No video

ਨਰੇਗਾ ਚ ਨੀ ਜਾਂਦੀ ਸੀ ਸੀਰੀ ਦੀ ਬਹੂ ।। ਪਤੰਦਰ ਨੇ ਕੁੱਟ ਕੁੱਟ ਸਿੱਧੀ ਕਰਤੀ 😅। latest short movie 2023

  Рет қаралды 289,196

jatt sauda

jatt sauda

Күн бұрын

...
Facebook page nu vi kro follow_ / jattsauda855
video nu end tak dekheya kro mitro
#jattsauda #punjabicomedy #comedy #desivideo #jattsaudateam,
#shortvideo #youtubeshorts #ytshorts #trendingshorts #new-shorts #youtuber

Пікірлер: 379
@RajinderSingh-qb8fz
@RajinderSingh-qb8fz Жыл бұрын
ਵਾਹ ਜੀ ਵਾਹ ਜਿੰਦਰ ਵੀਰ ਨੇ ਤਾਂ siraa ਈ ਕਰਆਤਾ😂😂😂
@jasveersinghgill23023
@jasveersinghgill23023 Жыл бұрын
ਜਿੰਦਰ ਸਿੰਘ ਬਾਈ ਜੀ ਜਮਾਂ ਹੀ ਸਿਰਾ ਕਰਾਤਾ ਬਹੁਤ ਵਧੀਆ ਵੀਡੀਓ ਬਾਈ ਜੀ
@ramsharanmuktsari2637
@ramsharanmuktsari2637 Жыл бұрын
❤😂 ਪਰੀਤ ਦਾ ਭਾਪਾ ਕਹਿੰਦਾ ਮੇਰੀ ਛਾਤੀ ਚ ਚਾਰ ਗੋਲੀਅਾ ਵਜੀਅਾ ..😅😅
@amarjitsingh1946
@amarjitsingh1946 Жыл бұрын
ਬਹੁਤ ਵਧੀਆ ਵੀਡਿਓ ਆ ਬਾਈ ਜਿੰਦਰ ਕਰਨੈਲ ਬੰਤ ਸਿਰਾ ਕਰਤਾ ਬਾਬਿਓ ਨਾਇਸ਼ 👍👍👍👌👌💯💯
@ramsharanmuktsari2637
@ramsharanmuktsari2637 Жыл бұрын
ਨਾਜਰ ਤੇ ਜੀਤੋ ਵੀ ਬਹੁਤ ਹਸਾਓਦੇ..ਹੈ..😅😅😅😅
@ramsharanmuktsari2637
@ramsharanmuktsari2637 Жыл бұрын
❤😂 ਬੰਤ ਦੇ..ਮੋਟਰਸਾੲਿਕਲ ਤੇਲ ਮੁਕ ਗਿਅਾ ੳੂ ਤਾ ਮੇਰਾ ਚਾਰ ਪੰਪਾ ਚ ਹਿਸਾ..ਹੈ..😅😅😅
@rupinderkaur6703
@rupinderkaur6703 Жыл бұрын
ਿਜੰਦਰ ਦੀ ਐਕਟਿੰਗ ਬਹੁਤ ਵਧੀਆ ਹੈ ਜੀ
@BalwinderSingh-ce8iw
@BalwinderSingh-ce8iw Жыл бұрын
ਬਹੁਤ ਵਧੀਆ ਵੀਡੀਓ ਜਿੰਦਰ ਸੰਦੀਪ ਬੂਟੇ ਰਾਮੇ। ਕਰਨੈਲ ਦੀ ਐਕਟਿੰਗ ਬਹੁਤ ਵਧੀਆ ਸਾਰੀ ਟੀਮ ਬਹੁਤ ਵਧੀਆ ਕੰਮ ਕਰਦੀ ਹੈ
@ramsharanmuktsari2637
@ramsharanmuktsari2637 Жыл бұрын
❤😂 ਅਜ ਤਾ ਰਾਮੇ ਨਾਲ ਬਾਹਲਿ ਮਾੜੀ ਹੋੲਿ ਪਹਿਲਾ ਨਸੀਬ ਨੇ ਖਟਕਾੲਿਅਾ ਫਿਰ ਸੰਦਿਪ ਨੇ.😅😅😅😅
@championgamemap6485
@championgamemap6485 Жыл бұрын
ਬਹੁਤ ਵਾਧੀਆ ਵੀਡੀਓ ਪਰਮਾਤਮਾ ਚੜ੍ਹਦੀ ਕਲਾ ਵਿਚ ਰੱਖੇ ਸਾਰੀ ਟੀਮ ਨੂੰ ਸਲਾਮ
@omkarsinghvirkjatt3942
@omkarsinghvirkjatt3942 Жыл бұрын
Waheguru ji 🙏🙏
@ekamgill314
@ekamgill314 Жыл бұрын
ਜਿੰਦਰ ਬਾਈ ਕਰਨੈਲ ਬਾਈ ਸੋਢੀ ਵੀਡੀਓ ਬਹੁਤ ਸੋਹਣੀ ਹੁੰਦੀ ਹੈ ਰੱਬ ਹਮੇਸਾਂ ਚੜ੍ਹਦੀ ਕਲਾ ਵਿੱਚ ਰੱਖੇ ਸਾਰੀ ਟੀਮ ਏਕਮ ਗਿੱਲ ਨੰਨੂ ਗਿੱਲ ਪਿੰਡ ਗਦਾਈਆ
@Gurleen-ho5pj
@Gurleen-ho5pj Жыл бұрын
ਮੇਰਾ ਜੀ ਨੀ ਲੱਗਣਾ ਪਾਪਾ ਜੀ 😢😢😢😢😢😢😢😢😢😢😢😢😢😂😂😂😂😂
@JaspalSingh-gd3yv
@JaspalSingh-gd3yv Жыл бұрын
ਬਹੁਤ ਵਧੀਆ ਹੈ 👍 😂😂😂
@rachhpalsingh78466
@rachhpalsingh78466 Жыл бұрын
ਸਾਰੀ ਟੀਮ ਨੇ ਬਹੁਤ ਮਿਹਨਤ ਕੀਤੀ ਹੈ ਜੀ । ਸਾਰੀ ਟੀਮ ਦਾ ਬਹੁਤ - ਬਹੁਤ ਧੰਨਵਾਦ ਜੀ । ਅਗਲੀ ਵੀਡੀਓ ਦਾ ਇੰਤਜ਼ਾਰ ਰਹੇਗਾ ਜੀ ।
@deepakash7517
@deepakash7517 Жыл бұрын
ਬੰਤ ਸਿਰਾਂ ਬੰਦਾ ❤
@gurjindersingh3638
@gurjindersingh3638 Жыл бұрын
Sari team nu sat Shri akal jatt sauda g 🙏 very super video all team good acting very salute g 🙏🥀💙🥀👌 Yamuna Nagar
@SukhwinderSingh-wq5ip
@SukhwinderSingh-wq5ip Жыл бұрын
ਸੋਹਣੀ ਵੀਡੀਓ ਸੋਹਣੀ ਐਕਟਿੰਗ ਫੁੱਲ ਹਾਸਾ ਪੰਜਾਬ ਪੰਜਾਬੀ ਪੰਜਾਬੀਅਤ ਜ਼ਿੰਦਾਬਾਦ
@ManpreetKaur-il7jo
@ManpreetKaur-il7jo Жыл бұрын
ਬਹੁਤ ਅੱਤ ਮਜਾ ਆ ਗਿਆ ਜਿੰਦਰ ਦੀ ਐਕਟਿੰਗ ਬਹੁਤ ਅੱਤ ਆ ਬਾਕੀ ਸਬ ਬੀ att
@amanjotsingh3714
@amanjotsingh3714 Жыл бұрын
Oye asli ne aehe eda de e ne, pese bnode editor ena nu use krke
@itsurjass
@itsurjass Жыл бұрын
ਤੇਲ ਪੂਰਾ ਨੀ ਹੁੰਦਾ 😂
@Thealtafmalik_
@Thealtafmalik_ Жыл бұрын
ਬਹੁਤ ਹੀ ਮਜਾ ਆਇਆ ਬਾਈ ਜੀ ਜਲਦੀ ਜਲਦੀ ਲੈ ਕੇ ਆੳ ਅਗਲਾ ਭਾਗ ਵੀਰ ਜੀ ਸਾਰੀ ਟੀਮ ਨੇ ਬਹੁਤ ਹੀ ਵਧੀਆ ਢੰਗ ਨਾਲ ਕੰਮ ਕੀਤਾ ਬਹੁਤ ਬਹੁਤ ਧੰਨਵਾਦ ਜੀ ਤੁਹਾਡਾ 🙏
@pargatsinghsinghpargat9769
@pargatsinghsinghpargat9769 Жыл бұрын
🎉🎉🎉
@ramangill9477
@ramangill9477 Жыл бұрын
Hor kiwe a
@Harpreetgill60
@Harpreetgill60 Жыл бұрын
Manpreet Kaur ji S S A W C kidaaa ghr sav rajji Khushi ne mithiye 📢📢🤣
@ajaibbrar987
@ajaibbrar987 Жыл бұрын
🎉 Hello 🎉 Hello 🎉
@malkitsingh4209
@malkitsingh4209 Жыл бұрын
Sare video dekh de tusi
@gurlalgrewal2228
@gurlalgrewal2228 Жыл бұрын
ਕਰਨੈਲ ਤੇ ਰਾਮਾ ਸਿਰਾਂ 😂😂😂😂
@Ramajattsauda874
@Ramajattsauda874 Жыл бұрын
🙏❤️🙏
@jasveerkaur7019
@jasveerkaur7019 Жыл бұрын
Sandeep bht vdhia acting krda te baki sari teem vi bht vdhia acting krdi aa
@Sidhu99953
@Sidhu99953 Жыл бұрын
❤❤❤
@sukhdeepsingh-gz9xc
@sukhdeepsingh-gz9xc Жыл бұрын
ਸਾਰੀ ਟੀਮ ਬਹੁਤ ਵਧੀਆ ਜੀ❤❤❤❤ ਸੁਖਦੀਪ ਸਿੰਘ ਗਿੱਦੜ ਬਾਹਾ
@suchasingh3466
@suchasingh3466 Жыл бұрын
Very nice video 🙏🏽🙏🏽🙏🏽🙏🏽👌🏻👌🏻🌱🌱🌱🌱🌱
@nirmalsinghmallhi9773
@nirmalsinghmallhi9773 Жыл бұрын
ਰਾਮੇ ਤੁਂ ਤਾਂ ਸੀਬੋ ਦੇ ਅਗੇ ਇਸ ਤਰਾਂ ਪੈ ਗਿਆ ਜਿਵੇ ਮਾੜਾ ਕੁਤਾ ਤਕੜਿਆ ਕੁਤਆ ਦੇ ਅਗੇ ਪੈਣ ਲਗ ਜਾਂਦਾ ਹ ਸੱਤ ਸ੍ਰੀ ਅਕਾਲ ਸਾਰੀ ਟੀਮ ਨੂ
@KAMALJITKAUR-hz5ky
@KAMALJITKAUR-hz5ky Жыл бұрын
Very nice vlog brother ji 👍👌🤗🤗🤗🤗🤗🤗🤗🙏
@JaspalSingh-db9xi
@JaspalSingh-db9xi Жыл бұрын
ਬਹੁਤ ਵਧੀਆ ਜੀ ਵਾਹਿਗੁਰੂ ਤਰੱਕੀ ਬਖਸੈ ਜੀ ਸਾਰੀ ਟੀਮ ਨੂੰ 🙏👍
@virpalkaur6883
@virpalkaur6883 Жыл бұрын
Bht ghaint siraaaaaa
@Gurleen-ho5pj
@Gurleen-ho5pj Жыл бұрын
4 ਪੰਪਾ ਚ ਹਿੱਸਾ ਮੇਰਾ 😅😅😅😅😅😅
@GurmeetKaur-kl7zs
@GurmeetKaur-kl7zs Жыл бұрын
ਸੋਹਣੀ ਵੀਡੀਓ ਸੋਹਣੀ ਐਕਟਿੰਗ ਫੁੱਲ ਹਾਸਾ ਪੰਜਾਬੀ ਪੰਜਾਬੀਅਤ ਜ਼ਿੰਦਾਬਾਦ
@ksinghghuman
@ksinghghuman Жыл бұрын
ਬਹੁਤ ਵਧੀਆ ਕੰਮ ਕਰ ਗਿਆ ਜਿੰਦਰ ਅੱਜ ਹਾਹਾਹਾਹਾ ਨਰੇਗਾ ਚ ਏਸ ਟਾਈਮ ਹਾਜਰੀ ਨੀ ਲਗਣੀ 😂😂😂😂 ਬੰਤ ਦੇ ਮੋਟਰਸਾਈਕਲ ਚੋਂ ਤੇਲ 😂😂😂😂 ਸਹੁਰਾ ਸਾਹਿਬ ਧੱਕਾ ❤
@NarinderKumar-uz4hy
@NarinderKumar-uz4hy Жыл бұрын
Jinder di tan o gall aa, baron khane chhitter te ghar aa ke kadhne dele.
@nihalsingh9899
@nihalsingh9899 5 ай бұрын
ਨਾਜਰ ਬੰਤ ਕਾਲੀ ਦੁਨੀਆ ਦਾ ਪ੍ਰਧਾਨ ਕਰਨੈਲ ਰਾਮਾ ਸਾਰਿਆਂ ਦੀ ਐਕਟਿੰਗ ਬਹੁਤ ਵਧੀਆ ਵਾਹਿਗੁਰੂ 🙏🏼ਜੀ ਚੜ੍ਹਦੀ ਕਲਾ ਚ ਰੱਖੇ ਸਾਰਿਆਂ ਨੂੰ ਟੀਮ ਨੂੰ
@harpalrandhawarandhawa5303
@harpalrandhawarandhawa5303 Жыл бұрын
ਬਹੁਤ ਵਧੀਆ👍💯👍💯👍💯👍💯👍💯👍💯👍💯👍💯👍💯👍💯
@ManpreetKaur-vu1ob
@ManpreetKaur-vu1ob Жыл бұрын
Nice ji lucky ralla
@sukhdhillonpb4671
@sukhdhillonpb4671 Жыл бұрын
ਭਾਪਾ ਜੀ ਮਰਨ ਹੋ ਗਿਆ ਬੰਤ ਟੌਹਰ ਨਾਲ ਬੈਠਾ ਰਾਮੇ ਨਾਲ ਮਾੜੀ ਹੋਈ ਪਹਿਲਾ ਨਸੀਬ ਤੋ ਫਿਰ ਸਨਦੀਪ ਤੋ ਕਰਨੈਲ ਤੋ ਖਾਧੀਆ 😂 ਬਹੁਤ ਵਧੀਆ ਬਣੀ ਵੀਡੀਓ 40 ਮਿੰਟ ਦੀ ਬਣਾਇਆ ਕਰੋ ਜੱਟ ਸੌਦਾ ਟੀਮ no.1
@Ramajattsauda874
@Ramajattsauda874 Жыл бұрын
❤️🙏❤️
@rajwantbrar6299
@rajwantbrar6299 Жыл бұрын
Jinder siraaaaa😅😅
@gagandeepkaursandhu7999
@gagandeepkaursandhu7999 Жыл бұрын
ਓ ਹੋ ਨਸੀਬ ਕੌਰ ਨੇ ਚੰਗੀ ਨੀ ਕੀਤੀ, ਮੇਥੋ ਤਾਂ ਰਾਮ ਸਿੰਘ ਰੋਦਾ ਝੱਲਿਆ ਨੀ ਗਿਆ ❤
@Ramajattsauda874
@Ramajattsauda874 Жыл бұрын
🙏🤣🥺🙏😊
@anjubala8210
@anjubala8210 11 ай бұрын
@@Ramajattsauda874 a.
@karmansingh8133
@karmansingh8133 Жыл бұрын
ਇਸ ਭਾਗ ਵਿਚ ਇੰਜਣ ਵਾਲਿਆਂ ਦੇ ਹੋਗੇ ਇਕੱਲਾ ਬੰਤ ਬਚਿਆਂ ਏ
@sukhiduggankaur384
@sukhiduggankaur384 Жыл бұрын
ਸੰਦੀਪ ਬਹੁਤ ਅੱਕਿਆ ਪਿਆ, ਪਹਿਲਾਂ ਰਾਮਾਂ, ਹੁਣ ਨਾਜ਼ਰ ਇਸ ਤੋਂ ਬਾਅਦ ਕਹਿਦੀ ਵਾਰੀ ਆ😂😂😂😂😂
@nehal1235
@nehal1235 Жыл бұрын
ਕਰਨੈਲ ਰਾਮਾ .....ਜੋੜੀ ਬਹੁਤ ਘੈਂਟ ਐ ਮੇਰਾ ਇੱਕ ਮਾਮਾ ਰਾਮੇ ਵਰਗਾ ਜਮਾ
@Ramajattsauda874
@Ramajattsauda874 Жыл бұрын
🙏🙏🤣🙏
@boharsingh7725
@boharsingh7725 Жыл бұрын
ਵਾਹ ਜੀ ਬਹੁਤ ਵਧੀਆ ਬਾਈ 👌👌👌👌👌 👍👍👍👍👍
@satgursingh7121
@satgursingh7121 Жыл бұрын
ਪਹਾੜਾ ਵਿੱਚ ਬੰਤ ਕਡਦਾ ਗਰਦ ਸਾਰੀ ਟੀਮ ਬਹੁਤ ਵਧੀਆ
@manikhan8580
@manikhan8580 Жыл бұрын
Att yg🥰🥰🥰🇲🇾
@user-wm8sl2ej4h
@user-wm8sl2ej4h Жыл бұрын
ਬਹੁਤ ਵਧੀਆ ਵੀਡੀਓ ਹੈ ਬਾਈ ਜੀ👌👌
@rachhpalsingh78466
@rachhpalsingh78466 Жыл бұрын
ਬਹੁਤ ਹੀ ਸੋਹਣੀ ਵੀਡੀਓ ਬਣੀ ਹੈ ਜੀ । ਸਾਰੀ ਟੀਮ ਨੇ ਵਧੀਆ ਕੰਮ ਕੀਤਾ ਹੈ ਜੀ । ਸਾਰੀ ਟੀਮ ਵਧਾਈ ਦੀ ਪਾਤਰ ਹੈ ਜੀ । ਇਸ ਵੀਡੀਓ ਵਿੱਚ ਧੱਫਾ ਧੌਲਾ ਕੁਸ ਜ਼ਿਆਦਾ ਹੀ ਹੋ ਗਿਆ ।
@baldevgaga3535
@baldevgaga3535 Жыл бұрын
ਜਿਧਰ ਅਤੇ ਬਚ ਬਹੁਤ ਚੰਗੇ ਕਮੇਡੀਅਨ ਹਨ ਬਲਦੇਵ ਗਾ ਗਾ ਲੈਹਰਾ
@baldevgaga3535
@baldevgaga3535 Жыл бұрын
Jindarand bant are good comedian
@Rukmanbrarx
@Rukmanbrarx Жыл бұрын
ਸਿਰਾ ਵੀਡੳ ਬਾਈ ਜੀ 😂😂😂
@Lakhwinder-xw6yu
@Lakhwinder-xw6yu Жыл бұрын
Love you jatto from Malaysia 🇲🇾
@harshgill.750
@harshgill.750 Жыл бұрын
Hun takk da endless episode
@user-dd8wy9rf3e
@user-dd8wy9rf3e Жыл бұрын
Jindar very funny
@KuldeepSingh-bk2gn
@KuldeepSingh-bk2gn 11 ай бұрын
Papa ji di akting bahut vadia miti patni😂😂😂😂
@surendersheoran1696
@surendersheoran1696 Жыл бұрын
Surender Sheoran kheowali sirsa nice video
@gurmejsingh6069
@gurmejsingh6069 Жыл бұрын
ਬੰਤ ਸੋਹਰਾ ਜਵਾਈ ਇੱਕ ਦੂਜੇ ਤੋਂ ਵੱਡੇ ਗੱਪੀ ਆ ਅੱਤ ਕਰਵਾ ਦਿੰਦੇ ਹਨ
@GurpreetSingh-he2hp
@GurpreetSingh-he2hp Жыл бұрын
Very nice 😂😂
@GurpreetSingh-fq7di
@GurpreetSingh-fq7di Жыл бұрын
Very nice video brother jinder always your videos superb and your all team members work awesome 👍🌹❤️🙏🙏
@GurmeetSingh-if2gb
@GurmeetSingh-if2gb Жыл бұрын
Jinder de acting funny😂😂😂
@husandhillon9523
@husandhillon9523 Жыл бұрын
ਬਹੁਤ ਵਧੀਆ ਵੀਡੀਓ ਹੈ
@mandepsingh1564
@mandepsingh1564 Жыл бұрын
Good work all teem
@rupinderdhillon2374
@rupinderdhillon2374 Жыл бұрын
ਕਮਾਲ ਕਰੀ ਪਈ ਆ
@user-gj3mz2ie5d
@user-gj3mz2ie5d Жыл бұрын
Jitto de dilogue 😂😂😂😂hi
@akbaldhillon3344
@akbaldhillon3344 Жыл бұрын
ਬਹੁਤ ਬਹੁਤ ਵਧੀਆ ਜੀ ਨਜਾਰਾ ਆ ਗਿਆ ਵੀਡੀਉ ਦੇਖ। ਕੇ
@gaganbrar9181
@gaganbrar9181 Жыл бұрын
Nice video 👌👌👌
@legends.pendu_
@legends.pendu_ Жыл бұрын
ਰਾਮੇ ਬਹੁਤ ਵਧੀਆ ਵਿਡੀਉ ਆ love u bai rama❤❤
@Pindaale813
@Pindaale813 Жыл бұрын
ਅੱਜ ਤਾਂ ਜਿੰਦਰ ਨੇ ਸਿਰਾ ਲਾ ਤਾਂ 😅😅😅
@lakhveersinghsidhu6014
@lakhveersinghsidhu6014 11 ай бұрын
Keep it up
@sukharatol6515
@sukharatol6515 Жыл бұрын
ਰਾਮੇ ਵੀਰੇ ਅੱਜ ਦੀ video ਕੁੱਟ ਕਟਾਪਾ
@FaraattaTv
@FaraattaTv Жыл бұрын
Katta di acting siraa
@BalwantSingle-fq1rz
@BalwantSingle-fq1rz Жыл бұрын
ਬਹੁਤ ਵਧੀਆ ਵੀਡੀਓਜੀ 🎉🎉🎉🎉❤❤❤❤❤
@jagseerdhillon6304
@jagseerdhillon6304 9 ай бұрын
Rooond ta sirra 😁😁😀😀😃😃
@mrmrsvirdi8928
@mrmrsvirdi8928 Жыл бұрын
Rama da chola fula vala hahah😅😅😅😅
@Ramajattsauda874
@Ramajattsauda874 Жыл бұрын
🙏❤️
@jashansidhu9450
@jashansidhu9450 Жыл бұрын
ਅਗਲੀ ਵੀਡੀਓ ਚ ਸੀਬੋ ਤੇ ਪੈਣ ਗਈਆਂ ਜੱਟ ਸਾਉਂਦੇ ਵਾਲਿਓ ਜਿਉਂਦੇ ਵਸਦੇ ਰਹੋ ਬਹੁਤ ਵਧੀਆ ਵੀਡੀਓ ਬਣਾਈ ਐ ਐਕਟਿੰਗ ਸਿਰਾ ਸਾਰੀਆਂ ਦੀ
@user-vl8ps9ug2j
@user-vl8ps9ug2j Жыл бұрын
Ram Ram Bai sahab ji chrde kla chrde kla he hone chahiye je 😅😅❤
@sonudhaliwal5717
@sonudhaliwal5717 Жыл бұрын
Vadyia👌👌👍👍💯
@deepsinghdeep6362
@deepsinghdeep6362 Жыл бұрын
Sira gal BAAT hai Ji 😅😅😅😅
@user-yl6wq5yh7y
@user-yl6wq5yh7y Жыл бұрын
Nice video ji
@jagmeetteona6186
@jagmeetteona6186 Жыл бұрын
ਬਹੁਤ ਵਧੀਆ ਵੀਡੀਓ
@user-gj3mz2ie5d
@user-gj3mz2ie5d Жыл бұрын
Baba uuuuu😂😂😂
@gurdeepaujla1442
@gurdeepaujla1442 Жыл бұрын
Very nice video
@bhathaltejinder
@bhathaltejinder Жыл бұрын
ਮੇਰੇ ਯਾਰ ਰਾਮਾ ਸਿਰਾ ਕਰਾਉਂਦਾ
@Ramajattsauda874
@Ramajattsauda874 Жыл бұрын
🙏🌸❤️
@KulwinderSingh-ty1nd
@KulwinderSingh-ty1nd Жыл бұрын
Sandeep ❤❤bahut badhia kita ajj
@NOT_GARRY_OFFICIAL
@NOT_GARRY_OFFICIAL Жыл бұрын
ਬਹੁਤ ਵਧੀਆ ਵੀਡਿਓ ਜੀ 🎉🎉ਸਾਰੀ ਟੀਮ ਨੂੰ ਵਧਾਈ ਜੀ 🎉🎉🎉🎉🎉❤❤❤❤❤❤❤
@BhinderKaur-vl8qk
@BhinderKaur-vl8qk Жыл бұрын
ਬਹੁਤ ਬਹੁਤ ਵਧੀਆ ਵੀਡੀਓ ਬਾਈ ਜੀ
@SinghRajan-yp9du
@SinghRajan-yp9du 3 ай бұрын
ਬਹੁਤ ਵਧੀਆ ਹੈ
@sukhbitkaursukhbitkaur4113
@sukhbitkaursukhbitkaur4113 Жыл бұрын
😂😂bhut bhut vadhia video ji. Gbu
@prabhchahal2345
@prabhchahal2345 Жыл бұрын
Nice bht soniaa ❤️ vedio acting also good of your all team
@sandhubarnala8479
@sandhubarnala8479 Жыл бұрын
ਨਾਜਰ ਦੀ ਸੰਜੀ ਬਾਹ ਟੁੱਟੀ ਸੀ ਤੇ ਪੱਟੀ ਖੰਬੀ ਬਾਹ ਤੇ ਕਰਤੀ ਧੰਨਵਾਦ ਸਾਧੂ ਸਿੰਘ
@LakhvirSingh-km8zp
@LakhvirSingh-km8zp Жыл бұрын
Sirra ❤❤😂
@GurinderSingh-qb8ub
@GurinderSingh-qb8ub Жыл бұрын
Love 💕 you karnel jatta
@balwantsingh-sm6be
@balwantsingh-sm6be Жыл бұрын
Very nice video acting of Bant, Preeto,Rama, Karnail,Jinder,Beero,Nazar, Mano n Jeeto is very nice God bless team 👍
@ManveerSingh-ps4sx
@ManveerSingh-ps4sx Жыл бұрын
Very nice video ji ❤️❤️
@virpalkaur6883
@virpalkaur6883 Жыл бұрын
Full entertainment
@goldysingh2364
@goldysingh2364 Жыл бұрын
Goldy Singh ❤️❤️❤️❤️❤️❤️❤️❤️❤️
@mrmrsvirdi8928
@mrmrsvirdi8928 Жыл бұрын
Bant mirzapur vala hahah😅😅😅😅
@AmandeepSingh-bu4wn
@AmandeepSingh-bu4wn Жыл бұрын
ਬਹੁਤ ਵਧੀਆ ਜੀ
@sukhdeepsidhu2342
@sukhdeepsidhu2342 Жыл бұрын
Very nice video 👍👍👍
@user-gj3mz2ie5d
@user-gj3mz2ie5d Жыл бұрын
Ramme nal vdhiya kita sibo ne 😂😂😂
@Dhillon964
@Dhillon964 Жыл бұрын
ਅੱਜ ਤਾ ਬਹੁਤ ਵੱਡੀ ਘਟਨਾ ਹੋਗੀ 😂ਰਾਮੇ ਦਾ ਸੀਬੋ ਨੇ ਇੰਜਨ ਕਰਤਾ 😂ਬਹੁਤ ਮਾੜੀ ਹੋਈ ਰਾਮੇ ਨਾਲ ਬਹੁਤ ਕੁੱਟ ਪਈ
@mandeepkhaira6567
@mandeepkhaira6567 Жыл бұрын
😂😂😂😂😂 sirrrrrrrra lata y
@jaspreetkaur4914
@jaspreetkaur4914 6 ай бұрын
Jinder di acting 😂😂siraa
@hakamsinghhakamsingh8832
@hakamsinghhakamsingh8832 Жыл бұрын
ਬਹੁਤ ਵਧੀਆ ਕੰਮ
Yum 😋 cotton candy 🍭
00:18
Nadir Show
Рет қаралды 7 МЛН
ISSEI & yellow girl 💛
00:33
ISSEI / いっせい
Рет қаралды 25 МЛН
طردت النملة من المنزل😡 ماذا فعل؟🥲
00:25
Cool Tool SHORTS Arabic
Рет қаралды 22 МЛН
Before VS during the CONCERT 🔥 "Aliby" | Andra Gogan
00:13
Andra Gogan
Рет қаралды 10 МЛН
Yum 😋 cotton candy 🍭
00:18
Nadir Show
Рет қаралды 7 МЛН