No video

NARINDER BIBA DHARMIK.1968 VINYL..9320..1.ਰਣ ਗਗਨ ਦਮਾਮਾ ਵਜਿਆ 2.ਅਜੀਤ ਸਿੰਘ ਚਲਿਆ ਜੰਗ ਨੂੰ

  Рет қаралды 344,352

ਟੰਡਨ ਪੰਜਾਬੀ ਸੌਂਕ ਪੁਰਾਣੇ ਰਿਕਾਰਡਾਂ ਦਾ

ਟੰਡਨ ਪੰਜਾਬੀ ਸੌਂਕ ਪੁਰਾਣੇ ਰਿਕਾਰਡਾਂ ਦਾ

8 ай бұрын

Пікірлер: 183
@Exdarbarasingh-xh9xz
@Exdarbarasingh-xh9xz 7 ай бұрын
ਓਲਡ ਇਜ ਗੋਲਡ ਸ਼ੁਪਰ ਹਿਟ ਚੇਪੀਅਨ ਸੋਨਗ ਪਿਆਰੀ ਯਾਦੇ ਖੂਬ ਲਵਲੀ ਅਨਦਾਜ ਸੀਰੀਅਸ ਗੀਤ ਵਾਹਿਗੁਰੂ ਜੀ ਊਤਮ ਜੀ ਸੁਪਰ ਸ਼ਰ ਗੁਡ ਜੀ
@tondonbaljit9881
@tondonbaljit9881 7 ай бұрын
🙏🙏
@jagmeetsingh5998
@jagmeetsingh5998 2 күн бұрын
ਪੁਰਾਣੇ ਗੀਤਾਂ ਵਿਚ ਜਾਨ ਹੈ ਜੀ ਬਹੁਤ ਵਧੀਆ ਬਹੁਤ ਬਹੁਤ ਧੰਨਵਾਦ ਹੈ ਜੀ
@tondonbaljit9881
@tondonbaljit9881 2 күн бұрын
@@jagmeetsingh5998 🙏🙏
@RavinderSingh-du3le
@RavinderSingh-du3le 6 ай бұрын
ਪੁਰਾਣੇ ਗੀਤ ਸੁਣ ਕੇ ਜਾਨ ਪੈ ਜਾਂਦੀ ਹੈ। ਵੀਰ ਜੀ ਬਹੁਤ ਬਹੁਤ ਧੰਨਵਾਦ ਜੀ।
@tondonbaljit9881
@tondonbaljit9881 6 ай бұрын
ਬਿਲਕੁਲ ਸਹੀ ਗੱਲ ਸਰ ਜੀ 🙏🙏
@user-ql7ou6mu6h
@user-ql7ou6mu6h 5 ай бұрын
ਬਚਪਨ ਦੀਆਂ ਯਾਦਾਂ ਤਾਜ਼ਾ ਕਰਵਾ ਦਿੱਤੀਆਂ ਹਨ ਵੀਰ ਬਲਜੀਤ ਸਿੰਘ ਜੀ ਵਾਹਿਗੁਰੂ ਤੁਹਾਨੂੰ ਤਰੱਕੀਆਂ ਬਖਸ਼ੇ ਜੀ ਧੰਨਵਾਦ ਜੀ 🙏🙏🙏🙏
@tondonbaljit9881
@tondonbaljit9881 5 ай бұрын
ਧੰਨਵਾਦ ਜੀ 🙏
@gurbaxsingh8273
@gurbaxsingh8273 3 ай бұрын
ਵਾਰ ਸਾਹਿਬਜ਼ਾਦਾ ਅਜੀਤ ਸਿੰਘ ਜੀ ਜੰਗ ਚਮਕੌਰ ਇਹ ਕੇਵਲ ਬੀਬਾ ਜੀ ਹੀ ਗਾ ਸਕਦੇ ਅੱਜ ਦੀਆਂ cd ਵਾਲਿਆਂ ਨੇ ਕੀ ਗਾਉਣਾ ਬਸ ਬੀਬਾ ਜੀ ਦੀਆ ਯਾਦਾਂ ਹੀ ਨੇ
@tondonbaljit9881
@tondonbaljit9881 3 ай бұрын
🙏🙏🙏
@gurcharansinghgill8093
@gurcharansinghgill8093 6 ай бұрын
ਵਾਹਿਗੁਰੂ ਜੀ ।। ਬਹੁਤ ਹੀ ਵਧੀਆ ਗੀਤ ਲਿਖੇ ਹਨ ਅਤੇ ਸਵਰਗ ਵਾਸੀ ਨਰਿੰਦਰ ਬੀਬਾ ਨੇ ਬਹੁਤ ਹੀ ਵਧੀਆ ਤਰੀਕੇ ਨਾਲ ਗਾਏ ਸਨ ਜੀ । ਅਜ ਤੋਂ ਲਗਭਗ 50 ਸਾਲ ਪਹਿਲਾਂ ।
@tondonbaljit9881
@tondonbaljit9881 6 ай бұрын
Thanks❤ ji
@balwindersangha9927
@balwindersangha9927 5 ай бұрын
ਪੰਜਾਬ ਦੀ ਕੋਇਲ ਦੇ ਖਿਤਾਬ ਦੀ ਅਸਲ ਹੱਕਦਾਰ ਨਰਿੰਦਰ ਬੀਬਾ ਜੀ ਸਨ ਜਿਨ੍ਹਾਂ ਨੇ ਧਾਰਮਿਕ ਸੱਭਿਆਚਾਰ ਹਰ ਇਕ ਰੰਗ ਦੇ ਗੀਤ ਗਾਏ ਹਨ
@tondonbaljit9881
@tondonbaljit9881 5 ай бұрын
ਬਿਲਕੁਲ ਜੀ🙏
@GurtejSingh-hf2df
@GurtejSingh-hf2df 3 ай бұрын
ਚੰਗੀਆਂ ਚੀਜ਼ਾਂ ਨੂੰ ਸਰਕਾਰਾਂ ਕਦੇ ਨਹੀਂ ਪਰਮੋਟ ਕਰਦੀਆਂ ਹੁੰਦੀਆਂ ਜੀ।
@tondonbaljit9881
@tondonbaljit9881 3 ай бұрын
@@GurtejSingh-hf2df 🙏
@satwantsingh9096
@satwantsingh9096 6 ай бұрын
ਪੰਜਾਬੀ ਭਾਸ਼ਾ ਮਾਂ ਬੋਲੀ ਦੀ ਮਸ਼ਹੂਰ ਗਾਇਕਾ ਨਰਿੰਦਰ ਬੀਬਾ
@tondonbaljit9881
@tondonbaljit9881 6 ай бұрын
ਧੰਨਵਾਦ ਜੀ🙏
@gurmukhsinghmann6780
@gurmukhsinghmann6780 3 ай бұрын
ਬੀਬਾ ਜੀ ਗਇਕੀ ਦਾ ਸਿਰਾ ਸੀ ਜੀ ਧੰਨਵਾਦ
@tondonbaljit9881
@tondonbaljit9881 3 ай бұрын
🙏👏
@user-cw9ns1mv7c
@user-cw9ns1mv7c Ай бұрын
ਬਹੁਤ ਵਧੀਆ ਧਾਰਮਿਕ ਗੀਤ ਗਾਇਆ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫ਼ਤਹਿ ❤❤❤
@tondonbaljit9881
@tondonbaljit9881 Ай бұрын
@@user-cw9ns1mv7c 🙏🙏
@bhardwajsingh1224
@bhardwajsingh1224 2 ай бұрын
ਬਹੁਤ ਵਧੀਆ ਲੱਗਿਆ ਜੀ
@tondonbaljit9881
@tondonbaljit9881 2 ай бұрын
🙏🙏
@avtarsingh2531
@avtarsingh2531 8 ай бұрын
ਬਹੁਤ ਹੀ ਵਧੀਆ ਧਾਰਮਿਕ ਗੀਤ ਬਹੁਤ ਬਹੁਤ ਧੰਨਵਾਦ। ਮਾਂ ਬੋਲੀ ਪੰਜਾਬੀ ਜਿੰਦਾਬਾਦ
@tondonbaljit9881
@tondonbaljit9881 8 ай бұрын
ਬਹੁਤ ਬਹੁਤ ਧੰਨਵਾਦ ਜੀ ਦਿਲੋਂ
@daljindersingh6400
@daljindersingh6400 6 ай бұрын
Waheguru g ❤❤❤
@tondonbaljit9881
@tondonbaljit9881 6 ай бұрын
@@daljindersingh6400 🙏🙏
@shamsherbrar751
@shamsherbrar751 3 ай бұрын
ਬਹੁਤ ਵਧੀਆ ਹੈ ਊ ਸਾਰੇ ਹੀ ਗੀਤ
@tondonbaljit9881
@tondonbaljit9881 3 ай бұрын
🙏🙏
@surinderpalkaur5532
@surinderpalkaur5532 Ай бұрын
ਬਚਪਨ ਯਾਦ ਆ ਗਿਆ ਸਾਡੀ ਗਲੀ ਦੀ ਧੀ ਦੀ ਨਨਾਣ ਨਰਿੰਦਰ ਬੀਬਾ ਜੀ ਸਾਡੇ ਜਲੰਧਰ ਸ਼ਹਿਰ ਆਉਦੇ ਰਹਿੰਦੇ ਸਨ ਅਸੀਂ ਛੋਟੇ ਛੋਟੇ ਹੁੰਦੇ ਸੀ ਅਸੀਂ ਇਹਨਾਂ ਦੇ ਗੀਤ ਬੜੇ ਪਿਆਰ ਨਾਲ ਸੁਣਦੇ ਸਾਂ ਤੇ ਹੁਣ ਕਦੇ ਸੁਣਨ ਨੂੰ ਮਿਲਦੇ ਹਨ ਤਾਂ ਬਚਪਨ ਯਾਦ ਆ ਜਾਂਦਾ ਹੈ ਧੰਨਵਾਦ ਜੀ
@tondonbaljit9881
@tondonbaljit9881 Ай бұрын
@@surinderpalkaur5532 ਬਹੁਤ ਬਹੁਤ ਧੰਨਵਾਦ ਭੈਣ ਜੀ 🙏🙏🙏🙏
@satwantsingh9096
@satwantsingh9096 6 ай бұрын
ਧੰਨ ਬਾਬਾ ਅਜੀਤ ਸਿੰਘ ਜੀ ਵਾਹਿਗੁਰੂ ਜੀ ਮੇਹਰ ਕਰਨ
@tondonbaljit9881
@tondonbaljit9881 6 ай бұрын
🙏🙏👏
@darshangarcha9666
@darshangarcha9666 7 ай бұрын
ਗੁਰੂ ਦੀ ਬਖਸ਼ਸ ਵਾਲੀ ਰੂਹ ਦੀ ਪਿਆਰੀ ਆਵਾਜ਼ 🙏🏽🙏🏽🙏🏽🙏🏽🙏🏽
@tondonbaljit9881
@tondonbaljit9881 7 ай бұрын
🙏🙏
@harbansaulakh2811
@harbansaulakh2811 6 ай бұрын
ਕਿਆ ਬਾਤਾਂ। ਸਵਰਗਵਾਸੀ ਨਰਿੰਦਰ ਬੀਬਾ ਜੀ ਦੀਆਂ
@tondonbaljit9881
@tondonbaljit9881 6 ай бұрын
🙏❤🙏
@shamsherbrar751
@shamsherbrar751 7 ай бұрын
ਬਹੁਤ ਵਧੀਆ ਪੁਰਾਣੇ ਸਮਿਆਂ ਦੇ ਧਾਰਮਿਕ ਗੀਤ ਹਨ ਜੀ
@tondonbaljit9881
@tondonbaljit9881 6 ай бұрын
Thanks❤ ji
@HarnamSingh-iv8ir
@HarnamSingh-iv8ir 3 ай бұрын
😂😢😮 3:28
@karamjeetsingh2352
@karamjeetsingh2352 7 ай бұрын
ਸਿਆਲਾ ਨੂੰ ਰਜਾਈਆਂ ਵਿੱਚ ਪਿਆ ਗੁਰਦਵਾਰੇ ਦੇ ਸਪੀਕਰਾਂ ਵਿੱਚੋਂ ਸੁਣਦੇ ਰਹੇ ਹਾਂ ਜੀ
@tondonbaljit9881
@tondonbaljit9881 7 ай бұрын
🙏🙏
@gurdevsingh7710
@gurdevsingh7710 Ай бұрын
Mera es song ch bachpan chupia Asi eh gana Roj sunda si
@tondonbaljit9881
@tondonbaljit9881 Ай бұрын
@@gurdevsingh7710 ਧੰਨਵਾਦ ਜੀ🙏
@BaljinderSinghGANDIWIND-eo3yk
@BaljinderSinghGANDIWIND-eo3yk Ай бұрын
ਸਦਾ ਬਹਾਰ ਗੀਤ
@tondonbaljit9881
@tondonbaljit9881 Ай бұрын
@@BaljinderSinghGANDIWIND-eo3yk 🙏🙏
@BalwantSingh-gz3kk
@BalwantSingh-gz3kk 3 ай бұрын
ਬਹੁਤ ਵਧੀਆ
@tondonbaljit9881
@tondonbaljit9881 3 ай бұрын
ਧੰਨਵਾਦ ਜੀ
@jagmeetsingh1084
@jagmeetsingh1084 6 ай бұрын
Sawargwasi Bibi ji de lami hake wale geeta ne mere bachpan di yaad dalwai
@tondonbaljit9881
@tondonbaljit9881 6 ай бұрын
ਨਰਿੰਦਰ ਬੀਬਾ ਜੀ ਵਰਗੀ ਗਾਇਕਾ ਵਾਰ ਵਾਰ ਆਉਂਦੀ ਜੀ
@GurdeepSingh-yz3nz
@GurdeepSingh-yz3nz 3 ай бұрын
😮
@RameshKumar-ib3jx
@RameshKumar-ib3jx 3 ай бұрын
sutte jmeer jgaun wala bohot vdhiyahosla afjayi wala geet ❤🎉
@tondonbaljit9881
@tondonbaljit9881 3 ай бұрын
🙏🙏
@iqbalsingh6769
@iqbalsingh6769 6 ай бұрын
Waheguru ji mehar Kare
@tondonbaljit9881
@tondonbaljit9881 6 ай бұрын
ਧੰਨਵਾਦ ਜੀ🙏
@SohanSingh-yt2pn
@SohanSingh-yt2pn 6 ай бұрын
V.GOOD OLD IS GOLD .
@tondonbaljit9881
@tondonbaljit9881 6 ай бұрын
🙏🙏🙏👏
@sonysony5103
@sonysony5103 7 ай бұрын
Excellent song
@tondonbaljit9881
@tondonbaljit9881 7 ай бұрын
🙏🙏
@tondonbaljit9881
@tondonbaljit9881 7 ай бұрын
🙏🙏
@ichpalsingh267
@ichpalsingh267 7 ай бұрын
Nice❤❤❤❤❤🎉🎉🎉🎉
@tondonbaljit9881
@tondonbaljit9881 7 ай бұрын
🙏🙏
@bhushansharma5935
@bhushansharma5935 7 ай бұрын
Very good religious songs
@tondonbaljit9881
@tondonbaljit9881 7 ай бұрын
❤❤
@baldevsingh9391
@baldevsingh9391 7 ай бұрын
ਬਹੁਤ ਵਧੀਆ ਆਵਾਜ਼ ਬਹੁਤ ਵਧੀਆ ਤਰੀਕੇ ਨਾਲ ਗਾਇਆ ਗਿਆ ਹੈ ਚੈਨਲ ਵਾਲੇ ਵੀਰਾਂ ਦਾ ਬਹੁਤ ਬਹੁਤ ਧੰਨਵਾਦ ਜੀ ਦੀ
@tondonbaljit9881
@tondonbaljit9881 7 ай бұрын
ਬਹੁਤ ਬਹੁਤ ਧੰਨਵਾਦ ਜੀ 🙏
@bachittarsingh8429
@bachittarsingh8429 13 күн бұрын
Bachtteislnghmahey
@user-cw9ns1mv7c
@user-cw9ns1mv7c Ай бұрын
Very good song❤❤❤
@tondonbaljit9881
@tondonbaljit9881 Ай бұрын
@@user-cw9ns1mv7c 🙏🙏
@sukhdevsinghjudge4403
@sukhdevsinghjudge4403 3 ай бұрын
ਜਿਹੜਾ ਸਤਿਕਾਰ ਮਿਲਣਾ ਚਾਹੀਦਾ ਸੀ. ਉਹ ਬੀਬਾ ਜੀਂ ਨੂੰ ਨਹੀਂ ਮਿਲਿਆ ... ਬੀਬਾ ਜੀਂ ਦਾ ਗਾਉਣ ਵਿਚ koi ਸਾਨੀ ਨਹੀਂ.. ਬੀਬਾ ਜੀਂ ਦਾ ਸਵਰਗ ਵਿਚ ਵਾਸਾ ਹੋਵੇ ... ਵਾਹਿਗੁਰੂ..
@tondonbaljit9881
@tondonbaljit9881 3 ай бұрын
ਬਿਲਕੁਲ ਸਹੀ ਗੱਲ ਆ ਜੀ 🙏
@DilbagSingh-iw6wr
@DilbagSingh-iw6wr 3 ай бұрын
ਸਿਰ ਤੇ ਚੁੰਨੀ ਅਤੇ ਗੌਰਵ ਮਈ ਗੀਤ ਅਨੰਦ ਆ ਜਾਂਦੈ
@tondonbaljit9881
@tondonbaljit9881 3 ай бұрын
🙏🙏🙏🙏
@RoopSingh-qx7qi
@RoopSingh-qx7qi 6 ай бұрын
Old memories
@tondonbaljit9881
@tondonbaljit9881 6 ай бұрын
ਧੰਨਵਾਦ ਜੀ
@JaswantSingh-tz7sv
@JaswantSingh-tz7sv 23 күн бұрын
Very good song
@JagseerSingh-zw4zs
@JagseerSingh-zw4zs 6 ай бұрын
Satnam❤❤❤❤❤❤❤
@tondonbaljit9881
@tondonbaljit9881 6 ай бұрын
ਧੰਨਵਾਦ ਜੀ
@RamSingh-pu7ci
@RamSingh-pu7ci 6 ай бұрын
very good song.dharmik.git
@tondonbaljit9881
@tondonbaljit9881 6 ай бұрын
🙏👏🙏
@DilbagSingh-xh8sd
@DilbagSingh-xh8sd 7 ай бұрын
Veri good❤❤❤❤❤❤❤
@tondonbaljit9881
@tondonbaljit9881 5 ай бұрын
🙏🙏
@tondonbaljit9881
@tondonbaljit9881 5 ай бұрын
🙏🙏🙏
@gurmeetsingh-bu5fb
@gurmeetsingh-bu5fb 2 ай бұрын
ਪੰਜਾਬੀ ਵਿਰਸਾ ਸੰਭਾਲੋ 🙏🙏
@tondonbaljit9881
@tondonbaljit9881 Ай бұрын
@@gurmeetsingh-bu5fb 🙏🙏
@JagjeetKaur-ic4qd
@JagjeetKaur-ic4qd 2 ай бұрын
ਲੋਕ ਗੀਤ ਜ਼ਿੰਦਾਬਾਦ ਜ਼ਿੰਦਾਬਾਦ ਜ਼ਿੰਦਾਬਾਦ ਜ਼ਿੰਦਾਬਾਦ ਜ਼ਿੰਦਾਬਾਦ ਪੰਜਾਬੀ ਬੋਲੀ 😮
@tondonbaljit9881
@tondonbaljit9881 Ай бұрын
@@JagjeetKaur-ic4qd ❤🙏
@HariSingh-zp3ou
@HariSingh-zp3ou Ай бұрын
Very very good
@tondonbaljit9881
@tondonbaljit9881 Ай бұрын
@@HariSingh-zp3ou 🙏
@manmohansingh701
@manmohansingh701 Ай бұрын
1971 ਦੇ ਪਾਕਿਸਤਾਨ ਨਾਲ ਯੁੱਧ ਸਮੇਂ ਰੇਡੀਓ ਤੋਂ ਬਹੁਤ ਸੁਣਿਆ
@tondonbaljit9881
@tondonbaljit9881 Ай бұрын
@@manmohansingh701 🙏🙏
@Anime_90925
@Anime_90925 7 ай бұрын
Good song thank you
@tondonbaljit9881
@tondonbaljit9881 7 ай бұрын
Thanks🙏
@SandeepSingh-vs9lk
@SandeepSingh-vs9lk 7 ай бұрын
Dhan wahe guru ji
@tondonbaljit9881
@tondonbaljit9881 7 ай бұрын
👌❤
@narinderbhangu3124
@narinderbhangu3124 3 ай бұрын
Biba come again god ,
@tondonbaljit9881
@tondonbaljit9881 2 ай бұрын
🙏🙏
@amarjitsinghgill3513
@amarjitsinghgill3513 5 ай бұрын
Bahut vadiya purane geet
@tondonbaljit9881
@tondonbaljit9881 5 ай бұрын
ਧੰਨਵਾਦ ਜੀ🙏
@Jagjagpal82
@Jagjagpal82 2 ай бұрын
This is punjabi boli❤
@tondonbaljit9881
@tondonbaljit9881 Ай бұрын
@@Jagjagpal82 🙏❤
@gursharanvirk6899
@gursharanvirk6899 4 ай бұрын
Vaah bachpan vich sunde c main koi panj. Char saal di hovagi
@tondonbaljit9881
@tondonbaljit9881 4 ай бұрын
🙏🙏
@SarbjitSingh-er2bo
@SarbjitSingh-er2bo 3 ай бұрын
Narinder Biba a legendary folk musician who sets poetry to music.👍
@tondonbaljit9881
@tondonbaljit9881 Ай бұрын
@@SarbjitSingh-er2bo 🙏🙏
@maxtron3337
@maxtron3337 7 ай бұрын
Bachpan de ਦਿਨ yard a ਗਏ
@tondonbaljit9881
@tondonbaljit9881 7 ай бұрын
🙏🙏
@swindersingh7654
@swindersingh7654 7 ай бұрын
old is gold
@tondonbaljit9881
@tondonbaljit9881 7 ай бұрын
❤❤
@FghsVghw-rp3rh
@FghsVghw-rp3rh 7 ай бұрын
Oldisgoldalways
@tondonbaljit9881
@tondonbaljit9881 7 ай бұрын
ਧੰਨਵਾਦ ਜੀ
@user-zq3pb5jz9s
@user-zq3pb5jz9s 6 ай бұрын
Verygood song
@tondonbaljit9881
@tondonbaljit9881 6 ай бұрын
🙏🙏
@manjitkaurkingra1696
@manjitkaurkingra1696 Ай бұрын
Old is gold
@tondonbaljit9881
@tondonbaljit9881 Ай бұрын
@@manjitkaurkingra1696 ਬਹੁਤ ਬਹੁਤ ਧੰਨਵਾਦ ਜੀ
@ramloklal4608
@ramloklal4608 7 ай бұрын
Verygoodji
@tondonbaljit9881
@tondonbaljit9881 7 ай бұрын
ਬਹੁਤ ਬਹੁਤ ਧੰਨਵਾਦ ਜੀ
@PartapSingh-ge4hf
@PartapSingh-ge4hf 7 ай бұрын
Very good 👍
@tondonbaljit9881
@tondonbaljit9881 7 ай бұрын
🙏🙏
@bhindasinghrania9001
@bhindasinghrania9001 6 ай бұрын
Very good
@tondonbaljit9881
@tondonbaljit9881 6 ай бұрын
🙏🙏
@user-wr8gy2rt5o
@user-wr8gy2rt5o 6 ай бұрын
Waheguru ji
@tondonbaljit9881
@tondonbaljit9881 6 ай бұрын
👏🙏
@tondonbaljit9881
@tondonbaljit9881 6 ай бұрын
🙏👏🙏
@user-br7is8or5s
@user-br7is8or5s 14 күн бұрын
Mai eh geet 5th class chu bhut gaya
@Jagjagpal82
@Jagjagpal82 2 ай бұрын
Only one❤
@tondonbaljit9881
@tondonbaljit9881 Ай бұрын
@@Jagjagpal82 🙏
@GurpreetKaur-gx1nj
@GurpreetKaur-gx1nj Ай бұрын
Old songs taji hawa de bulle
@tondonbaljit9881
@tondonbaljit9881 Ай бұрын
@@GurpreetKaur-gx1nj 🙏🙏
@tondonbaljit9881
@tondonbaljit9881 Ай бұрын
@@GurpreetKaur-gx1nj 🙏🙏
@paramjitsingh5034
@paramjitsingh5034 4 ай бұрын
Kamal karmic Beebe ji ne
@tondonbaljit9881
@tondonbaljit9881 4 ай бұрын
Thank you so much
@bittusinghmusic3038
@bittusinghmusic3038 7 ай бұрын
❤❤❤❤❤
@tondonbaljit9881
@tondonbaljit9881 7 ай бұрын
Thnx ji
@karamjitsingh8344
@karamjitsingh8344 7 ай бұрын
❤❤❤❤
@tondonbaljit9881
@tondonbaljit9881 7 ай бұрын
ਧੰਨਵਾਦ ਜੀ🙏
@surinderkaur167
@surinderkaur167 6 ай бұрын
Very good veer ji
@tondonbaljit9881
@tondonbaljit9881 6 ай бұрын
ਬਹੁਤ ਬਹੁਤ ਧੰਨਵਾਦ ਭੈਣ ਜੀ🙏
@sahailsingh1260
@sahailsingh1260 23 күн бұрын
❤❤
@pritpalsingh7848
@pritpalsingh7848 4 ай бұрын
Dhan dhan baba Ajit Singh ji
@tondonbaljit9881
@tondonbaljit9881 3 ай бұрын
👏✌
@jawaharverma89
@jawaharverma89 6 ай бұрын
ਵਾਹਿਗੁਰੂ ਜੀ
@tondonbaljit9881
@tondonbaljit9881 6 ай бұрын
🙏
@sidhurureke
@sidhurureke 8 ай бұрын
Waheguru ji 🙏 🙏 🙏 🙏
@tondonbaljit9881
@tondonbaljit9881 8 ай бұрын
🙏
@tarloksinghthindtarloksing9830
@tarloksinghthindtarloksing9830 4 ай бұрын
Very2 good❤
@tondonbaljit9881
@tondonbaljit9881 4 ай бұрын
🙏👏
@KhanRM-e6u
@KhanRM-e6u 27 күн бұрын
Panjab di koal
@tondonbaljit9881
@tondonbaljit9881 27 күн бұрын
@@KhanRM-e6u 🙏🙏🙏🙏
@Exdarbarasingh-xh9xz
@Exdarbarasingh-xh9xz 7 ай бұрын
SVA LAKH NAL EK LARHAVA TBI GOBIND SINGH NAM KAHAWA
@tondonbaljit9881
@tondonbaljit9881 7 ай бұрын
Thnx ji
@arshpeetmlk5283
@arshpeetmlk5283 2 ай бұрын
❤❤❤❤❤🎉🎉🎉
@tondonbaljit9881
@tondonbaljit9881 Ай бұрын
@@arshpeetmlk5283 🥺🥺🙏
@Singh-no8mv
@Singh-no8mv 2 ай бұрын
Asa jamana dubara auna cheda hai
@tondonbaljit9881
@tondonbaljit9881 Ай бұрын
@@Singh-no8mv 🙏🙏
@user-gx6dc2ij6w
@user-gx6dc2ij6w Ай бұрын
ਬੰਦਾਮਰਜਾਦਾਹੈਪਿਛੇਯਾਦਾਹੀਰਹਿਜਾਦੀਆਹਨ
@tondonbaljit9881
@tondonbaljit9881 Ай бұрын
@@user-gx6dc2ij6w 🙏🙏
@KamaljitDhaliwal-uy8ie
@KamaljitDhaliwal-uy8ie 6 ай бұрын
KAMLGIT❤
@tondonbaljit9881
@tondonbaljit9881 6 ай бұрын
ਧੰਨਵਾਦ ਜੀ🙏
@MangalSingh-nn2yd
@MangalSingh-nn2yd 7 ай бұрын
Narinder.bena.de.dharmik.geeto..ka.vedeo.banake.publickde.sah many.lao
@tondonbaljit9881
@tondonbaljit9881 7 ай бұрын
🙏🙏
@shinderpal2171
@shinderpal2171 6 ай бұрын
Gi madam
@tondonbaljit9881
@tondonbaljit9881 6 ай бұрын
Thank you so much 🙏
@RamKrishan-lt6we
@RamKrishan-lt6we 2 ай бұрын
Hgoodgopf
@tondonbaljit9881
@tondonbaljit9881 Ай бұрын
@@RamKrishan-lt6we 🙏
@tondonbaljit9881
@tondonbaljit9881 Ай бұрын
@@RamKrishan-lt6we 🙏🙏
@DarshanRatia-jb9ck
@DarshanRatia-jb9ck 6 ай бұрын
Bhachpan chete aa gia
@tondonbaljit9881
@tondonbaljit9881 6 ай бұрын
🙏🙏👏
@tarnjitsinghwalia5566
@tarnjitsinghwalia5566 6 ай бұрын
Old is gold .New are copied and rubbish.
@tondonbaljit9881
@tondonbaljit9881 6 ай бұрын
ਧੰਨਵਾਦ ਜੀ
@user-nk3fg3vb9l
@user-nk3fg3vb9l 8 ай бұрын
Number beenana
@tondonbaljit9881
@tondonbaljit9881 8 ай бұрын
🙏🙏
@PremSingh-eg6pn
@PremSingh-eg6pn 3 ай бұрын
Asi abaj nahi mil sakdi
@tondonbaljit9881
@tondonbaljit9881 3 ай бұрын
👏🙏
@RamsinghRamsingh-rf9vc
@RamsinghRamsingh-rf9vc Ай бұрын
Vvvnicr
@RamsinghRamsingh-rf9vc
@RamsinghRamsingh-rf9vc Ай бұрын
4:50
@tondonbaljit9881
@tondonbaljit9881 Ай бұрын
@@RamsinghRamsingh-rf9vc 🙏
@user-xv9hj2jy4c
@user-xv9hj2jy4c 6 ай бұрын
Very good song
@tondonbaljit9881
@tondonbaljit9881 6 ай бұрын
Thanks❤
@KalaSingh-cj2sq
@KalaSingh-cj2sq 3 ай бұрын
❤❤❤❤
@tondonbaljit9881
@tondonbaljit9881 Ай бұрын
@@KalaSingh-cj2sq🙏🙏
小丑把天使丢游泳池里#short #angel #clown
00:15
Super Beauty team
Рет қаралды 36 МЛН
Survive 100 Days In Nuclear Bunker, Win $500,000
32:21
MrBeast
Рет қаралды 155 МЛН
Bony Just Wants To Take A Shower #animation
00:10
GREEN MAX
Рет қаралды 6 МЛН
NARINDER BIBA .VINYL.1969..
6:53
ਟੰਡਨ ਪੰਜਾਬੀ ਸੌਂਕ ਪੁਰਾਣੇ ਰਿਕਾਰਡਾਂ ਦਾ
Рет қаралды 212 М.
Saka Sirhind Narinder Biba (English Subtitles)
42:50
Sewa Sikh
Рет қаралды 1,9 МЛН
Narinder Vinyl. 1966
6:26
ਟੰਡਨ ਪੰਜਾਬੀ ਸੌਂਕ ਪੁਰਾਣੇ ਰਿਕਾਰਡਾਂ ਦਾ
Рет қаралды 8 М.
Narinder Biba Ranvir Singh Rana Vinyl..1972...(1)ਨੀ ਬੱਲੀਏ ਹਾਂ ਚੰਨ ਵੇ (2)ਨੀ ਭਰਜਾਈਏ ਹਾਂ ਵੇ ਦਿਉਰਾ
6:42
ਟੰਡਨ ਪੰਜਾਬੀ ਸੌਂਕ ਪੁਰਾਣੇ ਰਿਕਾਰਡਾਂ ਦਾ
Рет қаралды 52 М.
小丑把天使丢游泳池里#short #angel #clown
00:15
Super Beauty team
Рет қаралды 36 МЛН