ਨਛੱਤਰ ਛੱਤੇ ਦਾ ਪੂਰਾ ਅਖਾੜਾ/11-2-1989/ਸੁਖਮੰਦਰ ਸਿੰਘ ਪਿੰਡ ਫੁੱਲੋ ਮਿੱਠੀ-ਬਠਿੰਡਾ Nachattar Chatta Full Akhara

  Рет қаралды 33,496

Sarbi Maur ਸਰਬੀ ਮੌੜ

Sarbi Maur ਸਰਬੀ ਮੌੜ

Күн бұрын

Пікірлер: 43
@LakhwinderSingh-s4n
@LakhwinderSingh-s4n 10 ай бұрын
ਬਹੁਤ ਹੀ ਵਧੀਆ ਆਵਾਜ਼ ਤੇ ਗਾਨਾ🙏🙏
@Balbirsingh-os1qi
@Balbirsingh-os1qi 2 ай бұрын
ਇਹ ਚੀਜ਼ਾਂ ਵਧੀਆ ਮਨ ਨੂੰ ਸਕੂਨ ਆ ਰਿਹਾ ਹੈ ❤
@harpreetsinghdhillon8371
@harpreetsinghdhillon8371 10 ай бұрын
ਬਹੁਤ ਵਧੀਆ ਉਪਰਾਲਾ ਵੀਰ ਜੀ, ਦੁਨੀਆਂ ਦਾ ਮਹਾਨ ਫ਼ਨਕਾਰ ਸੀ ਛੱਤਾ ਜੀ।
@HarjitSingh-by5gr
@HarjitSingh-by5gr 4 ай бұрын
ਬਹੁਤ ਹੀ ਵਧੀਆ ਕਲਾਕਾਰ ਸੀ ਬਾਈ ਛੱਤਾ ਜੀ ਹਿੱਕ ਦੇ ਜੋਰ ਨਾਲ ਗਾਉਦਾਂ ਸੀ ਸਾਜੀ ਬਾਈ ਵੀ ਪੂਰਾ ਸਿਰਾ ਨੇ 👍👍🙏🏻🙏🏻🙏🏻
@mandersingh7912
@mandersingh7912 10 ай бұрын
ਬਹੁਤ ਵਧੀਆ ਮਿੱਠੀ ਆਵਾਜ਼ ਦਿਲਾ ਨੂੰ ਛੂਹਣ ਵਾਲੀ ਹੈ ਸਰਭੀ ਮੌੜ ਵੀਰ ਜੀ ਆਪ ਨੇ ਬਹੁਤ ਪੁਰਾਣੇ ਅਖਾੜੇ ਸੰਗੀਤ ਦਾ ਖ਼ਜਾਨਾ ਸੰਭਾਲ ਕੇ ਰੱਖਿਆ ਹੈ ਪਰਮਾਤਮਾਂ ਬਰਕਤ ਕਰੇ ਅਤੇ ਤਰੱਕੀਆ ਬਖਸ਼ੇ ❤🎉
@Balbirsingh-os1qi
@Balbirsingh-os1qi 2 ай бұрын
❤ ਸ਼ੇਰ ਵਾਂਗੂੰ ਦਰਾਹਟ ਮਾਰ ਰਿਹਾ ਹੈ ❤
@santokhsingh1112
@santokhsingh1112 10 ай бұрын
ਇੱਕ ਮਹਾਨ ਫਨਕਾਰ, ਸ਼ਰਾਬ ਨੇ ਮਾਰ ਦਿੱਤਾ ।
@AjitSingh-ol5qz
@AjitSingh-ol5qz 10 ай бұрын
ਕਿਆ ਬਾਤ ਹੈ, ਛੱਤੇ ਵਰਗੀ range ਦਾ ਕੋਈ record ਨਹੀਂ ਤੋੜ ਸਕਿਆ। ਸਦਾ ਅਮਰ ਹੈ। ਪਰ ਧਾਰਮਿਕ ਗੀਤ ਸਮੇਂ ਪੈੱਗ ਨਹੀਂ ਲਾਉਣਾ ਚਾਹੀਦਾ। ਚਮਕੀਲਾ ਕਹਿ ਦਿੰਦਾ ਹੁੰਦਾ ਸੀ, ਧਾਰਮਿਕ ਗੀਤ ਸਮੇਂ ਪੈੱਗ ਨਾ ਲਾਇਓ।
@rajbirsingh962
@rajbirsingh962 24 күн бұрын
ਬਹੁਤ ਈ ਸਿਰਾ ਅਵਾਜ਼
@janaksingh5653
@janaksingh5653 10 ай бұрын
ਜਨਕ ਸਿੰਘ ਢੋਲਕ ਅਪਰੇਟਰ ਮੌੜ ਕਲਾਂ ❤❤🎉🎉 ਵੈਰੀ ਗੁੱਡ ਬਾਈ ਜੀ
@rajbirsingh962
@rajbirsingh962 24 күн бұрын
ਸਭ ਦੇ ਸਿਰਾਂ ਤੇ ਪੱਗਾਂ ਵੇਖ ਕੇ ਖੁਸ਼ੀ ਹੁੰਦੀ ਏ
@KulwinderSingh-dc6be
@KulwinderSingh-dc6be 2 ай бұрын
Hai o meri jaan Nachhattar shatta😊
@jasbirtoot1614
@jasbirtoot1614 8 ай бұрын
Very,good,,ਨਛੱਤਰ,ਛੱਤਾ,ਜੀ,ਤੇਰੇ,ਬਣਾਏ,ਉੱਚੀ,ਸੁਰ,ਦੇ,ਰਿਕਾਰਡ,,ਕੋਈਵੀ,ਮਾਈ,ਦਾ,ਲਾਲ,ਨਹੀਂ,ਤੋੜ,ਸਕਿਆ
@karamjeetsingh2352
@karamjeetsingh2352 10 ай бұрын
ਮੇਰੇ ਗਵਾਂਢੀ ਪਿੰਡ ਦਾ ਹੋਣ ਕਰਕੇ ਨੇੜਿਓ ਤੱਕਿਆ ਨਛੱਤਰ ਛੱਤਾ
@BalwinderSingh-u8m
@BalwinderSingh-u8m 24 күн бұрын
1988 to aje tak no1 te koi torh ni chhatte 22g da special thanks ji Maurh Sab Balwinder singh ex sarpanch siahar ldh
@SukhdevSinghSahota-o5f
@SukhdevSinghSahota-o5f 6 ай бұрын
Miss u chatta I miss u Ustaad gurbaksh Singh albela ji
@chamkaursingh9819
@chamkaursingh9819 10 ай бұрын
ਵੀਰ ਜੀ ਧੰਨਵਾਦ ਹੋਰ ਵੀ ਲੱਭ ਕੇ ਲਿਆਓ ਛੱਤਾ ਸਾਹਬ ਦੇ ਅਖਾੜੇ
@AmanPreet-r3x
@AmanPreet-r3x 10 ай бұрын
Very nice 👌
@honeysingh2879
@honeysingh2879 10 ай бұрын
Very nice
@Harpalsingh-tf8ef
@Harpalsingh-tf8ef 5 ай бұрын
Very verynice❤❤❤❤❤❤❤❤❤❤❤❤❤❤❤❤❤❤
@drsukhidadhahur4902
@drsukhidadhahur4902 10 ай бұрын
Very nice g❤
@SingBakhtawrr-tc9cd
@SingBakhtawrr-tc9cd 10 ай бұрын
Very nice ji
@SukhdevSinghSahota-o5f
@SukhdevSinghSahota-o5f 6 ай бұрын
Very good job ver ji
@maninderjaswal7828
@maninderjaswal7828 4 ай бұрын
Very good voice
@NishanSingh-lw2yf
@NishanSingh-lw2yf 7 ай бұрын
ਰਹਿਦੀ ਦੁਨੀਆਂ ਤੱਕ ਘਾਟਾ ਪੁਰਾ ਨਹੀਂ ਹੋਣਾ ਬਾਈ ਨਛੱਤਰ ਛੱਤੇ ਦਾਂ ਤੇ ਬਾਈ ਚਮਕੀਲੇ ਦਾ
@ACADMY.acadmy
@ACADMY.acadmy 10 ай бұрын
ਨਛੱਤਰ ਸਿੰਘ ਛੱਤਾ ਆਦਮਪੁਰਾ ਪਿੰਡ ਦਾ ਮਾਣ 🙏🙏🙏🙏🙏🙏🙏🙏🙏
@bhupinderkaur7974
@bhupinderkaur7974 7 ай бұрын
Very very nice chd
@Balbirsingh-os1qi
@Balbirsingh-os1qi 10 ай бұрын
❤ Tiger 🐯
@sarabjitsingh9998
@sarabjitsingh9998 10 ай бұрын
❤❤👌👌👍👍
@ManakShing-z6q
@ManakShing-z6q 10 ай бұрын
Very very nice good ji 🙏💔💔🙏💔🙏🙏💔
@ManakShing-z6q
@ManakShing-z6q 7 ай бұрын
Very very nice good ji 🙏❤❤❤❤❤❤❤❤❤❤❤❤❤❤❤❤❤❤❤❤❤❤❤❤❤❤
@Balbirsingh-os1qi
@Balbirsingh-os1qi 2 ай бұрын
੧੦੦ ਦਹਾਕੇ ਤੋਂ ਵੀ ਇਹ ਫ਼ਨਕਾਰ ਗਾਇਕ ਨਹੀਂ ਮਿਲਣਾ -----
@BalwinderSingh-u8m
@BalwinderSingh-u8m 24 күн бұрын
Enu kehde a gaeki hik de jor nal gaun walla my febrat singer chhatta 22g
@JaswinderJatana
@JaswinderJatana 5 ай бұрын
ਉਦੋਂ ਜੀਹਦੇ ਘਰ ਅਖਾੜਾ ਹੁੰਦਾ ਸੀ ਵੇਖਣੋ ਨੀ ਰੋਕਦੇ ਸੀ ਹੁਣ ਤਾਂ ਪੈਲਸ ਵਿਚ ਵੜਨ ਨੀ ਦਿੰਦੇ ਘਰੇ ਵੀ ਪਾਸੀਂ ਪਰਦੇ ਲਾ ਦਿੰਦੇ ਆ
@ranjitsharma4738
@ranjitsharma4738 3 ай бұрын
Kine sohna time c yr
@charanjit525
@charanjit525 10 ай бұрын
🙏🙏🙏🙏
@manpreetkhosa5299
@manpreetkhosa5299 10 ай бұрын
Bi gurbaksh albela de live program dhadhi jathe de
@ArshdeepSingh-z6b7o
@ArshdeepSingh-z6b7o 10 ай бұрын
❤❤
@balwindersingh2973
@balwindersingh2973 17 күн бұрын
Very nice 🇮🇳 🇮🇱 israel 🇮🇱 🙏
@JagjitSingh-cw8qi
@JagjitSingh-cw8qi 6 ай бұрын
❤❤❤
@maninder5817
@maninder5817 5 ай бұрын
Very nice👍
@ManPreet-rq2sj
@ManPreet-rq2sj 3 ай бұрын
❤❤❤
@Sewak-m5m
@Sewak-m5m Ай бұрын
❤❤❤❤
January 5, 2025
5:14
Kuldip Kandola
Рет қаралды 44
Vampire SUCKS Human Energy 🧛🏻‍♂️🪫 (ft. @StevenHe )
0:34
Alan Chikin Chow
Рет қаралды 138 МЛН
Маусымашар-2023 / Гала-концерт / АТУ қоштасу
1:27:35
Jaidarman OFFICIAL / JCI
Рет қаралды 390 М.
БАБУШКА ШАРИТ #shorts
0:16
Паша Осадчий
Рет қаралды 4,1 МЛН
1988 Tu Sajna Pardes Geya । Nachhatar Chatta Dilshad Akhtar Jugmbandi
18:48
ਇਨਕਲਾਬੀ ਗੀਤ ਸੁਣੋ
6:16
Punjabi Media
Рет қаралды 24 М.
Vampire SUCKS Human Energy 🧛🏻‍♂️🪫 (ft. @StevenHe )
0:34
Alan Chikin Chow
Рет қаралды 138 МЛН