ਨਵਾਂ ਬੱਕਰੀ ਫ਼ਾਰਮ ਸ਼ੁਰੂ ਕਰਨ ਲਈ ਕਿਹੜੀਆਂ ਗੱਲਾ ਦਾ ਖਿਆਲ ਰੱਖਣਾ, ਸੁਣੋ ਬਾਬਾ ਜੀ ਦੀ ਗੱਲਬਾਤ ਸਾਰੀ !

  Рет қаралды 10,305

Harman Ludhiana

Harman Ludhiana

Күн бұрын

Video Editing = SanjeevMFC
#goatfarming #farmers #beetalbakriprice #punjab #jagraonmandi #dirbamandi #rajudirba #tungwali #harmanludhiana

Пікірлер: 44
@harpalbhatti3012
@harpalbhatti3012 3 ай бұрын
ਬਹੁਤ ਚੰਗੀ ਸੋਚ ਬਾਬਾ ਜੀ ਦੀ।
@JaswinderSingh-io7uo
@JaswinderSingh-io7uo 4 ай бұрын
❤❤❤ ਪੱਤਰਕਾਰ ਨੇ ਬਹੁਤ ਵਧੀਆ ਇੰਟਰਵਿਊ ਲਈ ਹੈ ਮਜ਼ਾ ਆ ਗਿਆ ਹੈ ❤❤❤
@GurdeepSingh-pk4cj
@GurdeepSingh-pk4cj 4 ай бұрын
ਬਾਬਾ ਜੀ ਬਿਲਕੁਲ ਸਹੀ ਚੰਗੀ ਸੇਦ ਦੇ ਰਹੇ ਨੇ
@akaalustattv1313
@akaalustattv1313 4 ай бұрын
ਬਾਬਾ ਜੀ ਜਦੋਂ ਕੋਈ ਪਰਸਨਲ ਮੋਹ ਨਾਲ ਪਰਵਾਰਕ ਗੱਲ ਕਰਦੇ ਆ, ਤਾਂ ਉਹ seen cut ਕਰਦਿਆ ਕਰ ਵੀਰੇ,, ਬਾਬਾ ਜੀ ਦਿਲ ਦੇ ਸਾਫ ਨੇ ਤਾਹੀਓਂ ਕੁਝ ਵੀ ਬੋਲ ਦਿੰਦੇ ਆ, ਪਰ ਬਾਬਾ ਜੀ ਦੇ ਦਿਲ ਚ ਕੁਝ ਨਹੀਂ,, ਕਈ ਵਾਰੀ ਕੋਈ ਰਿਸ਼ਤੇਦਾਰ ਗੁੱਸਾ ਕਰ ਜਾਂਦੇ ਆ ਐਵੇਂ ਈ,, ਬਾਈ ਹਰਮਨ ਭਰਾ ਤੂੰ ਸਿਆਣਾ ਤੇ ਸਮਜਦਾਰ ਏ,, ਤੇ ਜੇਕਰ ਕੋਈ ਗੱਲ ਉੱਚੀ ਨੀਵੀਂ ਲੱਗੀ ਹੋਵੇ ਤਾਂ ਮਾਫ ਕਰਨਾ ਜੀ
@Harmanldh98
@Harmanldh98 4 ай бұрын
Baba ji di manjoori to Bina koi clip nahi payi veere
@akaalustattv1313
@akaalustattv1313 4 ай бұрын
@@Harmanldh98 okok fir thik aa ਭਰਾ
@user-kl4iy1jy1v
@user-kl4iy1jy1v 4 ай бұрын
ਬਹੁਤ ਵਧੀਆ ਬਾਬਾ ਜੀ ਨੇ ਜਾਣਕਾਰੀ ਦਿੱਤੀ
@Jasbirsingh-tz6tz
@Jasbirsingh-tz6tz 4 ай бұрын
ਖਾਲਸਾ ਜੀ ਸਤਿ ਸ੍ਰੀ ਅਕਾਲ 🙏🙏
@akaalustattv1313
@akaalustattv1313 4 ай бұрын
ਬਾਬਾ ਜੀ ਬਹੁਤ ਨੇਕ ਰੂਹ ਨੇ,, ਅਗਲੀ ਵੀਡਿਓ ਚ ਬਾਬਾ ਜੀ ਤੋਂ ਬੱਕਰੀ ਦੀ ਇਕੱਲੀ ਇਕੱਲੀ ਬਿਮਾਰੀ ਦਾ ਇਲਾਜ ਪੁਸ਼ੀਓ ਜੀ , ਤੇ ਟੀਕਾ ਦਾ ਇਹ pushea ਕਰੋ ਕੇ ਇਹ ਟੀਕਾ ਨਾੜ ਚ ਲਗਦਾ ਜਾਂ ਮਾਸ ਚ, ਬਹੁਤ ਧੰਨਵਾਦ ਹਰਮਨ ਭਰਾ ਤੇਰਾ ਵੀ ,, ਕੇ ਰੱਬੀ ਰੂਹ ਦੇ ਦਰਸ਼ਨ ਕਰੋਨੇ ਓ ਤੇ ਅੱਗੇ ਵੀ ਕਰਵਾਉਂਦੇ ਰਹੋ ਗੇ
@Harmanldh98
@Harmanldh98 4 ай бұрын
Jrur ji
@GurpreetSingh-gw1ps
@GurpreetSingh-gw1ps 4 ай бұрын
ਸਹੀ ਗੱਲ ਆ ਮੈ ਵਿਹਲਾ ਰਹਿ ਰਹਿ ਕੇ ਬੜਾ ਦੁੱਖੀ ਰਹਿੰਦਾ ਸੀ, ਮੈ ਬੱਕਰੀ ਦਾ ਬੱਚਾ ਲੈ ਆਇਆ ਸਵਾਦ ਬੜਾ ਆ ਰਿਹਾ ਹੁਣ🥰
@Gurpreetkhattra1133
@Gurpreetkhattra1133 4 ай бұрын
ਵਧੀੰਆ ਕੰਮ ਆ ਬੱਕਰੀਆਂ ਦਾ ਅਸੀ ਵੀ ਕਰਦੇ ਆ ਪਰ ਮਿਹਨਤ ਕਰਨੀ ਪੈਂਦੀ ਆ
@user-or9qx2fl2d
@user-or9qx2fl2d 4 ай бұрын
Nice ❤
@luckyrattan9783
@luckyrattan9783 4 ай бұрын
Buhat vadiya video bai ji ❤❤
@Raj-celling
@Raj-celling 4 ай бұрын
Bhot vadiya Bai baba ji ne bhot vadiya jankari diti aa bhot dhanwad baba ji da❤
@Football_gamer_463
@Football_gamer_463 4 ай бұрын
Baba ji. Good khalsa jindabad❤❤🎉🎉
@ksukhdeep_09
@ksukhdeep_09 4 ай бұрын
Boht vdia video Bai Ji👌
@Gagandeep00007
@Gagandeep00007 4 ай бұрын
Very nice 👌👌🤩🤩
@mandeepsinghmandeep5485
@mandeepsinghmandeep5485 4 ай бұрын
Baba ji di soch bhutt vdia ji
@sukhvinderkumar4077
@sukhvinderkumar4077 4 ай бұрын
❤🎉Good job g
@rajbirsingh3641
@rajbirsingh3641 4 ай бұрын
Very nice baba ji
@AmarjeetSingh-fo7yf
@AmarjeetSingh-fo7yf 4 ай бұрын
Very nice
@Gurpreetkhattra1133
@Gurpreetkhattra1133 4 ай бұрын
Good job ❤❤
@Official__paras_0
@Official__paras_0 4 ай бұрын
❤️
@keemtilal6609
@keemtilal6609 4 ай бұрын
Bapu g da numbr pa Dena si Bai koi bapu kolo bacha bakri lai onde
@vipankumar1677
@vipankumar1677 4 ай бұрын
ਵੀਰ ਜੀ ਬਾਬਾ ਜੀ ਦਾ ਪੱਕਾ ਅਡਰੈਸ ਦੱਸਿਓ ਮੈਂ ਮਿਲਣਾ ਜਰੂਰ ਆ ਜੀ 🙏🙏
@Karamjit-hk3rb
@Karamjit-hk3rb 4 ай бұрын
Ghungrana
@FinFootwork
@FinFootwork 4 ай бұрын
🐐🐐🐐
@FinFootwork
@FinFootwork 4 ай бұрын
Hun bakriya rakh he laine aa fir 😍
@SurjeetSingh-tr8yj
@SurjeetSingh-tr8yj 4 ай бұрын
Quilty vi dikha Deni chahidi c bakri di tan ki dusre nu pata lag sake
@Mannsingh76
@Mannsingh76 4 ай бұрын
ਬਾਬਾ ਜੀ ਸੱਚਾ ਰੱਬ ਦੀ ਰਜ਼ਾ ਵਿਚ ਰਹਿਣ ਵਾਲਾ ਹੈ ਫੋਨ ਨੰਬਰ ਲਿਖਿਆ ਕਰੋ ਜੀ
@Silamankhan-cl8zx
@Silamankhan-cl8zx 4 ай бұрын
Baba ji sade pind vich vi Bande bahuth marrea ji khuda to ni Darden bakriaa Aale nu marra😂😂😂😂😂
@MandeepSingh-sidhu853
@MandeepSingh-sidhu853 4 ай бұрын
Y ji je kise nu baba ji da no. Pta lga hove ta jrur send kro ji
@Harmanldh98
@Harmanldh98 4 ай бұрын
New Video ch Dsya Hoiya Bai
@MandeepSingh-sidhu853
@MandeepSingh-sidhu853 4 ай бұрын
Jo ajj pai a y ohde ch k?
@harinderkhangura8511
@harinderkhangura8511 4 ай бұрын
Baba da mobel no sande Karo veer g
@Harmanldh98
@Harmanldh98 4 ай бұрын
Video ch dsyya hoiya bai ji
@mandeepsinghmandeep5485
@mandeepsinghmandeep5485 4 ай бұрын
Nomber dsdya hi nhi baba ji da video ch
@Harmanldh98
@Harmanldh98 4 ай бұрын
Starting ch Dita veere kro cheak
@sahib9037
@sahib9037 4 ай бұрын
Plz yaar Koy Banda BABE da pind ja mobile No de sakda Me kmm suru karna
@Harmanldh98
@Harmanldh98 4 ай бұрын
Dssya hoiya video Ch Vekho Dyan Nal Bai
@sahib9037
@sahib9037 4 ай бұрын
@@Harmanldh98 ok Veer
@SinghJotkirat-ne1fl
@SinghJotkirat-ne1fl 4 ай бұрын
Main bi karna veer kam start aapa mil ke aawage baba ji nu
Nurse's Mission: Bringing Joy to Young Lives #shorts
00:17
Fabiosa Stories
Рет қаралды 15 МЛН
Underwater Challenge 😱
00:37
Topper Guild
Рет қаралды 46 МЛН
The CUTEST flower girl on YouTube (2019-2024)
00:10
Hungry FAM
Рет қаралды 40 МЛН
Nurse's Mission: Bringing Joy to Young Lives #shorts
00:17
Fabiosa Stories
Рет қаралды 15 МЛН