Firing In Patiala | ਪੈਲੀ ਪਿੱਛੇ ਦੋ ਧਿਰਾਂ 'ਚ ਚੱਲੀਆਂ ਗੋਲੀਆਂ, ਪਿਓ-ਪੁੱਤ ਸਣੇ 3 ਲੋਕਾਂ ਦੀ ਗਈ ਜਾਨ |

  Рет қаралды 15,393

News18 Punjab

News18 Punjab

Күн бұрын

Пікірлер: 6
@sadhsingh2036
@sadhsingh2036 7 ай бұрын
ਦੂਖ ਬਹੁਤ ਹੋਇਆ ਦੋਵੇ ਘਰ ਉਜੜ ਗੲਏ ਮਰਨ ਤੇ ਮਾਰਨ ਵਾਲੇ ਦੋਵੇ ,ਪਰ ਤੁਸੀ ਜੋ ਤੁਸੀ ਕਿਸਾਨ ਏਕਤਾ ਦਾ ਝੁਠਾ ਵਿਖਾਵਾ ਕਰਕੇ ਸੰਭੂ ਬਾਰਡਰ ਬੰਦ ਕਰ ਬੈਠੇ ਉਸ ਕਰਕੇ 40 ਪਿੰਡਾ ਦਾ ਬੁਰਾ ਹਾਲ ਹੋ ਗਿਆ ਤੇ ਸਾਡੇ ਟਰੱਕਾ ਦੇ ਲੱਖਾ ਰੁਪੲਏ ਦੇ ਭਾੜੇ ਮਰ ਗੲਏ ਜੋ ਫਲ ਸਬਜੀਆ ਦਵਾਈਆ ਲੈ ਕੇ ਟਾਇਮ ਸਿਰ ਨਹੀ ਪਹੁਚੇ,ਪਿੰਡਾ ਵਾਲੇ ਦਿਹਾੜੀ ਕਰਨ ਅੰਬਾਲੇ ਜਾਦੇ ਸੀ ਬਰਬਾਦ ਹੋ ਗੲਏ,ਸਾਨੂੰ ਦੁਖੀ ਕਰਕੇ ਆਪਸ ਚ ਗੋਲੀਆ ਚਲਾ ਕੇ ਤਾ ਨਾ ਮਰੋ ਮੋਦੀ ਤਾ ਅੱਗੇ ਕਹਿੰਦਾ ਇਹਨਾ ਕੋਲ ਪੈਸਾ ਬਹੁਤ ਏ ਤੇ ਤੂਹਾਡੀਆ ਮੰਗਾ ਕੀ ਪੁਰੀਆ ਕਰੁ ਏਸ ਮਾੜੀ ਕਰਤੁਤ ਨੁੰ ਵੇਖ ਕੇ,ਹੱਟ ਜਾਉ ਜਮੀਨ ਦੀ ਉਥੇ ਉਥੇ ਹੀ ਪੲਈ ਤੇ ਤੁਸੀ ਉਜੜ ਗੲਏ ,ਪਰ ਹੁਣ ਦਿਨ ਦੂਰ ਨਹੀ ਜਦੋ ਪਿੰਡਾ ਦੇ ਖੂਦ ਜਿਮੀਦਾਰ ਮਜਦੂਰ ਟਰਾਸਪੋਟਰ ਕੱਠੇ ਹੋ ਕੇ ਤੁਹਾਡਾ ਸਾਹਮਣਾ ਕਰਨਗੇ ਜਦੋ ਦਿਲੀ ਮੋਰਚਾ ਲੱਗਾ ਸੀ ਕੰਮ ਪੂਰਾ ਕਰਦੇ ਉਸ ਟਾਈਮ ਰਾਜਵਾਲ ਵਰਗੇ ਭੱਜੇ ਇਲੈਕਸਨ ਲੜਨ ਤੇ ਕਰੋੜਾ ਰੁਪੲਏ ਲੈ ਕੇ ਪ੍ਰਧਾਨ ਪਿਛੇ ਮੁੜਗੇ ਮਾਰਤਾ ਸਾਨੁੰ ਮਜਦੁਰਾ ਤੇ ਟਰੱਕਾ ਵਾਲਿਆ ਨੁੰ ਸਰਮ ਕਰੋ ਕੁਜ ਸੋਚੋ ਸੰਭੂ ਖੋਲੋ ਨਹੀ ਤਾ ਇੱਕ ਦਿਨ ਲੋਕ ਬੋਲਣਗੇ
@Marjanasandhu
@Marjanasandhu 7 ай бұрын
ਵੀਰ ਜੀ ਤੁਸੀਂ ਕਿਉਂ ਲੜਦੇ ਹੋ ਆਪਣੀ ਜਾਨ ਗਵਾਂ ਬੈਠੇ ਹੋ ਪੈਲੀ ਇਥੇ ਰਹਿ ਜਾਣੀ ਹੁਣ ਤੁਸੀਂ ਦੁਨੀਆ ਤੇ ਵਾਪਸ ਨਹੀਂ ਆਓ ਗੇ
@BalbirMaan-se7jb
@BalbirMaan-se7jb 7 ай бұрын
So.sad.news. Bhut.glt.hoya.jio
@rajindersingh6060
@rajindersingh6060 7 ай бұрын
Sanu rabb bnaya maharaje sadi rees kon kr lu,,,jazzi bains,,,gaun lagge koi kush ni sochda
@PROUD-HUMANS-STUDIO
@PROUD-HUMANS-STUDIO 7 ай бұрын
Kal e faisla kraya c ena da phir 2 janya dimaag phirgya ladke mar gye.
@SushilaDevi-rb6zd
@SushilaDevi-rb6zd 7 ай бұрын
Ragla punjab