Live |ਕਾਰ 'ਚ ਜਿਉਂਦੇ ਸੜੇ ਸ਼ਖ਼ਸ ਦਾ ਸੱਚ ਆਇਆ ਸਾਹਮਣੇ, Police ਦੇ ਉੱਡੇ ਹੋਸ਼ ! Barnala Police |Car Fire | N18L

  Рет қаралды 285,636

News18 Punjab/Haryana/Himachal

11 күн бұрын

Barnala Police | ਕਾਰ 'ਚ ਜਿਉਂਦੇ ਸੜੇ ਸ਼ਖ਼ਸ ਦਾ ਸੱਚ ਆਇਆ ਸਾਹਮਣੇ, ਪੁਲਿਸ ਦੇ ਉੱਡੇ ਹੋਸ਼ ! N18L
#barnalanews #news18punjab #punjabnews #barnalapolice #livenews
Find Latest News, Top Headline And breaking news Watch your favorite newspapers News18 Punjab Himachal Haryana websites.
For All Live Coverage, Exclusive And Latest News Update, Watch The LIVE TV Of News18 Punjab/Haryana/Himachal, Catch The Latest News LIVE
News18 Mobile App: onelink.to/desc-youtube
News 18 Punjab/Haryana/Himachal is an exclusive news channel on KZbin which streams news related to Punjab, Haryana, Himachal Pradesh, Nation and the World. Along with the news, the channel also has debates on contemporary topics and shows on special series which are interesting and informative.
News18 ਪੰਜਾਬ/हरियाणा/हिमाचल एक क्षेत्रीय न्यूज़ चैनल है जिसपर ਪੰਜਾਬ, हरियाणा, हिमाचल, देश एवं विदेश की खबरें प्रकाशित की जाती हैं | समाचारों क साथ-साथ इस चैनल पर समकालीन विषयों पर वाद-विवाद एवं विशेष सीरीज भी प्रकाशित होती हैं जो की काफी रोचक एवं सूचनापूर्ण हैं | n18oc_live
Subscribe to our channel: bit.ly/1IMIp73
For Latest news and updates, log on to: bit.ly/2Cx91Ok
For Latest news and updates, log on to:
onelink.to/desc-youtube
Follow Us on Twitter:
News18Haryana
News18Himachal
News18Punjab
Like Us on Facebook:
News18Haryana/
News18Himachal/
News18Punjab

Пікірлер: 57
@Fun_with_fateh
@Fun_with_fateh 11 күн бұрын
❤❤ ਪੁਲਿਸ ਜ਼ਿਲ੍ਹਾ ਬਰਨਾਲਾ ਦਾ ਦਿਲ ਦੀਆਂ ਗਹਿਰਾਈਆਂ ਤੋਂ ਬਹੁਤ ਬਹੁਤ ਧੰਨਵਾਦ ਜੀ ਇੱਕ ਬੇਕਸੂਰ ਦਾ ਕਾਤਿਲ ਕਰ ਡਰਾਮਾ ਰਚਿਆ ਪਰ ਪੁਲਿਸ ਨੇ ਤਪਤੀਸ਼ ਦੁਆਰਾ ਇਸ ਡਰਾਮੇ ਦਾ ਪਰਦਾਫਾਸ਼ ਕੀਤਾ ਹੈ ਬਹੁਤ ਬਹੁਤ ਧੰਨਵਾਦ ਬਰਨਾਲਾ ਪੁਲਿਸ ਇਨ੍ਹਾਂ ਦੁਸ਼ਟਾ ਨੇ ਇਸ ਮੁੰਡੇ ਦੀ ਮਾਂ ਨੂੰ ਵੀ ਮਾਰਨ ਦਾ ਸ਼ੱਕ ਕਰ ਰਹੇ ਹਨ ਪਿੰਡ ਵਾਸੀ ਇਸ ਗੁੱਝੇ ਕਾਤਿਲ ਦੀ ਇਨ੍ਹਾਂ ਦੁਸ਼ਟਾ ਕੋਲੋਂ ਪੁੱਛ ਗਿੱਛ ਕੀਤੀ ਜਾਵੇ ਇੱਕ ਹੋਰ ਮਸਲੇ ਦਾ ਹੱਲ ਕਰਨ ਦਾ ਮੋਕਾ ਮਿਲਿਆ ਹੈ ਬਰਨਾਲਾ ਪੁਲਿਸ ਨੂੰ ਇਹ ਕਾਤਿਲ ਵੀ ਇਨ੍ਹਾਂ ਲੋਕਾਂ ਵਿੱਚੋਂ ਨਿਕਲੇਗਾ
@GurmailSingh-wr7pc
@GurmailSingh-wr7pc 11 күн бұрын
😢😢😢😢😢😢😢😢
@AmarjitBhullar-gv7ij
@AmarjitBhullar-gv7ij 8 күн бұрын
ਨਿਕਲ ਆਇਆ ਜੀ ਉਹ ਵੀ ਕਤਲ।ਇਹਨੇ ਆਪਣੀ ਸੱਸ ਨੂੰ ਬਿਜਲੀ ਕਰੰਟ ਲਗਾ ਕੇ ਸੁੱਤੀ ਪਈ ਨੂੰ ਮਾਰਿਆ ਹੈ।ਮੰਨ ਲਿਆ ਹੈ ਸੱਸ ਦਾ ਕਤਲ ਵੀ ਇਸ ਹਰਾਮਜ਼ਾਦੀ ਨੇ।ਫਾਂਸੀ ਦੇਣ ਕੰਮ ਖਤਮ।
@DaljeetSingh-um1wm
@DaljeetSingh-um1wm 11 күн бұрын
ਪੀ ਪੀ ਪੁਲਿਸ ਬਰਨਾਲਾ ਦਾ ਧੰਨਵਾਦ ਇਨਾ ਦੋਸੀਆ ਦਾ ਮੂਹ ਨੰਗਾ ਕਰਕੇ ਸੰਤਾ ਦੇ ਸਾਮਨੇ ਕੀਤਾ ਜਾਵੇ ਜੀ ਧੰਨਵਾਦ ਪੀ ਪੀ
@Fun_with_fateh
@Fun_with_fateh 11 күн бұрын
ਮਾੜੀ ਤੀਮੀ ਘਰ ਵਿੱਚ ਆਜੇ ਨੱਕ ਸਰੀਕੇ ਬੜਦੀ ਦਾਗ਼ ਲਗਾਵੇ ਖਲਣੇ ਨੂੰ ਉਹ ਜਿਉਣ ਜੋਗਾ ਨਹੀਂ ਛੱਡਦੀ ਫਾਂਸੀ ਦੀ ਸਜ਼ਾ ਦੀ ਮੰਗ ਕੀਤੀ ਜਾਵੇ ਸਰ ਇਹ ਔਰਤ ਅਤੇ ਉਸਦੇ ਪ੍ਰੇਮੀ ਨੇ ਪਹਿਲਾਂ ਪਿੰਡ ਦੇ ਲੋਕਾਂ ਅਨੁਸਾਰ ਇਸ ਕਾਤਿਲ ਹੋਏ ਨੋਜਵਾਨ ਮੁੰਡੇ ਦੀ ਮਾਂ ਦਾ ਕਤਲ ਵੀ ਇਨ੍ਹਾਂ ਲੋਕਾਂ ਨੇ ਕੀਤਾ ਰਿਮਾਂਡ ਹਾਸਲ ਕਰਨ ਤੋਂ ਬਾਅਦ ਇਸ ਦੀ ਮਾ ਦਾ ਕਤਲ ਵੀ ਇਹੋ ਲੋਕਾ ਨੇ ਕੀਤਾ ਲਗਦਾ ਹੈ ਧੰਨਵਾਦ ਜੀ
@user-iy6cc2xc1z
@user-iy6cc2xc1z 11 күн бұрын
ਬਰਨਾਲਾ ਪੁਲਸ ਦਾ ਧੰਨਵਾਦ ਜੀ
@NikhilFerozepur
@NikhilFerozepur 11 күн бұрын
CM Punjab please ,, ehna nu ਫਾਂਸੀ ਦਿੱਤੀ ਜਾਵੇ
@daljitkaur5824
@daljitkaur5824 11 күн бұрын
ਫਾਸੀ ਹੀ ਹੋਣੀ ਚਾਹੀ ਦੀ ਹੈ ਜੀ🙏
@Kulwantkaur-r7w
@Kulwantkaur-r7w 11 күн бұрын
ਸਮਾਜ ਵਿਚ ਕਲੰਕ ਐਸੀਆਂ ਔਰਤਾਂ.
@Fun_with_fateh
@Fun_with_fateh 11 күн бұрын
ਸੀ ਆਈ ਸਟਾਫ ਹੰਡਿਆਇਆ ਦੇ ਇਨਚਾਰਜ ਜਰਦਾਰ ਬਲਜੀਤ ਸਿੰਘ ਜੀ ਦਾ ਦਿਲੋਂ ਧੰਨਵਾਦ ਕੀਤਾ ਜਾਂਦਾ ਹੈ ਧੰਨਵਾਦ ਜੀ ❤❤
@harjinderghoman
@harjinderghoman 11 күн бұрын
ਬੱਚਿਆਂ ਦੀ ਵੀ ਸ਼ਰਮ ਨਹੀਂ ਕੀਤੀ
@harbanssinghharbans9042
@harbanssinghharbans9042 11 күн бұрын
ਤਿੰਨਾਂ ਨੂੰ ਫਾਂਸੀ ਜਲਦੀ ਤੋਂ ਜਲਦੀ ਦਿੱਤੀ ਜਣੀ ਚਾਹੀਦੀ ਏ ਤਾਂ ਕਿ ਕੋਈ ਹੋਰ ਔਰਤ ਇਸ ਤਰਾਂ ਦੀ ਮਾੜੀ ਕਰਤੁਤੂ ਨਾ ਕਰੇ ਫਾਂਸੀ ਫਾਂਸੀ ਫਾਂਸੀ‌ਫਾਂਸੀ ਫਾਂਸੀ ਤਿੰਨਾਂ ਨੂੰ
@GurjitSingh-jh6us
@GurjitSingh-jh6us 11 күн бұрын
S. S. P sab nice duty Punjab police fansi hove thnx
@parmindersandhusandhusab6757
@parmindersandhusandhusab6757 11 күн бұрын
ਇਹਦੇ ਨਾਲੋਂ ਛੱਡ ਦਿੰਦੀ ਉਹ ਵੀ ਮਾਰ ਦਿੱਤਾ ਆਪ ਵੀ ਮਰ ਗਈ
@BRAR56200
@BRAR56200 8 күн бұрын
ਰੱਬ ਬਚਾਵੇ ਏਦਾ ਦੀਆ ਉਤਰਿਆ ਜਗਲ ਔਰਤਾਂ ਤੋਂ ਟਾਇਮ ਬਹੁਤ ਮਾੜਾ ਆ ਗਏਆ ਅੱਜ ਕਲ
@user-ub4yg3fc8e
@user-ub4yg3fc8e 11 күн бұрын
Very good Pollice ❤🎉❤
@user-ub4yg3fc8e
@user-ub4yg3fc8e 11 күн бұрын
Wahiguru Wahiguru Wahiguru Ji ❤🎉❤
@user-ub4yg3fc8e
@user-ub4yg3fc8e 11 күн бұрын
Fancy hony Chahidi h g ❤🎉❤
@narindersingh9749
@narindersingh9749 11 күн бұрын
ਇਹਨਾਂ ਤਿੰਨਾਂ ਨੂੰ ਫਾਂਸੀ ਦੀ ਸਜ਼ਾ ਸੁਣਾਈ ਜਾਵੇ
@ranjitcheemaranjit6174
@ranjitcheemaranjit6174 7 күн бұрын
ਫਾਂਸੀ ਦੀ ਸਜਾ ਸੁਣਾਈ ਦਿੱਤੀ ਜਾਵੇ ਚਗਲ ਜਣਾਨੀ ਨੂੰ ਜੀਹਨੇ ਸਾਡਏ ਵੀਰ ਨੂੰ ਮਾਰ ਦਿੱਤਾ 💔😭😭
@Gursidhu-ey6sj
@Gursidhu-ey6sj 11 күн бұрын
ਤਿੰਨਾ ਜਾਣਿਆ ਨੂੰ ਜਿਉਂਦਿਆਂ ਨੂੰ ਅੱਗ ਲਗਾ ਕੇ ਸਾੜਿਆ ਜਾਵੇ
@tourindia1690
@tourindia1690 11 күн бұрын
ਮਾੜੀ ਤੀਵੀਂ ਘਰੇ ਕਿਸੇ ਦੇ ਨਾ ਆਵੇ ...ਇਹੋ ਜਿਹੀਆਂ ਘਟੀਆ ਜਨਾਨੀਆਂ ਨੂੰ ਫਾਂਸੀ ਹੋਵੇ
@davindersingh7003
@davindersingh7003 11 күн бұрын
Fansi saja
@daljitkaur5824
@daljitkaur5824 11 күн бұрын
ਪੁਲਸ ਇੱਕ ਰੱਬ ਦਾ ਰੂਪ ਬੀ ਹੈ
@NirmalSingh-mp1go
@NirmalSingh-mp1go 11 күн бұрын
Fansi hi honey chaidy Bai ji
@SubhashDhiman-gn6yw
@SubhashDhiman-gn6yw 11 күн бұрын
Panjab polc ne bahut badhia kamm keeta hei jl.
@manisingh6823
@manisingh6823 11 күн бұрын
😂😂pehla gl gut k marta fer mcher wali dwai sunga k behosh krr k ktl.krr dita aukha ina ptrkara da v
@KuldeepDhaliwal663
@KuldeepDhaliwal663 11 күн бұрын
Fanci de saja millni chahide ha
@RanjeetsinghRanasandhu
@RanjeetsinghRanasandhu 11 күн бұрын
ਏਨਾ ਤਿੱਨਾ ਨੂੰ ਫਾਂਸੀ ਜਾਂ ਲਾਈਫ ਟਾਈਮ ਜੇਲ ਦੀ ਸਜ਼ਾ ਦਿੱਤੀ ਜਾਵੇ ਏ ਤਿੱਨੋ ਪਾਪੀ ਜੇਲ ਦੇ ਅੰਦਰ ਹੀ ਮਰਨੇ ਚਾਹੀਦੇ ਹੱਡੀਆ ਵੀ ਨਾ ਬਾਹਰ ਆਉਣ ਏਨਾ ਪਾਪੀਆਂ ਦਿਆਂ
@user-fn8pm7mn5g
@user-fn8pm7mn5g 11 күн бұрын
ਫਾਂਸੀ ਹੋਣੀ ਚਾਹੀਦੀ ਆ
@prabhjeetsingh9905
@prabhjeetsingh9905 11 күн бұрын
Bai di awaj deep sidhu wargi aa 🤔
@gogisingh5758
@gogisingh5758 11 күн бұрын
ਫਾਸੀ ਦੇਓ ੲਿਹਨਾਂ ਨੂੰ
@AmandeepSingh-zc7lv
@AmandeepSingh-zc7lv 4 күн бұрын
ਬਹੁਤ ਮਾੜਾ ਹੋਇਆ ਬੇਚਾਰੇ ਨਾਲ। ਹੋਣੀ ਨੂੰ ਕੌਣ ਟਾਲ ਸਕਦਾ ਹੈ। ਜੋ ਵੀ ਹੁੰਦਾ ਹੈ ਰੱਬ ਜੀ ਦੀ ਮਰਜ਼ੀ ਨਾਲ ਹੁੰਦਾ ਹੈ। ਵੈਸੇ ਕਲਯੁਗ ਵਿੱਚ ਦਾਸ ਰੱਬ ਜੀ ਦੀ ਇਜ਼ਤ ਨਹੀਂ ਕਰਦੇ। ਕਲਯੁਗ ਵਿੱਚ ਦਾਸ ਰੱਬ ਜੀ ਦੇ ਹੁਕਮਾਂ ਦੀ ਪਾਲਣਾ ਨਹੀਂ ਕਰਦੇ। ਦਾਸ ਢੋਂਗ ਕਰਦਾ ਹੈ। ਦਾਸ ਦੇ ਮਨ ਵਿੱਚ ਕੀ ਹੈ ਉਹ ਤਾਂ ਰੱਬ ਜੀ ਨੂੰ ਪਤਾ ਹੀ ਹੈ।
@asmeet9778
@asmeet9778 11 күн бұрын
Fanci honi chahiye pakki 💯
@user-en4no9vu4l
@user-en4no9vu4l 11 күн бұрын
So sad 😭😭😭😭😭
@AmarjitBhullar-gv7ij
@AmarjitBhullar-gv7ij 8 күн бұрын
ਕਿੱਥੇ ਭਲਾ ਹੋਜੋਗਾ ਇੰਨਾ ਲੋਕਾਂ ਦਾ। ਫਿਰ ਪਤਾ ਵੀ ਹੈ ਲੋਕਾਂ ਨੂੰ ਕਿ ਕਤਲ ਕਦੇ ਗੁੱਜਾ ਨਹੀਂ ਰਹਿੰਦਾ। ਇਹ ਪਤਾ ਲੱਗ ਹੀ ਜਾਂਦਾ। ਚਲੋ ਜੇਲ ਫਾਂਸੀ ਚਾਹੀਦੀ ਇਹੋ ਜਿਹੇ ਨੂੰ।
@manjeetdevi543
@manjeetdevi543 6 күн бұрын
ਇੱਕੋ ਗੱਲ ਐਨੀ ਵਾਰ ਬੋਲਣ ਦੀ ਜ਼ਰੂਰਤ ਨਹੀਂ ਹੁੰਦੀ
@jyotisandhu3519
@jyotisandhu3519 11 күн бұрын
😭
@tourindia1690
@tourindia1690 11 күн бұрын
ਫਾਂਸੀ ਹੋਵੇ
@djboss3360
@djboss3360 Күн бұрын
ਫਾਸੀ ਹੋਣੀ ਚਾਹੀਦੀ ਆ🙏
@user-rk5pq2wv6j
@user-rk5pq2wv6j 11 күн бұрын
Fansi di saja
@JassCheema-g1h
@JassCheema-g1h 9 күн бұрын
Fase💔😭😭
@GurpreetKaur-fy6ur
@GurpreetKaur-fy6ur 2 күн бұрын
ਅਸੀਂ ਹੋਣੀ ਚਾਹੀਦੀ ਹ ਜੀ
@its_blaggan0001
@its_blaggan0001 14 сағат бұрын
So sad 😭😭
@armansharma8750
@armansharma8750 10 күн бұрын
Ena nu fanci honi chahidi aa
@PremSingh-wc1ks
@PremSingh-wc1ks 10 күн бұрын
Rab eme di aurat kise de na ave
@GurpreetKaur-fy6ur
@GurpreetKaur-fy6ur 2 күн бұрын
😭😭
@manveerkaur1983
@manveerkaur1983 10 күн бұрын
Fansi honing chaadia
@DineshKumar-z3c
@DineshKumar-z3c 8 күн бұрын
Loka da khen to phlea aho story a mujram aap sunon
@RoshanLal-nx3bb
@RoshanLal-nx3bb 7 күн бұрын
Police slot
@user-gr1lm7oo9x
@user-gr1lm7oo9x 11 күн бұрын
Bahut jyada galat kam Kiya hai is ladki ne isko Saja badi se badi Milani chahie kisi Ko jeene ka hak aise mere ko lagta hai ki nahin Jaise uska katla karke gadi mein dal Diya Apna pati aur dusre ke sath settlement Ho gai yah bilkul aisi kuchh Hoti hai pagal jo hai ladiss hoti hain bilkul sochte nahin ki humko kya nahin mil raha badhiya rah rahe Hain Ghar mein sab kuchh a raha hai property hai per kisi ke balle ke sath connect kar lete hain batchit friends to vah Jo Bala Banda hoga vah to ghar ko jaega hi usne vah sochta hai ki jo milta hai kha jaaun hadappa Lun yah baat hai Sidhi aur shaadi bilkul sach per yah ladki ne bahut galat kam Kiya hai do bacche Hain ek do sal ka 8 sal ka ek 10 sal ka yah bacchon ka tasvir nahin aaya isko ab usko maar Diya chalo Aaj nahin to aage se aage marna hi tha per tumne kisi ki Jaan Li hai iske badle mein tere ko bhi pata lagna chahie ki kya system hota hai yah aise to sab uda de log Hain Jaise shatir ban rahi hai bahar ke koi bande ke sath Apna Ghar barbad kar liya tune Banda Tera mar Gaya tu jayegi jail mein 10:20 sa sal jail mein to kya karogi ab Magar rah Gaye bacche vah dadi chahe Dada hoga vah pa lenge Tera kam khatm❤❤😢😢
@RoshanLal-nx3bb
@RoshanLal-nx3bb 7 күн бұрын
Jo ma da katla Hoya si o ve Ramnd le
@harmeetkaur55
@harmeetkaur55 11 күн бұрын
Eho jahi gandi aurat nu jeon da koi haq nhi Waheguru ji kidar nu ja rahe Han rishte
@jodhajhutty7090
@jodhajhutty7090 11 күн бұрын
ਸਾਰੇ ਨੰਬਰ ਪੁਲਿਸ ਆਪਣੇ ਬਣਾਈ ਜਾਂਦੀ😂😂। blind murder 🤣🤣। ਪੁਲਿਸ ਵਾਲੇ ਨੂੰ ਪਤਾ ਨੀ ਲੱਗਾ ਕੇ ਐਂਕਲ ਜੀ ਹੁਣਾ ਤੁਜਾਡੀ ਫੁਕਰੀ ਤੋਂ ਪਹਿਲਾਂ ਹੀ ਸਾਰਾ ਦੱਸ ਦਿੱਤਾ ਕਿ ਸਾਨੂੰ ਸ਼ੱਕ ਆ ਤੇ ਤਫਤੀਸ਼ ਕੀਤੀ ਜਾਵੇ । ਕਿਦਾਂ ਝੂਠ ਬੋਲੀ ਜਾਂਦਾ 😂😂😂
@PreetKaur-zv1vx
@PreetKaur-zv1vx 7 күн бұрын
😢
Now THIS is entertainment! 🤣
00:59
America's Got Talent
Рет қаралды 34 МЛН
Sigma Kid Hair #funny #sigma #comedy
00:33
CRAZY GREAPA
Рет қаралды 28 МЛН
WHO LAUGHS LAST LAUGHS BEST 😎 #comedy
00:18
HaHaWhat
Рет қаралды 22 МЛН