New Punjabi Song 2024 | Sikandar (Official Audio) Baaghi | Jassi X | Latest Punjabi Song 2024

  Рет қаралды 397,485

Baaghi

Baaghi

28 күн бұрын

New Punjabi Song 2024 | Sikandar (Official Audio) Baaghi | Jassi X | Latest Punjabi Song 2024
#baaghi #sikandar #trending #punjabi
Enjoy and stay connected with us and Subscribe to our channel 👉 rb.gy/wchgvf
______________________________
🎧 Song Credits :-
☞ Title - Sikandar
☞ Singer- Baaghi
☞Lyrics- Baaghi
☞Composer -Baaghi
☞ Music - Jassi X
☞ Digital Partner - Coin Digital
► Record Label - Baaghi
______________________________________________
► Thanks For Watching Our Channel.
► Have A Nice Day ...
► Subscribe For More Updates ..

Пікірлер: 686
@MattuSaab-zd1qh
@MattuSaab-zd1qh 23 күн бұрын
ਮੂਸੇਵਾਲੇ 5911 ਝੋਟੇ ਬਾਅਦ ਬਾਗੀ ਬਾਗੀ ਹੋਈ ਪਈ ਆ love 5911 ਅਤੇ ਬਾਗੀ ਬਾਈ ❤️❤️
@bobbymehra786
@bobbymehra786 27 күн бұрын
Pra apa 2 ਹੀ ਬੰਦਿਆਂ ਨੂੰ ਸੁਣ ਦੇ ਆ ਇਕ ਸਿੱਧੂ ਤੇ ਦੂਜਾ ਬਾਗ਼ੀ ❤❤❤ god bless u ❤❤❤
@harmankamboj8963
@harmankamboj8963 13 күн бұрын
😊😊😊😊😊a
@AkashSagar-qv6ye
@AkashSagar-qv6ye Күн бұрын
Teeja gulab sidhu
@gaminggangjs4914
@gaminggangjs4914 27 күн бұрын
❤ ਜੱਟ ਦਾ ਮੁਕਾਬਲਾ 😎 ਦੱਸ ਮੈਨੂੰ ਕਿੱਥੇ ਆ❤
@parmjitsandhu5165
@parmjitsandhu5165 26 күн бұрын
Jattt nai a majbi Sikh a vr
@gaminggangjs4914
@gaminggangjs4914 26 күн бұрын
@@parmjitsandhu5165 Hye oye frrr ta apne cho hii aaa love you bagghi y😘😘
@ipl-et4vd
@ipl-et4vd 26 күн бұрын
@abhinoorsinghvirk6693
@abhinoorsinghvirk6693 19 күн бұрын
ਭਾਈ ਅੰਮਿ੍ਤਪਾਲ ਸਿੰਘ ਦੀ ਗੱਲ ਕਰਨ ਵਾਲਾ ਗਈਕ
@mayancrazy6086
@mayancrazy6086 16 күн бұрын
Amritpal kitho le ke agya 😅
@user-eu9fx4nv9t
@user-eu9fx4nv9t 27 күн бұрын
ਬਾਗੀ ਬਾਈ ਧਰਤੀ ਤੇ ਰੇਦਾ ਪਰ ਗੱਲ ਬਾਤ ਪੂਰੀ ਆ ਸਾਡੇ ਫਰਨਦੀਪੁਰ ਕੱਪ ਤੇ ਅਇਆ ਸੀ
@user-eu9fx4nv9t
@user-eu9fx4nv9t 27 күн бұрын
ਬਾਗੀ ਵੀਰ ਇਤਿਹਾਸ ਪੜ ਕੇ ਏਦਾ ਈ ਲਿਖੀ ਉਮੀਦ ਆ ਕੁਝ ਚੰਨ ਗਾ ਹੀ ਹੋਣਾ
@princezaildar1581
@princezaildar1581 27 күн бұрын
ਬਾਗ਼ੀ ਤਾਂ ਫੇਰ ਬਾਗ਼ੀ ਆ ਮਿੱਤਰਾ 😉✌️। ਫੁੱਲ ਸਪੋਰਟ ਆ ਭਰਾ, ਖਿੱਚੀ ਰੱਖ ਬਾਬਾ ਮਿਹਰ ਕਰੇ 🙏🤗
@harkeerat_sandhu
@harkeerat_sandhu 26 күн бұрын
ਸਾਨੂੰ ਮਾਣ ਆ ਬਾਈ ਸਾਡੇ ਏਰੀਏ ਦਾ ♥️🥰
@FlopTV5036
@FlopTV5036 26 күн бұрын
ਘੈਂਟ ਗੀਤ ਘੈਂਟ ਬੰਦਾ
@user-oe1eq5yp5v
@user-oe1eq5yp5v 27 күн бұрын
Baggi de song vaddia laghte kon kon saimat❤❤
@RajuBhai00087
@RajuBhai00087 21 күн бұрын
Really respect for you 💯 from Pakistan 🇵🇰 live in Oman 🇴🇲 and for sidhu moose wala respect ❤ legend 😢.
@Pro_motivation_peak
@Pro_motivation_peak 26 күн бұрын
ਬਾਗੀ ਦੀ ਕਲਮ ਵੀ ਸਿਰਾ ਹੀ ਆ❤
@VARUNSHARMA-sh2tl
@VARUNSHARMA-sh2tl 26 күн бұрын
ਜੁਰਤ ਵਾਲੇ ਗਾਉਣ ਵਾਲਾ ❤ ਬਾਗੀ ਤਾ ਫੇਰ ਬਾਗੀ ਐ ❤❤❤❤
@karmitakaur3390
@karmitakaur3390 26 күн бұрын
ਰੱਬ ਆਪ ਨੂੰ ਹਮੇਸ਼ਾ ਚੜਦੀ ਕਲਾ ਚ ਰੱਖੇ 🙏 ਤੇ ਸਾਨੂੰ ਹਮੇਸ਼ਾ ਤੁਹਾਡੇ ਨਵੇ ❣️ਗਾਣੇ ਸੁਣਨ ਨੂੰ ਮਿਲਦੇ ਰਹਿਣ😍👍
@jasssaab4918
@jasssaab4918 19 күн бұрын
Hello
@JaggiSandhu-lg5gh
@JaggiSandhu-lg5gh 26 күн бұрын
Baaghi taaaaaaa fiiiiirrrrrrrrrr baaghi aaawwwww
@goodjosh3871
@goodjosh3871 24 күн бұрын
ਸਿਰਾ ਬਾਈ ਸਿੱਧੂ ਤੋ ਬਾਅਦ ਅਣਖੀ ਕਲਾਕਾਰ ਹੈ ਤੇ ਤੂੰ ਹੈ
@SUKHVEER.pb.60
@SUKHVEER.pb.60 26 күн бұрын
ਦਿਲ ਖੁਸ਼ ਕਰਤਾ ਵੀਰੇ ਵਾਹ ਬਾਕਮਾਲ ਕਲਮ 🩷️🧡❤️💛💚🩵💙
@Jrandhawa13
@Jrandhawa13 26 күн бұрын
ਬਹੁਤ ਵਧੀਆ song ਵੀਰੇ ❤❤🎉🎉
@arshdeeptatla1999
@arshdeeptatla1999 26 күн бұрын
ਬੰਬ ਬਲਾਤੇ ਤੇਰੇ ਬਾਗੀ ਨੇ❤
@gurdevsingh5082
@gurdevsingh5082 26 күн бұрын
ਜਾਗਦੀ ਜ਼ਮੀਰ ਵਾਲਿਆਂ ਦੇ ਦਿਲਾਂ ਤੇ ਰਾਜ ਬਾਗ਼ੀ ਵੀਰੇ ਤੇਰਾ ਪੱਕਾ ਏ baaghi x sidhu moose wala forever our heart's 💪🔥⛳
@taranvirsidhusidhu1211
@taranvirsidhusidhu1211 26 күн бұрын
2.ਸਾਂਭ ਹੋਇਆ ਨਾ ਮਾੜੀਆਂ ਸਰਕਾਰਾਂ ਤੋਂ, ਖ਼ੌਫ਼ ਹੋ ਗਿਆ ਸੀ ਕਲਮ ਦੇ ਵਾਰਾ ਤੋਂ। ਮਾਰ ਵੈਰੀਆਂ ਦਾ ਪੂਰਾ ਹੋਇਆ ਨਾ ਮਨਸੂਬਾ, ਹਵੇਲੀ ਮੂਸੇ ਦੀ ਬਣੀ ਅੱਜ ਅੱਠਵਾਂ ਅਜੂਬਾ। ਆਪ ਹੋ ਗਿਆ ਅਮਰ ਸਿੱਧੂਆਂ, ਪਰਛਾਵਾਂ ਮਾਪਿਆ ਦਾ ਫੈਨਾ ਨੂੰ ਬਣਾ ਗਿਆ। ਟਿੱਬਿਆਂ ਚੋਂ ਨਿਕਲਿਆ ਕੋਹਿਨੂਰ ਸੀ, ਕੱਕੇ ਰੇਤੇ ਦਾ ਵੀ ਮੁੱਲ ਪਾ ਗਿਆ। ਟਿੱਬਿਆਂ ,, ,, ,, ਸੀ, ਕੱਕੇ ,, ,, ,, ਗਿਆ।
@user-ch6vo1iz5j
@user-ch6vo1iz5j 27 күн бұрын
Att
@SukhchainSingh-yf3of
@SukhchainSingh-yf3of 27 күн бұрын
ਘੜਸ ਨਾਲ ਗਾਉਂਦਾ 22 moose ਵਾਲੇ ਵਾਂਗੂੰ 👌✍️
@Sukhraj2
@Sukhraj2 21 күн бұрын
Veere ghaint 💯🔥🔥Waheguru mehar rakhe baghi 22 te🙏❤️
@pb0721
@pb0721 26 күн бұрын
Sira 22👍👍👍
@user-ml5hd4lc5q
@user-ml5hd4lc5q 27 күн бұрын
Baaghi ta fer baaghi hi aa,❤❤
@JaspeetsinghJasa
@JaspeetsinghJasa 8 күн бұрын
ਬਾਈ ਨੂੰ ਪਿਆਰ ਕਾਰਨ ਵਾਲੇ ਲਾਇਕ ਕਰਦੋ👍
@parveshsingh3524
@parveshsingh3524 21 күн бұрын
ਬਾਗੀ❤ਦਾ😊ਮੁਕਾਬਲਾ❤ਦਸ❤ਫਿਰ ਕਿੱਥੇ ਆ❤
@Jitinvlog
@Jitinvlog 26 күн бұрын
Bhai ka New aagya hai bhai ko sport karo ❤
@Amanaashat
@Amanaashat 26 күн бұрын
ਬਾਗੀ ਦਿਲ ਦਾ ਨੀ ਮਾੜਾ ❤
@iqbalgrewal3740
@iqbalgrewal3740 26 күн бұрын
ਬਹੂਤ ਖੂਬ ਬਾਗ਼ੀ ਵੀਰ
@user-rh9cr3qx2h
@user-rh9cr3qx2h 26 күн бұрын
❤❤
@chamanpreetsingh_nmavv
@chamanpreetsingh_nmavv 26 күн бұрын
ਬਾਗੀ ਬਾਈ ਬਹੁਤ ਸੋਹਣਾ ਲੱਗਦਾ❤❤❤
@user-nr7tt5cc1k
@user-nr7tt5cc1k 27 күн бұрын
Nyc
@sampuransinghsampuransingh6366
@sampuransinghsampuransingh6366 26 күн бұрын
ਬਾਗੀ gurdaspuria🎉🤟🏻🤟🏻🤟🏻🤟🏻🤟🏻🤟🏻
@malikaqib4066
@malikaqib4066 18 күн бұрын
Shahzda end gaya alay de jan ny❤
@jagdevsingh8934
@jagdevsingh8934 26 күн бұрын
Sidhu 22 te song ਛੇਤੀ ਛੱਡੋ cheek pvado leera di
@bobbymaan4641
@bobbymaan4641 26 күн бұрын
ਬਾਈ ਜੀ ਕੋਈ ਲਫਜ਼ ਨੀ ਕਹਿਣ ਨੂੰ ਬੁਹਤ ਸੋਹਣਾ ਗਾਣਾ ❤
@user-nr7tt5cc1k
@user-nr7tt5cc1k 27 күн бұрын
Nic
@gurpreetkhana6888
@gurpreetkhana6888 12 күн бұрын
ਖਿੱਚੀ ਰੱਖ ਬਾਈ ਕੰਮ ਨੂੰ ਬਹੁਤ ਵਧੀਆ ਸੌਂਗ ਹੁੰਦੇ ਆ ਤੁਹਾਡੇ ਅਣਖੀ ਗੀਤ ਐ
@Malkitbal
@Malkitbal 26 күн бұрын
ਬਾਗੀ ਜ਼ਿੰਦਾਬਾਦ
@user-pz3ug7wb4q
@user-pz3ug7wb4q 27 күн бұрын
🔥🔥
@vikramjit9891
@vikramjit9891 26 күн бұрын
ਟੋਪ ਸੰਗ ❤
@seven436
@seven436 26 күн бұрын
❤❤ Kro Like 👍
@mixervideo-ci7rm
@mixervideo-ci7rm 3 күн бұрын
Both se logh Sidhu moose Wala ka song smjh rhe hn
@AnmolSingh-es9zs
@AnmolSingh-es9zs 17 сағат бұрын
Full jaan song vich
@pavittersingh5384
@pavittersingh5384 10 күн бұрын
Raaj dilan te karn lyi asi jame a unj duniya jitke ta har gya sikander ni ❤❤
@B_S-H-I-V-A
@B_S-H-I-V-A 27 күн бұрын
ਬਾਗੀ ਬਾਈ ਦਾ ਨਵਾਂ ਧਮਾਕਾ ਆ ਰਿਹਾ ਹੈ ਸ਼ੇਅਰ ਕਰੋ ਯਾਰ ਚੰਗੇ ਸਿੰਗਰ ਦੀ ਸਪੋਟ ਕਰਿਆ ਕਰੋ ਕਿਉਂਕਿ ਅੱਜ ਲੇਜੇਂਡ ਸਿਧੂ ਮੂਸੇ ਵਾਲੇ ਬਾਈ ਦੀ ਸਪੋਟ ਨਾ ਕਰਨ ਵਾਲੇ ਪਛਤਾ ਰਹੇ ਨੇ ਕਿਰਪਾ ਕਰ ਸਪੋਟ ਕਰੋ ਯਾਰ ਨਹੀਂ ਤਾਂ ਆ ਨੀਲੀ ਪੀਲੀ ਚਿੰਟੂ ਕੈਂਡੀ ਆਪਣੇ ਪੈਸੇ ਸਿਰ ਤੇ ਵਿਉਜ ਤੇ ਲਾਇਕ ਖਰੀਦ ਕੇ ਦਿਖਾਵੇ ਦੇ ਸੁਪਰ ਸਟਾਰ ਤਾਂ ਹੈ ਹੀ ਪਰ ਅਸਲੀ ਸੁਪਰ ਸਟਾਰ ਤਾਂ ਇੱਕੋ ਸੀ ਪਰ ਹਜੇ ਵੀ ਸਟਾਰ ਤਾਂ ਹੈਗੇ ਜਿਵੇਂ ਬਾਗੀ, ਜੰਗ ਢਿੱਲੋਂ, ਕਰਨ ਔਜਲਾ, ਸਾਬੀ ਭਿੰਡਰ ਤੇ ਲਾਸਟ ਬਟ ਲੀਸਟ ਗੁਨਗਾਨ ਡਾਂਡੀਵਾਲ ਕਿਆ ਸਿੰਗਰ ਹੈ ਯਾਰ ਟੌਪ ਕਲਾਸ ਗਾਣੇ ਨੇ ਸਾਰੇ ਇਹ ਮਾਨਸਾ ਦਾ ਇੱਕ ਹੋਰ ਸਟਾਰ ਹੈ
@ZaildarSaab-xu5dz
@ZaildarSaab-xu5dz 26 күн бұрын
gurdaspur pakharpur
@user-hb2rf8ti5e
@user-hb2rf8ti5e 8 күн бұрын
Khazala sun k dekhi
@jagsir923
@jagsir923 9 сағат бұрын
Bhi milna thanu kithe rahnde ho
@gurjitpalsingh7033
@gurjitpalsingh7033 26 күн бұрын
Veere baksh do raaj karn lyi nimrata chahidi ok
@user-eg6ju3pb6d
@user-eg6ju3pb6d 26 күн бұрын
ਸਾਂਝੀਆ ਮਾਵਾਂ ni❤ਅਸੀ ਰਹਿਣੇ ਵਾਂਗ ਭਰਾਵਾ
@user-qx2hq6yo5o
@user-qx2hq6yo5o 26 күн бұрын
Bhagi bro nice song
@gaggugill7615
@gaggugill7615 26 күн бұрын
ਬਾਈ ਸਿੱਧੂ ਤੇ ਗਾਣਾ ਕਦੋਂ ਕੱਢਣਾ …।
@RohanKumar-of7
@RohanKumar-of7 14 күн бұрын
Baaghi ta baaghi a ❤❤❤❤❤❤❤❤❤❤❤❤
@mehtabsinghmehtabkhara
@mehtabsinghmehtabkhara 26 күн бұрын
Sira veer❤❤❤
@SandeepSingh-vx2sp
@SandeepSingh-vx2sp 16 күн бұрын
Baaghi mere pind aa bai aja bai nuna pind Aulakh beri
@yanketerry
@yanketerry 10 күн бұрын
Bagghi veer jdo mai dekhia tu sady veer sidhu nu aina payar krda, yarr sidhu ker k mai tainu support krn lgya
@jatindersingh-ts6qi
@jatindersingh-ts6qi 19 сағат бұрын
Kua baat aa 22 superrr❤
@jeewanaulakh7856
@jeewanaulakh7856 26 күн бұрын
Aja da time tara a baaghi bai wahguru eva rakha ❤❤❤❤❤❤❤❤❤❤
@Dharamjit-Pandher
@Dharamjit-Pandher 23 күн бұрын
ਇੱਕ ਸਿੱਧੂ ਤੇ ਦੂਜਾ ਬਾਗੀ ਗੱਲਬਾਤ ਸਿਰਾ ਹੀ ਕਰੋਂਦੇ ਆ❤❤
@Sanbirsingh111
@Sanbirsingh111 26 күн бұрын
ਕਾਦੀਆਂ ਵਾਲੇ ❤❤❤❤❤❤pb06
@sjass8193
@sjass8193 6 күн бұрын
❤❤❤❤❤
@user-jt1wh4id1f
@user-jt1wh4id1f 3 күн бұрын
Attt
@baljinderdhillon9409
@baljinderdhillon9409 12 күн бұрын
🙏Please 1 song bahi Amritpal SINGH khalsa ji liyi election toh pehlan please🙏
@newstar1286
@newstar1286 26 күн бұрын
💯
@yanketerry
@yanketerry 10 күн бұрын
Baggi veer rooh khush hogi sun k, tribute to my little brother sidhu mosewala
@kulbeersingh4911
@kulbeersingh4911 26 күн бұрын
Nice bagghi
@user-nr7tt5cc1k
@user-nr7tt5cc1k 27 күн бұрын
Nycc
@kiranjot2842
@kiranjot2842 26 күн бұрын
Nice song bro
@Sekhonusa
@Sekhonusa 16 күн бұрын
Sade pind di Shaan 🦅♠️
@B_S-H-I-V-A
@B_S-H-I-V-A 26 күн бұрын
ਬਾਗੀ ਤਾਂ ਫੇਰ ਬਾਗੀ ਆ ਪਤੰਦਰਾ ਇੱਕੋ ਦਿਲ ਹੈ ਕਿੰਨੀ ਵਾਰ ਲੁੱਟੇਂਗਾ ❤❤❤👏👏👏
@Saidowalia
@Saidowalia 26 күн бұрын
ਬਾਗ਼ੀ ਤਾਂ ਫਿਰ ਬਾਗ਼ੀ ❤❤❤❤❤❤❤❤❤❤❤❤❤
@JagnSingh-rq6uz
@JagnSingh-rq6uz 26 күн бұрын
Bagghi 22 meray pind daa
@user-ud9jk2ob6q
@user-ud9jk2ob6q 26 күн бұрын
Good
@gaminggangjs4914
@gaminggangjs4914 27 күн бұрын
ਬਾਗ਼ੀ ਬਾਈ ਨੂੰ ਮਿਲਣਾ ਕੋਈ ਦੱਸ ਸਕਦਾ ਬਾਈ ਕਿੱਥੇ ਰਹਿੰਦਾ
@ff_king_rocky7
@ff_king_rocky7 27 күн бұрын
22 ਦਾ ਪਿੰਡ ਆ ਵੀਰੇ ਨੁੰਨਾ ਬਰਕਤਾਂ ❤❤
@gaganmajitha6455
@gaganmajitha6455 27 күн бұрын
Gurdaspur distt
@gaminggangjs4914
@gaminggangjs4914 27 күн бұрын
@@gaganmajitha6455 ok bro
@gaminggangjs4914
@gaminggangjs4914 27 күн бұрын
Pind da nam ki aaa
@Deepchal0001
@Deepchal0001 27 күн бұрын
Gurdaspur ch
@jigardeepsingh438
@jigardeepsingh438 26 күн бұрын
Very good bro
@rishuchhaniwala5419
@rishuchhaniwala5419 26 күн бұрын
Baaghi bhai sirra sinda ala aat krwayia Pia a
@sidhutenthouse2133
@sidhutenthouse2133 27 күн бұрын
Hanji ma milna aaa ji
@NirvairSekhon-ir4gu
@NirvairSekhon-ir4gu 26 күн бұрын
Nice 💯💯💯💯💯👍🏻
@user-gn5qt4ug7u
@user-gn5qt4ug7u 26 күн бұрын
Very nice brother
@Singhaman758
@Singhaman758 27 күн бұрын
Aa gaya Baaghi te fr Bagghi hai love you veea Best of luck Carey on jatta❤🎉
@vickysingh2139
@vickysingh2139 27 күн бұрын
Bagghi ta fer bagghi ha ❤🔥👌👍💪
@Mehakdeepshah
@Mehakdeepshah 26 күн бұрын
Sadde pind da aaaaa bagghi bhai
@user-wj3wj3jb6l
@user-wj3wj3jb6l 27 күн бұрын
💯💯
@AishKaur-sg3je
@AishKaur-sg3je 26 күн бұрын
Nice bro
@manjindersinghkahlon6998
@manjindersinghkahlon6998 9 күн бұрын
Gurdaspur aaja veer nu milna te
@Sunnysunny-bw6fb
@Sunnysunny-bw6fb 27 күн бұрын
Bhaagi 🔥
@kulbirsingh4007
@kulbirsingh4007 25 күн бұрын
Baaghi te Baaghi hi aa
@brownshortie
@brownshortie 26 күн бұрын
Sohna likhda 22 v.🙏
@user-nt2vw7zx5h
@user-nt2vw7zx5h 27 күн бұрын
🔥
@kakarupana437
@kakarupana437 25 күн бұрын
ਵੀਰੇ ਫੁੱਲ ਸਪੋਟ ਆ
@sandeepsingh7102
@sandeepsingh7102 27 күн бұрын
Good bai ji ghaint very nice
@jaggalikharitopic
@jaggalikharitopic 26 күн бұрын
ਬੰਬ ਗਾਣਾ 💣💣 ਬਾਗੀ ਬਾਈ ❤❤
@onkarsingh-gd7rp
@onkarsingh-gd7rp 26 күн бұрын
Bhagi Bhagi aw frr❤❤
@pritpalsinghpritpalsingh6102
@pritpalsinghpritpalsingh6102 26 күн бұрын
❤❤❤❤
@FilmiFriendOfficial
@FilmiFriendOfficial 26 күн бұрын
Video kaim hou bai g
@ranaahsanjaved484samundari
@ranaahsanjaved484samundari 26 күн бұрын
❤❤❤
@PankajKumar-gx6pf
@PankajKumar-gx6pf 27 күн бұрын
Phala Sidhu moosewala dil ch doja bagi bro
@reenakumari7989
@reenakumari7989 27 күн бұрын
Baaghi, ❤❤
@madhav__ma
@madhav__ma 26 күн бұрын
Very nice song 💪💪💪
NO NO NO YES! (50 MLN SUBSCRIBERS CHALLENGE!) #shorts
00:26
PANDA BOI
Рет қаралды 95 МЛН
О, сосисочки! (Или корейская уличная еда?)
00:32
Кушать Хочу
Рет қаралды 6 МЛН
Егор Крид, JONY - Дым ( Премьера Клипа 2024 )
2:53
Егор Крид
Рет қаралды 4,4 МЛН
Голоса Животных - Кукутики и Любаша Зебра в клеточку
3:51
КУКУТИКИ - Детские песенки и мультики
Рет қаралды 1,9 МЛН
Stray Kids "Lose My Breath (Feat. Charlie Puth)" M/V
2:53
JYP Entertainment
Рет қаралды 30 МЛН
Akimmmich & Bimo | Qaraközim (Mood Video)
2:45
akimmmich
Рет қаралды 1 МЛН
Жандос Қаржаубай - Не істедім?!
2:57
Alisher Konysbaev - Ol Aru (Official Music Video)
2:40
Alisher Konysbaev
Рет қаралды 6 МЛН