New Punjabi Songs 2024 - Yes No (Full Video) Gulab Sidhu | Jang Dhillon | Latest Punjabi Songs 2024

  Рет қаралды 8,128,747

Gulab Sidhu Music

Gulab Sidhu Music

Күн бұрын

#yesno #gulabsidhu #newpunjabisongs2024 #latestpunjabisongs2024
Music Tym Productions Hardeep Meen & Deepak Thakur Presents Punjabi Songs 2024 " Yes No " By Gulab Sidhu .
Song - Yes No
Singer - Gulab Sidhu
Lyrics - Jang Dhillon
Music - Diamond
Video - Teji Sandhu
Editor - Navraj Singh
Colorist - Fateh Sidhu
Cheif Assistant - Sourav Dheer
Producers - Bharti Prasher & Sunaina Thakur
Project - Johnty Dhillon & Jagmeet Singh
Design - Roopkamal Singh
Promotions - Music Town ( Varun Sarry )
All Copyrights Reserved Music Tym Productions ®
Yes No , Yes No Gulab Sidhu , gulab sidhu , gulab sidhu new song , gulab sidhu new songs , gulab sidhu new punjabi songs , gulab sidhu best hits , gulab sidhu songs , gulab sidhu punjabi songs , jang dhillon , jang dhillon new songs , jang dhillon new punjabi songs , yes no punjabi song , new punjabi songs 2024 , latest punjabi songs 2024 , new punjabi songs , latest punjabi songs 2024 , songs punjabi 2024 , new songs 2024 , songs punjabi 2024 , new year special songs , new year punjabi songs songs , party dj songs new year

Пікірлер
@karmitakaur3390
@karmitakaur3390 Ай бұрын
ਜੇਕਰ ਕੋਈ ਇਸ ਕੰਮੈਟ ਨੂੰ ਪੜ੍ਹ ਰਹਿਆ ਹੈ ਤਾਂ ਮੈਂ ਰੱਬ ਅੱਗੇ ਅਰਦਾਸ ਕਰਦੇ ਹਾਂ ਕਿ ਰੱਬ ਉਨ੍ਹਾਂ ਦੇ ਮਾਪਿਆਂ ਦੀ ਉਮਰ ਲੰਮੀ ਕਰੇ 🙏🙏
@HEROICAL2207
@HEROICAL2207 Ай бұрын
A gayi a 44 mint late a 😂❤
@BawaDass-xv4bx
@BawaDass-xv4bx Ай бұрын
Baba mher rkhi
@Ajeet.174
@Ajeet.174 Ай бұрын
Tohar dog comment mein bahut sare gane te aahi hunda😅
@Ajeet.174
@Ajeet.174 Ай бұрын
​@@HEROICAL2207😅
@Ajeet.174
@Ajeet.174 Ай бұрын
​@@HEROICAL2207ਬਾਈ ਇਹ ਹਰੇਕ ਗਾਣੇ ਦੇ ਕਮੈਂਟ ਕਿਵੇਂ ਕਰ ਦਿੰਦੀ ਆ😂
@canada7230
@canada7230 16 күн бұрын
ਪਹਿਲੀ ਮੇਰੀ ਮਾ ਤੇ ਦੂਜਾ ਪਿਉ ❤❤❤ ਬਹੁਤ ਵਧੀਆ ਗੀਤ ❤ਸਿੱਧੂ ਦੇ ਜਾਣ ਤੋ ਬਾਅਦ ਪਹਿਲੀ ਗੀਤ ਰਾਪੀਟ ਤੇ ਸੁਣਿਆ
@kdeepsinghdeep887
@kdeepsinghdeep887 Ай бұрын
ਸਿੱਧੂ ਦੇ ਗੀਤ ਵਾਂਗੂੰ ਇੰਤਜਾਰ ਕਰ ਰਿਹਾ ਸੀ veer Deep Bahrain toh best wishes always
@Panjab_flix
@Panjab_flix Ай бұрын
ਗੁਲਾਬ ਸਿੱਧੂ ਦੀ ਆਵਾਜ਼ ਵੀ ਗੁਲਾਬ ਵਰਗੀ ਆ ❤❤❤
@HarpreetKaur-tc1to
@HarpreetKaur-tc1to 22 күн бұрын
ਗੁਲਾਬ ਵੀਰੇ ਗਾਣਾ ਤਾ ਬਹੁਤ ਸੋਹਣਾ ਲੱਗਿਆ ਪਰ ਜਿੱਦਾਂ ਦਾ ਗਾਣਾ ਜੇ‌ ਵੀਡੀਓ ਵੀ ਉਸ ਹਿਸਾਬ ਨਾਲ ਪਿੰਡ ਵਿੱਚ ਤੇ ਖੇਤਾਂ ਵਿਚ ਬਣਦੀ ਫਿਰ ਤਾ ਸੋਹਣੇ ਤੇ ਸੁਹਾਗੇ ਵਾਲੀ ਗੱਲ ਹੋ ਜਾਂਦੀ 😊 ਵਾਹਿਗੁਰੂ ਸਾਰੀ ਟੀਮ ਨੂੰ ਚੜ੍ਹਦੀਕਲਾ ਵਿੱਚ ਰੱਖੇ 🎉
@Ohi13gagan
@Ohi13gagan Ай бұрын
ਜੰਗ ਢਿੱਲੋਂ ਜੰਗ ਢਿੱਲੋਂ ਈਂ ਆਂ....ਟੋਪ ਦੇ ਗੀਤਕਾਰਾਂ ਚੋਂ ਇਕ ਆਂ ਜੰਗ ਢਿੱਲੋਂ.... God bless you Always 🤝🫂🪯🕊️
@deepsarpanch8389
@deepsarpanch8389 Ай бұрын
ਗੁਲਾਬ ਵੀਰੇ ਲਵ ਯੂ
@deepsarpanch8389
@deepsarpanch8389 Ай бұрын
ਚੜ੍ਹਦੀਕਲਾ ਚ ਰਹਿ ਵੀਰੇ
@vrdmusic7747
@vrdmusic7747 19 күн бұрын
kzbin.info/www/bejne/eGi3iIpmqcl8l9Esi=LZZXcqHEkubXWsZ4
@happygill1487
@happygill1487 14 күн бұрын
😊
@lifeofangelnita
@lifeofangelnita Ай бұрын
ਪਹਿਲੀ ਮੇਰੀ ਮਾਂ ਦੂਜਾ ਮੇਰਾ ਪਿਓ ਗੋਰੀਏ 🥰😊 ਮਾਂ ਬਾਪ ਦਾ ਦੇਣਾ ਤਾਂ ਅਸੀਂ ਸਾਰੀ ਉਮਰ ਨਹੀਂ ਦੇ ਸਕਦੇ।🫶 ਬਹੁਤ ਵਧੀਆ ਲਿਖਿਆ ਤੇ ਗਾਇਆ ਤੁਸੀਂ ਜੀ।ਬਾਬਾ ਜੀ ਤੁਹਾਨੂੰ ਹਮੇਸ਼ਾ ਚੜ੍ਹਦੀ ਕਲਾ ਰੱਖਣ ਗ਼ੁਲਾਬ ਬਾਈ ਜੀ 🙌
@PrabjotKaur-rp5yn
@PrabjotKaur-rp5yn Ай бұрын
ਬਹੁਤ ਵਧੀਆਂ ਵਿਡੀਉ ਆ ਜੀ
@PrabjotKaur-rp5yn
@PrabjotKaur-rp5yn Ай бұрын
ਬਹੁਤ ਵਧੀਆਂ ਵਿਡੀਉ ਆ ਜੀ
@TERMINATOR-gt3nc
@TERMINATOR-gt3nc Ай бұрын
Ehe song kine likhya peta tenu gulab nai nehi likhya 😊
@lifeofangelnita
@lifeofangelnita Ай бұрын
​@@TERMINATOR-gt3ncBhai ji first off all pehla bolna shiko TU TU vali language respect ni show kardi ji... Bakki rahi gal kisne likia that I also I knew Lyrics by - Jang Dhillon.. tusi v note down kar lao ji agar nahi pata see tuhanu..
@GuriAdhiwal
@GuriAdhiwal Ай бұрын
​@@PrabjotKaur-rp5ynjava vadia nai 😅😅😅😅
@lovejitpunia6873
@lovejitpunia6873 Ай бұрын
2024 ਦਾ ਆਖਰੀ ਗੀਤ ਗੁਲਾਬ ਸਿੱਧੂ ਵੱਲੋ ❤ ਕਿਵੇ ਲੱਗਿਆ ਫਿਰ ਦੱਸੋ ਦੋਸਤੋ 😊
@sidhubaaji
@sidhubaaji Ай бұрын
AA gulab WA koi pata nai ajj fr aje hahaha Baba gana
@PRIMEARSH
@PRIMEARSH Ай бұрын
full khnt ❤🔥🔥💯
@JasspreetJatt
@JasspreetJatt Ай бұрын
Sirra Song,,Luv U Bro..❤❤
@SatnamDhillon-wg1jg
@SatnamDhillon-wg1jg Ай бұрын
Good
@Manpreetsingh123ManpreetSinghS
@Manpreetsingh123ManpreetSinghS 25 күн бұрын
Vadia but j 5911 hunda gall gall Hor honi c😢
@Ap_zaildar
@Ap_zaildar Ай бұрын
bai es war sidhu di photo strating ch miss kitti bhot baki song siraaa brother awesomeeee bai jionda reh
@mdisrafil9055
@mdisrafil9055 Ай бұрын
🎉
@amritpalsingh2033
@amritpalsingh2033 18 күн бұрын
ਵੀਰ ਗੀਤ ਤਾ ਠੀਕ ਆ ਪਰ ਨੰਗੇਜਪੁਨੇ ਦੀ ਕਸਰ ਨੀ ਛੱਡੀ, ਗਾਣਾ ਸਾਰੇ ਪੇਂਡੂ ਜੀਵਨ ਤੇ ਗਾਇਆ ਬਣਾਇਆ ਤੇ ਸਾਰਾ ਬਾਰ, ਮੁਕਦੀ ਗੱਲ ਸਿੱਧੁ ਦਾ ਨਾਮ ਲੈ ਲੈ ਕੇ ਅੱਜਕੱਲ ਵਧੀਆ ਦੁਕਾਨਾਂ ਚਲਾਗੇ
@GurpreetSingh-nv1yh
@GurpreetSingh-nv1yh 7 күн бұрын
👍👍
@GurdeepSingh-mh7tc
@GurdeepSingh-mh7tc 4 күн бұрын
Bilkul shi keha brother
@ਮਨੀ__ਸੋਮਲ
@ਮਨੀ__ਸੋਮਲ Ай бұрын
ਚੱਲਦਾ ਕੰਧਾਰ ਤੱਕ ਨੋ ਬੱਲੀਏ 🦅🥀✍️✔️ਜੰਗ ਢਿੱਲੋਂ ਲਿਖਤ 🔥🔥
@Safarlife_world
@Safarlife_world Ай бұрын
ਇਸ ਵਾਰ ਸਿੱਧੂ ਦਾ ਪੋਸਟਰ ਨਹੀ ਲਾਇਆ ਗਾਣੇ ਤੋ ਪਹਿਲਾ
@AVTARSINGH-uk3zl
@AVTARSINGH-uk3zl 29 күн бұрын
Sahi gll aa bai m v boln lga c #justicesidhumoosewala
@amritpalsingh2033
@amritpalsingh2033 18 күн бұрын
ਹੁਣ ਦੁਕਾਨ ਵਧੀਆ ਚੱਲ ਗਈ ਕੀ ਲੋੜ ਹੁਣ ਸਿੱਧੂ ਦੀ
@kalagill3370
@kalagill3370 13 күн бұрын
😂😂😅😅
@SimranSingh-rw1go
@SimranSingh-rw1go 8 күн бұрын
Ryt bro main v aa phle gl notice kiti 🤔😏
@throttlepb10
@throttlepb10 Ай бұрын
ਬਹੁਤਿਆਂ ਦਾ ਜਿਹਨੂੰ ਨਾ ਦਿਮਾਗ ਚੱਕਦਾ!! ਜੰਗ ਢਿੱਲੋਂ ਗੱਲ ਲਿੱਖੇ ਉਹ ਗੋਰੀਏ ❤❤🚀🚀
@baldeepsingh5122
@baldeepsingh5122 Ай бұрын
1 ਜਨਵਰੀ 2025 ਵਾਲੇ ਹਾਜ਼ਰੀ ਲਵਾਓ ❤
@amansandhu4933
@amansandhu4933 Ай бұрын
ਜਿੰਨਾ ਦੀ ਤਰੀਕ ਰਾਜਧਾਨੀ ਪੈਂਦੀ ਆ ❤❤❤
@auggiemaan9275
@auggiemaan9275 11 күн бұрын
Who is here after Tarsem Jassar video ?
@Outdoor55_
@Outdoor55_ 23 сағат бұрын
Me
@tarsemsingh2484
@tarsemsingh2484 Ай бұрын
❤ਬਹੁਤ ਵਧੀਆ ਲਿਖਿਆ ਤੇ ❤ਬਹੁਤ ਵਧੀਆ ਗਾਇਆ ਸਿੱਧੂ ਸਾਬ ਜੀ ❤ਵਾਹਿਗੁਰੂ ਹਮੇਸ਼ਾ ਤਹਾਨੂੰ ਤਰੱਕੀਆਂ ਬਕਸੇ ਜੀ 🙏🙏❤❤
@shazeemworldwide
@shazeemworldwide Ай бұрын
lyrics and composition
@singerlyrics-j
@singerlyrics-j Ай бұрын
ਬੰਬ ਗਾਣਾ 💣💣 ਲਿਖਿਆ ਜੰਗ ਢਿੱਲੋਂ ਬਾਈ ਨੇ ਤੇ ਸਿਰਾ ਗਾਇਆ ਗੁਲਾਬ ਸਿੱਧੂ ਬਾਈ ਨੇ 🫵💪
@tari3997
@tari3997 7 күн бұрын
ਸਿਰਾ ਗੱਲਬਾਤ ਜੰਗ ਢਿੱਲੋਂ ਲਿਖਦਾ ਜੇਕਰ ਗਾਣਾ ਪੰਜਾਬ ਚ ਸੂਟ ਹੁੰਦਾ ਤਾਂ ਗੱਲ ਹੋਰ ਹੋਣੀ ਸੀ
@Spkuttiwal
@Spkuttiwal Ай бұрын
ਬਾਈ ਸਿੱਧੂ ਮੂਸੈ ਆਲੇ ਬਾਈ ਨੂੰ ਕੌਣ ਕੌਣ ਕਰ MISSS ਕਰ ਰਿਹਾ😢😢
@Gugu-k1p
@Gugu-k1p Ай бұрын
Hi EK se jatt
@SatwinderSingh-vh1oj
@SatwinderSingh-vh1oj Ай бұрын
Foda aa moose ala
@HarpreetSingh-ti
@HarpreetSingh-ti 25 күн бұрын
Oye londe aukat na dikha apni fer kahe ga jootte thokk dende ne ​@@SatwinderSingh-vh1oj
@RajinderSingh-ci5yp
@RajinderSingh-ci5yp 24 күн бұрын
I am
@JassRandhawa-uy8fp
@JassRandhawa-uy8fp 23 күн бұрын
Koi ni
@malhipvc5460
@malhipvc5460 Ай бұрын
Gulab ji eh hunde song oh vi jung veer de like hoye ...end krda jang veer...
@rd_punjab9777
@rd_punjab9777 Ай бұрын
J ajj sidhu bai hunda tan collab da bht intjar rehna c
@mixtureidea7003
@mixtureidea7003 10 күн бұрын
Tarsem jassar di video dekh ke kon kon aea
@throttlepb10
@throttlepb10 Ай бұрын
ਘੈਂਟ ਆ ਗਾਣਾ 😢। ਸਿੱਧੂ ਦੀ ਫੋਟੋ ਨੀ ਰਹੀ ਸਟਾਰਟਿੰਗ ਤੇ
@americanworld6061
@americanworld6061 Ай бұрын
Vadhia e aa lgai ni, inni lacharta,gana sirf sunan wala e aa, koi family ch beth k video dekh ni skda.
@GurpreetSingh-u1n4m
@GurpreetSingh-u1n4m Ай бұрын
Iss saal da sab ton khubsurat song a sidhu 22 da 🎉🎉🎉🎉🎉🎉🎉❤❤❤❤❤❤❤❤
@OfficialBuntyDuggriwala
@OfficialBuntyDuggriwala Ай бұрын
ਗੁਲਾਬ ਵੀਰਾਂ ਆਲ ਵੇਜ ਲਵ ਯੂ ❤ਸਿੱਧੂ ਬਾਈ ਨੂੰ ਨਾਲ ਰੱਖਣ ਲਈ 🥰
@Bforbilla7
@Bforbilla7 17 күн бұрын
ਜੰਗ ਢਿੱਲੋਂ ਨੇ ਵੀ ਗੱਲ ਓਹੀ ਲਿਖੀ ਆ,, ਗੁਲਾਬ ਸਿੱਧੂ ਨੇ ਵੀ ਗੱਲ ਕੇ ਓਹੀ ਗੱਲ ਬਣਾਈ... ਸਿਰਾ ਗੱਲ ਬਾਤ
@isahilbansal11
@isahilbansal11 Ай бұрын
Aagya dubara 😂❤
@VickySingh2021
@VickySingh2021 7 күн бұрын
ਬਹੁਤ ਵਧੀਆ ਲਿਖਦਾ ਭਰਾ ਮੇਰਾ ਪੂਰੀ ਦਹਿਸ਼ਤ ਪਾਈ ਹੈ ਭਰਾ ਮੇਰੇ ਨੇ ਰੱਬ ਚੜਦੀ ਕਲਾ ਵਿੱਚ ਰੱਖੇ ❤❤
@_imchobber
@_imchobber 26 күн бұрын
TERA BAI PEHLA GANA JEHDA MAI APNI PLAYLIST ADD KR REHA, REALLY A GOOD ONE!!!!!❤
@guriPB07
@guriPB07 15 күн бұрын
ਹੱਜੇ ਮੁੱਕਿਆ ਨੀ ਨਾ ਹੀ ਕਦੇ ਮੁੱਕਣਾ ❤❤💪💪💪
@FlixGo_
@FlixGo_ Ай бұрын
Fan's of Sidhu moose wala assemble ❤️‍🔥 0:10
@neelimabanjare4945
@neelimabanjare4945 Ай бұрын
1qq❤
@BaldevSingh-b4v
@BaldevSingh-b4v 25 күн бұрын
ਸ੍ਰੀ ਵਾਹਿਗੁਰੂ ਜੀ ਕਾ ਖਾਲਸਾ ਸ੍ਰੀ ਵਾਹਿਗੁਰੂ ਜੀ ਕੀ ਫਤਿਹ ♥️🙏🙏♥️
@moosepbx1tv986
@moosepbx1tv986 29 күн бұрын
ਜੇ ਬਾਈ ਸਿੱਧੂ ਨਾਲ hunda ਯਾਰ 🙏🙏
@karnailsinghazad2996
@karnailsinghazad2996 11 күн бұрын
Sidhu ਨੂੰ ਕਿੰਨਾ miss ਕਰਦੇ ਆ ਬਾਈ ਜੀ
@deepsehjra3982
@deepsehjra3982 Ай бұрын
ਵੀਰ ਪਹਿਲਾ ਵਾਂਗੂ ਸਿੱਧੂ ਬਾਈ ਦੀ ਫੋਟੋ ਨਹੀਂ ਆ 😔
@SukhdevSingh-bo2zm
@SukhdevSingh-bo2zm 7 күн бұрын
ਗੀਤ ਤੇ ਵੀਡੀਓ ਦਾ ਕੋਈ ਮੇਲ ਨਹੀਂ। ਗੀਤ ਬਹੁਤ ਸੋਹਣਾ ਤੇ ਵੀਡੀਓ ਨਿਹਾਇਤੀ ਬੇਕਾਰ।
@SukhdeepTiwanaOffical53
@SukhdeepTiwanaOffical53 Ай бұрын
ਵੀਡੀਓ ਪਿੰਡ ਵਿੱਚ ਹੋਣੀ ਚਾਹੀਦੀ ਸੀ,,,, ਜਿਸ ਹਿਸਾਬ ਨਾਲ ਗੀਤ ਐ,,,,
@Luckyyusaf
@Luckyyusaf 7 күн бұрын
ਸਾਰੀ ਟੀਮ ਨੁੰ lucky yusaf ਵੱਲੋਂ ਬੋਹਤ ਬੋਹਤ ਮੁਬਾਰਕਾਂ 🙏🙏🙏🙏🙏🙏
@sidhumazara9134
@sidhumazara9134 Ай бұрын
Jung veere di kalam da koi torr nhi bohat sohna likhda sab kuj yaad kra dinda geet thru
@AbhiNoor-y6k
@AbhiNoor-y6k 20 күн бұрын
ਬੱਸ ਬਾਈ ਪਹਿਲਾ ਸਿੱਧੂ ਮੂਸੇ ਅਲਾ ਤੇ ਹੁਣ ਤੇਰੇ ਫਾਈਨ ਆ ਸਿੱਧੂ ਬਾਈ ਨੂੰ ਪਹਿਲਾ ਪੋਸਟਰ ਜ਼ਰੂਰ ਅਲਿਆ ਕਰੋ ਜੀ
@Macrophantom
@Macrophantom Ай бұрын
Dope Track Brotha!! Support From California!!
@storiespbtoday
@storiespbtoday 15 күн бұрын
Sidhu Moosewala ❤❤ ਹਜੇ ਮੁੱਕਿਆ ਨੀ ,,,ਨਾ ਹੀ ਮੁੱਕਣਾ,, ਜੱਟ ਏਦਾ ਹੀ ਬੁੱਕਣਾ 🔥🔥🔥🔥💯🔥🔥🔥🔥
@FlixGo_
@FlixGo_ Ай бұрын
ਇਸ ਵਾਰ ਸਿੱਧੂ ਦਾ ਪੋਸਟਰ ਨਹੀ ਲਾਇਆ ਗਾਣੇ ਤੋ ਪਹਿਲਾ 🤔 1:00
@khairagagan4270
@khairagagan4270 Ай бұрын
Muk gya drama bas
@BobbySharma-c3n
@BobbySharma-c3n Ай бұрын
Main ve ohi dhkeya verre bhul gya lgda sidhu nu
@KaranBir-e1k
@KaranBir-e1k Ай бұрын
Veer artist ne company na contract v keeta ho skda tusi te agle nu certificate de dinne oo
@KaranBir-e1k
@KaranBir-e1k Ай бұрын
Aapne aap nu v vekhlo
@khairagagan4270
@khairagagan4270 Ай бұрын
@KaranBir-e1k hai drama e bro photos laa k justice ni milna
@Sportspunjabi
@Sportspunjabi Ай бұрын
ਤੁਹਾਨੂੰ ਅਤੇ ਤੁਹਾਡੇ ਪਰਿਵਾਰ ਨੂੰ ਨਵੇਂ ਸਾਲ ਦੀਆਂ ਬਹੁਤ ਬਹੁਤ ਮੁਬਾਰਕਾਂ ਅਸੀਂ ਪ੍ਰਮਾਤਮਾ ਅੱਗੇ ਅਰਦਾਸ ਕਰਦੇ ਹਾਂ ਆਉਣ ਵਾਲਾਂ ਨਵਾਂ ਵਰ੍ਹਾ ਤੁਹਾਡੇ ਲਈ ਤਰੱਕੀਆਂ ਤੇ ਖੁਸ਼ੀਆ ਖੇੜੇ ਲੈ ਕੇ ਆਵੇ ਵੱਲੋਂ- ਘਾਰੂ ਸਮੂਹ ਪਰਿਵਾਰ 🙏
@pargatsingh-u8n
@pargatsingh-u8n Ай бұрын
ਸਿੱਧੂ ਦਾ ਇੱਕ ਅਸੂਲ ਸੀ ਕਦੇ ਕੁੜੀਆ ਨਹੀਂ ਸੀ ਅਸਲਾ ਤੇ ਯਾਰ ਸੀ ਬਾਕੀ ਸਮਜਦਾਰ ਹੋ tuc❤️‍🩹🙏🙏
@Kevalgrewal
@Kevalgrewal Ай бұрын
ਚੱਕ ਕੇ ਰੱਖ ਕੰਮ ਵੀਰ ❤❤
@Preetmusicrecords41
@Preetmusicrecords41 Ай бұрын
Gulab Sidhu On Top ##justicforsidhumoosewala
@SukhwinderSingh-wq5ip
@SukhwinderSingh-wq5ip Ай бұрын
ਸੋਹਣੀ ਵੀਡੀਓ ਸੋਹਣਾ ਗੀਤ ਸੋਹਣੀ ਆਵਾਜ਼ ❤❤ ਕਿਸਾਨ ਮਜ਼ਦੂਰ ਏਕਤਾ ਜਿੰਦਾਬਾਦ ❤❤
@gabbarclanyt4392
@gabbarclanyt4392 Ай бұрын
Kash koi sada v geet leh leee 😊😊
@mpsingh6365
@mpsingh6365 Ай бұрын
Mnu suna de bro mai kro geet tera❤❤
@Lakha_Allowal
@Lakha_Allowal 23 күн бұрын
ਪੂਰਾ ਦਿਲਦਾਰ ਬੰਦਾ ਗੁਲਾਬ ਬਾਈ❤
@doabewale_0718
@doabewale_0718 Ай бұрын
Buhat vadia gulab veer ❤❤❤❤❤
@Rmaan158
@Rmaan158 Ай бұрын
ਧੂੜ ਕਡਦੇ ਜੱਟਾਂ ਲਵ ਯੂ ਆਂ ਬਾਬਾ ਤਰੱਕੀਆਂ ਬਕਸੇ ❤
@HarPreet-v9g
@HarPreet-v9g Ай бұрын
Ghaint aa
@vishalmattu7877
@vishalmattu7877 Ай бұрын
ਸਿਰਾਂ ਗੱਲਬਾਤ ❤️❤️❤️ ਬਹੁਤ ਸੋਹਣਾ ਗੀਤ ❤️❤️❤️
@Hardeep38
@Hardeep38 Ай бұрын
Sidhu bai photo ni laai es song di starting ch 😢
@nothingisbetter9270
@nothingisbetter9270 Ай бұрын
Ohh palestine da supporter h
@jinderbrar6548
@jinderbrar6548 Ай бұрын
Repeat ਚੱਲ ਰਿਹੈ👌👌👌👌👌ਗੁਲਾਬ ਬਾਈ ਸਿਰਾ ਲਾ ਤਾ ਪਹਿਲਾਂ ਵਾਂਗ🫀
@LakhveerSinghSehaj
@LakhveerSinghSehaj Ай бұрын
ਬੁਹਤ ਹੀ knt video te song ❤❤❤❤❤
@DarshanDhillon-uk4qn
@DarshanDhillon-uk4qn Ай бұрын
ਬਹੁਤ ਹੀ ਵਧੀਆ ਜੀ ਮੇਰਾ ਫੇਵਰਟ ਗੀਥ
@satwantsingh108
@satwantsingh108 16 күн бұрын
Gane ta gullab sidhu karda y ajj kal sirra
@gulabsingh3793
@gulabsingh3793 Ай бұрын
ਜਿੰਨਾ ਦੀ ਤਰੀਕ ਰਾਜਧਾਨੀ ਪੈਂਦੀ ਆ......... ਲਾਈਨ siraaaaaàa ਬਾਈ 🔥🔥💪💪
@HarpreetSingh-ke3nv
@HarpreetSingh-ke3nv 26 күн бұрын
Veer siraaaa song, love from California, USA FULL Chlda song
@gurpreetsandhu1184
@gurpreetsandhu1184 Ай бұрын
ਵੱਡਾ ਨਾਮ ਬਾਈ ਤੇਰਾ ਗਾਇਕੀ ਵਿੱਚ, ਗੀਤ ਦੇ ਬੋਲ ਬਹੁਤ ਸੋਹਣੇਆ ਆ,ਪਰ ਇਹ ਵੀਡੀਓ ਬਿਨਾਂ ਨੰਗੇਜ਼ ਤੋਂ ਬਣਾਉਂਦੇ ਤਾਂ ਹੋਰ ਜ਼ਿਆਦਾ ਚੰਗਾ ਅਕਸ ਨਿੱਖਰ ਕੇ ਆਉਣਾ ਸੀ ਤੁਹਾਡਾ
@amarjitmaan3687
@amarjitmaan3687 Ай бұрын
ਘੈਂਟ ਆ ਗਾਣਾ ❤ gulab sidhu bro❤❤❤
@ashudihattiphagwaralive
@ashudihattiphagwaralive 15 күн бұрын
ਮੁੰਡਾ ਸਿੱਧੂਆ ਦਾ❤❤
@kalagill3370
@kalagill3370 13 күн бұрын
ਗੁੱਡ ਆਂ ਵਾਈ ਜੀ 👍👍
@PardeepSharma-qp6ti
@PardeepSharma-qp6ti Ай бұрын
ਬਹੁਤ ਸੋਹਣਾ ੫ ਵਾਰ ਸੁਣਿਆ 🎉❤
@Bhullar22
@Bhullar22 25 күн бұрын
ਗੁਲਾਬ ਸਿੱਧੂ ਦੇ ਫ਼ੈਨ ਠੋਕੋ ਲਾਇਕ 🎉 ਗ਼ੁਲਾਬ ਦੇ ਗੀਤ ਵੀ ਘੈਂਟ ਹੁੰਦੇ ਆਲਵੇਜ਼
@Baazkabutarclub
@Baazkabutarclub 3 күн бұрын
Bhut sohna geet best of luck for benging
@lakhwantsingh9235
@lakhwantsingh9235 Ай бұрын
ਬਹੁਤ ਘੈਂਟ ਆ ਗਾਣਾ ਬਰੋ 🎉🎉😊
@gurjeetsingh5231
@gurjeetsingh5231 Ай бұрын
ਘੈਂਟ ❤
@satnam_bhangu.1915
@satnam_bhangu.1915 Ай бұрын
ਜੰਗ ਢਿੱਲੋਂ ਦੀ ਕਲਮ ਬਹੁਤ ਘੈਂਟ ਗਾਣੇ ਲਿਖਦੀ ਆ ✍️✍️✍️
@ManishamaanManishamaan
@ManishamaanManishamaan 10 күн бұрын
ਆਪ ਸਿੱਧੂ ਦੇ ਵੀ ਲੱਗਦਾ ਮੈਨੂੰ ਹਿਲ ਪੈ ਗਈ ਦਰ ਦਰਸ਼ਕਾਂ ਨੂੰ ਗਾਣੇ ਦੀ ਵੇਠ ਹੋਣੀ ਚਾਹੀਦੀ ਹ ਇਹ ਤਾਂ ਗਾਣੇ ਗਾਣੇ ਪਰ ਗਾਣਾ ਕੱਢੀ ਜਾਂਦਾ ਦਾ ਇਸੇ ਗਾਣੇ ਸੁਣਨ ਦਾ ਸਵਾਦ ਨਹੀਂ ਆਉਂਦਾ
@tarlochansarao
@tarlochansarao 3 күн бұрын
Nice ji❤❤❤❤❤❤❤❤❤❤❤❤❤❤❤❤❤
@mithagill7313
@mithagill7313 Ай бұрын
ਬਹੁਤ ਘੈਂਟ ਗੀਤ ਹੁੰਦੇ ਆ 😊 👌🤸‍♂🤸‍♂
@amritpal3879
@amritpal3879 29 күн бұрын
ਮੇਰੇ ਮਾਮੇ ਦਾ ਮੁੰਡਾ ਆਹ ਗੱਲ ਬਹੁਤ ਕਹਿੰਦਾ ਹੁੰਦਾ ਸੀ yes ਕਰਾਤੀ yes ਕਰੌਣੀ ਆ। ਦੋ ਸਾਲ ਹੋ ਗਏ ਦੁਨੀਆਂ ਤੇ ਗਏ ਨੂੰ ਬਾਈ ਦੇ ਗਾਣੇ ਨੇ ਉਹਦੀਆਂ ਗੱਲਾਂ ਚੇਤੇ ਕਰਵਾ ਦਿੱਤੀਆਂ
@GanjitSingh-s3o
@GanjitSingh-s3o Ай бұрын
ਜੰਗ ਢਿਲੋ ਬਾਈ ਬਹੁਤ ਵਧੀਆ ਲਿਖਦਾ❤
@HarmailSingh-j1y
@HarmailSingh-j1y Ай бұрын
ਬੋਟ ਸੋਨਾ ਆਈ ❤
@ayaankarnwal4961
@ayaankarnwal4961 6 күн бұрын
Bai ji sidhu to baad tu hi a bus sira banda hai
@gurjantsingh54410
@gurjantsingh54410 15 күн бұрын
31 vlee aj kl moose vle ਕਰਕੇ top te hi aaaa❤
@Jattgames-F44
@Jattgames-F44 26 күн бұрын
ਬਾਈ ਘੈਂਟ ❤❤❤❤❤❤❤❤❤❤
@BaljitSingh-zl3vs
@BaljitSingh-zl3vs 25 күн бұрын
ਘੈਂਟ ਗਾਣਾ 👍👍
@ravindermahi1265
@ravindermahi1265 Ай бұрын
Ghaint song Gulab sidhu bro g nd Lyrics -jang dhillon bomb 💣 blast gdluck full All team.
@jagdeepsingh-ny3ge
@jagdeepsingh-ny3ge Ай бұрын
Bhut sohna ganna lga veere waheguru eda hi chaddi kalla ch rakhe gulaab veer nu❤
@LalliTagndi
@LalliTagndi Ай бұрын
ਬਾਈ ਇਕ ਗਾਣਾ ਸਾਰਾ ਬਾਈ ਮੂਸੇ ਵਾਲਾ ਹੋ ਜੇ ਧੰਨਵਾਦ ਤੇਰਾ ਤੂੰ ਬਾਈ ਨੂੰ ਹਮੇਸ਼ਾ ਯਾਦ ਰੱਖਦਾ 🙏🙏
@GurlalSingh76200
@GurlalSingh76200 27 күн бұрын
ਜੰਗ ਢਿੱਲੋ ❤✍️👌
@AmarjitSingh-i5f
@AmarjitSingh-i5f Ай бұрын
ਬਹੁਤ ਘੈਟ song aa
@baljeetbk6245
@baljeetbk6245 2 күн бұрын
Jang dhillon,sira likhda bai
@LakhveerSinghSehaj
@LakhveerSinghSehaj Ай бұрын
ਗੁਲਾਬ ਵੀਰੇ ਇਕ video Ai ਨਾਲ edit krke Sidhu yy ਨਾਲ ਬਣਾ ਲੇ ❤❤
@sonusodhi6679
@sonusodhi6679 6 сағат бұрын
Veri veri nic sira❤❤
@Kamaljatt1234
@Kamaljatt1234 Ай бұрын
2025 ਦਾ ਬੈਸਟ ਸੋਂਗ ਗੁਲਾਬ ਬਾਈ 🌪️🔥❤️
@santbachankirpa
@santbachankirpa 23 сағат бұрын
ਵੀਰ ਜੀ ਗੀਤ ਬਹੁਤ ਸੋਹਣਾ। ਪਰ ਵੀਡਿਓ ਵੀਰ ਪਿੰਡ ਸ਼ੂਟ ਕਰਿਆ ਕਰ ਸਿੱਧੂ ਨਾਲ ਰਿਹਾ ਤੂੰ ਵੀਰ ਉਹ ਨੰਗਪੁਣੇ ਤੂੰ ਬਹੁਤ ਦੂਰ ਸੀ। ਤੇਰਾ ਗਾਣਾ ਪਿੰਡ ਬਹੁਤ ਵਧੀਆ ਸ਼ੂਟ ਹੁਣਾ ਸੀ
@SandeepSingh-pv8jo
@SandeepSingh-pv8jo Ай бұрын
❤️ਗੁਲਾਬ ਸਿੱਧੂ ਬਾਈ ਨੇ ਬਹੁਤ ਸੋਹਣਾ ਗਾਇਆ ਤੇ ਜੰਗ ਢਿੱਲੋ ਬਾਈ ਦੀ ਲਿਖਤ ਦੀ ਤਾਰੀਫ਼ ਹੀ ਕੀ ਕਰੀਏ ਬਹੁਤ ਸੋਹਣੀ ਲਿਖਤ ਆ ਬਾਈ ਦੀ❤️
@mangarajianiamusic1
@mangarajianiamusic1 Ай бұрын
Very nice song Sidhu bai wmk 🙏 g
@dhaliwalsharan2009
@dhaliwalsharan2009 Ай бұрын
ਜਦੋਂ ਇਹ song ਦੀ reel dekhi ਤਾਂ ਪਹਿਲਾ mosse ਵਾਲਾ ਵੀਰ yaad ਆਇਆ
@VarinderHaryanvi
@VarinderHaryanvi Ай бұрын
Ghaint music bhai 🙏❤
@ranjeetsinghsahi9631
@ranjeetsinghsahi9631 16 күн бұрын
End hi karva dita hi jatta-ida hi kich ke rehk km nu 😊😊
@KuldeepDandiwal-r1w
@KuldeepDandiwal-r1w Ай бұрын
ਜੱਗੂ ਹਾਕਮਵਾਲਾ ਰੈਬੋ ਕਬੱਡੀ ਦਾ❤
@sikandersingh6194
@sikandersingh6194 Ай бұрын
❤🎉🎉🎉miss you ਸਿੱਧੂ y
ССЫЛКА НА ИГРУ В КОММЕНТАХ #shorts
0:36
Паша Осадчий
Рет қаралды 8 МЛН
INSTASAMKA - POPSTAR (prod. realmoneyken)
2:18
INSTASAMKA
Рет қаралды 6 МЛН
Emkal - Oublie-moi (Clip officiel)
3:00
EmkalVEVO
Рет қаралды 6 МЛН
Ұланғасыр Қами - Ямахау (Қызыл Раушан 2)
3:41
Sivchik feat. Badabum - Бадаладушки (КЛИП 2022)
2:25
FLAGMANMUSIC ® | MUSIC COMPANY
Рет қаралды 5 МЛН
Bakr - За любовь (Lyric Video)
3:01
Bakr
Рет қаралды 386 М.