Sukhbir Singh Badal ਨੂੰ ਧਾਰਮਿਕ ਜਾਂ ਸਿਆਸੀ ਸਜ਼ਾ ? ਸੁਣੋ ਕੀ ਬੋਲੇ ਅਕਾਲੀ ਲੀਡਰ Daljit Cheema | N18V

  Рет қаралды 16,406

News18 Punjab

News18 Punjab

Күн бұрын

Пікірлер: 62
@parmindergadri1566
@parmindergadri1566 2 күн бұрын
ਇਹ ਚੀਮਾਂ ਵੀ ਸੁਖਬੀਰ ਜਿਨਾਂ ਹੀ ਦੋਸ਼ੀ ਹੈ ਇਸ ਨੂੰ ਵੀ ਤਨਖਾਹੀਆ ਕਰਾਰ ਦੇਣਾਂ ਚਾਹੀਦਾ ਸੀ।
@ssschatha
@ssschatha 4 күн бұрын
ਜੇਕਰ ਆਹੀ ਫੁਰਮਾਨ ਪਹਿਲਾ ਪਾਰਟੀ ਨੂੰ ਜਾਰੀ ਕਰ ਦਿੰਦੇ ਤਾਂ ਕੁਝ ਬਚਾਅ ਲੁਕਾਅ ਵੀ ਹੋ ਸਕਦਾ ਸੀ ਹੁਣ ਬਿੱਲੀ ਬਾਹਰ ਆ ਚੁੱਕੀ ਹੈ ਕਿਸੇ ਨੇ ਵੀ ਤੁਹਾਡਾ ਨੁਕਸਾਨ ਨਹੀਂ ਕੀਤਾ ਨਾ ਕੋਈ ਕਰ ਸਕਦਾ ਸੀ ਨਾ ਹੀ ਕਰਾ ਸਕਦਾ ਸੀ ਤੁਹਾਡੀ ਬੇਲਗਾਮ ਜੁਬਾਨ ਅਤੇ ਹੰਕਾਰ ਨੇ ਅਤੇ ਖਾਸ ਕਰ ਤੁਸੀ ਆਪ ਹੀ ਅਪਣਾ ਬੇੜਾ ਡੋਬ ਲਿਆ।
@kulwinderbajwa1337
@kulwinderbajwa1337 21 сағат бұрын
ਸੁਖਬੀਰ ਨੂੰ ਤਨਖ਼ਾਹੀਆ ਐਲਾਨਿਆ ਗਿਆ ਹੈ ਤੇ ਉਹ ਅਸਤੀਫਾ ਵੀ ਦੇ ਚੁੱਕਾ ਚੀਮਾ ਅਜੇ ਵੀ ਪ੍ਰਧਾਨ ਸਾਹਿਬ ਕਹੀ ਜਾਂਦਾ ਚਿਮਚਾਗਿਰੀ ਦੀ ਵੀ ਕੋਈ ਹੱਦ ਹੁੰਦੀ ਆ
@jogindersaini7200
@jogindersaini7200 Күн бұрын
ਚੀਮਾ ਜੀ ਨੂੰ ਚਾਹੀਦਾ ਹੈ ਕਿ ਬਾਦਲਾਂ ਨੂੰ ਛੱਡ ਆਪਣਾ ਕਾਰੋਬਾਰ ਦੇਖਣ ।ਕਿਉਂਕਿ ਬਾਦਲ ਪਰਿਵਾਰ ਨੂੰ ਲੋਕਾਂ ਨੇ ਨਕਾਰ ਦਿੱਤਾ ਹੋਇਆ ਹੈ।ਤੁਸੀਂ ਇਹਨਾਂ ਦਾ ਖਹਿੜਾ ਛੱਡੋ।ਇਸ ਵਿਚ ਹੀ ਤੁਹਾਡਾ ਭਲਾ ਹੈ।😮
@balwindercheema4917
@balwindercheema4917 3 күн бұрын
ਪਹਿਲਾਂ ਤਾਂ ਸਾਰੇ ਫੈਸਲੇ ਆਪ ਕਰਦੇ ਰਹੇ ਹੋ ਹੂਣ ਅਕਾਲ ਤਖ਼ਤ ਸਾਹਿਬ
@KalaSerron
@KalaSerron 2 күн бұрын
ਉਏ ਲੋਕੋ ਜਾਗੋ ਬਾਦਲ ਗ਼ਦਾਰ ਪੰਥ ਵਿਚੋ ਛੇਕਿਆ ਜਾਵੇ ਲੋਕੋ ਜਾਗੋ
@tehalsinghsherkhan901
@tehalsinghsherkhan901 2 күн бұрын
ਸੋਧੇ ਸਾਧ ਦਾ ਵਿਚੋਲਾ
@gucharansingh6357
@gucharansingh6357 2 күн бұрын
ਪੱਤਰਕਾਰ ਸਾਹਿਬ ਦਲਜੀਤ ਚੀਮਾ ਇਕ ਚਮਚਾ ਤੁਹਾਨੂੰ ਕੋਈ ਜਵਾਬ ਸਹੀ ਨਹੀਂ ਦੇਵੇਗਾ
@hardeepkahlon8309
@hardeepkahlon8309 3 күн бұрын
ਮੱਛੀ ਪੱਥਰ ਚੱਟ ਕੇ ਮੁੜੀ ਲੱਗਦੀ ਹੈ?😅
@Mannsingh-mv3un
@Mannsingh-mv3un Күн бұрын
ਸੁਖਬੀਰ ਨੇ ਧਾਰਮਿਕ ਗੁਨਾਹ ਵੀ ਕੀਤੇ ਜਿਵੇ ਬੇਅਦਬੀ ਅਤੇ ਸੌਦਾ ਸਾਧ ਨੂੰ ਬਿੰਨਾਂ ਮੰਗੇ ਮੁਆਫੀ। ਸਿਆਸੀ ਗੁਨਾਹ ਜਿਵੇ ਕੁਰਸੀ ਲਈ ਬਲਾਤਕਾਰੀ ਸਾਧ ਦੇ ਚੇਲਿਆਂ ਨਾਲ ਦਿਲੀ ਸਰਕਾਰੀ ਬੰਗਲੇ ਵਿਚ ਮੀਟਿੰਗਾਂ ਕੀਤੀਆਂ। ਸੁਖਬੀਰ ਨੂੰ ਧਾਰਮਿਕ ਸਜਾ ਸਾਹਿਬ ਸ਼੍ਰੀ ਗੂਰੂ ਗ੍ਰੰਥ ਸਾਹਿਬ ਜੀ ਦੀ ਹਜ਼ੂਰੀ ਵਿੱਚ ਸਾਰੀ ਉਮਰ ਲਈ ਰੋਕਿਆ ਜਾਵੇ। ਸਿਆਸੀ ਸਜਾ ਸਾਰੀ ਉਮਰ ਲਈ ਸਿਆਸਤ ਤੋਂ ਬਾਹਰ ਕੀਤਾ ਜਾਵੇ ਸੁਖਬੀਰ ਨੂੰ।
@yadwindermaur7039
@yadwindermaur7039 Күн бұрын
ਜਦੋਂ ਅਕਾਲੀ, SGPC ਦੀਆਂ ਧਾਰਮਿਕ ਚੋਣਾਂ ਲੜ ਕੇ ਧਰਮ ਚ ਦਖਲ ਦਿੰਦੇ ਆ.... ਮਤਲਬ ਸਿੱਧਾ... ਜੇ ਗੁਨਾਹ ਧਾਰਮਿਕ ਆ ਤਾਂ ਸਜਾ ਧਾਰਮਿਕ... ਜੇ ਗੁਨਾਹ ਸਿਆਸੀ ਆ ਤਾਂ ਸਜਾ ਸਿਆਸੀ ਹੋਣੀ ਚਾਹੀਦੀ ਐ.....
@harmanjitsingh1965
@harmanjitsingh1965 Күн бұрын
These are condemned people by Sangat don’t show their faces in your tv
@DharamSingh-d3h
@DharamSingh-d3h 9 сағат бұрын
ਕਿਹੜੀ ਪਾਰਟੀ ,ਸਾਡਾ ਤੇ ਪੰਜ ਪਿਆਰੇਆਂ ਦਾ ਇਤਹਾਸ ਹੈ ਪਰ ਇਹ ਕੋਰ ਕਮੇਟੀਆ ਕਿਥੋਂ ਆ ਵੜੀਆਂ। ਕੜਸ਼ੇ ਤੇ ਵਲਟੋਹੇ ,ਚਮਚੇ ਸਭ ਬਦਲਣ ਵਾ ਲੇ ਹਨ ਵਾਹਿਗੁਰੂ ਜੀ ਮੇਹਰ ਕਰਨ ਜੀ।
@drkuldipsingh1400
@drkuldipsingh1400 2 күн бұрын
Treat him like Valtoha ..
@amritapalsingh1693
@amritapalsingh1693 4 сағат бұрын
ਤੁਹਾਡੇ ਵਰਗਾ ਝੂਕਦੇ ਨਹੀਂ ਰ😊 ਰਾਜਨੀਤੀ ਕਰਦੇ ਹਨ ਮੱਥਾ ਟੇਕਦਾ ਤਾਂ ਫੋਟੋ ਬਣਾਉਂਦੇ ਉਹ ਫੇਰ ਵਿਖਾਉਂਦੇ ਸਮਾਜ ਨੂੰ ਸੱਚੇ ਦਿਲੋਂ ਇਕ ਇਕ ਗੱਲ ਦਾ ਜ਼ਿਕਰ ਕਰਕੇ ਤੋਬਾ ਸੰਗਤ ਅਗੇ ਕਰੇਂ ਵਾਹਿਗੁਰੂ ਦੀ ਮੇਹਰਬਾਨੀ ਹੋਵੇਗੀ ਕਰੇਂ ਫਿਰ ਜਾਕੇ
@gurpejsingh5784
@gurpejsingh5784 Күн бұрын
👉👉 ਤਣਖਾਹੀਏ ਨਾਲ ਸੰਬੰਧ ਰੱਖਣ ਵਾਲੇ ਵੀ ਤਣਖਾਹੀਏ ਹੁੰਦੇ ਹਨ ਏਸੇ ਲਈ ਅਕਾਲ ਤਖ਼ਤ ਸਾਹਿਬ ਦੇ ਜਥੇਦਾਰ ਸਾਹਿਬ ਨੂੰ ਚਾਹੀਦਾ ਹੈ ਕਿ ਸੁਖਬੀਰ ਬਾਦਲ ਦਾ ਸਾਥ ਦੇਣ ਵਾਲਿਆਂ ਨੂੰ ਵੀ ਤਣਖਾਹੀਏ ਕਰਾਰ ਦੇ ਦੇਣਾ ਚਾਹੀਦਾ ਹੈ 👈👈
@mohindersinghparhar3729
@mohindersinghparhar3729 2 күн бұрын
ਚੀਮਾ ਸਾਰੀਆ ਪੰਥ ਵਿਰੋਧੀ ਕੰਮਾਂ ਵਿੱਚ ਬਾਦਲਾਂ ਦਾ ਮੁੱਖ ਸਹਿਜੋਗੀ ਰਿਹਾ ਹੈ ॥ ਉਸ ਨੂੰ ਪਤਾ ਹੈ ਕਿ ਜੇ ਕਰ ਬਾਦਲ ਕੁਨਬਾ ਗਿਆ ਤਾਂ ਉਹ ਵੀ ਖਤਮ ਹੋ ਜਾਵੇਗਾ॥ ਜਿਵੇਂ ਪਿੰਡਾਂ ਵਿਚ ਕਹਾਵਤ ਹੈ ਕਿ ਝੋਟਾ ਮਰ ਗਿਆ ਤਾਂ ਚਿੱਚੜ ਵੀ ਗਏ ॥
@gurwindersinghghuman5804
@gurwindersinghghuman5804 Күн бұрын
100 % Cheema badla de naal reha Galt kma lai,
@sukhwindersingh956
@sukhwindersingh956 3 күн бұрын
Oye cheemiya sukhbir dia berhhiya vich tusy he watte paae. Sirsa sadh de chithy vich muafy shabd ve tu he likhiya se chaploosy de ve hadd hundy hai
@thakursingh684
@thakursingh684 2 күн бұрын
Sukhbir Badal To Sare galat kam Diljit Singh chimane kurwai
@gurpejsingh5784
@gurpejsingh5784 Күн бұрын
❤ਜੇਹੜੇ ਜਥੇਦਾਰ ਅਕਾਲੀ ਫੂਲਾ ਸਿੰਘ ਜੀ ਦੇ ਫੈਸਲੇ ਦਿਆਂ ਗਲਾਂ ਕਰਦੇ ਸਨ। ਹੁਣ ਪਤਾ ਲਗ ਜਵੇਗ ਕਿ ਸੁਖਬੀਰ ਬਾਦਲ ਬਾਰੇ ਕੀ ਫੈਸਲਾ ਕਰਦੇ ਹਨ । ਅਕਾਲੀ ਫੂਲਾ ਸਿੰਘ ਜੀ ਵਰਗਾ ਯਾ ਇਸ ਤੋਂ ਪਹਿਲਾਂ ਬਾਦਲ ਪਰਿਵਾਰ ਦੇ ਟਾਈਮ ਦੇ ਜਥੇਦਾਰਾਂ ਵਰਗਾ ।❤
@RanjitSingh-um6nu
@RanjitSingh-um6nu 4 күн бұрын
ਚਾਹੇ ਕਾਂਗਰਸ ਪਾਰਟੀ ਕਿੰਨੀ ਵੀ ਮਾੜੀ ਏ ਚਾਹੇ ਸੁਖਬੀਰ ਬਾਦਲ ਗੋਲਕ ਕਿਨਾਂ ਵੀ ਚੋਰ ਏ ਕਿਸਾਨ ਮਜ਼ਦੂਰ ਸੋਖਾ ਸੀ ਮੇ ਰਾਜ ਮਿਸਤਰੀ ਹਾਂ ਝਾੜੂ ਪਾਰਟੀ ਨੇ ਭੁੱਖੇ ਮਾਰਨ ਦਾਂ ਕੰਮ ਕਿਤਾ ਕੇਜਰੀਵਾਲ ਦੇ ਹਿਰੋਆ ਇੱਕ ਵੀ ਇਟ ਨੀ ਲਾਈ ਪਟਿਆਲੇ ਜ਼ਿਲ੍ਹੇ ਦੇ ਵਿੱਚ ਕਿੱਤੇ ਵੀ
@KulwantSingh-k4o9u
@KulwantSingh-k4o9u Күн бұрын
Cheema.nu.sacha.sodha.da.pardhan.lao
@ShankarSingh-zs2ed
@ShankarSingh-zs2ed 2 күн бұрын
Cheema..Badalan da Dabbu
@gurbindersingh-s4y
@gurbindersingh-s4y Күн бұрын
All are rejected lot.
@gurwindersinghghuman5804
@gurwindersinghghuman5804 Күн бұрын
Ehnu ta punjab de lok banda ee nhi samj de, sare puaare de jarr Cheema ee aa,
@bals9008
@bals9008 Күн бұрын
Na koi janvar ,na koi insaan di jaat hai ehh
@thakursingh684
@thakursingh684 2 күн бұрын
Sarse wale Sadhu mafi chimane hi dawai Si
@bals9008
@bals9008 Күн бұрын
Esdi koi catagory ni
@bals9008
@bals9008 Күн бұрын
Daag hai ehh insaniyat te
@jagtarbrar7236
@jagtarbrar7236 20 сағат бұрын
"""CHEEMA VI SOUDA SAADH NU MAAFI DEVOUN VICH BHAGIDAAR HAI """"
@bals9008
@bals9008 Күн бұрын
Ehh fudu degrees kharid non jat pat religion jaat da hai
@KulwantSingh-k4o9u
@KulwantSingh-k4o9u Күн бұрын
Cheema.sikh.kom.gadar.papi.
@bals9008
@bals9008 Күн бұрын
Na eh janvar hai na ehh koi ghutiya jaat pat rukhda
@bals9008
@bals9008 Күн бұрын
Eh kisey vi janavar di jaat to ghutiya bhoot hai
@KulwantSingh-k4o9u
@KulwantSingh-k4o9u Күн бұрын
Panth.neehna.nu.zero.ker.dita
@JasvirSingh-zp6ej
@JasvirSingh-zp6ej Күн бұрын
panth cho sheko .......badal de nalaek put nu.......jekar nhi shekia.janda...ta khali dal dia jmanta jabat krongay punjabi....0 milega 2027 ch
@surindersaluja253
@surindersaluja253 2 күн бұрын
Gunah sata vich hundian sata dubra awa sata lian lai kita gya saja vi siasi honi cahida gadar na badal dal da gola ta ih badal pirvar
Accompanying my daughter to practice dance is so annoying #funny #cute#comedy
00:17
Funny daughter's daily life
Рет қаралды 22 МЛН
The IMPOSSIBLE Puzzle..
00:55
Stokes Twins
Рет қаралды 188 МЛН
Turn Off the Vacum And Sit Back and Laugh 🤣
00:34
SKITSFUL
Рет қаралды 8 МЛН
快乐总是短暂的!😂 #搞笑夫妻 #爱美食爱生活 #搞笑达人
00:14
朱大帅and依美姐
Рет қаралды 13 МЛН
Accompanying my daughter to practice dance is so annoying #funny #cute#comedy
00:17
Funny daughter's daily life
Рет қаралды 22 МЛН