Narinder Singh Kapoor Talking About Alexander The Great Sikandar | Punjabi Audiobooks | Punjabistan

  Рет қаралды 42,970

Punjabistan ਪੰਜਾਬੀਸਤਾਨ پنجابستان

Punjabistan ਪੰਜਾਬੀਸਤਾਨ پنجابستان

Күн бұрын

Пікірлер
@ManvirDhillon-j6v
@ManvirDhillon-j6v 3 ай бұрын
Thanks waheguru ji.
@satnamsingh1376
@satnamsingh1376 4 ай бұрын
ਬਹੁਤ ਵਧੀਆ ਜਾਣਕਾਰੀ,,,,,,ਦਿਲੋਂ ਧੰਨਵਾਦ।
@punjabistan
@punjabistan 4 ай бұрын
ਸਲਾਮਤ ਰਹੋ ਜੀ ❤️
@Civilzone975
@Civilzone975 4 ай бұрын
ਅੱਜ ਦੇ ਸਮੇਂ ਵੀ ਪੁਰਾਣੇ ਲੋਕਾਂ ਦੀਆਂ ਗੱਲਾਂ ਵਿੱਚ ਸਿਕੰਦਰ ਦੀ ਮਹਾਨਤਾ ਦਾ ਜਿਕਰ ਹੁੰਦਾ ਹੈ,,,,good brother ❤
@punjabistan
@punjabistan 4 ай бұрын
ਜ਼ਿੰਦਾਬਾਦ🙌❤️
@nazarsingh1123
@nazarsingh1123 4 ай бұрын
ਬਹੁਤ ਵਧੀਆ ਪੇਸ਼ਕਾਰੀ
@punjabistan
@punjabistan 4 ай бұрын
ਬਹੁਤ ਸ਼ੁਕਰੀਆ ਜੀ ❤️
@jaswindersinghsraa9435
@jaswindersinghsraa9435 4 ай бұрын
Guru Nanak ne Dunia nu jiteya si , shikandar har ke geeya si dunia toh, Zulm naal kise nu jeet nahi sakde ,,,that victory didn’t last ,,, Our Ranjit singh is the undisputed Sikander of the world ,,, history will always judge Ranjit ahead of everyone,,,
@Dilbagdhillon33
@Dilbagdhillon33 4 ай бұрын
ਬਹੁਤ ਵਧੀਆ ਜਾਣਕਾਰੀ ਦਿੱਤੀ ਹੈ ਜੀ।ਥੈਕਿਊ।
@punjabistan
@punjabistan 4 ай бұрын
ਜ਼ਿੰਦਾਬਾਦ🙌❤️
@charanjitkaur5836
@charanjitkaur5836 2 ай бұрын
Bahut khoob ji❤
@yudhbirsingh6993
@yudhbirsingh6993 4 ай бұрын
Thanks Kapoor ji ❤
@punjabistan
@punjabistan 4 ай бұрын
Zindabaad ❤️
@mukandsingh6105
@mukandsingh6105 4 ай бұрын
ਬਹੁਤ ਬਹੁਤ ਧੰਨਵਾਦ ਜੀ ❤❤❤❤❤
@punjabistan
@punjabistan 4 ай бұрын
ਸਲਾਮਤ ਰਹੋ ਜੀ ❤️
@ranjitsinghwarval8991
@ranjitsinghwarval8991 4 ай бұрын
ਸਕੰਦਰ ਕਮਾਈ ਹੋਈ ਤਾਕਤ ਨਾਲ ਲੈ ਕਿ ਆਇਆ ਸੀ।ਪਰ ਮਰਦੇ ਸਮੇਂ ਉਸਦੇ ਅੰਦਰ ਬਣੀ ਇੱਛਾ ਸੰਸਾਰ ਨੂੰ ਜਿੱਤਣ ਦੀ ਉਸਨੂ ਇਸ ਦੁਨੀਆਂ ਵਿਚ ਫਿਰ ਲੈ ਆਈ।ਪਰ ਜਿਤਿਆ ਹੋਇਆ ਸਭ ਕੁਛ ਉਸਦੇ ਕਮ ਨਾ ਆਇਆ।ਭਾਵੇਂ ਉਹ ਸਾਰੀ ਉਮਰ ਦੁਨੀਆਂ ਦਾ ਯੋਧਾ ਬਣ ਵਿਚਰਿਆ ਹੋਵੇ।ਪਰ ਉਹ ਮਰਿਆ ਇਕ ਫਕੀਰ ਦੀ ਤਰਾਂ ਜਿਸ ਨੂ ਇਹ ਸਮਝ ਆ ਗਈ ਕਿ ਨਾਲ ਕੁਛ ਨਹੀਂ ਜਾਂਦਾ।ਜਿਹੜੀ ਗਲ ਦਾ ਪਤਾ ਉਸਨੂ ਮਗਰਲੇ ਜਨਮ ਵਿਚ ਫ਼ਕੀਰੀ ਦੀ ਕਮਾਈ ਕਰਦੇ ਪਤਾ ਨਹੀਂ ਲੱਗਾ ਸੀ।ਉਸਨੇ ਅਗਲੇ ਜਨਮ ਵਿਚ ਮੌਤ ਤੇ ਜ਼ਿੰਦਗੀ ਦਾ ਸਚ ਪਤਾ ਲਾ ਲਿਆ।ਇਹ ਵੀ ਕੁਦਰਤ ਦਾ ਵਰਤਾਰਾ ਹੋਵੇਗਾ।ਰਾਜੇ ਇਸ ਤੋਂ ਸਬਕ ਲੈ ਸਕਣ। ਭਿਖਾਰੀ ਹੋਵੇ ਰਾਜਾ ਦੁਨੀਆਂ ਤੋਂ ਜਾਂਦੇ ਸਮੇਂ ਖਾਲੀ ਹਥ ਹੀ ਜਾਣਾ ਪੈਂਦਾ ਹੈ।
@GurdeepSingh-xs8lq
@GurdeepSingh-xs8lq 4 ай бұрын
ਸ਼ਾਹਾਨਾ ਪੇਸ਼ਕਸ਼। ਸਿਕੰਦਰ ਆਪਣੀ ਪੈੜ ਇਤਿਹਾਸ ਦੀ ਛਾਤੀ ਤੇ ਹਮੇਸ਼ਾ ਲਈ ਛੱਡ ਗਿਆ, ਆਉਣ ਵਾਲੀਆਂ ਪੀੜ੍ਹੀਆਂ ਦੇ ਫਲਸਫੇ ਦੀ ਰਹਿਨੁਮਾਈ ਕਰਨ ਲਈ।
@punjabistan
@punjabistan 4 ай бұрын
ਜ਼ਿੰਦਾਬਾਦ ❤️
@romeogill3599
@romeogill3599 4 ай бұрын
Great person shikander 🙏🤲❤❤❤
@punjabistan
@punjabistan 4 ай бұрын
Zindabaad ❤️
@bhupindersinghdhillon7787
@bhupindersinghdhillon7787 4 ай бұрын
Waheguru ji sat sat Kapoor sahib
@punjabistan
@punjabistan 4 ай бұрын
ਸਲਾਮਤ ਰਹੋ ਜੀ 🙏❤️
@gurmukhsingh3457
@gurmukhsingh3457 4 ай бұрын
He was a versatile personality.Earned a very good name as a King in the history of world.
@punjabistan
@punjabistan 4 ай бұрын
Zindabaad ❤️
@KuvamAnahat
@KuvamAnahat 4 ай бұрын
Thanks Veer..
@punjabistan
@punjabistan 4 ай бұрын
ਸਲਾਮਤ ਰਹੋ ਜੀ ❤️
@narpindercheema1477
@narpindercheema1477 4 ай бұрын
Bahut hi vadyia ✍️💯🙌👏👏
@punjabistan
@punjabistan 4 ай бұрын
Behad Shukriya Ji ❤️
@SukhTakhar-t9n
@SukhTakhar-t9n 4 ай бұрын
ਪੰਜਾਬ ਦੀ ਜ਼ਮੀਨ ਤੇ ਸਿਕੰਦਰ ਹਾਰ ਗਿਆ ਸੀ
@sufiramzan5944
@sufiramzan5944 4 ай бұрын
Very nice information ❤❤❤❤❤
@punjabistan
@punjabistan 4 ай бұрын
ਜ਼ਿੰਦਾਬਾਦ🙌❤️
@HS-vd6in
@HS-vd6in 4 ай бұрын
👍 No words.
@punjabistan
@punjabistan 4 ай бұрын
ਜ਼ਿੰਦਾਬਾਦ ❤️
@MaanSaab-z3n
@MaanSaab-z3n 4 ай бұрын
Sikander de vannss cho munda mera friend a ohdi interview kro ji
@rajindergoyal9990
@rajindergoyal9990 4 ай бұрын
Great teaching Sir love you all
@punjabistan
@punjabistan 4 ай бұрын
Stay Blessed 🙏❤️
@harvindergill1184
@harvindergill1184 Ай бұрын
@kkaur1929
@kkaur1929 4 ай бұрын
Thx for video 👍
@punjabistan
@punjabistan 4 ай бұрын
ਸਲਾਮਤ ਰਹੋ ਜੀ ❤️
@AmritSingh-kp1yd
@AmritSingh-kp1yd 3 ай бұрын
ਸਿਕੰਦਰ ਕਿਸੇ ਤੋਂ ਨਹੀਂ ਹਾਰਿਆ। ਐਵੇ।ਬਹੁਤੇ ਲੋਕ ਆਪਣਾ ਮੰਨ ਨੂੰ ਸਕੂਨ ਦੇਣ ਲਈ ਝੂਠ ਬੋਲ ਰਹੇ ਹਨ।ਪੋਰਸ ਵੀ ਸਿਕੰਦਰ ਤੋਂ ਹਾਰਿਆ ਸੀ। ਜੋ ਕਿ ਸੱਚ ਨੂੰ ਹਜ਼ਮ ਕਰਨ ਲਈ ਦਿੱਲ ਵੱਡਾ ਹੋਣਾ ਚਾਹੀਦਾ। ਐਵੇਂ ਨਹੀਂ ਕਹਿੰਦੇ ਜੋ ਜਿਤਿਆ ਉਹੀ ਸਿਕੰਦਰ।
@nikkadhillon7101
@nikkadhillon7101 4 ай бұрын
ਪੋਰਸ ਨੇ ਭਜਾਇਆ ਸੀ ਸਕੰਦਰ ਨੂੰ ਪੋਰਸ ਵੀ ਮਹਾਨ ਸੀ
@VikramSend
@VikramSend 4 ай бұрын
Sachi sikander nu parmatma di ik choti jehi rachna macher ne mar ditta maleria de roop ch
@Mandeep-ji2rf
@Mandeep-ji2rf 4 ай бұрын
Nice
@punjabistan
@punjabistan 4 ай бұрын
Thanks❤️
@ranbirsingh6990
@ranbirsingh6990 4 ай бұрын
My information Saini cast started when king porous lost war with Alexandra time given name to his army Saini because they were from Surr Sain army.
@amarjitpannu9357
@amarjitpannu9357 4 ай бұрын
❤❤❤❤❤
@punjabistan
@punjabistan 4 ай бұрын
🙏❤️
@HSKHAIRA
@HSKHAIRA 4 ай бұрын
ਬੜਾ ਬਕਵਾਸ ਪਰੋਸਿਆ ਜਾ ਰਿਹਾ ਹੈ। ਕੌਣ ਕਹਿੰਦਾ ਹੈ ਕਿ ਦੁਨੀਆਂ ਦਾ ਵੱਡਾ ਡਾਕੂ ਅਤੇ ਲੁਟੇਰਾ ਸਿਕੰਦਰ ਮਹਾਨ ਸੀ....? ਪੰਜਾਬੀ ਸ਼ੇਰ ਮਹਾਨ ਪੋਰਸ਼ ਜੱਟ ਤੋਂ ਜੁੱਤਿਆਂ ਖਾ ਕੇ ਮੁੜਿਆ ਸੀ, ਜਿਹੜਾ ਭਾਰਤ ਨੂੰ ਜਿੱਤਣ ਲਈ ਚੜ੍ਹ ਕੇ ਆਇਆ ਸੀ। ਲੱਖ ਲਾਹਣਤਾਂ ਉਨ੍ਹਾਂ ਦੇ ਜਿਹੜੇ ਪੰਜਾਬੀ ਹੋ ਕੇ ਵੀ ਅਪਣੇ ਰਾਜੇ ਪੋਰਸ ਦੇ ਗੁਣਗਾਨ ਕਰਨ ਦੀ ਜਗ੍ਹਾ ਲੁਟੇਰੇ ਦੇ ਗੁਣ ਗਾ ਹੀ ਨਹੀਂ ਰਹੇ, ਸਗੋਂ ਧੱਕੇ ਨਾਲ ਪਰੋਸ ਵੀ ਰਹੇ ਹਨ ਅਪਣੀਆਂ ਆਉਣ ਵਾਲੀਆਂ ਨਸਲਾਂ ਨੂੰ।
@ManjitSingh-nc7dy
@ManjitSingh-nc7dy 4 ай бұрын
ਜੱਟ ਪੋਰਸ਼ ਦੀ ਉਲਾਦ ਆ
@Warisbeats777
@Warisbeats777 3 ай бұрын
@@ManjitSingh-nc7dyhahahah bus agly ne kehta das koi mtlb banda jaat kehan da har kise nu jaat bnadya karo 😂😂😂
@jsingh2
@jsingh2 29 күн бұрын
​@@ManjitSingh-nc7dy ਤੇ ਮਨਜੀਤ ਸਿੰਘ ਜੱਟ ਦੀ..😂🥰😜😝
@top20records98
@top20records98 4 ай бұрын
❤️❤️🇮🇳✴️
@punjabistan
@punjabistan 4 ай бұрын
Zindabaad ❤️
@balbirgill9961
@balbirgill9961 4 ай бұрын
ਨਹੀ ਹੋਰ ਤੁਸੀ ਚਾਉਦੇ ਸੀ , ਉਹ ਚੈਨ ਨਾਲ ਮਰੇ ਵੀ ਨਾਂ
@ranbirsingh6990
@ranbirsingh6990 4 ай бұрын
It is true Cyrus was a first king.
@agill2066
@agill2066 4 ай бұрын
Alexander was not the first who is called great...Cyrus of Persia born about 250 years before Alexander ,conqueror of the known world of that time, up to parts of punjab was named great.He was killed by queen tomyrus of masagatae..whose genes are carried by modren days jatts.But that is the story not related to topic.
@JasjitSingh-k
@JasjitSingh-k 4 ай бұрын
🙏🙏🙏🇩🇪🇩🇪
@harwindersinghvehmi5080
@harwindersinghvehmi5080 4 ай бұрын
ਅਮਲ ਕੋਣ ਕਰਦਾ ਇਹ ਗੱਲਾ ਤੇ
@punjabistan
@punjabistan 4 ай бұрын
🙏🙏
@harwindersinghvehmi5080
@harwindersinghvehmi5080 4 ай бұрын
ਜਿਦਗੀ ਵਫਾ ਕਿਸੇ ਨਾਲ ਨਾਈ ਕਰਦੀ
@punjabistan
@punjabistan 4 ай бұрын
🙏🙏
@Bhangujatt3191
@Bhangujatt3191 4 ай бұрын
Porus punjabi jatt raja eh raje ne sikander nu harayia si te sikander da eh last hamla si , sikander mar gia si, eh history unani writers ne likhia ha, sikander dia hee sifta likhia han
@KuvamAnahat
@KuvamAnahat 4 ай бұрын
Porus Singh Dillion c ja koi hor..jatt jatt tuhnu odo da vee pta aa kmal aa veer tuhde
@kuldeepwarval7823
@kuldeepwarval7823 4 ай бұрын
ਸਿਕੰਦਰ ਵਹਿਮ ਨਾਲ ਮਰਿਆ ਸੀ ਇਸ ਨੂੰ ਡਰ ਭੈ ਅੰਧਵਿਸ਼ਵਾਸ਼ ਹੋ ਗਿਆ ਸੀ
@gajendrasingh5659
@gajendrasingh5659 4 ай бұрын
kitne logon ko marna aurto ko widwa kerna bachho ko yateem kerna sirf apne swarth ke lie ki kapoor saheb ap bhi aise admi ko mahan kehte hai kya mahanta ki yahi pribhasha hai
@dhindsapanjabi9767
@dhindsapanjabi9767 4 ай бұрын
Punjab vich kese kisan ne ohde barchha marea c te us nu tetnes ho gi c te o tetnes nal marea c te poras jitea c hindustan vich entry te hi us ne 2 aurata matlab lady's ranea nu marea c te kitho deavan ho gia poras nal tan matlab hi nai J kete poras harea hunda one jinda nai c chhdna ese gal ton pata lagda k pors jitea c e bakvas Mari janda Sikandar de kaseede pasand lagea hoea e thik a k oh poras ton bina kese ton nai harea bakvas poras bare kari jana
@lovepreetdhillon136
@lovepreetdhillon136 4 ай бұрын
ਪਰਗਟ ਨਹੀਂ ਹੁੰਦੇ ਸਾਰਾ ਝੂਠ ਹੈ ਤੁਸੀਂ ਸਾਰੇ ਸਮਾਜ ਖਤਮ ਕਰਤੇ
@jagsirdhanoa7547
@jagsirdhanoa7547 4 ай бұрын
Pershiya di rani usne rakhel banai c
@S1n6341
@S1n6341 4 ай бұрын
We were taught wrong history by British, first of all SAKANDAR in Arabic means VICTORIOUS. , but in Greek Alexandra means savior of humanity, the other fast PORUS whose name was PARMANAND CHAND Never lost but Alexandra lost and he Runs Away from Punjab .
@agill2066
@agill2066 4 ай бұрын
@@S1n6341 Porous was killed by Eudemus ..one of the Alexander's officer who was acting as an adviser to Porous shortly after Alexander death.It clearly tells us Porous as king was administer by Greeks.
@S1n6341
@S1n6341 4 ай бұрын
@@agill2066 well PORUS was never killed by any Greek, Alexandra back up from JELUM , he never cross BEAS OR RAVI , his army refused to fight , while returning back , Alexandra was hit by a poisoned arrows in MULTAN, PORUS ( PARMANAND CHAND) Never lost .
@agill2066
@agill2066 4 ай бұрын
@@S1n6341 Thanks...never new that other name of porous was munshi premchand....stand confused
@S1n6341
@S1n6341 4 ай бұрын
@@agill2066 I used to work in Greek shipping, Greek always give you their name , they call us by Greek name moreover, ALEXANDRA in Greek, defender of humanity, not victorious like SAKANDAR, we were taught wrong history by British, to make us mentally weak , Aristotle was GURU of Alexandra, he created ALEXANDRA to defend Greek from the invasion of Persian, later on when Alexander started attacking other countries, Aristotle warned him not to do it .
@S1n6341
@S1n6341 4 ай бұрын
@@agill2066 Well not MUNSHI PREMCHAND but PARMANAND CHAND , the JANJUYA RAJPUT AND KTOCH RAJPUT CLAIMS , HE WAS THEIR FOREFATHERS.
Narinder Singh Kapoor Talking About Socrates | Sukrat Story | Best Punjabi Audiobooks | Punjabistan
20:42
Punjabistan ਪੰਜਾਬੀਸਤਾਨ پنجابستان
Рет қаралды 73 М.
Can You Find Hulk's True Love? Real vs Fake Girlfriend Challenge | Roblox 3D
00:24
ТЮРЕМЩИК В БОКСЕ! #shorts
00:58
HARD_MMA
Рет қаралды 2,5 МЛН
Prof. Harpal Singh Pannu | Mansoor | Mansur Al-Hallaj | Punjabi Stories Audiobooks New | Punjabistan
22:45
Punjabistan ਪੰਜਾਬੀਸਤਾਨ پنجابستان
Рет қаралды 59 М.
Baba banda singh Remix Katha | Bhai Mehal Singh | Remix Katha Gurbani
20:02
Remix Katha Gurbani
Рет қаралды 55 М.
Socrates~2 ਸੁਕਰਾਤ | Narinder Singh Kapoor | Sukrat History | Socrates Philosopher Story |Punjabistan
11:59
Punjabistan ਪੰਜਾਬੀਸਤਾਨ پنجابستان
Рет қаралды 91 М.