Jail 'ਚੋਂ ਬਾਹਰ ਆਏ MP Amritpal Singh ਦੇ ਸਾਥੀ ਦਾ ਵੱਡਾ ਖੁਲਾਸਾ ! Moga News | Dibrugarh Jail | N18V

  Рет қаралды 42,771

News18 Punjab

News18 Punjab

Күн бұрын

Пікірлер: 41
@SukhwinderSingh-jg1je
@SukhwinderSingh-jg1je 13 күн бұрын
ਲਾਹਨਤਾਂ ਇਹੋ ਜਿਹੀਆਂ ਸਰਕਾਰਾਂ ਦੇ ਜਿਸ ਨੇ ਸਿੱਖ ਨੌਜਵਾਨਾਂ ਤੇ ਝੂਠੇ ਕੇਸਾਂ ਵਿੱਚ ਫਸਾਇਆ ਗਿਆ ਹੈ
@Sheepasharma-i4h
@Sheepasharma-i4h 12 күн бұрын
ਨਾ ਕੋਈ ਕਤਲ ਕਰੇ ਨਾ ਕਿਸੇ ਨਾਲ ਧੱਕਾ ਪਰ ਫੇਰ ਵੀ ਅੰਮ੍ਰਿਤਪਾਲ ਸਣੇ ਪਤਾ ਨੇ ਕਿੰਨੇ ਬੇਕਸੂਰ ਸਿੱਖ ਜੇਲਾ ਵਿੱਚ ਕੈਦ ਕਰਤੇ ਇਹ ਇੱਕ ਸਾਜ਼ਿਸ਼ ਆ ਨਾ ਕੋਈ ਗੁਨਾਹ
@manjindermand4882
@manjindermand4882 14 күн бұрын
ਕਾਸ਼ ਜਿਊਦੇ ਜੀ ਮਿਲ ਸਕਦਾ ਆਪਣੀ ਮਾਤਾ ਜੀ ਨੂ 😌🙏
@Singh_1699_0
@Singh_1699_0 12 күн бұрын
😢
@tarsembrar6639
@tarsembrar6639 7 күн бұрын
Shi gall aw mand Vere Bahut dukh aunda Lok shre aam murder krke khule ghumde ne Ehna Singh. Sardara ne sui maran jina v. Kise nu dukh nai ponchiea.. Baki Rehndi gall maa❤ Vichari bajurg c Putt da dukh jhalea nai gea Sarkar da ki gea ek maa da putt maa to vanja ho gea,,, Waheguru ji Sare singh Sardara te meher bhrea hath Rakhe jakdi jail to bahar aun... Waheguru ji Singh Sardara da pariwar jeonda wasda rhe Avde putta nu jail jo bahar Aiyea nu dekh ske❤❤
@iqbalsingh5676
@iqbalsingh5676 14 күн бұрын
ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਜੀ
@GagguHundal
@GagguHundal 13 күн бұрын
ਸਤਿਨਾਮ ਵਾਹਿਗੁਰੂ ਜੀ
@lakhwinderkaur3765
@lakhwinderkaur3765 14 күн бұрын
ਭਾਈ ਬਸੰਤ ਸਿੰਘ ਜਿੰਦਾ ਬਾਦ 🚩🚩
@SATNAMSINGH-ud6py
@SATNAMSINGH-ud6py 12 күн бұрын
ਵਾਹਿਗੁਰੂ ਜੀ
@paramjitgill7816
@paramjitgill7816 14 күн бұрын
ਸਤਿਨਾਮ ਸ੍ਰੀ ਵਾਹਿਗੁਰੂ ਜੀ
@gurumukhsinghmahal8493
@gurumukhsinghmahal8493 10 күн бұрын
ਵਾਹਿਗੁਰੂ ਜੀ ਚੜਦੀ ਕਲਾ ਬਖਸਣ ਜੋਧਿਆਂ ਨੂੰ
@ਲਵਪੰਜਾਬ-ਠ6ਸ
@ਲਵਪੰਜਾਬ-ਠ6ਸ 13 күн бұрын
ਖ਼ੁਲਾਸੇ ਵਾਲੀ ਤਾ ਕੋਈ ਗੱਲ ਆਈ ਨਹੀਂ ਵੀਡੀਓ ਵਿੱਚ ਗਲਤ ਹੈਡਿੰਗ ਦਿੰਦੇ ਓ
@Silentkiller11
@Silentkiller11 13 күн бұрын
Main vi aahi kehn aayea c
@ParamjitSingh-ts1kx
@ParamjitSingh-ts1kx 14 күн бұрын
ਵਾਹਿਗੁਰੂ ਜੀ ਕਾ ਖ਼ਾਲਸਾ ਵਾਹਿਗੁਰੂ ਜੀ ਕੀ ਫ਼ਤਹਿ ਜੀ। ਬੋਲੇ ਸੋ ਨਿਹਾਲ ਸਤਿ ਸ੍ਰੀ ਅਕਾਲ ਜੀ।
@KabaddiMalweDiPb31
@KabaddiMalweDiPb31 14 күн бұрын
Waheguru ji
@Friendyhimz
@Friendyhimz 11 күн бұрын
ਭਾਈ ਅਮ੍ਰਿਤਪਾਲ ਸਿੰਘ ਜੀ ਖਾਲਸਾ ਜਿੰਦਾਂ ਬਾਦ ਸਾਡਾ ਜਰਨੈਲ ਉਹ ਦਿਲਾਂ ਵਿੱਚ ਵਸ ਗਿਆ ਪੰਥ ਦੇ ਖਾਲਸੇ ਦੇ
@Gurpreetsingh-ln9xu
@Gurpreetsingh-ln9xu 13 күн бұрын
waheguru ji 🙏
@sehajsingh8250
@sehajsingh8250 6 күн бұрын
ਕੌਮੀ ਜਰਨੈਲ
@Jass-PB43
@Jass-PB43 14 күн бұрын
Yodha sada veer
@JagroopSinghDhillon-gi4oq
@JagroopSinghDhillon-gi4oq 14 күн бұрын
Waheguru g meher kero
@anandveersingh-nl2lb
@anandveersingh-nl2lb 13 күн бұрын
Hading ta sahi likhlo
@PardeepKaur-i5u
@PardeepKaur-i5u 9 күн бұрын
Wahguru ji wahguru ji wahguru ji wahguru ji wahguru ji ❤❤❤❤❤
@gurpreetsahil9256
@gurpreetsahil9256 11 күн бұрын
Bhai amritpal singh ji zindabad zindabad zindabad zindabad
@Simran205
@Simran205 11 күн бұрын
Waheguru ji Mehar Karo punjab te
@jodsingh7113
@jodsingh7113 4 күн бұрын
🙏🏻😭❤️🙏🏻
@rajinderkahlon6745
@rajinderkahlon6745 6 күн бұрын
ਬਸੰਤ ਸਿੰਘ ਇੱਕ ਸਰੀਫ ਬੰਦਾ ਸਰਕਾਰਾ ਧੱਕਾ ਕਰਦੀਆਂ ਪਤਾ ਨਹੀਂ ਕਿੰਨੇ ਮਾਵਾਂ ਦੇ ਪੁੱਤਰਾ ਨਾਲ ਜੁਲਮ ਹੁੰਦਾ ਮਾਂ ਵੀ ਪੁੱਤ ਦੇ ਵਿਜੋਗ ਵਿਚ ਚਲੀ ਗਈ
@TarlochanKaur-p3r
@TarlochanKaur-p3r 13 күн бұрын
@jassalkaur3548
@jassalkaur3548 13 күн бұрын
🙏🙏🙏🙏🙏😭
@Silentkiller11
@Silentkiller11 13 күн бұрын
Khabar wali ta is vich koi gal hi ni hai
@pinderkharapindasandhu3703
@pinderkharapindasandhu3703 6 күн бұрын
O guru o enna jhooth ahe kite wadde khalase sire da gapp chenal😂😂
@jagmeetsra6332
@jagmeetsra6332 6 күн бұрын
Jhoota parch he pondi police fudu sarkar a
@KulvirSingh-mr6wt
@KulvirSingh-mr6wt 11 күн бұрын
Share price kaid Chabi Ka ghdyha dr hath vich
@JaspalSingh-xf8ys
@JaspalSingh-xf8ys 14 күн бұрын
Dibrugarh jail vich najayaj band kite hn.punjab sarkar te centre sarkar same Karan.
@Warispanjab1984
@Warispanjab1984 11 күн бұрын
ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਇਹ ਤਾਂ ਸ਼ੁਰੂ ਤੋਂ ਹੀ ਹੁੰਦਾ ਆਇਆ ਸਿੱਖਾਂ ਨੂੰ ਕੁਰਬਾਨੀਆਂ ਦੇ ਕੇ ਜਿਉ ਦਸ਼ਮੇਸ਼ ਪਿਤਾ ਜੀ ਨੇ ਆਪਣਾ ਪਰਿਵਾਰ ਵਾਰਿਆ ਦਸ ਪਾਤਸ਼ਾਹੀਆਂ ਨੇ ਇਹ ਸਾਨੂੰ ਇੱਕ ਲਗਣ ਸਿਖਾ ਦਿੱਤੀ ਹੈ ਕਿ ਆਪ ਤੇ ਧਰਮ ਨੂੰ ਕਿਸ ਤਰ੍ਹਾਂ ਤੁਸੀਂ ਜਿਉਂਦਾ ਰੱਖਣਾ ਹੈ ਉਹ ਮਾਂ ਵਿਚਾਰੀ ਆਪਣੇ ਪੁੱਤਰ ਦਾ ਮੂੰਹ ਵੇਖਣ ਨੂੰ ਵੀ ਤਰਸਦੀ ਰਹੀ
@HarvindersinghUbhi-q3z
@HarvindersinghUbhi-q3z 6 күн бұрын
Pagal ni banida km shadd k horr passe ni lagida. Power vich asi v aa skde aa. Socho
@KulwinderSingh-me4nm
@KulwinderSingh-me4nm 11 күн бұрын
Bandar Patrakar, he keep repeating, repeating, repeating, repeating
@jaialmastadijai471
@jaialmastadijai471 13 күн бұрын
Amritpal ta not bna gia eh bechare free ch fsbaye bhai dubai aap dibrugarh
@harpreetkaur6337
@harpreetkaur6337 13 күн бұрын
tu bhii kma la ja k note ... ethe bethe kii karde ho .. .. bewajha kuch bhii bol de ne logh ...jivein ghutiyaan fda k aaye hown paiseaan diyaan aayein gal karde ne
@SatGur-tw5vm
@SatGur-tw5vm 12 күн бұрын
ਵਾਹਿਗੁਰੂ ਜੀ
Сестра обхитрила!
00:17
Victoria Portfolio
Рет қаралды 958 М.
So Cute 🥰 who is better?
00:15
dednahype
Рет қаралды 19 МЛН
СИНИЙ ИНЕЙ УЖЕ ВЫШЕЛ!❄️
01:01
DO$HIK
Рет қаралды 3,3 МЛН