Nanka De Aagman | Kanwar Grewal | Baba Gulab Singh Ji | Nagaada Gurbani

  Рет қаралды 1,423,821

Nagaada Gurbani

Nagaada Gurbani

Күн бұрын

Пікірлер: 852
@jagsingh7908
@jagsingh7908 2 жыл бұрын
ਜਦੋਂ ਮੁੱਕ ਗਏ ਸਵਾਲ ਮੇਰੇ ਸਾਰੇ ਉਦੋਂ ਤੂੰ ਹੀ ਤੂੰ ਦਿਖਿਆ ਅੱਜ ਦਿਲ ਕਰਦਾ ਕਿ ਗੀਤਕਾਰੀ ਕਰੀ ਜਾਵਾਂ
@balwinderkaur4177
@balwinderkaur4177 2 ай бұрын
ਗੁਰੂ ਨਾਨਕ ਦੇਵ ਜੀ ਦੇ ਪ੍ਰਕਾਸ਼ ਪੁਰਬ ਦੀਆਂ ਆਪ ਸਭ ਸੰਗਤਾਂ ਨੂੰ ਲੱਖ ਲੱਖ ਵਧਾਈਆਂ ਜੀ। 🙏🏻🙏🏻🙏🏻
@mrgopicheema125
@mrgopicheema125 2 жыл бұрын
ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਮੇਹਰ ਕਰੇ
@buntysaab9236
@buntysaab9236 2 жыл бұрын
ਭਾਈ ਗੁਲਾਬ ਸਿੰਘ ਜੀ ਬਹੁਤ-ਬਹੁਤ ਕਿਰਪਾ ਹੈ ਤੁਹਾਡੇ ਤੇ ਵਾਹਿਗੁਰੂ ਜੀ ਦੀ ਬਾ ਕਮਾਲ ਆਵਾਜ਼ ਹੈ
@mahavirswain6671
@mahavirswain6671 2 жыл бұрын
ਬਾਬਾ ਨਾਨਕ........ਸ਼ਬਦ ਮਾਤਰ ਨਹੀਂ ਹੈ, ਇਹ ਇਕ ਸੋਚ ਹੈ ਜੋਹ ਸਾਨੂੰ ਸੱਚ, ਇਨਸਾਨੀਅਤ, ਨੇਕੀ, ਵਿਕਾਸ ਅਤੇ ਅਕਾਲ ਪੁਰਖ ਨਾਲ ਜੋੜਦੀ ਹੈ । ਧੰਨ ਮੇਰਾ ਨਾਨਕ 🙏
@pappidhurkot
@pappidhurkot Жыл бұрын
ਬਿਲਕੁਲ ਜੀ
@ballveersingh9242
@ballveersingh9242 Жыл бұрын
hhgxdsaz VPh
@sahbirandhawa1404
@sahbirandhawa1404 2 жыл бұрын
ਸਤਿਗੁਰ ਨਾਨਕ ਪ੍ਰਗਟਿਆ,ਮਿਟੀ ਧੁੰਦ ਜੱਗ ਚਾਨਣ ਹੋਇਆ। ਸਾਹਿਬ ਸ੍ਰੀ ਗੁਰੂ ਨਾਨਕ ਦੇਵ ਜੀ ਦੇ ਪ੍ਰਕਾਸ਼ ਪੁਰਬ ਦੀਆਂ ਸਮੂਹ ਸੰਗਤਾਂ ਨੂੰ ਲੱਖ-ਲੱਖ ਵਧਾਈਆਂ।
@klchopra3682
@klchopra3682 2 жыл бұрын
ਵਿਲੱਖਣ ਆਵਾਜ਼ਾਂ ਵਿਚ ਵਿਲੱਖਣ ਪੇਸ਼ਕਸ਼। ਵਾਹਿਗੁਰੂ ਵਾਹਿਗੁਰੂ ਜੀ।
@johalsaab3819
@johalsaab3819 2 жыл бұрын
Enjoy my song 💞 johal Saab,,, touch touch touch touch touch touch
@JatinderKumar-o3i
@JatinderKumar-o3i 5 ай бұрын
.*"2,❤❤
@alleffect6215
@alleffect6215 2 жыл бұрын
Bahut hi sona ji❤️❤️❤️❤️❤️
@gopideol5848
@gopideol5848 2 жыл бұрын
ਬਹੁਤ ਵਧੀਆ ਅਵਾਜ ਦੋਵਾਂ ਵੀਰਾਂ ਦੀ ਬਹੁਤ ਮਜਾ ਆਇਆ ਸੁਣ ਕੇ
@RajKumar-wf9nb
@RajKumar-wf9nb 2 жыл бұрын
Veri.good.singer.and.gurbani.shabad.wahe.guru.ji.
@diljaandiljaan6570
@diljaandiljaan6570 2 жыл бұрын
jai baba nanak ji mehar kareo ji bhut vadia sabid aa baba ji jnb kanwar grewal sab ustaad baba gulab singh ji
@pawanbhatiaofficial1390
@pawanbhatiaofficial1390 2 жыл бұрын
Laajawab baba gulab singh ji🥰🥰🥰🥰😘😘😘😘😘😘😘,,rooh khush hogi sun ke nanak baba ji bare ਤੁਹਾਡੇ kolo 🙏🙏,,kanwar ji ਤੁਹਾਡੀ v kya baat👌👌👌
@jugrajsinghsidhu1551
@jugrajsinghsidhu1551 2 жыл бұрын
ਵਾਹ ਛੋਟੇ ਭਾਈ ਕਨਵਰ ਗਰੇਵਾਲ ਸਾਹਬ ਗੁਰੂ ਸਾਹਿਬ ਦੇ ਆਗਮਨ ਦਾ ਤੋਹਫਾ ਸਰੋਤਾ ਵਰਗ ਨੂੰ ਦਿੱਤਾ ਹੈ
@nirbhaisingh8894
@nirbhaisingh8894 2 жыл бұрын
Dhan Dhan Shri Guru Nanak Dev Sahib ji 🙏 Waheguru ji Waheguru ji Waheguru ji Waheguru ji Waheguru ji Waheguru ji Waheguru ji Waheguru ji Waheguru ji Waheguru ji Waheguru ji Waheguru ji Waheguru ji Waheguru ji Waheguru ji Waheguru ji Waheguru ji Waheguru ji 🙏
@jaswinderhans1611
@jaswinderhans1611 2 жыл бұрын
Waheguru ji🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏
@amrindersingh67447
@amrindersingh67447 2 жыл бұрын
❤️❤️❤️❤️❤️❤️❤️❤️❤️❤️❤️❤️❤️❤️❤️❤️❤️❤️❤️❤️❤️❤️❤️❤️❤️❤️❤️❤️❤️❤️❤️❤️❤️❤️❤️❤️❤️❤️❤️❤️❤️❤️❤️❤️❤️❤️❤️❤️❤️❤️❤️❤️❤️ Bhaai Gulab Singh ji kyaa ee ਬਾਤਾਂ ਨਾਨਕ ਜੀ ਦੇ ਉਸਤੱਤ ਦੀਆਂ
@deziner89
@deziner89 2 жыл бұрын
ਵਾਹਿਗੁਰੂ ਜੀ। ਬਹੁਤ ਦਿਲ ਨੂੰ ਛੋਹਣ ਵਾਲਾ ਸ਼ਬਦ ਹੈ। ਧੰਨ ਧੰਨ ਸ੍ਰੀ ਗੁਰੂ ਨਾਨਕ ਦੇਵ ਜੀ ਦੇ ਪ੍ਰਕਾਸ਼ ਪੁਰਬ ਦੀਆਂ ਬਹੁਤ ਵਧਾਈਆ। 🙏🙏🙏🙏
@sukhbirsingh7082
@sukhbirsingh7082 2 жыл бұрын
ਵਹਿਗੂਰੂ ਜੀ ਵਹਿਗੂਰੂ ਜੀ ਵਹਿਗੂਰੂ ਜੀ ਵਹਿਗੂਰੂ ਜੀ ਵਹਿਗੂਰੂ ਜੀ ਵਹਿਗੂਰੂ ਜੀ ਵਹਿਗੂਰੂ🙏🙏🙏🙏🙏🙏🙏🙏🙏🙏🙏🙏🙏🙏🙏🙏
@harwindersingh8429
@harwindersingh8429 2 жыл бұрын
🙏🙏🙏🙏
@SatnamSingh-ou5oy
@SatnamSingh-ou5oy 2 жыл бұрын
1p111a1a1ap1a
@har5925
@har5925 2 жыл бұрын
ਵਾਹਿਗੁਰੂ ji 🙏❤️
@QfvaGcs
@QfvaGcs Жыл бұрын
,🙏🙏🙏🙏🙏🙏🙏
@GurcharnsinghSingh-y4q
@GurcharnsinghSingh-y4q 9 ай бұрын
ਗੂਰ, ਨਾਨਕ ਦੇਵ ਜੀ 🙏🙏🙏🙏🙏 ਵਾਹਿਗੁਰੂ ਜੀ
@ahuluwaliaahluwalia5828
@ahuluwaliaahluwalia5828 2 жыл бұрын
Waheguru Ji Waheguru Ji Waheguru Ji Waheguru Ji Waheguru Ji Waheguru Ji Waheguru Ji Waheguru Ji Waheguru Ji Waheguru Ji Waheguru Ji Waheguru Ji Waheguru Ji Waheguru Ji Waheguru Ji Waheguru Ji Waheguru Ji Waheguru Ji Waheguru Ji Waheguru Ji
@jagsingh7908
@jagsingh7908 2 жыл бұрын
Waheguru.. Kya roohani music aa... Aj din rab naal jud gya
@SMani-nq7xt
@SMani-nq7xt 2 жыл бұрын
ਵਾਹਿਗੁਰੂ ਜੀ, ਵਾਹਿਗੁਰੂ ਜੀ .......ਧੰਨ ਧੰਨ ਸ਼੍ਰੀ ਗੁਰੂ ਨਾਨਕ ਦੇਵ ਜੀ ਆਪ ਦੋਹਾਂ ਨੂੰ ਹਮੇਸ਼ਾ ਚੜ੍ਹਦੀ ਕਲਾ ਵਿੱਚ ਰੱਖਣ ਜੀ ....ਰੂਹ ਨੂੰ ਸਕੂਨ ਮਿਲ ਗਿਆ ਜੀ.......
@Jagseersingh-f4u
@Jagseersingh-f4u 5 ай бұрын
ਬਹੁਤ ਸੋਹਣਾ ਸਬਦ ਬੀਰਾ ਨੇ ਗਾਇਆ ਰੂਹ ਨੂੰ ਸਕੂਨ ਮਿਲਦਾ ਹੈ ਜੀ ਵਾਹਿਗੁਰੂ ਪਿੰਡ ਹਿੰਮਤਪੁਰਾ ਮੋਗਾ ਪੰਜਾਬ
@Punjabimusicempire123
@Punjabimusicempire123 5 ай бұрын
@gurnamsingh3111
@gurnamsingh3111 2 жыл бұрын
ਬਹੁਤ ਬਹੁਤ ਵਧੀਆ ਜੀ
@harjitkaur6836
@harjitkaur6836 2 жыл бұрын
Baa kamaal bol .guru nanak g de parkash purb deya sab nu lakh lakh vadiyaa g🙏🙏🌹🌹🌹🌹nagada studio 🎙 nu lakh lakh Mubaraka g
@jassajaswant8755
@jassajaswant8755 Жыл бұрын
Satnam Sri waheguru ji
@jagsingh7908
@jagsingh7908 2 жыл бұрын
ਜਦੋਂ ਨਾਨਕਾ ਦੇ ਆਗਮਨ ਹੋਏ ਰੂਹਾਂ ਚ ਰੂਹਾਨੀ ਛਾ ਗਈ
@vipanvipuvipu8918
@vipanvipuvipu8918 2 жыл бұрын
Kya shabad gaya... Rooh nu bda sakoon milda sun ke... Music te singers dono bda hi anand nal gaa rhe ne... Eda de shabd bot ght sunan li milde ne.. ravinder grewal ji je bdi kmaal di album release kiti c Mera baba Nanak us to bad hun eh sbabad bada ki baakamaal aaya....
@ManjeetSingh-zi7wt
@ManjeetSingh-zi7wt 2 жыл бұрын
ਵਾਹਿਗੁਰੂ ਸਾਹਿਬ ਜੀਓ 🌹⚔️🙏🏼
@sukhwinderhodla4308
@sukhwinderhodla4308 2 жыл бұрын
ਸਤਕਰਤਾਰ,, ਵਹਿਗੁਰੂ ਜੀ
@lovepreetmanan395
@lovepreetmanan395 Жыл бұрын
Waheguru ji mehar kreyo ji 🙏🙏❤️❤️
@dry-cleaners508
@dry-cleaners508 2 жыл бұрын
Satnam waheguru ji...sat Shri akaal ji..sari sangat ji nu Shri guru Nanak dev ji de pargat diwas Di lakh lakh Mubarak ji......sare chardikala vich rehan. . waheguru ji 🙏🙏🙏🙏🙏
@masterji3064
@masterji3064 2 жыл бұрын
ਵਾਹਿਗੁਰੂ ਜੀ
@sohnaanmol4514
@sohnaanmol4514 2 жыл бұрын
ਧੰਨ ਗੁਰੂ ਨਾਨਕ ਸਾਹਿਬ ਜੀ ਕਿਆ ਵਾਤ ਏ ਜੀ ਬਾ ਕਮਾਲ ਗਾਇਆ ਏ ਜੀ
@kaursandhu4488
@kaursandhu4488 2 жыл бұрын
ਬਾ ਕਮਾਲ ਮਹਿਮਾ ਸਤਿਗੁਰੁ ਪਾਤਸ਼ਾਹ ਸ਼੍ਰੀ ਗੁਰੂ ਨਾਨਕ ਸਾਹਿਬ ਜੀ ਦੀ 🌸🤍🙏। ਵਾਹਿਗੁਰੂ ਜੀ ਹਮੇਸ਼ਾ ਚੜ੍ਹਦੀ ਕਲਾ ਵਿਚ ਰਹਿਣ ਦੀ ਦਾਤ ਬਖਸ਼ਣ ਮਹਿਮਾ ਗਾਉਣ ਵਾਲਿਆਂ ਨੂੰ 🙏🌸
@souravheer5558
@souravheer5558 2 жыл бұрын
ਧੰਨ ਧੰਨ ਸ੍ਰੀ ਗੁਰੂ ਨਾਨਕ ਦੇਵ ਜੀ ❤️🙏🇨🇦🇬🇧🇺🇲✈️
@GagandeepKaur-i6h
@GagandeepKaur-i6h 11 ай бұрын
ਸਤਿਨਾਮ ਸ਼੍ਰੀ ਵਾਹਿਗੁਰੂ ਜੀ ਬੋਲੇ ਸੋ ਨਿਹਾਲ ਸਤਿ ਸ੍ਰੀ ਆਕਾਲ ਸ਼੍ਰੀ ਵਾਹਿਗੁਰੂ ਜੀ ਕਾ ਖ਼ਾਲਸਾ ਸ਼੍ਰੀ ਵਾਹਿਗੁਰੂ ਜੀ ਕੀ ਫਤਿਹ 🙏🌹🙏
@suchasingh3304
@suchasingh3304 2 жыл бұрын
ਸ਼ੀ੍ ਗੁਰੂ ਨਾਨਕ ਦੇਵ ਜੀ ਦੇ ਪ੍ਰਕਾਸ਼ ਉਤਸਵ ਦੀਆਂ ਸਾਰੀਆਂ ਸੰਗਤਾਂ ਨੂੰ ਲੱਖ-ਲੱਖ ਵਧਾਈਆਂ ਹੋਣ
@gurindersinghgurindersingh6568
@gurindersinghgurindersingh6568 2 жыл бұрын
Nanak Naam chadi kalla tere phanne sarbat da phalla 🙏🏻🙏🏻🙏🏻🙏🏻🙏🏻🙏🏻 Than Guru Nanak patshah Ji 🙏🏻🙏🏻
@mandeepbagga3386
@mandeepbagga3386 2 жыл бұрын
ਇਕ ਅਲੱਗ ਹੀ ਸਕੂਨ ਮਿਲਦਾ ਗੁਲਾਬ ਵੀਰ ਤੁਹਾਡੀ ਅਵਾਜ਼ ਸੁਣ ਕੇ ਵਾਹਿਗੁਰੂ ਜੀ ਹਮੇਸ਼ਾ ਅੰਗ ਸੰਗ ਰਹਿਣ ਤੁਹਾਡੇ 🙏🙏🙏🙏🙏
@sagarbirsingh3649
@sagarbirsingh3649 2 жыл бұрын
🙏ਸਿੱਖ ਧਰਮ ਦੇ ਬਾਨੀ ੍ਰਜਗਤ ਗੁਰੂ ੍ਸਾਹਿਬ ਏ ਕਮਾਲ ਧੰਨ ਧੰਨ ਸ਼੍ਰੀ ਗੁਰੂ ਨਾਨਕ ਦੇਵ ਜੀ ਮਹਾਰਾਜ ਦੇ ਪਾਵਨ ਪਵਿੱਤਰ ਪ੍ਰਕਾਸ਼ ਦਿਹਾੜੇ ਦੀ ਸਭ ਜਗਤ ਨੂੰ ਲੱਖ ਲੱਖ ਵਧਾਈ ਹੋਵੇ ਜੀ 🙏
@NirmalSingh-tm4px
@NirmalSingh-tm4px 2 жыл бұрын
ਧੰਨ ਧੰਨ ਗੁਰੂ ਨਾਨਕ ਦੇਵ ਜੀ ਕਿਰਪਾ ਹੈ ਜੀ ਕਿਰਪਾ ਰੱਖਿਉ ਜੀ ਵਾਹਿਗੂਰੁ ਜੀ ਵਾਹਿਗੂਰੁ ਜੀ ਵਾਹਿਗੂਰੁ ਜੀ ਵਾਹਿਗੂਰੁ ਜੀ🌹 🤲🌹🙏🌹🙏🌹🙏🌹🙏🌹🙏🌹🙏🌹🙏🌹🙏🌹🙏🌹🙏
@JaswinderSingh-hw5hq
@JaswinderSingh-hw5hq 2 жыл бұрын
Jai dhan guru nanak nirankaar wahguru ji👏👏👏👏👏
@GurjantSingh-jh5vh
@GurjantSingh-jh5vh 2 жыл бұрын
Bahut hi vadiya Awazan vich Baba Nanak ji kalpana kita aa, Baba Nanak ehna Awazan nu hamesha buland Rakhe... Waheguru ji🙏
@gurmukhsingh252
@gurmukhsingh252 2 жыл бұрын
ਧੰਨ ਧੰਨ ਗੁਰੂ ਨਾਨਕ ਦੇਵ ਜੀ ਤੋਂ ਵੱਡਾ ਕੋਈ ਸੈਸ ਦਾਨੀ ਨਹੀਂ ਹੋਆ ਦੁਨੀਆਂ ਤੇ ਅੱਜ ਤਕ ਵਾਹਿਗੁਰੂ ਚੜ੍ਹਦੀ ਕਲਾ ਬਖਸ਼ੇ ਵਾਹਿਗੁਰੂ ਜੀ ❤❤🙏🙏🙏🙏🌹🌹🌹🌹🌹🌹🌹🌹🌹🌹🌹🌹
@summariqbalsingh456
@summariqbalsingh456 2 жыл бұрын
ਹਰੀਓਮ ਅੱਲਾ ਵਾਹਿਗੁਰੂ ♥️🙏😍 ਧੰਨ ਗੁਰੂ ਨਾਨਕ ਦੇਵ ਸਾਹਿਬ
@amolakrecords
@amolakrecords 2 жыл бұрын
ਬਹੁਤ ਵਦੀਆਂ ਜੀ ਗੁਰੂ ਸਾਹਿਬ ਕਿਰਪਾ ਕਰਨ
@maninder195
@maninder195 2 жыл бұрын
ਜਦੋਂ ਨਾਨਕਾ ਦੇ ਆਗਮਨ ਹੋਏ ਨਾਲ ਨਾਲ ਬਾਣੀ ਆ ਗਈ 🙏🙏🙏🙏
@pardeepbachhal89
@pardeepbachhal89 2 жыл бұрын
Guru Purab diya lakh lakh mubaraka 🙏
@RaviSingh-fc6ti
@RaviSingh-fc6ti 2 жыл бұрын
ਧੰਨ ਧੰਨ ਸ੍ਰੀ ਗੁਰੂ ਨਾਨਕ ਦੇਵ ਜੀ ਦੇ ਪ੍ਰਕਾਸ਼ ਪੁਰਬ ਦੀਆਂ ਸਮੂਹ ਸੰਗਤ ਨੂੰ ਲੱਖ ਲੱਖ ਮੁਬਾਰਕਾਂ ਹੋਵਣ ਜੀ 🙏🙏🙏🙏🙏💐💐💐💐
@happybanger9796
@happybanger9796 2 жыл бұрын
Gdggdw hffh
@happybanger9796
@happybanger9796 2 жыл бұрын
Harma n Fsbn Banga
@jaikishan16thadani72
@jaikishan16thadani72 2 жыл бұрын
Nb?
@johalsaab3819
@johalsaab3819 2 жыл бұрын
Enjoy my song 💞 johal Saab,, touch touch touch touch touch touch touch
@sumanbansal671
@sumanbansal671 2 жыл бұрын
@@happybanger9796 l
@meharbansingh3178
@meharbansingh3178 2 жыл бұрын
🙏🌹 ਵਾਹਿਗੁਰੂ ਜੀ ਧੰਨ ਸ਼੍ਰੀ ਗੁਰੂ ਨਾਨਕ ਸਾਹਿਬ ਜੀ ਤੂੰ ਹੀ ਨਿਰੰਕਾਰ 🌹🙏🪔🪔🪔🪔🪔🚩🚩🚩🚩🚩
@paramdasparamdas6632
@paramdasparamdas6632 2 жыл бұрын
Waheguru jee Where there is sant baba Gulab Singh jee There is Bravo Bravo Perfect. Sounds voices from heaven Thank you to both Mahatmas wahoo Blessings for us.
@rameshsingh6969
@rameshsingh6969 7 ай бұрын
ਧੰਨ ਗੁਰੂ ਨਾਨਕ ਦੇਵ ਜੀ ਬਹੁਤ ਖੂਬ ਲਿਖਿਆ ਜੀ ਬਾਕਮਾਲ ਸੁਰੀਲੀ ਆਵਾਜ਼ 🎉🎉🎉🎉🎉
@SukhwinderSingh-mj2wr
@SukhwinderSingh-mj2wr Жыл бұрын
ਅਕਾਲ ਪੁਰਖ ਸਰੂਪ ਸ੍ਰੀ ਗੁਰੂ ਨਾਨਕ ਸਾਹਿਬ ਮਹਾਰਾਜ ਜੀ ਦੇ ਪ੍ਰਕਾਸ਼ ਪੁਰਬ ਦੀਆਂ ਆਪ ਸਭ ਨੂੰ ਕਰੋੜਾਂ ਕਰੋੜਾਂ ਕਰੋੜਾਂ ਵਾਰ ਵਧਾਈਆਂ ਹੋਣ ਜੀ 🙏🏻
@inderjeetsinghchak9175
@inderjeetsinghchak9175 2 жыл бұрын
ਵਾਹਿਗੁਰੂ ਜੀ 🙏🙏 ਧੰਨ ਧੰਨ ਸ਼੍ਰੀ ਗੁਰੂ ਨਾਨਕ ਦੇਵ ਜੀ ਦੇ ਪ੍ਰਕਾਸ਼ ਪੁਰਬ ਦੀਆਂ ਲੱਖ ਲੱਖ ਵਧਾਈਆਂ ਹੋਣ ਜੀ ਸਮੂਹ ਸਿੱਖ ਸੰਗਤਾਂ ਨੂੰ ਜੀ 🙏🙏🌹🌹
@Sukhasingh-fi8qj
@Sukhasingh-fi8qj 2 жыл бұрын
Dhan Dhan guru nanak dav ji de parkash purb dea lakh lakh vadhia ji
@lakhasingh4825
@lakhasingh4825 2 жыл бұрын
ਵਾਹਿਗੁਰੂ ਜੀ ਮੇਹਰ ਭਰਿਆ ਹੱਥ ਰੱਖਣਾ ਸਾਰੀ ਟੀਮ ਤੇ ,ਇਸ ਤਰਾ ਦੇ ਸ਼ਬਦ ਲੈ ਕੇ ਆਉਣ ਬਹੁਤ ਵਧਿਆ ਬੋਲਿਆ ਹੈ god bless you.
@balwinderkaurbenipal6277
@balwinderkaurbenipal6277 2 жыл бұрын
Dhan dhan sri Guru Nanak dev ji de parkaash diwas di lakh lakh vadhai hove ji 🙏🙏🙏🙏🙏
@GurpreetSingh-hf9oy
@GurpreetSingh-hf9oy 2 жыл бұрын
ਧੰਨੁ ਧੰਨੁ ਸਾਹਿਬ ਸ੍ਰੀ ਗੁਰੂ ਨਾਨਕ ਦੇਵ ਸਾਹਿਬ ਮਹਾਰਾਜ ਜੀ 🙏🙏❤️❤️ ਦਿਲ ਨੂੰ ਸਕੂਨ ਮਿਲਿਆ ਏ ਗੀਤ ਸੁਣ ਕੇ ਬਹੁਤ ਹੀ ਵਧੀਆ ਜੀ 🙏🙏❤️❤️
@amanpreetaman1280
@amanpreetaman1280 2 жыл бұрын
Waheguru ji waheguru ji waheguru ji waheguru ji waheguru ji waheguru ji 🙏🙏🌹 🌹🌹🌹🌹🌹🌹🌹🙏🙏
@darshansinghgosal6523
@darshansinghgosal6523 2 жыл бұрын
ਵਾਹਿਗੁਰੂ ਜੀ💕💕 ਵਾਹਿਗੁਰੂ ਜੀ💕💕💕 ਬਹੁਤ👍💯 ਵਧੀਆ ਗਾਇਆ ਸਬਦ
@Dapinder_Singh_13_13
@Dapinder_Singh_13_13 2 жыл бұрын
ਬਹੁਤ ਵਧੀਆ ਉਪਰਾਲਾ ਜੀ।🙏🏻
@lakhwindarsingh7929
@lakhwindarsingh7929 9 ай бұрын
ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਜੀ 🙏🙏🙏
@sksgurbani
@sksgurbani 2 жыл бұрын
ਧੰਨ ਗੁਰੂ ਨਾਨਕ ਦੇਵ ਜੀ 🙏🙏
@Gurdeepsingh-wk3qw
@Gurdeepsingh-wk3qw 2 жыл бұрын
Waheguru ji waheguru ji waheguru ji waheguru ji waheguru ji waheguru ji waheguru ji waheguru ji waheguru ji 🙏🙏❤️❤️🙏🙏❤️❤️🙏🙏❤️❤️🙏🙏❤️❤️🙏🙏❤️❤️🙏🙏❤️❤️🙏🙏❤️❤️🙏🙏❤️❤️🙏❤️🙏
@harjotbajwa2357
@harjotbajwa2357 2 жыл бұрын
Wheguru ji 🙏
@MalkeetSingh-gx9wi
@MalkeetSingh-gx9wi 2 жыл бұрын
ਬਹੁਤ ਸੋਹਣਾ
@LUCKYSURYAVANSHI
@LUCKYSURYAVANSHI 2 жыл бұрын
ਰੂਹ ਨੂੰ ਸੁਕੂਨ ਦੇਣ ਵਾਲਾ ਸ਼ਬਦ🙏🙏🙏
@lalkarsingh8400
@lalkarsingh8400 2 жыл бұрын
Dhan Dhan baba Bidi Chand ji maharaj 🙏🙏🙏🙏🙏🙏👍👍👍🌹🌹🌹🥀🥀🥀🌺🌺🌺🌷🌷🌷💐💐💐🌻🌻🌻
@raisaab2226
@raisaab2226 2 жыл бұрын
WaheGuru ji waheguru 🙏🙏
@DavinderSingh-cz5jn
@DavinderSingh-cz5jn Жыл бұрын
ਵੀਡੀਓ ਵਿੱਚ ਬਹੁਤ ਸਚਾਈ ਹੈ ਕਿਉਂਕਿ ਜਿਸ ਟਾਇਮ ਗੁਰੂ ਗ੍ਰੰਥ ਸਾਹਿਬ ਦਾ ਘਰ ਵਿੱਚ ਆਪਾ ਪ੍ਰਕਾਸ਼ ਕਰਾਈ ਦਾ ਉਦੋ ਪੰਜ ਸਿੰਘ ਨਹੀ ਮਿਲਦੇ ਇਹ ਸਚਾਈ ਹੈ ਜੀਂ.❤❤❤❤❤
@gurwinderdhindsa9309
@gurwinderdhindsa9309 2 жыл бұрын
Dhan Dhan Guru Nanak Dev Ji de Parkash purab di aa lakh lakh mubaraka ji 🙏
@MAGICRECORDSoffical
@MAGICRECORDSoffical 2 жыл бұрын
Sat Shri Akal Ji Sarian nu. Very Nice Voice Kanwar Grewal Ji .
@amritkalsian3833
@amritkalsian3833 2 жыл бұрын
Dhan Guru Nanak Dev JI Maharaj ji🙏🙏🙏🙏🙏
@ishmeetkaur5796
@ishmeetkaur5796 2 жыл бұрын
Waheguru ji dhan shri guru nanak dev ji maharaj waheguru ji kro kirpa 🙏🙏🙏🙏
@MANNTVPUNJABI
@MANNTVPUNJABI 2 жыл бұрын
ਬਹੁਤ ਹੀ ਮਿੱਠੀ ਆਵਾਜ਼ ਵਿੱਚ ਗੀਤ ਗਾਇਆ ।। ਵਾਹਿਗੁਰੂ ਜੀ
@sukhbirsingh7082
@sukhbirsingh7082 2 жыл бұрын
ਵਹਿਗੂਰੂ ਜੀ ਵਹਿਗੂਰੂ ਜੀ ਵਹਿਗੂਰੂ ਜੀ ਵਹਿਗੂਰੂ🙏 ਜੀ ਵਹਿਗੂਰੂ ਜੀ ਵਹਿਗੂਰੂ ਜੀ ਵਹਿਗੂਰੂ ਜੀ ਵਹਿਗੂਰੂ ਜੀ🙏🙏🙏🙏🙏🙏🙏🙏🙏🙏🙏🙏
@souravheer5558
@souravheer5558 2 жыл бұрын
Waheguru ji 🙏❤️🇨🇦🇬🇧🇺🇲✈️
@DarpanTvDTV
@DarpanTvDTV 2 жыл бұрын
Kya baaaat 🙏
@balraajsingh8460
@balraajsingh8460 2 жыл бұрын
Waheguru ji kya batt aa ji
@jaswindersinghbhullar3179
@jaswindersinghbhullar3179 2 жыл бұрын
🌸ਸਤਿਗੁਰ ਨਾਨਕ ਪ੍ਰਗਟਿਆ ਮਿਟੀ ਧੁੰਧ ਜਗ ਚਾਨਣ ਹੋਆ॥ ਜਿਉਂ ਕਰ ਸੂਰਜ ਨਿਕਲਿਆ ਤਾਰੇ ਛਪੇ ਅੰਧੇਰ ਪਲੋਆ॥🌸 ਸਾਹਿਬ ਸ਼੍ਰੀ ਗੁਰੂ ਨਾਨਕ ਦੇਵ ਜੀ ਦੇ ਪ੍ਰਕਾਸ਼ ਪੁਰਬ ਦੀਆਂ ਆਪ ਸਭ ਨੂੰ ਬੇਅੰਤ ਬੇਅੰਤ ਵਧਾਈਆਂ ਹੋਣ ਜੀ।🙏🙏
@vikramsandhu280
@vikramsandhu280 2 жыл бұрын
Waheguru jio 🙏🙏🙏🙏🙏🙏🙏🙏❤️😇❤️😇😇😇❤️😇❤️❤️😇❤️❤️😇😇
@SukhwinderSingh-wq5ip
@SukhwinderSingh-wq5ip 2 жыл бұрын
ਸੋਹਣੀ ਵੀਡੀਓ ਸੋਹਣਾ ਗੀਤ, ਬਾਬਾ ਨਾਨਕ ਭਲਾ ਕਰੇਂ ਸਭ ਦਾ
@GopiSinghBatala
@GopiSinghBatala 2 жыл бұрын
Waheguru ji waheguru ji waheguru ji waheguru....Dhan Dhan Guru Nanak Dev Ji 🙏🙏🙏
@gurpreetmanna9077
@gurpreetmanna9077 2 жыл бұрын
ਆਵਾਜ਼ ਬਹੁਤ ਸੋਹਣੀ ਤੇ ਸ਼ਬਦ ਬਹੁਤ ਚੰਗੇ ਨੇ
@mandeepbrar2846
@mandeepbrar2846 2 жыл бұрын
ਧੰਨ ਧੰਨ ਸ਼੍ਰੀ ਗੁਰੂ ਨਾਨਕ ਦੇਵ ਜੀ ਦੇ ਪ੍ਰਕਾਸ਼ ਪੁਰਬ ਦੀਆਂ ਆਪ ਸਭ ਨੂੰ ਲੱਖ ਲੱਖ ਵਧਾਈ ਹੋਵੇ,‌🙏🎂🙏
@davinderkaur4676
@davinderkaur4676 2 жыл бұрын
ਧੰਨ ਧੰਨ ਗੁਰੂ ਨਾਨਕ ਦੇਵ ਜੀ ਤੇਰਾ ਸ਼ੁਕਰ ਹੈ ਹਮੇਸ਼ਾਂ ਚੜ੍ਹਦੀ ਕਲਾ ਵਿਚ ਰੱਖੇ ⚘⚘⚘⚘🙏🙏🌹🌹🙏
@lifestruth9066
@lifestruth9066 2 жыл бұрын
WaHeGuru Jioo ... Bohtt Hii dil nu Shuhn wala shabd 🙏 Kanwar GrewL te BaBa Gulab Singh ji nu eni khubsurat awaz ch enii beshkeemti peshkash lyi Shukraane 🙏
@ravi_____
@ravi_____ 2 жыл бұрын
ਵਾਹਿਗੁਰੂ ਜੀ ਕਾ ਖ਼ਾਲਸਾ ਵਾਹਿਗੁਰੂ ਜੀ ਕੀ ਫਤਿਹ ਵਾਹਿਗੁਰੂ ਜੀ ਮੇਹਰ ਕਰੀਂ ਸਭਨਾਂ ਤੇ ਵਾਹਿਗੁਰੂ ਜੀ
@mansaramandeepsingh7739
@mansaramandeepsingh7739 2 жыл бұрын
ਨਾਨਕਾ ਦੇ ? ਨਾਨਕ ਮੇਰਾ ਤਾਂ ਇੱਕ ਹੈ ਇੱਕ ਹੀ ਰਵੇਗਾ ਦੋ ਨਹੀਂ ਹਨ ਵਾਹਿਗੁਰੂ ਜੀ
@100poweroffaith
@100poweroffaith 2 жыл бұрын
Waheguru ji, Dhan Dhan Akali jot, Niranjan roop, Satguru Sri Guru Nanak Dev sahib ji maharaj 💐🙏🏼
@gurdevsinghmilkhnewchd6157
@gurdevsinghmilkhnewchd6157 2 жыл бұрын
ਵਾਹਿਗੁਰੂ ਜੀ ਬਾਕਮਾਲ ਬੋਲ ਅਤੇ ਅਵਾਜ ਮਹਾਰਾਜ ਇਸੇ ਤਰਾਂ ਆਪਣਾਂ ਮਿਹਰ ਭਰਿਆ ਹੱਥ ਰੱਖਣ ਜੀ ਆਪ ਜੀ ਤੇ 🙏🙏🙏🙏
@bhupindersingh5311
@bhupindersingh5311 2 жыл бұрын
Waheyguru Waheyguru 🙏🙏🙏🙏🙏
@monikabansal5936
@monikabansal5936 2 жыл бұрын
🙏 MEHAR RAKHNA GURU JI 🙏❤️ LOVE YOU MERE PYAARE GURU PAA ❤️🙏🙏 BLESSINGS ALWAYS GURU PAA 🙏🙏💞💞💞💞💞💞💞🙏 DHAN GURU NANAK 🙏 HAPPY GURPURAB 🎂🥳🎊🎉
@BaljitSingh-yb3qs
@BaljitSingh-yb3qs 2 жыл бұрын
ਧੰਨ ਗੁਰੂ ਨਾਨਕ ਦੇਵ ਸਾਹਿਬ ਜੀ ਦਾ ਨਾਮ ਲੈਣਾ ਹੀ ਏਨਾ ਨੂੰ ਭੁੱਲ ਗਿਆ.. ਲੱਖ ਦੀਆ ਲਾਹਨਤਾਂ
@royalmusicpunjab8033
@royalmusicpunjab8033 2 жыл бұрын
Dhan Dhan sahib shri guru nanak dev ji parkash gurpurab diyan lakh lakh mubaraka sabh sangta nu waheguru waheguru waheguru ji
@amangharu9481
@amangharu9481 2 жыл бұрын
Wow super good job 🙏🙏🙏🙏🙏🙏🙏🙏🙏
@jassparkash7954
@jassparkash7954 2 жыл бұрын
Waheguru Ji 🙏🙏 Waheguru Ji 🙏🙏
@sarbpreetsinghjakhu4811
@sarbpreetsinghjakhu4811 2 жыл бұрын
🙏🏻🙏🏻🙏🏻🙏🏻 sab te mehar kareyo waheguru jio. ❤️🙏🏻
@lalkarsingh8400
@lalkarsingh8400 2 жыл бұрын
Waheguru ji Sb te mehar Kari data ji 🙏🙏🙏🙏🙏🙏👍👍👍🌹🌹🌹🥀🥀🥀🌺🌺🌺🌷🌷🌷💐💐💐🌻🌻🌻
@jagseergill7586
@jagseergill7586 2 жыл бұрын
ਸਤਿਨਾਮ ਸ਼੍ਰੀ ਵਾਹਿਗੁਰੂ ਜੀ 🙏🙏🙏🙏
@praveenpinni4790
@praveenpinni4790 2 жыл бұрын
Mind blowing ji 🙏
@chamkaursidhana8047
@chamkaursidhana8047 2 жыл бұрын
ਵਾਹਿਗੁਰੂ ਜੀ ਤੁਹਾਨੂੰ ਹਮੇਸ਼ਾ ਖੁਸ਼ ਰੱਖੇ ਜੀ
@nridesitvusa
@nridesitvusa 2 жыл бұрын
ਵਾਹ ! ਬਹੁਤ ਖੂਬ !! ਵਾਹਿਗੁਰੂ
Sukh Tera Ditta Lahiye - Lyrical Punjabi English Hindi Read Along - Bhai Sarabjit Singh Patna Sahib
15:35
Shabad Kirtan Read Along - Amritt Saagar
Рет қаралды 4,8 МЛН
24 Часа в БОУЛИНГЕ !
27:03
A4
Рет қаралды 7 МЛН
Guru Nanak Dev Ji | Gurupurab  | R Nait | Devotional songs
26:41
R Nait
Рет қаралды 3,8 МЛН
Darshan Dekh Jeevan Gur Tera - Bhai Joginder
15:12
singhisgreat
Рет қаралды 11 МЛН