ਪਾਕਿਸਤਾਨ ਦੇ ਪਿੰਡਾ ਦੀ ਪਹਿਲੀ ਝਲਕ🇵🇰ਪੁਰਾਣਾ ਜਿਹਾ ਪੈਂਦਾ ਭੁਲੇਖਾ First Impression of Pakistan Villages

  Рет қаралды 76,217

Navdeep Brar

Navdeep Brar

Күн бұрын

Пікірлер: 609
@Gurlal_60Sandhu
@Gurlal_60Sandhu 6 сағат бұрын
ਬਾਬੇ ਨਾਨਕ ਜੀ ਦੀ ਧਰਤੀ ਨੂੰ ਲੱਖ ਲੱਖ ਵਾਰੀ ਨਮਸਕਾਰ
@HarpreetSingh-ro8bj
@HarpreetSingh-ro8bj 7 сағат бұрын
ਆਪ ਸੱਭ ਨੂੰ ਬੰਦੀ ਛੋੜ ਦਿਵਸ ਦੀਆਂ ਬਹੁਤ- ਬਹੁਤ ਮੁਬਾਰਕਾਂ 🙏🙏
@Navdeepbrarvlogs
@Navdeepbrarvlogs 7 сағат бұрын
ਆਪ ਜੀ ਨੂੰ ਵੀ ਬਹੁਤ ਬਹੁਤ ਮੁਬਾਰਕਾਂ🙏
@deepaulakh35928
@deepaulakh35928 6 сағат бұрын
​@@Navdeepbrarvlogs ਆਪ ਜੀ ਨੂੰ ਬੰਦੀ ਛੋੜ ਦਿਵਸ ਦੀਆਂ ਬਹੁਤ ਬਹੁਤ ਮੁਬਾਰਕਾਂ ,,,
@avneeshkumar8423
@avneeshkumar8423 6 сағат бұрын
@@Navdeepbrarvlogs sir apke ancestors PUNJAB PAKISTAN se the kya ?
@deepaulakh35928
@deepaulakh35928 5 сағат бұрын
​@@Navdeepbrarvlogs ਭਾਜੀ ਜਿੱਥੇ ਗੁਰੂ ਅਰਜਨ ਪਾਤਸ਼ਾਹ ਜੀਆਂ ਨੂੰ ਤੱਤੀ ਤਵੀਂ ਤੇ ਬੈਠਾਇਆ ਗਿਆ ਸੀ,, ਓਸ ਅਸਥਾਨ ਦੇ ਦਰਸ਼ਨ ਕਰਵਾਓ ,,,
@GammaRayBoi
@GammaRayBoi 5 сағат бұрын
​@@avneeshkumar8423bhai mere hai Gujranwala seh pardada ji ka pind hai.
@jarnailsingh8301
@jarnailsingh8301 5 сағат бұрын
ਆਪ ਜੀ ਲਾਹੌਰ ਦਿਖਾ ਰਹੇ ਹੋ ਸਾਨੂੰ ਲਗਦਾ ਹੈ ਅਸੀਂ ਤੋਹਾਡੇ ਨਾਲ ਨਾਲ ਚਲ ਰਹੇ ਹਾਂ ❤❤❤ ਮੈਂ ਗੰਗਾ ਨਗਰ ਰਾਜਸਥਾਨ ਤੋਂ
@khushsangha2562
@khushsangha2562 6 сағат бұрын
ਵਾਹਿਗੁਰੂ ਜੀ। ਨਵਦੀਪ ਸਿੰਘ ਜੀ ਬਹੁਤ ਵਧੀਆ ਪਾਕਿਸਤਾਨ ਦੀ ਯਾਤਰਾ ਨਵੀ ਜਾਣਕਾਰੀ ਮਿਲਣਸਾਰ ਪੰਜਾਬੀ ਲੋਕ ਬਹੁਤ ਹੀ ਵਧੀਆ ਪਰਮਾਤਮਾ ਨੇ ਚਾਹਿਆ ਤਾਂ ਵੇਖਾਂਗੇ ਲਹਿੰਦਾ ਪੰਜਾਬ ਸਾਡਾ ਵੀ ਪਿੰਡ 203 ਚੱਕ ਲਾਇਲਪੁਰ ਸੀ ਜ਼ਰੂਰ ਵੇਖਾਂਗੇ ਪਰਮਾਤਮਾ ਤੁਹਾਨੂੰ ਸਾਰੀ ਟੀਮ ਨੂੰ ਖੁਸ਼ੀਆਂ ਬਖਸ਼ੇ ਰੱਬ ਰਾਖਾ🙏
@GurjantJatana
@GurjantJatana Сағат бұрын
ਵੀਰ ਜੀ ਤੁਹਾਡੇ ਵਲੌਗ ਬਹੁਤ ਵਧੀਆ ਹੁੰਦੇ ਐ ਦਿਲ ਕਰਦੈ ਵਾਰ ਵਾਰ ਦੇਖੀ ਜਾਈਏ, ਆਪ ਜੀ ਨੂੰ ਦੀਵਾਲੀ ਅਤੇ ਬੰਦੀ ਛੋੜ ਦਿਵਸ ਦੀਆਂ ਬਹੁਤ ਬਹੁਤ ਮੁਬਾਰਕਾਂ ਹੋਣ। ਧੰਨਵਾਦ ਜੀ
@RameshKumar-fr1vz
@RameshKumar-fr1vz 55 минут бұрын
ਨਵਦੀਪ ਸਿਆਂ ਛੋਟੇ ਵੀਰ ਜੀ ਨਮਸਤੇ ਸਤਸ੍ਰੀਕਾਲ ਜੀ ਯਾਰ ਇੰਡੀਆ ਤਾਂ ਪਹਿਲਾਂ ਵੀ ਜਿਤਦਾ ਰਿਹਾ ਪਰ ਤੁਸੀਂ ਤਾਂ ਯਾਰ ਵੀਡੀਓ ਚ ਵੀ ਨਹੀਂ ਬਖਸ਼ਿਆ ਜਿੱਤ ਹਾਰ ਦੀ ਯਾਦ ਮਜ਼ਾਕ ਦੀ ਇਹੋ ਹੀ ਖੁਬਸੂਰਤੀ ਹੈ ਇੱਕ ਗੱਲ ਤਾਂ ਵਧੀਆ ਹੈ ਪਾਕਿਸਤਾਨੀਆਂ ਨੇ ਕਲਚਰ ਵਿਰਸਾ ਸਾਂਭ ਕੇ ਰੱਖਿਆ ਹੋਇਆ ਹੈ ਜੋ ਕਿ ਬਹੁਤ ਹੀ ਵਧੀਆ ਗੱਲ ਹੈ ❤❤ ਸ੍ਰੀ ਗੰਗਾਨਗਰ ਰਾਜਸਥਾਨ 🇮🇳💯👌👌👍👍👍👍
@JaswinderSingh-bh5hy
@JaswinderSingh-bh5hy 4 сағат бұрын
Same pind a paji....I ❤united Punjab 😊
@ArvindBiztaiwan
@ArvindBiztaiwan 7 сағат бұрын
It's great to see Lahore through your lens. We have been exporting (from Taiwan) to Pakistan for over a decade and have many good friends there. Hopefully in the near future will definitely visit Karachi, Islamabad & Lahore ❤. Take care and best wishes!
@Tangovlog_CHD
@Tangovlog_CHD 5 сағат бұрын
Happy Diwali AAP ji nu waheguru ji aap Ji nu hamisha charde kala vich rakhey 🙏🌹🙏🌹🙏😊
@SukhwinderSingh-wq5ip
@SukhwinderSingh-wq5ip 59 минут бұрын
ਬਹੁਤ ਵਧੀਆ ਬਾਈ ਜੀ ਰੱਬ ਲੰਮੀ ਉਮਰ ਕਰੇ ਤੁਹਾਡੀ ਤਰੱਕੀਆਂ ਬਖਸ਼ੇ ਪਰਿਵਾਰ ਤੇ ਮੇਹਰ ਭਰਿਆ ਹੱਥ ਰੱਖੇ ❤❤❤❤
@gurpreetsng05
@gurpreetsng05 5 сағат бұрын
Hayee oyee rabba ...ik din apa v jana Pakistan ❤
@Sidhuvillageshorts
@Sidhuvillageshorts 2 сағат бұрын
Jado tohada dil kary ajao janab
@waqasdotofficial
@waqasdotofficial 56 минут бұрын
Welcome ❤
@sarbjitsahota1272
@sarbjitsahota1272 4 сағат бұрын
Great vlog and people's are very friendly down to earth ❤
@SarabjitKahlon-q6z
@SarabjitKahlon-q6z 3 сағат бұрын
Sat Shri Akal ❤ Navdeep ❤ Veerji Hayee oyee. Rabba I Love pakistan Gurdaspur Kalanor ❤S❤S❤K❤
@alichaudhry88
@alichaudhry88 3 сағат бұрын
Keep up the fantastic work, Sardar G! Your vlogs are a delightful experience, filled with beautiful descriptions and an ever-present smile. Your positive energy and humility truly spread love and joy. A huge thumbs up to you, Navdeep Veer!
@Deep12u
@Deep12u Сағат бұрын
Sikha de Jan pakistan 🤟❤️❤️❤️❤️
@waqasdotofficial
@waqasdotofficial 53 минут бұрын
@Deep12u
@Deep12u 47 минут бұрын
@@waqasdotofficial Aslam alkum bro 🤟❤️
@MeharRizwan-yv5tg
@MeharRizwan-yv5tg 17 минут бұрын
Thnx ❤
@mudassirhussain3234
@mudassirhussain3234 16 минут бұрын
​@@Deep12u Walikum salam shehzada veer ❤
@ManiSingh-or9ly
@ManiSingh-or9ly 5 сағат бұрын
ਬਰਾੜ ਬਾਈ ਲੁੱਧਿਆਣੇ ਚ ਰਿਹਾ ਨੀ ਪਿੰਡ.. ਮੇਰੇ ਕੋਲ ਨਾਲ ਹੀ ਭਈਏ ਨੇ ਮਕਾਨ ਬਣਾ ਲਿਆ 😂😂😂ਬੰਦੀ ਛੋਰ ਦਿਵਸ ਦੀਆਂ ਬਹੁਤ ਬਹੁਤ ਬਦਾਈਆਂ 🙏🙏🙏❤️😊
@Gurjit1469
@Gurjit1469 6 сағат бұрын
ਵਾਹਿਗੁਰੂ ਜੀ ਕਾ ਖ਼ਾਲਸਾ ਵਾਹਿਗੁਰੂ ਜੀ ਕੀ ਫ਼ਤਿਹ ਜੀ ਨਵਦੀਪ ਸਿੰਘ ਜੀ🙏🙏 ਆਪ ਜੀ ਨੂੰ ਬੰਦੀ ਛੋੜ ਦਿਵਸ ਦੀਆਂ ਬੇਅੰਤ ਮੁਬਾਰਕਾਂ ਹੋਣ ਜੀ🙏🙏
@Navdeepbrarvlogs
@Navdeepbrarvlogs 6 сағат бұрын
ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਹਿ ਜੀ❤️❤️🙏🙏
@diljeetkaur5858
@diljeetkaur5858 Сағат бұрын
ਬਹੁਤ ਬਹੁਤ ਵਧਾਈਆਂ ਬੰਦੀ ਛੋੜ ਦਿਵਸ ਦੀਆ ♥️🙏
@narinderwaraich7442
@narinderwaraich7442 5 сағат бұрын
Last vich ਕਿਲੇ ਵਾਲੀ ਕਲਿਪ ਬਹੁਤ ਵਧੀਆ ਹੈ ❤❤❤
@SatpalSharma-y5q
@SatpalSharma-y5q 6 сағат бұрын
ਨਵਦੀਪ ਵੀਰ ਬਰਨਾਲੇ ਵਾਲੇ ਰਿਪਨ ਵੀਰ ਤੇ ਖੁਸ਼ੀ ਭੈਣ ਵੀ ਜਦੋਂ ਪਾਕਿਸਤਾਨ ਆਏ ਸੀ ਤੇ ਉਹ ਵੀ ਵਿਕਾਸ ਵੀਰ ਕੋਲ ਆਏ ਸੀ ਤੇ ਇੱਕ ਹੋਰ ਵੀਰ ਸੀ ਮੈਂ ਨਾਂ ਭੁੱਲ ਗਿਆ ਤੇ ਤੁਸੀਂ ਉਨ੍ਹਾਂ ਦਾ ਨਾਮ ਵੀ ਲਿਆ ਸੀ ਅਤੇ ਤੁਸੀਂ ਰਿਪਨ ਤੇ ਖੁਸ਼ੀ ਭੈਣ ਨੂੰ ਜਾਣਦੇ ਵੀ ਹੋਵੋਂਗੇ❤❤ਸੱਤਪਾਲ ਸ਼ਰਮਾ ਅਲੀਸ਼ੇਰ (ਸੰਗਰੂਰ) ਅਤੇ ਹੈਪੀ ਦੀਵਾਲੀ ਨਵਦੀਪ ਵੀਰ
@sukhdebgill4016
@sukhdebgill4016 2 сағат бұрын
ਵਾਹਿਗੁਰੂ ਚੜਦੀ ਕਲਾ ਵਿੱਚ ਰੱਖੇ ਦੋਨੇ ਪੰਜਾਬਾਂ ਨੂੰ ਲਹਿੰਦੇ ਤੇ ਚੜਦੇ ਨੂੰ ਨਵਦੀਪ ਵੀਰਾਂ ਆਪਣੇ ਮਾਲਵੇ ਵਿੱਚ ਇਹ ਕੋਠੀਆਂ ਨੇਂ ਅੰਗਰੇਜ਼ਾਂ ਦੇ ਰਾਜ ਦੀਆਂ ਬਣੀਆਂ ਹੋਈਆਂ ਕੋਠੀਆਂ ਨਹਿਰਾਂ ਦੇ ਉੱਪਰ ਬਹੁਤ ਵਧੀਆ ਹਾਲਤ ਵਿੱਚ ਹਨ❤❤❤❤❤❤
@asingh1174
@asingh1174 6 сағат бұрын
Very good coverage.. Waqas veer ji.. Rana sahib.. dil khush kita je.. Love from India
@Gurlal_60Sandhu
@Gurlal_60Sandhu 6 сағат бұрын
ਆਪ ਸਭ ਨੂੰ ਬੰਦੀ ਛੇੜ ਦਿਵਸ ਦੀਆ ਬਹੁਤ ਬਹੁਤ ਮੁਰਬਕਾ ਧੰਨ ਧੰਨ ਮੀਰੀ ਪੀਰੀ ਮਾਲਕ ਸਹਿਬ ਸ੍ਰੀ ਗੁਰੂ ਹਰਿਗੋਬਿੰਦ ਸਹਿਬ ਦੇ ਚਰਨਾ ਚ ਲੱਖ ਲੱਖ ਵਾਰੀ ਨਮਸਕਾਰ
@jordan75216
@jordan75216 7 сағат бұрын
Love and respect for all Pakistani brothers and sisters from pathankot charda Punjab
@bandnasidhu
@bandnasidhu 6 сағат бұрын
🙏& ASSLAIMULAIKUM to FAMILY OF RANA JI , WAQAS HAIDER .
@harafangle9473
@harafangle9473 3 сағат бұрын
ਬਹੁਤ ਵਧਾਈਆਂ ਜੀ ਬੰਦੀ ਛੋੜ ਦਿਵਸ ਦੀਆਂ 🙏🙏🙏🙏🙏🙏❤❤❤❤❤
@rizwanawan7690
@rizwanawan7690 6 сағат бұрын
Lahore mein Shahdara k alaqay mein King Jahangir ore Queen Noor Jahan k alag alag maqbray hain wahan b visit karain
@gauravsharma7072
@gauravsharma7072 5 сағат бұрын
Bhai ji yatri doctor ko history religion ke knowledge nahi ha app sa pouch Raha tha guru ji bara mein maharaj Ranjit ajj bhi humera Dil mein basta ha .......
@musicringtone9050
@musicringtone9050 3 сағат бұрын
Navdeep bhai subscribing to you rather than dr yatri. As you show all raw, follow Indian/Punjabi culture. Pure Vegetarian and a proud Sikh. Myself from Bihar. Please visit Patna Sahib one day. You will absolutely have a great yatra. Wishing you a safe journey.
@user-t5us9qnw
@user-t5us9qnw Сағат бұрын
Lol 🤣 yatri doctor ka career khtre me
@mujeebdeshmukh6653
@mujeebdeshmukh6653 4 сағат бұрын
Kudos Navdeep.Next level Vlog.🎉🎉🎉
@dg9358
@dg9358 6 сағат бұрын
Best video I’ve seen in a long time specially when they talk about maharaja ranjit Singh out history and heritage❤❤❤❤❤❤ thank you Navdeep waquas is very nice person. Enjoy the visit❤❤❤
@gymaddicted4489
@gymaddicted4489 7 сағат бұрын
Hamesha hasda-vasda rhe PAKISTAN🇵🇰 🙏❤❤❤ Love from charda Punjab
@azanwarraich.
@azanwarraich. 6 сағат бұрын
thanks brother ❤️🇵🇰🇮🇳
@mobeenshafaat07
@mobeenshafaat07 5 сағат бұрын
@sumitsaini875
@sumitsaini875 5 сағат бұрын
Happy Diwali Jai Shree Ram 🕉️🕉️🕉️🕉️🕉️🕉️🕉️🕉️🕉️🕉️🕉️🕉️🕉️🕉️🛕🕉️🛕🕉️🛕🕉️🛕🕉️🛕🛕🛕🛕🛕🛕🛕🛕🛕🛕🛕🛕🚩🚩🚩🚩🚩🚩🚩🚩🚩🚩🚩🚩🚩🚩🚩🚩🚩
@sumitsaini875
@sumitsaini875 5 сағат бұрын
Saare Musalmaan Brothers nu Happy Diwali Jai Shree Ram 🕉️🕉️🕉️🕉️🕉️🕉️🕉️🕉️🕉️🛕🕉️🕉️🛕🕉️🕉️🛕🕉️🛕🛕🛕🛕🛕🛕🛕🛕🛕🛕🛕🛕🚩🚩🚩🚩🚩🚩🚩🚩🚩🚩🚩🚩🚩🚩🚩🚩🚩🚩🚩🚩🚩🚩🚩🚩
@sumitsaini875
@sumitsaini875 5 сағат бұрын
From Sumit Saini
@jarnailsingh8301
@jarnailsingh8301 5 сағат бұрын
ਨਵਦੀਪ ਵੀਰ ਜੀ ਸਤਿ ਸ੍ਰੀ ਆਕਾਲ ਜੀ 🙏 ਵਕਾਸ ਭਾਈਜਾਨ ਨੂੰ ਦਿਲੋਂ ❤ ਅਦਾਬ ਅਤੇ ਨਵੰਕੁਰ ਵੀਰ ਜੀ ਨੂੰ ਨਮਸਕਾਰ ਕਰਦਾ ਹਾਂ 🙏🙏 ਮੈਂ ਪਿੰਡ ਸਮੇਜਾ ਕੋਠੀ ਜ਼ਿਲਾ ਗੰਗਾ ਨਗਰ ਰਾਜਸਥਾਨ ਤੋਂ
@Iqbal_singh_9835
@Iqbal_singh_9835 6 сағат бұрын
ਬਾਈ ਨਵਦੀਪ ,ਵਲੌਗ ਬਹੁਤ ਵਧੀਆ ਹੁੰਦੇ ਆ ਤੁਹਾਡੇ।
@SimranSingh-kj4ld
@SimranSingh-kj4ld 6 сағат бұрын
ਨਵਦੀਪ ਵੀਰ ਸਾਡਾ ਪੁਰਾਣਾ ਪਿੰਡ ਆ ਭਡਾਣਾ ਜੈ ਕਰ ਸਮਾ ਹੋਵੇ ਤਾਂ ਜਰੂਰ ਹੋ ਕੇ ਆਉਣਾ
@LoveBoy-qo6mi
@LoveBoy-qo6mi 53 минут бұрын
ਸਾਡੇ ਹਿੰਦੂ ਆ ਦਾ ਸੱਭ ਤੋਂ ਵੱਡਾ ਤਿਉਹਾਰ ਦੀਵਾਲੀ ਆ ਜੋਂ 1 ਨਵੰਬਰ ਨੂੰ ਆ ਤੇ ਸੱਭ ਨੂੰ ਅਡਵਾਸ ਦੀਵਾਲੀ ਦੀਆ ਮੁਬਾਰਕਾਂ ਇਸ ਦਿਨ ਸਾਡੇ ਸ਼੍ਰੀ ਰਾਮ ਜੀ ਦਾ 14 ਸਾਲ ਦਾ ਬਨਵਾਸ ਪੂਰਾ ਕਰ ਕੇ ਅਜੋਦਯਾ ਆਏ ਸੀ ਜੈ ਸ੍ਰੀ ਰਾਮ ਧੰਨ ਧੰਨ ਸ਼੍ਰੀ ਸਨਾਤਨ ਧਰਮ ਦੀ ਜੈ ਸਦਾ ਹੀ ਜੈ ਜੈ ਸ੍ਰੀ ਰਾਮ ਚੰਦਰ ਕੀ ਜੈ ਜੈ ਜੈ ਜੈ ਜੈ
@BalkarSingh-dc1oq
@BalkarSingh-dc1oq 4 сағат бұрын
ਬਹੁਤ ਹੀ ਵਧੀਆ ਪਾਕਿਸਤਾਨ ਦਾ ਸਫਰ
@bashirgas2996
@bashirgas2996 Сағат бұрын
WAH JEE BOHAT ZABARDAST
@RajSingh-v6t
@RajSingh-v6t 7 сағат бұрын
ਵਾਹਿਗੁਰੂ ਜੀ ਤੁਹਾਡਾ ਸੁੱਕਰ ਹੈ ਜੀ
@Navdeepbrarvlogs
@Navdeepbrarvlogs 7 сағат бұрын
❤️❤️🙏🙏
@SANDEEPSINGHMANES-e1l
@SANDEEPSINGHMANES-e1l 6 сағат бұрын
ਵੀਰ ਜੀ ਕੀ ਤੁਸੀ 15 ਨਵੰਬਰ ਨੂੰ ਗੁਰੂ ਨਾਨਕ ਦੇਵ ਜੀ ਪ੍ਰਕਾਸ਼ ਪੁਰਬ ਚ ਹਾਜ਼ਰ ਹੋਵੋਗੇ। ਜੇ ਵਾਹਿਗੁਰੂ ਦੀ ਕਿਰਪਾ ਹੋਈ ਤਾ ਮਿਲਾਗੇ ਜਰੂਰ।
@alex8032
@alex8032 7 сағат бұрын
Punjabi pind are same on both sides. Bhut vadiya Brar saab
@kulbirsingh7090
@kulbirsingh7090 5 сағат бұрын
Waheguru ji meher kari Sab te
@ranjodhbal348
@ranjodhbal348 3 сағат бұрын
ਮਾਝਾ ਏਰੀਆ ਵੀ ਜਵਾਰ ਬਾਜਰਾ ਸ਼ਟਾਲਾ(ਬਰਸੀਨ) ਹੀ ਕਹਿੰਦੇ ਆ ਨਵਦੀਪ ਵੀਰੇ ਇਸ ਕੰਮ ਚ ਤਾਂ ਤੂੰ ਸ਼ਹਿਰੀਆਂ ਵਾਲੀ ਗੱਲ ਕਰਤੀ
@harafangle9473
@harafangle9473 3 сағат бұрын
ਸਾਡੇ ਨਾਲੋ ਇਹ ਵਧੀਆ ਜਿਨਾਂ ਨੂੰ ਸਾਡਾ ਇਤਿਹਾਸ ਯਾਦ ਹੈ
@shubhtravellerchannel2421
@shubhtravellerchannel2421 6 сағат бұрын
ਆਪ ਸਭ ਨੂੰ ਦੀਵਾਲੀ ਦੀਆਂ ਬਹੁਤ ਬਹੁਤ ਮੁਬਾਰਕਾਂ
@panjab-wh3gd
@panjab-wh3gd 5 сағат бұрын
ਉਜਾੜੇ‌ ਤੋਂ ਪਹਿਲਾਂ ਆਖਿਆ ਕਰੋ ❤ ਅਜ਼ਾਦੀ ਕਾਦੀ ਸੀ ਇਹ
@devdalalgamer3741
@devdalalgamer3741 6 сағат бұрын
Navdeep bhai ji good morning ji bhai Happy Diwali bhai ji aapke vilogs very nice very nice ji Sukhvinder Singh from Haryana Bahadurgarh
@NishanSingh-v4w5s
@NishanSingh-v4w5s 5 сағат бұрын
ਭਾਉ ਜੀ ਸਾਡੇ ਪਿੰਡਾਂ ਵੱਲ ਵੀ ਬਿਲਕੁੱਲ ਇਹੀ ਮਹੌਲ ਆ,,,ਮੈਂਨੂੰ ਤਾਂ ਲੱਗਦਾ ਜਿਵੇਂ ਤੁਸੀ ਸਾਡੇ ਪਿੰਡ ਹੀ ਆ ਗਏ ਹੋਵੋ,,
@AmanKumar-ak17
@AmanKumar-ak17 2 сағат бұрын
ਸਤਿ ਸ਼੍ਰੀ ਅਕਾਲ ਭਾਜੀ, ਬਹੁਤ ਵਦੀਆ ਲਗਦਾ ਹੈ ਤੁਹਾਦੀ ਵੀਡੀਓ ਦੇਖ ਕੇ।❤ ਤੁਸੀ ਹਮੇਸ਼ਾ ਭਾਰਤ ਦੀ ਤਰੀਫ਼ ਕਰਦਿਆਂ ਹੀ ਦਿਸਦੇ ਹੋ, ਪਰ ਏਹ ਜੋ ਨੁਵਾਂਕੁਰ ਹੈ ਤੁਹਡੇ ਨਾਲ, ਏਹ ਹਮੇਸ਼ਾ ਭਾਰਤ ਨੂ ਗਲਤ ਹੀ ਦਸਦਾ ਹੈ, ਜਿਨਿ ਵਾਰ ਵੀ ਮੈ ਏਨਾਂ ਨੂੰ ਵੇਖੀਆ ਹੈ। ਹਮੇਸ਼ਾ ਹੀ ਆਖਦਾ ਹੈ मैं ਇੰਡੀਆ ਚ ਆਹ ਨੀ ਵੇਖਿਆ ਉਹ ਨੀ ਵੇਖਿਆ! ਜੇਕਰ ਭਾਈ ਤੂ ਨਹੀਂ ਵੇਖਿਆ ਤਾਂ ਪਹਿਲਾਂ ਵੇਖ ਲੈ ਜਾਂ ਕਮੈਂਟ ਨਾ ਕਰਿਆ ਕਰ ਭਾਰਤ ਤੇ। ਬਾਕੀ ਬਾਈ ਰੱਬ ਚੜਦੀ ਕਲਾ ਚ ਰਖੇ ਤੁਹਾਨੂੰ 🎉 Love you From Mandi Gobindgarh, ਪੰਜਾਬ , ਭਾਰਤ ❤❤
@chamkaur_sher_gill
@chamkaur_sher_gill Сағат бұрын
ਸਤਿ ਸ੍ਰੀ ਅਕਾਲ ਵੀਰ ਜੀ 🎉🎉🎉🎉🎉❤❤❤❤❤❤❤❤
@bandnasidhu
@bandnasidhu 5 сағат бұрын
Wah ji,TOUCH WOOD 🤩,for LUVLY JUGAL BAND💝I OF WAQAS JI. &. NAVDEEP.👌👌👌👌👌👌👌👌👌
@DeepasinghBrar-hz6st
@DeepasinghBrar-hz6st 6 сағат бұрын
ਬਾਈ ਜੀ ਬੰਦੀ ਛੋੜ ਦਿਵਸ ਦੀਆਂ ਬਹੁਤ ਬਹੁਤ ਮੁਬਾਰਕਾਂ
@SleepyArcticWolf-cj2xy
@SleepyArcticWolf-cj2xy 6 сағат бұрын
Chaa gy o paa ji,,❤ Love from Rawalpindi Pakistan ,,
@jagirsandhu6356
@jagirsandhu6356 4 сағат бұрын
ਆਪ ਸੱਭ ਨੰੂ ਬੰਦੀ ਛੋਡ ਦਿਵਸ ਦੀਆਂ ਲੱਖ ਲੱਖ ਵਧਾੲੱੀਆ ਜੀ ਸਾਰੇ ਲੰਹਦੇ ਪੰਜਾਬੀਆ ਨਿ❤❤
@ManiSingh-or9ly
@ManiSingh-or9ly 5 сағат бұрын
ਬਰਾੜ ਬਾਈ ਰਾਣਾ ਇਜ਼ਾਜ ਨੂੰ ਮਿਲੀ bai❤️
@satnamsingh-lg2sv
@satnamsingh-lg2sv 2 сағат бұрын
ਹੰਕਾਰ ਸਾਹਿਬ ਮੈਰਾ ਏਰੀਆ ਦੁਆਬਾ ਹੈ ਦਿੱਲੀ ਨਵਾਂ ਸ਼ਹਿਰ ਹੈ ਸਾਡੇ ਪਿੰਡਾਂ ਵਿੱਚ ਸੇਮ ਇਹੋ ਮੁਹੋਹੀ ਹੈ ਟੋਕੇ ਮਸ਼ੀਨਾਂ ਬੱਕਰੀਆਂ ਪੱਸ਼ੂਆ ਵਿੱਚ ਰੱਖਣੀਆਂ ਵਧੀਆ ਹੁਦੀਆ ਹਨ ਪਰ ਹੁਣ ਤਾਂ ਮੈਨੂੰ ਵੀਹ ਪੱਚੀ ਸਾਲਾ ਤੋਂ ਯੋਰਪ ਵਿੱਚ ਹੋ ਗਏ ਹਨ ਨੇਸ਼ਨਲਟੀ ਵੀ ਯੋਰਪੀਨ ਹੈ ਮੇਰਾ ਸਾਰਾ ਪਰਵਾਰ ਵੀ ਮੇਰੇ ਨਾਲ ਹੀ ਹੈ ਮੈਂ ਯੋਰਪ ਵਿੱਚ ਜੇਬ ਕਰਦਾ ਹਾ ਚੰਦੇ ਪੰਜਾਬ ਵਾਲੇ ਹੈਤਾ ਸਾਡੇ ਭਾਈ ਹਨ ਚੇਜਸ ਕੀਮੇ ਹੋ ਸਕਦੀ ਹੈ ਵੀਰੇ ਬਹੁਤ ਵਧੀਆ ਲਗਦਾ ਹੈ ਆਪਣਾ ਵਿਛੜੀਆਪੰਜਾਬ ਨੂੰ ਦੇਖਕੇ ਕਮੈਟ ਕਰਨ ਨੂੰ ਗਿੱਲ ਨਹੀਕਰਦਾ ਕੋਈ ਸੀਨ ਮਿਸ਼ਨਾਂ ਹੋ ਜਾਵੇ
@harafangle9473
@harafangle9473 3 сағат бұрын
,40,45 ਸਾਲ ਪਹਿਲਾਂ ਦੇ ਪਿੰਡ ਬਹੁਤ ਚੰਗਾ ਲਗਾ ਹੁਣ ਤੇ ਪੱਥਰ ਨੇ ਲੋਕਾਂ ਦੇ ਦਿਲ ਪੱਥਰ ਕਰਤੇ ਪਹਿਲਾਂ ਵਰਗਾ ਸਕੂਨ ਨਹੀਂ ਰਹੇ 🙏🙏🙏🙏
@finehumanbeing3506
@finehumanbeing3506 Сағат бұрын
You're right and now religious differences have also crept up in villages which was never there earlier.
@silencegamingboss4296
@silencegamingboss4296 7 сағат бұрын
Bahut vadiya video a❤❤❤
@brarsaab007
@brarsaab007 7 сағат бұрын
🌹 ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ 🙏🌹
@Navdeepbrarvlogs
@Navdeepbrarvlogs 7 сағат бұрын
ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਹਿ ਜੀ❤️❤️🙏🙏
@Gurlal_60Sandhu
@Gurlal_60Sandhu 6 сағат бұрын
ਸੇਰੇ ਏ ਪੰਜਾਬ ਮਹਾਰਾਜਾ ਰਣਜੀਤ ਸਿੰਘ ਜੀ ਨੂੰ ਲੱਖ ਲੱਖ ਵਾਰੀ ਪ੍ਰਣਾਮ
@manvindersingh6750
@manvindersingh6750 5 сағат бұрын
18:58 ਮੇਰਾ ਪਿੰਡ ਬਾਡਰ ਤੇ ਆ ਅਸੀ ਵੀ ਇਸ ਨੂੰ ਸ਼ਟਾਲਾ ਈ ਕਹਿਨੇ ਆਂ ਤੇ ਚਰੀ ਨੂੰ ਅਸੀ ਚਰ ਕਹਿਣੇ ਆ ਤੇ ਅਸੀ ਕਾਨਿਆ ਨੂੰ ਕਾਨੇ ਹੀ ਕਹਿਨੇ ਆ ਤੇ ਜਿਹੜੇ ਕਾਨਿਆਂ ਨਾਲ ਲੰਮੇ ਲੰਮੇ ਪੱਤੇ ਹੁੰਦੇ ਆ ਓਹਨਾ ਨੂੰ ਅਸੀ ਸਰਕੜਾ ਕਹਿਣੇ ਆ 24:22 ਸਾਡੇ ਅੱਲ ਵੀ ਆ ਲੂਣ ਖੁਰਲੀਆਂ ਵਿੱਚ ਰੱਖਦੇ ਆ
@gurkarandeepsingh7960
@gurkarandeepsingh7960 5 сағат бұрын
Keda jilla bai taada?
@Dani_minecraft_official
@Dani_minecraft_official 7 сағат бұрын
Must visit northern pakistan
@sekhon.s5704
@sekhon.s5704 6 сағат бұрын
6:58 This fruit is called persimmon.
@deep_2113
@deep_2113 Сағат бұрын
Happy diwali ver Ji 🙏🌹🙏🌹🙏♥️
@SukhwantSingh-f3o
@SukhwantSingh-f3o Сағат бұрын
ਮਜਿਆ ਦੀਦੌਣ ਬਹੁਤ ਵਡੀ ਹੈ ਵਾਹਿਗੁਰੂ ਭਲੀ ਕਰੇ ਮੈਂ ਹਰਬੰਸ ਸਿੰਘ 28:44
@PeetaBrar-t5f
@PeetaBrar-t5f 5 сағат бұрын
ਧੰਨ ਗੁਰੂ ਨਾਨਕ ਦੇਵ ਜੀ ❤
@shyamkapoor3166
@shyamkapoor3166 2 сағат бұрын
Is fruit ko ramfal kahte hai.... Google kr lo ramfal ke naam se.... Japani fruit nai hai ye
@JSKhara-y4m
@JSKhara-y4m 5 сағат бұрын
ਸਤਿ ਸ੍ਰੀ ਆਕਾਲ ਬਰਾੜ ਸਾਹਿਬ ❤
@razicheema2194
@razicheema2194 7 сағат бұрын
So beautiful v log
@gurpreetsng05
@gurpreetsng05 6 сағат бұрын
Swaad a gyaa y ❤❤❤
@Hlofrz
@Hlofrz 7 сағат бұрын
ਆਪਣੇ ਟੋਕੇ ਗੇਅਰ ਬਾਕਸ ਵਾਲੇ ਹੁੰਦੇ ਆ ਸਾਰੇ ਕੋਈ ਵਿਰਲਾ ਹੀ ਹੁੰਦਾ ਇਸਦੇ ਨਾਲ ਹੁਣ ਬਹੁਤ ਘੱਟ ਆ
@Indiasadijan.555.
@Indiasadijan.555. 4 сағат бұрын
Sade majhe area ch stala ee khnde aaa Tarn taran Amritsar gurdaspur 🎉🎉🎉 sada stala vndya gya kyuki Lahore te sihalkot vi majha area se 🎉🎉
@physics77guy
@physics77guy 6 сағат бұрын
navdeep bhai ur wrong, we also say what type it is shatala or chari (its majha language) but general term is pathe. the language you hearing in lahore is majha accent
@jatinderpalsingh4997
@jatinderpalsingh4997 3 сағат бұрын
@renusarwan9966
@renusarwan9966 3 сағат бұрын
Bahut sohna vlog 🎉🎉🎉🎉
@LoveBoy-qo6mi
@LoveBoy-qo6mi Сағат бұрын
ਆਪ ਸੱਭ ਨੂੰ ਅਡਵਾਸ ਦੀਵਾਲੀ ਦੀਆ ਮੁਬਾਰਕਾ 1 ਨਵੰਬਰ ਨੂੰ ਦੀਵਾਲੀ ਹੈ ਸਾਰੇ ਬੋਲੋ ਜੈ ਸ੍ਰੀ ਰਾਮ ਚੰਦਰ ਕੀ ਜੈ ਜੈ ਜੈ ਜੈ ਜੈ ਜੈ ਸਨਾਤਨ ਹੀ ਸੱਚ ਹੈ ਜੈ ਸ੍ਰੀ ਰਾਮ ਚੰਦਰ ਕੀ ਜੈ ਜੈ ਜੈ ਜੈ ਜੈ ਜੈ ਜੈ
@yadwinder_spain
@yadwinder_spain 3 сағат бұрын
Bhai ji video bahut vadia c
@rajangaming2308
@rajangaming2308 44 минут бұрын
ਹਾਡੇ ਵੀ ਸਟਾਲਾ ਹੀ ਕਹਿੰਦੇ ਆ (tarn -taran) district ❤️
@inderpalsingh2346
@inderpalsingh2346 Сағат бұрын
This shop I saw in Pakistan video blog. Lahore food is Desi 😊nice video Paaji 😊
@savrupamsinghaulakh
@savrupamsinghaulakh 4 сағат бұрын
Great
@GurveerSingh-bf3cj
@GurveerSingh-bf3cj 5 сағат бұрын
ਅਸੀਂ ਸੰਗਰੂਰ ਤੋਂ ਵੇਖ ਰਹੇ ਹਾਂ ਨਿਰਮਲ ਸਿੰਘ ਮੱਲ੍ਹੀ
@JKC24
@JKC24 3 сағат бұрын
Navdeep veere bahot Maan mehsoos ho rihe.Diwali ਦੀਆਂ ਬਹੁਤ ਸਾਰੀਆਂ ਮੁਬਾਰਕਾਂ ਜਗnਦੀਪ ਸਿੰਘ from Abohar
@themajestypk
@themajestypk 3 сағат бұрын
Nice tour village bht zaberest nice host and nite show sub kuch bht acha tha from 🇵🇰
@gurlalvirk2968
@gurlalvirk2968 5 сағат бұрын
Barar veer har ik chij sem hai siraf sikh te hindu te musalman da farak hai Apne bajurg vi Pakistan ton aye ne bhasha punjab di sem hai
@sawarnsingh9989
@sawarnsingh9989 Сағат бұрын
good vedio HAPPPY DIWALI god bless sawarn Singh from UK
@narinderdeepsingh5942
@narinderdeepsingh5942 Сағат бұрын
Saag ta dono taraf favourite hai Brar sahib ❤
@rashpalsingh8962
@rashpalsingh8962 25 минут бұрын
Very nice MA boli Punjabi ❤❤🙏🙏
@Rajuraju-js6td
@Rajuraju-js6td Сағат бұрын
Beautiful punjab Pakistan bro cute
@jasbirsingh4945
@jasbirsingh4945 2 сағат бұрын
ਲਾਹੌਰ ਵੀ ਮਾਝੇ ਵਿੱਚ ਆਉਂਦਾ ਆ।
@IshantsharmaIshant
@IshantsharmaIshant 4 сағат бұрын
Happy diwali bhai ❤ stay happy 🎉
@KamaljeetSingh-t4n
@KamaljeetSingh-t4n 6 сағат бұрын
ਬਹੁਤਵਧੀਆਵੀਡੀਓਜੀ
@sid3050
@sid3050 4 сағат бұрын
Wellcome t0 peacefull and beautifull country love u paaji❤
@supriyagaikwad373
@supriyagaikwad373 7 сағат бұрын
Must visit valley of Pakistan most butiful place...
@azanwarraich.
@azanwarraich. 6 сағат бұрын
neelam valley
@MakeusProud-x0x
@MakeusProud-x0x 6 сағат бұрын
Valley of porki occupied
@paulsingh8508
@paulsingh8508 27 минут бұрын
babey nanak di maa dharti pakistan
@friendscodeclub5653
@friendscodeclub5653 Сағат бұрын
Must Visit 248GB Malri, situated between gojra and mureedwala. you can see orange, dates, banana and others trees a lot. very neat and clean village.
@AvtarSingh-oj5pc
@AvtarSingh-oj5pc 5 сағат бұрын
Very good video bro g ❤❤❤
@kulwinderkaur7648
@kulwinderkaur7648 4 сағат бұрын
Sab purañia yadda yad aa gayia pind dekh ke thanks
@yousafsardar8411
@yousafsardar8411 3 сағат бұрын
how is indian punjan not same
@user-KM786
@user-KM786 2 сағат бұрын
Purana sanjha punjab
@baljindersingh-sf8gb
@baljindersingh-sf8gb 7 сағат бұрын
God bless you beta ji
@avtarsingh-gs4xv
@avtarsingh-gs4xv 7 сағат бұрын
ਹਿੰਦੀ ਪੱਟੀ ਤੇ ਉਰਦੂ ਪੱਟੀ ਵਾਲਿਆਂ ਬਥੇਰੀ ਕੋਸ਼ਿਸ਼ ਕਿੱਤੀ ਕੀ ਪੰਜਾਬੀ ਦਾ ਗਲਾਂ ਘੁੱਟਣ ਦੀ, ਪਰ ਨਹੀ ਘੁੱਟ ਸਕੇ.. ਸਾਡੇ ਆਲੇ ਪਾਸੇ ਤਾਂ ਪੰਜਾਬੀ ਖੁਦ ਹੀ ਆਪਣਾਂ ਗੱਲਾਂ ਘੁਟਦੇ ਪਏ ਨੇ...
@Harry2002-z9q
@Harry2002-z9q 6 сағат бұрын
Shi gal a
@vishalrathore1416
@vishalrathore1416 6 сағат бұрын
😂😂thuvada gaala he se kuttde aa saare
@MakeusProud-x0x
@MakeusProud-x0x 6 сағат бұрын
Woah can't imagine you have hatred like this Even panjabi is subclass language of hindi words
@goatnaldo_23
@goatnaldo_23 3 сағат бұрын
​@@MakeusProud-x0xandhbhakt spotted 🤣
@Asimworld9270
@Asimworld9270 3 сағат бұрын
30:44 hmara village ma b asi havali asa bangla ha
UFC 308 : Уиттакер VS Чимаев
01:54
Setanta Sports UFC
Рет қаралды 855 М.
I tricked MrBeast into giving me his channel
00:58
Jesser
Рет қаралды 25 МЛН
啊?就这么水灵灵的穿上了?
00:18
一航1
Рет қаралды 104 МЛН
Yay, My Dad Is a Vending Machine! 🛍️😆 #funny #prank #comedy
00:17
Finally Reached Adelaide! 30 Days on Cycle from Perth 🚴
31:10
Old Ghar Ko Bi Paint 🎨 Kar Diya Total Kharcha Kinta Aya ?❓
9:36
Mukkalaf Rajput
Рет қаралды 10 М.
Indian Vlogger First Day in LAHORE, Pakistan | PRTV
43:21
PunjabiReel TV
Рет қаралды 10 М.
UFC 308 : Уиттакер VS Чимаев
01:54
Setanta Sports UFC
Рет қаралды 855 М.