New Punjabi Movies 2024 | GARDH - FULL MOVIE | Latest Punjabi Full Movies 2024

  Рет қаралды 1,112,514

22G Motion Pictures

22G Motion Pictures

Күн бұрын

Пікірлер
@simerdeepsingh4699
@simerdeepsingh4699 5 ай бұрын
Thanks
@ToseefMobilephonesDubai
@ToseefMobilephonesDubai 2 ай бұрын
Watching from Pakistan I saw the movie it’s about reality and Revenge…good job team
@sandeepdeora7016
@sandeepdeora7016 5 ай бұрын
ਫਿਲਮ ਸ਼ੁਰੂ ਤੋਂ ਅੰਤ ਤੱਕ ਦੇਖਣ ਵਾਲਿਆਂ ਨੂੰ ਆਪਣੇ ਨਾਲ ਜੋੜ ਕੇ ਰੱਖਦੀ ਹੈ। ਇੱਕ ਸਫ਼ਲ ਫਿਲਮ ਦੀ ਇਹ ਹੀ ਖਾਸੀਅਤ ਹੁੰਦੀ ਹੈ। ਸਾਰੀ ਦੀ ਸਾਰੀ ਟੀਮ ਨੂੰ ਬਹੁਤ ਬਹੁਤ ਮੁਬਾਰਕਾਂ ਜੀ ਤੁਸੀਂ ਸਾਰੇ ਹੀ ਵਧਾਈ ਦੇ ਪਾਤਰ ਹੋ। ਅੱਗੇ ਤੋਂ ਵੀ ਇਹੋਂ ਜੇਹੀ ਫਿਲਮ ਦਾ ਇੰਤਜ਼ਾਰ ਰਹੇਗਾ।
@sahibjit482
@sahibjit482 5 ай бұрын
ਰੱਬ ਤੁਹਾਨੂੰ ਤਰੱਕੀ ਬਖ਼ਸੇ
@westcoast_707
@westcoast_707 4 ай бұрын
ਬਹੁਤ ਹਿ ਜਬਰਦਸਤ ਐਕਟਿੰਗ . ਬਹੁਤ ਹੀ ਜ਼ਬਰਦਸਤ ਫ਼ਿਲਮ ਤੇ ਕਹਾਣੀ
@GurdeepSingh-iv4up
@GurdeepSingh-iv4up 5 ай бұрын
ਵਧੀਆ ਸੁਨੇਹਾ ਦਿੱਤਾ ਬੇਵਕੂਫ ਲੋਕਾਂ ਨੂੰ ਜੋ ਕਿਸੇ ਦੀ ਜਮੀਨ ਤੇ ਜਾਂ ਦੌਲਤ ਤੇ ਅੱਖ ਰੱਖਦੇ ਆ ਉਸਦੀ ਕੀਮਤ ਕੀ ਚੁਕਾਉਣੀ ਪੈਂਦੀ ਆ
@GurwinderGhuman-q1g
@GurwinderGhuman-q1g 3 ай бұрын
Putta wanggu rakhi aa jameen jatta na 💪💪💪
@manindermaan3701
@manindermaan3701 5 ай бұрын
ਬਹੁੱਤ ਸੋਹਣੀ ਸਟੋਰੀ ਲੋਕਾ ਦੀਆਂ ਜ਼ਮੀਨਾਂ ਦੱਬਣ ਵਾਲਿਆਂ ਵਾਸਤੇ ਲਾਹਨਤਾ
@GurdevSingh-vd5ie
@GurdevSingh-vd5ie 4 ай бұрын
ਇਹ ਵੀ ਇੱਕ ਸਵਰਗ ਨਰਕ ਹੀ ਹੈ ਜ਼ਿੰਦਗੀ ਦਾ 😢 ਅਸੀਂ ਪਿਛਲੇ ਪੰਜਾਹ ਸਾਲਾਂ ਤੋਂ ਪਿੰਡ ਜ਼ਮੀਨ ਸਵਾ ਕਿਲਾ ਸੀ।।ਅਪਣੇ ਤਾਏ ਦੇ ਮੁੰਡੇ ਨੂੰ ਦਿੱਤੀ ਸੀ।। ਸਾਨੂੰ ਪਤਾ ਨਹੀਂ ਸੀ ਅਸੀਂ ਛੋਟੀ ਉਮਰ ਚ ਦਿੱਲੀ ਆ ਗੇ ਸੀ।। ਅਜ਼ ਤੋਂ ਤੀਹ ਸਾਲ ਪਹਿਲਾਂ ਸਾਡੇ ਪਿਤਾਜੀ ਦਾ ਸਵਰਗ ਵਾਸ ਹੋ ਗਿਆ 😢ਜਮੀਨ ਦਾ ਅਤਾ ਪਤਾ ਨਹੀਂ।।ਪਰ ਦੁੱਜੇ ਨੰਬਰ ਦੇ ਤਾਏ ਨੇ ਦਸ ਤਾ ਕਿ ਤੇਰੇ ਵੱਡੇ ਤਾਏ ਕੋਲ ਜ਼ਮੀਨ ਹੈ ਔ ਤੇਰੇ ਭਾਪੇ ਨੂੰ ਕੁੱਝ ਵੀ ਨਹੀਂ ਦਿੰਦਾ।।ਕੇਹ ਕਵਾ ਕੇ ਠੇਕਾ ਲਵਾਇਆ 😢😢😢😢 ਪਿਛਲੇ ਤਿੰਨ ਸਾਲ ਪਹਿਲਾਂ ਮੈਂ ਖ਼ੁਦ ਖੇਤੀ ਕਰਨ ਦਾ ਮੰਨ ਬਣਾਇਆ।।ਤਾਏ ਦੇ ਪੁੱਤ ਅਤੇ ਪੋਤੇ ਵਾਹੀ ਕਰਦੇ ਨੇ 😮ਜਮੀਨ ਓਨਾ ਨੇ ਛੱਡ ਤੀ।।ਹੁੰਣ ਸਾਡੇ ਕੋਲ ਹੈ।।ਸਾਰੇ ਮੈਨੂੰ ਕੇਹਿਦੇ ਰਹੇ ਠੇਕਾ ਬਹੁਤ ਘੱਟ ਦਿੰਦੇ ਨੇ।।😢ਪਾਸੇ ਕਿਸੇ ਹੋਰ ਨੂੰ ਦੇ ਦਿਉ 😮ਪਰ ਮੈਂ ਨਾ ਮੰਨਿਆ।।ਮੇਰਾ ਇਹ ਫੈਸਲਾ ਸਹੀ ਰੇਹਾ।।😮ਆ ਹੁਣੰ ਫੇਰ ਇੱਕ ਸਾਲ ਲਈ ਠੇਕੇ ਤੇ ਦੇਤੀ।। ਮਜਬੂਰੀ ਵੱਸ ਬੱਚੇ ਦੀ ਕੈਨੇਡਾ ਵਾਲੀ ਫੀਸ ਭਰਨੀ ਸੀ।।ਭਰਾ ਨੇ ਬਿਨਾਂ ਲਿਖਾ ਪੜੀ ਤੇ ਦੇ ਤੇ ਪੈਸੇ।।😮
@SumitSumit-h9x
@SumitSumit-h9x 4 ай бұрын
Syane Sach kehdey hai Bhai Hundey bhaiya dia Bahwan... Apneyaa da Lahu hi ek din Pagarda. Hai.. Waheguru Sbna Te Mehar krey. Hasda Wasda Rehey MERA PUNJAB Te PUNJABI
@Dosanjh84
@Dosanjh84 4 ай бұрын
ਬਹੁਤ ਵਧੀਆ ਕਹਾਣੀ ਤੇ ਅਦਾਕਾਰੀ। ਸੱਤੀ ਭਾਈਰੂਪਾ ਬਾਈ, ਲੋਕੇਸ਼ਨ ਬਹੁਤ ਵਧੀਆ ਚੁਣੀ ਹੈ, ਹਰ ਪਾਸੇ ਪਾਪੂਲਰ ਤੇ ਹੋਰ ਦਰਖਤਾਂ ਨੇ ਫਿਲਮ ਨੂੰ ਕੁਦਰਤ ਦਾ ਤੋਹਫ਼ਾ ਬਣਾ ਦਿੱਤਾ, ਰਾਜਸਥਾਨ ਦੇ ਰੇਤਿਆਂ ਵਿੱਚ ਜਾਕੇ ਪੁਰਾਣੇ ਪੰਜਾਬ ਦਾ ਰੂਪ ਬਹੁਤਿਆਂ ਨੇ ਦਿੱਤਾ ਆਪਣੀਆਂ ਫਿਲਮਾਂ ਵਿਚ ਪਰ ਮੈਨੂੰ ਲੱਗਦਾ ਇਹੋ ਜਿਹਾ ਦਰਖਤਾਂ ਨਾਲ ਹਰਿਆ ਭਰਿਆ ਸੀ ਆਪਣਾ ਪੰਜਾਬ ਹਰ ਖੇਤ ਬੰਨੇ ਦਰਖਤ ਹਰ ਪਿੰਡ ਵਿੱਚ ਚਰਾਂਦਾ ਬੇਲੇ ਹੁੰਦੇ ਸਨ। ਰੂਹ ਖੁਸ਼ ਕਰ ਦਿੱਤੀ, ਇਹੋ ਜਿਹੇ ਇਲਾਕੇ ਵਿੱਚ ਹੋਰ ਫ਼ਿਲਮਾਂ ਬਣਾਉ ਤਾਂ ਜੋ ਸਾਡੇ ਲੋਕਾਂ ਨੂੰ ਦਰਖ਼ਤ ਲਾਉਣ ਦਾ ਸੁਨੇਹਾ ਮਿਲੇ।
@ArshDeep-m1r
@ArshDeep-m1r 3 ай бұрын
Sati vir ਬਹੁਤ ਵਧੀਆ ਵੀਰ ਬੂਟੇ 22 ਨੇ ਵੀ ਸਿਰਾ ਕੀਤਾ ਵੀਰ ਸਾਰੀ ਟੀਮ ਨੂੰ satsriakal ਜੀ love 💕 you vire 👍👍
@varinderkumar2899
@varinderkumar2899 5 ай бұрын
ਬਹੁਤ ਵਧੀਆ ਜੀ
@Chak66Walay
@Chak66Walay 4 ай бұрын
1:30 ment ki videos dakh kar bohat kuch seckhny ko mila hy 😮 acha msg dia hy . . . . keh hamey payar k sath rehna chahiye gussy main bilkul b nhiii rehna chshiye aik dosry ko necha dakha kr kuch niii milta. . . . 😢 allah pak nay sab ko aik jesa ee banya hy❤
@hardipsingh6441
@hardipsingh6441 4 ай бұрын
ਫ਼ਿਲਮ ਵਿੱਚ ਕੰਮ ਤਾ ਸਾਰੇ ਕਿਰਦਾਰਾਂ ਨੇ ਵਧੀਆ ਕੀਤਾ ਪਰ ਮੇਰੇ ਵਿਚਾਰ ਨਾਲ ਰਾਇਟਰ ਸਤੇ ਡਾਇਰੈਕਟਰ ਨੂੰ ਅਹੋਜਹੇ ਵਿਸੇ ਤੇ ਪਿਕਚਰ ਬਣਾਣੀ ਚਾਹੀਦੀ ਹੈ ਜੋ ਕਿ ਯੂਥ ਨੂੰ ਇੱਕ ਚੰਗੀ ਸੇਹਤ ਦੇਵੇ
@GurwinderGhuman-q1g
@GurwinderGhuman-q1g 4 ай бұрын
Real jatta di story
@rafiraja2680
@rafiraja2680 5 ай бұрын
ਬਾਕਮਾਲ ਸਟੋਰੀ ਵਧੀਆ ਐਕਟਿੰਗ ਸਾਰੀ ਟੀਮ ਦੀ ਸ਼ੁਭਕਾਮਨਾਵਾਂ
@sikandarsingh3989
@sikandarsingh3989 Ай бұрын
Good script and direction..A rising star satti bhai rupa..hats of Kuldeep Miami.. congrats whole team..
@SandeepKaur-yy5kq
@SandeepKaur-yy5kq 2 ай бұрын
Ghainttttt ❤❤❤
@ParamveerSohi-b3l
@ParamveerSohi-b3l 2 ай бұрын
Good g video ❤❤
@balwindergill6208
@balwindergill6208 5 ай бұрын
Good job 👍
@mastermind9245
@mastermind9245 4 ай бұрын
*ਜਦੋਂ ਸਿਆਂਣੀ ਉਮਰ ਦੀ ਔਰਤ ਕਮਲੀਆਂ ਗੱਲਾਂ ਤੇ ਆ ਜਾਂਦੀ ਐ,ਫ਼ੋਕੀ ਅਣਖ਼ ਤੇ ਆਕੜ ਦੀ ਖ਼ਾਤਰ ਕਈ ਘਰਾਂ 'ਚ ਸੱਥਰ ਵਿਛਾ ਜਾਂਦੀ ਐ...* ਇਹ ਸਿਰਫ਼ ਫਿਲਮ ਨਹੀਂ ਹਕੀਕਤ ਐ ਆਪਣੇ ਸਮਾਜ਼ ਦੀ, ਆਪਣੇ ਹੀ ਪਿੰਡ ਦੇ ਭਰਾ ਜਾਂਨੀ ਦੁਸ਼ਮਣ ਬਣਕੇ ਆਪਸ 'ਚ ਇੱਕ ਦੂਜੇ ਦਾ ਹੀ ਜਾਨੀਂ ਨੁਕਸਾਨ ਕਰ ਲੈਂਦੇਂ ਨੇਂ, ਬਾਕੀ ਸਮਾਂ ਹਮੇਸ਼ਾ ਇਕ ਧਿਰ ਦਾ ਨਹੀਂ ਹੁੰਦਾ ਇਹ ਨਹੀਂ ਪਤਾ ਹੁੰਦਾ ਅੱਜ ਤੇਰੀ ਵੱਲ ਐ ਤੇ ਕੱਲ੍ਹ ਕਿਸੇ ਹੋਰ ਵੱਲ ਦਾ,ਜਿੰਨਾਂ ਭਰਾਵਾਂ ਦਾ ਘੁਮੰਡ ਕਰਕੇ ਥਾਂ ਥਾਂ ਵੈਰ ਕਮਾ ਰਹੇ ਹਾਂ ਉਹ ਕਦੋਂ ਰੱਬ ਨੇ ਵਾਪਸ ਬੁਲਾ ਲੈਣੇ ਪਤਾ ਹੀ ਕੋਈ ਨਹੀਂ.! ਬਹੁਤ ਵਧੀਆ ਫਿਲਮ, ਫਿਲਮ 'ਚ ਕੰਮ ਕਰਨ ਵਾਲੇ ਸਾਰੇ ਕਲਾਕਾਰਾਂ ਦਾ,ਲੇਖ਼ਕ ਤੇ ਡਰੈਕਟਰ ਦਾ ਜਿਹਨੇਂ ਬਿਲਕੁਲ ਹਿਸਾਬ ਨਾਲ ਸਾਰੇ ਕਰੈਕਟਰ ਫਿੱਟ ਕੀਤੇ ਨੇਂ, ਇਹ ਸਟੋਰੀ ਵੱਡੇ ਪੱਧਰ ਤੇ,ਪਰਦੇ ਦੀ ਪੇਸ਼ਕਸ਼ ਹੋਣ ਦੇ ਪੱਧਰ ਦੀ‌ ਐ, ਬਹੁਤ ਸੋਹਣਾ ਸੁਨੇਹਾ ਦਿੰਦੀ ਫ਼ਿਲਮ, ਸਾਫ਼ ਸੁਥਰੀ ਕੋਈ ਕਿਸੇ ਤਰ੍ਹਾਂ ਦਾ ਗੰਦ,ਮੰਦ ਨਹੀਂ, ਕੋਈ ਗ਼ਲਤ ਸ਼ਬਦਾਵਲੀ ਨਹੀਂ, ਨਵੀਂ ਪੀੜ੍ਹੀ ਤੇ ਬੁਰਾ ਪ੍ਰਭਾਵ ਪਾਉਂਦਾ ਕੋਈ ਗਲਮ ਸੰਦੇਸ਼ ਨਹੀਂ, ਕੋਈ ਟਾਇਮ ਖ਼ਰਾਬ ਨਹੀਂ, ਨਹੀਂਤਾਂ ਅੱਜਕਲ੍ਹ ਟਾਇਮ ਲੰਬਾਂ ਕਰਨ ਲਈ ਚੰਗੀਆਂ ਯੋਧਿਆਂ, ਸੂਰਮਿਆਂ ਨੂੰ ਵੀ ਫ਼ਿਲਮਾਂ'ਚ ਲੰਡੂ ਆਸ਼ਕਾਂ ਵਾਲ਼ੇ ਕੰਮਾਂ'ਚ ਫਿਲਮਾਂ ਦਿੱਤਾ ਜਾਂਦਾ... ਮੇਰੇ ਵੱਲੋਂ ਤਾਂ ੧੦੦ ਚੋਂ ੧੦੦ ਨੇਂ ਜਿਨ੍ਹਾਂ ਵੀ ਹੋ ਸਕਦਾ ਸੀ ਉਹਤੋਂ ਕਿਤੇ ਵੱਧ ਕੀਤਾ ਸਾਰਿਆਂ ਨੇਂ..👌👌
@dalvirsingh9946
@dalvirsingh9946 5 ай бұрын
ਸਾਰੀ ਟੀਮ ਨੂੰ ਬਹੁਤ ਬਹੁਤ ਵਧਾਈ ਸਾਰੇ ਕਲਾਕਾਰਾਂ ਨੇ ਚੰਗੀ ਐਕਟਿੰਗ ਕੀਤੀ
@TUBEMATE-xz9tg
@TUBEMATE-xz9tg 5 ай бұрын
Sira , ਸੱਤੀ ਬਾਈ
@Pardeep-n4f
@Pardeep-n4f 5 ай бұрын
ਸੱਤੀ ਵਾਈ ਤੁਹਾਡੀਆਂ ਫਿਲਮਾਂ ਦਾ ਕੋਈ ਮੁੱਲ ਨਹੀਂ, ਅਨਮੋਲ ਨੇ, God bless you all teem❤❤ good 👍👍
@JaswantSingh-gj4td
@JaswantSingh-gj4td 5 ай бұрын
ਬਹੁਤ ਵਧੀਆ ਫਿਲਮ ਆ ਜਬਰਦਸਤ ਫਿਲਮ ਆ 💪💪👍👍
@surmitsinghmanveerkaur8421
@surmitsinghmanveerkaur8421 4 ай бұрын
ਬੜੀ ਘੈਂਟ ਫਿਲਮ ਐ ਬਈ, ਸਾਰੀ ਟੀਮ ਨੂੰ ਬਹੁਤ ਬਹੁਤ ਮੁਬਾਰਕਾਂ
@devdhaliwal9861
@devdhaliwal9861 4 ай бұрын
ਬਹੁਤ ਬਹੁਤ ਵਧੀਆ ਸੁਨੇਹਾ ਬਾਈ ਜੀ ♥️♥️♥️ Watching in LONDON 🙏🏼
@TarsemSingh-ys2iw
@TarsemSingh-ys2iw 5 ай бұрын
Mubarak sari teem nu ji ❤❤,,
@surinderbhullar9446
@surinderbhullar9446 5 ай бұрын
Congratulations bro ❤❤❤❤
@Bmsanatani
@Bmsanatani 2 ай бұрын
Mai Assam se hoon ❤film aacha laga💀
@Euro-Kabddi
@Euro-Kabddi 3 ай бұрын
It's real,, bott vadia movie
@surinderjitsinghsandhu4480
@surinderjitsinghsandhu4480 5 ай бұрын
ਸੱਤੀ ਭਾਜੀ ਬਹੁਤ ਹੀ ਵਧੀਆ ਫਿਲਮਾਂ ਬਣਾਉਂਦੇ ਹਨ। ਬਹੁਤ ਬਹੁਤ ਮੁਬਾਰਕਾਂ ਜੀ ਇਹ ਫਿਲਮ ਵੀ ਬਹੁਤ ਵਧੀਆ ਹੈ ਜੀ
@karandanka9359
@karandanka9359 4 ай бұрын
Super 👍❤
@amjadshah3087
@amjadshah3087 2 ай бұрын
vadwa Watching in Panjab Pakistan 👌👌👌👌
@makhansarpanch9741
@makhansarpanch9741 5 ай бұрын
ਬਹੁਤ ਸਿਖਿਆਦਾਇਕ 🙏
@BaljitsinghAujla
@BaljitsinghAujla 3 ай бұрын
Good❤
@paramjit6000
@paramjit6000 5 ай бұрын
Sirraaa paji🎉🎉
@husnainiqbal6800
@husnainiqbal6800 5 ай бұрын
Movie kmaal ha ❤
@ParampreetSBajwa
@ParampreetSBajwa Ай бұрын
Awesome movie … I don’t know lokan de taste nu ki ho geya .. ultimate movie
@PunjabLive34
@PunjabLive34 5 ай бұрын
ਸੱਤੀ ਭਾਈਰੂਪਾ ਵੀਰੇ ਇਹੋ ਜਿਹੀ ਫਿਲਮ ਮੈ ਨੀ ਵੇਖੀ ਅੱਜ ਤੱਕ,heart touching movie
@surinderpalfaridkot451
@surinderpalfaridkot451 4 ай бұрын
ਸਵਾਦ ਆ ਗਿਆ ਦੇਖ k sirra ਐਕਟਿੰਗ
@KuldeepSingh-qn1ed
@KuldeepSingh-qn1ed 5 ай бұрын
ਸਾਰੀ ਟੀਮ ਨੇ ਬਹੁਤ ਹੀ ਵਧੀਆ ਕੰਮ ਕੀਤਾ 🎉🎉
@D_EV_D
@D_EV_D 7 күн бұрын
Very good movie!! Wonderful acting. All characters perfectly played their roles. Good job. People are tired of watching the same actors in every movie. This one was different.
@parmchalela3340
@parmchalela3340 4 ай бұрын
Sira galbaat congratulations to all team
@Shezy_Bhai
@Shezy_Bhai 3 ай бұрын
Kmal di film a❤❤❤❤❤❤❤❤❤❤❤❤❤❤❤❤❤❤
@sukhdeepsinghbilassingh
@sukhdeepsinghbilassingh 5 ай бұрын
Nice movie bro ❤❤
@ArshDeep-m1r
@ArshDeep-m1r 3 ай бұрын
Sati y sira love you vire 👍👍
@ravinderdhiman4871
@ravinderdhiman4871 4 ай бұрын
ਸਿਰਾ ਮੂਵੀ ਆ ਸਵਾਦ ਆ ਗਿਆ ❤
@parvindersingh1836
@parvindersingh1836 4 ай бұрын
ਬਹੁਤ ਸੋਹਣੀ ਸਟੋਰੀਲਾਈਨ ਸੱਤੀ ਵੀਰੇ ♥️♥️
@Kamalsohi76
@Kamalsohi76 5 ай бұрын
Yr move wali kmal krti ❤
@ramsran9983
@ramsran9983 5 ай бұрын
Keep it up ❤ Wmk 👏🏻
@rsbchannel3289
@rsbchannel3289 5 ай бұрын
ਬਹੁਤ ਸੋਹਣਾ ਕੰਮ ਕੀਤਾ ਭਰਾ ਕੁਲਦੀਪ ਨਿਆਮੀ ਵਾਲਾ. ਸਾਰੀ team ਨੂੰ ਬਹੁਤ ਬਹੁਤ ਮੁਬਾਰਕਾਂ 🎉
@DepakSidhu-r4e
@DepakSidhu-r4e 5 ай бұрын
Wah kmal 22 ji mowi 🎉🎉🎉
@iqbalsangha5967
@iqbalsangha5967 5 ай бұрын
Good work also very nice story 👍👍
@manvindersingh7456
@manvindersingh7456 Ай бұрын
Very nice video
@sukhdevarora5081
@sukhdevarora5081 5 ай бұрын
ਕਿਆ ਫਿਲਮ ਬਣਾਈ ਹੈ satti ਸਾਹਿਬ ਸੁਪਰ se uper
@Sarbjeetsingh-kz6tk
@Sarbjeetsingh-kz6tk 5 ай бұрын
ਬਹੁਤ ਵਧੀਆ ਵੀਰ ਜੀ 🎉🎉🎉🎉🎉🎉🎉
@user-Gurdeepjohal
@user-Gurdeepjohal 5 ай бұрын
ਬਹੁਤ ਵਧੀਆ ਵੀਡਿਓ ਆ ਵੀਰੇ ਰੱਬ ਤਹਾਨੂੰ ਸਾਰੀ ਟੀਮ ਨੂੰ ਹਮੇਸ਼ਾ ਖੁਸ਼ ਤੇ ਚੜਦੀਕਲਾ ਵਿੱਚ ਰੱਖੇ ❤❤❤
@rakeshdogra1613
@rakeshdogra1613 5 ай бұрын
❤❤❤❤❤very nice movie
@yashwantsingh8326
@yashwantsingh8326 5 ай бұрын
ਬਹੁਤ ਸੋਹਣਾ ਕੰਮ ਕੀਤਾ ਬਾਈ ਕੁਲਦੀਪ ਨਿਆਮੀ ਵਾਲਾ ਅਤੇ ਸਾਰੀ ਟੀਮ ਨੇ..best of luck
@teertukka-1111
@teertukka-1111 5 ай бұрын
Thanks so much🙏
@KOHINOORKHALSA
@KOHINOORKHALSA 5 ай бұрын
All team members good work congratulations 👏❤ji
@mathsolution626
@mathsolution626 4 ай бұрын
Everything fantastic, specially editing wonderful
@sirabande3879
@sirabande3879 5 ай бұрын
Zabardast cractar buta bai❤
@sikandarshamir7352
@sikandarshamir7352 5 ай бұрын
All team good work 🎉🎉congratulations g
@MannuSahota
@MannuSahota 5 ай бұрын
Excellent ❤❤❤❤🙏🙏🙏
@lakhasingh3928
@lakhasingh3928 4 ай бұрын
❤❤❤❤waheguru 22jiwah Happy dhaliwal he Meri cklash ch c
@Sukhchainsran
@Sukhchainsran 5 ай бұрын
ਬਹੁਤ ਵਧੀਆ ਸੁਨੇਹਾ ਬਹੁਤ ਵਧੀਆ ਕੰਮ ਕੀਤਾ ਸਾਰੀ ਟੀਮ ਨੇ ❤
@HardeepSingh-m7b
@HardeepSingh-m7b 5 ай бұрын
ਪੰਮੇ ਦੇ ਜੋੜ ਚ ਆ ਬਾਈ ਸੱਤੀ । ਪੰਜਾਬੀ ਫ਼ਿਲਮਾਂ ਦਾ ਉਭਰਦਾ ਸਿਤਾਰਾ ਸੱਤੀ ਬਾਈ ਨਿਘੇ ਸੁਭਾਅ ਦਾ ਮਾਲਕ।ਪ੍ਰਮਾਤਮਾ ਤਰੱਕੀਆਂ ਬਖ਼ਸ਼ੇ ।ਸਾਰੀ ਟੀਮ ਨੇ ਵਧੀਆ ਰੋਲ ਨਿਭਾਇਆ । ਧੰਨਵਾਦ
@JaswinderJatana
@JaswinderJatana 5 ай бұрын
ਮੈਨੂੰ ਤਾਂ ਫਸਟ ਕਾਪੀ ਆ ਪਿ੍ਸ ਕੰਵਲਜੀਤ ਦੀ
@ONLY_SIDHU1
@ONLY_SIDHU1 5 ай бұрын
Ghant a paji movie Nice storry Nice acting
@OutlineMediaNetFilms
@OutlineMediaNetFilms 5 ай бұрын
Nice film.
@riazulhaq5068
@riazulhaq5068 5 ай бұрын
Wah❤️❤️❤️👌👌👌 subject and direction
@shammiisinghkhurana2464
@shammiisinghkhurana2464 5 ай бұрын
Mubarakan puri team nu.... bahut vadiya Kam kita sab ne....Satti bai, Jaswinder bhaii, Kuldeep bhaji, Te Jagdish Mistri ji ne bahut vadiya Kam kita ae.....And special thanks goes to Satti bai for Stoty, casting and direction.....Wmk....
@teertukka-1111
@teertukka-1111 5 ай бұрын
ਸ਼ੁੱਭ -ਕਾਮਨਾਵਾਂ ਜੀ ।ਰੱਬ ਤਰੱਕੀ ਦੇਵੇ ਸਾਰੀ ਟੀਮ ਨੂੰ ❤
@jagag1917
@jagag1917 5 ай бұрын
❤❤❤❤
@teertukka-1111
@teertukka-1111 5 ай бұрын
@@jagag1917🙏
@MianSaddiq-r1l
@MianSaddiq-r1l 4 ай бұрын
C
@angrejbudhabhana
@angrejbudhabhana 4 ай бұрын
@@teertukka-1111 bai ji mere naal contact kro
@rinkurk5552
@rinkurk5552 3 ай бұрын
Bahut vdia movie
@SurjeetSingh-oi4ts
@SurjeetSingh-oi4ts 5 ай бұрын
Jaswinder Singh ਮਕੜੌਨਾ ❤❤
@jaswindersinghdhab9085
@jaswindersinghdhab9085 5 ай бұрын
Makdona kihda c
@JatinderSingh-yh2td
@JatinderSingh-yh2td 3 ай бұрын
Bhut sohni moovie
@designwithbrar6404
@designwithbrar6404 4 ай бұрын
Bahut vadya satti bhai❤
@SarbjeetSinghKainth-ox5jz
@SarbjeetSinghKainth-ox5jz 5 ай бұрын
end gall baatt aa sir ji keep it upp
@nachhattersingh.pbo4singh47
@nachhattersingh.pbo4singh47 5 ай бұрын
Great Movies❤❤
@sukhaps270
@sukhaps270 5 ай бұрын
Bhot khoob👌👌
@hardeepsingh-nr2ge
@hardeepsingh-nr2ge 3 ай бұрын
Very nice Spain
@anmolmomi3221
@anmolmomi3221 5 ай бұрын
Kaint movie bai ❤❤❤
@balrajsingh8247
@balrajsingh8247 5 ай бұрын
ਬਹੁਤ ਵਧੀਆ ਫਿਲਮ
@lalkat.v5858
@lalkat.v5858 5 ай бұрын
ਬਹੁਤ ਬਹੁਤ ਵਧਾਈ ਜੀ ਰੱਬ ਤਰੱਕੀ ਦੇਵੇ ਸਾਰੀ ਟੀਮ ਨੂੰ ❤❤❤❤❤❤❤❤❤❤❤
@somraj4499
@somraj4499 5 ай бұрын
Bahut badhyia depanshu. Mangla and. Sari Teem
@KuldeepSingh-gp5sr
@KuldeepSingh-gp5sr 5 ай бұрын
34:22 ਆਲਾ ਸੀਨ ਵੇਖ ਕੇ ਤਾਂ ਬਈ ਵਾਹ,ਵਾਹ ਸੁਆਦ ਆ ਗਿਆ। ਜਮਾਂ ਕਾਲਜਾ ਈ ਠਰ ਗਿਆ। ਪਹਿਲੀ ਵਾਰ ਕਿਸੇ ਫਿਲਮ ਵਿੱਚ ਕਿਸੇ "ਅਣਖੀ,ਮਰਦ,ਸੂਰਮੇ" ਆਲਾ ਕਮ ਵੇਖਿਆ। "ਮਰਦ" ਨੇ ਮਰਦਾਂ ਆਲਾ ਕੰਮ ਕੀਤਾ 34:22 ਤੇ। ਅਵਾਰਾ ਕੁੱਤਿਆਂ ਨਾਲ ਏਸੇ ਤਰਾਂ ਹੋਣੀ ਚਾਹੀਦੀ ਸੀ।
@avindrafilms2253
@avindrafilms2253 5 ай бұрын
ਸਾਰੀ ਟੀਮ ਦੀ ਮਿਹਨਤ ਰੰਗ ਲਿਆਈ ਸੱਤੀ ਵੀਰ ਨੂੰ ਰੱਬ ਹੋਰ ਤਰੱਕੀ ਦੋਵੇ ਸਾਰੀ ਟੀਮ ਪਰਦੇ ਤੇ ਅੱਗੇ ਤੇ ਪਰਦੇ ਦੇ ਪਿਛੇ ਵਾਲੀ ਵਧਾਈ ਦੀ ਪਾਤਰ ਹੈ
@KarnailSingh-r8d
@KarnailSingh-r8d 5 ай бұрын
ਵਾਹ ਬਈ ਵਾਹ ਕਿਆ ਮੂਵੀ ਬਣਾਈ ਆ ਬਾਈ ਜਵਾਂ ਹੀ ਜੱਟ ਦੇ ਜਮੀਨ ਵਰਗੀ ਵਰਿੰਦਰ ਵਾਈ ਦੀ ਯਾਦ ਕਰਾਤੀ ਪੁਰਾਨੀ
@ਬਲਦੇਵਸਿੰਘਸਿੱਧੂ
@ਬਲਦੇਵਸਿੰਘਸਿੱਧੂ 5 ай бұрын
ਬਹੁਤ ਵਧੀਆ ਕਹਾਣੀ
@DeepSony-vw7vt
@DeepSony-vw7vt 5 ай бұрын
Congratulations all team
@rsbchannel3289
@rsbchannel3289 5 ай бұрын
Kuldip niami and satti bai good acting ❤
@JaspreetKaur-v6u
@JaspreetKaur-v6u 5 ай бұрын
Satti bhai❤❤❤
@PavitarsinghLalwa
@PavitarsinghLalwa 5 ай бұрын
Jaswinder makrauna ❤❤👌👌
@happydhaliwal8313
@happydhaliwal8313 5 ай бұрын
Ghaint aa kam vadia acting
@kulvirkaur-frm4899
@kulvirkaur-frm4899 5 ай бұрын
Amazing story
@KuldeepSingh-p7x
@KuldeepSingh-p7x 5 ай бұрын
Very Nice Movie 🎉
@hunarkahunar6736
@hunarkahunar6736 5 ай бұрын
Ghantttt👌👌👌👌👌👌👌
@brandofgill3613
@brandofgill3613 5 ай бұрын
ਬਾਈ ਸਾਰੀ ਟੀਮ ਨੇ ਬਹੁਤ ਵਧੀਆ ਕੰਮ ਕੀਤਾ❤❤❤❤
@navrajkalermovie7210
@navrajkalermovie7210 5 ай бұрын
Congratulations ❤
@GurdeepJaalwala
@GurdeepJaalwala 5 ай бұрын
❤❤❤❤❤❤😊
@SachalSalaar
@SachalSalaar 5 ай бұрын
zabrdast superb
@KsPb3131
@KsPb3131 4 ай бұрын
ਬਹੁਤ ਵਧੀਆ ਸਟੋਰੀ ਆ happy bro good acting
Caleb Pressley Shows TSA How It’s Done
0:28
Barstool Sports
Рет қаралды 60 МЛН
TOBA TEK SINGH | FULL MOVIE | PANKAJ KAPUR, VINAY PATHAK
1:13:12
Zee Zindagi
Рет қаралды 448 М.
White Punjab I Full Movie 4K I Kaka I Kartar Cheema I Punjabi Movie 2024
1:59:21
The Theatre Army Films
Рет қаралды 3,6 МЛН
Bhai Taru Singh Ji | Latest Punjabi Animated Movie | Vismaad | SikhVille
1:32:36
A Mission Route 11 - Jassi Mann (Full Movie) Preet Baath | Amn Chugha | Ashish Duggal
42:02