New Punjabi Songs 2015 || QURBANI || RANJIT BAWA || Punjabi Songs 2015

  Рет қаралды 11,106,618

Mad 4 Music

Mad 4 Music

Күн бұрын

Пікірлер: 3 200
@manjitbains5726
@manjitbains5726 Жыл бұрын
ਇਹ ਗੀਤ ਇੰਨਾਂ ਦਿਨਾਂ ਵਿੱਚ ਗੁਰੂ ਘਰ ਦੇ ਸਪੀਕਰਾਂ ਤੋਂ ਸਵੇਰੇ ਲਾਉਣਾ ਚਾਹੀਦਾ ੴ ਹਾਂ ਜਾ ਨਾਂਹ ਵਾਹਿਗੁਰੂ ਜੀ
@baljindersingh-zu7rp
@baljindersingh-zu7rp 12 күн бұрын
Hanji veer ji
@sunysuny5299
@sunysuny5299 6 күн бұрын
Hanji veer
@Gursimransingh20
@Gursimransingh20 5 күн бұрын
ਹਾਂ ਵਾਹਿਗੁਰੂ ਜੀ
@jagseermann7066
@jagseermann7066 Күн бұрын
Yes
@punjabgroup
@punjabgroup 11 ай бұрын
🔹ਧੰਨ ਧੰਨ ਬਾਪੂ ਗੁਰੂ ਗੋਬਿੰਦ ਸਿੰਘ ਜੀ ❤🙏 🔸ਧੰਨ ਧੰਨ ਬਾਬਾ ਅਜੀਤ ਸਿੰਘ ਜੀ, 🔹ਧੰਨ ਧੰਨ ਬਾਬਾ ਜੁਝਾਰ ਸਿੰਘ ਜੀ, 🔸ਧੰਨ ਧੰਨ ਬਾਬਾ ਜੋਰਾਵਰ ਸਿੰਘ ਜੀ, 🔹ਧੰਨ ਧੰਨ ਬਾਬਾ ਫਤਹਿ ਸਿੰਘ ਜੀ, 🔸ਧੰਨ ਹੈ ਭਾਈ ਟੋਡਰ ਮੱਲ ਜੀ ਦੀ ਸੇਵਾ, 🔹ਧੰਨ ਹੈ ਭਾਈ ਮੋਤੀ ਮਹਿਰਾ ਜੀ ਦੀ ਸੇਵਾ।
@GurpreetSinghsidhumusewalawala
@GurpreetSinghsidhumusewalawala 11 ай бұрын
ਧੰਨ ਧੰਨ ਮਾਤਾ ਗੁਜਰੀ ਜੀ ❤🙏💞
@GurpreetSinghsidhumusewalawala
@GurpreetSinghsidhumusewalawala 11 ай бұрын
ਧੰਨ ਧੰਨ ਗੁਰੂ ਤੇਗ ਬਹਾਦਰ ਸਾਹਿਬ ਜੀ ❤🙏💞
@gurmailbrar4221
@gurmailbrar4221 4 жыл бұрын
ਕੱਲਾ ਕੱਲਾ ਸ਼ਬਦ ਪਰੋਇਆ ਪਿਆ ਵੱਡੇ ਬਾਈ ਮਨਪ੍ਰੀਤ ਟਿਵਾਣੇ ਨੇ ਆਪਣੀ ਕਲਮ ਨਾਲ ਤੇ ਬਾਖੂਬੀ ਗਾਇਆ ਬਾਵੇ ਵੀਰ ਨੇ ਵਾਹਿਗੁਰੂ ਚੜ੍ਹਦੀਕਲਾ ਬਖਸ਼ੇ🙏🙏🙏
@preetmavi3410
@preetmavi3410 3 жыл бұрын
ਅੱਖਾਂ ਚੋਂ ਪਾਣੀ ਆਗਿਆ ਸੁਣ ਕੇ. ਸਾਹਿਬਜ਼ਾਦੇ ਸਾਡੇ ਲਈ ਇੰਨਾਂ ਕੁਝ ਕਰ ਗੲੇ ਤੇ ਅੱਜ ਅਸੀਂ ਉਨ੍ਹਾਂ ਭੁਲਦੇ ਜਾ ਰਹੇ ਹਾਂ.ਧੰਨ ਸੀ ਉਹ ਕਲਗੀਆਂ ਵਾਲਾ...
@garrygill1177
@garrygill1177 2 жыл бұрын
😥😥😥😢😢😢 i miss you
@sukhpalsingh5290
@sukhpalsingh5290 2 жыл бұрын
🙏🙏🙏
@Amndeepkour
@Amndeepkour 2 жыл бұрын
Sahi gall
@Amndeepkour
@Amndeepkour 2 жыл бұрын
Hnji
@amitjain-sr3op
@amitjain-sr3op Жыл бұрын
Jekar pani 2022 toh pehle leadera de AANKHA vich aa jawe PUNJAB SAHEDA DE DHARTI
@BalwinderSingh-oz2fj
@BalwinderSingh-oz2fj 5 жыл бұрын
ਇਸ ਗੀਤ ਨੂੰ ਆਏ ਲੱਗ ਭੱਗ ਪੰਜ ਸਾਲ ਹੋ ਗਏ ਤੇ ਹੁਣ ਤੱਕ 5 ਮਿਲੀਅਨ ਹੋਏ ਆ ਜੇ ਕੋਈ ਹੋਰ ਗਾਣਾ ਹੁੰਦਾ ਮਹੀਨੇ ਵਿੱਚ 50 ਮਿਲੀਅਨ ਹੋ ਜਾਣੇ ਸੀ ਅਸੀਂ ਚੰਗਾ ਸੁਣਨਾ ਨਹੀਂ ਚੁੰਹਿਦੇ ਨਹੀਂ ਫਿਰ ਦੋਸ ਕਲਾਕਾਰਾਂ ਨੂੰ ਦਿੰਦੇ ਹਾਂ ਮਾੜਾ ਗਾਉ ਦੇ
@babbisidhu4076
@babbisidhu4076 5 жыл бұрын
Open
@gurtejpalsingh5922
@gurtejpalsingh5922 5 жыл бұрын
Balwinder Singh sahi gel ha ji
@rajakaleran4078
@rajakaleran4078 5 жыл бұрын
Sahi aa bai ji 🙏
@rupinderkaur7269
@rupinderkaur7269 5 жыл бұрын
💯ryt
@rupinderkaur7269
@rupinderkaur7269 5 жыл бұрын
💯ryt
@rajdeepkaur5737
@rajdeepkaur5737 9 жыл бұрын
ਖੇਡਣ ਵਾਲੀਆ ਉਮਰਾਂ ਦੇ ਵਿੱਚ ਆਪਣੀਆ ਜਾਨਾਂ ਵਾਰ ਗਏ .. ਦੋ ਨਿੱਕੇ ਦੋ ਵੱਡੇ ਸਾਡੀ ਕੌਮ ਦੇ ਛਿਪ ਚੰਨ ਚਾਰ ਗਏ.. .. ਬਹੁਤ ਵਧੀਆ ਲਿਖਿਆ ਤੇ ਗਾਇਆ... ਰੋਣਾ ਆ ਗਿਆ ਸੁਣ ਕੇ....
@GurpreetSingh-qz3jj
@GurpreetSingh-qz3jj 2 жыл бұрын
Dhan dhan🎂 ਚਾਰ ਸਾਹਿਬਜ਼ਾਦੇ ਜਿਨ੍ਹਾਂ ਨੇ ਸਾਡੀ ਕੌਮ ਦੀ ਖਾਤਰ ਸ਼ਾਹੀਦੀਆ ਦੇ ਦਿੱਤੀਆਂ। ਬੰਦ -ਬੰਦ ਕਟਵਾ ਦਿੱਤੇ ਅਸੀਂ ਆਪੋ ਆਪਣੇ ਕੰਮਾਂ ਕਾਰਾਂ ਵਿੱਚ ਰੁੱਝੇ ਹਾਂ ਆਪਣੇ ਬੱਚਿਆਂ ਤੇ ਪਰਿਵਾਰ ਲਈ 🙏❤️ਗੁਰੂ ਸਾਹਿਬ ਗੋਬਿੰਦ ਸਿੰਘ ਜੀ ਉਹਨਾਂ ਦਿਆ ਕੁਰਬਾਨੀਆ ਨੂੰ ਯਾਦ ਕਰਿਆ ਕਰੋ ਆਪਣੇ ਬੱਚਿਆਂ ਨੂੰ ਦੱਸਿਆ ਕਰੋ ਆਪਣੇ ਪਰਿਵਾਰ ਦੇ ਨਾਲ -ਨਾਲ🚩
@karanbimra_
@karanbimra_ 3 жыл бұрын
ਸਾਰਿਆਂ ਨੂੰ ਇਹ ਪੱਤਾ ਹੋਣਾ ਕਿ 25 ਤਾਰਿਕ਼ ਨੂੰ ਕ੍ਰਿਸਮੇਸ ਡੇ ਹੁੰਦਾ ਪਰ ਛੋਟੇ ਸਹੇਬਜਾਇਦੇ ਦੀ ਕੁਰਬਾਨੀ ਭੁੱਲ ਗਏ 🙏🙏😔😔
@KhalsaRaj1799
@KhalsaRaj1799 Жыл бұрын
ਰੂਆ ਦਿੱਤਾ ਵੀਰ 😢 ਬਹੁਤ ਵਧੀਆ ਬੋਲ ਸੁੱਤੀਆਂ ਜ਼ਮੀਰਾਂ ਨੂੰ ਹਲੂਣਾ ਦੇਣ ਵਾਲ਼ੇ ਬੋਲ 🙏
@Jass_music-w5f
@Jass_music-w5f Жыл бұрын
ਲਿਖਾਰੀ y nu ਸਲਾਮ ਆ ਦਿਲੋਂ ਬਾਵਾ ਜੀ ਨੇ ਬਹੁਤ ਜ਼ਿਆਦਾ ਸੋਹਣਾ ਗਾਇਆ 🙏🙏
@prokisani9773
@prokisani9773 4 жыл бұрын
ਆਗਿਆ ਵੇਲਾ ਆਹ ਸਮੇ ਆਕੇ ਦਿਲ ਚ ਹੌਲ ਪੈਦੇਂ ਨੇ ਅਸੀ ਮਾੜੀ ਜੀ ਠੰਢ ਨੀ ਸਹਾਰ ਸਕਦੇ ਧੰਨ ਸੀ ਸਾਡੇ ਛੋਟੇ ਭਰਾ 😢
@FATEH-1
@FATEH-1 4 жыл бұрын
ਅਫ਼ਸੋਸ ,ਬਾਜਾਂ ਵਾਲੇ ਦੀ ਕੁਰਬਾਨੀ ਨੂੰ ਵੀ ਕੁਝ ਲੋਕ dislike ਕਰਕੇ ਪਤਾ ਨੀ ਕੀ ਸਾਬਿਤ ਕਰਨਾ ਚਾਹੁੰਦੇ ਨੇ ,,,😔ਲੱਖ ਲਾਹਣਤ
@pb_34_nabhe
@pb_34_nabhe 3 жыл бұрын
ਇਹ ਗੀਤ ਸੁਣ ਕੇ ਹਾਏ ਚਿੱਤ ਖੁੱਸ਼ ਹੋ ਜਾਂਦਾ ਸਤਨਾਮ ਵਾਹਿਗੁਰੂ 🤗🤗🤗
@rajivkumar-vg3uu
@rajivkumar-vg3uu 6 жыл бұрын
ਮੇਰੇ ਸਾਹਿਬ ਦੀ ਏਸ ਅਦੁੱਤੀ ਸ਼ਹਾਦਤ ਦੀ ਸਾਰੇ ਸੰਸਾਰ ਵਿੱਚ ਦੂਜੀ ਕੋਈ ਹੋਰ ਮਿਸਾਲ ਨਹੀਂ ਹੈ ਜੀ।
@sunnhsingh502
@sunnhsingh502 6 жыл бұрын
Sunny
@judgebirsngh8663
@judgebirsngh8663 4 жыл бұрын
Right
@KulwantSingh-kq3em
@KulwantSingh-kq3em 4 жыл бұрын
Happy Birthday Happy Birthday Happy Birthday Happy Birthday Happy Birthday Happy Birthday Happy Birthday 8888Beta God bless you and your family 88888a 888888ds
@chamkkisingh9274
@chamkkisingh9274 4 жыл бұрын
/
@officiallucky4655
@officiallucky4655 6 жыл бұрын
ਖੇਡਣ ਵਾਲੀਆਂ ਉਮਰਾਂ ਦੇ ‌ਵਿੱਚ ਆਪਣੀਆ ਜਾਨਾ‌ ਵਾਰ ਗੲੇ ਕੋਮ ਦੇ ਲਈ ਆਪਣਾ ਆਪ ਸਭ ਕੁਝ ਵਾਰ ਗੲੇ ਇਹ ਵਿਛੋੜਾ ਕੀ ਸੀ ਉਸ ਮਾਂ ਨੂੰ ਹੀ ਪਤਾ ਜਿਹਦੇ ਲਾਲ ਆਪਣੀਆ ਜਾਨਾ‌ ਵਾਰ ਗੲੇ 😭😭🙏🙇🙇
@akshitmathawan816
@akshitmathawan816 4 жыл бұрын
Dhan dhan guru Gobind Singh Ji
@MandeepSingh-pd7be
@MandeepSingh-pd7be 3 жыл бұрын
Wahe guru ji 🙏🙏
@SukhchainSingh-v4i
@SukhchainSingh-v4i 26 күн бұрын
😢
@jagdeepkaur8250
@jagdeepkaur8250 8 жыл бұрын
ਬਹੁਤ ਹੀ ਵਧੀਆ ਗੀਤ ਏ , ਸਿੱਖ ਬੱਚਿਆਂ ਨੂੰ ਆਪਣੇ ਵਿਰਸੇ ਪੑਤੀ ਜਾਗਰੂਕ ਕਰਨ ਵਾਲਾ , nice one !
@bikramjitsingh4929
@bikramjitsingh4929 2 жыл бұрын
ਸਾਹਿਬ ਏ ਕਮਾਲ ਬਾਦਸ਼ਾਹ ਦਰਵੇਸ਼ ਪਾਤਸ਼ਾਹੀ ਦਸਵੀਂ ਧੰਨ ਧੰਨ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ
@Preet-ox4zd
@Preet-ox4zd 2 жыл бұрын
ਵਾਹਿਗੁਰੂ ਜੀ ਧੂੜ ਹਾਂ ਤੇਰੇ ਚਰਨਾ ਦੀ 🙏🙏🙏🙏🙏
@RythmRuhani
@RythmRuhani 2 жыл бұрын
Beautiful lyrics, singing and thought. 🥰A big salute to Shri Guru Gobind Singh Ji, chaar sahebjaade and Guru Tegh bahadur saheb ji🙏🙏
@charanjeetkkaur5144
@charanjeetkkaur5144 3 жыл бұрын
ਹੰਝੂ ਆ ਜਾਦੇ ਆ ਇਹ ਗੀਤ ਸੁਣਨ ਵੇਲੇ ਪਰ ਫਿਰ ਵੀ ਬਾਰ ਬਾਰ ਸੁਣਨ ਦਾ ਜੀਅ ਕਰਦਾ ਇਸ ਤਰਾਂ ਦੇ ਗੀਤਾ ਦੀ ਸਾਡੇ ਸਮਾਜ ਨੂੰ ਬਹੁਤ ਲੋੜ ਹੈ ਪਰਮਾਤਮਾ ਤੁਹਾਨੂੰ ਹਮੇਸ਼ਾ ਖੁਸ਼ ਰਖੇ
@singhjelly
@singhjelly 5 жыл бұрын
ਬਹੁਤ ਸੋਹਣਾ...ਜਿਨਿ ਵਾਰ ਵੀ ਸੁਣਦੇ ਹਾਂ, ਦਿਲ ਕਰਦਾ ਸਰਹਿੰਦ ਜਾਇਏ....ਨਿੱਕਿਆ ਜਿੰਦਾ ਵੱਡੇ ਸਾਕੇ....
@m0nyshergill204
@m0nyshergill204 3 жыл бұрын
Sachi jado jado a song sunni da paji dilo bhut sookan milda ta yada aaundi ki waheguru ji na apna sab kuj vaar ta sada lyi
@harjeetmandian6087
@harjeetmandian6087 2 жыл бұрын
ਇਹ ਗੀਤ ਮੈਂ ਰੋਜ਼ਾਨਾ ਸੁਣਦਾ ਹਾਂ,, ਪਰ ਇੱਕ ਗੱਲ ਵਧੀਆ ਨਹੀ ਲੱਗੀ ਕਿ ਜੋ ਅੰਗਰੇਜ਼ੀ ਉੱਪਰ ਆਉਦੀ ਹੈ ਤੇ ਆਪਣੀ ਮਾਂ ਬੋਲੀ ਪੰਜਾਬੀ ਥੱਲੇ ਆਉਂਦੀ ਹੈ ਜੀ,, ਇਹ ਗ਼ਲਤ ਗੱਲ ਹੈ ਜੀ,,
@lovepreetbrar1325
@lovepreetbrar1325 7 жыл бұрын
i don't understand why today's most of generation not like to listen these type of songs. Song is too much good and give good msg to all. 🙏🙏🙏
@kamaljeetsingh5824
@kamaljeetsingh5824 6 жыл бұрын
very good song
@soloistinder1377
@soloistinder1377 2 жыл бұрын
Ruwa he ditta Bhra😣....Sahib Guru Gobind Singh Ji Maharaj🙏❤
@Gk-ws1pw
@Gk-ws1pw 5 жыл бұрын
अंदर से मन भावुक हो गया अंदर से रोने का मन करता है कितनी महान परंपरा को हम भूलते जा रहे हैं कोट कोट प्रणाम है
@jagwindersingh3254
@jagwindersingh3254 5 жыл бұрын
Waheguru ji
@sukhjindersingh7586
@sukhjindersingh7586 4 жыл бұрын
🙏🙏🙏👍👍👍👍
@karamjeetsingh2227
@karamjeetsingh2227 4 жыл бұрын
👌👌👌👌👌👌👌👌
@deepdhillon3800
@deepdhillon3800 3 жыл бұрын
Waheguru ji
@narwairvirk5556
@narwairvirk5556 3 жыл бұрын
Sahi yaar right bola bai apne
@gurjeetjeet4380
@gurjeetjeet4380 5 жыл бұрын
ਅੱਜ ਫਿਰ ਸੁਣਨਾ ਇਹ ਗੀਤ ਮਨ ਨੂੰ ਸਕੂਨ ਮਿਲਦਾ ਹੈ
@sunny22ji16
@sunny22ji16 4 жыл бұрын
Ma ta veer har took he sun da
@arshdeepsinghsinghdeeparsh4184
@arshdeepsinghsinghdeeparsh4184 4 жыл бұрын
maji
@ranjeethaldar1352
@ranjeethaldar1352 4 жыл бұрын
U
@DeepakSingh-mp8tn
@DeepakSingh-mp8tn 4 жыл бұрын
66yy6y6666y66666666y
@navjotkauravi3862
@navjotkauravi3862 4 жыл бұрын
@@arshdeepsinghsinghdeeparsh4184 ryt ji
@punjabisongwriterbazida6269
@punjabisongwriterbazida6269 3 жыл бұрын
ਇਹ ਗੀਤ ਗਾਉਣ ਵਾਲੇ ਨੂੰ ਰੱਬ ਹਮੇਸ਼ਾ ਖੁਸ਼ ਰੱਖੇ ਤੇ ਹੋਰ ਵੀ ਤਰੱਕੀ ਦੇਵੇ ਰਣਜੀਤ ਬਾਈ ਨੂੰ,ਤੇ ਨਾਲ ਹੀ ਏਸ ਗੀਤ ਤੋ ਕਈਆਂ ਨੂੰ ਇਹ ਸਿੱਖਣਾ ਚਾਹੀਦਾ ਹੈ ਕਿ ਓਸ ਗੁਰੂ ਨੇ ਬਿਨਾ ਕੋਈ ਭੇਦ ਭਾਵ ਕਰਨ ਦੀ ਬਜਾਏ ਆਪਣਾ ਸਾਰਾ ਪਰਿਵਾਰ ਵਾਰ ਦਿੱਤਾ ਕੌਮ ਤੋਂ ਧੰਨ ਹੈ ਗੁਰੂ ਸਾਹਿਬ ਧੰਨ ਹੈ ਨਾਨਕ ਜਿਨ੍ਹਾਂ ਨੇ ਇਹ ਕੌਮ ਸਾਨੂੰ ਵਿਰਸੇ ਵਿੱਚ ਦਿੱਤੀ ਮੈਨੂੰ ਮਾਣ ਹੈ ਕਿ ਮੈ ਏਸ ਕੌਮ ਦਾ ਹਾਂ
@ParminderSingh-yz6zr
@ParminderSingh-yz6zr 4 жыл бұрын
ਦਿਲ ਨੂੰ ਛੂਹਣ ਵਾਲਾ ਗੀਤ ਹੈ 🙏🙏 ਵਾਹਿਗੁਰੂ
@daasmeet4669
@daasmeet4669 5 жыл бұрын
ਐਹੋ ਜਿਹੇ ਲੋਕਗੀਤ ਨੂੰ ਵੀ ਲੋਕ dislike ਕਰਦੇ ਨੇ 😔😔😔😔
@HasdeHsaondeRahiye
@HasdeHsaondeRahiye 4 жыл бұрын
Shi gaal e
@sunny22ji16
@sunny22ji16 4 жыл бұрын
Sachi khea ji
@harryrattewalia9760
@harryrattewalia9760 4 жыл бұрын
Bahji loka nu akal ne hega aj da time
@RajuSingh-kh3xn
@RajuSingh-kh3xn 4 жыл бұрын
Ààààààeàerà aàaààaààa
@chouhan5060
@chouhan5060 4 жыл бұрын
Sahi gall aaa g thudi
@kdvveepwavemall1296
@kdvveepwavemall1296 2 жыл бұрын
ਧੰਨ ਧੰਨ ਬਾਬਾ ਅਜੀਤ ਸਿੰਘ ਜੀ ਧੰਨ ਧੰਨ ਬਾਬਾ ਜੁਝਾਰ ਸਿੰਘ ਜੀ ਧੰਨ ਧੰਨ ਬਾਬਾ ਜ਼ੋਰਾਵਰ ਸਿੰਘ ਜੀ ਧੰਨ ਧੰਨ ਬਾਬਾ ਫ਼ਤਹਿ ਸਿੰਘ ਜੀ
@natarish123
@natarish123 7 жыл бұрын
takes lot of strength and courage to listen to entire song without tears as a Sikh.
@malkeetsinghwarwal
@malkeetsinghwarwal 5 жыл бұрын
☬ ੴ ਸਤਿਨਾਮ ਸ਼੍ਰੀ ਵਾਹਿਗੁਰੂ ਜੀ ੴ ☬ ☬ ੴ 🙏🙏🙏🙏🙏🙏🙏ੴ ☬
@goldysingh7874
@goldysingh7874 3 жыл бұрын
Gk
@bhindersingh3905
@bhindersingh3905 Жыл бұрын
ਘੈਂਟ ਗੱਲਬਾਤ ਸਿਰਾ ਜ਼ਜ਼ਬਾਤ ਸੱਚੇ ਹਾਲਾਤ। ਦਸਮ ਪਿਤਾ ਜੀ ਦੀ ਕੁਰਬਾਨੀ ਨੂੰ ਯਾਦ ਰੱਖਣਾ ਚਾਹੀਦਾ ਹੈ।
@ranjitsinghranjitsingh7214
@ranjitsinghranjitsingh7214 5 жыл бұрын
ਬਹੁਤ ਬਹੁਤ ਬਹੁਤ ਬਹੁਤ ਵਧੀਆ ਗੀਤ ਲਿਖਿਆ ਏ ਟਿਵਾਣਾ ਸਾਬ ਜੀ ਨੇ ਵਾਹਿਗੁਰੂ ਜੀ ਸਾਰੀ ਟੀਮ ਨੂੰ ਚੜ੍ਹਦੀ ਕਲਾ ਬਖਸ਼ਿਸ਼ ਕਰਨ ਜੀ ਵਾਹਿਗੁਰੂ
@sonudosanjh3909
@sonudosanjh3909 9 жыл бұрын
Manpreet tiwana g nd ranjit bawa bahut bahut dhanwaad ena vadiya song den lai...👏👏🙏🙏
@SonuSingh-vz8yw
@SonuSingh-vz8yw 7 жыл бұрын
Sonu Dosanjh c
@JaswinderKaur-ep8mf
@JaswinderKaur-ep8mf 6 жыл бұрын
I have tears in my eyes. It’s really very heart touching
@arshdeepnavu555
@arshdeepnavu555 3 жыл бұрын
ਸਤਿਗੁਰੂ ਪਿਆਰੇ ਪਰਮਾਤਮਾ ਸਭ ਨੂੰ ਸੁੱਖ ਰੱਖੀ 🙏🙏🙏🙏🙏🙏🙏🙏🙏🙏🙏🙏
@gurditsingh2608
@gurditsingh2608 6 жыл бұрын
ਸਚੀ ਯਰ ਰੋਣ ਨੀਕਲ ਜਾਦਾ ਅਾ ਗਾਣਾ ਸੁਣ ਕੇ ਵਾਹਿਗੁਰੂ ਜੀ
@rameshdhillon2250
@rameshdhillon2250 5 жыл бұрын
Sach kiha bai Ji.
@pawandeepkaur6574
@pawandeepkaur6574 5 жыл бұрын
yes real
@Ijatt12
@Ijatt12 5 жыл бұрын
Ha
@lovejotsahota9554
@lovejotsahota9554 5 жыл бұрын
Shi keya veer ji
@rajinderandpreet9425
@rajinderandpreet9425 5 жыл бұрын
Hanjii Paa ji tusi sahi keha
@gurjeetjeet4380
@gurjeetjeet4380 5 жыл бұрын
ਧੰਨ ਧੰਨ ਗੁਰੂ ਗੋਬਿੰਦ ਸਿੰਘ ਜੀ 🙏🙏🙏🙏🙏🙏🙏🙏🙏🙏🙏🙏🙏🙏🙏
@lukhabal1256
@lukhabal1256 4 жыл бұрын
Sandeep kaur Nice 🙏🙏🙏🙏🙏🙏👏👏👏👏
@meetgurpreet10
@meetgurpreet10 2 жыл бұрын
ਰਣਜੀਤ ਬਾਵਾ ਰਹਿੰਦੀ ਦੁਨੀਆਂ ਤੱਕ ਅਮਰ ਰਹੇਗਾ ਇਸ ਗੀਤ ਲਈ
@ekamjotkaur5909
@ekamjotkaur5909 6 жыл бұрын
Satnam Sri Waheguru Jinne var ahe sabad suniya dil nahi parda Bada Vdiya sabad hn Ranjit bawa verr
@gagantiwana5301
@gagantiwana5301 5 жыл бұрын
ਫਤਿਹਗੜ੍ਹ ਸਾਹਿਬ ਦੇ ਇਤਿਹਾਸ ਵਾਰੇ ਕਿਹਨੂੰ ਕਿਹਨੂੰ ਪਤਾ ਜੇ ਕਿਸੇ ਨੂੰ ਨਹੀਂ ਪਤਾ ਤਾਂ ਕ੍ਰਿਪਾ ਕਰਕੇ ਪਤਾ ਕਰੋ🙏🏻🙏🏻🙏🏻ਵਾਹਿਗੁਰੂ ਜੀ
@chawla7407
@chawla7407 4 жыл бұрын
Asi har war jande han vr aur kol vi rhndn han ji
@gagantiwana5301
@gagantiwana5301 4 жыл бұрын
@@chawla7407 chagi gall aa vir main vi shri Fatehgarh Sahib to hi aa
@chawla7407
@chawla7407 4 жыл бұрын
@@gagantiwana5301 vadiya ji
@chawla7407
@chawla7407 4 жыл бұрын
@@gagantiwana5301 we are grateful that we live in this holy place 🙏🙏🙏aur guru sahib kirpa rkhn tuhade te
@sandeepp7017
@sandeepp7017 4 жыл бұрын
Wahegugu ji
@Randhawa548
@Randhawa548 3 жыл бұрын
🙏 ਧੰਨ ਜਿਗਰਾ ਕਲਗੀਅਾ ਵਾਲੇ ਦਾ 🙏 😒ਮਨ ਭਾਵੁਕ ਹੋ ਗਿਅਾ 😐
@dharmshottech9757
@dharmshottech9757 5 жыл бұрын
ਧੰਨ ਧੰਨ ਸ੍ਰੀ ਗੁਰੂ ਗੋਬਿੰਦ ਸਿੰਘ ਜੀ 🙏🙏🙏
@mantosahota6842
@mantosahota6842 2 жыл бұрын
QqEédx💞❤️❤️❤️❤️❤️❤️❤️❤️❤️❤️❤️❤️💕👍👍🏼😀😀
@mantosahota6842
@mantosahota6842 2 жыл бұрын
3r.f. 7g
@Anilkumar-tq9mw
@Anilkumar-tq9mw 6 жыл бұрын
"श्री गुरु गोबिंद सिंह जी" महाराज के 'साहिबजादों' के शहीदी दिवस पर शत शत नमन...🙏🙇🏻‍♂
@GurpreetSingh-cv9je
@GurpreetSingh-cv9je 4 жыл бұрын
Kuj loka na unlike pata ni ki soch kay kita
@dpsinghartist8530
@dpsinghartist8530 3 жыл бұрын
ਜਪੁਜੀ ਸਾਹਿਬ ਪਾਠ। ਹਰ ਰੋਜ਼ ਸਵੇਰੇ ਸਵੇਰੇ ਆਪਣੇ ਘਰ ਵਿਚ ਲਗਾ ਕੇ ਸੁਣੋ।❤️ ਇਸ ਨਾਲ ਆਪਣੇ ਘਰ ਖੁਸ਼ੀਆਂ ਆਉਂਦੀਆ ਹਨ। ਦੁੱਖਾਂ ਕਲੇਸ਼ਾਂ ਦਾ ਨਾਸ ਹੁੰਦਾ ਹੈ ਜੀ 🙏🙏 kzbin.info/www/bejne/gWLRkIxmhtmEopY
@ShivKohli-o5p
@ShivKohli-o5p 6 күн бұрын
Very nice song very nice voice Ranjit Bawa veerg bahut wadiyaa soch rakhe very nice vichaar aa 🙏🙏🙏♥️♥️♥️❤️❤️ waheguru ji tuhanu hmesha chardikala which rakhnji waheguru ji ka Khalsa waheguru ji ki fateh jo bole so nihaal sat shri akaal 🙏🙏🙏♥️♥️💯%sach de bol aa
@ManpreetSingh-sl8hr
@ManpreetSingh-sl8hr 6 жыл бұрын
ਪੰਜਾਬੀਓ ਸਿੱਖੀ ਸੰਭਾਲੋ... ਸਾਬਤ ਸੂਰਤ ਸਿੱਖ ਬਣੋ.. ਸ਼ਹੀਦੀ ਦੀ ਇੱਜ਼ਤ ਕਰੋ.. ਵਾਹਿਗੁਰੂ ਜੀ ਮੇਹਰ ਕਰਨ ਗੇ
@chawla7407
@chawla7407 4 жыл бұрын
Bhoot vadiya vr sadi sikhi te kirpa krn guru sahib
@darshansinghmksdarshansing1864
@darshansinghmksdarshansing1864 4 жыл бұрын
Ll
@sewaksandharsi
@sewaksandharsi 3 жыл бұрын
Jis din sikh ne sikhi sambhal lai..dekhyo kini kirpa hundi maharaj ji di ena te
@BaljinderSingh-ls9jq
@BaljinderSingh-ls9jq 3 жыл бұрын
Sametou
@KuldeepSingh-hd3th
@KuldeepSingh-hd3th 3 жыл бұрын
@@chawla7407 r5fwg fur) w
@dreamvideophotos9336
@dreamvideophotos9336 5 жыл бұрын
I listen to this song all the time, but end of December every year i listen and share on my social media ( in Respect of Guru Ji, Sahabzaade & Mata ji )
@gurchetsingh73
@gurchetsingh73 4 жыл бұрын
I Love you jaan
@MAHOBBAT_SHAYAR
@MAHOBBAT_SHAYAR 4 жыл бұрын
ਕੋਣ ਸੁਣਦਾ ਜੀ 🙏
@Arshdeepsingh-su6kb
@Arshdeepsingh-su6kb 5 жыл бұрын
Gbu Ranjit bawa veere bht sohna geet gaya waheguru g tuhanu tarriqa bakhshn🙏🙏
@sukhgharu4467
@sukhgharu4467 4 жыл бұрын
Very nice
@vijetasingh3502
@vijetasingh3502 3 жыл бұрын
Waheguru ji 🙏 bhut sona gaya ha superb
@waheguruji7844
@waheguruji7844 4 жыл бұрын
ਕਾਈ ਲੋਕ ਕਿਸਮਸ ਮਨਾਉਂਦੇ ਹਨ ।ਕਾਈ ਲੋਕਾ ਨੂੰ ਹੀ ਦਸੰਬਰ ਦੇ ਉਹ ਸ਼ਹੀਦੀ ਦਿਹਾੜਾ ਯਾਦ ਹੈ
@gurjeetjeet4380
@gurjeetjeet4380 5 жыл бұрын
ਮੈ ਸੁਣਨਾ ਹਾ ਇਹ ਗੀਤ ਮਹੀਨਾ ਪੋਹ ਦਾ 12 /21 /2019. ਕੁਰਬਾਨੀ
@ohicheema2124
@ohicheema2124 4 жыл бұрын
Goodnight
@GURVINDERSINGH-bz6wz
@GURVINDERSINGH-bz6wz 4 жыл бұрын
Very nice
@GURVINDERSINGH-bz6wz
@GURVINDERSINGH-bz6wz 4 жыл бұрын
Very very very very very very very very very very very very very very very very very very very very very very very very very very very very very very nice nice nice nice nice nice nice nice nice nice nice nice nice nice nice nice nice nice nice nice nice nice nice nice nice nice nice nice nice nice nice nice nice nice nice nice nice
@parasmultani7256
@parasmultani7256 4 жыл бұрын
12/21/20
@satnamsandhu5485
@satnamsandhu5485 4 жыл бұрын
Waheguru ji
@AvtarSingh-nu7lj
@AvtarSingh-nu7lj 22 сағат бұрын
😢ਧੰਨ ਧੰਨ ਦਸ਼ਮੇਸ਼ ਪਿਤਾ ਜੀ ਅਤੇ ਉਹਨਾਂ ਦਾ ਪਰਿਵਾਰ ਜੋ ਸਾਡੇ ਲਈ ਲਾਸਾਨੀ ਸ਼ਹਾਦਤਾਂ ਦੇ ਕੇ ਸਾਨੂੰ ਸਰਦਾਰੀਆਂ ਦੀ ਬਖਸ਼ਿਸ਼ ਕਰ ਗਏ। ਸਤਿਨਾਮ ਵਾਹਿਗੁਰੂ ਜੀ
@balwinderkour5849
@balwinderkour5849 4 жыл бұрын
Rooh nu sukoon dinda eh geet 🙏🙏🙏🙏🙏
@isameersinghz
@isameersinghz 5 жыл бұрын
Dislike ਕਰਨ ਵਾਲਿਆਂ ਲਈ ਇਕ ਅਰਦਾਸ, ਵਾਹੇਗੁਰੂ ਚੰਗੀ ਮੱਤ ਵਖਸੀਂ🙏
@sunny22ji16
@sunny22ji16 4 жыл бұрын
Sachi khea bro
@JoginderKumar-cz8ch
@JoginderKumar-cz8ch 4 жыл бұрын
Pata nahi ji ehna di soch keho jehi h
@ਸਿਧੂਬਰਾੜਕੇ
@ਸਿਧੂਬਰਾੜਕੇ 4 жыл бұрын
ਸਰਸੇ ਵਾਲੇ ਦੇ ਚੇਲੇ ਆ, ਬਾਦਲ ਇੰਸਾ ਐਂਡ ਕੰਪਨੀ।
@GurpreetSingh-fd4rq
@GurpreetSingh-fd4rq 4 жыл бұрын
@@ਸਿਧੂਬਰਾੜਕੇ ryt ji
@rajwindersingh9112
@rajwindersingh9112 4 жыл бұрын
ਸਿਧੂ ਬਰਾੜ xhldkvhfkfkcd
@VikasSharma-vb7pl
@VikasSharma-vb7pl 3 жыл бұрын
Bahut Badiya Geet ji, Wahe guru ji da Khalsa waheguru ji di Fateh. 🙏👌
@ShalluJindal55
@ShalluJindal55 2 күн бұрын
ਧੰਨ ਜਿਗਰਾ ਕਲਗੀਆਂ ਵਾਲਾ ਦਾ 🙏🙏🙏😭😭😭😭ਸਾਰਾ ਪ੍ਰੀਵਾਰ ਹੀ ਵਾਰ ਗਿਆ ਤੇ ਬਾਜ਼ਾ ਵਾਲੇ ਪਾਤਸ਼ਾਹ ਜੀ ਦੀ ਕੁਰਬਾਨੀ ਭੁੱਲਦੇ ਜਾਂਦੇ ਆ 😭😭😭 ਧੰਨ ਉਹ ਤੁਸੀ ਪਾਤਸ਼ਾਹ ਜੀ 😭😭
@balkarsingh3597
@balkarsingh3597 2 жыл бұрын
ਜਦੋਂ ਇਹ ਗਾਣਾ ਸੁਣਦੇ ਤਾ ਆਪਣੇ ਆਪ ਤੇ ਸਰਮ ਆਉਂਣ ਲੱਗ ਜਾਂਦੀ ਏ।ਕੇ ਅਸੀਂ ਸਿੱਖ ਹੋ ਕੇ ਕੇਸ ਕਤਲ ਕਰਾਈ ਬੈਠੇ ਹਾਂ
@amanjotgrewal8012
@amanjotgrewal8012 9 жыл бұрын
ਹੱਸ ਕੇ ਦੇਸ ਕੌਮ ਲੲੀ ਵਾਰਿਅਾ ੲਿੱਕੋ ੲਿੱਕ ਨਿਸ਼ਾਨੀ ਨੂੰ ਬੱਚਿਅਾਂ ਵਾਲਿਓ ਭੁੱਲ ਨਾ ਜਾੲਿਓ ਬੱਚਿਅਾਂ ਦੀ ਕੁਰਬਾਨੀ ਨੂੰ......ਵਾਹਿਗੁਰੂ ਜੀ
@buddhubagwan8113
@buddhubagwan8113 6 жыл бұрын
Amanjot Grewal Dharmik Devi geet Devi geet Devi geet
@parveenmirok2042
@parveenmirok2042 6 жыл бұрын
TDyvAmanjot Grewal Drive
@sarbjeetsingh6094
@sarbjeetsingh6094 6 жыл бұрын
Bagga Safri De Punjabi song
@pindersaini2017
@pindersaini2017 6 жыл бұрын
Amanjot Grewal ok
@gurapra1274
@gurapra1274 6 жыл бұрын
Amanjot kaur
@sumeetkaurdosanjh437
@sumeetkaurdosanjh437 9 жыл бұрын
satnam waheguru dhan sade guru sehban n dhan uhna diya families.... jo apna sab kujh vaar gaye loka vaste n apni sikhi vaste.... keep it up ranjit ji n effective mesg to all people who r forgetting their religion... waheguru sab utte mehar krn
@jassSGSU
@jassSGSU 3 жыл бұрын
ਵਾਹਿਗੁਰੂ ਜੀ ਬਹੁਤ ਰੋਣਾ ਆਦਾ ਇਹ ਸੋਚ ਕੇ ਕਿਦਾ ਇਨੀ ਠੰਡ ਵਿਚ ਮਾਤਾ ਜੀ ਤੇ ਸਾਹਿਬਜ਼ਾਦੀਅਾ ਓਹ ਠੰਡੇ ਬੁਰਜ਼ ਵਿਚ ਰਹੇ ਹੋਣਗੇ .ਦਾਤਾ ਧੰਨ ਤੇਰੀ ਸਿੱਖੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ🙏🙏🙏🙏🙏🙏🙏🙏🙏
@ਮੇਰਾਪਿਓ
@ਮੇਰਾਪਿਓ 5 жыл бұрын
1:06 ਤੇ ਬੱਚੇ ਦੇ ਸਵੈਟਰ ਵਸੰਤ ਵੈਲੀ ਪਬਲਿਕ ਸਕੂਲ ਦਾ ਪਾਇਆ ਪ੍ਰੰਤੂ ਬਾਕੀ ਵਰਦੀ ਨੀ ਪਾਈ 👍🏻👍🏻🙏🏻🙏🏻
@mehakpreetkaur4994
@mehakpreetkaur4994 9 жыл бұрын
ah jehre dislikers ne ya taan ehna nu song samaj ch nhi aaya, ya ehna nu itihaas nhi pata... good tribute to SAHIBZADA ZORAWAR SINGH JI, SAHIBZADA FATEH SINGH JI
@gurkamalsingh9974
@gurkamalsingh9974 9 жыл бұрын
sahi gal aa #mehak
@gurpreetsingh-xe5rz
@gurpreetsingh-xe5rz 9 жыл бұрын
Pagal a oh
@sumeetkaurdosanjh437
@sumeetkaurdosanjh437 9 жыл бұрын
sachi dukh hunda a eda😞
@gurpreetsingh-xe5rz
@gurpreetsingh-xe5rz 9 жыл бұрын
+Sumeet Kaur Dosanjh Hanji
@sumeetkaurdosanjh437
@sumeetkaurdosanjh437 9 жыл бұрын
chlo waheguru phir v sab utte meharr krn
@SehajloorSingh
@SehajloorSingh 12 күн бұрын
Waheguru Waheguru Waheguru Waheguru Waheguru Waheguru ji 🙏 ♥️ 🙌 👌🏻 😢
@amankaur8684
@amankaur8684 9 жыл бұрын
ਪ੍ਰਮਾਤਮਾ ਸਾਨੂੰ ਏਨਾ ਕੁ ਬਲ ਬਖਸ਼ੀ ਕਿ ਅਸੀਂ ਆਪਣੇ ਬੱਚਿਆਂ ਨੂੰ ਚੰਗੀ ਸਿੱਖਿਆ ਦੇ ਸਕੀਏ।
@baljindersakhowalia
@baljindersakhowalia 9 жыл бұрын
good thinking g
@RaviKumar-wu6cp
@RaviKumar-wu6cp 9 жыл бұрын
+baljinder singh austria I like this video I m Hindus, y u decrimenated, Bharat is secular country
@jaswinderkaur943
@jaswinderkaur943 7 жыл бұрын
Aman Kaurp
@singhdimple4765
@singhdimple4765 7 жыл бұрын
Jaswinder Kaur xav
@amamgamam7763
@amamgamam7763 7 жыл бұрын
good morning all Family ji +971527986038 whatsappno
@vlogs_with_raman9813
@vlogs_with_raman9813 6 жыл бұрын
Mere dil nu bot changa lagda eh song Jini vari marji sun la Akha bhar aundiya
@gurpreetsinghgurpeetsigh2687
@gurpreetsinghgurpeetsigh2687 4 жыл бұрын
ਬਹੁਤ ਵਧੀਆ ਗੀਤ ਹੈ ਪ੍ਰਮਾਤਮਾ ਤੁਹਾਡੀ ਚੜਦੀਕਲਾ ਕਰੇ। ਪ੍ਰਣਾਮ ਸ਼ਹੀਦਾਂ ਨੂੰ 🙏
@lakhpardeshi
@lakhpardeshi 8 жыл бұрын
very nice - qurbani should make every sikh person think what our guru's gave for the faith and why we to need to cherish it and not get influenced by centemental values which can replace but not our faith.
@lovepreet5485
@lovepreet5485 7 жыл бұрын
rai warrior
@sukhesahota5733
@sukhesahota5733 6 жыл бұрын
a2
@harman__xyz
@harman__xyz 5 жыл бұрын
Really the video as well as lyrics......osm♥️♥️♥️
@gurpreetsingh8014
@gurpreetsingh8014 2 жыл бұрын
ਅੱਜ ਕੱਲ ਸਾਧ ਪਾਖੰਡੀ ਬਾਬੇ ਬਣੀ ਫਿਰਦੇ ਨੇ ਅਸਲ ਬਾਬੇ ਤਾਂ ਉਹ ਚਾਰ ਸਾਹਿਬਜ਼ਾਦੇ ਸੀ ਜੌ ਏਨੀ ਨਿੱਕੀ ਉਮਰਾਂ ਚ ਵੀ ਆਪਣਾ ਸਾਰਾ ਕੁੱਝ ਕੋਮ ਤੋਂ ਵਾਰ ਗਏ ਧੰਨ ਸਰਬੰਸਦਾਨੀ ਦਸਮ ਪਿਤਾ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਜਿੰਨਾ ਨੇ ਆਪਣਾ ਸਾਰਾ ਪਰਿਵਾਰ ਵਾਰ ਦਿੱਤਾ ........🙏🙏🙏🙏
@RohitRohit-is4vz
@RohitRohit-is4vz 2 жыл бұрын
Waheguru ji meher rkho Punjab te sikh com te 🙏🙏
@gurpreetsinghgill4933
@gurpreetsinghgill4933 9 жыл бұрын
ਬਹੁਤ ਹੀ ਵਧੀਆ ਗੀਤ ਲਿਖਿਆ ਟਿਵਾਣਾ ਸਾਬ ਨੇ
@preetkaur2446
@preetkaur2446 6 жыл бұрын
gurpreet singh gill
@goliidhaliwal3634
@goliidhaliwal3634 6 жыл бұрын
Home in wh Dhxhedj
@GurpreetSingh-qi5rt
@GurpreetSingh-qi5rt 6 жыл бұрын
gurpeert
@avitiwana007
@avitiwana007 5 жыл бұрын
🙏🏻
@avtarsingh3885
@avtarsingh3885 Жыл бұрын
ਰੂਹ ਖੁਸ ਹੋ ਗਈ ਗਾਣਾ ਸੁਣ ਕੇ ਮਨਪ੍ਰੀਤ ਟਿਵਾਣਾ ਦਈ ਲਿਖਣੀ ਤੇ ਰਣਜੀਤ ਬਾਵਾ ਦਈ ਬਲੰਦ ਆਵਾਜ਼ ਸਲਾਮ ਹੈ ਦੋਵਾ ਨੂੰ ਇਹੋ ਜਿਹੇ ਗਾਣੇ ਪੇਸ ਕਰਨ ਵਾਸਤੇ ਧੰਨਵਾਦ
@lkysingh4018
@lkysingh4018 5 жыл бұрын
I always listen it repeatedly still in 2019
@RajkumarYadavofficial-fm2ys
@RajkumarYadavofficial-fm2ys 3 жыл бұрын
Vahe guru. Char sahibjade ki kurbani nahi bhul sakte
@e-iccmassewal3273
@e-iccmassewal3273 9 жыл бұрын
ਸਾਹਿਬਜ਼ਾਦਿਅਾਂ ਦੀ ਸ਼ਹਾਦਤ ਨੂੰ ਸਮਰਪਿਤ , WAHEGURU JI ROHNA E AUNDA A JADO APNE ANANDPUR SAHIB DA KILLA SHAD K JAAN DE YAAD CH NAGAR KIRATN KADYIA JANDA A SARBAT DA BHALLA KARI MALKA
@Harmandeepsingh_69
@Harmandeepsingh_69 3 жыл бұрын
ਦਿਲ ਜੀਤ ਲਿਆ ਬਾਵੇ .......... ਬਹੂਤ ਸੋਹਨੇ ਗੀਤ ਗਾਉਂਦਾ ਵੀਰੇ
@reshamsinghbhullar7738
@reshamsinghbhullar7738 2 жыл бұрын
Waheguru ji 🙏🙏🙏👏👏👏❤
@harshdeepsingh8564
@harshdeepsingh8564 3 жыл бұрын
ਧੰਨ ਬਾਜਾਂ ਵਾਲਾ ਮਾਹੀ ਧੰਨ ਤੇਰੀ ਕੁਰਬਾਨੀ 🙏🙏🙏🙏😭🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏
@pkaur7406
@pkaur7406 Жыл бұрын
Jo V December vich watch kar rahi hain ji.....Waheguru Ji Jarur likhna ji
@Itz_offical_navjot_
@Itz_offical_navjot_ 3 жыл бұрын
Waheguru ji ka Khalsa waheguru ji ki Fateh 🙏🦁🦅
@Gursimransingh20
@Gursimransingh20 5 күн бұрын
ਹੰਝੂ ਆ ਗਏ ਸੁਣ ਕੇ
@ArshdeepSingh-zn1ng
@ArshdeepSingh-zn1ng 8 жыл бұрын
Wahh.... Thanku Ranjit bawa for this.. no more words speechless
@sarbjeetkaur5638
@sarbjeetkaur5638 5 жыл бұрын
Waheguru ji ka khalsa waheguru waheguru ji ki fathe 🙏🙏🙏🙏🙏🙏
@deep_turban_coach
@deep_turban_coach 9 ай бұрын
ਮੈਂ ਇਹ ਗੀਤ ਅਕਸਰ ਸੁਣਦਾ ਰਹਿਨਾ ਸਪੀਕਰ ‘ਤੇ, ਲੋਕ ਮੈਨੂੰ ਕਹਿੰਦੇ ਨੇ ਵੀ ਇਹ ਏਵੀਂ ਲਗਾਕੇ ਰੱਖਦਾ, ਵੀ ਸਰਹਿੰਦ ਦੇ ਦਿਨਾਂ ਚ ਸੁਣੇਆ ਕਰ, ਕੀ ਹੁਣ ਸ਼ਹੀਦਿਆਂ ਨੂੰ ਯਾਦ ਕਰਨ ਲਈ ਵੀ ਦਿਨ ਮਿੱਥੇ ਜਾਣ, ਸ਼ਰਮ ਦੀ ਗੱਲ ਹੈ!
@harkiratsinghsarwara8113
@harkiratsinghsarwara8113 5 жыл бұрын
ਪ੍ਣਾਮ ਸ਼ਹੀਦਾਂ ਨੂੰ 💐🌺
@rajeshjulka9658
@rajeshjulka9658 3 жыл бұрын
Dhan dhan guru Gobind Singh Ji 🙏🙏🙏🙏🙏🙏🙏🙏🙏🙏
@sandysingh7193
@sandysingh7193 7 жыл бұрын
waheguru ji sab nu sikhi da dan bakshi
@TheSodys77
@TheSodys77 9 жыл бұрын
Absolutely love it. Great song. Every SINGH should remember whom they are and where they came from.
@gaganjalal3758
@gaganjalal3758 3 жыл бұрын
ਧੰਨਵਾਦ ਪੁੱਤ ਰਣਜੀਤ ਸਿੰਘ ਜੀ ਮਨ ਖੁਸ਼ ਹੋ ਗਯਾ ਮਾਣ ਮਹਿਸੂਸ ਹੋਇਆ ਪੁੱਤ ਸਾਹਿਬਜ਼ਾਦਿਆਂ ਦੀਆਂ ਸ਼ਹਾਦਤਾਂ ਨੂੰ ਕੌਟਿਨ ਕੋਟ ਪ੍ਰਣਾਮ 🙏🙏🙏🙏🙏
@sandeepmehra3149
@sandeepmehra3149 3 жыл бұрын
Rona aa gya 😭😭😭🙏🏻🙏🏻🙏🏻🙏🏻dhan aa kurbani teri sachey patsah ji
@manimangatdoraha9888
@manimangatdoraha9888 9 жыл бұрын
ਠੰਡੇ ਬੁਰਜਾਂ ਨੂੰ ਯਾਦ ਰਖਿਓ ******************ਚੇਤੇ ਆਪਣਾ ਪੰਜਾਬ ਰਖਿਓ ,,ਹੀਟਾਂ ਵਿਚ ਰਹਨ ਵਾਲਿਓ,,ਠੰਡੇ ਬੁਰਜਾਂ ਨੂੰ ਯਾਦ ਰਖਿਓ,,ਸਰਹੰਦ ਨੂੰ ਭਲਾਇਓ ਨਾ ਲਾਲਾਂ ਉੱਤੇ ਜਿਹੜੀ ਉਸਰੀ ਖੂਨੀ ਕੰਧ ਨੂੰ ਭ੍ਲਾਇਓ ਨਾ,,ਕੱਲਾ ਛੱਡ ਵੀਰਾ ਤੁ ਰ ਚਲਿਓਂ,,ਜੋਰਾਵਰ ਕਹੇ ਫ਼ਤੇਹ ਨੂੰ ਪਿਛੋਂ ਆ ਕੇਪਹਾਂ ਤੁਰ ਚਲਿਓਂ,,ਗੱਲ ਦੁਧ ਦੀ ਪੁਰਾਨੀ ਦੋਸਤੋ,,ਜੁਆਕਾਂ ਨੂੰ ਬਿਠਾ ਕੇ ਦੱਸਿਓ,,ਮੋਤੀ ਮੈਹਰੇ ਦੀ ਕਹਾਣੀ ਦੋਸਤੋ ਹਿੱਕਾਂ ਵਿਚ ਤੀਰ ਗਡਿਓ ਦਸਮੇਸ਼ ਕਿਦਾਂ ਲੰਘਿਆ ਹੋਊ ਤੱਕ ਪੁੱਤਾਂ ਦੇ ਸਰੀਰ ਵ੍ਢ਼ੇਓ,,,ਲੋਕੋ ਜਿਗਰਾਂ ਦੇ ਟੋਟਿਆਂ ਨੂੰ ਕਿਵੇਂ ਗੁਜਰੀ ਨੇ ਤੋਰਿਆ ਹੋਊ ਪੁੱਤ ਪਤੀ ਅਤੇ ਪੋਤਿਆਂ ਨੂੰ ਪੈਣਾ ਮੰਜਿਆਂ ਤੇ ਸੌਖਾ ਏ,,,ਕੌਮ ਉਤੋਂ ਪੁੱਤ ਵਾਰ ਕੇ ਪੈਣਾ ਕੰਡਿਆਂ ਤੇ ਔਖਾ ਏ,,ਕਿਤੇ ਮੜੀਆਂ ਨੂੰ ਭੁੱਲ ਤਾਂ ਨੀ ਗਏ,,ਬੰਗਲੇ ਬਣਾਉਣ ਵਾਲਿਓ ਢਹੀਆਂ ਗੜੀਆਂ ਨੂੰ ਭੁੱਲ ਤਾਂ ਨੀ ਗਏ,,ਜਾਨਾਂ ਵਰਗੇ ਪਪੀਹੇ ਕੌਮ ਦੇ ਛੁੱਟੀਆਂ ਮਨਾਉਣ ਵਾਲਿਓ ਚੇਤੇ ਰਖਿਓ ਮਸੀਹੇ ਕੌਮ ਦੇ ਕੁਝ ਮੰਗਿਆ ਨੀ ਪੁੱਤ ਵਾਰ ਕੇ ਮੰਗਦਾ ਏ ਕਾਰਾਂ ਕੋਠੀਆਂ ਤੂੰ ਰਪਈਆ ਚਾੜ ਕੇ |||
@RajKumar-rb2zm
@RajKumar-rb2zm 6 жыл бұрын
Satnam Wehagur g
@sukh.preetdoad2209
@sukh.preetdoad2209 4 жыл бұрын
ਅੱਜ ਆਪਾਂ ਸਰਦਾਰੀਆਂ ਧੰਨ ਧੰਨ ਸ਼੍ਰੀ ਗੁਰੂ ਗੋਬਿੰਦ ਸਿੰਘ ਜੀ ਸਰਬੰਸਦਾਨੀ ਦੀਆਂ ਕੁਰਬਾਨੀਆਂ ਕਰਕੇ ਕਰਦੇ ਹਾ
@sahilmundial9370
@sahilmundial9370 2 жыл бұрын
🙏 Dhan jigra bajaan waleya dhan teri kurbani 🙏 Dhan dasam pitaa guru gobind singh Ji maharaj 🙏❤
@ArshdeepSingh-we4lf
@ArshdeepSingh-we4lf 2 жыл бұрын
ਮੈ ਤਾਂ ਮਿੱਟੀ ਦੇ ਬਾਵੇ ਦੀ ਤੰਦਰੁਸਤੀ ਮੰਗਦੀ ਹਾਂ ਤੇ ਇਸ ਦੇ ਮਾਤਾ ਜੀ ਨੂੰ ਵਦਾਇਆਦਿੰਦੀ ਹਾਂ ਵਾਹਿਗੁਰੂ ਜੀ ਬਾਵੇ ਦੀ ਵੱਡੀ ਵੱਡੀ ਉਮਰ ਕਰੇ ਇਹ ਹੈ ਸਾਡੇ ਪੰਜਾਬ ਦੇ 💎ਸਾਡੀ ਇਹ ਹੀ ਕਮਾਈ ਹੈ
@hsshokalsardar3146
@hsshokalsardar3146 8 жыл бұрын
o vir ji qmant ine vadeya te like bas 5 is da ki matbal e sare like karo nice songe
@sukwindersingh4449
@sukwindersingh4449 3 жыл бұрын
ਧੰਨ ਧੰਨ ਸ੍ਰੀ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ 💗💗💗💗💗💗💗🙏🏻🙏🏻🙏🏻
@yashpal1140
@yashpal1140 4 жыл бұрын
ਬਿਨਾਂ ਰੋਏ ਏਹ ਗੀਤ ਸੁਣਿਆ ਨੀ ਜਾ ਸਕਦਾ 🙏🙏🙏
@jonnykaur9805
@jonnykaur9805 3 жыл бұрын
❤️I love this shabad 🙏
@AshuKumar-zh2ek
@AshuKumar-zh2ek 7 жыл бұрын
luv you bawe veer boht sohna song waheguru ji ka khalsa waheguru ji ki fathe
@manjeetkaur5845
@manjeetkaur5845 4 жыл бұрын
ਇਹ ਵੀਡੀਓ ਸਾਡੇ ਮਸਤੂਆਣਾ ਸਾਹਿਬ ਬਣਾਈ ਸੀ ਮੈਂ ਵੀ ਇਸ ਵੀਡੀਓ ਵਿਚ ਆ
@spvirk3356
@spvirk3356 8 жыл бұрын
4 mue to kya hua jiwat kai hazar................................Dhan Guru Gobind Singh ji
@parwindersingh2392
@parwindersingh2392 6 жыл бұрын
Waheguru ji
@sabsinghsingh6598
@sabsinghsingh6598 6 жыл бұрын
Dhan Dhan Guru Gobind Singh ji