵਾਲੇ ਪਿਆਰਿਆ ਨੂੰ ਭਾਣਾ ਮੰਨਣ ਦਾ ਬੱਲ ਬਖਸ਼ਣ ਤੇ ਵਿਛੜੀ ਹੋਈ ਰੂਹ ਨੂੰ ਆਪਣੇ ਚਰਨਾ ਵਿੱਚ ਨਿਵਾਸ ਬਖਸ਼ਣ
@rachsaysvainday9872
@rachsaysvainday9872 8 ай бұрын
ਵਾਹਿਗੁਰੂ ਜੀ ਮਾਤਾ ਜੀ ਨੂੰ ਆਪਣੇ ਚਰਨਾਂ ਵਿੱਚ ਨਿਵਾਸ ਬਖ਼ਸ਼ਣ ਅਤੇ ਪਰਿਵਾਰ ਨੂੰ ਭਾਣਾ ਮੰਨਣ ਦਾ ਬਲ ਬਖਸ਼ਣ । ਜਸਵੀਰ ਕੌਰ NZ
@RajinderSingh-y1o
@RajinderSingh-y1o 7 ай бұрын
ਵਾਹਿਗੁਰੂ ਜੀ ਮਾਤਾ ਜੀ ਨੂੰ ਆਪਣੇ ਚਰਨਾ ਵਿਚ ਨਿਵਾਸ ਦੇਣ ਪਰਿਵਾਰ ਨੂੰ ਭਾਣਾ ਮੰਨਣ ਦਾ ਬਲ ਬਖਸ਼ਣ
@JoginderSingh-o9x9b
@JoginderSingh-o9x9b 7 ай бұрын
ਮਾਂ ਦਾ ਕਰਜ਼ ਕੋਈ ਨਹੀਂ ਲਾਹ ਸਕਦਾ ੍ਰ ਮਾਂ ਸ਼ਬਦ ਦੇ ਅਰਥ ਬਹੁਤ ਹੀ ਵਿਚਾਰ ਹਨ 😊
@tej_react
@tej_react 9 ай бұрын
ਵਾਹਿਗੁਰੂ ਜੀ ਮਾਤਾ ਨੂੰ ਚਰਨਾਂ ਵਿੱਚ ਨਿਵਾਸ ਬਖਸ਼ਣ ਭਾਈ ਸਾਹਿਬ ਭਾਣਾ ਮੰਨਣ ਦਾ ਬਲ ਬਖਸ਼ਣ ਵਾਹਿਗੁਰੂ ਜੀ
@KishoriLal-x7y
@KishoriLal-x7y 7 ай бұрын
Wahe guru satnam ji 🙏 Mother ji app ji nu god Beless to you kirtan v v Nice ha ji thank you all Body ji🎉
@darshansingh2881
@darshansingh2881 8 ай бұрын
dhan dhan guru nanak dev dhan dhan hazar nazar guru sahib shree guru guranth sahib ji
@harcharansingh1737
@harcharansingh1737 7 ай бұрын
ਕਿਡੇ ਵਧੀਆ ਕਰੈਕਟਰ ਵਾਲਾ ਬੰਦਾ ਲਭਿਆ ਸ਼ਰਮ ਚਾਹੀਦੀ ਹੈ ਕਨਵਰ ਗਰੇਵਾਲ ਨੂੰ
@MahinderKaur-jc4mn
@MahinderKaur-jc4mn 7 ай бұрын
Tusi inj Khan likheya veer g
@MahinderKaur-jc4mn
@MahinderKaur-jc4mn 7 ай бұрын
Kyun
@yadwinderkang3131
@yadwinderkang3131 9 ай бұрын
ਵਾਹਿਗੁਰੂ ਜੀ ਮਾਤਾ ਜੀ ਆਪਣੇ ਚਰਨਾ ਵਿੱਚ ਨਿਵਾਸ ਬਖਸ਼ਣ ਅਤੇ ਪਿਛਲੇ ਪਰਿਵਾਰ ਨੂੰ ਭਾਣਾ ਮੰਨਣ ਦਾ ਬਲ ਬਖਸਣ ਜੀ👏🏻👏🏻
@DalbirsinghsinghVirk
@DalbirsinghsinghVirk Ай бұрын
ਵਾਹਿਗੁਰ ਜੀ
@ravindersinghmullanpur1932
@ravindersinghmullanpur1932 7 ай бұрын
ਵਾਹਿਗੁਰੂ ਜੀਓ ਬਕਸ਼ ਲਿਓ ਪਾਤਸ਼ਾਹ ਜੀਓ ਮਹਾਰਾਜ ਵਾਹਿਗੁਰੂ ਜੀਓ 🙏🙏
@maanmaan7733
@maanmaan7733 9 ай бұрын
ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਜੀ।
@GursakhiChannel
@GursakhiChannel Ай бұрын
ਸਤਿਗੁਰੂ ਬਾਬਾ ਨਾਨਕ ਦੇਵ ਜੀ ਸਤਿਕਾਰ ਯੋਗ ਮਾਤਾ ਜੀ ਨੂੰ ਆਪਣੇ ਚਰਨਾ ਵਿੱਚ ਨਿਵਾਸ ਬਖਸ਼ਣ ਅਰਦਾਸ ਕਰਦਾ ਹਾਂ ਜੀ
@HarjinderSingh-dw8et
@HarjinderSingh-dw8et 9 ай бұрын
ਮਾਵਾਂ ਠੰਡੀਆਂ ਛਾਵਾਂ ਮਾਵਾਂ ਬਿਨਾ ਛਾਵਾਂ ਕੌਣ ਕਰੇ। ਰੱਬਾ ਮਾਂ ਕਿਸੇ ਦੀ ਖੋਹੀ ਨਾ ,,,,🙏🙏
@balwinderkamboj8425
@balwinderkamboj8425 9 ай бұрын
ਵਾਹਿਗੁਰੂ ਜੀ ਮਾਤਾ ਜੀ ਦਾ ਸਵਰਗ ਵਿੱਚ ਅਸਥਾਨ ਦੇਵੇ
@SukhwinderSingh-lx6cv
@SukhwinderSingh-lx6cv 9 ай бұрын
ਕੰਵਰਪਾਲ ਵੀਰ ਜੀ ਮਾਤਾ ਜੀ ਨੂੰ ਆਪਣੇ ਚ ਰਨਾ ਵਿਚ ਨਿਵਾਸ ਬਖਸਣ ਜੀ
@JaswinderKaur-tg2jb
@JaswinderKaur-tg2jb 9 ай бұрын
ਵਾਹਿਗੁਰੂ ਜੀ ਇਸ ਮਾਤਾ ਨੂੰ ਆਪਣੇ ਦੇ ਨਾਲ ਜੋੜ ਕੇ ਰੱਖਣਾ ਜੀ
@inderveerbrar
@inderveerbrar 9 ай бұрын
Waheguru ji ❤️ waheguru ji ❤️ waheguru ji ❤️ waheguru ji ❤️ waheguru ji ❤️ waheguru ji ❤️ waheguru ji ❤️ waheguru ji ❤️ waheguru ji ❤️ waheguru Ji ❤️ waheguru ji ❤️ waheguru ji waheguru ji ❤️ waheguru ji ❤️ waheguru ji ❤️ waheguru ji ❤️
@majorsinghkaler7823
@majorsinghkaler7823 8 ай бұрын
ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ
@shamsherkaur9322
@shamsherkaur9322 4 ай бұрын
ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ
@harbanssinghsaggu7604
@harbanssinghsaggu7604 14 күн бұрын
ਵਾਹਿਗੁਰੂ ਜੀ
@Gurjeet988
@Gurjeet988 9 ай бұрын
❤waharguru ji kirpa sub tai send ni ji nivas bhakshei
@user-ji8tq2ou2z
@user-ji8tq2ou2z 8 ай бұрын
Satnam shri waheguru ji 🙏🙏🙏🙏🙏
@surmukhsingh9954
@surmukhsingh9954 7 ай бұрын
Grewal jee , please accept my deep condolences on the sudden demise of your Mata jee. Big shock for all yours lovers . Waheguru give rest to her soul in heaven
@Harjeetsingh-bt9rv
@Harjeetsingh-bt9rv 9 ай бұрын
ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ
@gursharankaur2022
@gursharankaur2022 9 ай бұрын
ਮਾ ਵਰਗਾ ਰਿਸ਼ਤਾ ਨਾ ਕੋਈ 😔😔😢
@balvirsinghsnehi_
@balvirsinghsnehi_ 3 ай бұрын
ਵਾਹਿਗੁਰੂ ਜੀ ਨੇਕ ਮਾਤਾ ਦੇ ਨੇਕ ਪੁੱਤਰ ਅਤੇ ਪਰਿਵਾਰ ਨੂੰ ਭਾਣਾ ਮੰਨਣ ਦਾ ਬਲ ਬਖਸ਼ਣ।
@harindergrewal535
@harindergrewal535 9 ай бұрын
*ਸਤਿਨਾਮ ਵਾਹਿਗੁਰੂ ਜੀ!*
@sukhdevkaur9697
@sukhdevkaur9697 9 ай бұрын
ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਹਿ ਜੀਓ 🙏 ❤❤❤❤❤❤
@KS-xg4hg
@KS-xg4hg 8 ай бұрын
Waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji
@BalvirSingh-wh3gf
@BalvirSingh-wh3gf 5 ай бұрын
Waheguru ji Meher karn sab te 😢😢😢😢😢😢😢😢😢😢
@mpreetkaur4572
@mpreetkaur4572 9 ай бұрын
Waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji
@yadveer_
@yadveer_ 5 ай бұрын
Vaheguru. Ji. 🎉🎉🎉🎉🎉🎉
@manjitkaurpelia3506
@manjitkaurpelia3506 9 ай бұрын
Waheguru ji waheguru ji ka khalsa waheguru ji ki Fateh 🙏🙏🙏🙏🙏🌹🌹🌹🌹🌹🌻🌻🙏🙏🌹🌹❤❤❤❤❤🎉🎉🎉😢🎉🎉
@eaganp4776
@eaganp4776 2 ай бұрын
Waheguru ji Waheguru ji Waheguru ji Waheguru ji Waheguru ji Waheguru ji Waheguru ji
@udaannewsindia9523
@udaannewsindia9523 9 ай бұрын
ਵਾਹਿਗੁਰੂ ਜੀ ਪਰਿਵਾਰ ਨੂੰ ਭਾਣਾ ਮੰਨਣ ਦਾ ਬਲ ਬਖਸ਼ੇ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ
@NarinderSingh-si9hh
@NarinderSingh-si9hh 9 ай бұрын
Waheguru ji kirpa karo 🙏 Bai ji S.Kanvar Grewal nu Chardikala Wich rakhe 💐👏🙏
@PritamSingh-et9go
@PritamSingh-et9go 9 ай бұрын
❤ ਵਾਹਿਗੁਰੂ ਜੀ ਚੜ੍ਹਦੀ ਕਲਾ ਵਿੱਚ ਰੱਖੇ
@GurdevSingh-c2f9h
@GurdevSingh-c2f9h 7 ай бұрын
ਮਾਤਾ ਜੀ ਦਾ ਸੁਭਾਅ ਬਹੁਤ ਵਧੀਆ l,.,...... । ਸੀ ❤❤❤❤❤💕
@sahil.sidhu.2008
@sahil.sidhu.2008 4 ай бұрын
Waheguru Ji
@harbanssingh3378
@harbanssingh3378 4 ай бұрын
Waheguru ji aap nu Tarkki bakhshe bhai saab ji Very nice song
@tspknds-punjabi8612
@tspknds-punjabi8612 9 ай бұрын
ਧੰਨ ਵਾਹਿਗੁਰੂ। ਅਕਾਲਪੁਰਖ ਕਿਰਪਾ ਕਰਨ ਮਾਤਾ ਜੀ ਦੀ ਆਤਮਾ ਨੂੰ ਆਪਣੇ ਚਰਨਾ ਵਿੱਚ ਨਿਵਾਸ ਬਖਸ਼ਣ।ਪ੍ਰੀਵਾਰ, ਰਿਸ਼ਤੇਦਾਰ,ਪਿਆਰਿਆਂ ਨੂੰ ਭਾਣਾ ਮੰਨਣ ਦਾ ਬਲ ਬਖਸ਼ਣ।
@gurfatehsingh87
@gurfatehsingh87 9 ай бұрын
Dhan dhan guru granth sahib ji Maharaj ji Maher Karo ji 🙏🙏🙏🙏🙏
@RavinderSingh-tc7hv
@RavinderSingh-tc7hv 7 ай бұрын
Waheguruji, waheguruji, waheguruji, waheguruji, waheguruji sabh da bhalla kro ji
@rajwantkaurdhillon7355
@rajwantkaurdhillon7355 9 ай бұрын
Waheguru gi Mata gi nu charnaa vich nivaas bakhashan.te parivar nu te garewal gi nu bhana mannan da bal bakshan.🙏
@kuldeepmann8459
@kuldeepmann8459 9 ай бұрын
🙏 ਵਾਹਿਗੁਰੂ ਜੀ 🙏 ਵਾਹਿਗੁਰੂ ਜੀ🙏 ਵਾਹਿਗੁਰੂ ਜੀ 🙏 ਵਾਹਿਗੁਰੂ ਜੀ
@RatanLala-qr5jx
@RatanLala-qr5jx 2 ай бұрын
Ek Omkar Sat Nam Shri Waheguru Sahib Ji
@sardulsingh7727
@sardulsingh7727 7 ай бұрын
Waheguru Ji 🙏🙏
@SmilingBrownBear-su6e
@SmilingBrownBear-su6e 8 ай бұрын
ਧੰਨ ਬਾਬਾ ਨਾਨਕ ਦੇਵ ਜੀ ਕੋਟਿ ਕੋਟਿ ਪ੍ਰਣਾਮ ਹੈ
@makhansinghmauji-lo7jm
@makhansinghmauji-lo7jm 9 ай бұрын
ਮਾਵਾਂ ਦੀ ਤਾਂ ਲੋੜ ਹੁੰਦੀ ਬੰਦੇ ਨੂੰ ਉਮਰ ਸਾਰੀ,, ਸੁੱਖ ਹੁੰਦੇ ਮਾਂਵਾਂ ਦੇ ਬੜੇ ||ਕਿਸੇ ਦੀ ਰੱਬਾ ਮਾਂ ਨਾਂ ਮਰੇ,
@balvinderkaur5336
@balvinderkaur5336 8 ай бұрын
ਗਰੇਵਾਲ ਵੀਰੇ ਮਾਫ ਕਰਨਾ ਬਾਣੀ ਗੀਤ ਨਹੀ ਸ਼ਬਦ ਅਤੇ ਗਾਏ ਨਹੀ ਪੜ੍ਹੇ ਜਾਂਦੇ ਨੇ ।ਇਹ ਵਿਲੱਖਣ ਬਾਣੀ ਦਾ ਸਤਿਕਾਰ ਹੈ।
@GURDEEPSINGH-fw4gl
@GURDEEPSINGH-fw4gl 9 ай бұрын
Satnam Sri waheguru g
@Kulveerkaur-xu5if
@Kulveerkaur-xu5if 9 ай бұрын
Dhan Dhan Shri Guru Garanth Sahib ji mehar kro sab te 🙏 ❤❤🎉
@RanjodhSingh-o8j
@RanjodhSingh-o8j 2 ай бұрын
ਵਾਹਿਗੁਰੂ ਜੀ ਮੇਹਰ ਕਰਨ ਜੀ
@karamjitsingh5249
@karamjitsingh5249 9 ай бұрын
Waheguru waheguru waheguru ji sab te Maher karna 🌹🌹🙏🙏🙏
@harbansbadesha
@harbansbadesha 8 ай бұрын
ਇਹ ਬਾਬਾ ਬਾਣੀ ਨਹੀਂ ਬਾਣਾ ਪਾਕੇ ਅਪਣੀ ਬਾਣੀ ਗਾਉਂਦਾ, ਗੱਲਤ ਗੱਲ ਹੈ
@jagminderkaur1926
@jagminderkaur1926 9 ай бұрын
Waheguru ji sab uper apni meher banani rekhna ji🙏🙏
@jagdishsingh-tb9qf
@jagdishsingh-tb9qf 3 ай бұрын
Waheguru ji waheguru ji waheguru ji waheguru ji
@rajbindersingh6291
@rajbindersingh6291 7 ай бұрын
Satnaam ji
@PargatSingh-vo5ob
@PargatSingh-vo5ob 9 ай бұрын
ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ
@avisharora5193
@avisharora5193 9 ай бұрын
ਵਾਹਿਗੁਰੂ ਜੀ ,,
@surmukhsingh9954
@surmukhsingh9954 7 ай бұрын
Waheguru jee, very true story of human life.Thanks for offering your good ideas with the sangat.Waheguru charde kla karn
@kuldeepgarcha-2457
@kuldeepgarcha-2457 9 ай бұрын
ਬਾਬਾ ਜੀ ਦੀ ਭੇਟਾ ਪਤਾ ਕਰਨੀ ਸੀ ਜੀ
@gherasaabji3202
@gherasaabji3202 8 ай бұрын
ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ
@Jasbir.panesar
@Jasbir.panesar 9 ай бұрын
ਵਾਹਿਗੁਰੂ ਜੀ ਸਭ ਤੇ ਮੇਹਰ ਰੱਖੀ ਜੀ
@ranjeetsekhon765
@ranjeetsekhon765 4 ай бұрын
Waheguru ji god bless u ❤❤❤
@sandhuadvocate2532
@sandhuadvocate2532 9 ай бұрын
I am greatly shocked to know about the death of hole mother manjit kour ji grewal god give you and your family courage and faith
@JasvirSingh-oz9vh
@JasvirSingh-oz9vh 7 ай бұрын
Waheguru ji waheguru ji 👏👏🙏🙏👏 waheguru
@JagseerSingh-gh6sx
@JagseerSingh-gh6sx 9 ай бұрын
ਵਾਹ ਸਤਿਗੁਰੂ ਜੱਗ ਉੱਤੇ ਮਿਲਣੀਆ ਮਾਵਾਂ 🙏🙏🙏🙏🙏
@NavdeepSingh-s9o
@NavdeepSingh-s9o 4 ай бұрын
Wahagur ji
@Gindersingh-g6z
@Gindersingh-g6z 16 күн бұрын
Wahaguriji❤❤
@shamsherkaur9322
@shamsherkaur9322 4 ай бұрын
ਭਾਈ ਸਾਹਿਬ ਜੀ ਲੜਕੀਆਂ ਨੂੰ ਜ਼ਰੂਰ ਬੇਨਤੀ ਕਰਿਆ ਕਰੋ ਕਿਤੇ ਨਾ ਕਿਤੇ ਇਹ ਕੁਤਾਈ ਬਹੁਤ ਕਰਦੀਆਂ ਨੇ ਇਹ ਜ਼ਰੂਰ ਇਜ਼ਤ ਕਰਿਆ ਕਰਨ ਧੰਨਵਾਦ ਜੀ
@jagirsingh766
@jagirsingh766 9 ай бұрын
ਵਾਹਿਗੂਰੁ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ
@jitandersingh859
@jitandersingh859 9 ай бұрын
Vaheguru ji Mata ji nu apne charna vich nivas bhakahan
@HoneySakhi
@HoneySakhi 9 ай бұрын
🙏🙏♥️ WAHEGURU JI ♥️🙏🙏
@JoginderPal-sq4kn
@JoginderPal-sq4kn 2 ай бұрын
Saad Mangat ji kisse di maa Naan jawed ji
@manoharlal5743
@manoharlal5743 8 ай бұрын
Waheguru ji Mata ji charna rakho
@arjunsingh-qh6cn
@arjunsingh-qh6cn 5 ай бұрын
WAHEGURU JI MEHEHR KARI
@jaskaran.76
@jaskaran.76 9 ай бұрын
Waheguru ji hàmsha kush rakhea 🙏🏻👍🙏🏻👍🙏🏻👍🙏🏻👍🙏🏻
@ranagill9951
@ranagill9951 7 ай бұрын
Waheguru ji waheguru ji waheguru ji
@ranbirkaur258
@ranbirkaur258 2 ай бұрын
😅😊❤❤, ਵਾਹਿਗੁਰੂ
@MajorSingh-uq4ud
@MajorSingh-uq4ud 4 ай бұрын
🙏🙏
@Kulveerkaur-xu5if
@Kulveerkaur-xu5if 9 ай бұрын
Dhan Dhan Shri Guru Garanth Sahib ji mehar kro sab te 🙏 ❤🎉🎉🎉🎉❤❤❤❤ 🙏
@jassalkaur3548
@jassalkaur3548 9 ай бұрын
🙏🙏🙏🙏🙏🙏
@SwarnjitSing
@SwarnjitSing 9 ай бұрын
Bhai Sahib g di awaz bahut piari aa
@Gindersingh-g6z
@Gindersingh-g6z 14 күн бұрын
❤ ਵਾਹਿਗੁਰੂ ਜੀ ਵਾਹਿਗੁਰੂ ਜੀ😂❤
@harjeetsingh1160
@harjeetsingh1160 9 ай бұрын
Waheguru. Ji. Mehar. Karenge. Aap. Sare. Pariwar. Te
@amg9078
@amg9078 5 ай бұрын
🙏🙏🙏🙏🙏
@mohinderpaulkaur7227
@mohinderpaulkaur7227 9 ай бұрын
Waheguru g Mehar krn g ❤
@mangatsingh8608
@mangatsingh8608 9 ай бұрын
Guru ji kirpa keran Mata ji nu apne chrana vich niwass bakhsan te bahi saab ji nu bhanaa manan da bal bakhsan😢
@HoneySakhi
@HoneySakhi 8 ай бұрын
🙏🙏🌹🌹🌹🌹DHAN DHAN SHRI WAHEGURU JI 🌹🌹🌹🌹🌹🌹🙏🙏
Magic or …? 😱 reveal video on profile 🫢
00:14
Andrey Grechka
Рет қаралды 91 МЛН
АЗАРТНИК 4 |СЕЗОН 3 Серия
30:50
Inter Production
Рет қаралды 966 М.
Пришёл к другу на ночёвку 😂
01:00
Cadrol&Fatich
Рет қаралды 10 МЛН
BAAI KURAM JI PART 2
1:02:08
Sarabjit singh
Рет қаралды 695 М.
Magic or …? 😱 reveal video on profile 🫢
00:14
Andrey Grechka
Рет қаралды 91 МЛН