Navjot Kaur Sidhu on CM Mann | Sidhu ਅਤੇ CM ਵਿਚਾਲੇ ਨਿੱਜੀ ਹਮਲਿਆਂ ਦੀ ਲੜਾਈ 'ਚ Madam Sidhu ਦੀ ਐਂਟਰੀ |

  Рет қаралды 176,498

News18 Punjab

News18 Punjab

Күн бұрын

Пікірлер: 363
@money69832
@money69832 Жыл бұрын
CM ਮਾਨ ਨੇ ਬਹੁਤ ਵਧੀਆ ਜਵਾਬ ਦਿੱਤਾ ਹੈ ਸਿੱਧੂ ਨੂੰ। ਜੇਕਰ CM ਨਾ ਬੋਲਦਾ ਤਾਂ ਲੋਕਾਂ ਨੇ ਕਹਿਣਾ ਸੀ ਕਿ CM ਕਾਣਾ ਹੈ ਇਸ ਕਰਕੇ ਭਗਵੰਤ ਮਾਨ ਨੂੰ ਜਵਾਬ ਦੇਣਾ ਹੀ ਪੈਣਾ ਸੀ। ਬਾਕੀ ਰਵਨੀਤ ਬਿੱਟੂ ਨੇ ਵਧੀਆ ਗਲ ਕਹੀ ਆ ਪਰ ਜੇ ਕੋਈ ਕਿਸੇ ਦੇ ਪਰਿਵਾਰ ਬਾਰੇ ਬੋਲੂਗਾ ਤਾਂ ਓਹਨੂੰ ਜਵਾਬ ਤਾਂ ਮਿਲਣਾ ਹੀ ਚਾਹੀਦਾ ਹੈ।
@user-nb1yq3bp7i
@user-nb1yq3bp7i Жыл бұрын
ਨਾ ਵੀਰ ਸਿਆਸਤ ਵਿਚ ਸਾਰੇ ਹੀ ਕਾਣੇ ਮੀਣੇ ਹੀ ਨੇ , ਰਵਣੀਤ ਬਿੱਟੂ ਨੇ ਤੇ ਕਹਣਾ ਹੀ ਹੈ ਓਸਨੂੰ ਆਪਣੇ ਪਰਿਵਾਰ ਬਾਰੇ ਬਹੁਤ ਕੁਝ ਸੁਣਨ ਨੂੰ ਮਿਲਦਾ ...
@anhadjaapsingh5153
@anhadjaapsingh5153 Жыл бұрын
ਪੰਜਾਬ ਨੂੰ ਹੁਣ ਮਿਲਿਆ ਇਮਾਨਦਾਰ ਇਕੋ-ਇਕ ਲੀਡਰ ਜਿਹੜਾ ਕੰਮ ਕਰਨ ਦੇ ਨਾਲ-ਨਾਲ ਵਿਰੋਧੀਆਂ ਦੀ ਫੱਟੀ ਵੀ ਚੰਗੀ ਤਰਾਂ ਗਾਚਣੀ ਲਾ ਲਾ ਕੇ ਪੋਚਦਾ।ਹੁਣ ਬਿੱਟੂ ਸਾਹਿਬ ਕਹਿੰਦੇ ਨਿਜੀ ਹਮਲੇ ਛੱਡ ਕੇ ਪੰਜਾਬ ਦੀ ਤਰੱਕੀ ਬਾਰੇ ਸੋਚਣਾ ਚਾਹੀਦਾ । ਓ ਭਰਾਵਾ ਤਰੱਕੀ ਤਾਂ ਤੁਹਾਡੇ ਦਾਦਾ ਜੀ ਬਹੁਤ ਕਰ ਗਏ ਸੀ ਰਹਿੰਦੀ ਕਸਰ ਕੈਪਟਨ ਸਾਹਿਬ ਅਤੇ ਚੰਨੀ ਸਾਹਿਬ ਨੇ ਪੂਰੀ ਕਰ ਦਿੱਤੀ ਅਜੇ ਤਾਂ ਪੰਜਾਬ ਉਹੋ ਤਰੱਕੀ ਹੀ ਨਹੀ ਸਾਂਭੀ ਜਾ ਰਹੀ ।ਹੋਰ ਕੀ ਕਰਨੀ ਆ।
@malkitsingh-vs9zn
@malkitsingh-vs9zn Жыл бұрын
oh PAJI GACHNI NALL FATTI POCHNII CHILDHOOD JAAD AA GAYA FATTI POCHHI OH B THOOK KE ROOH NAAL MAZA AA GAYA I LIKE IT
@jeetkinder6374
@jeetkinder6374 Жыл бұрын
ਤੁਹਾਡੀ ਆਪ ਸਰਕਾਰ ਤੇ ਭਗਵੰਤ ਮਾਨ ਨੇ ਬੁਢਾਪਾ ਪੈਨਸ਼ਨਾਂ ਲਈ ਸਕੂਲ ਸਰਟੀਫਿਕੇਟ ਜਾਂ ਜਨਮ ਸਰਟੀਫਿਕੇਟ ਲਾਜ਼ਮੀ ਕਰ ਦਿੱਤਾ v ਸਾਲਾ ਦਸੋ ਜਿਹੜੇ ਹੁਣ 65 ਸਾਲ ਦੇ ਹੋਏ ਉਹਨਾਂ ਸਾਰਿਆਂ ਕੋਲ਼ ਕਿੱਥੋਂ ਆਊਗਾ ਇਹ ਸਭ ਗਰੀਬ ਤਾਂ ਮਾਰ ਖਾਊਗਾ ਉਸਨੂੰ ਇਸਦਾ ਫਾਇਦਾ ਨਹੀਂ ਮਿਲਣਾ ਜੋ ਪਹਿਲਾ ਹੀ ਨਹੀਂ ਮਿਲ ਰਿਹਾ ਗਰੀਬ ਨੂੰ
@harkiratsingh3072
@harkiratsingh3072 Жыл бұрын
ਬਿੱਟੂ ਸਾਹਿਬ ਵਧੀਆ ਬੋਲੇ ਪਰ ਉਦੋਂ ਬੋਲੇ ਜਦੋਂ ਸਿੱਧੂ ਸਾਹਿਬ ਤੇ ਤਵਾ ਲੱਗਿਆ, ਪਹਿਲਾਂ ਬੋਲਣਾ ਚਾਹੀਦਾ ਸੀ ਜਦੋਂ ਸਿੱਧੂ ਸਾਹਿਬ ਕਿਸੇ ਦੀ ਨਿੱਜੀ ਜ਼ਿੰਦਗੀ ਤੇ ਜਨਤਕ ਮਜ਼ਾਕ ਉਡਾ ਰਿਹਾ ਸੀ।
@DarshanSingh-dz7kb
@DarshanSingh-dz7kb Жыл бұрын
Bhagwant Mann an honest C M of Punjab Zindabad May GOD bless him live long
@rajwindersingh4962
@rajwindersingh4962 Жыл бұрын
ਫੇਰ ਪਹਿਲੀ ਭੈਣ ਕਿੱਥੋਂ ਆ ਗੀ ਸੀ ਵੋਟਾਂ ਚ ਸਿੱਧੂ ਦਾ ਆਪੇ ਤੇ ਕੰਟਰੋਲ ਨਹੀਂ ਸੁਲਝਿਆ ਲੀਡਰ ਨਹੀਂ ਜਵਾਬ ਫੇਰ ਸੁਣਨ ਨੂੰ ਮਿਲਣਗੇ
@baldevthakurbaldevbaldev2219
@baldevthakurbaldevbaldev2219 Жыл бұрын
ਬਿਲਕੁਲ ਸਹੀ ਕਿਹਾ ਤੁਸੀਂ ਮੈਂ ਵੀ ਵੀਡੀਓ ਦੇਖੀ ਸੀ ਭੈਣ ਦੀ
@rohitrishi7981
@rohitrishi7981 Жыл бұрын
Sahi gal
@gurdevsingh980
@gurdevsingh980 Жыл бұрын
ਜਿਹਨਾਂ ਦੇ ਆਪਣੇ ਘਰ ਸ਼ੀਸ਼ੇ ਦੇ ਬਣੇ ਹੋਣ ਤਾਂ ਉਹ ਦੂਜਿਆਂ ਦੇ ਘਰਾਂ ਨੂੰ ਪੱਥਰ ਨਾ ਮਾਰਨ ਤਾਂ ਚੰਗੀ ਗੱਲ ਹੈ। ਸਿੱਧੂ ਸਾਹਿਬ ।😅
@dhiansingh3103
@dhiansingh3103 Жыл бұрын
ਨਵਜੋਤ ਸਿੱਧੂ ਨੂੰ ਤਰਨਤਾਰਨ ਪਾਗ਼ਲ ਖਾਨੇ ਜਾ ਕੇ ਆਪਣਾ ਇਲਾਜ ਕਰਾਉਣਾ ਚਾਹੀਦਾ ਹੈ। ਅਤੇ ਆਪਣੀ ਜਨਾਨੀ ਨੂੰ ਵੀ ਨਾਲ ਈ ਲਿਜਾਵੇ ਤਾਂ ਚੰਗੈ।
@ravishkumarofgicialfa123
@ravishkumarofgicialfa123 Жыл бұрын
ਆਪਣੀ ਵਾਰੀ ਦੁੱਖ ਲਗਾ ।।
@baldevbhullar2394
@baldevbhullar2394 Жыл бұрын
ਵਾਹਿਗੁਰੂ, ਸਿਧੂ,ਚਲਿਆ, ਕਾਰਤੂਸ ਰਹਿ, ਗਿਆ ਏ ਆਪ ਦੀ,ਇਜ਼ਤ,ਗਵਾ,ਲੲਈਐ‌,ਮਾਨ,ਕਾਬਲ,c,m,ਸਾਬਤ,ਹੲਏਗਾ, ਅਫੀਮ ਭੁੱਕੀ ਦੇ ਠੇਕੇ ਖੋਲ ਦੇ,20+ਚਿਟਾ,ਕੀ,ਬੰਦ, ਹੋਣਾ, ਇਕੱਲਿਆਂ, ਸਰਿੰਜਾਂ ਬੰਦ ਕਰ ਦੇ,ਇਹ,ਤਾ,ਵੱਸ,ਏ, ਸਰਿੰਜਾਂ ਬੰਦ ਕਰ ਦੇ, ਮਰਨੋਂ,ਹੱਟ,ਜਾਣ, ਦਾਤਰੀ ਨਾਲ ਤਾਂ,,ਨਾੜ,ਚ,
@gharg2309
@gharg2309 Жыл бұрын
ਸਿੱਧੂ ਨੇ ਪੜ੍ਹੇ ਲਿਖੇ ਲੀਡਰ ਵਾਲੀ ਭਾਸ਼ਾ ਦੀ ਵਰਤੋਂ ਨਹੀਂ ਕੀਤੀ।ਅਗਰ ਭਗਵੰਤ ਮਾਨ ਨੇ ਤਾਂ ਸਿੱਧੂ ਨੂੰ ਸਿੱਧੂ ਦੀ ਭਾਸ਼ਾ ਵਿੱਚ ਜਵਾਬ ਹੀ ਦਿੱਤਾ ਹੈ ਕੋਈ ਗ਼ਲਤ ਸ਼ੁਰੂਆਤ ਤਾਂ ਨਹੀਂ ਕੀਤੀ। ਮੈਡਮ ਸਿੱਧੂ ਨੂੰ ਬੇਨਤੀ ਹੈ ਕਿ ਭਗਵੰਤ ਮਾਨ ਨੂੰ ਕੁੱਝ ਨਾ ਆਖੋ, ਨਵਜੋਤ ਸਿੱਧੂ ਨੂੰ ਬੋਲਣ ਦੀ ਮਰਿਆਦਾ ਸਿਖਾਓ ਤਾਂ ਕਿ ਤੁਹਾਨੂੰ ਅੱਗੇ ਤੋਂ ਐਵੇਂ ਦੀ ਭਾਸ਼ਾ ਨਾ ਸੁਣਨੀ ਪਵੇ।
@JagtarSingh-gb7vg
@JagtarSingh-gb7vg Жыл бұрын
ਹੁਣ ਮਿਰਚਾਂ ਲੱਗੀਆਂ
@ranbirsingh7840
@ranbirsingh7840 Жыл бұрын
The Great Bhagwant Mann
@kashmirkaur8478
@kashmirkaur8478 Жыл бұрын
ਪਹਿਲਾਂ ਆਪਣੀ ਜ਼ੁਬਾਨ ਸਭਾਲੋ ਕਿਸੇ ਦੇ ਪੁਠੇ ਸਿੱਧੇ ਨਾਂਮ ਲੈਂਦੇ ਜਿੱਦਾ ਦਾ ਬੋਲਾਂਗੇ ਖੂਹ ਵਿੱਚੋਂ ਉਹੀ ਜੁਬਾਬ ਮਿਲੁਗਾ ਸਿਧੁ ਦੀ ਭੈਣ ਕਿ ਕੀਹਾ ਸਭ ਨੂੰ ਪਤਾ
@OfficialJatt-bk3ex
@OfficialJatt-bk3ex Жыл бұрын
V Nye
@OfficialJatt-bk3ex
@OfficialJatt-bk3ex Жыл бұрын
V Nye
@HarvinderSingh-ir5rs
@HarvinderSingh-ir5rs Жыл бұрын
ਵਿਰੋਧੀ ਪਾਰਟੀਆਂ ਕੋਲ ਨਾ ਕੋਈ ਮੁੱਦਾ ਹੈ ਅਤੇ ਨਾ ਹੀ ਪੰਜਾਬ ਦੀ ਜਾ ਆਮ ਜਨਤਾ ਦੀ ਗੱਲ ਕਰਦੀਆਂ ਨੇ ਬੱਸ ਗੱਲ ਇੱਕ ਹੀ ਹੈ ਕਿ ਜਰਿਆ ਨਹੀ ਜਾ ਰਿਹਾ
@livelifelovelife7787
@livelifelovelife7787 Жыл бұрын
Sahi khea
@JarnailSingh-ly8xf
@JarnailSingh-ly8xf Жыл бұрын
ਲੜਾਈ ਛੱਡੋ ਤੁਸੀਂ ਕੰਮ ਕਰੋ ਲੜ ਲੋਕ ਆਪ ਹੀ ਬਹੁਤ ਲੈਂਦੇ ਆ।
@devindersingh4714
@devindersingh4714 Жыл бұрын
But shuruaat tah congress teh akalidal vale hi karde ne jeh cm ina nu answer na deve fir loka ne kehna bhagwant maan chootha hai
@mann-kg4pg
@mann-kg4pg Жыл бұрын
ਹੁਣ ਤੈਨੂੰ ਦੁੱਖ ਲੱਗਿਆ ਜਦੋਂ ਜੇਠ ਨੇ ਪਾਣੀ ਦੀ ਘੁੱਟ ਮੰਗਲੀ। ਮਾਨ ਸਾਹਿਬ ਬਿਲਕੁਲ ਸਹੀ।
@MOHITSHARMA-yi1vf
@MOHITSHARMA-yi1vf Жыл бұрын
Sahi jawab Diya cm Sahab ne
@dhiansingh3103
@dhiansingh3103 Жыл бұрын
ਬਹੁਤ ਵਧੀਆ ਕੰਮ ਕੀਤਾ cm ਭਗਵੰਤ ਮਾਨ ਨੇ
@mahemasingh1423
@mahemasingh1423 Жыл бұрын
Mann saab good cm
@gulzarsingh7954
@gulzarsingh7954 Жыл бұрын
ਇਸ ਵਿੱਚ ਪੰਜਾਬ ਦੀ ਜਨਤਾ ਦਾ ਕੀ ਭਲਾ ਹੋ ਰਿਹਾ ਹੈ ਇਹ ਸੋਚਣ ਦੀ ਜਰੂਰਤ ਹੈ
@lovelylovely4660
@lovelylovely4660 Жыл бұрын
AAP ZINDABAAD 😊
@SharmaSharma-wn3yc
@SharmaSharma-wn3yc Жыл бұрын
ਪਹਿਲਾਂ ਪੇ ਨਾਲ਼ ਨਾ ਮਜ਼ਾਕ ਕਰਿਆ ਕਰੋ ਫਿਰ ਸਫ਼ਾਈ ਦੇਣ ਨੂੰ ਮੂਰੇ ਜਨਾਨੀਆ ਕਰਦੇ ਹੋਏ 🤣🤣🤣🤣🤣🤣🤣
@rajveirsingh
@rajveirsingh Жыл бұрын
ਸਿੱਧੂ ਬਲਾਰਾ ਵਧੀਆ ਆ ਬੋਲਣ ਦੀ ਅਕਲ ਨੀ
@gurdevsingh980
@gurdevsingh980 Жыл бұрын
ਸਿੱਧੂ ਦਾ ਅਸਲੀ ਘਰ BJP ਦਾ ਹੀ ਦਰ ( ਦਰਵਾਜਾ )
@balwindersinghjattana5770
@balwindersinghjattana5770 Жыл бұрын
ਇਹ ਤਾਂ ਭਰਾ ਉਹ ਗੱਲ ਆ ਕਿ ਫਲਾਣਾ ਕਿਸਾਨ ਵਧੀਆ ਤਾਂ ਵਧੀਆ ਪਰ ਖੇਤੀ ਨੀ ਕਰਨੀ ਆਉਦੀ ਡਰਾਇਵਰ ਵਧੀਆ ਪਰ ਗੱਡੀ ਨੀ ਚਲਾਉਣੀ ਆਉਦੀ ਮਾਸਟਰ ਵਧੀਆ ਪਰ ਪਡ਼ਆਉਣਾ ਨੀ ਆਉਦਾ
@rajveirsingh
@rajveirsingh Жыл бұрын
@@balwindersinghjattana5770 ਬਲਾਰੇ ਦਾ ਅਰਥ ਹਰ ਗੱਲ ਦੀ ਪੇਸ਼ਕਾਰੀ ਨੂੰ ਵਧਿਆ ਢੰਗ ਨਾਲ ਪੇਸ਼ ਕਰਨਾ ਵਧਿਆ ਬਲਾਰੇ ਦਾ ਮਤਲਵ ਇਹ ਨੀ ਹੁੰਦਾ ਜੋ ਉਹ ਬੋਲ ਰਿਹਾ ਹੋਏ ਉਹ ਸਹੀ ਹੋਵੇ
@SatnamSingh-kc1fo
@SatnamSingh-kc1fo Жыл бұрын
Cm sahib thok k rakho
@malkitsingh-vs9zn
@malkitsingh-vs9zn Жыл бұрын
SADA CM S BAGWANT SINGH MAAN SAHIB JINDABAD WE LOVE OUR NICE CM MAAN SAHIB GOOD JOB MAAN SAHIB NEIN YESTERDAY APNII SPEECH NAAL MAZA LIYA DITA CAHH GAYA MAAN SAHIB
@deshbandhusharma4043
@deshbandhusharma4043 Жыл бұрын
ਆਪਣੀ ਸਿਹਤ ਸੰਭਾਲੋ ਮੈਡਮ
@pallidhot4770
@pallidhot4770 Жыл бұрын
Good CM saab
@sonushekhupur3628
@sonushekhupur3628 Жыл бұрын
ਬਿਬਾ ਜੀ ਤੁਸੀ ਰੇਹਣ ਦਿਉ """"" ਮਾਨ ਸਾਹਿਬ ਉਹਨਾ ਦੇ ਦੁਜੇ ਵਿਆਹ ਦੀ ਵਿਡਿਉ ਵੀ ਸਾਮਣੇ ਲੈ ਆਉ ।।
@MayankKumar-hk3ud
@MayankKumar-hk3ud Жыл бұрын
*AAP Arvind Kejriwal Bhagwant Mann best for Punjab.*
@AmarjitSingh-eq3rl
@AmarjitSingh-eq3rl Жыл бұрын
ਪਰਲਜ਼ ਕੰਪਨੀ ਦਾ ਮਾਮਲਾ ਹੱਲ ਕਰੋ ਜਿਸਨੇ ਪੰਜਾਬ ਦੀ ਲੱਖ ਲੋਕਾਂ ਦੀ ਆਰਥਿਕ ਲੁੱਟ ਕੀਤੀ ਹੈ ਹੋਰ ਗੱਲ ਨਾ ਕਰੋ ਵਿਰੋਧੀ ਧਿਰ ਵੀ ਇਸ ਦੀ ਮੰਗ ਕਰੇ
@jagmohansingh2994
@jagmohansingh2994 Жыл бұрын
Perhaps govt has no time for this.
@kulwinderkaurminhas8218
@kulwinderkaurminhas8218 Жыл бұрын
ਤੁਹਾਨੂੰ ਲੀਡਰਾਂ ਨੂੰ ਪੰਜਾਬ ਦੇ ਲੋਕਾਂ ਨੇ ਪੰਜਾਬ ਦੇ ਭਲੇ ਲਈ ਚੁਣਿਆ ਸੀ ਨਾ ਕਿ ਇਕ ਦੂਜੇ ਨੂੰ ਬੁਰਾ ਭਲਾ ਕਹਿਣ ਲਈ, ਪੰਜਾਬ ਦੇ ਮੁੱਦਿਆਂ ਦੀ ਗੱਲ ਕਰੋ।
@OfficialJatt-bk3ex
@OfficialJatt-bk3ex Жыл бұрын
Good evening ji
@jugrajkhankhan5480
@jugrajkhankhan5480 Жыл бұрын
ਪੰਜਾਬ ਦਾ ਮਾਣ ਇਮਾਨਦਾਰ ਮੁੱਖ ਮੰਤਰੀ ਭਗਵੰਤ ਮਾਨ
@ramvirmohali5108
@ramvirmohali5108 Жыл бұрын
Fudu muk matre
@Mossewala-nq9du
@Mossewala-nq9du Жыл бұрын
Navjot singh sidhu jindabad
@ramvirmohali5108
@ramvirmohali5108 Жыл бұрын
Navjot sidhu zindaba zindaba zindaba zindaba zindaba zindaba
@ramvirmohali5108
@ramvirmohali5108 Жыл бұрын
Navjot sidhu zindaba zindaba zindaba zindaba zindaba zindaba
@NavdeepSingh-qf6wx
@NavdeepSingh-qf6wx Жыл бұрын
Ghnta honest aa eh .. aap press conference kr k enhe keha c dr singla 1 percent lenda c sadde kol proof aa ki kita oda ... Enhu eda aka walo hukam aa srf congress nu defame krna kyo k srf congress punjab ch enhu competition de skdi aa .. te congrss srf tan j sidhu free hand kita jawe tan
@attinderkumar524
@attinderkumar524 Жыл бұрын
ਜੌ ਮਾਨ ਸਾਹਿਬ ਕਹਿ ਰਹੇ ਹਨ ਓਹ ਬਿਲਕੁਲ ਸਹੀ ਕਿਹਾ ਹੈ ਕਿਉਕਿ ਸਿੱਧੂ ਦੀ sister ਜੋਂ ਇਸ ਦੇ ਉਲਟ ਬੋਲ ਰਹੇ ਸੀ ਓਹ ਇਸ ਦੀ ਪਹਿਲੀ ਪਤਨੀ ਦੀ ਬੇਟੀ ਸੀ ਮੈਡਮ ਸਿੱਧੂ ਵੀ ਲਗਦਾ ਹੈ ਗ਼ਲਤ ਬੋਲ ਰਹੇ ਸਨ ਉਹਨਾਂ ਨੂੰ ਵੀ ਜਾਣਕਾਰੀ ਨਹੀ ਹੈ
@dhiansingh3103
@dhiansingh3103 Жыл бұрын
ਨਵਜੋਤੀ ਦਾ ਨਵਜੋਤ ਨਾਲ ਵਿਆਹ ਤਾਂ ਨਵਜੋਤ ਦੇ ਜਨਮ ਤੋਂ 25 ਸਾਲ ਬਾਦ ਹੋਇਆ ਅਤੇ ਉਸਦੇ ਸੰਪਰਕ ਵਿਚ ਆਈ ਇਸ ਨੂੰ ਕਿਵੇਂ ਪਤਾ ਚਲ ਗਿਆ ਕਿ ਨਵਜੋਤ ਸਿੱਧੂ ਦੇ ਪਿਓ ਦੀ ਇੱਕੋ ਜਨਾਨੀ ਸੀ, ਸਭ ਝੂਠ
@RamSingh-ss1yp
@RamSingh-ss1yp Жыл бұрын
SARDAR BHAGWANT SINGH MANN JI ZINDABAD PUNJAB DA HEERA PUTTER ZINDABAD ❤
@sarbjeetkaur2816
@sarbjeetkaur2816 Жыл бұрын
ਬੇਸ਼ਰਮ ਸਿੱਧੂ... ਸਾਡਾ CM ਜ਼ਿੰਦਾਬਾਦ
@BhupinderSingh-xb4hl
@BhupinderSingh-xb4hl Жыл бұрын
Good cm Punjab bhagwat singh man ✍️🌹🌹🌹🌹🌹🌹🎤
@DmMangat-uj3bt
@DmMangat-uj3bt Жыл бұрын
Cm star bnda
@SubhashChander-pp6ig
@SubhashChander-pp6ig Жыл бұрын
ਪਹਿਲ ਸਿੱਧੂ ਨੇ ਕੀੱਤੀ ਸੀ, ਉਹ ਵੀ ਨਿਹਾਇਤ ਘਟੀਆ ਟਿੱਪਣੀ ਨਾਲ। ਇੱਕ ਸਾਲ ਜੇਲ੍ਹ ਵਿੱਚ ਰਹਿ ਕੇ ਵੀ ਇਸ ਵਿਅਕਤੀ ਵਿੱਚ ਸੰਜੀਦਗੀ ਨਹੀਂ ਆਈ।
@dhannasinghdeol1122
@dhannasinghdeol1122 Жыл бұрын
ਮੈਡਮ, ਜਿਹੜੀ ਭੈਣ ਵੋਟਾਂ ਵੇਲੇ ਆਈ ਸੀ ਉਹ ਕਿਥੋਂ ਅਾਈ ਸੀ
@h.s.dhaliwal1826
@h.s.dhaliwal1826 Жыл бұрын
ਭਗਵੰਤ। ਮਾਨ ਦੱਬਕੇ ਰੱਖ ਇਹਨਾਂ ਨੂੰ
@DharmPal-mv4mh
@DharmPal-mv4mh Жыл бұрын
ਸਿੱਧੂ ਨੇ ਭਗਵੰਤ ਮਾਨ ਦੀ ਜਿੰਦਗੀ ਵਿੱਚ ਦਾਖਲ ਦਿਤਾ ਹੈ ਮੈਡਮ ਜੀ ਨਿਜੀ ਜਿੰਦਗੀ ਵਿੱਚ ਦਾਖਲ ਹੋਰ ਕਿਵੇ ਹੁੰਦਾ
@sikandersinghbirring9517
@sikandersinghbirring9517 Жыл бұрын
ਹੁਣ ਪੰਜ ਸਾਲ ਕਾਮੇਡੀ ਫਿਲਮ ਦੇਖਣ ਦੀ ਲੋੜ ਨਹੀਂ ਹੁਣ ਪੰਜ ਸਾਲ ਪੰਜਾਬ ਵਿੱਚ ਕਾਮੇਡੀ ਹੀ ਚੱਲੂ
@GURJANTSINGH-sj3mo
@GURJANTSINGH-sj3mo Жыл бұрын
Good cm mann
@harvinderlamba7234
@harvinderlamba7234 Жыл бұрын
ਸਾਈਕਲ ਦਾ ਸਟੈਂਡ ਹੁੰਦਾ ਸਿੱਧੂ ਦਾ ਕੋਈ ਸਟੈਂਡ ਨਹੀਂ
@GurdeepSingh-mw1xg
@GurdeepSingh-mw1xg Жыл бұрын
Khich ke rakho cm saab
@lovelylovely4660
@lovelylovely4660 Жыл бұрын
Congress, Akali aur BJP nu koi mudda nhi mil rha AAP ke khilaf 😂😂😂😂 Congress, Akali aur BJP chor party murdabaad
@SunilKumar-hw6xo
@SunilKumar-hw6xo Жыл бұрын
🎉🎉🎉 vary good man ji
@lakhveersingh-sj6lb
@lakhveersingh-sj6lb Жыл бұрын
ਹੁਣ ਕਿਵੇਂ ਆਪ ਦੇ ਗ਼ੁੱਸਾ ਆਉਂਦਾ ਤੂੰ ਗਲਤ ਕਿਉਂ ਬੋਲਿਆ ਭਗਵੰਤ ਨੂੰ ਮੁੱਖ ਮੰਤਰੀ ਯਰ ਇੱਜ਼ਤ ਕਰੋਂ
@amrinderkaur1487
@amrinderkaur1487 Жыл бұрын
She should teach some manners to her husband... ਬਾਪ ਦਾ ਨਾ ਸਹੀ ਮਾ ਦਾ ਤਾਂ ਦੂਜਾ ਵਿਆਹ ਸੀ... but no one should comment on anyone's private life....
@OfficialJatt-bk3ex
@OfficialJatt-bk3ex Жыл бұрын
V Nye
@OfficialJatt-bk3ex
@OfficialJatt-bk3ex Жыл бұрын
Good evening ji
@ParminderKaur-vz2wd
@ParminderKaur-vz2wd Жыл бұрын
Jail vich rah k v akl ni ai sidu nu
@OfficialJatt-bk3ex
@OfficialJatt-bk3ex Жыл бұрын
Good evening ji
@OfficialJatt-bk3ex
@OfficialJatt-bk3ex Жыл бұрын
V Nye
@kuldipsingh5787
@kuldipsingh5787 Жыл бұрын
Bhagwant Mann is serving the people of Punjab an honest Politician of India🎉🎉🎉🎉
@baljindersinghbirdi7372
@baljindersinghbirdi7372 Жыл бұрын
Sidhu ghr bi kudi a dekh ke bolan rab bht kuj kr skda
@uaekfn1467
@uaekfn1467 Жыл бұрын
ਸਿੱਧੂ ਦੁਜੇ veyah da wa
@sukhchainsingh6563
@sukhchainsingh6563 Жыл бұрын
Dear Bhagwant Singh Maan, Hon'ble Chief Minister, Punjab. Please help out Navjot Singh Sidhu for medical treatment preferably ex India. He seems suffering from Mania.
@MOHITSHARMA-yi1vf
@MOHITSHARMA-yi1vf Жыл бұрын
Pehle husband ko samjhao Jayda personal Life m na ghuse warna karara jawab milega
@gurupreetsingh1544
@gurupreetsingh1544 Жыл бұрын
Good Maan sab 😂😂😂😂😂😂😂
@RamSingh-ss1yp
@RamSingh-ss1yp Жыл бұрын
SIDHU PAPPU THOKO TALI GAPPY PAGAL HO GIA 25 SAAL KI KITA GALLAN DA KADAH AMRITSAR EAST WICH PAPPU MITTER DA KI HAAL HOA😭😭😭😭😭
@punjabiladla3192
@punjabiladla3192 Жыл бұрын
eh taber hi sala hramian da ha. edi kuri be hekan la la majithia nu drug dealer kendi c. ajj peo ne jafian pa lyian drug dealer nu. Punjab da baber sher CM Mann jindabad.
@playstore8455
@playstore8455 Жыл бұрын
ਸ਼ਰਮ ਆਉਣੀ ਚਾਹੀਦੀ ਹੈ ਲੀਡਰਾਂ ਨੂੰ ਆਪਸ ਵਿੱਚ ਲੜਦੇ ਹੋਏ 🙏 ਤੁਹਡੀ ਆਪਸੀ ਦੂਸ਼ਣਬਾਜ਼ੀ ਵਿੱਚ ਤੁਹਾਡੇ ਪਰਿਵਾਰ ਦਾ ਕੀ ਕਸੂਰ ਹੈ 😔
@sodhilal9220
@sodhilal9220 Жыл бұрын
ਪੰਜਾਬ ਦੀ ਸ਼ਾਨ ਭਗਵੰਤ ਸਿੰਘ ਮਾਨ ਜਿੰਦਾਬਾਦ
@mohansingh7712
@mohansingh7712 Жыл бұрын
Aap jindabad jindabad CmPB bhagwan SINGH maan jindabad
@balvirsingh6587
@balvirsingh6587 Жыл бұрын
App zindabad.zindavad Raj sabha vich gairpanjabi bheje gaddari v yaad Bhagwant Mann zindabad zindabad. Panjab da CM kejriwal da chamcha nahin rakhe yaad. Panjab da paisa na Delhi gujrat Rajasthan vich Howe Barbad. Fir App te Mann dubara zindabad zindabad zindabad. Panjab de gaddar murdabad murdabad murdabad. Umid aje baaki Hai.
@Sanjaychand
@Sanjaychand Жыл бұрын
Bittu Ji Eh start ta tuhadi party cho hi hoya
@PReet1322-GS
@PReet1322-GS Жыл бұрын
CM Bhagwant mann ❣️
@daljeetsingh9987
@daljeetsingh9987 Жыл бұрын
Very well bhagwant Mann g
@mogamoga8448
@mogamoga8448 Жыл бұрын
ਹੁਣ ਮਿਰਚਾ ਲੱਗੀਆ ਪੈਲਾ ਬੋਲਣ ਤੋ ਸੋਚ ਲੇਆ ਕਰੋ ਮਾਨ ਸਾਬ ਜਿੰਦਾਬਾਦ
@happycool89
@happycool89 Жыл бұрын
ਬੋਲੀ ਦਾ ਫ਼ਰਕ ਵੀ ਦੇਖੋ ਜੀ, ਇਕ ਸਿੱਧੂ ਸਾਬ ਕੇ ਰਿਆ ਤੇ ਤੁਸੀਂ ਕਹਿ ਕੇ ਸੰਬੋਧਿਤ ਕਰ ਰਿਹਾ ਹੈ ।
@surindersinghsidhamerimathohri
@surindersinghsidhamerimathohri Жыл бұрын
ਖੈਰਾ ਭੋਕੜ ਤੇ ਸਿੱਧੂ ਭੋਕੜ ਸਿਵਾਏ ਭੋਕਣ ਬੇਵਕੂਫੀਆ ਮਾਰਨ ਦੇ, ਤੇ ਉਲ ਜਲੂਲ ਬਕਵਾਸ ਦੇ ਹੋਰ ਕੁਝ ਹੋਰ ਕੁਝ ਵੀ ਨਹੀ ਸਿਵਾਏ ਭੋਕਣ ਬੇਵਕੂਫੀਆ ਕੋਈ ਪ੍ਰਾਪਤੀਆ ਨਜ਼ਰ ਨ੍ਹੀ ਆਉਦੀਆ। ਇਹ ਦਾ ਪਿਉ, ਖੈਰੇ ਦਾ ਪਿਉ ਪੰਜਾਬ ਦਾ ਸਿੱਖਿਆ ਮੰਤਰੀ ਸੀ ਉਸ ਦੀਆ ਤੇ ਆਪਣੇ-ਆਪ ਦੀਆ ਪ੍ਰਾਪਤੀਆ ਦੱਸ ਕੀ ਕੀਤਾ ਦੱਸ???ਪੰਜਾਬ ਦਾ ਕੀ ਕੀਤਾ ਸਿਵਾਏ ਭੋਕਣ ਤੋ ਤੇ ਪੰਜਾਬ ਬਰਬਾਦ ਕਰਨ ਤੋ??? ਇਹ ਚੋਰ ਗੁਨਾਹਗਾਰ ਗਿਰੋਹ ਪਾਰਟੀਆ ਦਾ ਮੈਂਬਰ ਕਾਂਗਰਸ ਸਿਰਫ ਲੁੱਟਰਿਆ ਦਾ ਗੁਨਾਹਗਾਰ ਗਿਰੋਹ ਹੈ। ਇਹ ਸਾਰੀਆ ਪੁਰਾਣੀਆ ਪਾਰਟੀਆ ਚੋਰ ਗੁਨਾਹਗਾਰ ਗਿਰੋਹ ਪਾਰਟੀਆ ਪੰਜਾਬ ਲੁੱਟਿਆ ਕੁਟਿਆ ਮਾਰਿਆ ਬਰਬਾਦ ਕਰਜਾਈ ਨਸ਼ਿਆ ਚ ਡੋਬਿਆ ਹੋਰ ਕੁਝ ਉਪਲੱਬਧੀਆ ਨਜ਼ਰ ਨ੍ਹੀ ਆਉਦੀਆ।।।
@vaidtarloksingh8385
@vaidtarloksingh8385 Жыл бұрын
Great man
@moksh8604
@moksh8604 Жыл бұрын
Sidhu only deal with public like " thoko taali" . I think I should be " thoko gaali "
@gurpreetsra9963
@gurpreetsra9963 Жыл бұрын
अच्छी बात होती यदि आपने अपने लोगों की समस्याएं सुनी होती है और उनका ईमानदारी से काम किया होता
@NavjotSingh-qu1ys
@NavjotSingh-qu1ys Жыл бұрын
apne husband nu control krlo , jbaan pe lugaam dikhai nhi deti par honi chihiye
@rekhasinghi9401
@rekhasinghi9401 Жыл бұрын
Right ji🙏
@AmanSingh-eq6hx
@AmanSingh-eq6hx Жыл бұрын
E nahi hundi..bus tali tok ke rakho jitho v e khada..bus phr kise ne nahi puchna
@punjabsingh1710
@punjabsingh1710 Жыл бұрын
ਪਹਿਲਾਂ ਸ਼ੁਰੂਆਤ ਕਿਸ ਨੇ ਕੀਤੀ
@Tek_Almightyyy
@Tek_Almightyyy Жыл бұрын
Sidhu saab kehnde hone "Maan saab ye kaisa khaada paata hai na laanga jata hai na taapa jaata hai , Still Comedian No. 1❤
@sandeepgill4517
@sandeepgill4517 Жыл бұрын
Siraaa maan saab
@parmjitmand825
@parmjitmand825 Жыл бұрын
ਮੈਡਮ ਜੀ ਜੇ ਸਿਧੂ ਨੂੰ ਕੇਜਰੀਵਾਲ ਜੀ ਮੁੱਖ ਮੰਤਰੀ ਖਿਲਾਰ ਦਿੰਦੇ ਤਾਂ ਪੰਜਾਬ ਵਿੱਚ ਕਿਸੇ ਨੇ ਵੋਟ ਨਹੀਂ ਸੀ ਪਾਉਣੀ ਇਹ ਤਾਂ ਸਾਡਾ ਭਗਵੰਤ ਮਾਨ ਵੀਰ ਜੀ ਹੈ ਜਿਸ ਨੂੰ ਅਸੀਂ ਮੁੱਖ ਮੰਤਰੀ ਵੇਖਣਾ ਚਾਹੁੰਦੇ ਸੀ ਜੋ ਸੱਚੀ ਇਨਸਾਨ ਹੈਂ ਭੈਣਾ ਦਾ ਭਰਾ ਹੈ ਤੁਸੀਂ ਪਾਗਲ ਹੋ ਗਏ ਹੋ ਇਲਾਜ਼ ਕਰਵਾਉ ਆਪਣਾ
@ArpinderSingh-n7f
@ArpinderSingh-n7f Жыл бұрын
Sahi sidhu len den wala sut hy gal sahi 😂😂😂😂😂😂😂😂😂😂😂😂😅😅😅😅😅
@harjitkaur-uz2oy
@harjitkaur-uz2oy Жыл бұрын
ਕਿਸੇ ਨੂੰ ਕਿਸੇ ਦੇ ਨਿੱਜੀ ਮਾਮਲੇ ਚ, ਦਖਲ ਨਹੀ ਦੇਣਾ ਚਾਹੀਦਾ ਸੀ ਐਮ ਮਾਨ ਦੂਜਾ ਵਿਆਹ ਕਰਾ ਕੇ ਕੋਈ ਗਲਤ ਕੰਮ ਨਹੀ ਕੀਤਾ ਭਗਵੰਤ ਮਾਨ ❤❤🎉🎉ਜ਼ਿੰਦਾਬਾਦ
@krishanchand7757
@krishanchand7757 Жыл бұрын
Madame G sidhu G nu v control ch rehna sikhao mann sabb nu na chherdo imandar cm aa
@Harmindergrewal-ve6mw
@Harmindergrewal-ve6mw Жыл бұрын
Cycle da v stand hunda , par sidhu da koi stand ne 😂😂😂😂
@jaskaranbrar1697
@jaskaranbrar1697 Жыл бұрын
ਸਿੱਧੂ ਹੁਣ ਨੀਂ ਬੋਲਦਾ
@ArpinderSingh-n7f
@ArpinderSingh-n7f Жыл бұрын
Medum sidhu vota vele nanan kio aa gai se 😢😢😢😢😢
@Lakhveer_singh5676
@Lakhveer_singh5676 Жыл бұрын
ਇਸ ਦੀ ਜਾਂਚ ਹੋਨੀ ਚਾਹੀਦੀ ਆ 😂😂 ਸਿੱਧੂ ਕਿਸ ਦਾ ਮੁੰਡਾ 🤣🤣
@AvtarSingh-pr9em
@AvtarSingh-pr9em Жыл бұрын
😂😂😂😂😂
@gurdailsingh296
@gurdailsingh296 Жыл бұрын
ਲਗਦਾ ਮੈਡਮ ਜੀ ਨੂੰ ਇਸ ਵਾਰੇ ਜਾਣਕਾਰੀ ਨਹੀਂ ਹੈ ਵੋਟਾਂ ਦੇ ਵੇਲੇ ਇੱਕ ਔਰਤ ਸਾਭ ਨੂੰ ਆਪਣਾ ਮਤਰੇਆ ਭਰਾ ਦਸਦੀ ਸੀ ਕਿ ਉਹ ਝੂਠ ਸੀ
@pamsinghpamsingh1002
@pamsinghpamsingh1002 Жыл бұрын
ਫਿਰ ਜੇਰਾ ਰੱਖੁ। ਕਹਿਣਾ ਸੋਖਾ ਏ। ਸੁਣਨਾ ਸੋਖਾ ਨਹੀਂ। ਸੱਚੀ ਸੂਟ ਏ
@ashokkumarmall2447
@ashokkumarmall2447 Жыл бұрын
Punjab da Maan bhagwant mann
@GurdeepSingh-mw1xg
@GurdeepSingh-mw1xg Жыл бұрын
Hun ehna nu mirch Laggi
@parmjitmand825
@parmjitmand825 Жыл бұрын
ਸਿਧੂ ਵੀਰ ਜੀ ਤੁਸੀਂ ਸੋਚ ਕੇ ਬੋਲਿਆ ਕਰੋ ਨਹੀ ਤਾਂ ਸਹਿਣ ਦੀ ਸ਼ਕਤੀ ਰੱਖਿਆ ਕਰੋ ਜਿਆਦਾ ਬੋਲਣ ਵਾਲੇ ਬਾਅਦ ਵਿੱਚ ਰੋਦੇ ਆ ਸਾਡਾ ਭਗਵੰਤ ਮਾਨ ਵੀਰ ਜੀ ਹੈੈ ਉਸ ਨੂੰ ਮਾੜਾ ਨਹੀਂ ਬੋਲਣਾ
@harjinderchahal3270
@harjinderchahal3270 Жыл бұрын
Good cm sahibh
@sallbaljt8494
@sallbaljt8494 Жыл бұрын
ਮੈਡਮ ਸਿੱਧੂ ਨੂੰ ਸਮਝਾਉ ਵਿਆਹ ਭਾਵੇਂ ਇਕ ਹੈ ਜਾਂ ਦੋ ਵਿਆਹੇ ਲੋਕਾ ਅਤੇ ਉੱਨਾਂ ਦੇ ਬੱਚਿਆਂ ਦੀਆਂ ਮੁਸ਼ਕਲਾਂ ਦਾ ਹੱਲ ਤੇ ਟਵੀਟ ਕਰੋ । ਇਹ ਹੁਣ ਨਹੀ ਚੱਲਣਾ ।
@lakhwindersidhu5369
@lakhwindersidhu5369 Жыл бұрын
AAp cm maan good work
@sukdevsinghotaal7979
@sukdevsinghotaal7979 Жыл бұрын
Very Good c m saab ji
@karamjeetsinghsohal8167
@karamjeetsinghsohal8167 Жыл бұрын
Maan saab very nice
@KaranAulakh-lh3dc
@KaranAulakh-lh3dc Жыл бұрын
5 ਸਾਲ ਅਵੀ ਚੀਕਾ ਨਿਕਲਦੀਆਂ ਰਹਿਣੀ ਥੋਡੀ ਕੰਮ ਦੇਖੋ ਕਿੰਨੇ ਕਰਤੇ ਤੁਸੀਂ 70 ਸਾਲ ਚ ਨਹੀਂ ਕਰੇ
@manjotsingh1276
@manjotsingh1276 Жыл бұрын
Hun lgea ਸਿੱਧੂ ਨੂੰ ਮਿਰਚਾਂ 😂😂😂
@shinderpalmaan9917
@shinderpalmaan9917 Жыл бұрын
Madem ji cahe ek hoya cahe do hoye ni per Sidhu sahib ji nu apne Bole te control Karna chaheda Sidhu sahib ji nu gher beh ke samjaho
@surkhmandermaanmaan3935
@surkhmandermaanmaan3935 Жыл бұрын
ਕਾਂਗਰਸ ਦੇ ਪੱਲੇ ਕੱਖ ਨਹੀਂ ਰਿਹਾ ਹੈ ਹੁਣ ਇਹ ਕੰਮ ਤੇ ਤੁਰੇ ਫਿਰਦੇ ਹਨ।
@kuldeepkaur2311
@kuldeepkaur2311 Жыл бұрын
Mann bhi is honest CM
@divineproductions1570
@divineproductions1570 Жыл бұрын
Very nice Bittu ji 🙏
@nirmilwaring8042
@nirmilwaring8042 Жыл бұрын
Our cm bhagwant Maan is great 👍.
@Gloryofgod-vv6yy
@Gloryofgod-vv6yy Жыл бұрын
ਲੋਕਾ ਨੇ ਤਾ ਬੋਲਣ ਯੋਗਾ ਛੱਡਿਆ ਹੀ ਨਈ ਚਵਲਾ ਨੂੰ ਆਦਤ ਪਈ ਭੋਂਕਣ ਦੀ
@amarjeetsingh5313
@amarjeetsingh5313 Жыл бұрын
Bhagwant maan bare ghatia bool bolda hai sidhu BJP CHadd ke congress ch aya CM banna chahunda si eh ta peon banan de kabal vi nhi hai 2lakh da Punjab government da kharach honda haiis di security te Punjab de C M Bare ghatia bolda hai ehnu arrest kare police
@omkarvapari8246
@omkarvapari8246 Жыл бұрын
Veer veer good man sab
@bahadursingh9718
@bahadursingh9718 Жыл бұрын
ਬਿਲਕੁਲ ਸਹੀ ਕਿਹਾ ਹੈ ਹੋਰ ਕੁਝ ਨਹੀਂ ਬਦਲਿਆ ਸਿਰਫ਼ ਐਮ ਐਂਲੇ ਏ ਦਾ ਸਟਾਇਲ ਬਦਲਿਆਂ ਸਾਈਕਲ ਤੋਂ ਗੱਡੀਆਂ ਬਦਲੇ ਹਨ ਆਪਾਂ ਕਿਸੇ ਦਾ ਜਨਮ ਤਾਂ ਬੰਦ ਨਹੀਂ ਕਰ ਸਕਦੇ ਧੰਨਵਾਦ ਬਹਾਦੁਰ ਸਿੰਘ ਸਿੱਧੂ ਲੇਲੇਵਾਲਾ ਤਲਵੰਡੀ ਸਾਬੋ
@GursewakSingh-qk1qd
@GursewakSingh-qk1qd Жыл бұрын
BADAL SIKH KOM DA DUSMAN JI.
@mandeepbaghi6581
@mandeepbaghi6581 Жыл бұрын
ਇਕ ਦੂਜੇ ਤੇ ਤੰਜ਼ ਕਸਣ ਨਾਲੋ ਕੋਈ ਚੱਜ ਦਾ ਕੰਮ ਕਰੋ,ਪੰਜਾਬ ਦੀ ਤਰੱਕੀ ਬਾਰੇ, ਨਸ਼ਾ ਖਤਮ ਕਰਨ ਲਈ ਕੋਈ ਕੰਮ ਕਰੋ। ਰਹਿ ਗਈ ਗੱਲ ਸਿੱਧੂ ਦੀ , ਓਹ ਹੁਣ ਕਾਸੇ ਜੋਗਾ ਨਹੀਂ ਹੈ। ਪਹਿਲਾ ਕਾਂਗਰਸ ਡੋਬ ਦਿੱਤੀ ਹੁਣ ਆਪਣਾ ਆਪ ਡੋਬ ਰਿਹਾ ਹੈ। ਜਾ ਕੇ ਕਿਸੇ ਗੁਰਦਵਾਰੇ ਚ ਸੇਵਾ ਹੀ ਕਰ ਲਏ ।
УНО Реверс в Амонг Ас : игра на выбывание
0:19
Фани Хани
Рет қаралды 1,3 МЛН