Рет қаралды 2,458,124
presenting "ਨਾਨੀ ਜੀ ਮੇਰੇ ਨਾਨੀ ਜੀ" song for kids on persistent demand from around the globe as kids and grownups loved "Dadi Maa" song and made it highest viewed song on SikhVille.
The lyrics are so simple and music enchanting that one can't stop singing it along.
Travel back to times when we all vacationed at maternal grandmother's and enjoyed her warm and loving hospitality.
"ਨਾਨੀ ਜੀ ਮੇਰੇ ਨਾਨੀ ਜੀ" ਗੀਤ "ਦਾਦੀ ਮਾਂ ਮੇਰੀ ਦਾਦੀ ਮਾਂ" ਦੀ ਅਪਾਰ ਸਫਲਤਾ ਤੋਂ ਬਾਅਦ ਦੁਨੀਆ ਭਰ ਤੋਂ ਮਾਪਿਆਂ ਅਤੇ ਬਚਿਆਂ ਦੀ ਲਗਾਤਾਰ ਮੰਗ ਤੇ ਫੁਲ ਚੜ੍ਹਾਉਂਦਿਆਂ ਤਿਆਰ ਕੀਤਾ ਹੈ। ਇਸਦੇ ਬਹੁਤ ਹੀ ਸੌਖੇ ਬੋਲ ਅਤੇ ਦਿਲ ਟੁੰਬਵਾਂ ਸੰਗੀਤ ਸੁਣ ਕੇ ਤੁਸੀਂ ਨਾਲ ਗੁਣਗੁਣਾਉਣ ਤੋਂ ਨਹੀਂ ਰਹਿ ਸਕਦੇ।
ਉਮੀਦ ਹੈ ਇਹ ਬਾਲ ਗੀਤ ਤੁਹਾਨੂੰ ਸਭ ਨੂੰ ਬਚਪਨ ਦੀਆਂ ਯਾਦਾਂ ਵਿੱਚ ਲੈ ਜਾਵੇਗਾ। ਨਾਨੀ ਜੀ ਦਾ ਪਿਆਰ ਤੇ ਨਿੱਘ ਸਾਡੇ ਜੀਵਨ ਦੇ ਸਭ ਤੋਂ ਸੋਹਣੇ ਪਲ ਹਨ।
Lyrics: Sukhwinder Singh Rataul
Voice: Harnoor Kaur
Direction: Sukhwinder Singh
Animation: Vismaad Mediatech
Copyright: Sukhwinder Singh; Vismaad Mediatech Pvt Ltd