ਨੱਕ ਚੱਪਣੀ ਚ ਡੋਬ ਮਾਨਾਂ ਮਰ ਜਾ | Reply by Bibi Veerpal Kaur Khalsa

  Рет қаралды 2,152,107

Peeta Pro

Peeta Pro

Күн бұрын

Пікірлер: 2 400
@NirmalSingh-ih2ti
@NirmalSingh-ih2ti 5 жыл бұрын
ਜੇ ਇਕ ਦੇਸ਼ ਇੱਕ ਭਾਸਾ ਦੀ ਗੱਲ ਹੈ ਤਾਂ ਸਾਰੇ ਦੇਸ਼ ਵਿਚ ਹਿੰਦੀ ਦੀ ਜਗ੍ਹਾ ਤੇ ਪੰਜਾਬੀ ਭਾਸਾ ਨੂੰ ਰਾਸਟਰੀ ਭਾਸਾ ਦਾ ਦਰਜਾ ਦੇਵੋ ਕਿਓਕਿ ਪੰਜਾਬੀਆਂ ਨੇ ਇਸ ਦੇਸ਼ ਵਾਸਤੇ 90 ਪਰਸੈਂਟ ਕੁਰਬਾਨੀਆਂ ਦਿੱਤੀਆਂ ਨੇ
@varunbhandari8610
@varunbhandari8610 5 жыл бұрын
Haha
@NirmalSingh-ih2ti
@NirmalSingh-ih2ti 5 жыл бұрын
@@varunbhandari8610 ਏਦੇ ਵਿੱਚ ਹਾ ਹਾ ਵਾਲੀ ਕੀ ਗੱਲ ਹੈ ਜੇ ਕੁਝ ਗਲਤ ਕਿਹਾ ਤਾਂ ਦੱਸੋ ਮੈਨੂੰ
@rajindersinghthind1815
@rajindersinghthind1815 5 жыл бұрын
Right veer ji
@goldysidhu3734
@goldysidhu3734 5 жыл бұрын
@@varunbhandari8610 sala hahaha da .....bund te pain geya.....
@lakhvirking8688
@lakhvirking8688 5 жыл бұрын
Yes true
@bsingh3099
@bsingh3099 5 жыл бұрын
ਬੇਸ਼ਰਮ ਜਲਦੀ ਨਹੀਂ ਜਾਂਦੇ। ਲਾਹਨਤਾਂ ਪਾਉਣ ਲਈ ਧੰਨਵਾਦ। ਵਧੀਆ ਢਾਡੀ ਜਥੇ ਦੀ ਕਾਰਗੁਜਾਰੀ ।vehguru ji ka khalsa vehguru ji ke fateh
@gagan7atla
@gagan7atla 5 жыл бұрын
ਕਿਹੜਾ ਰੀਸ ਕਰਲੂ ਹੀਰੇ ਗਾਇਕ ਮਾਣਕ ਦੀ ਜਿਹਨੇ ਮੁਸਲਮਾਨ ਧਰਮ ਵਿਚ ਹੁੰਦੇ ਹੋਏ ਸਿਖ ਇਤਿਹਾਸ ਬਹੁਤ ਵਧੀਆ ਗਾਇਆ ਇਹ ਕੰਜਰ ਸਿਖ ਧਰਮ ਵਿਚ ਹੋ ਕੇ ਵੀ ਸਿਖ ਧਰਮ ਦੇ ਨਹੀ ਬਣ ਸਕਦੇ
@preethundal6220
@preethundal6220 5 жыл бұрын
What do u mean Gagandeep g 😏 Better u see that u r talking about sikhism. Itehaas pta ni hunda boln da pta bs. 5 ungla ik braabr nhi hundiya Maaan saaab might be ur favourite but think about tlking regarding sikhism 🙏🏻
@bootasinghwarring1109
@bootasinghwarring1109 5 жыл бұрын
ਸਹੀ ਗਲ ਹੈ ਜੀ ਮਾਣਕ ਨੇ ਸਿੱਖ ਧਰਮ ਦੇ ਸਬੰਧ ਵਿਚ ਬਹੁਤ ਸਾਰਾ ਮੈਟਰ ਗਾਇਆ ਹੋਰ ਕੋਈ ਵੀ ਕਲਾਕਾਰ ਸਿੱਖ ਧਰਮ ਦੇ ਬਾਰੇ ਏਨੀਆ ਕੈਸਟਾ ਅਜ ਤਕ ਨਹੀ ਕਢ ਸਕਿਆ
@amrindersingh880
@amrindersingh880 5 жыл бұрын
Gagan Deep one muslman hoke sikha de baare chnge song gaye ne unu tu vdya ke rea muslman onu gdar ke rhe hone sale tere brge di fudu soch krke apna desh uthe hi aa jithe c
@ustadbabbumaan2822
@ustadbabbumaan2822 5 жыл бұрын
J 22 manak ne geet gaa te hor drm da ho k te maan sab ne gaa dita fr thonu ki taklif aa lv u maan sab
@maltanishahsingh7617
@maltanishahsingh7617 5 жыл бұрын
ਸਿੱਖ ਦੀ ਕੋਈ ਜਾਤ ਨਹੀਂ ।ਗੁਰਦਾਸ ਨੂੰ ਸਿੱਖ ਕਿਵੇ ਬਣਾ ਤਾ ।ਨਾਂ ਦਾੜੀ ਨਾਂ ਕੇਸ ।
@jarnailsingh3056
@jarnailsingh3056 4 жыл бұрын
ਬਹੁਤ ਵਧੀਆ ਜੀ ਵਾਹਿਗੂਰੁ ਜੀ ਕਿਰਪਾ ਕਰਨ ਜੀ
@beantsinghji6156
@beantsinghji6156 4 жыл бұрын
ਬੀਬੀ ਜੀ ਗਲ ਸਹੀ ਅਤੇ ਸਚ ਹੋਣੀ ਚਾਹੀਦੀ ਹੈ ਚਾਹੇ ਕਿਸੇ ਵੀ ਭਾਸ਼ਾ ਵਿੱਚ ਕਹੀ ਜਾਇ ।।ਸਬ ਦੀ ਭਾਸ਼ਾ ਦਾ ਸਤਿਕਾਰ ਕਰਨਾ ਸਾਡਾ ਫਰਜ਼ ਹੈ ਚਾਹੇ ਉਹ ਆਪਣੀ ਭਾਸ਼ਾ ਹੈ ਯਾਂ ਕਿਸੇ ਹੋਰ ਦੀ।। ਜਦੋਂ ਅਸੀਂ ਗੁਰਬਾਣੀ ਦਾ ਗਿਆਨ ਲੈਕੇ ਇਸ ਸੰਸਾਰ ਵਿੱਚ ਵਿਚਰਦੇ ਹਾਂ ਤਾਂ ਸਾਨੂੰ ਕੋਈ ਵੀ ਪਰਾਆ ਨਹੀਂ ਲੱਗਦਾ। ਸਭ ਭਾਸ਼ਾਵਾਂ ਅਤੇ ਸਾਰੇ ਧਰਮ ਅਪਣੇ ਹੀ ਲਗਦੇ ਨੇ।। ਧੰਨਵਾਦ।।
@gurbanichanantv6944
@gurbanichanantv6944 5 жыл бұрын
ਸਹੀ ਕਿਹਾ ਭੈਣੋ ਗੁਰੂ ਗ੍ਰੰਥ ਸਾਹਿਬ ਜੀ ਦੇ ਨਾਲ ਤਾਂ ਗਲ ਤਾਂ ਪੰਜਾਬੀ ਵਿਚ ਹੋਣੀ ਹੈ
@alamsingh8444
@alamsingh8444 5 жыл бұрын
Nice dii ji
@sukhveerjattana7550
@sukhveerjattana7550 5 жыл бұрын
S
@hardialsingh1
@hardialsingh1 5 жыл бұрын
Very nice 👍
@tomjoe1209
@tomjoe1209 5 жыл бұрын
Jra gaur naal bani pri shri guru granth sahib ji ch farsi vi likhi a te hor bhashava vi
@jaspalbrar3906
@jaspalbrar3906 5 жыл бұрын
tusi mann di gal nu samaj hi nahi sake ki usda ki matlab c
@simranjeetkaur6334
@simranjeetkaur6334 5 жыл бұрын
ਪੰਜਾਬੀ ਸਾਡੀ ਗੁਰਮੁਖੀ ਭਾਸ਼ਾ ਹੈ ਜਿਸ ਦਾ ਅਸੀਂ ਦੇਣ ਨਹੀਂ ਦੇ ਸਕਦੇ
@armaansingh4268
@armaansingh4268 5 жыл бұрын
Yes ture punjabi is our mother
@kaurgursharsn9020
@kaurgursharsn9020 5 жыл бұрын
Tusi eh changa nahi bolia Piar nal Gal karn di Lohr he
@rajpreetkaur8876
@rajpreetkaur8876 5 жыл бұрын
Yes Punjabi is my mother tungh
@babalbuttarbabalbuttar583
@babalbuttarbabalbuttar583 5 жыл бұрын
Bilkul right bro
@tomjoe1209
@tomjoe1209 5 жыл бұрын
@@rajpreetkaur8876 guru granth sahib ch farsi te hor bhasha vi likhea hoiya a
@ajaibsingh9406
@ajaibsingh9406 2 жыл бұрын
ਵੈਰੀ ਗੁੱਡ ਬੱਚਿਓ ਪੰਜਾਬੀ ਬੋਲੀ ਦਾ ਨਾਂ ਉੱਚਾ ਕੀਤਾ ਪਰਮਾਤਮਾ ਚੜਦੀ ਕਲਾ ਚ ਰੱਖੇ ਬਹੁਤ ਬਹੁਤ ਧੰਨਵਾਦ ਆਪ ਜੀ ਦੇ ਹਮਦਰਦ ਅਜੈਬ ਸਿੰਘ ਠਾਣਾ ਸਿੱਧੂ ਪਿੰਡ ਸੰਦੋਹਾ ਮੌੜ ਮੰਡੀ ਬਠਿੰਡਾ
@rajvirkaur4886
@rajvirkaur4886 4 жыл бұрын
ਗਲਤ ਗੱਲ ਹੈ ਇਸਤਰਾਂ ਨਹੀਂ ਸੀ ਕਿਤੀ ਮਤਲਵ ਗਲਤ ਕੱਢ ਲਿਆ ਹੈ ਇਹ ਗੱਲ ਹੈ ਕਿ ਆਪਾਂ ਜਦੋਂ ਕਿਸੇ ਭਾਸ਼ਾ ਨਹੀਂ ਸਮਝ ਸਕਦੇ ਇਕ ਬੋਲੀ ਜ਼ਰੂਰੀ ਹੈ ਜਿਸ ਨੂੰ ਹਰ ਬੰਦਾ ਸਮਝੇ ਵੀ ਤ੍ਹੇ ਬੋਲ ਵੀ ਸਕੇ
@giorgojulia5317
@giorgojulia5317 5 жыл бұрын
ਵੀਰੋ ਪੰਜਾਂਬੀ ਚ ਟਿੱਪਣੀ ਕਰੋ ਅਸੀ ਪੰਜਾਂਬੀ ਨੂੰ ਸ਼ਾਰੇ ਹਿੰਦੁਸਤਾਨ ਵਿੱਚ ਲਾਗੂ ਕਰਨੀਆ ਪੰਜਾਬੀ ਬੋਲੀ ਜ਼ਿੰਦਾਬਾਦ
@sevenriversrummi5763
@sevenriversrummi5763 5 жыл бұрын
Ok report full support
@sumeetsingh1274
@sumeetsingh1274 5 жыл бұрын
ਸਹੀ ਗੱਲ ਆ ਜੀ.ਪੰਜਾਬੀ ਚ ਲਿਖਿਅਾ ਕਰੋ ਸਾਰੇ
@PunjabSingh-xq8jq
@PunjabSingh-xq8jq 5 жыл бұрын
ਬਿਲਕੁਲ ਠੀਕ ਕਿਹਾ ਵੀਰ ਜੀ, ਧੰਨਵਾਦ ਜੀ।
@happyjogar8604
@happyjogar8604 5 жыл бұрын
Sehi gall veer ji
@kuldeepgill500
@kuldeepgill500 5 жыл бұрын
ਪੰਜਾਬੀ ਬੋਲੀ ਜ਼ਿੰਦਾਬਾਦ
@jaswantsekhon5984
@jaswantsekhon5984 5 жыл бұрын
ਬੀਬੀ ਗਲ ਤਾਂ ਸਹੀ ਕਹੀ ਹੈ ਪਰ ਬੇ -ਸ਼ਰਮ ਮਰਦੇ ਨਹੀ ਹੁੰਦੇ, ੲਿਹ ਬੇਸੁਰਾ ਗਾੳੁਣ ਵਾਲੇ ਲੋਕਾਂ ਨੇਹੀ ਸਿਰ ਚਾੜਿਅਾ ਸੀ ਹੁਣ ਲਾਹ ਵੀ ਦੇਣਗੇ!
@harbhagwansingh565
@harbhagwansingh565 5 жыл бұрын
Jaswant Sekhon ਢ
@harmanjeet8434
@harmanjeet8434 9 ай бұрын
6 ​@@harbhagwansingh565
@GurmeetSingh-yu2kp
@GurmeetSingh-yu2kp 5 жыл бұрын
ਜਿਹੜੇ ਲੋਕ ਪੰਜਾਬੀ ਭਾਸ਼ਾ ਨੂੰ ਪਿੱਛੇ ਕਰਦੇ ਉਹਦੇ ਗਲ ਵਿੱਚ ਜੁੱਤੀਆਂ ਦਾ ਹਰ ਪਾ ਕੇ ਖੋਤੇ ਤੇ ਚੜਾ ਕੇ ਸਾਰੇ ਦੇਸ਼ ਵਿੱਚ ਘਮਾਉ ਤਾਂ ਕਿ ਅੱਗੇ ਤੋਂ ਕੋਈ ਵੀ ਵਿਅਕਤੀ ਏਹੋ ਜਿਹੀ ਘਟਨਾ ਨੂੰ ਅੰਜਾਮ ਨਾ ਦੇ ਸਕੇ
@AmanDeep-bl4pj
@AmanDeep-bl4pj 4 жыл бұрын
ਤੁ ਇਕ ਸਿਘਣੀ ਹੌ ਕੇ ਰਬ ਦੇ ਬਦੇ ਦੀ ਨਦਾ ਕਰਦੀਏ ਮਰਨਾ ਤੇਨੁ ਚਹੀਦਾ
@JaswinderSingh-kt9yc
@JaswinderSingh-kt9yc 4 жыл бұрын
ਤੂ ਦੱਸ ਨਚਾਰ ਤੇਰਾ ਕੀ ਲੱਗਦਾ ਕੇ ਪੀ ਅੇਸ ਦਾ ਜਾਰ ਗਦਾਰ ਮਾਨ
@samra3398
@samra3398 2 жыл бұрын
ਵਾਹਿਗੁਰੂ ਜੀ ਗੁਰਦਾਸ ਮਾਨ ਦੀ ਬੇਇਜ਼ਤੀ ਤਾਂ ਕਰਨੀ ਚਾਹੀਦੀ ਹੈ ਪੰਜਾਬੀ ਸਾਡੀ ਮਾਂ ਬੋਲੀ ਹੈ ਵਾਹਿਗੁਰੂ ਜੀ ਤੁਹਾਨੂੰ ਖੁਸ਼ ਰੱਖੋ ਬੀਬੀ ਵੀਰਪਾਲ ਕੌਰ ਜੀ 🌷⚘🌹🥀🌺🍁💐🙏🙏🙏🙏🌷⚘🌹🥀🌺
@priyankasalhan6048
@priyankasalhan6048 3 жыл бұрын
ਵਾਰਾਂ। ਗੁਰੂਆਂ ਦੀਆਂ।ਗਾਵੋ। ਜਿਹੜੇ ਲੋਕ ਸੁਨਣ
@HarvinderSingh-vh9hb
@HarvinderSingh-vh9hb 5 жыл бұрын
ਖਾਲਸਾ ਜੀ ਲਤਾਂ ਦੇ ਦੂਤ ਹਥਾਂ ਨਹੀਂ ਮੰਨਦੇ ਜਿਹੜਾ ਮਾਂ ਦਾ ਨਹੀਂ ਹੋ ਸਕਦਾ ਉਹ ਕਿਸੇ ਦਾ ਵੀ ਨਹੀਂ ਹੋ ਸਕਦਾ
@sohi5443
@sohi5443 5 жыл бұрын
ਸਹੀ ਗੱਲ ਹੈ ਵੀਰ
@satveendersinghkala
@satveendersinghkala 5 жыл бұрын
Kya baat hai
@AmritAulakh-cx2vu
@AmritAulakh-cx2vu 5 жыл бұрын
Sahi gall aa Kuta Banda sala gardar
@HARPREETSingh-po4rt
@HARPREETSingh-po4rt 3 жыл бұрын
ਸਹੀ ਗੱਲ ਆ ਜੀ
@KalyanMuziks
@KalyanMuziks 5 жыл бұрын
ਬਹੁਤ ਹੀ ਕਰਾਰੀ ਚਪੇੜ ਮਾਰੀ ਆ, ਜਿਉਂਦੇ ਰਹੋ👌👌👌
@ਮਿੱਠੀਗੁਰਵਿੰਦਰਦੀ
@ਮਿੱਠੀਗੁਰਵਿੰਦਰਦੀ 5 жыл бұрын
ਸਿੰਖ ਕੌਮ ਦੇ ਕਈਆ ਬੱਚਿਆਂ ਨੂੰ ਪੰਜਾਬੀ ਨਹੀ ਆਉਂਦੀ ਜੇ ਪੰਜਾਬੀ ਨਾਲ ਪਿਆਰ ਤਾ ਪ੍ਰਾਈਵੇਟ ਸਕੂਲ ਬੰਦ ਕਰਵਾਉ
@lakhwindersinghkhosalakha8757
@lakhwindersinghkhosalakha8757 4 жыл бұрын
Veer sikho vr boli pr avdi boli na sado kde vi
@SATWINDERSINGH1
@SATWINDERSINGH1 3 жыл бұрын
Convent schoola vich punjabi laazmi honi chahidi.. Hindi. Urdu. English, ho ske ta hor v. Language sareya sikhniya chahidiya.. Lakin punjabi laazmi honi chahidi.
@tarloksinghpunia7888
@tarloksinghpunia7888 3 жыл бұрын
@@SATWINDERSINGH1 ਵੀਰੈ ਪੰਜਾਬੀ ਡਰਾਈਵਰ ਬਣ ਸਕਦੇ ਹਨ ਅਤੇ ਅਗਰੈਜੀ ਪੜ ਕੇ ਲੋਕ ਵੱਡੇ ਔਦਿਆ ਤੇ ਲਗਦੇ ਹਨ
@balkarsingh8828
@balkarsingh8828 5 жыл бұрын
ਓ ਮਾਨਾਂ, ਅਜਿਹੀਆਂ ਵਾਰਾਂ ਹਿੰਦੀ 'ਚ ਕਿੱਥੋਂ ਗਾਈਆਂ ਜਾਣਗੀਆਂ ? ਸਿੰਘਾਂ ਦੇ ਯੁੱਧਾਂ ਦੇ ਇਤਿਹਾਸ ਦਾ ਅਨਿੱਖੜਵਾਂ ਅੰਗ ਹਨ ਇਹ ਵਾਰਾਂ !!! ਚੰਗਾ ਉਪਰਾਲਾ ਬੀਬੀ ਜੀ !!!
@amarjeet-iy4zi
@amarjeet-iy4zi 4 жыл бұрын
Shi. Veer
@happyhappyentertainment8478
@happyhappyentertainment8478 5 жыл бұрын
ੳ ਅ ਬਾਬੇ ਨਾਨਕ ਦੀ ਗੁਰਮੁਖੀ ਬੋਲੀ ਹੈ, ਸਗੋਂ ਕੇਂਦਰ ਸਰਕਾਰ ਨੂੰ ਚਾਹੀਦਾ ਹੈ ਪੰਜਾਬੀ ਬੋਲੀ ਸਾਰੇ ਭਾਰਤ ਵਿੱਚ ਲਾਗੂ ਕਰੇ
@shamindersingh6284
@shamindersingh6284 5 жыл бұрын
ਜੋ ਮਾ ਬੋਲੀ ਦੇ ਨਾਲ ਗਦਾਰੀ ਕਰਦਾ ਹੈ ੳੁਹ ਕਿਸੇ ਦਾ ਨਹੀ ਹੋਸਕਦਾ...
@davinderkaur6407
@davinderkaur6407 5 жыл бұрын
ਇਹੋ ਜਿਹੇ ਜੋ ਆਪਣੀ ਮਾਂ ਦੇ ਨਾ ਬਣੀਆਂ ਉਹ ਕਿਸੇ ਦਾ ਨਹੀਂ ਬਣ ਸਕਦਾ
@satveendersinghkala
@satveendersinghkala 5 жыл бұрын
Kya baat hai
@snehadhn6526
@snehadhn6526 5 жыл бұрын
Shaminder Singh gadaar kive ho gaya?? Why you wrote your name in English shaminder singh??? Write it in punjabi, stop wearing firangi clothes, go back to dhoti kurta. India is a diverse country and if you ko to kerela how u gonna communicate there?? If they don’t speak English and punjabi?? Plz get a life man
@Singhofpunjab303
@Singhofpunjab303 5 жыл бұрын
@@snehadhn6526 gal ethe boli di ho rhi aa jo asi bolde haan thok ke punjabi tr proud feel krde eho jehe landu singer da ghamand tr paakhand ik din saamne taa aahi janda ...
@parmjeet8652
@parmjeet8652 5 жыл бұрын
Eh Lydia bi paaia caste kuj ve gay dua ffiedia
@navneetkaur8969
@navneetkaur8969 5 жыл бұрын
ਮਾਨਾਂ ਕਿਸੇ ਦਿਨ ਤੇ ਕਹਿੰਦਾ ਸੀ ਜਿਹੜੀ ਜਗਾ ਦਾ ਖਾਈਅੇ ਉਹਦਾ ਬੁਰਾ ਨਹੀਂ ਮੰਗੀਦਾ ਅੱਜ ਕੀ ਹੋ ਿਗਆ
@parmindersharma5442
@parmindersharma5442 5 жыл бұрын
Aaj Bura mang giya
@rishavsharma9834
@rishavsharma9834 5 жыл бұрын
ਕੀ ਬੁਰਾ ਮੰਗਿਆ, ਜਨਤਾ ਐਵੀਂ ਟੱਪੀ ਜਾਂਦੀ।😠😠😠
@jaskiratsingh7399
@jaskiratsingh7399 5 жыл бұрын
rishav sharma Bahmana nu vadiya lagi honi aa gal maan kutte di, moot peeniye jaat
@rishavsharma9834
@rishavsharma9834 5 жыл бұрын
ਜਸਕੀਰਤ ਸਿੰਘ ਮੈਨੂੰ ਦੱਸ ਕੀ ਮਾੜਾ ਕਿਹਾ ਗੁਰਦਾਸ ਮਾਨ ਨੇ
@rishavsharma9834
@rishavsharma9834 5 жыл бұрын
ਹਿੰਦੂਸਤਾਨ ਜ਼ਿੰਦਾਬਾਦ ਤੁਸੀਂ ਇੱਕ ਤੀਰ ਨਾਲ ਦੋ ਨਿਸ਼ਾਨੇ ਲਾੳੁਣਾ ਚਹੁੰਦੇ ਹੋ।ਪਹਿਲਾ ਦੰਗੇ ਦੂਜਾ ਖਾਲੀਸਤਾਨ
@GUNIDAS
@GUNIDAS 4 жыл бұрын
ਸ੍ਰੀ ਗੁਰੂ ਤੇਗ਼ ਬਹਾਦੁਰ ਜੀ ਦੀ ਸਾਰੀ ਬਾਣੀ ਹਿੰਦੀ ਬੋਲੀ ਵਿਚ ਹੈ। ਉਹਨਾਂ ਨੇ ਸਿਰਫ ਗੁਰਮੁਖੀ ਲਿਪੀ ਵਰਤੀ, ਬੋਲੀ ਉਹਨਾਂ ਨੇ ਹਿੰਦੀ ਵਰਤੀ, ਜਿਹੜੀ ਉਹਨਾਂ ਦੀ ਮਾਂ ਬੋਲੀ ਨਹੀਂ ਸੀ। ਉਹਨਾਂ ਬਾਰੇ ਕੀ ਕਹੋਗੇ?
@balvirsingh3076
@balvirsingh3076 Жыл бұрын
ਜਿਉਂਦੀ ਰਹਿ ਧੀਏ ਮੇਰੀਏ ਧੀਏ ਪੰਜਾਬ ਦੀਏ। ਗੁਰੂ ਸਾਹਿਬ ਜੀ ਕਿਰਪਾ ਕਰਨ ਸਾਰੇ ਪੰਜਾਬੀਆਂ ਨੂੰ ਆਪਣੀ ਮਾਂ ਬੋਲੀ ਪੰਜਾਬੀ ਨਾਲ ਇਸੇ ਤਰ੍ਹਾਂ ਪਿਆਰ ਬਣਾ ਕੇ ਰੱਖਣ।ਦੂਜੀ ਗੱਲ ਇਹ ਕਿ ਇਸ ਦਰਿੰਦੇ ਨੇ ਤਾਂ ਨੱਕ ਡੋਬ ਕੇ ਮਰਨਾ ਨਹੀਂ‌ ਕਿਉਂਕਿ ਇਸ ਦੀ ਜ਼ਮੀਰ ਮਰੀ ਹੋਈ ਹੈ। ਨੱਕ ਡੋਬ ਕੇ ਉਨ੍ਹਾਂ ਨੂੰ ਵੀ ਮਰ ਜਾਣਾ ਚਾਹੀਦਾ ਹੈ ਜਿਹੜੇ ਲੋਕ ਆਪਣੇ ਦੇਸ਼ ਦੇ ਦੁਸ਼ਮਣ ਨੂੰ ਦੋ ਘੰਟਿਆਂ ਲਈ ਖਰੀਦ ਕੇ ਗੰਦ ਬਕਵਾਸ ਸੁਣਦੇ ਹਨ। ਜਿਨ੍ਹਾਂ ਪੰਜਾਬੀਆਂ ਦੀ ਕਮਾਈ ਨਾਲ ਇਹ ਕਰੋੜਪਤੀ ਬਣਿਆ ਉਨ੍ਹਾਂ ਦੀ ਹਿੱਕ ਵਿੱਚ ਖੰਜਰ ਚੋਭ ਦਿੱਤਾ। ਜਿਹੜਾ ਆਪਣੀ ਮਾਂ ਦਾ ਨਹੀਂ ਬਣਿਆ ਉਹ ਦੇਸ਼ ਅਤੇ ਦੇਸ਼ ਵਾਸੀਆਂ ਦਾ ਕੀ ਲੱਗਦਾ।
@ajitpandher181
@ajitpandher181 4 жыл бұрын
ਮਹਾਰਾਣੀ ਸਦਾ ਕੌਰ ਜੀ ਵਰਗੀ ਸਿੰਘਣੀ। ਵਾਹਿਗੁਰੂ ਲੰਮੀ ਉਮਰ ਬਖਸ਼ੇ। ਅਜਿਹੀਆਂ ਮਾਵਾਂ, ਭੈਣਾਂ ਅਤੇ ਧੀਆਂ ਹੋਣ ਤਾਂ ਮਹਾਰਾਜਾ ਰਣਜੀਤ ਸਿੰਘ ਵਰਗਾ ਰਾਜ ਦੁਬਾਰਾ ਆ ਸਕਦਾ ਹੈ।
@aulakh9276
@aulakh9276 5 жыл бұрын
ਵਾਹਿਗੁਰੂ ਜੀ ਮੇਹਰ ਕਰਨ । ਪੰਜਾਬ ਪੰਜਾਬੀ ਅਤੇ ਪੰਜਾਬੀਅਤ ਜਿੰਦਾਂ ਬਾਦ
@GURMUKHSINGH-fc5rg
@GURMUKHSINGH-fc5rg 4 жыл бұрын
Waheguru ji waheguru ji Waheguru ji Waheguru ji Waheguru ji Waheguru ji Waheguru ji Waheguru ji Waheguru ji Waheguru ji Waheguru ji Waheguru ji Waheguru ji Waheguru ji Waheguru ji Waheguru ji Waheguru ji Waheguru ji Waheguru ji Waheguru ji Waheguru ji Waheguru ji Waheguru ji Waheguru ji Waheguru ji Waheguru ji Waheguru ji Waheguru ji Waheguru ji Waheguru ji Waheguru ji Waheguru ji Waheguru ji Waheguru ji Waheguru ji Waheguru ji Waheguru ji Waheguru ji Waheguru ji Waheguru ji Waheguru ji Waheguru ji Waheguru ji Waheguru ji Waheguru ji Waheguru ji Waheguru ji Waheguru ji Waheguru ji Waheguru ji Waheguru ji Waheguru ji Waheguru ji Waheguru ji Waheguru ji Waheguru ji Waheguru ji Waheguru ji Waheguru ji Waheguru ji Waheguru ji Waheguru ji Waheguru ji Waheguru ji Waheguru ji Waheguru ji Waheguru ji Waheguru ji Waheguru ji Waheguru ji Waheguru ji Waheguru ji Waheguru ji Waheguru ji Waheguru ji Waheguru ji Waheguru ji Waheguru ji Waheguru ji Waheguru ji Waheguru ji Waheguru ji Waheguru ji Waheguru ji Waheguru ji Waheguru ji Waheguru ji Waheguru ji Waheguru ji Waheguru ji Waheguru ji Waheguru ji Waheguru ji Waheguru ji Waheguru ji Waheguru ji Waheguru ji Waheguru ji Waheguru ji Waheguru ji Waheguru ji Waheguru ji Waheguru ji Waheguru ji Waheguru ji Waheguru ji Waheguru ji Waheguru ji Waheguru ji Waheguru ji Waheguru ji Waheguru ji Waheguru ji Waheguru ji Waheguru ji Waheguru ji Waheguru ji Waheguru ji Waheguru ji Waheguru ji Waheguru ji Waheguru ji Waheguru ji Waheguru ji Waheguru ji Waheguru ji Waheguru ji Waheguru ji Waheguru ji Waheguru ji Waheguru ji Waheguru ji Waheguru ji Waheguru ji Waheguru ji Waheguru ji Waheguru ji Waheguru ji Waheguru ji Waheguru ji Waheguru ji Waheguru ji Waheguru ji Waheguru ji Waheguru ji Waheguru ji Waheguru ji Waheguru ji Waheguru ji Waheguru ji Waheguru ji Waheguru ji Waheguru ji Waheguru ji Waheguru ji Waheguru ji Waheguru ji Waheguru ji Waheguru ji Waheguru ji Waheguru ji Waheguru ji Waheguru ji Waheguru ji Waheguru ji Waheguru ji Waheguru ji Waheguru ji Waheguru ji Waheguru ji Waheguru ji Waheguru ji Waheguru ji Waheguru ji Waheguru ji Waheguru ji Waheguru ji Waheguru ji Waheguru ji Waheguru ji Waheguru ji Waheguru ji Waheguru ji Waheguru ji Waheguru ji Waheguru ji Waheguru ji Waheguru ji Waheguru ji Waheguru ji Waheguru ji Waheguru ji Waheguru ji Waheguru ji Waheguru ji Waheguru ji Waheguru ji Waheguru ji Waheguru ji Waheguru ji Waheguru ji Waheguru ji Waheguru ji Waheguru ji Waheguru ji Waheguru ji Waheguru ji Waheguru ji Waheguru ji Waheguru ji Waheguru ji Waheguru ji Waheguru ji Waheguru ji Waheguru ji Waheguru ji Waheguru ji Waheguru ji Waheguru ji Waheguru ji Waheguru ji Waheguru ji Waheguru ji Waheguru ji Waheguru ji Waheguru ji Waheguru ji Waheguru ji Waheguru ji Waheguru ji Waheguru ji Waheguru ji Waheguru ji Waheguru ji Waheguru ji Waheguru ji Waheguru ji Waheguru ji Waheguru ji Waheguru ji Waheguru ji Waheguru ji Waheguru ji Waheguru ji Waheguru ji Waheguru ji Waheguru ji Waheguru ji Waheguru ji Waheguru ji Waheguru ji Waheguru ji Waheguru ji Waheguru ji Waheguru ji Waheguru ji Waheguruji Waheguru ji Waheguru ji Waheguru ji Waheguru ji
@varindersingh529
@varindersingh529 5 жыл бұрын
very nice KHALSA JI ਗੁਰਦਾਸ ਮਾਨ ਦੋਗਲਾ ਜੇ ੲਿਹ ਲੀਜਿੰਡ ਗਾੲਿਕ ਹੀ ਗਦਾਰ ਨਿਕਲਿਅਾ ਤਾਂ ਅਸੀਂ ਹੋਰਾਂ ਤੋਂ ਕੀ ੳੁਮੀਦ ਕਰ ਸਕਦੇ ਹਾਂ
@bakhshishsingh5298
@bakhshishsingh5298 3 жыл бұрын
ਅਸੀਂ ਪੰਜਾਬੀ ਹਾਂ ਸਾਡੀ ਮਾਂ ਬੋਲੀ ਪੰਜਾਬੀ ਸ਼ੇਰ ਸੂਰਮੇ ਬਹੁਤ ਵਧੀਆ ਭੈਣਾਂ ਨੇ ਕਵਿਤਾ ਗਾਈ ਹੈ 👌🙏🙏🙏🙏
@ggn_1
@ggn_1 3 жыл бұрын
🙏🌹🌹🙏ਇੱਕ ਵਾਰੀ ਗੁਰੂ ਗੋਬਿੰਦ ਸਿੰਘ ਜੀ ਨੇ ਅਪਣੇ ਸਿੰਘਾ ਨੂੰ ਸਮਝਾਇਆ ਕਿ ਜੋ ਵੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫ਼ਤਿਹ ਦਾ ਜਵਾਬ ਉੱਚੀ ਦੇਵਾਗਾ ਉਹ ਮੇਰੇ ਸੱਜੇ ਪਾਸੇ ਬੈਠੇਗਾ ਤੇ ਜਿਹੜਾ ਹੋਲੀ ਦੇਵੇਗਾ ਉਹ ਖੱਬੇ ਪਾਸੇ ਤੇ ਜਿਹੜਾ ਕੁਝ ਬੋਲੇਗਾ ਨਹੀਂ ਉਸ ਵੱਲ ਮੇਰੀ ਪਿਛਾੜੀ ਹੋਵੇਗੀ ! ਸੋ ਆਉ ਸੰਗਤ ਜੀ ਫ਼ਤਿਹ ਦੀ ਸਾਂਝ ਪਾਈਏ,ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫ਼ਤਿਹ 🙏🌹🌹🙏🌹🌹🙏🌹🌹🙏
@priyankasalhan6048
@priyankasalhan6048 3 жыл бұрын
ਵਾਰਾਂ।ਗਾਵੋ। ਭੈਣ ਜੀ। ਬੰਦਾ ਸਿੰਘ ਬਹਾਦਰ ਦੀਆਂ
@khalsaji220
@khalsaji220 5 жыл бұрын
ਬਹੁਤ ਵਧੀਆ ਵੀਚਾਰ ਜੀ
@keharsingh6689
@keharsingh6689 5 жыл бұрын
ਬਲਕੁ।
@bekhoufsacch771
@bekhoufsacch771 5 жыл бұрын
ਬਹੁਤ ਵਧੀਆ ਖੱਪ ਲਾਹੀ ਭੈਣੋ ਮੇਰੀਓ । ਧੰਨਵਾਦ ਜੀ
@jassisekhon2084
@jassisekhon2084 5 жыл бұрын
ਸਹੀ ਕਿਹਾ ਭੈਣ ਜੀ
@Punia_farming
@Punia_farming 5 жыл бұрын
Jassi ਵਾਹਿਗੁਰੂ ਮੇਹਰ ਕਰ Sekhon 8ğ
@sudhirpatter1510
@sudhirpatter1510 5 жыл бұрын
Gurdas maan liked by all India he is also a great singer which spread Punjabi culture all over world.punjabi itni kamjor bhasa nhi hai Jo choti choti baaton se kahtam ho jaygi.hum Hindi bhasa walo ko bhi Punjabi par naaz hai bus Dil bada rakho ji. Apna desh apni sabhi boli pe apanu maan hai .love you khalsa hum bhi apka apne hai.
@mewasingh3841
@mewasingh3841 3 жыл бұрын
ਬਹੁਤ ਵਧੀਆ ਜੀ l ਜੇ ਤੁਸੀਂ ਪੰਜਾਬੀ ਹੋ ਤਾਂ ਪੰਜਾਬੀ ਹੀ ਬੋਲੋ ਅਤੇ ਦੂਸਰੇ ਰਾਜਾਂ ਵਾਲਿਆਂ ਨਾਲ ਵੀ ਪੰਜਾਬੀ ਹੀ ਬੋਲੋ ਤਾਂ ਕਿ ਪੰਜਾਬੀ ਹੋਰ ਪ੍ਫੁੱਲਤ ਹੋਵੇ l ਮੈਂਨੂੰ ਪੰਜਾਬੀ ਹੋਣ ਤੇ ਮਾਣ ਹੈ l ਗੁਰਦਾਸ ਮਾਨ ਜੀ, ਤੁਸੀਂ ਵੀ ਆਪਣੇ ਕਹੇ ਹੋਏ ਸ਼ਬਦ ਕਿ ਸਾਰੇ ਦੇਸ਼ ਦੀ ਇਕ ਬੋਲੀ ਹੋਣੀ ਚਾਹੀਦੀ ਹੈ ਜਲਦੀ ਤੋਂ ਜਲਦੀ ਵਾਪਸ ਲਓ ਤਾਂ ਤੁਹਾਨੂੰ ਤੁਹਡਾ ਖੋਇਆ ਹੋਇਆ ਮਾਣ-ਇਜਤ ਵਾਪਸ ਮਾਲ ਸਕੇ l ਵੈਸੇ ਮੈਂ ਤੁਹਾਡੇ ਲਿਖੇ ਅਤੇ ਗਾਏ ਗਾਣੇ ਬਹੁਤ ਪਸੰਦ ਕਰਦਾ ਹਾਂ l
@DIYJindagi
@DIYJindagi 2 жыл бұрын
bilkul sahi
@JaspalSingh-mi4og
@JaspalSingh-mi4og 2 жыл бұрын
Sudhir, Vadda Gyani, Pehla apna Dil Bada kar, Sermons baad mein Deliver karin.
@sudhirpatter1510
@sudhirpatter1510 2 жыл бұрын
@@JaspalSingh-mi4og जाट का दिल हमेशा बड़ा ही होता है।बाकी तेरी समझ में कोनी आवे।
@PremSingh-vz9fy
@PremSingh-vz9fy 5 жыл бұрын
ਬਹੁਤ ਵਧੀਆ ਉਪਰਾਲਾ ਪੰਜਾਬ ਦੀਓ ਧੀਓ
@manjeetsingh7550
@manjeetsingh7550 5 жыл бұрын
ਠੀਕ ਕਿਹਾ ਜੀ
@gaganbhullar3761
@gaganbhullar3761 5 жыл бұрын
Khalastan zindabaad 2020.zindabaad Referendum. 2020.zindabaad
@kuldeepgillmogh3707
@kuldeepgillmogh3707 5 жыл бұрын
ਭੈਣ ਮੇਰੀ ਮੈ ਤਾ ਿੲਸ ਚਵਲ ਨੂੰ ਸੁਣਦਾ ਨਹੀ ਨਾਲੇ ਸਾਰੇ ਮੁਡੇ ਭਗ ਤੇਸੂਟੇ ਤੇ ਲਾ ਦਿਤੇ ਮੇਤਾ ਨਫਤਰ ਕਰਦਾ ਿੲਸ ਤੋ ਜਿੜੀ ਥਾਲੀ ਵਿਚ ਖਾਦਾ ੳੁਸ ਵਿਚ ਸੇਖ ਕਰਤਾ ਪੰਜਾਬੀ ਗਾਣੇ ਗਾ ਕੇ ਸਟੇਡ ਹੋੲੀਅਾ ਿੲਸ ਨੁੰ ਡਾਗਾ ਦੀ ਲੋੜ ਅਾ
@diljitkaurwalia4931
@diljitkaurwalia4931 5 жыл бұрын
Shi gll very g
@karansingh-ki5xb
@karansingh-ki5xb 5 жыл бұрын
kuta h gurdas mann sala ganddu
@ਸਰਬੱਤਦਾਭਲਾ-ਨ1ਭ
@ਸਰਬੱਤਦਾਭਲਾ-ਨ1ਭ 5 жыл бұрын
ਵੀਡੀਓ ਡਿਸਲਾਈਕ ਕਰਨ ਵਾਲਿਆਂ ਨੂੰ ਕੀ ਬਿਮਾਰੀ ਐ ਜੇ ਕੁੱਝ ਗਲਤ ਲੱਗਾ ਤਾ ਦੋ ਅੱਖਰ ਲਿਖੋ ਤੁਹਾਡੇ ਹੱਥ ਤਾ ਸਲਾਮਤ ਤਾ ਹੋਣਗੇ ਬਹੁਤ ਵਧੀਆ ਲਿਖਿਆ ਭੈਣ ਜੀ
@jassaaujla7618
@jassaaujla7618 5 жыл бұрын
ਸਹੀ ਗੱਲ ਏ
@MoaXam
@MoaXam 5 жыл бұрын
changa Jawab dita jay g as trhain da bandy nu Chitar pharany chai day Love & Respect From Pakistan🇵🇰
@simranjeetsinghbedi4799
@simranjeetsinghbedi4799 5 жыл бұрын
Sahi keha bai ji
@gursewakchahal2354
@gursewakchahal2354 5 жыл бұрын
@@simranjeetsinghbedi4799 ਓ 22 ਮੁਸਲਮਾਨ ਦੀ ਸਪੋਟ ਕਿਯੋੰ ਕਰਦੇ ਓ ,ਸਿੱਖਾਂ ਦੀਆਂ ਬਹੁਆਂ ਨੂੰ ਤਾਂ ਉਹ ਪੰਜਾਬ ਚੋਂ ਭਜਾ ਭਜਾ ਕੇ ਲਈ ਜਾਂਦੇ ਆ , ਮੈਂ ਮੁਸਲਮਾਨ ਕੌਮ ਨੂੰ ਦੁਨੀਆ ਦੀ ਸਭ ਤੋਂ ਗੰਦੀ ਕੌਮ ਮੰਨਦਾ ਹਾਂ ,ਇਹ ਸਾਲੀ ਅੰਤਕਬਾਦ ਕੌਮ ਆ।
@azadkashmiri5772
@azadkashmiri5772 4 жыл бұрын
Gursewak chahal cowcola kuch nhi hona teri bharat mata ka tukro k ilawa
@azadkashmiri5772
@azadkashmiri5772 4 жыл бұрын
Gursewak chahal pukh Nang Bollywood nation kuch nhi hona teri bharat mata ka tukro k ilawa
@azadkashmiri5772
@azadkashmiri5772 4 жыл бұрын
Guru Nanak shaib ji da Dass 47 will rpeat very soon inshallh
@3srecordz582
@3srecordz582 5 жыл бұрын
ਆਈਲਟਸ ਸੈਂਟਰਾਂ ਨੂੰ ਵੀ ਬੰਦ ਕਰਵਾਓ, ਪੰਜਾਬ ਵਿੱਚ ਜਿੰਨੇ ਵੀ ਪ੍ਰਾਈਵੇਟ ਸਕੂਲਾਂ ਨੂੰ ਵੀ ਬੰਦ ਕਰਵਾਓ, ਜਿਥੇ ਸਿਰਫ ਹਿੰਦੀ ਅਤੇ ਇੰਗਲਿਸ਼ ਹੀ ਚਲਦੀ ਹੈ ਮੈਂ ਕੋਈ ਮਾਨ ਦਾ ਸਪੋਟਰ ਨਹੀਂ ਹਾਂ ਸੁਭਾਵਿਕ ਗੱਲਾਂ ਕੀਤੀਆਂ ਨੇ
@indianarmygreat2161
@indianarmygreat2161 5 жыл бұрын
ਸਿਰਸੇ ਸਾਧ ਤੇ ਅਾਰ ਅੈਸ ਅੈਸ ਦਾ ਮਿਕਸ ਬਰੀਡ ਗੁਰਦਾਸਾ ਗਦਾਰ . ਸਾਰੀ ੳੁਮਰ ਰੋਟੀਅਾ ਪੰਜਾਬੀ ਬੋਲੀ ਦੇ ਨਾ ਤੇ ਤੋੜਦਾ ਰਿਹਾ ਹਰਾਮਖੋਰ ਦੱਲਾ . ਬਾੲੀਕਾਟ ਕਰੋ ਕੰਜਰ ਦਾ ਪੰਜਾਬ ਚ . ਪ੍ੋਗਰਾਮ ਤਾਂ ੲਿੱਕ ਪਾਸੇ ਪੰਜਾਬ ਚ ਪੈਰ ਵੀ ਨਾ ਧਰਨ ਦਿਓੁ ਗਦਾਰ ਨੂੰ .
@ਪਾਪੀਰੂਹਪਾਪੀਰੂਹ
@ਪਾਪੀਰੂਹਪਾਪੀਰੂਹ 5 жыл бұрын
RanveerSingh Maan tusi phelaa aapni pere hetaa sotaa maro saleo landro
@pritammanshahia3030
@pritammanshahia3030 5 жыл бұрын
ਗੁਰਦਾਸ ਮਾਨ ਕੀ ਪਤਾ ਸਿੱਖ ਹੇਗਾ ਜਾ ਟੀਕਾ ਭੁਲਾਕੇ ਬੇਬੀ ਟੇਸਟ ਨਾਲ ਜੰਮਾਆ ਜਦੋਂ ਪੰਜਾਬੀ ਮਾਂ ਬੋਲੀ ਨੂੰ ਛੱਡੀ ਜਾਦਾ
@Raosahabzamindarboy
@Raosahabzamindarboy 3 жыл бұрын
ਮਾ ਤੋਂ ਭਾਈ ਹਿੰਦੂ ਹੁ ਮੁਝੇ ਪੰਜਾਬੀ ਪਸ਼ਨਦ ਹ ਜੀ 🙏🏻🙏🏻🙏🏻🙏🏻🙏🏻🙏🏻 ਮੁਝੇ ਪੰਜਾਬੀ ਬੋਲਣਾ ਪਸੰਦ ਹ 🙏🏻🙏🏻
@harpalkaur47
@harpalkaur47 5 жыл бұрын
ਸਹੀ ਕਿਹਾ ਜੀ 🙏
@SurjitSingh-po1dy
@SurjitSingh-po1dy 5 жыл бұрын
Maan gader
@SurjitSingh-po1dy
@SurjitSingh-po1dy 5 жыл бұрын
Punjab co Baher kero
@paramgill2506
@paramgill2506 5 жыл бұрын
100%ਸੱਚ ਕਿਹਾ ਜੀ
@ਜਰਨੈਲਸਿੰਘ-ਘ8ਹ
@ਜਰਨੈਲਸਿੰਘ-ਘ8ਹ 5 жыл бұрын
,, ਬਹੁਤ ਚੰਗਾ ਗਾਇਆ ਬੀਬੀਆ ਨੇ ਧੰਨਵਾਦ ।
@samAURA-x
@samAURA-x 3 жыл бұрын
ਭੈਣ ਜੀ,,, ਆਪ ਦੇ ਵਿਚਾਰਾਂ ਨਾਲ 100 ℅ ਸਹਿਮਤ
@KulwinderKaur-ik1em
@KulwinderKaur-ik1em 5 жыл бұрын
ਬਹੁਤ ਹੀ ਵਧੀਆ ਜੀ ਬਹੁਤ ਵਧੀਆ ਜੀ ਵਾਹਿਗੁਰੂ ਜੀ ਚੜ੍ਹਦੀਕਲਾ ਬਖਸ਼ਿਸ਼ ਕਰਨ
@sukhdev1710
@sukhdev1710 5 жыл бұрын
੧,,ਓ, ਵਾਹਿਗੁਰੂ ਜੀ ਕਾ ਖਾਲਸਾ ਵਾਹਿ ਗੁਰੂ ਜੀ ਕੀ ਫ਼ਤਿਹ। ਚੱੜਦ੍ਹੀ ਕ੍ਹੱਲਾ ਹੋਵੇਜੀ
@kaursingh8369
@kaursingh8369 5 жыл бұрын
ਹੁਣ ਤਾ ਇਹ ਡਰ ਸਤਾਉਣ ਲੱਗ ਗਿਆ ਬਈ ਸਾਰੇ ਮਾਨ ਕਲਾਕਾਰ ਕੀ ਸਾਜਿਸ਼ ਰਚਾਈ ਬੈਠੇ ਹੋਣਗੇ ਵਾਹਿਗੁਰੂ ਸੁਮੱਤ ਈ ਬਖਸ਼ਣ ਦੂਜੇ ਮਾਨਾ ਨੂੰ
@rajndeepkaur9274
@rajndeepkaur9274 5 жыл бұрын
Nhi baki mann nhi glt hai g
@gurindersidhu5791
@gurindersidhu5791 5 жыл бұрын
Gurdas man na mara kam keata
@simranjitkaur5609
@simranjitkaur5609 5 жыл бұрын
Right my dear sister ji🙏🙏🙏🙏
@indianarmygreat2161
@indianarmygreat2161 5 жыл бұрын
ੲਿਹ ਪੰਜਾਬੀ ਕਲਾਕਾਰ ਪੰਜਾਬ ਦੇ ਤੇ ਸਿੱਖ ੲਿਤਿਹਾਸ ਦਾ ਹਿੱਸਾ ਨਹੀ . ੲਿਹਨਾ ਨੂੰ ਠੋਕਣਾ ਸੁਰੂ ਕਰੋ . ਲੱਗ ਗੲੇ ਕੰਜਰ ਗੰਦ ਪਾੳੁਣ .
@sevenriversrummi5763
@sevenriversrummi5763 5 жыл бұрын
Paji tusi maan ho tusi sachi sochi gll kiti
@avtarsamra2823
@avtarsamra2823 3 жыл бұрын
ਮ ਮੋਦੀ ਤੇ ਮ ਮਾਨ ਦੋਨਾ ਦੀ ਇਕੋ ਰਾਹੀ ਅਤੇ ਗਾਲਾਂ ਲੈਣ ਦੀ ਆਦਤ ਵੀ ਓਹੀ ਆ ਵਾਹਿਗੁਰੂ ਜੀ ਮੋਗਾ
@sharanjitsingh6329
@sharanjitsingh6329 5 жыл бұрын
ਬਹੁਤ ਖੂਬ ਜੀ 👍🙏
@dhirsingh6836
@dhirsingh6836 5 жыл бұрын
ਗੁਰਦਾਸ ਮਾਨ ਬਹੁਤ ਹੀ ਮਹਾਨ ਗਾਇਕ ਅਤੇ ਗੀਤਕਾਰ ਹੈ। ਗੁਰਦਾਸ ਮਾਨ ਨੂੰ 40-45 ਸਾਲ ਹੋ ਗਏ ਪੰਜਾਬੀ ਬੋਲੀ ਦੀ ਸੇਵਾ ਕਰਦਿਆਂ । ਮਾਨ ਦਾ ਵਿਰੋਧ ਉਹੀ ਲੋਕ ਕਰ ਰਹੇ ਆ ਜਿੰਨਾ ਨੇ ਗੁਰਦਾਸ ਮਾਨ ਨੂੰ ਚੰਗੀ ਤਰਾਂ ਸੁਣਿਆ ਹੀ ਨਹੀਂ। ਕੲੀਆ ਨੇ PHD ਕਰੀ ਹੋਈਆ ਗੁਰਦਾਸ ਮਾਨ ਸਾਹਬ ਤੇ । ਬਹੁਤਿਆਂ ਦੀ ਤਾਂ ਪਿਓ ਦੀ ਉਮਰ ਤੋਂ ਵੀ ਵੱਡਾ ਹੋਉ ਗੁਰਦਾਸ ਮਾਨ । ਅਫਸੋਸ ਐ ਅਜਕਲ ਦੁਕੀ ਤਿੱਕੀ ਗੁਰਦਾਸ ਮਾਨ ਮਾਨ ਖਿਲਾਫ ਬੋਲੀ ਜਾਂਦੀ ਆ।
@rachhpaluppal3020
@rachhpaluppal3020 5 жыл бұрын
ਲ਼ਖ ਪ੍ਰਦੇਸੀ ਹੋੲੀੲੇ ਕਹਿਣ ਵਾਲਾ ਮਾਂ ਨੂੰ ਹੀ*****-****--
@jindardass9852
@jindardass9852 4 жыл бұрын
ਭਾਸ਼ਾਵਾਂ ਸਾਰੀਆਂ ਸਾਝੀਆਂ ਨੇ ਆਪਣਾ ਸਬਦਾ ਜਨਕ ਇਕ ਹੈ ਫਿਰ ਇੰਨੀ ਨਫ਼ਰਤ ਕਿਉਂ ਦੂਜਿਆ ਤੋਂ ਉਹ ਆਪਣੇ ਭਾਈ ਭੈਣ ਹਨ ਸੋ ਓਹਨਾਂ ਨਾਲ ਵੀ ਪਿਆਰ ਨਾਲ ਰਲ ਕੇ ਰਹੋ ਨਾ ਕੇ ਵੱਖਰੇ ਹੋ ਕੇ।
@JaswinderSingh-kt9yc
@JaswinderSingh-kt9yc 4 жыл бұрын
ਪਰ ਪੰਜਾਬੀ ਦਾ ਜਿਹੜਾ ਵੀ ਵਿਰੋਧੀ ਹੈ ਉਹ ਸਾਡਾ ਸਾਲਾ ਨਹੀਂ ਲੱਗਦਾ
@jindardass9852
@jindardass9852 4 жыл бұрын
ਪੰਜਾਬੀ ਦਾ ਵਿਰੋਧੀ ਕੌਣ ਅਾ ਮਾਂ ਪੰਜਾਬੀ ਅਾ ਹਿੰਦੀ ਨੂੰ ਮਾਸੀ ਕਿਹਾ ਜੋ ਕਿ ਹਰ ਇਕ ਦੂਜੀ ਭਾਸ਼ਾ ਮਾਸੀ ਅਾ ਉਰਦੂ ਹੋਵੇ ਜਾਂ ਹਿੰਦੀ ।
@mr.sniperofpubgmobile3568
@mr.sniperofpubgmobile3568 5 жыл бұрын
ਮੈਂ ਗਿੱਦੜਬਾਹਾ ਤੋ ਹੀ ਹਾ ਜੀ 100 ਟਕਾ ਸਚ ਕਹਾ ਹੈ ਜੀ
@munawarhussain955
@munawarhussain955 5 жыл бұрын
Excellent Jenab-e-Aliya g Allah Tabarak Taala tohano hamaysha khosh rakhay Aor Punjabi non apni meharbani nal mazeed kamyabiyan ata farmaeay Aameen
@satwindersingh7463
@satwindersingh7463 5 жыл бұрын
ਬਹੁਤ ਵਧੀਅਾ ਜਾਵਾਬ ਦਿੱਤਾਜੀ ਵਾਹਿਗੁਰੂ ਚੜਦੀ ਕਲਾ ਰੱਖੇ ਜੀ ਭੈਣਾ ਦੀ
@sukhwindersinghrandhawa4810
@sukhwindersinghrandhawa4810 5 жыл бұрын
ਪੰਜਾਬੀਆਂ ਦਾ ਖਾਕੇ ਕੇ ਲੂਣ ਹਰਾਮ ਕੀਤਾ
@pritpalkaur7721
@pritpalkaur7721 5 жыл бұрын
6
@balwindersingh-no3pt
@balwindersingh-no3pt 5 жыл бұрын
ਵਾਹ ਜੀ ਵਾਹ ਬਹੁਤ ਵਧੀਆ ਕਿਹਾ ਭੈਣ ਜੀ
@jaswindersinghkhalsa2680
@jaswindersinghkhalsa2680 5 жыл бұрын
ਆ ਜਾਣ ਦਿਉ ਪੰਜਾਬ ਕੁੱਤੇ ਨੂੰ ਫੇਰ ਮਿਲਾਂਗੇ
@ਪਾਪੀਰੂਹਪਾਪੀਰੂਹ
@ਪਾਪੀਰੂਹਪਾਪੀਰੂਹ 5 жыл бұрын
Jaswinder Singh Khalsa fir ki tu tatey pat le gaa saleyaa
@babbubangarh113
@babbubangarh113 5 жыл бұрын
Aa jana kar layi jo karna
@davinderkaur9694
@davinderkaur9694 5 жыл бұрын
Good
@vishuverma8290
@vishuverma8290 5 жыл бұрын
Ooo vekh la ga jeda kuch kehaga
@ramansingh7512
@ramansingh7512 5 жыл бұрын
Kise nu maara Na bolo koi ...
@western2214
@western2214 5 жыл бұрын
ਜੇਕਰ ਇੱਕ ਵਾਰ ਗਲਤੀ ਹੋਜਾ ਵੇ ਤਾ ਉਸ ਨੂੰ ਮਾਫ ਕਰ ਦੇਣਾ ਚਾਹੀਦਾ ਜੀ ਇਹ ਨਹੀਂ ਕੇ ਉਸ ਦੀ ਥਾਂ ਥਾਂ ਭੱਡੀ ਕਰ ਦਿਉ ਇੱਕ ਵਾਰ ਤਾਂ ਰੰਬ ਵੀ ਮਾਫ ਕਰ ਦਿੰਦਾ ਹੈ ਵਾਹਿਗੁਰੂ ਜੀ ਪੰਜਾਬੀਆਂ ਦਾ ਮਾਨ ਗੁਰ ਦਾਸ ਮਾਨ
@farmersons5517
@farmersons5517 5 жыл бұрын
Very Good, I love Punjabi and Punjab. Can’t imagine a world without Punjabi’s. 🌾🏇🏻🤗
@dilpreetsingh4173
@dilpreetsingh4173 5 жыл бұрын
ਬਹੁਤ ਹੀ ਵਧੀਆਹੈ👌
@bootasinghwarring1109
@bootasinghwarring1109 5 жыл бұрын
ਸਹੀ ਗਲ ਹੈ ਜੀ ਇਸਨੇ ਪੰਜਾਬੀ ਤੋ ਹੀ ਬੇਹਿਸਾਬ ਕਮਾਈ ਕੀਤੀ ਆਪਣੇ ਮਹਿਲ ਬਣਾਏ ਅੱਜ ਪੰਜਾਬੀ ਨੂ ਨੀਵਾ ਕਹਿ ਦਿੱਤਾ । ਇਹ ਇਕ ਸ਼ਾਜਿਸ ਹੈ
@jaswantsingh-gy4xo
@jaswantsingh-gy4xo 5 жыл бұрын
Guards GAYAK NAHI HAI NACHA NACHAR NACHA NACHAR
@jagvindersinghkhalsa14gwal6
@jagvindersinghkhalsa14gwal6 5 жыл бұрын
ਏਨੂ ਕਹੌ ਗਾਨੇ ਵੀ ਹਿੰਦੀ ਵਿੱਚ ਗਾਏਆ ਕਰ ਮਾਨਾ ਚਵਲਾ
@nsns4974
@nsns4974 5 жыл бұрын
Ih taa bhayiaa he U P da
@Kaurjs1717
@Kaurjs1717 5 жыл бұрын
@@nsns4974 veera chlo mnya one glt keha. But tuc ki shi keha thoda ki mtlb aa ki UP ch saare bahiye rehnde aa. Aah pehle ni o tuc. Asi v punjabi aa. UP to aa. Saanu v dukh lggya. But tuc jede bahar rehnde punjabiya nu vdd k apne to alag sit de o, ta frr veera apa keda shi hoye. Tuc eh v ta keh skde c ki eh baiya eh kehn di ki lod c ki UP da. Baiye keda klle UP ch rehndw aa. 2sri gll UP ch klle baiye ni rehnde. Sikh v rehnde aa. So plzzzz izzqt krni pehla apne to shuru kro. Pehla saare punjabiya nu nl leke chlna sikho frr chahe kucch hoje. Nhi ta saari zndgi ewe hi dhkke khawa ge . Kyoki inna sarkaara nu pta ki asi ta apas ch hi ni ikk maa boli nu kitho kathi kr lwa ge.
@nsns4974
@nsns4974 5 жыл бұрын
@@Kaurjs1717 itthe hindi sikhan nu mil jayu
@Kaurjs1717
@Kaurjs1717 5 жыл бұрын
@@nsns4974 veere mai smji ni.
@Kaurjs1717
@Kaurjs1717 5 жыл бұрын
@@nsns4974 dubaara dssonge plzz tuc ki keha.
@speedrecord670
@speedrecord670 3 жыл бұрын
ਵਿਲਕੁਲ ਸਹੀ ✅ਭੈਣੋ 👍👍👍👍👍
@kingsaab6832
@kingsaab6832 3 жыл бұрын
ਗੁਰਦਾਸ ਮਾਨ ਨੇ ਕੁਝ ਗਲਤ ਨਹੀਂ ਕਿਹਾ ਤੈਨੂੰ ਸਮਝ ਨਹੀਂ ਲੱਗ ਰਹੀ ਬੀਬੀ, ਹਿੰਦੁਸਤਾਨ ਵਿੱਚ ਹਿੰਦੀ ਹੀ ਚੱਲੋ ਗੀ ਓੁਸਨੇ ਕੁਝ ਗਲਤ ਨਹੀਂ ਕਿਹਾ, ਹਿੰਦੀ ਆਪਣੇ ਦੇਸ਼ ਦੀ ਭਾਸ਼ਾ ਹੈ, ਮੈਂ ਖੁਦ ਪੰਜਾਬੀ ਹਾਂ, ਮੈਂ ਸਮਝ ਗਿਆ ਗੁਰਦਾਸ ਦੀ ਗੱਲ ਤਨੂੰ ਨਹੀ ਸਮਝੇ ਲੱਗਣੀ, ਤੁਸੀਂ ਤੇ ਬੱਸ ਦੂਜਿਆਂ ਨੂੰ ਮਾੜਾ ਕਹਿਣ ਵਾਲੇ ਹੋ
@unknownphadi5771
@unknownphadi5771 5 жыл бұрын
Maan saab ne ta pure World nu punjabi language sikhyi hai Proud of #Maan Saab...
@vishalkahlonsaab2844
@vishalkahlonsaab2844 5 жыл бұрын
Right bro
@sarbjitsingh3113
@sarbjitsingh3113 5 жыл бұрын
ਗੁਰਦਾਸ ਦਾ ਕੋਈ ਧਰਮ ਨਹੀਂ
@AvtarSingh-bu9kc
@AvtarSingh-bu9kc 5 жыл бұрын
Mummy Esdi sirse Wale di cheli, fr khoon ne ta rang dikhana hi c
@sarbjitsingh3113
@sarbjitsingh3113 5 жыл бұрын
@@AvtarSingh-bu9kc ਜਾਣਕਾਰੀ ਲਈ ਧੰਨਵਾਦ
@Taranveer7321
@Taranveer7321 4 жыл бұрын
Hnjii tusi Sach keha
@gursewaksinghzira6921
@gursewaksinghzira6921 5 жыл бұрын
ਬੀਬੀ ਜੀ ਲ਼ਾਤੋਂ ਕੇ ਭੂਤ ਬਾਤਾਂ ਸੇ ਨਹੀ ਮਾਨਤੇ .......
@incredibleindia2002
@incredibleindia2002 5 жыл бұрын
Bibi0 tuc ah kehdi boli bol rhia o o v bheta rahi shrm aani chahidi h tuhanu tuc ah instrument as lae use kar rhia o tuc oda v kah skdia o
@incredibleindia2002
@incredibleindia2002 5 жыл бұрын
tuc kitho dia khals ho skdia o
@arsgbrar5638
@arsgbrar5638 4 жыл бұрын
ਬਹੁਤ ਵਧੀਆ ਗੱਲ ਕਹੀ ਆ ਦੀਦੀ ਜੀ ਸੋਨੂੰ ਸਲੂਟ ਆ ਥੋਡੇ ਵਰਗੀ ਧੀ ਹਰੇਕ ਘਰ ਜੰਮੇ
@Abhijot_singh01
@Abhijot_singh01 Жыл бұрын
ਵਾਹਿਗੁਰੂ ਜੀ ਚੜ੍ਹਦੀਕਲਾ ਵਿੱਚ ਤੁਹਾਨੂੰ ਖਾਲਸਾ ਜੀ🙏🙏🙏
@DarshanSingh-cp6dd
@DarshanSingh-cp6dd 4 жыл бұрын
100% ਸਹੀ ਕਿਹਾ ਤੁਸੀਂ ਭੈਣ ਜੀ .ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫ਼ਤਹਿ ...
@sultanahmed9228
@sultanahmed9228 3 жыл бұрын
punjabiye jubane ni rakane mere desh diye gon wala gurdas maan fukra banda ji
@shangill6705
@shangill6705 5 жыл бұрын
Punjabi language is peace of mind. When a real Punjabi don't speak it, he miss it. 🌹Punjab zindabaad 🌹
@gursewakchahal2354
@gursewakchahal2354 5 жыл бұрын
Saali antkbad kom . Kuti kom mulman kom.
@azadkashmiri5772
@azadkashmiri5772 4 жыл бұрын
Gursewak chahal 47 wale totty hum phir se rpeat kre ge befiker ho ja😂😂🤰🏻🤰🏻
@GurjantSingh-yi9id
@GurjantSingh-yi9id 3 жыл бұрын
Qqqqqqqqqqqqqqqqqqqqqqqqqqqqqqqqqqqqqqqqq
@msshergill1112
@msshergill1112 5 жыл бұрын
ਮੈਨੂੰ ਧਰਤੀ ਥਾਂ ਨਈ ਦਿੰਦੀ ਇਹ ਸੁਣ ਕੇ
@kalaharoli5972
@kalaharoli5972 3 жыл бұрын
Punjabi boli lyi sb to vdh uprala gurdas maan ne hi kita.virsa smbhalea .tusi ki kita .maan great
@paramjeetkaur4230
@paramjeetkaur4230 6 ай бұрын
ਬਾਬੂ ਰਜਬ ਅਲੀ ਜਿਸ ਨੇ ਇਕ ਮੁਸਲਮਾਨ ਹੁੰਦੇ ਵੀ‌ਉਨਾਂ ਨੇ ਆਪਣੇ ਗੁਰੂਆਂ ਤੇ ਸਾਹਿਬਜ਼ਾਦਿਆਂ ਦਾ ਤਹਿ ਦਿਲੋਂ ਸਤਿਕਾਰ ਕੀਤਾ ਪੰਜਾਬੀ ਬੋਲੀ ਨੂੰ ਮਾਨ ਦਿੱਤਾ ਗੁਰੂ ਦੇ ਲਾਲਾਂ ਨੂੰ ਤਸੀਹੇ ਦੇਣ ਵਾਲੇ ਮੁਸਲਮਾਨਾਂ ਨੂੰ ਲਾਹਨਤਾਂ ਪਾਈਆਂ ਦਿਰ ਫਿੱਟੇ ਮੂੰਹ ਦਾਸ ਮਾਨ ਦੇ ਜੀਹਨੇ ਬਹੁਤ ਸੋ਼ਹਰਤ ਖੱਟਕੇ ਪੰਜਾਬ ਵਿਚੋਂ ਫਿਟ ਲਾਹਨਤਾਂ ਉਸ ਤੋਂ ਚੌਗਣੇ ਗੁਣਾਂ ਖੱਟ ਲਈ
@ranjitrenymusicgroup4694
@ranjitrenymusicgroup4694 5 жыл бұрын
ਕੁੜੀਏ ਕਿਸਮਤ ਥੁੜੀਏ ਤੈਨੂੰ ਐਨਾਂ ਪਿਆਰ ਦਿਆਂ ਆਪਣੇ ਹਿੱਸੇ ਦੀ ਦੁਨੀਆਂ ਮੈਂ ਤੈਥੋ ਬਾਰ ਦਿਆਂ ਆਬਲ ਅੱਲਾਹ ਨੂਰ ਉਪਾਇਆ ਕੁਦਰਤ ਕੇ ਸਭੁ ਬੰਦੇ।। ਏਕ ਨੂਰ ਤੇ ਸਭੁ ਜਗ ਉਪਜਿਆ ਕਾਉਨ ਭਲੇ ਕੋ ਮੰਦੇ ।। ਮਾਂ ਤੇਰੇ ਪੰਜਾਬੀ ਵਾਰਿਸ ਤੇਰੀ ਮਿੱਠੀ ਬੋਲੀ ਦਾ ਹਵਾਲ਼ਾ ਕਿੰਨੀਆ ਮਿੱਠੀਆਂ ਗਾਲ਼ਾਂ ਨਾਲ਼ ਦਿੰਦੇ ਨੇ ਕੀ ਇਹ ਨੇ ਤੇਰੇ ਵਾਰਿਸ ਜਿੰਨਾ ਦੀ ਜੁਬਾਨੋ ਗਾਲ਼ਾਂ ਫੁੱਲ ਬਣ ਕੇ ਤੇਰੇ ਸਤਿਕਾਰ ਨੂੰ ਚਾਰ ਚੰਨ ਲਾ ਰਹੀਆਂ ਨੇ .. ਵਾਹ ਨੀ ਅਮੜੀਏ ਤੂੰ ਸ਼ਾਂਤ ਕਿਉਂ ਏ .. ਜਦੋਂ ਪੰਜਾਬੀ ਅੰਗਰੇਜ਼ੀ ਤੇ ਹਿੰਦੀ ਦੇ ਸ਼ਬਦ ਸਾਂਝੇ ਹੋ ਸਕਦੇ ਨੇ ਫੇਰ ਇਹ ਲੋਕ ਕਿਉਂ ਨਹੀਂ ਸਾਂਝੇ ਹੁੰਦੇ .. ਕਿਉਂ ਨਫਰਤਾ ਨਾਲ਼ ਡਿੱਢ ਭਰੇ ਹੋਏ ਨੇ ਮਾਂ .. ਕਿਉਂ ਨਹੀਂ ਭਾਸ਼ਾਵਾਂ ਧਰਮਾਂ ਜਾਤਾਂ ਦਾ ਰੌਲ਼ਾ ਛੱਡ ਇਹ ਲੋਕ ਮੋਹ ਮੁਹੱਬਤ ਪਿਆਰ ਦੇ ਰਾਗ ਗਾਂਉਂਦੇ ਨੱਕ ਚੱਪਣੀ ‘ਚ ਡੋਬ ਮਾਨਾ ਮਰ ਜਾ ਵਾਹ ਬੀਬਾ ਜੀ ਵਾਹ .. ਆਪਾਂ ਕਿੰਨਾ ਸਤਿਕਾਰ ਕਰਦੇ ਹਾਂ ਪੰਜਾਬੀ ਅਦਬ ਦਾ .. ਪੰਜਾਬੀ ਗੁੜ ਵਰਗੀ ਮਿੱਠੀ ਤੇ ਮਾਂ ਦੀ ਬੁੱਕਲ਼ ਵਰਗੀ ਨਿੱਗੀ ਭਾਸ਼ਾ ਹੈ ਪਰ ਉਸ ਦੇ ਹੱਕ ਵਿੱਚ ਅਸੀਂ ਬੁਖਲ਼ਾ ਗਏ ਤੇ ਆਪਣੇ ਅਦਬ ਸਤਿਕਾਰ ਭੁੱਲ ਬੈਠੇ .. ਪੰਜਾਬੀ ਲੋਕ ਦੇ ਦਿਲਾਂ ‘ਚ ਵਸਾਉਣੀ ਹੈ ਤਾਂ ਹਾਉਮੇ ਹੰਕਾਰ ਤਿਆਗ ਕੇ ਹੈਲੋ, ਨਮਸਤੇ, ਅਦਾਬ ਕਹਿਣ ਵਾਲ਼ੇ ਨੂੰ ਹੈਲੋ, ਨਮਸਤੇ, ਅਦਾਬ ਦੇ ਨਾਲ਼ ਆਪਣੀ ਮਿੱਠੀ ਜੁਬਾਨ ਚੋਂ ਸਤਿ ਸ਼੍ਰੀ ਅਕਾਲ ਵੀਰ ਜੀ ਵੀ ਆਖੋ ਤੇ ਉਹੀ ਬੰਦਾ ਜਦੋਂ ਦੁਬਾਰਾ ਤੁਹਾਨੂੰ ਮਿਲ਼ੇਗਾ ਉਹ ਹੈਲੋ, ਨਮਸਤੇ, ਅਦਾਬ ਨਾਲ਼ ਤੁਹਾਨੂੰ ਸਤਿ ਸ਼੍ਰੀ ਅਕਾਲ ਵੀਰ ਜੀ ਵੀ ਆਖੇਗਾ ਤੇ ਉਸ ਦੇ ਦਿਲ ਵਿੱਚ ਤੁਹਾਡੇ ਰਾਹ ਪੰਜਾਬੀ ਬੋਲੀ ਲਈ ਗੁੜਾ ਸਤਿਕਾਰ ਨਜ਼ਰ ਆਵੇਗਾ .. ਇਸ ਤਰਾ ਪੰਜਾਬੀ ਹਰ ਜੁਬਾਨ ਤੇ ਚੜ ਸਿਖਰਾਂ ਤੇ ਪਹੁੰਚੇਗੀ .. ਪਰ ਜੇ ਆਹ ਗਾਲ਼ਾ ਨਾਲ਼ ਜੱਗ ਜਿੱਤਣ ਚੱਲੇ ਓ ਤਾਂ ਵਾਪਸ ਉਹੀ ਮਿਲ਼ੇਗਾ ਜੋ ਪਰੋਸ਼ਾਗੇ .. ਪੰਜਾਬੀ ਨੂੰ ਪਿਆਰ ਕਰਦੇ ਓ ਤਾਂ ਉਸ ਦੇ ਸਤਿਕਾਰ ਦਾ ਵੀ ਖਿਆਲ ਰੱਖਿਆ ਕਰੋ ਗਲ਼ਤੀ ਗੁਸਤਾਖੀ ਲਈ ਮਾਫੀ ਚਾਹਾਂਗਾ ✍🏻 ਰਣਜੀਤ ਰੈਨੀ 😇🙏
@khalsaji220
@khalsaji220 5 жыл бұрын
Ranjit Reny Music Group ਜਦੋਂ ਕੋਈ ਹਿੱਕ ਤੇ ਪੈਰ ਧਰਦਾ ਤਾਂ ਰੁਖੇ ਬੋਲ ਬੋਲੇ ਜਾਣਾ ਸੁਭਾਵਕ ਹੈ । ਕਵਿਤਾ ਵਿੱਚ ਵਰਤੇ ਗਏ ਸਬਦ ਝਿੜਕਾ ਹਨ ਜਿਹੜੀਆਂ ਪੰਜਾਬੀ ਵਿੱਚ ਏਦਾਂ ਦਿਤੀਆਂ ਜਾਦੀਆਂ ਨੇ ਅਤੇ ਕੋਈ ਵੀ ਸਬਦ ਅਸੱਭਿਅਕ ਨਹੀ ਹੈ । ਢਾਡੀ ਜੱਥੇ ਨੂੰ ਕਹਿਣ ਦੀ ਬਜਾਏ ਗੁਰਦਾਸ ਮਾਨ ਕਹੋ ਕਿ ਉਹ ਦੋਗਲਾ ਪਣ ਛੱਡ ਕੇ ਪੰਜਾਬ ਤੇ ਪੰਜਾਬੀ ਦੇ ਹੱਕ ਦੀ ਗੱਲ ਕਰਨ।
@baljitkhantharjeepwillymod236
@baljitkhantharjeepwillymod236 5 жыл бұрын
Ranjit Reny Music Group Dara sab to uocha na
@nishansingh455
@nishansingh455 5 жыл бұрын
Bahut hi vadiya vichaar
@sikanderjitsingh2321
@sikanderjitsingh2321 5 жыл бұрын
ਇਹ ਪੰਜਾਬ ਤੇ ਪੰਜਾਬੀ ਨੂੰ ਮਿਟਾਉਣ ਲੀ ਜਿੰਨਾਂ ਕੋਈ ਮਰਜੀ ਜੋਰ ਲਾ ਲਵੇ ਕਦੇ ਨੀ ਹੋ ਸਕਦਾ।
@avi.bathinda1325
@avi.bathinda1325 5 жыл бұрын
Baba ji sat shri akal ji sahi gall aa ji tuhadi prr ji jehde school ne ji ohna ch taan boln nhi dinde te apni punjabi maa boli agge kive vdugi ji ajkl de jwaak taa angreji te hindi bolde ne ji ehh te v hona chahida ji kujh j kujh glt keha gya hove taan maaf kreyo ji sat shri akal ji
@harpreetbrar8650
@harpreetbrar8650 5 жыл бұрын
ਪੰਜਾਬੀ ਤਾਂ ਮਿਟੀ ਜਾਂਦੀ ਆ ਸਤਿਕਾਰ ਯੋਗ ਸਿਕੰਦਰ ਸਿੰਘ ਜੀ। ਡੂੰਘੀ ਝਾਤ ਮਾਰੋ ਤੇ ਦੇਖੋ ਅੰਗਰੇਜੀ ਦੇ ਹੋ ਚੱਲੇ ਆਂ ਅਸੀ
@lakhwindermaan2029
@lakhwindermaan2029 5 жыл бұрын
ਨਾ ਤੀਰਾਂ ਨਾ ਤਲਵਾਰਾਂ ਤੋ ਸਿੱਖ ਕੌਮ ਡਰੇ ਮਾਨ ਵਰਗੇ ਗਰਦਾਰਾ ਤੋ
@manpreet4653
@manpreet4653 5 жыл бұрын
ਬਿਲਕੁਲ ਸਹੀ ਕਿਹਾ ਜੀ ਖਾਲਸਾ ਰਾਜ ਆਉਣ ਦੀ ਦੇਰ ਆ ਅਜਿਹੇ ਗਦਾਰਾ ਨੂੰ ਸੋਧਾ ਲਗੂ
@sukhrajsukhisukhi5053
@sukhrajsukhisukhi5053 5 жыл бұрын
Good
@nindasomal2996
@nindasomal2996 5 жыл бұрын
Right 💯 g
@SarabjitKaur-ez7jp
@SarabjitKaur-ez7jp Жыл бұрын
ਬੀਬੀ ਜੀ ਬਹੁਤ ਵਧੀਆ ਤਰੀਕੇ ਨਾਲ ਆਪ ਸਮਝਾਉਣ ਦੀ ਕੋਸ਼ਿਸ਼ ਕੀੜੀ ਬੁਹਤ ਵਧੀਆ ਭਾਸ਼ਾ ਵਰਤੀ ਤਹਾਨੂੰ ਪੂਰਾ ਅਧਿਕਾਰ ਹੈ ਤੁਸੀ ਜੋ ਵੀ ਬੋਲੋਗੇ ਬਿਲਕੁਲ ਸਹੀ ਕਿਉਂਕਿ ਤੁਸੀਂ ਆਪ ਬਾਣਾ ਜੋ ਪਾ ਲਿਆ ਕੋਈ ਨਸ਼ੇ ਦੇ ਡੱਗਸ ਜੋ ਵੱਡੇ ਵੱਡੇ ਠੇਕੇਦਾਰ ਹਿੰਮਤ ਰੱਖ ਕਿ ਉੱਨਾਂ ਬਾਰੇ ਕਦਮ ਚੁੱਕੋ
@paramjitsingh9749
@paramjitsingh9749 4 жыл бұрын
ਜੋ ਕੁਛ ਦਸਮੇਸ ਪਿਤਾ ਦੀਆਂ ਧੀਆਂ ਨੇ ਗੁਰਦਾਸ ਮਾਨ ਦੀ ਝੋਲੀ ਵਿਚ ਪਾਇਆ ਸ਼ਲਾਘਾ ਯੋਗ ਹੈ ਮੈਨੂ ਬਹੁਤ ਪਸੰਦ ਆਇਆ ਹੈ ਧੰਨਵਾਧ
@rajinderkaur6031
@rajinderkaur6031 5 жыл бұрын
SATTNAAM SHRI WAHEGURU SAHIBJI BOHUT VADHIYA
@okmanni5066
@okmanni5066 5 жыл бұрын
ਇਹਨੂੰ ਅੱਜ ਤੋਂ ਬਾਅਦ ਪੰਜਾਬੀ ਵਿੱਚ ਗਾਉਣ ਦਾ ਕੋਈ ਹੱਕ ਨਹੀਂ ਹੈ। ਇਸ ਬੇਸ਼ਰਮ ਬੰਦੇ ਨੇ ਜਿਸ ਭਾਂਡੇ ਵਿੱਚ ਖਾਂਦਾ ਉਸ ਵਿੱਚ ਹੀ ਸ਼ੇਕ ਕਰ ਦਿੱਤਾ ਹੈ।
@harjitsingh9386
@harjitsingh9386 5 жыл бұрын
"ਮੇਰੀ ਮਾਂ ਬੋਲੀ ਪੰਜਾਬੀ"
@gasgas1718
@gasgas1718 5 жыл бұрын
Xgejrbebr
@bsingh3099
@bsingh3099 5 жыл бұрын
ਸਭ ਪੰਜਾਬੀਆਂ ਦੀ ਮਾਂ sat sri akal ji
@sandeepkaur8107
@sandeepkaur8107 4 жыл бұрын
Yr thj
@KuldeepSingh-fd5hg
@KuldeepSingh-fd5hg 3 жыл бұрын
Waheguru jiii waheguru jiii waheguru jiii waheguru jiii waheguru jiii 🚩🚩🚩🚩🚩🙏🙏🙏🙏🙏👏👏👏👏👏waheguru jiii
@hirasingh411
@hirasingh411 3 жыл бұрын
ਅਸਟਰੇਲੀਆ ਚ ਦੂਜਾ ਸਥਾਨ ਪੰਜਾਬੀ ਨੂੰ ਅਮਰੀਕਾ ਇੰਗਲੈਡ ਚ ਤੀਜਾ ਸਥਾਨ,ਸਾਰੇ ਸੰਸਾਰ ਵਿਚ 7ਵਾ ਸਥਾਨ ਮੇਰੀ ਮਾ ਬੋਲੀ ਪੰਜਾਬੀ ਨੂੰ,ਮੈਨੂੰ ਮਾਣ ਪੰਜਾਬੀ ਹੋਣ ਤੇ
@BalwinderSingh-t3b
@BalwinderSingh-t3b 6 ай бұрын
Waheguru ji waheguru ji 😍😍😍☺️☺️🥹🥹🥹🥹🥹🥹🥹🥹🥹⭐💫💫💫💫❤️🧡💛💚🩵💙💜🤎🖤🩶🤍🩷💝💖💗💓💞💕♥️❣️💟💌🙏🙏🙏🙏🙏🙏🙏🙏🙏🙏🙏🌈🌈🌈🌈🌈🌈🌈 Waheguru
@Hs-ns5hv
@Hs-ns5hv 5 жыл бұрын
ਇਹ ਜਿੰਨੇ ਵੀ ਸੜਕ ਤੇ ਤੁਰੇ ਫਿਰਦੇ ਹਨ ਇਹਨਾਂ ਚੋ ਅੱਧਆਂ ਦੇ ਨਿਆਣੇ CBSE ਪੜਦੇ ਹੁਣੇ
@jazzgill101
@jazzgill101 5 жыл бұрын
Study not bad but I Don't understand what are you toking bull shut.
@Hs-ns5hv
@Hs-ns5hv 5 жыл бұрын
@@jazzgill101 le angrej aa gya e Hun kro gall Hindi to bahut aukhe hour c
@jazzgill101
@jazzgill101 5 жыл бұрын
@@Hs-ns5hv English not bad you go out of punjab who took to you Hindi but punjab Punjabi sadi ma veer....
@satpalgujjarpb3847
@satpalgujjarpb3847 5 жыл бұрын
ਬਹੁਤ ਵਧੀਆ ਪੋਰਗਰਮ ਹੈ ਸਤਿ ਸ੍ਰੀ ਅਕਾਲ ਜੀ
@kesmoharsingh9810
@kesmoharsingh9810 5 жыл бұрын
ਚਵੜ ਮਰਜਾਣਾ ਕਹਿੰਦਾ, ਹਿੰਦੀ ਫ਼ਿਲਮਾਂ ਵੀ ਤਾਂ ਦੇਖਦੇ ਹਾਂ, ਇਸ ਨੇ ਹੀ ਆਪਣੀ ਫਿਲਮ ਚ ਕਿਹਾ ਸੀ ਮੈਂ ਸੋਭਾ ਸੁਣ ਕੇ ਆਇਆ ਉਚਾ ਦਰ ਬਾਬੇ ਨਾਨਕ ਦਾ l ਨਾਨਕ ਦੀ ਬੋਲੀ ਪੰਜਾਬੀ
@CharanSingh-dj6gh
@CharanSingh-dj6gh 6 ай бұрын
ਲਾਹਨਤਾਂ ਪਾਉਣ ਲਈ ਧੰਨਵਾਦ ਜੀ
@sehajgaming3161
@sehajgaming3161 5 жыл бұрын
ਵਿਆਹ ਮੌਕੇ ਕਲਾਕਾਰ ਜਾਂ ਡੀਜੇ ਲਾੳਣ ਦੀ ਬਜਾਏ ਢਾਡੀ, ਕਵੀਸ਼ਰ, ਜੋਧਿਆਂ ਦੀਆਂ ਵਾਰਾਂ, ਗੁਰਬਾਣੀ ਕੀਰਤਨ ਕਰਵਾਉਣ ਦਾ ਸਮਾਂ ਆ ਗਿਆ ਜੀ
@sarbjitsingh3113
@sarbjitsingh3113 5 жыл бұрын
ਅੱਜ ਮਾਨਾ ਤੂੰ ਵਕਾਉ ਮਾਲ ਹੈ
@karmantransport4636
@karmantransport4636 5 жыл бұрын
I respect and love you my sister's my Sikh kaum de sherni
@ਸਪਿੰਦਰ_ਸਿੰਘ
@ਸਪਿੰਦਰ_ਸਿੰਘ 5 жыл бұрын
ਵਿਕਾਊ ਆ ਲਾਡੀ ਦਾ ਚੇਲਾ ਗੁਰਦਾਸ ਕੁਮਾਰ
@kamaljeetkaur5927
@kamaljeetkaur5927 5 жыл бұрын
Bolan da treeka sikho Pahla tc
@vishuverma8290
@vishuverma8290 5 жыл бұрын
Puttar jubaan sambal ka bol ta oo ladi shah da chela aa
@sonivirk194
@sonivirk194 5 жыл бұрын
Gurdas mann ta sai baba ladi shah ji da chela aa tohada ta koi apna stand v hani
@goldysidhu3734
@goldysidhu3734 5 жыл бұрын
@@sonivirk194 aa stand aali GL kinu kahna sikhan nu
@gurtejsingh4351
@gurtejsingh4351 4 жыл бұрын
Very good very nice sestr 💯💯👌👌🙏🙏🙏🙏🙏
@writerandsingerjinderdhali8094
@writerandsingerjinderdhali8094 8 ай бұрын
ਮਾਨ ਸਾਹਬ ਦੀ ਗਲਤੀ ਨੇ, ਬਹੁਤ ਪਿੱਛੇ ਸੁੱਟ ਦਿੱਤਾ, ਮਾਨ ਸਾਹਬ ਨੂੰ, ਪੰਜਾਬੀ ਬੋਲੀ ਦੀ ਸੱਭ ਤੋਂ ਵੱਧ ਸੇਵਾ ਕਰਨ ਵਾਲਾ ਮਾਨ ਸਾਹਬ, ਇੱਕ ਦੋ ਗਲਤੀਆਂ ਦੇ ਕਾਰਨ, ਅੱਜ ਕਿਸ ਮੁਕਾਮ ਤੇ ਹੈ, ਏਨਾਂ ਵਧੀਆ ਨਾਮ ਖੱਟਕੇ, ਗੁਆ ਲਿਆ, ਵੈਸੇ ਤੇਰੇ ਵਰਗਾ ਪੰਜਾਬੀ ਗਾਣੇ ਲਿਖਣ ਵਾਲਾ, ਤੇਰੇ ਬਰਾਬਰ ਸਾਨੂੰ ਹੋਰ ਕੋਈ ਲੱਗਦਾ ਈ ਨਹੀਂ
@ravi3460
@ravi3460 2 жыл бұрын
Gurdas Maan is a legend and will remain, some people couldn't understand his view points....... He never said anything against Punjabi, our mother tongue. My mother tongue is Punjabi , but whenever we go outside Punjab we have to speak Hindi , therefore Hindi should be National language. And nobody in this world can eliminate mother tongue, it is a natural learning like the process of growing of human beings......
@Narinder13131
@Narinder13131 Жыл бұрын
More Punjabi speaking people are in the world outside India and Pakistan than the Hindi speaking ones. Rest of world outside India is not a automatically Hindi speaker world.
@paki1jatt965
@paki1jatt965 5 жыл бұрын
Nice one. Gurdas mann was my favourite but the way he talk to older uncle in his show. He is harmi number one.
@jasverbains9702
@jasverbains9702 4 жыл бұрын
8
@arvindkumar-gb7ub
@arvindkumar-gb7ub 3 жыл бұрын
Tu v dss ditti apni ...samjh
@BaljeetSingh-ed7ms
@BaljeetSingh-ed7ms 5 жыл бұрын
Satnam Shri wheguru Sahib Ji 🌹🌹🌷🌹🌷🌹🌷
@bhagwantsingh2511
@bhagwantsingh2511 5 жыл бұрын
ਬੀਬੀ ਜੀ ਬਹੁਤ ਖੂਬ ਕਰੈਕਟਰ ਪੇਸ਼ ਕੀਤਾ ਹੈ ਗ਼ਦਾਰ ਦਾ 👍👍🙏
When you have a very capricious child 😂😘👍
00:16
Like Asiya
Рет қаралды 18 МЛН
VIP ACCESS
00:47
Natan por Aí
Рет қаралды 30 МЛН
It works #beatbox #tiktok
00:34
BeatboxJCOP
Рет қаралды 41 МЛН
Chandi Di Vaar
18:56
Bhai Balwinder Singh Ji Jeond Wale - Topic
Рет қаралды 252
When you have a very capricious child 😂😘👍
00:16
Like Asiya
Рет қаралды 18 МЛН