Farmers Protest | ਸੁਣੋ ਕਿਉਂ ਨਹੀਂ ਇਕੱਠੇ ਹੁੰਦੇ ਕਿਸਾਨ ਲੀਡਰ ? | Khanauri Border | Jagjit Dallewal | N18V

  Рет қаралды 106,755

News18 Punjab

News18 Punjab

Күн бұрын

Пікірлер: 46
@RanjeetSingh-lh6nm
@RanjeetSingh-lh6nm 18 күн бұрын
100% ਸਹੀ ਗੱਲ ਆ ਬਾਈ ਜੀ, ਪਹਿਲਾਂ ਡੱਲੇਵਾਲ ਆਪਣੇ ਆਪ ਨੂੰ ਵੱਡਾ ਲੀਡਰ ਬਣਨ ਲਈ ਧੱਕੇ ਨਾਲ ਮੋਰਚਾ ਲਾਇਆ, ਹੁਣ ਡੱਲੇਵਾਲ ਆਪ ਕਾਕਾ ਸਿਓਂ ਕੋਟੜਾ ਦੇ ਟਰੈਪ ਵਿੱਚ ਫਸ ਗਿਆ, ਹੁਣ ਕਾਕਾ ਸਿਓ ਪ੍ਰਧਾਨ ਬਣਨ ਦੀ ਸੋਚ ਰਿਹਾ ਤਾਂ ਹੀ ਜਿਹੜੇ ਲੀਡਰ ਪਤਾ ਲੈਣ ਆਏ ਉਹਨਾਂ ਨੂੰ ਗਲਤ ਬੋਲੀਆਂ
@HarwinderSingh-bjsh
@HarwinderSingh-bjsh 18 күн бұрын
Bai kaka kotda dallewal to senior leader aa Jado pishaura singh sidhupur di death hoi us vele Kaka singh state da vice president c te dallewal district da pardhan c j kake ne pardhan e ban na hunda tn ajj to 6-7 saal pehla ban janda Puri knowledge lain to bad comment krya karo
@RanjeetSingh-lh6nm
@RanjeetSingh-lh6nm 18 күн бұрын
@HarwinderSingh-bjsh ਫਿਰ ਇਹ ਵੀ ਪਤਾ ਹੋਊ ਵੀ ਪਿਸ਼ੋਰਾ ਦੇ ਹੁੰਦੇ ਡੱਲੇਵਾਲ ਨੂੰ ਕਾਰਜਕਾਰੀ ਪ੍ਰਧਾਨ ਬਣਾਇਆ ਸੀ ਤਾਂ ਹੀ ਬਾਅਦ ਵਿੱਚ ਡੱਲੇਵਾਲ ਦਾ ਪੱਖ ਵੱਧ ਗਿਆ ਉਸ ਨੂੰ ਪ੍ਰਧਾਨ ਮੰਨ ਲਿਆ ਗਿਆ,ਉਹ ਚੀਸ ਕਾਕੇ ਦੇ ਅੱਜ ਵੀ ਆ
@HarwinderSingh-bjsh
@HarwinderSingh-bjsh 18 күн бұрын
@@RanjeetSingh-lh6nm bai us time kaka kotda ne keha c k mai anpad aa mai pardhan nahi ban sakda dallewal de naam di sifarish ona ne hi kiti c
@RamsinghSingh-v6z
@RamsinghSingh-v6z 18 күн бұрын
😮 1:57 😢😮😮😮😮😅
@majorsingh6354
@majorsingh6354 18 күн бұрын
eh viakti kisana de akee vich rorha lagda h eh viakti khud garj lagda h ehna di Union vichare iss jiada nolej vi nahi h
@BhagatsinghDhaliwal
@BhagatsinghDhaliwal 17 күн бұрын
ਇਹ ਰਾਹ ਵੀ ਤਾਂ ਖੁਦਕੁਸ਼ੀ ਹੀ ਹੈ
@balwinderthind2650
@balwinderthind2650 19 күн бұрын
ਡੱਲੇਵਾਲ ਆਪਣੇ ਆਪ ਨੂੰ ਸਭ ਤੋਂ ਵੱਡਾ ਲੀਡਰ ਸਮਝਦਾ,ਪਰੰਤੂ ਉਹ ਹੈ ਨਹੀਂ। ਜਿੱਤ ਏਕੇ ਨਾਲ ਹੀ ਹੋਣੀ ਹੈ।
@jugrajsingh9724
@jugrajsingh9724 18 күн бұрын
Tere to tan vdda hi a
@jaspalsingh4269
@jaspalsingh4269 17 күн бұрын
ਤੁਸੀ ਕੂਮੈਂਟ ਕਰਦੇ ਰਹੋ , ਡੱਲੇਵਾਲ ਤਾਂ ਬੜਾ ਲੀਡਰ ਬਣ ਹੀ ਗਿਆ, ਅਗਰ ਸ਼ਹੀਦ ਹੋ ਗਿਆ,ਤਾਂ ਪੂਰੇ ਭਾਰਤ ਚ ਡੱਲੇਵਾਲ ਦਾ ਹੀ ਨਾਮ ਗੂੰਜੇਗਾ ।
@siriwansonicechanlverygood6661
@siriwansonicechanlverygood6661 15 күн бұрын
Dashmesh pita ji sikh kom de sare karj aap sawan ji 🙏🏻🙏🏻🙏🏻🙏🏻🙏🏻❤️❤️❤️❤️❤️
@Gurjeetkaur-o4w
@Gurjeetkaur-o4w 17 күн бұрын
ਹੁਣ ਝਗੜਾ ਕਰਨ ਦਾ ਟਾਇਮ ਨਹੀਂ ਸਾਰੇ ਇਕੱਠੇ ਹੋ ਜਾਉ ਵੇਲਾ ਸਬਲ ਲਉ
@GaganSingh-r6l
@GaganSingh-r6l 12 күн бұрын
🙏🙏🙏🙏🙏
@harmailsingh283
@harmailsingh283 14 күн бұрын
ਪੰਜਾਬ ਦੇ ਲਈ ਡੱਲੇਵਾਲ ਵਾਲਾ ਜ਼ਰੂਰੀ ਕਿਉਂ ॥ ਸਰਕਾਰਾਂ ਲਈ ਕਿਉਂ ਨਹੀਂ ਜਰੂਰੀ ਡੱਲੇਵਾਲ ॥ਸੈਂਨਟਰ ਲਈ ਡੱਲੇਵਾਲ ਵਾਲ ਜਰੂਰੀ ਨਹੀਂ 👻👻ਇਹ ਹੈ ਸੈਂਟਰ ਸਰਕਾਰ
@hansrajmirock7000
@hansrajmirock7000 17 күн бұрын
ਬਾਈ ਜੀ ਮਰਨ ਵਰਤ ਨਾਲ ਹੱਲ ਨਹੀਂ ਹੋ ਣਾਲੜਨਾਪੈਣਾ।ਏ
@pargatreehal1403
@pargatreehal1403 17 күн бұрын
ਪਰ ਤੁਸੀ ਬਾਰ ਬਾਰ ਉਹ ਹੀ ਗਲ ਕਰੀ ਜਾਦੇ ਕਹੋ msp ਦਾ ਕਾਨੂੰਨ ਬਨਾਉ ਸਾਰੇ ਤਮਾਸ਼ਾ ਬਨਾ ਰਹੇ ਹੋ
@AjitSingh-el4gf
@AjitSingh-el4gf 15 күн бұрын
Jhuth bolda ,pb sarkar ki kr sacdi hai.pb sarkar nu badnam krde ho.
@PreetamKaur-z7g
@PreetamKaur-z7g 17 күн бұрын
Mm😊😊
@GurmeetSingh-o4r2c
@GurmeetSingh-o4r2c 17 күн бұрын
Th 3
@PalwinderSingh-gt4pe
@PalwinderSingh-gt4pe 16 күн бұрын
ਕਾਕਾ ਕੋਟੜਾ ਤਾ ਪ੍ਰਧਾਨ ਬਣਨ ਦੀ ਤਿਆਰੀ ਵਿੱਚ ਹ ਹਾਂ ਤਾਂ ਆ ਗਈ ਸੀ ਦੁਪਹਿਰੇ
@HarjotSingh-ku7uj
@HarjotSingh-ku7uj 13 күн бұрын
Sar media Modinagar kyon nikal kar
@RavinderKaur-w5u
@RavinderKaur-w5u 18 күн бұрын
ਬੁਜੜ ਬੰਦ ਖੋਟਾ ਆ ਤੂੰ ਕਿਉ ਨਹੀ ਭੂੱਖ ਹੜਤਾਲ ਤੇ ਕਿਉ ਨਹੀ ਗਿਆ ।
@jaspalsingh4269
@jaspalsingh4269 17 күн бұрын
ਥੋਡੇ ਲੀਡਰ ਪਹਿਲੇ ਮੋਰਚੇ ਚੋਂ ਮਾਲ ਛਕ ਕੇ ਬੈਠੇ ਨੇ ਜਦ ਖਤਮ ਹੋ ਜਾਊ ਫੇਰ ਆ ਜਾਣਗੇ ਸਰਦਾਰ ਡੱਲੇਵਾਲ ਨੇ ਨਾ ਪਹਿਲਾ ਖਾਇਆ ਨਾ ਹੁਣ ਖਾਊਗਾ,
@kamaljit6992
@kamaljit6992 13 күн бұрын
Hunger strike chad k dusra protest apnauyo
@hardialsingh5972
@hardialsingh5972 17 күн бұрын
ਇਹ ਤਾਂ ਲਾਟੂ ਵਾਂਗੂ ਘੁੰਮੀ ਜਾਂਦਾ
@jasvirkumar4605
@jasvirkumar4605 17 күн бұрын
Ye kisan nahi hi ye aap ke bande hi
@hardevsinghhardevsingh8662
@hardevsinghhardevsingh8662 17 күн бұрын
Ke tusi morcha vich ho Bhai ji ho te bahut changa hai ye nahi te avo sirf 1 rat laga ke dekho
@jagtarkasumbri8861
@jagtarkasumbri8861 17 күн бұрын
Eh othe jande jethe passa eh ekthe nahi hunde
@PalwinderSingh-gt4pe
@PalwinderSingh-gt4pe 16 күн бұрын
ਤੂੰ ਨਹੀਂ ਇਕੱਠੇ ਹੋਣ ਦਿੰਦਾ
@jasvirsingh-br4nr
@jasvirsingh-br4nr 17 күн бұрын
Gareb ki karu
@hardevsinghhardevsingh8662
@hardevsinghhardevsingh8662 17 күн бұрын
Grib koye aya he nahi par fir be garib khatar be मांग rakhi gaye hai
@jasvirkumar4605
@jasvirkumar4605 17 күн бұрын
Kisan ko to kheti se hi fursat nahi hi
@hardevsinghhardevsingh8662
@hardevsinghhardevsingh8662 17 күн бұрын
Aja Bhai morcha vich fir pind mai zameen be dekh lena jub teri tasalli ho jaye fir tu kissan keh doga kya fir kuch our
@JagjitSingh-uz4dv
@JagjitSingh-uz4dv 18 күн бұрын
ਉਗਰਾਹਾਂ ਰੁਲਦੂ ਰਾਜੇਵਾਲ ਰਾਜਿੰਦਰ ਗ਼ਦਾਰ ਦੱਲੇ ਵਿਕੇ ਹੋਏ ਡੱਲੇਵਾਲ ਸਾਬ ਜ਼ਿੰਦਾਬਾਦ ❤
@jasvirkumar4605
@jasvirkumar4605 17 күн бұрын
Sab kisano ka naam lekar rajneeti kar rahi hi
@MeghaGill
@MeghaGill 12 күн бұрын
AAP Party kissan ne merke raji han ke.cm panjsb dihLai naal mela sir ji Fake.adia.banak Panjsb sarker Ro sater sakre pm modi naal cm aap party meiL k ChaL.RAHa SiR Ji
@chhajusingh9591
@chhajusingh9591 17 күн бұрын
Waheguru ji - Eah ohh Bande ne ji - Meri 30 Kanala Jameen Pichhle 19 Salan Ton Nappi hai ji - BKU Sidhupur Jathebandi Pardhan Jagjit Singh Dalewal and Kaka kotra De Bande Resham yatri ne District Bathinda Village Yaatri Teh Mour - Eah Thaggan Da Tolla hai ji Waheguru ji
@SinghiqbalranaRana
@SinghiqbalranaRana 14 күн бұрын
Yah sab baten hi karte Hain ine sab ko dalewal se tension hai uska naam jyada liya jata hai isliye yah dalne walon Ko bich mein se hatana chahte Hain
@SinghiqbalranaRana
@SinghiqbalranaRana 14 күн бұрын
Yah Banda jitna bol raha hai tallewal ke bad iska number hai agar dalne walon Ko kuchh Ho Gaya to yah Banda bhag jaega yah bhookh hadtal per nahin baithega tallewal
So Cute 🥰 who is better?
00:15
dednahype
Рет қаралды 19 МЛН
It works #beatbox #tiktok
00:34
BeatboxJCOP
Рет қаралды 41 МЛН
So Cute 🥰 who is better?
00:15
dednahype
Рет қаралды 19 МЛН