New holland 3630 ਵਾਲਾ ਵੀਰ ਕੁਝ ਜਾਦਾ ਈ ਦੁਖੀ ਆ

  Рет қаралды 17,967

RanJodh Gill

RanJodh Gill

Ай бұрын

Пікірлер: 65
@user-cb1jg6uk2g
@user-cb1jg6uk2g Ай бұрын
ਸਾਡੇ ਕੋਲ 10 ਸਾਲ ਦਾ ਇਹ ਟਰੈਕਟਰ ਹੁਣ ਫੇਰ ਅਸੀ ਨਵਾ ਲਿਆ ਸੀ 2021 ਚ ਇਹਦੇ ਵਰਗਾ ਕੋਈ ਟਰੈਕਟਰ ਹੋਈ ਨੀ ਹੇਗਾ ਇਹਨਾ ਨੂੰ ਪਤਾ ਨੀ ਫਿਰ ਚਲਾਉਣਾ ਨੀ ਆਉਦਾ ਹੋਣਾ
@perrysarpanch4500
@perrysarpanch4500 Ай бұрын
Veere holland or johndeer tracter wrga koi tracter ni, sade doabe ch sidhe gaate wali trali koi ni rakhda, 15 foot to le k 26 foot tralian a tractora nalo b mehngia a, kiuki je assi tracter vadhia rakhde a ta trali b update model long gaate wali bnoni chahidi a, te long gaate wali trali te tracter sokha rehnda, baaki je holland rakhna ta fer sand v vadhia rakhne pende a, tracter ch nukas na kadho, holland ghaint tracter a.
@visionmusic5247
@visionmusic5247 Ай бұрын
ਬਾਈ ਜੇ ਕੰਪਨੀ ਵੱਡੀਆਂ ਲਿੰਕਾ ਨਾ ਪਾਉਂਦੀ ਤਾ ਤਵੀਆ ਟੈਰਾ ਨੰ ਹੀ ਵੱਡੀ ਜਿਦੀਆ
@ranbirsingh9171
@ranbirsingh9171 Ай бұрын
ਹੱਵਾ ਕੱਢਣ ਵਾਲਾ ਤਰੀਕਾ ਵੀਰ ਗੱਲਤ ਦੱਸ ਰਿਹਾ ਐ ਕੁੱਝ ਵੀ ਕਰਨ ਦੀ ਲੋੜ ਨਹੀਂ ਸਤਾਰਾਂ ਨੰਬਰ ਦੀ ਚਾਬੀ ਨਾਲ ਨੋਜਲ ਪਾਇਪ ਢਿੱਲੇ ਕਰੋ ਸਲਫ ਮਾਰਕੇ ਤੇਲ ਚੁਕਾ ਲਵੋ ਪਾਇਪਾਂ ਕਸਕੇ ਟਰੈਕਟਰ ਸਟਾਰਟ ਕਰ ਲਵੋ
@bharane-wala-sandhu
@bharane-wala-sandhu Ай бұрын
ਬਾਈ ਜੀ ਲੰਮੀਆਂ ਲਿੰਕਾਂ ਦਾ ਫਾਇਦਾ ਏ ਜਦੋਂ ਲਿੰਕਾਂ ਕੋਲ ਖੜ ਕੇ ਮਗਰ ਕੋਈ ਸੰਦ ਰੋਟਾਵੇਟਰ ਜਾਂ ਹਲ ਵਗੈਰਾ ਪਾਉਣੇ ਹੋਣ ਤਾਂ ਉਦੋਂ ਲੰਮੀਆਂ ਲਿੰਕਾਂ ਦਾ ਸੁਖ ਪਤਾ ਲਗਦਾ ਏ।
@gurbajmander7987
@gurbajmander7987 Ай бұрын
ਕੰਪਿਉਟਰ ਕਰਾਹਾ ਤੇ ਸ਼ਭ ਤੋ ਜਿਆਦਾ ਹੌਲੈਂਡ ਚੱਲਦਾ ਹੈ ❤, ਸਾਡੇ ਮੈਂ 1000 ਰੁਪਏ ਲੈਂਦਾ ਹਾਂ
@user-wl4wx1os7k
@user-wl4wx1os7k Ай бұрын
Veerr g lenka lamiaaa hon de nal cultivator kraaha chlaan ch bhut fayda hundaaa tusi apniaa traaaliaa de gaaattee lmmee krayi sade jalandhar valya vaang
@gurbajmander7987
@gurbajmander7987 Ай бұрын
ਰਖਣਾ ਘੋੜਾ ਅਤੇ ਗਲਾਂ ਕਰਨੀਆਂ ਟਟੁਆਂ ਵਾਲਿਆਂ,ਜੇ ਟਰਾਲੀ ਹੀ 47 ਵੇਲੇ ਦੀ ਹੋਉ
@RaghbirsinghDhaliwal
@RaghbirsinghDhaliwal Ай бұрын
ਬਾਈ ਜੀ ਮੇਰੇ ਟਰੈਕਟਰ ਦੇ ਬੰਪਰ ਉਤੇ ਪੁਰਾਣੇ ਪੰਜਾਬ ਦਾ ਪੂਰਾ ਨਕਸ਼ਾ ਹੈ ਵੀਰ
@seratsandhuseratsandhu5783
@seratsandhuseratsandhu5783 Ай бұрын
Bhut vdea tractor
@seratsandhuseratsandhu5783
@seratsandhuseratsandhu5783 Ай бұрын
🎉🎉
@user-wl4wx1os7k
@user-wl4wx1os7k Ай бұрын
Bai g sade kol ta holland ghaint chldaaa apa ta holland te new farmtrack psnd a hun baki 3630 5620 5630 farm 60 nd farm6055 siree de bomb tracter a
@sanpreetsinghmaan80512
@sanpreetsinghmaan80512 Ай бұрын
Farm te hollend dono sirre tractar ne
@seratsandhuseratsandhu5783
@seratsandhuseratsandhu5783 Ай бұрын
❤❤
@charanjeetsandhu1669
@charanjeetsandhu1669 Ай бұрын
Bilkul sahi gall aa
@jeetucheema61
@jeetucheema61 Ай бұрын
ਜਦੋ ਤੁਸੀਂ ਮਨ ਹਿ ਲਿਆ ਪੰਜਾਬ ਛੋਟਾ ਰਹਿ ਗਿਆ
@narindersingh3140
@narindersingh3140 Ай бұрын
@JasmeetSingh-bh8xk
@JasmeetSingh-bh8xk Ай бұрын
Asi vi super seeder da kam krde aa Loki ande 1600 Lela 1800 Lela par asi nah kr dinde par kam nhi mada kri da
@jatindersekhon5519
@jatindersekhon5519 Ай бұрын
👍
@gurbajmander7987
@gurbajmander7987 Ай бұрын
ਓ ਭਰਾਵਾ ਕਿਉਂ ਛੱਡੀ ਜਾਂਦਾ ਹੈ ,ਇਕ ਮਿੰਟ ਦਾ ਸਮਾਂ ਲਗਦਾ ਹੈ ਹਵਾ ਕੱਢਣ ਲਈ
@sarbjeetsingh4415
@sarbjeetsingh4415 Ай бұрын
Nice 👌
@seratsandhuseratsandhu5783
@seratsandhuseratsandhu5783 Ай бұрын
Very nice
@SatnamSingh-yb8tx
@SatnamSingh-yb8tx Ай бұрын
5620 te 3630 same engine hai same came pandi aa pump ch fark aa
@ManinderButtar-rr5xo
@ManinderButtar-rr5xo Ай бұрын
Good information 👍
@akashmadara01
@akashmadara01 Ай бұрын
Ghaint kamm 👌👌👌👌
@amansekhon5492
@amansekhon5492 Ай бұрын
Veer turbo company fitted a j bahro lgwaea
@ranbirsingh9171
@ranbirsingh9171 Ай бұрын
ਨਿਊ ਹੌਲੈਂਡ ਦੇ ਰਡੈਕਸਨ ਕਰਕੇ ਹੁੱਕ ਅੰਦਰ ਆ ਜਾਂਦੀ ਹੈ ਤੇ ਟਾਇਰ ਪਿਛੇ ਆ ਜਾਂਦੇ ਹਨ ਇਸੇ ਕਰਕੇ ਇਸ ਦੀਆਂ ਲਿੰਕਾਂ ਲੰਬੀਆਂ ਹਨ
@D_maniPB09
@D_maniPB09 Ай бұрын
Bhaji tyre nu jldi lgdi trali ya tyre tralli di badi nu lg janda. Ehnu lme ghate di tralli poni pendi Tuc kea deck nu trali lgdi oh kehra comany ne dita nale chatri to 7,8 inch bahr lga a company ne ni laeya
@onkartractorworkshopnawans9479
@onkartractorworkshopnawans9479 Ай бұрын
Veer ji 5620 de pistons da koi frk hai k nhi jii
@kharia_farms
@kharia_farms Ай бұрын
Tusi aap gearbox change karaya va UG ton creeper kraya boht jugaad laya
@GauravYadav-ps2xp
@GauravYadav-ps2xp Ай бұрын
Gooddddddd
@GauravYadav-ps2xp
@GauravYadav-ps2xp Ай бұрын
Nic
@GurkaranGhumaan-jd4os
@GurkaranGhumaan-jd4os Ай бұрын
Y kehda model a eh
@GurpreetSingh-ci7hi
@GurpreetSingh-ci7hi Ай бұрын
3630
@user-jf7wx2nm1m
@user-jf7wx2nm1m Ай бұрын
Veer g holland 3630 special edition te 3630 plus turbo 5620 vich came 3630 super de pande va ja 3630plus 2003 to 2011 plus 55 hp non turbo wale de ve pa jande v a ja ford 3630 Italy model1 1998 to 2002 wale ve pande va
@amanrai1910
@amanrai1910 Ай бұрын
Plus wali pandi a
@user-xp7jb7zr9y
@user-xp7jb7zr9y Ай бұрын
Eh ta bai trctr da nuks nhi j thudi traali deck vich lgdi ja ta deck laah do ja fr traalia da gaata lmba kra lo
@Echoes_of_Earth_with_Gill
@Echoes_of_Earth_with_Gill Ай бұрын
Gubgulat
@shamshergill1290
@shamshergill1290 Ай бұрын
O ta bai trolly di kami aa tractor di ni
@gurbajmander7987
@gurbajmander7987 Ай бұрын
ਲੰਬੀ ਰੇਸ ਦਾ ਘੋੜਾ ਹੈ ਹੌਲੈਂਡ, ਮਤਲਬ ਜੇ ਜ਼ਿਆਦਾ ਤੋਂ ਜ਼ਿਆਦਾ ਚਲਦਾ ਹੈ ਤਾਂ ਫ਼ਰਕ ਦਾ ਪਤਾ ਲੱਗਦਾ ਹੈ ਚਲਾਈ ਦਾ ਆਮ ਟਰੈਕਟਰ ਮੁਕਾਬਲੇ
@ManpreetSingh-vt9pq
@ManpreetSingh-vt9pq Ай бұрын
ਕਰੀਪਰ ਗੇਅਰ ਦਾ ਬਾਕੀ ਸੰਦਾਂ ਤੇ ਫਾਇਦਾ ਹੋਵੇਗਾ ਪਰ ਲੇਜ਼ਰ ਲੈਵਲਰ ਤੇ ਫੇਲ ਆ ਕਿਉਂਕਿ ਜੇ ਪਹਿਲੇ ਹਾਈ ਵਿੱਚ ਤੋਰਾ ਘੱਟ ਹੋਣ ਕਰਕੇ ਇੰਜਣ rpm ਜ਼ਿਆਦਾ ਰੱਖਣੇ ਪੈਂਦੇ ਆ ਤੇ ਜੇ ਦੂਜੇ ਹਾਈ ਵਿੱਚ ਤੋਰਦੇ ਆ ਤਾਂ ਤੋਰਾ ਜ਼ਿਆਦਾ ਹੋਣ ਕਾਰਨ ਟਰੈਕਟਰ ਲੋਡ ਮੰਨਦਾ, ਜਿਸ ਕਾਰਨ ਕਰੀਪਰ ਗੇਅਰ ਵਾਲੇ ਦਾ ug ਗੇਅਰ ਵਾਲੇ ਨਾਲੋ ਵੱਧ ਤੇਲ ਖਰਚਾ ਲੇਜ਼ਰ ਕਰਾਹੇ ਤੇ
@karanmattutractorsinformat3639
@karanmattutractorsinformat3639 Ай бұрын
17.9.28 tyres pao
@BhupinderSingh-ej4qw
@BhupinderSingh-ej4qw Ай бұрын
ਜੇ ਆਰ ਪੀ ਐਮ ਜਿਆਦਾ ਤੇ ਤੋਰਾ ਘੱਟ ਹੋਵੇਗਾ ਤਾਂ ਸੈਸਰ ਤਾਂ ਹੀ ਕੰਮ ਕਰੇਗਾ ਟੋਏ ਵਿੱਚ ਮਿੱਟੀ ਪੂਰੀ ਟਾਈਮਿੰਗ ਨਾਲ ਪਵੇਗੀ
@gurbajmander7987
@gurbajmander7987 Ай бұрын
ਵਾਈ ਇਹ ਸ਼ਭ ਝੂਠ ਹੈ ਗਲ਼ ਤੇਰੀ , ਮੇਰੇ ਕੋਲ ਵੀ ਕਰਿਪਰ ਗਿਅਰ ਵਾਲਾ ਹੀ ਚੱਲਦਾ ਹੈ
@ManpreetSingh-vt9pq
@ManpreetSingh-vt9pq Ай бұрын
​@@gurbajmander7987ਬਾਈ ਫਿਰ ਕਦੇ ug ਗੇਅਰ ਵਾਲ਼ਾ ਵੀ ਚਲਾ ਕੇ ਦੇਖੀਂ,ਤੈਨੂੰ ਖੁਦ ਹੀ ਫਰਕ ਪਤਾ ਲੱਗ ਜਾਊ
@jassdosanjh3630
@jassdosanjh3630 Ай бұрын
Donna wich same came hi aa 5620 te 3630 ch je badlni hovve ta v 3630 super d binna toe walli pendi aa donna wich
@rohitgodara7828
@rohitgodara7828 Ай бұрын
Bai kamiya hi h sariya es ch..mere kol h special edition 2021 model.... do baar pump change krva lya.nojla nviya pva liya.hje 1400 chlya h clich Bering todte..
@bharane-wala-sandhu
@bharane-wala-sandhu 13 күн бұрын
Vech de bai fr kyon rakhi baitha a
@seratsandhuseratsandhu5783
@seratsandhuseratsandhu5783 Ай бұрын
Gud
@KulwinderKaur-sx7ze
@KulwinderKaur-sx7ze Ай бұрын
Veer fr 6010 Le Lena c
@SukhdeepSingh-tw5ek
@SukhdeepSingh-tw5ek 9 күн бұрын
ਘੂਸੇ ਜੰਮਣ ਕੰਧਾ ਕਬਣ ਇਹ ਪਿਛਲੇ ਸਮੇਂ ਦੀਆਂ ਗੱਲਾਂ ਕਰਦਾ
@bhupinderbhullar5090
@bhupinderbhullar5090 Ай бұрын
3630 ਰੱਖਣੇ ਸੁਖਾਲੀ ਗੱਲ ਨੀ ਆੜੀ ਹਰ ਇੱਕ ਦੇ ਵੱਸ ਦੀ ਗੱਲ ਨੀ 😅
@Pritpal_Grewal
@Pritpal_Grewal Ай бұрын
😂
@ARSH_AULAKH855
@ARSH_AULAKH855 Ай бұрын
Kubota best
@sukhbirdhanju8714
@sukhbirdhanju8714 Ай бұрын
Arjun novo no1 tractor and world of the technology
@karanmattutractorsinformat3639
@karanmattutractorsinformat3639 Ай бұрын
Mahindra india brand a na ke international
@surinderpalsingh485
@surinderpalsingh485 Ай бұрын
800 rs thora bai?
@Malwabelt3630
@Malwabelt3630 Ай бұрын
Thoda he aa garmi dekh kini aa nla mera kol hai ni
@DSingh099
@DSingh099 23 күн бұрын
ਘੁਸਾ ਏਕ ਨੰਬਰ ਦਾ ,ਉਹੋ ਜਿਹੇ ਘੁਸੇ ਯੂਟਿਊਬਰ ਆ , ਚਵਾਨੀ ਦੇ ਯੂਟਿਊਬਰ ਕਰੋੜਾਂ ਰੁਪਏ ਦੀਆਂ reserchan ਨੂੰ ਨਿੰਦਣ ਲੱਗ ਜਾਂਦੇ ਆ , ਘਟੀਆ ਲੋਕ , ਹੱਦੋਂ ਲਾਹਨਤ
@user-xs3em2mx6v
@user-xs3em2mx6v Ай бұрын
ਬੇਕਾਰ ਟਰੈਕਟਰ ਆ ਸਾਰੀਆ ਨਾਲੋ
@BornToVlog3630
@BornToVlog3630 Ай бұрын
Hor kuch
@ajaygill348
@ajaygill348 Ай бұрын
@user-wl4wx1os7k
@user-wl4wx1os7k Ай бұрын
Veerr g lenka lamiaaa hon de nal cultivator kraaha chlaan ch bhut fayda hundaaa tusi apniaa traaaliaa de gaaattee lmmee krayi sade jalandhar valya vaang
@GauravYadav-ps2xp
@GauravYadav-ps2xp Ай бұрын
Gooddddddd
@GauravYadav-ps2xp
@GauravYadav-ps2xp Ай бұрын
Gooddddddd
Can You Draw A PERFECTLY Dotted Line?
00:55
Stokes Twins
Рет қаралды 112 МЛН
#Nh 3630 v/s Ft60 f41
9:33
NewTractor King 💥
Рет қаралды 10 М.