Jagraon News | ਗੁਰਦੁਆਰਾ ਸਾਹਿਬ ਦੇ ਮੁਖੀ 'ਤੇ ਕੁੜੀ ਨੇ ਲਗਾਏ ਬਲਾਤਕਾਰ ਦੇ ਇਲਜ਼ਾਮ | Punjab News | N18V

  Рет қаралды 45,267

News18 Punjab

News18 Punjab

Күн бұрын

Пікірлер: 49
@KomalKomal-wm4tx
@KomalKomal-wm4tx 3 ай бұрын
ਸੱਭ ਸਿਖਣ ਕ ਹੁਕਮ ਹੈ ਗੁਰੂ ਮਾਨਿਓ ਗ੍ਰੰਥ 🙏ਗੁਰੂ ਤਾਂ ਮਨ ਲਏ ਬਾਬੇ ❤
@sonysidhu2711
@sonysidhu2711 3 ай бұрын
ਆਪ ਦੇ ਧਰਮ ਦੀ ਆਪ ਬਦਨਾਮੀ ਕਰੀ ਜਾਂਦੇ ਆ ਠੀਕ ਹ ਜੋੜਦੇ ਨਹੀ ਗੁਰੂ ਦੇ ਨਾਲ ਤੋੜਦੇ ਹ ਉਹ ਪਹਿਲਾ ਜਾਂਦੀ ਹੁੰਦੀ ਸੀ ਪਾਪੇ ਕੋਲੇ 35 40 ਵਾਰ ਦੱਸਿਆ ਉਹਨੇ ਵੀ ਬਲਾਤਕਾਰ ਕਰਿਆ ਤੇ ਜਦੋਂ ਉਹਦਾ ਬਾਬੇ ਨਾ ਬਣਦੀ ਸੀ ਪੈਸੇ ਦਿੰਦਾ ਸੀ ਉਦੋਂ ਜਾਂਦੀ ਰਹੀ ਹੁਣ ਬਾਬੇ ਨੇ ਜਰੂਰਤ ਨਹੀਂ ਪੂਰੀ ਕਰੀ ਬਲਾਤਕਾਰ ਬਣ ਗਿਆ ਠੀਕ ਹ ਇਹ ਪਹਿਲਾ ਬਾਬਿਆਂ ਨੂੰ ਪੜਦੀਆ ਪੈਸੇ ਪੂਸੇ ਖਾਂਦਾ ਮੁੜਕੇ ਹੀ ਇਹੋ ਜਿਹੇ ਕੰਮ ਕਰਦਿਆਂ ਇਹਨਾਂ ਤੇ ਵੀ ਕਾਰ ਬਰੋਬਰ ਸਿੱਟੋ ਜੇਲ ਦੇ ਬੱਚੇ ਨੂੰ ਉਨੀ ਦੋਸ਼ੀ ਇਹ ਹੈ ਫਿਰ ਠੀਕ ਹ ਹੁਣ ਤੇ ਚੱਕ ਕੇ ਬਿਠਾ ਦਾ ਉਥੋਂ ਸਰੂਪ ਚੱਕਲ ਅਗਲੇ ਦੀ ਬੇਜਤੀ ਕਰਤੀ ਮਰਨ ਵਾਲਾ ਕਰਤਾ ਇਹਨੂੰ ਵੀ ਵਿੱਚ ਛੱਡੋ ਜੇਲ ਦੇ ਨੂੰ ਵੀ ਪਤਾ ਲੱਗੇ
@tajwrsingh5990
@tajwrsingh5990 3 ай бұрын
ਲੱਖ ਲਾਹਨਤ ਇਹੋ ਜਿਹੇ ਬਾਬਿਆਂ ਉੱਤੇ 😡👋 ਡੇਰਿਆਂ ਵਿੱਚ ਜਨਾਨੀਆਂ ਦਾ ਜਾਣਾ ਬੰਦ ਕਰੋ 🙏🏻 ਪੰਜਾਬ ਨੂੰ ਬਚਾਈਏ 🙏🏻
@SidhumooseWala-ep3zb
@SidhumooseWala-ep3zb Ай бұрын
Yes
@satvirkaurgill438
@satvirkaurgill438 2 ай бұрын
ਹੱਦ ਆ ਐਨੀ ਉਮਰ ਹੋ ਹੋ ਗਈ ਕਦੇ ਇਹ ਨਹੀਂ ਸੁਣਿਆ ਸੀ ਕਿ ਗੁਰਦੁਆਰੇ ਚ ਕਿਸੇ ਨਾਲ ਗਲਤ ਹੋਇਆ ਆਜੋ ਮੇਰੇ ਬਾਜਾਂ ਵਾਲੇ ਸਤਿਗੁਰੂ ਵਾਪਸ ਬਹੁਤ ਲੋੜ ਹੈ ਤੁਹਾਡੀ ਪੰਜਾਬ ਨੂੰ ਜਾਂ ਫਿਰ ਆਪਣਾ ਬੰਦਾ ਸਿੰਘ ਬਹਾਦਰ ਜਾਂ ਫਿਰ ਮਹਾਰਾਜਾ ਰਣਜੀਤ ਸਿੰਘ ਨੂੰ ਵਾਪਸ ਭੇਜੋ....
@sevenriversrummi5763
@sevenriversrummi5763 2 ай бұрын
BABA BANDA SiNgH Bhaudur hi chahida, RANJIT te app Tharki c . 100% SaCh 22 viah Rakhiyala
@bhupendersingh4288
@bhupendersingh4288 3 ай бұрын
ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਇਹ ਗੁਰਦੁਆਰਾ ਨਹੀਂ ਹੋ ਸਕਦਾ ਇਹ ਡੇਰਾ ਬਣਾਇਆ ਗਿਆ ਹੈ ਗੌਰਮੈਂਟ ਦੀ ਸ਼ਹਿ ਦੇ ਨਾਲ ਬਣਾਇਆ ਜਾਂਦਾ ਹੈ ਪ੍ਰਾਈਵੇਟ ਕੋਈ ਇਹਨਾਂ ਕੋਲ ਕੋਈ ਗੁਰੂ ਸਾਹਿਬ ਦੀ ਕੋਈ ਸੇਵਾ ਨਹੀਂ ਕਰਦੇ ਇਹਨਾਂ ਦੇ ਰੰਗ ਬਿਰੰਗੇ ਤੇ ਆ ਜਟਾਂ ਛੱਡ ਛੱਡ ਕੇ ਦੇ ਕਿਤੇ ਮੜਾਸਾ ਬੰਨ ਲੈਂਦੇ ਆ ਸਭ ਰੇਪਿਸਟ ਲੋਕ ਹਨ ਇਹਨਾਂ ਨੂੰ ਸਰਕਾਰਾਂ ਦੀਆਂ ਸ਼ਾਹਾਂ ਹਨ ਸਿੱਖਾਂ ਨੂੰ ਬਦਨਾਮ ਕਰਨ ਵਾਸਤੇ ਪੰਜਾਬ ਵਿੱਚੋਂ ਸਾਰੇ ਡੇਰੇ ਬੰਦ ਕੀਤੇ ਜਾਣੇ ਹਨ ਜਾਣੇ ਚਾਹੀਦੇ ਹਨ ਅਤੇ ਜਿੰਨੇ ਵੀ ਢੋਂਗੀ ਬਾਬੇ ਪੁੱਛਾਂ ਦਿੰਦੇ ਹਨ ਇਹਨਾਂ ਤੇ ਵੀ ਸਭ ਤੇ ਰੋਕ ਲੱਗਣੀ ਚਾਹੀਦੀ ਹੈ ਹੋਰ ਜੋ ਵੀ ਆਪਦੇ ਧਰਮ ਨੂੰ ਮੰਨਦਾ ਆਪਦੇ ਆਪਣੇ ਪਿੰਡ ਦੇ ਵਿੱਚ ਤੇ ਪਿੰਡਾਂ ਦੇ ਲੋਕ ਵੀ ਉਹਨਾਂ ਉੱਤੇ ਧਿਆਨ ਰੱਖਣ ਇਹ ਹੁਣ ਡੇਰੇ ਜਿਹੜੇ ਹਨ ਇਹ ਸਿਆਸਤ ਵੀ ਕਰਦੇ ਹਨ ਅਤੇ ਰੇਪਿਸਟ ਵੀ ਕਰਦੇ ਹਨ ਅਤੇ ਸਿੱਖ ਪਹਿਰਾਵਾ ਪਹਿਣ ਕੇ ਸਿੱਖਾਂ ਨੂੰ ਬਦਨਾਮ ਵੀ ਕਰਦੇ ਹਨ ਇਹਨਾਂ ਨੂੰ ਫਾਂਸੀ ਦੀ ਸਜ਼ਾ ਹੋਣੀ ਚਾਹੀਦੀ ਹੈ ਔਰ ਇਸ ਨੂੰ ਪਿੰਡੋਂ ਨਹੀਂ ਪੂਰੇ ਪੰਜਾਬ ਵਿੱਚੋਂ ਬਾਹਰ ਕੱਢ ਦੇਣਾ ਚਾਹੀਦਾ ਹੈ ਇਸ ਦੇ ਪਰਿਵਾਰ ਨੂੰ ਵੀ ਸਜ਼ਾ ਦੇਣੀ ਚਾਹੀਦੀ ਹੈ ਉਹ ਵੀ ਆਪਦੇ ਪਿੰਡ ਵਿੱਚ ਨਹੀਂ ਰਹਿ ਸਕਦਾ ਜਿੱਥੇ ਇਹੋ ਜਿਹੀ ਕੋਈ ਗੁਰੂ ਗ੍ਰੰਥ ਸਾਹਿਬ ਦੀ ਬੇਇਜਤੀ ਕਰਦਾ ਹੈ ਬੇਅਦਬੀ ਕਰਦਾ ਹੈ ਗੁਰੂ ਦੇ ਨਾਂ ਤੇ ਇਹੋ ਜਿਹੇ ਘਨਾਉਣੇ ਕੰਮ ਕਰਦੇ ਹਨ ਉਹਨਾਂ ਨੂੰ ਪੰਜਾਬ ਦੇ ਵਿੱਚ ਕੋਈ ਜਗ੍ਹਾ ਨਹੀਂ ਦਿੱਤੀ ਜਾਵੇਗੀ ਆਉਣ ਵਾਲੇ ਸਮੇਂ ਦੇ ਵਿੱਚ ਤੁਹਾਡਾ ਹੱਲ ਕੀਤਾ ਜਾਵੇਗਾ
@BalkarSingh-dc1oq
@BalkarSingh-dc1oq 3 ай бұрын
ਦੋਵਾਂ ਤੇ ਪਰਚਾ ਦਰਜ ਕੀਤਾ ਜਾਵੇ ਜੇਲ੍ਹ ਭੇਜਿਆ ਜਾਵੇ
@ParbaazSingh-b6x
@ParbaazSingh-b6x 3 ай бұрын
Waheguru ji
@SatnamSingh-cg3sh
@SatnamSingh-cg3sh 3 ай бұрын
ਮੌਕਾ ਕਿਉ ਦਿੰਦੇ ,ਇਕਲੇ ਕਿਉਂ ਜਾਂਦੇ ,ਬੰਦਾ ਤੇ ਔਰਤ ਇਕਲੇ ਹੋਰ ਕੀ ਸੰਭਾਵਨਾ ,ਵਾੜ ਜਰੂਰੀ ,ਪੰਜ ਤੋ ਘਟ ਹੋਣੇ ਨਹੀ ਚਾਹੀਦੇ ਗੁਰਦੁਆਰਾ ਸਾਹਿਬ ,ਇਕ ਸੁਲਝੀ ਫੈਮਲੀ ਵੀ ਹੋਵੇ ,ਸਾਰਿਆ ਦੀ ਜੁਮੇਵਾਰੀ ਤਹਿ ਹੋਵੇ
@dilbagpatto3419
@dilbagpatto3419 2 ай бұрын
ਕੁੜੀ ਤੇ ਵੀ ਬਰਾਬਰ ਪਰਚਾ ਦਰਜ ਹੋਵੇ
@ਸੁੱਖਮਨ-ਸ7ਛ
@ਸੁੱਖਮਨ-ਸ7ਛ 2 ай бұрын
ਇਕ ਨਹੀਂ ਹੁਣ ਤਾ ਦਰਜਣਾ ਕੁੜੀਆਂ ਸਾਹਮਣੇ ਆ ਗਈਆਂ ਨੇ,ਵੀਰੇ
@gurveer.singh.grewal.3361
@gurveer.singh.grewal.3361 2 ай бұрын
​@@ਸੁੱਖਮਨ-ਸ7ਛਸਾਰੀਆਂ ਤੇ ਕਰਕੇ ਪਰਚਾ ਜੇਲ੍ਹ ਭੇਜਣ ਤਾਂ ਕਿ ਅੱਗੇ ਤੋਂ ਕੋਈ ਕੁੜੀ ਸਵਾਦ ਲੈਣ ਦੇ ਚੱਕਰ ਵਿੱਚ ਸਭ ਕੁਛ ਕਰਕੇ ਬਾਆਦ ਵਿੱਚ ਰੇਪ ਕੇਸ ਨਾਂ ਬਣਾਉਣ ਦੀ ਹਿੰਮਤ ਕਰਨ
@gk797
@gk797 3 ай бұрын
Eho j Luche Babe aa ne Name Badnam krta Nanaksr da te Guru Ghar da
@ਸੁੱਖਮਨ-ਸ7ਛ
@ਸੁੱਖਮਨ-ਸ7ਛ 2 ай бұрын
ਜਵਾ ਸਰਸੇ ਵਾਲੇ ਦਾ ਭਰਾ ਲਗਦਾ, ਓਹ ਰੂਪ,, ਉਹੀ ਚੋਲਾ,, ਲੋਕ ਦਿਖਾਵੇ ਲਈ ਅੰਮ੍ਰਿਤ ਵੀ ਛੱਕ ਲਿਆ
@ਸੁੱਖਮਨ-ਸ7ਛ
@ਸੁੱਖਮਨ-ਸ7ਛ 2 ай бұрын
ਲਗਦਾ ਸਾਧ ਸਰਸੇ ਵਾਲੇ ਦੀ ਕੁਝ ਜਆਂਦਾ ਹੀ ਵੀਡੀਓ ਦੇਖ ਗਿਆ, ਭੋਰੇ ਤੋਂ ਲੈਕੇ ਪਹਿਰਾਵੇ ਤੱਕ ਸਾਬ੍ਹ ਓਹੀ copy ਕਰਤਾ, ਕੰਜਰ ਸਾਧ ਨੇ, ਕਿੰਨੀਆਂ ਜ਼ਿੰਦਗੀ ਖ਼ਰਾਬ ਕੀਤੀਆਂ ਨੇ, ਜੇ ਆਪਾ ਸਹਿਮਤੀ ਦੀ ਵੀ ਗੱਲ ਰੱਖੀਏ ਤਾ ਵੀ ਮੰਨਦੇ ਆ ਕਿ ਓਹ ਤਾ ਕੁੜੀ ਆਮ ਜਨਤਾ ਸੀ,,, ਜਿਸਨੂੰ ਕਿ ਧਰਮ ਕੁਝ ਵੀ,,ਪਰ ਗਿਆਨ ਨਹੀਂ,,,,ਪਰ ਸਾਧ ਤਾ ਆਪਣੇ ਆਪ ਨੂੰ ਬ੍ਰਹਮ ਗਿਆਨੀ ਆਖਵੋਉਂਦਾ ਸੀ,,,,ਕਿਥੇ ਗਿਆ ਗੁਰੂ ਦਾ ਗਿਆਨ,,, ਕੁੜੀ ਨੇ ਕਿਹੜਾ ਏਨੂੰ ਧੱਕੇ ਨਾਲ ਫੜ ਲਿਆ,, ਔਰਤ ਕਦੇ ਵੀ ਪਹਿਲ ਕਰਦੀ ਹੀ ਨਹੀਂ,,, ਕਿਉਂ ਔਰਤ ਵਿਚ ਤਾ ਸਬਰ ਬਹੁਤ ਹੁੰਦਾ,,, ਪਹਿਲ ਹਮੇਸ਼ਾ ਮਰਦ ਵੱਲੋ ਕੀਤੀ ਜਾਂਦੀ ਆ, ਏਹੀ ਕੁਦਰਤ ਦਾ ਨਿਯਮ ਹੈ,, ਕੁਲ ਮਿਲਾ ਕੇ ਸਾਧ ਗਲਤ ਈ ਆ, ਜੀ
@BaNDA-0
@BaNDA-0 3 ай бұрын
बहुत ही दुखद समाचार है धार्मिक आगू वाले लोग ऐसा पाप करने लगेंगे अब तो बहुत से बाबा लोग जेलों मे बंद है क्योंकि अपराध भी यही था उनका
@swaranjitkaur-vw2kq
@swaranjitkaur-vw2kq 3 ай бұрын
ਕੁੜੀ ਨੂੰ ਵੀ ਜੇਲ੍ਹ ਭੇਜ ਦਿਓ ਵੀਹ ਵਾਰ ਸੌ ਗਈ ਕੀ ਰਹਿ ਗਿਆ ਖਾ ਪੀ ਕੇ ਬਦਨਾਮੀ ਕਰਨ ਲੱਗੀ
@JatinderJatt-wn4jx
@JatinderJatt-wn4jx 3 ай бұрын
KUDI PHLA SAWAD LENDI RAHI AA HUN KAHNDI AA MERE NAL AHH KETA
@sevenriversrummi5763
@sevenriversrummi5763 2 ай бұрын
Shi gll Bilkul
@ਸੁੱਖਮਨ-ਸ7ਛ
@ਸੁੱਖਮਨ-ਸ7ਛ 2 ай бұрын
ਭਾਈ ਸਾਹਬ ਸਰਸੇ ਆਲੇ ਭਗਤਾ ਵਾਂਗੂ ਐਂਵੇ ਨਾ ਅੱਖਾਂ ਬੰਦ ਕਰ ਕੇ, ਬੋਲ਼ੀ ਜਾਇਆ ਕਰੋ, ਨਹੀਂ ਜੀ ਸਾਡਾ ਬਾਬਾ ਸਹੀ ਆ, ਓਹ ਤਾ ਗਲਤ ਕਰ ਈ ਨੀ ਸਕਦਾ, ਮੈ ਵੀ ਚਰਨਘਾਟ ਅਉਂਦਾ ਸੀ, ਮੈਨੂੰ ਵੀ ਵਿਸ਼ਵਾਸ ਨਹੀਂ ਸੀ ਹੁੰਦਾ ਕਿ ਬਾਬਾ ਐਦਾਂ ਕਰ ਸਕਦਾ, ਪਰ ਜਦੋ ਵੀਡੀਓ ਸਾਹਮਣੇ ਆਈ ਪਤਾ ਲੱਗਿਆ ਕਿ ਸਾਧ ਕਿੰਨਾ ਹਵਸ ਨਾਲ ਭਰਿਆ ਹੋਇਆ ਸੀ, ਮੰਨ ਲੈਂਦੇ ਹੈ ਕਿ ਇਕ ਕੁੜੀ ਝੂਠ ਬੋਲਦੀ ਆ, ਹੁਣ ਦਰਜਣਾ ਕੁੜੀਆਂ ਸਾਹਮਣੇ ਆ ਗਈਆਂ, ਜੋ ਕਹਿੰਦੀਆਂ ਨੇ ਮੇਰੇ ਨਾਲ ਵੀ ਕੀਤਾ, ਮੇਰੇ ਨਾਲ ਵੀ ਗਲਤ ਕੀਤਾ, ਫ਼ੇਰ ਕਾਲ ਰਿਕਾਰਡ,, ਤੇ ਕੈਮਰਾ ਵੀਡੀਓ, ਕਿੰਨੀਆਂ ਈ ਨੇ, ਆਹੇ ਜੇ ਲੁੱਚੇ,, ਲਫੈਂਗੇ , ਕੰਜਰ ਸਾਧ ਸਿੱਖ ਕੌਮ ਦਾ ਨਾਮ ਬਦਨਾਮ ਕਰਨ ਤੇ ਤੁਲੇ ਨੇ, ਹਰਾਮ ਦੇ ਬੀਜ ਨੂੰ ਜੇ ਜ਼ਿਆਦਾ ਅੱਗ ਲੱਗੀ ਸੀ, ਵਿਆਹ ਕਰਵਾ ਲੈਂਦਾ, ਕਿਹੜਾ ਬੱਚੇ ਪਾਲਣ ਦੀ ਟੈਨਸ਼ਨ ਸੀ,,,ਓਹ ਵੀ ਸੰਗਤਾਂ ਦੇ ਪੈਸੇ ਨਾਲ ਪਲ ਜਾਣੇ ਸਨ,. ਸਾਡੇ ਗੁਰੂ ਸਾਹਿਬਾਨਾਂ ਨੇ ਵੀ ਵਿਅਹ ਕਰਵਾਏ ਸਨ, ਪਰ ਜਿੱਥੇ ਲੋਕ ਵਿਸ਼ਵਾਸ ਕਰਦੇ ਸਨ,, ਕਿ ਸਰਦਾਰ ਦੇ ਸਾਹਮਣੇ ਕੁੜੀ ਸੇਫ ਹੁਂਦੀ ਆ, ਸਰਦਾਰ ਇੱਜਤਾਂ ਦੇ ਰਖਵਾਲੇ ਹੁੰਦੇ ਨੇ,,, ਏਸ ਕੰਜਰ ਸਾਧ ਨੇ ਸਰਦਾਰ ਦਾ ਨਾਮ ਖ਼ਰਾਬ ਕਰਤਾ, ਵੀਰੇ 😭😭😭😭😭😭😭😭😭😭😭😭😭😭😭😭😭😭😭😭😭😭😭😭😭😭🥳
@nav8472
@nav8472 3 ай бұрын
ਇਹ ਸਰਕਾਰੀ ਸਾਧਾਂ ਦੇ ਡੇਰੇ ਹਨ ਪੁਤਰਕਰਾ ਇਹ ਗੁਰਦੁਆਰਾ ਨਹੀਂ ਇਹ ਪਖੰਡੀਆਂ ਦੇ ਘਰ ਹਨ ਜਿਹੜੇ ਇੰਨਾ ਬਾਰੇ ਭਗਤੀ ਦਾ ਘਰ ਕਹਿੰਦੇ ਹਨ ਹੁਣ ਬੋਲਣਗੇ ਜਾਂ ਇੰਨਾ ਪਖੰਡੀ ਆਂ ਦੇ ਕੰਮਾਂ ਤੇ ਪੜਦਾ ਪਾਉਣਗੇ
@ranjetbal2202
@ranjetbal2202 3 ай бұрын
kudi di v investigation honi chahidi, aap hi aundian ne iho jehian te jdo vigrh jandi gall ta prcha pa landian,kive koi sangt ch baithy da blatkar kr devega
@SurinderKaur-co9ji
@SurinderKaur-co9ji 3 ай бұрын
Babe da ksoor ni jina kuri da hai bdkar kiyo jandi c
@Dhillon-x6g
@Dhillon-x6g 2 ай бұрын
Dare bad karo
@sukhvirsingh8349
@sukhvirsingh8349 3 ай бұрын
Derian te ap jao apne bache na le k jao
@sevenriversrummi5763
@sevenriversrummi5763 2 ай бұрын
Shi gll Bilkul
@ArshpreetSingh-qg4zy
@ArshpreetSingh-qg4zy 3 ай бұрын
Jdo love he virl ho gae ta peshe ke reh gaeya
@ArshpreetSingh-qg4zy
@ArshpreetSingh-qg4zy 3 ай бұрын
Ehe ta y AMAR SINGH CHMKELA geet ga gaeya c chora gall pa lea sadha da bana hun oh sach sahmne pea ajj kll dekh low ke ho reha hae
@SurinderKaur-co9ji
@SurinderKaur-co9ji 3 ай бұрын
Ghah da Ki ksoor ag da ksoor hai
@JasvirKaur-w6y
@JasvirKaur-w6y 3 ай бұрын
Waheguru jiehna nu babe na kiha kro ji ehna nu kute kihe kro ehna ne guru de badnami krvaun da theka laa lia ha
@SurinderKaur-co9ji
@SurinderKaur-co9ji 3 ай бұрын
DRM di bdnami krde ne kuri da muh society nu dikhao
@gurveer.singh.grewal.3361
@gurveer.singh.grewal.3361 2 ай бұрын
ਪਹਿਲਾਂ ਸਵਾਦ ਲਈ ਮਰਾਉਦੀਆ ਫਿਰ ਬਾਬਿਆਂ ਨੂੰ ਫਸਾਉਂਦੀਆਂ ਰੇਪ ਦਾ ਪਰਚਾ ਪਵਾਂ ਕੇ
@SurinderKaur-co9ji
@SurinderKaur-co9ji 3 ай бұрын
Kuri ni sb de samne hona chahida
@baljittoor1822
@baljittoor1822 3 ай бұрын
It is gril fault, I m so sorry to say that lady’s open the doors fst , then they put baba in trouble
@Mohits864
@Mohits864 3 ай бұрын
Vai ji hun mahapursh ja sant ni reha eh
@ਸੁੱਖਮਨ-ਸ7ਛ
@ਸੁੱਖਮਨ-ਸ7ਛ 2 ай бұрын
ਭਾਈ ਸਾਹਬ ਸਰਸੇ ਆਲੇ ਭਗਤਾ ਵਾਂਗੂ ਐਂਵੇ ਨਾ ਅੱਖਾਂ ਬੰਦ ਕਰ ਕੇ, ਬੋਲ਼ੀ ਜਾਇਆ ਕਰੋ, ਨਹੀਂ ਜੀ ਸਾਡਾ ਬਾਬਾ ਸਹੀ ਆ, ਓਹ ਤਾ ਗਲਤ ਕਰ ਈ ਨੀ ਸਕਦਾ, ਮੈ ਵੀ ਚਰਨਘਾਟ ਅਉਂਦਾ ਸੀ, ਮੈਨੂੰ ਵੀ ਵਿਸ਼ਵਾਸ ਨਹੀਂ ਸੀ ਹੁੰਦਾ ਕਿ ਬਾਬਾ ਐਦਾਂ ਕਰ ਸਕਦਾ, ਪਰ ਜਦੋ ਵੀਡੀਓ ਸਾਹਮਣੇ ਆਈ ਪਤਾ ਲੱਗਿਆ ਕਿ ਸਾਧ ਕਿੰਨਾ ਹਵਸ ਨਾਲ ਭਰਿਆ ਹੋਇਆ ਸੀ, ਮੰਨ ਲੈਂਦੇ ਹੈ ਕਿ ਇਕ ਕੁੜੀ ਝੂਠ ਬੋਲਦੀ ਆ, ਹੁਣ ਦਰਜਣਾ ਕੁੜੀਆਂ ਸਾਹਮਣੇ ਆ ਗਈਆਂ, ਜੋ ਕਹਿੰਦੀਆਂ ਨੇ ਮੇਰੇ ਨਾਲ ਵੀ ਕੀਤਾ, ਮੇਰੇ ਨਾਲ ਵੀ ਗਲਤ ਕੀਤਾ, ਫ਼ੇਰ ਕਾਲ ਰਿਕਾਰਡ,, ਤੇ ਕੈਮਰਾ ਵੀਡੀਓ, ਕਿੰਨੀਆਂ ਈ ਨੇ, ਆਹੇ ਜੇ ਲੁੱਚੇ,, ਲਫੈਂਗੇ , ਕੰਜਰ ਸਾਧ ਸਿੱਖ ਕੌਮ ਦਾ ਨਾਮ ਬਦਨਾਮ ਕਰਨ ਤੇ ਤੁਲੇ ਨੇ, ਹਰਾਮ ਦੇ ਬੀਜ ਨੂੰ ਜੇ ਜ਼ਿਆਦਾ ਅੱਗ ਲੱਗੀ ਸੀ, ਵਿਆਹ ਕਰਵਾ ਲੈਂਦਾ, ਕਿਹੜਾ ਬੱਚੇ ਪਾਲਣ ਦੀ ਟੈਨਸ਼ਨ ਸੀ,,,ਓਹ ਵੀ ਸੰਗਤਾਂ ਦੇ ਪੈਸੇ ਨਾਲ ਪਲ ਜਾਣੇ ਸਨ,. ਸਾਡੇ ਗੁਰੂ ਸਾਹਿਬਾਨਾਂ ਨੇ ਵੀ ਵਿਅਹ ਕਰਵਾਏ ਸਨ, ਪਰ ਜਿੱਥੇ ਲੋਕ ਵਿਸ਼ਵਾਸ ਕਰਦੇ ਸਨ,, ਕਿ ਸਰਦਾਰ ਦੇ ਸਾਹਮਣੇ ਕੁੜੀ ਸੇਫ ਹੁਂਦੀ ਆ, ਸਰਦਾਰ ਇੱਜਤਾਂ ਦੇ ਰਖਵਾਲੇ ਹੁੰਦੇ ਨੇ,,, ਏਸ ਕੰਜਰ ਸਾਧ ਨੇ ਸਰਦਾਰ ਦਾ ਨਾਮ ਖ਼ਰਾਬ ਕਰਤਾ, ਵੀਰੇ 😭😭😭😭😭😭😭😭😭😭😭😭😭😭😭😭😭😭😭😭😭😭😭😭😭😭🥳
@ਸੁੱਖਮਨ-ਸ7ਛ
@ਸੁੱਖਮਨ-ਸ7ਛ 2 ай бұрын
ਭਾਈ ਸਾਹਬ ਸਰਸੇ ਆਲੇ ਭਗਤਾ ਵਾਂਗੂ ਐਂਵੇ ਨਾ ਅੱਖਾਂ ਬੰਦ ਕਰ ਕੇ, ਬੋਲ਼ੀ ਜਾਇਆ ਕਰੋ, ਨਹੀਂ ਜੀ ਸਾਡਾ ਬਾਬਾ ਸਹੀ ਆ, ਓਹ ਤਾ ਗਲਤ ਕਰ ਈ ਨੀ ਸਕਦਾ, ਮੈ ਵੀ ਚਰਨਘਾਟ ਅਉਂਦਾ ਸੀ, ਮੈਨੂੰ ਵੀ ਵਿਸ਼ਵਾਸ ਨਹੀਂ ਸੀ ਹੁੰਦਾ ਕਿ ਬਾਬਾ ਐਦਾਂ ਕਰ ਸਕਦਾ, ਪਰ ਜਦੋ ਵੀਡੀਓ ਸਾਹਮਣੇ ਆਈ ਪਤਾ ਲੱਗਿਆ ਕਿ ਸਾਧ ਕਿੰਨਾ ਹਵਸ ਨਾਲ ਭਰਿਆ ਹੋਇਆ ਸੀ, ਮੰਨ ਲੈਂਦੇ ਹੈ ਕਿ ਇਕ ਕੁੜੀ ਝੂਠ ਬੋਲਦੀ ਆ, ਹੁਣ ਦਰਜਣਾ ਕੁੜੀਆਂ ਸਾਹਮਣੇ ਆ ਗਈਆਂ, ਜੋ ਕਹਿੰਦੀਆਂ ਨੇ ਮੇਰੇ ਨਾਲ ਵੀ ਕੀਤਾ, ਮੇਰੇ ਨਾਲ ਵੀ ਗਲਤ ਕੀਤਾ, ਫ਼ੇਰ ਕਾਲ ਰਿਕਾਰਡ,, ਤੇ ਕੈਮਰਾ ਵੀਡੀਓ, ਕਿੰਨੀਆਂ ਈ ਨੇ, ਆਹੇ ਜੇ ਲੁੱਚੇ,, ਲਫੈਂਗੇ , ਕੰਜਰ ਸਾਧ ਸਿੱਖ ਕੌਮ ਦਾ ਨਾਮ ਬਦਨਾਮ ਕਰਨ ਤੇ ਤੁਲੇ ਨੇ, ਹਰਾਮ ਦੇ ਬੀਜ ਨੂੰ ਜੇ ਜ਼ਿਆਦਾ ਅੱਗ ਲੱਗੀ ਸੀ, ਵਿਆਹ ਕਰਵਾ ਲੈਂਦਾ, ਕਿਹੜਾ ਬੱਚੇ ਪਾਲਣ ਦੀ ਟੈਨਸ਼ਨ ਸੀ,,,ਓਹ ਵੀ ਸੰਗਤਾਂ ਦੇ ਪੈਸੇ ਨਾਲ ਪਲ ਜਾਣੇ ਸਨ,. ਸਾਡੇ ਗੁਰੂ ਸਾਹਿਬਾਨਾਂ ਨੇ ਵੀ ਵਿਅਹ ਕਰਵਾਏ ਸਨ, ਪਰ ਜਿੱਥੇ ਲੋਕ ਵਿਸ਼ਵਾਸ ਕਰਦੇ ਸਨ,, ਕਿ ਸਰਦਾਰ ਦੇ ਸਾਹਮਣੇ ਕੁੜੀ ਸੇਫ ਹੁਂਦੀ ਆ, ਸਰਦਾਰ ਇੱਜਤਾਂ ਦੇ ਰਖਵਾਲੇ ਹੁੰਦੇ ਨੇ,,, ਏਸ ਕੰਜਰ ਸਾਧ ਨੇ ਸਰਦਾਰ ਦਾ ਨਾਮ ਖ਼ਰਾਬ ਕਰਤਾ, ਵੀਰੇ 😭😭😭😭😭😭😭😭😭😭😭😭😭😭😭😭😭😭😭😭😭😭😭😭😭😭🥳
小丑教训坏蛋 #小丑 #天使 #shorts
00:49
好人小丑
Рет қаралды 17 МЛН
99.9% IMPOSSIBLE
00:24
STORROR
Рет қаралды 26 МЛН
We Attempted The Impossible 😱
00:54
Topper Guild
Рет қаралды 26 МЛН
小丑教训坏蛋 #小丑 #天使 #shorts
00:49
好人小丑
Рет қаралды 17 МЛН