ਗੁਰੂ ਅਰਜਨ ਦੇਵ ਜੀ ਦਾ ਓ ਕਾਤਲ ਜਿਸਦੀ ਅਸੀ ਪੂਜਾ ਕਰਦੇ ਹਾਂ | Nek Punjabi History

  Рет қаралды 309,288

Nek Punjabi Itihaas

Nek Punjabi Itihaas

Күн бұрын

Пікірлер: 1 200
@SukhwantsinghSukhwantsin-yn7xw
@SukhwantsinghSukhwantsin-yn7xw 6 ай бұрын
ਭਾਈ ਸਾਹਿਬ ਜੀ ਬਹੁਤ ਬਹੁਤ ਆਪ ਜੀ ਦਾ ਧੰਨਵਾਦ ਜੋ ਆਪ ਸਿੱਖੀ ਦੇ ਨਾਲ ਜੋੜ ਰਹੇ ਹੋ ਇਸ ਤੋਂ ਵੱਡਾ ਹੋਰ ਕੋਈ ਉਪਰਾਲਾ ਨਹੀਂ
@indian-d8f
@indian-d8f 6 ай бұрын
Bahut ਬਹੁਤ ਵਧੀਆ ਜਾਣਕਾਰੀ ਦਿੱਤੀ ਭਾਜੀ। ਮੈਂ ਵੀ ਸ਼ੇਖ ਫੱਤੇ ਨੂੰ ਦੁੱਧ ਦਾ ਦਾਨੀ ਮੰਨਦਾ ਸੀ ਮੈਂ ਵੀ ਕਈ ਵਾਰ ਉਹਦੀ ਦਰਗਾਹ ਤੇ ਖੀਰ ਲੈ ਕੇ ਗਿਆ ਸੀਗਾ ਮੈਂ ਯੂਪੀ ਤੋਂ ਹਾਂ ਜੀ। ਹੁਣ ਮੈਂ ਕਦੀ ਵੀ ਇਹਦੀ ਦਰਗਾਹ ਤੇ ਨਹੀਂ ਜਾਵਾਂਗਾ ਤੇ ਆਪਣੇ ਘਰ ਵਿੱਚੋਂ ਦੀ ਫੋਟੋ ਵੀ ਹਟਾ ਦੇਵਾਂਗਾ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ।।
@guruhundal8089
@guruhundal8089 6 ай бұрын
Great that your mind has been cleared
@MandeepSingh-xh5fc
@MandeepSingh-xh5fc 6 ай бұрын
ਬਹੁਤ ਵਧੀਆ ਬਾਈ ਜੀ 🙏🙏
@napinderghuman
@napinderghuman 5 ай бұрын
ਬਹੁਤ ਵਧਿਆ ਕੀਤਾ ਵੀਰ,,ਅਤੇ ਵਾਹਿਗੁਰੂ ਜੀ ਤੁਹਾਡੇ ਤੇ ਹਮੇਸ਼ਾ ਮਿਹਰ ਬਣਾਈ ਰੱਖਣ 🙏
@gursewaksingh8299
@gursewaksingh8299 6 ай бұрын
ਸਿੱਖ ਧਰਮ ਦੇ ਪ੍ਰਤੀ ਸੁਚੇਤ ਹੋਣ ਵਾਲੀ ਵੱਡਮੁੱਲੀ ਜਾਣਕਾਰੀ ਦੇਣ ਲਈ ਆਪ ਜੀ ਦਾ ਬਹੁਤ ਬਹੁਤ ਧੰਨਵਾਦ ਜੀ।
@SurjitSingh-uq3og
@SurjitSingh-uq3og 6 ай бұрын
ਅੱਜ ਜਿਹੜਾ ਮਾੜਾ ਹਾਲ ਪੰਜਾਬ ਦਾ ਹੋਇਆ ਹੈ ਓਸਦਾ ਇਕੋ ਇਕ ਕਾਰਣ ਸਾਡਾ ਗੁਰੂ ਸਾਹਿਬਾਨ ਦੀ ਸਿੱਖਿਆਵਾਂ ਦੇ ਉਲਟ ਚਲਣਾ ਹੈ।
@Karansingh-hp1fq
@Karansingh-hp1fq 6 ай бұрын
Bilkul sehi keha veer ji.
@sonyvalu6137
@sonyvalu6137 6 ай бұрын
ਬਿਲਕੁਲ ਸਹੀ ਗੱਲ ਹੈ
@sonisinghrangreta5085
@sonisinghrangreta5085 5 ай бұрын
Nahi veere jatta nu satta vich Leona vi hai Iss Karan sare Jatt abde aap nu uch jati😂 sanjan lagye Te gao garib te juml Karan lag paye
@Onto.walking
@Onto.walking 4 ай бұрын
Itihas kise nu nhi pta , ahi issab da sabto vada karan hai
@er.gurpreet
@er.gurpreet 6 ай бұрын
ਸਿੱਖ ਵੀਰ ਤੇਰਾ ਇਹ ਕਦਮ ਬਹੁਤ ਲੋਕਾਂ ਨੂੰ ਸਿੱਖੀ ਬਾਰੇ ਜਾਗਰੂਕ ਕਰੂ, ਵਾਹਿਗੁਰੂ ਤੁਹਾਨੂੰ ਚੜ੍ਹਦੀ ਕਲਾ ਬਖਸ਼ੇ ਸਿੱਖੀ ਦੇ ਪ੍ਰਚਾਰ ਲਈ
@Ursgurmeetsingh
@Ursgurmeetsingh 6 ай бұрын
ਇਕੱਲਾ ਮਾਝਾ ਹੀ ਨਹੀਂ,ਸਗੋਂ ਮਾਲਵਾ ਵੀ ਇਸ ਕੰਮ ਵਿੱਚ ਪਿੱਛੇ ਨਹੀਂ, ਹਾਲਾਂਕਿ ਮਾਝੇ ਵਾਲੇ ਜਿਹੜੇ ਕੁਝ ਲੋਕ ਜਿਵੇਂ ਅਸੀਂ,ਜਿਨ੍ਹਾਂ ਦਾ,ਪਿਛੋਕੜ ਮਾਝਾ ਹੀ ਏ,ਅਸੀਂ ਜਾਂਦੇ ਹਾਂ,ਮੈਂ ਬੜੀ ਵਾਰ ਇਹ ਸੁਆਲ ਆਪਣੇ ਵੱਡ ਵਡੇਰਿਆਂ ਨੂੰ ਕੀਤਾ ਕਿ ਅਪਣਾ ਗੁਰੂ ਦਾ ਗੁਰੂ ਗ੍ਰੰਥ ਸਾਹਿਬ ਏ ਫਿਰ ਅਸੀਂ ਪਹਿਲਾਂ ਰਿਜ਼ਕ ਭਾਵ ਪਹਿਲਾਂ ਨਵਾਂ ਦੁੱਧ ਇੱਕ ਮੁਸਲਮਾਨ ਦੀ ਦਰਗਾਹ ਤੇ ਕਿਊ ਚੜਾਉਂਦੇ ਆ,ਉਨ੍ਹਾਂ ਕੋਲੋਂ ਵੀ ਕੋਈ ਠੋਸ ਪੁਖਤਾ ਜੁਆਬ ਨਹੀਂ ਮਿਲਿਆ,।ਧੰਨਵਾਦ ਜਾਣੂ ਕਰਵਾਉਣ ਲਈ ।❤
@jagmohandhaliwal8069
@jagmohandhaliwal8069 6 ай бұрын
ਮਾਝੇ ਦੀ ਧਰਤੀ ਤੇ ਗੁਰੂ ਅਰਜਨ ਦੇਵ ਜੀ ਤੇ ਗੁਰੂ ਤੇਗ ਬਹਾਦਰ ਜੀ ਦਾ ਗੁਰਦੁਆਰਾ ਗੁਰੂ ਕਾ ਬਾਗ ਮੱਸਿਆ ਵਾਲੇ ਦਿਨ ਸਵੇਰ ਦਾ ਜਿਨ੍ਹਾਂ ਵੀ ਦੁੱਧ ਹੁੰਦਾ ਸਿੱਖ ਗੁਰਦੁਆਰੇ ਲੈ ਜਾਦੇ ਨੇ ਉਨ੍ਹਾਂ ਨੂੰ ਆਪਣੇ ਗੁਰੂ ਭਰੋਸਾ ਹੈ
@Gurbanivideocreator
@Gurbanivideocreator 6 ай бұрын
Asl ch man da dar ohna nu eh krn lai majboor krda
@ਅਕਾਲਸਹਾਇ-ਹ7ਮ
@ਅਕਾਲਸਹਾਇ-ਹ7ਮ 6 ай бұрын
ਸ਼ਾਬਾਸ਼
@dhattsaab-911
@dhattsaab-911 6 ай бұрын
Asliyat dasna chahiye.kye baar admi nu gian nahi hunda.bhut hi anaaj de durgati hundi.
@liftingfood9298
@liftingfood9298 6 ай бұрын
🎉 Bai Punjabi vich comment 🎉 Nise....
@SINGH-2525
@SINGH-2525 6 ай бұрын
ਜਿਹੜਾ ਅਸਲੀ ਸਿੰਘ ਹੁੰਦਾ ਹੈ ਉਹ ਮੜੀਆਂ ਮਸਾਣਾ ਅਤੇ ਮੂਰਤੀਆਂ ਸਾਹਮਣੇ ਕਦੇ ਨਹੀਂ ਝੁਕਦਾ ਉਸ ਦਾ ਇੱਕ ਹੀ ਗੁਰੂ ਹੁੰਦਾ ਹੈ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ❤️❤️❤️❤️❤️
@honeysingh-lx2zc
@honeysingh-lx2zc 6 ай бұрын
Ar guru ji ne mourti Puja kri shaligram hmri sewa
@jaswantbassi9621
@jaswantbassi9621 6 ай бұрын
ਗੁਰੂ ਦੀ ਕਿ੍ਪਾ ਨਾਲ ਕਦੇ ਕਿਸੇ ਵੀ ਜਗਾ ਤੇ ਸਿਰ ਝੁਕਾਉਂਦੇ ਗੁਰੂ ਗ੍ਰੰਥ ਸਾਹਿਬ ਜੀ ਤੋਂ ਬਿਨਾਂ ਮਾਹਾਰਾਜ ਮੇਹਰ ਆਖਰੀ ਸੁਆਸਾ ਤੱਕ ਸਿੱਖੀ ਨਿਭਾਅ ਲੈਣ
@honeysingh-lx2zc
@honeysingh-lx2zc 6 ай бұрын
@@jaswantbassi9621 sach bhi bol le kro gurugranthh sab k agga jhuka par guru ji k khe pa chlna ni guru ji ne ta Devi Devta ka simran kra thye tham ta alg khen lg gye kyu batye jra
@sonyvalu6137
@sonyvalu6137 6 ай бұрын
ਬਿਲਕੁਲ ਸਹੀ ਗੱਲ ਹੈ
@napinderghuman
@napinderghuman 5 ай бұрын
ਵੀਰ ਤੁਸੀ 100% ਸਹੀ ਬੋਲ ਰਹੇ ਹੋ ॥
@karajsingh8789
@karajsingh8789 6 ай бұрын
ਸਤਿਗੁਰ ਸਾਡੀ ਨੀਂਦ ਖੁੱਲ੍ਹ ਜਾਵੈ
@simranhazra4512
@simranhazra4512 6 ай бұрын
ਵਾਹਿਗੁਰੂ ਜੀਂ. ਮੈ ਜਲਦੀ ਹੀ ਸਿੱਖੀ ਸਰੂਪ ਚ ਵਾਪਿਸ ਆਵਾਂਗਾ. ਸਾਰੀਆਂ ਸੰਗਤਾਂ ਕੋਲੋਂ ਹੱਥ ਜੋੜ ਕੇ ਮਾਫੀ ਮੰਗਦਾ ਕੇ ਮੈ ਕੇਸ ਕਤਲ ਕਰਵਾ ਲਏ ਸੀ. ਪਰ ਹੁਣ ਮੈ ਆਪਣੀ ਬੱਚੀ ਹੋਈ ਜਿੰਦਗੀ ਅਕਾਲ ਪੁਰਖ ਦੇ ਲੇਖੇ ਲਵਾਂਗਾ.. ਵਾਹਿਗੁਰੂ ਜੀਂ ਕਾ ਖਾਲਸਾ ਵਾਹਿਗੁਰੂ ਜੀਂ ਕੀ ਫਤਿਹ 🙏🏻
@mundepindaaale6087
@mundepindaaale6087 6 ай бұрын
ਬਹੁਤ ਵਧੀਆ ਜਾਣਕਾਰੀ ਦਿੱਤੀ ਵੀਰਜੀ ਤੁਸੀ। ਆਪਣੇ ਲੋਕ ਬਿਨਾਂ ਸੋਚੇ ਹਰੇਕ ਨੂੰ ਮੱਥੇ ਟੇਕੀ ਜਾਂਦੇ ਆ ਥੋੜ੍ਹਾ ਸੋਚਣਾ ਚਾਹੀਦਾ ਜੋ ਕੁਛ ਸਾਡੇ ਗੁਰੂ ਸਾਹਿਬਾਨ ਸਾਡੇ ਲਈ ਕਰ ਗਏ ਨੇ ਹੋਰ ਕੋਈ ਸੋਚ ਵੀ ਨੀ ਸਕਦਾ। ਵਾਹਿਗੁਰੂ ਸਮਤ ਬਖਸ਼ੇ ਭੁੱਲੇ ਭਟਕੇ ਲੋਕਾਂ ਨੂੰ । 🙏
@japanandjapanese202
@japanandjapanese202 6 ай бұрын
ਮੈਂ ਆਪਣੇ ਪਰਿਵਾਰ ਵਿੱਚੋਂ ਪਹਿਲਾ ਅਮ੍ਰਿਤਧਾਰੀ ਸਿੰਘ ਹਾਂ ਅਤੇ ਇੱਕ ਗ੍ਰੰਥੀ ਸਿੰਘ ਵੀ ਹਾਂ ਉਮਰ ਕੇਵਲ 17 ਸਾਲ ਹੈ ਮੇਰੇ ਪਰਿਵਾਰ ਵਾਲੇ ਦੇਵੀ ਦੇਵਤਿਆ ਅਤੇ ਕਬਰਾਂ ਦੀ ਪੂਜਾ ਕਰਦੇ ਹਨ l ਮੈਂ ਉਨ੍ਹਾਂ ਨੂੰ ਗੁਰਬਾਣੀ ਵਿੱਚੋਂ ਸਮਝਾਉਂਦਾ ਰਹਿੰਦਾ ਹਾਂ ਕਿ ਇਹ ਗ਼ਲਤ ਹੈ l ਉਨ੍ਹਾਂ ਨੇ ਗੁਰਬਾਣੀ ਦੀ ਗੱਲ ਨਹੀ ਮੰਨੀ ਅਤੇ ਹੁਣ ਦੁੱਖ ਭੋਗ ਰਹੇ ਨੇ l
@AmarveerSingh-r7r
@AmarveerSingh-r7r 6 ай бұрын
ਪੁੱਤ ਮੈਂ ਤੇਰੇ ਤੋਂ ਸਦਕੇ ਜਾਵਾਂ,ਸਾਡੇ ਪਿੰਡ ਦਾ ਗ੍ਰੰਥੀ ਸਿੰਘ ਦੀ ਕਹਾਣੀ ਵੀ ਤੇਰੇ ਵਰਗੀ ਹੈ ,ਉਹ 33ਸਾਲ ਦਾ ਹੈ,ਉਸਦਾ ਦਾਦਾ, ਪਿਓ,ਚਾਚਾ ਦਾਦੀ ਕਦੇ ਗੁਰੂ ਘਰ ਨਹੀਂ ਸੀ ਵੜੇ ।ਪਰ ਇਹ ਰਵੀ ਸਿੰਘ ਰੰਗਰੇਟਾ ਸਿੰਘ ਬਹੁਤ ਹੀ ਬੀਬਾ ਤੇ ਸ਼ਰਧਾ ਵਾਲਾ ਗ੍ਰੰਥੀ ਸਿੰਘ ਹੈ,ਤੇ ਉਸਦੀ ਸਿੰਘਣੀ ਵੀ ਬਹੁਤ ਹੀ ਨੇਕ ਤੇ ਗੁਰਮੁਖ ਬੀਬੀ ਹੈ।
@Gambhir.kk6666
@Gambhir.kk6666 6 ай бұрын
Changi gal nu koi wi nhi apnauda jhoot nu hi sare lok mannde ne 😢
@BalwinderSingh-qx4lj
@BalwinderSingh-qx4lj 6 ай бұрын
ਪੰਜਾਬ ਵਿੱਚ ਸਦੀਆਂ ਤੋਂ ਵਹਿਮ ਭਰਮ, ਕੱਚੀ ਬੁਧੀ,ਲਾਈਲੱਗ ਪੁਣਾ, ਤੇ ਅਨਪੜ੍ਹਤਾ ਬਹੁਤ ਹੀ ਹਾਵੀ ਹੈ। ਪਹਿਲੇ ਪਾਤਸ਼ਾਹ ਜੀ ਨੇ ਇਥੋਂ ਦੇ ਲੋਕ ਬੁਧੀ ਤੇ ਲੋਕ ਜੀਵਨ ਜਾਚ ਨੂੰ ਪੜਤਾਲ ਕਰਕੇ ਸਿੱਖੀ ਸ਼ੁਰੂ ਕੀਤੀ। ਜਿਸ ਵਿੱਚ ਲੁਕਾਈ ਨੂੰ ਆਸੇ ਪਾਸੇ ਫੈਲੇ ਹਿੰਦੂਤਵੀ ਤੇ ਇਸਲਾਮਿਕ ਪਖੰਡ ਰੀਤਾਂ, ਮਾਨਤਾਵਾਂ, ਦਿਖਾਵਾ,ਜਾਤ ਪਾਤ, ਅੰਨ੍ਹਾ ਤੇ ਕਮਾਊ ਸਭਿਆਚਾਰ ਮਜ਼੍ਹਬ ਧਰਮ ਫੈਲਾ ਰੱਖਿਆ ਸੀ,ਉਸ ਤੋਂ ਛੁਟਕਾਰੇ ਦੀ ਇਨਕਲਾਬੀ ਤੇ ਵਿਦਿਆ ਸੂਝ ਗਿਆਨ ਭਰੀ ਰਾਹ ਗੁਰੂ ਨਾਨਕ ਸਾਹਿਬ ਨੇ ਲੋਕਾਂ ਨੂੰ ਦੱਸੀ। ਇਸ ਤਰ੍ਹਾਂ ਲੋਕ ਹਿੰਦੂਤਵੀਆਂ ਤੇ ਸਖ਼ੀ ਸਰਵਰੀਆ ਦੇ ਹੱਥੋਂ ਨਿਕਲਣ ਲਗੇ।ਇਸ ਤਰ੍ਹਾਂ ਇਹਨਾਂ ਲੋਕਾਂ ਨੇ ਗੁਰੂ ਸਾਹਿਬਾਨ ਨਾਲ ਜੁਲਮ ਕੀਤੇ ਤੇ ਸਿਖ ਧਰਮ ਨੂੰ ਤਬਾਹ ਕਰਨ ਦੀਆਂ ਅਨੇਕ ਤਰ੍ਹਾਂ ਦੀਆਂ ਚਾਲਾਂ ਚੱਲੀਆਂ। ਜੋਂ ਅਜ ਮੜੀਆਂ ਮਸਾਣਾਂ, ਕਬਰਾਂ , ਡੇਰਿਆਂ ਦੇ ਰੂਪ ਵਿੱਚ ਸਿਖਾਂ ਨੂੰ ਉਲਝਾਕੇ ਇੰਨਕਲਾਬੀ ਲਹਿਰ ਧਰਮ ਨੂੰ ਫਨਾਹ ਕਰਨ ਦੀਆਂ ਚਾਲਾਂ ਹਨ। ਇਸ ਤੋਂ ਸਿਖਾਂ ਨੂੰ ਬਚਾਉਣ ਲਈ ਤੁਹਾਡਾ ਵਧੀਆ ਉਪਰਾਲਾ ਹੈ।
@amarjitkaur990
@amarjitkaur990 6 ай бұрын
ਵਾਹਿਗੁਰੂ ਜੀ ਸਿੰਘ ਤੇ ਮੇਹਰ ਭਰਿਆ ਹੱਥ ਰਖਿਓ ਜੀ
@Amandeep_kaur00
@Amandeep_kaur00 6 ай бұрын
ਸਾਡੇ ਘਰ ਦੇ ਵੀ ਨਹੀਂ ਸਮਝਦੇ...ਮਨ ਬਹੁਤ ਦੁੱਖੀ ਹੁੰਦਾ
@SurjitSingh-lp3cu
@SurjitSingh-lp3cu 6 ай бұрын
ਵਾਹਿਗੁਰੂ ਜੀ ਸਮਝਣ ਦੀ ਗੱਲ ਹੈ ਗੁਰੂ ਨਾਨਕ ਦੇਵ ਜੀ ਦੇ ਘਰ ਤੋਂ ਵੱਡਾ ਕੋਈ ਵੀ ਘਰ ਨਹੀਂ ਹੈ ਗੁਰਬਾਣੀ ਵੀ ਇਹ ਕਹਿੰਦੀ ਹੈ ਮੜੀ ਮਸਾਣ ਨਾ ਜਾਈਏ ਹਰ ਬਿਨ ਹੋਰ ਪੂਜਾ ਕੋਇ
@sukhwinderkhera9162
@sukhwinderkhera9162 6 ай бұрын
ਭਾਈ ਸਾਹਿਬ ਜੀ, ਬਹੁਤ ਵਧੀਆ ਜੀ।ਆਪ ਜੀ ਨੇ ਬਿਲਕੁਲ ਸਹੀ ਕਿਹਾ ਹੈ।ਬੇਵਕੂਫ਼ ਲੋਕ ਖੀਰਾਂ ਚੜਾਉਦੇ ਹਨ।
@palwindersidhu1952
@palwindersidhu1952 6 ай бұрын
ਬਹੁਤ ਵਧੀਆ ਜਾਨਕਾਰੀ ਦਿੱਤੀ ਹੈ ਵੀਰ ਜੀ,ਇਸ ਵਿਸ਼ਾ ਬਹੁਤ ਗੰਭੀਰ ਹੈ। ਸ਼ਾਇਦ ਜੇ ਮੈਂ ਜੇ ਗਲਤ ਨਾ ਹੋਆਂ ਤਾਂ ਸਿੱਖ ਦੇ ਵਾਹਿਗੁਰੂ ਤੇ ਯਕੀਨ ਦਾ ਡਾਵਾਂਡੋਲ ਹੋਣ ਦਾ ਇਹ ਵੱਡਾ ਕਾਰਨ ਹਨ। ਗੁਰੂ ਤੇ ਗੁਰਬਾਣੀ ਤੇ ਵਿਸ਼ਵਾਸ ਤੋ ਬਿਨਾ ਸਿੱਖ ਦਾ ਵਜੂਦ ਨਹੀਂ,ਇਸੇ ਲਈ ਵਿਸ਼ਵਾਸ ਨੂੰ ਹੀ ਨਵੇਂ ਰੂਪ ਦਿਤੇ ਗਏ,ਗੁਰੂ ਸਾਹਿਬ ਦਾ ਵਰ ਕਹਿ ਕੇ। ਤੁਸੀਂ ਵਧਿਆ ਉਪਰਾਲਾ ਕਰ ਰਹੇ ਹੋ ਸਿੱਖਾਂ ਨੂੰ ਅਸਲ ਇਤਿਹਾਸ ਨਾਲ ਜੋੜ ਕੇ, ਜਾਰੀ ਰੱਖਣਾ ।ਬੇਨਤੀ ਹੈ ਵੀਰ ਜੀ ਕਿ ਆਨੰਦਪੁਰ ਸਾਹਿਬ ਦੇ ਕੋਲ ਬਾਬਾ ਗੁਰਦਿੱਤਾ ਜੀ ਦੇ ਨਾਮ ਤੇ ਇੱਕ ਗੁਰੂ ਘਰ ਹੈ ਨਹਿਰ ਦੇ ਨਾਲ ਅਤੇ ਦੂਸਰੇ ਪਾਸੇ ਪੀਰ ਦੀ ਦਰਗਾਹ ਹੈ ਪੀਰ ਬਾਬਾ ਬੁਡੱਨ ਸਾਹ। ਸੁਣਿਆ ਆਨੰਦਪੁਰ ਸਾਹਿਬ ਦੀ ਯਾਤਰਾ ਸਫਲ ਨਹੀਂ ੳਸ ਦਰਗਾਹ ਤੇ ਜਾਏ ਬਿਨਾ ਕੳਕਿ ਗੁਰੂ ਜੀ ਦਾ ਬਚਨ ਹੈ। ਇਸ ਵਿਸ਼ੇ ਤੇ ਜਰੂਰ ਚਾਨਣ ਪਾਉਣਾ ਵੀਰ ਜੀ
@YadwinderSinghBrar.
@YadwinderSinghBrar. 6 ай бұрын
ਖਾਲਸਾ ਜੀ ਬਹੁਤ ਬਹੁਤ ਧੰਨਵਾਦ ਤੁਹਾਡਾ ਸਾਡੀਆਂ ਅੱਖਾਂ ਖੋਲਣ ਲਈ
@sarajjaitu4900
@sarajjaitu4900 6 ай бұрын
ਬਹੁਤ ਹੀ ਵਧੀਆ ਸੱਚ ਬਿਆਨ ਕੀਤਾ ਲੋਕੀਂ ਡਰਦੇ ਬਹੁਤ ਪੀਰਾਂ ਦੀਆਂ ਕਬਰਾਂ ਤੋਂ ਸਾਡੀ ਮਰਜ਼ੀ ਅਸੀਂ ਆਪਣੀ ਗਾਂ ਮੱਝ ਦੀ ਖੀਰ ਕਿੱਥੇ ਚੜਾਉਣੀ ਪੀਰ ਕਹਿੜਾ ਪੱਠੇ ਪਾਉਂਦਾ ਮੱਝਾਂ ਨੂੰ
@ramanbedi7461
@ramanbedi7461 6 ай бұрын
ਰੱਬ ਤੇਰਾ ਭਲਾ ਕਰੇ ਵੀਰ ।। ਬਹੁਤ ਚੰਗਾ ਕਦਮ ਆ ਲੋਕਾ ਨੂੰ ਸਿੱਖੀ ਦੇ ਨਾਲ ਜੋੜਨ ਦਾ ।। ❤
@SiraaStudio
@SiraaStudio 6 ай бұрын
ਅਸਲ ਵਿੱਚ ਸ੍ਰੀ ਗੁਰੂ ਅਰਜਨ ਦੇਵ ਜੀ ਮੌਕੇ ਸਿੱਖੀ ਇਹਨੀਂ ਜ਼ਿਆਦਾ ਪ੍ਰਫੁੱਲਤ ਹੋਗੀ ਜੋ ਵੀ ਕੋਈ ਹੋਰ ਬਾਬੇ ਗੱਦੀਆਂ ਲਾਕੇ ਬੈਠੇ ਸੀ ਉਹ ਈਰਖਾਂ ਕਰਨ ਲੱਗ ਪਏ ਸੀ ਗੁਰੂ ਸਾਹਿਬ ਤੋਂ। ਗੁਰੂ ਅਰਜਨ ਸਾਹਿਬ ਜੀ ਨੇ ਸਿੱਖੀ ਦੀ ਨੀਂਹ ਆਪਣੀ ਮਹਾਨ ਸ਼ਹਾਦਤ ਦੇ ਕੇ ਇਹਨੀ ਪੱਕੀ ਕਰਤੀ ਕੇ ਬਾਅਦ ਵਿੱਚ ਇਹਨੂੰ ਮਿਟਾਉਣ ਵਾਲੇ ਖੁਦ ਮਿੱਟ ਗਏ । ਬਾਕੀ ਰਹੀ ਗੱਲ ਪਾਖੰਡ ਵਾਧ ਦੀ ਜਿੰਨਾ ਚਿਰ ਡੇਰਾ ਵਾਦ ਆ ਪੰਜਾਬ ਵਿੱਚ ਉਹਨਾਂ ਚਿਰ ਇਹੀ ਰਹਿਣਾ। ਜਿਹਦੀ ਬਾਂਹ ਵਾਹਿਗੁਰੂ ਨੇ ਫੜ ਲਈ ਉਹਨੂੰ ਉਹਦੇ ਚਰਨਾਂ ਤੋ ਬਗੈਰ ਹੋਰ ਕਿਤੇ ਚੈਨ ਨੀ ਮਿਲਦਾ
@baldevsinghriar4830
@baldevsinghriar4830 6 ай бұрын
ਫਤਾ ਪਾਪੀ ਸੀ ਗੁਰੂ ਸਾਹਿਬ ਜੀ ਸ਼ਹੀਦ ਕਰਵਾਉਣ ਵਿਚ ਪੂਰਾ ਹੱਥ ਸੀ ਤੇ ਸਾਡੇ ਸਿੱਖ ਇਹ ਉਨ੍ਹਾਂ ਦੀ ਪੂਜਾ ਕਰੀ ਜਾ ਰਹੇ ਹਨ ਇਤਿਹਾਸ ਪੜਨਾਂ ਚਾਹੀਦਾ ਹੈ
@guruhundal8089
@guruhundal8089 6 ай бұрын
Brother we Sikhs are not conversant with the simplicity of Sikhi. We Sikhs were given simple teachings by our Gurus but today alot of Sikhs are not knowledgeable and visit mahants, darghas, pekhondi babas when Our Guru said "Guru maneo Granth".
@gurbhejhundal-fn2ft
@gurbhejhundal-fn2ft 6 ай бұрын
ਇਸ ਦੀ ਸੱਭ ਤੋਂ ਵੱਡੀ ਜ਼ਿੰਮੇਵਾਰੀ ਸ਼੍ਰੌਮਣੀ ਕਮੇਟੀ ਦੀ ਸੀ ਜੋ ਸਿੱਖਾਂ ਦੀ ਸਿਰਮੌਰ ਸੰਸਥਾ ਹੈ।
@sukhvirsingh3362
@sukhvirsingh3362 6 ай бұрын
ਲੋਕਾਂ ਨੂੰ ਸਮਝਣਾ ਚਾਹੀਦਾ ਹੈ,ਵੀਰ ਜੀ ਨੇ ਬੜਾ ਤਰਕ ਨਾਲ ਸਮਝਾਇਆ ਹੈ ਵਾਹਿਗੁਰੂ ਜੀ ਸਭ ਤੇ ਮੇਹਰ ਕਰਨ 👋👋👋👋👋
@harneksinghlohgarhwale3933
@harneksinghlohgarhwale3933 6 ай бұрын
ਮੈਨੂੰ ਤੁਹਾਡੇ ਕੁਝ ਵੀਡੀਓ ਅਤੇ ਵਿਚਾਰਾਂ ਪਸੰਦ ਨਹੀਂ ਸਨ, ਪਰ ਇਹ ਵੀਡੀਓ ਤੁਸੀਂ ਸਹੀ ਤਰੀਕੇ ਨਾਲ ਪੇਸ਼ ਕੀਤੀ ਹੈ ਤਾਂ ਇਸ ਲਈ ਮੈਨੂੰ ਇਹ ਬਹੁਤ ਪਸੰਦ ਆਈ ਹੈ🙏🙏 ਪਹਿਲਾਂ ਕੁਝ ਵੀਡੀਓ ਵਿੱਚ ਤੁਸੀਂ ਗਲਤ ਪ੍ਚਾਰ ਕੀਤਾ ਹੈ🙏🙏
@_track_life2.0
@_track_life2.0 6 ай бұрын
ਧੰਨ ਸ੍ਰੀ ਗੁਰੂ ਅਰਜਨ ਦੇਵ ਸਾਹਿਬ ਜੀ 🙏🙏🙏🙏🙏
@Kalerbali
@Kalerbali 6 ай бұрын
ਪੀਰ ਬੁੱਧੂ ਸ਼ਾਹ,ਬਾਬਾ ਫਰੀਦ ਜੀ, ਪੀਰ ਬੁੱਢਣ ਸ਼ਾਹ , ਸਾਂਈ ਮੀਆਂ ਮੀਰ ਵੀ ਪੀਰ ਹੀ ਸਨ। ਜਿਹੜਾ ਬੰਦਾ ਮਾੜਾ ਉਹ ਮਾੜਾ ਹੁੰਦਾ ਉਸ ਦੀ ਸਾਰੀ ਕੌਮ ਹੀ ਮਾੜੀ ਨਹੀ ਹੁੰਦੀ। ਗਨੀ ਖਾਂ ਨਬੀ ਖਾਂ ਵੀ ਮੁਸਲਮਾਨ ਸੀ ਤੇ ਔਰੰਗਜੇਬ ਵੀ। ਫਰਕ ਪਤਾ ਹੀ ਆ ਵੀਰੋ
@HarpreetSingh-qg4ow
@HarpreetSingh-qg4ow 6 ай бұрын
Eh gal kise ne ni smjhni. Bnda marha ho skda pr Puri community ni.
@Surendersingh-so6zv
@Surendersingh-so6zv 6 ай бұрын
ਕਦੇ ਮੁਸਲਮਾਨ ਵੀ ਗੁਰਦੁਆਰਾ ਜਾਂਦੇ ਹਨ ਜੋ ਤੁਸੀਂ ਤਾਰੀਫ ਕਰ ਰਹੇ ਹੋ
@vijaysinghsran1185
@vijaysinghsran1185 6 ай бұрын
ਬੀਜੇਪੀ ਦੀ ਸਾਰੀ ਰਾਜਨੀਤੀ ਮੁਸਲਮਾਨਾਂ ਦਾ ਵਿਰੋਧ ਕਰਕੇ, ਹਿੰਦੂ ਵੋਟਾਂ ਲੈਣ ਦੀ ਹੀ ਰਾਜਨੀਤੀ ਹੈ। ਹੁਣ ਪੰਜਾਬ ਵਿੱਚ ਵੀ ਇਹੀ ਨਫ਼ਰਤ ਦੀ ਰਾਜਨੀਤੀ ਸ਼ੁਰੂ ਕੀਤੀ ਜਾ ਚੁੱਕੀ ਹੈ। ਪੰਜਾਬ ਹਿਤੈਸ਼ੀਆਂ ਨੂੰ ਇਸ ਦਾ ਡੱਟ ਕੇ ਮੁਕਾਬਲਾ ਕਰਨਾ ਚਾਹੀਦਾ 🙏
@santokhkhurana4806
@santokhkhurana4806 6 ай бұрын
O😅​@@Surendersingh-so6zv
@shivi__7788
@shivi__7788 5 ай бұрын
Kyoki jihna nu tuc chngge musalman smjhde ho, oh lokk ik chngge insaan c. Ohna ne kde !slam nu nhi c mneya. J kitey oh !slam nu mnde tn o v aurangzeb warge hi hone c. Jihna nu musalman chngge hunde aa, eh veham aa te ik baar quraan te namaaz ik ik gall pdh k smjhyo fer tuhanu pta lggu k musalman te !slam ki sheh aa. Eh lokk manukhta te jmaa ult chlde ne. Mere tn sare veham door hogye, hun tuc v kr lyo. Sikh naal maada mota bhaichara ehna da tn hai kyoki eh sikha nu mohra bnane india nu khtm krna chohnde ne, j india khtm hogya tn Punjab da v naam Nishan ni bchna. Eh gall nu mjaak ya jhooth na smjhyo. Tym door ni. Hun v Punjab ch musalman te bhaiye hi jyada ne.
@Deep_singh10
@Deep_singh10 6 ай бұрын
ਧੰਨ ਗੁਰੂ ਅਰਜਨ ਦੇਵ ਸਾਹਿਬ ਜੀ ਬਾਣੀ ਕਾ ਬੋਹਿਥਾ 🤗🙏🏻❤️‍🩹
@balwantsingh8069
@balwantsingh8069 6 ай бұрын
ਸਾਡੇ ਸਿੱਖਾਂ ਨੂੰ ਤਾਂ ਥੋੜਾ ਜਿਹਾ ਕੋਈ ਬਾਬੇ ਬਾਰੇ ਪਤਾ ਲੱਗਣਾ ਚਾਹੀਦਾ ਹੈ ਫਿਰ ਕੀ ਹੈ ਅਸੀਂ ਉਧਰ ਨੂੰ ਵਹੀਰਾਂ ਘੱਤ ਕੇ ਪਹੁੰਚ ਜਾਂਦੇ ਹਾਂ ਚਾਹੇ ਅੱਗੇ ਕੁੱਝ ਵੀ ਨਾ ਹੋਵੇ।ਸਾਡਾ ਗੁਰੂ ਸਾਹਿਬ ਜੀ ਸਾਰਿਆਂ ਤੋਂ ਵੱਡੇ ਹਨ ਜਿਨ੍ਹਾਂ ਦੀ ਕੋਈ ਬਰਾਬਰਤਾ ਨਹੀਂ ਕਰ ਸਕਦਾ।ਸੋ ਭਾਈ ਸਾਰੇ ਸ਼ਬਦ ਗੁਰੂ ਸ੍ਰੀ ਗੁਰੂ ਗ੍ਰੰਥ ਸਾਹਿਬ ਦੇ ਲੜ ਲੱਗੀਏ ਐਵੇਂ ਕੁੱਤੇ ਬਿੱਲੀਆਂ ਮਗਰ ਲੱਗ ਕੇ ਆਪਣੇ ਜਨਮ ਨੂੰ ਖ਼ਰਾਬ ਨਾ ਕਰੀਏ। ਬਹੁਤ ਧੰਨਵਾਦ ਹੈ ਪੁੱਤਰ ਜੀ ਤੁਸੀਂ ਸਾਡੇ ਗੁਰੂ ਸਾਹਿਬਾਨ ਦੇ ਇਤਿਹਾਸ ਨੂੰ ਬਹੁਤ ਵਧੀਆ ਢੰਗ ਨਾਲ ਪੇਸ਼ ਕਰਦੇ ਹੋ।
@jaimalsidhu607
@jaimalsidhu607 6 ай бұрын
ਧੰਨਵਾਦ ਬੇਟਾ ਬਹੁਤ ਵਿਸਥਾਰ ਨਾਲ ਜਾਣਕਾਰੀ ਦਿੱਤੀ ਪਰ ਅਸੀਂ ਆਪਣੇ ਇਤਿਹਾਸ ਵੱਲੋਂ ਬਹੁਤ ਅਵੇਸਲੇ ਹਾਂ ਪੜਨ ਦੀ ਆਦਿਤ ਨਹੀਂ ਪਾਈ।
@JagdishSingh-er3ms
@JagdishSingh-er3ms 5 ай бұрын
Waheguru waheguru waheguru waheguru waheguru ji
@buntybhamrahbb8417
@buntybhamrahbb8417 6 ай бұрын
ਵਾਹਿਗੁਰੂ ਜੀ ਸਬਾ ਨੂੰ ਸਮਤ ਬਖਸ਼ਣ ਧੰਨ ਧੰਨ ਗੁਰੂ ਅਰਜਨ ਦੇਵ ਜੀ 🎉
@amarjitkaur990
@amarjitkaur990 6 ай бұрын
ਸੁਮੱਥ ਜੀ ਵਾਹਿਗੁਰੂ
@amarjitkaur990
@amarjitkaur990 6 ай бұрын
ਅੱਜ ਪਹਿਲੀ ਵਾਰ ਥੋਡੇ ਚੈਨਲ ਤੇ ਥੋਨੂੰ ਸੁਣਿਆ ਬਹੁਤ ਅਣਸੁਣਿਆਂ ਗੱਲਾ ਸੁਣੀਆਂ ਵਾਹਿਗੁਰੂ ਸੁਮੱਥ ਬਖਸ਼ੇ ਸਬਸਕਰਾਈਬ ਵੀ ਕੀਤਾ ਜੀ ❤❤
@ranjitSingh-dj5pr
@ranjitSingh-dj5pr 2 ай бұрын
ਭਾਈ ਸਾਹਿਬ ਜੀ ਆਪ ਜੀ ਨੇ ਬਹੁਤ ਹੀ ਸ਼ਲਾਘਾਯੋਗ ਜਾਣਕਾਰੀ ਦਿੱਤੀ ਹੈ ਸਖੀਸਰਵਰ ਪਖੰਡਵਾਦੀ ਹਨ
@pardeepSingh-vl8jt
@pardeepSingh-vl8jt 6 ай бұрын
ਬਹੁਤ ਬਹੁਤ ਧੰਨਵਾਦ ਵੀਰ ਜੀ ਬਹੁਤ ਵਧੀਆ ਜਾਣਕਾਰੀ ਦਿੱਤੀ ਸਾਨੂੰ ਸਾਰਿਆਂ ਨੂੰ ਗੁਰਬਾਣੀ ਨਾਲ ਜੁੜਨਾ ਚਾਹੀਦਾ
@rajdularsingh4614
@rajdularsingh4614 2 ай бұрын
ਭਾਈ ਜੀ ਤੋਹੜਾ ਬਹੁਤ-ਬਹੁਤ ਧਨਵਾਦ ਜਾਏਦੇ ਸਾਨੁ ਜਾਗਰਤਾ ਕਰ ਰਹੇ ਹਨ ਬਹੁਤ ਧਨਵਾਦ ਭਾਈ ਜੀ
@nirmalsingh4145
@nirmalsingh4145 6 ай бұрын
ਗੁਰੂ ਘਰ ਨਾਲ਼ੋਂ ਵੱਡਾ ਕੋਈ ਨਹੀਂ। ਕਾਸ਼! ਕਿਤੇ ਲੋਕਾਂ ਨੂੰ ਸਮਝ ਆ ਜਾਵੇ।
@jaswantbassi9621
@jaswantbassi9621 6 ай бұрын
ਬਿਲਕੁਲ ਵਾਹਿਗੁਰੂ ਸੁਮੱਤ ਬਖਸ਼ੇ
@HarjitKaur-bs9fb
@HarjitKaur-bs9fb 6 ай бұрын
ਸ਼ਾਬਾਸ਼ ਵੀਰ ਜੀ ਬਹੁਤ ਵਧੀਆ ਨਾਲਜ ਵਾਲੀਆਂ ਗੱਲਾਂ ਦੱਸੀਆਂ ਤੁਸੀਂ 🙏🙏
@SurjitSingh-xd5sk
@SurjitSingh-xd5sk 6 ай бұрын
ਧੰਨ ਧੰਨ ਗੁਰੂ ਅਰਜਨ ਦੇਵ ਪਾਤਸ਼ਾਹ ਸਤਿਗੁਰੂ ਜੀ ਇਹਨਾਂ ਲੋਕਾਂ ਨੂੰ ਸਮੱਤ ਬਖਸ਼ੋ ਸਤਿਗੁਰੂ ਜੀ ਜਿਹੜੇ ਜਾ ਕੇ ਖੀਰਾਂ ਚੜਾਉਂਦੇ ਆ
@kulwindersingh-dh1hq
@kulwindersingh-dh1hq 6 ай бұрын
ਬਹੁਤੇ ਵਧੀਆ ਜਾਣਕਾਰੀ ਜੀ ।ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫ਼ਤਹਿ
@semkaur4404
@semkaur4404 6 ай бұрын
ਬਹੁਤ ਬਹੁਤ ਧਨਵਾਦ ਵੀਰ ਜੀਓ ਬਹੁਤ ਵਧੀਆ ਜਾਣਕਾਰੀ ਹੈ
@deshpremi6295
@deshpremi6295 6 ай бұрын
ਗੁਰੂ ਗੋਬਿੰਦ ਸਿੰਘ ਜੀ ਦੇ ਛੋਟੇ ਸਾਹਿਬਜ਼ਾਦਿਆਂ ਦੀਆਂ ਪਵਿੱਤਰ ਲਾਸ਼ਾਂ ਦਾ ਸੰਸਕਾਰ ਵੀ ਇਕ ਹਿੰਦੂ ਦੀਵਾਨ ਟੋਡਰ ਮੱਲ ਨੇ ਕੀਤਾ ਸੀ। ਇਹ ਇਤਿਹਾਸ ਵੀ ਬਹੁਤ ਘੱਟ ਲੋਕਾਂ ਨੂੰ ਪਤਾ ਹੈ।
@waheguru77shorts
@waheguru77shorts 6 ай бұрын
ਵੀਰ ਸਭ ਸਿੱਖ ਕੌਮ ਨੂੰ ਪਤਾ ਇਹ
@DilbagSingh-qz1lb
@DilbagSingh-qz1lb 6 ай бұрын
Bai oh vi Sikh hi si. Ohna da parivaar Guru Hargobind sahib ji de time ton Sikh dharam apna chukeya si
@wonmedi567
@wonmedi567 6 ай бұрын
Todar mal sikh si, us di family, guru teg bahadar ji de sikh San te pichokar ohna da eh si ke oh guru ramdas ji de sikh San. Pehle oh greeb San par guru ramdas ji de var sadka oh bohat ameer ho gye San. Jinha nu tusi todar mal hindu keh rhe ho, oh asal vich akbar de raaj vich hindu darbari si jo guru gobind singh ji de sme ton bohat pehla hoya si. Jinne saskaar kita si oh todar mal aurangzeb wele hoya si, jo guru ghar da shardalu sikh si
@RavinderSingh-uj8wc
@RavinderSingh-uj8wc 6 ай бұрын
Todar mal ek Sikh san
@GurpreetSingh-wd9do
@GurpreetSingh-wd9do 6 ай бұрын
Hinduan nu vss eh dssn lai pta k oh hindu c ..sikh ohnu guruan jini izzat te satikar dinde aa
@amarjitkaur990
@amarjitkaur990 6 ай бұрын
ਜਾਗੋ ਲੋਕੋ ਜਾਗੋ ਗੁਰੂਘਰ ਨਾਲ ਜੁੜੋ ਬਾਣੀ ਪੜੋ ਜੀਵਨ ਸਫਲ ਕਰੋ
@beejumarwah6431
@beejumarwah6431 6 ай бұрын
@amarjit kaur: je Bilkul. Please eh video apne sare friends te groups vich share karo. 🙏🙏
@amarjitkaur990
@amarjitkaur990 6 ай бұрын
@@beejumarwah6431 ਸਤ ਬਚਨ ਜੀ
@Kamal-ss2mh
@Kamal-ss2mh 6 ай бұрын
Waheguru ji
@amarjitsingh-io3fp
@amarjitsingh-io3fp 6 ай бұрын
Very fruitfull thotfull talk. Far all sikh.
@amarjitkaur990
@amarjitkaur990 6 ай бұрын
@@amarjitsingh-io3fp ਧੰਨਵਾਦ ਜੀ ਅਪਣੀ ਮਾਂ ਬੋਲੀ ਨੂੰ ਪਿਆਰ ਕਰੋ ਪੜੋ ਤੇ ਲਿਖੋ ਜੀ ਵਾਹਿਗੁਰੂ
@beejumarwah6431
@beejumarwah6431 6 ай бұрын
Thank you ji. Bahut hi zaroori information ditti tusi. Sach much eh dere, marşı masana te babe lokan ne punjab da berha gark kar ditta. SGPC te hor sikh organizations da kamm si sikh dharm da parchar karna. Oh parchar nahi hoya te lok ehna vehma bharma vich pai gaye. Hun tuhade varge channel eh seva nibah rahe ne. Waheguru tuhade te bahut mehar karn te Tusi sikh history to lokan nu janu karaunde raho🙏
@HSeriesOfficial
@HSeriesOfficial 6 ай бұрын
Very Fruitful and Informative Video Brother ❤ HatsOff To You ਵਾਹਿਗੁਰੂ ਜੀ ਕਾ ਖ਼ਾਲਸਾ, ਵਾਹਿਗੁਰੂ ਜੀ ਕੀ ਫ਼ਤਿਹ 🙏🏻
@parvindersingh422
@parvindersingh422 5 ай бұрын
ਬਹੁਤ ਹੀ ਵਧੀਆ, ਅੱਖਾਂ ਖੁੱਲ੍ਹ ਜਾਣੀਆਂ ਚਾਹੀਦੀਆਂ ਹਨ ਉਹਨਾਂ ਲੋਕਾਂ ਦੀਆਂ ਜਿਹੜੇ ਇਹਨਾਂ ਗੱਲਾਂ ਨੂੰ ਮੰਨਦੇ ਹਨ
@5satrdesifood
@5satrdesifood 6 ай бұрын
ਧੰਨ ਧੰਨ ਸ਼੍ਰੀ ਗੁਰੂ ਅਰਜਨ ਦੇਵ ਜੀ ਸਭ ਦੋ ਵੱਡੀ ਸ਼ਹਿਦੀ ਦੇ ਮਾਲਕ 🙏
@babbusaini5781
@babbusaini5781 5 ай бұрын
ਸੱਚ ਕਿਹਾ, ਮੈ ਜਦੌ ਤੋਂ ਏਹਨਾਂ ਅੱਗੇ ਮੱਥੇ ਟੇਕਣੇ ਬੰਦ ਕਿੱਤੇ ਨੇ, ਤੇ ਇਕ ਅਕਾਲ ਪੁਰਖੁ ਤੇ ਹੀ ਨਿਰਭਰ ਹੋਇਆ, ਸਿੱਖੀ ਨਾਲ ਜੁੜੀਆ ਹਾਂ, ਮੇਰਾ ਜੀਵਨ ਬੁਹਤ ਵਧਿਆ ਤੇ ਖੁਸ਼ਹਾਲ ਹੋ ਗਿਆ ਹੈ।
@SukhwinderSingh-le7mf
@SukhwinderSingh-le7mf 6 ай бұрын
ਧੰਨ ਧੰਨ ਸ਼ਹੀਦਾਂ ਦੇ ਸਰਤਾਜ ਗੁਰੂ ਅਰਜਨ 🙏🙏🙏ਸਾਹਿਬ ਜੀ ਮਹਾਰਾਜ ਸਭ ਦਾ ਭਲਾ ਕਰਨ ਜੀ 🙏🙏 ਵਾਹਿਗੁਰੂ ਜੀ ਸਭ ਨੂੰ ਸੁਮਤ ਬਖਸ਼ਣ ਜੀ 🙏
@jankarifreeme2851
@jankarifreeme2851 5 ай бұрын
ਬਿਲਕੁਲ ਸਹੀ ਜਾਣਕਾਰੀ ਦਿੱਤੀ ਬਾਈ ਨੇ ਬਹੁਤ ਸੋਖੇ ਅਤੇ ਸੋਹਣੇ ਤਰੀਕੇ ਨਾਲ ਸਮਝਾਇਆ ਬਾਈ ਨੇ
@bulet-350
@bulet-350 6 ай бұрын
ਬਹੁਤ ਵਧੀਆ ਜਾਣਕਾਰੀ ਜੀ
@sarbrindersingh2041
@sarbrindersingh2041 3 ай бұрын
WaheGuru Ji Ka Khalsa WaheGuru Ji Ki Fateh 🙏🙏🙏
@arvindersingh8554
@arvindersingh8554 6 ай бұрын
ਇੰਡੀਆ ਦੇ ਹੋਰ ਵੀ ਬਹੁਤ ਸਾਰੇ ਐਸੇ ਸਟੇਟ ਨੇ ਜਿਨਾਂ ਵਿੱਚ ਹੋ ਸਕਦਾ ਹੈ ਕਿ ਮੁਸਲਿਮ ਆਬਾਦੀ ਪੰਜਾਬ ਨਾਲੋਂ ਵੀ ਵੱਧ ਹੋਵੇ ਲੇਕਿਨ ਉਹਨਾਂ ਸਟੇਟਾਂ ਵਿੱਚ ਰਹਿਣ ਵਾਲੀ ਜਿਹੜੀ ਦੂਜੇ ਧਰਮਾਂ ਦੀ ਆਬਾਦੀ ਹੈ ਉਸ ਨੂੰ ਕਿਸੇ ਵੀ ਤਰੀਕੇ ਭਰਮਾਇਆ ਨਹੀਂ ਜਾਂਦਾ ਜਾਂ ਉਹਨਾਂ ਵਿੱਚ ਇਹੋ ਜਿਹਾ ਕੋਈ ਵੀ ਭਰਮ ਪੈਦਾ ਨਹੀਂ ਹੋਇਆ ਹੈ ਜਿਹਦੇ ਕਰਕੇ ਉਹਨਾਂ ਵਿੱਚ ਮੁਸਲਿਮ ਮੁਸਲਮਾਨਾਂ ਦੀਆਂ ਕਬਰਾਂ ਜਾਂ ਉਹਨਾਂ ਨੂੰ ਕਿਸੇ ਵੀ ਤਰੀਕੇ ਪੂਜਣ ਦਾ ਕੋਈ ਵੀ ਵਿਚਾਰ ਪੈਦਾ ਹੋਇਆ ਹੋਵੇ ਲੇਕਿਨ ਸਭ ਤੋਂ ਵੱਡੀ ਕਮੀ ਸਾਡੇ ਆਪਣੇ ਲੋਕਾਂ ਵਿੱਚ ਹੀ ਹੈ ਜਿਹੜੇ ਕਿ ਬਿਨਾਂ ਕਿਸੇ ਸੋਚ ਵਿਚਾਰ ਤੋਂ ਅੱਜ ਤੋਂ ਹੀ ਨਹੀਂ ਬਲਕਿ ਸਦੀਆਂ ਤੋਂ ਇਹਨਾਂ ਮੁਸਲਮਾਨਾਂ ਦੀਆਂ ਕਬਰਾਂ ਨੂੰ ਪੂਜਦੇ ਆਏ ਨੇ ਔਰ ਬਿਨਾਂ ਸੋਚ ਵਿਚਾਰ ਕੀਤਿਆਂ ਹੀ ਉਹਨਾਂ ਦੇ ਕਿ ਉਹਨਾਂ ਦੇ ਕਾਰੋਬਾਰ ਨੂੰ ਵਧਾ ਰਹੇ ਨੇ ਉਹਨਾਂ ਦੀ ਜਿਹੜੀ ਸੋਚ ਹੈ ਉਸ ਨੂੰ ਵਾਧਾ ਦੇ ਰਹੇ ਨੇ ਤੇ ਆਪਣੇ ਗੁਰੂ ਘਰਾਂ ਨੂੰ ਛੱਡਦੇ ਜਾ ਰਹੇ
@kamaljitsingh5272
@kamaljitsingh5272 6 ай бұрын
ਭਾਈ ਸਾਹਿਬ ਜੀ ਸਾਡੇ ਲੋਕਾ ਨੂੰ ਇਸ ਪਖੰਡਵਾਦ ਵਿੱਚੋਂ ਕੱਢਣਾ ਬੜਾ ਮੁਸ਼ਕਿਲ ਹੈ ਪਰ ਆਪ ਜੀ ਦਾ ਉਪਰਾਲਾ ਬਹੁਤ ਹੀ ਸ਼ਲਾਘਾਯੋਗ ਹੈ ।ਹੋ ਸਕਦਾ ਕਿ ਕੁਝ ਸਿੱਖਾਂ ਨੂੰ ਸਮਝ ਪੈ ਜਾਵੇ
@onkarsinghpurewal990
@onkarsinghpurewal990 6 ай бұрын
ਵਾਧੀਆ ਉਪਰਲਾ ਹੈ ਛੌਟੇ ਵੀਰ ਵਾਹਿਗੁਰੂ ਤੰਦਰੂਸਤ ਰੱਖੇ😩🙏
@Ranjit_Singh.
@Ranjit_Singh. 6 ай бұрын
ਭਾਈ ਸਾਹਿਬ ਜੀ ਬਹੁਤ ਵਧੀਆ ਜਾਣਕਾਰੀ ਦਿੱਤੀ ਹੈ ਬਹੁਤ ਵਧੀਆ ਲੱਗਿਆ, ਹੋਰ ਵੀ ਵੀਡੀਓ ਜਰੂਰ ਪਾਉ ਜੀ।
@harpreetsidhu4852
@harpreetsidhu4852 6 ай бұрын
ਵੀਰਜੀ ਬਹੁਤ ਬਹੁਤ ਧੰਨਵਾਦ ਤੁਹਾਡਾ ❤️ ਬਹੁਤ ਹੀ ਵਧੀਆ ਜਾਣਕਾਰੀ ਦਿੱਤੀ ਤੁਸੀਂ ❤️🙏
@thependu2257
@thependu2257 6 ай бұрын
ਬਹੁਤ ਵਧੀਆ ਵੀਰ ਜੀ ਤੁਸੀਂ ਸੱਚ ਬਿਆਨ ਕੀਤਾ 🙏ਪਰ ਕਈ ਅੰਨੇ ਭਗਤ ਹਜੇ ਵੀ ਨਹੀਂ ਮੰਨਣ ਗੇ 🙏
@HarpreetSingh-oh3zd
@HarpreetSingh-oh3zd 6 ай бұрын
ਜਿਵੇਂ ਅੱਜ ਵੀ ਪਖੰਡੀ ਗੁਰੂ ਲੋਕਾਂ ਨੂੰ ਗੁੰਮਰਾਹ ਕਰ ਰਹੇ ਹਨ।
@ReshamSingh-wc6zs
@ReshamSingh-wc6zs 6 ай бұрын
ਬਹੁਤ ਵਧੀਆ ਜਾਣਕਾਰੀ ਦਿਤੀ ਹੈ ਧੰਨਵਾਦ
@gandhisidhu1469
@gandhisidhu1469 6 ай бұрын
ਧੰਨ ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਜੀ
@BansilalBhatti
@BansilalBhatti 4 ай бұрын
ਧੰਨ ਧੰਨ ਸ਼੍ਰੀ ਗੁਰੂ ਅਰਜਨ ਦੇਵ ਸਾਹਿਬ ਜੀ ਤੇਰਾ ਸ਼ੁਕਰ ਹੈ
@GurjantSinghBanda
@GurjantSinghBanda 6 ай бұрын
ਬਹੁਤ ਸੋਹਣਾ ਉਪਰਾਲਾ ਵੀਰ ਜੀਓ 👌🙏🤙
@kuldeepsinghbhau4665
@kuldeepsinghbhau4665 6 ай бұрын
ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਬਹੁਤ ਵਧੀਆ ਜਾਣਕਾਰੀ ਦਿੱਤੀ ਜੀ 🙏🙏🙏
@rbarecordz1277
@rbarecordz1277 6 ай бұрын
ਧੰਨ ਧੰਨ ਸ਼੍ਰੀ ਗੁਰੂ ਅਰਜਨ ਦੇਵ ਜੀ ਮਹਾਰਾਜ ਜੀ ਦੀ ਸ਼ਹਾਦਤ ਨੂੰ ਕੌਟਾਨ ਕੋਟਿ ਪ੍ਰਣਾਮ 🙏🙏
@sharanjitsingh6614
@sharanjitsingh6614 6 ай бұрын
ਵਾਹ ਵਾਹ ਬਹੁਤ ਵਧੀਆ ਕਿਹਾ ਭਾਈ ਸਾਹਬ
@kamalkaran2165
@kamalkaran2165 6 ай бұрын
ਬਹੁਤ ਬਹੁਤ ਬਹੁਤ ਹੀ ਵਧੀਆ ਜਾਣਕਾਰੀ ਧੰਨਵਾਦ ਵੀਰ ਜੀ, ਵਾਹਿਗੁਰੂ ਜੀ ਲੋਕਾਂ ਸੁਮੱਤ ਬਖਸ਼ਣ
@sidhuflix
@sidhuflix 6 ай бұрын
ਭਾਈ ਬਹਿਲੋ ਜੀ ਦੀ ਵੰਸ਼ ਵਿੱਚੋਂ ਅਸੀਂ ਆਉਂਦੇ ਹਾਂ। ਜੋ ਪਹਿਲਾਂ ਸਖੀ ਸਰਵਰ ਦੇ ਭਗਤ ਸਨ ਪਰ ਜਦੋਂ ਗੁਰੂ ਜੀ ਦੇ ਦਰਸ਼ਨ ਕੀਤੇ ਤਾਂ ਉਹਨਾਂ ਦੇ ਹੀ ਹੋ ਕੇ ਰਹਿ ਗਏ।
@Amarveer880
@Amarveer880 6 ай бұрын
Ona di v bani a kya bhai
@PattriamMundar
@PattriamMundar 5 ай бұрын
ਬਹੂਤ ਹੀ ਗਿਆਨ ਯੋਗ ਵੀਡੀਉ ਵੀਰ ਜੀ ,ਲੋਕਾਂ ਨੂੰ ਭਰਮ ਭੁਲੇਖਿਆਂ ਵਿੱਚੋਂ ਨਿਕਲ ਕੇ ਸਾਇੰਸ ਯੁੱਗ ਅਪਨਾਉਣਾ ਚਾਹੀਦਾ ਹੈ🎉🎉
@GurjeetSingh-kj3ti
@GurjeetSingh-kj3ti 6 ай бұрын
ਧੰਨ ਧੰਨ ਸ੍ਰੀ ਗੁਰੂ ਨਾਨਕ ਸਾਹਿਬ ਮਹਾਰਾਜ ਜੀ ਧੰਨ ਧੰਨ ਸ੍ਰੀ ਗੁਰੂ ਅਰਜਨ ਸਾਹਿਬ ਮਹਾਰਾਜ ਜੀ ❤🙏🏻
@butasingh7745
@butasingh7745 6 ай бұрын
ਬਿਲਕੁਲ ਸਹੀ ਕਿਹਾ ਜੀ ਵਾਹਿਗੁਰੂ ਜੀ ਮੇਹਰ ਕਰਨ
@ramgarhiawoodwork
@ramgarhiawoodwork 6 ай бұрын
ਪਹਲੀ ਵਾਰ ਤੁਹਾਡੀ ਵੀਡਿਓ ਵੇਖੀ ਜਿਨਾ ਗਲਾ ਦਾ ਪਤਾ ਹੀ ਨਹੀਂ ਸੀ ਉਹ ਸੁਣਿਆ ਰੱਬ ਤਰਕੀਆ ਬਖਸ਼ੇ
@GurmeetKaur-f1s
@GurmeetKaur-f1s 6 ай бұрын
ਵੀਰ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਵੀਰ ਜੀ ਤੁਸੀਂ ਗੁਰੂ ਅਰਜਨ ਦੇਵ ਸਾਹਿਬ ਜੀ ਦਾ ਇਤਿਹਾਸ ਸਿਣਾਇਆ ਬਹੁਤ ਹੀ ਵਧੀਆ ਸਾਖੀ ਤੂਸੀਂ ਸਣਾਈ ਹੈ ਮੈਂ ਆਪ ਜੀ ਦਾ ਧਨਵਾਦ ਕਰਦੀ ਹਾਂ
@balvirkaur6633
@balvirkaur6633 6 ай бұрын
ਬਹੁਤ ਬਹੁਤ। ਸ਼ੁਕਰੀਆ ਜੀ
@sohansingh3803
@sohansingh3803 6 ай бұрын
Waheguru
@mandeepkaur9023
@mandeepkaur9023 5 ай бұрын
ਵਾਹਿਗੁਰੂ ਜੀ ਸਮੱਤ ਬਖਸ਼ਣ ਸਾਨੂੰ ਭੁਲਣਹਾਰਿਆਂ ਨੂੰ🙏🙏🙏🙏🙏 ਬਹੁਤ ਬਹੁਤ ਧੰਨਵਾਦ ਤੁਹਾਡਾ ਵੀਰ ਜੀ ਸਾਨੂੰ ਇਤਿਹਾਸ ਬਾਰੇ ਜਾਣੂ ਕਰਵਾਉਣ ਲਈ
@gandhisidhu1469
@gandhisidhu1469 6 ай бұрын
ਸਹੀ ਗੱਲ ਆ ਵੀਰ ਜੀ
@jkkitchen6546
@jkkitchen6546 6 ай бұрын
Bhut vadia ਜਾਣਕਾਰੀ ਦਿੱਤੀ ਵੀਰ ਜੀ ਤੁਸੀਂ
@harmanpreetkaur2689
@harmanpreetkaur2689 6 ай бұрын
ਵੀਰ ਜੀ ਤੁਹਾਡਾ ਬਹੁਤ ਬਹੁਤ ਧੰਨਵਾਦ ਜੋ ਤੁਸੀਂ ਇਹ ਕੀਮਤੀ ਜਾਣਕਾਰੀ ਸੰਗਤ ਨਾਲ ਸਾਂਝੀ ਕੀਤੀ ਹੈ।❤... ਪਰ ਕੀ ਮੈਂ ਇਹ ਜਾਣ ਸਕਦੀ ਹਾਂ ਕਿ ਆਪ ਜੀ ਨੇ ਇਹ ਜਾਣਕਾਰੀ ਕਿਸ ਕਿਤਾਬ ਜਾਂ ਸੋਰਸ ਦੇ ਅਧਾਰ ਤੇ ਸਾਂਝਾ ਕੀਤੀ ਹੈ? ਮੈਂਨੂੰ ਮਾਣ ਹੈ ਇਸ ਗੱਲ ਤੇ ਕਿ ਮੈਂ ਅੱਜ ਤੱਕ ਕਿਸੇ ਪੀਰ ਦੇ, ਕਿਸੇ ਢੋਂਗੀ ਬਾਬੇ ਦੇ, ਕਿਸੇ ਮੜ੍ਹੀ ਮਸਾਣ ਉੱਤੇ, ਕਿਸੇ ਮੂਰਤੀ ਅੱਗੇ ਮੱਥਾ ਨਹੀਂ ਟੇਕਿਆ।...ਨਹੀਂ ਤਾਂ ਸਾਡੇ ਲੋਕਾਂ ਨੇ ਤਾਂ ਟਰੈਂਡ ਹੀ ਬਣਾ ਲਿਆ ਹੈ ਹਰ ਦਿਨ ਇੱਕ ਨਵੇਂ ਦਰ ਤੇ ਜਾਣ ਦਾ।...ਬਾਣੀ ਗੁਰੂ ਗੁਰੂ ਹੈ ਬਾਣੀ ਦੇ ਮਾਰਗ ਤੇ ਚੱਲਦੇ ਹੋਏ ਸਾਨੂੰ ਸਿਰਫ ਗੁਰੂ ਅੱਗੇ ਸੀਸ ਝੁਕਾਉਣਾ ਚਾਹੀਦਾ ਹੈ ਅਤੇ ਆਪਣੇ ਦਿਨ ਚੋਂ ਕੁਝ ਸਮਾਂ ਕੱਢ ਕੇ ਬਾਣੀ ਪੜ੍ਹ ਕੇ ਉਸ ਅਕਾਲ ਪੁਰਖ ਦੇ ਅੱਗੇ ਨਤਮਸਤਕ ਜਰੂਰ ਹੋਣਾ ਚਾਹੀਦਾ ਹੈ।🙏🏻
@GurwindersinghChohan
@GurwindersinghChohan 6 ай бұрын
Tusi kitho ji Harman sister ji
@GurwindersinghChohan
@GurwindersinghChohan 6 ай бұрын
Hi sister ji
@KaramjitSingh-hk8ht
@KaramjitSingh-hk8ht 6 ай бұрын
ਵੀਰ ਬਹੁਤ ਬਹੁਤ ਵਧੀਆ ਜਾਣਕਾਰੀ ਹੈ ਵੀਰ ਬਹੁਤ ਧੰਨਵਾਦ ਤੇਰਾ
@harindersekhon4250
@harindersekhon4250 6 ай бұрын
ਧੰਨ ਧੰਨ ਸ਼੍ਰੀ ਗੁਰੂ ਅਰਜ਼ਨ ਦੇਵ ਜੀ ਮਹਾਂਰਾਜ🤍🙏
@sarbjitkaur5930
@sarbjitkaur5930 6 ай бұрын
ਬਹੁਤ ਵਧੀਆ ਜਾਣਕਾਰੀ ਦਿੱਤੀ ਹੈ ਬੇਟਾ। ਵਾਹਿਗੁਰੂ ਆਪ ਨੂੰ ਹਮੇਸ਼ਾ ਚੜ੍ਹਦੀ ਕਲਾ ਚ ਰੱਖਣ
@ਪ੍ਰੀਤਗਿੱਲ਼-ਗ9ਫ
@ਪ੍ਰੀਤਗਿੱਲ਼-ਗ9ਫ 6 ай бұрын
ਵਾਹਿਗੁਰੂ ਜੀ 🙏ਅੱਜ ਤੱਕ ਅਸੀ ਵੀ ਖੀਰ ਝੜਹ ਕੇ ਔਂਦੇ ਰਹੇ ਅੱਜ ਪਤਾ ਲਗਾ ਜੀ ਗੁਰੂ ਘਰ ਜਾਓ ਜੀ ⚘🙏⚘
@socialerrors5130
@socialerrors5130 6 ай бұрын
ਬਸ ਫੇਰ ਹੁਣ ਤੋ ਨਾ ਜਾਇਓ, ਪਹਿਲਾ ਜੋਂ ਅਣਜਾਣਪੁਣੇ ਚ ਹੋ ਗਿਆ ਹੋ ਗਿਆ...
@parmsingh-pe1ut
@parmsingh-pe1ut 5 ай бұрын
Very nice video Dhan Sri arjan dev Ji
@trilochansingh6887
@trilochansingh6887 6 ай бұрын
ਧੰਨ ਧੰਨ ਗੁਰੂ ਅਰਜਨ ਦੇਵ ਸਾਹਿਬ ਜੀ 🙏 ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਜੀ 🙏
@AmarSingh-rc2hm
@AmarSingh-rc2hm 6 ай бұрын
ਬਹੁਤ ਹੀ ਵਧੀਆ ਵਿਚਾਰ ਬਹੁਤ ਵਧਿਆ ਉਪਰਾਲਾ ਧੰਨਵਾਦ ਸਹਿਤ
@rajni2015-ek4ps
@rajni2015-ek4ps 6 ай бұрын
Bhut bhut dhanwad betaji, sadiyan akhhan kholan lai❤
@amritbhullar9887
@amritbhullar9887 5 ай бұрын
ਵੀਰ ਜੀ ਸਤਿ ਸ਼੍ਰੀ ਅਕਾਲ ਵੀਰ ਜੀ ਅੱਜ ਕੱਲ ਲੋਕ ਵੀਰਵਾਰ ਨੂੰ ਸਾਡੇ ਪਿੰਡ ਦੇ ਪੀਰ ਦੇ ਜਾ ਕੇ ਖੀਰ ਦਾ ਚੜ੍ਹਵਾ ਚੜਾਇਆ ਜਾਂਦਾ ਹੈ ਮੇਰੀ ਦੇ ਵੀ ਵੀਰਵਾਰ ਪੀਰ ਦੇ ਡੇਰੇ ਜਾਂਦੇ ਹਨ । ਵੀਰ ਜੀ ੳਉਹ ਸੱਚੇ ਅਕਾਲ ਪੁਰਖ ਤੋਂ ਬਿਆਨਾ ੲਇਨਸਾਨ ਕੁੱਝ ਨਹੀਂ ਹੁੰਦਾ । ਵੀਰ ਜੀ ਅੱਜ ਤੁਹਾਡੀ ਆ ਵਾਲੀ ਵੀਡਿਓ ਦੇਖ ਕੇ ਤੇ ਤੁਹਾਡੀ ਆਹ ਗੱਲਾ ਤੋਂ ਮੇਰੀਆ ਅੱਖਾ ਖੁੱਲ ਗਈਆਂ । ਤੁਹਾਡਾ ਬਹੁਤ ਬਹੁਤ ਧੰਨਵਾਦ ਵੀਰ ਜੀ ।❤❤❤
@Baljeet_singh_sardar
@Baljeet_singh_sardar 6 ай бұрын
ਇੱਕ ਹੋਰ ਭਰਮ ਪਾਇਆ ਜਾਂਦਾ ਲੋਕਾਂ ਚ ਉਹ ਇਹ ਕਿ ਜੇ ਸ਼ੇਕ ਪੱਤੇ ਖੀਰ ਚੜਾਈਏ ਤਾਂ ਮੱਝਾਂ ਕੱਟੀਆਂ ਦਿੰਦੀਆਂ ਇਹ ਵੀ ਭਰਮ ਪਾਇਆ ਜਾਂਦਾ ਮੱਝਾਂ ਕੱਟੇ ਨਹੀਂ ਦੇਣਗੀਆਂ ਯਕੀਨ ਚੜਾਓ ਇਹ ਵੀ ਲੋਕਾਂ ਵਿੱਚ ਮੂਰਖ ਬਣਾਇਆ ਜਾਂਦਾ ਲੋਕਾਂ ਨੂੰ ਸਾਡੇ ਤੇ ਪੱਟੀ ਤਰਨ ਤਾਰਨ ਦੇ ਇਲਾਕੇ ਚ ਤਾ ਬਹੁਤ ਜਿਆਦਾ ਇਸ ਗੱਲ ਤੇ ਖੀਰ ਚੜਾਉਂਦੇ ਤੇ ਮੰਨਦੇ ਸਗਲ ਤਰਨ ਤਾਰਨ ਗੁਰਦੁਆਰੇ ਚੜਾਉਣੀ ਚਾਹੀਦੀ ਖੀਰ ਜਿੱਥੇ ਕਿ ਸੱਚੀ ਜਗ੍ਹਾ ਆ ਗਈ ਪਰਮਾਤਮਾ ਦੀ
@InderjeetSingh-sk2eg
@InderjeetSingh-sk2eg 6 ай бұрын
ਭਾਈ ਸਾਹਬ ਜੀ, ਬੋਹਤ ਸੋਹਣਾ ਉਪਰਾਲਾ ਤਾਡਾ, ਜੋ ਸੰਗਤਾਂ ਨੂੰ ਇਤਹਾਸ ਨਾਲ ਤੇ ਗੁਰਮਤਿ ਨਾਲ ਜੋੜਨ ਡੇ ਜੌ, ਗੁਰੂ ਸਾਹਬ ਤਾਨੂੰ ਚੜਦੀਕਲਾ ਬਖਸ਼ਣ
@gurdeepsingh3185
@gurdeepsingh3185 6 ай бұрын
ਬਹੁਤ ਵਧੀਆ ਬੀਡੀੳ ਹੈ ਧੰਨਵਾਦ ਜੀ
@KashyapBoy952
@KashyapBoy952 6 ай бұрын
ਬਹੁਤ ਵਧੀਆ ਜਾਣਕਾਰੀ ਵੀਰ 💯👍
@manmeet45singh
@manmeet45singh 6 ай бұрын
ਧੰਨ ਧੰਨ ਸ਼ਹੀਦਾ ਦੇ ਸਰਤਾਜ ਗੁਰੂ ਅਰਜਨ ਦੇਵ ਜੀ ਮਹਾਰਾਜ 🙏🏻
@kaur369
@kaur369 6 ай бұрын
Bhai sahab bahut bahut hi badhiya video and thank you so much ke Tohaday valo Sikhi Vaste bhi Kadam uthae ja rahe ❤❤❤❤❤❤❤❤🙏🏻🙏🏻🙏🏻🙏🏻🙏🏻🙏🏻🙏🏻🙏🏻🙏🏻🙏🏻🙏🏻
@sukhdevsinghsukhdevsingh1638
@sukhdevsinghsukhdevsingh1638 6 ай бұрын
ਬਿਲਕੁਲ ਸਹੀ ਵੀਰ ਜੀ ,🙏🙏🙏
@tarndeepkaur8969
@tarndeepkaur8969 7 сағат бұрын
ਵਾਹਿਗੁਰੂ ਭਲੀ ਕਰੇ ਜੀ ਭਾਈ ਮੰਝ ਜੀ ਭਾਈ ਲੰਗਾਹ ਜੀ ਭਾਈ ਬਹਿਲੋ ਜੀ ਇਹਨਾਂ ਦੀਆਂ ਯਾਦਾਂ ਵਿਚ ਗੁਰਦੁਆਰਾ ਸਾਹਿਬ ਬਣੈ ਹੋਣਗੇ ਖੀਰ ਸਗੋਂ ਇਹਨਾਂ ਦੇ ਭੇਂਟ ਕਰਨੀ ਚਾਹੀਦੀ ਹੈ
@nishanbhullar5533
@nishanbhullar5533 6 ай бұрын
"ਗੁਰ ਅਰਜੁਨ ਪ੍ਤੱਖ ਹਰਿ"
@BalwantSingh-lq4iw
@BalwantSingh-lq4iw 6 ай бұрын
Bahut bahut vadhaiya parchar Waheguru ji ka Khalsa waheguru ji ki Fateh
@shivathwal173
@shivathwal173 6 ай бұрын
ਵੀਰ ਜੀ ਤੁਹਾਡੀ ਵੀਡੀਓ ਬਹੁਤ ਵਧੀਆ ਬਣੀ🙏🙏
@Malwa_modify
@Malwa_modify 3 ай бұрын
ਧੰਨ ਧੰਨ ਸਾਹਿਬ ਸ਼੍ਰੀ ਗੁਰੂ ਅਰਜਨ ਦੇਵ ਸਾਹਿਬ ਜੀ ਮਹਾਰਾਜ ਸੱਚੇ ਪਾਤਸ਼ਾਹ ਮਹਾਰਾਜ ਅਕਾਲ ਪੁਰਖ ਮਹਾਰਾਜ ਸੁਮੱਤ ਬਖਸ਼ੋ ਜੀ ਮਹਾਰਾਜ ਭੁੱਲ ਚੁੱਕ ਮੁਆਫ ਕਰਨੀ ਜੀ ਮਹਾਰਾਜ
@ParamjitKaur-x9o
@ParamjitKaur-x9o 6 ай бұрын
ਧੰਨ ਧੰਨ ਸ੍ਰੀ ਗੁਰੂ ਅਰਜਨ ਦੇਵ ਸਾਹਿਬ ਜੀ
@lashmansingh9994
@lashmansingh9994 3 ай бұрын
ਤੁਹਾਡੀ ਗੱਲ ਸਹੀ ਹੈ ਚੀਨ ਕੋਲ ਕਿਹੜਾ ਬਾਬਾ ਹੈ ਜਿਹੜਾ ਉਥੋਂ ਦੀਆਂ ਮੱਝਾਂ ਇਹਨਾਂ ਦੁੱਧ ਦਿੰਦੀਆਂ ਨੇ। ਚੱਲੋ ਮੰਨ ਲਉ ਜੇ ਇਹਦਾ ਹੁੰਦਾ ਵੀ ਹੈ ਤੇ ਹੁਣ ਅਸੀਂ ਇਹਨਾਂ ਗਿਰ ਗਏ ਥੋੜੇ ਜਿਹੇ ਦੁੱਧ ਦੇ ਲਾਲਚ ਪਿੱਛੇ ਆਪਣਾ ਪਿਉ ਹੀ ਕਿਸੇ ਹੋਰ ਨੂੰ ਬਣਾ ਲਈਏ। ਕੀ ਇਹ ਉਹੀ ਕੌਮ ਚੋਂ ਹੀ ਨੇ ਜਿਹਨਾਂ ਕਰੋੜਾਂ ਹੀਰੇ ਮੋਤੀਆਂ ਜਗੀਰਾਂ ਨੂੰ ਠੋਕਰ ਮਾਰ ਦਿੱਤੀ ਸੀ ਪਰ ਆਪਣਾ ਧਰਮ ਨਹੀਂ ਛੱਡਿਆ।ਕਿੰਨੇ ਕਿੰਨੇ ਲਾਲਚ ਦਿੱਤੇ ਗਏ ਜੇ ਲਾਲਚ ਨਾਲ ਕੰਮ ਨਹੀਂ ਬਣਿਆ ਫਿਰ ਧਮਕਾਇਆ ਗਿਆ ਜੁਲਮ ਕੀਤੇ ਗਏ ਜਾਨਾ ਲਈਆਂ ਗਈਆਂ ਪਰ ਫਿਰ ਵੀ ਆਪਣਾ ਧਰਮ ਨਹੀਂ ਛੱਡਿਆ।ਉਦੋਂ ਇਹ ਕੌਮ ਇਹਨੇ ਲਾਲਚ ਚ ਨਹੀਂ ਆਈ ਨਾਂ ਕਿਸੇ ਜੁਲਮ ਤੋਂ ਡਰੀ ਤੇ ਹੁਣ ਇਕ ਦੁੱਧ ਦੇ ਲਾਲਚ ਪਿੱਛੇ ਆਪਣਾ ਗੁਰੂ ਛੱਡ ਕੇ ਉਹਨੂੰ ਖੀਰਾਂ ਚੜਾਉਣ ਲੱਗ ਗਏ ਨੇ ਜਿਸਨੇ ਉਹਨਾਂ ਦੇ ਗੁਰੂ ਨੂੰ ਸ਼ਹੀਦ ਕਰਵਾਇਆ ਸੀ।
@JasvirSingh-cg5uf
@JasvirSingh-cg5uf 6 ай бұрын
Dhan Dhan Sheri Guru Arjan Dev Shaiv Ji🙏🙏🙏🙏🙏🙏🙏
@balsaab2263
@balsaab2263 6 ай бұрын
ਬਹੁਤ ਵਧੀਆ ਉਪਰਾਲਾ ਵੀਰ ਜੀ,,ਵਾਹਿਗੁਰੂ ਚੜਦੀਕਲਾ ਚ ਰੱਖੇ ਤੁਹਾਨੂੰ
@JaswinderkaurGill-n5e
@JaswinderkaurGill-n5e 6 ай бұрын
ਵਾਹਿਗੁਰੂ ਜੀ ਕਾ ਖ਼ਾਲਸਾ ਵਾਹਿਗੁਰੂ ਜੀ ਕੀ ਫ਼ਤਹਿ ਸ਼ੁਕਰੀਆ ਜੀਉ ਬੇਟਾ ਜੀ ਖੁਸ਼ ਰਹੋ ਬਹੁਤ ਵਧੀਆ ਵੀਡੀਉ ਹੈ ❤❤
BAYGUYSTAN | 1 СЕРИЯ | bayGUYS
36:55
bayGUYS
Рет қаралды 1,9 МЛН
Мен атып көрмегенмін ! | Qalam | 5 серия
25:41
Chain Game Strong ⛓️
00:21
Anwar Jibawi
Рет қаралды 41 МЛН
90% Sikhs Don't Know This History of Karah Parshad! | Nek Punjabi History
24:27
Unbelievable Miracles of Baba Ram Rai Ji | Nek Punjabi History
21:52
Nek Punjabi Itihaas
Рет қаралды 81 М.
8 UNKNOWN Facts About Guru Gobind singh ji | Nek Punjabi History
24:43
Nek Punjabi Itihaas
Рет қаралды 257 М.
Baba Deep Singh Ji di History Jo 90% Loka nu Nhi Pta | Nek Punjabi History
21:29
Хорошее время было!
1:00
Дмитрий Романов SHORTS
Рет қаралды 1,1 МЛН
Полыхание №2
18:58
Metal Family Xydownik
Рет қаралды 908 М.
Mother-in-law coming #shorts by Tsuriki Show
0:28
Tsuriki Show
Рет қаралды 21 МЛН