ਨਵੀਂ ਸਮਰਸੀਬਲ ਮੋਟਰ ਲਿਆਂਦੀ ਖੇਤ ਪਾਉਣ ਲਈ ਲੋਡ ਘੱਟ ਲਊ ਤੇ ਪਾਣੀ ਜ਼ਿਆਦਾ ਕੱਢੂ CRI Pumps

  Рет қаралды 32,588

Panjaab Paidavar

Panjaab Paidavar

Күн бұрын

Пікірлер: 29
@singladixit8836
@singladixit8836 Жыл бұрын
Nice work...keep doing
@tejindersingh2417
@tejindersingh2417 Жыл бұрын
ਅਸੀ ਜੈਕਸਨ ਦੀ ਮੋਟਰ ਕਿਟ ਤਿਆਰ ਕਰ ਕੇ ਪਾਈ ਸੀ ਪੰਜ ਸਾਲ ਹੋਗੇ ਬਾਹਰ ਨੀ ਕੱਡ ਕੇ ਦੇਖੀ। ਪਾਣੀ ਦੇ ਦਬਾਕੇ ਮਾਰਦੀ ਆ ਬਾਕੀ ਮੋਟਰਾਂ ਦੇ ਦੋ ਦੋ ਬੂਸ ਹੁੰਦੇ ਆ ਉਦੇ ਚਾਰ ਚਾਰ ਨੇ । 190 ਫੁੱਟ ਤੇ ਚੱਲਦੀ ਆ 4stag ਪੰਪ ਆ 20HP 38AMP ਲੈਂਦੀ ਆ ਅਸੀਂ ਮੋਟਰਾਂ ਦਾ ਕੰਮ ਕਰਦੇ ਆ
@pb62pargatsingh38
@pb62pargatsingh38 7 ай бұрын
mobile phone number daso
@nirmaanrajvlogs1260
@nirmaanrajvlogs1260 6 ай бұрын
6 inch bore de plastic pipe ch 12.5 di motor 160 feet te pajegi jo 4 inch pani dede
@jatinderkahlonkahlon8693
@jatinderkahlonkahlon8693 5 ай бұрын
22 asi 30 hp di purani motor payi c Nava bore karya c par pani 2dhai inch kad di aa ki kariye
@harindersarao
@harindersarao 4 ай бұрын
22ਜੀ ਸਭ ਤੋਂ ਉਪਰ ਹੈ CRI ਦੀ ਮੋਟਰ , ਸਾਲ 2008 ਚ 15HP ਦੀ ਸਬਮਰਸੀਬਲ ਪਾਈ ਸੀ ਅੱਜ ਤੱਕ ਨਹੀ ਸੜੀ ਅਜੇ ਪਿਛਲੇ ਹਫਤੇ ਹੀ ਲੋਰਿੰਗ ਵਧਾਉਣੀ ਸੀ ਅਸੀਂ ਸੋਚਿਆ ਬਹੁਤ ਸਾਲ ਹੋ ਗਏ ਮੋਟਰ ਬਾਹਰ ਕੱਢ ਕੇ ਦੇਖ ਲੈਂਦੇ ਹਾਂ ਪੰਪ ਦਾ ਕੰਮ ਨਾ ਹੋਣ ਵਾਲਾ ਹੋਵੇ, ਪਰ ਜਦੋਂ ਬਾਹਰ ਕੱਢੀ ਤਾਂ ਸੋਨੇ ਵਰਗੀ ਪਈ ਸੀ, ਪੰਪ ਵੀ ਪੂਰੀ ਸਹੀ ਕੰਡੀਸ਼ਨ ਵਿਚ ਸੀ ਸੋ ਅੱਜ 16 ਸਾਲ ਹੋ ਗਏ ਚਲਦੀ ਨੂੰ ਪਾਣੀ ਵੀ ਫੁੱਲ ਹੈ ਕਦੇ ਕੋਈ ਦਿਕਤ ਨਹੀ, CRI ਸਿਰਾ ਮੋਟਰ ਹੈ ਜੀ।
@amanaulakh8197
@amanaulakh8197 4 ай бұрын
ਕਿੰਨਾ ਲੋਡ ਲੈਦੀ ਆ 22
@sukhrai4075
@sukhrai4075 Жыл бұрын
ਸਾਡੇ ਦੋ।ਪਾਈਆ।ਸੀਆਰ।ਆਈ।ਸਾਡੇ।ਬਾਰਾ।ਦੀਆ90ਫੁਟ।ਡਲੀਵਰੀ15ਦੀ।ਨਾਲੋ।ਜਾਦਾ।ਪਾਣੀ।ਕੰਡਦੀਆ।ਵੰਤੀ।ਵੀ।ਘੰਟ।ਖਾਦੀਆ।ਤਰਨ।ਤਾਰਨ।ਸਹਿਬ
@thegillzvlog1193
@thegillzvlog1193 Жыл бұрын
2 c mere kol cri .. 17 hp di mhinq ch mach gi
@sukhchainsingh6289
@sukhchainsingh6289 Жыл бұрын
Texmo best
@sureshkumar-qn6iv
@sureshkumar-qn6iv 11 ай бұрын
1.5 hp da ki rate hai
@kuldeepsidhu1149
@kuldeepsidhu1149 Жыл бұрын
Very nice
@satinderpalsinghsingh8428
@satinderpalsinghsingh8428 7 ай бұрын
Bhut vadia uprala bai ji
@RanjeetSinghmalwa
@RanjeetSinghmalwa Жыл бұрын
ਤੁਰਣ ਵਾਲੀ ਸਾਰੀ ਜਗਾ ਰੋਕੀ ਬੈਠੇ ਪਾਈਪਾ ਰੱਖ ਕੇ
@positivefarming6634
@positivefarming6634 Жыл бұрын
👌👌👌
@iamnotalonemywaheguruiswit7715
@iamnotalonemywaheguruiswit7715 Жыл бұрын
pani kadna keney hai😮😮😮😮😮
@parwindersingh4174
@parwindersingh4174 7 ай бұрын
2 motar paea hoea hn c.r.i de 16 Sall ho gya hn koi problem nahi aea ha
@balkaransandhu1685
@balkaransandhu1685 Жыл бұрын
Cri di 2 var machgi 1 month ch😢😢😢😢😢😢
@ravindersingh9125
@ravindersingh9125 Жыл бұрын
How much 25 hp cri
@SunnyGill-sm2vg
@SunnyGill-sm2vg 8 ай бұрын
Sab ton top te ksb di a
@SukhdeepBhullar-uu6bc
@SukhdeepBhullar-uu6bc 6 ай бұрын
ਬਾਈ ਜੀ ਜਦੋਂ ਮੋਟਰ ਦੀ ਵਾਈਡਿੰਗ ਖਰਾਬ ਹੋ ਗਈ ਤਾ ਸਟਾਟਰ ਕੋਈ ਵੀ ਮਰਜੀ ਲਾ ਲਿਉ ਮੋਟਰ ਛੜ ਹੀ ਜਾਣੀ ਆ
@palasingh6384
@palasingh6384 5 ай бұрын
Cri 7/5 da ke ret aa
@JagtarsinghSandhu-zw1oo
@JagtarsinghSandhu-zw1oo 8 ай бұрын
Rate ki daso
@harvinderparmar5725
@harvinderparmar5725 7 ай бұрын
What price 20hp
@thereallife9919
@thereallife9919 Жыл бұрын
Only KSB
@dashmeshtractors
@dashmeshtractors 7 ай бұрын
Taro texmo best
@rajdeepgurjar8789
@rajdeepgurjar8789 6 ай бұрын
Only ksb
@Luckymoters460
@Luckymoters460 7 ай бұрын
Sab jhooth moter sarni hi sarni Jo margee karlooo😮
@SukhdeepBhullar-uu6bc
@SukhdeepBhullar-uu6bc 6 ай бұрын
ਬਾਈ ਜੀ ਜਦੋਂ ਮੋਟਰ ਦੀ ਵਾਈਡਿੰਗ ਖਰਾਬ ਹੋ ਗਈ ਤਾ ਸਟਾਟਰ ਕੋਈ ਵੀ ਮਰਜੀ ਲਾ ਲਿਉ ਮੋਟਰ ਛੜ ਹੀ ਜਾਣੀ ਆ
Submersible motor Shop in Talwandi Bhai (Kalsi Ajit engineering works)
14:38
SLIDE #shortssprintbrasil
0:31
Natan por Aí
Рет қаралды 49 МЛН
Вопрос Ребром - Джиган
43:52
Gazgolder
Рет қаралды 3,8 МЛН
KSB motor Bining and Fitting video like share subscribers 😘😘
16:57
SLIDE #shortssprintbrasil
0:31
Natan por Aí
Рет қаралды 49 МЛН