New Punjabi Song | Assi Kehra Tere Bina | Kanth Kaler | Teri Akh Varine Hit Sad Songs 2016

  Рет қаралды 9,074,609

Single Track Studio

Single Track Studio

Күн бұрын

Пікірлер: 1 700
@bnta534
@bnta534 Жыл бұрын
ਓ ਪੁਰਾਣਾ ਟਾਈਮ ਵਕਤ ਅਸੀਂ ਨੀ ਭੁੱਲ ਸਕਦੇ ਜੀ।❤ਬਹੁਤ ਸਾਰੀਆਂ ਯਾਦਾਂ ਸੀ।
@JaggaSingh-dx1wi
@JaggaSingh-dx1wi 8 ай бұрын
Shi gal a
@iamshubhambhatiia
@iamshubhambhatiia 6 ай бұрын
@vakilsingh3875
@vakilsingh3875 5 ай бұрын
Right g
@RakeshKumar-rp6xg
@RakeshKumar-rp6xg 5 ай бұрын
😊😊0😊😊😊😊😊0😊😊0😊😊​@@JaggaSingh-dx1wi
@ROYAL_KILLER_306
@ROYAL_KILLER_306 4 ай бұрын
Hi
@HarjinderSingh-og4xr
@HarjinderSingh-og4xr Жыл бұрын
ਆਰਮੀ ਵਿਚ ਡਰਾਇਵਰ ਸੀ ਗੱਡੀ ਵਿੱਚ ਕਲੇਰ ਕੰਠ ਦੀਆਂ ਸਾਰੀਆਂ ਕੈਸਿਟਾਂ ਮੇਰੇ ਕੋਲ ਸਨ ਵਾਹ ਜੀ ਵਾਹ ਵੀਰ ਜੀ
@inderpreetsinghkhaira3448
@inderpreetsinghkhaira3448 8 ай бұрын
ਇਹੋ ਜਿਹਾ ਗਾਣਾ, ਸ਼ਾਇਦ ਕਲੇਰ ਕੰਠ ਨੇ ਵੀ ਦੁਬਾਰਾ ਨੀ ਗਾਉਣਾ, ਕਿਆ ਗਾਣਾ ਯਾਰ, ਦੁਨੀਆ ਦਾ No. One ਗਾਣਾ
@mukul9360
@mukul9360 Ай бұрын
Sahi kiha ji eh legend singer neh ji ❤❤
@basant_kumar_shaayad
@basant_kumar_shaayad 7 ай бұрын
ਬਹੁਤ ਹੀ ਖੂਬਸੂਰਤ ਗੀਤ ਹੈ ਜਿੰਨੀ ਵਾਰੀ ਮਰਜ਼ੀ ਸੁਣ ਲਵੋ ਮੰਨ ਨਹੀਂ ਭਰਦਾ ਪੁਰਾਣੇ ਵੇਲੇ ਯਾਦ ਆ ਜਾਂਦੇ ਨੇ 31/03/2024 ਵਿੱਚ ਕੋਣ ਕੋਣ ਸੁਣਦਾ?
@gurjeetsingh3415
@gurjeetsingh3415 2 ай бұрын
Right 👍 Bro
@VinayKumar-nl1fc
@VinayKumar-nl1fc 2 ай бұрын
Bott vadiya song aa ji
@SagarkaulSagar
@SagarkaulSagar 2 ай бұрын
​@@VinayKumar-nl1fcoooooooo oooooooooooooooooooooooooooooooooooooooooooooooooooooooooooooooooooooooooooooooooooooooooooooooooooooooooooooooooooooooooooooooooooooooooooooooooooooooooooooooooooooooooooooooooooooooooooooooooooooooooooooooooooooooooooooooooooooooooooooooooooooooooooooooooooooooooooooooooooooooooooooooooooooooooooooooooooooooooooooooooooooooooooooooooooooooooooooooooooooooooooooooooooooooooooooooooooooooooo a ooooooooooooooooooooooooooooooooooooooooooooooooooooooooooooooooooooooooooooooooooooooooooooooooooooooooooooooooo
@brar5587
@brar5587 Ай бұрын
Me
@BoSS-tu1df
@BoSS-tu1df Жыл бұрын
ਵੀਰੇ 2001 ਚ ਮੈਂ ਛੋਟਾ ਸੀ ਤੇ ਮੇਰੀ ਭੂਆ ਜੀ ਦਾ ਮੁੰਡਾ ਇਹ ਗਾਣਾ ਬੜਾ ਸੁਣਦਾ ਹੁੰਦਾ ਸੀ। ਇਹਨਾਂ ਕੇ ਓਹਨੇ ਕੈਸਟ ਦੀ ਦੋਨੋਂ ਸਾਈਡ ਬਸ ਆਹੀ 1 ਗਾਣਾ ਭਰਵਾ ਕੇ ਰੱਖਿਆ ਸੀ। ਬੰਦ ਹੁੰਦਾ ਫੇਰ ਸਟਾਰਟ ਹੋ ਜਾਂਦਾ । ਸ਼ਾਇਦ ਓਹਦੋਂ ਓਹਨੇ ਵੀ ਓਸ ਟਾਈਮ ਦਿਲ ਦੀ ਸੱਟ ਖਾਧੀ ਹੋਵੇ। ਇਹ ਬਸ ਓਹੀ ਵੀਰ ਸਮਝ ਸਕਦੇ। ਜਿਹੜੇ ਓਹਨਾਂ ਦਿਨਾਂ ਚ ਹਰ ਰੋਜ Love Letter ਰਾਤ ਨੂੰ ਸੌਣ ਲਗਿਆ ਪੜ੍ਹਕੇ ਸੋਹੰਦੇ ਸੀ 😊
@balwantsinghmanohar3232
@balwantsinghmanohar3232 11 ай бұрын
ਏ ਤਾਂ ਉਹੀ ਸਮਝ ਸਕਦਾ ਹੈ ਜਿਨ੍ਹੇ ਪਿਆਰ ਕੀਤਾ ਹੈ
@sunnyarora770
@sunnyarora770 11 ай бұрын
Sahi kya yr Dil Diya glla Dil vala he janda😢
@nancykaushal7807
@nancykaushal7807 7 ай бұрын
Nhi v sat lagi Hove fir b vadia hai song
@ManishKumar-tr6yc
@ManishKumar-tr6yc 4 ай бұрын
V.nice song all time my favourite song
@ravinderKainth-l2b
@ravinderKainth-l2b 3 ай бұрын
❤❤❤
@gurpreetsuksham8864
@gurpreetsuksham8864 Жыл бұрын
ਸੱਪ ਦੀ ਜਹਿਰ ਵਾਂਗੂੰ ਚੜਦਾ ਵਾ ਇਹ ਗੀਤ 😢😢
@paulravi248
@paulravi248 7 ай бұрын
😃😃sahi gall
@harwindersingh4170
@harwindersingh4170 5 ай бұрын
Hahahha sahi gal a
@rajansingh4767
@rajansingh4767 4 ай бұрын
Wah ji wah. Kya baat
@ravinderKainth-l2b
@ravinderKainth-l2b 3 ай бұрын
Ryt g❤❤
@makhansingh870
@makhansingh870 8 ай бұрын
Side song ਗੀਤਾਂ ਦਾ ਤੇ ਲੈਟਰਾ ਦਾ ਜ਼ਮਾਨੇ ਵਿਚ ਹੀ ਸੱਚਾ ਪਿਆਰ ਸੀ। ਹੁਣ ਤਾ ਬੱਸ ਬੁਰਾ ਹਾਲ ਹੈ
@VivekKumar-w6m4n
@VivekKumar-w6m4n 8 ай бұрын
Hangi 🙏 ❤
@RajveerSingh-uo1gn
@RajveerSingh-uo1gn 8 ай бұрын
ਕਾਸ਼ ਇਹ ਦਿਨ ਵਾਪਸ ਆ ਜਾਣ 🙏😪
@RajniRajni-xd5pq
@RajniRajni-xd5pq 7 ай бұрын
Right
@MannuThakur-uw9kb
@MannuThakur-uw9kb Ай бұрын
😢 school 🎒otime yaad a gaya
@pawansingh-tz8kq
@pawansingh-tz8kq 4 ай бұрын
ਅਸੀਂ ਮਾੜੀਆਂ ਨੇ ਰਹਿਣਾ ਸਾਰੀ ਜ਼ਿੰਦਗੀ ਹੀ ਮਾੜੇ ਪਰ ਫੇਰ ਵੀ ਕਦੇ ਸਾਡੀ ਯਾਦ ਤੈਨੂੰ ,,,,,,* ਰੌਂਗਟੇ ਖੜ੍ਹੇ ਕਰਦਾ ਟੱਪਾ ਹੈ।
@Behuman0627
@Behuman0627 2 жыл бұрын
ਸਾਡੇ ਪਿੰਡ ਦੀ ਸਵੇਰ ਵਾਲੀ ਕਰਤਾਰ ਬੱਸ ਤੇ ਓਸਦੇ ਵਿਚ ਕੰਡਕਟਰ ਧੰਨੁ ਨੇ ਇਹ ਗਾਣੇ ਬਜਾਉਣੇ। ਸਾਡਾ ਗਰੁੱਪ ਆਖਰੀ ਸੀਟ ਉੱਤੇ ਬੈਠਾ ਹੋਣਾ ਯਾ ਫੇਰ ਪਿਛਲੀ ਬਾਰੀ ਵਿਚ ਖੜੇ ਹੋਣਾ। ਬਾਰੀ ਤੋਂ ਲਟਕਦੇ ਹੋਏ ਸਾਡੇ ਯਾਰ। ਕੁੜੀਆਂ ਦਾ ਸਾਡੇ ਵੱਲ ਦੇਖ ਕੇ ਘੂਰੀਆਂ ਕੱਢਣਾ। 🤣🤣😂😂🥺🥺😬😬
@arwinderaujla3267
@arwinderaujla3267 Жыл бұрын
ਕਦੇ ਨਾ ਪੁਰਾਣਾ ਹੋਣ ਵਾਲਾ ਗਾਣਾ ❤
@sunnyarora770
@sunnyarora770 11 ай бұрын
All time favourite song ❤️😢
@ranjanapal2363
@ranjanapal2363 9 ай бұрын
Yes
@phiniphilip317
@phiniphilip317 2 ай бұрын
ਕਾਸ਼ ਮੋਬਾਈਲ ਤੋਂ ਬਿਨਾ ਵਾਲਾ ਸਮਾ ਫਿਰ ਆ ਜਾਵੇ
@GaganPannuPannu-z9i
@GaganPannuPannu-z9i 22 күн бұрын
Fare Banda. ,,,,,,,,
@PawanPamma-so4oe
@PawanPamma-so4oe 22 күн бұрын
ਓ ਸਿਰਫ਼ ਤੇਰੇ ਲਈ ਹੀ ਆਵੇ 😂😂
@sukhwantsingh1843
@sukhwantsingh1843 8 ай бұрын
ਰੂਹ ਨੂੰ ਸਕੂਨ ਬਹੁਤ ਮਿਲਦਾ ਇਹ ਗੀਤ ਸੁਣ ਕੇ 2024 ਦੇ ਵਿੱਚ ਵ ਧੋਖਾ ਜਦ ਵੀ ਦਿੰਦੇ ਨੇ ਆਪਣੇ ਹੀ ਦਿੰਦੇ ਨੇ ਬੇਗਾਨੇ ਤਾਂ ਧੱਕਾ ਵੱਜਣ ਤੇ ਵੀ ਮਾਫੀ ਮੰਗ ਲੈਂਦੇ ਨੇ
@SinghBalli-tn5zm
@SinghBalli-tn5zm 3 ай бұрын
🙏🏼🙏🏼❤️❤️1990 ਵਾਲੇ ik naal la k ਖੁਸ਼ c but hun ਮਾਹੌਲ ਕੁੱਝ ਹੋਰ ਹੀ ਏ🙏🏼❤️❤️
@SHIVALYSINGLA
@SHIVALYSINGLA 2 ай бұрын
Ryt
@VinayKohli-c9i
@VinayKohli-c9i Ай бұрын
Hun ta ikk nikli te ik hor wala rawaaj aa gya
@ArunKumar-uk7mt
@ArunKumar-uk7mt Жыл бұрын
पूराने पंजाबी गाने सदाबहार थे। आजकल के गाने में वो बात नहीं रही। I love this song ❤❤❤
@ManishRanga-b2b
@ManishRanga-b2b 5 күн бұрын
ਪੂਰਾ ਸੱਪ ਦੀ ਜਹਿਰ ਵਾਂਗੂੰ song ਚੜਦਾ, ਬਾਰ-ਬਾਰ ਜਿੰਨਾ ਮਰਜ਼ੀ ਸੁਣ ਲਓ ਮਨ ਹੀ ਨਹੀਂ ਭਰਦਾ,,,😮😮😮
@ruralicon2801
@ruralicon2801 28 күн бұрын
ਅਸਲ ਗਾਇਕੀ, ਬਹੁਤ ਘੈਂਟ ਸਮਾਂ ਸੀ ਓਦੋਂ। ਹੁਣ ਪਿੱਛੇ ਮੁੜ ਕੇ ਦੇਖਦਾਂ ਤਾਂ ਲਗਦਾ ਸਾਲਾ ਯੁੱਗ ਈ ਬਦਲ ਗਿਆ , ਹੁਣ ਪਹਿਲਾਂ ਵਰਗਾ ਮਾਹੌਲ ਨੀ ਮਿਲਣਾ ਦੁਬਾਰਾ।
@charanjitmahal2073
@charanjitmahal2073 24 күн бұрын
Sahi gl aa yr😢
@PrinceSingh-w7n
@PrinceSingh-w7n Жыл бұрын
❤❤❤ ਕੋਈ ਤੋੜ ਨੀ ਇਸ ਗਾਣੇ ਦਾ 🎉🎉🎉🎉
@himanshihimanshi3523
@himanshihimanshi3523 Жыл бұрын
😊
@buttamahi780
@buttamahi780 Жыл бұрын
​@@himanshihimanshi3523⁰¹1p
@jacksingh470
@jacksingh470 Жыл бұрын
Good
@ridhibobby6699
@ridhibobby6699 Жыл бұрын
U r right bro hun nhi aaune yeh geet dobara 😢😢😢 golden time
@premchand6090
@premchand6090 Жыл бұрын
ਇਹ ਹੁੰਦੇ ਨੇ ਗੀਤ ਇਹ ਹੈ ਕਲਾਕਾਰੀ ਇਸ ਕਲਾਕਾਰ ਦਾ ਕੋਈ ਵੀ ਗਾਣਾ ਸੁਣ ਲੳ ਸਿਰਾਂ ਹੀ ਹੈ
@RanjotSingh-ms8px
@RanjotSingh-ms8px 8 ай бұрын
ਯਾਰ ਮਨ ਭਰ ਆਉਂਦਾ ਏ ਪੁਰਾਣੇ ਗਾਣੇ ਸੁਣਕੇ ਇੱਕ ਸਕੂਨ ਰੂਹ ਨੂੰ ਆ ਜਾਂਦਾ ਮੈਂ ਅੱਜ ਵੀ ਏ ਪੁਰਾਣੇ ਗਾਣੇ ਹੀ ਸੁਣਦਾ ਹਾਂ ਯਾਰੋ ਯਾਦ ਆ ਜਾਂਦੀ ਉਸ ਦੀ 😥😢😓😭😭😓😢😥
@adamanheer7728
@adamanheer7728 6 ай бұрын
ਸਮਾਂ ਬੁਹਤ ਵਧੀਆ ਸੀ ਨਾ ਕੋਈ ਫ਼ਿਕਰ ਨਾ ਕੋਈ ਗਮ ਅੱਜ ਉਸ ਸਮੇਂ ਦੀ ਯਾਦ ਆ ਗਈ ❤
@AmanDeep-hs3tv
@AmanDeep-hs3tv 5 ай бұрын
Sahi gaal bai .. oh waaps aaje dubaraa 😮
@RaviMrar-ip6wh
@RaviMrar-ip6wh Жыл бұрын
Veere je aaj oh mere naal hundi taa zindgi hi hor honi c aaj 20saal ho gaye ohde naal vichdya hoyaa par aaj v yaad aundi a oh par duya eho a jithe v rahe oh khush rahe Saadi kismat hi Maadi c jo oh Saadi nai hoyi
@SurjitRangi
@SurjitRangi Жыл бұрын
2001 ਬਾਲਾ ਸਮਾ ਯਾਦ ਆ ਗਿਆ ਸਕੂਲ ਬਾਲਾ
@karamnoor8368
@karamnoor8368 3 ай бұрын
ਏ ਔਹ ਗੀਤ ਹੈ ਜਿਸਨੂ ਅਸੀਂ ਬਹੁਤ ਵਾਰੀ ਸੁਣਿਆ ਸੀ ਹਰ ਗਲੀ ਵਿਚ ਹੀ ਇਹ ਗੀਤ ਲੱਗਾ ਹੁੰਦਾ ਸੀ ਉਸ ਟਾਈਮ ਸਾਡੀ ਉਮਰ 16 17 ਸਾਲ ਦੀ ਸੀ ਤੇ ਨਵਾ ਨਵਾ ਜਵਾਨੀ ਵਿਚ ਪੈਰ ਸੀ ਬਹੁਤ ਯਾਦ ਉਣਦੇ ਔਹੁ ਸਮੇਂ
@ਬੰਬ_ਰੌਲ੍ਹਾ
@ਬੰਬ_ਰੌਲ੍ਹਾ 8 ай бұрын
ਗੱਲ 2003 ਦੀ ਆ7ਵੀਂ ਕਲਾਸ ਪੁਰਾਣੀਆਂ ਯਾਦਾਂ ਤਾਜ਼ੀਆਂ ਕਰ ਤੀਆ਼਼❤❤❤❤
@PawandeepDeep-e3r
@PawandeepDeep-e3r 3 ай бұрын
ਕਿਹੜਾ ਕਿਹੜਾ ਸਹੇਲੀ ਹੋਣ ਦੇ ਬਾਵਜੂਦ ਵੀ ਸੁਣੀ ਜਾਦਾ😊😊😊
@manishranga363
@manishranga363 2 ай бұрын
❤❤
@DeepDeep-z7s
@DeepDeep-z7s Ай бұрын
Bhrawa asi ta gharwali hoi te vi suno jande a😂😂😂😅
@bikramjotsingh7904
@bikramjotsingh7904 29 күн бұрын
😊😊
@gorasandhu1478
@gorasandhu1478 20 күн бұрын
​@Dee❤ppppDeep-z7s
@jakhodkhera6880
@jakhodkhera6880 21 күн бұрын
ढांडा न्यौली वाला का इंटरव्यू सुन कर कोण आया है
@englishwitharpitt9205
@englishwitharpitt9205 2 жыл бұрын
Thats the difference between old songs and new ones , we r searching for these kind of music , while todays songs have very less life span .
@ManishRanga-b2b
@ManishRanga-b2b 5 күн бұрын
ਮੈਨੂੰ ਤਾਂ ਪੁਰਾਣਾ ਟਾਈਮ 2020. ਬਹੁਤ ਯਾਦ ਆ ਜਾਂਦਾ, ਜਦੋਂ ਸਹੇਲੀ ਦੀ ਯਾਦ ਆਉਂਦੀ, ਬੜਾ ਰੋ ਰੋ ਕੇ ਪਾਗਲ ਹੋ ਗਿਆ ਸੀ, 😏😏😌🤪
@akashsharma6560
@akashsharma6560 Жыл бұрын
ਇਸ ਗੀਤ ਨੂੰ ਮੈਂ ਜਿੰਨਾ ਮਰਜ਼ੀ ਸੁਣ ਲਵਾਂ ਦਿਲ ਨਹੀਂ ਭਰਦਾ❤
@jatindersingh1699
@jatindersingh1699 Жыл бұрын
mai apni x nu cassette ch eho song bhar ke gift keeta se
@maninderheer8185
@maninderheer8185 Жыл бұрын
​@@jatindersingh1699😊❤😊❤😊
@balvirsingh6615
@balvirsingh6615 Жыл бұрын
Right
@rattenthakur6682
@rattenthakur6682 Жыл бұрын
❤️❤️😟😢🌹
@surajkhan2358
@surajkhan2358 6 ай бұрын
Oh time ch border tapn vala kam hunda si sachia yariya ajj kll sab khatm
@yummybite9090
@yummybite9090 Жыл бұрын
ਪੁਰਾਨਿਆਂ ਸਹੇਲਿਆਂ ਦੀ ਯਾਦ ਆ ਗਈ। ਜਦੋਂ 2003 ਚ ਅੱਠਵੀਂ ਚ ਪੜਦਾ ਸੀ
@GurlalSingh-cv1kd
@GurlalSingh-cv1kd Жыл бұрын
ਨਾ ਯਰ ਛੇੜ ਜਖਮਾ ਨੂੰ
@RANJITKUMAR-Rk07
@RANJITKUMAR-Rk07 Жыл бұрын
❤2001 8th class from Chandigarh Sector 47-D kinna sohna time siga😢❤
@digvijaythakur7408
@digvijaythakur7408 11 ай бұрын
😢😢😢
@MOHITSALOTRA
@MOHITSALOTRA 11 ай бұрын
00​@@RANJITKUMAR-Rk07
@narinderpal4647
@narinderpal4647 11 ай бұрын
Same here
@Daleep-ee2rg
@Daleep-ee2rg 2 жыл бұрын
Yaar kine sone oh din hunde c us same kine sone gane aande aa aaj kal eda de gane kyu ni aande kaash oh din fir bapas aa jave
@RAJESHKUMAR-hn9qk
@RAJESHKUMAR-hn9qk Жыл бұрын
Mujhe nahi lgta ki Aaj k tym mai koi ye song sunta hoga but mujhe to Aaj bhi bahut pasand hai koi or bhi hai jo iss song ko lyk krta hai
@samarMehra-z4w
@samarMehra-z4w 9 ай бұрын
Bhai kuchh aise log mere jaise h jo ye gana sunte hoge bahut. Badia song 👍👍👍👍
@BalwinderSingh-rd7wc
@BalwinderSingh-rd7wc 6 ай бұрын
Roj sunta hu bai ratt ko
@bablusaini7077
@bablusaini7077 4 ай бұрын
Ji bilkul sunta ha 20year old song humara jawani wala dor ka gana super
@queenrayatqueen153
@queenrayatqueen153 4 ай бұрын
Hnji roj sunde a
@INCREDIBLE-m2v
@INCREDIBLE-m2v 3 жыл бұрын
Roz hi sundaa aa 2003 to..... 😔😔😔
@tarsemchoudhary2812
@tarsemchoudhary2812 3 жыл бұрын
Me bhi roj
@ajaykumar390
@ajaykumar390 Жыл бұрын
2023 ਵਿੱਚ ਸੁਣ ਵਾਲੇ ਲਾਈਕ ਕਰੋ ❤
@rampalsingh7916
@rampalsingh7916 Жыл бұрын
ਬਹੁਤ ਵਧੀਆ ਗੀਤ ਗਾਇਆ ਕਲੇਰ ਬਾਈ ਜੀ ਨੇ ❤❤❤❤❤
@arwinderaujla3267
@arwinderaujla3267 Жыл бұрын
ਸਦਾਬਹਾਰ ਗੀਤ ❤❤❤
@SachinKumar7823sachin
@SachinKumar7823sachin Ай бұрын
Who those from dhanda noliyewala interview 😊
@kamaljeetKahlon
@kamaljeetKahlon 4 ай бұрын
ਇਹ ਗਾਣਾ ਸੁਣ ਕੇ ਆਪਣੀ gf ਯਾਦ ਆ ਗਈ ਹੁਣ ਤਾਂ ਬੱਚੇ ਵੀ ਬਰਾਬਰ ਦੇ ਹੋ ਗਏ ਪਰ ਉਹ ਸਮੇਂ ਇਹ ਗਾਣੇਆ ਨਾਲ ਸਮਾਂ ਨਿਕਲਦਾ ਸੀ
@MalhiSunamAala
@MalhiSunamAala 3 ай бұрын
ਪ੍ਰਧਾਨ ਜੇਕਰ ਤੇਰਾ ਕੋਮੈਂਟ ਭਰਜਾਈ ਨੇ ਪੜ ਲਿਆ ਤਾਂ ਤੇਰੀ ਖ਼ੈਰ ਨਹੀਂ ਮੇਰਾ ਵੀਰ🤣🤣🤣
@kamaljeetKahlon
@kamaljeetKahlon 3 ай бұрын
@@MalhiSunamAala hahahah ehh me sochiya ni
@naharsingh2490
@naharsingh2490 18 күн бұрын
ਪਹਿਲਾਂ ਵਾਲੇ ਅਨੇਕਾਂ ਗਾਇਕਾਂ ਨੇ ਸੈਂਡ ਸੌਗ ਗਾਏ ਹਨ ਉਨ੍ਹਾਂ ਵਿੱਚੋਂ ਨਿਵੇਕਲੀ ਸ਼ੈਲੀ ਵਿਚ ਪੇਸ਼ ਕੀਤੇ ਗੀਤ ਕੰਠ ਕਲੇਰ ਜੀ ਦੇ ਹਿੱਸੇ ਆਇਆ ਹੈ।
@g.slotey112
@g.slotey112 2 жыл бұрын
My all time favorite 💟 ..... Asin maddya NE Rehna saari Zindagi madday 👌👌😚
@mohitdj8401
@mohitdj8401 Жыл бұрын
2023 vich kon kon sun ray song ❤
@poonamkharwal597
@poonamkharwal597 4 жыл бұрын
M sure ise sunkr sb apne true love ko bhut miss krte honge like me
@sadstatus7933
@sadstatus7933 3 жыл бұрын
Sam ji
@singhsingh3181
@singhsingh3181 3 жыл бұрын
Bht jiyada
@arvinddogra2518
@arvinddogra2518 2 жыл бұрын
Hii
@arvinddogra2518
@arvinddogra2518 2 жыл бұрын
Hii
@virdeesaab3035
@virdeesaab3035 2 жыл бұрын
Yes
@nanamunnagameryt145
@nanamunnagameryt145 8 ай бұрын
ਕਲੇਰ ਕੰਠ ਜੀ ਬਹੁਤ ਵਧੀਆ ਗਾਇਆ ਰੂਹ ਖੁਸ਼ ਹੋ ਗਈ ਜੀ
@jasvindrasidhubrar3829
@jasvindrasidhubrar3829 2 жыл бұрын
Kya baat hai kanth sahab👍! Love from rajsthan 🇮🇳
@Rameshsingh-hq5qg
@Rameshsingh-hq5qg 9 ай бұрын
ਪੜ੍ਹਾਈ ਕਰਦੇ ਸੀ ਉਸ ਟਾਇਮ ਦੀ ਯਾਦ ਆ ਗੲੀ
@jacqleenphotography
@jacqleenphotography Жыл бұрын
O yaar bahut sohney din se eh Waley 😢
@Sandyrana35
@Sandyrana35 Жыл бұрын
Siraa si 22 eh v gaana 1st time ehi suneya c kaler kanth da song ASSI MADEYAN NE REHNA SARI ZINDAGI MAADE, ohh... 😔😔😞😞😫😫
@pawansahu909
@pawansahu909 Ай бұрын
Dhanda ko dekh kr kon kon aaya h 😅
@Hisarvasiaman
@Hisarvasiaman Ай бұрын
@Gagan0987
@Gagan0987 4 ай бұрын
Jdo oh 2005 ch Canada gyi c chad k asi berozgar c. Par hun Europe ch aya nu 16 sal ho gye. Pta ni kithe rehndi a dil ajj v ohnu yaad kr lyida
@hemant88h
@hemant88h Жыл бұрын
2023 ale ajo fer koun koun sunda??? Evergreen artist , old songs never be defeated 🙏🙏🙏always win heart's ♥️
@mahadevkimahakaripa2346
@mahadevkimahakaripa2346 Жыл бұрын
2023❤❤
@mohitdj8401
@mohitdj8401 Жыл бұрын
2023❤
@jaggababajaggamehra2398
@jaggababajaggamehra2398 Жыл бұрын
@@mahadevkimahakaripa2346 jaggababa
@Mandeepsingh-q2i
@Mandeepsingh-q2i Жыл бұрын
@Mandeepsingh-q2i
@Mandeepsingh-q2i Жыл бұрын
2023
@pardeepmahi7045
@pardeepmahi7045 Жыл бұрын
ਕੋਣ ਕੋਣ ਸੁਣ ਰਿਹਾ 12/2023 ਦੇ ਵਿੱਚ ਅਜੇ ਵੀ
@ManishSodayi
@ManishSodayi 18 күн бұрын
❤❤❤❤❤
@satvirsingh8382
@satvirsingh8382 4 жыл бұрын
2020 ❤ Asi madeya Ne rehna sari zindgi hi maade Purane din yaad aa gye 💓💓💓💓💓
@GopalXYZpb13
@GopalXYZpb13 4 жыл бұрын
Hnji bro bilkul sahi
@charanjitsinghraju2278
@charanjitsinghraju2278 19 күн бұрын
ਇਸ ਗਾਣੇ ਵਿੱਚ ਬਹੁਤ ਜਿਆਦਾ ਜੁੜੀ ਯਾਦ ਸਾਡੀਆਂ
@Dastan_2005
@Dastan_2005 2 жыл бұрын
Grew up with this song, Siti Cable maybe only ludhiana ale can understand.. time flies 😔
@EuropeVichPunjabi76
@EuropeVichPunjabi76 8 ай бұрын
slovakia ਤੋਂ ਸੁਣ ਰਹੇ ਹਾਂ ਇਹ ਗੀਤ
@Raju-bj1lq
@Raju-bj1lq 2 жыл бұрын
ਦਿਲ ਨੂੰ ਛੂ ਗਿਆ 😭
@royalferozgaming1744
@royalferozgaming1744 Жыл бұрын
2023.vary nice and song❤❤❤
@SHORICHEMICALS
@SHORICHEMICALS Күн бұрын
Es game ne pta ni kiniyaan diya jindgiyaan dubbn to bcayiaan sun k sambhlnaa aaya aapne aap nu❤
@SahuSharma-bt6sh
@SahuSharma-bt6sh 7 ай бұрын
੨੦੨੪ ਵਿਚ ਸੁਣਕੇ ਵੀ ੨੦੦੫ ਦੇ ਓਹ ਦਿਨ ਤਾਜ਼ੇ ਹੋ ਜਾਂਦੇ ਇਹ ਗਾਣੇ ਸੁਣ ਕੇ। ਦਿਲ ਕਰਦਾ ਇਕ ਵਾਰ ਫਿਰ ਓਹਨੂੰ ਫੋਨ ਕਰਾ
@Dheerajkumarrrr
@Dheerajkumarrrr 9 ай бұрын
Golden era of Punjabi sad songs ❤️❤️ Still listening in 2024
@lalitraj525
@lalitraj525 Ай бұрын
Listening on 21st October 2024 , still hits the same as when it was launched. ..kaler kanth era 🔥🔥🔥🔥
@PRANGIT
@PRANGIT 2 жыл бұрын
Kanth Kaler used to be Arijit Singh of his times... Made us feel heart broken before even falling in love 🥰
@jpfilmz3321
@jpfilmz3321 2 жыл бұрын
Lp
@jpfilmz3321
@jpfilmz3321 2 жыл бұрын
P
@skkumarkumar5465
@skkumarkumar5465 2 жыл бұрын
@@jpfilmz3321 👍👍👍
@sukhvindersingh7175
@sukhvindersingh7175 2 жыл бұрын
Poo 🤣💩 oœo
@sonusinghk1710
@sonusinghk1710 2 жыл бұрын
@@jpfilmz3321 n
@GurpreetSingh-kd7ig
@GurpreetSingh-kd7ig 7 ай бұрын
Pta nhi kismit ch Autograph mil ga v the real legend guru...kanth kaler sabb ji love you ajj date hai 19/4/2024 time 13:48..mai USA hai.....Galti song.har sah..Aadat.tu chete ave..dil di gall...kaash...kina teri yaad ne sattiya...taare giniya kre gyi....ik saah...the hole song master piece 💠💙💙💙💙🙏☺️🤗🌹
@ninaniyabrothers4758
@ninaniyabrothers4758 Жыл бұрын
सच्ची मोहब्बत इन्हीं गानों में छुपी हुई है 😞
@Sukhramsolanki30
@Sukhramsolanki30 2 ай бұрын
Right😮😊
@malkiatsingh8129
@malkiatsingh8129 Жыл бұрын
Kanth de song ni purane hunde ajj v fresh lagde yar ik vela c asi sara sara din kanth bhaji de song sunde akde ni c hunde ajjj v love you bhaji
@alimushtaq813
@alimushtaq813 Жыл бұрын
Golden nostalgic era of punjabi music industry 😢❤🇵🇰
@jeevansharma5739
@jeevansharma5739 Жыл бұрын
😂.😂😂
@kimowalia1966
@kimowalia1966 4 ай бұрын
4_7_2024 kaun sun ਰਿਹਾ ਏ ਗੀਤ 🙏😪
@BaljinderSingh-zn5qw
@BaljinderSingh-zn5qw 5 жыл бұрын
Yaar age ajj 40 year a par kanth de gane sun k o 22 saal de age pyaar wali yaad ahh jandi kamli ajj v yaad bhut andi kush rahe apne life vich jithe v hove👩‍🌾
@GopalXYZpb13
@GopalXYZpb13 4 жыл бұрын
Hnji sir bilkul sahi kheaaa tuc
@sukhdevsinghsukhdevsingh3934
@sukhdevsinghsukhdevsingh3934 4 жыл бұрын
Jesus is
@balwiderkumar6745
@balwiderkumar6745 4 жыл бұрын
my Age 41 baljinder veer ..same .ehe kuch mere nal veer...
@princekailley3421
@princekailley3421 3 жыл бұрын
Paji enee time baad v yaad aunde a😟
@avdeshkumar4381
@avdeshkumar4381 2 жыл бұрын
Hmaay ldwa
@happysau3691
@happysau3691 3 ай бұрын
2/8/2024 time 4:30 pm no bathinda tu delhi ja Rahe c train vich ja Rahe c odo a song sun Rahe c
@KamalSingh-el7iw
@KamalSingh-el7iw Жыл бұрын
2023 ch bilkul nma song lgda,, love you kaler pajji😘😘
@chandranshsingh1819
@chandranshsingh1819 Ай бұрын
M haryane ka jaat hu par kanth sahab k gaane ajj b sunne m sukoon milta h
@dakshmehra5419
@dakshmehra5419 Жыл бұрын
Bring me back in this era 😭
@vandananayarvandananayar3949
@vandananayarvandananayar3949 Жыл бұрын
Right
@kalyansam225
@kalyansam225 Жыл бұрын
Cassatte me sirrf yehi song bharwaya tha ta ke repeat na krna pade heart touching song tha apne tym ka
@kiransohi23
@kiransohi23 11 ай бұрын
It’s been 20 years since been listening to this song but every time feels so fresh. Miss those days.
@anmolkalra3050
@anmolkalra3050 7 ай бұрын
ਪੁਰਾਣੇ ਸਮੇਂ ਦੀ ਯਾਦ ਆ ਗਈ।ਦਿਲ ਟੁੱਟਦੇ ਸਮੇਂ ਇਹੋ ਗੀਤ ਸੁਣਦੇ ਸੀ ਓਸ ਵੇਲੇ ਦੇ ਆਸ਼ਿਕ❤❤
@buttasingh480
@buttasingh480 9 ай бұрын
ਗਾਣਾ ਸੁਣ ਕੇ ਸਹੇਲੀ ਦੀ ਯਾਦ ਆ ਜਾਂਦੀ ਆ
@aaruhibandotra6656
@aaruhibandotra6656 3 жыл бұрын
Nd the best line " asi madeya nai rehna sari zindagi hi madee "
@NirmalNimma7144
@NirmalNimma7144 5 ай бұрын
ਇਹ ਗੀਤ ਪੁਰਾਣੀਆ ਯਾਦਾ ਤਾਜੀਆ ਕਰ ਦਿੰਦਾ ਹੈ 1992 ਵਾਲੀਆ ਯਾਦਾ
@Aman_gullu
@Aman_gullu Жыл бұрын
Kanth kaler sir ka bhut hi pyaara song ❤❤
@Vickysharma-yb4df
@Vickysharma-yb4df 4 ай бұрын
After marriage eh song sunna e galat lagda 😅😅
@harbhajansng2188
@harbhajansng2188 3 жыл бұрын
Hajri lagbao 2021 ch kis kis ne suneya
@mannipreet2615
@mannipreet2615 Жыл бұрын
Purana time yaad a janda jdo v song suni da....dil krda fer ose time ch wapis chale jaiye ....😥😥
@jindagizindabaad7974
@jindagizindabaad7974 3 жыл бұрын
First time listen this song in 2004 💕💕💕
@naharsingh2490
@naharsingh2490 2 ай бұрын
ਦਿੱਲ ਦੇ ਮਰੀਜ਼ਾਂ ਲਈ ਲਾਭਦਾਇਕ ਸੁਨੇਹਾ
@nainasharma1680
@nainasharma1680 3 жыл бұрын
21/08/2021 still have same feelings for this legendary song 🙂🙂🙂
@officialwebsitekhurdiwalls5963
@officialwebsitekhurdiwalls5963 3 жыл бұрын
Aap b
@subashsingh6694
@subashsingh6694 3 жыл бұрын
Me too
@bawandeep9789
@bawandeep9789 3 жыл бұрын
song wrote by my bhaji
@VisheshKumar-ts6lf
@VisheshKumar-ts6lf 3 жыл бұрын
@RajeshKumar-cl8si
@RajeshKumar-cl8si 2 жыл бұрын
Still reminding her.... 💔💔💔
@Rakesh_mannewala13
@Rakesh_mannewala13 2 жыл бұрын
ਜਦੋ ਏ ਗੀਤ ਆ ਸੀ ੳਦੋ िਦਨ ਚੰਗੇ ਸੀ
@GurpreetSingh-gn6cs
@GurpreetSingh-gn6cs Жыл бұрын
ਸਦਾ ਬਹਾਰ ❤ਗਾਣੇਂ
@DurgeshLohmod
@DurgeshLohmod 21 күн бұрын
Who's here after Dhanda Nyoliwala Interview😂❤
@rockypooja9087
@rockypooja9087 2 жыл бұрын
Legend song...always listen...this song😑🥺🥺🥺🥺🥺🥺🥺🥺🥺🥺❤❤
@harrygsd7561
@harrygsd7561 Жыл бұрын
Eh di v kine vadhia hunde c he rabba vapis liade eh din hay rabba
@anurag.gothwal
@anurag.gothwal Ай бұрын
Kon kon Dhanda bhai ke interview ke bad aaya h 😂
@kamalbali4802
@kamalbali4802 Жыл бұрын
ਗੋਲਡਨ ਵੋਇਸ ਪੰਜਾਬੀ ਗਾਣਿਆਂ ਦਾ ਮੁਕੇਸ਼ ਕੁਮਾਰ
@parvaizahmedpari5585
@parvaizahmedpari5585 4 жыл бұрын
Bahi mera abhi abhi breakup💔 hova hai ma har dn sad song sn k rota hu sad song ab life ka hisa bn gya 😭😭😭😭💔💔💔💔
@pinderbhangu
@pinderbhangu 3 жыл бұрын
Congratulations bro 👍🏻 move on bro zindagi vich hor bht kujh a main vi 2009 2018 tak bht dhokhe khade a 🙏🏻
@pinderbhangu
@pinderbhangu 3 жыл бұрын
70 80 lakh te nashe te fuk dita c hun ja ke sahi hoye a mera veer nashe da ta sahara kade layi na ehi benti a sare bros nd sisters agge hasde wasde raho 🙏🏻
@AmanSharma-py9zh
@AmanSharma-py9zh 8 ай бұрын
Some songs have no substitute This is still magnificent
@vishalShree420
@vishalShree420 4 жыл бұрын
Asi 2020 che V ae geet sun rhe aa.....💖⚘
@mangasingh81
@mangasingh81 3 ай бұрын
ਪਲੇਅਰ ਕੰਠ ਮੰਗੇ ਦਾ ਫੇਵਰੇਟ
@SouravKumar-fu2tu
@SouravKumar-fu2tu 2 жыл бұрын
Golden song which never ever be got old
@RahulSingh-o4l
@RahulSingh-o4l Ай бұрын
💓💓💓💓🌹🌹🌹🌹🌹🤝🤝🤝🤔🤔🙏🙏🙏
@YOUTUBEINDIA01
@YOUTUBEINDIA01 Жыл бұрын
ਹੋਰ ਗੱਲਾਂ ਦੀ ਗੱਲਾਂ comment ਬਾਕਸ ਚ comments ਪੜਨ ਦਾ ਅਲੱਗ ਹੀ ਮਜਾ ਹੈ
@kanchanrajput5083
@kanchanrajput5083 2 жыл бұрын
Legendary king👑 kanth kaler🥰🥰🥰😍😍🔥🔥🔥🔥🔥
@RajatKumar-kd7oz
@RajatKumar-kd7oz 2 жыл бұрын
Ryt
@virdeesaab3035
@virdeesaab3035 2 жыл бұрын
Yes
@AmanEditz-wk5to
@AmanEditz-wk5to Жыл бұрын
ਇਸ਼ਕ ਉਣ ਕੁ ਅੱਤਾ ਨਹੀਂ ਹੋਤਾ ਜਿੰਨਕੇ ਦਿਲ ਮੈਂ ਖ਼ੁਦਾ ਨਹੀਂ ਹੋਤਾ ਬਖੱਤ ਬੇਵਫ਼ਾ ਹੋਤਾ ਹੈ ਯਾਰੋ ਇੰਨਸਾਨ ਕਭਿ ਬੀ ਬੇਵਫ਼ਾ ਨਹੀਂ ਹੋਤਾ ਬੱਸ ਯਾਰ ਦਾ ਪਿਆਰ ਝੂਠਾ ਨਾ ਹੋਵੇ ❤️🙌🥰🥰
@killerKatnoriya
@killerKatnoriya Жыл бұрын
Today 22.03.2023 but bar bar in gano ko sun na asha lgta h....old is gold
@gurpreetwalia1437
@gurpreetwalia1437 4 ай бұрын
ਕਲੇਰ ਕੰਠ ਦੇ ਪੁਰਾਣੇ ਗੀਤ ਸਦਾ ਬਹਾਰ ਨੇ
Ice Cream or Surprise Trip Around the World?
00:31
Hungry FAM
Рет қаралды 21 МЛН
How to Fight a Gross Man 😡
00:19
Alan Chikin Chow
Рет қаралды 12 МЛН
快乐总是短暂的!😂 #搞笑夫妻 #爱美食爱生活 #搞笑达人
00:14
朱大帅and依美姐
Рет қаралды 12 МЛН
I thought one thing and the truth is something else 😂
00:34
عائلة ابو رعد Abo Raad family
Рет қаралды 6 МЛН
Ice Cream or Surprise Trip Around the World?
00:31
Hungry FAM
Рет қаралды 21 МЛН