ਨੰਗੇ ਪੈਰੀ ਗੁਰੂ ਘਰ ਜਾਣ ਵਾਲਿਓ ਜਰੂਰ ਸੁਣੋ | Nange Pairi Guru Ghar Jaan Wale | Gurbani Katha Kirtan

  Рет қаралды 277,424

Gurbani Katha Kirtan ਗੁਰਬਾਣੀ ਕਥਾ ਕੀਰਤਨ

Gurbani Katha Kirtan ਗੁਰਬਾਣੀ ਕਥਾ ਕੀਰਤਨ

Күн бұрын

Пікірлер: 230
@devangi4153
@devangi4153 Күн бұрын
ਵਾਹਿਗੁਰੂ ਜੀ 🙏 ਵਾਹਿਗੁਰੂ ਜੀ 🙏
@Lovenature-nt8zm
@Lovenature-nt8zm 2 ай бұрын
ਹਮੇਸ਼ਾ ਖੁਸ਼ ਰਹਿਣ ਲਈ ਗੁਰਬਾਣੀ ਨੂੰ ਖੁਦ ਸਹੀ ਅਰਥਾਂ ਨਾਲ ਪੜੋ ਸੁਣੋ ਅਤੇ ਮੰਨੋ 🙏
@Baljit-bn4fu
@Baljit-bn4fu Күн бұрын
Waheguru ji waheguru ji
@surinderkaur4603
@surinderkaur4603 4 күн бұрын
ਨੰਗੇ ਪੈਰੀ ਜਾਣਾ ਪਾਖੰਡ ਨਹੀ ਹੈ ਸ਼ਰਦਾ ਹੈ ਕਦੇ ਕੀਰਤਨ ਵਿਚ ਬੈਠ ਕੇ ਦੇਖੋ ਵਾਹਿਗੁਰੂ ਵੀ ਜਾਪ ਵੀ ਕਰੋ ਫਿਰ ਚੁੱਪ ਹੋ ਜਾਏ ੳ ਸਮਾਧੀ ਚ ਚੱਲੇ ਜਾੳ ਗੇ ਗਲਤੀ ਤੁਸੀ ਕਰ ਰਹੇ ਹੋ ਜਿਵੇ ਮੁਸੇ ਨੇ ਕੀਤੀ ਸੀ ਤੁਸੀ ਸੰਗਤ ਨੂੰ ਤੋੜ ਰਹੇ ਹੋ ਗੁਰੂ ਪਿਤਾ ਤੁਹਾਨੂੰ ਸੋਝੀ ਦੇਣ ਗੁਰੂ ਸੰਗਤ ਨੂੰ ਪਿਆਰ ਕਰਦੇ ਹਨ ਸਾਰਾ ਦਿਨ ਕਟਾਕਸ਼ ਕਰ ਵਾਲੇ ਨੂੰ ਗੁਰੂ ਬਖਸੇ ਗਾ ਨਹੀ
@amritpalsingh7045
@amritpalsingh7045 Ай бұрын
ਭਾਈ ਸਾਹਿਬ ਜੀ ਆਪ ਜੀ ਨੇ ਜਪੁਜੀ ਸਾਹਿਬ ਦੀ ਤੁਕ ਗਲਤ ਪੜੀ ਹੈ।
@NoorHans-h3h
@NoorHans-h3h 2 ай бұрын
ਮੈਂ ਤਾਂ ਹਰ ਰੋਜ਼ ਨੰਗੇ ਪੈਰੀਂ ਜਾਂਦੀ ਹਾਂ ਗੁਰਦੁਆਰਾ ਸਾਹਿਬ ਅੰਦਰ ਜਾਣ ਤੋਂ ਪਹਿਲਾਂ ਪੈਰ ਧੌ ਕੇ ਫਿਰ ਅੰਦਰ ਜਾਂਦੀ ਹਾਂ
@psmanes4009
@psmanes4009 Ай бұрын
ਜਦੋਂ ਅਸੀਂ ਗੁਰੂ ਘਰ ਕੜਾਹ ਪ੍ਰਸ਼ਾਦਿ ਦੀ ਦੇਗ ਲੈ ਕੇ ਜਾਂਦੇ ਹਾਂ ਤਾਂ ਕਿਵੇਂ ਜਾਣਾ ਚਾਹੀਦਾ ਹੈ ਨੰਗੇ ਪੈਰੀਂ ਜਾਂ ਼਼਼੍
@psmanes4009
@psmanes4009 Ай бұрын
ਕਿਉਂ ਕਿ ਸਾਡੇ ਗੁਰੂ ਘਰ ਹਰ ਰੋਜ਼ ਦੇਗ਼ ਵਾਰੀ ਸਿਰ ਘਰਾਂ ਤੋਂ ਬਣਕੇ ਜਾਂਦੀ ਹੈ
@parmindersinghbhamra1445
@parmindersinghbhamra1445 Ай бұрын
ਕੜਾਹ ਤੋਂ ਪ੍ਰਸ਼ਾਦ ਉਸ ਵੇਲ਼ੇ ਬਣਦਾ ਜਦੋਂ ਉਸ ਨੂੰ ਭੋਗ ਲੱਗਦਾ, ਉਸ ਦੀ ਅਰਦਾਸ ਹੁੰਦੀ। ਕੜਾਹ ਗੁਰੂਦਵਾਰੇ ਜ਼ਰੂਰੀ ਨਹੀਂ ਕਿ ਨੰਗੇ ਪੈਰ ਲੈ ਕਿ ਜਾਓ।
@gsdeol8827
@gsdeol8827 2 ай бұрын
ਕੀ ਅਸੀਂ ਬਿਮਾਰ ਹੋਣ ਤੇ ਡਾਕਟਰ ਕੋਲ਼ ਨਹੀ ਜਾਂਦੇ। ਜਾਂ ਗੱਡੀ ਖਰਾਬ ਹੋਣ ਤੇ ਮਿਸਤਰੀ ਨੂੰ ਠੀਕ ਕਰਨ ਨੂੰ ਕਹਿੰਦੇ ਹਾਂ।ਜੇਕਰ ਅਰਦਾਸ ਕਰਵਾਉਣ ਲਈ ਭਾਈ ਸਾਹਿਬ ਕੋਲ਼ ਗਏ ਤਾਂ ਇਸ ਵਿਚ ਕਿ ਗਲਤ ਹੈ। ਹਨ ਅਰਦਾਸ ਖੁਦ ਹੀ ਕਰਨੀ ਚਾਹੀਦੀ ਹੈ ਪਰ ਇਸ ਨੂੰ ਇਸ ਤਰ੍ਹਾਂ ਪੇਸ਼ ਕਰਨਾ ਜਰੂਰ ਸ਼ੰਕਾ ਪੈਦਾ।ਕਰਦਾ ਹੈ ਜੀ
@YUVI1366
@YUVI1366 2 ай бұрын
ਬਾਬਾ ਜੀ ਜਦੋਂ ਅਸੀਂ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਨੂੰ ੫-੧੦ ਸਿੱਖ ਬੜੀ ਸ਼ਰਧਾ ਭਾਵਨਾ ਨਾਲ ਆਪਣੇ ਸਿਰ ਉਪਰ ਆਦਰ ਸਤਿਕਾਰ ਸਹਿਤ ਗੁਰੂ ਗ੍ਰੰਥ ਸਾਹਿਬ ਜੀ ਨੂੰ ਆਪਣੇ ਘਰ ਨੂੰ ਗੁਰਦੁਆਰੇ ਸਾਹਿਬ ਤੋਂ ਪੈਦਲ ਜਾਣ ਵੇਲੇ, ਕੀ ਸਾਨੂੰ ਪੈਰਾਂ ਵਿਚ ਜੋੜੇ ( ਜੁੱਤੀ ) ਪਾਉਣੀ ਚਾਹੀਦੀ ਹੈ ਜਾਂ ਨਹੀਂ ਪਾਉਣੀ ? ਬਾਬਾ ਜੀ ਤੁਸੀਂ ਮੇਰੇ ਸਵਾਲ ਬਾਰੇ ਚੰਗੀ ਤਰ੍ਹਾਂ ਸਮਝ ਗਏ ਹੋਵੋਗੇ, ਪਰ ਜੇ ਮੇਰੇ ਸਵਾਲ ਜਾਂ ਕਿਸੇ ਹੋਰ ਕਾਰਨ ਕਰਕੇ ਮੇਰੇ ਤੋਂ ਕੋਈ ਗਲਤੀ ਹੋ ਗਈ ਹੋਵੇ ਤਾਂ ਅਣਜਾਣ ਸਿੱਖ ਬੱਚਾ ਸਮਝ ਕੇ ਮੁਆਫ਼ ਕਰ ਦੇਣਾ । "ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫ਼ਤਹਿ";
@YUVI1366
@YUVI1366 2 ай бұрын
ਬਾਬਾ ਜੀ ਮੇਰਾ ਮੋਬਾਈਲ ਨੰਬਰ ੭੬੨੬੯੧੧੫੯੨ ਹੈ। ਕਿਰਪਾ ਕਰਕੇ ਮੈਨੂੰ ਜਵਾਬ ਜਰੂਰ ਦੇਣਾ ਜੀ,,,,, ਜਗਿਆਸੂ ਸਿੱਖ ਬੱਚਾ! ਯੁਵਰਾਜ ਸਿੰਘ &/0 ਸ੍ਰੀ ਮੋਹਕਮ ਸਿੰਘ
@YUVI1366
@YUVI1366 2 ай бұрын
Good veere
@harmeetsinghchawla297
@harmeetsinghchawla297 2 ай бұрын
ਹੈੱਡ ਗ੍ਰੰਥੀ ਜੀ ਇਹ ਰੋਕ ਬਹੁਤ ਪਹਲੇ ਲਗਨੀ ਚਾਹੀਦੀ ਸੀ ਅੱਜ ਇਹਨਾਂ ਦਾ ਪਸਾਰਾ ਬਹੁਤ ਵੱਧ ਗਿਆ ਹੈ। ਏਹਨਾਂ ਦੇ ਪੇਟ ਵਿੱਚ ਦਰਦ ਉੱਠਨੀ ਲਾਜ਼ਮੀ ਹੈ ਤੇ ਸੰਗਤ ਨੇ ਵੀ ਇਹਨਾਂ ਦੇ ਹੱਕ ਦੀ ਗਲ ਕਰਨੀ ਹੈ। ਸੰਗਤ ਨੂ ਮਰਿਆਦਾ ਨਾਲ ਨਹੀਂ ਕੁੱਝ ਲੈਣਾ। ਸੰਗਤ ਨੂੰ ਤੇ ਝਟਕੇ ਮਾਰ ਵਾਹਿਗੁਰੂ ਦਾ ਸਿਮਰਨ ਤੇ ਗਰਦਨਾ ਨੁ ਜੋਰ ਜੋਰ ਹਿਲਵਾਉਣ ਵਾਲਾ ਚਾਹੀਦਾ ਹੈ।
@akaalkirpa888
@akaalkirpa888 2 ай бұрын
ਅਗਰ ਭਰਾਵਾ ਆਪ ਜੀ ਨੂੰ ਵੀ ਅਗਰ ਰਸ ਆਏ ਨਾ ਤਾਂ ‌ਗਰਦਨ ਆਪਣੇ ਆਪ ਹੀ ਹਿਲ ਜਾਂਦੀ ਕੋਈ ਹਿਲਾਂਦਾ intentionally nhi ,for ur kind information. ਪਹਿਲੇ ਜਿਹੜੇ ਨਸ਼ੇ ਕਰ ਰਹੇ ਨੇ ਬੱਚੇ ਉਹਨਾਂ ਨੂੰ ਜਾ ਕੇ ਮਰਿਆਦਾ ਅਸੀਂ ਖਾਨ ਜਾ ਕੇ ਘਰ ਘਰ ਜਾ ਕੇ ਜਿੰਨੇ ਸੀਖਾਨਾ ਸ਼ੁਰੂ ਕੀਤਾ ਉਹਨੂੰ ਅੰਦਰ ਬੰਦ ਕਰਵਾ ਦਿੱਤਾ ਹਾਂਜੀ। ‌‌ Aih granthi singa da aina parchar he te hoon tak ,tabaku di vartou sare aam kar rehe ,sikhi tou patit ho rehe bache jawan ,koi ohna nu mat deo . Simply making issue jaide naam bani naal jude te jod rehe .Ajj Tak jaide shabad sanu pata v nhi ,oh gai ja rehe , te sanu pata lgia sade Guru Sahib ji di piari bani .Only Granthi Sahib ji , jealous of his money ,it's my reading ,nothing more than this ji. Sade Guru Sahib ji ne ki c trh v apne bani naal mardana ji nu te Bala ji nu lai ke nihal kita ,te tu c maryadava da jhutha iljam lga ke rok lga rehe .Jaide ajj kl de bache Christensen bn rehe ,kais katal karva rehe he is not bothering about them .koi kida v Guru Sahib ji Val lgia oss nu praim naal lgan dou ,jiatra v bani smj aa rehi oun dou .Age karmi appo apni ji.Bhul chuk maaf 🙏
@NavjotDhillon-y2i
@NavjotDhillon-y2i 21 күн бұрын
Ko0000p000000😊😊😊​@@akaalkirpa888
@kulwantsingh5690
@kulwantsingh5690 2 ай бұрын
ਵਾਹਿਗੁਰੂ ਲਿਖਣ ਨਾਲ ਨਹੀਂ ਇਸ ਨੂੰ ਸਮਝਣ ਦੀ ਲੋੜ ਹੈ ਬਹੁਤ ਵਧੀਆ ਜੀ
@SwaranKaur-o5w
@SwaranKaur-o5w Ай бұрын
ਬਹੁਤ ਹੀ ਮਹੱਤਵਪੂਰਨ ਹੈ। ਸਚਾਈ ਹੈ।
@nishansingh3471
@nishansingh3471 2 ай бұрын
ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਗਿਆਨੀ ਜੀ ਜੰਦੋ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦਾ ਸਵਾਰਾ ਘਰ ਲੈ ਕੇ ਜਾਂਦੇ ਹਾਂ ਤਾ ਨੰਗੇ ਪੈਰ ਸਵਾਰਾ ਚੂਕ ਕੇ ਲੈ ਜਾਣਾ ਜਰੂਰੀ ਹੈ ਯਾ ਚਪਲ ਪਾ ਸਕਦਾ ਹੈ
@BalwinderSingh-oq3tq
@BalwinderSingh-oq3tq 2 ай бұрын
ਚੱਪਲ ਪਾ ਸਕਦੇ ਹਾਂ ਜੀ, ਬਹਿਮ ਨਹੀਂ ਕਰਨਾ
@gurudekirtaniye9001
@gurudekirtaniye9001 Ай бұрын
Ji nhi pehn na chappal​@@BalwinderSingh-oq3tq
@gurpreetsinghjohal2231
@gurpreetsinghjohal2231 Ай бұрын
🙏🏻ਵਾਹਿਗੁਰੂ ਜੀ🙏🏻
@Createwithart
@Createwithart 2 ай бұрын
Waheguru guru g Waheguru g Waheguru g Waheguru g Waheguru g
@JasvirsinghBhullar-oi6dw
@JasvirsinghBhullar-oi6dw 2 ай бұрын
ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਜੀ। ਚੜਦੀ ਕਲਾ ਸਿੰਘ ਸਾਬ
@baljeetsinghbagri98
@baljeetsinghbagri98 Ай бұрын
ਸਤਿਨਾਮ ਸ਼੍ਰੀ ਵਾਹਿਗੁਰੂ ਜੀ
@ranikalra4239
@ranikalra4239 2 ай бұрын
ਗੁਰੂ ਨੂੰ ਮੰਨਣਾ ਇੱਕ ਗੱਲ ਹੈ। ਪਰ, ਗੁਰੂ ਦੀ ਆਗਿਆ ਮੰਨ ਕੇ ਉਸ ਤੇ ਚਲਣਾ ਸਹੀ ਗੱਲ ਹੈ। ਗਾਵੀਐ ਸੁਣਿਐ ਮਨ ਰਖਿਏ ਭਾਓ
@user-og4in5yx2i
@user-og4in5yx2i 2 ай бұрын
ਸਹੀ ਪੰਕਤੀ ਇਸ ਤਰਾ ਹੈ ਜੀ ਗਾਵੀਐ ਸੁਣੀਐ ਮਨਿ ਰਖੀਐ ਭਾਉ।।
@lakhvirgrewal
@lakhvirgrewal 2 ай бұрын
Singh. Sab. God. Job
@kewalsingh9739
@kewalsingh9739 2 ай бұрын
ਬਾਬਾ ਜੀ ਇਹਨਾਂ ਸੰਪਟ ਪਾਠ ਵਾਲਿਆ ਨੂੰ ਪਰਮੋਟ ਕੌਣ ਕਰ ਰਿਹਾ ਸਾਡੇ ਜਥੇਦਾਰ ਅਤੇ ਗ੍ਰੰਥੀ ਸਿੰਘ ਕਥਾ ਵਾਚਕ ਜਿਨ੍ਹਾ ਨੂੰ ਮਾਇਆ ਦੇ ਇਹ ਲੋਕ ਖੁੱਲੇ ਗੱਫੇ ਦਿੰਦੇ ਹਨ ਫਿਰ ਇਹ ਉਹਨਾਂ ਸੰਪਟ ਪਾਠ ਕਰਨ ਵਾਲਿਆਂ ਦੀ ਰੱਜ ਵਡਿਆਈ ਕਰਦੇ ਹਨ ।
@HarjKaur-ug4yp
@HarjKaur-ug4yp Ай бұрын
Waheguruji
@BALWINDERSINGH-sb7cv
@BALWINDERSINGH-sb7cv 2 ай бұрын
ਕੀਰਤਨੁ ਕਰਨਾ ਕਿਰਤ ਨਹੀ ਹੈ । ਇਹ ਰੱਬ ਦੀ ਉਸਤੱਤਿ ਹੈ ।ਵੀਰ ਜੀ ਤੁਸੀ ਸਿਹਰੀ ਬਿਹਾਰੀ ਆਦਿ ਲਗਾਂ ਦਾ ਉਚਾਰਣ ਕਿਉ ਨਹੀ ਕਰਦੇ । ਅਪਣੇ ਕੋਲੋ ਬਿੰਦੀਆਂ ਦੀ ਵਰਤੋਂ ਕਿਉ ਕਰਦੇ ਹੋ । ਕਿ ਗੁਰੂਨਾਨਕ ਜੋਤੁ ਇਨੀਂ ਭੁਲਣਹਾਰ ਹੈ । ਬਿੰਦੀਆਂ ਲਾ ਲਾਕਿ ਕਿ ਬਹੁਵਚਨ ਨਹੀ ਬਣ ਜਾਂਦਾ ।ਕਿ ਕੋਈ ਗੁਰਬਾਣੀ ਵਿੱਚ ਵਾਧਾ ਕਰ ਸਕਦਾ ਹੈ ? ਕਿ ਕੋਈ ਘੱਟ ਕਰ ਸਕਦਾ ਹੈ । ਕੱਚੀ ਬਾਣੀ ਦੀ ਕਥਾ ਦੀ ਬਜਾਇ ੨੨ ਵਾਰਾਂ ਦੀ ਕਥਾ ਕਰਿਆ ਕਰੋ । ਗੁਰੂ ਘਰਾਂ ਵਿੱਚ ਅੰਮ੍ਰਿਤ ਵੇਲੇ ਇੱਕ ਘੰਟਾ ਨਾਮ ਅਭਿਆਸ ਜਾਪ ਬਾਦ ਵਿੱਚ ਪੰਜ ਬਾਣੀਆਂ ਦਾ ਧੁਨੀ ਰੂਪ ਉਚਾਰਣ । ਉਸਤੋ ਬਾਦ ਕੀਰਤਨੁ ਕਥਾ ਅਰਦਾਸ ਹੋਵੈ । ਤੁਸੀ ਕਰੋਗੇ ਤਾਂ ਸੰਗਤ ਵੀ ਘਰਾਂ ਵਿੱਚ ਕਰੇਗੀ । ਸ
@praani5550
@praani5550 2 ай бұрын
ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਹਿ ਨੌ ਮਿਨਟ ਵਿੱਚ ਹੀ ਗੁਰਬਾਣੀ ਕਿਤਨੀ ਵਾਰ ਗਲਤ ਪੜੀ ਹੈ...
@user-og4in5yx2i
@user-og4in5yx2i 2 ай бұрын
ਇਹਨਾ ਮਸੰਦਾਂ ਤੋ ਕੋਈ ਉਮੀਦ n rkhie
@balindersingh8135
@balindersingh8135 2 ай бұрын
ਭਾਈ ਕਾਨਪੁਰੀ ਨੂੰ ਇਸ ਗਲ ਦਾ ਬਹੁਤ ਦੁਖ ਲੱਗਿਆ
@IsharSingh-k8r
@IsharSingh-k8r 2 ай бұрын
ਸਿੱਖਾਂ ਨੂੰ ਘੰਮਣਘੇਰੀ ਵਿੱਚੋਂ ਕੱਢ ਕੇ ਚਾਨਣ ਵਿਖਾਉਣ ਵਾਲੇ ਖ਼ਾਲਸਾ ਜੀ ਆਪ ਜੀ ਦਾ ਵਾਰ ਵਾਰ ਧੰਨਵਾਦ!
@balbirkaur3940
@balbirkaur3940 2 ай бұрын
waheguru ji 🙏🏻🙏🏻
@SandeepKaur-bf1ho
@SandeepKaur-bf1ho Ай бұрын
Waheguru ji🙏🙏
@HardevSingh-dt5ui
@HardevSingh-dt5ui 2 ай бұрын
Waheguru ji waheguru ji waheguru ji waheguru ji waheguru ji
@manmohansingh3145
@manmohansingh3145 3 күн бұрын
ਇਸ ਦੀਆਂ ਗਲਾਂ ਸੁਣੋ ਤਾ ਪਾਗਲ ਬਣਾ ਦੇਗਾ
@gurcharansingh7511
@gurcharansingh7511 2 ай бұрын
ਭਾਈ ਸਾਹਿਬ ਜੀ 1604.ਸਿੱਖ ਗੁਰੂ ਗ੍ਰੰਥ ਸਾਹਿਬ ਜੀ ਦਾ ਪਾਠ ਸੁਣਾਉਂਦੇ ਰਹੇ ਹਨ ਕਰ ਰਹੇ ਹਨ ਪਰ ਅਫਸੋਸ ਕਿ 95%.ਸਿੱਖਾ ਨੂੰ ਬਾਣੀ ਬਾਰੇ ਕੁਝ ਵੀ ਸਮਝ ਨਹੀਂ ਇਥੋਂ ਤੱਕ ਦਸ ਗੁਰੂ ਸਾਹਿਬ ਦੇ ਨਾਮ ਨਹੀਂ ਪਤਾ ਸਾਰ ਮਾਮਲੇ ਪੈਸੇ ਦੇ ਹਨ
@ShangaraSingh-m7f
@ShangaraSingh-m7f 2 ай бұрын
ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਜੀ
@praani5550
@praani5550 2 ай бұрын
ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਹਿ ਨੌਂ ਮਿਨਟਾਂ ਵਿੱਚ ਹੀ ਗੁਰਬਾਣੀ ਕਿਤਨੀ ਵਾਰ ਗਲਤ ਪੜੀ ਹੈ ਜੀ...
@parnamsinghchahal6673
@parnamsinghchahal6673 Ай бұрын
ਓ ਸਿਖਾ ਨਾਮ ਜਪ ਲਿਆ ਕਰ ਪਾਰ ਉਤਾਰਾ ਹੋ ਜਾਏਗਾ
@AgamVeer-f4k
@AgamVeer-f4k 2 ай бұрын
ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ 🙏 ਵਾਹਿਗੁਰੂ ਜੀ ਚੱੜਦੀ ਕਲਾ ਵਿਚ ਰੱਖਣ 🙏 ਬਹੁਤ ਵਧੀਆ ਵਿਚਾਰ
@satnamkaur4050
@satnamkaur4050 2 ай бұрын
ਵਧੀਆ ਗੱਲ ਵੀਰ ਜੀ ਲੋਕਾਂ ਨੂੰ ਸਿੱਧੇ ਰਾਹ ਪਉਂਦੇ ਦੇ। ਪਰਮਾਤਮਾ ਆਪ ਜੀ ਨੂੰ ਚੜ੍ਹਦੀ ਕਲਾ ਬਖਸ਼ੇ।
@sargunsidhu2781
@sargunsidhu2781 2 ай бұрын
ਮੂਲ ਮੰਤਰ ਵਿੱਚ ਹੀ ਉਲਝੇ ਪਏ ਹਨ ਕੋਈ ਕਹਿੰਦਾ ਗੁਰਪ੍ਸਾਦਿ ਤੱਕ ਕੋਈ ਕਹਿੰਦਾ ਨਾਨਕ ਹੋਸੀ ਭੀ ਸਚੁ ਵਿਸਥਾਰ ਨਾਲ ਦੱਸੋ ਕਿਥੋਂ ਤੱਕ ਹੈ ਮੂਲ ਮੰਤਰ ਬਾਬਾ ਜੀ 🎉🎉🎉🎉🎉
@satnamkaur2435
@satnamkaur2435 2 ай бұрын
ਗੁਰੂ ਨਾਨਕ ਪਾਤਸ਼ਾਹ ਜੀ ਨੇ " ਨਾਨਕ ਹੋਸੀ ਭੀ ਸੱਚ " ਤਕ ਜਪਣ ਦਾ ਉਪਦੇਸ਼ ਦਿਤਾ ਹੈ ਜੀ 🙏
@gurbanishorts5706
@gurbanishorts5706 2 ай бұрын
ਗੁਰ ਪ੍ਰਸਾਦਿ ਤੱਕ। ਅੱਗੇ ਜਪੁ ਲਿਖਿਆ। ਜਪੁ ਬਾਣੀ ਆਰੰਭ ਹੁੰਦੀ ਹੈ। ਜਿਸਦਾ ਪਹਿਲਾ ਸਲੋਕ ਹੈ ਆਦਿ ਸਚੁ ਜੁਗਾਦਿ ਸਚੁ
@ParmjeetBrar-w5i
@ParmjeetBrar-w5i 2 ай бұрын
ਗੁਰਪ੍ਰਸਾਦਿ ਤੱਕ
@manpreetkaur6244
@manpreetkaur6244 Ай бұрын
Waheguru Ji waheguru Ji waheguru Ji waheguru Ji waheguru Ji waheguru Ji waheguru Ji waheguru Ji waheguru Ji waheguru Ji waheguru Ji waheguru Ji waheguru Ji waheguru Ji waheguru Ji waheguru Ji waheguru Ji waheguru Ji waheguru Ji waheguru Ji waheguru Ji waheguru Ji
@JasbirSingh-wl3dx
@JasbirSingh-wl3dx 2 ай бұрын
Wehaguru ਜੀ
@narinderkaur2043
@narinderkaur2043 2 ай бұрын
🙏🙏🙏🙏🙏🙏🙏🙏🙏🙏🙏🙏🙏🙏
@jashanpreetlubana4704
@jashanpreetlubana4704 Ай бұрын
Waheguru ji
@nationalcomputersudhar127
@nationalcomputersudhar127 2 ай бұрын
Dhanwad ji ,chardi kla ch raho ji🙏
@kalgrewal8643
@kalgrewal8643 Ай бұрын
Waheguru Ji Satnam Ji 🙏🌹🙏
@gs_munna2252
@gs_munna2252 2 ай бұрын
ਜਦੋਂ ਗੁਰੂ ਗ੍ਰੰਥ ਸਾਹਿਬ ਨੂੰ ਘਰ ਲਿਆਉਂਦੇ ਹਾਂ ਤਾਂ ਨੰਗੇ ਪੈਰੀਂ ਲਿਆਂਉਂਦੇ ਹਾਂ। ਕੀ ਇਹ ਠੀਕ ਹੈ?
@gurbanikirtan1466
@gurbanikirtan1466 2 ай бұрын
ਸਵਾਲ ਠੀਕ ਹੈ ਜੀ।ਜੁਆਬ ਦਿਓ ਜੀ।
@gurbanishorts5706
@gurbanishorts5706 2 ай бұрын
ਨਹੀਂ ਜੀ
@gulshansingh2862
@gulshansingh2862 2 ай бұрын
VEER ji os time shri guru Granth sahib ji saday nal sadi agwai karday nay
@newtribune
@newtribune 2 ай бұрын
ਗੁਰਮਤਿ ਰਹਿਤ ਮਰਿਆਦਾ ਪੜ੍ਹੋ, ਜੋ ਦਰਬਾਰ ਸਾਹਿਬ ਅੰਮ੍ਰਿਤਸਰ ਸਾਹਿਬ ਵਲੋ ਛਪੀ ਹੈ
@malooksingh7137
@malooksingh7137 Ай бұрын
ਵੀਰ ਜੀ ਮਨ ਦੀ ਸ਼ਰਧਾ ਤਕ ਠੀਕ ਹੈ,ਰਸਤੇ ਚ ਗੰਦਗੀ ਹੋਵੇ,ਸੜਕ ਤੇ ਧੁੱਪ,ਅਤੇ ਪੈਰ ਚ ਰੋੜੀ ਜਾਂ ਕੰਡਾ ਨਾ ਚੁਬ ਜਾਏ ਆਦਿ ਜਿੰਨਾ ਕਰ ਕੇ ਗੁਰੂ ਸਾਹਿਬ ਬੇਅਦਬੀ ਹੋਵੇ,ਅਜਿਹੇ ਚ ਜੁੱਤੀ ਜਾਂ ਚੱਪਲ ਪਾ ਸਕਦੇ ਹਾ, ਰਹਿਤ ਮਰਯਾਦਾ ਚ ਵੀ ਇਹ ਹੀ ਲਿਖਿਆ ਹੈ
@melasinghmander9779
@melasinghmander9779 2 ай бұрын
ਵਾਹਿਗੁਰੂ ਜੀ। ਬਹੁਤ ਹੀ ਮਿਹਰ ਹੈ ਭਾਈ ਸਾਹਿਬ ਜੀ ਤੇ। ਵਾਹਿਗੁਰੂ ਸਦਾ ਚੜ੍ਹਦੀ ਕਲਾ ਬਣਾਈ ਰੱਖਣ।।
@narinderpalsingh5349
@narinderpalsingh5349 2 ай бұрын
ਮਹਾਨ ਸ਼ਖਸੀਅਤ ਭਾਈ ਰਣਜੀਤ ਸਿੰਘ ❤❤❤
@majorsingh8647
@majorsingh8647 2 ай бұрын
ਵਾਹਿਗੁਰੂ ਜੀ ਕਾ ਖਾਲਸਾ ਵਾਹਿਗਿਰੀ ਜੀ ਕੀ ਫਤਿਹ ।ਭਾਈ ਸਹਿਬ ਜੀ ਗੁਰੂ ਦੇ ਬਜੀਰ ਆਪ ਜੀ ਵਰਗੇ ਹੋਣੇ ਚਾਹੀਦੇ ਨੇ🙏🏼
@gurmailkaur7296
@gurmailkaur7296 2 ай бұрын
ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ 🙏🙏🙏🙏🙏🙏🙏
@sharanjeetkaur8915
@sharanjeetkaur8915 2 ай бұрын
ਬਿਲਕੁਲ ਸਹੀ ਜੀ ਪਰ ਸਾਡੇ ਲੋਕ ਮੰਨਦੇ ਹੀ ਨਹੀਂ ਬਾਬਾ ਜੀ
@lallisinghsingh3465
@lallisinghsingh3465 2 ай бұрын
ਵਾਹਿਗੁਰੂ ਜੀ ਕਿਰਪਾ ਕਰੋ 🙏
@RajbirSandhu-w3y
@RajbirSandhu-w3y Ай бұрын
🙏🙏🙏🙏
@NishanSingh-yi7vh
@NishanSingh-yi7vh 2 ай бұрын
ਬਿਲਕੁਲ ਸਹੀ ਹੈ ਬਾਬਾ ਜੀ
@GurkiratKhehra-zk7ei
@GurkiratKhehra-zk7ei 2 ай бұрын
ਵਾਹਿਗੁਰੂ✅ ਜੀ✅ ਮਸਕੀਨ ਸਾਹਿਬ ਕਹਿੰਦੇ ਹੁੰਦੇ ਸਨ, ਧੁਰ ਕੀ ਬਾਣੀ ਅਤਿ ਸੂਖਮ ਹੈ ਮੋਟੇ ਦਿਮਾਗ ਦੀ ਸਮਝ ਨਹੀਂ ਆਉਂਦੀ, ਇਸ ਕਰਕੇ ਸੰਤ ਮਹਾਪੁਰਸ਼ ਧਾਰਨਾ ਅਨੁਸਾਰ ਸਮਝਾਇਆ ਜਾਂਦਾ ਸੀ
@gurmejsingh2100
@gurmejsingh2100 2 ай бұрын
ਬਾਬਾ ਜੀ ਜਿਹੜੇ ਕੀਰਤਨ ਵਾਹਿਗੁਰੂ ਵਾਹਿਗੁਰੂ ਬੋਲਦੇ ਉਨ੍ਹਾਂ ਤੁਸੀਂ ਗਲਤ ਆਖਦੇ ਹੋ ਜਿਹੜੇ ਕਥਾ ਵਿੱਚ ਗੱਲ ਬਾਤਾਂ ਕਰਕੇ ਚਲੇ ਜਾਂਦੇ ਹਨ ਉਨ੍ਹਾਂ ਬਾਰੇ ਵੀ ਬੋਲਦੇ ਕਰੋ ਜੋ ਨਿਤਨੇਮ ਤੇ ਉਂਗਲ ਚੁੱਕਦੇ ਉਨ੍ਹਾਂ ਤੇ ਵੀ ਬੋਲਦੇ ਕਰੋ
@AmarjitSingh-md8gl
@AmarjitSingh-md8gl 2 ай бұрын
ਭਾਈ ਸਾਹਿਬ ਜੀ ਬਹੁਤ ਬਹੁਤ ਧੰਨਵਾਦ ਜੀ 🙏🙏
@parmjeetkaur1061
@parmjeetkaur1061 2 ай бұрын
ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ
@jarnailsingh3020
@jarnailsingh3020 2 ай бұрын
WahiGuruJi
@jaswinderkaur3791
@jaswinderkaur3791 Ай бұрын
Bilkul sahi hai baba ji❤❤❤
@KartarkaurKartarkaur
@KartarkaurKartarkaur Ай бұрын
That is difference,it is respect of Shri Guru Granth Sahib.
@HarjKaur-ug4yp
@HarjKaur-ug4yp Ай бұрын
Sàtnamsreewaheguruji
@jagtarsingh687
@jagtarsingh687 2 ай бұрын
Singh Saab g tuhada message bahut vadia a g
@poonamchhabra3469
@poonamchhabra3469 2 ай бұрын
Wahehuru ji ❤️❤️🙏🙏
@sukhdevsingh-ym5qd
@sukhdevsingh-ym5qd 2 ай бұрын
🎉🎉 ਵਾਹਿਗੁਰੂ ਜੀ
@gurpankajsingh7443
@gurpankajsingh7443 2 ай бұрын
waheguru waheguru waheguru waheguru waheguru waheguru waheguru waheguru waheguru waheguru waheguru waheguru ji
@jagdishkaur5254
@jagdishkaur5254 2 ай бұрын
🙏
@HarpreetKaur-jq5ei
@HarpreetKaur-jq5ei 2 ай бұрын
🙏🙏🙏🙏🙏🙏🙏
@satpalsinghkooner7047
@satpalsinghkooner7047 2 ай бұрын
❤ ਸਤਿਨਾਮ ਸ਼੍ਰੀ ਵਾਹਿਗੁਰੂ ਜੀ ਕਾ ਖ਼ਾਲਸਾ ਸ਼੍ਰੀ ਵਾਹਿਗੁਰੂ ਜੀ ਕੀ ਫਤਿਹ ਪ੍ਰਵਾਨ ਕਰਨੀ ਜੀ
@chahalsingh4892
@chahalsingh4892 2 ай бұрын
0.8 - ਗਿਆਨੀ ਜੀ ਕੈਲਕੂਲੇਟਰ ਤੇ ਪਾਠ ਨਹੀਂ ਹੋ ਸਕਦਾ। ਮੋਬਾਈਲ ਤੇ ਹੁੰਦਾ ਹੈ।
@jaskaran.76
@jaskaran.76 2 ай бұрын
Waheguru ji hàmsha Khush Rakha 🙏🏻🙏🏻🙏🏻🙏🏻🙏🏻
@jasbirsaluja471
@jasbirsaluja471 Ай бұрын
Waheguru ji waheguru ji ka Khalsa waheguru Ji ki Fateh Dhan Dhan Guru Nanak Dev Saheb Ji Maharaj Aapani Kirpa SAB Te Karani Mare Waheguru Ji 🙏🙏
@samra_saab1489
@samra_saab1489 2 ай бұрын
Wahguru ji wahguru ji wahguru ji wahguru ji wahguru ji 🙏🙏🙏🙏🙏🌹🌹❣️💯💯🙏🙏👌🏻
@harshpreet6011
@harshpreet6011 2 ай бұрын
ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ
@KuldeepKaur-gl2kt
@KuldeepKaur-gl2kt 2 ай бұрын
🙏🏻🙏🏻🙏🏻🙏🏻🙏🏻🌹🌹👌👌
@Lakhwinder-vs1bg
@Lakhwinder-vs1bg 2 ай бұрын
Dhan Dhan Sri guru ramdas ji 🙏
@jasvirkaur7608
@jasvirkaur7608 2 ай бұрын
ਬਹੁਤ ਵਧੀਆ ਬਾਬਾ ਜੀ
@pinkysaharan2403
@pinkysaharan2403 2 ай бұрын
Very true!!
@DaljitKaur.Devi.sports-ow9xy
@DaljitKaur.Devi.sports-ow9xy 2 ай бұрын
Dhan sri guru granth sahib ji
@GurmeetSingh-xl8be
@GurmeetSingh-xl8be 2 ай бұрын
Baba ji you are Absolutely Right Ji
@Dalwindersingh-c4n
@Dalwindersingh-c4n 2 ай бұрын
🌺🌺🌺🌺🌺🌺
@MuskanSingh-cu6so
@MuskanSingh-cu6so 2 ай бұрын
Waheguru ji kirpa Kari sab te
@sukhidandiwal7017
@sukhidandiwal7017 2 ай бұрын
ਸਿੰਘ ਸਾਹਿਬ ਜੀ ਖੂਬ ਖੂਬ ਖੂਬ ਰੰਗ ਬੰਨ੍ਹਿਆ ਹੈ ਭਾਈ ਸਾਹਿਬ ਜੀ
@ਕੁਲਵਂਤਕੈਰ-ਨ2ਦ
@ਕੁਲਵਂਤਕੈਰ-ਨ2ਦ 2 ай бұрын
ਕਿਰਪਾ ਕਰੋ
@Tejinder_singh-f2r
@Tejinder_singh-f2r Ай бұрын
Veer ji bani sahi ucaran kro
@mohinderkaur5763
@mohinderkaur5763 2 ай бұрын
ਮਨਮੱਤਿਆਂ ਨੂੰ ਸਿੱਧੇ ਰਾਹ ਪਾਉਣ ਲਈ ਉਪਦੇਸ਼ ਦੇਣ ਲਈ ਤੁਹਾਡਾ ਬਹੁਤ ਬਹੁਤ ਧੰਨਵਾਦ ਜੀ
@SandeepMaholi5m
@SandeepMaholi5m 2 ай бұрын
Waheguru ji ka Khalsa Waheguru ji ki Fateh 🙏 Waheguru ji Kirpa karn 🙏
@SukhdevSingh-pj4qy
@SukhdevSingh-pj4qy 2 ай бұрын
ਬਹੁਤ ਵਧੀਆ ਵਿਚਾਰ ਜੀ,
@jaspreetkaur6822
@jaspreetkaur6822 2 ай бұрын
ਗਿਆਨੀ ਜੀ ਗੁਰ ਮੰਤਰ ਤੇ ਮੂਲ ਮੰਤਰ ਬਾਰੇ ਵੀ ਚਾਨਣਾ ਪਾਓ ਗੁਰੂ ਸਾਹਿਬ ਜੀ ਸਾਰੀ ਬਾਣੀ ਸਿਰਲੇਖ ਦੇ ਕੇ ਲਿਖੀ ਹੈ ਮੂਲ ਮੰਤਰ ਤੇ ਗੁਰ ਮੰਤਰ ਤਾ ਕਿਸੇ ਬਾਣੀ ਦਾ ਸਿਰਲੇਖ ਨਹੀ ਦਿਤਾ
@surjiesingh2877
@surjiesingh2877 2 ай бұрын
Wahe.guru.ji than.than.shri.guru.ram.das.ji
@SinghSingh-zy8yj
@SinghSingh-zy8yj 2 ай бұрын
Waheguru waheguru tusi jad marji gaa sakde ho. Pul tuhade ton ho rehi e, jede waheguru bole ate gan te ateraj ker re ho, Parmatma tuhanu sad buddi deve
@nischaysager8971
@nischaysager8971 2 ай бұрын
ਪਹਿਲਾਂ ਪੁੰਨੀ ਫਿਰ ਪਾਪੀ
@baljittakhar2268
@baljittakhar2268 2 ай бұрын
ਜਿਹੜੇ ਿਸ੍ੀ ਅਖੰਡ ਪਾਠ ਵਿਚ ਸੰਪਟ ਲਗਾਉਂਦੇ ਹਨ ,ਕੀ ਵਿਚਾਰ ਹਨ ?
@KuldeepSingh-xt3kg
@KuldeepSingh-xt3kg Ай бұрын
ਬਾਬਾ ਜੀ ਨਗਰ ਕੀਰਤਨ ਸਜਾਇਆ ਜਾਂਦਾ ਤਾਂ ਪੰਜ ਪਿਆਰੇ ਤਾਂ ਵਿਚਾਰੇ ਧੁੱਪ ਵਿੱਚ ਠੰਢ ਵਿਚ ਨੰਗੇ ਪੈਰੀ ਬੁਹਤ ਔਖੇ ਹੁੰਦੇ ਹਨ ।
@Gurdevsingh-n3y
@Gurdevsingh-n3y 2 ай бұрын
Baba g meri benti hai hukam nama b Amritsar Sahib ton jo aunda use di all world wish biyakihya honi chahidi g
@JasbirSingh-nr4hu
@JasbirSingh-nr4hu Ай бұрын
Path karan to v pehla kirat karan te kirti nu izzat den da path parao bhai sahib ji
@surjitkaur1194
@surjitkaur1194 2 ай бұрын
Bilkul sahi hai ji ginti da path ni karna chida
@preetrandhawa2835
@preetrandhawa2835 2 ай бұрын
Baba ji bahut hi badhiya vichar hai na Juti Pawan Da Koi Haj Nahin Hai
@paramjeetaulakh2820
@paramjeetaulakh2820 2 ай бұрын
BILKULL SAHI HEY ji
@RavinderSingh-tn5oc
@RavinderSingh-tn5oc 2 ай бұрын
Vehegur
@GurtejSingh-cf8zk
@GurtejSingh-cf8zk 2 ай бұрын
ਬਾਬਾ ਜੀ ਸਾਡੇ ਗੁਰਦੁਆਰੇ ਬਾਬਾ ਦੇਗ ਲੈਣ ਕੇ ਨੰਗੇ ਪੈਰੀਂ ਆਉ
@ManpreetSingh-yq5jr
@ManpreetSingh-yq5jr 2 ай бұрын
Wah! 💯 respect ✊. It takes guts to call it the way it is .
@GurcharansinghOberoi
@GurcharansinghOberoi 2 ай бұрын
WBU
@HarjinderSingh-kh1gy
@HarjinderSingh-kh1gy 2 ай бұрын
ਵਿਆਖਿਆ ਵਿਚ ਤਾਂ ਪਗ ਉਪੇਤਾਣਾ ਦਾ ਹੀ ਜ਼ਿਕਰ ਆਉਂਦਾ ਹੈ। ਪ੍ਰੰਤੂ ਜਿਸ ਤਰ੍ਹਾਂ ਅਸੀਂ ਆਮ ਭਾਸ਼ਾ ਵਿਚ ਕਿਸੇ ਨੇ ਪੈਰ ਜੁੱਤੀ ਨਾ ਪਾਈ ਹੋਵੇ ਤਾਂ ਕਹਿ ਦਿੰਦੇ ਹਾਂ "ਪੈਰੋਂ ਨੰਗਾ"। ਇਸੇ ਤਰਾਂ ਗੁਰਬਾਣੀ ਵਿਚ ਪੈਰ ਨੂੰ ਪਗ ਉਚਾਰਣ ਕੀਤਾ ਹੈ ਤਾਂ ਇਸ ਦਾ ਉਚਾਰਣ ਵੀ ਪਗ ਤੋਂ "ਪਗਉਂ ਪੇਤਾਣਾ" ਭਾਵ "ਪੈਰੋਂ ਨੰਗਾ" ਹੋ ਸਕਦਾ ਹੈ ਕਿਉਂਕਿ ਹਿਮਾਚਲ ਦੀ ਬੋਲੀ ਸੰਸਕ੍ਰਿਤ ਵਿਚ ਪੇਤਾਨਾ ਦਾ ਅਰਥ ਜੁੱਤੀ ਤੋਂ ਬਗੈਰ ਹੈ। ਗੁਸਤਾਖੀ ਮੁਆਫ, ਧੰਨਵਾਦ।
@sandeepgill1602
@sandeepgill1602 2 ай бұрын
ਲੱਖ ਦੀ ਲਾਹਨਤ ਤੇਰੇ ਜੰਮਣ ਤੇ ਕੋਈ ਚੱਜ ਦੀ ਗੱਲ ਕਰ ਲਿਆ ਕਰ
@AbhiBir-u3x
@AbhiBir-u3x 2 ай бұрын
Eh babe Sanu sri guru granth sahib ji tou Durr karde aa reha c
@dhir4677
@dhir4677 2 ай бұрын
Is Tarah De Masle Band Kamre Vich Najithe Jane Chahide Han Sari Duniya Agey Tamasha Bana Ke Nahi
@akaalkirpa888
@akaalkirpa888 2 ай бұрын
Agar kirtan ch v bol dogai te pap nhi lgu.Ras aounda mere piare guru sahib ji di mithi te piari bani sunde agar waheguru v sangat ucharan kare te ki taklif , koi baidbi nhi hondi .Mind it tu c dharam de thaike dar ban ke sangta di feelings naal khilwad kar rahe ho. 😢
ਜੀਵਨ ਕਥਾ ਗੁਰੂ ਰਾਮਦਾਸ ਜੀ | Jivan Katha Guru Ramdas Ji |Giani Ranjit SIngh ji | Gurbani Katha  |
45:29
Gurbani Katha Kirtan ਗੁਰਬਾਣੀ ਕਥਾ ਕੀਰਤਨ
Рет қаралды 6 М.
I tricked MrBeast into giving me his channel
00:58
Jesser
Рет қаралды 24 МЛН
ЛУЧШИЙ ФОКУС + секрет! #shorts
00:12
Роман Magic
Рет қаралды 7 МЛН
Jehre Kehnde Karma To Bina Kujh Nhi Milda | New Katha | Bhai Sarbjit Singh Ludhiana Wale | Gurbani
57:11
Full Katha Bhai Sarbjit Singh Ji Gurbani
Рет қаралды 96 М.
Baba Nand Singh Ji De Jeevan Vicho Ik Pyari Sakhi - Bhai Gursharan Singh Ji Ludhiana Wale - Nanaksar
21:22
Motivational Videos - Bhai Gursharan Singh Ji
Рет қаралды 145 М.
I tricked MrBeast into giving me his channel
00:58
Jesser
Рет қаралды 24 МЛН