No video

ਨਵ-ਨਿਯੁਕਤ ਸਿੰਘ ਸਾਹਿਬਾਨ ਵੱਲੋਂ ਪਰੰਪਰਾ ਅਨੁਸਾਰ ਸ੍ਰੀ ਹਰਿਮੰਦਰ ਸਾਹਿਬ ਵਿਖੇ ਲਏ ਗਏ ਮੁੱਖਵਾਕ

  Рет қаралды 175,612

SGPC, Sri Amritsar

SGPC, Sri Amritsar

Күн бұрын

ਨਵ-ਨਿਯੁਕਤ ਸਿੰਘ ਸਾਹਿਬਾਨ ਵੱਲੋਂ ਪਰੰਪਰਾ ਅਨੁਸਾਰ ਸ੍ਰੀ ਹਰਿਮੰਦਰ ਸਾਹਿਬ ਵਿਖੇ ਲਏ ਗਏ ਮੁੱਖਵਾਕ
#SriDarbarSahib #SriHarmandirSahib #SriAmritsar #SGPC
This is the official KZbin channel of the Shiromani Gurdwara Parbandhak Committee (SGPC), Sri Amritsar. This channel is dedicated to the live broadcast of Gurbani Kirtan from Sachkhand Sri Harmandir Sahib Sri Darbar Sahib, Sri Amritsar, the central Sikh shrine, videos related to Sikh history, documentaries, Gurmat Samagams (Religious Congregations) organised by SGPC at Gurdwaras under its management on different historic occasions.
The SGPC is the foremost organisation of Sikhs established on November 15, 1920, and is governed under the provisions of the Sikh Gurdwaras Act, of 1925, in India. The SGPC is responsible for the management of historical Gurdwara Sahibs (Sikh shrines) in India and it also deals with concerns of the Sikh community in India and across the globe.
All rights of Gurbani Kirtan, Katha, Hukamnama, broadcast from Sachkhand Sri Harmandar Sahib Sri Darbar Sahib, Sri Amritsar are reserved with the Shiromani Gurdwara Parbandhak Committee (SGPC), Sri Amritsar. Any channel, web, KZbin channel, website, social-media platform, other than the channel authorized by the SGPC, has no right to re-direct, re-stream, download or upload Gurbani broadcast from this KZbin channel (SGPC, Sri Amritsar).
Official links of different platforms of SGPC, Sri Amritsar.
Facebook for Gurbani Kirtan broadcast from Sri Darbar Sahib: / sgpcsriamritsar
Website: sgpc.net
Facebook: / sgpcamritsar.org
Instagram: / sgpc_amritsar
Twitter: / sgpcamritsar
Daswandh: www.sgpcdonati...
#SGPCSriAmritsar #SachkhandSriDarbarSahib #SriHarmandirSahib

Пікірлер: 375
@babaladdasinghvlog4828
@babaladdasinghvlog4828 Ай бұрын
ਵਧਾਈਆਂ ਹੋਣ ਜੀ ਗੁਰੂ ਪਿਆਰਿਓ
@BantaSingh-tt8zt
@BantaSingh-tt8zt Ай бұрын
ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਕਿਨੇਂ ਵੱਡੇ ਭਾਗਾਂ ਵਾਲੇ ਨੇਂ ਜਿਨ੍ਹਾਂ ਨੂੰ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਵਿਖੇ ਮੁੱਖ ਗ੍ਰੰਥੀ ਹੋਂਣ ਦਾ ਮਾਂਨ ਪ੍ਰਾਪਤ ਹੋਇਆ ਹੈ ਮਹਾਰਾਜ ਜੀ ਇਹਨਾਂ ਦੇ ਸਿਰ ਤੇ ਮਿਹਰ ਭਰਿਆ ਹੱਥ ਸਦਾ ਹੀ ਰੱਖਣ
@DhanDhanChaarSahibzadeJi
@DhanDhanChaarSahibzadeJi Ай бұрын
ਧੰਨ ਧੰਨ ਸੋਢੀ ਪਾਤਸਾਹ ਸੀ੍ ਗੁਰੂ ਰਾਮਦਾਸ ਸਾਹਿਬ ਜੀ ਆਪ ਜੀ ਦੇ ਘਰ ਦੀ ਸੇਵਾ ਮਿਲੀ ਦੋ ਸਿੰਘ ਸਾਹਿਬਾ ਨੂੰ
@harwinderkaur1310
@harwinderkaur1310 Ай бұрын
ਧੰਨ ਧੰਨ ਸ਼੍ਰੀ ਗੁਰੂ ਰਾਮਦਾਸ ਸਾਹਿਬ ਜੀਓ ਸੱਚੇ ਪਾਤਸ਼ਾਹ ਜੀ ਮੇਰੀ ਨਿਮਾਣੀ ਦੀ ਦੇਹ ਨੂੰ ਤੰਦਰੁਸਤੀ ਬਖ਼ਸ਼ੀ ਸਭ ਤੇ ਮੇਹਰ ਭਰਿਆ ਹੱਥ ਰੱਖਣਾ ਜੀ 🙏🙏❤️❤️
@RajanSingh-qd2pf
@RajanSingh-qd2pf Ай бұрын
Guru ramdas patshah g kirpa krn tuhanu ਸਦੀਵੀ ਦੇਹ ਅਰੋਗਤਾ ਤੰਦਰੁਸਤੀ ਦੀ ਦਾਤ ਬਖਸ਼ਣ ਹਮੇਸ਼ਾ ਚੜ੍ਹਦੀ ਕਲਾ ਵਿੱਚ ਰੱਖਣ 🙏🙏
@ParamjitSingh-ts1kx
@ParamjitSingh-ts1kx Ай бұрын
ਵਾਹਿਗੁਰੂ ਜੀ ਕਾ ਖ਼ਾਲਸਾ ਵਾਹਿਗੁਰੂ ਜੀ ਕੀ ਫ਼ਤਹਿ ਜੀ। ਭਲੋ ਭਲੋ ਰੇ ਕੀਰਤਨੀਆ ਰਾਮ ਰਮਾ ਰਾਮਾ ਗੁਨ ਗਾਉ ।। ਸਤਿਨਾਮੁ ਵਾਹਿਗੁਰੂ ਜੀ।
@KuldeepSingh-fe6dr
@KuldeepSingh-fe6dr Ай бұрын
ਧੰਨੁ ਧੰਨੁ ਰਾਮਦਾਸ ਗੁਰੁ ਜਿਨਿ ਸਿਰਿਆ ਤਿਨੈ ਸਵਾਰਿਆ ਪੂਰੀ ਹੋਈ ਕਰਾਮਾਤਿ ਆਪਿ ਸਿਰਜਣਹਾਰੈ ਧਾਰਿਆ ਵਾਹਿਗੁਰੂ ਜੀ 🙏 ਵਾਹਿਗੁਰੂ ਜੀ 🙏 ਵਾਹਿਗੁਰੂ ਜੀ 🙏
@gulzarsingh9475
@gulzarsingh9475 Ай бұрын
ਬਹੁਤ ਬਹੁਤ ਵਧਾਈਆਂ ਜੀ ਦੋਨਾਂ ਸਿੰਘ ਸਾਹਿਬਾਨਾਂ ਨੂੰ ਜੀ 🎉
@RaviSingh-ok3wn
@RaviSingh-ok3wn Ай бұрын
ਧੰਨ ਧੰਨ ਸ਼੍ਰੀ ਗੁਰੂ ਰਾਮਦਾਸ ਸਾਹਿਬ ਜੀ
@rajpoottravels7084
@rajpoottravels7084 13 күн бұрын
Dhan guru ramdaas sahib ji Maharaj ji mehar kro naam sikhi bakhsho Amrit wele da thdaa pakka kro mere pyaare satguru sache paaatshah jii jeea jant da bhlaa kro waheguru ji 🌹❤️🙏
@gautamarya3493
@gautamarya3493 23 күн бұрын
Waheguru ji mehar kari datya the 🙏🙏🙏
@kalasingh8231
@kalasingh8231 Ай бұрын
ਧੰਨ ਗੁਰੂ ਰਾਮਦਾਸ ਜੀ
@thindfarmer
@thindfarmer Ай бұрын
ਵਾਹਿਗੁਰੂ ਧੰਨ ਧੰਨ ਰਾਮਦਾਸ ਗੁਰੂ ਮੇਰੇ ਦੁਖ ਦੂਰ ਕਰੋ ਜੀ ਵਾਹਿਗੁਰੂ
@user-zm6ku3xw3d
@user-zm6ku3xw3d Ай бұрын
ਧੰਨ ਧੰਨ ਰਾਮਦਾਸ ਗੁਰ ਜਿਨ ਸਿਰਿਆ ਤਿਨੈ ਸਵਾਰਿਆ ❤❤👏👏👏👏👏👏
@punjabiflex566
@punjabiflex566 Ай бұрын
ਰਾਗੀ ਸਾਹਿਬ ਦੀ ਆਵਾਜ਼ ਬਿਲਕੁਲ ਭਾਈ ਬਲਬੀਰ ਸਿੰਘ ਵਰਗੀ ਲਗ ਰਹੀ ਹੈ🙏🙏
@harbhajansingh2384
@harbhajansingh2384 Ай бұрын
ਜੀ ਬਿਲਕੁਲ ਇਹ ਹੀ ਪ੍ਰਤੀਤ ਹੋਇਆ
@jasmeetkingra3344
@jasmeetkingra3344 Ай бұрын
ਧੰਨ ਧੰਨ ਸ੍ਰੀ ਗੁਰੂ ਰਾਮਦਾਸ ਸਾਹਿਬ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ। ਸਤਨਾਮ ਸ੍ਰੀ ਵਾਹਿਗੁਰੂ ਜੀ।
@kulwindersran-bi6nv
@kulwindersran-bi6nv Ай бұрын
ਧੰਨ ਧੰਨ ਸ਼੍ਰੀ ਗੁਰੂ ਰਾਮਦਾਸ ਸਾਹਿਬ ਜੀ ਤੁਹਾਨੂੰ ਚੱੜ੍ਹਦੀ ਕਲਾ ਵਿੱਚ ਰੱਖਣ ਦਿਨ ਦੁੱਗਣੀ ਰਾਤ ਚੌਗਣੀ ਤਰੱਕੀ ਬਖ਼ਸ਼ਣ ਅਤੇ ਲੰਬੀ ਉਮਰ ਬਖ਼ਸ਼ਣ ਜੀ!!
@rajindersingh6282
@rajindersingh6282 Ай бұрын
ਵਾਹਿਗੁਰੂ ਜੀ 🙏🙏
@ratanjit9675
@ratanjit9675 Ай бұрын
ਧੰਨ ਧੰਨ ਗੁਰੂ ਰਾਮਦਾਸ ਜੀ
@singhshib1663
@singhshib1663 Ай бұрын
ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ
@gurmeetkaur6032
@gurmeetkaur6032 Ай бұрын
ਧੰਨ ਧੰਨ ਸੋਢੀ ਪਾਤਸ਼ਾਹ ਗੁਰੂ ਰਾਮਦਾਸ ਜੀ ਮੇਹਰ ਕਰਨਾ ਸਭ ਤੇ ਜੀ 🙏🏻🙏🏻🙏🏻🙏🏻❤️❤️❤️❤️
@jaswindersingh8874
@jaswindersingh8874 Ай бұрын
ਧੰਨ ਗੁਰੂ ਰਾਮਦਾਸ ਜੀ ❤🙇🙏
@pammibhatia8267
@pammibhatia8267 Ай бұрын
Dhan dhan Siri guru Ramdaas ji
@randhirkaur2675
@randhirkaur2675 Ай бұрын
ਵਧਾਈਆਂ ਹੋਣ ਜੀ ਵਾਹਿਗੁਰੂ ਵਾਹਿਗੁਰ ਜੀ
@sukhwinderkaur4786
@sukhwinderkaur4786 23 күн бұрын
Dhan dhan guru Ramdas ji 🙏🙏 kirpa karo apne bache charanpreet Singh tae waheguru ji aechi company tae job lagwa do Waheguru ji aap ji da asra liya das ne mehar karo waheguru ji 🙏🙏💐🌹💐
@jaswantsinghwadala8619
@jaswantsinghwadala8619 Ай бұрын
ਸਤਿਨਾਮੁ ਸ੍ਰੀ ਵਾਹਿਗੁਰੂ ਜੀ ❤❤
@NirmalSingh-cz6pp
@NirmalSingh-cz6pp 18 күн бұрын
Dhan Dhan sri guru Ramdass ji maharaj ji.
@user-od8bh5gy1x
@user-od8bh5gy1x Ай бұрын
ਧੰਨ ਧੰਨ ਗੁਰੂ ਰਾਮਦਾਸ ਜੀ🙏🙏🙏🙏🙏
@MahavirSingh-li6wt
@MahavirSingh-li6wt Ай бұрын
ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ
@kaursandeep2504
@kaursandeep2504 Ай бұрын
ਧੰਨ ਧੰਨ ਗੁਰੂ ਰਾਮਦਾਸ ਜੀ 🙏🙏
@chamansingh8075
@chamansingh8075 12 күн бұрын
❤❤❤❤❤ Waheguru Waheguru Waheguru Waheguru Waheguru Waheguru Waheguru Waheguru Waheguru
@GurumeetSingh-yj1lp
@GurumeetSingh-yj1lp Ай бұрын
ਗੁਰੂ ਰਾਮਦਾਸ ਜੀ ਮਹਾਰਾਜ ਆਪ ਜੀ ਦੇ ਦਰ ਘਰ ਦੀ ਸੇਵਾ ਸਿੰਘ ਸਾਹਿਬ ਨੂੰ ਮਿਲੀ ਹੈ ਸਾਡੇ ਵੱਲੋਂ ਬੇਨਤੀ ਅਰਦਾਸ ਹੈ ਗੁਰੂ ਦੇ ਚਰਨਾਂ ਚ ਤੇ ਗੁਰੂ ਸਾਹਿਬ ਜੀ ਇਹ ਆਪ ਜੀ ਦਾ ਨਿਵਾਜੀ ਹੋਵੇ ਆਪ ਜੀ ਦਾ ਸੇਵਕ ਬਣ ਕੇ ਸਿੱਖੀ ਤੇ ਪਹਿਰਾ ਦੇਵੇ ਕਿਤੇ ਬਾਦਲਾਂ ਦਾ ਥਾਪੜੇ ਵਾਲਾ ਸਾਹਿਬਾਨਾ ਹੋਣ ਜਿਸ ਤਰ੍ਹਾਂ ਦੇ ਕੁਝ ਪਹਿਲੇ ਵੀ ਹਨ ਗੁਰੂ ਕਿਰਪਾ ਕਰੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ
@bhullarpp
@bhullarpp Ай бұрын
ਧੰਨ ਧੰਨ ਸ਼੍ਰੀ ਗੁਰੂ ਰਾਮਦਾਸ ਜੀ
@backwordgamer6081
@backwordgamer6081 28 күн бұрын
ਧੰਨ ਧੰਨ ਰਾਮਦਾਸ ਗੁਰੁ ਮਹਾਰਾਜ ਪਿਤਾ ਜੀ❤❤
@kulwinderbrar883
@kulwinderbrar883 Ай бұрын
ਧੰਨ ਧੰਨ ਰਾਮਦਾਸ ਗੂਰ ਜੀ 🙏🙏🙏
@manmohansinghnarula2385
@manmohansinghnarula2385 Ай бұрын
ਬਹੁਤ ਵਧੀਆ ਜੀ। ਕੀ ਕਦੀ ਹੈਡ ਗ੍ਰੰਥੀ ਸਿੰਘ ਸਾਹਿਬ ਜੀ ਵੀ ਗੁਰਵਾਕ ਸੰਗਤਾ ਨੂੰ ਸਰਵਣ ਕਰਵਾਉਣਗੇ।ਸੰਗਤਾ ਉਢੀਕ ਰਹੀਆ ਨੇ।
@MandeepSingh-tw4eb
@MandeepSingh-tw4eb Ай бұрын
Sahi question
@musicalexpert
@musicalexpert 28 күн бұрын
ਵਾਹਿਗੁਰੂ ਜੀ ਹੈੱਡ ਗ੍ਰੰਥੀ ਸਿੰਘ ਸਾਹਿਬ ਗਿਆਨੀ ਰਘੁਬੀਰ ਸਿੰਘ ਜੀ ਸ੍ਰੀ ਅਕਾਲ ਤਖਤ ਸਾਹਿਬ ਜੀ ਦੇ ਜਥੇਦਾਰ ਸਾਹਿਬ ਵੀ ਹਨ ਇਸ ਕਰਕੇ ਉਹ ਸਿਰਫ ਦਿਨ ਦੇ ਸਮੇਂ ਸ੍ਰੀ ਹਰਮੰਦਿਰ ਸਾਹਿਬ ਜੀ ਵਿੱਚ ਹਾਜ਼ਰੀ ਭਰਦੇ ਹਨ ਬਾਕੀ ਸਮਾਂ ਉਹ ਸ੍ਰੀ ਅਕਾਲ ਤਖ਼ਤ ਸਾਹਿਬ ਜੀ ਦੇ ਸਕੱਤਰੇਤ ਵਿਚ ਰਹਿੰਦੇ ਹਨ।
@Uppal-ny5le
@Uppal-ny5le 28 күн бұрын
Waheguru ji 🙏
@amanpreetsingh1573
@amanpreetsingh1573 Ай бұрын
ਕਿਰਪਾ ਕਰੌ ਜੀ❤
@lakhwinderkaur3765
@lakhwinderkaur3765 Ай бұрын
ਧੰਨ ਧੰਨ ਸ਼੍ਰੀ ਗੁਰੂ ਰਾਮਦਾਸ ਸਾਹਿਬ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਹਿ 🚩🙏🚩🙏🚩🙏🚩🙏🚩🙏🚩🙏🚩
@mannauppal5935
@mannauppal5935 Ай бұрын
🙏🙏 ਧੰਨ ਧੰਨ ਸ਼੍ਰੀ ਗੁਰੂ ਰਾਮਦਾਸ ਸਾਹਿਬ ਜੀ ਮਹਾਰਾਜ 🙏🙏
@jaspreet7189
@jaspreet7189 Ай бұрын
Dhan Dhan shiri guru Ramdaas ji 🤲🤲🤲🤲🤲🤲🌾🌾🌾🌾🌾🌾🌹🌹🌹🌹🌹❤️❤️❤️❤️❤️❤️📿📿📿📿📿📖📖📖📖📖📖🍁🍁🍁🍁🍁🤲🤲🤲🤲🤲
@kamaljitsingh5272
@kamaljitsingh5272 Ай бұрын
ਵਾਹਿਗੁਰੂ ਜੀ
@gurpreetsidhu9983
@gurpreetsidhu9983 Ай бұрын
ਵਾਹਿਗੁਰੂ ਜੀੴ ਗੁਰਪ੍ੀਤ ਸਿੰਘ❤
@rajvirsingh9616
@rajvirsingh9616 Ай бұрын
ਵਾਹਿਗੁਰੂ ਜੀ ਧੰਨ ਧੰਨ ਸੀ੍ ਗੁਰੂ ਰਾਮਦਾਸ ਜੀ ਧੰਨ ਧੰਨ ਸੀ੍ ਗੁਰੂ ਗੋਬਿੰਦ ਸਿੰਘ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਮੇਹਰ ਕਰਿਓ ਵਾਹਿਗੁਰੂ ਜੀ ਦਾ ਨਾਂਮ ਦਿਓ
@amctarsinghby4534
@amctarsinghby4534 Ай бұрын
ਸਤਿਨਾਮੁ ਵਾਹਿਗੁਰੂ ਜੀਓ। ਵਾਹਿਗੁਰੂ ਜੀ ਕਾ ਖ਼ਾਲਸਾ || ਵਹਿਗੁਰੂ ਜੀ ਕੀ ਫਤਹਿ || ਸਤਿਨਾਮੁ ਵਾਹਿਗੁਰੂ ਜੀਓ।
@sukhdevjohal629
@sukhdevjohal629 Ай бұрын
ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਜੀ
@kanwaljeetmallhi510
@kanwaljeetmallhi510 Ай бұрын
ਬਹੁਤ ਬਹੁਤ ਵਧਾਈਆਂ ਸਿੰਘ ਸਾਹਿਬ ਜੀ ਨੂੰ ਗੁਰੂ ਰਾਮਦਾਸ ਜੀ
@nirvaansekhon
@nirvaansekhon Ай бұрын
ਵਧਾਈਆਂ ਹੋਣ ਜੀ ਗੁਰੂ ਪਿਆਰਿਓ ਧੰਨ ਧੰਨ ਗੁਰੂ ਰਾਮਦਾਸ ਜੀ
@jasvirgill1092
@jasvirgill1092 5 күн бұрын
🎉waheguru ji
@user-vv3kv5jj7o
@user-vv3kv5jj7o Ай бұрын
ਆਪ ਜੀ ਤੇ ਧੰਨ ਗੁਰੂ ਰਾਮਦਾਸ ਜੀ ਦੀ ਕਿਰਪਾ ਹੋਈ ਹੈ 🙏🏻
@user-kj8ed9vb1n
@user-kj8ed9vb1n Ай бұрын
ਧੰਨ ਧੰਨ ਸ਼੍ਰੀ ਗੁਰੂ ਰਾਮਦਾਸ ਸਾਹਿਬ ਜੀ ਵਾਹਿਗੁਰੂ ਜੀ
@randhirkaur2675
@randhirkaur2675 Ай бұрын
ਧੰਨ ਗੁਰੂ ਰਾਮਦਾਸ ਜੀ🎉🎉🎉🎉🎉
@user-lw3wh9dc5q
@user-lw3wh9dc5q Ай бұрын
ਜੱਥੇਦਾਰ ਅਕਾਲ ਤਖ਼ਤ ਸਾਹਿਬ ਨੂੰ ਬੇਨਤੀ ਹੈ ਜੀ ਸਿੱਖ ਕੌਮ ਨੂੰ ਮਰਿਆਦਾ ਵਿੱਚ ਰੱਖਣ ਲਈ ਨਿੱਡਰ ਦਲੇਰੀ ਨਾਲ ਫੈਸਲੇ ਲੈਣ ਦੀ ਲੋੜ ਹੈ।ਜੇ ਪਿਛਲੇ ਪੰਜਾਹ ਸਾਲਾਂ ਦੇ ਫੈਸਲਿਆਂ ਤੇ ਝਾਤ ਮਾਰੀਏ ਤਾਂ ਅਕਾਲ ਤਖ਼ਤ ਸਾਹਿਬ ਦੇ ਜਥੇਦਾਰਾਂ ਦੀਆਂ ਕਮਜ਼ੋਰੀਆਂ ਕਾਰਨ ਸਿੱਖ ਧਰਮ ਇਸ ਸਮੇਂ ਦੁਨੀਆਂ ਦੇ ਸਾਰੇ ਧਰਮਾਂ ਤੋਂ ਨਿਘਾਰਤਾ ਵੱਲ ਜਾ ਰਿਹਾ ਹੈ ਜੀ। ਬਹੁਤ ਬਰੀਕੀ ਅਤੇ ਧਿਆਨ ਨਾਲ ਫੈਸਲੇ ਲੈਣ ਦੀ ਲੋੜ ਹੈ ਜੀ।
@Sriamritsarsahibji
@Sriamritsarsahibji Ай бұрын
Bht bht ਮੁਬਾਰਕਾਂ ਜੀ
@user-cr7lz1zj8j
@user-cr7lz1zj8j Ай бұрын
ਭਾਈ ਸਾਹਿਬ ਜੀ ਆਪ ਜੀ ਨੂੰ ਬਹੁਤ ਬਹੁਤ ਵਧਾਈਆ ਹੋਣ ਅਤੇ ਗੁਰੂ ਰਾਮਦਾਸ ਜੀ ਸਾਨੂੰ ਤੰਦਰੁਸਤੀ ਬਕਸਣ 🙏🙏🌹🌹🌷🌷🙏🙏
@HarwindarSingh-ls7vx
@HarwindarSingh-ls7vx Ай бұрын
Dhan Dhan Satguru GRANTH sahib jii
@JaswantsinghSaggu
@JaswantsinghSaggu Ай бұрын
ਧੰਨ ਧੰਨ ਗੁਰੂ ਰਾਮਦਾਸ ਜੀ ਧੰਨ ਧੰਨ ਗੁਰੂ ਗ੍ਰੰਥ ਸਾਹਿਬ ਜੀ 🌹🌹🌹🌹🙏🙏🙏🌹🌹🌹🌹
@JaswinderAulakh-zf4sg
@JaswinderAulakh-zf4sg Ай бұрын
Dhan Dhan Guru Ramdas Ji
@Wahegurusangat
@Wahegurusangat Ай бұрын
ਧੰਨ ਧੰਨ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਧੰਨ ਧੰਨ ਬਾਬਾ ਦੀਪ ਸਿੰਘ ਜੀ ਸ਼ਹੀਦ ਵਾਹਿਗੁਰੂ ਵਾਹਿਗੁਰੂ
@user-ts3xt4tt6w
@user-ts3xt4tt6w Ай бұрын
Dhan Dhan Guru Ramdas ji 🙏
@user-no8vw1yy6o
@user-no8vw1yy6o Ай бұрын
ਧੰਨ ਧੰਨ ਸਤਿਗੁਰ ਰਾਮ ਦਾਸ ਸਾਹਿਬ ਜੀ ਸਿਰ ਤੇ ਮੇਹਰ ਭਰਿਆ ਹੱਥ ਰੱਖ ਕੇ ਆਪਣੇ ਸੇਵਕਾਂ ਤੋਂ ਸੇਵਾ ਲੈਣੀ ਜੀ । ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਜੀ ।
@user-so9uo9bg1v
@user-so9uo9bg1v 23 күн бұрын
Satnam waheguru ji
@JinderpalKaur-ob2sy
@JinderpalKaur-ob2sy Ай бұрын
ਧੰਨ ਧੰਨ ਰਾਮਦਾਸ ਗੁਰੂ ਸਾਡੀ ਵੀ ਗਰੀਬਾ ਦੀ ਲਵਾਲਿਓ ਗ੍ਰੰਥੀ ਸਿੰਘ ਚੜਦੀ ਕਲਾ ਬਖਸ਼ਣੀ 🎉🎉🎉🎉🎉🎉🎉🎉🎉
@user-eu2sd4bs4g
@user-eu2sd4bs4g 28 күн бұрын
ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫ਼ਤਹਿ ਸਿੰਘ ਸਾਹਿਬ ਭਾਈ ਜੀ ਨੂੰ ਫਤਹਿ ਪ੍ਰਵਾਨ ਕਰਨੀ ਜੀ
@gurdipsingh6709
@gurdipsingh6709 24 күн бұрын
ਧੰਨ ਧੰਨ ਸ਼੍ਰੀ ਗੁਰੂ ਰਾਮ ਦਾਸ ਜੀਓ ਆਪਣੇ ਸੇਵਕਾਂ ਦੇ ਸਿਰ ਤੇ ਮਿਹਰ ਭਰਿਆ ਹੱਥ ਰੱਖਕੇ ਸ਼੍ਰੀ ਦਰਬਾਰ ਸਾਹਿਬ ਵਿਖੇ ਸੇਵਾ ਕਰਵਾ ਲੈਣੀ ਜੀਓ । 🙏🙏🙏🙏🙏
@Raman-m2r
@Raman-m2r Ай бұрын
Dhan Dhan Guru Ramdas ji🙏🙏 kirpa karo ji ਘਰ ਕੀ ਗੀਹਨ ਚੰਗੀ ਜਨੁ ਧੰਨਾ ਲੇਵੈ ਮੰਗੀ 🙏🏻🙏🏻
@SatpalSingh-vl6of
@SatpalSingh-vl6of 20 күн бұрын
Dhan guru Ramdas jio
@HarwindarSingh-ls7vx
@HarwindarSingh-ls7vx Ай бұрын
Dhan Dhan Satguru Ramdas jii
@jagrajkaur6824
@jagrajkaur6824 Ай бұрын
Dhan Dhan Guru Ramdas ji mere privaar te Maher kryo ji 🙏 ❤ 🙏🙏
@manjitkaurpannu9965
@manjitkaurpannu9965 Ай бұрын
ਬਹੁਤ ਸਾਰੀਆਂ ਵਧਾਈਆਂ ਜੀ ਸਿੰਘ ਸਾਹਿਬਾਨਾਂ ਜੀ ਨੂੰ ਜੀ 🙏🙏🙏🙏🌹🌹🌹🌹
@simmisidhu3980
@simmisidhu3980 21 күн бұрын
Kh als a ji 🙏 waheguru ji ka khalsa waheguru ji ki fateh
@RamandeepkaurDhanoa
@RamandeepkaurDhanoa Ай бұрын
Waheguru ji waheguru ji waheguru ji waheguru ji waheguru ji 🌷🌷🌷🌷🌷
@KhalsaGurmatSangeetAcademy2020
@KhalsaGurmatSangeetAcademy2020 Ай бұрын
ਵਾਹਿਗੁਰੂ ਜੀ ਚੜ੍ਹਦੀ ਕਲਾ ਰੱਖਣ
@BeantSingh-og7tr
@BeantSingh-og7tr Ай бұрын
🙏🌹 ਧੰਨ ਧੰਨ ਸ਼੍ਰੀ ਗੁਰੂ ਰਾਮਦਾਸ ਸਾਹਿਬ ਜੀ ਅਤੇ ਧੰਨ ਧੰਨ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਆਪਣੇ ਸੇਵਕਾਂ ਤੇ ਮਿਹਰ ਭਰਿਆ ਹੱਥ ਰੱਖਣਾ ਜੀ 🌹🙏
@RajwinderSingh-jl5pj
@RajwinderSingh-jl5pj Ай бұрын
Waheguru ji waheguru ji waheguru ji waheguru ji waheguru ji
@gurnoorsingh2632
@gurnoorsingh2632 Ай бұрын
Dhan dhan guru ramdas sahib ji chardi Kalah bakhsan ji waheguru ji
@helloaviation97
@helloaviation97 Ай бұрын
Dhan Dhan Guru Ramdas ji❤️❤️❤️❤️❤️❤️🐶🐶🐶🐶🐶🙏🙏🙏🙏🙏
@RajinderKaur-bc7it
@RajinderKaur-bc7it Ай бұрын
Dhan Dhan GuRuRamdasjiq Maharaj Ji Mahe karo
@rajpoottravels7084
@rajpoottravels7084 13 күн бұрын
Waheguru ji naam sikhi bakhsho poore pariwar nu
@karmansodhi9907
@karmansodhi9907 Ай бұрын
Dhan Dhan GURU Ramdas ji maharaj ji Mehar Karo Data ji Apji Mehar Karo ji🙏🙏
@ravindersinghmullanpur1932
@ravindersinghmullanpur1932 Ай бұрын
ਵਾਹਿਗੁਰੂ ਜੀਓ ❤️❤️🙏🙏
@HarwindarSingh-ls7vx
@HarwindarSingh-ls7vx Ай бұрын
Dhan Dhan Satguru Nanak Dev jii
@WOR949
@WOR949 Ай бұрын
WAHEGURU ji meher kro ji 👏👏👏👏👏👏👏👏👏👏👏👏👏👏👏👏
@gurindersinghgurindersingh6568
@gurindersinghgurindersingh6568 Ай бұрын
Than Guru Nanak Mahraj Ji 🙏🏻🙏🏻🙏🏻🙏🏻
@JasneetSingh-pf4cl
@JasneetSingh-pf4cl Ай бұрын
Dhan dhan Ramdas gur Jin sireya tiney swarya
@bhupindersingh5621
@bhupindersingh5621 Ай бұрын
Dhan Guru Ramdas ji
@InderjeetsinghDhanda
@InderjeetsinghDhanda Ай бұрын
Dhan Sri guru Ramdas ji 🙏
@jaspreetsinghsaluja480
@jaspreetsinghsaluja480 Ай бұрын
Dhan Dhan Shri Guru Ramdas Ji Waheguru Ji🙏🙏❤
@ss.27
@ss.27 Ай бұрын
Dhan Guru Pita Sahib Sri Guru Gobind Singh g Maharaj
@jagga976
@jagga976 Ай бұрын
ਪਿਛਲੇ ਕਰਮ❤
@jeetsingh685
@jeetsingh685 Ай бұрын
Waheguru ji kirpa kro ji
@lakhjeetsingh1745
@lakhjeetsingh1745 Ай бұрын
Waheguru ji
@satinderpalkaur5841
@satinderpalkaur5841 Ай бұрын
Dhan dhan Ramdas gur jin sireya tinea swarea🙏🙏🙏🙏🙏🌹
@Ankitchugh-nk2qh
@Ankitchugh-nk2qh 26 күн бұрын
sache patsha meri beanti kabulo manu vi apne dar te bulao
@sakshamsinghgill4728
@sakshamsinghgill4728 20 күн бұрын
Waheguru ji 🙏 🙏 🙏 🙏
@HarpalSingh-fr6np
@HarpalSingh-fr6np Ай бұрын
Waheguru.ji ❤❤
@HardeepSingh-jz8zz
@HardeepSingh-jz8zz Ай бұрын
Wahaguru Ji
@AmrikSingh-bw4ug
@AmrikSingh-bw4ug Ай бұрын
Waheguru ji waheguru ji 🌹🙏
@HarmanGill-wy6np
@HarmanGill-wy6np Ай бұрын
Dhan Dhan Shiri Guru Ramdas jiyo panth Sumatt Bakhso Ji Panth ch Ekta Etphak Ho sake !
@HarmanGill-wy6np
@HarmanGill-wy6np Ай бұрын
Guru piyareo Guru Ramdas de dar di seva Guru Ase anusar Nibhaun da jatañ rkheo ji!
@RanjitSingh-zr6pe
@RanjitSingh-zr6pe Ай бұрын
ਧੰਨ ਧੰਨ ਗੁਰੂ ਰਾਮਦਾਸ ਜੀ ਕਿਰਪਾ ਕਰਨ ਜੀ
@jeevansingh1923
@jeevansingh1923 Ай бұрын
❤️❤️❤️❤️waheguru
ОБЯЗАТЕЛЬНО СОВЕРШАЙТЕ ДОБРО!❤❤❤
00:45
OMG what happened??😳 filaretiki family✨ #social
01:00
Filaretiki
Рет қаралды 12 МЛН
SCHOOLBOY. Последняя часть🤓
00:15
⚡️КАН АНДРЕЙ⚡️
Рет қаралды 13 МЛН
Koi Aan Milave (Nonstop Shabad Jukebox) - Bhai Jujhar Singh Ji - New Shabad Gurbani Kirtan 2024
1:37:17
Best Records ਗੁਰੂ ਕੀ ਬਾਣੀ
Рет қаралды 1,7 МЛН
PTC Live Darbar Sahib Live Evening Path Rehraas Sahib Ji
1:04:16
Uth Naam Jap
Рет қаралды 6 МЛН
ОБЯЗАТЕЛЬНО СОВЕРШАЙТЕ ДОБРО!❤❤❤
00:45