ਨਵ ਨਿਯੁਕਤ ਗ੍ਰੰਥੀ ਸਿੰਘ ਸਾਹਿਬਾਨ ਨੇ ਸ੍ਰੀ ਦਰਬਾਰ ਸਾਹਿਬ ਵਿਖੇ ਲਿਆ ਪਹਿਲੀ ਵਾਰ Hukamnama Sahib

  Рет қаралды 109,975

SGPC, Sri Amritsar

SGPC, Sri Amritsar

2 жыл бұрын

ਨਵ ਨਿਯੁਕਤ ਗ੍ਰੰਥੀ ਸਿੰਘ ਸਾਹਿਬਾਨ ਨੇ ਸ੍ਰੀ ਦਰਬਾਰ ਸਾਹਿਬ ਵਿਖੇ ਲਿਆ ਪਹਿਲੀ ਵਾਰ ਹੁਕਮਨਾਮਾ ਸਾਹਿਬ
#SriDarbarSahib #SriAmritsar #AmritsarPunjab #HukamnamaSahib
Official Links:-
Website:- sgpcamritsar.org/
Facebook:- / sgpc.asr.pb
Instagram:- / sgpc_amritsar
Twitter:- / sgpcamritsar

Пікірлер: 282
@JoginderSingh-fo5fu
@JoginderSingh-fo5fu 2 жыл бұрын
ਧੰਨ ਧੰਨ ਗੁਰੂ ਰਾਮਦਾਸ ਮਹਾਰਾਜ ਜੀ ਨਵੇ ਸਿੰਘ ਸਬਾਇਨਾ ਤੇ ਆਪਣੀ ਕਿ੍ਰਪਾ ਬਖਸ਼ਣ।।
@upkarkaurjhooti7488
@upkarkaurjhooti7488 2 жыл бұрын
ਵਾਹਿਗੁਰੂ ਜੀ ।।ਭਾਈ ਸਾਹਿਬ ਜੀ ਬਲਜੀਤ ਸਿੰਘ ਜੀ ਦੀ ਅਰਦਾਸ ਵੀ ਬਹੁਤ ਠਰ੍ਹੰਮੇ ਤੇ ਟਿਕਾਅ ਭਰਪੂਰ ਹੁੰਦੀ ਹੈ ਜਿਵੇ ਅਕਾਸ਼ ਵਿੱਚੋਂ ਅਕਾਸ਼ ਬਾਨੀ ਹੋ ਰਹੀ ਹੋਵੇ। ਅਵਾਜ ਦੀ ਗੂੰਜ ਸਰੀਰ ਵਿੱਚ ਇੱਕ ਗੂੰਜ ਬਨਕੇ ਲੂਈ ਖੜੀ ਕਰ ਦਿੰਦੀ ਹੈ । ਵਾਹਿਗੁਰੂ ਸਦਾ ਚੜਦੀ ਕਲਾ ਵਿੱਚ ਰੱਖੇ ।🌹🌹🌹🌹🌹🌹🌹🌹🌹🌺🌺🌺🌺🌺🌺🌺🙏🏽🙏🏽🙏🏽🙏🏽🙏🏽
@RamSingh-jl1iz
@RamSingh-jl1iz 2 жыл бұрын
bilkul ji oh phela anandpur sahib granthi san
@kamaljitkaur3559
@kamaljitkaur3559 Жыл бұрын
Bhot hi anad onda a abaj sun ke
@sunnyrupadaddy
@sunnyrupadaddy 2 жыл бұрын
ਸਿੱਖ ਜਗਤ ਨੂੰ ਬਹੁਤ ਬਹੁਤ ਵਧਾਈ ਨਵੇ ਸਿੰਘ ਸਾਹਿਬਾਨ ਦੀ ਨਿਯੁੱਕਤੀ ਲਈ🙏
@BaldevSingh-id2lk
@BaldevSingh-id2lk 2 жыл бұрын
Samuh sikh jagat nu Bahut bahut Vadhayian
@JaswinderSingh-lr9zj
@JaswinderSingh-lr9zj Жыл бұрын
Qqd district but Cc
@gurudwarabababuddhasahibji3894
@gurudwarabababuddhasahibji3894 2 жыл бұрын
ਬਹੁਤ ਵਧੀਆ ਮਿਠੀਆਂ ਅਤੇ ਸੁਰੀਲੀਆਂ ਆਵਾਜ਼ਾਂ ਹਨ ਸਿੰਘ ਸਹਿਬਾਨਾਂ ਦੀਆਂ
@HARJEETSINGH-yv1np
@HARJEETSINGH-yv1np Жыл бұрын
Waheguru Waheguru Waheguru 🙏🙏🙏🙏🌹🌹🌹🌷🥀🥀🍀🍀🍀🍀🥀🥀🍀🥀🌷🌷🌺🌺💖💖🍀🍀🥀🌷🥀🍀🍀🥀🌷🥀🥀🥀🥀🥀
@kamalkaur6887
@kamalkaur6887 2 жыл бұрын
ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਵਾਹਿਗੁਰੂ ਜੀ ਕੀ ਫਤਹਿ
@JagdeepSingh-dp3oz
@JagdeepSingh-dp3oz 2 жыл бұрын
ਬਹੁਤ ਵਧੀਆ ਅਤੇ ਸੁਰੀਲੀਆਂ ਆਵਾਜ਼ਾਂ ਨੇ ਤਿੰਨੇ ਸਾਹਿਬਾਨਾਂ ਦੀਆਂ 🙏🙏
@TheMallhi81
@TheMallhi81 2 жыл бұрын
Waheguru Ji Waheguru Ji Waheguru Ji Waheguru Ji Waheguru Ji Waheguru Ji Waheguru Ji Waheguru Ji Waheguru Ji Waheguru Ji Waheguru Ji Waheguru Ji Waheguru Ji💐💐💐💐💐💐💐💐💐💐💐💐💐💐💐💐💐💐💐💐💐💐💐💐💐💐💐💐💐💐💐💐💐💐💐💐💐💐💐💐💐💐💐💐💐💐💐💐💐💐💐💐💐💐💐💐💐💐💐💐💐💐💐💐💐💐💐💐💐💐💐💐💐💐💐💐💐💐💐💐💐💐💐💐💐💐💐💐💐💐💐💐💐💐💐💐💐💐💐💐💐💐💐💐💐💐💐💐💐💐💐💐💐💐💐💐💐💐💐💐💐💐💐💐💐💐💐💐💐💐💐💐💐💐💐💐💐💐💐💐💐💐💐💐💐💐💐💐💐💐💐💐💐💐💐💐💐💐💐💐💐💐💐💐💐💐💐💐💐💐💐💐💐💐💐💐💐💐💐💐💐💐💐💐💐💐💐💐💐💐💐💐💐💐💐💐💐💐💐💐💐💐💐💐💐💐💐💐💐💐💐💐💐💐💐💐💐💐💐💐💐💐💐💐💐💐💐💐💐💐💐💐💐💐💐💐💐💐💐💐💐💐💐💐💐💐💐💐💐💐💐💐💐💐💐💐💐💐💐💐💐💐💐💐💐💐💐💐💐💐💐💐💐💐🙏
@gurpreetbhullar1248
@gurpreetbhullar1248 2 жыл бұрын
ਸਿੰਘ ਸਾਹਿਬ ਗਿਆਨੀ ਬਲਜੀਤ ਸਿੰਘ ਜੀ ਬਹੁਤ ਮਿੱਠੀ ਤੇ ਆਨੰਦਮਈ ਆਵਾਜ਼ 🙏🙏
@dhiansingh3103
@dhiansingh3103 2 жыл бұрын
ਸਿੰਘ ਸਾਹਿਬ ਗਿਆਨੀ ਬਲਜੀਤ ਸਿੰਘ ਜੀ ਨੂੰ ਵਧਾਈ ਹੋਵੇ ਜੀ। ਪ੍ਰਮਾਤਮਾ ਸਿੰਘ ਸਾਹਿਬ ਜੀ ਨੂੰ ਬਲ ਬੁੱਧ ਅਤੇ ਚੜਦੀ ਕਲਾ ਬਖਸ਼ੇ । ਵਾਹਿਗੁਰੂ ਜੀ ਕਾ ਖ਼ਾਲਸਾ ਵਾਹਿਗੁਰੂ ਜੀ ਕੀ ਫ਼ਤਿਹ।।
@JagdeepSingh-dp3oz
@JagdeepSingh-dp3oz 2 жыл бұрын
ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ
@sarbjitsran5914
@sarbjitsran5914 2 жыл бұрын
ਸਰੋਮਣੀ ਕਮੇਟੀ ਨੂੰ ਬੇਨਤੀ ਹੈ ਜੀ ਕਿ ਸਿੰਘ ਸਾਹਿਬ ਗਿਆਨੀ ਮਾਨ ਸਿੰਘ ਜੀ ਨੂੰ ਜੀ ਹੈੱਡ ਗ੍ਰੰਥੀ ਲਾਇਆ ਜਾਵੇ ਜੀ ਸਮੇਂ ਦੀ ਲੋੜ ਹੈ ਜੀ
@savtejsingh7644
@savtejsingh7644 2 жыл бұрын
Thode naal sahmat haji
@dalwinderkaur4046
@dalwinderkaur4046 2 жыл бұрын
Bilkul sahi ae ji Tuhadi rai
@BaldevSingh-id2lk
@BaldevSingh-id2lk 2 жыл бұрын
👌🌹🙏
@harneksingh5789
@harneksingh5789 2 жыл бұрын
We are agree with you veer Ji sarbjit Singh 🙏
@KulwantSingh-rt4lc
@KulwantSingh-rt4lc 2 жыл бұрын
ਧੰਨ ਧੰਨ ਸ਼੍ਰੀ ਗੁਰੂ ਰਾਮਦਾਸ ਜੀ ਬਖਸ਼ਿਸ਼ ਕਰਨ ।
@devendersingh4953
@devendersingh4953 Жыл бұрын
Wahegur 🌹 🙏 Wahegur🌹🙏 Wahegur 🌹 🙏 Wahegur 🌹🙏Wahegur 🌹 🙏 Wahegur 🙏🌹
@pargataulakh3489
@pargataulakh3489 2 жыл бұрын
ਗੁਰੂ ਰਾਮਦਾਸ ਜੀ ਦੇ ਘਰ ਕੋਈ ਘਾਟ ਨਹੀਂ ਆਪ ਜਾਣੀ ਜਾਣ ਹੈ ਜਿਸ ਸਿੰਘ ਸਾਹਿਬ ਗਿਆਨੀ ਕੋਲੋਂ ਸੇਵਾ ਲੈਣੀਆਂ ਸਭ ਜਾਣੀ ਜਾਣ ਹਨ,ਪਰਮਾਤਮਾ ਹਮੇਸ਼ਾ ਸਾਰਿਆਂ ਸਿੰਘ ਸਾਹਿਬ ਦੀਆਂ ਚੜਦੀ ਕਲਾ ਰਖੇ, ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ
@jaswantnagra3876
@jaswantnagra3876 2 жыл бұрын
Waheguru ji granthi singh sahib ji te mehar karan
@manjitbedi5836
@manjitbedi5836 2 жыл бұрын
These are not Sewadars but Employees and get good salaries by doing nothing. But SGPC pays minimum salaries to small Gurdwaras, where Granthis work harder than Harmader Sahib.
@harkeetsingh9167
@harkeetsingh9167 2 жыл бұрын
Great selection
@pardeepsingh-iv6pu
@pardeepsingh-iv6pu 2 жыл бұрын
ਧੰਨ ਧੰਨ ਸ੍ਰੀ ਗੁਰੂ ਰਾਮਦਾਸ ਸਾਹਿਬ ਜੀ ਮਹਾਰਾਜ ਜੀ ਕਿਰਪਾ ਕਰਿਉ ਜੀ ਸਭਨਾਂ ਤੇ ਆਪਣੇ ਚਰਨਾਂ ਵਿੱਚ ਥਾਂ ਬਖਸ਼ਿਸ਼ ਕਰਨਾ ਜੀ
@ravindernath8939
@ravindernath8939 Жыл бұрын
Dhur ki bani aye,tin sagli chint mitai.Bahut hi mithi awaz , WAHEGURU Ji.
@gurmukhsingh2832
@gurmukhsingh2832 2 жыл бұрын
ਸਤਿਨਾਮ ਵਾਹਿਗੁਰੂ ਜੀ
@avtardhillon4139
@avtardhillon4139 9 ай бұрын
ਵਾਹਿਗੁਰੂ ਜੀ🙏🙏🙏🙏🙏
@tuhitu....2717
@tuhitu....2717 2 жыл бұрын
ਚੜ੍ਹਦੀ ਕਲਾ
@parwinderkaur5904
@parwinderkaur5904 2 жыл бұрын
ਬਹੁਤ ਬਹੁਤ ਵਦਾਈਆ ਜੀ ਬਹੁਤ ਮੀਠੀਆ ਅਵਾਜਾ ਸਿੰਘ ਸਾਹਿਬਾਨਾ ਜੀ ਦਿਆ
@RajuRaju-yw3jx
@RajuRaju-yw3jx 2 жыл бұрын
ਵਾਹਿਗੁਰੂ ਜੀ ਦੀ ਅਪਾਰ ਕਿਰਪਾ ਨਾਲ ਸਨਮਾਨਿਤ ਕੀਤੇ ਜਾ ਰਹੇ ਗੁਰੂ ਗ੍ਰੰਥ ਸਾਹਿਬ ਦੀ ਸੇਵਾ ਸੰਭਾਲ ਕਰਨ ਦੀ ਪ੍ਰਵਾਨਗੀ ਦਿੱਤੀ
@paramkaur1503
@paramkaur1503 Жыл бұрын
ਵਾਹਿਗੁਰੂਜੀਕਾਖਾਲਸਾਵਾਹਿਗੁਰੂਜੀਕੀਫਤਹਿ
@rajveervlogs9798
@rajveervlogs9798 Жыл бұрын
🙏🙏🙏🙏🙏🙏🙏❤️💐💐💐💐💐🌸🌸🌸🌸🌸🌸
@bodhrajsingh1705
@bodhrajsingh1705 2 жыл бұрын
ਧੰਨ ਧੰਨ ਸ਼੍ਰੀ ਗੁਰੂ ਰਾਮਦਾਸ ਜੀ ਮਹਾਰਾਜ
@satnamkaur9656
@satnamkaur9656 9 ай бұрын
Waheguru Ji shukrana g🌺💖🌹🌹🙏🙏🙏🙏🙏🙏
@smilepreetsinghshergill4916
@smilepreetsinghshergill4916 17 күн бұрын
Waheguru ji 🙏❤
@yaar482
@yaar482 2 жыл бұрын
ਸਿੰਘ ਸਾਹਿਬ ਗਿਆਨੀ ਮਾਨ ਸਿੰਘ ਜੀ ਜਿਹੜੇ ਵਿੱਦਿਆ ਵਿਚ ਨਿਪੁੰਨ ਸਨ ਜਿਨ੍ਹਾਂ ਦੀ ਸੇਵਾ ਅਜੇ ਬਾਕੀ ਸੀ ਉਹਨਾਂ ਨੂੰ ਜ਼ਬਰਦਸਤੀ ਹਟਾਇਆ ਗਿਆ ਹੈ ਆਪਾਂ ਸਾਰੇ ਜਾਣਦੇ ਹਾਂ ਕਿ ਹੁਣ ਇਥੇ ਵੀ ਸਿਫਾਰਸ਼ ਬਿਨਾਂ ਕਮਰਾ ਨੀ ਮਿਲਦਾ ਫਿਰ ਸੇਵਾ ਕਰਨ ਵਾਸਤੇ ਕਿਉਂ ਨੀ ਸਿਫਾਰਸ਼ ਦੀ ਲੋੜ ਹੁੰਦੀ ਹੈਡ ਗ੍ਰੰਥੀ ਜਗਤਾਰ ਸਿੰਘ ਜੀ ਪਾਠ ਕਰਨ ਸਮੇਂ ਕਿਨੀਆਂ ਗ਼ਲਤੀਆਂ ਕਰਦੇ ਹਨ ਹੁਣ ਜੋ ਵਾਰੀ ਵਾਰੀ ਹੁਕਮਨਾਮਾ ਲੈਂਦੇ ਹਨ ਇਹ ਕਦੋਂ ਦੀ ਮਰਿਆਦਾ ਹੈ ਇਸ ਬਾਰੇ ਜਾਣਕਾਰੀ ਦਿੱਤੀ ਜਾਵੇ ਜੀ ਵਾਹਿਗੁਰੂ ਸਦਾ ਚੜ੍ਹਦੀ ਕਲਾ ਵਿੱਚ ਰੱਖਣ ਜੀ ਪੰਥ ਖ਼ਤਰੇ ਵਿਚ ਹੈ ਗੁਰੂ ਰਾਮਦਾਸ ਸਾਹਿਬ ਜੀ ਆਪ ਹੀ ਕਿਰਪਾ ਕਰੋ ਜੀ
@amarjitkaur3956
@amarjitkaur3956 2 жыл бұрын
ਵਾਹਿਗੁਰੂ ਜੀ ਆਪ ਜੀ ਛੇਤੀ ਛੇਤੀ ਵਾਪਸ ਆ ਜੋ
@mukhtarsingh3581
@mukhtarsingh3581 2 жыл бұрын
ਸਾਰੇ ਸਿੰਘ ਸਾਹਿਬਾਨ ਆਦਰ, ਸਤਿਕਾਰ ਯੋਗ ਨੇ ਪਰ ਗਿਆਨੀ ਮਾਨ ਸਿੰਘ ਜੀ ਦੇ ਅਸਤੀਫੇ ਦੀ ਸਚਾਈ ਸਾਹਮਣੇ ਜਰੂਰ ਆਉਣੀ ਚਾਹੀਦੀ ਹੈ ।ਇਥੇ ਆਰ,ਐਸ ਐਸ ਦੇ ਦੱਲਿਆਂ ਬਾਦਲ ਤੇ ਜੁੰਡਲੀ ਦੀ ਗੁੰਡਾਗਰਦੀ ਚੱਲਦੀ ਆ ਮਰਿਯਾਦਾ ਨੂੰ ਢਾਹ ਲਾਈ ਹੋਈ ਆ ਸੰਗਤ ਜੀ ਇਹਨਾਂ ਨਰੈਣੂਆਂ ਬਾਦਲ ਤੇ ਜੁੰਡਲੀ ਤੋਂ ਗੁਰੂਘਰ ਬਚਾ ਲਓ ਸਿੱਖੀ ਦਾ ਘਾਣ ਕਰ ਰਹੇ ਆ
@RAVINDERSINGH-zc3mv
@RAVINDERSINGH-zc3mv 2 жыл бұрын
ਬਹੁਤ ਹੀ ਵਧੀਆ ਹੈ ਜੀ
@pardeepsingh-iv6pu
@pardeepsingh-iv6pu 2 жыл бұрын
ਧੰਨ ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਜੀ ਕਿਰਪਾ ਕਰਿਉ ਜੀ ਸਭਨਾਂ ਤੇ ਆਪਣੇ ਚਰਨਾਂ ਵਿੱਚ ਥਾਂ ਬਖਸ਼ਿਸ਼ ਕਰਨਾ ਜੀ
@user-zb3el8tg4e
@user-zb3el8tg4e 2 жыл бұрын
ਬਹੁਤ ਵਧੀਆ ਅਵਾਜ਼ ਦੂਜੇ ਗ੍ਰੰਥੀ ਸਾਹਿਬ ਜੀ ਦੀ
@raviinder80
@raviinder80 2 жыл бұрын
ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਜੀ ।ਧੰਨ ਧੰਨ ਗੁਰੂ ਰਾਮਦਾਸ ਸਾਹਿਬ ਜੀ ।
@billasingh4051
@billasingh4051 Жыл бұрын
WaheGuru ji maharkar Kary g
@lAkbir1313
@lAkbir1313 2 жыл бұрын
ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ🙏🙏🙏🙏🙏🙏🙏🙏🙏
@kashmirsingh7710
@kashmirsingh7710 2 жыл бұрын
ਵਾਹਿਗੁਰੂ ਜੀ ਤਿੰਨਾਂ ਸਿੰਘ ਸਾਹਿਬਾਨਾਂ ਨੂੰ ਪੰਥ ਦੀ ਸੇਵਾ ਕਰਨ ਲਈ ਵੱਲ ਬਖਸ਼ੋ ਜੀ। ਕਸ਼ਮੀਰ ਸਿੰਘ ਮੋਠਾਪੁਰ
@balbirkaur8405
@balbirkaur8405 2 жыл бұрын
ਤਿੰਨਾਂ ਸਿੰਘ ਸਾਹਿਬਾ ਦੀ ਆਵਾਜ਼ ਰਸ ਭਿੰਨੀ ਹੈ ਬਹੁਤ ਬਹੁਤ ਵਧਾਈਆਂ ਜੀ
@manjitdhillon2454
@manjitdhillon2454 2 жыл бұрын
ਬਹੁਤ ਰਸਭਿਨੀ ਅਵਾਜ ਭਾਈ ਸਾਹਿਬ ਜੀ ਦੀ
@kuhunoorsandhu1796
@kuhunoorsandhu1796 2 жыл бұрын
Waheguru ji ka khalsa waheguru ji ki feteh
@MRMKhalsa
@MRMKhalsa 9 ай бұрын
ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਹਿ ਧੰਨ ਧੰਨ ਗੁਰੂ ਰਾਮਦਾਸ ਜੀ ਮਹਾਰਾਜ ਜੀ 🙏🙏🙏🙏🙏
@eIonmuskofficial
@eIonmuskofficial Жыл бұрын
ਮੇਹਰ ਕਰੇਓ ਬਾਬਾਜੀ 🙏🏻🙏🏻🙏🏻🙏🏻🙏🏻🙏🏻🙏🏻🙏🏻🙏🏻🙏🏻🙏🏻🙏🏻🙏🏻
@gurpreetgurpreetsingh1460
@gurpreetgurpreetsingh1460 2 жыл бұрын
ਧੰਨ ਧੰਨ ਸਾਹਿਬ ਸ੍ਰੀ ਗੁਰੂ ਰਾਮਦਾਸ ਸਾਹਿਬ ਜੀ ਸਾਰੇ ਸਿੰਘ ਸਾਹਿਬਾਨਾ ਤੇ ਆਪਣਾ ਮਿਹਰ ਭਰਿਆ ਹੱਥ ਰੱਖਣ ਚੜ੍ਹਦੀਕਲਾ ਬਖਸ਼ਣ 🙏 🙏
@JasvirSingh-il3xx
@JasvirSingh-il3xx 2 жыл бұрын
ਸੱਚੋ ਪਾਤਸ਼ਾਹ ਦੀ ਕਿਰਪਾ ਸਿੰਘ ਸਾਹਿਬ ਉਤੇ
@satnamsinghsingh9134
@satnamsinghsingh9134 2 жыл бұрын
ਵਡੇਰੇ ਭਾਗਾਂ ਵਾਲੇ ਨੇ ਸਿੰਘ ਸਾਹਿਬ ਜੀ ਤੁਸੀਂ ਮੇਰੇ ਵੀ ਵਡਭਾਗੇ ਹਾ
@user-zb3el8tg4e
@user-zb3el8tg4e 2 жыл бұрын
ਵਧਾਈ ਆ ਹੋਣ ਭਾਈ ਸਾਹਿਬ ਜੀ ਸਚਖੰਡ ਸ੍ਰੀ ਹਰਿਮੰਦਰ ਸਾਹਿਬ ਦੇ ਗ੍ਰੰਥੀ ਸਿੰਘ ਬਣਣ ਤੇ
@SatnamSingh-xz9by
@SatnamSingh-xz9by 2 жыл бұрын
ਬਹੁਤ ਵਧੀਆ ਬਧਾਈਆ ਜੀ ਸਿੰਘ ਸਾਹਿਬ ਜੀ
@kamaljitjohal1311
@kamaljitjohal1311 2 жыл бұрын
Wahaguru Ji Wahaguru ji
@mehakgill8438
@mehakgill8438 Жыл бұрын
🙏🙏
@BaljeetKaur-hs5ly
@BaljeetKaur-hs5ly 2 жыл бұрын
Waheguru ji mehar karo ji 💐🌷🙏💐🌷💐🙏🌷💐🙏🌷💐🙏🌷💐🙏🌷💐🙏🌷💐🙏🌷💐🙏🌷💐🙏🌷💐
@gorasabdhu5854
@gorasabdhu5854 2 жыл бұрын
ਵਾਹਿਗੁਰੂ ਜੀ ਵਾਹਿਗੁਰੂ ਜੀ
@sarbjitsran5914
@sarbjitsran5914 2 жыл бұрын
ਸਿੱਖ ਕੌਮ ਨੂੰ ਬਹੁਤ ਬਹੁਤ ਵਧਾਈਆ ਜੀ 🙏🙏
@jogasinghsidhu9802
@jogasinghsidhu9802 2 жыл бұрын
ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਹਿ ਧੰਨ ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਜੀਉ 👏💗💗💗💗
@kewalgrewalkewalgrewal4530
@kewalgrewalkewalgrewal4530 2 жыл бұрын
ਧੰਨ ਸਤਿਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ ਧੰਨ ਗੁਰੂ ਰਾਮਦਾਸ ਸਾਹਿਬ ਜੀ ਸਾਰੇ ਸਿੰਘ ਸਾਹਿਬਾਨਾਂ ਨੂੰ ਸੇਵਾ ਦੀ ਦਾਤ ਬਖਸ਼ਣ ਜੀ
@NarinderKaur-yu5gx
@NarinderKaur-yu5gx 9 ай бұрын
Waheguru 🙏🙏🙏🙏🙏🌹🌹🌹🌹🌹👍🏻
@rekhakapoor3731
@rekhakapoor3731 Жыл бұрын
SATNAAM SHRI SACHE PITA WAHEGURU NANAK BABAJI FORGIVE ME FOR MY ALL MISTAKES NANAK NAAM CHADHI KALA AAPJI DE BHANE SARBAT KA BHALLA I am your daughter 🙏🏼🙏🏼🙏🏼🙏🏼🙏🏼🙏🏼
@bhaidaljitsinghji
@bhaidaljitsinghji 2 жыл бұрын
ਬਹੁਤ ਮਿੱਠੀ ਅਵਾਜ ਤਿੰਨੋ ਸਿੰਘ ਸਾਹਿਬਾਨਾਂ ਦੀ
@SatpalSingh-lr1ec
@SatpalSingh-lr1ec 2 жыл бұрын
🙏🙏🙏🙏tena granthiyan De bahut Mitti Awaaz han
@gurmukhsingharchitect6279
@gurmukhsingharchitect6279 2 жыл бұрын
ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ
@gurwakhashsinghrandhawa1780
@gurwakhashsinghrandhawa1780 8 ай бұрын
Waheguru ji 🙏
@surinderkaur5228
@surinderkaur5228 2 жыл бұрын
ਭਾਈ ਸਾਹਿਬ ਜੀ ਬਹੁਤ ਬਹੁਤ ਵਧਾਈਆਂਂ 🌹🌹🌹🌹🌹🌴🌴🌴🌴🌴👏👏🙏🙏☘️☘️☘️☘️
@gurmitkaur6490
@gurmitkaur6490 2 жыл бұрын
Waheguru ji sda aapni meher bnaye rkhen. Sikh panth ty. Waheguru ji ka khalsa waheguru ji ki ftey
@DavinderSingh-zm5yx
@DavinderSingh-zm5yx Жыл бұрын
ਕਰਨ ਕਰਾਵੇ ਆਪੇ ਆਪ, ਧੰਨ ਗੁਰੂ ਰਾਮਦਾਸ ਜੀ।।
@ManjinderSingh-kq3tp
@ManjinderSingh-kq3tp 2 жыл бұрын
Sari sagat te satguru sahib ji nu bute bute vadyia ji
@harinderkaur223
@harinderkaur223 2 жыл бұрын
Waheguru ji ka Khalsa sri Waheguru ji ki Fateh ji. Very nice voice ji 🙏🙏🌹🌹Dhan Dhan guru Ram das ji 🙏🙏🌹🌹
@satnamsingh494
@satnamsingh494 11 ай бұрын
Waheguru ji
@ravindersinghmullanpur1932
@ravindersinghmullanpur1932 2 жыл бұрын
ਵਾਹਿਗੁਰੂ ਜੀਓ
@arshpreetkaur2643
@arshpreetkaur2643 Жыл бұрын
🙏🏽🙏🏽🌸🌸🙏🏽🙏🏽
@sardarjiii1121
@sardarjiii1121 2 жыл бұрын
ਬਹੁਤ ਵਧੀਆ ਐ ਜੀ ਪਰ ਇੱਕ ਗੱਲ ਸਮਝ ਨਹੀਂ ਆਈ ਕਿ ਸਿੰਘ ਸਾਹਿਬ ਗਿਆਨੀ ਮਾਨ ਸਿੰਘ ਜੀ ਅਸਤੀਫ਼ਾ ਕਿਓ ਦੇ ਗਏ ਬਹੁਤ ਵਧੀਆ ਗਿਆਨੀ ਸਨ ਅੱਜੇ ਉਮਰ ਵੀ ਇਨੀ ਨਹੀਂ ਸੀ 🙏🙏
@sidhumossewala..4723
@sidhumossewala..4723 2 жыл бұрын
ਬਾਦਲਕਿਆਂ ਦੇ ਡਰ ਤੋਂ ਵੀਰ 🙏🙏
@XxHGxX273
@XxHGxX273 2 жыл бұрын
He was sick and said he could not perform the duties to the best abilities
@MandeepSingh-uf9iw
@MandeepSingh-uf9iw 2 жыл бұрын
Dhan dhan sri guru granth sahib g kirpa kreoo sab te tuc oo sab de malak oo data g mehar krrreo sab te bhulla chukka maaff kreoo sab diya data g🙇🙏🙇🙏🙇🙏🙇🙏🙇🙏🙇🙏🙇🙏🙇🙏🙇🙇🙏🙇🙏🙇🙏🙇🙏🙇🙏🙇🙏🙇🙇🙏🙏🙇🙇🙏🙇🙏🙇🙏🙇🙏🙇🙏🙇🙏🙇🙏🙇🙏🙇🙏🙇🙏🙇🙏🙇🙇🙏🙇🙏🙇🙏🙇🙏🙇🙏🙇🙏🙇🙇
@tuhitu....2717
@tuhitu....2717 2 жыл бұрын
ਕਿਰਪਾ ਬਹੁਤ ਗੁਰੂ ਸਾਹਿਬ ਦੀ
@user-jz3pr8ky1t
@user-jz3pr8ky1t 2 жыл бұрын
Bhout ਮਿੱਠੀ ਆਵਾਜ਼ ਹੈ 3 ਭਾਈ ਸਾਹਿਬ ਜੀ ਦੀ
@JagdishSingh-rj9pv
@JagdishSingh-rj9pv 2 жыл бұрын
DHAN GURU RAMDAS JI MAHER KARO JI 🙏
@eIonmuskofficial
@eIonmuskofficial Жыл бұрын
ਵਾਹਿਗੁਰੂ ਜੀ 🙏🏻🙏🏻🙏🏻🙏🏻🙏🏻🙏🏻🙏🏻🙏🏻🙏🏻🙏🏻🙏🏻🙏🏻🙏🏻
@HarpreetKaur-ti5ou
@HarpreetKaur-ti5ou 2 жыл бұрын
ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੀ
@gurdeepsinghghuman3199
@gurdeepsinghghuman3199 Жыл бұрын
🙏🏻🙏🏻🙏🏻🙏🏻🙏🏻
@perumalperumal-kx6ep
@perumalperumal-kx6ep 2 жыл бұрын
Wage Guru 💐💐🙏🙏🙏💐💐 Salem , Tamil Nadu
@SukhdevSingh-nx2nb
@SukhdevSingh-nx2nb 2 жыл бұрын
Guru pant nu bht bht mubarika, , (3),Tina Singh's ne bht vadiya dhagg nal Hukamnama liya hai
@PreetiLamba-vs4bv
@PreetiLamba-vs4bv 2 жыл бұрын
APP JI SARRYA THE BAHUT HI MITHI AWAAZ HA JI WAHEGURU JI 🙏🏻🙏🏻🙏🏻🙏🏻🙏🏻💐💐💐nirguni ha nimani ha bikharin ha
@gallasingh6313
@gallasingh6313 2 жыл бұрын
Waheguru ji
@balwindersinghdhaliwal186
@balwindersinghdhaliwal186 2 жыл бұрын
Dan Dan Guru Granth sahib ji Bhai sahib nu chardi kla vich rakhe
@RavinderSingh-xg1ml
@RavinderSingh-xg1ml 2 жыл бұрын
Bahut mithi awaaj hai teeno singh sahibban sahib ji di
@balwinderkaurlally4023
@balwinderkaurlally4023 2 жыл бұрын
Guru,s shabad great.who ever singing...
@gopibal2394
@gopibal2394 2 жыл бұрын
Wheguru
@RajwinderKaur-kg1lx
@RajwinderKaur-kg1lx 2 жыл бұрын
ਕਿੰਨਾ ਰਸ ਏ ਭਾਈ ਸਾਹਿਬ ਦੀ ਰਸਨਾ ਤੇ ਵਾਹਿਗੁਰੂ ਜੀ ਤ ਮੇਹਰ ਕਰੇ
@gurpreetsekhon6801
@gurpreetsekhon6801 2 жыл бұрын
Wahaguruji wahaguruji babaji
@sgneducation9998
@sgneducation9998 2 жыл бұрын
Dhan dhan guru ramdas ji true guru blessed us all sinful person.
@davindersingh1427
@davindersingh1427 2 жыл бұрын
Waheguru Dhan Dhan Sri Guru Granth Sahib ji Dhan Dhan Sri Guru Teg Bahadur Sahab ji 🙏 🙏🙏
@malkitsinghsidhu3598
@malkitsinghsidhu3598 2 жыл бұрын
ਵਾਹਿਗੁਰੂ ਜੀ ਵਾਹਿਗੁਰੂ ਜੀ🙏🙏🙏🙏
@sarabjitkhalsa7704
@sarabjitkhalsa7704 2 жыл бұрын
🙏🌹🙏ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂਜੀ ਕੀ ਫਤਿਹ ਜੀ 🙏🌹🙏
@randeepkaurbrar1489
@randeepkaurbrar1489 2 жыл бұрын
Waheguru ji chardi kla bakhshan ji 🙏
@mantajdhillon1594
@mantajdhillon1594 2 жыл бұрын
Bahut vadiaa awaaj Singh saab ji di
@darshansran3363
@darshansran3363 2 жыл бұрын
ਧੰਨ ਗੁਰੂ ਰਾਮਦਾਸ
@tajindersingh4223
@tajindersingh4223 2 жыл бұрын
Dhan dhan satguru Ramdas shaib ji
@gurmeharsingh3725
@gurmeharsingh3725 2 жыл бұрын
ਧੰਨ ਧੰਨ ਸ੍ਰੀ ਗੁਰੂ ਰਾਮਦਾਸ ਜੀ
@gurmeharsingh3725
@gurmeharsingh3725 2 жыл бұрын
🙏🏻🙏🏻🙏🏻🙏🏻🙏🏻
@DavinderSingh-zm5yx
@DavinderSingh-zm5yx Жыл бұрын
ਕਰਨ ਕਰਾਵੇ ਆਪੇ ਆਪ, ਧੰਨ ਗੁਰੂ ਰਾਮਦਾਸ ਜੀ।।
@DALJEETSINGH-qc6tk
@DALJEETSINGH-qc6tk 2 жыл бұрын
Dhan dhan shri guru granth sahib ji wahe guru ji
@BalwinderSingh-nf8ly
@BalwinderSingh-nf8ly Жыл бұрын
@pinkichawala4116
@pinkichawala4116 2 жыл бұрын
Waheguruji Meher karna
@sandeepnagra4234
@sandeepnagra4234 2 жыл бұрын
Giani Maan Singh Ji nice Granthi.
@jaswinderkaurmasand1798
@jaswinderkaurmasand1798 2 жыл бұрын
Wahe guru ji sarean Singh sahibaana nu chrdi kla vich rkhn
@gurmeetbenipal6968
@gurmeetbenipal6968 2 жыл бұрын
Satnam wehguru jio
@kulwindersinghbakali19
@kulwindersinghbakali19 2 жыл бұрын
ਬਹੁਤ ਵਧੀਆ ਤਜਰਬੇਕਾਰ ਹਨ ਹੁਕਮਨਾਮਾ ਲਈ
@social228
@social228 2 жыл бұрын
ਧੰਨ ਧੰਨ ਗੁਰੂ ਰਾਮ ਦਾਸ ਜੀ ਸਿੱਘਾ ਵਿਚ ਆਪਸੀ ਪਿਆਰ ਬਖਛਣਾ ਜੀ ਬਾਕੀ ਤਿੰਨੇ ਸਿੱਘ ਸਹੇਬਾਨ ਬਹੂਤ ਵਦੀਆ ਨੇ
@ranjodhbala2678
@ranjodhbala2678 2 жыл бұрын
ਬਹੁਤ ਹੀ ਵਧੀਆ ਵਾਹਿਗੁਰੂ ਜੀ
@nav2322
@nav2322 Жыл бұрын
Waheguru JI 💙🌹💙
08-06-2024 07AM
SGL Jan Sewa Kendar
Рет қаралды 1,1 М.
1🥺🎉 #thankyou
00:29
はじめしゃちょー(hajime)
Рет қаралды 79 МЛН
ХОТЯ БЫ КИНОДА 2 - официальный фильм
1:35:34
ХОТЯ БЫ В КИНО
Рет қаралды 2,8 МЛН
Make me the happiest man on earth... 🎁🥹
00:34
A4
Рет қаралды 8 МЛН