No video

Nanaksar Di Maryada ਕੀ ਕਕਾਰ ਨਾ ਪਾਉਣ ਦੀ ਛੋਟ ਹੈ ? ਨਾਨਕਸਰ ਦੀ ਮਰਿਆਦਾ Baba Sarabjeet Singh Ji

  Рет қаралды 70,122

Apna Punjab Gurbani TV

Apna Punjab Gurbani TV

Жыл бұрын

Thanks For Watching:
Please Like, Share & Subscribe Our Channel for More Updates.
Channel Link: / apnapunjablivetv
Watch Live Telecast of All Kind of Religious Programs, Shabad, Gurbani, Kirtan, Katha Vichar.
* ਭਰੋਵਾਲ ਠਾਠ ਦੇ ਸਮਾਗਮਾਂ ਨੂੰ ਲਾਇਵ ਦੇਖਣ ਲਈ ਹੇਠ ਦਿੱਤੇ ਗਏ ਲਿੰਕ ਤੇ ਕ੍ਲਿਕ ਕਰੋ
• Religious Program - 2021
ਵਾਹਿਗੁਰੂ ਜੀ ਕਾ ਖਾਲਸਾ ||
ਵਾਹਿਗੁਰੂ ਜੀ ਕੀ ਫਤਹਿ ||
ਰੋਜਾਨਾ ਧਾਰਮਿਕ ਦੀਵਾਨ, ਕੀਰਤਨ, ਗੁਰਬਾਣੀ ਅਤੇ ਨਿਤਨੇਮ ਸਰਵਣ ਕਰਨ ਲਈ ਸਾਡੇ KZbin ਚੈਨਲ ਨੂੰ ਸਬਸਕ੍ਰਾਈਬ ਜਰੂਰ ਕਰੋ | ਧੰਨਵਾਦ ਜੀ |
Video By: Ap Live Tv
Social Media Link:
Instagram: / aplivetv
Facebook : / apnapunjabgurbanitv
© All Rights Reserved.
Content Copyright By: ApLiveTv
Any other info : aplivetv07@gmail.com
Contact : +91 70096-25386, +91 6284056335
#BhaiHarmanderSinghJi #nanaksar #maryada

Пікірлер: 114
@palgrewal8798
@palgrewal8798 Жыл бұрын
ਧੰਨ ਧੰਨ ਗੁਰੂ ਨਾਨਕ ਸਾਹਿਬ ਜੀ ਧੰਨ ਧੰਨ ਬਾਬਾ ਨੰਦ ਸਿੰਘ ਜੀ ਧੰਨ ਧੰਨ ਬਾਬਾ ਮੀਹਾਂ ਸਿੰਘ ਜੀ
@pammiwalia7013
@pammiwalia7013 Жыл бұрын
🙏ਧੰਨ ਧੰਨ ਬਾਬਾ ਨੰਦ ਸਿੰਘ ਜੀ ਵਰਗਾ ਰਿਸ਼ੀ ਨਾ ਕੋਈ ਹੋਇਆ ਤੇ ਨਾ ਕੋਈ ਹੋਣਾ🙏
@vichitrasingh3987
@vichitrasingh3987 Жыл бұрын
Guru govind singh Varga Sant te sipahee na koi hoia na houga
@jaspalsinghdhillon-tn7uu
@jaspalsinghdhillon-tn7uu Жыл бұрын
ਵਾਹ ਜੀ ਵਾਹ ਇਹ ਗੁਰੂ ਸਾਹਿਬਾਨ ਤੋਂ ਉਪਰ ਹੋ ਗਿਆ ?
@SukhdevSingh-pc9mk
@SukhdevSingh-pc9mk Жыл бұрын
@@vichitrasingh3987 ⁰000
@SukhdevSingh-pc9mk
@SukhdevSingh-pc9mk Жыл бұрын
@@vichitrasingh3987 0
@JaswinderSingh-ed3kz
@JaswinderSingh-ed3kz Жыл бұрын
ਬਾਬਾ ਨੰਦ ਸਿੰਘ ਜੀ ਅਪਣੇ ਦਾਸ ਨੂੰ ਆਪਣੇ ਬਣਾ ਲਵੋ
@jaswantsinghsingh6163
@jaswantsinghsingh6163 3 ай бұрын
ਧੰਨ ਗੁਰੂ ਨਾਨਕ ਧੰਨ ਬਾਬਾ ਨੰਦ ਸਿੰਘ ਜੀ ਧੰਨ ਸ਼ੁਰੂ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ
@gurcharansembhi8722
@gurcharansembhi8722 Жыл бұрын
ਧੰਨ ਬਾਬਾ ਜੀ ਤੇਰੀ ਸਦਾ ਹੀ ਜੈ ਜੈ ਕਾਰ ਹੋਵੇ .
@harjitkaurharjit6239
@harjitkaurharjit6239 Жыл бұрын
ਵਾਹਿਗੁਰੂ ਜੀ ਵਾਹਿਗੁਰੂ ਜੀ 🙏🙏 ਵਾਹਿਗੂਰੂ ਜੀ ਵਾਹਿਗੂਰੂ ਜੀ 🙏🙏 ਵਾਹਿਗੂਰੂ ਜੀ ਵਾਹਿਗੂਰੂ ਜੀ 🙏🙏 ਵਾਹਿਗੁਰੂ ਜੀ ਵਾਹਿਗੁਰੂ ਜੀ 🙏🙏 ਵਾਹਿਗੁਰੂ ਜੀ ਵਾਹਿਗੁਰੂ ਜੀ 🙏🙏 ਵਾਹਿਗੂਰੂ ਜੀ ਵਾਹਿਗੁਰੂ ਜੀ 🙏🙏
@devindersingh2590
@devindersingh2590 Жыл бұрын
ਧੰਨ ਗੁਰੂ ਰਾਮਦਾਸ ਸਾਹਿਬ ਜੀ
@gurtejshing6785
@gurtejshing6785 Жыл бұрын
ਬਹੁਤ ਹੀ ਪਾਓਂਚੇ ਹੋਏ ਫ਼ਕਰ ਬੇ ਪ੍ਰਵਾਹ ਸੰਤ ਹੋਏ ਹਨ ਬਾਬਾ ਨੰਦ ਸਿੰਘ ਜੀ ਮਹਾਂਪੁਰਸ਼
@user-fm2xp4xt5o
@user-fm2xp4xt5o Жыл бұрын
🔴🙏ਧੰਨ ਧੰਨ ਸਾਹਿਬ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਹਾਜ਼ਰ -ਨਾਜ਼ਰ👈🙏 ਜਾਣ ਕੇ ਸੇਵਾਵਾਂ ਕੀਤੀਆਂ 🙏ਧੰਨ ਧੰਨ ਸਾਹਿਬ ਸ਼੍ਰੀ ਬਾਬਾ ਨੰਦ ਸਿੰਘ ਜੀ ਸਾਹਿਬ ਨੇ 👈 🔴ਕਹਿਣਾ ਬਹੁਤ ਹੀ ਸੌਖਾ, ਗੁਰੂ ਗ੍ਰੰਥ ਸਾਹਿਬ ਜੀ ਮਾਨਿਓ ਪ੍ਰਗਟ ਗੁਰਾਂ ਦੀ ਦੇਹ 👈🙏 🔴ਪਰ ਬਾਬਾ ਨੰਦ ਸਿੰਘ ਸਾਹਿਬ ਜੀ ਨੇ ਮੰਨਿਆ ਹਾਜਰ -ਨਾਜ਼ਰ 👈👈ਅਤੇ ਦੁਨੀਆਂ ਨੂੰ ਗੁਰੂ ਗ੍ਰੰਥ ਸਾਹਿਬ ਜੀ ਹਜ਼ੂਰ ਸਾਹਿਬ ਨਾਂਦੇੜ ਵਾਲੀ ਮਰਿਯਾਦਾ🛑👈 ਦੇ ਅਨੁਸਾਰ ਨਾਨਕਸਰ ਕਲੇਰਾਂ🛑👈 ਵਿਖੇ ਆ ਕੇ ਉਹ ਹੀ ਮਰਿਯਾਦਾ🙏👈 ਅਨੁਸਾਰ ਸੰਗਤਾਂ ਨੂੰ ਦੱਸਿਆ, 🙏 🙏ਉਹ ਨੇ ਧੰਨ ਧੰਨ ਬਾਬਾ ਨੰਦ ਸਿੰਘ ਸਾਹਿਬ ਜੀ👈🙏 🛑👈ਜੇਕਰ ਬਾਬਾ ਨੰਦ ਸਿੰਘ ਜੀ ਦੇ ਜੀਵਨ ਅਤੇ ਇਤਿਹਾਸ ਜੀਵਨ👈👈 ਬਾਬਾ ਜੀ ਦੇ ਪਿਆਰ ਵਾਲੀ ਸੰਗਤ ਹੋਰ ਜਾਣਕਾਰੀ ਲੈਣ ਦੇ ਪਿਆਸੇ ਹਨ 🛑🛑🛑🙏👈 🛑ਅਨੰਦ ਸਰੋਵਰ 🙏👈👈 🛑ਲੇਖਕ ਸ੍ਰ ਭਗਤ ਸਿੰਘ ⁉️👈(ਰਿਟਾ, ਸੈਸ਼ਨ ਜੱਜ) ਦੁਆਰਾ ਬਾਬਾ ਜੀ ਦੇ 🙏ਪਿਆਰ ਵਿੱਚ ਲਿਖਿਆ ਹੋਇਆ ਹੈ ⁉️👈 🛑ਇਥੇ ਹੋਰ ਇੱਕ ਜਾਣਕਾਰੀ ਲਈ ਦੱਸ ਰਿਹਾ ⁉️👈ਕਿ ਸਰਕਾਰੀ ਅਫਸਰ ਭਾਵ ਜਿਆਦਾਤਰ ਪੜੇ ਲਿਖੇ ਤਰਕ-ਬਾਜੀ ਹੁੰਦੇ ਹਨ ⁉️ ਪਰ ਧੰਨ ਨੇ ਇਹ 🙏👈 ਜੱਜ ਸਾਹਿਬ ਜਿੰਨਾ ਨੂੰ ਬਹੁਤ ਹੀ ਜਿਆਦਾ ਬਾਬਾ ਜੀ ਨਾਲ ਦਿਲੋਂ 👈🙏ਪਿਆਰ ਅਤੇ ਸਤਿਕਾਰ ਕਰਦੇ ਸਨ 🛑👈
@SurinderSingh-mw4yf
@SurinderSingh-mw4yf Жыл бұрын
Waheguru ji 🙏🙏🙏🙏
@dalbirkaur642
@dalbirkaur642 Жыл бұрын
Dhan Dhan Baba Nand Singh ji .
@gurcharansembhi8722
@gurcharansembhi8722 Жыл бұрын
Dhan dhan baba nand ji teri sdda hi jai jai kaar .
@gurditsingh2268
@gurditsingh2268 4 ай бұрын
ਧੰਨ ਧੰਨ ਬਾਬਾ ਨਾਨਕ ਤੂੰ ਹੀ ਨਿਰੰਕਾਰ
@bhawanjotsidhu5645
@bhawanjotsidhu5645 Жыл бұрын
ਵਾਹਿਗੁਰੂ ਜੀ🙏🙏ਵਾਹਿਗੁਰੂ ਜੀ 🙏🙏ਵਾਹਿਗੁਰੂ ਜੀ 🙏🙏ਵਾਹਿਗੁਰੂ ਜੀ 🙏🙏ਵਾਹਿਗੁਰੂ ਜੀ🙏🙏❤❤🙇‍♀️🙇‍♀️🙇‍♀️🙇‍♀️🙇‍♀️
@ramindersingh2246
@ramindersingh2246 Ай бұрын
Waheguru
@manimani8229
@manimani8229 Жыл бұрын
Waheguru ji ka Khalsa waheguru ji ki Fateh
@pritamkaur5058
@pritamkaur5058 Жыл бұрын
Wahaguru g 🙏🙏🙏🙏🙏 Waheguru 🙏🙏🙏🙏🙏 Waheguru g 🙏🙏🙏🙏🙏 Waheguru g 🙏🙏🙏🙏🙏 Waheguru g 🙏🙏🙏🙏🙏🙏🙏🙏🙏🙏🙏🙏🙏🙏
@JaswinderSingh-xw5hk
@JaswinderSingh-xw5hk Жыл бұрын
Dhan dhan baba nadh singh ji
@sandeepgrewal3190
@sandeepgrewal3190 Жыл бұрын
Dhan baba Nanak Tu He Narankar dhan pyaare baba nand singh ji ❤❤❤
@amarpreet8102
@amarpreet8102 Жыл бұрын
Bohat wadea vichar ji 👍🏻👍🏻
@DaljitSingh-rq8eh
@DaljitSingh-rq8eh Жыл бұрын
Waheguruji
@simarjeetkaur6066
@simarjeetkaur6066 Жыл бұрын
Waheguru ji ka khalsa waheguru ji ki fathe
@jind1360
@jind1360 Жыл бұрын
Dhan dhan baba nand singh ji maharaaj🙏
@RoopSingh-xk2zb
@RoopSingh-xk2zb Жыл бұрын
waheguru ji
@avinashkaur8805
@avinashkaur8805 Жыл бұрын
Waheguru ji Dhan baba nand singh ji 🙏🙏
@rajinderkour8814
@rajinderkour8814 Жыл бұрын
dhan dhan baba Naned singh ji maharaj ji🙏🏻🙏🏻🙏🏻
@HarleenKaur-zp8ns
@HarleenKaur-zp8ns Жыл бұрын
Waheguru ji ka Khalsa wahrguru ji ki fateh 🙏🏻🙏🏻
@joginderbinner9399
@joginderbinner9399 Жыл бұрын
Dhan Dhan Baba Nand singh ji
@tuhituhitu
@tuhituhitu Жыл бұрын
@hansahansabhuller7446
@hansahansabhuller7446 Жыл бұрын
ਵਾਹਿਗੁਰੂ ਵਾਹਿਗੁਰੂ ਪਿੰਡ ਕਾਲੀਆ ਸੰਨਖੱਤਰਾ ਜ਼ਿਲਾ ਤਰਨ ਤਾਰਨ
@amritpalgrewal7136
@amritpalgrewal7136 Жыл бұрын
Guru Granth Sahib ji Maharaj hazar nazar partakh Satguru nirankar hai
@vichitrasingh3987
@vichitrasingh3987 Жыл бұрын
Veer ji aap ji sahee ho par aaj kal lok babeyan de pichey lagey hoey han
@tejsinghtejsangha7202
@tejsinghtejsangha7202 Жыл бұрын
Guru ji kirpa rakhan. Waheguru ji ka Khalsa Waheguru Ji ki Fateh 🌹💐🙏
@gurdevkaur9723
@gurdevkaur9723 4 ай бұрын
Dan dan baba nand singh ji ❤❤❤parnam ji
@paramdasparamdas6632
@paramdasparamdas6632 Жыл бұрын
Satnaam waheguru jee Sahib jeeo Zeiada sunder explaination Baar Baar soonow ta koi Navi Sikhiya milCee Marvellous jee Your knowledge is Vast and great great news Lakh Lakh Shukaran PARAM das 🇨🇦🇬🇧🇦🇺🪔🪔🪔🙏🙏🙏📿📿📿📿📿📿📿📿📿📿💐💐💐 23:08
@salkhandhillon3878
@salkhandhillon3878 Жыл бұрын
ਸਤਿਨਾਮ ਵਾਹਿਗੁਰੂ ਸਤਿਨਾਮ ਵਾਹਿਗੁਰੂ ਸਤਿਨਾਮ ਵਾਹਿਗੁਰੂ ਸਤਿਨਾਮ ਵਾਹਿਗੁਰੂ ਜੀ
@JaswinderKaur-rf8sl
@JaswinderKaur-rf8sl Жыл бұрын
Babajikarpkaroji 🙏🌹💖💖🌷🌷💞💞💐💐🌷🌹🙏🙏🙏🙏🤲🤲🤲
@pritamkaur5058
@pritamkaur5058 Жыл бұрын
Wahaguru g sab te mehar bhriya hath rakhna g 🙏🙏🙏🙏🙏🙏🙏🙏🙏🙏 Ik
@Phantom_Shadow7
@Phantom_Shadow7 Жыл бұрын
Ek Oangkar Satnaam kartha purkh nirabau niravair akaal Murat ajooni sebung gurparsaad japp aad sach jugaad sach hai bee sach Nanak hosi bee sach waheguru 🙏📿 dhan dhan shiri guru Granth Sahib Maharaj purnan jaagdi jot 🙏📿
@santlashmanmuni6045
@santlashmanmuni6045 Жыл бұрын
ਐਨੀਆਂ ਗਲਤੀਆਂ ਇਸ ਤਰ੍ਹਾਂ ਨਹੀਂ ਲਿਖਣਾ ਚਾਹੀਦਾ
@vichitrasingh3987
@vichitrasingh3987 Жыл бұрын
Sahee kiha ji aapney
@daljeetsingh5152
@daljeetsingh5152 Жыл бұрын
ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਹਿ। ਸਤਿ ਸ੍ਰੀ ਆਕਾਲ ਗੁਰ ਬਰ ਅਕਾਲ। ਰਾਜ ਕਰੇਗਾ ਖਾਲਸਾ। ਦੇਗ ਤੇਗ ਫਤਹਿ ਪੰਥ ਕੀ ਜੀਤ। ਸਭ ਤੋਂ ਪਹਿਲਾਂ ਇਸ ਸੁਆਲ ਦਾ ਜੁਆਬ ਦੇਵੋ ਕਿ ਨਾਨਕਸਰ ਗੁਰਦੁਆਰਿਆਂ ਤੇ ਗੁਰੂ ਕਾ ਨਿਸ਼ਾਨ ਸਾਹਿਬ ਕਿਉਂ ਨਹੀਂ ਝੁਲਾਇਆ ਜਾਉਂਦਾ। ਜਦੋਂ ਸਤਿਗੁਰੂ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦਾ ਪ੍ਰਕਾਸ਼ ਹੋਇਆ ਹੋਵੇ ਤਾਂ ਉਸ ਥਾਂ ਤੇ ਨਿਸ਼ਾਨ ਸਾਹਿਬ ਨਹੀਂ ਹੋਣਾ ਚਾਹੀਦਾ ਹੈ।
@sushilkaur4257
@sushilkaur4257 Жыл бұрын
Waheguru ji🌹 waheguru ji🌹 waheguru ji🌹 waheguru ji🌹 waheguru ji🌹🌹🌹🌹🌹🌹🌹🌹🌹🌹🌹 🙏🙏🙏🙏🙏🙏🙏🙏
@harrysarkaria
@harrysarkaria Жыл бұрын
Everything is in body.
@paramdasparamdas6632
@paramdasparamdas6632 Жыл бұрын
Waheguru jee waheguru jee Very nice Q.A Awesome interview very knowledgeable Fantastically explained Wah Wah ecstatic Khush hosee Waheguru jee waheguru jee 🇨🇦🇬🇧🇦🇺🙏🪔 18:27 PARAM das
@krishnadevi3593
@krishnadevi3593 Жыл бұрын
ਧੰਨ ਗੁਰੂ ਗ੍ਰੰਥ ਸਾਹਿਬ ji
@og3162
@og3162 Жыл бұрын
Baba buttar ji bht vdia ji
@jaswindersingh-yo4kg
@jaswindersingh-yo4kg Жыл бұрын
Waheguru 🙏
@kulwindersingh6429
@kulwindersingh6429 Жыл бұрын
Waheguru ji🙏🙏
@SukhwinderSingh-uz1be
@SukhwinderSingh-uz1be Жыл бұрын
🙏🙏 waheguru ji
@karmkaur762
@karmkaur762 Жыл бұрын
🙏🙏🙏🙏💕💕💕
@itsgurpreetsingh6746
@itsgurpreetsingh6746 Жыл бұрын
Wheguru g
@satpalbagga7032
@satpalbagga7032 Жыл бұрын
ES STHAAN DEE MARYAADAA BAHUT PYAARI HAI
@Pro-dm8dd
@Pro-dm8dd Жыл бұрын
Waheguru Ji
@gpgamer377
@gpgamer377 Жыл бұрын
🙏🙏🏻🙏🏼🙏🏽🙏🏾🙏🏿
@KesarSingh-ph9kv
@KesarSingh-ph9kv Жыл бұрын
ਭਾਈ ਸਾਹਿਬ ਜੀਓ, ਬਹੁਤ ਵਧੀਆ ਤੁਸੀ ਹਰ ਪਖ ਬਾਰੇ ਚਰਚਾ ਕੀਤੀ । ਲੰਗਰ ਪ੍ਰਥਾ ਬਾਰੇ ਨਹੀਂ ਦੱਸਿਆ ਕਿ ਗੁਰੂ ਘਰ ਵਿੱਚ ਲੰਗਰ ਨਹੀਂ ਬਣਦਾ।ਕਿਰਪਾ ਕਰਕੇ ਇਸ ਪ੍ਰਥਾ ਬਾਰੇ ਵੀ ਚਾਨਣਾ ਪਾਇਆ ਜਾਵੇ।
@jaspalsinghdhillon-tn7uu
@jaspalsinghdhillon-tn7uu Жыл бұрын
ਇਹਨਾਂ ਨੇ ਲੰਗਰ ਮੰਗਣ ਲਾ ਦਿੱਤਾ ਸਿਖ ਕੌਮ ਨੂੰ ਜਿਹੜੀ ਕੌਮ ਲੰਗਰਾਂ ਦੀ ਜਨਮ ਦਾਤੀ ਹੈ ।
@SunriseCharan
@SunriseCharan 2 ай бұрын
​@jaspalsinghdhਅੱਛਾ ਤੁਹਾਨੂੰ ਮੰਗਣ ਲਾਤਾ 😅😅ਇੰਨਾ ਨੇillon-tn7uu
@heenaranirani2966
@heenaranirani2966 Жыл бұрын
Waheguru Jii 🙏🙏
@kuldeepmaan5681
@kuldeepmaan5681 Жыл бұрын
Waheguru waheguru waheguru 🙏🙏🙏
@paramjitsingh6473
@paramjitsingh6473 Жыл бұрын
Waheguru ji
@khlalsawaheguru1072
@khlalsawaheguru1072 Жыл бұрын
ਭਾਈ ਸਰਬਜੀਤ ਸਿੰਘ ਜੀ ਇਕ ਛੋਟਾ ਜਹਾ ਸਵਾਲ ਏ ਤੁਹਾਨੂੰ ਕੀ ਜਿਸ ਬੰਦੇ ਨੇ ਅੰਮਿਰਤ ਨਹੀ ਛੱਕਿਆ ਹੁੰਦਾ ਪੰਜ ਕਕਾਰ ਨਹੀ ਪਾਏ ਹੁੰਦੇ ਕੀ ਉਸ ਤੇ ਪਰਮੇਸ਼ਰ ਤੁੱਠ ਜਾਦਾ ਜਾਂ ਨਹੀ 🙏
@SarabjitSingh-os2id
@SarabjitSingh-os2id Жыл бұрын
ਗੁਰੂ ਦਾ ਹੁਕਮ ਮੰਨਣ ਤੋਂ ਬਿਨਾਂ ਪ੍ਰਾਪਤੀ ਨਹੀਂ ਹੋ ਸਕਦੀ ਤੇ ਗੁਰੂ ਦਾ ਹੁਕਮ ਅੰਮ੍ਰਿਤ ਛਕਣ ਦਾ ਹੈ
@bhaisarbjitsinghbharowal1756
@bhaisarbjitsinghbharowal1756 Жыл бұрын
Tutha ta o pehla hi aa tuhan bande da sarir deta hor waheguru kida tuth da hun ta bs jo us di maryada chlayi os de hukam ch hi chali aa bs os nu v mno veerji
@jaggasinghsidhu6207
@jaggasinghsidhu6207 Жыл бұрын
ਬਾਈ ਜੀ ਸਵਾਲ ਹੈ ਕਿ ਇਹਨਾਂ ਦੇ ਡੇਰੇ ਵਿੱਚ ਛੋਟੀ ਜਾਤੀ ਵਾਲੇ ਨੂੰ ਗੁਰੂ ਗ੍ਰੰਥ ਸਾਹਿਬ ਜੀ ਤੇ ਗੁਰਬਾਣੀ ਨਹੀਂ ਪੜਨ ਦਿੱਤੀ ਜਾਂਦੀ ਜੇ ਹੈ ਤਾਂ ਪੜਕੇ ਦਿਖਾਵੇ
@jagtaarvlogs
@jagtaarvlogs Жыл бұрын
🙏🙏🙏
@singhpowar3411
@singhpowar3411 Жыл бұрын
Waheagure ji 🙏
@jeetharjitsingh3292
@jeetharjitsingh3292 Жыл бұрын
Dhanwad bhai sahib ji tusi bhulekhe door kite ji
@Mr_Jass_Sherpur
@Mr_Jass_Sherpur Жыл бұрын
Wah j... harmandar singh ji❤️❤️❤️
@RajwinderKaur-dq6df
@RajwinderKaur-dq6df Жыл бұрын
Dhan Dhan Dhan Baba Nand Singh Sahib ji Maharaj ji nu koten kot Namshkar
@HarpreetKaur-zm6tc
@HarpreetKaur-zm6tc Жыл бұрын
Dhan Guru Nanak Ji 🙏
@kamaljitsingh2257
@kamaljitsingh2257 Жыл бұрын
Nice answer thanks
@shivedevsingh9667
@shivedevsingh9667 Жыл бұрын
ਜੋ ਪਰਮਾਤਮਾ ਦੇਣਾ ਚਾਉਦਾ ਉਹ ਅਸੀਂ ਲੈੰਦੇ ਨਹੀ ਅਸੀਂ ਪਦਾਰਥਾ ਵਿੱਚ ਫਸੇ ਪਏ ਹਾ
@ashokklair2629
@ashokklair2629 Жыл бұрын
ਧੰਨ ਸ੍ਰੀ ਗੁਰੂ ਗ੍ਰੰਥ ਸਾ: ਜੀ ਉਪਰ, ਇਤਨੀ ਸ਼ਰਧਾ, ਸਿਖ ਮਿਸ਼ਨਰੀ ਪ੍ਰਚਾਰਕਾਂ ਨੂੰ ਹੋ ਸਕਦੀ ਹੈ? ਜਿਤਨੀ ਸਤਿਕਾਰਯੋਗ ਸੰਤ ਨੰਦ ਸਿੰਘ ਜੀਆਂ ਨੁੰ ਹੋਈ। ਬਿਲਕੁਲ ਨਹੀ!!!!
@gurmukhsingh5499
@gurmukhsingh5499 Жыл бұрын
ਜਿਨ ਸ਼ਰਧਾ ਰਾਮ ਨਾਮ ਲਗੀ,ਤਿਨ ਦੂਜੈ ਚਿਤ ਨਾ ਲਾਇਆ ਰਾਮ ।
@satpalbagga7032
@satpalbagga7032 Жыл бұрын
SHREE NAMASKAAR SAAHIB DEE MARYAADAA VICH TIKA TIPANNI ACHCHHI GALL NHI HAI...JINHA DE ANDAR PREM HONDA HAI OH KINTU PARANTU VAL DHYAAN NHI DENDE
@balwansingh5269
@balwansingh5269 Жыл бұрын
🙏🙏🙏🙏🙏
@tigersingh5301
@tigersingh5301 Жыл бұрын
🙏🙏
@jaspalkaur2132
@jaspalkaur2132 Жыл бұрын
ਬਾਬਾ,ਜੀ,ਅਸੀ,20ਸਾਲ,ਜੁੜੇ,ਸਾਡਾ,ਸਾਰਾ,ਕੁਞ,ਇਥੇ,ਹੈ
@narindersandhu2682
@narindersandhu2682 Жыл бұрын
Bullundpuri sahib v exactly baba nand singh ji Bali maryada chaldi hai ji 🌸🪔🌸👏🏽👏🏽🥀🥀
@balvirsanghera4129
@balvirsanghera4129 Жыл бұрын
Phji,waheguru baba andji na margjare bhora shib ta chali because old people were getting sick and not bathing. Baba Ji then said whoever does kesi ashna then Bhora shib Darshan.
@vichitrasingh3987
@vichitrasingh3987 Жыл бұрын
Veer ji aj kal de jo sant han jiyada dekhia hay ke jo jiada note denda hay usnu jiada maan detta janda hay es barey ke kahna chahongay
@manmohankaur6065
@manmohankaur6065 Жыл бұрын
Man baba Ajmer singh de darshan karan nu kar reha hai kirpa karke asthan dasso ji
@itsparam139
@itsparam139 6 ай бұрын
Nanaksar thath bharowal kalan
@sukhvindersingh3381
@sukhvindersingh3381 Жыл бұрын
kankar phrn nal na hi guru milda h god milna bhut duur di gl h
@shivedevsingh9667
@shivedevsingh9667 Жыл бұрын
ਜਿਹੜਾ ਸੰਤ ਹੈ ੳਹਨੂੰ ਪਤਾ ਹੁੰਦਾ ਸੰਤਾ ਬਾਰੇ ਹੋਰਨਾ ਦੇ ਵੱਸ ਦੀ ਗੱਲ ਨਹੀ
@Becomesoulmate
@Becomesoulmate Ай бұрын
ਕੜਾਹ ਪ੍ਰਸਾਦ ਸਮੇ ਜਾਤ ਕਿਉ ਪੁਛਦੇ ਆ ????
@avtarsingh7598
@avtarsingh7598 Жыл бұрын
Whst is Difference between sant ji /BaBa ji Sat shri akal ji/Sat Nam ji/Dhan Guru Nanak
@KulwinderSingh-jv6hp
@KulwinderSingh-jv6hp Жыл бұрын
ਤੂੰ ਹੀ ਤੂੰ
@BalwinderSingh-ru9en
@BalwinderSingh-ru9en Жыл бұрын
Jehre tuhade astaan aa othe tusi Nisan sahib kyo nhi lagode
@jasbirgill9170
@jasbirgill9170 Жыл бұрын
Baba.ji .nishan.sahib.kiyo.nhi.launde..?nanaksar Je.lag.jave.ta.koi.harj.v.nhi
@harrysarkaria
@harrysarkaria Жыл бұрын
Everything is in body.
@NATURALBEAUTY14814
@NATURALBEAUTY14814 Жыл бұрын
Waheguru ji
@ramindersingh2246
@ramindersingh2246 Жыл бұрын
Waheguru
@gurvindersinghtatla1760
@gurvindersinghtatla1760 Жыл бұрын
waheguru Ji
@gsantokhsinghgill8657
@gsantokhsinghgill8657 Жыл бұрын
Dhan baba Nand singh ji Maharaj ji satnam waheguru ji🙏🙏
@sarpanchkhalsa735
@sarpanchkhalsa735 Жыл бұрын
ਇਹ ਬਾਣੀ ਮਹਾਂਪੁਰਖੁ ਕੀ।ਇਸ ਪੰਗਤੀ ਵਿੱਚ ਦੱਸਿਆ ਕਿ ਮਹਾਂਪੁਰਖੁ ਕੇਵਲ ਅਕਾਲ ਪੁਰਖੁ ਹੈ। ਨਾਨਕਸਰੀਏ ਕਾਂਸ਼ੀ ਦੇ ਪੰਡਿਤ ਹਨ।ਇਹ ਬਿਪਰ ਹਨ
@jeetendrasharma2492
@jeetendrasharma2492 Жыл бұрын
Waheguru ji 🙏🙏
@gurdeepsingh3185
@gurdeepsingh3185 Жыл бұрын
Waheguru ji
@santoshsohal7717
@santoshsohal7717 Жыл бұрын
Waheguru ji
@jasbirkaur9157
@jasbirkaur9157 Жыл бұрын
Waheguru ji
@harwinderkaurtoor7694
@harwinderkaurtoor7694 Жыл бұрын
waheguru ji
@gurvindersinghtatla1760
@gurvindersinghtatla1760 Жыл бұрын
waheguru Ji
@baljeetsidhu5
@baljeetsidhu5 Жыл бұрын
Waheguruji 🙏 🙏
@karamjeetsingh9838
@karamjeetsingh9838 Жыл бұрын
Waheguru ji
@ekampreet1859
@ekampreet1859 Жыл бұрын
Waheguru ji
@lakwinderkaur3976
@lakwinderkaur3976 Жыл бұрын
ਧੰਨ ਬਾਬਾ ਨੰਦ ਸਿੰਘ ਜੀ ਧੰਨਹੈ ਧੰਨਬਾਬਾ ਹਾਜਰ ਨਾਜਰ ਸੰਤ ਅਜਮੇਰ ਸਿੰਘਜੀ ਚੜਦੀ ਕਲਾ ਵਿਚ ਰਹਿਣ 🙏🙏🙏🙏🙏👍
🩷🩵VS👿
00:38
ISSEI / いっせい
Рет қаралды 10 МЛН
Schoolboy Runaway в реальной жизни🤣@onLI_gAmeS
00:31
МишАня
Рет қаралды 1,4 МЛН
Дай лучше сестре 🤗 #aminkavitaminka #aminokka #сестра
00:15
Аминка Витаминка
Рет қаралды 434 М.
Can This Bubble Save My Life? 😱
00:55
Topper Guild
Рет қаралды 54 МЛН
🩷🩵VS👿
00:38
ISSEI / いっせい
Рет қаралды 10 МЛН