Nasir Dhillon & Zaibi Hanjra Exclusive: Desi Podcast| Farmer | Kisani Podcast

  Рет қаралды 19,279

Hot Shot Music

Hot Shot Music

Күн бұрын

Пікірлер: 153
@luckymaan9928
@luckymaan9928 Ай бұрын
ਨਾਸਿਰ ਢਿੱਲੋਂ ਦੋਨਾਂ ਪੰਜਾਬ ਦੀ ਪੱਗ ਐਂ ਵਿੱਛੜਿਆਂ ਨੂੰ ਮਿਲਾਉਣ ਵਾਲਾ ਪਰਮਾਤਮਾ ਹਮੇਸ਼ਾ ਚੜ੍ਹਦੀ ਕਲ੍ਹਾ ਚ ਰੱਖੇਂ 🙏🙏
@deepbrar.
@deepbrar. Ай бұрын
ਵਿਛੜਿਆਂ ਨੂੰ ਮਿਲਾਉਣ ਵਾਲਾ ਨਾਸਿਰ ਵੀਰਾ ਜ਼ਿੰਦਾਬਾਦ 😍😍😍 Southhal London
@satinderkaur7317
@satinderkaur7317 Ай бұрын
ਚੜ੍ਹਦੇ ਪੰਜਾਬ ਦੇ ਬਲੋਗਰਾਂ ਦਾ ਬਹੁਤਾ ਈ ਬੇੜਾ ਗਰਕ ਹੋਇਆ ਪਿਆ ਪੰਜਾਬ ਚ ਕੀ ਵਾਪਰੀ ਜਾਂਦਾ ਕਿਸੇ ਨੂੰ ਕੋਈ ਫਿਕਰ ਨਹੀਂ
@singhkaramdeep4724
@singhkaramdeep4724 28 күн бұрын
ਸਤਿ ਸ੍ਰੀ ਆਕਾਲ ਨਾਸਿਰ ਵੀਰ ਅਤੇ ਜੈਬੀ ਵੀਰ, ਤੁਹਾਡੀ ਗੱਲਬਾਤ ਬਹੁਤ ਵਧੀਆ ਸਾਦੀ ਤੇ ਸੱਚੀ ,ਮੈਨੂੰ ਲੱਗਦਾ ਹਰੇਕ ਬੰਦੇ ਨੂੰ ਸਮਝ ਲੱਗ ਹੀ ਗਈ ਹੋਣੀ ਆ, ਜਿਸ ਤਰਾਂ ਤੁਸੀ ਸਿੰਗਰਾ ਦੀ ਗੱਲ ਕੀਤੀ ਉਹ ਕੁਝ ਕੁ ਛੱਡ ਕੇ ਸਾਡੇ ਚੜਦੇ ਪੰਜਾਬ ਚ ਵੀ ਹੀ ਇਹੋ ਹਾਲ ਹੈ। ਇਹ ਖਾਂਦੇ ਤਾਂ ਪੰਜਾਬੀ ਬੋਲੀ ਦਾ ਨੇ, ਪਰ ਉਸ ਦੀ ਗੱਲ ਕਰਨ ਤੋਂ ਡਰਦੇ ਨੇ ਕਿ ਅਸੀ ਕਿਤੇ ਜੇ ਪੰਜਾਬੀ ਬੋਲੀ ਦੀ ਗੱਲ ਕਰਾਂਗੇ ਜਾਂ ਪੰਜਾਬੀ ਮੁੱਦਿਆਂ ਦੀ ਗੱਲ ਕਰਾਂਗੇ ਤਾਂ ਸਾਨੂੰ ਕਿਸੇ ਨੇ ਅੱਗੇ ਤੋਂ ਬੁੱਕ ਨੀ ਕਰਨਾ। ਬਾਕੀ ਤੁਸੀ ਹਮੇਸ਼ਾ ਦੀ ਤਰਾਂ ਬਹੁਤ ਵਧੀਆ ਕੰਮ ਕਰ ਰਹੇ ਹੋ, ਪਰਮਾਤਮਾ ਤਹਾਨੂੰ ਚੜਦੀ ਕਲਾ ਚ ਰੱਖੇ ❤❤❤🙏
@OkkhaadkuKhaadkuok
@OkkhaadkuKhaadkuok Ай бұрын
ਅੱਜ ਦਾ ਵਿਸ਼ਾ ਬਹੁਤ ਵਧੀਆ ਢਿੱਲੋ ਸਾਹਿਬ ਕਿਸਾਨਾਂ ਬਾਰੇ ਔਰ ਹੰਜਰਾ ਸਾਹਿਬ 🕊️🕊️🕊️💐🌹🌷🥀💚🇮🇳🇮🇳🦢🌾👌👌👌🙏🏻🙏🏻🙏🏻🙏🏻
@BaljitSingh-bo5hf
@BaljitSingh-bo5hf 28 күн бұрын
Waheguru chardi klaa bakshe tuhanu God bless you Nasir and Zaibi sahib
@amritaulakh4261
@amritaulakh4261 Ай бұрын
ਬਹੁਤ ਵਧੀਆ ਨਾਸਿਰ ਵੀਰੇ ❤❤
@satinderkaur7317
@satinderkaur7317 Ай бұрын
ਵਾਕਿਆ ਈ ਪੰਜਾਬੀ ਦੀਆਂ ਸਾਰੀਆਂ ਵੰਨਗੀਆਂ ਹੋਣੀਆਂ ਚਾਹੀਦੀਆਂ ਨੇ 🙏❤ਵਾਹਿਗੁਰੂ ਤੁਹਾਡੀਆਂ ਸੋਚਾਂ ਨੂੰ ਤਰੱਕੀਆਂ ਬਖਸ਼ੇ 🌹
@HardeepSingh-h5v
@HardeepSingh-h5v Ай бұрын
🙏🏿🙏🏿🙏🏿😭🙏🏿🙏🏿ਸਤਿ ਸ੍ਰੀ ਅਕਾਲ ਵੀਰ ਜੀ ਸਾਡੇ ਚੜਦੇ ਪੰਜਾਬ ਵੱਲ ਕਿਸਾਨਾਂ ਦਾ ਅੰਦੋਲਨ ਚੱਲ ਰਿਹਾ ਉਥੇ ਸਾਡੇ ਬਾਪੂ ਜੀ ਸਰਦਾਰ ਜਗਜੀਤ ਸਿੰਘ ਡੱਲਿਆ ਮਰਨ ਵਰਤ ਤੇ ਬੈਠੇ ਨੇ ਅੱਜ 21ਵਾਂ ਦਿਨ ਹੈ ਵਾਹਿਗੁਰੂ ਮੂਰੇ ਅਰਦਾਸ ਕਰਿਓ 🙏🙏🙏🙏🙏🙏
@LakhwinderSingh-jm9gw
@LakhwinderSingh-jm9gw 26 күн бұрын
Bahut vadiya kamm kar rahe han punjab layi punjabi boli layi Nasir saab zindabaad❤❤❤
@JatinderSingh-ce5nk
@JatinderSingh-ce5nk Ай бұрын
Nasir ta hanzra bai ji 👍 Punjab ta sadi maa boli Punjabi zindabad 🙏
@amritaulakh4261
@amritaulakh4261 Ай бұрын
ਬਹੁਤ ਵਧੀਆ ਨਾਸਿਰ ਵੀਰੇ ❤❤ਤੁਹਾਡੀ ਹੱਸਣ ਦੀ ਆਵਾਜ ਕਿਉਂ ਬੰਦ ਕਿਤੇ ਆ ❤️ਪੋਡਕਾਸਟ c
@kamaljaswal8341
@kamaljaswal8341 Ай бұрын
Love you brother ❤❤❤❤❤Hanzra bha g ❤️ and Nasir Dhillon bha g m Hoshiarpur ton ha hun England ha love u all saroya saab Bhinder veer Nasir kisana veer waqar veer sarayaa nu ❤️ 😘 boht boht pyarr bharee sat sri akal ji and aslam walekum 🙏
@gurdeepsidhu7593
@gurdeepsidhu7593 5 күн бұрын
DILLON BHAIJAAN SALAM LOVE YOU from charda punjab Bathinda INDIA ❤❤❤❤❤❤❤❤❤❤❤❤❤❤❤❤❤❤
@Jaskaran-v5g
@Jaskaran-v5g Ай бұрын
Punjab Punjabi jindabaad
@sarbbrar4173
@sarbbrar4173 Ай бұрын
ਸਤਿ ਸ੍ਰੀ ਆਕਾਲ ਦੋਵੇਂ ਵੀਰਾਂ ਨੂੰ ਜੀ 🙏🙏
@dhillonpicky1001
@dhillonpicky1001 Ай бұрын
Bhot khub
@rickykumar457
@rickykumar457 Ай бұрын
Superb bht sahi gla kahiya ji
@RanaSulman82
@RanaSulman82 Ай бұрын
Mashallah very good videos 👍📸📸❤❤❤❤
@jagvirsinghbenipal5182
@jagvirsinghbenipal5182 Ай бұрын
ਸਹੀ ਕਿਹਾ ਵੀਰ ਜੀ 🙏🙏👍
@ahmadraza-wz5jv
@ahmadraza-wz5jv Ай бұрын
Right 💯
@indersingh2239
@indersingh2239 Ай бұрын
Zaibi hajra and Nasir dhillon bai jio tusi vadhia kita asliat nu bahar lianda. ❤
@rajvirsingh4558
@rajvirsingh4558 Ай бұрын
ਸਤਿ ਸ੍ਰੀ ਅਕਾਲ ਜੀ... ਸਾਡੇ ਲਹਿੰਦੇ ਪੰਜਾਬ ਵਾਲੇ ਸਾਰੇ ਭਰਾਵਾਂ ਦਾ ਤਹਿ ਦਿਲ ਤੋਂ ਬਹੁਤ ਬਹੁਤ ਧੰਨਵਾਦ ਜੀ... ਤੁਸੀਂ ਬਹੁਤ ਹੀ ਸ਼ਲਾਘਾਯੋਗ ਕਦਮ ਚੁੱਕਿਆ ਹੈ... ਲੱਗੇ ਰਹੋ... ਅਸੀਂ ਵੀ ਓਪਰਾਲੇ ਕਰਾਂਗੇ... ਸਾਡਾ ਖਿੱਤਾ ਸਾਡੇ ਲੋਕ ਸਾਡੀ ਪੰਜਾਬੀ ਬੋਲੀ ਸਾਡੀ ਪੰਜਾਬੀਅਤ ਜਿੰਦਾਬਾਦ ਜਿੰਦਾਬਾਦ ਜਿੰਦਾਬਾਦ 🎉🎉🎉🎉🎉🎉🎉❤❤❤❤❤❤❤❤❤❤❤❤❤❤❤
@Jatt_boyz_0918
@Jatt_boyz_0918 Ай бұрын
Nasir bhra tusi te zaibi hanjra dono he real hero hoon te tuhsdi punjabi conference super Hitt rahi ah charde punjab ch bahot lolan ne eh conference dekhi te charde punjab de artist tuhadi sarian de bahot he jyada tareef karde ah te saare artist podcast te podcast kar rahe ah te saare he Pakistani culture de tareef karde ne thakde
@parmindersinghgill6470
@parmindersinghgill6470 Ай бұрын
Bahut vadhia program ❤❤❤
@ramanjeetkaur4663
@ramanjeetkaur4663 Ай бұрын
Very nice ❤Ramanjeet Kaur Scotland
@TahirAliBandesha
@TahirAliBandesha Ай бұрын
You are absolutely right, it is necessary to warn. One earns money but one should be able to do some social culture work for oneself and one's nation. They need to be counselled. You can convey your message to all these artists through someone. That they should participate for Punjabi conference as their social, cultural, social, religious and national duty.
@lkaur4992
@lkaur4992 2 күн бұрын
Vadia g veer g From charda punjab
@pablosingh1327
@pablosingh1327 Ай бұрын
Bai ji very beautiful podcast waheguru ji meher karan sarya utte
@malkiatsingh2306
@malkiatsingh2306 Ай бұрын
Good gal baat Bai ji
@LakhwinderGill-f4y
@LakhwinderGill-f4y Ай бұрын
Next year will be very interesting and Punjabi ❤🎉🎉
@HarbiSingh-wp5ym
@HarbiSingh-wp5ym Ай бұрын
Thank u and love u veer ji for Punjabi conference veri good effort love you Pakistan love u from Chadda Punjab ❤❤
@GurmitSingh-db1jd
@GurmitSingh-db1jd Ай бұрын
Very nice salute aaaa tuhanuuu
@randhirsingh-vj9cj
@randhirsingh-vj9cj Ай бұрын
ਸਹੀ ਕਿਹਾ ਵੀਰ ਜੀ ਤੁਸੀਂ ❤
@JaskaranSingh-wx9xd
@JaskaranSingh-wx9xd 27 күн бұрын
Very good bai Dhillon sab ❤
@Jaskaran-v5g
@Jaskaran-v5g Ай бұрын
Punjab needs to unite again.
@kermanderpalsingh2958
@kermanderpalsingh2958 Ай бұрын
Nice discussion veer Salute from Australia
@AfzalArainOfficial
@AfzalArainOfficial Ай бұрын
Bohat wadhiya Brother
@Jaskaran-v5g
@Jaskaran-v5g Ай бұрын
Good discussion
@Inder-sandhu
@Inder-sandhu Ай бұрын
Khush raho veero🙏🏻
@Jaskaran-v5g
@Jaskaran-v5g Ай бұрын
Nasir bha ji deserve,s Noble prize ❤
@JcChass
@JcChass 11 күн бұрын
Dhelo g good working for Punjab
@jagtarSinghdhaliwal-nu6su
@jagtarSinghdhaliwal-nu6su Ай бұрын
NASIR DHILLON SAAB YAAR BANDA BAHUT GHANT AA LOVE YOU ALL
@sukhchainsingh5686
@sukhchainsingh5686 28 күн бұрын
Very good ❤❤
@InderjeetsethiInderjeetsethi
@InderjeetsethiInderjeetsethi Ай бұрын
Love ❤️ you veer ji 🌹❤️👌👌
@Ap-gamer77506
@Ap-gamer77506 Ай бұрын
Bahut vdhia bae🇮🇳
@ramansandhuramansandhu5546
@ramansandhuramansandhu5546 Ай бұрын
Nice❤ podcast
@dhillonnewyork
@dhillonnewyork Ай бұрын
We are with you .. they can’t fool us anymore
@gaganhanzra1515
@gaganhanzra1515 Ай бұрын
Sat sree akaal veero jeonde vasde rho. Saade idar quintal da rate hunda a veere te tuhade man da. Iko je halat ne done paase de kissana de veere
@Tomboy_mafia_girl
@Tomboy_mafia_girl Ай бұрын
Bahut vadiya vere
@SukhdevSingh-nx6ks
@SukhdevSingh-nx6ks Ай бұрын
Good job 👍
@Jatt_boyz_0918
@Jatt_boyz_0918 Ай бұрын
Very nice great podcast
@editerboyy98
@editerboyy98 Ай бұрын
Very good topic
@jaskaur7813
@jaskaur7813 Ай бұрын
Very nice!!
@ravisherdhillon2999
@ravisherdhillon2999 29 күн бұрын
👍👍👍
@daimyounasbhatti2619
@daimyounasbhatti2619 Ай бұрын
Veery bhot wadiya galla ny Ma v conference chay Aya sa
@paulsingh8508
@paulsingh8508 Ай бұрын
very good Nasir and Hanjra bhai ji ❤️❤️
@SukhdeepSingh-zj2bd
@SukhdeepSingh-zj2bd Ай бұрын
Good Job veer g
@jugrajsinghsandhu5393
@jugrajsinghsandhu5393 17 күн бұрын
Love you jatto❤
@makhansohal3588
@makhansohal3588 Ай бұрын
Very good my friend 🎉
@SukhwinderSingh-jb2oy
@SukhwinderSingh-jb2oy Ай бұрын
Right 👍
@AmandeepButtar-d3m
@AmandeepButtar-d3m Ай бұрын
ਜਿਹੜੇ ਕਲਾਕਾਰ ਨਹੀਂ ਆਉਂਦੇ ਉਹਨਾਂ ਨੂੰ ਸੁਣਨਾ ਬੰਦ ਕਰੋ
@luckymaan9928
@luckymaan9928 Ай бұрын
ਇਹ ਉਹ ਕਲਾਕਾਰ ਐਂ ਜਿੰਨਾਂ ਦੀ ਗੱਲ ਕਰਦੇਂ ਐਂ ਪੰਜਾਬੀ ਫ਼ਿਲਮਾਂ ਵਾਲ਼ੇ ਐਂ ਜਿੰਨਾਂ ਨਾਲ਼ ਐਮੀ ਵਿਰਕ, ਅਮਰਿੰਦਰ ਗਿੱਲ ਤੇ ਗਿੱਪੀ ਗਰੇਵਾਲ ਨੇ ਫਿਲਮਾਂ ਬਣਾਈਆਂ ਵੱਡੇ ਪਰਦੇ ਤੇ ਆਕੇ ਦਿਮਾਗ ਖ਼ਰਾਬ ਹੋ ਈ ਜਾਂਦਾ ਵੀਰ ਵਾਕਿਆਂ ਈ ਸੁਣਨਾ ਬੰਦ ਕਰੋਂ ਇਹਨਾਂ ਦੀਆਂ ਫਿਲਮਾਂ ਵੇਖਣਾ ਬੰਦ ਕਰੋਂ ਅਕਲ ਟਿਕਾਣੇ ਆਪੇ ਆ ਜਾਂਣੀ ਐਂ
@satinderkaur7317
@satinderkaur7317 Ай бұрын
ਪਰ ਇਹ ਫ਼ਿਲਮਾਂ ਤਾਂ ਚੜ੍ਹਦੇ ਪੰਜਾਬ ਦੀਆਂ ਹੁੰਦੀਆਂ ਨੇ ​@@luckymaan9928
@makhansohal3588
@makhansohal3588 Ай бұрын
All your friends 🎉
@RanjitSingh-jf6nv
@RanjitSingh-jf6nv Ай бұрын
ਢਿੱਲੋਂ ਸਾਹਿਬ ਬਹੁਤ ਹੀ ਸੋਹਣਾ ਕੰਮ ਕਰਦੇ ਹੋ
@Jaskaran-v5g
@Jaskaran-v5g Ай бұрын
Maa boli de Sher putt ❤
@karamjeetsingh2352
@karamjeetsingh2352 Ай бұрын
ਵਧੀਆ ਜੀ
@QusirJutt
@QusirJutt Ай бұрын
Good 👍👍👍
@AvtarSingh-oj5pc
@AvtarSingh-oj5pc Ай бұрын
Good 👍👍👍👍 video
@jaspalanand2165
@jaspalanand2165 Ай бұрын
👍👍👍👍
@harjindersingh2728
@harjindersingh2728 Ай бұрын
salute bai g hanjra g pagg banya kro plz pagg ton bina tuhadi koi pehchaan nhi! bhut sohney lag rae tuc
@BaljitSingh-bo5hf
@BaljitSingh-bo5hf 28 күн бұрын
You guys don’t need anyone you are hero’s
@airpunjab750
@airpunjab750 Ай бұрын
22 bht sara pyaar jalandhar valya vlo
@kamalkaran2165
@kamalkaran2165 Ай бұрын
Good job
@NirmalSingh-x5v
@NirmalSingh-x5v 28 күн бұрын
Very nice ji from manila
@SaudAltaf-s8e
@SaudAltaf-s8e Ай бұрын
❤❤❤
@AmandeepKaur-u2o
@AmandeepKaur-u2o Ай бұрын
Very nice
@mickygill6276
@mickygill6276 Ай бұрын
❤❤❤❤❤❤❤
@helpinghood5487
@helpinghood5487 3 күн бұрын
Heere saade veer❤❤❤
@Liberal_India
@Liberal_India Ай бұрын
Very nice 👌👌
@OkkhaadkuKhaadkuok
@OkkhaadkuKhaadkuok Ай бұрын
ਦੇਬੀ ਵੀਰ ਜੀ ਤੁਹਾਡੇ ਭਾਂਜੇ ਬਹੁਤ ਕਿਊਟ ਆ❤❤❤❤ ਜੀ 🤲🏻🤲🏻🤲🏻🥀🌷🌹🕊️🕊️
@kulvirdhillon8983
@kulvirdhillon8983 18 күн бұрын
❤❤
@vakhrekaraj9948
@vakhrekaraj9948 27 күн бұрын
Nasir veer zindabaad
@gippysingh1313
@gippysingh1313 Ай бұрын
👌👌👌
@SurjitSingh-tj8sz
@SurjitSingh-tj8sz Ай бұрын
Veero sat Shri Akal ji 🙏
@kamaljitkaur6687
@kamaljitkaur6687 Ай бұрын
Very nice 👍🙏 USA
@De-addicationUnit
@De-addicationUnit Ай бұрын
Nasir vir pagg banega karo jindabad punjabi
@japindersingh4246
@japindersingh4246 Ай бұрын
Bilkul sahi..... Jehre Jehre Punjabi actor /comedian confrence Lahore vich nahi aye..... Hun to asi ohna da boycott karange.....!!!
@csk6864
@csk6864 Ай бұрын
Hanjra bhaji,your idea of accomodating people and artists from various other sub dialects of punjabi, is very nice and needs appreciation, implement next time. Waheguru mehar kare
@GurdeepSingh-kg8eb
@GurdeepSingh-kg8eb 28 күн бұрын
Very nice VEER JI 🙏
@SukhwinderSingh-jb2oy
@SukhwinderSingh-jb2oy Ай бұрын
Panjab jindabad Panjabi jindabad
@BalrajsinghBalraj-l8b
@BalrajsinghBalraj-l8b Ай бұрын
❤❤❤ Balrajsingh TuR Tarn Taran Punjab
@karanvirsingh1733
@karanvirsingh1733 28 күн бұрын
Tusi veer jado ena te reel ja video pha ti bro kun badh ho jane granti j kyu k tuhanu pyar sare bahut karde ne
@sobaanali6980
@sobaanali6980 23 күн бұрын
کوجا جیا پونی جئی 😜
@ellygrewal4469
@ellygrewal4469 Ай бұрын
Anjam sahib te waqar bhinder nal agla podcast jrur plsss o dono bhi panjabi maa boli lyi bhut vdia kr rhe ne
@ParampalkaurPannu
@ParampalkaurPannu Ай бұрын
ਹਾ ਹਾ ਹਾ ਹਾ ਸ਼ਰੇਆਮ ਧਮਕੀ ਇਨ੍ਹਾਂ ਚੋਂ ਕੁਝ ਨੂੰ ਅਸੀਂ ਵੀ ਜਾਣਦੇ ਹਾਂ ਜੋ ਪੰਜਾਬੀ ਭਾਸ਼ਾ ਦਾ ਖਾਂਦੇ ਹਨ ਪਰ ਪੰਜਾਬੀ ਵਿਚ ਗੱਲਾਂ ਨਹੀਂ ਕਰਦੇ ਆਪਣੇ ਆਪ ਨੂੰ ਬੜੇ ਸਿਆਣੇ ਕਹਿੰਦੇ ਹਨ
@angrejsidhu6319
@angrejsidhu6319 Ай бұрын
Nasrbae sbi spot kro jehre trna lae bhthea
@luckymaan9928
@luckymaan9928 Ай бұрын
ਢਿੱਲੋਂ ਸਾਂਬ ਵਿਕਾਰ ਭਿੰਡਰ ਤੇ ਅੰਜੁਮ ਸਰੋਆਂ ਨਾਲ਼ ਵੀ ਪੌਂਡ ਕਾਸਟ ਜ਼ਰੂਰ ਕਰਿਆ ਜੇਂ ਧੰਨਵਾਦ
@Hotshotmusic
@Hotshotmusic Ай бұрын
ਕਲਦੀ ਹੀ ਹੋਟ ਸ਼ੌਟ ਮਿਊਜ਼ਿਕ ਚੈਨਲ ਤੇ ਅੰਜੁਮ ਸੋਰੋਆ ਅਤੇ ਨਾਸਿਰ ਢਿੱਲੋਂ ਦਾ ਪੌਡਕਾਸਟ ਰਿਲੀਜ਼ ਹੋ ਰਿਹਾ ਹੈ ਤੁਸੀਂ ਚੈਨਲ ਸਬਸਕ੍ਰਾਈਬ ਕਰ ਲਓ ਜੀ
@BaldevSingh-co2sq
@BaldevSingh-co2sq Ай бұрын
ਇਹ zaibi Hijra ਇੱਕ ਵਾਰ ਇਹ sleem albela Saab ਨੂੰ ਕਹਿੰਦਾ ਸੀ ਕਿ ਉਹਨਾਂ ਨੇ ਆਪਣੇ ਬੱਚਿਆਂ ਨਾਲ ਗੱਲਬਾਤ ਕਰਦਿਆਂ ਉਰਦੂ ਬੋਲ ਕੇ ਪੰਜਾਬੀ ਮਾਂ ਬੋਲੀ ਦੀ ਬੇਜ਼ਤੀ ਕੀਤੀ ਹੈ ਇਵੇਂ ਹੀ ਵਾਧੂ ਦੀ ਕੋਟਰੋਵਸੀ ਭਾਲਦਾ ਸੀ ਇਹ ਘਟੀਆ ਸੋਚ ਦਾ ਮਾਲਕ ਹੈ ਨ​@@Hotshotmusic
@legendff7151
@legendff7151 Ай бұрын
Nasir te hanzra saab very nice 👍👍👍👍👍👍👍👍👍👍👍 Gurpreet Gondara Bhadaur to 🇳🇪
@ranahussain4220
@ranahussain4220 Ай бұрын
Nasir bahi main saudia chy wa confrance chy nai a saky par sir tadi video veakh veakh ky main apny ghar bachya nal punjabi bolni sharou kar diti a mery bachya no haly sai ty nai andi par koshish kar rya wa ky o punjabi sikhan bolan main hun gal bachya nal punjabi chy karna wa
@HarmailC.
@HarmailC. Ай бұрын
Being panjabi every and each person should be part of the panjabi culture panjabi get to gather. Beta udam karde raho! One by one step big kafla Ek Ma 🇨🇦🙏
Bir Singh Sufi Singer | Punjabi PODCAST | EP 2 | Pakistan Visit | Nasir Dhillon
1:18:11
Правильный подход к детям
00:18
Beatrise
Рет қаралды 11 МЛН
coco在求救? #小丑 #天使 #shorts
00:29
好人小丑
Рет қаралды 120 МЛН
Quando A Diferença De Altura É Muito Grande 😲😂
00:12
Mari Maria
Рет қаралды 45 МЛН
小丑女COCO的审判。#天使 #小丑 #超人不会飞
00:53
超人不会飞
Рет қаралды 16 МЛН
Sangtar and Nasir Dhillon (EP57)  - Punjabi Podcast
32:54
Sangtar
Рет қаралды 201 М.
Правильный подход к детям
00:18
Beatrise
Рет қаралды 11 МЛН