Narain Singh Chaura ਨੇ ਕੁੱਝ ਗਲਤ ਨਹੀਂ ਕੀਤਾ ? Akal Takhat Sahib ਦੇ ਫੈਸਲੇ ਤੋਂ ਸੰਗਤ ਖੁਸ਼ ਨਹੀਂ ?

  Рет қаралды 16,681

Surkhab Tv

Surkhab Tv

Күн бұрын

Narain Singh Chaura ਨੇ ਕੁੱਝ ਗਲਤ ਨਹੀਂ ਕੀਤਾ ? ਕੀ Sukhbir Badal ਤੇ ਹਮਲਾ ਜਾਇਜ ?
(ਤਾਜ਼ੀਆਂ ਪੰਜਾਬੀ ਖਬਰਾਂ,ਸਿੱਖ ਇਤਿਹਾਸ,ਦਿਲਚਸਪ ਜਾਣਕਾਰੀ ਅਤੇ ਹੋਰ ਵੀਡੀਓ ਦੇਖਣ ਲਈ ਸਾਡਾ KZbin Channel Subscribe ਕਰੋ ਜੀ ਅਤੇ ਨਾਲ Bell ਦਾ ਨਿਸ਼ਾਨ ਵੀ ਦਬਾਓ)
Subscribe Our KZbin Channel for Daily Updates and New Videos.
Andriod Download With Google Playstore - play.google.co...
Like Our Facebook Page --- / surkhabtv
Facebook Group - / 1169085850102125
Follow On instagram - / surkhabtv
Website - surkhabtv.com
** Subscribe and Press Bell Icon also to get Notification on Your Phone **
#surkhabtv #punjabnewstoday #surkhabtvlive #sikhnews #dailypunjabinews

Пікірлер: 61
@darshanchahal5831
@darshanchahal5831 13 сағат бұрын
ਬਰਖ਼ੁਰਦਾਰ ਪੁੱਤਰਾਂ ਵਾਹਿਗੁਰੂ ਮੇਹਰ ਕਰਨ ਲੱਬੀ ਉਮਰ ਕਰੇ🙏🙏🙏🙏🙏
@manjeetjohal-kf2ii
@manjeetjohal-kf2ii Күн бұрын
ਵਾਹਿਗੁਰੂ ਜੀ ਵਾਹਿਗੁਰੂ ਜੀ 🙏🙏❤️❤️
@lycanrodz6389
@lycanrodz6389 22 сағат бұрын
ਸਹੀ ਕਿਹਾ ਵੀਰ ਜੀ ਨੇ
@ChamkilaSukhjinder
@ChamkilaSukhjinder Күн бұрын
Wehaguru ji mhara Karan 🙏🙏
@mandipsingh2052
@mandipsingh2052 Күн бұрын
Narain Singh Chaura zindabad
@HarpreetKaur-ic8kl
@HarpreetKaur-ic8kl Күн бұрын
Waheguru ji waheguru ji
@GurjitSingh-y2t
@GurjitSingh-y2t Күн бұрын
Waheguru ji
@SonuJi-z6h
@SonuJi-z6h 17 сағат бұрын
Waheguru ji Meher kra Ji sukhbir singh badal te ji
@sukhdevsingh9706
@sukhdevsingh9706 17 сағат бұрын
Bilkul thik
@hsbhalla2393
@hsbhalla2393 16 сағат бұрын
Bhai chairs Zindabad
@Shamsher_Singh_Bajwa_93
@Shamsher_Singh_Bajwa_93 17 сағат бұрын
ਭਾਈ ਨਰਾਇਣ ਸਿੰਘ ਚੌੜਾ ਜ਼ਿੰਦਾਬਾਦ ❤❤
@KaurRandeep-si3kg
@KaurRandeep-si3kg 18 сағат бұрын
Bhai Narayan Singh chavda jindabad
@Manjit-t6u
@Manjit-t6u 16 сағат бұрын
Waheguru ji ena no pusan ko nh ha
@JagdeepSingh-m5t
@JagdeepSingh-m5t 20 сағат бұрын
ਮੱਸੇ ਰੰਗੜ ਨੂੰ ਵੀ ਸਜਾ ਦਰਬਾਰ ਸਾਹਿਬ ਵਿਚ ਹੀ ਮਿਲੀ ਸੀ ਗੁਰੂ ਦੋਖੀ ਸਜਾ ਤੇ ਪਾਉਣ ਗੇ
@JanjotDhillon
@JanjotDhillon 23 сағат бұрын
Bahut. Wadia. Beta. Tuhade. Vichar. Bahut. Wadia. Hann. Me. Pehlan. Bhee. Sunia. Hoia. Iho. Jihe. Naujwan. Dee. Jaroorat. Hai. Sikhan. Nu. Suport. Kerni. Chahidi
@ranjitchahal4286
@ranjitchahal4286 Күн бұрын
Bilkul sahi ji
@balrajsingh4180
@balrajsingh4180 15 сағат бұрын
💕🙏💕✅👏
@JagdeepPannu-uj2ij
@JagdeepPannu-uj2ij 17 сағат бұрын
Narayan Singh chavda jindabad
@bsr840
@bsr840 20 сағат бұрын
ਇਹ ਲੋਕ ਫਿਰ ਤੋਂ ਪੰਜਾਬ ਦਾ ਮਾਹੌਲ ਖ਼ਰਾਬ ਕਰਨਾ ਚਾਹੁੰਦੇ ਹਨ।
@GORAWALIA
@GORAWALIA 16 сағат бұрын
ਸਖਬੀਰ ਜਾ ਸਰੋਮਣੀ ਕਮੇਟੀ ਨੇ FIR ਦਰਜ ਕਿਉ ਨਹੀ ਕਰਵਾਈ?
@bsr840
@bsr840 20 сағат бұрын
ਸਰਕਾਰ ਨੂੰ ਚਾਹੀਦਾ ਹੈ ਕਿ ਭੜਕਾਊ ਬਿਆਨ ਦੇਣ ਵਾਲਿਆਂ ਉਪਰ ਬਣਦੀ ਕਾਰਵਾਈ ਕਰਨੀ ਚਾਹੀਦੀ ਹੈ।
@kulwinderkaur7684
@kulwinderkaur7684 Күн бұрын
🙏
@HinduJatt-g4y
@HinduJatt-g4y 20 сағат бұрын
ਗੁਰੂ ਗ੍ਰੰਥ ਸਾਹਿਬ ਦੀ ਬੇਅਦਬੀ ਕੀਤੀ ਇਹਨੂੰ ਕਦੇ ਵੀ ਮਾਫ ਨਹੀਂ ਕਰਨਾ ਚਾਹੀਦਾ ਬਾਦਲ ਨੂੰ ਇਹਨੂੰ ਸਿੱਕਿਆ ਜਾਵੇ ਕੌਮ ਚੋਂ
@bsr840
@bsr840 20 сағат бұрын
ਦੁਨੀਆਂ ਵਿੱਚ ਸਿੱਖਾਂ ਦਾ ਤੁਸੀਂ ਆਪ ਹੀ ਖਤਮ ਕਰ ਰਹੇ ਹੋ।
@balbindrasinghbalbindra5692
@balbindrasinghbalbindra5692 19 сағат бұрын
Sukhbir massa Rangad hai
@AmritPal-ck9wp
@AmritPal-ck9wp 19 сағат бұрын
Right
@BrotherCollection-w1s
@BrotherCollection-w1s 21 сағат бұрын
ਅਕਾਲ ਤਖ਼ਤ ਸਾਹਿਬ ਦੀ ਤਨਖਾਹ ਵੀ ਨਹੀਂ ਮੰਨੀ ਤਿੰਨ ਦਿਨ ਵਿੱਚ ਅਸਤੀਫ਼ਾ ਨਹੀਂ ਦਿਤਾ
@NarinderKaur-l6y
@NarinderKaur-l6y Күн бұрын
💯🙏❤️
@AmarjeetSingh-hx2ik
@AmarjeetSingh-hx2ik 15 сағат бұрын
ਬਾਦਲ ਦਲੀਆ ਨੂੰ ਸਿੱਖ ਕੌਮ ਕਦੇ ਵੀ ਮਾਫ ਨਹੀਂ ਕਰ ਸਕਦੀ
@ranjitchahal4286
@ranjitchahal4286 Күн бұрын
Sukha gappi only gappi
@bsr840
@bsr840 20 сағат бұрын
ਗੁਰਦੁਆਰਾ ਸਾਹਿਬ ਵਿਚ ਗੋਲੀ ਚਲਾਉਣ ਵਾਲੇ ਨੂੰ ਸੱਚਾ ਸਿੱਖ ਕਹਿ ਰਹੇ ਹਨ।
@pritpalsingh2303
@pritpalsingh2303 23 сағат бұрын
Jihra 92 lakh de ishathara tey kharcha guru ki golik vichon kharch kar sakda oho aap ki kardey hongey .?
@jasspreetsingh8925
@jasspreetsingh8925 22 сағат бұрын
Parmjit Singh mand
@SukhdevSingh-cq3zm
@SukhdevSingh-cq3zm 22 сағат бұрын
Koi sadaran banda guru garanth sahib di be adbi karda Hai ta us nu but but ke mar dita janda Hai. Sukhbir ne be adbi Kari Hai ja Karwai Hai ta ush nu mamooli saja kyo
@harjindersinghcarpenter9710
@harjindersinghcarpenter9710 21 сағат бұрын
Jordan.golee.chlade.ta.koee.gall.nee.j.pag.lahgee.tan.keo.lahgee
@gursharandeepkaur7124
@gursharandeepkaur7124 16 сағат бұрын
Sare apni dafli bja rahe sirf Akal takhat nu mano sikho
@savleensinghnony5574
@savleensinghnony5574 18 сағат бұрын
nhiiii
@bsr840
@bsr840 20 сағат бұрын
ਸਿੱਖਾਂ ਉਪਰ ਵਿਸਵਾਸ਼ ਕੌਣ ਕਰੇਗਾ ਜਦ ਅਸੀਂ ਆਪ ਹੀ ਸਿੱਖ ਉਪਰ ਹਮਲਾ ਗੁਰਦੁਆਰਾ ਸਾਹਿਬ ਵਿਚ ਕਰਨ ਵਾਲੇ ਨੂੰ ਸਹੀ ਕਹਿ ਹਾਂ।
@tirthanandraghbirsingh9266
@tirthanandraghbirsingh9266 20 сағат бұрын
ਭਾਈ ਸਾਹਿਬ ਪਹਿਲੇ ਤੁਸੀਂ ਇਹ ਦੱਸੋ ਚੌਥੇ ਨੇ ਸੁਖਬੀਰ ਸਿੰਘ ਤੇ ਗੋਲੀ ਚਲਾਈ ਇਹ ਸਾਫ ਨਜ਼ਰ ਆ ਰਿਹਾ ਹੈ ਦੁਜੀ ਹੱਲ ਅਗਰ ਚੌਥੇ ਨੇ ਬਾਹਰ ਕਿਤੇ ਹੋਰ ਥਾਂ ਤੇ ਸੁਖਬੀਰ ਸਿੰਘ ਬਾਦਲ ਤੇ ਗੋਲੀ ਚਲਾਈ ਹੁੰਦੀ ਤਾਂ ਗੱਲ ਹੋਰ ਹੁੰਦੀ ਗੋਲੀ ਦਰਬਾਰ ਸਾਹਿਬ ਜੀ ਦੇ ਕੰਪਲੈਕਸ ਵਿੱਚ ਚਲਾਈ ਹੈ ਗੋਲੀ ਗੁਰੂ ਸਾਹਿਬ ਜੀ ਦੇ ਅੰਗ (ਦੀ ਬਾਰ) ਪਰ ਲੱਗੀ ਹੈ ਫਿਰ ਤੁਸੀਂ ਆਪਣੇ ਆਪ ਨੂੰ ਗੁਰੂ ਪੰਥ ਦਸਦੇ ਹੋ ਇਹ ਕਿੱਥੋਂ ਤਕ ਜਾਈਜ ਹੈ ਲੋਕ ਤੁਹਾਨੂੰ ਕਿਵੇਂ ਸਹੀ ਪੰਥ ਮੰਨਣਗੇ।
@HarminderSinghBal-su4kn
@HarminderSinghBal-su4kn 19 сағат бұрын
ਅਕਾਲੀ ਦਲ ਨੇ ਭਾਈ ਸਰਿੰਦਰ ਸੋਢੀ ਨੂੰ ਦਰਬਾਰ ਸਾਹਿਬ ਦੇ ਕੰਪਲੈਕਸ ਅੰਦਰ ਗੋਲੀ ਮਾਰ ਕੇ ਹੱਤਿਆ ਕੀਤੀ ਸੀ .
@savleensinghnony5574
@savleensinghnony5574 18 сағат бұрын
Sikh kom nu Koi santusti nhi
@kulwantsingh3520
@kulwantsingh3520 18 сағат бұрын
Nahi lagi
@balbindrasinghbalbindra5692
@balbindrasinghbalbindra5692 19 сағат бұрын
Sukha gappi drama karda
@gagandeepsingh-cv9uc
@gagandeepsingh-cv9uc Күн бұрын
M. Janda. Eda. Sara. Parvar. Congresse a
@jarnailsandhu1873
@jarnailsandhu1873 20 сағат бұрын
Bhai Narain Singh Zindabad
@sukhdeepsidhu3205
@sukhdeepsidhu3205 8 сағат бұрын
very good bro
@amandeepkaur7064
@amandeepkaur7064 21 сағат бұрын
ਸੁਖਬੀਰ ਤੇ ਨੰਗਾ ਹੋਇਆ ਸੀ ਜਥੇਦਾਰ ਵੀ ਨੰਗੇ ਹੋ ਗਏ ਮਸੰਦਾਂ ਤੋਂ ਗੁਰਦੁਆਰਾ ਆਜਾਦ ਕਰਾਓ
@amandeepkaur7064
@amandeepkaur7064 21 сағат бұрын
ਸੁਖਬੀਰ ਬਾਦਲ ਨੂੰ ਰੱਬ ਵੱਡੇ ਵੱਡੇ ਕੀੜੇ ਪਾਵੇ
@KawaljeetSingh-x7h
@KawaljeetSingh-x7h 18 сағат бұрын
Gobind ram chatopatea ssvirak nu kisne lagaea c issde bare ve dasso bhai sahib
@gurumukhsinghmahal8493
@gurumukhsinghmahal8493 18 сағат бұрын
ਸ਼ਰਮ ਆਓਣੀ ਚਾਹੀਦੀ ਧਾਮੀ ਨੂੰ ਤੂੰ ਪ੍ਧਾਨ ਗੁਰੂ ਦੀ ਤੈ ਪੰਥ ਦੀ ਸ੍ਮਨੀ ਕਮੈਟੀ ਦਾ ਨਾ ਸੁਖਬੀਰ ਬਾਦਲ ਦਾ ਇਕ ਦੌਸੀ ਦੈ ਹੱਕ ਵਿੱਚ ਤੈਰਾ ਭੁਗਤਾਨ ਤੈਰੈ ਲਈ ਡੁੱਬ ਕੈ ਮਰਨ ਬਰਾਬਰ ਤੈਨੂੰ ਤਣਖ ਗੁਰੂ ਰਾਮਦਾਸ ਜੀ ਦੈ ਗੋਲਕ ਵਿੱਚ ਮਿਲਦੀ ਨਾ ਬਾਦਲ ਦਿੰਦਾ ਨਰੈਣ ਸਿੰਘ ਚੋੜਾ ਜਿੰਦਾਬਾਦ
@KawaljeetSingh-x7h
@KawaljeetSingh-x7h 18 сағат бұрын
Me sochia tussi barhe samajdar ho par tussi indian state da kam asan kar rahe ho
@rajinderkaur3650
@rajinderkaur3650 Күн бұрын
Waheguruji
小路飞和小丑也太帅了#家庭#搞笑 #funny #小丑 #cosplay
00:13
家庭搞笑日记
Рет қаралды 17 МЛН
Мясо вегана? 🧐 @Whatthefshow
01:01
История одного вокалиста
Рет қаралды 7 МЛН