No video

Khabran Da Prime Time | ਅੰਬਾਲਾ 'ਚ ਪ੍ਰਦਰਸ਼ਨ ਦੀ ਕਿਸਾਨਾਂ ਨੂੰ ਕਿਉਂ ਨਹੀਂ ਮਿਲੀ ਇਜਾਜ਼ਤ ? News18 Punjab

  Рет қаралды 6,709

News18 Punjab

News18 Punjab

Күн бұрын

ਜਲਬੇੜਾ ਦੀ ਰਿਹਾਈ ਦੇ ਬਾਵਜੂਦ ਵੀ ਕਿਸਾਨਾਂ ਵੱਲੋਂ ਕਿਉਂ ਕੀਤਾ ਗਿਆ ਪ੍ਰਦਰਸ਼ਨ ? ਕੀ ਜਲਬੇੜਾ ਦਾ ਸਨਮਾਨ ਸ਼ੰਭੂ ਬਾਰਡਰ 'ਤੇ ਨਹੀਂ ਕੀਤਾ ਜਾ ਸਕਦਾ ਸੀ ? ਅੰਬਾਲਾ ਪ੍ਰਸ਼ਾਸਨ ਨੇ ਕਿਸਾਨਾਂ ਨੂੰ ਦਾਣਾ ਮੰਡੀ ਜਾਣ ਤੋਂ ਕਿਉਂ ਰੋਕਿਆ ? ਕੀ ਅੰਬਾਲਾ 'ਚ ਐਂਟਰੀ ਦੋਵੇਂ ਧਿਰਾਂ ਨੇ ਬਣਾ ਲਈ ਸੀ ਅਣਖ ਦਾ ਸਵਾਲ ? ਅੰਬਾਲਾ 'ਚ ਪ੍ਰਦਰਸ਼ਨ ਦੀ ਕਿਸਾਨਾਂ ਨੂੰ ਕਿਉਂ ਨਹੀਂ ਮਿਲੀ ਇਜਾਜ਼ਤ ? ਅੰਬਾਲਾ ਮਾਰਚ ਦੇ ਨਾਲ ਕਿਸਾਨ ਕਿਹੜੇ ਟੀਚੇ ਦੀ ਭਾਲ ਕਰ ਰਹੇ ਸਨ ? ਕੀ ਅੰਬਾਲਾ ਮਾਰਚ ਸਿਰਫ ਜਲਬੇੜਾ ਦਾ ਸਨਮਾਨ ਕਰਨ ਤੱਕ ਹੀ ਸੀਮਤ ਸੀ ? ਕੀ ਪ੍ਰਦਰਸ਼ਨ ਦੀ ਕਾਲ ਕਰਕੇ ਹੀ ਕਿਸਾਨਾਂ ਦੀ ਰਿਹਾਈ ਹੋਈ ?
#khabrandaprimetime #news18punjab #ambalanews #farmersprotest #shambuborder #navdeepjalbera
Find Latest News, Top Headline And breaking news Watch your favorite newspapers News18 Punjab Himachal Haryana websites.
For All Live Coverage, Exclusive And Latest News Update, Watch The LIVE TV Of News18 Punjab/Haryana/Himachal, Catch The Latest News LIVE
News18 Mobile App: onelink.to/des...
News 18 Punjab/Haryana/Himachal is an exclusive news channel on KZbin which streams news related to Punjab, Haryana, Himachal Pradesh, Nation and the World. Along with the news, the channel also has debates on contemporary topics and shows on special series which are interesting and informative.
News18 ਪੰਜਾਬ/हरियाणा/हिमाचल एक क्षेत्रीय न्यूज़ चैनल है जिसपर ਪੰਜਾਬ, हरियाणा, हिमाचल, देश एवं विदेश की खबरें प्रकाशित की जाती हैं | समाचारों क साथ-साथ इस चैनल पर समकालीन विषयों पर वाद-विवाद एवं विशेष सीरीज भी प्रकाशित होती हैं जो की काफी रोचक एवं सूचनापूर्ण हैं | n18oc_punjab
Subscribe to our channel: bit.ly/1IMIp73
For Latest news and updates, log on to: bit.ly/2Cx91Ok
For Latest news and updates, log on to:
onelink.to/des...
Follow Us on Twitter:
/ news18haryana
/ news18himachal
/ news18punjab
Like Us on Facebook:
/ news18haryana
/ news18himachal
/ news18punjab

Пікірлер: 12
@TarsemSingh-np9ok
@TarsemSingh-np9ok Ай бұрын
ਸਨਮਾਨਤ ਕਹਿਦਾ ਕੋਈ ਜਮਰੋਧ ਦਾ ਕਿੱਲਾ ਜਿੱਤ ਕੇ ਆਇਆ ਸੀ
@user-wi8zt1rn4w
@user-wi8zt1rn4w Ай бұрын
ਜਦੋ ਭਰਿਸਟ ਬਲਾਤਕਾਰੀ ਨੇਤਾ ਹਿਰ ਪੁਆੳਦੇ ਜੈਕਾਰੇ ਲਿੳਦੇ।
@user-wi8zt1rn4w
@user-wi8zt1rn4w Ай бұрын
ਸਰਕਾਰ ਨੂ ਡਰ ਕਿੳ
@gurvinderpalsingh679
@gurvinderpalsingh679 Ай бұрын
VEHLAR BLACK MAILERS
@hrpit
@hrpit Ай бұрын
Jehde ghra ch baithe aa apniya jnaniya diya buklan wich ohna naalo Chnga hai
@hrpit
@hrpit Ай бұрын
ਕਿਸਾਨਾਂ ਲਈ ਕਿਲਾ ਹੀ ਜਿੱਤ ਕੇ ਆਇਆ ਹੈ
@user-wi8zt1rn4w
@user-wi8zt1rn4w Ай бұрын
ਕਿਲਾ ਜਿਤਿਆ ਤਾ ਹੀ ਸਰਕਾਰ ਡਰਦੀ
@TarsemSingh-np9ok
@TarsemSingh-np9ok Ай бұрын
@@user-wi8zt1rn4w ਵੀਰ ਜੀ ਜੇ ਕਿਸਾਨਾਂ ਲਈ ਕਿੱਲਾ ਜਿੱਤਿਆ ਫਿਰ ਕਿਸਾਨ ਹੁਣ ਦਿੱਲੀ ਅੱਬ ਲੈਣ ਜਾ ਰਹੇ ਧਰਨੇ ਕਿਉਂ ਲਗਾ ਰਹੇ ਜਾ ਸਿੱਖਾਂ ਨੂੰ ਪੱਜ ਸੱਤ ਸਾਲਾਂ ਬਾਅਦ ਛਿੱਤਰਾਂ ਦੀ ਲੋੜ ਹੁੰਦੀ ਹੈ ਫੁਕਰੀਆਂ ਮਾਰਨੀਆਂ ਬੰਦ ਕਰੋ ਜ਼ਰੂਰੀ ਨਹੀਂ ਹਰ ਵਾਰੀ ਛਿੱਤਰ ਹੀ ਖਾਣੇ ਹਨ ਪਹਿਲਾਂ ਇੰਦਰ ਨੂੰ ਮਾਰ ਕੇ 30 ਹਜ਼ਾਰ ਸਿੱਖ ਮਰਵਾਤਾ ਅਤੇ ਦਿੱਲੀ ਵਿੱਚ ਵਿਧਵਾ ਕਲੋਨੀ ਬਣਾ ਦਿੱਤੀ ਜੋ ਰਹੇਦੀ ਦੁਨੀਆ ਤੱਕ ਸਿੱਖ ਕੌਮ ਦੇ ਮੱਥੇ ਤੇ ਕਲੱਕ ਰਹੇਗਾ ਉਸ ਦਾ ਸਾਰਾ ਕਸੂਰ ਤੁਹਾਡੇ ਵਰਗੇ ਗੁੱਡਿਆਂ ਦਾ ਸੀ
@TarsemSingh-np9ok
@TarsemSingh-np9ok Ай бұрын
@@user-wi8zt1rn4w ਵੀਰ ਜੀ ਸਰਕਾਰਾਂ ਕਦੇ ਵੀ ਡਰਦੀਆਂ ਨਹੀਂ ਹਨ ਜੇ ਕਿੱਲਾ ਜਿੱਤਿਆਂ ਫਿਰ ਹੁਣ ਕਿਸਾਨ ਦਿੱਲੀ ਅੱਬ ਲੈਣ ਜਾ ਰਹੇ ਹਨ ਜਾਂ ਪੰਜ ਸੱਤ ਸਾਲਾਂ ਬਾਅਦ ਸਿੱਖਾਂ ਨੂੰ ਛਿੱਤਰ ਖਾਣ ਦੀ ਆਦਤ ਪੈ ਗਈ ਹੈ ਫੁਕਰੀਆਂ ਮਾਰਨੀਆਂ ਬੰਦ ਕਰੋ ਪਹਿਲਾਂ ਭਿੰਡਰੀ ਜਰਨੇਲੇ ਨੇ ਮਾਂਵਾਂ ਦੇ ਲੱਖਾਂ ਪੁੱਤਰ ਮਰਵਾ ਦਿੱਤੇ ਫਿਰ ਇੰਦਰਾ ਮਾਰ ਕੇ ਦਿੱਲੀ ਵਿੱਚ ਵਿਧਵਾ ਕਲੋਨੀ ਬਣਾ ਦਿੱਤੀ ਤੁਹਾਡੇ ਵਰਗੇ ਲੋਕਾ ਨੂੰ ਅਜੇ ਵੀ ਸ਼ਰਮ ਨਹੀਂ ਆਈ
@TarsemSingh-np9ok
@TarsemSingh-np9ok Ай бұрын
@@hrpit ਵੀਰ ਜੀ ਜੇ ਕਿਸਾਨਾਂ ਨੇ ਕਿੱਲਾ ਜਿੱਤਿਆ ਫਿਰ ਕਿਸਾਨਾਂ ਹੁਣ ਦਿੱਲੀ ਅੱਬ ਲੈ ਜਾ ਰਹੇ ਹਨ ਧਰਨੇ ਕਿਉਂ ਲਗਾ ਰਹੇ ਹਨ ਜਾ ਸਿੱਖਾ ਨੂੰ ਪੰਜ ਸੱਤ ਸਾਲਾਂ ਬਾਅਦ ਛਿੱਤਰ ਖਾਣ ਦੀ ਆਦਤ ਪੈ ਗਈ ਹੈ ਫੁਕਰੀਆ ਮਾਰਨੀ ਆ ਬੰਦ ਕਰੋ ਪਹਿਲਾਂ ਭਿਡੱਰੀ ਜਰਨੈਲੇ ਨੇ ਸਿੱਖ ਕੌਮ ਦਾ ਦੋ ਲੱਖ ਨੋਜਵਾਨ ਨੂੰ ਮਰਵਾਇਆ ਫਿਰ ਇੰਦਰਾ ਨੂੰ ਮਾਰ ਕੇ 30 ਹਜਾਰ ਸਿੱਖ ਮਰਵਾ ਦਿੱਤਾ ਅਤੇ ਦਿੱਲੀ ਵਿੱਚ ਵਿਦਵਾ ਕਲੋਨੀ ਬਣਾ ਦਿੱਤੀ ਹੁਣ ਤਾਂ ਸਰਮ ਕਰੋ
@user-wi8zt1rn4w
@user-wi8zt1rn4w Ай бұрын
ਦਿਲੀ ਕਿਸੇ ਦੇ ਪਿੳ ਦੀ ਨੀ ਜੋ ਡਕ ਰਹੇ। ਰਹੀ ਗਲ ਸੰਤਾ ਦੀ ਫਿਰ ਦੋ ਘੰਟੇ ਚ ਫੜਿਆ ਕਿੳ ਨ। ੲਇਕ ਬੰਦੇ ਨੂ ਫਰਨ ਲਈ ਰੂਸ ਤਕ ਦੀ ਮਦਦ ਲਈ
Чёрная ДЫРА 🕳️ | WICSUR #shorts
00:49
Бискас
Рет қаралды 6 МЛН
ROLLING DOWN
00:20
Natan por Aí
Рет қаралды 11 МЛН
А ВЫ УМЕЕТЕ ПЛАВАТЬ?? #shorts
00:21
Паша Осадчий
Рет қаралды 1,9 МЛН
白天使选错惹黑天使生气。#天使 #小丑女
00:31
天使夫妇
Рет қаралды 15 МЛН
Чёрная ДЫРА 🕳️ | WICSUR #shorts
00:49
Бискас
Рет қаралды 6 МЛН