ਕਿਵੇੰ ਰਿਹਾ ਯੂਰੌਪ ਵਿੱਚ ਮੇਰਾ ਪਹਿਲਾ ਦਿਨ🇧🇾 ਪੁਲਿਸ ਨੇ ਪਾਇਆ ਭੰਬਲ ਭੂਸੇ Punjabi Travel Vlog|Belarus Vlog

  Рет қаралды 89,122

Navdeep Brar

Navdeep Brar

Күн бұрын

For visa and invitation👇👇
Instagram @belindtravel
www.belindtrav...
Belindtravel@gmail.com
2nd Channel Link👉 / @navdeepbrarlifestyle
Please Follow me on Social platforms;
/ officialnavdeepbrar
/ officialnavdeepbrar
Join Channel- / @navdeepbrarvlogs
Business Mail- Officialnavdeepbrar@gmail.com
Product I Use Link👇👇
Go Pro- amzn.to/3AERSMl
Dslr- amzn.to/35xCaHr
Memory Card- amzn.to/3KV0CTp
Iphone- amzn.to/3J2zL6b
Mic- amzn.to/33Sv3cd
Gimbal- amzn.to/3G8j1rZ
#travel #vlog #belarus

Пікірлер: 211
@brarsaab007
@brarsaab007 10 ай бұрын
22 ਦਸੰਬਰ 7 ਪੋਹ ਸਰਸਾ ਨਦੀ, ਗੁਰੂ ਸਾਹਿਬ ਜੀ ਦੇ ਪਰਿਵਾਰ ਵਿਛੋੜਾ, ਧੰਨ ਧੰਨ ਗੁਰੂ ਗੋਬਿੰਦ ਸਿੰਘ ਜੀ, ਵਾਹਿਗੁਰੂ ਜੀ 🙏
@tonyjhajj1995
@tonyjhajj1995 10 ай бұрын
ਵਾਹਿਗੁਰੂ ਜੀ ਵਾਹਿਗੁਰੂ ਜੀ
@Tejindersingh-ic2zm
@Tejindersingh-ic2zm 10 ай бұрын
Waheguru ji
@Gillyt0081
@Gillyt0081 10 ай бұрын
tu na dassda te sanu pta ni c lggna
@sunnygrewal5911
@sunnygrewal5911 10 ай бұрын
Bai ji sanu jo bai b7 comments kar reha sare shidan de deen dass reha appan sare bai nu v subscribe kareye. Waheguru ji 🙏
@PunjabiNomadic1
@PunjabiNomadic1 9 ай бұрын
ਮੈ ਪੰਜਾਬੀ ਚ ਵੀਡੀਉ ਬਣਾ ਰਿਹਾ ਸਿੰਗਾਪੁਰ ਮਲੇਸ਼ੀਆ ਥਾਈਲੈਂਡ ਬਹੁਤ ਹੀ ਮਿਹਨਤ ਨਾਲ ਦਿਲ ਲਾਕੇ ਸਾਰੀ ਜਾਣਕਾਰੀ ਦਿੰਨੇ ਆ ਅੱਪਾ ਸਾਰੇ ਵੀਰਾ ਨੂੰ ਬੇਨਤੀ ਆ ਸੁਪੋਰਟ ਕਰੋ ਚੈਨਲ ਦੀ ❤😊 ਵਹਿਗੁਰੂ ਜੀ ❤😊
@baljindersinghharike6751
@baljindersinghharike6751 10 ай бұрын
ਛੋਟੇ ਸਾਹਿਬਜ਼ਾਦਿਆਂ ਦੀ ਲਾਸਾਨੀ ਸ਼ਹਾਦਤ ਨੂੰ ਪ੍ਰਨਾਮ ਧੰਨ ਮਾਂ ਗੁਜਰੀ ਜੀ ਨੂੰ ਪ੍ਰਨਾਮ
@swaransingh483
@swaransingh483 10 ай бұрын
ਛੋਟੇ ਸਾਹਿਬਜ਼ਾਦਿਆਂ ਦੀ ਲਾਸਾਨੀ ਸ਼ਹਾਦਤ ਅਤੇ ਮਾਤਾ ਗੁਜਰੀ ਸ਼ਹਾਦਤ ਨੂੰ ਸ਼ਰਧਾਂਜਲੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ
@Kissanveer123
@Kissanveer123 10 ай бұрын
ਬਹੁਤ ਸੋਨਾ ਦੇਸ਼ ਹੈ ਵੀਰ।ਸਾਡੇ ਪਿੰਡ ਵਾਲਿਆਂ ਨੇ ਕਿੱਥੇ ਜਾਣਾ,ਤੇਰੀ ਮੇਹਰਬਾਨੀ ਸਾਨੂੰ ਘਰ ਬੈਠੇ ਸਾਰੀ ਦੁਨੀਆ ਦੇਖਾ ਰਹਿਆ ਹੈ। ਧੰਨਵਾਦ ❤❤❤
@utopianshin375
@utopianshin375 10 ай бұрын
ਬਹੁਤ ਸੋਹਣੇ vlogs ਬਣਾਉਂਦੇ ਹੋ ਛੋਟੇ ਵੀਰ ਤੁਸੀਂ। ਅਸੀਂ ਸਾਰਾ ਪਰਿਵਾਰ ਦੇਖਦੇ ਹਾਂ। ਸਭ ਤੋਂ ਵੱਧ ਤੁਹਾਡਾ ਸਟਾਈਲ ਪਸੰਦ ਆਉਂਦਾ ਜਦੋਂ ਹਰੇਕ ਲੇਡੀ ਨੂੰ ਭੈਣਜੀ ਆਖਦੇ ਹੋ 😊
@ranbirsinghjogich197
@ranbirsinghjogich197 10 ай бұрын
ਧੰਨਵਾਦ ਸ਼ੇਰ ਪੁੱਤਰ ਨਵਦੀਪ ਸਿੰਘ ਜੀ ,ਮਰਨ ਤੋਂ ਬਾਅਦ ਸਵਰਗ ਦਾ ਪਤਾ ਨਹੀਂ ਕਿਹੋ ਜਿਹਾ ਹੋਊ ਪਰ ਤੂੰ ਜੀਉਂਦੇ ਜੀਅ ਸਵਰਗ ਦਿਖਾ ਦਿੱਤਾ।
@Kissanveer123
@Kissanveer123 10 ай бұрын
ਛੋਟੇ ਵੀਰ ਮੈ ਤੇਰੀਆ ਸਾਰਿਆ video ਦੇਖਦੇ ਹੈ।ਬਹੁਤ ਮਜ਼ਾ ਹੁੰਦਾ ਹੈ। ਬਉਤ ਮਾਨ ਮਾਸੂਸ ਹੁੰਦਾ ਹੈ ਕਿ ਆਪ ਜੀ ਨੂੰ ਦੇਖ ਕਿ ਸਿੱਖੀ ਸਰੂਪ ਵਿੱਚ।❤
@gurpreetsingh-yh7qv
@gurpreetsingh-yh7qv 10 ай бұрын
ਬਹੁਤ ਹੀ ਵਧੀਆ ਲੱਗਦਾ ਜਦੋਂ ਤੁਸੀਂ ਦੂਜੇ ਦੇਸ਼ਾਂ ਵਿੱਚ ਜਾ ਕੇ ਪੰਜਾਬ ਅਤੇ ਪੰਜਾਬੀਅਤ ਨੂੰ ਪ੍ਰਫੁੱਲਿਤ ਕਰ ਰਹੇ ਹੋ
@SukhwinderSingh-wq5ip
@SukhwinderSingh-wq5ip 10 ай бұрын
ਜਿਉਂਦੇ ਵੱਸਦੇ ਰਹੋਂ ਬਾਈ ਜੀ ਰੱਬ ਲੰਮੀ ਉਮਰ ਕਰੇ ਤੁਹਾਡੀ ਤਰੱਕੀਆਂ ਬਖਸ਼ੇ ਪਰਿਵਾਰ ਤੇ ਮੇਹਰ ਭਰਿਆ ਹੱਥ ਰੱਖੇ
@daljitcheema838
@daljitcheema838 10 ай бұрын
ਸ਼ਾਨਦਾਰ।ਸ਼ਾਬਾਸ਼ ਪੰਜਾਬੀਆਂ ਵਲੋਂ ਰਾਜਦੂਤ ਦੀ Duty ਨਿਭਾ ਰਿਹਾ ਸ਼ੇਰ ਪੁੱਤਰਾ। ਜਿਊਂਦਾ ਵੱਸਦਾ ਰਹਿ।❤❤
@balwinderbath4184
@balwinderbath4184 10 ай бұрын
The people in Belarus r very friendly and like INDIANS. THE GENLeman in your video was asking you" откуда ты? Ты оччень красивый." Means: where r you from? You are very smart.👍
@mazharfareedlangrial555
@mazharfareedlangrial555 10 ай бұрын
*Love you brother from Punjab Pakistan 🇵🇰*❤❤*
@RanjitSingh-ms2yu
@RanjitSingh-ms2yu 10 ай бұрын
ਵੀਰਾਂ ਜੀ ਬਹੁਤ ਸੁੰਦਰ ਤਰੀਕੇ ਤੇ ਅਵਾਜ਼ ਨਾਲ ਜਾਣਕਾਰੀ ਕਰੋਦਾ ਵਾਹ ਜਵਾਨਾਂ ਵਾਹਿਗੁਰੂ ਜੀ ਤਰੱਕੀ ਬੰਖਛਣ
@ਬਲਦੇਵਸਿੰਘਸਿੱਧੂ
@ਬਲਦੇਵਸਿੰਘਸਿੱਧੂ 10 ай бұрын
ਬਹੁਤ ਵਧੀਆ ਵਲੌਗ ਚੜ੍ਹਦੀ ਕਲਾ ਰਹੇ।
@RAAZMUSAFIR
@RAAZMUSAFIR 10 ай бұрын
ਵਾਹਿਗੁਰੂ ਜੀ ਕਾ ਖ਼ਾਲਸਾ ਵਾਹਿਗੁਰੂ ਜੀ ਕੀ ਫ਼ਤਹਿ 🙏🙏❤❤❤
@ਕੁਦਰਤਹੀਰੱਬਹੈ
@ਕੁਦਰਤਹੀਰੱਬਹੈ 10 ай бұрын
ਵੀਡੀਓ ਦਾ ਬੈਕਗ੍ਰਾਉਂਡ ਸੰਗੀਤ ਬਹੁਤ ਵਧੀਆ ਹੈ।
@surjitsingh1885
@surjitsingh1885 10 ай бұрын
Wahe guru chardikala which rakhe apjinoo putterji
@manjitsinghkandholavpobadh3753
@manjitsinghkandholavpobadh3753 10 ай бұрын
ਸਤਿ ਸ੍ਰੀ ਅਕਾਲ ਜੀ ❤ ਪੰਜਾਬੀ ਜਿੰਦਾਬਾਦ ਜੀ ❤
@Kissanveer123
@Kissanveer123 10 ай бұрын
Excellent gesture by Giving money to student. Kindness given by Guru Sahib to us.
@jagsirsingh4983
@jagsirsingh4983 10 ай бұрын
ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫ਼ਤਿਹ ਜੀ ਵਾਹਿਗੁਰੂ ਭਲੀ ਕਰੇ ਜੀ ਥੋਡੇ ਜੀ
@TravelwithsardarG
@TravelwithsardarG 10 ай бұрын
I was in Minsk in 2003 bro . Thanks for memories
@InderjitSingh-hl6qk
@InderjitSingh-hl6qk 10 ай бұрын
ਤੂੰ ਤੇ ਨਵਦੀਪ ਸਿੰਹਾਂ ਪ੍ਰੋਫੈਸਰ ਲੱਗਦਾ, ਜਾਣਕਾਰੀ ਦੇਣ ਦਾ ਤਰੀਕਾ ਬਹੁਤ ਵਧੀਆ ਹੈ, ਬੱਲੇ ਬੱਲੇ ਆ,
@manjinderram8201
@manjinderram8201 10 ай бұрын
Waheguru ji mehar kre hamesha sab te
@sukhjindersingh5026
@sukhjindersingh5026 10 ай бұрын
Waheguru ji ka Khalsa waheguru ji ki Fateh 🙏❤❤
@prabhdyalsingh4722
@prabhdyalsingh4722 10 ай бұрын
ਡਬਲ ਬੱਸ (ਬੱਸ ਮਗਰ ਬੱਸ) ਵਾਲਾ ਸਿਸਟਮ, ਪੰੰਜਾਬ ਰੋਡਵੇਜ ਵੱਲੋ 1980-81 ਚ ਅਮ੍ਰਿਤਸਰ ਵਿੱਚ ਟ੍ਰਾਇਲ ਵਜੋਂ ਚਲਾਇਆ ਸੀ ਪਰ ਜਿਆਦਾ ਕਾਮਯਾਬ ਨਹੀ ਹੋਇਆ। ਮੈ ਸਿਟੀ ਅਮ੍ਰਿਤਸਰ ਚ ਡਬਲ ਬੱਸ ਚ ਸਫਰ ਕੀਤਾ ਹੈ।
@shivdevsingh3626
@shivdevsingh3626 10 ай бұрын
ਕਿਉਂਕਿ ਸਾਡੇ ਸ਼ਹਿਰਾਂ ਦੀਆਂ ਸੜਕਾਂ ਬਹੁਤ ਤੰਗ ਹਨ |
@GagandeepSingh-oz7lj
@GagandeepSingh-oz7lj 9 ай бұрын
ਸਤਿ ਸ਼੍ਰੀ ਅਕਾਲ ਨਵਦੀਪ ਬਾਈ ਮਾਲਕ ਚੜ੍ਹਦੀਕਲਾ ਚ ਰੱਖੇ❣️🙏
@amarjitmakan309
@amarjitmakan309 10 ай бұрын
Waheguru ji ka khalsa waheguru ji ki Fateh
@reshamsingh7609
@reshamsingh7609 10 ай бұрын
Nice..... Very good job.... Carry on... God bless you Veer... Thanks...
@balwinderbath4184
@balwinderbath4184 10 ай бұрын
Navdeep ji, you r right . All ex soviet republics are near nn clean and very beautiful. I visited them 2 decades ago., while studying in Russia.
@saboorasghar5734
@saboorasghar5734 10 ай бұрын
🙏🙏🙏🙏💐💐 Beautiful 😍 Video 😍 Navdeep Brara Veeer 🙏🙏🙏🙏
@Struggler2449
@Struggler2449 10 ай бұрын
Bahut vdia ne log etho de yeh khud da experience hai paji waheguru mehr kre❤
@HarjinderSingh-ce2be
@HarjinderSingh-ce2be 10 ай бұрын
ਬਹੁਤ ਵਧੀਆ vlog keep it up 👍❤❤❤
@himmatgill2090
@himmatgill2090 10 ай бұрын
waheguru ji chardicala ch rakhn navdeep te happy bai ji
@NIRMALSINGH-yb8hn
@NIRMALSINGH-yb8hn 10 ай бұрын
ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫ਼ਤਹਿ ਜੀ
@seepadhillon-zu9ns
@seepadhillon-zu9ns 10 ай бұрын
Bhai pahunch gaya Belarus good job ❤😄
@sandeepsidhu2695
@sandeepsidhu2695 10 ай бұрын
ਵਧੀਆ ਦੇਸ਼ ਅ ਬੇਲਾਰੂਸ
@kamalkaur9566
@kamalkaur9566 10 ай бұрын
ਮੈ ਵੀਰ ਦੇ ਸਾਰੇ vlog ਵੇਖਦਾਂ ਵੀਰ ਦੇ ਨਾਲ ਘਰ ਬੈਠੇ ਸਾਰੀ ਦੁਨੀਆਂ ਘੁੰਮ ਲੈਨੇ ਆ
@WPISrinagar
@WPISrinagar 10 ай бұрын
Courage...courage....courage.....courage.....paji keep on going ....keep on making videos....all likes and love from my side....nichay kar apni jeet karoooonnnn.❤❤❤❤❤❤❤❤❤❤❤❤❤❤❤❤❤❤
@Dastarcoach_.02
@Dastarcoach_.02 10 ай бұрын
ਬਹੁਤ ਵਧੀਆ ਵਲੋਗ ਲੱਗਾ ਤੁਹਾਡਾ।
@TravelWithKaran13
@TravelWithKaran13 10 ай бұрын
Waheguru ne chaya ta ek din tuhade warga bnna bai ji.. ❤
@babbusingh7659
@babbusingh7659 10 ай бұрын
God bless you bhi ji ❤❤❤ thanks 🙏🙏🙏
@ARUNDEEP..TOOR85
@ARUNDEEP..TOOR85 10 ай бұрын
ਬੋਹਤ ਵਧੀਆ ਵੀਰ ❤
@raavieu
@raavieu 10 ай бұрын
Navdeep veer Minsk de nede kaafi vadda war museum aa, try to visit 🙏
@jaspalsingh4959
@jaspalsingh4959 10 ай бұрын
ਵਾਹਿਗੁਰੂ ਜੀ👍✅
@jasmersinghjassbrar3673
@jasmersinghjassbrar3673 10 ай бұрын
ਵਾਹ ਬਾਈ ਨਵਦੀਪ ਜਿਥੇ ਜਾਨਾਉਥੋਂ ਦੀ boli ਕਿਵੇਂ ਬੋਲ ਲੈਣਾ ਬਾਕੀ ਕਰੰਸੀ ਬਾਰੇ ਕਿਵੇਂ ਜਾਨ ਲੈਨਾ ±&
@OFFICIAL-RV-BOPARAI
@OFFICIAL-RV-BOPARAI 10 ай бұрын
Paji jehra bnda restaurant de bahr chddn aya c, oh ki akhda pya c tuhnu, dsya nhi oh tuc .
@isingh5764
@isingh5764 10 ай бұрын
Paji double bus called Tandem Bus, like yellow 1 you see in this video.
@yadwindersingh-rw2de
@yadwindersingh-rw2de 10 ай бұрын
❤ Sat sri Akal putar God bless you 🙏 Very good job 👏
@balijindersingh643
@balijindersingh643 10 ай бұрын
Waheguru ji 🌹🙏
@sukhjeetsingh6798
@sukhjeetsingh6798 10 ай бұрын
Happy Bhaji always says ਯਾਰ ਠੰਡ ਬਹੁਤ ਹੈ😂😂
@AmarjitSingh-tm3pu
@AmarjitSingh-tm3pu 10 ай бұрын
ਮਾਝੇ ਵਾਲੇ ਕਟੋ ਨਹੀਂ। ਗਾਲੜ ਆਂਦੇ ਆ😂
@gurmandersinghbrar5123
@gurmandersinghbrar5123 10 ай бұрын
Very Nice Brar Sahib Keep Moving 👍👍🙏🙏
@gurjantdhaliwal5927
@gurjantdhaliwal5927 10 ай бұрын
ਪੰਜਾਬੀ ਜ਼ਿੰਦਾਬਾਦ 🌹🌹
@harmandhaliwal5589
@harmandhaliwal5589 10 ай бұрын
Navdeep verji tussi Germany vich vi javo Germany vi vakho
@AvtarA-xh1wd
@AvtarA-xh1wd 10 ай бұрын
ਨੰਬਰ ਵਨ ਬਿਲਡਿੰਗਾਂ ਹਨ ਯਾਰ, ਸੋਹਣੇ ਦੇਸ਼ ਹਨ
@InderjitSingh-sk2kf
@InderjitSingh-sk2kf 10 ай бұрын
ਮਿੰਸਕ ਵਿੱਚ ਮੈਡੀਕਲ ਯੂਨੀਵਰਸਿਟੀ ਦੇਖਣਾ, ਫੀਸ ਰਹਿਣ ਖਾਣ ਪੀਣ ਦੱਸਣਾ
@manmohansingh5616
@manmohansingh5616 10 ай бұрын
Waheguru ji
@harrpritpalsiingh5456
@harrpritpalsiingh5456 10 ай бұрын
ਬਾਈ ਤੇਰੇ ਆਉਣ ਨਾਲ ਕਈ you tuber ਦੇ ਇੰਜਣ ਧੂਆਂ ਮਾਰਨ ਲੱਗ ਪਏ l ਕਿਸੇ podcast ਚ ਬੰਦਾ ਕਹਿੰਦਾ ਇਕ vlogger ਆ ਨਵਦੀਪ ਬਰਾੜ, ਉਹ ਅਗਲੇ ਦਿਨ ਵੀਡੀਓ ਅਪਲੋਡ ਕਰ ਦਿੰਦਾ, ਗਾਹ ਪਾ ਰੱਖਿਆ l ਤੇ ਕਹਿੰਦਾ ਅਸੀਂ 2-2 ਮਹੀਨੇ edit ਕਰਨ ਨੂੰ la ਦਿਨੇ l
@ibelieveinhumanity8312
@ibelieveinhumanity8312 10 ай бұрын
Bai Schengen visa ve try kar .Schengen zone koman dha alag he nazara.
@gurpreetlamba815
@gurpreetlamba815 10 ай бұрын
Double bus is called HCB. High capacity bus
@pinderdhillon8046
@pinderdhillon8046 10 ай бұрын
ਬਾਈ ਜੀ sat sri ਅਕਾਲ ਪਿੰਡਾਂ ਵਿੱਚ ਵੀ ਜਾਓ
@srigurupanthkhalsa5182
@srigurupanthkhalsa5182 9 ай бұрын
Boat wgera lgaan lyi eve da pull bnaya hona
@gurbachansinghsachdeva-yd3hp
@gurbachansinghsachdeva-yd3hp 10 ай бұрын
SATSHRIAKAL. Hum nahi changee bura nahi koey
@rajinderpalsingh632
@rajinderpalsingh632 10 ай бұрын
Waheguru waheguru waheguru ji
@pollywoodstar336
@pollywoodstar336 10 ай бұрын
Good morning veer ji daily thodi video dekda maza aa janda ❤❤❤❤
@sarajmanes4505
@sarajmanes4505 10 ай бұрын
Sat Shri Akal Ji Good Job Keep It Up Best Informative Video God Bless You Long Life And Good Health Thanks Dear Bro 🙏 👌 👍 😊 ❤
@robinbhatti909
@robinbhatti909 10 ай бұрын
Kumann to pora v nai huttda,, Belarus vich pe gya panga jatt da ❤❤❤❤
@kaysandhu810
@kaysandhu810 10 ай бұрын
Articulated Bus khendey aa oh bus nu jheriyan do juddiyan hundiyan!
@AmarinderSinghDhaliwal
@AmarinderSinghDhaliwal 10 ай бұрын
ਬਰਾੜ ਸਾਹਿਬ ਤੁਹਾਡਾ ਬਾਕੀ ਤਾਂ ਸਭ ਕੁੱਝ ਵਧੀਆ ਤੋਂ ਵਧੀਆ ਹੁੰਦਾ ਹੀ ਹੈ ਪਰ ਤੁਹਾਡਾ ਵੀਡੀਓ ਵਿਚਲਾ ਬੈਕਗ੍ਰਾਉਂਡ ਮਿਊਜ਼ਿਕ ਵੀ ਬਹੁਤ ਹੀ ਵਧੀਆ ਹੈ ਤੇ ਕਾਫ਼ੀ ਹੱਦ ਤੱਕ ਰਸ਼ੀਅਨ ਮਿਊਜ਼ਿਕ ਨਾਲ ਹੀ ਰਲਦਾ ਮਿਲਦਾ ਹੈ ਜੀ।
@Navdeepbrarvlogs
@Navdeepbrarvlogs 10 ай бұрын
🙏🙏❤️❤️😀
@AmarinderSinghDhaliwal
@AmarinderSinghDhaliwal 10 ай бұрын
@@Navdeepbrarvlogs 👍👍🙏🙏
@RajinderSingh-ds3mf
@RajinderSingh-ds3mf 10 ай бұрын
ਸਤਿ ਸ੍ਰੀ ਆਕਾਲ ਬਾਈ ਜੀ ਰਾਜ ਗਿੱਲ ਦਿੜ੍ਹਬਾ
@BaljinderSingh-ej4ui
@BaljinderSingh-ej4ui 10 ай бұрын
Welcome Euro Europe ❤❤❤
@Fatehwraich
@Fatehwraich 10 ай бұрын
Waheguru Ji ❤❤
@gurmukhsingh9520
@gurmukhsingh9520 10 ай бұрын
Can we take medicine during tour or flight
@parvindersinghkhalsa3168
@parvindersinghkhalsa3168 10 ай бұрын
LIVE LONG BROTHER
@avtarsingh4870
@avtarsingh4870 10 ай бұрын
Kina saaf pani. Ure dekho lifafafe plastic bottles dikhdia ne jithe pani dikhje.
@palkharta6419
@palkharta6419 10 ай бұрын
Navdeep ji Es siti Vich mtz factory 22lars ethe hi vania see
@aavingill9468
@aavingill9468 10 ай бұрын
Bhaji main ithe rukeya se sport time hotel Naal hi back side arena maal aa
@RajinderkaurJhiteymathar-ly5hp
@RajinderkaurJhiteymathar-ly5hp 10 ай бұрын
Veer poland Spain v jarur jeao
@JarnailKumar-f2j
@JarnailKumar-f2j 10 ай бұрын
ਸਤਿ ਸ੍ਰੀ ਅਕਾਲ ਬਰਾੜ ਸਾਬ ❤🙏👍🇮🇳
@JeejaJi-y5x
@JeejaJi-y5x 10 ай бұрын
09:40 ਸਹੀ ਗੱਲ ਆ ਵੀਰ ਜੀ 100%
@pnbtodaynews
@pnbtodaynews 10 ай бұрын
Wait for next video ❤
@kismatredhu8215
@kismatredhu8215 9 ай бұрын
Bai hm b gye the sept m belarus log bhut ache h yha k
@sanjaymattoo8678
@sanjaymattoo8678 10 ай бұрын
HAB IN RUSSIAN LANGUAGE IS READ AS ""NAV " SO HE IS CORRECT. REGARDS DR SANJAY
@RanjeetSingh-vo3qp
@RanjeetSingh-vo3qp 10 ай бұрын
Hlo veer ....happy veer kithon a
@karmjitsinghkarmjitsingh8815
@karmjitsinghkarmjitsingh8815 10 ай бұрын
Sat shiri akal veer ji 🙏
@Subhashjangid007
@Subhashjangid007 10 ай бұрын
very good job phaji
@ankushshergill4157
@ankushshergill4157 9 ай бұрын
Music phle video vala lga bai jrrr
@kanwaljeetsingh5193
@kanwaljeetsingh5193 10 ай бұрын
Sat Sri Akal ji 🙏 ☬
@RajDev-q5t
@RajDev-q5t 10 ай бұрын
Veer G mai kiha si Pagg bnia kro.
@simarjitsanghotra4643
@simarjitsanghotra4643 10 ай бұрын
Paji tuhdiya videos dekh k Russian sikh le main v. 🙏🙏 Waheguru ji kirpa karan chardi kalan ch raho. 🙏🙏
@Thefitnesspost
@Thefitnesspost 10 ай бұрын
bhut vdia g
@gurmeetsinghbachhal
@gurmeetsinghbachhal 10 ай бұрын
WAHEGURU JI WAHEGURU JI WAHEGURU JI WAHEGURU JI WAHEGURU JI
@komalpreet4021
@komalpreet4021 10 ай бұрын
Facebook kyun nahi video pae vr
@BhupinderSingh-uo2fh
@BhupinderSingh-uo2fh 10 ай бұрын
Paji background music anddd aa
@onkarsingh5611
@onkarsingh5611 10 ай бұрын
Sat shri akal ji🙏
@onkarsingh5611
@onkarsingh5611 10 ай бұрын
Nhi pehla mai kita c paji mera c 23 sec te tuhada c 45sec te
@princetrento3767
@princetrento3767 10 ай бұрын
22 g by train Italy to India tour hai te kine din da hai je hai
@pendutv6302
@pendutv6302 9 ай бұрын
Sorry veer ji busy se video ni dakha
@jaswindersinghsodhi1851
@jaswindersinghsodhi1851 10 ай бұрын
Great experience
@lakhmirsingh5344
@lakhmirsingh5344 10 ай бұрын
❤❤Waheguru ji❤❤
@luckykhosla1006
@luckykhosla1006 9 ай бұрын
Paji eh London to v clean city hai
Life hack 😂 Watermelon magic box! #shorts by Leisi Crazy
00:17
Leisi Crazy
Рет қаралды 80 МЛН
Kluster Duo #настольныеигры #boardgames #игры #games #настолки #настольные_игры
00:47
🕊️Valera🕊️
00:34
DO$HIK
Рет қаралды 11 МЛН
punjabi movies 2024 | punjabi movies 2024 full movie | new punjabi movie 2024
2:15:30
Life hack 😂 Watermelon magic box! #shorts by Leisi Crazy
00:17
Leisi Crazy
Рет қаралды 80 МЛН