Mohali News | Cake ਬਣਾਉਣ ਵਾਲੀ Factory ਦਾ ਪਰਦਾਫਾਸ਼, Camera ਦੇਖ ਵਰਕਰਾਂ ਨੇ... | Cake Bakery | N18V

  Рет қаралды 135,958

News18 Punjab/Haryana/Himachal

News18 Punjab/Haryana/Himachal

3 ай бұрын

Mohali News | ਕੇਕ ਬਣਾਉਣ ਵਾਲੀ ਫੈਕਟਰੀ ਦਾ ਪਰਦਾਫਾਸ਼, ਕੈਮਰਾ ਦੇਖ ਵਰਕਰਾਂ ਨੇ... | Cake Bakery | N18V
#mohalinews #bakery #news18punjab #punjabpolice #punjablatestnews #latestnews #cakebakery
Find Latest News, Top Headline And breaking news Watch your favorite newspapers News18 Punjab Himachal Haryana websites.
For All Live Coverage, Exclusive And Latest News Update, Watch The LIVE TV Of News18 Punjab/Haryana/Himachal, Catch The Latest News LIVE
News 18 Punjab/Haryana/Himachal is an exclusive news channel on KZbin which streams news related to Punjab, Haryana, Himachal Pradesh, Nation and the World. Along with the news, the channel also has debates on contemporary topics and shows on special series which are interesting and informative.
News18 ਪੰਜਾਬ/हरियाणा/हिमाचल एक क्षेत्रीय न्यूज़ चैनल है जिसपर ਪੰਜਾਬ, हरियाणा, हिमाचल, देश एवं विदेश की खबरें प्रकाशित की जाती हैं | समाचारों क साथ-साथ इस चैनल पर समकालीन विषयों पर वाद-विवाद एवं विशेष सीरीज भी प्रकाशित होती हैं जो की काफी रोचक एवं सूचनापूर्ण हैं |n18oc_Mohali
Subscribe to our channel: bit.ly/1IMIp73
For Latest news and updates, log on to: bit.ly/2Cx91Ok
Follow Us on Twitter:
/ news18haryana
/ news18himachal
/ news18punjab
Like Us on Facebook:
/ news18haryana
/ news18himachal
/ news18punjab

Пікірлер: 142
@jindersinghjindersingh8402
@jindersinghjindersingh8402 3 ай бұрын
ਪਰਚਾ ਹੋਣਾ ਚਾਹੀਦਾ
@gurdeepsinghsidhu4457
@gurdeepsinghsidhu4457 3 ай бұрын
Food ਸਪਲਾਈ ਵਿਭਾਗ ਪਰਚਾ ਹੋਣਾ ਚਾਹੀਦਾ
@user-sp1gm1uq7h
@user-sp1gm1uq7h 3 ай бұрын
*ਇਹਨਾਂ ਉਤੇ ਸਖ਼ਤ ਕਾਰਵਾਈ ਹੋਣੀ ਚਾਹੀਦੀ ਆ ਜੇ ਨਾਂ ਹੋਈ ਤਾਂ ਫੇਰ ਦੁਬਾਰਾ ਕਿਸੇ ਹੋਰ ਬੱਚੇ ਦੀ ਜਾਨ ਜਾ ਸਕਦੀ ਹੈ ਜੇ ਕੇਕ ਫਰੈਸ਼ ਸੀ ਕਿਓਂ ਕੂੜੇਦਾਨ ਵਿਚ ਸੁੱਟ ਦਿੱਤਾ*
@surindersaini6797
@surindersaini6797 3 ай бұрын
ਭਇਆਂ ਦੇ ਹੋਸਲੇ ਵੇਖੋ ਕਿੰਨੇ ਹੋ ਗਏ ਮੀਡਿਆ ਤੋਂ ਨੀ ਡਰਦੇ ਆਮ ਲੋਕਾਂ ਨੂੰ ਇਹ ਕੀ ਸਮਝਣਗੇ
@varinderrana6114
@varinderrana6114 3 ай бұрын
Inu bc nu daa piche kise takde bande di lagdi aa factory
@jagdeepsinghjagdeep1304
@jagdeepsinghjagdeep1304 3 ай бұрын
2 4ਦਿਨ ਦੀ ਗੱਲ ਆ।। ਫੇਰ ਕਿਸੇ ਨੇ ਨਈ ਫਾੜਨੇ।। ਏ ਤਾਂ ਹਰ ਵਕਤ ਈ ਹੁੰਦਾ
@sukhwindersinghmontu5360
@sukhwindersinghmontu5360 3 ай бұрын
ਰਿਪੋਰਟਰ ਸਾਹਿਬ ਇਸ ਤਰ੍ਹਾਂ ਦੀਆਂ ਕਈ ਮਸ਼ਹੂਰ ਤੇ ਨਾਮੀ ਬੇਕਰੀਆਂ ਜਿਨ੍ਹਾਂ ਦਾ ਰੇਟ ਵੀ ਬਹੁਤ ਜਿਆਦਾ ਹੁੰਦਾ ਹੈ , ਅਮਿ੍ਤਸਰ ਵਿੱਚ ਵੀ ਧੜਲੇ ਨਾਲ ਚੱਲਦੀਆਂ ਹਨ
@baljitsingh9162
@baljitsingh9162 3 ай бұрын
ਇਨਾ ਉਪਰ 302ਦਾ ਮੁਕਦਮਾ ਦਰਜ ਕੀਤਾ ਜਾਵੇ
@prabhjeetsingh55
@prabhjeetsingh55 3 ай бұрын
2:22 2: 2:24 2:24 2:24 2:23
@prabhjeetsingh55
@prabhjeetsingh55 3 ай бұрын
2:40
@prab438
@prab438 3 ай бұрын
ਕੇਕ ਜਾ ਤਾ ਘਰ ਬਨਾ ਲੋ ਜਾ ਫੇਰ ਕੇਕ ਦੀ ਜਗ੍ਹਾ ਕੋਈ ਚੀਜ਼ ਖੁਦ ਹੀ ਬਨਾ ਲੋ ਬੱਚਿਆਂ ਦੀ
@sarabjitkumar7115
@sarabjitkumar7115 3 ай бұрын
ਪੰਜਾਬ ਦੇ ਹਰ ਇੱਕ ਦੁਕਾਨਾ ਵਿੱਚ ਜਾਂਚ ਹੋਣੀ ਚਾਹੀਦੀ ਹੈ
@jassaman8951
@jassaman8951 3 ай бұрын
ਜੇਕਰ ਇੰਨੇ ਹੀ ਸੱਚੇ ਪਤੱਰਕਾਰ ਹੋ ਤਾਂ ਕੇਕ ਬਨਾਉਣ ਵਾਲੀ ਜਗ੍ਹਾ ਦਾ ਨਾਮ ਪਤਾ ਵੀ ਦੱਸਦੇ ਪੈਸੇ ਲੈ ਕੇ ਸੱਭ ਰਫ਼ਾ ਦਫ਼ਾ?
@santokhsinghbenipal8592
@santokhsinghbenipal8592 3 ай бұрын
ਲੋਕ ਕੇਕ ਕੱਟਦੇ ਕਿਉਂ ਹਨ ਤੇ ਖਾਂਦੇ ਕਿਉਂ ਹਨ ਆਪਣੇ ਘਰ ਬਣਾ ਕੇ ਹੀ ਖਾਣਾ ਚਾਹੀਦਾ ਹੈ ਇਹ ਜੋ ਦੁਕਾਨਦਾਰ ਪੈਸੇ ਕਮਾਉਣ ਲਈ ਹਨ ਲੋਕਾਂ ਦਾ ਕੋਈ ਫ਼ਿਕਰ ਨਹੀਂ ਮਰਨ ਚਾਹੇ ਜਿਊਣ
@shvindersingh1991
@shvindersingh1991 3 ай бұрын
ਸਭ ਦਾ ਆਵਾ ਉਤਿਆ ਹੋਇਆ ਹੈ। ਕਿਸੇ ਨੂੰ ਕੋਈ ਮਤਲਬ ਨਹੀਂ। ਸਭ ਦਾ ਜ਼ਮੀਰ ਮਰ ਗਿਆ ਹੈ। Food Inspector health department manufacturers ਸਭ ਪੈਸੇ ਖਾਣੇ ਹਨ। ਹੁਣ formality ਕਰਨ ਲਗ ਗਏ । ਇਹ ਲੋਕ ਨਹੀਂ ਸੁਧਰ ਸਕਦੇ।
@medialab9773
@medialab9773 3 ай бұрын
देश की सभी फैक्ट्री को ऐसे ही चैक करना चाहिए
@manbirkaur8980
@manbirkaur8980 3 ай бұрын
ਫੈਕਟਰੀ ਦਾ ਨਾਮ ਦੱਸੋ ਐਵੇ ਟਾਈਮ ਨਾ ਖ਼ਰਾਬ ਕਰੋ👎
@harwinderkaur9918
@harwinderkaur9918 3 ай бұрын
ਸ਼ਭ ਦੇ ਮਹੀਨੇ ਬੰਨੇ ਹੁਦੇ ਹਨ ਇਹਨਾਂ ਨੂੰ ਕੁੱਝ ਨਹੀਂ ਹੁੰਦਾ
@lakhwinderkaur2753
@lakhwinderkaur2753 3 ай бұрын
ਤੂੰ ਵੀ ਨਾਲ ਈ ਰੱਲਿਆ ਹੋਣ ਏਨਾ ਦੇ ਵਹਾ ਜਹਾ ਕਹਾ ਕਰੀ ਜਾਨਾ ਕੇਮਰੈ ਦੇ ਸਾਮਣੈ ਸੱਚਾ ਹੋਣ ਨੂੰ ਜੱਦ ਬੲਈਏ ਸਾਰੇ ਪਾਸੋ ਵਾੜੇ ਪੲਏ ਆ ਇਸ ਦੁਕਾਨ ਨੂੰ ਤਾਲਾ ਕਿਉ ਨਹੀ ਲਾਇਆ ਉਸ ਦਿਨ ਤੋ ਹੀ
@parmeshkumar1405
@parmeshkumar1405 3 ай бұрын
I request to CM, Punjab,, what work our Food supply dept, Health dept. Whay not action on both dept,
@user-sr3gk4de9w
@user-sr3gk4de9w 3 ай бұрын
Helth ਟੀਮ ਕਾਹਦੀ ਹੋਈ jina ਕੋਲ glabs v ਹੈ ni kam se kam ਹੱਥ ਤੇ ਕਬਰ ਕਰ ਲੈਂਦੇ uda hi ਹੱਥ ਲਾਉਂਦੇ aa ਕੇਕ nu glabs to bena ena ne ki kehna ਕਿਸੇ nu
@jaspaskaurjaspalkaur9417
@jaspaskaurjaspalkaur9417 3 ай бұрын
Pehle kyu check nahi karte jab kisi ki Jaan chali jati hai tab check karne ka kya fyda
@rajinderkaur3374
@rajinderkaur3374 3 ай бұрын
Jo marzi ho jaye lokan ney bahar da khana nahi hatna
@AmanDeep-py3hc
@AmanDeep-py3hc 3 ай бұрын
ਘਰ ਸਾਫ ਸੁਥਰੀਆਂ ਚੀਜ਼ਾ ਬਣਾ ਕੇ ਖਾਇਆ ਕਰੋ
@gurmukhmaan8450
@gurmukhmaan8450 3 ай бұрын
ਸਰਕਾਰ ਨੂੰ ਸਖ਼ਤ ਸਜ਼ਾ ਦੇਵੇ ਇਹਨਾਂ ਨੂੰ
@gkour6618
@gkour6618 3 ай бұрын
ਧੰਨਵਾਦ ਪਤਰਕਾਰਾਂ ਦਾ ਜਿਹੜੇ ਲਾਲਚੀ ਬਦਮਾਸ਼ਾਂ ਦਾ ਪਰਦਾਫਾਸ਼ ਕਰਦੇ ਹਨ ਮਸ਼ੀਨਾਂ ਘਰ ਵਿਚ ਯਾ ਛਤ ਤੇ ਕਮਰਾ ਪਾ ਕੇ ਖੁਲਾ (ਦਿਨ-ਰਾਤ)ਕੰਮ ਚਲਾਉਂਦੇ ਹਨ ( ਸ਼ੋਰ ਦੀ ਕਿਸੇ ਦੀ ਪ੍ਰਵਾਹ ਨਹੀਂ ਜਿਨਾਂ ਮਰਜ਼ੀ ਕੋਈ ਦੁਖੀ ਹੋਵੇ ਕਹਿਦੇ ਲਾਈਸੈਂਸ ਹੈ ਸਾਡੇ ਕੋਲ ja ਕੋਈ ਆਖੇ ਕਹਿਦੇ ਤੁਸੀਂ ਸਾਡੇ ਕੰਮ ਤੋਂ ਸੜਦੇ ਹੋ ਇਨਾਂ ਚੋਰਾਂ ਨੂੰ ਕੋਈ ਨਹੀਂ ਪੁਛਣ ਵਾਲਾ) jo dust bin ਵਿਚ ਨਾ ਵਾਸਤੇ / ਦਿਖਾਵੇ ਵਾਸਤੇ ਸੁਟਦੇ ਹਨ ਮੈਂ ਖੁਦ ਵੇਖੇ ਉਥੋਂ ਕਢਕੇ / ਰਸ bread ਸੁਕਾਉਂਦੇ ਤੇ ਹੋਟਲਾਂ/ਢਾਬਿਆਂ ਚ ਚੂਰਾ ਕਰ ਵੇਚਦੇ ਹਨ ਚਿੱਟੇ ਚਨਿਆ etc. ਵਗੈਰਾ ਚ ਰਲਾ ਕੇ ਸੰਘਣਾ ਹੋ ਜਾਂਦਾ ਹੈ ਫਿਰ ਸਵਾਦ ਨਾਲ ਅਸੀ ਖਾਂਦੇ ਹਾਂ ਕਿ ਇਹ ਪਾਪੀ ਮਨੁਖਤਾ ਨਾਲ ਖਿਲਵਾੜ ਨਹੀਂ ਕਰ ਰਹੇ ਤੇ ਇਨਾਂ ਚੀਜ਼ਾਂ ਚ ਯੂਰੀਆ ਵੀ ਇਸਤੇਮਾਲ ਕਰਦੇ ਹਨ - ਕਹਿਣੇ ਨੂੰ ਮੇਰਾ ਭਾਰਤ ਮਹਾਨ ।
@Tangovlog_CHD
@Tangovlog_CHD 3 ай бұрын
Pure Desh mein Bura haal hai koi kanoon nahi Mante resturant Wale 😮😢
@rometrakathua
@rometrakathua 3 ай бұрын
वह सरदार जी फूड इंस्पेक्टर वाले कहां हैं
@goodyk9923
@goodyk9923 3 ай бұрын
ਬੰਦ ਕਰਾਉ ਇਹ ਫੈਕਟਰੀ ਕੋਈ ਨਾਂਹ ਖਰੀਦੋ ਇਥੋਂ ਕੇਕ
@GurpreetSingh-su7rs
@GurpreetSingh-su7rs 3 ай бұрын
ਇਹ ਪ੍ਰਦੇਸੀ ਲੋਕ ਸਾਨੂੰ ਖਾਣ ਦੇ ਨਾ ਤੇ ਜਹਿਰ ਦੇ ਰਹੇ ਨੇ ਇਹਨਾ ਲੋਕਾ ਤੋ ਕੋਈ ਵੀ ਖਾਣ ਵਾਲੀ ਚੀਜ ਨਾ ਲਵੋ ਜੀ
@kamaljeetkaur1584
@kamaljeetkaur1584 3 ай бұрын
Eh sirf ik do din hee hovega.basd vich kisey ney nee pushna.
@sahibsingh932
@sahibsingh932 3 ай бұрын
ਦੁਕਾਨਾਂ ਤੇ ਸਾਰੀਆਂ ਫੈਕਟਰੀਆਂ ਤੋਂ ਚੈੱਕ ਕੀਤੇ ਜਾਣ ਫੇਰ ਪਤਾ ਲੱਗਦਾ ਕਿੰਨੀਆਂ ਕਿੰਨੀਆਂ ਪੁਰਾਣੀਆਂ ਚੀਜ਼ਾਂ ਹੈ ਖਾਣ ਯੋਗ ਹੈ ਕਿ ਜਾਂ ਨਹੀਂ
@BalkarSingh-st1ov
@BalkarSingh-st1ov 3 ай бұрын
ਗੋਲੀ ਮਾਰ ਦਿੳ
@RameshKumar-dc6sv
@RameshKumar-dc6sv 3 ай бұрын
Good👍👍👍
@ManjeetkaurDhaliwal-gx2ky
@ManjeetkaurDhaliwal-gx2ky 3 ай бұрын
ਸਰ ਇਹਨਾਂ ਤੇ ਬਣਦੀ ਕਾਰਵਾਈ ਹੋਣੀ ਚਾਹੀਦੀ ਹੈ ਕਿਉਂਕਿ ਡਸਟ ਮੀਨ ਵੀ ਨੰਗੇ ਪਏ ਔਰ ਗੰਦੀਆਂ ਚੀਜ਼ਾਂ ਹੋਈਆਂ ਵੱਧ ਤੋਂ ਵੱਧ ਇਹੋ ਜਿਹੇ ਆਨਲਾਈਨ ਚੀਜ਼ਾਂ ਬਣਾਉਣ ਵਾਲਿਆਂ ਤੇ ਕਾਰਵਾਈ
@harrymehat2932
@harrymehat2932 3 ай бұрын
Parcha hona chahda
@user-mf7in1kr1w
@user-mf7in1kr1w 3 ай бұрын
ਬਾਈ ਜੀ ਜੇ ਹੈਲਥ ਡਿਪਟਮਿਟ ਦੀ ਸੱਖਤੀ ਹੋਵੇ ਤਾ ਇਹ ਲੋਕ ਗੰਦ ਪਾਉਣ ਹੀ ਨਾ ਇਹਨਾਂ ਪੱਤਾ ਸਾਡਾ ਮਹਿਨਾ ਚੰਲਦਾ ਫੇਰ ਡਰ ਕਿਸਦਾ
@kashmir2445
@kashmir2445 3 ай бұрын
ਕਿਆ ਪੱਤਰਕਾਰ ਇਜਾਜ਼ਤ ਲੈਕੇ
@user-dl7ls4km2g
@user-dl7ls4km2g 3 ай бұрын
ਕੇਕ ਕਿਉਂ ਸੁੱਟੇਆ ਹੈ ਜੇਕਰ ਸਹੀ ਸੀ ਤਾਂ
@AMANDEEPKUMARATTRI
@AMANDEEPKUMARATTRI 3 ай бұрын
Punjab main bujea,namkeen bananay wale ,store karnay walon Kay food licence chack Karo gay to haran-Paraysan rah jaogay sir.!
@tajwrsingh5990
@tajwrsingh5990 3 ай бұрын
ਲੋਕਾਂ ਦੀਆ ਜਿੰਦਗੀਆਂ ਨਾਲ ਨਾ ਖੇਡੋ ਪਲੀਜ 🙏🏻🙏🏻
@jovansingh1934
@jovansingh1934 3 ай бұрын
ਕੇਕ ਫੈਕਟਰੀ ਬੰਦ ਕੀਤੀ ਜਾਵੇ ਮਾਲਕ ਜੇਲ੍ਹ ਵਿੱਚ ਬੰਦ ਕੀਤਾ ਜਾਵੇ
@singhsainisaini7448
@singhsainisaini7448 3 ай бұрын
Waheguru ji 🙏🙏🙏🙏🙏
@gurmukhmaan8450
@gurmukhmaan8450 3 ай бұрын
ਸਰਕਾਰ ਤੇ ਪ੍ਰਸ਼ਾਸਨ ਸੁੱਤਾ ਪਿਆ ਲਗਦਾ
@Rajbirsardani
@Rajbirsardani 3 ай бұрын
Anna cake wala per parcha hona chahida 😡😡😡😡
@ladizaildar7635
@ladizaildar7635 3 ай бұрын
Everywhere same situation
@RanjitSingh-gp6vw
@RanjitSingh-gp6vw 3 ай бұрын
Well done
@user-qo4wd9lq8m
@user-qo4wd9lq8m 3 ай бұрын
ਸਰ ਫਰਿਜ ਮੇ ਓਪਨ ਚੀਜ਼ ਨਹੀਂ ਰੱਖ ਸਕਦੇ ਉਸ ਕੋ ਪੈਕ ਕਰਕੇ ਰੱਖ ਸਕਦੇ ਹ ਜੈਸੇ ਇਕ ਇਕ ਸਾਹਮਣੇ ਪੜੇ ਹੈ
@Tangovlog_CHD
@Tangovlog_CHD 3 ай бұрын
Sir online mangwa kar chak kare please
@RAMNIKK
@RAMNIKK 3 ай бұрын
Yaar India ch koi system nahi hai food industry lai.
@jaswinderkaur75
@jaswinderkaur75 3 ай бұрын
Very nice video
@laddidhaliwal1312
@laddidhaliwal1312 3 ай бұрын
ਇੱਥੇ ਵੀ ਕੁਝ ਕਾਲਾ ਲੱਗਦਾ ਹੈ ਸਾਫ਼ ਪਤਾ ਲੱਗ ਰਹੇ ਆ ਹੈ ਉਸ ਨੇ ਕੈਮਰਾ ਤੇ ਸਿਹਤ ਵਿਭਾਗ ਦੀ ਟੀਮ ਦੇਖ ਕੇ ਕੂੜੇਦਾਨ ਵਿੱਚ ਕੇਕ ਸੁੱਟਿਆ ਲੋਕਾਂ ਨੂੰ ਇਹ ਚੀਜ਼ਾਂ ਖਾਣੀ ਆ ਬੰਦ ਕਰਨੀਆਂ ਚਾਹੀਦੀਆਂ ਨੇ ਘਰੇ ਬਣਾਕੇ ਖਾਉ 🙏
@bains313
@bains313 3 ай бұрын
fir daraj hove 302 da parcha
@premsingh993
@premsingh993 3 ай бұрын
Kithe di khabar aa
@user-gx1vl5qo3p
@user-gx1vl5qo3p 3 ай бұрын
Pahilan health department kithe suta pia c ਹੁਣ 1. 3 din chacking di khana purti kiti javegi fir ohi kam suru ho ਜਾਂਦਾ
@Tangovlog_CHD
@Tangovlog_CHD 3 ай бұрын
Cansar hona teh hai 😮😢
@user-kakria
@user-kakria 3 ай бұрын
Where's that so called Dhakad Officer of Hoshiarpur?
@nanakssingh4688
@nanakssingh4688 3 ай бұрын
Bahut bura hal hai yr sector 82 m dako ja kar biskut banta hi jha p
@gurindhersingh3894
@gurindhersingh3894 3 ай бұрын
Health department kithe hai Kyu nai kitti Jaa Rahi sampling
@Jeeayanu
@Jeeayanu 3 ай бұрын
Paise khan ch busy
@aymanart8809
@aymanart8809 3 ай бұрын
Reports are doing just time pass... Good cleaned kitchen hai
@sarabjitkumar7115
@sarabjitkumar7115 3 ай бұрын
ਇਹਨਾਂ ਦੀ ਦੁਕਾਨ ਹੀ ਬੰਦ ਕਰਵਾ ਦੇਣੀ ਚਾਹੀਦੀ ਹੈ ਇਹਨਾਂ ਨੂੰ ਸਖਤ ਤੋਂ ਸਖਤ ਸਜ਼ਾ ਦਿੱਤੀ ਜਾਣੀ ਚਾਹੀਦੀ ਹੈ
@premsingh993
@premsingh993 3 ай бұрын
Mere kheyaal naal ek saboot khafi aa ehna te parcha karn nu..
@sonyvalu6137
@sonyvalu6137 3 ай бұрын
ਇਨਾ। ਉਪਰ ਕਾਰਵਾਈ ਹੋਣੀ। ਚਾਹੀਦੀ ਹੈ
@jaswinder278
@jaswinder278 3 ай бұрын
ਜਿਹੜੀ ਵੀ ਖਾਣ ਵਾਲ਼ੀ ਆਈਟਮ ਨੂੰ ਪੰਜਾਬ ਵਿੱਚ ਬਾਹਰੋਂ ਆਏ ਲੋਕ ਬਣਾਉਂਦੇ ਹਨ, ਉਹ ਮਿਆਰ ਤੇ ਖਰੀ ਹੋ ਹੀ ਨੀ ਸਕਦੀ, ਨਾ ਹੱਥ ਧੋਣੇ, ਮੂੰਹ ਵਿੱਚ ਹਰ ਸਮੇਂ ਜਰਦਾ, ਬੀੜੀ,
@monakakkar71
@monakakkar71 19 күн бұрын
Cake factory da name dasso ..please
@throttlebeasts8841
@throttlebeasts8841 3 ай бұрын
Food inspectors come twice a month here Orleans, ottawa , Canada i was working at a restaurant i would change gloves hundred times a day because if u touch garbage or door knobs anything except food gloves are discarded
@harjitkaur6836
@harjitkaur6836 3 ай бұрын
Mai v sweet shop kiti aa..health department di har month di sade naal settlement hundi aa RS di..india vich kush ni ho sakda...ehi kush chalda rehna
@sainath7842
@sainath7842 3 ай бұрын
Poore desh vich aihi haal aa Kharab cheeza de dinde customer nu Modhi saab j kanoon banana ta uss upar banao koi strong kanoon
@user-kakria
@user-kakria 3 ай бұрын
Boycott the manufacturing unit. Who is this manufacturer?
@PardeepSingh-wu2zo
@PardeepSingh-wu2zo 3 ай бұрын
Case kro ena te fer pata lagu ena shop keeper nu
@LovepreetSingh-dp8lj
@LovepreetSingh-dp8lj 3 ай бұрын
ਇੱਕ ਤੋਂ ਇੱਕ ਵੱਡੇ ਡਾਕਟਰ ਬਾਹਰ ਦਾ ਖਾਣਾ ਖਾਣ ਤੋਂ ਮਨਾ ਕਰਦੇ ਆਂ ਪਰ ਕੋਈ ਮੰਨੇ ਤਾਂ ਨਾ ਇਹ ਬਾਹਰਲੇ ਮੁਲਕਾਂ ਦਾ ਕਲਚਰ ਛੱਡ ਕੇ ਆਪਣੇ ਘਰ ਦਾ ਬਣਿਆ ਖਾਣਾ ਖਾਓ ਜੀ
@BhupinderSingh-if9gb
@BhupinderSingh-if9gb 3 ай бұрын
Punjab govt healt Department and police must take strict action they are giving death to Kids of punjab
@deep_2113
@deep_2113 3 ай бұрын
Resturant day warkar purana stock Nest nahi karte hai company Wale Kam ate hai ush ka faida utha Tey hai expire mal Ko bhe delivar kar rahey hai or new mal Ko bech kar xtra payise bana rahey hai 😮😢
@sukhpinderkaursandhu1294
@sukhpinderkaursandhu1294 3 ай бұрын
ਇਕ ਸਾਬਨ ਵਿੱਚ ਵੇਖਿਆ ਗਿਆ ।ਤਾਰੀਖ ਮਿਟਾਕੇ ਅਗੇ ਉਸ ਸਾਬਪ ਤੇ ਨਵੀ ਤਾਰੀਖ ਪਾ ਰਹੇ ਹੰਦੇ ਆ
@arvindlutava4804
@arvindlutava4804 3 ай бұрын
In ko saja do
@vijayvictor7036
@vijayvictor7036 3 ай бұрын
Health Office Doctor Lakhvir Singh ji nu dobara le aao fir dekho ena loka da haal
@jagirsandhu6356
@jagirsandhu6356 3 ай бұрын
307
@karamjeetsingh9918
@karamjeetsingh9918 3 ай бұрын
ਪੱਤਰਕਾਰ ਕਿਹੜੇ ਕਾਨੂੰਨ ਮੁਤਾਬਕ ਚੈਕਿੰਗ ਕਰ ਰਿਹਾ।ਇਹ ਕੰਮ ਸਿਰਫ਼ ਸਿਹਤ ਵਿਭਾਗ ਦਾ ਹੈ।ਇਹ ਪੱਤਰਕਾਰ ਸਿਰਫ਼ ਪੈਸੇ ਬਣਾਉਣ ਲਈ ਆਇਆ
@gurjantsingh2484
@gurjantsingh2484 3 ай бұрын
ਕੇਮਰੇ ਵਾਲੇ ਤੋ ਭੋਰਾ ਵੀ ਡਰ ਨੀ
@rajivgautam7370
@rajivgautam7370 3 ай бұрын
Lock shop seal
@RobinKumar-rz4hy
@RobinKumar-rz4hy 3 ай бұрын
Eh Log maran to bad hi ... seht Bebhag ta na da hi aa. ... punjab da Bergak ho Reya....kheta bich Dvaya
@jaspreetkaur1097
@jaspreetkaur1097 3 ай бұрын
Sakhat karwie hone chiede aa.
@RiteshVerma-hj2yq
@RiteshVerma-hj2yq 3 ай бұрын
Ab formelty. Puri krne se vo ladki to vapis nhi aygi jo duniya se 10 sall ke ummar ma chally gy h
@shashisharma1408
@shashisharma1408 3 ай бұрын
aano sawal pochan te okha ku huda ha andar karo
@RajRani-ec2iz
@RajRani-ec2iz 3 ай бұрын
Halva bgera bnake dedo bacho ko kake jaruri ha kya
@parminderkaur354
@parminderkaur354 3 ай бұрын
Please close this factory forever
@devd005
@devd005 3 ай бұрын
Evi marn ge log sale, simple lyf ta vdya ni lgdi loka nu
@JaskaranSingh-mn8hw
@JaskaranSingh-mn8hw 3 ай бұрын
Sakhti karo zar khas kar khane de mamle vich
@harwinderkaur9918
@harwinderkaur9918 3 ай бұрын
ਇਹ ਜ਼ੋ ਚੇਕ ਕਰ ਰਹੇ ਹਨ ਇਹ ਸਭ ਇਹਨਾਂ ਤੋਂ ਮਹੀਨੇ ਲੇਂਦੇ ਹਨ ਸਿਰਫ਼ ਕੇਮਰੇ ਕਰਕੇ ਡਰਾਮੇਂ ਕਰ ਰਹੇ ਹਨ
@bobbysekhon6106
@bobbysekhon6106 3 ай бұрын
Bhaian ton food layna band karo please 🙏🏻
@rachhpalsingh2810
@rachhpalsingh2810 3 ай бұрын
Sample bachi de gharo laina c .
@rajparkash4574
@rajparkash4574 3 ай бұрын
Bahut bura haal va ena da bnda dekh lawoge ta khana hi bhul jaoge makhi anginat
@user-wf8ck4fc2m
@user-wf8ck4fc2m 3 ай бұрын
In India every where is life threatening we can find everywhere. We are very lucky left India 35 years ago
@shivamrmills2684
@shivamrmills2684 3 ай бұрын
Hun kithe settle ho veere
@BhupinderSingh-if9gb
@BhupinderSingh-if9gb 3 ай бұрын
Punjab stop eating Cake
@bhullaramrik8538
@bhullaramrik8538 3 ай бұрын
Cack ki jaga bach ko halva bana kar birthday manana çhahda hai
@pammigill7538
@pammigill7538 3 ай бұрын
O my god plz do not buy cake
@user-xl1un6vn7v
@user-xl1un6vn7v 3 ай бұрын
Ghar par banaalao😂😊 bai
@annabaaabvdhdbfjfbc9071
@annabaaabvdhdbfjfbc9071 3 ай бұрын
ਅੱਖੀਂ ਵੇਖ ਕੇ ਬਣਦੇ ਖਾਣ ਪੀਣ ਦੇ ਪਦਾਰਥ ਮੂੰਹ ਲਾਉਣ ਜੋਗੇ ਵੀ ਨੀ ਹੁੰਦੇ ।ਘਰ ਬਣਾ ਕੇ ਹੀ ਖਾਓ ।
@jagseersinghsidhu906
@jagseersinghsidhu906 3 ай бұрын
A bahie sale ada de karde a
@Dil-Sacha-hai
@Dil-Sacha-hai 3 ай бұрын
Sab acting aa, Cake Factory wale, News Anchor, Food Inspectors......sab acting kar rhe a
@SureshSharma-ws8ew
@SureshSharma-ws8ew 3 ай бұрын
Loka di Jan de Dushman ih katal han Ina haramjadia te parcha hona chahida bekry band honi chahidi hai
@harbinderkumar5806
@harbinderkumar5806 7 күн бұрын
Bhout bura hal h mohali c ye loga di health nal mazak kr rahe ne please koi bhi yeda di chiz na kharedo
@waheguru65
@waheguru65 3 ай бұрын
STOP EATING MARKET MADE CAKE...
Who has won ?? 😀 #shortvideo #lizzyisaeva
00:24
Lizzy Isaeva
Рет қаралды 61 МЛН
That's how money comes into our family
00:14
Mamasoboliha
Рет қаралды 10 МЛН
50 YouTubers Fight For $1,000,000
41:27
MrBeast
Рет қаралды 75 МЛН
Emotional Story of Brave Mother & 2 Deaf Children | Hafiz Ahmed
22:54
Who has won ?? 😀 #shortvideo #lizzyisaeva
00:24
Lizzy Isaeva
Рет қаралды 61 МЛН