ਸਹਾਰਾ ਰੇਗੀਸਤਾਨ ਦਾ ਗੁਆਚਿਆ ਦੇਸ਼ ਨਾਈਜਰ🇳🇪ਜਿੱਥੇ ਹਰ ਮਾਂ ਜੰਮ ਰਹੀ 7 ਬੱਚੇ Exploring Niger's Capital Niamey

  Рет қаралды 86,943

Navdeep Brar

Navdeep Brar

Күн бұрын

Пікірлер: 223
@daljitsingh7980
@daljitsingh7980 2 ай бұрын
ਧੰਨ ਧੰਨ ਗੁਰੂ ਰਾਮਦਾਸ ਜੀ ਦੇ ਪ੍ਰਕਾਸ਼ ਪੁਰਬ ਦੀਆਂ ਆਪ ਸਭ ਸਮੂਹ ਸੰਗਤਾਂ ਨੂੰ ਲੱਖ ਲੱਖ ਵਧਾਈ ਹੋਵੇ ਜੀ 🙏
@Navdeepbrarvlogs
@Navdeepbrarvlogs 2 ай бұрын
ਆਪ ਜੀ ਨੂੰ ਵੀ ਲੱਖ ਲੱਖ ਵਧਾਈਆਂ ਜੀ🙏🙏❤️❤️
@JaskaranKambozaj
@JaskaranKambozaj 2 ай бұрын
​@@Navdeepbrarvlogssab nu lakh lakh vdhaiya ji❤
@gurlabhsingh525
@gurlabhsingh525 2 ай бұрын
Pinned this comment bro
@ArvinderVirdi-dg3jm
@ArvinderVirdi-dg3jm 2 ай бұрын
🙏
@sarajmanes4505
@sarajmanes4505 2 ай бұрын
Congratulations Ji 🎊
@rajbirkaur9037
@rajbirkaur9037 2 ай бұрын
ਸਵਾਸ ਸਵਾਸ ਗੁਰੂ ਰਾਮਦਾਸ❤
@sukhigill6110
@sukhigill6110 2 ай бұрын
Guru Ramdas je de Parkash purb diya lakh lakh vadiya ji
@Avinoorsinghmaan
@Avinoorsinghmaan 2 ай бұрын
ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ🎉🎉🎉🎉 ਵੀਰ ਜੀ ਤੁਹਾਨੂੰ ਧੰਨ ਧੰਨ ਗੁਰੂ ਰਾਮਦਾਸ ਜੀ ਦੇ ਗੁਰਪੁਰਬ ਦੀਆਂ ਬਹੁਤ ਬਹੁਤ ਵਧਾਈਆਂ🎉🎉 ਪਰਮਾਤਮਾ ਤੁਹਾਡੇ ਅੰਗ ਸੰਗ ਸਹਾਈ ਹੋਵੇ ਤੇ ਤੁਹਾਨੂੰ ਸਫਲਤਾ, ਤਰੱਕੀ ਬਖਸ਼ੇ
@Navdeepbrarvlogs
@Navdeepbrarvlogs 2 ай бұрын
ਵਾਹਿਗੁਰੂ ਜੀ ਤੁਹਾਨੂੰ ਵੀ ਲੱਖ ਲੱਖ ਵਧਾਈ ਹੋਵੇ ਜੀ❤️❤️🙏🙏
@AvtarSingh-pw7fv
@AvtarSingh-pw7fv 2 ай бұрын
ਬਾਈ ਮੈਂ ਤਾਂ ਗੈਂ ( ਗਾਂ ) ਦੇ ਸਿੰਙ ਹੀ ਦੇਖਕੇ ਹੈਰਾਨ ਰਹਿ ਗਿਆ ਬਾਕੀ ਧੰਨਵਾਦ ਤੁਹਾਡਾ ਜਿਹੜਾ ਸਾਨੂੰ ਦੇਸ਼ ਵਿਦੇਸ਼ ਦੀਆਂ ਚੰਗੀਆਂ ਮਾੜੀਆਂ ਸਾਰੀਆਂ ਥਾਵਾਂ ਦੇ ਦਰਸ਼ਨ ਕਰਵਾ ਰਹੇ ਹੋ । ਅਵਤਾਰ ਸਿੰਘ ਚੰਡੀਗੜ੍ਹ
@jarnailsingh8301
@jarnailsingh8301 2 ай бұрын
ਬਹੁਤ ਬਹੁਤ ਵਧੀਆ ਲੱਗ ਰਿਹਾ ਹੈ ਯਾਤਰਾ ਆਪ ਜੀ ਕਰ ਰਹੇ ਹੋ ਸਾਨੂੰ ਲਗਦਾ ਹੈ ਅਸੀਂ ਤੋਹਾਡੇ ਨਾਲ ਨਾਲ ਚਲ ਰਹੇ ਹਾਂ 🚶🚶 ਮੈਂ ਪਿੰਡ ਸਮੇਜਾ ਕੋਠੀ ਜ਼ਿਲਾ ਗੰਗਾ ਨਗਰ ਰਾਜਸਥਾਨ ਤੋਂ ♥️♥️🌹🌹🌹🌹🙏🙏🙏🙏✅✅✅👌👌👌👍👍👍👍
@HansrajHansraj-zr3fm
@HansrajHansraj-zr3fm 2 ай бұрын
जिला अनूपगढ़ नहीं बन गया के
@anshbrar.14
@anshbrar.14 2 ай бұрын
​@@HansrajHansraj-zr3fm bai ji naam ta ganganagar da hi challna hale, anupgarh nu ghatt lok jande haje
@SukhwinderSingh-wq5ip
@SukhwinderSingh-wq5ip 2 ай бұрын
ਬਹੁਤ ਵਧੀਆ ਬਾਈ ਜੀ ਰੱਬ ਲੰਮੀ ਉਮਰ ਕਰੇ ਤੁਹਾਡੀ ਤਰੱਕੀਆਂ ਬਖਸ਼ੇ ਪਰਿਵਾਰ ਤੇ ਮੇਹਰ ਭਰਿਆ ਹੱਥ ਰੱਖੇ ❤❤
@harafangle9473
@harafangle9473 2 ай бұрын
ਧੰਨ ਧੰਨ ਗੁਰੂ ਰਾਮਦਾਸ ਜੀ 🙏🙏🙏🙏🙏💐💐💐💐💐
@rajwinder1968
@rajwinder1968 2 ай бұрын
ਗੁਰਪੂਰਬ ਦੀਆ ਲੱਖ ਲੱਖ ਵਧਾਈਆ ਧੰਨ ਗੁਰੂ ਰਾਮਦਾਸ ਜੀ🙏🙏🙏🙏🙏🙏❤️
@rajindersingh-so4hw
@rajindersingh-so4hw 2 ай бұрын
ਬਹੁਤ ਵਧੀਆ ਜਾਣਕਾਰੀ, be safe
@Navdeepbrarvlogs
@Navdeepbrarvlogs 2 ай бұрын
❤️❤️🙏🙏
@channiwraich6393
@channiwraich6393 2 ай бұрын
Gurpurab diya Lakh Lakh Vadiya Veer Ji❤
@MajorSingh-po6xd
@MajorSingh-po6xd 2 ай бұрын
ਧੰਨਵਾਦ ਜੀ ਬਰਾੜ ਸਾਹਿਬ ਤੁਸੀਂ ਸਾਨੂੰ ਨਿੱਤ ਨਵੇਂ ਨਵੇਂ ਦੇਸਾਂ ਦੀ ਸੈਰ ਕਰਵਾ ਰਹੇ ਹੋ ਮੇਜਰ ਸਿੰਘ ਜੈਤੋ ਫਰੀਦਕੋਟ
@Kingdom_of_Sikhism
@Kingdom_of_Sikhism 2 ай бұрын
ਬਾ ਕਮਾਲ ਬੰਦਾ ਯਾਰ ਤੂੰ। ਵਾਹਿਗੁਰੂ ਜੀ ਕਿਰਪਾ ਬਣਾਈ ਰੱਖਣ
@ParamjitSingh-ok8he
@ParamjitSingh-ok8he 2 ай бұрын
ਬਹੁਤ ਵਧੀਆ ਜਾਣਕਾਰੀ ਵਾਲੀ ਵਿਡੀਓ ਹੈ। ਨਵਦੀਪ ਜੀ ਪੰਜਾਬੀ ਚ "ਕੰਕਾਲ, " ਨਹੀਂ "ਪਿੰਜਰ" ਬੋਲਦੇ ਹਨ।
@swaransingh483
@swaransingh483 2 ай бұрын
ਧਨ ਧਨ ਸ੍ਰੀ ਗੁਰੂ ਰਾਮਦਾਸ ਸਾਹਿਬ ਜੀ ਮਹਾਰਾਜ
@Harinderjeet802
@Harinderjeet802 2 ай бұрын
sat Sri akal veer ji 🙏 ਬਹੁਤ ਹੀ ਵਧੀਆ ਵੀਡਿਓ ਹੈ ਪ੍ਰਮਾਤਮਾ ਹਮੇਸ਼ਾ ਚੜ੍ਹਦੀ ਕਲਾ ਵਿਚ ਰੱਖੇ 🙏
@balwinderbrar3739
@balwinderbrar3739 2 ай бұрын
ਧੰਨਵਾਦ ਵੀਰ ਜੀ ਬਹੁਤ ਵਧੀਆ ਜਾਣਕਾਰੀ
@BalkarSingh-dc1oq
@BalkarSingh-dc1oq 2 ай бұрын
ਬਹੁਤ ਹੀ ਵਧੀਆ
@daljitsingh7980
@daljitsingh7980 2 ай бұрын
ਸਤਿ ਸ੍ਰੀ ਅਕਾਲ ਬਰਾੜ ਸਾਬ ਜੀ 🙏❤
@SonyMaan-s1e
@SonyMaan-s1e 2 ай бұрын
Waheguru ji ka Khalsa waheguru ji ki fatahy ji 🙏🏻♥️🙏🏻♥️🙏🏻♥️🙏🏻♥️🙏🏻♥️🙏🏻
@KuldeepSingh-zq8zn
@KuldeepSingh-zq8zn 2 ай бұрын
ਸਤਿ ਸ੍ਰੀ ਅਕਾਲ ਜੀ ਪਿੰਡ ਰਤਨ ਗੜ੍ਹ 🙏🏼🙏🏼🙏🏼
@Navdeepbrarvlogs
@Navdeepbrarvlogs 2 ай бұрын
❤️❤️🙏🙏
@pappybrar4705
@pappybrar4705 2 ай бұрын
ਬਾਈ ਬਹੁਤ ਵਧੀਆ ਜੀ
@sarajmanes4505
@sarajmanes4505 2 ай бұрын
Waheguru Ji Ka Khalsa Waheguru Ji Ke Fateh Lajawab Video Jiode Vasde Raho Rab Rakha Dhanwad Ji 🙏
@Manmohan-zl3qu
@Manmohan-zl3qu 2 ай бұрын
Waheguru ji hameshan Chardikala vich rakhhe veer ji ❤
@amriksingh6828
@amriksingh6828 2 ай бұрын
ਠੀਕ ਹੈ ਜੀ
@triplesnews4846
@triplesnews4846 2 ай бұрын
ਆਸ ਤਾ ਬਾਈ ਅੱਪਾ ਨੂੰ ਵੀ ਸੀ ਭਗਵੰਤ ਮਾਨ ਤੋਂ ਪਰ ਕੁੱਝ ਨਹੀਂ
@SatnamSingh-fe3tg
@SatnamSingh-fe3tg 2 ай бұрын
Dhan Guru Nanak Dev g Chadikala Rakhna 🙏
@Navdeepbrarvlogs
@Navdeepbrarvlogs 2 ай бұрын
❤️❤️🙏🙏
@JaspalSingh-fv3eq
@JaspalSingh-fv3eq 2 ай бұрын
ਬਹੁਤ ਵਧੀਆ ਕੰਮ ਵੀਰ❤
@jangirdhariwal8852
@jangirdhariwal8852 2 ай бұрын
बहुत ही अच्छी वीडियो मजा आ गया देखकर
@RameshKumar-fr1vz
@RameshKumar-fr1vz 2 ай бұрын
ਪ੍ਕਾਸ਼ ਦਿਹਾੜੇ ਦੀਆਂ ਲੱਖ ਲੱਖ ਵਧਾਈਆਂ ਜੀ ਛੋਟੇ ਵੀਰ ਸ ਨਵਦੀਪ ਸਿੰਘ ਫਾਜ਼ਿਲਕਾ ਨੂੰ ਸ੍ਰੀ ਗੰਗਾਨਗਰ ਰਾਜਸਥਾਨ 🇮🇳💯👌❤️❤️
@singhstreetstyle
@singhstreetstyle 2 ай бұрын
Waheguru Ji Bless You Always
@Navdeepbrarvlogs
@Navdeepbrarvlogs 2 ай бұрын
❤️❤️🙏🙏
@dollarbawa5957
@dollarbawa5957 2 ай бұрын
Dhan Shri Guru Ramdass Ji Maharaj Ji de Parkash Divas teh saarian nu lakh lakh vadhaaian
@surjitsingh1885
@surjitsingh1885 2 ай бұрын
Wahe guru chardikala which rakhe apjinoo putterji
@Punjabiganimg307
@Punjabiganimg307 2 ай бұрын
ਨਵਦੀਪ ਬਰਾੜ ਬਾਈ ਜੀ ਮੈਂ ਉਸ ਟੇਮ ਜਾਣਦਾ ਜਦ ਤੁਸੀਂ ਨਵਾਂ ਨਵਾਂ ਵੀਡੀਓ ਬਣਾਉਣ ਲਗਦੇ ਸੀ । ਤੁਸੀਂ ਰਸ਼ੀਆ ਜਾਣ ਤੋਂ ਬਾਅਦ ਮਸ਼ਹੂਰ ਹੋਏ। ਪਰ ਤੁਸੀਂ ਮੇਰਾ ਕਦੇ ਵੀ ਕਮੈਂਟ ਵਿੱਚ ਜਵਾਬ ਨਹੀਂ ਦਿੱਤਾ । ਧੰਨਵਾਦ ਬਰਾੜ ਸਾਹਿਬ
@akashdeepsingh4130
@akashdeepsingh4130 2 ай бұрын
😢😢😢😢
@Navdeepbrarvlogs
@Navdeepbrarvlogs 2 ай бұрын
ਬਾਈ ਜੀ ਬਹੁਤ ਸਾਰਾ ਪਿਆਰ❤️❤️
@DeepSingh-ky1dv
@DeepSingh-ky1dv 2 ай бұрын
Nice paji ❤ mnu both vdia lgdea tuhdea videos
@JanniRecords786
@JanniRecords786 2 ай бұрын
Navdeep veere dy vlog dekhn da viah jina chaa hunda ❤❤❤❤love you bro ❤❤❤
@devinderchauhan4104
@devinderchauhan4104 2 ай бұрын
Brother Stay Blessed Beautiful Work Done By You.Keep It Up.From Zirakpur 👍
@paramjitkaur8122
@paramjitkaur8122 2 ай бұрын
God bless you beta ji
@Navdeepbrarvlogs
@Navdeepbrarvlogs 2 ай бұрын
❤️❤️🙏🙏
@SinghVarpal
@SinghVarpal 2 ай бұрын
Waheguru blessed NYC Video
@sarbjitsahota1272
@sarbjitsahota1272 2 ай бұрын
Gurpurab diya lakh lakh vadiya veer ji ,and nice to see you with full of energy ❤
@mandeepsinghgill1790
@mandeepsinghgill1790 2 ай бұрын
Bahut vadhiya veer ❤❤❤❤
@himmatgill2090
@himmatgill2090 2 ай бұрын
butt vadia lga bai navdeep barar sat shiri akal ji waheguru ji chardicala ch rakhn
@Navdeepbrarvlogs
@Navdeepbrarvlogs 2 ай бұрын
❤️❤️🙏🙏
@PunjabSingh-ux6gx
@PunjabSingh-ux6gx 2 ай бұрын
ਨਵਦੀਪ ਬਾਈ ਜੀ ਸਤਿ ਸ੍ਰੀ ਅਕਾਲ ਜੀ ਤੁਹਾਡੀ ਵੀਡੀਓ ਵਿਚ ਦਿੱਤੀ ਜਾਣਕਾਰੀ ਬਹੁਤ ਹੀ ਵਧੀਆ ਹੁੰਦੀ ਹੈ ਜੋ ਕਿ ਹੋਰ ਕਿਤੇ ਪੰਜਾਬੀ ਚ ਨਹੀਂ ਮਿਲਦੀ ਜੀ
@Navdeepbrarvlogs
@Navdeepbrarvlogs 2 ай бұрын
ਬਹੁਤ ਸਾਰਾ ਪਿਆਰ ਜੀ❤️❤️🙏🙏
@DavinderSingh-sj4kc
@DavinderSingh-sj4kc 2 ай бұрын
ਹੋਰ ਵੀ ਹਨ, ਜਿਸ ਤਰਾਂ "Ghudda Singh" ਜਿਸ ਦਾ ਨਾਮ ਅੰਮ੍ਰਿਤ ਪਾਲ ਸਿੰਘ ਜੋ ਸਾਈਕਲ ਪਰ ਘੁੰਮਦਾ ਹੈ, ਅੱਜ ਕੱਲ kenyia ਵਿਚ ਹੈ l
@RameshKumar-fr1vz
@RameshKumar-fr1vz 2 ай бұрын
ਸਵਾਸ ਸਵਾਸ ਗੁਰੂ ਰਾਮਦਾਸ ਜੀ ਮਹਾਰਾਜ ਜੀ ਸਤਸ੍ਰੀਕਾਲ ਜੀ ਸ੍ਰੀ ਗੰਗਾਨਗਰ ਰਾਜਸਥਾਨ 🙏🙏 ਵਾਹਿਗੁਰੂ ਮੇਹਰ ਭਰਿਆ ਹੱਥ ਸਦਾ ਰਹੇ ਜੀ
@amarindersingh1313
@amarindersingh1313 2 ай бұрын
V.nyccccc video g Happy journey
@kohlinarinder77
@kohlinarinder77 2 ай бұрын
ਬਾਈ ਜੀ ਜਿੱਥੇ ਵੀ ਕਿਸੇ ਵੀ Restaurants ਵਿੱਚ ਖਾਣਾ ਖਾਂਦੇ ਹੋ ਤਾਂ ਖਾਣਾ ਦਿਖਾਇਆ ਕਰੋ, ਤੇ ਰੇਸਤਰਾਂ ਦਾ ਨਾਮ ਤੇ location ਦੱਸ ਦਿਆ ਕਰੋ, ਤਾਂ ਕਿ ਜੇ ਕੋਈ ਹੋਰ ਆਉਣ ਤਾਂ ਉਨ੍ਹਾਂ ਲਈ ਆਸਾਨੀ ਰਹੇ
@SonyMaan-s1e
@SonyMaan-s1e 2 ай бұрын
Jila SRI MUKTSAR SAHIB TO ❤🎉❤🎉🎉❤🎉❤🎉❤
@sarvenderamar9787
@sarvenderamar9787 2 ай бұрын
Nice your efforts and Coverage All about 🤳👍🤗.......!!
@jagirsandhu6356
@jagirsandhu6356 2 ай бұрын
Love from Kotisekhan Moga Punjab ❤❤❤
@deepsandhu6555
@deepsandhu6555 2 ай бұрын
Guru ramdas ji de Prakash purab diyan mubaraka...🙏
@Preet45266
@Preet45266 2 ай бұрын
Dhan sree guru Ramdas ji 🎉🎉🎉🎉🎉🎉🎉🎉🎉🎉🎉🎉🎉
@Navdeepbrarvlogs
@Navdeepbrarvlogs 2 ай бұрын
❤️❤️🙏🙏
@wandiyapunjab8297
@wandiyapunjab8297 2 ай бұрын
💕 u Navdeep veer dil tu dua ae tere lai
@Navdeepbrarvlogs
@Navdeepbrarvlogs 2 ай бұрын
❤️❤️🙏🙏
@sarbjitkaur4559
@sarbjitkaur4559 2 ай бұрын
Waheguru ji 🙏
@sawarnsingh9989
@sawarnsingh9989 2 ай бұрын
good vedio keep safe god bless sawarn Singh from UK
@dhalwindersingh2736
@dhalwindersingh2736 2 ай бұрын
First, like first view and love you, bro ❤❤❤❤
@Navdeepbrarvlogs
@Navdeepbrarvlogs 2 ай бұрын
❤️❤️🙏🙏
@balvindersingh3813
@balvindersingh3813 2 ай бұрын
वाहेगुरु जी का खालसा वाहेगुरु जी की फतेह
@Navdeepbrarvlogs
@Navdeepbrarvlogs 2 ай бұрын
Waheguru ji ka khalsa waheguru ji ki fateh ji❤️❤️🙏🙏
@A1tv121
@A1tv121 2 ай бұрын
❤❤❤love you bro 🙏🏿sat siri akaal bai ji ❤️🙏🏿🙏🏿🙏🏿🙏🏿🇨🇦🇨🇦🇨🇦🎉🎉👍
@humanityfirst65
@humanityfirst65 2 ай бұрын
Waheguru ji ka khalsa,shri waheguru ji ki fateh
@kuldeepbrar7393
@kuldeepbrar7393 2 ай бұрын
Bhut vdia Bai
@ManjeetKaur-ux5og
@ManjeetKaur-ux5og 2 ай бұрын
9:03 fortuner
@jeetramanvlogs
@jeetramanvlogs 2 ай бұрын
Beautiful vlog always ❤
@KuldipSingh-zm2ry
@KuldipSingh-zm2ry 2 ай бұрын
ਸਤਿ ਸ੍ਰੀ ਆਕਾਲ ਜੀ ਵਾਹਿਗੁਰੂ ਜੀ
@KuldeepSingh-yp9un
@KuldeepSingh-yp9un 2 ай бұрын
Dhan🎉Dhan Guru Ramdass ji
@MANJEETSINGH-nz1qh
@MANJEETSINGH-nz1qh 2 ай бұрын
ਸਤਿ ਸ੍ਰੀ ਆਕਾਲ ਬਾਈ ਜੀ
@baldevsinghbaldevsingh2395
@baldevsinghbaldevsingh2395 2 ай бұрын
dhan dhan guru ramdas ji mehar kro ji
@jaswindersinghsodhi1851
@jaswindersinghsodhi1851 2 ай бұрын
Great experience
@ਹਰਦੀਪਸਿੰਘBrar
@ਹਰਦੀਪਸਿੰਘBrar 2 ай бұрын
ਵਾਹਿਗੁਰੂ ਜੀ 🙏 ਵਾਹਿਗੁਰੂ ਜੀ 🙏
@kuldeepthind1240
@kuldeepthind1240 2 ай бұрын
Bhut vadia ki❤❤
@jaskaransingh3-c904
@jaskaransingh3-c904 2 ай бұрын
Nice video byji ❤❤❤❤❤❤
@parwinderkaur8425
@parwinderkaur8425 2 ай бұрын
🙏🏻 ਸਤਿ ਸ੍ਰੀ ਆਕਾਲ ਵੀਰ ਜੀ
@Navdeepbrarvlogs
@Navdeepbrarvlogs 2 ай бұрын
❤️❤️🙏🙏
@pushpinderkaurtv
@pushpinderkaurtv 2 ай бұрын
SSAkal 🙏Brar putt ❤
@iqbalpreetkaur7279
@iqbalpreetkaur7279 2 ай бұрын
Great video
@jaswindersinghbatth617
@jaswindersinghbatth617 2 ай бұрын
Best of luck 👍
@kulwantsandhu9039
@kulwantsandhu9039 2 ай бұрын
Good veer ji ❤❤❤❤❤❤
@Struggler_seera_vlogs
@Struggler_seera_vlogs 2 ай бұрын
ਬਰਾੜ ਵੀਰੇ ਸਤਿ ਸ਼੍ਰੀ ਅਕਾਲ 🙏
@Navdeepbrarvlogs
@Navdeepbrarvlogs 2 ай бұрын
❤️❤️🙏🙏
@gurpreet9719
@gurpreet9719 2 ай бұрын
Dhan dhan guru ramdas ji
@hardeepsinghkhatra4270
@hardeepsinghkhatra4270 2 ай бұрын
Very nice video 🙏
@jaswindersinghbrar4731
@jaswindersinghbrar4731 2 ай бұрын
Nice bro ❤❤❤
@sorryimnotperfect6616
@sorryimnotperfect6616 2 ай бұрын
Editing kaafi vadia hogi pehla nalo
@KarjSingh-p8q
@KarjSingh-p8q 2 ай бұрын
Good 🎉❤
@Hdkagxkhs
@Hdkagxkhs 2 ай бұрын
Privar naal africe kithe ghum skde ji
@gsvalogs13
@gsvalogs13 2 ай бұрын
I am first😅
@Navdeepbrarvlogs
@Navdeepbrarvlogs 2 ай бұрын
❤️❤️🙏🙏
@balbirsinghgill1595
@balbirsinghgill1595 2 ай бұрын
Very good
@Navdeepbrarvlogs
@Navdeepbrarvlogs 2 ай бұрын
❤️❤️🙏🙏
@brandmarket8761
@brandmarket8761 2 ай бұрын
ਬਾਈ ਜੀ business opportunities dasya karo nalo nal ❤
@bhauishansingh5783
@bhauishansingh5783 2 ай бұрын
Nice veer
@ManjeetSingh-n5g
@ManjeetSingh-n5g 2 ай бұрын
सत श्री अकाल भाई❤❤❤❤❤❤❤❤❤❤❤❤❤❤
@Navdeepbrarvlogs
@Navdeepbrarvlogs 2 ай бұрын
❤️❤️🙏🙏
@RankuLudhiana002
@RankuLudhiana002 2 ай бұрын
My new fast like comment
@Navdeepbrarvlogs
@Navdeepbrarvlogs 2 ай бұрын
❤️❤️🙏🙏
@bejindergrewal9413
@bejindergrewal9413 2 ай бұрын
Sat shri akal 22 ji
@JaswinderSingh-cj7bx
@JaswinderSingh-cj7bx 2 ай бұрын
Nice
@asadsayed4551
@asadsayed4551 2 ай бұрын
😊😊😊😊👌🏻👌🏻👍🏻
@JatinderJoshi-ty3yo
@JatinderJoshi-ty3yo 2 ай бұрын
Good
@User13000
@User13000 2 ай бұрын
🔥🔥
@NirmalSingh-s8h
@NirmalSingh-s8h 2 ай бұрын
sat shree akal
@ontariopunjabinews
@ontariopunjabinews 2 ай бұрын
Good brother
@Traveller_Singhs
@Traveller_Singhs 2 ай бұрын
🙌🙌🙌
@Raja80002
@Raja80002 2 ай бұрын
19:10Gaa ne chaar na hi a . Hor o ne soup pena. Pajji had kar deno ji kade kade 😂
@rupinderrupi
@rupinderrupi 2 ай бұрын
Bai ji benti hai tusi Punjab & Sikh history vare par likh samajh bolde ho, bhut maan hai tihade utte, main bhut der to tuhanu dekh rehan han. Par jadon tusi kise international personality vare gal karrde ho tan , benti hai ki tohri unbiased information dea karo, Jado tusi Ghadhi ji vare gal karde han ta oh jiyadatar jankari suni sunai hundi hai, kirpa karke pls sahi te dhukvi jankari sajhi karo , tuhadi kari gal noujwan varag ute bhut asar paundi hai. Umeed hai tusi samjho ge.
@jassasr7001
@jassasr7001 2 ай бұрын
🤩🤩🤩
@User13000
@User13000 2 ай бұрын
👍👍
@nft_news503
@nft_news503 2 ай бұрын
❤❤😊
UFC 287 : Перейра VS Адесанья 2
6:02
Setanta Sports UFC
Рет қаралды 486 М.
Air Sigma Girl #sigma
0:32
Jin and Hattie
Рет қаралды 45 МЛН
UFC 287 : Перейра VS Адесанья 2
6:02
Setanta Sports UFC
Рет қаралды 486 М.