ADAB MISTRI (Full Comedy Video) Nav Lehal Funny Video I Kaku Mehnian I New Punjabi Comedy Video 2024

  Рет қаралды 4,523,759

Nav Lehal

Nav Lehal

Күн бұрын

Пікірлер
@NavLehal
@NavLehal 8 ай бұрын
dhanwad ji tohada Sareya da Enna pyaar den layi😍😍❤❤🙏
@ranjitsingh482
@ranjitsingh482 8 ай бұрын
Thodda dhnwad vr g lokaan de chehre te khushi leonn laii❤waheguru ji tandrustiann te trakiann bakhshn sari team nu
@sandhuGurpreet85
@sandhuGurpreet85 8 ай бұрын
❤ ਇਕ ਸੈਕੰਡ ਵੀ ਅੱਖ ਪਾਸੇ ਹੋ ਜ਼ ਵੀਡਿਓ ਤੋਂ ਹੋ ਨਹੀਂ ਸਕਦਾ 😊
@NishanSinghWrainch
@NishanSinghWrainch 8 ай бұрын
Agla bhaag paado jaldi thekedar saab 😂😂❤❤love from Hoshiarpur punjab
@namdevgill8005
@namdevgill8005 8 ай бұрын
❤❤❤
@Rxreact
@Rxreact 8 ай бұрын
Veere tusi kohar singh Wale to ho , baki video sachi sirra hi aa😅😅
@gagandeep4908
@gagandeep4908 8 ай бұрын
ਮਜ਼ਾ ਆ ਗਿਆ ਵੀਡੀਓ ਦੇਖ ਕੇ । ਸਾਰਿਆਂ ਦੀ ਐਕਟਿੰਗ ਅੱਤ ਸੀ,ਛੋਟੇ ਬੱਚੇ ਦੀਆਂ ਗੱਲਾਂ ਸੁਣ ਕੇ ਤਾਂ ਹਾਸਾ ਨਹੀਂ ਸੀ ਰੁਕਦਾ।
@Walkamritsar02
@Walkamritsar02 8 ай бұрын
ਸਾਫ ਸੁਥਰੀ ਕਮੇਡੀ ਲਈ ਬਹੁਤ ਧੰਨਵਾਦ ਭਾਊ। ਨਹੀਂ ਤਾਂ ਅੱਜਕਲ੍ਹ ਸਭ ਕਿਤੇ ਕਮੇਡੀ ਲੁੱਚ ਗੜੁੱਚ ਹੀ ਰਹਿ ਗਈ ਸੀ। ਬਹੁਤ ਜ਼ਿਆਦਾ ਤਰੱਕੀ ਕਰੋਗੇ
@HarjitSingh-ys4kg
@HarjitSingh-ys4kg 5 ай бұрын
ਚੋਰਾਂ ਨੂੰ ਸੱਪ ਲੜ ਗਿਆ 😂😂😂
@gagandeepsingh5760
@gagandeepsingh5760 8 ай бұрын
ਇਥੇ ਖੋਤੀ ਨੱਪਣੀ ਆ 😂😂😂😂 ਆ ਨੀਕੇ ਭੁਝੰਗੀ ਦੀ ਮਿਹਨਤ ਦਾ ਵੀ ਮੁੱਲ ਪਾਤਾ ਵੀਰ ਵਧੀਆ ਲੱਗਿਆ 😂😂❤
@johal_gaming_55
@johal_gaming_55 5 ай бұрын
😂😂😂😂
@KajalBhatti-c4v
@KajalBhatti-c4v 3 ай бұрын
😂 ft22😊​@@johal_gaming_55
@panjabpb38
@panjabpb38 8 ай бұрын
ਤੇਰੇ ਨਾਲੋਂ ਤਾਂ ਗਰਮਾਲੇ ਵੱਡੇ ਆ😅😅😅😅
@jassacheema6686
@jassacheema6686 8 ай бұрын
ਏਸ ਤੋਂ ਉਪਰ ਕੋਈ ਨਹੀ ਬਾਈ।
@Preet_team
@Preet_team 7 ай бұрын
kzbin.info/www/bejne/oZPLaYmdYrWEo7csi=cPVEaUiXrq143zHn
@PrinceGamer_47
@PrinceGamer_47 8 ай бұрын
ਸਾਡੇ ਮਾਝੇ ਆਲੀ ਬੋਲੀ 😂 ਕੱਢਦੀ ਕੇ ਨਹੀਂ ਵੱਟ ਫਿਰ😂❤
@PalwinderDhillon-mo3wt
@PalwinderDhillon-mo3wt 8 ай бұрын
👍👍
@jassalgopi3215
@jassalgopi3215 8 ай бұрын
👍👍
@kiranbirkaurthind6338
@kiranbirkaurthind6338 8 ай бұрын
You right
@user-sd7dm2zg7b
@user-sd7dm2zg7b 8 ай бұрын
So true, current aa poora boli aa.
@HARJINDERSINGH-oi4qm
@HARJINDERSINGH-oi4qm 8 ай бұрын
ਸਹੀ ਗੱਲ ਆ
@msshergill1112
@msshergill1112 8 ай бұрын
ਬੜੇ ਦਿਨਾਂ ਤੋਂ ਇੰਤਜ਼ਾਰ ਸੀ 😂👍
@NavLehal
@NavLehal 8 ай бұрын
thank you 🙏
@karamsaini3472
@karamsaini3472 8 ай бұрын
kzbin.info/www/bejne/pqSamoBmm7domLcsi=8aKkwHXGvPV_WrQi
@sanjhachulha2016
@sanjhachulha2016 8 ай бұрын
Bhut vdia video bhaji
@rajinderangel6542
@rajinderangel6542 8 ай бұрын
@@NavLehal VC ob. bcbbbbgfn ol ohtoo
@rupinderrimpi5318
@rupinderrimpi5318 8 ай бұрын
Att 😂
@manibharwal3427
@manibharwal3427 8 ай бұрын
ਬਾਬੇ ਤੈਨੂੰ ਪੰਜਾਬੀ ਸਿਨੇਮਾ ਚ ਲੀਡ ਰੋਲ ਚ ਵੇਖਣਾਂ ਇੱਕ ਦਿਨ ਬਾਬਾ ਮੇਹਰ ਕਰੇ ⛳🔥💫💯
@Travelwith0018
@Travelwith0018 8 ай бұрын
👍
@NavLehal
@NavLehal 8 ай бұрын
thank you 🙏
@ਜਸਮੇਰਸਿੰਘਧਨੋਆ
@ਜਸਮੇਰਸਿੰਘਧਨੋਆ 8 ай бұрын
​@@NavLehalਕੰਧਾਂ ਈ ਕਰਨ ਆਲੀਆ ਰਹਿੰਦੀਆਂ 🎉😂
@hunterfreefire2041
@hunterfreefire2041 7 ай бұрын
ਸਾਰੇ ਐਕਟਰਾਂ ਦੀ ਐਕਟਿੰਗ ਬਾਕਮਾਲ ਆ ਬਹੁਤ ਸੋਹਣੀ ਵੀਡੀਉ ਆ ਨਵ ਲਹਿਲ ਤੈਨੂੰ ਤੇ ਤੇਰੀ ਸਾਰੀ ਟੀਮ ਨੂੰ ਬਹੁਤ ਬਹੁਤ ਵਧਾਈਆਂ
@gurkiratsingh69
@gurkiratsingh69 8 ай бұрын
BETTER THAN ENTIRE PUNJABI FILM INDUSTRY😤🌪️
@Preet_team
@Preet_team 7 ай бұрын
kzbin.info/www/bejne/oZPLaYmdYrWEo7csi=cPVEaUiXrq143zHn
@DanielMasih-n3f
@DanielMasih-n3f 8 ай бұрын
ਜੇ ਅਸੀਂ ਵੀਰ ਹੱਸ,-ਹੱਸ ਕੇ ਮਰ ਗਏ,,, ਤੇਰੇ ਸਿਰ ਇਲਜ਼ਾਮ ਆਉਣਾ ਆ 😂😂😂😂❤️
@jatinderkhalsa4862
@jatinderkhalsa4862 5 ай бұрын
kzbin.info/www/bejne/kKnFeIidbcihd5Isi=AK-yzfH_JCZ7-84U
@SukhwinderSingh-wq5ip
@SukhwinderSingh-wq5ip 8 ай бұрын
ਸੋਹਣੀ ਵੀਡੀਓ ਸੋਹਣੀ ਐਕਟਿੰਗ ਫੁੱਲ ਹਾਸਾ ਪੰਜਾਬ ਪੰਜਾਬੀ ਪੰਜਾਬੀਅਤ ਜ਼ਿੰਦਾਬਾਦ 😂😂❤❤
@NavLehal
@NavLehal 8 ай бұрын
thank you 🙏
@GurpreetSingh-ys2rx
@GurpreetSingh-ys2rx 8 ай бұрын
ਅੱਜ ਉਹਨਾਂ ਡਾਲਰਾਂ ਦਾ ਚਾਹ ਨਾ ਰਿਹਾ ਕਦੇ ਪੰਜਾਂ ਵਾਲੇ ਨੋਟ ਨਹੀਂ ਸੀ ਫੀਲਿੰਗ ਬੜੀ ❤
@NavLehal
@NavLehal 8 ай бұрын
thank you 🙏
@Preet_team
@Preet_team 7 ай бұрын
kzbin.info/www/bejne/oZPLaYmdYrWEo7csi=cPVEaUiXrq143zHn
@ShamsherSingh-vw6eq
@ShamsherSingh-vw6eq 8 ай бұрын
ਵੀਰ ਜੀ ਬਹੁਤ ਸੋਹਣਿਆ ਵੀਡਿਓ ਬਨੁੰਦੇ ਤੁਸੀ ਮੇਰੇ ਵਲੋ ਬਹੁਤ ਬਹੁਤ ਪਿਆਰ ਤੇ ਸਤਿਕਾਰ ਤੇ ਬਹੁਤ ਧਨਵਾਦ ਸਾਨੂੰ ਹਸਾਉਣ ਲਈ ਪ੍ਰਦੇਸਾ ਚ ❤
@satbirsingh5905
@satbirsingh5905 8 ай бұрын
ਕੈਰੀ ਓਂਨ ਜੱਟਾ ਫ਼ਿਲਮ ਨੂੰ ਵੀ ਪਿੱਛੇ ਕਰ ਦਿੱਤਾ ਪਵਨ ਨੇ .........very funny 👍👍
@Sukhdeepbhangu_
@Sukhdeepbhangu_ 8 ай бұрын
ਅਮਰਿੰਦਰ ਗਿੱਲ ਤੇ ਨਵ ਵੀਰ ਦੀ ਇੱਕੋ ਜਿਹੀ ਕਲ੍ਹਾ ਬਖਸ਼ੀ ਰੱਬ ਨੇਂ... ਖੁਸ਼ ਰਹੋ ਵਾਹਿਗੁਰੂ ਸਾਹਿਬ ਸਾਰੀ ਟੀਮ ਨੂੰ ਤਰਕਿਆ ਬਖਸ਼ਣ
@NavLehal
@NavLehal 8 ай бұрын
thank you
@Sukhdeepbhangu_
@Sukhdeepbhangu_ 8 ай бұрын
ਵੀਰ ਮੇਰਾ ਪਿੰਡ ਭੰਗਵਾ ਹੈਂ . ਮੈਂ ਤੁਹਾਡੇ ਨਾਲ਼ ਗੱਲ ਕਰਨੀ ਸੀ ਕਿਵੇ ਕਾਂਟੈਕਟ ਕਰ ਸਕਦਾ
@Veeraarti
@Veeraarti 2 ай бұрын
ਇਹੀ ਸੋਚ ਰਹੇ ਸੀ ਜੀ
@surajmahey5857
@surajmahey5857 8 ай бұрын
ਵੀਰ ਬਹੁਤ ਹੀ ਵਧੀਆ ਵੀਡਿਓ ਸੁੱਧ ਪੰਜਾਬੀ ਸੁਣਕੇ ਮਜਾ ਆ ਗਿਆ ਲੱਗੇ ਰਹੋ ਲੋਕਾਂ ਨੂੰ ਹਸਾਉਣ ਵਾਸਤੇ ਆਉਣਾ ਵਾਲਾ ਟਾਈਮ ਤੁਹਡਾ ਹੀ ਆ ਸਾਰੀ ਟੀਮ ਨੂੰ good luck
@NavLehal
@NavLehal 8 ай бұрын
thank you 🙏
@Preet_team
@Preet_team 7 ай бұрын
kzbin.info/www/bejne/oZPLaYmdYrWEo7csi=cPVEaUiXrq143zHn
@bikramjitsingh1828
@bikramjitsingh1828 8 ай бұрын
ਵੀਰ ਜੀ ਬਹੁਤ ਹੀ ਵਧੀਆ ਵੀਡੀਓ ਬਹੁਤ ਹਾਸਾ ਆਇਆ ਮੈਂ ਬਹੁਤ ਲੋਕਾਂ ਨੂੰ ਸ਼ੇਅਰ ਕੀਤੀ ਆ। ਮੇਰੀ ਵੀ ਬੰਗਲਾ ਦੇਸ਼ ਤੱਕ ਤੂਤੀ ਬੋਲਦੀ ਆ।
@KARAM947
@KARAM947 8 ай бұрын
ਅੜਬ ਮਿਸਤਰੀ ਪਾਰਟ ² ਆਲ਼ੇ ਲਾੳ ਹਾਜ਼ਰੀ 😂😂
@ਲਿਖਾਰੀਮਨਪ੍ਰੀਤਬੁੱਟਰ
@ਲਿਖਾਰੀਮਨਪ੍ਰੀਤਬੁੱਟਰ 8 ай бұрын
ਜਿਨ੍ਹਾਂ ਤੂੰ ਰਾਸ਼ਨ ਖਾਂਦਾ ੲੇ,ਇਹਨੇ ਵਿੱਚ ਚੁੰਨੀ ਚੜਾਅ ਹੋ ਜਾਂਦਾ😂😂😂😂😄😄😄
@sidhu4506
@sidhu4506 8 ай бұрын
Hari pagg wale di acting sira poori 😂😂😂 ਕਮੇਟੀ ਚੋਂ ਜਿਵੇਂ ਸੱਚੀਂ ਘਾਟਾ ਪੈਗਿਆ ਹੁੰਦਾ
@harsimranjit2976
@harsimranjit2976 8 ай бұрын
ਕਮੇਟੀ ਵਾਲਾ ਹਿੱਸਾ ਤਾਂ ਏਂਡ ਕੀਤਾ ਪਿਆ 😂😂
@NavLehal
@NavLehal 8 ай бұрын
thank you
@sonydhaliwal1576
@sonydhaliwal1576 8 ай бұрын
​@@NavLehalba kamaal
@preetsidhwan3762
@preetsidhwan3762 8 ай бұрын
ਜਲਦੀ ਆਉਣ ਦਿਓ part 2 ਵੀਰ ਜੀ ਘੈਂਟ ਗੱਲਬਾਤ 😂❤
@Badboykh
@Badboykh 8 ай бұрын
ਸਾਡੇ ਮਾਝੇ ਵਾਲੇ ਕੱਢ ਦੇ ਵੱਟ ਪੂਰੇ 👌🏻🤣
@Lovepreet-i5b
@Lovepreet-i5b 7 ай бұрын
ਕਮੇਟੀ ਵਾਲੀ ਨੇ ਸਾਡੀ ਕਮੇਟੀ ਕੁੱਟ ਲੀ ਸਾਡੀ ਮਾਂਮੀ ਨੇ ਕਮੇਟੀ ਵਾਲੀ ਦੀ ਜਾ ਕੇ ਗਿੱਚੀ ਗੁਟ ਲੀ 😂😂ਬਹੁਤ ਵਧੀਆ ਕਮੇਡੀ ਤੁਹਾਡੀ ਵੀਰੇ
@surinderbawa2992
@surinderbawa2992 8 ай бұрын
ਮਿਸਤਰੀ ਕਹਿੰਦਾ ਇਹਨੂੰ ਚੁੱਪ ਕਰਾਦੇ, ਮੈਂ ਪੌਣੇ ਦੀ ਜਗਾਹ ਲਾ ਦੇਣਾ 😂😂😂😂😂😂
@NavLehal
@NavLehal 8 ай бұрын
thank you
@surinderbawa2992
@surinderbawa2992 8 ай бұрын
@@NavLehal wel come brother 💞
@GurdeepSingh-su5ev
@GurdeepSingh-su5ev 8 ай бұрын
ਵਾਕਿਆ ਹੀ ਅੱਤ ਕਰਵਾ ਦਿੱਤੀ ਵੀਡੀਓ ਸੰਦ ਨੂੰ ਸੰਦ ਹੀ ਟੱਕਰੇ ਨੇ ਮਿਸਤਰੀ ਤਾ ਵਧੀਆ ਗੁਣੀਏ ਵਿੱਚ ਕਰਤਾ ਈ ਅਗਲਾ ਭਾਗ ਭੇਜੋ
@NavLehal
@NavLehal 8 ай бұрын
thank you
@balbal8399
@balbal8399 8 ай бұрын
ਬਹੁਤ ਵਧੀਆ ਵੀਰ ਜੀ ,ਚਕਾਦੋ ਭਾਜੀ ਹੁਣਾਂ ਨੂੰ ਇਹਨਾਂ ਨੂੰ ਬਾਹਲੀ ਲੋੜ ਆ
@ParveenKumar-lf4my
@ParveenKumar-lf4my 2 ай бұрын
ਮੁੰਡਾ ਰੱਜ ਕੇ ਸ਼ਰੀਫ਼ ਆ😂🤩🤩🤩🤩🤩
@AmandeepsinghKahlon-rs2lb
@AmandeepsinghKahlon-rs2lb 8 ай бұрын
💯💯 ਪ੍ਰਸੰਟ ਸਚਾਈ ਆ
@Navdeepajaibwali
@Navdeepajaibwali 8 ай бұрын
ਕੋਈ ਜਵਾਬ ਨਹੀਂ ਐਕਟਿੰਗ ਤੇ ਸਟੋਰੀ ਦਾ
@NavLehal
@NavLehal 8 ай бұрын
thank you
@GurpreetPb41-cp4wt
@GurpreetPb41-cp4wt 8 ай бұрын
ਠੇਕੇਦਾਰ ਸਾਬ 😂😂😂😂😂
@KambojSaab1299
@KambojSaab1299 8 ай бұрын
ਬਾ - ਕਮਾਲ Script ਤੇ ਓਦੁ ਵੀ ਬਾ - ਕਮਾਲ ਅਦਾਕਾਰੀ ❤ ਵੀਰ
@NavLehal
@NavLehal 8 ай бұрын
thank you 🙏
@roopsandhu238
@roopsandhu238 8 ай бұрын
ਸੋਹਣੀ ਵੀਡੀਓ ਸੋਹਣੀ ਐਕਟਿੰਗ ਫੁੱਲ ਹਾਸਾ ਪੰਜਾਬ ਪੰਜਾਬੀ ਪੰਜਾਬੀਅਤ ਜ਼ਿੰਦਾਬਾਦ 😂
@human2indeed
@human2indeed 8 ай бұрын
ਮਾਝੇ ਆਲੇ ਸ਼ਾ ਗਏ😅😅😅good
@gurdeepgogi5951
@gurdeepgogi5951 8 ай бұрын
ਯੂ ਟਿਊਬ ਤੇ ਬਹੁਤ ਸਾਰੇ ਚੈਨਲਾਂ ਦੀਆਂ ਬਹੁਤ ਵੀਡੀਓ ਵੇਖੀਦੀਆਂ ਨੇ ਪਰ ਜ਼ਿਆਦਾਤਰ ਵੀਡੀਓਜ਼ ਵਿੱਚ ਕਹਾਣੀਆਂ ਦਾ ਮੂੰਹ ਸਿਰ ਨਹੀਂ ਹੁੰਦਾ ਪਰ ਨਵ ਵੀਰ ਜੀ ਤੁਹਾਡੀ ਹਰੇਕ ਵੀਡੀਓ ਕਹਾਣੀ ਪੱਖੋਂ, ਡਾਇਲਾਗ ਪੱਖੋਂ ਉੱਚ ਪੱਧਰ ਦੀ ਹੁੰਦੀ ਐ ਤੇ ਐਕਟਿੰਗ ,ਉਹ ਤਾਂ ਜਿਵੇਂ ਕਹਿੰਦੇ ਹੁੰਦੇ ਨੇ ਸਿਰੇ ਦਾ ਸਿਰਾ,,ਉਹ ਕਰਾਉਨੇ ਓਂ ਤੁਸੀਂ। ਸਦਕੇ ਜਾਵਾਂ। ਜਿਊਂਦੇ ਵੱਸਦੇ ਰਹੋ ਪਿਆਰਿਓ ਸਤਿਕਾਰਿਓ 🌺🌹
@NavLehal
@NavLehal 8 ай бұрын
thank you ji
@gurdeepgogi5951
@gurdeepgogi5951 8 ай бұрын
@@NavLehal ਜੁੱਗ ਜੁੱਗ ਜੀਓ ਪਿਆਰਿਓ ਸਤਿਕਾਰਿਓ 🌺🌺
@kamaljeetbajwa-cl5ot
@kamaljeetbajwa-cl5ot 8 ай бұрын
sahi gal pra teri
@manpreetbrar2393
@manpreetbrar2393 8 ай бұрын
ਬਹੁਤ ਬਹੁਤ ਵਧਾਈ ਲੱਗੀ,
@butasingh-sn4nz
@butasingh-sn4nz 4 ай бұрын
U7
@Majha-pb-46
@Majha-pb-46 8 ай бұрын
ਆ ਗਏ ਮਾਝੇ ਆਲੇ comedy majhe di ..
@BalbirSingh-zv9nk
@BalbirSingh-zv9nk 8 ай бұрын
ਇਹ ਬਾਈ ਇੱਕ ਦਿਨ ਫਿਲਮਾਂ ਵਿਚ ਜ਼ਰੂਰ ਕੰਮ ਕਰੇਗਾ,,
@NavLehal
@NavLehal 8 ай бұрын
thank you 🙏
@ramkishanheer
@ramkishanheer 3 ай бұрын
ਬਹੁਤ ਵਧੀਆ ❤❤❤ ਮਾੜੇ ਸਮੇਂ ਚੋ ਉੱਠ ਕੇ ਪੈਰਾਂ ਤੇ ਖੜਾ ਪਰਮਾਤਮਾ ਦੀ ਦੇਣ ਹੁੰਦੀ,, ਰੂਹ ਖੁਸ਼ ਹੋ ਗਈ ਸੁਣ ਦੇਖ ਕੇ❤❤
@karanbatth1530
@karanbatth1530 8 ай бұрын
😂😂 bhut attt kroude veer ji me thudiya video bhut dekhda ji 😂😂
@NavLehal
@NavLehal 8 ай бұрын
thank you 🙏
@__Aman__Sharma05
@__Aman__Sharma05 Ай бұрын
Bhai g next video kab aa rhi ha
@laddisandhu2807
@laddisandhu2807 8 ай бұрын
Jinnia Punjabi Comedy Filma ne, ohna nalo hazaar guna vadia a😂
@NavLehal
@NavLehal 8 ай бұрын
thank you
@Preet_team
@Preet_team 7 ай бұрын
kzbin.info/www/bejne/oZPLaYmdYrWEo7csi=cPVEaUiXrq143zHn
@vishalathwal474
@vishalathwal474 8 ай бұрын
ਬਹੁਤ ਵਧੀਆ ਲੱਗੀ ਵੀਡਿਓ ਬਸ ਥੋੜੀ ਜਲਦੀ ਵੀਡਿਓ ਲੈ ਆਇਆ ਕਰੋ 🙏 ਵੀਰੇ ❤
@Preet_team
@Preet_team 7 ай бұрын
kzbin.info/www/bejne/oZPLaYmdYrWEo7csi=cPVEaUiXrq143zHn
@HarpreetSingh-ue1vq
@HarpreetSingh-ue1vq 8 ай бұрын
ਕਮੇਟੀ ਵਾਲੀ game kaint c😅😅😅
@Ranveeraliqawal
@Ranveeraliqawal 8 ай бұрын
ਸਿਰਾ ਮਾਝੇ ਆਲੇ 👌👌👌👌
@kulwindersinghcheema952
@kulwindersinghcheema952 8 ай бұрын
Sari video ch Mistri di entery vahla seen bhut jabardast aw 😂😂😂 sari video ch mistri da rol sirra, bhut vadhiya acting kiti aw😂😂
@Preet_team
@Preet_team 7 ай бұрын
kzbin.info/www/bejne/oZPLaYmdYrWEo7csi=cPVEaUiXrq143zHn
@rockchahal2508
@rockchahal2508 8 ай бұрын
ਠਾਣੇਦਾਰ ਦੀ ਐਕਟਿੰਗ ਵੀ ਸਿਰਾ 😂😂😂😂 ਰਜਨੀਕਾਂਤ 😂😂
@NavLehal
@NavLehal 8 ай бұрын
thank you 🙏
@Preet_team
@Preet_team 7 ай бұрын
kzbin.info/www/bejne/oZPLaYmdYrWEo7csi=cPVEaUiXrq143zHn
@manvirsingh8176
@manvirsingh8176 8 ай бұрын
ਵੀਰੇ ਆਂ ਛੋਟੇ ਵੀਰ ਨੂੰ ਨਾਲ ਲੈ ਕੇ ਸੱਚੀ ਉਹਦੀ ਮਿਹਨਤ ਦਾਂ ਮੁੱਲ ਪਾਂ ਤਾ ਤੁਸੀ।
@parambariar5282
@parambariar5282 8 ай бұрын
ਵਾਹਿਗੁਰੂ ਜੀ,ਸਾਡੇ ਵੀਰ ਲੇਹਰੀ ਨੂੰ ਹਮੇਸ਼ਾ ਹੀ ਚੜਦੀ ਕਲਾ ਵਿੱਚ ਰੱਖਣਾ ਜੀ 🙏🥰🥰🙏
@gurbaajsinghkotli
@gurbaajsinghkotli 7 ай бұрын
🤣ਸਿਰਾ ਭਾਜੀ
@SpeedBreakers-in6kx
@SpeedBreakers-in6kx 8 ай бұрын
ਬਹੁਤ ਸੋਹਣੀ ਵੀਡਿਓ ਆ ਬਾਈ ਜਾਨ ਰੱਬ ਕਰੇ ਤੁਸੀ ਐਵੇਂ ਹੀ ਸਭ ਨੂੰ ਹਸੋਂਦੇ ਰਹੋ ਤੇ ਰੱਬ ਥੋਨੂੰ ਤਰੱਕੀ ਬਖਸ਼ੇ ❤ ਅਲਗਾ ਭਾਗ ਕਦੋਂ ਆਨਾ ਇਹ ਵੀ ਦੱਸ ਦਿੰਦੇ 🙏🏻
@jaswantsinghpradhan7470
@jaswantsinghpradhan7470 8 ай бұрын
ਬਹੁਤ ਵਧੀਆ!! ਸਾਫ਼ ਸੁਥਰੀ ਪ੍ਰੀਵਾਰਿਕ ਕਮੇਡੀ ਵੀਡੀਓ,🌹🌹🙏🙏🌹🌹
@NavLehal
@NavLehal 8 ай бұрын
thank you 🙏
@jaswantsinghpradhan7470
@jaswantsinghpradhan7470 8 ай бұрын
@@NavLehalਬੱਚੇ ਦੀਆਂ ਮੋਨੇ ਸਿਰ ਵਾਲੀਆਂ ਵੀਡੀਓ ਅਪਲੋਡ ਨਾ ਕਰਿਆ ਕਰੋ ਪਲੀਜ਼🙏🙏
@manjeetsingh308
@manjeetsingh308 8 ай бұрын
ਭੈਣ ਜੀ ਪਾਣੀ ਮਿਲੂਗਾ ਘੁੱਟ ਕ😂😂😂
@gurdeepsinghdeepbutter4661
@gurdeepsinghdeepbutter4661 8 ай бұрын
22ਜੀ ਕੰਮ ਖਿੱਚ ਰੱਖੋ ਤੁਹਾਡੀ ਵੀਡੀਓ ਦੀ ਉਡੀਕ ਕਰਦੇ ਰੇਹਨੇ ਵੀਡੀਓ ਜੱਲਦੀ ਲੈ ਕੇ ਆਇਆ ਕਰੋਂ. 👌👌👍
@NavLehal
@NavLehal 8 ай бұрын
thank you
@Preet_team
@Preet_team 7 ай бұрын
kzbin.info/www/bejne/oZPLaYmdYrWEo7csi=cPVEaUiXrq143zHn
@InderjitSingh-oi3gp
@InderjitSingh-oi3gp 8 күн бұрын
😂😂😂😂😂😂😂😂😂😂😂😂😂😂😂😂😂😂😂😂 ਬਘੇਲਾ ਗਿਆ 😂😂😂
@sonuchauhan2358
@sonuchauhan2358 Ай бұрын
ਸਾਰੇ ਭਰਾਵਾਂ ਦੀ ਐਕਟਿੰਗ ਬਾ ਕਮਾਲ ਦੀ ਹੈ 👌👌
@JayS-iw3vi
@JayS-iw3vi 8 ай бұрын
ਭਰਾਵਾ ਹਸਾ ਹਸਾ ਕੇ ਵੱਖੀਆਂ ਦੁਖਣੀਆਂ ਲਾ ਛੱਡੀਆਂ 😂😂😂😂😂
@NavLehal
@NavLehal 8 ай бұрын
thank you
@GurSandhu-qk3oc
@GurSandhu-qk3oc 8 ай бұрын
ਅੱਤ ਬਹੁਤ ਕਰੋਂਦਾ ਨਵ ਵੀਰ ❤❤
@NavLehal
@NavLehal 8 ай бұрын
thank you
@gurditsingh1792
@gurditsingh1792 8 ай бұрын
ਆਹ ਕਮੇਟੀ ਵਾਲਿਆਂ ਦੀ ਤਾਂ 😂😂 ਪਾੜ ਦਿੱਤੀ ਏ 😅😅 ਆਹ ਮਿਸਤਰੀ ਦੇ ਵੀ ਢੂੰਗੇ ਵਿੱਚ ਦੇ ਝਰੀਗੁੱਲਾ 😂😂
@Preet_team
@Preet_team 7 ай бұрын
kzbin.info/www/bejne/oZPLaYmdYrWEo7csi=cPVEaUiXrq143zHn
@HarwinderSingh-h1q
@HarwinderSingh-h1q 8 ай бұрын
ਬਹੁਤ ਵਧੀਆ ਲੱਗਿਆ ਵੀਰ ਚੜ੍ਹਦੀ ਕਲਾ ਬਖਸ਼ੇ ਸਾਰੀਆਂ ਨੂੰ ਧੰਨਵਾਦ ਜੀ
@sandeepbains9797
@sandeepbains9797 4 ай бұрын
ਬਾਬਾ ਚੜ੍ਹਦੀਕਲਾ ਚ ਰੱਖੇ 😇.. ਪੰਜਾਬੀ ਫ਼ਿਲਮਾਂ ਚ ਤਾਹਨੂੰ ਲੀਡ ਰੋਲ ਮਿਲੋ ਇਕ ਦਿਨ ਜਰੂਰ ਵੀਰੇ 😇😇😇.. ਅੱਜ youtube ਤੇ ਦੇਖਿਆ ਤਹਾਨੂੰ ਇਕ ਦਿਨ ਸਿਨਮਾ ਘਰ ਚ ਵੀ ਦੇਖਣ ਜਾਵਾ ਗਏ.. ਜਰੂਰ ਆਊਂਗਾ ਦਿਨ ਹੈ ਬਾਬਾ ਮੇਹਰ ਕਰੇ.. 😇❤
@comedykingnarindergill5032
@comedykingnarindergill5032 8 ай бұрын
ਬੰਗਲਾਦੇਸ ਤੱਕ ਤੂਤੀ ਬੋਲਦੀ😂😂❤
@dalwindersinghdhillon2988
@dalwindersinghdhillon2988 8 ай бұрын
ਨਵ ਵੀਰ ਮੈਨੂੰ ਤਾ ਤੁਹਾਡਾ ਭਲਾ ਜਿਹਾ ਮੂੰਹ ਦੇਖ ਕੇ ਹੀ ਹਾਸਾ ਆ ਜਾਂਦਾ ਆ 😂😂
@karamsaini3472
@karamsaini3472 8 ай бұрын
kzbin.info/www/bejne/pqSamoBmm7domLcsi=8aKkwHXGvPV_WrQi
@SatnamSingh-zg9uy
@SatnamSingh-zg9uy 8 ай бұрын
ਟਾਈਮ ਨਾ ਭਾਜੀ ਵੀਡੀਓ ਲਿਆਉਣ ਵਿੱਚ ਲਾਇਆ ਕਰੋ ❤️
@samtasonu9883
@samtasonu9883 8 ай бұрын
F x2r
@sidhutrickes6886
@sidhutrickes6886 8 ай бұрын
Shi gal aa wala time launde aa hun ta do jane hoge agg nikldi a
@HarjitSingh-es4mk
@HarjitSingh-es4mk 8 ай бұрын
Bhaji v Amir Khan wangu saal vich video bhave iko bnaunda Par bnaunda superhit aa😂😂
@RamanSingh-zw6tx
@RamanSingh-zw6tx 8 ай бұрын
À zzzzz AA((((K6. Kuch❤ 😊😊😅😊😊😊😊😊😊😊😊😊😊😊😊😊😊😊😊​@@sidhutrickes6886
@GurpreetSingh-bi7bm
@GurpreetSingh-bi7bm 8 ай бұрын
Nice 😂​
@jasssandhumishriwala5604
@jasssandhumishriwala5604 7 ай бұрын
ਹਸਾਉਣਾ ਬਹੁਤ ਔਖਾ ਹਰ ਕੋਈ ਹਸਾ ਨਹੀ ਸਕਦਾ ਬਹੁਤ ਹੀ ਵਧੀਆ ਕਮੇਡੀ ਵੀਰ ਲੱਗੇ ਰਹੋ
@royalking652
@royalking652 8 ай бұрын
ਯਾਰ ਸਿਰਾ ਲਾਤਾ 😂😂
@sanjeevwalia1728
@sanjeevwalia1728 8 ай бұрын
ਵਾਹ ਯਾਰ.. ਕਿਆ ਬਾਤ ਆ.. ਸਾਰਿਆਂ ਨੇ ਬਹੁਤ ਵਧੀਆ ਅਦਾਕਾਰੀ ਕੀਤੀ❤
@NavLehal
@NavLehal 8 ай бұрын
thank you
@sardaarnavjotsingh4480
@sardaarnavjotsingh4480 8 ай бұрын
ਜਿਨ੍ਹੇ ਦਾ ਤੂੰ ਰਾਸ਼ਨ ਖਾ ਗਿਆ ਏਨ੍ਹੇ 'ਚ ਚੁੰਨੀ ਚਾਅ ਹੋ ਜਾਂਦਾ 😂
@navcheema9850
@navcheema9850 8 ай бұрын
ਪਾਜੀ ਸਾਨੂੰ ਅਗਲੀ ਵੀਡੀਓ ਅਗਲੇ ਹੀ ਹਫਤੇ ਚਾਹੀਦੀ ☹️☹️
@petecheema
@petecheema 8 ай бұрын
ਸਹੀ
@swaraj855ala5
@swaraj855ala5 8 ай бұрын
Next part
@gurpreetsuaan9650
@gurpreetsuaan9650 8 ай бұрын
Agle sal auni 😂
@babrinangal2045
@babrinangal2045 8 ай бұрын
ਮੈ ਪਹਿਲਾ ਹੀ ਇਹਨਾ ਦੋਹਾ ਬਾਰੇ ਸੋਚ ਰਿਹਾ ਸੀ, ਜੇ ਦੋਵੇਂ ਇਕੱਠੇ ਹੋਏ ਤਾਂ ਗੱਲ ਵੱਖਰੀ ਹੀ ਬਣੂ😂😂😂❤❤❤
@NavLehal
@NavLehal 8 ай бұрын
thank you
@babrinangal2045
@babrinangal2045 8 ай бұрын
@@NavLehal welcome veer ji🙏
@saddepalle6881
@saddepalle6881 8 ай бұрын
ਲਿਖ਼ਤ ਬਹੁਤ ਵਧੀਆ 😅😅❤❤❤❤❤
@rajamishal7281
@rajamishal7281 8 ай бұрын
ਇਥੇ ਖੋਤੀ ਨਪਨੀ ਨਾਇਸ ਲਾਇਨ 😂😂😅👌
@Davindergill1313
@Davindergill1313 8 ай бұрын
ਅਜੋ ਫਿਰ ਬਾਹਰ ਚਲਦੇ ਆ,😂😂😂😂
@SurinderSingh-ln3pv
@SurinderSingh-ln3pv 3 ай бұрын
Bahout vadey story comedy acting everything good keep it up guys wheguru trakki bakhse sareya nu mistry te veyaaj wale naal chani kiti ❤❤❤❤❤❤
@ibnation_kabaddi
@ibnation_kabaddi 8 ай бұрын
ਮਿਸਤਰੀ ਜਵਾਕ ਨੂੰ ਕਹਿੰਦਾ ਤੇਰੇ ਤੋਂ ਵੱਡੇ ਤਾ ਸਾਡੇ ਕੋਲ ਗਰਮਾਲੇ ਆ 😅😂😂
@brandsardar6676
@brandsardar6676 8 ай бұрын
ਸੱਚੀ ਗੁਰੂਆਂ ਢਿੱਡੀ ਪੀੜਾਂ ਪਾਦਿੱਤੀਆਂ ਓਏ😅
@gurditsingh5158
@gurditsingh5158 8 ай бұрын
ਵੀਰ ਜੀ ਆਪ ਜੀ ਦੀ ਵੀਡਿਉ ਵੇਖ ਕੇ ਬਹੁਤ ਦਿਲ ਖੁਸ਼ ਹੁੰਦਾ ਆ❤❤❤
@NarinderKumar-uz4hy
@NarinderKumar-uz4hy 8 ай бұрын
Kammal di acting, kammal di story, super moovie !!!
@NavLehal
@NavLehal 8 ай бұрын
thank you 🙏
@JatinderSingh-xj8ym
@JatinderSingh-xj8ym 8 ай бұрын
ਨਵ ਭਾਜੀ ਕਿਰਦਾਰ ਵਿੱਚ ਜਾਣ ਫ਼ੂਕ ਦਿੱਤੀ ਆ ਤੁਸੀ ਦਿਲੋ ਸਲੂਟ ਆ ਤੁਹਾਡੀ ਕਾਮੇਡੀ ਨੂੰ 💜💜
@NavLehal
@NavLehal 8 ай бұрын
thank you 🙏
@jobanmahla2416
@jobanmahla2416 8 ай бұрын
ਆ ਓਹੀ ਲੀੜੇ ਨੀ ਜਿਹੜੇ ਸਿਲੰਡਰ ਵੇਚ ਕੇ ਲਯਾਦੇ ਸੀ 😂
@rajvinderaujla5191
@rajvinderaujla5191 8 ай бұрын
ਬਹੁਤ ਵਧੀਆ ਤੇ ਸਭ ਤੋਂ ਅਲੱਗ ਕੰਮ ਕਰਦੇ ਇਹ
@NavLehal
@NavLehal 8 ай бұрын
thank you
@dharmindersinghjohal9842
@dharmindersinghjohal9842 8 ай бұрын
ਨਵ ਵੀਰ ਬੇਨਤੀ ਆ ਵਿਡਿਓ ਜਲਦੀ ਪਾਇਆ ਕਰੋ, ❤❤❤ ਮੇਰੀ ਅਰਦਾਸ ਆ ਕਿ ਵੀਰ ਫਿਲਮਾਂ ਚ ਕੰਮ ਕਰੇ।
@NavLehal
@NavLehal 8 ай бұрын
thank you
@gopysran6444
@gopysran6444 7 ай бұрын
ਮਾਝੇ ਆਲਿਆ ਦਾ ਚਲੇ ਦੌਰ ਨੀ ❤❤
@Ksd_minner
@Ksd_minner 8 ай бұрын
ਜਵਾਕ ਵਾਲਾ ਘੈਂਟ ਆ😂😂😂😂😂😂😂😂
@NavLehal
@NavLehal 8 ай бұрын
thank you 🙏
@gurpreetnagra305
@gurpreetnagra305 8 ай бұрын
ਨਜ਼ਾਰਾ ਆਗਿਆ yr😂😂😂
@NavLehal
@NavLehal 8 ай бұрын
thank you
@LovltKumae
@LovltKumae 8 ай бұрын
❤❤❤
@LongtimeinfieldLevel
@LongtimeinfieldLevel 8 ай бұрын
ਸ਼ੁੱਕਰ ਆ ਕਿਤੇ ਘੁੱਗੀ ਵਾਲਾ ਦਾਉਰ ਲਿਆਦਾ ਭਰਾ .. ਪਿਉਰ ਪਿੰਡ ਦੀਆ ਗੱਲਾ
@NavLehal
@NavLehal 8 ай бұрын
thank you
@jagsirsinghaulakh3786
@jagsirsinghaulakh3786 8 ай бұрын
ਸਿਰਾ ਗੱਲ ਬਾਤ😂😂
@NavLehal
@NavLehal 8 ай бұрын
thank you
@Chardikala307
@Chardikala307 8 ай бұрын
ਵਾਹ ਨਵ ਪਾਜੀ ਸਿਰਾ ਕਰਵਾਤਾ 😂 🤣🤣🤣😅😂😂
@Kaurbrar00001
@Kaurbrar00001 4 ай бұрын
ਧੰਨ ਧੰਨ ਬਾਬਾ ਦੀਪ ਸਿੰਘ ਜੀ ❤
@VivekBains-tl1ik
@VivekBains-tl1ik 4 ай бұрын
Satnam waheguru ji SSA ji
@Sidhudev
@Sidhudev 8 ай бұрын
ਬੰਗਲਾਦੇਸ਼ ਤੱਕ ਤੂਤੀ ਬੋਲਦੀ ਆ 😂😂
@Allinone-pv6jm
@Allinone-pv6jm 8 ай бұрын
Nav + kaku huna nal collaboration ♥ sira km end dialoge
@NavLehal
@NavLehal 8 ай бұрын
thank you
@Preet_team
@Preet_team 7 ай бұрын
kzbin.info/www/bejne/oZPLaYmdYrWEo7csi=cPVEaUiXrq143zHn
@GurpreetPb41-cp4wt
@GurpreetPb41-cp4wt 8 ай бұрын
ਡੈਡੀ ਜੀ 😂😂😂😂😂
@harrykarwar4155
@harrykarwar4155 6 ай бұрын
ਬਹੁਤ ਵਧੀਆ ਮਿਸਤਰੀ ਨੂੰ ਗੁਣੀਆ ਕਰਤਾ ਪੂਰਾ 😂😂😂😂
@KARAM947
@KARAM947 8 ай бұрын
18:17 😂😂ਕਹਿੰਦਾ ਇਹਨੂੰ ਚੁੱਪ ਕਰਾਲਾ, ਇਹਨੂੰ ਪੌਣੇ ਦੀ ਜਗ੍ਹਾ ਤੇ ਇੱਥੇ ਲਾ ਲੂ ਦੇਣਾ ਈ😂
@harwindersekhon8226
@harwindersekhon8226 8 ай бұрын
Jatta vatt kadd te E jioo hajaar baras jioo👍
@jazzyGill0666
@jazzyGill0666 8 ай бұрын
ਬਹੁਤ ਵਧੀਆ ਵੀਰ ਵੀਡਿਓ ਜਲਦੀ ਪਾਇਆ ਕਰੋ love from Chandigarh ❤
@NavLehal
@NavLehal 8 ай бұрын
thank you
@bikramjeetduvabia9805
@bikramjeetduvabia9805 8 ай бұрын
Siraa ho gya bro all guys very good performance ❤❤❤❤
@bajwajyot9054
@bajwajyot9054 Ай бұрын
Mistri ta nal gya ni ode number toh call kida kiti police nu 🤔🤔😂😂😂 baki kaint e 😂😂😂😂
@vselectro2391
@vselectro2391 7 ай бұрын
ਕੰਮ ਵਾਕੇ ਹੀ ਗੁਣੀਏ ਚ ਕਰਤਾ ਸਿਰਾ ਬਾਬੇ 😂👍❤️
@amanbijliwalamanbijliwal1825
@amanbijliwalamanbijliwal1825 8 ай бұрын
😂 ਅੱਤ ਕਰਵਾਤੀ ਜੱਟਾ
CHORAN NU MORR PART 3 | PUNJABI FUNNY VIDEO 2023 | NAV LEHAL
25:23
Nav Lehal
Рет қаралды 2,3 МЛН
1% vs 100% #beatbox #tiktok
01:10
BeatboxJCOP
Рет қаралды 67 МЛН
We Attempted The Impossible 😱
00:54
Topper Guild
Рет қаралды 56 МЛН