Maluka ਨੇ Sukhbir Badal 'ਤੇ ਲਗਾਏ ਗੰਭੀਰ ਇਲਜ਼ਾਮ, 'ਪਹਿਲਾਂ ਛੱਡਣ ਆਦਤਾਂ,ਫਿਰ ਕਰਨ...!' | Chandigarh | N18V

  Рет қаралды 222,452

News18 Punjab

News18 Punjab

Күн бұрын

'ਮੈਂ BJP ਨੂੰ ਨਹੀਂ, ਅਕਾਲੀ ਦਲ ਨੂੰ ਪਾਈ ਵੋਟ', ਸਹੁੰ ਚੁੱਕਣ ਲਈ ਤਿਆਰ ਸਿਕੰਦਰ ਮਲੂਕਾ, ਸੁਖਬੀਰ ਬਾਦਲ 'ਤੇ ਲਗਾਏ ਮਨਮਰਜ਼ੀ ਕਰਨ ਦੇ ਇਲਜ਼ਾਮ, ਕਿਹਾ- ਪਹਿਲਾਂ ਛੱਡਣ ਆਦਤਾਂ,ਫਿਰ ਕਰਨ...!
#SikandarSinghMaluka #akalidal #news18punjab #sukhbirbadal
Find Latest News, Top Headline And breaking news Watch your favorite newspapers News18 Punjab Himachal Haryana websites.
For All Live Coverage, Exclusive And Latest News Update, Watch The LIVE TV Of News18 Punjab/Haryana/Himachal, Catch The Latest News LIVE
News18 Mobile App: onelink.to/des...
News 18 Punjab/Haryana/Himachal is an exclusive news channel on KZbin which streams news related to Punjab, Haryana, Himachal Pradesh, Nation and the World. Along with the news, the channel also has debates on contemporary topics and shows on special series which are interesting and informative.
News18 ਪੰਜਾਬ/हरियाणा/हिमाचल एक क्षेत्रीय न्यूज़ चैनल है जिसपर ਪੰਜਾਬ, हरियाणा, हिमाचल, देश एवं विदेश की खबरें प्रकाशित की जाती हैं | समाचारों क साथ-साथ इस चैनल पर समकालीन विषयों पर वाद-विवाद एवं विशेष सीरीज भी प्रकाशित होती हैं जो की काफी रोचक एवं सूचनापूर्ण हैं | n18oc_chandigarh
Subscribe to our channel: bit.ly/1IMIp73
For Latest news and updates, log on to: bit.ly/2Cx91Ok
For Latest news and updates, log on to:
onelink.to/des...
Follow Us on Twitter:
/ news18haryana
/ news18himachal
/ news18punjab
Like Us on Facebook:
/ news18haryana
/ news18himachal
/ news18punjab

Пікірлер: 630
@ਕੁਲਵਿੰਦਰਸਿੰਘਟੇਲਰ
@ਕੁਲਵਿੰਦਰਸਿੰਘਟੇਲਰ 3 ай бұрын
ਇਹਨਾਂ ਪੁਰਾਣੇ ਅਤੇ ਚੱਲੇ ਹੋਏ ਕਾਰਤੂਸ ਹੀ ਸ਼੍ਰੋ.ਅ.ਦ ਦੇ ਨਿਘਾਰ ਦਾ ਸਭ ਤੋਂ ਵੱਡਾ ਕਾਰਨ ਹਨ
@baljeetsingh3494
@baljeetsingh3494 3 ай бұрын
ਮਲੂਕਾ ਜੀ ਤੁਹਾਡੀ ਕਿਹੜੀ ਪਾਰਟੀ ਹੈ ?
@jakharbhola1388
@jakharbhola1388 3 ай бұрын
ਹੁਣ ਕਿਵੇਂ ਬੰਦੀ ਸਿੰਘ ਯਾਦ ਆਉਂਦੇ ਨੇ ਇੰਨਾ ਦੇ ਜਦ ਲੋਕਾ ਨੇ ਪੰਜੀ ਦਾ ਭੌਣ ਵਖਾ ਦਿੱਤਾ
@harbansdhillon-x8q
@harbansdhillon-x8q 3 ай бұрын
ਮਲੂਕਿਆ ਤੂ ਬੀ ਜੇ ਪੀ ਫਿਕਰ ਕਰ ਸੁਖਬੀਰ ਬਹੁਤ ਸਿਆਣਾ ਹੇ ਤੂ ਆਪਣਾ ਘਰ ਸਬਾਲ ❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤
@mittiputtmajhail2960
@mittiputtmajhail2960 3 ай бұрын
Tere warge gobar dimag loka ne AD dia 10 jamanta zabat karwaia. Gappi jiyada siana ta hi 17 to baad 8 elections haria. 72 to 2 MLA te 1 MP reh gia? Shame.
@GagandeepSingh-nn4xx
@GagandeepSingh-nn4xx 3 ай бұрын
ਟੱਟੂ ਸਿਆਣਾ
@AmarjitSingh-eq3rl
@AmarjitSingh-eq3rl 3 ай бұрын
​@@GagandeepSingh-nn4xxਫੇਰ ਤੂੰ ਸਿਆਣਾ
@gurmailsinghsandhawalia5427
@gurmailsinghsandhawalia5427 3 ай бұрын
ਬੁਹਤ ਸਿਆਣਾ ਪਾਗ਼ਲ ਸੁੱਖਾ 80 ਸੀਟਾਂ ਜਿੱਤਣ ਵਾਲੀ ਪਾਰਟੀ ਨੂੰ 3 ਸੀਟਾਂ ਤੇ ਲਿਆ ਕੇ ਖੜ੍ਹਾ ਕਰਤਾ
@luckysidhu1952
@luckysidhu1952 3 ай бұрын
SUKHBIR WARGA SIANA TAA ALL PANJAB NAHI KOEI'm
@AmrikSingh-ec8ge
@AmrikSingh-ec8ge 3 ай бұрын
ਇਹ ਡਾਕੂ ਮਲੂਕਾ ਕੰਨੇਕਟਰ ਤੋਂ 500 ਕਰੌੜ ਦਾ ਮਾਲਕ ਲੋਕਾਂ ਦਾ ਖੂਨ ਚੁਸ ਕੇ ਬਣਿਆ।
@Mannsingh-mv3un
@Mannsingh-mv3un 2 ай бұрын
ਖੂਨ ਪੀਣੀ ਜੋਕ ਹੈ।
@jarnailsingh8716
@jarnailsingh8716 Ай бұрын
​@@Mannsingh-mv3un⁰
@singhsukh9690
@singhsukh9690 3 ай бұрын
ਮਲੁਕਾ ਜੀ, ਇਹ ਸਹੀ ਗੱਲ ਹੈ, ਸੁਖਵੀਰ ਬਾਦਲ ਨੂੰ ਪ੍ਰਧਾਨਗੀ ਤੋਂ ਪਰੇ ਹੋ ਜਾਵੇ ਅਕਾਲੀ ਪਾਰਟੀ ਮਜ਼ਬੂਤ ਹੋ ਜਾਵੇਗੀ, ਪਰ ਇਹ ਗੱਲਾਂ ਪਾਰਟੀ ਦੇ ਵਿੱਚ ਰਹਿ ਕੇ ਕਿਉਂ ਨਹੀਂ ਕੀਤੀਆਂ
@jasbirsinghparmar2004
@jasbirsinghparmar2004 3 ай бұрын
ਜੇਕਰ ਕੋਈ ਵੀ ਸ਼ਾਂਤੀ ਭੰਗ ਕਰੇਗਾ ਉਨ੍ਹਾਂ ਨੂੰ ਆਖਰੀ ਸਾਹ ਤੱਕ ਸਜ਼ਾ ਮਿਲਣੀ ਬਹੁਤ ਹੀ ਜ਼ਰੂਰੀ ਹੈ
@charansingh3917
@charansingh3917 3 ай бұрын
ਅਕਾਲੀ ਦਲ ਦਾ ਬੇੜਾ ਗਰਕ ਕਰਨ ਚ ਜਿੰਨਾ ਮਲੂਕੇ ਦਾ ਹੱਥ ਹੈ ਉਹਨਾਂ ਤਾਂ ਕਿਸੇ ਦਾ ਹੋਣਾ ਹੀ ਨਹੀਂ ਬਰਾਦਰੀ ਇਹ ਉਹੀ ਮਲੂਕਾ ਹ ਜਿਹੜਾ ਜਿਹੜੇ ਨੇ ਲੋਕਾਂ ਤੋਂ ਜਮੀਨਾਂ ਲੈ ਲੈ ਕੇ ਵੀ ਇਹਦੇ ਘਰਵਾਲੀ ਨੇ ਨੌਕਰੀਆਂ ਦਿੱਤੀਆਂ ਉਹ ਵੀ ਆਰਜੀ ਨੌਕਰੀਆਂ ਥਰਮਲ ਚ ਜਦੋਂ ਇਹ ਬਿਜਲੀ ਮੰਤਰੀ ਸੀਗਾ ਸਿਰੇ ਦਾ ਚੋਰ ਬੰਦਾ ਇਹ ਤੇ ਇਹ ਵੀ ਗੱਲਾਂ ਕਰਦਾ ਅਕਾਲੀ ਦਲ ਚ ਸੁਧਾਰ ਦੀਆਂ
@nirmalsingh9505
@nirmalsingh9505 3 ай бұрын
ਸੁਖਵੀਰ ਨਾਲੋ ਵੱਧ ਚੜਾਈ ਸੀ ਮਲੂਕਾ ਸਾਹਿਬ ਥੋਡੀ ਪਰ ਤੁਸੀਂ ਹੰਕਾਰ ਚ ਆਕੇ ਕੰਮ ਹੀ ਅਜਿਹੇ ਕੀਤੇ ਕਿਹੜੀ ਮਰਜੀ ਪਾਰਟੀ ਚ ਵਗਜੋ ਹੁਣ ਨਹੀਂ ਜਿਤ ਸਕਦੇ
@ਧੀਸਰਦਾਰਾਂ
@ਧੀਸਰਦਾਰਾਂ 3 ай бұрын
ਪੋਸਤ ਦਾ ਟਰੱਕ ਤੇਰਾ ਸੀ ਤੇ ਬੇਇਜ਼ਤੀ ਅਕਾਲੀ ਦਲ ਦੀ ਹੋਈ ਬਦਨਾਮ ਮਜੀਠੀਆ ਤੇ ਪ੍ਰਧਾਨ ਸਾਬ ਹੋਏ
@NirmalSingh-yf5uu
@NirmalSingh-yf5uu 3 ай бұрын
ਵੈਸੇ ਸਾਰੇ ਹੀ ਤੁਸੀਂ ਪੰਜਾਬ ਦੇ ਮਾੜੇ ਹਾਲਾਤਾਂ ਲਈ ਸਾਰੇ ਹੀ ਜਿੰਮੇਵਾਰ ਹੋ। ਮਲੂਕਾ ਜੀ ਥੋਡੇ ਟੱਬਰ ਬਾਰੇ ਕੀ ਖਿਆਲ ਆ। ਬੀਬਾ ਜੀ ਨੇ ਕਿਹਾ ਸੀ ਜੇ ਅਸੀਂ ਬੇਅਦਬੀ ਕੀਤੀ ਆ ਤਾਂ ਸਾਡਾ ਕੱਖ ਨਾ ਰਹੇ।ਵਾਹਿਗੁਰੂ ਨੇ ਸੁਣੀ ਆ। ਅਜੇ ਵੀ ਗੁਰੂ ਮਹਾਰਾਜ ਤੋਂ ਮਾਫੀ ਮੰਗ ਲੳ ਜੀ
@AnupartapBrar
@AnupartapBrar 3 ай бұрын
ਸਰਮ ਕਰੋ ਸੁਖਬੀਰ ਕਰਕੇ ਨਾਮ ਬਣਾਇਆ ਤੇ ਸੁਖਬੀਰ ਵਿਰੋਧ ਬੋਲੀ ਜਾਣੇ ਹੋ
@balbirgill9961
@balbirgill9961 3 ай бұрын
ਇਹ ਪ੍ਰਧਾਨਗੀ ਤੋਂ ਨਹੀ ਲਾਹ ਸਕਦਾ ਕਿਉਂਕਿ ਗੁਲਾਮ ਕਦੇ ਵੀ ਹਾਕਮ ਅੱਗੇ ਚੂਂ ਨੀ ਕਰ ਸਕਦਾ ।
@SurprisedJumpingPuppy-rw5tt
@SurprisedJumpingPuppy-rw5tt 3 ай бұрын
ਬਾਦਲ ਵਾਲਿਆਂ ਨੇ ਆਪ ਹੀ ਮੰਗ ਮੰਗੀ ਸੀ ਅਕਾਲਪੁਰਖ ਤੋਂ ਕਿ ਬੇਅਦਬੀ ਕਰਵਾਉਣ ਵਾਲਿਆਂ ਦਾ ਕੱਖ ਨ ਰਹੇ ਹੁਣ ਪ੍ਰਮਾਤਮਾ ਨੇ ‌ਅਰਦਾਸ ਨੇੜੇ ਹੋ ਕੇ ਸੁਣ ਲਈ ਐ ਪ੍ਰਮਾਤਮਾ ਨੇ ਤਾਂ ‌ਇਨਾ ਦੀ ਮੰਗ ਪੂਰੀ ਕੀਤੀ ਆ। ਹੁਣ ਤਾਂ ਭਾਣਾ ਮੰਨਣਾ ਪਵੇਗਾ।
@AmarjitSingh-eq3rl
@AmarjitSingh-eq3rl 3 ай бұрын
ਹਾਰ ਜਿੱਤ ਨਾਲ ਇਸ ਦਾ ਕੀ ਮਤਲਬ ਹੈ
@bhanajatt6239
@bhanajatt6239 3 ай бұрын
ਨਿਕਲਣ ਦਾ ਪਹਿਲਾਂ ਹੀ ਇਰਾਦਾ ਸੀ ਰਹਿਦੀ,ਮੈ ਨਹੀਂ ਤੇਰੇ ਰਹਿਂਦੀ ,ਤੇਰੀ ਤਾ ਖਾਦੇ ਦੀ ਦਾਹਡੀ ਹਿਲਦੀ ਐ ।
@ButaSarpanch-u9f
@ButaSarpanch-u9f 3 ай бұрын
ਸਹੀ ਗੱਲ ਹੈ ਮਲੂਕਾ ਸਾਬ ਦੀ ਜੀ
@gurpreetsingh-eq9yt
@gurpreetsingh-eq9yt 3 ай бұрын
ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਬੇਅਦਬੀ ਦੀ ਸਜ਼ਾ ਮਿਲੀ ਆ ਸਾਰੇ ਅਕਾਲੀ ਦਲ ਆਗੂਆਂ ਨੂੰ
@sukhchainsingh6749
@sukhchainsingh6749 2 ай бұрын
ਰਾਮਪੁਰਾ ਫੂਲ ਹਲਕੇ ਨੂੰ ਸ ਸਿਕੰਦਰ ਸਿੰਘ ਮਲੂਕਾ ਵਰਗੇ ਧਾਕੜ ਲੀਡਰ ਨਹੀਂ ਮਿਲਣੇ।
@lakhwindersidhu6713
@lakhwindersidhu6713 3 ай бұрын
ਜਿਹੜੇ ਵੀਰ ਮਲੂਕਾ ਸਾਹਿਬ ਲਈ ਰਾਜਨੀਤਕ ਤੋਰ ਜਾ ਨਿਜੀ ਦੁਸ਼ਮਣਾਂ ਨੂੰ ਛੱਡ ਕੇ ਜੋ ਵੀਰ ਗਲਤ ਕੋਮੈਂਟ ਕਰ ਰਹੇ , ਉਹ ਵੀਰ ਕਦੇ ਮਲੂਕਾ ਸਾਹਿਬ ਨੂੰ ਨਿਜੀ ਤੋਰ ਤੇ ਜਰੂਰ ਮਿਲ ਕੇ ਦੇਖਣ , ਪਰ ਰਾਜਨੀਤੀ ਨੂੰ ਦੂਰ ਰੱਖ ਕੇ , ਬੁਹਤ ਮਿਲਣਸਾਰ ਨੇ , ਹਰ ਵੇਲੇ ਮਦਦ ਲਈ ਤਿਆਰ ਰਹਿੰਦੇ , ਹਰ ਇੱਕ ਨੂੰ ਪਰਿਵਾਰਕ ਮੈਂਬਰ ਮਨ ਕੇ ਮਿਲਦੇ
@SarbjeetChouhan-g5d
@SarbjeetChouhan-g5d 2 ай бұрын
Shi ਗੱਲ ਕੀਤੀ ਬਾਈ ਜੀ ਅਸੀ ਮਾਨਸਾ ਤੋਂ ਆਏ 2 ਮੋਟਰਾਂ ਲਾ ਲਈਆਂ y ਜੀ
@harrysidhu9411
@harrysidhu9411 2 ай бұрын
ਮੈ ਤਾਂ ਪਾਰਟੀ ਦਾ ਨਿਮਾਣਾ ਜਿਹਾ ਵਰਕਰ ਹਾਂ ਪਰ ਮੈ ਚਾਹੁੰਦਾ ਹਾਂ ਕਿ ਪ੍ਰਧਾਨ ਸਾਹਿਬ ਨੂੰ ਇਕ ਮੰਚ ਤੇ ਆ ਕੇ ਸਾਰੇ ਲੀਡਰ ਸਹਿਬ ਨਾਲ ਗੱਲ ਬਾਤ ਕਰਨੀ ਚਾਹੀਦੀ
@gurmitsingh3286
@gurmitsingh3286 21 күн бұрын
ਹੱਦ ਹੋਗੀ ਯਾਰ ਇਨ੍ਹਾਂ ਲੋਕਾਂ ਦੀ। ਜਨਤਾ ਨੂੰ ਹਾਲੇ ਵੀ ਬੇਵਕੂਫ ਸਮਝੀ ਜਾਂਦੇ ਨੇ।
@SarbpalSharma
@SarbpalSharma 3 ай бұрын
Well said to a large !
@harrysidhu9411
@harrysidhu9411 2 ай бұрын
ਮਲੂਕਾ ਸਹਿਬ ਤੁਸੀਂ ਵਧੀਆ ਇਨਸਾਨ ਸੀ ਪਤਾ ਨਹੀਂ ਥੋਨੂੰ ਕੀ ਹੋ ਗਿਆ ਕਿਰਪਾ ਕਰਕੇ ਅਕਾਲੀ ਦਲ ਨੂੰ ਮਜ਼ਬੂਤ ਕਰੋ ਨਾ ਕਿ ਖਤਮ ਕਰਨ ਦੀਆਂ ਕੋਸ਼ਿਸਾਂ ਕਰੋ
@sukhdevbhullar6731
@sukhdevbhullar6731 Ай бұрын
ਬਹੁਤ ਵਧੀਆ ਵਿਚਾਰ
@Bike_Rider_1313
@Bike_Rider_1313 3 ай бұрын
ਅਕਾਲੀ ਦਲ ਨੂੰ ਵੱਖ ਵੱਖ ਵਰਗਾ ਵਿੱਚ ਨਾ ਵੰਡੋ ।
@SukhjeetGrewal-p5i
@SukhjeetGrewal-p5i 3 ай бұрын
ਤੁਹਾਨੂੰ ਸ਼ਰਮ ਚਾਹੀਦਈ
@sekhontegbir3894
@sekhontegbir3894 3 ай бұрын
ਜ਼ੋਰਾ ਸਿੰਘ ਮਾਨ ਅਤੇ ਮਾਨ ਸਿੰਘ ਗਰਚਾ ਬਾਰੇ ਤਾਂ ਅਕਸਰ ਬਾਦਲ ਸਾਬ ਜਨਤਕ ਤੌਰ ਤੇ ਗੱਲਾਂ ਕਰਦੇ ਰਹੇ ਸਨ ਕਿ ਇਹ ਬੰਦਿਆਂ ਨੇ ਮੇਰੀ ਖਾਤਰ ਜਾਨ ਦੀ ਬਾਜ਼ੀ ਲਾਈ ਪਰ ਮਲੂਕਾ ਸਾਬ ਤੁਹਾਡਾ ਕਦੇ ਨਾਮ ਨੀ ਲਿਆ ਬਾਦਲ ਸਾਬ ਨੇ। ਤੁਸੀਂ ਹੁਣ ਕਿਵੇਂ ਇਹ ਦਾਅਵਾ ਕਰ ਰਹੇ ਹੋ?
@balbirgill9961
@balbirgill9961 3 ай бұрын
ਮਸੰਦ ਪੁਣੇ ਦੀਆਂ ਹਜਾਰਾ - ਲੱਖਾਂ ਉਦਾਹਰਣਾ ਹੋਣਗੀਆਂ ਪ੍ਰੰਤੂ ਮਸੰਦ ਮਲੂਕਾ ਇੰਸਾਂ ਇਹਨਾਂ ਤੋ ਵੀ ਦੋ ਕਦਮ ਅੱਗੇ ਜਾਂਦਿਆਂ ਆਊਟ ਸਟੈਂਡਿੰਗ ਖੜਾ ਦਿਸਦਾ ।
@BALVIRANRani
@BALVIRANRani 3 ай бұрын
Sardar maluka Ji. Badal Sahib. Hundea. kEO. Nahi Bolea Ase. Time. Sukhber. Ji. Ka Sath Denea Ka time Hi
@GurjinderSingh-p8w
@GurjinderSingh-p8w 3 ай бұрын
*ਦੇਸ਼ ਦੇ ਮਿਹਨਤੀ ਲੋਕਾਂ ਦੀ ਅਵਾਜ਼ ਹੈ ਸ਼੍ਰੋਮਣੀ ਅਕਾਲੀ ਦਲ
@AmrikSingh-ec8ge
@AmrikSingh-ec8ge 3 ай бұрын
ਇਸ ਮਲੂਕੇ ਗੂੰਡੇ ਦੇ ਦੋ ਦੋ ਇੰਚ ਕਿੜੇ ਪੈਣਗੇ।
@chamkurthind7765
@chamkurthind7765 3 ай бұрын
ਬਾਈ ਜੀ 82ta 97 ਵਾਲੇ ਸਮਾ ਲਿਆਂਦਾ ਗਿਆ ਆਪ ਸਿਆਸੀ ਲਾਹਾ ਲੈਣ ਲਈ ਇਹ ਸਭ ਸੈਂਟਰ ਸਰਕਾਰ ਨਾਲ ਮਿਲ ਕੇ ਕੇ
@kuldeepsingh-lv6cp
@kuldeepsingh-lv6cp 3 ай бұрын
ਅਕਾਲੀ ਦਾ ਫ਼ਿਕਰ ਨਹੀਂ ਬੀਜੇਪੀ ਦੇ ਸਪਨੇ ਦੇ ਨਾਲ ਮੁਖਮੰਤਰੀ ਦੇ ਸਪਨੇ ਲੈ ਰਿਹਾ ਹੈ ਮਲੂਕਾ
@karamsingh5855
@karamsingh5855 3 ай бұрын
ਇਹ ਮਲੂਕਾ ਅਤੇ ਇਸ ਦੇ ਸਾਥੀ ਸਾਰੇ ਹੁਣ BJP ਦੇ ਦਲਾਲ ਮੈਂਬਰ ਬਣ ਗਏ ਹਨ ਇਹ ਪੰਜਾਬ ਦਾ ਨੁਕਸਾਨ ਕਰ ਰਹੇ ਹਨ
@ajaibsingh3873
@ajaibsingh3873 3 ай бұрын
ਪਹਿਲਾ ਵੀ ਬੀਜੇਪੀ ਦੇ ਹੀ ਸੀ।
@narinderaulakh5240
@narinderaulakh5240 3 ай бұрын
ਸਿੱਧਾ ਸੁਖਬੀਰ ਕਿਹਾ ਯਾਰ ਕੀ ਸਰਦਾਰ ਸੁਖਬੀਰ ਸਾਬ ਕਹਿਏ ਜਾਂਦਾ
@harbhajansinghdua7281
@harbhajansinghdua7281 3 ай бұрын
ਮਲੂਕਾ ਹੀ ਅਕਾਲੀ ਦਲ ਦੀ ਪ੍ਰਧਾਨਗੀ ਸਹੀ ਕਰ ਸਕਦੇ ਹਨ, ਸਰਕਾਰ ਵੀ ਬਣੇਗੀ ਅਐਮ ਪੀ ਬਣਨਗੇ ਸਾਂਸਦ ਬਣਨਗੇ, ਅਕਾਲੀ ਦਲ ਮਾਲਵਾ ਖੇਤਰ ਵਿੱਚ ਵੱਡੀ ਜ਼ਿੰਮੇਵਾਰੀ ਨਿਭਾਉਣ ਲਈ ਮਲੂਕਾ ਸਾਹਿਬ ਦਾ ਕਾਫ਼ੀ ਦਬਦਬਾ ਹੈ
@OldIsGold4U777
@OldIsGold4U777 3 ай бұрын
HE IS ALSO A CORRUPT, HIS ALL ASSETS MOVEABLE AND IMMOVABLE SHOULD BE INTERROGATED AND EXPOSED IN PUBLIC BY THE INDIAN AGENCIES.
@DarshanSingh-s1h
@DarshanSingh-s1h Ай бұрын
❤❤
@AnupartapBrar
@AnupartapBrar 3 ай бұрын
ਸੁਖਬੀਰ CM ਜਦੋ ਬਣੂ ਦੇਖੀ ਜਾਉ ਪਰ ਤੁਸੀ ਤਾਂ ਗਦਾਰ ਅੱਜ ਬਣ ਗਏ
@ਮੋਹਨਦੀਪਸਿੰਘਸ਼ਮਲਾਂ
@ਮੋਹਨਦੀਪਸਿੰਘਸ਼ਮਲਾਂ 3 ай бұрын
ਪਹਿਲਾਂ ਆਪਣੇ ਪਰਿਵਾਰ ਨੂੰ ਸਾਂਭ ਫੇਰ ਸ਼੍ਰੋਮਣੀ ਅਕਾਲੀ ਦਲ ਨੂੰ ਦੱਸੀ ਵੀ ਪਾਰਟੀ ਕਿਵੇਂ ਚੱਲਦੀ ਹੈ
@KuldeepSingh-er9rp
@KuldeepSingh-er9rp 3 ай бұрын
ਜੇ ਦਫਤਰ ਵਿੱਚੋ ਥੋਡੀ name ਪਲੇਟ ਨਾ ਪੱਟੀ ਹੁੰਦੀ ਤਾਂ ਤੂੰ ਵੀ ਅੱਜ ਪ੍ਰਧਾਨ ਵਾਲੀ meeting ਚ ਸ਼ਾਮਲ ਹੋਣਾ ਸੀ
@AnupartapBrar
@AnupartapBrar 3 ай бұрын
ਤੇਰੀ ਨੋਹ੍ਹ ਨੇ ਪਤਾ ਨੀ ਕਿੰਨੇ ਕਰੋੜ ਲਏ ਹੋਣ ਗੇ ਅਕਾਲੀ ਦਲ ਨਾਲ ਗਦਾਰੀ ਕਰਨ ਦੇ
@GurnamSingh-r6z
@GurnamSingh-r6z 3 ай бұрын
ਸਿਕੰਦਰ ਸਿੰਘ ਮਲੂਕਾ ਦੀਆਂ ਗੱਲਾਂ ਤੋਂ ਇੱਕ ਗੱਲ ਸਪੱਸ਼ਟ ਹੈ ਕਿ ਇਹ ਕੁੱਝ ਸਮੇਂ ਪਿੱਛੋਂ ਹੀ ਬੀ ਜੇ ਪੀ ਪਾਰਟੀ ਵਿੱਚ ਜਾਣਗੇ। ਬਾਕੀ ਇਹ ਬਹੁਤ ਵੱਡਾ ਰਿਸ਼ਵਤ ਖੋਰ ਬੰਦਾ ਹੈ। ਅਸਲ ਵਿੱਚ ਨੌਜ਼ਵਾਨਾਂ ਨੂੰ ਆਪਣੀ ਵੋਟ ਹੁਣ ਬੰਦਾ ਵੇਖ ਕੇ ਪਾਉਣੀ ਚਾਹੀਦੀ ਹੈ।ਜਿਸ ਵੀ ਉਮੀਦਵਾਰ ਦੀ ਉਮਰ 40 ਸਾਲ ਤੋਂ ਵੱਧ ਹੈ, ਉਹਨਾਂ ਨੂੰ ਆਪਣੀ ਕੀਮਤੀ ਵੋਟ ਪਾਉਣੀ ਬੰਦ ਕਰੋ ਜੇਕਰ ਤੁਸੀਂ ਪੰਜਾਬ ਦਾ ਭਲਾ ਚਾਹੁੰਦੇ ਹੋ। ਬੁੱਢੇ ਲੋਕਾਂ ਦੀ ਸੋਚ ਬੁੱਢੀ ਹੀ ਹੁੰਦੀ ਹੈ।
@gurarshsinghwehaniwal1998
@gurarshsinghwehaniwal1998 2 ай бұрын
Gadar
@InderjeetSingh-z6i
@InderjeetSingh-z6i 3 ай бұрын
ਬਠਿੰਡੇ ਦੀ ਤਰੱਕੀ ਹੀ ਬਾਦਲ ਪਰਿਵਾਰ ਨੇ ਕੀਤੀ ਹੈ ਜੀ
@majorsarpanch5546
@majorsarpanch5546 3 ай бұрын
ਧਰਮ ਯੁੱਧ ਮੋਰਚੇ ਚ ਤਾਂ ਹੋਰ ਵੀ ਬਹੁਤ ਲੋਕ ਗੲਏ ਕੀ ਉਹ ਸਾਰੇ ਮੰਤਰੀ ਬਣੇ? ਤੁਹਾਨੂੰ ਸਬਰ ਨਹੀਂਂ,ਅਪਣਾ ਬਿਣਾ ਚੇਨ ਕਵਰ ਵਾਲੇ ਸਾਇਕਲ ਨੂੰ ਯਾਦ ਕਰੋ।
@JaswantSingh-yb3mb
@JaswantSingh-yb3mb 3 ай бұрын
ਇਹਨਾਂ. ਦੀਆਂ. ਜਅਨਤਾ.ਜਬਤ.ਆਬ.ਦੀਆ.ਕਰਤੂਤਾ.ਕਰਕੇ. ਹੋੲਈਆ..
@gurpalsingh4865
@gurpalsingh4865 22 күн бұрын
ਸੁਖਬੀਰ ਬਾਦਲ ਜਿੰਦਾਬਾਦ
@RajvirSingh-o1g
@RajvirSingh-o1g 3 ай бұрын
ਤੂੰ ਯਾਰ ਨਹੀਂ ਸੁਧਰ ਸਕਦਾ ਸਾਨੂੰ ਪਤਾ ਮੌੜ ਹਲਕੇ ਵਿੱਚ ਤੇਰਾ ਕੀ ਪ੍ਰਭਾਵ ਆ ਢਕਿਆ ਰਹਿ।
@JasSandhu-j8f
@JasSandhu-j8f 3 ай бұрын
ਪਹਿਲਾਂ ਤੂੰ ਦੱਸ ਕਿੰਨੀਆਂ ਵੋਟਾਂ ਪਾਈਆਂ ਤੇਰੇ ਪ੍ਰਵਾਰ ਨੇ ਸ਼੍ਰੋਮਣੀ ਅਕਾਲੀ ਦਲ ਦੇ ਉਮੀਦਵਾਰ ਨੂੰ।
@HarjinderSingh-hk1iv
@HarjinderSingh-hk1iv 3 ай бұрын
👍
@DarshanSingh-q3l
@DarshanSingh-q3l Ай бұрын
ਸਭ ਕੁੱਝ ਪੰਥ ਦਾ ਲੁਟਾ ਕੇ ਹੋਸ਼ ਮੇਂ ਆਏ ਤੋਂ ਕਿਆ ਹੁਆ।
@Nanak-rc1go
@Nanak-rc1go 3 ай бұрын
ਕੀ ਸੁਖਬੀਰ ਪਾਰਟੀ ਦੇ ਸਾਰੇ ਲੀਡਰਾਂ ਤੋ ਸਮਝਦਾਰ ਲੀਡਰ ਹੈ। ਜਾ ਬਾਕੀ ਭਈਏ ਹੀ ਨੇ ਬਾਦਲ ਪਰੀਵਾਦ ਦੇ ਜੀ।
@MohinderSingh-hr6pk
@MohinderSingh-hr6pk 3 ай бұрын
When not good relations with family,what can he do for akali dal
@SureshPaulSharma
@SureshPaulSharma 3 ай бұрын
ਇਸ ਅਖੌਤੀ ਖਾਲੀ ਦਲੀਏ ਨੂੰ ਪੁੱਛੋ, ਕਿ ਤੁਸੀਂ ਕਿਉਂ ਲੋਕਾਂ ਨੂੰ ਮੂਰਖ ਬਣਾ ਰਹੇ ਹੋ
@gurjantaulakh9867
@gurjantaulakh9867 3 ай бұрын
ਵੀਰ ਜੀ ਤੁਸੀਂ ਅਕਾਲੀ ਦਲ ਨੂੰ ਆਪਣੇ ਪੈਰਾਂ ਤੇ ਖੜਾ ਹੋਣਾ ਦੇਖਣਾ ਨਹੀਂ ਚਾਹੁੰਦੇ ਜੇਕਰ ਸੁਖਬੀਰ ਬਾਦਲ ਅਸਤੀਫ਼ਾ ਦੇ ਦੇਣ ਤਾਂ ਅਕਾਲੀ ਦਲ ਦੁਬਾਰਾ ਆਪਣੇ ਆਪ ਸੁਰਜੀਤ ਹੋ ਜਾਵੇਗਾ
@AnupartapBrar
@AnupartapBrar 3 ай бұрын
ਪੋਸਤ ਦਾ ਟਰੱਕ ਤੇਰਾ ਸੀ ਤੇ ਬੇਇਜ਼ਤੀ ਅਕਾਲੀ ਦਲ ਦੀ ਹੋਈ ਬਦਨਾਮ ਮਜੀਠੀਆ ਤੇ ਪ੍ਰਧਾਨ ਸਾਬ ਹੋਏ
@ManpreetKaur-i1u
@ManpreetKaur-i1u 3 ай бұрын
*ਦੇਸ਼ ਦੇ ਮਿਹਨਤੀ ਲੋਕਾਂ ਦੀ ਅਵਾਜ਼ ਹੈ ਸ਼੍ਰੋਮਣੀ ਅਕਾਲੀ ਦਲ
@Anireviewchannel
@Anireviewchannel 3 ай бұрын
ਜਿਹੜਾ ਮਲੂਕਾ ਦੀ ਇੰਟਰਵਿਊ ਕਰ ਰਿਹਾ ਹੈ ਇਹ ਸਿਰੇ ਦਾ ਵਿਕਾਊ ਮਾਲ ਹੈ ਇਹ ਬੰਦਾ ਜਦੋਂ ਮਰਜ਼ੀ ਚੰਡੀਗੜ੍ਹ ਚਲੇ ਜਾਓ ਤੁਹਾਨੂੰ ਅਕਾਲੀ ਦਲ ਬਾਦਲ ਦੇ ਦਫ਼ਤਰ ਬਿਸਕੁਟ ਖਾਦਾ ਮਿਲੂ ਵੈਸੇ ਤੇ ਜਿੱਥੇ ਮਰਜ਼ੀ ਇਸ ਨੂੰ ਬੁਰਕੀ ਪਾ ਕੇ ਸਦ ਲਵੋ ਇਹ ਸੁੰਗ ਕੇ ਚਲਾ ਜਾਂਦਾ ਹੈ ਇਸ ਦੀ ਸੁੰਗਣ ਸ਼ਕਤੀ ਬਹੁਤ ਹੈ ਸਿਆਸੀ ਹਲਕਿਆਂ ਵਿੱਚ ਇਸ ਦਾ ਨਾਮ ਵੀ ਬੁਰਕੀ ਪਾਓ ਤੇ ਬਲਾਓ ਪੱਤਰਕਾਰ ਰੱਖਿਆ ਹੋਇਆ ਹੈ
@amansehdev7787
@amansehdev7787 3 ай бұрын
😅😅😅
@jaanveersingh7819
@jaanveersingh7819 3 ай бұрын
🐕🐕 ਅੱਛਾ ਆ ਪੱਤਰਕਾਰ ਬੁਰਕੀ ਵਾਲਾ
@gurdarshansingh6924
@gurdarshansingh6924 3 ай бұрын
‌ਬਿਲਕੁਲ ਸਹੀ ਪਛਾਣਿਆ
@harbhajansinghdua7281
@harbhajansinghdua7281 3 ай бұрын
ਬਰਾੜ ਵਧੀਆ ਸਮਝਦਾਰ ਪਤਰਕਾਰਾਂ ਵਿੱਚੋਂ ਹਨ, ਜਿਥੇ ਵੀ ਚੈਨਲ ਵੱਲੋਂ ਡਿਊਟੀਆਂ ਲਗਾਈਆਂ ਜਾਂਦੀਆਂ ਹਨ,ਪੰਹੁਚ ਜਾਂਦਾ ਹੈ,
@Anireviewchannel
@Anireviewchannel 3 ай бұрын
@@harbhajansinghdua7281 ਬਿਸਕੁਟਾਂ ਦੇ ਨਾਲ ਬੁਰਕੀ ਪਾਓ ਤੇ ਬਲਾਓ ਦੇ ਨਾਮ ਨਾਲ ਜਾਣਿਆ ਜਾਂਦਾ ਹੈ
@GursimranSingh-g3r
@GursimranSingh-g3r 3 ай бұрын
ਤੇਰੇ ਮੁੰਡੇ ਨੇ ਟੀਚਰ ਲਵਾਉਣ ਲਈ ਕਿੰਨੇ ਪੈਸੇ ਖਾਦੇ ਓਹ ਵੀ ਦਸ
@harwinderalluwal7114
@harwinderalluwal7114 2 ай бұрын
Sidha sidha keh khakhi ਨਿੱਕਰ ਪ ਲਈ ਆ
@gurjantaulakh9867
@gurjantaulakh9867 3 ай бұрын
ਬਰਾੜ ਸਾਹਿਬ ਜੀ ਇਹਨਾਂ ਨੇਂ ਬਾਦਲ ਪਰਿਵਾਰ ਤੋਂ ਪਤਾ ਨਹੀਂ ਕੀ ਖਾਧਾ ਹੈ ਇਹ ਬਾਦਲ ਪਰਿਵਾਰ ਤੋਂ ਉਹਲੇ ਉਹਲੇ ਜੋ ਮਰਜ਼ੀ ਹੈ ਭੌਂਕੀ ਜਾਣ ਲੇਕਿਨ ਜਦੋਂ ਬਾਦਲ ਪਰਿਵਾਰ ਦਾ ਬੰਦਾ ਤਾਂ ਕੀ ਕੁੱਤਾ ਵੀ ਹੋਵੇ ਉਸ ਦੇ ਸਾਹਮਣੇ ਬੋਲ ਨਹੀਂ ਸਕਦੇ।
@saroopsingh9387
@saroopsingh9387 3 ай бұрын
Ah ta app mani jinde a ke asi pantkh nahi
@ravdeepsingh2160
@ravdeepsingh2160 3 ай бұрын
ਕਿੰਨਾ ਝੂਠਾ ਬੰਦਾ ਯਾਰ ਸਿਰਫ ਮੋਦੀ ਨੇਂ ਇਹਨਾਂ ਦੀ ਵਾਂਹ ਮਰੋੜੀ ਹੋਈਆ ਪਹਿਲਾਂ ਜੋ ਹੁੰਦਾ ਕੋਰ ਕਮੇਟੀ ਕਰਦੀਆ ਹੁਣ ਜੇ ਥੋਡੀ ਕਰਤੂਤ ਕਰਕੇ ਵੋਟਾਂ ਨੀ ਪਈਆਂ ਹੁਣ ਇੱਕਲਾ ਪ੍ਰਧਾਨ ਮਾੜਾ ਵਾਹ
@gurmailsingh1012
@gurmailsingh1012 3 ай бұрын
ਤੇਰਾ ਆਪਣਾ ਮੁੰਡਾ ਬਾਗ਼ੀ ਹੋ ਗਿਆ ਉਸ ਨੂੰ ਤਾਂ ਸੰਭਾਲ਼ ਲਵੋ
@Makhan-r1j
@Makhan-r1j 3 ай бұрын
ਜਦੋਂ ਪੁੱਤ ਨੇ ਨੂੰਹ ਕਹਿਣੇ ਤੋਂ ਬਾਹਰ ਹਨ ਤਾਂ ਮਲੂਕਾ ਵਰਗੇ ਲੀਡਰ ਦੀ ਘਰ ਚੱਲਦੀ ਨਹੀਂ ਦੂਜੀਆਂ ਤੇ ਇਲਜਾਮ ਲਗਾਉਣੇ ਆਸਾਨ ਨੇ
@sukhjeetsinghsingh2394
@sukhjeetsinghsingh2394 3 ай бұрын
😂right
@Pardeep13137
@Pardeep13137 3 ай бұрын
ਚਲਦੀ ਆ
@BhupinderSingh-gy7mt
@BhupinderSingh-gy7mt 3 ай бұрын
@@sukhjeetsinghsingh2394Tusi Sukhbir Badal de Chamche lagde ho. I am Akali Dal worker since 1960
@ButaHoney-hr6br
@ButaHoney-hr6br 3 ай бұрын
ਫਿਰ ਤੁਹਾਡੀ ਕੀ ਸੋਚ ਏ ਬਾਦਲ ਨੂੰ ਪ੍ਰਧਾਨ ਬਣਾਇਆ ਰਹਿਣਾ ਚਾਹੀਦਾ ਕਿ ਨਹੀਂ ਬਾਕੀ ਸੁਖਬੀਰ ਸਿੰਘ ਬਾਦਲ ਦੀ ਕੋਈ ਇਕ ਦੇਣ ਪੰਜਾਬ ਨੂੰ ਦੱਸੋ ਪਰ ਹਾਂ ਨਾਮ ਜਾਪ ਕਰਦੀ ਸੰਗਤਾਂ ਉਪਰ ਗੋਲੀਆਂ ਚਲਾਉਣੀਆਂ ਸੁਖਬੀਰ ਸਿੰਘ ਬਾਦਲ ਕੋਲ ਉਸ ਸਮੇ ਗ੍ਰਹਿ ਮੰਤਰਾਲੇ ਸੀ ਜਵਾਬ ਦਿਉ ਤੁਸੀਂ 1960 ਤੋਂ ਨਾਲ ਹੋ ਏਨਾ ਤਾਂ ਪਤਾ ਹੋਵੇਗਾ ਹੀ ​@@BhupinderSingh-gy7mt
@ButaHoney-hr6br
@ButaHoney-hr6br 3 ай бұрын
​@@BhupinderSingh-gy7mt ਗੋਲੀਆਂ ਕਿਉਂ ਚਲਾਇਆ ਗ੍ਰਹਿ ਮੰਤਰੀ ਬਾਦਲ ਸੀ ਕੋਣ ਜਵਾਬ ਦਿਉ ਸਰਸੇ ਵਾਲੇ ਨੂੰ ਮਾਫ਼ੀ ਕਿਉਂ ਦਿੱਤੀ ਦਿੱਤੀ ਏ ਤਾਂ ਕਿਉਕਿ ਪਿਉਂ ਪੁੱਤ ਸਰਸੇ ਵਾਲੇ ਦੇ ਪੈਰਾਂ ਵਿਚ ਬੈਠਦੇ ਸੀ ਕਿਉਂ ਹੈ ਜਵਾਬ
@ਧੀਸਰਦਾਰਾਂ
@ਧੀਸਰਦਾਰਾਂ 3 ай бұрын
ਸੁਖਬੀਰ CM ਜਦੋ ਬਣੂ ਦੇਖੀ ਜਾਉ ਪਰ ਤੁਸੀ ਤਾਂ ਗਦਾਰ ਅੱਜ ਬਣ ਗਏ
@ਧੀਸਰਦਾਰਾਂ
@ਧੀਸਰਦਾਰਾਂ 3 ай бұрын
ਤੇਰੀ ਨੋਹ੍ਹ ਨੇ ਪਤਾ ਨੀ ਕਿੰਨੇ ਕਰੋੜ ਲਏ ਹੋਣ ਗੇ ਅਕਾਲੀ ਦਲ ਨਾਲ ਗਦਾਰੀ ਕਰਨ ਦੇ
@KuldeepSingh-no7hl
@KuldeepSingh-no7hl 3 ай бұрын
ਤੁਸੀ।ਬੀਜੇਪੀ।ਜਾਵੋ।ਪਹਿਲਾ।ਨਾ।ਬੋਲੋ।ਹੁਣ।ਭਡੀ।ਜਾਣੇ
@jasvirbhullar2001
@jasvirbhullar2001 3 ай бұрын
ਸਾਰੀ ਉਮਰ ਖਾਧਾ ਅਕਾਲੀ ਦਲ ਨੂੰ ਮਨਿਸਟਰੀਆਂ ਲੈ ਲੈ ਕੇ ਹੁਣ ਮਾੜੇ ਟਾਈਮ ਚ ਸਾਥ ਛੱਡ ਰਹੇ ਹੋ ਆਉਣਾ ਬੋਹੜ ਥੱਲੇ ਈ ਆ,,,,ਯਾਦ ਰੱਖਿਓ
@mittiputtmajhail2960
@mittiputtmajhail2960 3 ай бұрын
AD nu nahi, Hankaar te firre dimag wale da virodh e. J oh jamir te kurbani karr k passe ho jau ta party ikathi reh sakdi.
@BhupinderSingh-gy7mt
@BhupinderSingh-gy7mt 3 ай бұрын
Marra time Sukhbir Badal ne Leainda Akali Dal Da Berra Garrak kar Dita
@ਧੀਸਰਦਾਰਾਂ
@ਧੀਸਰਦਾਰਾਂ 3 ай бұрын
ਵਦੀਆ ਹੋਇਆ ਤੁਸੀ ਆਪ ਦਫ਼ਾ ਹੋ ਗਏ ਤੁਹਾਡੀ ਵਜ੍ਹਾ ਕਰਕੇ ਪੂਰੇ ਪੰਜਾਬ ਚ ਅਕਾਲੀ ਦਲ ਦੀ ਬੇਇਜ਼ਤੀ ਹੋਈ
@surjitgill2773
@surjitgill2773 3 ай бұрын
ਹੁਣ ਤੁਸੀਂ ਅਕਾਲੀ ਦਲ ਦਾ ਫ਼ਿਕਰ ਛੱਡਕੇ ਭਾਰਤੀ ਜਨਤਾ ਪਾਰਟੀ ਦੀ ਚੜ੍ਹਦੀ ਕਲਾ ਵਾਸਤੇ ਸੋਚੋ। ਸਾਰਾ ਟੱਬਰ ਉਧਰ ਚਲਿਆ ਗਿਆ, ਤੁਸੀਂ ਅਕਾਲੀ ਦਲ ਵਿੱਚ ਇਸ ਨੂੰ ਦੋਫਾੜ ਕਰਨ ਲਈ ਹੀ ਰਹੇ ਹੋ। ਤੁਸੀਂ ਭਾਰਤੀ ਜਨਤਾ ਪਾਰਟੀ ਦੇ ਇਸ਼ਾਰੇ ਤੇ ਇਹ ਸਭ ਕੁਝ ਕਰਦੇ ਹੋ।ਜੋ ਭਾਰਤੀ ਜਨਤਾ ਪਾਰਟੀ ਨੇ ਮਹਾਰਾਸ਼ਟਰ ਵਿਚ ਕੀਤਾ ਤੁਸੀਂ ਹੁਣ ਪੰਜਾਬ ਵਿੱਚ ਕਰਨਾ ਹੈ।
@mittiputtmajhail2960
@mittiputtmajhail2960 3 ай бұрын
Tu Gill ni Nill e. Iko tabar is responsible for down fall of AD. 72 to 2 MLA and 1 MP. Shame shame. J iho pardhan riha Gappi ta AD khatam.
@santlashmanmuni6045
@santlashmanmuni6045 3 ай бұрын
ਭਾਜਪਾ ਚ, ਰਲਕੇ ਚੋਣ ਵੀ ਲੜੀ ਫੇਰ ਵੀ ਅਕਾਲੀ ਦਲ ਦਾ ਫ਼ਿਕਰ??
@ModanSingh-jw1qy
@ModanSingh-jw1qy 2 ай бұрын
ਜੇ ਅਕਾਲੀ ਦਲ ਨੂੰ ਬਚਾਉਣਾ ਹੈ ਤਾਂ ਨੌਜਵਾਨਾਂ ਨੂੰ ਅੱਗੇ ਆਉਣ ਦਾ ਮੌਕਾ ਮਿਲਣਾ ਚਾਹੀਦਾ ਹੈ 🙏 ਨਵੀਂ ਪੀੜ੍ਹੀ ਪੁਰਾਣੇ ਚਿਹਰੇ ਦੇਖ ਦੇਖ ਕੇ ਅੱਕ ਚੁੱਕੀ ਹੈ 🙏
@Artistmaninderdandiwal
@Artistmaninderdandiwal 22 күн бұрын
💯 facts
@Artistmaninderdandiwal
@Artistmaninderdandiwal 22 күн бұрын
Purane leader khrab karde ne , lakha sidana Maluke di hi den hai
@ShamshirSingh-b2g
@ShamshirSingh-b2g 3 ай бұрын
ਸ਼ਰਮ ਕਰ ਮਾਲੁਕੇ ਜਿਸ ਪਾਰਟੀ ਕਰਕੇ ਤੇਰਾ ਨਾਮ ਬਣਿਆ ਤੂੰ ਓਹਨੂੰ ਭੰਡੀ ਜਾ ਰਿਹਾ ਆ
@AmrikSingh-ec8ge
@AmrikSingh-ec8ge 3 ай бұрын
ਇਸ ਮਲੂਕੇ ਡਾਕੂ ਨੇ ਆਪਣੀ ਨੂੰਹ ਨੂੰ ਆਗਨਵਾੜੀ ਤੋ ਕਿਵੇਂ ਦੋ ਨੰਬਰ ਵਿੱਚ IAS ਬਣੀ।
@kuljeetsingh3100
@kuljeetsingh3100 2 ай бұрын
ਕਿਸੇ ਨੇ ਸੁਖ ਕੇ ਦਿੱਤਾ ਕਿ ਬਾਦਲ ਪਰਿਵਾਰ ਹੀ ਪ੍ਰਧਾਨ ਬੰਨ ਕੇ ਰਹੇਗਾ ਇਸ ਪਰਿਵਾਰ ਨੇ ਅਕਾਲੀ ਦਲ ਦਾ ਭੋਗ ਪਾ ਦਿੱਤਾ ਸ਼ਰਮ ਆਉਣੀ ਚਾਹੀਦੀ ਹੈ
@balbirgill9961
@balbirgill9961 3 ай бұрын
ਬਾਦਲਾਂ ਦੀ ਗੰਨਮੈਨੀ ਤੋ ਪਹਿਲਾ ਭਗਤਾ ਭਾਈ - ਮਲੂਕਾ ਰੂਟ ਤੇ ਟੈਂਪੂ ਚਾਲਕੀ ਵੀ ਕਰਦਾ ਹੁੰਦਾ ਸੀ ।
@jaanveersingh7819
@jaanveersingh7819 3 ай бұрын
😂😂😂😂
@SarbjeetChouhan-g5d
@SarbjeetChouhan-g5d 2 ай бұрын
Rampura phul ਹਲਕੇ ਵਿੱਚ 38 ਪਿੰਡ 2 ਸ਼ਹਿਰ ਪਰ ਗਰਿੱਡ 16 ਭਗਤਾਂ ਭਾਈ ਸਬ ਡਵੀਜ਼ਨ ਪੱਧਰ ਤੇ ਤਸੀਲ ਰਾਮਪੁਰਾ ਫੂਲ ਤੇ ਭਗਤਾ ਭਾਈ ਤਸੀਲ ਬਣਾਈ ਤੇ ਮੋਟਰਾਂ oyt ਸਕੀਮ ਅਧੀਨ ਜਿੱਥੇ ਮਰਜੀ ਮੋਟਰਾਂ ਲਾਈਆ ਹਸਪਤਾਲ p,s,c,s,c ਸੈਂਟਰ ਮੰਡੀਆਂ 32 ਰਾਮਪੁਰਾ ਪਸੂ ਹਸਪਤਾਲ ਲੁਧਿਆਣਾ ਦੇ ਮੁਕਾਬਲਾ ਏਮਜ਼ ਹਸਪਤਾਲ guru ਗੁਰੂ ਗੋਬਿੰਦ ਸਿੰਘ ਤੇਲ ਸੋਧਕ ਕਾਰਖਾਨਾ,,,,,,,,,,,,,,,,,,,,ਸਟੋਰ ਬਿਜਲੀ ਘਰ ਵਿੱਚ ਗੁਰਪ੍ਰੀਤ ਸਿੰਘ ਕਾਂਗੜ ਨੇ ਬਣਾਇਆ ਧੰਨਵਾਦ ਸਹਿਤ ਜੀ 🙏🙏🙏🙏🙏
@GursimranSingh-g3r
@GursimranSingh-g3r 3 ай бұрын
ਪੋਸਤ ਦਾ ਟਰੱਕ ਤੇਰਾ ਸੀ ਤੇ ਬੇਇਜ਼ਤੀ ਅਕਾਲੀ ਦਲ ਦੀ ਹੋਈ ਬਦਨਾਮ ਮਜੀਠੀਆ ਤੇ ਪ੍ਰਧਾਨ ਸਾਬ ਹੋਏ
@gurdeepsinghgrewal5329
@gurdeepsinghgrewal5329 3 ай бұрын
ਜਦੋ ਸੇਖਵਾ ਬਰਮਪੁਰਾ ਤੇ ਹੋਰ ਵੀ ਕਈ ਬੋਲੇ ਸੀ ਉਦੋ ਕਿਉਂ ਚੁੱਪ ਰਹੇ ਤੁਸੀਂ
@rajwantsingh2523
@rajwantsingh2523 3 ай бұрын
ਦੋਗਲੀਆਂ ਸਖ‌ਸੀਅਤਾਂ
@gurdevsidhu5414
@gurdevsidhu5414 3 ай бұрын
❤❤,,,,,ਮਲੁਕਿਆ ਹੁਣ ਭਾਵੇਂ ਬੁੰ,,,,,, ਤੱਕ ਜੋਰ ਲਾ ਲਓ ,,,ਹੁਣ ਨੀਂ ਗੱਲ ਬਣਨੀ,,,😂😂😂😂
@KulwinderSingh-vj7jd
@KulwinderSingh-vj7jd 3 ай бұрын
ਪਹਿਲਾ ਤਾਂ ਵਲਟੋਹਾ ਈ ਆ ਪਾਰਟੀ ਦਾ ਘੋਗਾ ਚਿੱਤ ਕਰਨ ਵਾਲਾ
@amansehdev7787
@amansehdev7787 3 ай бұрын
😅😅😅
@mittiputtmajhail2960
@mittiputtmajhail2960 3 ай бұрын
Jihda na hi Well toa hy, well means khuh te toa is a ditch. So ih banda AD nu khuh ja toa ch hi sittu.
@gurvailsingh3849
@gurvailsingh3849 3 ай бұрын
ਸਹੀ ਵੀਰ ਇਹ ਗਲਤ ਹਨ
@ravdeepsingh2160
@ravdeepsingh2160 3 ай бұрын
ਜਿੰਨੇ ਫੈਸਲੇ ਹੋਏ ਨੇਂ ਪਾਰਟੀ ਚ ਸਾਰਿਆਂ ਦੀ ਸਹਿਮਤੀ ਨਾਲ ਹੋਏ ਨੇ ਸਿਰਫ ਇਹੇ ਸਾਰੇ ਬਾਗੀ ਲੀਡਰ ਆਪਣੀਆਂ ਚੋਰੀਆਂ ਇੱਕਲੇ ਬਾਦਲ ਗਲ ਪਾ ਰਹੇ ਨੇਂ ਲਾਹਨਤ ਆ
@Mannsingh-mv3un
@Mannsingh-mv3un 2 ай бұрын
ਅਕਾਲੀਦਲ ਪੰਥਕ ਨਹੀਂ ਹੈ,ਇਹ ਅਕਾਲੀਦਲ ਵਪਾਰਕ ਸੋਚ ਵਾਲਾ ਹੈ। ਪੰਥਕ ਭਾਈ ਸਰਬਜੀਤ ਸਿੰਘ ਜੀ ਖਾਲਸਾ ਅਤੇ ਭਾਈ ਅਮ੍ਰਿਤ ਪਾਲ ਸਿੰਘ ਜੀ ,ਅਤੇ ਬੰਦੀ ਸਿੰਘ, ਅਤੇ ਸ਼ਹੀਦ ਪਰਿਵਾਰ ਹਨ। ਜਿੰਨਾਂ ਨੂੰ ਪੰਜਾਬ ਨਾਲ ਪਿਆਰ ਹੈ। ਇਹ ਅਕਾਲੀਦਲ ਟੱਬਰ ਟੋਲੇ ਨੂੰ ਆਪਣੇ ਪਰਿਵਾਰ, ਰਿਸ਼ਤੇਦਾਰ, ਅਤੇ ਪੈਸਾ ਪਿਆਰਾ ਹੈ। ਅਸੀ ਵੋਟਰ ,, ਪੰਥਕ ਸੋਚ ਵਾਲੇ ਪਰਿਵਾਰਾਂ ਨਾਲ ਡੱਟ ਕੇ ਖੜਾਗੇਂ ।
@Nanak-rc1go
@Nanak-rc1go 3 ай бұрын
ਜੇ ਰੱਬ ਹੁੰਦਾ ਤਾਂ ਇੰਦਰਾ ਦੇ ਨਾਲ ਪੱਤਰ ਲਿਖਕੇ ਅਟੈਕ ਕਰਵਾਉਣ ਵਾਲਿਆਂ ਨੂੰ ਵੀ ਸਜ਼ਾ ਮਿਲਦੀ। ਅਡਵਾਨੀ , (ਬਾਦਲ ਦੇ ਯਾਰ) ਨੇ ਤਾਂ ਆਪਣੀ ਕਿਤਾਬ ਵਿੱਚ ਖੁਲਾਸਾ ਵੀ ਖੁਲਕੇ ਕੀਤਾ। ਰੱਬ ਵੀ ਸਜ਼ਾ ਸ਼ਕਲ ਦੇਖਕੇ ਦਿੰਦਾ ਜੀ।
@ਧੀਸਰਦਾਰਾਂ
@ਧੀਸਰਦਾਰਾਂ 3 ай бұрын
ਸਰਮ ਕਰੋ ਸੁਖਬੀਰ ਕਰਕੇ ਨਾਮ ਬਣਾਇਆ ਤੇ ਸੁਖਬੀਰ ਵਿਰੋਧ ਬੋਲੀ ਜਾਣੇ ਹੋ
@arwindergill3650
@arwindergill3650 3 ай бұрын
ਛੱਜ ਤਾਂ ਬੋਲਣ ਛਾਨਣੀਆਂ ਐਵੇਂ ਰੋਲਾ ਪਾਈ ਜਾਂਦੇ।
@SutantarSingh-d9s
@SutantarSingh-d9s 3 ай бұрын
ਮਲੂਕਾ ਜੀ ਹੁਣ ਤੁਸੀਂ ਖ਼ਾਕੀ ਨੀਕਰ ਤਾਂ ਪਾ ਲੱਈ। ਅਕਾਲੀ ਦਲ ਦਾ ਫ਼ਿਕਰ ਨਾ ਕਰੋ ਅਕਾਲੀ ਦਲ ਨਾਂ ਖ਼ਤਮ ਹੋਇਆ ਨਾ ਹੀ ਹੋਵੇਗਾ ਪਰ ਤੇਰੇ ਵਰਗੇ ਮਤਲਬੀ ਲੋਕਾਂ ਦੀ ਅਕਾਲੀ ਦਲ ਵਿੱਚ ਕੋਈ ਜ਼ਰੂਰਤ ਨਹੀਂ ਹੈ
@ManpreetSingh-xm4vv
@ManpreetSingh-xm4vv 3 ай бұрын
ਇਹਦੇ ਚ ਕੋਈ ਸ਼ੱਕ ਨਹੀਂ ਕਿ ਬਾਦਲ ਪਰਿਵਾਰ ਨੇ ਅਕਾਲੀ ਦਲ ਅਤੇ ਪੰਥ ਦਾ ਬੇੜਾ ਗਰਕ ਕੀਤਾ ਪਰ ਬੀਜੇਪੀ ਆਰ ਐਸ ਐਸ ਨੇ ਬਾਦਲਾਂ ਨੂੰ ਵਰਤਕੇ ਸੁੱਤਾ ਹੁਣ ਉਹ ਆਹ ਬਾਗੀਆਂ ਰਾਹੀਂ ਸਿੱਖਾ ਉੱਪਰ ਕੰਟਰੋਲ ਰੱਖਣਾ ਚਾਹੁੰਦੇ ਨੇ ।
@GajjansinghAulakh
@GajjansinghAulakh 3 ай бұрын
ਮਲੂਕਾ ਸਾਹਬ ਤੁਸੀਂ ਤਾਂ ਵੋਟਾਂ ਤੋਂ ੪ ਦਿਨ ਪਹਿਲਾਂ ਮੋਦੀ ਦੇ ਸੋਹਲੇ ਗਾ ਰਹੇ ਸੀ
@harbanssingh2167
@harbanssingh2167 2 ай бұрын
Sahib kion
@GurmeetUppal-wd8fl
@GurmeetUppal-wd8fl 3 ай бұрын
ਯਾਰ ਹੁਣ ਤਾਂ ਅਜਿਹੇ ਲੋਕਾਂ ਨੂੰ ਸੁਣਨ ਹੀ ਨੀਂ ਜੀ ਕਰਦਾ
@SukchainSingh-jo5vy
@SukchainSingh-jo5vy 3 ай бұрын
ਇਹਦਾ ਰੌਲਾ ਵੇਖੋ ਕੀ ਇਹਦਾ ਸਟੇਜਾਂ ਤੇ ਨਾਂਅ ਕਿਉਂ ਨਹੀਂ ਲੈਂਦੇ ਬਾਦਲ ਸਾਹਿਬ ਅੱਗੇ ਤੋਂ ਮਲੂਕੇ ਦਾ ਸਾਰੀਆਂ ਸਟੇਜਾਂ ਤੇ ਨਾਂਅ ਲਿਆ ਕਰੋ
@GursimranSingh-g3r
@GursimranSingh-g3r 3 ай бұрын
ਸਰਮ ਕਰੋ ਸੁਖਬੀਰ ਕਰਕੇ ਨਾਮ ਬਣਾਇਆ ਤੇ ਸੁਖਬੀਰ ਵਿਰੋਧ ਬੋਲੀ ਜਾਣੇ ਹੋ
@ਧੀਸਰਦਾਰਾਂ
@ਧੀਸਰਦਾਰਾਂ 3 ай бұрын
ਤੇਰੇ ਮੁੰਡੇ ਨੇ ਟੀਚਰ ਲਵਾਉਣ ਲਈ ਕਿੰਨੇ ਪੈਸੇ ਖਾਦੇ ਓਹ ਵੀ ਦਸ
@balbirgill9961
@balbirgill9961 3 ай бұрын
ਪ੍ਰਧਾਨ ਜੀ - ਪ੍ਰਧਾਨ ਜੀ ਕਹਿ ਕੇ ਤੁਸੀ ਸਿਰ ਤੇ ਚੜਾਇਆ ਆਪਣੇ ਸੱਜਰੇ ਖਸਮ ਨੂੰ ।ਹੁਣ ਨੀ ਉਹ ਲਹਿੰਦਾ ; ਆਪਣੀ ਤੇ ਤੁਹਾਡੀ ਮਟਾਂਡੀ ਕਢਾ ਕੇ ਲੱਥੂਗਾ।
@ravindersinghgill314
@ravindersinghgill314 3 ай бұрын
ਭਾਈ ਸਾਹਿਬ ਜੀ ਸੁਖਬੀਰ ਦੀ ਪੰਥ ਲਈ ਇੱਕ ਵੀ ਕੁਰਬਾਨੀ ਨਹੀਂ । ਜਿੰਨੀ ਵੀ ਹੈ ਇਸ ਵਿੱਚ ਹਾਉ ਮੈਂ ਭਰੀ ਹੋਈ ਆ ਤੇ ਇਹ ਆਪਣੇ ਆਪ ਨੂੰ ਪਾਰਟੀ ਦਾ ਮਾਲਕ ਸਮਝਦਾ ।।
@RajinderSingh-bp4br
@RajinderSingh-bp4br 3 ай бұрын
ਪ੍ਰਕਾਸ਼ ਸਿੰਘ ਬਾਦਲ ਨੇ ਆਪਣੇ ਗੰਨਮੈਨ ਸਿਕੰਦਰ ਸਿੰਘ ਮਲੂਕਾ ਨੂੰ ਮੰਤਰੀ ਬਣਾਇਆ 😮
@ਵਾਹਿਗੁਰੂਜੀ-ਙ8ਹ
@ਵਾਹਿਗੁਰੂਜੀ-ਙ8ਹ 3 ай бұрын
Bjp ਨੂੰ ਕਿਉ ਪੁੱਛਦੇ ਓ, ਕਿਸੇ ਅਕਾਲੀ ਲੀਡਰ ਨੂੰ ਪੁੱਛੋ
@amarbirsingh7986
@amarbirsingh7986 3 ай бұрын
ਇਹ ਜਿੰਨੇ ਗਏ ਸਰਦਾਰ ਸੁਖਬੀਰ ਸਿੰਘ ਬਾਦਲ ਨੂੰ ਹੋਣ ਬਾਹਰ ਹੀ ਰੱਖਣੇ ਚਾਹਿੰਦੇ ਨੇ।
@drkuldipsingh1400
@drkuldipsingh1400 3 ай бұрын
JO KUJ HOIA MALUKA VI OS DA hisa c Hun dhud dhota ho gia 😂😂
@AnupartapBrar
@AnupartapBrar 3 ай бұрын
ਵਦੀਆ ਹੋਇਆ ਤੁਸੀ ਆਪ ਦਫ਼ਾ ਹੋ ਗਏ ਤੁਹਾਡੀ ਵਜ੍ਹਾ ਕਰਕੇ ਪੂਰੇ ਪੰਜਾਬ ਚ ਅਕਾਲੀ ਦਲ ਦੀ ਬੇਇਜ਼ਤੀ ਹੋਈ
@AnupartapBrar
@AnupartapBrar 3 ай бұрын
ਤੇਰੇ ਮੁੰਡੇ ਨੇ ਟੀਚਰ ਲਵਾਉਣ ਲਈ ਕਿੰਨੇ ਪੈਸੇ ਖਾਦੇ ਓਹ ਵੀ ਦਸ
@manmohansingh7426
@manmohansingh7426 3 ай бұрын
ਨਵੀਂ ਖ਼ਾਲਸ ਪਨੀਰੀ ਨੂੰ ਅੱਗੇ ਲਿਆਉਣ ਦੀ ਵਜਾਏ ਆਪ ਦੋ ਦੋ ਤਿੰਨ ਤਿੰਨ ਟਿਕਟਾਂ ਭਾਲਦੇ ਓ, ਇਸੇ ਲਈ ਲੋਕਾਂ ਨੇ ਸਬਕ ਸਿਖਾਇਆ ਹੈ।
Officer Rabbit is so bad. He made Luffy deaf. #funny #supersiblings #comedy
00:18
Funny superhero siblings
Рет қаралды 9 МЛН
Players vs Corner Flags 🤯
00:28
LE FOOT EN VIDÉO
Рет қаралды 70 МЛН
Как мы играем в игры 😂
00:20
МЯТНАЯ ФАНТА
Рет қаралды 3,2 МЛН