Prime Debate: ਕਿਹੜੇ ਲੀਡਰਾਂ ਨੂੰ ਮਾਰਨ ਦੇ 'Plan' ਚ ਗੈਂਗਸਟਰ ? khabran Da Prime Time

  Рет қаралды 481,264

News18 Punjab

News18 Punjab

Күн бұрын

ਲੱਖਾਂ ਸਿਧਾਣਾ ਦੇ ਪੰਜਾਬ 'ਚ ਗੈਂਗਸਟਰਾਂ ਨੂੰ ਪਾਲਣ ਦੇ ਇਲਜ਼ਾਮ ਅਕਾਲੀ ਤੇ ਕਾਂਗਰਸੀ ਤੇ ਲਗਾਏ ,ਪੰਜਾਬ ਦੇ ਗੈਂਗਸਟਰ ਕਲਚਰ ਤੇ ਵਿਚਾਰ, ਕਿਉਂ ਅਕਾਲੀ ਦਲ ਦੇ ਵੱਡੇ ਸਿਆਸਤਦਾਨ ਨੇ ਕਿਹਾ ਕਿ ਮੈਨੂੰ ਗੈਂਗਸਟਰ ਤੋਂ ਧਮਕੀਆਂ ਮਿਲ ਰਹੀਆਂ ਨੇ !ਗੈਂਗਸਟਰ ਤੇ ਲੀਡਰਾਂ ਦੇ ਸੰਬੰਧਾਂ ਤੇ ਵੱਡੇ ਖੁਲਾਸੇ
#PrimeTIme #News18Punjab#Punjabgangster
#News18PunjabHaryanaHimachal #PunjabNews #HaryanaNews
Watch Punjab Haryana Himachal Latest News Here.
Find Latest News, Top Headline And breaking news Watch your favorite newspapers News18 Punjab Himachal Haryana websites.
For All Live Coverage, Exclusive And Latest News Update, Watch The LIVE TV Of News18 Punjab/Haryana/Himachal, Catch The Latest News LIVE
#PunjabiNews #HaryanaNews #HimachalNews
News 18 Punjab/Haryana/Himachal is an exclusive news channel on KZbin which streams news related to Punjab, Haryana, Himachal Pradesh, Nation and the World. Along with the news, the channel also has debates on contemporary topics and shows on special series which are interesting and informative.
News18 ਪੰਜਾਬ/हरियाणा/हिमाचल एक क्षेत्रीय न्यूज़ चैनल है जिसपर ਪੰਜਾਬ, हरियाणा, हिमाचल, देश एवं विदेश की खबरें प्रकाशित की जाती हैं | समाचारों क साथ-साथ इस चैनल पर समकालीन विषयों पर वाद-विवाद एवं विशेष सीरीज भी प्रकाशित होती हैं जो की काफी रोचक एवं सूचनापूर्ण हैं |
Subscribe to our channel: bit.ly/1IMIp73
For Latest news and updates, log on to: hindi.news18.c...
hindi.news18.c...
punjab.news18....
Follow Us on Twitter:
/ news18haryana
/ news18himachal
/ news18punjab
Like Us on Facebook:
/ news18haryana
/ news18himachal
/ news18punjab

Пікірлер: 309
@SherSingh-ht7me
@SherSingh-ht7me 4 жыл бұрын
ਲੱਖਾ ਸਧਾਣਾ ਸਹੀ ਕਹਿ ਰਿਹਾ
@jagjeetkhalsa6920
@jagjeetkhalsa6920 4 жыл бұрын
ੲਿਹ ਦੋਨੋਂ ਪਾਰਟੀਆਂ ਅਕਾਲੀ ਭਾਜਪਾ ਕਾਂਗਰਸ ਨੂੰ ਭਜਾੳ ਤੇ ਨਵੀਂ ਪਾਰਟੀ ਬਣਾਉਣ
@ਸਰਪੰਚ-ਜੋਤ
@ਸਰਪੰਚ-ਜੋਤ 4 жыл бұрын
ਸਭ ਤੋਂ ਵੱਡਾ ਗੈਂਗਸਟਰ ਤਾਂ ਮਜੀਠੀਆ ਆਪ ਆ ਚਿੱਟੇ ਦਾ ਸਮੱਗਲਰ
@DavinderSingh-ot4mj
@DavinderSingh-ot4mj 3 жыл бұрын
ਸੁੱਖੀ ਤੇ ਮਜੀਠੀਆ ਦੋਵੇਂ ਇੱਕੋ ਹੀ ਗੱਡੀ ਦੇ ਮਾਲਕ ਹਨ
@gurmitbrar6254
@gurmitbrar6254 4 жыл бұрын
ਗੈਂਗਸਟਰ ਨੇਤਾ ਹੀ ਪੈਂਦਾ ਕਰਦੇ ਹਨ ਬੰਟੀ ਨੂੰ ਲੱਖੇ ਦੀ ਗੱਲ ਦਾ ਜਵਾਬ ਨਹੀਂ ਆਇਆ
@sachdipukaar5761
@sachdipukaar5761 4 жыл бұрын
ਭਾਈ ਸਾਹਿਬ ਲੱਖੇ ਸਿਧਾਣੇ ਨੂੰ ਗੈਂਗਸਟਰ ਨਾ ਨਾਲ ਕਿਉਂ ਜਾਣੂ ਕਰਵਾਇਆ ਜਾਂਦਾ ਹੈ
@SukhjinderSingh-pz9hl
@SukhjinderSingh-pz9hl 4 жыл бұрын
ਅਕਾਲੀ ,ਕਾਂਗਰਸੀ ਰਲੇ ਹੋਏ ਨੇ,ਦੋਵੇਂ ਗੰਦੇ ਨੇ ਲੱਖਾ ਸਿਧਾਣਾ ਸਹੀ ਕਹਿ ਰਿਹਾ ਹੈ
@dharmpalpaul8824
@dharmpalpaul8824 4 жыл бұрын
Mnmn
@HARBANSSingh-fu9pc
@HARBANSSingh-fu9pc 4 жыл бұрын
ਲੱਖੇ ਵੀਰ ਤੁਹਾਡੇ ਬੇਬਾਕ ਬੋਲਣ ਦੀ ਦਾਦ ਦਿੰਦੇ ਹਾਂ। ਨਾਲ ਹੀ ਇੱਕ ਸਲਾਲ ਵੀ ਹੈ ਕਿ ਹੁਣ ਤੁਸੀਂ ਲੋਕਾਂ ਦੇ ਹਰਮਨ ਪਿਆਰੇ ਲੀਡਰ ਬਣਨ ਜਾ ਰਹੇ ਹੋ ਇਸ ਲਈ ਬੋਲਣ ਵੇਲੇ ਸਲੀਕਾ ਯਾਦ ਰਹੇ
@hamidakarm5363
@hamidakarm5363 3 жыл бұрын
Lakha Bhai, respect for u. 🙏
@yaadsingh2937
@yaadsingh2937 4 жыл бұрын
ਲੱਖਾ ਬਾਈ ਸ਼ਾਇਆ ਹੋਇਆ ਏ ਕੇ 💪💪💪
@gurjindersingh2653
@gurjindersingh2653 4 жыл бұрын
ਕ੍ਰਿਪਾ ਕਰ ਕੇ ਕੰਮੈਂਟ ਪੰਜਾਬੀ ਵਿੱਚ ਕਰਿਆ ਕਰੋ ਜੀ ਏ ਆਪਣੀ ਮਾਂ ਭਾਸ਼ਾ ਏ ਜੀ |🙏
@pawandipsingh3315
@pawandipsingh3315 3 жыл бұрын
ਬਿਲਕੁਲ ਸਹੀ ਕਿਹਾ ਸਿੰਘ ਸਾਬ.. ਅਸੀ ਬਹਾਰ ਰਹਿ ਕੇ ਵੀ ਪੰਜਾਬੀ ਨੂੰ ਪਹਿਲ ਦਿੰਦੇ ਆ
@aulakh9276
@aulakh9276 4 жыл бұрын
ਲੱਖਾਂ ਬਾਈ ਬਿਲਕੁਲ ਸਹੀ ਗੱਲ ਕਰਦਾ ਏ
@brownuniqueboy7799
@brownuniqueboy7799 4 жыл бұрын
ਲੱਖਾ ਬਾਈ ਜਿੰਦਾਬਾਦ 😘😊
@jasbirgill3018
@jasbirgill3018 3 жыл бұрын
ਕਾਗਰਸ ਤੇ ਅਕਾਲੀ ਇਹਨਾਂ ਦੋਨਾਂ ਸਰਕਾਰਾਂ ਤੋਂ ਵੱਡਾ ਗੈਂਗਸਟਰ ਹੋਰ ਕੋਈ ਨਹੀਂ ਹੋਣਾ।ਬੰਟੀ ਜੀ ਇਨਸਾਨੀਅਤ ਦੀ ਗੱਲ ਕਰੋ।ਇਹਨਾਂ ਦੋਹਾਂ ਸਰਕਾਰਾਂ ਨੇ ਜਿੰਨਾ ਪੰਜਾਬ ਦੀ ਜਵਾਨੀ ਦਾ ਘਾਂਣ ਕੀਤਾ ਕੋਈ ਅੰਤ ਨਹੀਂ।
@amritpalsingh3093
@amritpalsingh3093 4 жыл бұрын
ਮੁਦੇ ਦੀ ਗੱਲ ਨੀ ਅਾਓਦੀ ਨਹੀ ਸਾਰਾ ਪੰਜਾਬ ਗੈਗਸਟਰ ਬਣਾਦੇਣਾ
@babbumann5162
@babbumann5162 4 жыл бұрын
ਬੰਟੀ ਝੂਠਾ ਪੈ ਗਿਆ ਕਾਲੀ ਦਾਲ ਝੂਠ ਦਾ ਹੀ ਪਲੰਦਾ ਹੈ
@gurlalbajwa5482
@gurlalbajwa5482 4 жыл бұрын
Lakha is great man for punjabi youth
@SukhdevSingh-no7pk
@SukhdevSingh-no7pk 3 жыл бұрын
T9ę30
@gurtejsingh6969
@gurtejsingh6969 4 жыл бұрын
ਇਹ ਗੈਂਗਸਟਰ ਇਹਨਾਂ ਪਾਲੇ ਹੋਏ ਨੇ ਹੁਣ ਚੀਕਾਂ ਨਿਂਕਲਦੀਆਂ
@BaljinderSingh-hk8id
@BaljinderSingh-hk8id 3 жыл бұрын
Made,km,krnwalenumadesupneoondehn
@amritpalsingh3093
@amritpalsingh3093 4 жыл бұрын
ਹਲਾਤ ਸਾਰੇ ਜਾਣਦੇ ੲਿਹੋ ਜਿਹੇ ਹਲਾਤ ਸਾਰੇਅਮ ਹਲਾਤ ਬਣ ਰਹੇ ਹਨ
@mikaakkuwalia2250
@mikaakkuwalia2250 4 жыл бұрын
ਪੱਤਰਕਾਰ ਵੀਰ ਜੀ ਧੰਨਵਾਦ ਤੁਸੀਂ ਬਿਲਕੁਲ ਸਹੀ ਕਿਹਾ ਇਹ ਕਹਾਣੀ ਬਾਰੇ
@9876488260
@9876488260 3 жыл бұрын
੧੯੭੮ ਤੋਂ ਬਾਦ ਜਿਨੀਂ ਆ ਵੀ ਸਰਕਾਰਾਂ ਆਈਆਂ ਘੱਟ ਕਿਸੇ ਨੇ ਵੀ ਨਹੀਂ ਕੀਤਾ। ਸਾਰਿਆਂ ਨੇ ਚੰਮ ਦੀਆਂ ਚਲਾਈਆਂ।ਹੁਣ ਜਦੋਂ ਦਾੜ੍ਹੀ ਮੁੱਛਾਂ ਨਾਲੋਂ ਵੱਧ ਗਈ ਤਾਂ ਰੌਲਾ ਪਾਉਣ ਲੱਗ ਪਏ ਹਨ।
@arogijivan
@arogijivan 3 жыл бұрын
ਵੀਰ ਜੀ ਕਹਾਵਤ ਅਨੁਸਾਰ ਦਾੜੀ ਨਾਲੋਂ ਮੁੱਛਾਂ ਵਧਣ ਵਾਰੇ ਕਿਹਾ ਜਾਂਦਾ ਹੈ ਨਾਂ ਕਿ ਮੁੱਛਾਂ ਨਾਲੋਂ ਦਾੜੀ ਕਿਉਂਕਿ ਮੁੱਛਾਂ ਨਾਲੋਂ ਦਾੜੀ ਤਾਂ ਹਰੇਕ ਵਿਅਕਤੀ ਦੀ ਵਧਦੀ ਹੈ।
@SukhjinderSingh-pz9hl
@SukhjinderSingh-pz9hl 4 жыл бұрын
ਬਹੁਤ ਵਧੀਆ ਬਾਈ ਲੱਖਾ ਜੀ,ਇਨਾਂ ਲੀਡਰਾਂ ਨੇ ਤਾਂ ਸ਼ਰਮ ਹੀ ਲਾਹ ਦਿੱਤੀ,ਇੰਨਾ ਦੇ ਛਿੱਤਰ ਫੇਰੋ ਇਸ ਤਰਾਂ ਨੀ ਇਨਾ ਨੇ ਮੰਨਣਾ
@ਜਗਤਾਰਸਰਕਾਰੀਆ
@ਜਗਤਾਰਸਰਕਾਰੀਆ 4 жыл бұрын
ਬਾਈ ਕੋਈ ਵੀ ਆਪਣੀ ਮਾਂ ਦੇ ਪੇਟ ਚੋਂ ਗੈਂਗਸਟਰ ਨੀ ਬਣਦਾ ਇਹ ਗੰਦੀਆ ਸਰਕਾਰਾ ਹੀ ਏਸ ਸਭ ਦੀਆਂ ਜਿੰਮੇਵਾਰ ਅਾ।
@sukhdevsinghmaan3897
@sukhdevsinghmaan3897 4 жыл бұрын
Lakha ji salut aa aap ji nu
@bhanajatt6239
@bhanajatt6239 4 жыл бұрын
ਲਖਾ ਸਿਧਾਣਾ ਗੈਂਗ ਸਟਰ ਕਿਸ ਪਾਰਟੀ ਨੇਬਣਾਇਆ।ਪਹਿਲਾ ਅਕਾਲੀ ਦਲ ਨੇ ਹੁਣ ਕਾਗਰਸ ਪਲੋਸ ਰਹੀ ਹੈ ਵਰਤਣ ਲਈ
@sukhdhillon8822
@sukhdhillon8822 4 жыл бұрын
ਮਜੀਠੀਆ ਨਾਲੋ ਵੱਡਾ ਗੈਂਗਸਟਰ ਕੋਣ ਆ ਪੰਜਾਬ ਚ ਜੱਗੂ ਕਿ ਚੀਜ ਆ ਉਸ ਲਈ
@hemantprashar1695
@hemantprashar1695 4 жыл бұрын
Rajinder
@charanjeetsingh3544
@charanjeetsingh3544 4 жыл бұрын
ਬਾਈ ਜੀ ਲੱਖਾਂ ਬੋਲ ਰਿਹਾ ਸੀ ਤੁਸੀਂ ਕਿਉ ਰੋਕ ਦਿੱਤਾ ਤੁਸੀਂ ਚੈਨਲ ਵਾਲੇ ਗ਼ਲਤ ਹੋ
@bhagbhangu8779
@bhagbhangu8779 4 жыл бұрын
Yes right sir
@laddysingh9366
@laddysingh9366 3 жыл бұрын
Le allno
@gurkaranthind3845
@gurkaranthind3845 4 жыл бұрын
ਲੱਖਾ ਸਿਧਾਣਾ ਸੱਚਾ ਹੈ .
@jagdeepsinghmann3324
@jagdeepsinghmann3324 3 жыл бұрын
ਬਾਦਲ ਸਰਕਾਰ ਦੇ ਸਮੇਂ ਤੋਂ ਹੀ ਗੈਂਗਸਟਰ ਚਿੱਟੇ ਦੇ ਸਮਗਲਰ ਚੱਲ ਰਹੇ ਹਨ
@amritpaltoor9466
@amritpaltoor9466 3 жыл бұрын
Lakha veer pro punjab Media Sach media AA full sport pro punjab media nu
@JagjitSingh-ug1yy
@JagjitSingh-ug1yy 4 жыл бұрын
ਗੈਂਗਸਟਰ ਵੀ ਇਹਨਾਂ ਲੀਡਰਾਂ ਨੇ ਹੀ ਪੈਦਾ ਕੀਤੇ ਹਨ। ਜੁਤੀਆਂ ਮਾਰੋ ਇਹਨਾਂ ਲੀਡਰਾਂ ਦੇ।
@bobbybhamri9019
@bobbybhamri9019 4 жыл бұрын
ਪਜਾਬ ਦੇ ਲੀਡਰਾ ਨੁ ਕਾਨੁਨ ਕੁਝ ਨਹੀ ਕਰ ਸਕਦਾ ਹੁਣ ਕਾਨੂੰਨ ਸਿਰਫ ਗਰੀਬ ਲੋਕਾ ਲਈ ਰਹਿ ਗਿਆ
@AmandeepSingh-dp9xs
@AmandeepSingh-dp9xs 4 жыл бұрын
lakha bai bohat vadya Veer ji 👌👌👌💓💯💯
@jagseersingh387
@jagseersingh387 3 жыл бұрын
ਸਾਰੀਆਂ ਪਾਰਟੀਆਂ ਸਾਰੀਆਂ ਪਾਸਿਆਂ ਤੋਂ ਚੋਰ ਨੇਂ ਜਦੋ ਤਕ ਲੋੜ ਹੁੰਦੀ ਹੈ ਉਦੋਂ ਤੱਕ ਹੀ ਸਾਡੇ ਭੋਲੀ ਜਵਾਨੀ ਨੂੰ ਵਰਤਿਆ ਜਾਂਦਾ ਫੇਰ ਆਪ ਹੀ ਇਨਸਾਨੀਅਤ ਦਾ ਕਤਲ ਸਾਡੇ ਹੀ ਆਪਣੇ ਭਰਾਵਾ ਤ ੋਂ ਹਰ ਪਾਸਿਆਂ ਤੋਂ ਕਰਵਾਇਆ ਜਾਂਦਾ ਭਾਵੇਂ ਗੈਗਸਟਰ ਹੋਏ ਭਾਵੇਂ ਪਲੀਜ ਤੇ ਕੁਝ ਹੋਰ ਵਕਸ਼ਦੇ ਕਿਸੇ ਨੂੰ ਨਹੀਂ
@nagindersingh4388
@nagindersingh4388 3 жыл бұрын
ਲੱਖਾ ਗੈਗਸਟਰ ਨਹੀ ਸਮਾਜ ਸੇਵੀ ਆ
@RajinderSingh-ld6zz
@RajinderSingh-ld6zz 4 жыл бұрын
ਲੱਖਾ ਸਿਧਾਣਾ ਹੁਣ ਮਲੂਕੇ ਦਾ ਨਾ ਕਿਉਂ ਨੀ ਲੈਂਦਾ
@maansinghmahandwan7168
@maansinghmahandwan7168 3 жыл бұрын
ਲੱਖੇ ਬਾਈ ਬਹੁਤ ਔਖਾ ਇਹ ਲੀਡਰ ਕਦੀ ਵੀ ਨੀ ਮੰਨਣਗੇ,ਇਹ ਇਵੇ ਹੀ ਨੌਜਵਾਨੀ ਦਾ ਖੂਨ ਡੋਲਣਗੇ,
@9988-l7m
@9988-l7m 3 жыл бұрын
Sahi gal keha aaa lakha sadna na
@nirmalghuman6077
@nirmalghuman6077 4 жыл бұрын
ਮਜੀਠੀਆ ਤਾਂ ਖੁਦ ਗੈਂਗਸਟਰ ਆ ਇਹ ਜਿੱਧਰ ਨੂੰ ਮੂੰਹ ਕਰਦੇ ਨੇ, ਛਿੱਤਰ ਈ ਪੈਂਦੇ ਨੇ ਇਸ ਲਈ ਹੁਣ ਇਹ ਨਵਾਂ ਡਰਾਮਾ ਕੀਤਾ ਜਾ ਰਿਹਾ ਆ
@gurcharansinghsandhu5561
@gurcharansinghsandhu5561 4 жыл бұрын
ਬਾਈ ਜੀ ਗੈਂਗ ਸਟਰਾ ਦੀ ਮਾਂ ਨੂੰ ਕੇਹੜਾ ਗੈੰਗ ਸਟਰ ਧਮਕੀ ਦੇ ਸਕਦਾ ਇਹ ਏਨਾ ਦੀ ਚਾਲ ਜਾਪਦੀ ਹੈ
@majitkaurgill284
@majitkaurgill284 4 жыл бұрын
ਇਹ ਦੋਵੇ ਇਕੱਠੇ ਨੇ ਹੁਣ ਆਪ ਨੂੰ ਅੱਗੇ ਲੈ। ਆੳਓ ਜੇ ਬਚਣਾ ਹੈ ਤਾ ਬਚ ਜਾਓ
@CharanSingh-en9vu
@CharanSingh-en9vu 4 жыл бұрын
ਅਾਪੇ ਫਾਥੜਿੲੇ,ਤੈਨੂੰ ਕੌਣ ਛੁਡਾਵੇ ਦੇ ਕਥਨ ਅਨੁਸਾਰ ਅਾ ਜਿਹੜੇ ਭੌਂਕੇ ਲੋਕਾਂ ਨੂੰ ਮੂਰਖ ਬਣਾੳੁਣ ਵਿੱਚ ਜ਼ੋਰ ਅਜਮਾੲੀ ਕਰਨ ਲੲੀ ਤੁੱਸੀਂ ਸੱਦੇ ਹੋੲੇ ਹਨ;ੲਿੱਨਾਂ ਨੇ ਸਾਬਿਤ ਕਰ ਦਿੱਤਾ ਹੈ ਕਿ ਅਸੀਂ ਗੁੰਡੇ ਪਰਿਵਾਰਾਂ ਦੀ ਓੁਲਾਦ ਹਾਂ।ਹੁਣ ੲਿੰਨਾਂ ਬੇਸ਼ਰਮ ਪਰਿਵਾਰਾਂ ਨੂੰ ਲੋਕਾਂ ਦਾ ਪਿੱਛਾ ਛੱਡ ਦੇਣ ਦਾ ਸਮਾਂ ਅਾ ਗਿਅਾ ਹਾਂ;ਨਹੀਂ ਤਾਂ ਗੈਂਗਸਟਰ ਸਮਝ ਗੲੇ ਹਨ,ਅਾਪੇ ਸ਼ਰੀਫ ਸਮਾਜ ਨੂੰ ਅਾਜ਼ਾਦ ਕਰਾ ਲੈਣਗੇ।
@paramjitsingh3770
@paramjitsingh3770 4 жыл бұрын
Good
@CharanSingh-en9vu
@CharanSingh-en9vu 4 жыл бұрын
ਬੇਸ਼ਰਮ ਪਾਰਟੀਅਾਂ ਦੇ ਬੇਸ਼ਰਮ ਬੁਲਾਰੇ ਹੁਣ ਲੋਕਾਂ ਨੂੰ ਮੂਰਖ ਬਣਾੳੁਣਾਂ ਛੱਡ ਦੇਣ ਕਿੳੁਕਿ ਜੋ ਗੰਦ ੲਿੰਨਾਂ ਕਾਂਗਰਸੀ ਤੇ ਅਾਕਾਲੀ ਗੁੰਡਿਅਾਂ ਨੇ ਪੰਜਾਬ ਚ ਪਾੲਿਅਾ,ਹੁਣ ਲੋਕ ਸਮਝ ਗੲੇ ਹਨ। ਜੇ ਗੈਂਗਸਟਰ ਸਿਅਾਣੇਂ ਹੋਣ ਤਾਂ ਜਿੱਸ ਸਿਅਾਸੀ ਗੁੰਡੇਂ ਨੇ ੳੁੱਸ ਨੂੰ ਸਮਾਜ ਵਿੱਰੋਧੀ ਅਨਸਰ ਬਣਾੲਿਅਾ, ੳੁੱਸੇ ਨੂੰ ਹੀ ਸੋਧਣ ਦੀ ਜੁਅਰਤ ਦਿਖਾੲੀ ਜਾਵੇ ਤਾਂ ਲੋਕ ਸਤਿਕਾਰ ਕਰਨਗੇ।
@jagraajsingh3597
@jagraajsingh3597 4 жыл бұрын
ਵੀਰੇ ਫਜੂਲ ਖਬਰਾਂ ਨੂੰ ਨਾ ਚੱਕਿਅਾ ਕਰੋ ਕੁਝ ਨਹੀ ਹੁੰਦਾ ੲਿਹਨਾ ਨੂੰ
@KuldeepSingh-he5gl
@KuldeepSingh-he5gl 4 жыл бұрын
Lakha Sidana Zindabad
@NirmalSingh-jr7yx
@NirmalSingh-jr7yx 4 жыл бұрын
ਲੱਖਾ ਸਿਧਾਣਾ ਠੀਕ ਹੈ. ਠੀਕ ਗੱਲਾਂ ਕਹਿ ਰਿਹਾ ਹੈ.
@batthpoultry9256
@batthpoultry9256 4 жыл бұрын
ਜੇੜੇ ਬਠਾਏ ਨੇ ਇਹ ਤਾ ਇਕ ਦੂਜੇ ਦੇ ਪਰਦੇ ਫੋਲੀ ਜਾਦੇ ਨੇ
@JaspalSingh-cg3zh
@JaspalSingh-cg3zh 3 жыл бұрын
Ò
@happyhans1933
@happyhans1933 4 жыл бұрын
Lakha gud
@sukhjeetkaur3949
@sukhjeetkaur3949 4 жыл бұрын
ਮੋਦੀ ਸਰਕਾਰ ਜੁਮੇਵਾਰ ਹੈ ਗਲਤੀ ਮੋਦੀ ਨੇ ਕੀਤੀ ਹੈ ਪਰਸਾਦ ਇਨਾ ਸਾਰੇਆ ਨੂ ਮਿਲਣਾ ਚਾਹੀਦਾ ਹੈ ਕਿਉਕੇ ਕੱਲੇ ਨੂੰ ਸਵਾਦ ਨਹੀਂ ਲੱਗਣਾ
@BalwinderSingh-ug9fe
@BalwinderSingh-ug9fe 4 жыл бұрын
ਜੇ ਅਕਾਲੀ ਦਲ ਨੇ ਐਨਾ ਹੀ ਵਧੀਆ ਕੰਮ ਕੀਤਾ ਸੀ।ਫਿਰ ਇਹ 12ਸੀਟਾਂ ਤੇ ਹੀ ਕਿਉਂ ਸਿਮਟ ਕੇ ਰਹਿ ਗਈ ?ਚਾਹੇ ਕਾਂਗਰਸ ਹੋਵੇ ਤੇ ਭਾਵੇਂ ਹੋਵੇ ਅਕਾਲੀ ਦਲ ਇਨ੍ਹਾਂ ਦੋਹਾਂ ਨੇ ਪੰਜਾਬ ਦਾ ਬੇੜਾ ਗਰਕ ਕਰ ਦਿੱਤਾ ਹੈ ।
@amritpaltoor9466
@amritpaltoor9466 3 жыл бұрын
Lakha Such A Anson AA sport Lakha
@bhullarmk
@bhullarmk 4 жыл бұрын
Good laka brother
@dhillonsaab27
@dhillonsaab27 4 жыл бұрын
L
@gurcharansinghsandhu5561
@gurcharansinghsandhu5561 4 жыл бұрын
ਜਾਦਵਿੰਦਰ ਜੀ ਬਰਾਬਰ ਟੇਮ ਦਿਆਂ ਕਰੋ
@paramjitmalhi6543
@paramjitmalhi6543 4 жыл бұрын
So great Lakha veer ji bless you
@hardeephapey9287
@hardeephapey9287 4 жыл бұрын
ਹੋਰ ਹੀ ਰੰਡੀ ਰੋਣਾ ਪਾ ਰਖਿਆ ਹੈ "" ਕੋਈ ਵਿਕਾਸ ਦੀ ਗੱਲ ਨੀ ਸਾਰਾ ਕੁੱਝ ਪ੍ਰਾਈਵੇਟ ਕਰਤਾ ਸਾਰਾ ਯੂਥ ਬਾਹਰ ਜਾ ਰਿਹਾ ਹੈ. ਗੁਰੂ ਸਾਹਿਬ ਦੀ ਬਾਣੀ ਦੀਆਂ ਸੌਹਾਂ ਖਾਕੇ CM ਬਣਗੇ 3 ਸਾਲ ਬੀਤ ਗਏ CM ਕਦੇ ਆਪਣੇ ਦਫਤਰ ਵਿੱਚ ਨਹੀਂ ਆਇਆ.ਜੇ CM ਨੇਂ ਕੀਸੀ ਨੂੰ ਮਿਲਣਾ ਹੀ ਨਹੀਂ ਫਿਰ ਅਸਤੀਫ਼ਾ ਦੇਕੇ ਪਰੇ ਹੋਵੇ. TV ਵਾਲਿਆਂ ਨੇਂ ਕਦੀ ਪੁੱਛਿਆ ਹੈ ਕਾਂਗਰਸ ਦੇ ਬੁਲਾਰੇ ਤੋਂ ਕੀ ਤੁਹਾਡਾ CM ਦਫਤਰ ਤੇ ਲੋਕਾਂ ਵਿੱਚ ਕਿਉਂ ਨਹੀਂ ਵਿਚਰਦਾ..? ਰੁਸਾ ਬਾਰੇ ਨੀ ਕਦੇ ਪੁੱਛਿਆ ਕੀ ਉਹ ਇੱਥੇ ਕੀ ਕਰਦੀ ਹੈ...? ਬੇ ਅਦਵੀ ਬਾਰੇ ਨਹੀਂ ਪੁੱਛਿਆ ਕੀ ਹੁਣ ਤੱਕ SIT ਨੇਂ ਚਲਾਨ ਪੇਸ ਕਿਉਂ ਨਹੀਂ ਕੀਤਾ...?
@j.skundi7791
@j.skundi7791 4 жыл бұрын
ਬੱਚੇ ਬਾਹਰ ਜਾ ਰਹੇ ਹਨ ਭਈਐ ਪੰਜਾਬ ਆ ਰਹੇ ਹਨ ਉਹਨਾਂ ਨੂੰ ਬਣਿਆ ਬਣਾਇਆ ਸਭ ਕੁੱਛ ਮਿਲ ਰਿਹਾ ਹੈ ਉਹ ਤਾਂ ਮੌਜਾਂ ਲੈ ਰਹੇ ਹਨ
@sukhsohi1680
@sukhsohi1680 3 жыл бұрын
ਨਿਉਜ 18ਬਾਦਲਾ.ਦਾ ਵਿਕਾਉ ਮੀਡੀਆ
@monarchsharma6a234
@monarchsharma6a234 4 жыл бұрын
Very good programme organised by Your channel ji. Thanks.
@onkarsahota1677
@onkarsahota1677 3 жыл бұрын
ਸੁੱਖਜਿੰਦਰ ਸਿੰਘ ਰੰਧਾਵਾ ਕਿਸ ਦੇਸ਼ ਦਾ ਭਗਤ ਹੈ ਜਿਸ ਦੇਸ਼ ਨੇ ਪੰਜਾਬ ਦਾ ਛੱਡਿਆ ਕੁੱਝ ਨਹੀਂ, ਦੱਸੋ ਪੰਜਾਬ ਭਗਤ ਕੋਣ ਹੈ?
@sirkattsingh49925
@sirkattsingh49925 4 жыл бұрын
Very nice sayad yazvindr
@Dosanjh84
@Dosanjh84 4 жыл бұрын
ਕਾਲੀ ਕਹਿੰਦਾ 900 ਚੂਹਾ ਖਾਕੇ ਬਿੱਲੀ....... ਅਸਲ ਚ ਇਹ ਸ਼ੇਰ ਦੇ ਬੱਚੇ ਨੂੰ ਬਿੱਲੀ ਸਮਝ ਬੈਠੇ ਸੀ। ਹੁਣਣ ਉਹ ਸ਼ੇਰ ਦਹਾੜਨ ਲੱਗ ਪਿਆ ਹੁਣ ਇਹਨਾ ਦੇ ਕੱ.. ਗਿੱਲੇ ਹੋਣ ਲੱਗ ਪਏ।
@jasvirgrewal4422
@jasvirgrewal4422 4 жыл бұрын
ਬਾਈ ਗੱਲਾ ਤਾ ਤੋਰੀਆ ਬਹੁੱਤ ਵਧਆ ਨੇ ਪਰ ਮੰਨਦਾ ਕੋਈ ਨੀ
@jagbirchatha
@jagbirchatha 4 жыл бұрын
ਯਾਦਵਿੰਦਰ ਜੀ ਇੱਕ ਬੇਨਤੀ ਹੈ ਜਦੋਂ ਤੁਸੀਂ ਡੀਬੇਟ ਦੇ ਲਈ ਸੱਦਾ ਦਿੰਦੇ ਹੋ ਇੱਕ ਨੂੰ ਮੌਕਾ ਦਿੱਤਾ ਜਾਵੇ ਬੋਲਣ ਲਈ ਐਵੇਂ ਕਾਵਾਂ ਰੌਲੀ ਨਾ ਪਵਾਇਆ ਕਰੋ ਬਾਕੀ ਮਾਇਕ ਬੰਦ ਕਰ ਦਿਆ ਕਰੋ ਬਾਕੀ ਲੱਖਾ ਸਿਧਾਣਾ ਬਿਲਕੁਲ ਸਹੀ ਬੋਲ ਰਿਹਾ ਹੈ
@sunnysangram2461
@sunnysangram2461 4 жыл бұрын
Kisaan majdoor ekta union zindabaad
@sukhjeetkaur3949
@sukhjeetkaur3949 4 жыл бұрын
ਇਹ ਮੋਦੀ ਨੂੰ ਪੁਛਿਆ ਜਾਵੇ ਲੋਕਾਂ ਨੂੰ ਕੀ ਪੁੱਛਦੇ ਓ ਸਭ ਕੁਝ ਮੋਦੀ ਦਾ ਛੱਡੇਆ ਹੋਵੇਗਾ ਮੋਦੀ ਤ ਰਾਸ਼ਟਰਪਤੀ ਨੂੰ ਪਤਾ ਹੋਵੇ ਗਾ
@balvindersingj4975
@balvindersingj4975 3 жыл бұрын
ਪੰਜਾਬ ਦੀ ਲੀਡਰਸ਼ਿਪ ਗਲੀ ਸੜੀ ਹੈ ਇਨਾਂ ਦੇ ਪਰਦੇ ਫਰੋਲਣ ਦੀ ਜਰੂੱਰਤ ਨਹੀ ਪਬਲਿਕ ਸਭ ਜਾਣਦੀ ਹੈ ਜਰੂੱਰਤ ਹੈ ਇਸ ਗਲੀ ਸੜੀ ਪੁਰਾਣੀ ਲੀਡਰ ਸ਼ਿਪ ਦੀ ਜੜ ਪੁੱਟਣ ਦੀ
@SatpalSingh-oi5sn
@SatpalSingh-oi5sn 4 жыл бұрын
ਲੰਖਾ ਸਧਾਲੰਖ100%ਸਹੀ ਐ
@baljindersingh9049
@baljindersingh9049 4 жыл бұрын
Lakha vr sha va
@inderjit1900
@inderjit1900 4 жыл бұрын
ਵੀਰ ਮੇਰਿਓ ਸਿਆਸਤ ਦਾ ਮਤਲਬ ਇਹੀ ਆ
@bholasingh1953
@bholasingh1953 3 жыл бұрын
ਬਈ ਮਜੀਠੀਆ ਸਿਕੋਰਟੀ ਲੈਣ ਫਿਰਦੇ
@amarjeetsingh90
@amarjeetsingh90 4 жыл бұрын
ਲੱਖਾ ਸਿਧਾਣਾ ਬਾਈ ਜਿੰਦਾਬਾਦ
@nirmalsinghnarain1952
@nirmalsinghnarain1952 4 жыл бұрын
ਇਹ ਸਾਰੇ ਲੀਡਰਾਂ ਦੇ ਆਪਣੇ ਆਪ ਹੀ ਤਿਆਰ ਕੀਤੇ ਹਨ
@bobbybhamri9019
@bobbybhamri9019 4 жыл бұрын
ਲਖੇ ਸਿਧਾਣੇ ਦਾ ਵੀਰ ਜੀ ਸਾਥ ਦਿਉ
@sukhdhillon8822
@sukhdhillon8822 4 жыл бұрын
ਮਜੀਠੀਆ ਨੇ ਤਾ ਬਣਾਇਆ ਜੱਗੂ
@inderjit1900
@inderjit1900 4 жыл бұрын
ਦੇਖੋ ਅਸੀਂ ਕੀ ਕਹਿੰਦੇ ਆ, ਸਿਆਸਤਦਾਨ, ਵਾਹ ਬਈ ਵਾਹ ਤੇ ਇਹ ਲੀਡਰ ਹਰ ਇਕ ਨਾਲ ਸਿਆਸਤ ਕਰਦੇ ਨੇ ਭੋਲੇ-ਭਾਲੇ ਲੋਕਾਂ ਨਾਲ ਵੀ ਤੇ ਨਵੀਂ ਉਮਰ ਦੇ ਨੋਜਵਾਨਾਂ ਨਾਲ ਵੀ, ਨੋਜਵਾਨਾਂ ਨੂੰ ਹੱਲਾਸ਼ੇਰੀ ਦੇ ਕੇ ਗਲਤ ਕੰਮ ਕਰਵਾਉਂਦੇ ਨੇ ਫਿਰ ਕਹਿੰਦੇ ਨੇ ਗੈੰਗਸਟਰ, ਇਹਨਾਂ ਚੋਧਰ ਦੇ ਭੁੱਖੇ ਲੀਡਰਾਂ ਨੇ ਸਾਡਾ ਪੰਜਾਬ ਬਰਬਾਦ ਕਰ ਦਿੱਤਾ, ਤਾਹੀੰਤਾ ਨੋਜਵਾਨ ਗੈੰਗਸਟਰ ਬਣਦੇ ਨੇ ਜਾ ਬਾਹਰ ਨੂੰ ਜਾ ਰਿਹੇ ਨੇ
@gurpreetsinghgopy9498
@gurpreetsinghgopy9498 4 жыл бұрын
ਲੱਖਾ ਸਿਧਾਣਾ ਚੰਗਾ ਬੰਦਾ ਵਾ
@gurdipram5242
@gurdipram5242 4 жыл бұрын
ਲਖਾ ਸਿਧਾਣਾ ਸਹੀ ਕੈ ਰਿਹਾ ਜੀ
@babbusandhu3133
@babbusandhu3133 3 жыл бұрын
Sahi gall a very good
@jagbirchatha
@jagbirchatha 4 жыл бұрын
ਲੱਖਾ ਸਿੰਘ ਸਿਧਾਣਾ ਬਿਲਕੁਲ ਸਹੀ ਹੈ
@babbusinghsrpay1054
@babbusinghsrpay1054 4 жыл бұрын
ਕੁੱਤੇਆਂ ਨੂੰ ਚੁੱਪ ਕਰਵਾਓ ਲੱਖੇ ਵੀਰੇ ਨੇ ਬੋਲਣਾ
@sidhusingh2049
@sidhusingh2049 4 жыл бұрын
ਕਿਸਾਨਾਂ ਦੇ ਘੋਲ ਨੂੰ ਤਾਰ ਪੀਡੋ ਕਰਨ ਲਈ ਪੁਰਾਣਿਆਂ ਖਬਰ ਲਾ ਦਿੰਦੇ ਹੋ।।।।।।।
@MohanSingh-bt7ce
@MohanSingh-bt7ce 4 жыл бұрын
Lakha veer jindabad
@kandrorisudershan5454
@kandrorisudershan5454 3 жыл бұрын
सफल पौलि टी शन= धन बल, बाहुबल, अपराधियों लोगों का इस्तेमाल करने की कला
@Bhupindersingh-zt6mh
@Bhupindersingh-zt6mh 4 жыл бұрын
ਇਨ੍ਹਾਂ ਕਾਲੀਆਂ ਨੇ ਪੈਦਾ ਕੀਤੇ
@paramjitsingh3770
@paramjitsingh3770 4 жыл бұрын
Vaty good debate. Thanks lakha sidhana ydwinder ji.
@chanchalsinghbhathal4140
@chanchalsinghbhathal4140 4 жыл бұрын
ਸਾਰੇ ਲੀਡਰਾਂ ਨੇ ਗੈਗਸਟਾਰਾਂ ਨੂੰ ਪਾਲਿਆ ਹੈ ਉਨਾਂ ਤੋ ਗਲਤ ਕੰਮ ਕਰਾ ਕੇ ਜਦੋ ਇਨਾ ਨੂੰ ਉਂਨਾ ਗੈਗਸਟਾਰਾਂ ਤੋ ਖਤਰਾ ਹੁੰਦਾ ਹੈ ਤਾਂ ਖੁਦ ਹੀ ਗੈਂਗਸਟਾਰਾ ਨੂੰ ਮਰਵਾ ਦਿੰਦੇ ਹੈ
@meetswag5941
@meetswag5941 4 жыл бұрын
ਲੱਖਾ ਗੈਗਸਟਰ ਨੀ
@jindersingh6611
@jindersingh6611 4 жыл бұрын
ਕਾਲੀਅਾਂ ਸੁਰੂ ਦਿੱਤਾ।
@hakamsran9782
@hakamsran9782 4 жыл бұрын
ਇਹ ਗੱਲ ਸੱਚੀ ਆ ਵੀ ਕਾਂਗਰਸ ਵਾਲੇ ਵੱਡੇ ਲੀਡਰਾਂ ਕੋਲ ਗੁੰਡੇ ਪਾਲੇ ਹਨ
@mpmp8196
@mpmp8196 4 жыл бұрын
Azadi hi hal ae khalstan jinda bad
@singhjalla750
@singhjalla750 4 жыл бұрын
ਖਾਲਿਸਤਾਨ ਜਿਦਾਬਾਦ ੴੴੴ
@PargatSingh-hs1io
@PargatSingh-hs1io 4 жыл бұрын
ਯਾਦਵਿੰਦਰ ਸਿੰਘ ਪਤਾ ਤੈਨੂੰ ਵੀ ਪਤਾ ਸੱਭ ਕਿ ਸ਼ਰੂਤੀ ਕਾਡ ਫਰੀਦਕੋਟ ਦੇ ਟਾਇਮ ਕਿਸ ਨੇ ਨਿਸ਼ਾਨ ਦੀ ਮੱਦਦ ਕੀਤੀ ਸੀ ਤੂੰ ਲੱਖੇ ਦੀ ਗੱਲ ਕਿਉਂ ਕੱਟ ਰਿਹਾ ਹੈ ਵਾਰ ਵਾਰ ਜਾ ਡਿਬੇਟ ਵਿੱਚ ਨਾ ਬੈਠਿਓ ਕਰੋ
@pannusaab7837
@pannusaab7837 4 жыл бұрын
22 lahka v v v good man
@9876488260
@9876488260 3 жыл бұрын
ਨੌਜਵਾਨਾਂ ਨੂੰ ਆਪਣਾ ਰਾਹ ਆਪ ਚਣਨਾ ਚਾਹੀਦਾ ਹੈ। ਸਿਆਸਤ ਛੱਡ ਕੇ ਲੋਕਾਂ ਦੇ ਸੇਵਕ ਬਣੋ। ਸਿਆਸਤ ਨੂੰ ਕਿੱਤਾ ਨਾ ਬਣਾਓ। ਅੱਜ ਦੇ ਲੀਡਰਾਂ ਨੇ ਸਿਆਸਤ ਨੂੰ ਇੱਕ ਗੰਦੀ ਖੇਡ ਬਣਾਕੇ ਰੱਖ ਦਿੱਤਾ ਹੈ । ਅੱਜ ਦੇ ਲੀਡਰ ਲੋਕਾਂ ਨੂੰ ਲੁੱਟ ਰਹੇ ਹਨ । ਲੋਕਾਂ ਨੂੰ ਗੁਲਾਮ ਬਣਾਉਣ ਦੀਆ ਨੀਤੀਆ ਘੱੜਨ ਲੱਗੇ ਹੋਏ ਹਨ।
@goldycheema1592
@goldycheema1592 4 жыл бұрын
Punjab de nojvaana nu maran di sajish rach rahi aa sarkaar hor kujj nahi 😠😠😡😡
@ParkashSingh-jh8bo
@ParkashSingh-jh8bo 4 жыл бұрын
b 9mm
@butasingh3959
@butasingh3959 4 жыл бұрын
ਡਿਪਟੀ ਚੰਦਰਭਾਨ ਨਹੀਂ ਚੰਦਭਾਨ ਹੈ । ਸੁਧਾਰ ਕਰੋ ਜੀ ।
@g.splayingg.dplaying2575
@g.splayingg.dplaying2575 3 жыл бұрын
ਬੰਟੀ ਬਿਲਕੁਲ ਝੂਠਾ ਆ
@jindersingh6611
@jindersingh6611 4 жыл бұрын
ਕੈਪਟਨ ਗਲਤ ਮੁਖ ਮੰਤਰੀ।
@bhanajatt6239
@bhanajatt6239 4 жыл бұрын
ਤੇਮਾਂ ਵਾਡੇ ਵਿਚ ਜਾਂਦੀ ਐ| ਨਿਗਾ ਰਖੋ ਼਼਼ਵੇਖੀ ਕਿਸਨੇ ਼਼਼਼ਮੇਰੀ ਮਾਂ ਨੇ ਫੇਰ ਤਾ ਤੁਹਾਡੀ ਮਾਂਵੀ ਖੈਰ ਹਥੀ ਨਹੀਂ ਤੁਸੀ ਵੀਬਿਡਕ ਰਖੋ ਵਾਲੀ ਗ ਲ ਹੈ।
@rajwinderkhinda5094
@rajwinderkhinda5094 4 жыл бұрын
Very good LAKHA bai ji very good bhaji
@sumitrana773
@sumitrana773 3 жыл бұрын
I love you lakkha 22g,,,all stupid only lakkha 22 intelligent
@farrarjatt1363
@farrarjatt1363 3 жыл бұрын
Lakha sidhana zindabaad
@VijayKumar-vy9lp
@VijayKumar-vy9lp 4 жыл бұрын
ਰੱਬ ਤੋ ਡਰੋ ਮਜੀਠੀਆ ਜੀ ਤੁਸੀ ਆਪ ਹੀ ਚਿੱਟਾ ਲੈ ਕੇ ਅਈਆ ਪਕਿਸਤਾਨ ਤੋ ਹੁਣ ਡਰ ਲੱਗਦਾ
@mukhtarsingh3581
@mukhtarsingh3581 4 жыл бұрын
ਭਾਈ ਸਾਹਿਬ ਇਹ ਗੰਦੇ ਲੀਡਰਾਂ ਨੇ ਈ ਪੈਦਾ ਕੀਤੇ ਹੋਏ ਆ ਗੈਂਗਸਟਰ ਜਦੋਂ ਤੱਕ ਇਹ ਇਹਨਾਂ ਦੁਸ਼ਟਾਂ ਕੰਜਰਾਂ ਗੰਦੇ ਲੀਡਰਾਂ ਵਾਸਤੇ ਕੰਮ ਕਰਦੇ ਆ ਤਾਂ ਜਿੰਦਾ ਰਹਿੰਦੇ ਆ ਨਹੀਂ ਤਾਂ ਫਿਰ ਝੂਠੇ ਪੁਲਿਸ ਮੁਕਾਬਲਿਆਂ ਵਿੱਚ ਮਰਵਾਉਣ ਲੱਗੇ ਮਿੰਟ ਲਾਉਂਦੇ ਆ। ਜਦੋਂ ਆਮ ਲੋਕਾਂ ਦੀ ਨਜਰ ਇਹਨਾਂ ਗੰਦੇ ਲੀਡਰਾਂ ਤੇ ਪੈਂਦੀ ਆ ਤਾਂ ਜਮਾਨਤਾਂ ਵੀ ਨਹੀਂ ਬਚਾ ਸਕਦੇ ਇਹ ਗੰਦ
@rajuchangli5017
@rajuchangli5017 4 жыл бұрын
Y lakha sacha banda
Who’s the Real Dad Doll Squid? Can You Guess in 60 Seconds? | Roblox 3D
00:34
Will A Basketball Boat Hold My Weight?
00:30
MrBeast
Рет қаралды 87 МЛН
龟兔赛跑:好可爱的小乌龟#short #angel #clown
01:00
Super Beauty team
Рет қаралды 46 МЛН
Exclusive Interview Of Baljit Singh Daduwal With Ritesh Lakhi
45:44
News18 Punjab
Рет қаралды 192 М.
Who’s the Real Dad Doll Squid? Can You Guess in 60 Seconds? | Roblox 3D
00:34