ਆਨੰਦ ਕਾਰਜ ਦੇ ਦੋਰਾਨ ਚਾਰੇ ਲਾਵਾਂ ਵਿੱਚ ਔਰਤ ਨੂੰ ਪਿੱਛੇ ਕਿਉਂ ਚੱਲਣਾ ਪੈਂਦਾ ਹੈ ? Gyani Sant Singh Maskeen Ji

  Рет қаралды 24,111

sehaj singh

sehaj singh

Күн бұрын

Пікірлер
@jagatkamboj9975
@jagatkamboj9975 Ай бұрын
ਗਿਆਨ ਦਾ ਸਾਗਰ ਗਿਆਨ ਦਾ ਭੰਡਾਰ ਗਿਆਨੀ ਸੰਤ ਸਿੰਘ ਜੀ ਮਸਕੀਨ ਜੀ 🙏
@Baljeet_singh_sardar
@Baljeet_singh_sardar Ай бұрын
ਧੰਨ ਧੰਨ ਮਸਕੀਨ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ
@SahilSingh-cd6zh
@SahilSingh-cd6zh Ай бұрын
ਇੰਟਰਵਿਊ ਦੇਂਦੇ ਹੋਏ ਵੀ ਇੰਝ ਮਹਿਸੂਸ ਹੋ ਰਿਹਾ ਜਿਵੇਂ ਮਸਕੀਨ ਜੀ ਕਥਾ ਕਰ ਰਹੇ ਨੇ i love you ਮਸਕੀਨ ਜੀ ❤❤❤
@supersingh8443
@supersingh8443 Ай бұрын
ਜ਼ਿੰਦਗੀ ਵਿੱਚ ਪਹਿਲੀ ਵਾਰੀ ਮਸਕੀਨ ਜੀ ਦੀ ਇੰਟਰਵਿਊ ਸੁਣੀ ਬਹੁਤ ਖੁਸ਼ੀ ਹੋਈ ਸੁਣ ਕੇ
@JaswinderKaur-rq9uv
@JaswinderKaur-rq9uv Ай бұрын
ਸਭ ਤੋਂ ਉਤਮ ਕਥਾਵਾਚਕ ਹਨ ਮਸਕੀਨ ਜੀ ।
@JaspalVirk-kk4uo
@JaspalVirk-kk4uo Ай бұрын
ਵਾਹ ਵਾਹ, ਚੈਨਲ ਅਤੇ ਪਤਰਕਾਰ ਸਾਹਬ, ਰਬੀ ਰੁਹ ਦੇ ਦਿਦਾਰ ਕਰਵਾਉਣ ਦਾ ਲੱਖ ਲੱਖ ਧਨਵਾਦ,
@parmjeetkaur5256
@parmjeetkaur5256 Ай бұрын
ਵਾਹਿਗੁਰੂ ਜੀ ਧੰਨ ਧੰਨ ਸੰਤ ਮਸਕੀਨ ਜੀ ❤️🙏
@surinderkaur4603
@surinderkaur4603 Ай бұрын
ਮਸਕੀਨ ਜੀ ਵਰਗਾ ਕੋਈ ਕਥਾ ਕਾਰ ਹਾਲੇ ਤਕ ਨਹੀ ਹੈ❤❤🙏🙏🌹🌹🌹🌹🌹🌹🌹🌹🌹🌹🌹🌹🌹🌹🌹🌹🌹🌹🌹🌹🌹🌹🌹🌹🌹🌹🌹🌹🌹🌹🌹🌹🌹
@VarinderSingh-he7wo
@VarinderSingh-he7wo Ай бұрын
ਵਾਹਿਗੁਰੂ ਜੀ ਮਸਕੀਨ ਜੀ ਦੀ ਇਸ ਤਰਾਂ ਦੀ ਇੰਟਰਵਿਊ ਪਹਿਲੀ ਵਾਰ ਸੁਣੀ ਹੈ। ਬਹੁਤ ਚੰਗਾ ਲੱਗਿਆ।
@jagatkamboj9975
@jagatkamboj9975 Ай бұрын
ਜ਼ਿੰਦਗੀ ਸਫ਼ਲ ਹੋ ਗਈ ਸੰਤ ਸਿੰਘ ਮਸਕੀਨ ਜੀ 🙏🙏 ਵਾਹਿਗੁਰੂ ਵਾਹਿਗੁਰੂ ਵਾਹਿਗੁਰੂ 🙏
@jagatkamboj9975
@jagatkamboj9975 Ай бұрын
ਵਾਹਿਗੁਰੂ ਤੇਰਾ ਸ਼ੁਕਰ ਹੈ ਸੱਚੇ ਪਾਤਸ਼ਾਹ ਜੀਉਂ ❤
@gurnamkaur7348
@gurnamkaur7348 Ай бұрын
ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ
@FAIRY_TALE_EDITS_17
@FAIRY_TALE_EDITS_17 Ай бұрын
Waheguru ji 🌺🙏🌺 Gyan de Sagar Sant Maskin Singh Khalsa ji 🙏 Satguru Sanu sumat baksan ji🙏🙏🙏🙏🙏
@jarnailsingh2593
@jarnailsingh2593 Ай бұрын
Dhan sant Maskeen ji, Dhan Sant Maskeen ji.
@SurjitRana-d7f
@SurjitRana-d7f Ай бұрын
Wahaguru Wahaguru Great answer saint Maskeen Singh ji
@masterji5577
@masterji5577 Ай бұрын
पहली बार मस्किन जी का इंटरव्यू देखा, सिख धर्म के महान विद्वान थे
@ParamjitSingh-ts1kx
@ParamjitSingh-ts1kx Ай бұрын
ਵਾਹਿਗੁਰੂ ਜੀ ਕਾ ਖ਼ਾਲਸਾ ਵਾਹਿਗੁਰੂ ਜੀ ਕੀ ਫ਼ਤਹਿ ਜੀ। ਸਿਖੀ ਸਿਖਿਆ ਗੁਰਿ ਵੀਚਾਰ ਨਦਰੀ ਕਰਮੁ ਲੰਘਾਇ ਪਾਰ ।। ਤੇਰਾ ਕਵਣ ਗੁਰੂ ਜਿਸ ਕਾ ਤੂੰ ਚੇਲਾ।। ਸਬਦੁ ਗੁਰੂ ਸੁਰਤਿ ਧੁਨਿ ਚੇਲਾ ।। ਨਾ ਹਮ ਹਿੰਦੂ ਨ ਮੁਸਲਮਾਨ।। ਅਲਹ ਰਾਮ ਕੇ ਪਿੰਡੁ ਪਰਾਨ ।। ਕਹੁ ਕਬੀਰ ਇਹੁ ਕੀਆ ਵਖਾਨਾ।। ਗੁਰ ਪੀਰ ਮਿਲਿ ਖੁਦਿ ਖਸਮੁ ਪਛਾਨਾ।। ਖੱਤਰੀ ਬ੍ਰਾਹਮਣ ਸੂਦ ਵੈਸ ਉਪਦੇਸ਼ ਚਹੁ ਵਰਨਾ ਕਉ ਸਾਂਝਾ ।। ਪਰਿਓ ਕਾਲੁ ਸਭੈ ਜਗ ਊਪਰ ਮਾਹਿ ਲਿਖੇ ਭ੍ਮ ਗਿਆਨੀ।। ਕਹੁ ਕਬੀਰ ਜਨ ਭਏ ਖਾਲਸੇ ਪ੍ਰੇਮ ਭਗਤਿ ਜਿਹ ਜਾਨੀ ।। ਸਾਚ ਕਹੋਂ ਸੁਨ ਲੇਹੁ ਸਭੈ ਜਿਨ ਪ੍ਰੇਮ ਕੀਉ ਤਿਨ ਹੀ ਪ੍ਰਭ ਪਾਇਉ।। ਸਤਿਨਾਮੁ ਵਾਹਿਗੁਰੂ ਜੀ।
@lahoriyasandhu7292
@lahoriyasandhu7292 Ай бұрын
ਧੰਨ ਧੰਨ ਸੰਤ ਆਸਾ ਸਿੰਘ ਮਸਕੀਨ ਜੀ 🙏
@lakhvirdehal6454
@lakhvirdehal6454 Ай бұрын
ਗਿਆਨੀ ਸੰਤ ਸਿੰਘ ਮਸਕੀਨ ਸਹੀ ਨਾਂ ਹੈ ਜੀ
@gvhhlc5874
@gvhhlc5874 Ай бұрын
Waheguru Waheguru Waheguru Waheguru Waheguru Waheguru Waheguru Waheguru Waheguru Waheguru Waheguru Waheguru Waheguru 🌹🌹🙏🏻🙏🏻
@charanjeetkaur7483
@charanjeetkaur7483 Ай бұрын
ਗਿਆਨ ਦਾ ਸਾਗਰ ਧੰਨ ਧੰਨ ਬਾਬਾ ਮਸਕੀਨ ਜੀ 🙏 🙏
@sharanBhatti-z5u
@sharanBhatti-z5u Ай бұрын
ਸਤਿਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ
@Harjindersingh-ze4pu
@Harjindersingh-ze4pu Ай бұрын
ਵਾਹਿਗੁਰੂ ਜੀ ਵਾਹਿਗੁਰੂ ਜੀ
@NarinderKaur-sr9cl
@NarinderKaur-sr9cl Ай бұрын
Wah! gyan de sagar Mere Baba ji ❤ ,Namashkar 🙏,
@sanjayarandhawa
@sanjayarandhawa Ай бұрын
🌹🌹 Good Morning 🌄 Ji 🌹🌹 🌹🌹13 Oct 24 Sunday 🌹🌹 🌹🌹 *Hukamnama Sachkhand Sri Harmandir Sahib Sri Darbar Sahib, Sri Amritsar Ji* 🌹🌹 🌹🌹🌹🌹🌹🌹🌹🌹🌹🌹 🪷🪷🪷🪷🪷🪷🪷🪷🪷🪷 kzbin.info/www/bejne/d2PVk6F-lt93abcsi=OojwlUppKj1REM1g 🪷🪷🪷🪷🪷🪷🪷🪷🪷🪷 🌻🌻🌻🌻🌻🌻🌻🌻🌻🌻 WaheguruJi 🌹 WaheguruJi 🌹 WaheguruJi 🌹 WaheguruJi 🌹 WaheguruJi 🌹 WaheguruJi 🌹 WaheguruJi 🌹 WaheguruJi 🌹 WaheguruJi 🌹 WaheguruJi 🌹 WaheguruJi 🌹 WaheguruJi 🌹 🌻🌻🌻🌻🌻🌻🌻🌻🌻🌻🌻🌻 💛💛💛💛💛💛💛💛💛💛
@singhparupkar007
@singhparupkar007 28 күн бұрын
🙏 ਵਾਹਿਗੁਰੂ ਜੀ ਮੇਹਰ ਕਰਨ ਸਾਰਿਆਂ ਤੇ ਜੀਵਨ ਜਿਉਂਣ ਦੀ ਸੋਝੀ ਬਖ਼ਸ਼ਣ ਸਾਰਿਆਂ ਨੂੰ ਮਨ ਨੀਵਾਂ ਮੱਤ ਉੱਚੀ ਰੱਖਣ ਵਾਲੀ ਦਾਤ ਸੇਵਾ ਨਾਂਮ ਸਿਮਰਨ ਦੀ ਦਾਤ ਬਖ਼ਸ਼ਣ 🙏
@surinderkaur4603
@surinderkaur4603 Ай бұрын
ਮਸਕੀਨ ਜੀ ਨੇ ਜਬਾਵ ਗੁਰਬਾਣੀ ਦੇ ਅਧਾਰ ਤੇ ਦਿੱਤੇ ਆਮ ਜਬਾਵ ਨਹੀ ਹਨ ਧੰਨਵਾਦ ਬਹੁਤ ਬਹੁਤ ਸ਼ੁਕਰ ਦਸਮੇਸ਼ ਪਿਤਾ ਦਾ ਐਨਾ ਵਧੀਆ ਕਥਾ ਸਿਖ ਧਰਮ ਨੰ ਦਿਤਾ❤❤🙏🙏🌺🌺🌺🌺🌺🌺🌺🌺🌺🌺🌺🌺🌺🌺🌺🌺🌺🌺🌺🌺🌺🌺🌺🌺🌺🌺🌺🌺🌺🌺🌺🌺🌺
@ManjeetKaur-eu5tc
@ManjeetKaur-eu5tc Ай бұрын
Waheguru ji waheguru ji waheguru ji waheguru ji waheguru ji
@keshbahadursingh9891
@keshbahadursingh9891 Ай бұрын
Koti koti parnam maskin ji
@niranjansinghjhinjer1370
@niranjansinghjhinjer1370 Ай бұрын
Waheguru ji Ka Khalsa Waheguru ji Ki Fateh 🙏 Panth Rattan Giani Sant Singh Ji Maskeen 🙏
@DaljeetSingh-yo1ts
@DaljeetSingh-yo1ts Ай бұрын
Kot kot parnam sant sahib ji nu ❤❤❤❤❤❤❤❤❤❤❤❤❤❤❤❤❤❤
@bachankaur8549
@bachankaur8549 Ай бұрын
🎉🎉pranam barambaar namaskaar
@AmandeepKaur-ce3lc
@AmandeepKaur-ce3lc Ай бұрын
Waheguru dhanvad baut bsut
@paramjitkaur495
@paramjitkaur495 Ай бұрын
💐🎂💐ਵਾਹਿਗੁਰੂ🇮🇳🎂🇮🇳👏
@SidakbirSingh-du6of
@SidakbirSingh-du6of Ай бұрын
Waheguru ji 🙏🏻🌹
@jagatkamboj9975
@jagatkamboj9975 Ай бұрын
Waheguru waheguru waheguru 👏
@chamanjitkaur1524
@chamanjitkaur1524 Ай бұрын
ਵਾਹਿਗੁਰੂ ਜੀ ❤️🌹🙏💥
@paramjeetkaur2490
@paramjeetkaur2490 5 күн бұрын
Tu hi tu bas tu hi tu bas tu hi mare data shire guru arjun dev ji tu hi tu bas tu hi tu charopase tu hi tu bas tu hi tu bas tu hi tu 🙏
@SurjitRana-d7f
@SurjitRana-d7f Ай бұрын
Maskeen Singh ji was great saint He is always missed no body like him
@yodhasingh1940
@yodhasingh1940 Ай бұрын
Waheguru 5
@harsimratkaur9772
@harsimratkaur9772 Ай бұрын
@taraaalam9867
@taraaalam9867 Ай бұрын
ਜਵਾਬ ਬਿਲਕੁਲ ਅਧੂਰੇ ਨੇ ਵਿਸ਼ੇ ਤੋਂ ਪਾਸੇ ਨੇ
@Keepsmilinggg
@Keepsmilinggg Ай бұрын
kehra jwab adhura lga?? 🙏🙏
@harmanjeji9619
@harmanjeji9619 24 күн бұрын
Gyaan da sagar❤
@sawarankaur6579
@sawarankaur6579 Ай бұрын
Waheguru ji
@pinkikaur3494
@pinkikaur3494 Ай бұрын
❤ bahut wadhiya darshan kr k hi ruhh khush ho jaandi ha🙏🙏😌
@SikanderSingh-j5u
@SikanderSingh-j5u Ай бұрын
Waheguru Waheguru Waheguru Waheguru Waheguru
@roshanlalkalsia5102
@roshanlalkalsia5102 Ай бұрын
Truly inspiring and awakening to listen to this Audio Parvachan! Indeed spiritual Gyan in every word spoken by Maskeen Ji. Waheguru Ji kirpa kare on all of us to remember the Almighty always 🙏 ♥️.
@sukhveerkaur1190
@sukhveerkaur1190 Ай бұрын
🙏🙏🙏🙏🙏🙏
@KulwantSingh-ei6jp
@KulwantSingh-ei6jp Ай бұрын
Waheguru
@chamkaursingh5743
@chamkaursingh5743 Ай бұрын
Veerji.app.ne.bhi.bahuat.badhi.sawal.kite.hann
@mandeepbhagat009
@mandeepbhagat009 Ай бұрын
ਕੀਮਤੀ ਵਿਡੀਓ ਇਹੋ ਜਿਹੀਆਂ ਹੋਰ ਵਿਡੀਓ ਪਾਓ ਜੀ
@shinderkaur1563
@shinderkaur1563 Ай бұрын
🙏🏻🙏🏻
@JograjsinghKot
@JograjsinghKot Ай бұрын
❤❤
@gurjeetsingh-gd1wr
@gurjeetsingh-gd1wr Ай бұрын
5:00 ਲਾਵਾਂ
@Harinder-qy5wh
@Harinder-qy5wh Ай бұрын
🙏🏽🙏🏽
@JaspalVirk-kk4uo
@JaspalVirk-kk4uo Ай бұрын
ਬਾ ਕਮਾਲ, ਜਵਾਬ ਡੂੰਗੇ ਇਲਾਹੀ ,ਹਰ ਇੱਕ ਦੇ ਸਮਝ ਨਹੀਂ ਆਉਣਗੇ,
@jasskaran3820
@jasskaran3820 Ай бұрын
ਜਾਦੂਗਰੀ ਨਾ ਕਹਿ ਭਰਾਵਾ, ਮਸਕੀਨ ਜੀ ਤਾਂ ਖੁਦ ਖੁਦਾ ਨੇ
@NarinderSingh-kt8qq
@NarinderSingh-kt8qq Ай бұрын
👌👌👌👍👍👍👍❤️❤️❤️❤️❤️🙏🙏🙏🙏🙏🙏🌺🌺🌺🌺🌺
@satindersharma666
@satindersharma666 Ай бұрын
7.30 ਮਿੰਟ ਬਾਅਦ ਕਹੀ ਗੱਲ ਬਾ ਕਮਾਲ
@AMARJITSINGH-mu3ey
@AMARJITSINGH-mu3ey Ай бұрын
ਗੱਲਬਾਤ ਨਿਸ਼ਚੇ ਬਹੁਤ ਵਧੀਆ ਹੈ ਪਰ ਵੀਡੀਓ ਲਈ ਜੋ ਹੈਡਿੰਗ ਚੁਣੇ ਜਾਂਦੇ ਹਨ ਉਹ ਬਾਜ਼ਾਰੂ ਪ੍ਰਵਿਰਤੀ ਤੋਂ ਪ੍ਰਭਾਵਿਤ ਹਨ
@Tumi12369
@Tumi12369 Ай бұрын
Bhut log insta te b majak bnaune ke aurt lava vele pich hundi.reporter sahib chota clip eh video pa ke viral krna ji.ta jo sab nu swal da jawab mile te bhatkna bnd hove.
@SurinderGill-y2k
@SurinderGill-y2k Ай бұрын
Mr. Harjinder Singh Thind you don’t know how lucky u are and I would say fortunate that u been able to interview Sant Maskeen jee . I request u if u have any more interview pls put it on U Tube 🪯🙏
@tanjoban
@tanjoban Ай бұрын
Maskin ji ❤❤❤ comrade thind 😭
@gurcharnsingh1007
@gurcharnsingh1007 Ай бұрын
ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ
@gurjitsinghkhalsa9317
@gurjitsinghkhalsa9317 Ай бұрын
ਵਾਹਿਗੁਰੂ ਵਾਹਿਗੁਰੂ ਜੀ
@SurjitRana-d7f
@SurjitRana-d7f Ай бұрын
Wahaguru Wahaguru Great answer saint Maskeen Singh ji
@awz6796
@awz6796 Ай бұрын
WAHEGURU JI
@kulwinderkaur1313
@kulwinderkaur1313 Ай бұрын
Waheguru ji Waheguru ji 🙏🙏
@mohinderpalsingh36
@mohinderpalsingh36 Ай бұрын
Waheguru ji 🙏
@bakshishsingh5372
@bakshishsingh5372 Ай бұрын
Waheguru ji
@gurvinderkaur7257
@gurvinderkaur7257 Ай бұрын
Waheguru 🙏🏻🙏🏻💐💐
@RanjitKaur-s3m
@RanjitKaur-s3m Ай бұрын
Waheguru ji🙏
@SukhminderGill-v4t
@SukhminderGill-v4t Ай бұрын
Waheguru ji
@KAWALPREETKaur-c3u
@KAWALPREETKaur-c3u Ай бұрын
Waheguru ji🙏🙏🙏🙏🙏🙏🙏
How Much Tape To Stop A Lamborghini?
00:15
MrBeast
Рет қаралды 254 МЛН
Noodles Eating Challenge, So Magical! So Much Fun#Funnyfamily #Partygames #Funny
00:33
А я думаю что за звук такой знакомый? 😂😂😂
00:15
Денис Кукояка
Рет қаралды 5 МЛН
Миллионер | 3 - серия
36:09
Million Show
Рет қаралды 2,2 МЛН
Ravan ne kal nu kyo baniya ? 🙏 Katha vichar 🙏 sant maskeen ji 🙏
47:44
How Much Tape To Stop A Lamborghini?
00:15
MrBeast
Рет қаралды 254 МЛН