No video

nanaksar wale dhamkiyan te utre | Bhai Sarbjit Singh Dhunda | Nanaksar

  Рет қаралды 290,238

Tegh TV & Radio

Tegh TV & Radio

Күн бұрын

nanaksar wale dhamkiyan te utre | Bhai Sarbjit Singh Dhunda | Nanaksar
Sikhi Lehar TV & Radio
Android app download link:
play.google.co...
___apple app download link:
apps.apple.com...
www.sikhilehar.com
www. sikhilehartv
www.sikhilehartv.com
/ sikhilehar
www.ssdhunda.com

Пікірлер: 969
@gurmeetkaur3620
@gurmeetkaur3620 Жыл бұрын
ਵੀਰ ਜੀ ਸਭ ਦਾ ਦਿਲ ਜਿੱਤ ਲਿਆ ਹੈ। ਤਾਂ ਹੀ ਤੁਹਾਡਾ ਨਾਮ ਸਰਬਜੀਤ ਸਿੰਘ ਹੈ ਜੀ।❤❤❤❤❤❤❤
@navmardaynavmarday8562
@navmardaynavmarday8562 3 жыл бұрын
ਐਨਾ ਸੱਚ ਬੋਲਣ ਲਈ ਜਿਗਰਾ ਚਾਹੀਦਾ ਬੁਹਤ ਵਧੀਆ ਵਿਚਾਰ ਨੇ ਭਾਈ ਜੀ
@ParamjeetSingh-bk4hp
@ParamjeetSingh-bk4hp 4 жыл бұрын
ਬਿਲਕੁਲ ਸਚੀਆਂ ਤੇ ਖਰੀਆਂ ਗੱਲਾਂ ਭਾਈ ਸਾਹਿਬ ਜੀ। ਧੰਨਵਾਦੀ ਹਾਂ ਭਾਈ ਸਰਬਜੀਤ ਸਿੰਘ ਧੂੰਦਾ ਜੀ ਤੁਹਾਡੇ।
@singhbhinder2560
@singhbhinder2560 4 жыл бұрын
Paramjeet Singh ਫੋਟੋ ਸੰਤਾ ਦੀ ਹਮਾਇਤ ਢੂੰਡੇ ਦੀ
@sukhvirsir
@sukhvirsir 4 жыл бұрын
@@singhbhinder2560 ehi log dandri de chele v aw photoaa santaa dia
@sarbjitsinghsidhu5141
@sarbjitsinghsidhu5141 4 жыл бұрын
SANT ji di photos lga k CHHABIL te NANAKSRI PAKHAND nu hmait diti ja skdi hai ji..........
@jaspreetsingh-bw3fk
@jaspreetsingh-bw3fk 4 жыл бұрын
Reply to Bhai Sarbjeet Singh Dhunda on above video by Nanaksar Sewadaar from Nanaksar Kaleran kzbin.info/www/bejne/j2O9gYqjfLx5o7s
@shahnazdeepsingh3865
@shahnazdeepsingh3865 4 жыл бұрын
@@singhbhinder2560 o rehan deyo bhedo..... chup kr k baith jao hunn..... 🙏
@parasgill9680
@parasgill9680 Жыл бұрын
ਬਹੁਤ ਵਧੀਆ ਭਾਈ ਸਾਹਿਬ ਜੀ ਇਨ੍ਹਾਂ ਲੋਕਾਂ ਨੇ ਨਹੀ ਸਮਝਣਾ ਕਿਉਂ ਕਿ ਇਨ੍ਹਾਂ ਲੋਕਾਂ ਦੈ ਖੂਨ ਵਿੱਚ ਮਿਕਸ ਹੋ ਗਿਆ ਹੈ
@pandhijas
@pandhijas 4 жыл бұрын
Wah ji wah.... ਸਦਕੇ ਜਾਈਏ ਵੀਰ ਜੀ... ਸਤਿਗੁਰੂ ਆਪ ਜੀ ਨੂੰ ਚੜ੍ਹਦੀਕਲਾ ਬਖਸ਼ੇ ਜੀ..
@parmklair2362
@parmklair2362 4 жыл бұрын
ਵਾਹ! ਵਾਹ!! **ਗੁਰ ਮਾਰਗ ਦੇ ਪਾਧੀਆਂ* ਨੁੰ ਬਹੁਤ ਅਨੰਦ ਆਇਐ, **ਨਿੰਦਿਆ ਦੀ ਝੱਗ* ਦਾ। ਵਾਹ! ਵਾਹ!!... *ਇਤਨਾ ਅਨੰਦ ਨਾਮੁ ਬਾਣੀ ਚੋ ਨਹੀ ਆਉਂਦਾ।*
@gurjantsardar656
@gurjantsardar656 4 жыл бұрын
@@parmklair2362 lgda dera vadi aa vr??
@jaspreetsingh-bw3fk
@jaspreetsingh-bw3fk 4 жыл бұрын
Reply to Bhai Sarbjeet Singh Dhunda on above video by Nanaksar Sewadaar from Nanaksar Kaleran kzbin.info/www/bejne/j2O9gYqjfLx5o7s
@tvchannelsingh7058
@tvchannelsingh7058 3 жыл бұрын
kzbin.info/www/bejne/l6alfHuiicukjq8
@gurmeetkaur3620
@gurmeetkaur3620 Жыл бұрын
ਇੰਨੀ ਵੱਡੀ ਸਚਾਈ ਤੇ ਸਪੱਸ਼ਟ ਗੱਲ ਮਹਾਨ ਜਿਗਰੇ ਨਾਲ ਹੀ ਕੀਤੀ ਜਾ ਸਕਦੀ ਹੈ।
@jatt.isjatt
@jatt.isjatt 2 жыл бұрын
ਸੱਚੀਆਂ,,ਤੇ ਖਰੀਆਂ ਗੱਲਾਂ...🙏🏻
@tehalsinghbhullar654
@tehalsinghbhullar654 3 жыл бұрын
ਬਹੁਤ ਹੀ ਸੁੰਦਰ ਵਿਆਖਿਆ ਕੀਤੀ ਹੈ ਪਾਖੰਡੀਆਂ ਦੀ ਵਾਹਿਗੁਰੂ ਕ੍ਰਿਪਾ ਕਰੇ ਚੜ੍ਹਦੀ ਕਲਾ ਰੱਖੇ .
@amarjeetkaur9386
@amarjeetkaur9386 2 жыл бұрын
❤️💐💐🙏🙏❤️💐💐🎻
@JaspalSingh-xu5ou
@JaspalSingh-xu5ou 3 жыл бұрын
ਬਿਲਕੁਲ ਠੀਕ ਕਿਹਾ ਹੈ ਜੀ, ਸਿੱਖ ਧਰਮ ਬਚਾਉਣ ਵਾਸਤੇ ਇਹਨਾਂ ਬਾਬਿਆਂ ਦੇ ਚਕਰਾ ਤੋਂ ਬਚਨ ਦੀ ਲੋੜ ਹੈ।
@gurdeepkaur7927
@gurdeepkaur7927 2 жыл бұрын
ਧੰਨ ਧੰਨ ਧੰਨ ਧੰਨ ਧੰਨ ਧੰਨ ਬਾਬਾ ਨੰਦ ਸਿੰਘ ਜੀ
@manpreetmani9102
@manpreetmani9102 Ай бұрын
ਪੰਖਡੀ ਸੀ ਤੇਰਾ ਬਾਬਾ ਨਦੂ ਸਾਧ
@ਜਸਪ੍ਰੀਤਸਿੰਘ-ਚ3ਡ
@ਜਸਪ੍ਰੀਤਸਿੰਘ-ਚ3ਡ 19 күн бұрын
@@gurdeepkaur7927 ਧੰਨ ਧੰਨ ਧੰਨ ਬਾਬਾ ਨੰਦ ਸਿੰਘ ਜੀ
@jaspreetkaur-bc5fl
@jaspreetkaur-bc5fl 4 жыл бұрын
ਭਾਈ ਸਾਹਿਬ ਜੀ ਵਾਹਿਗੁਰੂ ਜੀ ਆਪ ਜੀ ਨੂੰ ਚਡਦੀਆ ਕਲਾ ਵਿਚ ਰਖਣ ਆਪ ਦਾ ਇਕ ਇਕ ਬੋਲ ਸਚਾ ਹੈ ਇਸੇ ਤਰ੍ਹਾਂ ਆਪ ਪੰਥ ਦੀ ਸੇਵਾ ਕਰਦੇ ਰਹੋ ਜੀ
@yadmaan
@yadmaan 4 жыл бұрын
ਮਾਣਯੋਗ ਪ੍ਰਚਾਰਕ ਞੀਰੋ ।ਸੱਚੇ ਦਿਲੋਂ ਡੱਟ ਜਾਓ ਕੁੱਝ ਨਹੀਂ ਕਰ ਸਕਦੇ ਇਹ ਧਮਕੀਆਂ ਦੇਣ ਵਾਲੇ ।ਧੰਨਵਾਦ।ਬਹੁਤ ਹੀ ਵਧੀਆ ਵਿਚਾਰ ਨੇ ਆਪ ਜੀ ਦੇ ।
@bobysekhonbobysekhon9162
@bobysekhonbobysekhon9162 2 жыл бұрын
ਸਾਰੇ ਵੀਰਾਂ ਨੂੰ ਬੇਨਤੀ ਹੈ ਗੁਰਮੁਖੀ ਚ ਕੂਮੈਂਟ ਲਿਖਿਆ ਕਰੋ । ਸਾਡੀ ਮਿੱਠੀ ਪੰਜਾਬੀ ਭਾਸ਼ਾ ਸਾਡੇ ਸਿਰ ਦਾ ਤਾਜ ਐ । ਬੱਚਿਆਂ ਨੂੰ ਪੰਜਾਬੀ ਬੋਲਣਾ ਸਿਖਾਓ ।
@kuldeeph.dstudioblair8692
@kuldeeph.dstudioblair8692 3 жыл бұрын
ਸਿੱਖ ਕੌਮ ਦੇ ਹੀਰੇ ਨੇ ਭਾਈ ਸਾਹਿਬ ਜੀ ਸੱਚ ਬੋਲਣ ਦੀ ਹਿੰਮਤ ਰੱਖਦੇ ਹਨ
@bobysekhonbobysekhon9162
@bobysekhonbobysekhon9162 2 жыл бұрын
ਰੌਸ਼ਨ ਦਿਮਾਗ , ਕੌਮ ਦਾ ਹੀਰਾ ਹੈ ਭਾਈ ਧੂੰਦਾ ਸਾਹਬ ।
@harpreetsinghkhalsa132
@harpreetsinghkhalsa132 2 жыл бұрын
sahi gal aa veer ji
@KulwantSingh-gg5qe
@KulwantSingh-gg5qe 3 жыл бұрын
ਕਿਸੇ ਤੋਂ ਡਰਣ ਦੀ ਲੋੜ ਨਹੀ ਕੁਛ ਨਹੀ ਕਰ ਸਕਦੇ ਇਹ ਪਖੰਡੀ ਬਾਬੇ ਲੋਕਾਂ ਨੂੰ ਵੀ ਸੋਚ ਬਦਲਣੀ ਚਾਹੀਦੀ ਹੈ
@dalbirvirk2524
@dalbirvirk2524 4 жыл бұрын
ਭਾਈ ਧੁੰਦਾ ਜੀਦੇ ਵਿਚਾਰ ਬਹੁਤ ਵਦੀਆ ਜਾਨਕਾਰੀ ਭਰਪੂਰ ਹਨ ਵਾਹਿਗੁਰੂ ਜੀ । ਪਰਮਾਤਮਾ ਇਹਨਾਂ ਨੂੰ ਚੜਦੀ ਕਲਾ ਚ ਰੱਖੇ
@HarvinderSingh-vh9hb
@HarvinderSingh-vh9hb 4 жыл бұрын
ਬਹੁਤ ਵਧੀਆ ਵਿਚਾਰ very good bhai sahib ji ਸਕਦੇ ਜਾਈਏ
@lovenaturebalwindersinghgp584
@lovenaturebalwindersinghgp584 Жыл бұрын
ਵਾਹਿਗੁਰੂ ਜੀ। ਬਹੁਤ ਦਲੇਰੀ ਭਰੀਆਂ ਸੱਚੀਆਂ ਵਿਚਾਰਾਂ। ਸਿੱਖ ਕੌਮ ਅਨਮੋਲ ਹੀਰੇ ਭਾਈ ਸਰਬਜੀਤ ਸਿੰਘ ਧੂੰਦਾ ਜੀ ਨੂੰ ਪਰਮਾਤਮਾ ਸਦਾ ਚੜ੍ਹਦੀ ਕਲਾ ਵਿਚ ਰੱਖੇ।
@AmrikSingh-ec8ge
@AmrikSingh-ec8ge 3 жыл бұрын
ਭਾਈ ਧੁੰਦਾਂ ਜੀ ਤੁਸੀਂ ਬਿਲਕੁਲ ਠੀਕ ਕਿਹਾ ਮੇਰੀ ਵੀ ਇੱਕ ਨਾਨਕਸਰ ਵਾਲੇ ਬਾਬੇ ਨਾਲ ਜੈਪੁਰ ਦੇ ਕੋਲ ਇਸੇ ਵਿਸ਼ੇ ਤੇ ਚੰਗੀ ਬਹਿਸ ਹੋ ਗਈ ਸੀ।
@PardeepSingh-kc3hj
@PardeepSingh-kc3hj 4 жыл бұрын
ਤੁਸੀਂ ਗ੍ਰੇਟ ਹੋ ਭਾਈ ਸਾਹਿਬ ਜੀ. NYC vichar thohade
@bobysekhonbobysekhon9162
@bobysekhonbobysekhon9162 2 жыл бұрын
ਧੂੰਦਾ ਸਾਹਬ ਨਜ਼ਾਰਾ ਆ ਗਿਆ ਸੁਣ ਕੇ ।
@satwantsingh5187
@satwantsingh5187 4 жыл бұрын
ਕਰਾਤੀਕਰ ਪਰਚਾਰਕ ਭਾਈ ਧੂੰਦਾ ਜੀ ਸਿੱਖ ਕੌਮ ਦੇ ਹੀਰੇ
@kuldipsingh8072
@kuldipsingh8072 2 ай бұрын
ਵਾਹ ਭਾਈ ਸਾਹਿਬ ਜੀ ਚੜਦੀ ਕਲਾ ਸੱਚ ਤੇ ਪੈਹਰਾ ਰੱਖੋ ਜੀ
@AmrikSingh-bp7ms
@AmrikSingh-bp7ms 2 жыл бұрын
Bhai sahib Bhai Sarvjeet Singh ji the great parcharic of Sikhism
@dsarabsingh
@dsarabsingh 4 жыл бұрын
Very good job Bhai saab ji ਬਹੁਤ ਸਹੀ ਵਿਚਾਰ ਏ। ਇਹ ਗੁਰੂ ਦੀ ਆਵਾਜ਼ ਏ। ਇਥੇ ਗ਼ਲਤੀ ਨੂੰ ਹੀ ਗ਼ਲਤੀ ਕਿਹਾ ਹੈ ਤੇ ਕਹਿਣਾਂ ਵੀ ਹੈ।
@jorasinghs377
@jorasinghs377 4 жыл бұрын
ਅੱਜ ਦੇ ਸਮਾਜ ਨੂੰ ਇਹੋ ਜਿਹੇ ਵਿਚਾਰ ਦੀ ਲੋੜ ਹੈ ।ਤਾਂ ਹੀ ਸਿੱਖੀ ਜਾਗੂ
@lawsonconner1611
@lawsonconner1611 3 жыл бұрын
i guess Im asking randomly but does anyone know of a tool to log back into an Instagram account..? I somehow lost the login password. I appreciate any help you can give me
@andersonlochlan5760
@andersonlochlan5760 3 жыл бұрын
@Lawson Conner instablaster =)
@lawsonconner1611
@lawsonconner1611 3 жыл бұрын
@Anderson Lochlan I really appreciate your reply. I got to the site thru google and Im trying it out now. Seems to take quite some time so I will get back to you later with my results.
@lawsonconner1611
@lawsonconner1611 3 жыл бұрын
@Anderson Lochlan it worked and I now got access to my account again. Im so happy! Thank you so much, you saved my account :D
@andersonlochlan5760
@andersonlochlan5760 3 жыл бұрын
@Lawson Conner no problem :D
@manjeetdhaliwal615
@manjeetdhaliwal615 2 жыл бұрын
ਤੇਰੀ ਹੋ ਰਹੀ ਹੈ ਜੈ ਜੈ ਕਾਰ ਧੰਨ ਧੰਨ ਬਾਬਾ ਨੰਦ ਸਿੰਘ ਜੀ
@gurpreetbrar8136
@gurpreetbrar8136 Жыл бұрын
🙏🙏🙏🙏🙏🙏🙏😍😍🥰🥰😍😍😍😍😍
@reshamsingh5530
@reshamsingh5530 3 жыл бұрын
ਹੌਸਲਾ ਹੋਵੇ ਖਾਲਸਾ ਜੀ ਤੁਹਾਡੇ ਵਰਗਾ ਸਚੀ ਗੱਲ ਕਹਿਣ ਦਾ
@mohindersingh8149
@mohindersingh8149 2 жыл бұрын
Menu punjabi hon te maan nai sikh hon te maan hai baki sab jalhi ne baki a khalsa ki uhna de paira warga ve nai ho sakda Jo sangat nu galat bole ohna di miti palit kare
@mangalgill584
@mangalgill584 4 жыл бұрын
ਮੇਰਾ ਜੀਵਨ ਬਦਲਿਆ ਧੁਆਡੀ ਕਥਾਹ ਸੁਨ ਸੁਨ ਕੇ।। ਵਾਹਿਗੂਰੂ।।।
@himatpalsingh802
@himatpalsingh802 4 жыл бұрын
😄😄😄
@simranjeetsinghbedi4799
@simranjeetsinghbedi4799 3 жыл бұрын
🙏
@bobysekhonbobysekhon9162
@bobysekhonbobysekhon9162 2 жыл бұрын
ਜੀ ਓਏ , ਭਲਾ ਹੋਇਆ ਲੜ ਨੇੜਿਉਂ ਛੁੱਟਿਆ , ਉਮਰ ਨੀ ਬੀਤੀ ਸਾਰੀ । ਵਾਹਿਗੁਰੂ ਚੜ੍ਹਦੀ ਕਲਾ ਰੱਖੇ । ਮੇਰੇ ਵਲੋਂ ਦੁਆਵਾਂ ।
@GurjeetSingh-jx5gt
@GurjeetSingh-jx5gt 2 жыл бұрын
ਮੇਰਾ ਵੀ ਜੀਵਨ ਬਦਲ ਦਿੱਤਾ ਮਨ ਵਿਚ ਤਮੰਨਾ ਸੀ ਭਾਈ ਸਾਹਿਬ ਜੀ ਨੂੰ ਮਿਲਣ ਦੀ ਉਹ ਵੀ ਪੂਰੀ ਹੋ ਗਈ
@kulwindersingh-du6lt
@kulwindersingh-du6lt 4 жыл бұрын
ਭਾਈ ਸਾਹਿਬ ਸਰਬਜੀਤ ਸਿੰਘ ਕੇਵਲ ਤੇ ਕੇਵਲ ਗੁਰਬਾਣੀ ਦੀ ਕਥਾ ਕਰ ਰਹੇ ਹਨ ਅਤੇ ਗੁਰਬਾਣੀ ਦੀ ਰੋਸ਼ਨੀ ਵਿੱਚ ਸੱਚ ਦੀ ਕਥਾ ਕਰਕੇ ਪਾਖੰਡੀ ਬਾਬਿਆਂ ਵੱਲੋਂ ਫੈਲਾਏ ਅੰਧਕਾਰ ਵਿਚੋ ਸੰਗਤਾਂ ਨੂੰ ਕੱਢ ਰਹੇ ਹਨ ਅਤੇ ਕੇਵਲ ਗੁਰੂ ਗ੍ਰੰਥ ਸਾਹਿਬ ਜੀ ਨਾਲ ਜੋੜ ਰਹੇ ਹਨ। ਪ੍ਰਮਾਤਮਾ ਭਾਈ ਸਰਬਜੀਤ ਸਿੰਘ ਜੀ ਨੂੰ ਚੜ੍ਹਦੀ ਕਲਾ ਬਖ਼ਸ਼ੇ।।
@jaspreetsingh-bw3fk
@jaspreetsingh-bw3fk 4 жыл бұрын
Reply to Bhai Sarbjeet Singh Dhunda on above video by Nanaksar Sewadaar from Nanaksar Kaleran kzbin.info/www/bejne/j2O9gYqjfLx5o7s
@SukhdevSingh-hx7dh
@SukhdevSingh-hx7dh 4 жыл бұрын
Bhai Sahib bahut achche vichar waheguru Mehar rakhan
@bittusandhu2850
@bittusandhu2850 3 жыл бұрын
ਬਿਲਕੁਲ ਸਹੀ ਗੱਲ
@paramjeetkaur3043
@paramjeetkaur3043 3 жыл бұрын
ਪਾੲੀ ਸਹਿਬ ਜੀ ਤੂਸੀ ਕਥਾ ਞਾਚਕ ਹੋ ਯਾ ਨਿੰਦਾ ਕਰਨ ਞਾਲੇ ਹੋ
@harvindersingh3476
@harvindersingh3476 3 ай бұрын
Ninda te sach bolan ch phark hundi phela es gal nu smjo Gurbani nu pdo vicharo fer pta lg Guru Sahib ki kah rhevhan
@harvindersingh3476
@harvindersingh3476 3 ай бұрын
punjabi likhni sikho pher punjabiblilkhia kro
@harvindersingh3476
@harvindersingh3476 3 ай бұрын
pai ni hunda bhai hunda
@gurdevsingh5740
@gurdevsingh5740 4 жыл бұрын
ਵਾਹ ਜੀ ਵਾਹ ਅਸਲ ਭਗਤੀ ਤਾਂ ਇਹ ਹੈ ਸੱਚ ਬੋਲਣ ਵਾਲੀ 🙏🙏🙏🙏👍
@sewaksingh2217
@sewaksingh2217 2 жыл бұрын
Dhan dhan shri guru Gobind singh ji ਰਾਜਨ ਕੇ ਰਾਜਾ ਮਹਾਰਾਜਾਨ ਕੇ ਮਹਾਰਾਜਾ 🙏🙏🙏🙏
@DrPrabhpreetSingh
@DrPrabhpreetSingh 2 жыл бұрын
Dhunda ji bahut vadhiya tareeke nal samjhaunde ho.....Waheguru ji
@HansRaj-zg7hb
@HansRaj-zg7hb 2 жыл бұрын
ਬਿਲਕੁਲ ਇੱਕ ਇੱਕ ਸ਼ਬਦ ਸੱਚ ਹੈ
@Jaskarn_deol
@Jaskarn_deol 4 жыл бұрын
ਏਦਾਂ ਈ ਲੋਟ ਆਉਣੈ ਵੀਰ ਜੀ ਇਹਨਾਂ ਲੁੱਚੇ ਡੇਰੇਦਾਰਾਂ ਨੇ
@jaspreetsingh-bw3fk
@jaspreetsingh-bw3fk 4 жыл бұрын
Reply to Bhai Sarbjeet Singh Dhunda on above video by Nanaksar Sewadaar from Nanaksar Kaleran kzbin.info/www/bejne/j2O9gYqjfLx5o7s
@angrjdhillonsinghpura7143
@angrjdhillonsinghpura7143 4 жыл бұрын
ਬਹੁਤ ਸੋਹਣੇ ਵਿਚਾਰ
@ajyabsandhu1302
@ajyabsandhu1302 2 жыл бұрын
ਵਾਹਿਗੁਰੂ। ਤੁਹਾਨੂੰ। ਚਰਦੀਕਲਾ। ਬਕਛਜੀ
@GurpreetSingh-bk1kw
@GurpreetSingh-bk1kw 4 жыл бұрын
ਠੋਕ ਕੇ ਰੱਖੋ ਗੁਰੂ ਨਾਨਕ ਸਾਹਿਬ ਦੇ ਸ਼ਰੀਕਾਂ ਨੂੰ
@simranjitsinghwadala9184
@simranjitsinghwadala9184 4 жыл бұрын
👌🏻👌🏻👌🏻👌🏻👌🏻
@Gillpritt_raunk
@Gillpritt_raunk Жыл бұрын
dhan dhan baba isher singh ji , dhan dhan baba nand singh ji 🙏🏻🙏🏻🙏🏻 rab smat bakhshn
@harbanbrar562
@harbanbrar562 3 жыл бұрын
ਬਹੁਤ ਵਧੀਆ ਵਿਚਾਰ ਹੈ ਜੀ ਵਾਹ ਲਾਜਵਾਬ ਹੈ ਜੀ
@pkaur2665
@pkaur2665 4 жыл бұрын
Very nice thanks veer ji
@bhaiparamjeetsinghkairon1064
@bhaiparamjeetsinghkairon1064 4 жыл бұрын
Bilkul sahi parchaar kr rhe o bhai saahb g . guru patshah hor charhdikla karan🙏🙏🙏🙏
@GurpreetSingh-zg8rj
@GurpreetSingh-zg8rj 3 жыл бұрын
Inklabi Soch de Malik Singh Saab ji waheguru ji tuhade te kirpa Di ndar B'nai rakhan ji
@ajyabsandhu1302
@ajyabsandhu1302 2 жыл бұрын
ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਹਿ ਜੀ ॥
@arvindersingh7565
@arvindersingh7565 2 жыл бұрын
ਮੇਰਾ ਹਿਰਦਾ - ਭਗਤੀ ਦਾ ਘਰ …..🙏🏽
@boony1511baba
@boony1511baba Жыл бұрын
ਧੰਨ ਧੰਨ ਸੱਚ ਦੇ ਉਪਾਸ਼ਕ ਸਰਬਜੀਤ ਸਿੰਘ ਧੂੰਦਾ 🙏🙏🙏🙏🙏🙏🙏ਸਲੂਟ ਹੈ
@gurdialsingh8123
@gurdialsingh8123 2 жыл бұрын
ਧੰਨ ਧੰਨ ਬਾਬਾ ਜੋਰਾਵਰ ਸਿੰਘ ਜੀ ਧੰਨ ਧੰਨ ਬਾਬਾ ਫਤਹਿ ਸਿੰਘ ਜੀ 🙏🙏🙏🙏🙏🙏
@simranjeetsinghbedi4799
@simranjeetsinghbedi4799 3 жыл бұрын
Dhan pita, dhan kul, dhan so Janani Jin guru Jaya maye.
@rajveersingh-ir8ku
@rajveersingh-ir8ku 2 жыл бұрын
Gurbani di tukk likkhi eh bhai sahab tusi,,, poori likkho,,dhyaan naal padhke🙏
@RandomWRLDW
@RandomWRLDW 2 жыл бұрын
God bless you putter ji You are absolutely right waheguru ji mehar karo ji
@BalwinderSingh-ug9fe
@BalwinderSingh-ug9fe 3 жыл бұрын
ਧੂੰਦਾਂ ਸਾਹਿਬ ਜੀ ਤੁਹਾਡੇ ਵਿਚਾਰ 100%ਠੀਕ ਹਨ । ਸਾਡੇ ਲੋਕਾਂ ਨੂੰ ਕਦੋਂ ਸਮਝ ਆਉ।ਜਿਨ੍ਹਾਂ ਨੂੰ ਪੱਕਿਆ ਪਕਾਇਆ ਅਤੇ ਦੁੱਧ ਪਿੰਡਾਂ ਵਿੱਚੋਂ ਆ ਜਾਂਦਾ ਹੈ ਉਨ੍ਹਾਂ ਦੀਆਂ ਪੰਜੇ ਘਿਉ ਵਿੱਚ ਹਨ ।ਬਿਰਧ ਮਾਤਾ ਪਿਤਾ ਨੂੰ ਉਹੀ ਦੁੱਧ ਕਿਤੇ ਪਿਆਰ ਨਾਲ ਪਿਆਇਆ ਜਾਵੇ ।ਕਿੰਨੀਆਂ ਅਸੀਸਾਂ ਤੁਹਾਨੂੰ ਮਿਲਣਗੀਆਂ ।ਇਹ ਪਖੰਡੀ ਸਾਧਾਂ ਕੋਲ ਕੁਝ ਵੀ ਨਹੀਂ ਹੈ ।ਬਾਬਾ ਇਕ ਹੁੰਦਾ ਹੈ ।ਅਜ ਦੀ ਤਾਰੀਕ ਵਿੱਚ ਵੇਖ ਲਵੋ ਕਿੰਨੇ ਬਾਬੇ ਹਨ ।ਗਿਣਤੀ ਕਰਨੀ ਔਖੀ ਹੈ ।ਲੀਡਰਾਂ ਨੂੰ ਲੋੜ ਸਾਧਾਂ ਤਾਈਂ ਰਹਿਗੀ ਘਰ ਘਰ ਜਾ ਕੇ ਵੋਟਾਂ ਮੰਗਣ ਦੀ ਹੁਣ ਨਾ ਜਰੂਰਤ ਰਹਿਗੀ ਲੀਡਰ ਵੀ ਇਹ ਗਲ ਕਰਦੇ ਪਰਵਾਨ ।ਦੇਖੋ ਲੋਕੋ ਇਹ ਸਾਧ ਹਨ ?ਲੀਡਰਾਂ ਨੂੰ ਮਿਲਗੀ ਵੋਟਾਂ ਵਾਲੀ ਮੁਰਗੀ ਸਾਧਾਂ ਬਿਨਾਂ ਤਾਂ ਖੁੱਸ ਜੁ ਸਾਡੀ ਕੁਰਸੀ ।ਸਾਧਾਂ ਦੇ ਔਖੇ ਵੇਲੇ ਸਰਕਾਰਾਂ ਦਿੰਦੀਆਂ ਛੱਤਰੀ ਤਾਣ ।ਦਸੋ ਲੋਕੋ ਇਹ ਸਾਧ ਹਨ ?ਗੁਰੂ ਦੇ ਲੜ ਲਗਿਆ ਗਲ ਹੈ ਬਣਨੀ ।ਫੇਰ ਕੀ ਲੋੜ ਚੱਟੀ ਇਨ੍ਹਾਂ ਦੀ ਭਰਨੀ ।ਗੁਰੂ ਤਾਂ ਸਾਨੂੰ ਮੁੜ ਮੁੜ ਇਹੀ ਸਮਝਾਣ ।ਦੱਸੋ ਸੰਗਤੇ ਇਹ ਸਾਧ ਹਨ?ਜੇ ਅਸੀਂ ਸਾਂਭ ਲਈਏ ਆਪਣੇ ਮਾਪੇ ਰਬ ਤਾਂ ਫਿਰ ਮਿਲ ਜੁਗਾ ਆਪੇ ।ਫਿਰ ਸਾਧਾਂ ਨੂੰ ਵਿਚੋਲੇ ਰਖਣ ਦੀ ਛਡਣੀ ਪੈਣੀ ਐ ਬਾਣ । ਅਜ ਡੇਰਾ ਵਾਦ ਦੀਆਂ ਚਾਲਾਂ ਨੂੰ ਸਮਝਣ ਦੀ ਲੋੜ ਹੈ ।ਗੁਰੂ ਸਰ ਕਾਉਂਕੇ ਕਲਾਂ ਛੇਵੀਂ ਪਾਤਸ਼ਾਹੀ ਸ੍ਰੀ ਗੁਰੂ ਹਰਿਗੋਬਿੰਦ ਸਾਹਿਬ ਜੀ ਦਾ ਪਵਿੱਤਰ ਗੁਰਦੁਆਰਾ ਸਾਹਿਬ ਹੈ ।ਜੋ ਐਨ ਨਾਨਕਸਰ ਕਲੇਰਾਂ ਵਾਲਿਆਂਦੇ ਨੇੜੇ ਹੈ ।ਕੋਈ ਵੀ ਚੈਨਲਾਂ ਵਾਲੇ ਇਨ੍ਹਾਂ ਬਾਬਿਆਂ ਨੂੰ ਉੱਥੇ ਮੱਥਾ ਟੇਕਣ ਗਿਆਂ ਦੀ ਯੂ ਟਿਉਬ ਉੱਪਰ ਵਿਖਾਉਣ ਦੀ ਜਰੂਰ ਖੇਚਲ ਕਰਨੀ ਜੀ ।ਗੁਰੂ ਜੀਆਂ ਨੇ ਤਾਂ ਇੰਨਾ ਦੇ ਪਖੰਡਾਂ ਤੋਂ ਬਚਣ ਲਈ ਸਿੱਖਿਆ ਦਿੱਤੀ ਸੀ ।ਕੀ ਅਸੀਂ ਗੁਰੂ ਤੋਂ ਗਿਆਨ ਲਿਆ?ਪ੍ਰਮਾਤਮਾ ਸਾਨੂੰ ਸੋਝੀ ਬਖਸ਼ੇ ।ਤਾਂ ਜੁ ਇਨ੍ਹਾਂ ਪਖੰਡੀਆਂ ਤੋਂ ਸਾਡਾ ਛੁਟਕਾਰਾ ਹੋ ਸਕੇ ।
@bhaiamarjeetsinghpaontasahib
@bhaiamarjeetsinghpaontasahib 3 жыл бұрын
Waah bhai Sahab ji kmaal Karti
@RamSingh-mu1ki
@RamSingh-mu1ki 4 жыл бұрын
ਭਾਈ ਸਰਬਜੀਤ ਸਿਘ ਜੀ ਇਹਨਾ ਪਾਖਡੀਆ ਦਾ ਇਸੇ ਤਰਾ ਕਰਦੇ ਰਹੋ
@jaspreetsingh-bw3fk
@jaspreetsingh-bw3fk 4 жыл бұрын
Reply to Bhai Sarbjeet Singh Dhunda on above video by Nanaksar Sewadaar from Nanaksar Kaleran kzbin.info/www/bejne/j2O9gYqjfLx5o7s
@gurbanikirtan2608
@gurbanikirtan2608 3 жыл бұрын
❤️Dhan dhan baba nand Singh ji ❤️ mhapuras🙏
@simranjeetsinghbedi4799
@simranjeetsinghbedi4799 3 жыл бұрын
Dhan guru Granth Sahib ji 🙏❤️
@kanguernoorani4091
@kanguernoorani4091 3 жыл бұрын
Dhan dhan sarbans dhani gurugobind singh ji maharaj .
@rajveersingh-ir8ku
@rajveersingh-ir8ku 2 жыл бұрын
Oh kis tarah
@sukhrajsingh5473
@sukhrajsingh5473 Жыл бұрын
ਬਹੁਤ ਵਧੀਆ
@jasmehkaur5a4-r5fnaminderp9
@jasmehkaur5a4-r5fnaminderp9 2 жыл бұрын
So sweet beta 👍🏻
@sukhwinderkhalsakhalsa1671
@sukhwinderkhalsakhalsa1671 4 жыл бұрын
ਬਹੁਤ ਵਧੀਆ ਭਾਈ ਸਾਹਿਬ
@jaswindersandhu941
@jaswindersandhu941 4 жыл бұрын
ਸਦਕੇ ਜਾਈਏ ਵੀਰ ਜੀ ਐਨਾ ਠੋਕ ਕੇ ਪਰਚਾਰ ਕਰਨ ਜੁਅਰਤ ਤੁਸੀਂ ਹੀ ਕਰ ਸਕਦੇ ਹੋ।
@rajindersingh4596
@rajindersingh4596 4 жыл бұрын
Vah ji Bhai Sahib Bevak Speach.. Parmatma Tuhanu Chardikala Bakhasan..
@naresharora8338
@naresharora8338 3 жыл бұрын
ਨਾਨਕ ਸਰ ਭਗਤੀ ਦਾ ਘਰ🙏
@harmitjutla103
@harmitjutla103 3 жыл бұрын
????????????
@user-ou9rf2ph1k
@user-ou9rf2ph1k 2 жыл бұрын
Sare sansr hi bhagti di ghar naki nanksar
@tarvindersingh1072
@tarvindersingh1072 2 жыл бұрын
Koi ਅਸਰ ਨਹੀਂ
@rajveersingh-ir8ku
@rajveersingh-ir8ku 2 жыл бұрын
Ohh kis tarah bhi
@iqbalsingh4656
@iqbalsingh4656 3 жыл бұрын
Bohot sahi gallan baba ji 🙏🙏💯
@jiwanpreetsingh1526
@jiwanpreetsingh1526 3 жыл бұрын
ਧੂੰਦਾ ਸਾਬ ਖਿੱਚ ਕੇ ਰੱਖੋ ਕੰਮ ਤੁਹਾਡੇ ਵਰਗੇ ਪ੍ਰਚਾਰਕਾਂ ਕਰਕੇ ਸਿੱਖ ਕੌਮ ਦਾ ਮਾੜਾ ਮੋਟਾ ਵਜੂਦ ਬਚਿਆ ਆ
@GurmanKaur-uz1dq
@GurmanKaur-uz1dq 3 жыл бұрын
veere ehh gltt krrya baba nand singh ji te ungal utharya tusi v glti krre o esdi support krrke
@simranjeetsinghbedi4799
@simranjeetsinghbedi4799 3 жыл бұрын
@@GurmanKaur-uz1dq veer ji ungal Nahi utha rahe dhayan nall suno vichar.
@pb06_32
@pb06_32 2 жыл бұрын
ਬਿਲਕੁਲ ਬਾਈ ਜੀ ਪਰ ਅਫਸੋਸ ਕਿ ਕਈ ਲੋਕਾਂ ਨੂੰ ਸੱਚ ਬਹੁਤ ਕੌੜਾ ਲੱਗਦਾ ਹੈ..🙏
@bobysekhonbobysekhon9162
@bobysekhonbobysekhon9162 2 жыл бұрын
@@GurmanKaur-uz1dq ਵੀਰੇ ਤੂੰ ਮੰਨੀ ਜਾ ਖੂੰਡੀਆਂ ਕਛਹਿਰਿਆਂ ਨੂੰ ਜੁੱਤੀਆਂ ਨੂੰ , ਤੈਨੂੰ ਕੋਈ ਨੀਂ ਰੋਕਦਾ । ਧੂੰਦਾ ਸਾਹਬ ਦੀ ਸਿੱਖਿਆ ਜਾਗਦੀ ਜਮੀਰ ਵਾਲਿਆਂ ਲਈ ਆ ।
@sarabjitkaur4424
@sarabjitkaur4424 3 жыл бұрын
ਸਤਿਨਾਮੁ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫ਼ਤਹਿ ਸਤਿ ਸ੍ਰੀ ਅਕਾਲ ਜੀ ਞਹਿਗੁਰੂ ਜੀ ਸਰਹਿੰਦ ਸ੍ਰੀ ਫਤਿਹਗੜ੍ਹ ਸਾਹਿਬ ਗਏ ਸੀ ਉਦੋਂ ਹੀ ਦਰਸ਼ਨ ਕੀਤੇ ਕਿੰਨੇ ਵੱਡੇ ਭਾਗਾਂ ਵਾਲੀ ਰੂਹਾਂ ਪਰ ਸਾਡੇ ਕੋਲੋਂ ਕੰਧ ਦੇ ਦਰਸ਼ਨਾਂ ਕਰਦੇ ਦਿਲ ਰੋਂਦਾ ਖੋਲ ਦਾ ਹੌਸਲਾ ਨਹੀਂ ਹੁੰਦਾ ਸੀ
@harpreetsinghkhalsa132
@harpreetsinghkhalsa132 2 жыл бұрын
waheguru ji
@harpreetsinghkhalsa132
@harpreetsinghkhalsa132 2 жыл бұрын
sahi gal aa ji
@singhsaab502
@singhsaab502 2 жыл бұрын
ਵਾਹਿਗੁਰੂ ਜੀ ਕਿਰਪਾ ਕਰੇ ਸਾਨੂੰ ਸਮਝ ਆ ਜਾਵੇ
@satwantsingh5187
@satwantsingh5187 4 жыл бұрын
ਇਹ ਡੇਰੇਦਾਰਾਂ ਤੇ ਸੰਪਰਦਾਵਾਂ ਨੇ ਸਿੱਖ ਪੰਥ ਦਾ ਬਹੁਤ ਨੁਕਸਾਨ ਕੀਤਾ ਆ ਭਾਈ ਸਾਹਿਬ ਜੀ
@Balbeers97
@Balbeers97 4 жыл бұрын
Vaah vaah kyaa baat hai ji bhai Sarbjit Singh Dhunda Koum de assall heere ho aap ji Guru Sahib aap ji nu chardikala bakhshan Aap ji sach de khilaaf datt ke parchar karo ji asii tuhde naal haan ji
@harjinderaujla4589
@harjinderaujla4589 2 жыл бұрын
ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫ਼ਤਹਿ
@hundal7356
@hundal7356 2 жыл бұрын
🙏🙏🙏🙏
@rajagakhar515
@rajagakhar515 3 жыл бұрын
Akal Purakh Dhan Dhan Shri Guru Gobind Singh Sahib Sache Patshah Ji Lok Parlok De Malak Ji
@basantsingh2213
@basantsingh2213 4 жыл бұрын
ਸਾਰੇ ਪਰਚਕ ਇਸ ਤਰ੍ਹਾਂ ਹੀ ਪਰਚਾਰ ਕਰੋ ਜੀ ਧੰਨਵਾਦ
@gtbieltsinstitutebargarima5820
@gtbieltsinstitutebargarima5820 Жыл бұрын
ਭਾਈ ਸਾਹਿਬ ਜੀ ਬਹੁਤ ਢੰਗ ਨਾਲ ਤੁਸੀਂ ਸਚਾਈ ਬਿਆਨ ਕਰਦੇ ਓ
@cheemafazilka7973
@cheemafazilka7973 4 жыл бұрын
ਦਿਲੋਂ ਸਤਿਕਾਰ ਤੇ ਧੰਨਵਾਦ ਭਾਈ ਸਾਹਿਬ ਕਿ ਤੁਸੀਂ ਇਸ ਮੁੱਦੇ ਤੇ ਗੱਲ ਕੀਤੀ, ਸਿੱਖੀ ਨੂੰ ਸਭ ਤੋਂ ਵੱਡੀ ਠੇਸ ਇਹ ਸੰਪਰਦਾਵਾਂ ਤੇ ਡੇਰਿਆਂ ਵਾਲੇ ਲਾ ਰਹੇ ਨੇ ਖਾਸ ਕਰਕੇ ਨਾਨਕਸਰੀਏ
@tvchannelsingh7058
@tvchannelsingh7058 3 жыл бұрын
kzbin.info/www/bejne/l6alfHuiicukjq8
@parmklair2362
@parmklair2362 4 жыл бұрын
*ਧੰਨ ਹੈ ਗੁਰਦੁਆਰਾ ਨਾਨਕਸਰ ਸਾ:* ਕਿਉਕਿ ਉਸ ਸਥਾਨ ਧੰਨ ਹੈ, ਜਿਥੇ *ਧੰਨ ਸ੍ਰੀ ਗ੍ਰੰਥ ਸਾ: ਜੀ* ਦਾ ਪ੍ਰਕਾਸ ਹੈ। ਧੂੰਦਾ ਸ਼ਹੀਦੀ ਅਸਥਾਨ & ਤਪ ਸਥਾਨ ਚ ਅੰਤਰ ਹੈ। ਧੂੰਦਾ ਜੀ! ਤੂਸੀ ਜੰਗਲ ਚ ਜਾ ਹੀ ਨਹੀ ਸਕਦੇ। ਧਰਮ ਪਤਨੀ ਦੂਜੇ ਹੀ ਖਿਚ ਲਿਆਉਣਾ ਬਾਂਹੋ ਫੜਕੇ। ਜੰਗਲ **ਬਣਾਂ**, ਪਰਬਤਾਂ ਵਿਚ ਵੀ ਰੱਬ ਹੈ। *☛ਬਨਿ ਤਿਨਿ ਪਰਬਤਿ ਹੈ ਪਾਰਬ੍ਰਹਮੁ।।*
@worldworld6992
@worldworld6992 4 жыл бұрын
ਗੁਰੂ ਗ੍ਰੰਥ ਸਾਹਿਬ ਜੀ ਦਾ ਕੋਈ ਸ਼ਬਦ ਹੈ ਜਿਸ ਵਿਚ ਉਨ੍ਹਾਂ ਨੇ ਕਿਹਾ ਕਿ ਜੰਗਲ ਵਿੱਚ ਭਗਤੀ ਕਰਨ ਨਾਲ ਰੱਬ ਮਿਲਦਾ ਹੈ। ਫੁਰਮਾਣ ਹੈ। ਫਰੀਦਾ ਜੰਗਲ ਜੰਗਲ ਕਿਆ ਭਵਹਿ ਵਣ ਕੰਡਹ ਮੋੜਹਿ। ਜਾਂ ਕਾਹੇ ਰੇ ਬਨ ਖੋਜਨ ਜਾਈ। ਹੋਰ ਬਹੁਤ ਸਾਰੇ ਸ਼ਬਦ ਹਨ ਜੀ। ਗੁਰੂ ਗ੍ਰੰਥ ਸਾਹਿਬ ਜੀ ਦੇ ਸ਼ਬਦਾਂ ਨੂੰ ਪੜ੍ਹੋ ਜੀ।
@dsarabsingh
@dsarabsingh 4 жыл бұрын
ਭਗਤੀ ਤਾਂ ਕਈ ਜਗ੍ਹਾ ਤੇ ਬਾਬਾ ਬਕਾਲਾ ਸਾਹਿਬ ਵੀ ਹੋਈ ਏ । ਪਰ ਵੇਖਣ ਦੀ ਲੋੜ ਹੈ ਕਿ ਅੱਜ ਬਾਬਿਆਂ ਨਾਨਕਸਰ ਕਲੇਰਾਂ ਵਿਚ ਤੇ ਹੋਰ ਕਿੱਥੇ-ਕਿੱਥੇ ਚੌਂਕੜੇ ਲੱਗੇ ਹੋਏ ਆ ।
@JagtarSingh-jb3hv
@JagtarSingh-jb3hv 4 жыл бұрын
Bhai Sarbhjit Singh jio tusin koum da kal swarn lai tusin apni puri wah la rhe ho we proud of you Bhai Saab ji
@varindersinghkahlon1798
@varindersinghkahlon1798 2 жыл бұрын
ਸੱਚ 101%
@AnmolSingh-ch2fs
@AnmolSingh-ch2fs 3 жыл бұрын
Dhan Dhan Baba Nand Singh Ji Maharaj ji Dhan Guru Nanak Nirankar Patshah ji Baba Nand Singh Ji mehar kro
@lakhvindersingh4839
@lakhvindersingh4839 4 жыл бұрын
Vah ji payi sahib bahut vadiya vichar aap ji di
@preetkaur3535
@preetkaur3535 3 жыл бұрын
100/Right 🙏🙏🙏👍👍👍👏👏
@jagtarsinghmatharu2399
@jagtarsinghmatharu2399 2 жыл бұрын
ਬਿਲਕੁਲ ਠੀਕ ਆਖਿਆ ਵੀਰ ਜੀ ।
@pamajawadha5325
@pamajawadha5325 2 жыл бұрын
Good baba ji bhut sukria
@surindersinghsidhamerimathohri
@surindersinghsidhamerimathohri 4 жыл бұрын
ਸਤਿਨਾਮ ਜੀ।
@GurmeetSingh-vy1hv
@GurmeetSingh-vy1hv 2 жыл бұрын
ਬਹੁਤ ਵਧੀਆ ਜੀ
@gurdassingh4271
@gurdassingh4271 2 жыл бұрын
Kya baat h bhai ji bhut vdiya
@bhaijitendersinghjishahjah8147
@bhaijitendersinghjishahjah8147 4 жыл бұрын
ਬਿਲਕੁਲ ਸਹੀ ਗੱਲਾਂ ਭਾਈ ਸਾਹਿਬ ਜੀ 👌🙏
@gurdarshansidhu170
@gurdarshansidhu170 3 жыл бұрын
ਭਾਈ ਸਰਬਜੀਤ ਸਿੰਘ ਜੀ ਸੱਚੀਆਂ ਗੱਲਾਂ ਕਰਦੇ ਹਨ ਵਾਹਿਗੁਰੂ ਮੇਹਰ ਕਰੇ ਵੀਰ ਤੇ
@virpalsharma3310
@virpalsharma3310 2 жыл бұрын
Waheguru ji
@harjeetsingh115
@harjeetsingh115 4 жыл бұрын
Verry nice Bhai sahib ji
@MandeepSingh-ub3pi
@MandeepSingh-ub3pi 3 жыл бұрын
ਵਾਹਿਗੁਰੂ ਜੀ
@user-wm6rb6lm2d
@user-wm6rb6lm2d 4 жыл бұрын
ਬਸ ਏਕ ਹਿੰਦ ਮੈ ਹੈ ਤੀਰਥ ਯਾਤਰਾ ਕੇ ਲੀਏ ਕਟਾਏ ਬਾਪ ਨੇ ਬੇਟੇ ਜਹਾ ਖੁਦਾ ਕੇ ਲੀਏ ।
@noordeephayer4418
@noordeephayer4418 3 жыл бұрын
ਬੱਸ ਏਕ ਮੇ ਨਹੀ ਵੀਰੇਆ ਏਕ ਹਿੰਦ ਮੇ ਕਵਿਤਾ ਪੜੋ
@tvchannelsingh7058
@tvchannelsingh7058 3 жыл бұрын
kzbin.info/www/bejne/l6alfHuiicukjq8
@harmansinghkartaartv3299
@harmansinghkartaartv3299 2 жыл бұрын
Great
@lovenoorsinghgill1700
@lovenoorsinghgill1700 2 жыл бұрын
🙏ਧੰਨ ਗੁਰੂ ਨਾਨਕ ਤੂੰ ਹੀ ਨਿਰੰਕਾਰ🙏
@japsinghsidhu5414
@japsinghsidhu5414 4 жыл бұрын
ਵਾਹ ਧੂੰਦਾ ਜੀ ਚਿੱਟੀ ਸਿਉਂਕ ਨੂੰ ਲਾਓ ਖੂੰਜੇ ਬਹੁਤ ਹੀ ਵਧੀਆ ਤਰੀਕੇ ਨਾਲ ਪੋਲ ਖੋਲ੍ਹ ਦਿੱਤੀ ਐ ਤੁਸੀਂ ਇੰਨਾਂ ਦੇਹਧਾਰੀਆਂ ਦੀ
@tvchannelsingh7058
@tvchannelsingh7058 3 жыл бұрын
kzbin.info/www/bejne/l6alfHuiicukjq8
@kuldeepkaur2311
@kuldeepkaur2311 2 жыл бұрын
Waheguru ji thanks for knowledge
@harmeshsingh2017
@harmeshsingh2017 2 жыл бұрын
Waheguru ji
@fandhadriyawaledafandhadri7061
@fandhadriyawaledafandhadri7061 4 жыл бұрын
Very nice 👍
@amritpal4964
@amritpal4964 4 жыл бұрын
ਸਭ ਸੱਚ ਹੈ ਜੀ
@sewaksingh2217
@sewaksingh2217 2 жыл бұрын
Dhan Dhan Baba Nand Singh ji 🙏
@rajveersingh-ir8ku
@rajveersingh-ir8ku 2 жыл бұрын
Oh kiven
@BalwinderSingh-rs2mr
@BalwinderSingh-rs2mr 4 жыл бұрын
ਵਾਹਿਗੁਰੂ ਵਾਹਿਗੁਰੂ ਜੀ ਚੜ੍ਹਦੀ ਕਲਾ ਵਿੱਚ ਰੱਖੇ
@mampreetsingh6594
@mampreetsingh6594 4 жыл бұрын
ਆਪਣੇ ਆਪ ਨੂੰ ਬਹੁਤ ਸਿਆਣਾ ਸਮਜਣ ਵਾਲਾ ੲਿਨਸਾਨ ਪਰਮੇਸ਼ੁਰ ਦੀ ਭੈ ਭਗਤੀ ਤੋ ਹੀਣਾ ਰਹਿ ਜਾਦਾ ਹੈ ਤੇ ਹੰਕਾਰ ਵੱਸ ਹੋ ਕੇ 84 ਵਿੱਚ ਜੰਮਣ ਮਰਨ ਦੇ ਰਾਹ ਪੈ ਜਾਂਦਾ ਹੈ
@tvchannelsingh7058
@tvchannelsingh7058 3 жыл бұрын
kzbin.info/www/bejne/l6alfHuiicukjq8
@sukhsharankaur4817
@sukhsharankaur4817 2 жыл бұрын
ਮੈਨੂੰ ਲੱਗਦਾ ਹੈ ਕਿ ਕੋਈ ਨਾਨਕ ਸਰੀਏ ਨੰਦੂ ਬ੍ਰਾਹਮਣ ਡੋਗਰੇ ਚਿਚੱੜ ਦਾ ਚਮਚਾ ਲਿਖ ਰਿਹਾ ਹੈ ਜੀ ਭੋਲਿਓ ਸਿੱਖੋ ਸੋਚੋ ਸਮਝੋ ਵਿਚਾਰੋ ਚੋਰ ਤੇ ਕੁੱਤੀ ਰਲ ਕੇ ਕੀ ਨਾਟਕ ਡਰਾਮਾ ਕਰ ਰਹੇ ਹਨ ਜੀ ਭੋਲਿਓ।
@harbhajansingh4723
@harbhajansingh4723 4 жыл бұрын
Wah Guru Sat nam Nanak establish the kingdom Gurbani parea te Gurbani banea Gurbani Es Jag Mah chanan Apni Mehar kar Manukhta de sewa Nanak de sewa Satnam ki fateh
@premsinghpuma6844
@premsinghpuma6844 2 жыл бұрын
dhan wahe guru shib ji
Ik Heb Aardbeien Gemaakt Van Kip🍓🐔😋
00:41
Cool Tool SHORTS Netherlands
Рет қаралды 9 МЛН
А ВЫ УМЕЕТЕ ПЛАВАТЬ?? #shorts
00:21
Паша Осадчий
Рет қаралды 2 МЛН
ROLLING DOWN
00:20
Natan por Aí
Рет қаралды 11 МЛН
Watch Full Katha by Bhai Sarabjit Singh Ji Dhunda -  Katha | Kirat Records
32:57
Sant Hardev Singh Ji Lullon Wale
Рет қаралды 74 М.
Pakhand Wadh | Bhai Sarbjit Singh Dhunda | Sikhi Lehar TV 2019
47:21
Bhai Sarbjit Singh Dhunda
Рет қаралды 1,4 МЛН
Nanaksar Bhagti Da Ghar ? Bhai Sarbjit Singh Dhunda | Sikhi Lehar TV 2020
10:39
Ik Heb Aardbeien Gemaakt Van Kip🍓🐔😋
00:41
Cool Tool SHORTS Netherlands
Рет қаралды 9 МЛН