MLA ਦਾ ਪਿਆ ਟੋਲ ਵਾਲਿਆਂ ਨਾਲ ਪੰਗਾ, 'ਤੂੰ ਵਿਧਾਇਕ ਹੈ ਰੱਬ ਥੋੜੀ ਐ, ਸਾਨੂੰ ਗੋਲੀ ਥੋੜਾ ਮਾਰ ਦਵੇਂਗਾ' | N18V

  Рет қаралды 84,875

News18 Punjab/Haryana/Himachal

News18 Punjab/Haryana/Himachal

18 күн бұрын

'ਤੂੰ ਵਿਧਾਇਕ ਹੈ ਰੱਬ ਥੋੜੀ ਐ, ਸਾਨੂੰ ਗੋਲੀ ਥੋੜਾ ਮਾਰ ਦਵੇਂਗਾ' MLA ਦਾ ਪਿਆ ਟੋਲ ਵਾਲਿਆਂ ਨਾਲ ਪੰਗਾ, ਵਿਧਾਇਕ ਨੂੰ ਸਿੱਧੇ ਹੋਏ ਟੋਲ ਵਾਲੇ
#beasnews #tollplazanews #news18punjab #clash
Find Latest News, Top Headline And breaking news Watch your favorite newspapers News18 Punjab Himachal Haryana websites.
For All Live Coverage, Exclusive And Latest News Update, Watch The LIVE TV Of News18 Punjab/Haryana/Himachal, Catch The Latest News LIVE
News18 Mobile App: onelink.to/desc-youtube
News 18 Punjab/Haryana/Himachal is an exclusive news channel on KZbin which streams news related to Punjab, Haryana, Himachal Pradesh, Nation and the World. Along with the news, the channel also has debates on contemporary topics and shows on special series which are interesting and informative.
News18 ਪੰਜਾਬ/हरियाणा/हिमाचल एक क्षेत्रीय न्यूज़ चैनल है जिसपर ਪੰਜਾਬ, हरियाणा, हिमाचल, देश एवं विदेश की खबरें प्रकाशित की जाती हैं | समाचारों क साथ-साथ इस चैनल पर समकालीन विषयों पर वाद-विवाद एवं विशेष सीरीज भी प्रकाशित होती हैं जो की काफी रोचक एवं सूचनापूर्ण हैं | n18oc_Punjab
Subscribe to our channel: bit.ly/1IMIp73
For Latest news and updates, log on to: bit.ly/2Cx91Ok
For Latest news and updates, log on to:
onelink.to/desc-youtube
Follow Us on Twitter:
/ news18haryana
/ news18himachal
/ news18punjab
Like Us on Facebook:
/ news18haryana
/ news18himachal
/ news18punjab

Пікірлер: 322
@Punjabimedia-io7if
@Punjabimedia-io7if 16 күн бұрын
ਇਨਾ 92 ਐਮਐਲਏ ਭੇਡਾਂ ਦੀ ਤਾਂ ਦੁੱਕੀ ਦੀ ਔਕਾਤ ਨੀ
@user-ng1vq6yb1d
@user-ng1vq6yb1d 17 күн бұрын
ਤਕਰੀਬਨ ਸਾਰੇ ਟੋਲ ਪਲਾਜ਼ਾ ਤੇ ਹੋਰ ਰੋਜ਼ ਇਦਾਂ ਹੀ ਧੱਕੇ ਸ਼ਾਹੀ ਹੁੰਦੀ ਆ। ਜਦੋ ਇਕ ਲੀਡਰ ਨੂੰ ਤੰਗ ਪ੍ਰੇਸਾਨ ਕੀਤਾ ਜਾ ਰਿਹਾ ਬਾਕੀ ਲੋਕਾਂ ਨਾਲ ਕੀ ਕਰਦੇ ਹੋਣਗੇ।
@amitoberoi2398
@amitoberoi2398 17 күн бұрын
Bhenchod leader toh Toll Tax nhi de hunda. Ki kita hun tak Punjab sarkaar ne Sharab diyan dukaana khulwaun toh ilaava Sarkari Bangla Free Sarkari Cook Free Gun Man Free Govt Driver Free Income Tax Free
@Bajwasaab713
@Bajwasaab713 17 күн бұрын
ਲੈਲੋ ਬਾਈਆ ਨੇ ਐਮ ਐਲ ਏ ਅੱਗੇ ਲਾ ਲਿਆ ਝਾੜੂ ਭਗਤੋ ਦੇਖਲੋ
@amitoberoi2398
@amitoberoi2398 17 күн бұрын
Thoo hai eddan de sharaab diyan Shops khulwaun waale Farzi MLA & CM da Maa de lode kolon Toll Tax nhi de hunda Financial Benefits to MLA: Govt Cook Free Govt Driver Free Govt Police Gun Man Free Govt Bangla Free Income Tax Free Mobile Phone Bill Free
@jaskiratsaini8871
@jaskiratsaini8871 16 күн бұрын
Bhean de lun amm admi party walya de salya ne punjabia de baste krwaye hoye a
@sikandersingh1222
@sikandersingh1222 13 күн бұрын
ਅਕਾਲੀ ਕਾਗਰਸੀਆ ਦੀ ਦੇਣ ਹੈ ਜਦੋਂ ਪੈੱਸਾ ਜੇਬਾਂ ਚ ਪੈਂਦਾ ਸੀ ਉਦੋਂ ਕੋਈ ਨਹੀਂ ਬੋਲਦਾ ਸੀ
@cool9532
@cool9532 17 күн бұрын
😂😂😂😂 ਆਹ MLA ਆ ਬੈਣਚੋ ਬਈਏ ਤੋ ਡਰਿਆ ਪਿਆ
@Goldenpunjab2024
@Goldenpunjab2024 17 күн бұрын
ਟੋਲ ਪਲਾਜੇ ਬੰਦ ਕਰੋ,ਜਦੋ ਪਹਿਲਾਂ ਹੀ ਕਾਰਾਂ ਤੋ ਪੰਦਰਾਂ ਸਾਲ ਦਾ ਰੋਡ ਟੈਕਸ ਲੈਦੇ ਹਨ ਤਾਂ ਫਿਰ ਟੋਲ਼ ਟੈਕਸ ਕਿਸ ਗੱਲ ਦਾ,ਲੋਕੋ ਅਵਾਜ ਉਠਾਣ
@rajgoyal526
@rajgoyal526 17 күн бұрын
Veer eh taa sarkar nu khud dikhna chahiye hai naa per wo to khud isme hai
@Gagan-op7ep
@Gagan-op7ep 12 күн бұрын
ਦੁੱਕੀ ਦੀ ਇੱਜ਼ਤ ਆ ਇਹਨਾਂ ਦੀ ਬੋਕਰ ਪਾਰਟੀ ਦੀ
@mandeepsekhon3582
@mandeepsekhon3582 17 күн бұрын
ਇਹ ਪਾਵਰ ਹੈ ਆਪ ਦੇ ਵਿਧਾਇਕਾ ਦੀ ਟੋਲ ਪਲਾਜ਼ਾ ਵਾਲਿਆਂ ਨੇ ਝਾੜ ਕੇ ਰੱਖਤਾ ਵਿਚਾਰਾਂ
@SukhdeepSingh-gt7fj
@SukhdeepSingh-gt7fj 17 күн бұрын
ਹੁਣ ਹੀ ਸਮਝ ਜਾਓ ਪੰਜਾਬੀਓ ਆਓ ਰਲਮਿਲਕੇ ਪੰਜਾਬ ਬਚਾਈਏ
@ghanshamsharma7903
@ghanshamsharma7903 10 күн бұрын
ਬਿਲਕੁਲ ਸਹੀ ਹੈ।ਇਹ ਗੁੰਡਾ ਮਹਿਕਮਾ ਪੰਜਾਬ ਨੂੰ ਖਾ ਜਾਵੇਗਾ।🙏🙏🙏
@SUKHDEEPSingh-ot1tb
@SUKHDEEPSingh-ot1tb 17 күн бұрын
MLA ਨੂੰ ਪੈਣ ਲੱਗ ਪਏ ਆਮ ਲੋਕਾਂ ਨਾਲ ਕੀ ਹੁੰਦਾ ਹੋਉ।ਹਰ ਜਗ੍ਹਾ ਭਈਏ
@user-tk2nq7jw1e
@user-tk2nq7jw1e 17 күн бұрын
ਐਮ ਐਲ ਏ ਨਾਲੋ ਤਾ ਇਹਨਾ ਦਾ ਏਕਾ ਜਿਆਦਾ ਲਗਦਾ ।
@Aman-pm5wc
@Aman-pm5wc 17 күн бұрын
Ina da kina da muslim di Aulad
@user-tk2nq7jw1e
@user-tk2nq7jw1e 17 күн бұрын
ਬਈਏ ਬਦਮਾਸ਼ ਬਣ ਗਏ ਹਨ ।
@punjabihindu7678
@punjabihindu7678 17 күн бұрын
Oye ghusiya guru gobind Singh ji v uthe de he jamme c Haramdi sat
@invisible1871
@invisible1871 15 күн бұрын
Tuhade varge gusse v ohna jamme Mehta kalu di sat😂
@devildev1944
@devildev1944 14 күн бұрын
Tu kis de sat a o vi dass😂😂😂
@lovespreet2976
@lovespreet2976 17 күн бұрын
ਬਹੁਤ ਵਧੀਆ ਹੋਇਆ ਪੰਜਾਬੀਆਂ ਨੂੰ ਇਦਾਂ ਅਕਲ ਵੀ ਨਹੀਂ ਆਉਂਦੀ ਜੁੱਤੀਆਂ ਖਾਏ ਬਿਨਾ ਨਹੀਂ ਸੁਧਰਨਾ ਜੇ ਲੱਖਾ ਸਿਧਾਣਾ ਜਾਂ ਕੋਈ ਹੋਰ ਆਵਾਜ਼ ਚੁੱਕਦਾ ਹੈ ਤਾਂ ਸਾਡੇ ਹੀ ਲੋਕ ਉਸ ਨੂੰ ਮਾੜਾ ਦੱਸਦੇ ਹਨ
@GurcharanSingh-ic1ff
@GurcharanSingh-ic1ff 17 күн бұрын
👏👌👍
@honeysekhon5860
@honeysekhon5860 15 күн бұрын
ਬਿਲਕੁਲ ਵਧੀਆ ਹੋਇਆ
@nachhattarsingh2122
@nachhattarsingh2122 17 күн бұрын
ਆਮ ਆਦਮੀ ਬਾਹਰਲੇ ਸੂਬਿਆਂ ਨੂੰ ਨੌਕਰੀਆਂ ਤੇ ਹੋਰ ਰੱਖੋ ਤਾਂ ਜੋ ਤੁਹਾਡਾ ਪਿਛਵਾੜੇ ਜਲਦੀ ਜੁੱਤੀਆਂ ਪੈਣ।
@PreetSingh-rc6se
@PreetSingh-rc6se 16 күн бұрын
ਢਿਲਵਾ ਟੋਲ ਵਾਲੇ ਕਿਸਾਨਾਂ ਦੀ ਵੀ ਪਰਚੀ ਕੱਟਦੇ ਆ। ਇਹ ਟੋਲ ਦਾ ਵੀ ਪਤਾ ਕਰਨਾ ਚਾਹੀਦਾ। ਸਾਰੇ ਗੁੰਡੇ ਰੱਖੇ ਹੋਏ ਆ ਇਹਨਾਂ ਨੇ ਵੀ।
@kewalkamboj7339
@kewalkamboj7339 17 күн бұрын
ਇਹਨਾਂ ਟੋਲ ਪਲਾਜ਼ਾ ਵਾਲਿਆਂ ਦਾ ਦਿਮਾਗ ਖ਼ਰਾਬ ਹੋ ਗਿਆ
@akshaysrivastav8885
@akshaysrivastav8885 17 күн бұрын
Acha, je dimag theek hoe tan matlab har robdar bande nu bina toll de langan den Fir tere varge kehn ge ki tax lende ne par sadka ch toe pae ne
@autocrank
@autocrank 16 күн бұрын
Chawal kathe kite hoye toll te
@singhsukhjinder3431
@singhsukhjinder3431 16 күн бұрын
@@akshaysrivastav8885 modi ka bhe sabh kus band kar deo bhai saab .eh lok bahar tu aake jutia marde aa punjabia de .nhi es nu ki adhkaar aa party bazi di gal karn da .eh sabh center de saar te karde aa punjabia naal dhaka .sadi apni koum aa apni satete aa sanu os naal matlab aa jina nu asi vote ditta na k center ch kis da joor aa .
@bachitervirk
@bachitervirk 14 күн бұрын
​@@singhsukhjinder3431ਝਾੜੂ ਪਾਰਟੀ ਨੇ ਪੰਜਾਬ ਦੇ ਕਿਹੜੇ ਹੱਕਾਂ ਦੀ ਗੱਲ ਕੀਤੀ ਆ ਅੱਜ ਤਕ? ਇਹ ਝਾੜੂ ਪਾਰਟੀ ਵੀ ਤਾਂ ਬੀਜੇਪੀ ਦਾ ਹੀ ਹਿੱਸਾ ਹੈ।
@singhsukhjinder3431
@singhsukhjinder3431 14 күн бұрын
@@bachitervirk saab kasor kis da aur os party da naam dass deo jo punjab da kuz kara sakdi aa .sanu kis ne keha c 5 percent nu apna desh merge karn nu bharat ch te apna sikha da raj lain de vajae bhem rao de kehan te punjab di gal karo sirf na k sikh raj di asi phir oh bhe kar ditta .phir himachal te haryna de ditta nhi .eh sabh ta sikh abadi de hisab naal phir bhe sada hissa c sikh koum da .hun phir aake aglia apni ginti 42 percent kar lai hun ik hor hissa de deo apni galti mananan de vajae partya te dosh la k kuss nhi huna jina chir lok aap jagrook ho k apni larai aap nhi larde .party jis da bhe raj aa jave oh center di marzi bina kuss nhi kar sakdi
@jasbirsingh-dv7yd
@jasbirsingh-dv7yd 17 күн бұрын
ਇਹ ਟੂਲ ਪਲਾਜੇ ਵਾਲਿਆਂ ਦਾ ਦਿਮਾਗ ਖਰਾਬ ਹੋ ਚੁੱਕਿਆ ਹੈ ਇਹ ਬੰਦ ਹੋਣੇ ਚਾਹੀਦੇ ਹਨ❤❤❤❤❤❤
@gurujodh6469
@gurujodh6469 17 күн бұрын
ਹੋਰ ਲਿਆਓ ਭੇਏ ਟੋਲ ਤੇ
@balcollection3105
@balcollection3105 17 күн бұрын
Horr fer kon chlawe gaa toll...bhiya ton bina
@bs84578
@bs84578 17 күн бұрын
@@balcollection3105 HORR BHI CHALA SKDE HAAN
@sattibains4818
@sattibains4818 17 күн бұрын
​@@balcollection3105 Chalona hi keyon
@GursewakSingh-wf7dl
@GursewakSingh-wf7dl 16 күн бұрын
ਬੌਕਰ ਵਾਲਿਓ ਡੁੱਬ ਕੇ ਮਰ ਜਾਓ ਭਈਏ ਥੋਡੇ ਗਲ ਪਈ ਜਾਂਦੇ ਹੈ
@RanjitSingh-ti5nk
@RanjitSingh-ti5nk 17 күн бұрын
ਏ ਟੋਲ ਪਲਾਜ਼ਾ ਤੇ ਪਰਵਾਸੀ ਲੋਕ ਨੇ ਸਾਰੇ ਪੰਜਾਬ ਦੇ ਵਿੱਚ ਪੰਜਾਬੀ ਬਰਕਰ ਹੋਣੇ ਚਾਹੀਦੇ ਨੇ ਐਮ ਐਲ ਸਾਬ ਜੀ ਤੇ ਮਾਨ ਸਾਬ ਜੀ
@GurcharanSingh-ic1ff
@GurcharanSingh-ic1ff 17 күн бұрын
‍ ਡਰਪੋਕ ਨਿਕੰਮੀ ਪੰਜਾਬ ਸਰਕਾਰ 😭😭
@pardeepgrewal9404
@pardeepgrewal9404 17 күн бұрын
ਬਾਈ ਜੀ ਦੇਖ ਲਉ ਇਹ ਭਈਏ ਨੇ।
@gurmeetsinghraigurmeetsing5521
@gurmeetsinghraigurmeetsing5521 17 күн бұрын
ਮੁਖਮੰਤਰੀ ਨੂੰ ਸਟੈਂਡ ਲੈਣਾ ਚਾਹੀਦਾ ਹੈ ਕਿ ਟੋਲ ਪਲਾਜ਼ਾ ਤੇ ਬੲਈਏ ਨਹੀਂ ਆਮ ਲੋਕਾਂ ਨੂੰ ਜਾਨੀ ਪੰਜਾਬ ਦੇ ਲੋਕਾਂ ਨੂੰ ਰੱਖਣਾ ਚਾਹੀਦਾ ਹੈ ਬਹੲਏ ਕੱਢੋ ਪੰਜਾਬੀ ਰੱਖੋ
@BalwinderSingh-xq3bi
@BalwinderSingh-xq3bi 17 күн бұрын
ਕੇਜਰੀਵਾਲ ਨੂੰ ਅਜੇ ਵੀ ਰੱਬ ਸਮਝਦੇ ਹਨ
@sukhdeepsinghclass-7broll-442
@sukhdeepsinghclass-7broll-442 17 күн бұрын
Toll plaza band karo
@kamaljitsingh8901
@kamaljitsingh8901 17 күн бұрын
ਕੰਪਨੀ ਰਾਜ ਹੋ ਗਿਆ
@ManinderCheema0001
@ManinderCheema0001 17 күн бұрын
ਬਈਆਂ ਦਾ ਦਿਮਾਗ ਕੁਝ ਜਿਆਦਾ ਹੀ ਖ਼ਰਾਬ ਹੁੰਦਾ ਜਾ ਰਿਆ ਦਿਨੋ ਦਿਨ,,
@Gurpreetsingh-kt9ld
@Gurpreetsingh-kt9ld 16 күн бұрын
ਹੋਰ ਵੜ੍ਹੋ ਭਈਏ ਪੰਜਾਬ ਚ
@SUKHDEEPSingh-ot1tb
@SUKHDEEPSingh-ot1tb 17 күн бұрын
ਹੋਰ ਦਿਉ ਭਈਆ ਨੂੰ ਨੌਕਰੀਆਂ ਪੰਜਾਬ ਚ
@user-nf8mw9yj4s
@user-nf8mw9yj4s 17 күн бұрын
ਨਮਰਦਾ ਦੀ ਸਰਕਾਰ ਏ ਜਿਹੜਾ ਇੱਕ ਭੲਈਆ ਮਨੇਂਜਰ ਸਰਦਾਰ ਮੰਤਰੀ ਦੀ ਪੰਜਾਬ ਬੇਇਜਤ ਕੀਤੀ ਹੋਰ ਭੲਈਆ ਦੀਆ ਵੋਟਾ ਬਣਾੳ 😂😂😂😂😂
@amitoberoi2398
@amitoberoi2398 17 күн бұрын
Na mard Toll Tax wala nhi balki bhenchood MLA aa Es MLA nu Punjab govt toh Free Cook, Free Driver, Free Police Gunmans, Free Bangla, Income Tax Free, Mobile Phone Fre ehniyan facilities miliyan hoyiyan Fer vi bhen de lode Farzi MLA toh Toll Tax nhi de hunda. Gunda gardi karni band karo te Punjab sarkaar di bund vich baanh karni shuru karo Punjab sarkar ne kinna nasha fadeya hun tak kithe raids pe rahiyan. Kinne govt Schools khulwaye Kinne govt Hospitals khulwaye Kinne Hydro plants lwaaye Kinne water treatment plants lwaaye Kinniyan New Bus khariyan Kinniyan Roads banwayi Kithe Severage pwaaye Kinniyan Jobs create kitiyan Eh maa de lode khud Har jagah sharaab diyan shops khulwa rahe hai fer akhde aa asi Guru Govind singh de warris aa. Laanat hai eddan de Punjab de fuddu te farzi MLA te
@user-cp8fn8vi7b
@user-cp8fn8vi7b 14 күн бұрын
Namrd ne toll free krwa ta kuch time le tu krwa de j mard te 1 mint le free krwa de
@Davindar500
@Davindar500 17 күн бұрын
ਓ ਅੰਦਰ ਆ। ਏਨਾ ਨੇ ਝੰਡੇ ਦੀ ਝੰਡੀ ਹੀ ਥੱਲੇ ਕਰਤੀ।
@harpreetharpreetsingh6483
@harpreetharpreetsingh6483 17 күн бұрын
ਜੋ ਕਹਿੰਦੇ ਨੇ ਬੲਈਆ ਨੇ ਰਾਜ ਕਰਨਾ ,ਇੱਕ ਗੱਲ ਕਹ ਦਿੰਨਾ ,ਅਸੀ ਮਰ ਗੇ ,ਜੇ ਓ ਲੋਕ ਬਾਹਰ ਜਾ ਰਹੇ ਨੇ ਤਾ ਮਿਡਲ ਕਲਾਸ ਦੇ ਲੋਕ ਤਾ ਇੱਥੇ ਹੀ ,ਕੀ ਹੋਏਆ ਜੇ ਕੁਝ ਕ ਚਿੱਟਾ ਲਾ ਰਹੇ ਨੇ ,ਸਾਰੇ ਤਾ ਨੀ ਲਾਓਦੇ ,ਬੈਠੇ ਆ ,ਇੱਥੇ ਹੀ ਰਹਾ ਗੇ ਸਾਡੇ ਗੁਰੂਆ ਦੇ ਪੈਰਾ ਦੀ ਪਵਿੱਤਰ ਧਰਤ ਤੇ
@JagtarSingh-vk1ul
@JagtarSingh-vk1ul 17 күн бұрын
I Agree with the ML A Dalbir singh
@Punjabimedia-io7if
@Punjabimedia-io7if 16 күн бұрын
ਤੁਸੀਂ ਵੀ ਜਿਹੜੇ ਬਾਹਰਲੇ ਸੂਬਿਆਂ ਨੂੰ ਸੱਦ ਸੱਦ ਕੇ ਨੌਕਰੀਆਂ ਦਿੰਦੇ ਹੋ ਸੋਡੀ ਜੁੱਤੀਆਂ ਲਾਇਆ ਕਰਨਗੇ
@user-uj7sr5cp2j
@user-uj7sr5cp2j 17 күн бұрын
ਅੱਗੇ ਅੱਗੇ ਵੇਖੋ,ਬੰਦਾ ਕੀ ਹੈ, 6:24 ਤੁਸੀ92, ਕਾਸੇ ਜੋਗੇ ਨਹੀਂ,ਜੇਕਰ, ਤੁਸੀਂ ਹੁਣ ਵੀ ਦੋ ਕਾਨੂੰਨ ਬਣਵਾ ਦੇਵੋ 1, ਬਾਹਰ ਦਾ, ਆਦਮੀ ਕੋਈ ਜਮੀਨ ਜਾਇਦਾਦ ਨਾ, ਲ਼ੈ ਸਕੇ,2,,ਅਫੀਮ ਭੁੱਕੀ,ਦੇ, ਠੇਕੈ,ਖੋਲ, ਦਿੱਤੇ ਜਾਣ,, ਪਰ ਏ,ਸਭ, ਤੁਹਾਡੇ ਇਕੱਠੇ ਹੋਏ ਬਗੈਰ ਨਈ, ਹੋਣਾ ਫੇਰ, ਤੁਹਾਡਾ ਦੁਬਾਰਾ ਨੰਬਰ, ਲੱਗ ਸਕਦਾ ਨਹੀਂ, ਤੁਹਾਨੂੰ ,ਦੁਬਾਰਾ, ਕਿਸੈ,ਨਹੀਂ,,ਪੁਸਨਾ,ਨਾ,ਕਿਸੈ, ਨੇ, ਦੁਬਾਰਾ ਚਾਂਸ, ਦੇਣਾ, ਹੈ।
@user-uj7sr5cp2j
@user-uj7sr5cp2j 17 күн бұрын
ਸਹੀ, ਗੱਲ, ਹੈ ਵੀਰ, ਜੀ
@user-uj7sr5cp2j
@user-uj7sr5cp2j 17 күн бұрын
ਸਹੀ,
@jaismeenmehto1234
@jaismeenmehto1234 16 күн бұрын
ਟੋਲ ਪਲਾਜ਼ਾ ਬੰਦ ਹੋ ਜਾਵੇਗਾ
@RANJITSingh-nv9fq
@RANJITSingh-nv9fq 17 күн бұрын
ਬੱਸ ਥੋੜਾ ਟਾਈਮ ਹੋਰ ਹੈ ਪੰਜਾਬ ਚ ਰਾਜ ਇਹਨਾ ਹੀ ਕਰਨਾ ਤੇ ਗਲੀਆਂ ਚ ਨੀਕਰਾ ਪਾਕਰ ਆਮ ਘੁੰਮਦੇ ਦਿਸਿਆ ਕਰਨ ਗੇ - ਆਈਲਿਟਸ ਨੇ ਪੰਜਾਬ ਵਿਹਲਾ ਕਰਤਾ ਤੇ ਕੁਝ ਕੁ ਚਿੱਟੇ ਦੀ ਭੇਟ ਚੜੀ ਜਾਂਦੇ - ਵਾਹਿਗੁਰੂ ਭਲਾ ਕਰਨ ਬੱਸ🥲
@mann-kg4pg
@mann-kg4pg 12 күн бұрын
ਹੱਦ ਹੋ ਸਾਡੇ ਵਿਧਾਇਕ ਦੀ ਇੱਜ਼ਤ ਹੀ ਨਹੀਂ,, ਪੰਜਾਬ ਸਰਕਾਰ ਨੂੰ ਚਾਹੀਦਾ ਧਿਆਨ ਦੇਵੇ।MLA ਸਾਹਿਬ ਜੀ ਥੋੜੇ ਕਰੜੇ ਹੋਵੋਂ। ਤੁਸੀਂ ਹਲਕੇ ਦੇ ਨਮਿੰਦੇ ਹੋ। ਆਮ ਲੋਕਾਂ ਨੂੰ ਤਾਂ ਬਹੁਤ ਪ੍ਰੇਸ਼ਾਨ ਕਰਦੇ ਹਨ। ਇਹ ਟੋਲ ਪਲਾਜ਼ਾ ਬੰਦ ਕਰਵਾਓ ਜੀ। ਬਾਕੀ ਵਿਧਾਇਕ ਸਾਹਿਬ ਕਦੇ ਰਾਇਆ ਪੰਜਾਬ ਗ੍ਰਾਮੀਣ ਬੈਂਕ ਦਾ ਵੀ ਹਾਲ ਵੇਖ ਲਵੋ। ਕਿਵੇਂ ਬੁਢਾਪੇ ਦੀ ਪੈਨਸ਼ਨ ਲੈਣ ਲਈ ਲੋਕਾਂ ਦੀ ਖੱਜਲ ਖ਼ੁਆਰੀਆਂ ਹੁੰਦੀਆਂ ਹਨ। ਬੁਰਾ ਹਾਲ ਹੈ ਮੈਂ ਜਾ ਕੇ ਦੇਖਿਆ ਹੈ।
@GurpreetSingh-iz7ol
@GurpreetSingh-iz7ol 17 күн бұрын
ਪੰਜਾਬ ਦੇ ਟੋਲ ਪਲਾਜ਼ਾ ਤੇ ਸਭ ਭੲਈਏ ਮੁਲਾਜ਼ਮ ਰੱਖੇ ਹੋਏ ਨੇ ਤੇ ਪੰਜਾਬੀਆਂ ਦੇ ਛਿੱਤਰ ਫੈਰਨ ਦੀ ਘੋਲ ਵੀ ਨੀ ਕਰਦੇਂ ਭੲਈਏ
@richybenipal4363
@richybenipal4363 16 күн бұрын
Government should perform their duties rather than putting pressure on people to pay tolls
@gurmailsingh-9882
@gurmailsingh-9882 17 күн бұрын
ਹੁਣ ਥੋਨੂੰਪੰਜਾਬ ਤੋਂ ਬਾਹਰ ਦੇ ਦਿਖਾਈ ਦੇਣ ਲੱਗੇ ਜਦੋ ਕੁਂੱਤੇਖਾਣੀ ਹੋਈ ਪਰ. ਜਦੋ ਥੋਡੀ ਸਰਕਾਰ ਨੇ ਹਰਿਆਣਾ, ਰਾਜਸਥਾਨ, ਦੇ ਉਮੀਦਵਾਰ ਨੂੰ ਪੰਜਾਬ ਦੀਆ ਸਰਕਾਰੀ ਪੋਸਟਾ ਤੇ ਭਰਤੀ ਕੀਤਾ ਓਦੋ ਨੀ ਬੋਲੇ ਪਟਵਾਰੀ ਹਰਿਆਣਾ ਦੇ,,,
@Desijadibooti01
@Desijadibooti01 17 күн бұрын
ਐਮ ਐਲ ਸਾਹਿਬ ਨੂੰ ਸਪੈਸ਼ਲ ਰਸਤਾ ਨਹੀਂ ਮਿਲ਼ਿਆ ਤਾਂ ਹੀ ਰੋਲਾ ਪੈ ਗਿਆ ਆਮ ਜਨਤਾ ਨਾਲ ਜੋੜ ਮਰਜ਼ੀ ਹੋਵੇ ਇਨ੍ਹਾਂ ਨੂੰ ਕੀ
@JagtarSingh-cj4ve
@JagtarSingh-cj4ve 17 күн бұрын
ਹੋਰ ਲੈ ਕੇ ਆਓ ਬਾਈਆ ਨੂੰ ਪੰਜਾਬ ਚ ਬਾਈਏ ਰਾਜ ਕਰਨ ਗੇ ਪੰਜਾਬ ਚ ਸਾਡੇ ਪੰਜਾਬ ਵਾਲੇ ਮੂੰਹ ਚੁੱਕ ਕੇ ਕੈਨੇਡਾ ਅਮਰੀਕਾ ਜਾਈ ਜਾਂਦੇ ਆ ਸ਼ਰਮ ਕਰੋ
@sukhSukhraj-vu5iv
@sukhSukhraj-vu5iv 17 күн бұрын
ਇਹ ਟੋਲ ਵਾਲੇ ਬਹੁਤ ਗੁੰਡਾ ਗਰਦੀ ਕਰਦੇ ਨੇ
@PrinceKumar-cf7ek
@PrinceKumar-cf7ek 17 күн бұрын
God bless🙏 💐💐💐💐💐💐🙏🏻
@harrySandhu76
@harrySandhu76 17 күн бұрын
Punjab should b toll free totally
@ranfatehsingh9399
@ranfatehsingh9399 14 күн бұрын
ਏਹ ਸਾਰੇ UP ਬਿਹਾਰੀ ਏਥੇ ਲਿਆ ਕੇ ਬੈਠਾ ਦਿਤੇ ਹਨ
@anshjaannanshjaan2463
@anshjaannanshjaan2463 17 күн бұрын
ਐਮ ਐਲ . ਏ . ਸਾਹਿਬ . ਬਹੁਤ ਬੁਰਾ .ਹਾਲ ਸਰਕਾਰ.ਨਾਲ.ਇੰਨੀ . ਮਾਰੀ
@wadhawanpathshala1288
@wadhawanpathshala1288 17 күн бұрын
लोगों ने कभी सोचा नही था कि आम आदमी पार्टी भी दूसरी पार्टियों की तरह निकलेगी। लोग बेचारे क्या करें???
@manpreet119
@manpreet119 16 күн бұрын
इस तरा के ईमानदार पुलिस वाले होने चाहिए i proud of u sir 👍🤗❤️❤️❤️❤️
@navjotsingh-ql1fy
@navjotsingh-ql1fy 17 күн бұрын
Ehna nu pagg naal problem aa kise party naal ni
@jasbirsingh-dv7yd
@jasbirsingh-dv7yd 17 күн бұрын
ਇਹ ਬੰਦ ਕਰਵਾਓ ਟੂਲ ਪਲਾਜਾ
@JasbirSingh-ey6uw
@JasbirSingh-ey6uw 14 күн бұрын
ਸਰਮ ਨਾਲ ਡੁਬ ਮਰਜੋ ਬੲੀਏ ਬੋਲਣ ਨੀ ਦੇ ਰਹੇ
@benipalbenipal3163
@benipalbenipal3163 14 күн бұрын
ਓਦੋ ਤਾ ਦੱਲਿਆ ਨੇ ਆਪ ਭਈਏ ਭਰਤੀ ਕਿਤੇ ਨੇ ਹੁਣ ਹੋਰ ਖਾਓ ਜੁੱਤੀਆਂ
@Safarlife_world
@Safarlife_world 17 күн бұрын
ਯਾਦ ਰੱਖਿਉ ਬਈਏ ਐਵੇ ਹੀ ਗਲ ਪੈਣਗੇ ਬਿਠਾਏ ਵੀ ਆਮ ਆਦਮੀ ਵਾਲਿਆ ਨੇ ਆ ਸਿਰ ਤੇ ਇਹ
@chunilal3717
@chunilal3717 17 күн бұрын
ਬਾਈ ਜੀ ਟੋਲ ਪਲਾਜਾ ਵਾਲੇ ਅਕਸਰ ਲੋਕਾਂ ਨਾਲ ਧਕਾ ਕਰਦੇ ਅਤੇ ਬਤਮੀਜੀ ਨਾਲ ਗਲ ਕਰਦੇ ਹਨ
@bobbysekhon6106
@bobbysekhon6106 17 күн бұрын
Bhaia bhjao punjab bachao
@baljindersinghbarnala2555
@baljindersinghbarnala2555 14 күн бұрын
ਪੱਤਰਕਾਰ ਦੇਖੋ ਕਿੰਨਾ ਜਿਆਦਾ ਪੜ੍ਹਿਆ ਲਿਖਿਆ ਤੇ ਸੂਝਵਾਨ ਵਿਅਕਤੀ ਹੈ, ਦੁਨੀਆ ਦੀ ਹਰ ਭਾਸ਼ਾ ਇਸਨੂੰ ਆਉਂਦੀ ਹੈ, ਚਾਹੇ ਸਾਡੇ ਘਰ ਆਕੇ ਕੋਈ ਵੀ ਆਪਣੀ ਸਾਡੀ ਮਾ ਬੋਲੀ ਦੀ ਪਰਵਾਹ ਨਾ ਕਰਕੇ, ਅਪਣੀ ਬੋਲੀ ਬੋਲੇ ਤੇ ਪੱਤਰਕਾਰ ਸਾਹਿਬ ਉਸ ਆਦਮੀ ਨਾਲ ਉਸਦੀ ਭਾਸ਼ਾ ਚ ਗੱਲ ਕਰਨ ਲੱਗ ਜਾਂਦੇ ਨੇ, ਕਿ ਉਸ ਆਦਮੀਂ ਨੂੰ ਕੋਈ ਮੁਸ਼ਕਿਲ ਨਾ ਲੱਗੇ ? ਪੱਤਰਕਾਰ ਨੂੰ ਪੁੱਛਦੇ ਹਾ ਕੇ ਬੋਲ ਕੇ ਦਿਖਾ ਕੰਨੜ, ਮਲਿਆਲਮ, ਬੰਗਲਾ ਵਗੈਰਾ। ਇੰਗਲਿਸ਼ ਕਿਊ ਸਾਰੀ ਦੁਨੀਆ ਚ ਰਾਜ ਕਰ ਰਹੀ ਹੈ, ਕਿਊਕਿ ਜਦੋ ਅਸੀ ਕੈਨੇਡਾ, ਇੰਗਲੈਂਡ ਤੇ ਅਮਰੀਕਾ ਜਾਂਦੇ ਹਾ, ਤਾਂ ਅੰਗਰੇਜ਼ ਸਾਡੀ ਭਾਸ਼ਾ ਪੰਜਾਬੀ ਚ ਗੱਲ ਨਹੀਂ ਕਰਦੇ, ਉਹ ਕਹਿੰਦੇ ਕੇ ਸਾਡੀ ਬੋਲੀ ਬੋਲੋ, ਤੇ ਇਸ ਲਈ ਸਾਡੇ ਥਾਂ ਥਾਂ ਤੇ ਆਈਲੈਟਸ ਦੀਆਂ ਦੁਕਾਨਾਂ ਖੁੱਲ੍ਹੀਆਂ ਨੇ। ਸ਼ਰਮ ਕਰਲਾ ਪੱਤਰਕਾਰਾਂ 😮
@balkarsingh2108
@balkarsingh2108 17 күн бұрын
Lakha sidana sukhpal Singh khera sahi bolde se
@ranfatehsingh9399
@ranfatehsingh9399 14 күн бұрын
ਏਨਾ ਤੇ ਪਰਚਾ ਦਰਜ ਕਰਵਾਇਆ ਜਾਵੇ ਗੁੰਡੇ ਬਣੇ ਹੋਏ ਹਨ
@deviltiwanapro5531
@deviltiwanapro5531 15 күн бұрын
ਪਹਿਲਾ ਟੱਪ ਰਿਹਾ ਸੀ ਹੁਣ ਮਾਫੀ ਮੰਗਦਾ
@darasingh3026
@darasingh3026 17 күн бұрын
ਹੋਰ ਲਿਆਉ ਕੇਜਰੀਵਾਲ ਦੇ ਕਹਿਣ ਉੱਪਰ ਪੰਜਾਬ ਵਿੱਚ
@heerasingh3992
@heerasingh3992 16 күн бұрын
Verygood.Sir
@rattandhaliwal
@rattandhaliwal 16 күн бұрын
ਬੇੜਾ ਗਰਕ ਕੀਤਾ ਬਈਆਂ ਨੇ
@richybenipal4363
@richybenipal4363 16 күн бұрын
All tolls should be closed.Its govt duty to build roads and infrastructure.Govt just r
@honeysekhon5860
@honeysekhon5860 15 күн бұрын
ਭਈਆ ਨੇ ਪੰਜਾਬੀ mla ਅੱਗੇ ਲਾ ਲਿਆ ਆਮ ਬੰਦੇ ਨੂੰ ਕੀ ਸਮਝਦੇ ਇਹ
@KM-mn1mo
@KM-mn1mo 16 күн бұрын
Kejriwal kya karenge ????? 😂😂😂😂😂
@BalwantSingh-wm6zy
@BalwantSingh-wm6zy 17 күн бұрын
ਭਈਏ ਭਜਾਉ ਗੁੰਡਾ ਗਰਦੀ ਕਰਦੇ ਨੇ ਭਈਏ 2:49
@ravinderjitsingh304
@ravinderjitsingh304 17 күн бұрын
Toll plaza bnd kro
@Gagan-op7ep
@Gagan-op7ep 12 күн бұрын
ਦੁੱਕੀ ਦੀ ਇੱਜ਼ਤ ਇਹਨਾਂ ਬੋਕਰ ਭੇਡੂਆਂ ਦੀ😂😂
@tajwrsingh5990
@tajwrsingh5990 17 күн бұрын
ਵਧੀਆ ਸਾਡੇ ਨਾਲ ਜਦੋ ਐਦਾ ਕਰਦੇ ਤਾਂ ਲੀਡਰ ਭਜ ਜਾਂਦੇ ਨੇ ,, ਹੁਣ ਆ ਗਿਆ ਮਜਾ ਲੀਡਰਾ ,, ਸੁਣੋ ਬਈਏ ਦਾ ਪਿਆਰ 😂 ਭਈਏ ਲੀਡਰ ਵੀ ਹੋਣਗੇ ਆਉਣ ਵਾਲੇ ਟੈਮ ਵਿੱਚ ,, ਫੇਰ ਆਓ ਮਜਾ ਲੀਡਰਾਂ ਨੂੰ ਵੀ 😂 ਅਜੇ ਵੀ ਟੈਮ ਆ ,, ਭਜਾ ਦਿਓ ਬਈਆ ਨੂੰ ਪੰਜਾਬ ਵਿੱਚੋੰ
@sarbjitsingh2033
@sarbjitsingh2033 13 күн бұрын
punjabi mehnat da kam ni karde es layi bhaiye cha gaye jhanda amli punjab dian naukrian dooji state de lokan nu dei janda
@tajwrsingh5990
@tajwrsingh5990 13 күн бұрын
@@sarbjitsingh2033 hanji pta hai ji ehda hal vi punjab de lokan kole hi hai , vote 🗳 change insaan nu dewe punjab
@AulakhVlogs_8386
@AulakhVlogs_8386 17 күн бұрын
ਇਹ ਅੰਡਭਕਤ ਹੈ ਬੰਦਾ ਟੋਲ ਵਾਲਾ ਮੈਨੇਜਰ ਜੌ ਪਾਰਟੀ ਦੇ ਵਿਰੋਧ ਤੇ ਬੋਲਣ ਲੱਗ ਪਿਆ ਜਿੰਨਾ ਦੀ ਪੰਜਾਬ ਵਿੱਚ ਸਰਕਾਰ ਹੈ ।
@user-lu8hz1kk3h
@user-lu8hz1kk3h 12 күн бұрын
ਪੰਜਾਬ ਦੀ ਸਰਕਾਰ ਵੱਲੋ ਪੰਜਾਬ ਵਿੱਚ ਸਾਰਿਆਂ ਹੀ ਟੋਲ ਟੈਕਸ ਬੈਰੀਅਰਾਂ ਨੂੰ ਤੁਰੰਤ ਹੀ ਬੰਦ ਕਰਵਾਉਣ ਦੀ ਬਹੁਤ ਜਰੂਰਤ ਹੈ। ਧੰਨਵਾਦ ਜੀ।
@HUNTREZ123
@HUNTREZ123 17 күн бұрын
Ryt sardar g
@gurjeetsingh-ox2bm
@gurjeetsingh-ox2bm 16 күн бұрын
Great mla I slaute you sir
@majorsingh8711
@majorsingh8711 17 күн бұрын
ਪੀਲੀ ਲਾਇਨ ਨਹੀਂ ਲਾਈ ਗਈ ਜੇਕਰ ਲਾਇਨ ਤੋ ਬਾਹਰ ਵਹੀਕਲ ਬਾਹਰ ਖੜ੍ਹੇ ਹੋਣ ਤਾਂ ਟੋਲ ਫ੍ਰੀ ਕਰਨ ਦੇ ਨਿਯਮ ਹਨ ਜੇਕਰ ਰਾਧਾ ਸਵਾਮੀ ਦੇ ਭੰਡਾਰਾ ਹੋਵੇ ਤਾਂ ਪੁਲਿਸ ਨੂੰ ਖੁਦ ਕਾਰਵਾਈ ਕਰਕੇ ਟੋਲ ਫ੍ਰੀ ਕਰਵਾ ਕੇ ਰਸ਼ ਘਟ ਕਰਨਾ ਚਾਹੀਦਾ ਹੈ ਇਹ ਟੋਲ ਵਾਲੇ ਗੁੰਡਾਡਰਦੀ ਕਰਕੇ ਪੈਸੇ ਵਸੂਲਦੇ ਹਨ
@gurjantsinghgill9596
@gurjantsinghgill9596 9 күн бұрын
ਪੰਜਾਬ ਦੇ MLA ਨੂੰ ਵੀ ਟਿੱਚ ਹੀ ਸਮਜਦੇਆ ਭਈਏ ।
@amritpal5028
@amritpal5028 17 күн бұрын
Cm same same
@sarbatdabhalaarmysewasocie3976
@sarbatdabhalaarmysewasocie3976 17 күн бұрын
Hor lgayo bhayiya nu ethe 😂
@petriksam3640
@petriksam3640 17 күн бұрын
Hor khalistaniyo nu vote pao😂😂😂
@punjabsingh6554
@punjabsingh6554 9 күн бұрын
ਪੰਜਾਬ ਵਿੱਚ ਬਈਆਂ ਬਹੁਤ ਗੰਦ ਪਾਇਆ
@bachitervirk
@bachitervirk 14 күн бұрын
ਭਗਵੰਤ ਮਾਨ ਸਰਕਾਰ ਨੇ ਸਾਰਾ ਯੂਪੀ, ਬਿਹਾਰ ਪੰਜਾਬ ਚ ਵਾੜ ਦਿੱਤਾ ਹੈ।ਸਾਰੀਆਂ ਨੌਕਰੀਆਂ ਇਹਦਾ ਭਈਆਂ ਨੂੰ ਹੀ ਦਿੱਤੀਆਂ ਨੇ ਹੁਣ ਤਕ ਝਾੜੂ ਪਾਰਟੀ ਨੇ।
@user-xf8xu2ww9u
@user-xf8xu2ww9u 17 күн бұрын
ਟੋਲ ਮੈਨੇਜਰ ਗੱਪੀ
@amanjitsandhu7577
@amanjitsandhu7577 17 күн бұрын
Daru nal raja bhiaa
@bhargavraman2457
@bhargavraman2457 17 күн бұрын
Bahiya nu kado Punjab ch 🤬
@Adv_Kanwarpal_KP
@Adv_Kanwarpal_KP 14 күн бұрын
Swah de MLA tus, Press bula k shkaitaa laaun lag pae oo , K mainu bolya mere pardhan nu bolya , jida mumy nu jwaak shkayat launde aa k mainu maarya mainu dantyaaa!!! Pehli gal tus MLA oo gvt protection plus private bande thode nal ne tus utar k video graphy de nal saari gal de jwaab dene c jad oh bol rya c, ehnu jurat ni kise d koi maar hi dinda gaddi cho nikal jande j , Fer LAW di jaankari tahi kehnde honi jruri aa, bohat manyog Courts di Judgements v hai te 5 mins vala j over rule nahi hoia ta oh rule v hai National Highways lai , Te us da hawala de k gal karni chahidi c Fer v j nahi jurat c ehni ya knowledge nahi c , Ta ambulance fasi di yaa Lambi lines d video bnauni c te High court Writ launi c , Lag pata janda ehna nu , Te aas ehi hai k MLA Di dignity nu maintain rakho ge tus , te Es action nu ehna vada kark saza dwaoo ge , defamation da case v karyo naal , jo ki aggo koi eda nahi galat bol sake , Te j sach ch tus badmashi kiti taa muaafi v mang lyoo koi chakar ni , ( Akali Congress jo marzi c Law n orders di jaankari houn kark Dignity maintained c ohna valo , Pata lagda c MLA ha yaar koi , j kise ne sawaal karne hunde c taa alga nimarta nal karda c jo ki karna v chahida nahi ta aj jida MLA nal hori aa , hun Aam banda jo family nal jaa rya ohde nal hou ta kon jimevaar aa , halaat bht khraab ne punjab de is party kark )
@sukhdevsinghsidhu8049
@sukhdevsinghsidhu8049 17 күн бұрын
VIP ਕਲਚਰ ਪੰਜਾਬ ਵਿੱਚ ਬੰਦ ਨਹੀਂ ਹੋਇਆ
@gurindersingh3245
@gurindersingh3245 10 күн бұрын
ਇਸ ਐਮ ਐਲ ਏ ਦੀ ਨਹੀਂ ਚੱਲਦੀ ਹਲਕੇ ਵਿੱਚ ਵੀ, ਪਿੰਡ ਤੋ ਹੀ ਹਾਰ ਗਿਆ, ਲੋਕਾਂ ਦੇ ਦੁੱਖ ਸੁੱਖ ਵਿੱਚ ਸ਼ਰੀਕ ਹੋਵੇ ਉਹ ਹੁੰਦਾ
@rajsharma-zi2lj
@rajsharma-zi2lj 15 күн бұрын
main local ha.toll wale sarra-sar jhoth bol rha hai.side wali line hamesha close rehndi hai dono side di
@RanjitSingh-zo2it
@RanjitSingh-zo2it 17 күн бұрын
Boli dekh lo kaisi hai ina bhaipya di
@GurdeepSingh-pq9mf
@GurdeepSingh-pq9mf 13 күн бұрын
15 Saal da Road Tax Sarkar Pehle Le Lendi he. Fir Toll Tax kqon. Band kro.😢😢
@daljitnagi3610
@daljitnagi3610 17 күн бұрын
MLA saab tu c te vip nahi o .aam aadmi ho
@fulelsingh8181
@fulelsingh8181 17 күн бұрын
M L A is right
@visainfo1399
@visainfo1399 16 күн бұрын
Bahut vadiya kita toll vale bhaiya ne ehna nu kive pata lago very good👍
@user-cp8fn8vi7b
@user-cp8fn8vi7b 14 күн бұрын
Toll plaza bnd karo Gunda Raaj bnd karo
@satgurkotra2543
@satgurkotra2543 17 күн бұрын
Up ਬਿਹਾਰ ਵਾਲੇ ਟੌਲ ਪਲਾਜ਼ਾ ਤੇ ਗੁੰਡਾ ਗਰਦੀ ਕਰਦੇ ਨੇ
@jashpalsingh1875
@jashpalsingh1875 13 күн бұрын
ਝਾੜੂ ਦੀ ਔਕਾਤ ਵੇਖ ਲਾਓ😂😂😂
@navdeepsidhu4594
@navdeepsidhu4594 16 күн бұрын
Har jagah bahiye vaad rkhe Punjab ch
@user-vi8dz2vc4c
@user-vi8dz2vc4c 16 күн бұрын
ਹੁਣ ਤੁਸੀਂ ਵੀ ਆਈ ਪੀ ਹੋਗੇ ਤੁਸੀ ਤਾਂ ਵੀ ਆਈ ਪੀ ਕਾਲਚਰ ਖ਼ਤਮ ਕਰਨਾ ਸੀ ਬਕਵਾਸ
@BhinderSran-ky8ok
@BhinderSran-ky8ok 11 күн бұрын
92। ਦੇ 92 ਭੇਡਾਂ ਹਨ ਬਾਈ ਹਕਾਰ ਬਹੁਤ ਹੈ ਏਨਾ ਦੇ ਛਿੱਤਰ ਬਹੁਤ ਪੈਣੇ ਹਨ ਬਾਈ
@KaranSidhu-rs3zi
@KaranSidhu-rs3zi 17 күн бұрын
Boht sahi kita MLA ne ... Aam loka nu v dukhi kita hoya ... Boln di akal ni ... action lo
@AshdeepSingh-nh5cz
@AshdeepSingh-nh5cz 17 күн бұрын
Sher hai bai baya
@hardevsingh4429
@hardevsingh4429 10 күн бұрын
ਸਾਰੇ ਹੀ ਵੀ ਆਈ ਪੀ ਹਨ।
How Many Balloons Does It Take To Fly?
00:18
MrBeast
Рет қаралды 179 МЛН
Slow motion boy #shorts by Tsuriki Show
00:14
Tsuriki Show
Рет қаралды 8 МЛН
How Many Balloons Does It Take To Fly?
00:18
MrBeast
Рет қаралды 179 МЛН