No video

ਨਵਾਂ ਅਖਾੜਾ 2024 ਅਮਰ ਸਿੰਘ ਚਮਕੀਲਾ ਬੀਬਾ ਅਮਰਜੋਤ

  Рет қаралды 35,089

Aqsa Reviews

Aqsa Reviews

Күн бұрын

ਨਵਾਂ ਅਖਾੜਾ 2024 ਅਮਰ ਸਿੰਘ ਚਮਕੀਲਾ ਬੀਬਾ ਅਮਰਜੋਤ
#chamkila #chamkilalive #amarjotkaur #amarsinghchamkila #chamkilasongs #punjanisong

Пікірлер: 149
@tirathsingh6539
@tirathsingh6539 4 ай бұрын
ਚਮਕੀਲਾ ਜੋੜੀ ਅਮਰ ਰਹਿਣਗੇ ❤❤❤🎉🎉
@JaswantSingh-sw9qi
@JaswantSingh-sw9qi 4 ай бұрын
ਚਮਕੀਲੇ ਅਮਰਜੋਤ ਦੀ ਜੋੜੀ ਇੱਕੋ ਇੱਕ ਇਹੋ ਜਿਹੀ ਜੋੜੀ ਹੈ ਜੋ ਅੱਜ ਵੀ ਓਨੀ ਹੀ ਮਕਬੂਲ ਹੈ I 35 ਸਾਲ ਹੋ ਗਏ ਗਿਆ ਨੂੰ ਪਰ ਲੋਕ ਅੱਜ ਵੀ ਓਨਾ ਹੀ ਪਿਆਰ ਦੇ ਰਹੇ ਹਨ I
@harmeshsingh4085
@harmeshsingh4085 4 ай бұрын
ਇਸ ਮਹਾਨ ਜੋੜੀ ਨੇ ਹਮੇਸ਼ਾ ਹੀ ਚਮਕਦਾ ਰਹਿਣਾ ਹੈ ਜੀ
@rattandhaliwal
@rattandhaliwal 4 ай бұрын
ਚਮਕੀਲਾ ਜੋੜੀ ਨੂੰ ਪੰਜਾਬੀ ਹਮੇਸ਼ਾ ਯਾਦ ਰੱਖਣਗੇ।
@user-no6ix2iu6v
@user-no6ix2iu6v 4 ай бұрын
ਜਦੋ ਮੱਜੇ ਜੋੜ ਕੇ ਸਪੀਕਰ ਲਗਦੇ ਹੁੰਂਦੇ ਸੀ ਉਦੋਂ ਤੋਂ ਜੋੜੀ ਸੁਣਦੇ ਆ ਰਹੇ ਹਾਂ ਅੱਜ ਵੀ ਸੁਣਦੇ ਹਾਂ
@jagdishrana3254
@jagdishrana3254 4 ай бұрын
ਚਮਕੀਲਾ ਪੰਜਾਬ ਦਾ ਪਹਿਲਾ ਅਜਿਹਾ ਗਾਇਕ ਹੈ ਜਿਸ ਨੂੰ ਧਾਰਮਿਕ ਲੋਕ ਚੋਰੀ ਚੋਰੀ ਸੁਣਦੇ ਰਹੇ। ਹਰ ਪੰਜਾਬੀ ਨੇ ਬਹੁਤ ਸੁਣਿਆ ਉਨ੍ਹਾਂ ਸਮਿਆਂ ਵਿੱਚ ਤੇ ਅੱਜ ਵੀ ਚਮਕੀਲਾ ਦੇ ਗੀਤ ਗਾ ਗਾ ਕੇ ਕਈ ਗਾਇਕ ਰੋਜ਼ੀ ਰੋਟੀ ਕਮਾ ਰਹੇ ਹਨ।
@asingh4019
@asingh4019 4 ай бұрын
ਬਿੱਲ ਕੁੱਲ ਸੱਚ ਕਿਹਾ ਵੀਰ
@hardeosingh3215
@hardeosingh3215 Күн бұрын
Ustime bche bche nu sunia c.or bdnaam kush loka ne kita.
@vinylRECORDS0522
@vinylRECORDS0522 4 ай бұрын
ਦੁਸਮਣਾਂ ਨੇ ਹੀਰਾ ਬੰਦਾ ਮਿੱਟੀ ਵਿੱਚ ਮਿਲਾ ਦਿੱਤਾ, ਪਤਾ ਨਹੀਂ ਹੋਰ ਕਿੰਨੀਆਂ ਕੁ ਬੁਲੰਦੀਆਂ ਨੂੰ ਛੂਹਣਾ ਸੀ।
@tirathsingh6539
@tirathsingh6539 4 ай бұрын
ਬਿਲਕੁਲ ਸਹੀ ਜੀ ❤❤
@hardeosingh3215
@hardeosingh3215 4 ай бұрын
He koi isde brabr da klakar.heeera c heera.
@sukhasinghsarari6699
@sukhasinghsarari6699 17 күн бұрын
ਵੀਰ ਜੀ ਚਵਲ ਬੰਦਾ ਦੀਪਾ ਕੁੱਤੀ ਕਾਤਲ ਚਮਕੀਲਾ ਜੀ ਦਾ
@kalwindersingh4940
@kalwindersingh4940 4 ай бұрын
ਜੋੜੀ ਅਮਰ
@Arsh-sr7mx
@Arsh-sr7mx 4 ай бұрын
Asi ta mureed ha chamkila sahib de
@Kuldeepsingh-gt1dj
@Kuldeepsingh-gt1dj 4 ай бұрын
❤, Hmv,, ਦਾ ਬਾਪੂ ❤
@yugplayz2474
@yugplayz2474 4 ай бұрын
Bahut piyara dharmik song. Super ate legend jori.❤❤❤
@balvirsingh3625
@balvirsingh3625 4 ай бұрын
Very nice video ❤❤❤
@Deep.dhillon
@Deep.dhillon 4 ай бұрын
All time hit chamkila 🔥🔥🔥
@japindersingh5587
@japindersingh5587 4 ай бұрын
Chamkila Amarjoot Amar Jodi.
@KulwantSing-mg2js
@KulwantSing-mg2js 4 ай бұрын
Very nice and beautiful song thanks for you
@BalwinderSingh-hi6xs
@BalwinderSingh-hi6xs 4 ай бұрын
Good Bai ji
@KhushalSingh-im3wo
@KhushalSingh-im3wo 4 ай бұрын
ਚਮਕੀਲਾ ਤੇ ਅਮਰਜੋਤ ਬਹੁਤ ਆਪਣੇ ਸਮੇਂ ਦੀ ਗਾਇਕ ਜੋੜੀ ਸੀ
@JagtarsinghJagtarsingh-ds1nf
@JagtarsinghJagtarsingh-ds1nf 4 ай бұрын
Very nice job 👍
@tirathsingh6539
@tirathsingh6539 4 ай бұрын
ਬਹੁਤ ਜ਼ਬਰਦਸਤ ❤❤❤
@diljitboss156
@diljitboss156 4 ай бұрын
Legend king 🌹🙏 Amar Singh Chamkila zindabad
@KaramjitSingh-Dr
@KaramjitSingh-Dr 4 ай бұрын
Kia bat haa chamkila ji chamkila hi see
@user-bu8nk7ik1r
@user-bu8nk7ik1r 4 ай бұрын
Very nice
@SahibSinghSingh-eu5wf
@SahibSinghSingh-eu5wf 4 ай бұрын
Very.very Nice
@bakhshishsinghsardar4679
@bakhshishsinghsardar4679 4 ай бұрын
Chmikla.v.good.
@gilldeepkakkar777
@gilldeepkakkar777 4 ай бұрын
🙏. Dhan dhan sahib sri 🙏 🌺 Guru Gobind Singh ji. 🌺 Maharaj deen duniya de malak Ji de teer age sona laga hunda c
@baljitchahal7313
@baljitchahal7313 4 ай бұрын
LEGEND CHAMKILA ❤❤
@RanjitSingh-dj3pm
@RanjitSingh-dj3pm 4 ай бұрын
ਇੰਨੀ.ਪਿਆਰੀ.ਅਵਾਜ.ਮੇਰਾ.ਸਰੀਰ.ਲੂੰ.ਕੰਡੇ.ਹੋ.ਗਿਆ.ਸੁਣਕੇ.ਇਸ.ਮਹਾਨ. ਜੋੜੀ.ਦੇਅੱਗੇ.ਸਿਰ.ਝੁਕਦਾ.ਬਲੰਦ.ਆਵਾਜ.ਦੇ.ਮਾਲਕ.ਨੇ
@godisone7399
@godisone7399 4 ай бұрын
Nice ji❤❤❤
@kamalsingh4523
@kamalsingh4523 4 ай бұрын
All time super hit amar Singh Chamkila ji and amar jot ji 💕💕💕💕💕🙏🙏🙏🙏❣️❣️❣️
@GurpreetSingh-fb6sm
@GurpreetSingh-fb6sm 3 ай бұрын
ਲਹਿੰਦੇ ਪੰਜਾਬ ਵਾਲਿਆਂ ਕੋਈ ਹੈ ਐਸਾ ਕਲਾਕਾਰ🎨🎭🙋 ਤੁਹਾਡੇ ਕੋਲ
@seetidhillon9153
@seetidhillon9153 4 ай бұрын
Legend chamkila
@DarbaraSingh-vr6wf
@DarbaraSingh-vr6wf 4 ай бұрын
CHAMKILA.❤❤
@JeetuSaini54
@JeetuSaini54 4 ай бұрын
BABBI ☝️ AMAR CHAMKILA will shine forever Punjabia da G.O.A.T fvrt singer.....
@SherSingh-vd9ol
@SherSingh-vd9ol 4 ай бұрын
Very.nice.
@user-kw8mg5vh9z
@user-kw8mg5vh9z 4 ай бұрын
Very nice and sweet song I like it
@baiharnekgharu7304
@baiharnekgharu7304 4 ай бұрын
ਸਤਿਕਾਰਯੋਗ ਗੁਰੂ ਜੀ ਜਨਾਬ ਅਮਰ ਸਿੰਘ ਚਮਕੀਲਾ ਅਤੇ ਮਾਤਾ ਅਮਰਜੋਤ ਜੀ ਦੇ ਚਰਨਾਂ ਵਿੱਚ ਪ੍ਰਨਾਮ ਵੀਰ ਜੀ ਅਤੇ ਭੈਣ ਜੀ ਤੁਹਾਡਾ ਬਹੁਤ ਬਹੁਤ ਧੰਨਵਾਦ ਗੁਰੂ ਜੀ ਦੇ ਗੀਤਾਂ ਦੀ ਵੀਡੀਓ ਬਣਾ ਕੇ ਪੇਸ਼ ਕਰਦੇ ਉ
@user-qf9ip3le5b
@user-qf9ip3le5b 4 ай бұрын
Chamkila Sahab legend❤❤❤❤❤❤
@GurpreetSingh-fb6sm
@GurpreetSingh-fb6sm 3 ай бұрын
ਇਹ ਜੋੜੀ ਨਾਹ ਭੁਲਣ ਵਾਲੀ ਹੈ❤❤❤❤❤
@user-mu7fv5pw9j
@user-mu7fv5pw9j 4 ай бұрын
ਅਕਾਲੀ ਬਾਬਾ ਫੂਲਾ ਸਿੰਘ ਜੀ ਤੇ ਸਰਦਾਰ ਹਰੀ ਸਿੰਘ ਨਲੂਆ ਜੀ ਵਰਗੇ ਸਰਦਾਰ ਸੂਰਮੇ ਇਹਨਾਂ ਨੂੰ ਕੋਈ ਕਦੇ ਨਹੀਂ ਭੁੱਲ ਸਕਦਾ ਕਿਉਂਕਿ ਇਹਨਾਂ ਨੇ ਕਿਸੇ ਨੂੰ ਧੱਕੇ ਨਾਲ ਨਜਾਇਜ਼ ਨਹੀਂ ਮਾਰਿਆ ਜਿਨਾਂ ਨੇ ਚਮਕੀਲਾ ਮਾਰਿਆ ਪਤਾ ਨਹੀਂ ਉਹ ਸਰਦਾਰ ਤੇ ਜਾਂ ਕੌਣ ਤੇ ਪਰ ਉਹਨਾਂ ਨੂੰ ਕੋਈ ਯਾਦ ਨਹੀਂ ਕਰ ਸਕਦਾ ਕਿਉਂਕਿ ਉਹਨਾਂ ਨੇ ਪਾਪ ਕੀਤਾ ਸੀ ਗੁਰੂ ਦਾ ਸਿੰਘ ਕਿਸੇ ਨਾਲ ਧੱਕਾ ਨਹੀਂ ਕਰਦਾ
@user-of6ev8ry5h
@user-of6ev8ry5h 4 ай бұрын
ਕਿਆ ਬਾਤਾਂ
@devindersingh8501
@devindersingh8501 4 ай бұрын
Amarjot ji tan chamkila ton badh high pitch ch gaunde c ji
@charanjitsingh9413
@charanjitsingh9413 4 ай бұрын
⭐⭐⭐⭐⭐💐
@gurbajsingh7702
@gurbajsingh7702 4 ай бұрын
ਪੁਤਰਾ ਤੰ ਸਦਾ ਹੀ ਜਿਆਦਾ ਹੇ
@binjaljot3633
@binjaljot3633 4 ай бұрын
Please again comeing 8march 2024 Amar +JOT duggree Wale jendabad presnt🎉❤❤❤❤❤❤
@tarntaran199
@tarntaran199 4 ай бұрын
good
@yudhvirsingh809
@yudhvirsingh809 4 ай бұрын
Chamkila amarjot are great disciple of satguru ji
@HarjinderSingh-wn5md
@HarjinderSingh-wn5md 4 ай бұрын
CHAMKILA❤❤❤❤❤
@satnamsingh1004
@satnamsingh1004 4 ай бұрын
Chamkila bai dilan ajj vi jiunda ye
@user-bx6uj6jh6k
@user-bx6uj6jh6k 4 ай бұрын
Good.job
@arshsingh2937
@arshsingh2937 4 ай бұрын
Legend chamkila ❤❤❤
@Jssandhu-ew1ho
@Jssandhu-ew1ho 4 ай бұрын
Mera sohna Bhai ❤❤❤❤❤❤❤❤❤❤❤❤❤❤❤❤❤
@devindersingh8501
@devindersingh8501 4 ай бұрын
Chhote veer ji 1986 da Akhada hai ji
@guriqbalhanzra7720
@guriqbalhanzra7720 4 ай бұрын
Tumbi was ist time discovered by Yamla jatt After it mohmd sadiq and didar sandhu surinder chhinda ji all r respected and top singer Fer chamkila saab Superhit jodi Not such as duet singer in pb now
@user-dj6xz2rp4c
@user-dj6xz2rp4c 4 ай бұрын
Very very good reviews
@MANIplanet-1985
@MANIplanet-1985 4 ай бұрын
I love you so much chamkila ❤
@kulwindersahotasahota9373
@kulwindersahotasahota9373 3 ай бұрын
ਮਹਾਨ ਸ਼ਹੀਦ ਜੋੜੀ
@iqbalsingh693
@iqbalsingh693 4 ай бұрын
Wahguruji 🙏🏻🙏🏻
@BalrajDhillon295
@BalrajDhillon295 4 ай бұрын
Super chamkila
@guriqbalhanzra7720
@guriqbalhanzra7720 4 ай бұрын
Tahanu ik react karn lyi kiha c Chmkile da
@SUNILKUMAR-xq8fk
@SUNILKUMAR-xq8fk 4 ай бұрын
Great singer of India ❤❤
@AvtarBhanguAvtar
@AvtarBhanguAvtar 3 ай бұрын
Ustad. Chamkila. is. Best. Play. Tumbi. in. Word. Ji
@balbirsingh1091
@balbirsingh1091 4 ай бұрын
He is the good singer he living the whole life how long people living this world but so many people jealous for him but who care he is a good singer God bless Chamkila
@DaljitSingh-lg6qk
@DaljitSingh-lg6qk 4 ай бұрын
Chamkila great singing ❤
@SanjeevKumar-zh8rm
@SanjeevKumar-zh8rm Ай бұрын
Tumbi da izad zamla jat g ne kita c. Love fm amritsar punjab INDIA
@bilwinderbillu2776
@bilwinderbillu2776 4 ай бұрын
V Nice
@devindersingh8501
@devindersingh8501 4 ай бұрын
Beta ji tusi Awaaz check karo ji kini saaf hai ji koi bada sound ni jo ajj kal de singera ene sound jo singer de gana hi samaz ni aundi ji Tusi chamkila ji di tumbi di taraz ton hi gane da patta lag janda hai ji beta ji tusi appna number ni dita ji mai app ji nu badiya 2 chamkila diyan Akhade send jauga ji darar di lod ni beta ji mai chandigarh police sub inspector han ji
@BalvirSingh-bn9qb
@BalvirSingh-bn9qb 4 ай бұрын
ਗੀਤ ਵੀ ਬਹੁਤ ਸੋਹਣਾ ਜੋੜੀ ਵੀ ਹੱਦ ਤੋ ਵੀ ਚੰਗੀ ਪਰ ਜੋ ਭਾਣਾ ਲਿਖਿਆ ਸੀ ਵਾਪਰ ਗਿਆ ਵੈਸੇ ਮਾੜਾ ਹੋਇਆ ਪਰ ਮੈਨੂੰ ਇਸ ਗਲ ਦਾ। ਬਹੁਤ ਦੁਖ ਹੁੰਦਾ ਕਿ ਸਾਡੇ ਸਿਖ ਧਰਮ ਵਿਚ ਕੀ ਕੁਝ ਹੋਇਆ ਕਿਸੇ ਨੂੰ ਕੋਈ ਪਤਾ। ਨਹੀ ਇਕ ਦੋ ਗਲਾ ਤੋ ਜਿਆਦਾ ਕਿ ਸਾਡੇ ਗੁਰੂਆਂ ਦੇ ਪੁਤਰਾ ਨੇ ਸ਼ਹੀਦ ਹੋਏ ਇਸ ਤੋ ਜਿਆਦਾ ਕੁਝ। ਨਹੀ ਪਤ ਪਰ ਕਿਸੇ ਸਾਲੇ ਨੂੰ ਕੋਈ ਦੁਖ ਨਹੀ ਗੁਰੂਆਂ ਵਾਰੇ ਪਰ ਹੁਣ ਜੋ ਸਿਖ ਧਰਮ। ਨਾਲ ਹੋ। ਰਿਹਾ ਕਿਸੇ ਸਾਲੇ ਨੂੰ ਸ਼ਰਮ ਨਹੀ ਆਉਦੀ ਕਦੀ ਕਿਸੇ ਨੂੰ। ਦੁਖ ਨ-ਈ ਹੁੰਦਾ ਇਨਾ ਕੰਜਰਾ ਦੀਆਂ ਬਰਸੀਆਂ ਮਨਾਉਂਦੇ ਗੁਰੂਅਆ ਵਾਰੇ ਗੁਰੂ। ਘਰ ਜਾ। ਕੀ ਕੋਈ ਦਾਲ ਵਿਚ।ਨੁਕਸ ਕਡਣਗੇ ਜਾ ਪਾਠੀ ਸਿਘ ਵਾਰੇ। ਬਕਵਾਸ ਕਰ😢😢ਨਗੇ ਇਨਾ ਦੇ ਬਰਸੀ। ਤੇ ਜਾ ਕੇ ਕੀਰਨੇ। ਪਾਉਣਗੇ ਲੋਕੋ ਸ਼ਰਮ ਕਰ ਲਿਆ ਕਰੋ ਅਗੇ ਟਾਈਮ। ਬਹੁਤ ਮਾੜਾ ਆ ਰਿਹਾ। ਰਬਦੇ ਵਾਸਤੇ ਹੁਣ ਗੁਰੂਅ ਵਾਰੇ ਆਪਣੇ ਯੋਧਿਆਂ ਵਾਰੇ ਗਲਾ ਸੁਣਿਆ ਕਰੋ ਸੁਣਿਆ ਕਰੋ ਅਗੇ ਟਾਈਮ ਮਾੜਾ ਹੈ ਅਸੀ ਜੁਤੀਆਂ ਨਾ ਖਾਈਏ ਚਮਕੀਲੇ ਨੇ ਮੂਸਾ ਨੇ ਜਾ ਕਿਸੇ ਹੋਰ ਨੇ ਕੁਝ ਨਹੀ ਕਰ ਨ। ਪੰਜਾਬੀੳ ਜੋਧੇ ਬਣੋ ਨਾ ਕੇ। ਕੰਜਰ ਗੁਰੂ ਸਾਹਿਬ ਨੇ ਸਾਨੂੰ ਬਚਾੳਣ ਤੇ। ਕੰਜਰਾ। ਨੇ। ਸਟੇਜ ਤੋ। ਤੁਹਾਡੀਆਂ ਧੀਆਂ ਭੈਣਾ ਵਾਰੇ। ਬਕਵਾਸ ਕ ਗੱਲ ਕਰਦੇ ਰਹਿਣਾ। ਅ ਣਖ ਕਾਇਮ ਰਖਣ। ਨਹੀ। ਤੇ ਪ੍ਰਵਾਸੀ ਮਜ਼ਦੂਰ ਜਮਾਤ ਤਗ। ਕਰਨਗੇ ਬਚਾ ਲਿਆ ਇਜਤਾ
@satnamsingh-lg2sv
@satnamsingh-lg2sv 4 ай бұрын
Vary very nice vedo
@sukhdevsinghsukh1943
@sukhdevsinghsukh1943 4 ай бұрын
Wah kya baat hai
@manoharlal4488
@manoharlal4488 4 ай бұрын
Very nice vedio
@manjitsinghmanjitsingh8722
@manjitsinghmanjitsingh8722 3 ай бұрын
Waheguru ji❤❤❤❤
@raghubirsingh5454
@raghubirsingh5454 4 ай бұрын
Mera chamkila ke pure gane sunao
@mohindersingh9059
@mohindersingh9059 2 ай бұрын
Very good ji
@jasdevsingh8494
@jasdevsingh8494 4 ай бұрын
Old is gold❤🎉
@HarjitSingh-ge8sb
@HarjitSingh-ge8sb 4 ай бұрын
Super
@user-dx9vn1wh8z
@user-dx9vn1wh8z 14 күн бұрын
Amar singh chamkila amarjot g❤❤
@Arsh-sr7mx
@Arsh-sr7mx 4 ай бұрын
Tubi da badshah chamkila
@user-tc9dz6ns2h
@user-tc9dz6ns2h 4 ай бұрын
❤ very nice
@SukhwinderSingh-ic5nn
@SukhwinderSingh-ic5nn 4 ай бұрын
❤❤❤❤❤❤very nice ❤❤❤❤❤❤❤
@avtarsinghsingh5380
@avtarsinghsingh5380 4 ай бұрын
Appreciate ❤
@sukhasinghsarari6699
@sukhasinghsarari6699 17 күн бұрын
ਬੀਬਾ ਪਕਿਸਤਾਨ ਦੀਆਂ ਭੈਣ ਸਤਿ ਸਰੀ ਅਕਾਲ
@raghubirsingh6195
@raghubirsingh6195 4 ай бұрын
Super super hit
@devindersingh8501
@devindersingh8501 4 ай бұрын
8march 1988 nu ish jodi da qatal hoya c ush di ehna da chhota beta 21 din da c ji jo ehna di mouth to baad ush bachhe di bhi death ho gae c ji
@user-xc6pr9wl6n
@user-xc6pr9wl6n 4 ай бұрын
Aj ve superhit hai mar ke amar ho gaya
@kiratcheema-zu8vr
@kiratcheema-zu8vr 4 ай бұрын
❤❤❤❤❤ bhut wadia g
@AvtarSingh-nl8ib
@AvtarSingh-nl8ib 4 ай бұрын
Good 👍 👍 👍 👍 👍
@user-dj6xz2rp4c
@user-dj6xz2rp4c 4 ай бұрын
No 2024 a git 1985 or 1986 vich aya c os to bad chamkila nu 8/3 /1988 vich Mar dita c
@harbhajanlal1622
@harbhajanlal1622 3 ай бұрын
Big Star super star
@jogijogi600
@jogijogi600 4 ай бұрын
Legend never die ❤❤❤
@cartoonmovies7927
@cartoonmovies7927 4 ай бұрын
Smile kide Sohni aaaa chamkila gi de
@nimmapakhi1835
@nimmapakhi1835 4 ай бұрын
👌👌👌👍👍👍
@tarloksingh9815
@tarloksingh9815 4 ай бұрын
Amar jodi ❤❤❤❤
@KuldeepSinghNimana-cn1bo
@KuldeepSinghNimana-cn1bo 4 ай бұрын
Chamkile de gitan da chaska pai gia wah thonu, master Saleem Khan, reaction to Sara Sara din tere bin jee nahi lagta
@user-nn2sy1mk1e
@user-nn2sy1mk1e 4 ай бұрын
Nice video veer g
@jogijogi600
@jogijogi600 4 ай бұрын
❤❤❤❤❤
@binjaljot3633
@binjaljot3633 2 ай бұрын
Allways prsent❤❤❤❤❤❤❤❤
@user-ec6xl5gf3x
@user-ec6xl5gf3x 4 ай бұрын
ਮਾਰਨ ਵਾਲਿਓ ਥੋਡੀਆਂ ਕੁਲਾਂ ਦਾ ਨਾਸ਼ ਹੋ ਜਾਵੇ ਗਰੀਬ ਮਾਰ ਕੀ ਮਿਲ ਗਿਆ ਬਹੁਤ ਘੈਂਟ ਲਿਖਣਾਂ ਸੀ ਚਮਕੀਲੇ ਨੇ ਵਾਰਾਂ ਬਹੁਤ ਲਿਖਿਆਂ ਸੀ
@sureshthakur-wi2zs
@sureshthakur-wi2zs 19 күн бұрын
Zeonde Vasde Raho Team AQSA Great 👍
@PawanKumar-ug8wv
@PawanKumar-ug8wv 4 ай бұрын
No-1-reaction verrryyy verrryyy nice chhanel jio
@raghubirsingh5454
@raghubirsingh5454 4 ай бұрын
Mere bete
АЗАРТНИК 4 |СЕЗОН 2 Серия
31:45
Inter Production
Рет қаралды 565 М.
PEDRO PEDRO INSIDEOUT
00:10
MOOMOO STUDIO [무무 스튜디오]
Рет қаралды 24 МЛН
Gli occhiali da sole non mi hanno coperto! 😎
00:13
Senza Limiti
Рет қаралды 24 МЛН
Oh No! My Doll Fell In The Dirt🤧💩
00:17
ToolTastic
Рет қаралды 13 МЛН
Chamkila and Amarjot - Mere Yaar Ne Gali Gho Langhna - LIVE
8:35
Pakistan vs India Kabbadi Semi Final | Pakistani Reaction
20:58
Bajwa Reaction
Рет қаралды 239 М.
Chamkila Live - ik gal sun billo kan kar key | Chass aa gae❤
8:57
АЗАРТНИК 4 |СЕЗОН 2 Серия
31:45
Inter Production
Рет қаралды 565 М.