Nankana Sahib Sikh Jatha | ਸ੍ਰੀ ਨਨਕਾਣਾ ਸਾਹਿਬ Sri Nankana Sahib Pakistan | History of Nankana Sahib

  Рет қаралды 386,886

JaanMahal video

JaanMahal video

Күн бұрын

Пікірлер: 347
@jagseersinghmaan6153
@jagseersinghmaan6153 8 ай бұрын
ਬਹੁਤ ਵਧੀਆ ਵੀਰ ਨੇ ਦਰਸ਼ਨ ਕਰਾਏ ਨਨਕਾਣਾ ਸਾਹਿਬ ਦੇ ਪਰ ਦੁੱਖ ਓਦੋਂ ਹੁੰਦਾ ਜਦੋਂ ਕਮੈਂਟਾ ਆਲੇ ਵਿਦਵਾਨ ਕਹਿੰਦੇ ਐ ਕਿ ਪਤਿਤ ਬੰਦਾ ਆਏਂ ਨਹੀਂ ਕਰ ਸਕਦਾ ਜਿਹੜੇ ਆਪਾਂ ਐਸ ਜੀ ਪੀ ਸੀ ਦੇ ਮੈਂਬਰ ਤੇ ਪ੍ਰਧਾਨ ਬਣਾਏ ਐ ਜਾਹਲੀ ਅਮ੍ਰਿਤ ਧਾਰੀ ਓਹਨਾਂ ਦੀ ਕੀ ਦੇਣ ਹੈ ਪੰਥ ਨੂੰ ਕੌਂਮ ਨੂੰ ਜਰਾ ਦੱਸਣ।
@SukhjinderSingh-bk5iu
@SukhjinderSingh-bk5iu 5 ай бұрын
ਅਸੀ ਹਮੇਸ਼ਾ ਉਦਾਹਰਣ ਨਕਲੀ ਅੰਮ੍ਰਿਤਧਾਰੀਆ ਦੀ ਦਿੰਦੇ ਆ ਅਸਲੀ ਵੀ ਹੈਗੇ ਆ
@ManpreetkourManpreetkour-hz4ol
@ManpreetkourManpreetkour-hz4ol 4 ай бұрын
ਧੰਨ.ਧੰਨ.ਸਾਡੇ.ਦਰਸ਼ਨ. ਕਰਵਾ.ਦਿੱਤੇ. ਜਿਉਦੇ.ਵਸਦੇ.ਰਹੋ.ਵਹਿਗੁਰੂ.ਚੜਦੀ.ਕਲਾ.ਵਿੱਚ ਰੱਖਣ. ਵੀਰ. ਜੀ
@GurnamSingh-
@GurnamSingh- 8 ай бұрын
ਧੰਨ ਧੰਨ ਬਾਬਾ ਨਾਨਕ ਜੀ
@ch.khalid.lone5840
@ch.khalid.lone5840 9 ай бұрын
ਪੰਜਾਬੀ ਭਾਸ਼ਾ ਪਾਕਿਸਤਾਨ ਦੀ ਸਭ ਤੋਂ ਵੱਡੀ ਭਾਸ਼ਾ ਹੈ, ਬਦਕਿਸਮਤੀ ਨਾਲ ਅਸੀਂ ਲੋਕ ਭਾਸ਼ਾ ਤੋਂ ਦੂਰ ਹੁੰਦੇ ਜਾ ਰਹੇ ਹਾਂ।
@JaspalSingh-wl8xr
@JaspalSingh-wl8xr 8 ай бұрын
ਨਾਨਕਾਣਾ ਸਾਹਿਬ ਵਿਖੇ ੭੦੦ ਏਕੜ ਨਹੀਂ ਸਾਢੇ ਸੱਤ ਸੌ ਮੁਰੱਬਾ ਜ਼ਮੀਨ ਰਾਇ ਬੁਲਾਰ ਵਲੋਂ ਬਾਬੇ ਨਾਨਕ ਦੇ ਨਾਂ ਲਗਵਾਈ ਹੋਈ ਹੈ ਜੋ ਅੱਜ ਵੀ ਚੱਲ ਰਹੀ ਹੈ।
@pardumansingh8060
@pardumansingh8060 8 ай бұрын
ਞਾਹਿਗੁਰੂ ਜੀ
@abdulghafoor5030
@abdulghafoor5030 9 ай бұрын
All Sikh ladies which are honourable visitors in Nankana Sahib are looking like my sisters and daughters
@ManjeetKaur-qk9sn
@ManjeetKaur-qk9sn 9 ай бұрын
ਧੰਨ ਧੰਨ ਸਾਡੇ ਦਰਸ਼ਨ ਕਰਵਾ ਦਿੱਤੇ ਜਿਉਦੇ ਵਸਦੇ ਰਹੋ ਵਾਹਿਗੁਰੂ ਚੜਦੀ ਕਲਾ ਵਿੱਚ ਰੱਖਣ 🙏🏼👌👌👌👌
@surinderkulwant7096
@surinderkulwant7096 9 ай бұрын
0p
@udikchaudh6273
@udikchaudh6273 7 ай бұрын
Wahyguru ji ਬਹੁਤ ਵਧੀਆ ਦਰਸ਼ਨ ਹੋ ਗਏ ਜੀ ਮੇਹਰਬਾਨੀ ਜੀ
@GgfdfjkDddvnhgf
@GgfdfjkDddvnhgf 6 ай бұрын
ਸੁਖਵਿੰਦਰ ਸਿੰਘ ਧੰਨ ਧੰਨ ਸ਼ੀ ਗੁ ਰੂ ਨਾਨਕ ਦੇਵ ਜੀ
@nasibkaur2165
@nasibkaur2165 9 ай бұрын
ਧੰਨਵਾਦ ਤੁਹਾਡਾ ਮੈਂ ਵੀ ਦਰਸ਼ਨ ਕੀਤੇ ਹਨ ਇਹ ਮਹਾਨ ਪਵਿੱਤਰ ਅਸਥਾਨਾਂ ਦੇ ਅਸੀ ਨੌਰਵੇ ਤੋ ਜਥਾ ਆਇਆ ਸੀ ਪ੍ਰਮਾਤਮਾ ਕਰੇ ਫਿਰ ਦਰਸ਼ਨ ਹੋ ਜਾਣ 🇸🇪
@JattJaskirat
@JattJaskirat 7 ай бұрын
ਬਹੁਤ ਵਧੀਆ ਗੁਰੂ ਧਾਮ ਦੇ ਦਰਸ਼ਨ ਕਰਵਾਏ,, ਜਿਉਂਦੇ ਰਹੋ।
@Jasleenkaur-my4uj
@Jasleenkaur-my4uj 7 ай бұрын
ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਹਿ
@jaspalmaanjaspalmaan9473
@jaspalmaanjaspalmaan9473 9 ай бұрын
ਸਤਿ ਸ੍ਰੀ ਆਕਾਲ ਵੀਰ ਬਹੁਤ ਵਧੀਆ ਸਾਨੂੰ ਘਰਾਂ ਵਿੱਚ ਬੈਠਿਆਂ ਦਰਸ਼ਨ ਕਰਾਉਣ ਲਈ
@SatnamSinghSivia
@SatnamSinghSivia 9 ай бұрын
ਨਨਕਾਣਾ ਸਾਹਿਬ ਜੀ ਦੇ ਦਰਸ਼ਨ ਕਰਵਾਉਣ ਤੇ ਬਹੁਤ ਬਹੁਤ ਧੰਨਵਾਦ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ
@CPa-s9c
@CPa-s9c 25 күн бұрын
Waheguru g dhan Guru Nanak ji
@DavinderSingh-us4cx
@DavinderSingh-us4cx 6 ай бұрын
ਧੰਨ ਧੰਨ ਸ਼੍ਰੀ ਗੁਰੂ ਨਾਨਕ ਦੇਵ ਜੀ ਸਾਡੇ ਤੇ ਵੀ ਕਿ੍ਪਾ ਕਰੋ ਜੀ ਆਪਣੇ ਦਰਸਨ ਦੀਦਾਰ ਕਰੋ ਜੀ 🙏🙏🌹🌹
@SurjeetSingh-sy8pc
@SurjeetSingh-sy8pc 9 ай бұрын
Bhaji aapne sikha di bajae eh shabad guru nanak nam leva sangat mere vichar nal jiyad dhukva h thanks
@KashmirSingh-ku7px
@KashmirSingh-ku7px 5 ай бұрын
Dhan dhan guru 16:02 nanak dev ji pakistan very nice🙏🏻🙏🏻🙏🏻🙏🏻🙏🏻🙏🏻🙏🏻🙏🏻🙏🏻🙏🏻🙏🏻🙏🏻🙏🏻♥️♥️♥️♥️♥️♥️♥️♥️♥️♥️♥️♥️♥️♥️♥️♥️♥️♥️♥️♥️♥️♥️♥️♥️🌹🌹🌹🌹🌹🌹🌹🌹🌹🌹🌹🌹🌹🌹🌹🌹🌺🌺🌺🌺🌺🌺🌺🌺🌺🌺🌺🌺🌺🌺🌺🌺🥀🥀🥀🥀🥀🥀🥀🥀⚘⚘⚘⚘⚘⚘⚘⚘
@Manjot_kaur70
@Manjot_kaur70 9 ай бұрын
ਬਹੁਤ ਵਧੀਆ ਵੀਡੀਓ ਲੱਗੀ ਵੀਰ ਜੀ
@bhogal786
@bhogal786 9 ай бұрын
ਵੀਰ ਜੀ ਗੁਰਦੁਆਰਾ ਨਨਕਾਣਾ ਸਾਹਿਬ ਦਿਖਾਉਣ ਲਈ ਬਹੁਤ ਬਹੁਤ ਧੰਨਵਾਦ
@jashanwarring968
@jashanwarring968 8 ай бұрын
ਧੰਨ ਧੰਨ ਸ੍ਰੀ ਗੁਰੂ ਨਾਨਕ ਦੇਵ ਜੀ
@gurwindersingh2025
@gurwindersingh2025 9 ай бұрын
ਵੀਰ ਮਿਲਿਆ ਸੀ ਤੁਹਾਨੂੰ ਮੈ ਗੁਰਦੁਆਰਾ ਡੇਹਰਾ ਸਾਹਿਬ ਲਾਹੌਰ
@armansandhu6504
@armansandhu6504 9 ай бұрын
ਵਾਹ ਅੱਜ ਦੀ ਵੀਡੀਓ ਦਾ ਸੱਭ ਤੋਂ ਵਧੀਆ ਸੀਨ ਕਿ ਬੱਚਿਆਂ ਨੂੰ ਗਿਆਨ ਆ ਸਾਰਾ ਸਾਡੇ ਇੱਧਰ ਦੇ ਬੱਚਿਆਂ ਨੂੰ ਵੀਸਿੱਖਿਆ ਮਿਲ਼ਨੀ ਚਾਹੀਦੀ ਆ ਇੱਧਰ ਤਾਂ ਮੇਲਾ ਸਮਝ ਹੀ ਜਾਂਦੇ ਆ ਗੁਰੂ ਘਰ
@ajaibsingh3350
@ajaibsingh3350 7 ай бұрын
Bai ji bahut bahut dhanvaad jo aapne ghray baithyan nu Sri Nankana Saheb ji de visthaar vich darshan krwa ditte han Guru Nanak Dev Ji Maharaj tuhanu ateh tuhade privar nu khushyian bakshan ajaib singh Sri muktsar daheb
@SukhdevSingh-kb7er
@SukhdevSingh-kb7er 2 ай бұрын
ਵਾਹਿਗੁਰੂ ਬਾਈ ਜੀ ਤੁਹਾਨੂੰ ਚੜ੍ਹਦੀ ਕਲਾ ਵਿੱਚ ਰੱਖੇ ਮਹਾਰਾਜ ਸਾਰਿਆਂ ਦੇ ਦਰਸ਼ਨ ਕਰਵਾ ਤੇ ਤੁਸੀਂ ਬਹੁਤ ਬਹੁਤ ਮਿਹਰਬਾਨੀ ਜੀ
@SukhdevSingh-kb7er
@SukhdevSingh-kb7er 2 ай бұрын
ਵਹੇਗੁਰੂਜੀ ਚੜਦੀਕਲਾਵਿਚਰੱਖੇਜੀ
@sadhusingh9620
@sadhusingh9620 2 ай бұрын
Rooh Khushi ho gai baba chadhadi cla bakshe ji
@SurjitSingh-ol3pe
@SurjitSingh-ol3pe 9 ай бұрын
ਵਾਹਿਗੁਰੂ ਸਾਹਿਬ ਜੀ
@ManishSharma-hg1iv
@ManishSharma-hg1iv 9 ай бұрын
जीवन में एक बार गुरुनानक देव जी अपने ननकाना साहिब दरबार में मुझे भी जरूर बुलाएंगे पूरा विश्वास है मुझे 🙏 सतनाम श्री वाहेगुरु जी 🙏♥️
@laddigholia486
@laddigholia486 9 ай бұрын
ਧੰਨ ਧੰਨ ਸ਼੍ਰੀ ਗੁਰੂ ਨਾਨਕ ਸਾਹਿਬ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਪ੍ਰਵਾਨ ਕਰਨੀ ਜੀ 🙏🏼🙏🏼🙏🏼🙏🏼🙏🏼
@Jatt794
@Jatt794 4 ай бұрын
ਧੰਨ ਧੰਨ ਧੰਨ ਸ੍ਰੀ ਗੁਰੂ ਨਾਨਕ ਦੇਵ ਸਾਹਿਬ ਜੀ 🎉🎉🎉🎉🎉🎉🎉🎉🎉🎉🎉🎉🎉
@Happysweetvillage
@Happysweetvillage 5 ай бұрын
ہمارا ننکانہ صاحب تو ہے ہی خوبصورت ❤
@smcricket_official
@smcricket_official 9 ай бұрын
Very nice Bhai 🎉🎉🎉🎉
@gurdhitasingh573
@gurdhitasingh573 2 ай бұрын
🙏🏻🙏🏻🙏🏻🙏🏻🙏🏻🙏🏻🙏🏻🙏🏻
@sukhmanjotsingh7427
@sukhmanjotsingh7427 9 ай бұрын
ਵਾਹਿਗੁਰੂ ਜੀ ਮੇਹਰ ਭਰਿਆ ਹੱਥ ਰੱਖਣ ਸਾਰੇ ਪਰਿਵਾਰ ਤੈ।
@ManjotSingh-sb1cy
@ManjotSingh-sb1cy 8 ай бұрын
Vir g bahut hi bahut khushi hoyi hai aap baba nanaka sahib Gurdwara de darshan karva dite aap da Dil to bahut Hi bahut thanks you mai faridkot Punjab to pr as time Delhi ha g
@swaransingh483
@swaransingh483 9 ай бұрын
ਵਾਹਿਗੁਰੂ ਜੀ ਕਾ ਖ਼ਾਲਸਾ ਵਾਹਿਗੁਰੂ ਜੀ ਕੀ ਫਤਿਹ ਬਾਈ ਸਾਬ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ
@gurdhitasingh573
@gurdhitasingh573 2 ай бұрын
Wa👃🙏🏻🙏🏻🙏🏻🙏🏻
@gulzarsingh3477
@gulzarsingh3477 8 ай бұрын
Dan guru nanak ji
@pinderotal4722
@pinderotal4722 9 ай бұрын
Very nice video
@ajitsinghghumman8772
@ajitsinghghumman8772 8 ай бұрын
Thanks you so for to help me to see the Gurudwara of the Nankana sahib .
@karamjeetkaurguddi4284
@karamjeetkaurguddi4284 8 ай бұрын
ਵਾਹਿਗੁਰੂਜੀ।ਕਾ❤❤🎉🎉ਵਾਹਿਗੁਰੂਜੀ।ਧੰਨਵਾਦਜੀ
@SurjitSingh-jw1dw
@SurjitSingh-jw1dw 8 ай бұрын
Dhandhan. Guru. Nanak. Dev. Ji
@home9tv1
@home9tv1 9 ай бұрын
ਸਾਡੇ ਨਨਕਾਣਾ ਸਾਹਿਬ ਵਿੱਚ ਤੁਹਾਡਾ ਸੁਆਗਤ ਹੈ
@home9tv1
@home9tv1 9 ай бұрын
❤️👍
@babasomasinghji3026
@babasomasinghji3026 2 ай бұрын
ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ
@shingarabrar3497
@shingarabrar3497 2 ай бұрын
ਵੀਰ ਨਨਕਾਣਾ ਸਹਿਬ ਜਾਣ ਦਾ ਲਈ ਪੁਰੀ ਜਾਣਕਾਰੀ ਦਿਉ
@HardeepSingh-vr2tu
@HardeepSingh-vr2tu 8 ай бұрын
ਸ੍ਰੀ ਨਨਕਾਣਾ ਸਾਹਿਬ ਤੋਂਵਿਛੋੜਿਆ ਗਿਆ ਹੈਖੁੱਲੇ ਦਰਸ਼ਨ ਦੀਦਾਰਖਾਲਸਾ ਜੀ ਨੂੰ ਬਖਸ਼ੋਹੇ ਨਿਮਾਣੇ ਨਿਮਾਣਤਾਂ ਨਿਤਾਣੇ ਦੇ ਤਾਣਨਿਓਟਿਆਂ ਦੀ ਓਟਸੱਚੇ ਪਿਤਾਅਰਦਾਸ ਹੈ ਜੀਖਾਲਸਾ ਜੀ ਨੂੰ ਬਖਸ਼ੋ
@GurmeetKaur-bd4sy
@GurmeetKaur-bd4sy 2 ай бұрын
ਧੰਨ ਧੰਨ ਸ੍ਰੀ ਗੁਰੂ ਨਾਨਕ ਦੇਵ ਜੀ
@jagjitkaur5959
@jagjitkaur5959 8 ай бұрын
Waheguru ji dhen guru nanak dev ji maharaj ji bhot bhot dhenvaad ji tuhada
@FojiCable
@FojiCable 8 ай бұрын
Guru nanakdev ki jai.
@surjansingh7075
@surjansingh7075 2 ай бұрын
ਵਾਹਿਗੁਰੂ ਜੀਓ ❤❤❤❤❤
@Gurlalsingh-re4sl
@Gurlalsingh-re4sl 7 ай бұрын
Waheguru ji Waheguru ji Waheguru ji Waheguru ji Waheguru ji 🙏💗🙏💗🙏💗🙏💗🙏💗🙏💗
@speaktonation5796
@speaktonation5796 9 ай бұрын
ਧੰਨ ਗੁਰੂ ਨਾਨਕ ਦੇਵ ਸਾਹਿਬ ਜੀ ਦੇ
@naibsingh7269
@naibsingh7269 8 ай бұрын
Yes 🎉❤
@naibsingh7269
@naibsingh7269 8 ай бұрын
Yes 🎉❤yes
@CharnjitCharnjitkaur-o4h
@CharnjitCharnjitkaur-o4h 2 ай бұрын
ਵਾਹਿਗੁਰੂ ਜੀ ❤❤❤❤❤
@giansingh9874
@giansingh9874 9 ай бұрын
ਵਾਹਿਗੁਰੂ ਧੰਨ ਧੰਨ ਸ਼੍ਰੀ ਗੁਰੂ ਨਾਨਕ ਦੇਵ ਜੀ ।
@yadveer_
@yadveer_ 7 ай бұрын
Dhan Dhan. Shree. Guru. Nanak. Dev. Ji 🎉🎉🎉🎉🎉🎉🎉🎉🎉🎉
@DaljitSingh-w4n
@DaljitSingh-w4n 8 ай бұрын
Sri guru nanak Dev ji tohadi ja hove
@RAVIKUMAR-e3r
@RAVIKUMAR-e3r 2 ай бұрын
Waheguru ji mehar krna sab te 👏🌹💝
@Offical_singhSingh
@Offical_singhSingh 3 ай бұрын
ਵਾਹਿਗੁਰੂ ਜੀ
@JagtarSingh-we7li
@JagtarSingh-we7li 2 ай бұрын
Dhan dhan Siri guru nanak dev sahib ji
@Rashmeet_2008
@Rashmeet_2008 6 ай бұрын
Bahoot Vadiya Veer ji tusi sanu v darshan kara dite Waheguru aap ji nu sada khush rakhe apni maher banai rahke danvaad aap ji da 🙏🏻👍👍
@nanuanand9435
@nanuanand9435 9 ай бұрын
Nis video sir
@GurvinderSingh-jg4nn
@GurvinderSingh-jg4nn 9 ай бұрын
ਧੰਨਵਾਦ ਬਾਈ ਜੀ 🙏🙏
@avrajbrar2148
@avrajbrar2148 9 ай бұрын
Whaeguru ji
@surjitsingh4955
@surjitsingh4955 7 ай бұрын
Good, job, ji
@Ramneek-k5m
@Ramneek-k5m 2 ай бұрын
Waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji
@gursevaksingh497
@gursevaksingh497 9 ай бұрын
ਸੱਚੇ ਪਾਤਸ਼ਾਹ ਵਾਹਿਗੂਰੁ ਸਾਡਾ ਵੀ ਮੇਲ ਕਰਦੋ ਨਨਕਾਣਾ ਸਾਹਿਬ ਜਾਣ ਦਾ ਮੇਰੀ ਦਾਦੀ ਜੀ ਵੀ ਪਾਕਿਸਤਾਨ ਦੇ ਸੀ ਉਹਨਾਂ ਦੇ ਪਿੰਡ ਦਾ ਨਾਮ ਬਾਰ ਸੀ ਦੇਸ਼ ਦੀ ਵੰਡ ਤੋਂ ਬਾਅਦ ਉਹ ਪੰਜਾਬ ਆੲਏ ਫੇਰ ਕਦੇ ਜਾਣ ਦਾ ਮੌਕਾ ਹੀ ਨਾ ਮਿਲਿਆ
@shaheenshah9400
@shaheenshah9400 9 ай бұрын
G Ayaan nu G , Big Love and Respect from karachi Pakistan .❤🤎💛
@azharmahmood8440
@azharmahmood8440 9 ай бұрын
Mashallah ❤️ ji ❤️ beautiful place ❤️ 💕 I like ❤video 📹 from UK 🇬🇧 ❤️ love ❤️ you thanks ❤️ everyone ❤️
@karamjitsinghsalana4648
@karamjitsinghsalana4648 7 ай бұрын
Waheguru ji
@gurjitsinghgrewal-gl1vf
@gurjitsinghgrewal-gl1vf 9 ай бұрын
Jaan mahal sahib Nankana sahib da food dikhao,sweets, snacks
@JagdishSingh-j7z7q
@JagdishSingh-j7z7q 9 ай бұрын
ਸਤਿਨਾਮ ਸ਼੍ਰੀ ਵਾਹਿਗੁਰੂ ਜੀ 🙏🙏
@baljindersingh7802
@baljindersingh7802 2 ай бұрын
Waheguru ji Waheguru ji Waheguru ji Waheguru ji Waheguru ji Waheguru ji Waheguru ji Waheguru ji Waheguru ji Waheguru ji Waheguru
@DharminderSingh-yj7jj
@DharminderSingh-yj7jj 4 ай бұрын
ਬਾਈ ਜੀ ਕਦੋਂ j visa open hunda dseyo jrur sall ch kini var visa open hunda assi v jana bai jrur dseyo
@GurmeetKaur-bd4sy
@GurmeetKaur-bd4sy 2 ай бұрын
ਗੁਰੂ ਨਾਨਕ ਦੇਵ ਜੀ ਦੇ ਜਨਮ ਦਿਹਾੜੇ ਤੇ ਗੁਰੂ ਅਰਜਨ ਦੇਵ ਜੀ ਦੇ ਸ਼ਹੀਦੀ ਦਿਹਾੜੇ ਤੇ
@AbhayKumar-yk3xw
@AbhayKumar-yk3xw 4 ай бұрын
Satnam shree waheguru ji 🙏🙏🌹🌹
@sahibjeet9070
@sahibjeet9070 9 ай бұрын
Waheguru ji ❤❤dhan guru nanak
@suchasing6624
@suchasing6624 8 ай бұрын
Waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji
@SanjeevKumar-uw6vx
@SanjeevKumar-uw6vx 2 ай бұрын
ALLAH HU AkBAR
@sarpanchkhalsa735
@sarpanchkhalsa735 8 ай бұрын
ਵੀਰ ਜੀ ਤੁਸੀਂ ਵਧੀਆ ਇਤਿਹਾਸ ਵਿਖਾ ਰਹੇ ਹੋ ਪਰੰਤੂ ਸਿੱਖੀ ਦਾ ਇਤਿਹਾਸ ਨਾਲ ਕੋਈ ਸਬੰਧ ਨਹੀਂ ਹੈ ਕਿਓਂਕਿ ਸਿੱਖ ਨੂੰ ਸ਼ਬਦ ਨਾਲ ਜੋੜਿਆ ਹੈ। ਨਾਨਕ ਦੇ ਦਸ ਸਰੀਰਕ ਰੂਪ ਹਨ ਇਸ ਕਰਕੇ ਅਸੀਂ ਸਰੀਰ ਅਤੇ ਸਥਾਨ ਨਾਲ ਕੋਈ ਸਬੰਧ ਨਹੀਂ ਹੈ।
@JASBIRSINGH-vu4wc
@JASBIRSINGH-vu4wc 8 ай бұрын
Wahaguru ji wahaguru ji wahaguru ji wahaguru ji
@JagtarSingh-we7li
@JagtarSingh-we7li 2 ай бұрын
Dhan dhan Siri guru granth sahib ji
@NirmalSingh-om6vy
@NirmalSingh-om6vy 6 ай бұрын
Thanks jassi from uk
@narinderkaur7900
@narinderkaur7900 9 ай бұрын
Thanks veer ji gurudwara sahib de dershan dedar karun li nice video sat sahri akal wmk 🙏❤❤
@sandeepdhillon6719
@sandeepdhillon6719 9 ай бұрын
❤❤ ਵਾਹਿਗੁਰੂ ਜੀ ❤❤ ਬਹੁਤ ਵਧੀਆ ਜੀ ❤❤
@SUMOGAMERZ-m4v
@SUMOGAMERZ-m4v 8 ай бұрын
DHAN. DHAN. GURU NANAK. D EV GURU JI WAHE GURU JI❤❤❤❤❤🎉 Y N. R. HR IND
@mangakakru1861
@mangakakru1861 9 ай бұрын
Wahegurun g Wahegurun g Tan guru Nanak g 🙏 Tan guru Nanak g 🙏
@seeratkaur-hw3jm
@seeratkaur-hw3jm 5 ай бұрын
Waheguru ji waheguru ji waheguru ji ❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤
@poojabagga6905
@poojabagga6905 7 ай бұрын
Dhan guru nanak sahib ji kirpa karo ji 🌹🌹🙏🙏
@darshankour5214
@darshankour5214 7 ай бұрын
Dhanwad nankanasaheb de darshan karwaye waheguru ji🙏🙏🙏🙏🙏
@jeevansingh9601
@jeevansingh9601 2 ай бұрын
ਬਾਈ ਜੀ ਭਾਈ ਲਛਮਣ ਸਿੋਘਦੇ ਜਥੇ ਦੀਕੋਈ ਜੰਗ ਨਹੀਸੀ ਹੋਈ ਬਲਿਕੇ ਸਾਰੇ ਜਥੇ ਨੇ ਸਾਂਤਮਈ ਰਹਿਦਿਆਂ ਸਹੀਦੀਆ ਪਰਾਪਤ ਕੀਤੀਆ ਸਨ.
@jagjeetkaur1819
@jagjeetkaur1819 2 ай бұрын
Thank you ji. Gurdwara Sahib de darshana layi. Baki gurdware v cover krna ji
@Jass.i742
@Jass.i742 5 ай бұрын
Dhan dhan Shiri guru nanak dev ji ❤
@KulwinderKaur-yd2do
@KulwinderKaur-yd2do 2 ай бұрын
Dhan Dhan baba nanyk divi ji
@gursharanrai6406
@gursharanrai6406 9 ай бұрын
Wahe Guruji wahe Guruji 🖐️
@captniazi
@captniazi 9 ай бұрын
Wah ji wah Boht Achii video Hy Main b Pakistan Punjab Say hn maine ye Gurdwara sahb nahi dykha Ap ki video Main dykh raha hn Big love Sardar g From Pakistan Punjab 🇵🇰❤
@Hussain-in5zw
@Hussain-in5zw 9 ай бұрын
❤❤❤
@surinderkaur3243
@surinderkaur3243 9 ай бұрын
ਅਧਾਰ।ਕਾਰਡ।ਨਾਲ। ਦਰਸ਼ਨ। ਕਰਵਾਇਆ ਕਰੋ ਜੀ
@KulwinderKaur-j2x
@KulwinderKaur-j2x 9 ай бұрын
Dhan dhan guru nanak dev ji
@sarbjitsingh2747
@sarbjitsingh2747 9 ай бұрын
Jaan mahal vir tuhanu Sikh ethihas di Puri jankari hansil karni chahidi hai
@ajmerwaliavlog3172
@ajmerwaliavlog3172 6 ай бұрын
Dhan Guru Nanak Dev g
@SurinderSingh-qg7lq
@SurinderSingh-qg7lq 2 ай бұрын
Sat Nam Sri wehaguru ji
@shamoonmasih113
@shamoonmasih113 9 ай бұрын
Very good veer g
Cat mode and a glass of water #family #humor #fun
00:22
Kotiki_Z
Рет қаралды 42 МЛН
Don’t Choose The Wrong Box 😱
00:41
Topper Guild
Рет қаралды 62 МЛН
1% vs 100% #beatbox #tiktok
01:10
BeatboxJCOP
Рет қаралды 67 МЛН
Guru Nanak Dev Ji Sakhi | Bhai sarbjit Singh Katha | Khalsa Itihas Remix Katha
10:25
Khalsa Itihas Remix Katha
Рет қаралды 1,1 МЛН