Simranjit Singh Mann ਨੇ ਮੰਗਿਆ Amritpal ਦੇ ਮਾਤਾ ਤੋਂ ਸਪਸ਼ਟੀਕਰਨ, ਕਿਉਂ ਦਿੱਤਾ ਖਾਲਿਸਤਾਨ ਵਾਲਾ ਬਿਆਨ ? | N18V

  Рет қаралды 109,724

News18 Punjab

News18 Punjab

Күн бұрын

Пікірлер: 88
@amarjeetsingh3869
@amarjeetsingh3869 3 ай бұрын
ਕਿਉਂ ਪੰਜਾਬ ਦਾ ਬੇੜਾ ਗਰਕ ਕਰ ਰਹੇ ਹੋ 84 ਵਿੱਚ ਨਿਹੱਥੇ ਲੋਕ ਸਰਕਾਰਾਂ ਤੇ ਖਾਲਿਸਤਾਨੀਆਂ ਨੇ ਮਰਵਾਏ ਉਹ ਵੇਲਾ ਤਾਂ ਅਜੇ ਭੁੱਲਿਆ ਨਹੀਂ ਸਮਝ ਤੋਂ ਕੰਮ ਲਿਆ ਜਾਵੇ
@PyareMohan-yf6zz
@PyareMohan-yf6zz 3 ай бұрын
Bilkul thik veer ji...ena loka ne Punjab da ant krva ke hi hutna....ina loka ne hi paise de lalach vich Bhayia nu Punjab vich vaarh ditta...ohi bhayie hun ina diya hi paggan nu huth paunde aa..aje v saram nhi ina nu
@jdsingh6148
@jdsingh6148 3 ай бұрын
ਇਹ ਗੱਲ ਅਸਲ ਚ ਛੇਵੇਂ ਪਾਤਸ਼ਾਹ ਗੁਰੂ ਹਰਗੋਬਿੰਦ ਸਾਹਿਬ ਤੋਂ ਸ਼ੁਰੂ ਹੋਈ। ਤੇਰੇ ਜਿੰਨੇ ਸਿਆਣੇ ਬਾਅਦ ਚ ਜੰਮੇ ਹਨ ਇਸੇ ਕਰਕੇ ਕੰਮ ਖਰਾਬ ਹੋ ਗਿਆ। ਭਾਈ ਸਾਹਿਬ ਜਦੋਂ ਦਾ ਗੁਰੂ ਗੋਬਿੰਦ ਸਿੰਘ ਨੇ ਸਿੱਖਾਂ ਨੂੰ ਹਥਿਆਰਬੰਦ ਕੀਤਾ ਓਦੋਂ ਦੇ ਸਿੱਖ ਵਧੀਆ ਕਿਸਮ ਦੇ ਗੁਲਾਮ ਨਹੀਂ ਬਣ ਰਹੇ। ਤੁਸੀਂ ਅੱਗੇ ਲੱਗੋ ਤੇ ਸਿੱਖਾਂ ਨੂੰ ਗੁਲਾਮੀ ਦਾ ਅਨੰਦ ਮਾਨਣਾ ਸਿਖਾਓ।
@SeerasinghSeerasingh-x9c
@SeerasinghSeerasingh-x9c 3 ай бұрын
ਅੰਮ੍ਰਿਤਪਾਲ ਸਿੰਘ ਖਾਲਸੇ ਦੇ ਨਾਲ ਹਲਕਾ ਤਲਵੰਡੀ ਸਾਬੋ ਜ਼ਿਲਾ ਬਠਿੰਡਾ
@gurnamsingh-bc8oy
@gurnamsingh-bc8oy 3 ай бұрын
ਸਿੱਖ ਕੌਮ ਦੇ ਵੱਡੇ ਗ਼ਦਾਰ ਅਤੇ ਮੌਕਾ ਪ੍ਰਸ਼ਤ ਇਨਸਾਨ ਨੂੰ ਵੀ ਗੱਲਾਂ ਕਰਨ ਦਾ ਮੌਕਾ ਮਿਲ ਗਿਆ, ਇਸ ਨੇ 40 ਸਾਲ ਸਿੱਖ ਕੌਮ ਨੂੰ ਗੁੰਮਰਾਹ ਕਰਨ ਤੋਂ ਸਿਵਾਏ ਹੋਰ ਕੋਈ ਕੰਮ ਨਹੀਂ ਕੀਤਾ
@KewalSiddhu
@KewalSiddhu 3 ай бұрын
ਸਿਮਰਜੀਤ ਮਾਨ ਫੇਲ ਹੋਇਆ ਵਾ ਬੰਦਾ
@Deep-zy5uk
@Deep-zy5uk 3 ай бұрын
ਵਾਹਿਗੁਰੂ ਜੀ ਭਾਈ ਅੰਮ੍ਰਿਤਪਾਲ ਸਿੱਖ ਜੀ ਨੂੰ ਚੜ੍ਹਦੀਕਲਾ ਵਿਚ ਰਖਣ। ਗ਼ਲਤ ਕਮੈਂਟਸ ਕਰਨ ਵਾਲੀ ਭੇਡਾਂ ਨੂੰ ਸੁਮਤ ਬਖਸ਼ਣ।
@paramjitsingh6295
@paramjitsingh6295 3 ай бұрын
ਭਾਈ ਅੰਮ੍ਰਿਤਪਾਲ ਸਿੰਘ ਜ਼ਿੰਦਾਬਾਦ ਜੀ
@waheguruji55
@waheguruji55 3 ай бұрын
ਵਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫ਼ਤਹਿ 🙏🏽
@GurjeetKaur-b7g
@GurjeetKaur-b7g 3 ай бұрын
ਵਹਿਗੁਰੂ ਜੀ ਅੰਮ੍ਰਿਤਪਾਲ ਸਿੰਘ ਜੀ ਨੂੰ ਚੜਦੀਕਲਾ ਚ ਰੱਖਣਾ ਜੀ
@paramjitsingh6295
@paramjitsingh6295 3 ай бұрын
ਪੈਲਾ ਮਾਨ ਸਿੰਧੂ ਬਾਈ ਤੇ ਦੀਪ ਸਿੰਧੂ ਨੂੰ ਭੁੱਲ ਗਿੰਆ
@JaswindersidhuSidhu-ou4li
@JaswindersidhuSidhu-ou4li 3 ай бұрын
ਕੀ ਕਿਹਾ ਅਮ੍ਰਿਤਪਾਲ ਸਿੰਘ ਖਾਲਸਾ ਮਾਤਾ ਜੀ ਨੇ ਕੋਈ ਗਁਲਤ ਨਹੀ ਕਿਹਾ ਪੱਤਰਕਾਰਾ ਨੂੰ ਤਾ ਸਿਰਫ ਬਹਾਨੇ ਚਾਹੀਦਾ
@ssssingh1369
@ssssingh1369 3 ай бұрын
Nhi bhai saab mata g jada bol gye
@dkkhalsa1551
@dkkhalsa1551 3 ай бұрын
ਆਪ ਕੋ ਮਰਜੀ ਬੋਲੀ ਜਾਂਦੇ ਨੇ ਪਰ ਇਕ ਬਜੁਰਗ ਮਾਤਾ ਕੋਲੋ ਜੇਕਰ ਕੋਈ ਗੱਲ ਕਹੀ ਗਈ ਅਣਜਾਣੇ ਵਿਚ ਦਾ ਕੁੱਤੇ ਵੀ ਭੌਂਕਣ ਲੱਗੇ ਉਂਗਲਾਂ ਲੈਣ ਦੀ ਆਦਤ ਤ ਮਸੰਦ ਕੁੱਤਿਆਂ ਨੂੰ ਹੈ ਹੀ ਤਾਂ ਹੀ ਸਾਡੇ ਸੂਰਬੀਰ ਯੋਧੇ ਉੱਚਾ ਨਹੀਂ ਉੱਠ ਸਕਦੇ,ਪ੍ਰ ਜੇਕਰ ਭਾਈ ਸਾਹਿਬ ਨੂੰ ਤੇ ਸਰਬਜੀਤ ਸਿੰਘ ਨੂੰ ਕੁਝ ਵੀ ਹੋਇਆ ਤਾਂ 4ਲੱਖ ਦੀ ਜਨਤਾ ਟਿਕੇਗੀ ਨਹੀਂ ਤੂੰਬਾ ਤੂੰਬਾ ਕਰ ਦੇਣਗੇ ਸਿੰਘ ਭੁਲੁਖੇ ਕਢ ਦਿਓ ਸਾਰੇ ,ਬਾਂਦਰਾਂ ਦੀ ਕੌਮ ਨੂੰ ਨੱਥ ਪਾਓ ਚੰਗੇ ਰਹੋਗੇ ,ਪਰ ਖਾਲਿਸਤਾਨ ਤਾਂ ਖਾਲਸੇ ਨਾਲ ਹੀ ਬਣੇਗਾ ਖਾਲਿਸਤਾਨ ਜਿੰਦਾਬਾਦ ਖਾਲਿਸਤਾਨ ਜਿੰਦਾਬਾਦ ਖਾਲਿਸਤਾਨ ਜਿੰਦਾਬਾਦ ਖਾਲਿਸਤਾਨ ਜਿੰਦਾਬਾਦ ❤❤❤❤❤❤❤❤
@ਚੜਦਾਪੰਜਾਬ-ਚ6ਞ
@ਚੜਦਾਪੰਜਾਬ-ਚ6ਞ 3 ай бұрын
ਮਾਤਾ ਨੂੰ ਇਹਦਾ ਗਿਆਨ ਨਹੀਂ ਹੈ ਐਨਾ ਬਾਕੀ ਮਾਂ ਨੂੰ ਆਪਣੇਂ ਪੱਤਰ ਨੂੰ ਕੋਲ ਵੇਖਣ ਦਾ ਬਹੁਤ ਹੁੰਦੈ ਰਹੀ ਗੱਲ ਮਾਨ ਸਾਹਿਬ ਦੀ ਇਹਨਾਂ ਦੀਆਂ ਇਹੀ ਗੱਲਾਂ ਇਹਨਾਂ ਨੂੰ ਕਰਾਉਂਦੀਆਂ ਨੇ
@gurdeepsingh-lc8yw
@gurdeepsingh-lc8yw 3 ай бұрын
ਗਰੀਬਾਂ ਵੱਲ ਦੇਖਿਆ ਜਾਵੇ ਜਿਨ੍ਹਾਂ ਕੋਲ ਇੱਕ ਡੰਗ ਦੀ ਰੋਟੀ ਵੀ ਨਹੀਂ। ਮਸਾਂ ਗੁਜ਼ਾਰਾ ਕਰਦੇ ਨੇ। ਰੋਜ਼ ਜੰਮਦੇ ਤੇ ਰੋਜ਼ ਮਰਦੇ ਨੇ। ਉਹਨਾਂ ਨੂੰ ਤੁਸੀਂ ਸਟੱਡੀ ਨਾਲ਼ ਜੋੜੋ। ਪਰਿਵਾਰਾਂ ਦਾ ਬੀੜਾ ਚੁੱਕੋ। ਉਹਨਾਂ ਨੂੰ ਅਸਲੀਅਤ ਨਾਲ਼ ਜੋੜੋ। ਪੇਟ ਨਾਂ ਪਈਆਂ ਰੋਟੀਆਂ ਸਭੇ ਗੱਲਾਂ ਖੋਟੀਆਂ।ਜੇ ਤੁਹਾਨੂੰ ਪ੍ਰਮਾਤਮਾ ਦੇ ਦਰਸ਼ਨ ਹੋਏ ਹਨ ਤਾਂ ਸਾਡੀ ਵੀ ਉਹਨਾਂ ਦੇ ਦਰਸ਼ਨ ਕਰਨ ਵਿੱਚ ਪੂਰੀ ਵਾਹ ਲਾਓ।
@sarabsingh5487
@sarabsingh5487 3 ай бұрын
ਆਂਡੇ ਖਾਣੇਂ ਸਿਮਰਨਜੀਤ ਸਿੰਘ ਮਾਨ ਤੋਂ🐓 ਵੀ ਅੰਡੇ ਖਾਣ ਦਾ✍️✍️ ਸਪੱਸ਼ਟੀਕਰਨ ਲਿਆ ਜਾਣਾਂ ਚਾਹੀਦਾ ਹੈ, ,
@jdsingh6148
@jdsingh6148 3 ай бұрын
ਹੱਛਾ ਜੀ ਤੁਹਾਡੇ ਹਿਸਾਬ ਨਾਲ ਮਾਨ ਬਾਹਮਣ ਹੈ ਜਿਹੜਾ ਅੰਡੇ ਨਹੀਂ ਖਾ ਸਕਦਾ?
@gurpalsingh7907
@gurpalsingh7907 3 ай бұрын
ਸਿਮਰਨਜੀਤ ਮਾਨ ਮਿਤ ਨਹੀਂ ਕਿਸੇ ਦਾ ਤੂੰ ਬਾਬਾ ਜਰਨੈਲ ਸਿੰਘ ਭਿੰਡਰਾਂਵਾਲਿਆਂ ਦੀਆਂ ਗੱਲਾਂ ਖੜੈ। ਤੂੰ ਖਾਲਸਤਾਨ ਨੂੰ ਛੱਡ ਕੇ ਸਵਧਾਨ ਦੀਆਂ ਸੌਂਹਾਂ ਕਿਉਂ ਖਾਧੀਆਂ। ਉਧਰੋਂ ਸਵਧਾਨ ਦੀਆਂ ਸੌਂਹਾਂ ਖਾ ਕੇ। ਦੂਜੇ ਪਾਸੇ ਖਾਲਸਤਾਨ ਦੀਆਂ ਗੱਲਾਂ ਸੁਣਕੇ ਲੋਕਾਂ ਨੂੰ ਗੁੰਮਰਾਹ ਕਰ ਦਾ ਆਰਿਹਾ ਹੈ। ਜਿਦੋਂ ਸਵਧਾਨ ਦੀਆਂ ਸੌਹਾ ਖਾਣੀਆਂ ਹਨ ਫਿਰ ਖਾਲਸਤਾਨ ਦੀਆਂ ਗੱਲਾਂ ਕਿਉਂ ਕਰਦਾ ਹੈ।
@paramjitsingh6295
@paramjitsingh6295 3 ай бұрын
ਮੌਕਾ ਪ੍ਰਸਤ ਆ ਮਾਨ ਇਸ ਨੂੰ ਬੌਲਨ ਦੀ ਅਕਲ ਨੀ
@Noor-u2v8q
@Noor-u2v8q 3 ай бұрын
ਇਹ ਏਜੰਸੀਆਂ ਦੇ ਆਦਮੀ ਨੇ ਭਰਾ ਜੀ ਇਹ ਕਮਲਾ ਆਦਮੀ ਹੈ ਸਿਮਰਨ ਜੀਤ ਮਾਨ
@BhinderjitSingh-x2u
@BhinderjitSingh-x2u 3 ай бұрын
ਸੱਚੀਆਂ ਗੱਲਾਂ ਕੀਤੀਆਂ ਸਿੱਖਾਂ ਨਾਲ ਸਰੇ ਆਮ ਨਾਲ ਧੱਕਾ ਹੋ ਰਹੀ ਹੈ
@NirmalSingh-u2o4q
@NirmalSingh-u2o4q 3 ай бұрын
Amratpal Singh.ji Jindabad jindabad Waheguru ji Waheguru ji
@hazurkhehra6838
@hazurkhehra6838 3 ай бұрын
2027 ch amritpal singh nu cm banao ji plz share masle Hal ho jange ji plz 🙏🏻
@iamranasinghpoliticspunjabtv
@iamranasinghpoliticspunjabtv 3 ай бұрын
KHALISTAN IS THE ONLY SOLUTIONS ✍️
@manpreetsManpreets
@manpreetsManpreets 3 ай бұрын
Amritpal.singh.zidabad❤❤
@bholabholi7083
@bholabholi7083 3 ай бұрын
❤khalistan zindabad ❤bhai beant Singh satwant Singh zindabad ❤
@kanwaljitsingh3272
@kanwaljitsingh3272 3 ай бұрын
ਖਾਲਸਾ ਰਾਜ ਜਿੰਦਾਬਾਦ
@fojiram730
@fojiram730 3 ай бұрын
ਭਗਵੰਤ ਸਿੰਘ ਨੂੰ ਅਤਵਾਦੀ ਕਹਿਣ ਵਾਲਾ ਸਿੱਧੂ ਮੂਸੇ ਵਾਲਾ ਦੀਪ ਸਿੰਘ ਸਿੱਧੂ ਹੁਣਾਂ ਨੂੰ ਭੁੱਲ ਗਿਆ ਵੋਟਾਂ ਵਿੱਚ ਜਿੱਤ ਕੇ ਬਾਅਦ ਵਿੱਚ ਕਹਿੰਦਾ ਮੈਂ ਤਾਂ ਆਪਣੇ ਦਮ ਤੇ ਜਿੱਤਿਆ ਆਪਣੇ ਦਮ ਤੇ ਜਿੱਤਣ ਵਾਲਾ ਇਸ ਵਾਰ ਸੰਗਰੂਰ ਜ਼ਿਲ੍ਹੇ ਤੋਂ ਕਿਉਂ ਹਾਰ ਗਿਆ ਨੋਜਵਾਨਾਂ ਦੇ ਮੋਢੇ ਤੇ ਰੱਖ ਕੇ ਚਲਾਉਣ ਵਾਲੇ ਆਪਣੇ ਪਰਿਵਾਰ ਬੱਚਿਆਂ ਨੂੰ ਇੰਡੀਆ ਭਾਰਤ ਤੋਂ ਬਾਹਰਲੇ ਮੁਲਕਾਂ ਵਿੱਚ ਸੇਂਟ ਕੰਮ ਕਾਰ ਕਰਕੇ ਦਿੱਤਾ ਹੋਇਆ ਆਪ ਇੰਡੀਆ ਭਾਰਤ ਵਿੱਚ ਰੈ ਕੇ ਲੋਕਾਂ ਦੇ ਪੁੱਤਾਂ ਤੇ ਰਾਜ ਨੀਤੀ ਕਰ ਰਿਹਾ ਆਪਣੀ ਗੱਡੀ ਤੇ ਆਪਣੇ ਘਰ ਤੇ ਕਿਉਂ ਨਹੀਂ ਖਾਲਿਸਤਾਨ ਦਾ ਝੰਡਾ ਲਾਇਆ ਪੰਜਾਬ ਦੇ ਲੋਕਾਂ ਨੂੰ ਬੇਨਤੀ ਹੈ ਕਿਸੇ ਦੇ ਅੰਨ੍ਹੇ ਭਗਤ ਨਾਂ ਬਣੋਂ ਹਮੇਸ਼ਾ ਆਪਣੇ ਪਰਿਵਾਰ ਬੱਚਿਆਂ ਵਾਰੇ ਸੋਚ ਸਮਝ ਕੇ ਚੱਲੋਂ ਬਾਅਦ ਵਿੱਚ ਕੋਈ ਨਹੀਂ ਤੋਰਦਾ ਪੰਪਾਂ ਤੋਂ ਬਚੋ ਅੰਨ੍ਹੇ ਭਗਤ ਹਮੇਸ਼ਾ ਮਾੜਾ ਬੋਲਦੇ ਗ਼ਲਤ ਕਮੈਟ ਕਰਦੇ ਨੇ ਕੋਈ ਚੱਕਰ ਨਹੀ
@hazurkhehra6838
@hazurkhehra6838 3 ай бұрын
Amritpal singh nu cm banao ji plz share masle Hal ho jange ji plz 🙏🏻
@jellyd99jarnail95
@jellyd99jarnail95 3 ай бұрын
Bacho Enna to
@BalwinderSingh-tk6hc
@BalwinderSingh-tk6hc 3 ай бұрын
Waheguru ji. S. Simranjeet Singh ji MAAN. VALLO hi Bhai Amritpal Singh ji HUNA NU. DASTAAR Bheta Keeti hai ji Khalsa RAAJ Khalsa panth zindabad zindabad zindabad
@lakheeaulakh2475
@lakheeaulakh2475 3 ай бұрын
Jaker Simeranjit dadtaar naa dinda pher kehra Amritpal nu dadtaar NAHI si milni, dadtaar taa sade Guru Sahib ne ditti hai, Simeranjit ne NAHI. Eh taa Buddha hoke musha nu hee vatt dinda rehnda
@gurmeetcheema7732
@gurmeetcheema7732 3 ай бұрын
Snt jrnail Singh g khalsa jindabad khalstan jindabad
@Cheema-zh6qn
@Cheema-zh6qn 3 ай бұрын
Bhai amritpal singh ji zindabad
@sewaksidhu5620
@sewaksidhu5620 3 ай бұрын
ਸਿਮਰਨਜੀਤ ਨਹੀਂ ਚਾਹੀਦਾ ਬੋਲਣਾ
@NirmallSingh-yu8bq
@NirmallSingh-yu8bq 3 ай бұрын
ਸਿਮਰਜੀਤ ਮਾਨ ਕੌਮ ਨਾਲ ਗਦਾਰੀ ਕਰਦਾ ਰਿਹਾ ਸਾਰੀ ਉਮਰ ਸਿਮਰਜੀਤ ਮਾਨ ਮੀਟ ਵੀ ਖਾਂਦੇ ਅੰਡੇ ਵੀ ਖਾਂਦੇ ਕੀ ਇਹ ਸਿੱਖਾਂ ਦਾ ਪੱਖ ਪੁਰੂ
@hazurkhehra6838
@hazurkhehra6838 3 ай бұрын
Punjab da ek hi Hal amritpal singh nu cm banao ji plz share masle Hal ho jange ji plz 🙏🏻
@gurdevsingh7824
@gurdevsingh7824 3 ай бұрын
ਪ੍ਇਮ ਉਧੇ ਸੱਚ ਦੀ ਅਵਾਜ਼ ਚੌਥਾ ਥੰਮ ਬਲਜਿੰਦਰ ਸਿੰਘ ਜੀ ਮਜਾ ਆ ਗਿਆ ਤੁਹਾਡੇ ਸਵਾਲਾਂ ਦਾ ਇਕ ਵੀ ਜਵਾਬ ਨਹੀਂ ਦਿੱਤਾ ਗਿਆ ਇਸ ਲੰਡੂ ਬੰਦੇ ਕੋਲ ਸੱਚੀ ਗੱਲ ਦਾ ਕੋਈ ਜਵਾਬ ਨਹੀਂ ਹੈ ਇਹ ਭੋਸੜੁ ਆਪ ਹੀ ਵੱਡਾ ਅਤਵਾਦੀ ਸ਼ਮਜੀ ਬੈਠਾ ਹੈ ਪੰਜਾਬ ਗੋਰਮਿੰਟ ਨੂੰ ਫੁਦੂ ਬਣਾ ਕੇ ਲੱਖਾ ਰੁਪਏ ਦੀ ਸਕਿਉਰਟੀ ਲੇ ਕੇ ਲੋਕਾ ਨੂੰ ਧਮਕਾਇਆ ਡਰਾਇਆ ਲੁਟਿੱਆ ਜਾ ਰਿਹਾ ਹੈ ਇਨਾ ਨੂੰ ਗਲਤ ਫਲ਼ਤ ਬੋਲ ਕੇ ਜੁਤੀਆਂ ਖਾਨ ਦੀ ਆਦਤ ਪੈ ਗਈ ਹੈ ਆਈ ਜੀ ਸਾਹਿਬ ਇਨਾ ਤੋ ਸਕਿਉਰਟੀ ਵਾਪਿਸ ਲਈ ਜਾਵੇ ਜੀ 🙏🙏🙏🙏
@kanwaljitsingh3272
@kanwaljitsingh3272 3 ай бұрын
ਸਭ ਤੋਂ ਵੱਡਾ ਕੌਮ ਦਾ ਵੱਡਾ ਨੁਕਸਾਨ ਕਰਵਾਇਆ ਮਾਨ ਨੇ ਇਸ ਨੇ ਦੋ ਦੋਹਾਂ ਸੀ 3:56 ਟਾਂ ਤੇ ਹਰਾਉਣ ਵਿਚ ਕੋਈ ਕਸਰ ਨਹੀਂ ਛਡੀ ਮਾਨ ਨੇ ਬਹੁਤ ਮਾਇਆ ਇਕਠੀ ਕਰ ਲਈ ਹੈ ਹੁਣ ਕੌਮ ਦਾ ਖਹਿੜਾ ਛਡ ਦੇਣਾ ਚਾਹੀਦਾ ਹੈ ਇਸ ਵਿੱਚ ਹੀ ਕੌਮ ਦਾ ਭਲਾ ਹੈ ਖਾਲਸਾ ਰਾਜ ਅਤੇ ਖਾਲਿਸਤਾਨ ਦੇ ਨਾਅਰੇ ਵਿਚ ਬਹੁਤ ਫਰਕ ਹੈ ਖਾਲਸਾ ਰਾਜ ਮਹਾਰਾਜਾ ਰਣਜੀਤ ਸਿੰਘ ਦੇ ਰਾਜ ਨਾਲ ਤੁਲਨਾ ਕੀਤੀ ਜਾਂਦੀ ਹੈ ਜੋ ਹਰ ਇਕ ਪੰਜਾਬ ਵਾਸੀ ਚਾਹੁੰਦਾ ਹੈ ਲੇਕਿਨ ਖਾਲਿਸਤਾਨ ਸਿਰਫ ਸਿਖਾਂ ਨੂੰ ਕੁਟਵਾਨ ਅਤੇ ਮਾਇਆ ਇਕਠੀ ਕਰਨ ਵਾਲਾ ਨਾਮ ਲਗਦਾ ਹੈ
@SurinderSingh-we9rt
@SurinderSingh-we9rt 3 ай бұрын
ਮਾਤਾ ਜੀ ਅੰਮ੍ਰਿਤਪਾਲ ਸਿੰਘ ਨੇ ਖਾਲਿਸਤਾਨ ਦੇ ਏਜੰਡੇ ਤੇ ਚੋਣ ਲੜੀ ਹੈ।ਖਡੂਰ ਸਾਹਿਬ ਦੇ ਲੋਕਾਂ ਨੇ ਖਾਲਿਸਤਾਨ ਬਣਾਉਣ ਲਈ ਹੀ ਤਾਂ ਉਸਨੂੰ ਵੋਟਾਂ ਪਾਕੇ MP ਬਣਾਇਆ, ਹੁਣ ਕਹਿੰਦੇ ਓਹ ਕੋਈ ਖਾਲਿਸਤਾਨੀ ਨਹੀਂ ਹੈ।
@GillGill-zm4mp
@GillGill-zm4mp 3 ай бұрын
waheguru ji ka Khalsa waheguru ji ki fathe phala ta a daso k ajj simerjeet maan gallan auon lug gyiaa j
@sunnyhans9570
@sunnyhans9570 3 ай бұрын
simranjit singh maan v sahi par amritpal singh de mata ji da beyan dekh k aye lgda ik bhawna maa di hundi a apne putt nu bahr dekhn di
@jdsingh6148
@jdsingh6148 3 ай бұрын
@amarjeetsingh6869 ਇਹ ਗੱਲ ਅਸਲ ਚ ਛੇਵੇਂ ਪਾਤਸ਼ਾਹ ਗੁਰੂ ਹਰਗੋਬਿੰਦ ਸਾਹਿਬ ਤੋਂ ਸ਼ੁਰੂ ਹੋਈ। ਤੇਰੇ ਜਿੰਨੇ ਸਿਆਣੇ ਬਾਅਦ ਚ ਜੰਮੇ ਹਨ ਇਸੇ ਕਰਕੇ ਕੰਮ ਖਰਾਬ ਹੋ ਗਿਆ। ਭਾਈ ਸਾਹਿਬ ਜਦੋਂ ਦਾ ਗੁਰੂ ਗੋਬਿੰਦ ਸਿੰਘ ਨੇ ਸਿੱਖਾਂ ਨੂੰ ਹਥਿਆਰਬੰਦ ਕੀਤਾ ਓਦੋਂ ਦੇ ਸਿੱਖ ਵਧੀਆ ਕਿਸਮ ਦੇ ਗੁਲਾਮ ਨਹੀਂ ਬਣ ਰਹੇ। ਤੁਸੀਂ ਅੱਗੇ ਲੱਗੋ ਤੇ ਸਿੱਖਾਂ ਨੂੰ ਗੁਲਾਮੀ ਦਾ ਅਨੰਦ ਮਾਨਣਾ ਸਿਖਾਓ।
@GillGill-zm4mp
@GillGill-zm4mp 3 ай бұрын
j simerjeet maan 40 saal da sagars ladd da c fr MP kyu ni baniaa loka di ta tere lyi koi avaj hi ni tu hun moka parasti
@DelightfulRoadCar-vp8zc
@DelightfulRoadCar-vp8zc 3 ай бұрын
ਖਾਲਿਸਤਾਨ ਜਿੰਦਾਬਾਦ ਵਾਹਿਗੁਰੂ ਜੀ ਕਿਰਪਾ ਕਰੋ ਜੀ
@amanohri7742
@amanohri7742 3 ай бұрын
Bs fer hun dubara pols agi pols hougi 😂
@darshanbhathal1123
@darshanbhathal1123 3 ай бұрын
Bhai sab nu bahar aan di gall na kro sgo mata ji de biyan pichhe pea jaya kro kuj sharm kro media waleo
@jaspindersingh9945
@jaspindersingh9945 3 ай бұрын
ਮਾਨ ਦਲ ਮਗਰ ਲਗ ਕੇ ਕੋਮ ਦਾ ਨੁਕਸਾਨ ਹੋਵੇਗਾ ਜੀ
@GillGill-zm4mp
@GillGill-zm4mp 3 ай бұрын
theeka j mata ne anjañ pune ch kehta ta ona dova maa,putt di gll a ave lok te madia kyu savad le rha a, ave jada gallan kar klok apna pasan de rhe a hun.
@harsh_batth5656
@harsh_batth5656 3 ай бұрын
🙏🙏🙏🙏🙏🙏🙏
@gurmeetcheema7732
@gurmeetcheema7732 3 ай бұрын
Snt jrnail Singh g khalsa warga Kong hojo ea log ta mtlbe nay
@hazurkhehra6838
@hazurkhehra6838 3 ай бұрын
Amritpal singh jinabab
@NirmalSingh-tw8dx
@NirmalSingh-tw8dx 3 ай бұрын
Mann nu voting tan hi nhi Milian.
@JagjitSingh-rd9zl
@JagjitSingh-rd9zl 3 ай бұрын
Saria Galla i e na khalistan hai na oho jeha aje Khalsa hai khalstan di gal kar ke kot. Jaur kha rahe hai
@Gagan-r6t
@Gagan-r6t 3 ай бұрын
Yrr mamma no ki pta hunda hun assi jo v kush krde saddia mamma no ki pta hunda dso mamma tae puttto no bchona chodia pr amritpal singh darda ne Khalistan mngde aa
@inderjeetsingh7828
@inderjeetsingh7828 3 ай бұрын
Sikh kom ney Guru gobind singhji de koy gal nahi mani
@competition.concepts1438
@competition.concepts1438 3 ай бұрын
Maan ne theeka lya khalistan da
@verru1998
@verru1998 3 ай бұрын
Mata strong ban ….. Tera putt Amritpal Amar ho giya hai…. Apna maa dye pyar nu daab laaaa….Kisye news channel nu interview Dan de koi lor nahi hai….
@GurumukhSingh-sx5ph
@GurumukhSingh-sx5ph 3 ай бұрын
Khalsa raj di rajdhani lahore thi ab delhi govt kutch nahi ker sakti apne london jao jalse jalus nikalo england govt ke samne bhuk hartal rakho unse kaho hamara khalistan lahor sahit hame sonp do bharat sarkar is mamle me kutch nahi ker sakti 1984jaisa kand bhinder wale ka hua vaise met sochna verna khud amrit pal gang ki scme ko dekhbhal ker samajh lo thanks sadhuusa friends family
@KrishSingh-jx9yu
@KrishSingh-jx9yu 3 ай бұрын
God job 🙏 matta g
@SurinderSingh-dm9fu
@SurinderSingh-dm9fu 3 ай бұрын
Mann sahib tahnu sharm auni chaidei
@ShoibhKhan-si6wq
@ShoibhKhan-si6wq 3 ай бұрын
Tusan log Mata ji no kion tang kar rehey ho Jey Mata ji dey muhun Sach nikal gaye ISDA EH MATLAB NAHI KI AMRITPAL OHNA NE BAHARON PAISE DI FUNDINGS RUKNI HAI.Becharey di jaan kadiki ayi payi hai
@gurmailkaur6164
@gurmailkaur6164 3 ай бұрын
Simer addt to mjbur hai aa sikha da verri 😭
@jaspalsingh9068
@jaspalsingh9068 3 ай бұрын
Mann to bacho ih sarkari bunda hai ih andro hor hai bahro hor hai
@DavinderSingh-t6p5s
@DavinderSingh-t6p5s 3 ай бұрын
Gareeb sikhan da arthbhav hai Be jamine gareeb dalit sikha nu patshahi den di gall kitee aa Jameena valle ameer jtta nu nahi jatt ta loka nu lakh rupee da marla vechde aa
@JasPinder-gx3xs
@JasPinder-gx3xs 3 ай бұрын
ZAAR EKK ANJAN PUNE. VICH HO JADAN HAI KIOUN OHDE POTRRHE DHONLUG JADEN HO SGPC KEE BNALOO KHlALISTAN EHA BUNDA NHI RS DHALIWALL ❤
@lakheeaulakh2475
@lakheeaulakh2475 3 ай бұрын
Jaan bugh ke eh Lok baat daa bttanghar bana rahe ne. Simeranjit Singh is not a trustworthy, Amritpal de naa to her darde ne eh Lok, kugh naa kugh sajisha karde hee rehange eh Lok.
@Gururamdasji143
@Gururamdasji143 3 ай бұрын
Pehlo man deep sidu da dse k kis ney marweya
@parmindertiwana3942
@parmindertiwana3942 3 ай бұрын
Mata ne gal sahi kri aa . Tusi lok ni kise nu bolan dinde ho .
@BaljeetKaur-uz6eq
@BaljeetKaur-uz6eq 3 ай бұрын
22 simerjeet Singh Maan Pl iho jihia galla nu vadhun ch koi faida ni okk ihi kamjoria fark pvunngia ok te jane Anjana ch mata kolo byan dita k okk ohna ih kehna c Singh kise nu khalstan lyi majboor nhi krda okk te khalistan ik khaals raaj sikha da Hak ea te mata da kehn da matlb ih ea k Singh oh khalstani nhi Hai Jina nal kise nu koi problm aayi hoe okk te bharat lyi v asi ohi khalstani ea sgo sarkara sath denn bharat pnajab buri nzer ton bachaie
@AvtarsinghDhanoa
@AvtarsinghDhanoa 3 ай бұрын
😅😊😊😊😊
@dilsingh9318
@dilsingh9318 3 ай бұрын
Sikhi wich pakke ho jo, khalistan aape ban jana,
@iamranasinghpoliticspunjabtv
@iamranasinghpoliticspunjabtv 3 ай бұрын
KHALISTAN REFERENDUM VOTING 28TH JULY 2024. IN CALGARY (CANADA)
@AmanDeep-dr2fh
@AmanDeep-dr2fh 3 ай бұрын
ਅਣਜਾਣੇ ਵਿੱਚ ਦਿੱਤਾ ਗਿਆ ਬਿਆਨ ਮਾਤਾ ji ਵਲੋ
@Gururamdasji143
@Gururamdasji143 3 ай бұрын
Man bude da dimag hil gyea
@brothertractor
@brothertractor 3 ай бұрын
a bhuda ho gya enu political s tu baher hona cheyda
@alokikvidhya1670
@alokikvidhya1670 3 ай бұрын
😂😂😂😂😂😂😂😂😂😂😂
@WaarMode
@WaarMode 3 ай бұрын
N khalistan c na hoyega je khalistan ale hate nhi ta assi hindu v punjab vich ram rajya sarkar banawange
@lakheeaulakh2475
@lakheeaulakh2475 3 ай бұрын
Daffa ho tu, tusi sare hindostaan nu bana rahe ho dhongio
@iamranasinghpoliticspunjabtv
@iamranasinghpoliticspunjabtv 3 ай бұрын
🔥Coming soon Khalistan border force KHALISTAN.
@jeediladeeb2057
@jeediladeeb2057 3 ай бұрын
ਸੱਭ ਦੱਲੇ ਇੱਕੋ ਥਾਲੀ ਦੇ ਚੱਟੇ ਵੱਟੇ ਨੇ , ਇਹ ਬੀਬੀ ਵੀ ਖੇਖਣ ਕਰਦੀ ਫੱਫੇ ਕੁੱਟਣੀ । ਸਾਰੀ ਉਮਰ ਡਿੰਪੇ ਤੇ ਕਾਂਗਰਸ ਨੂੰ ਵੋਟਾਂ ਪਾਕੇ ਜੁੱਤੀਆ ਪਾਲਸ਼ ਕਰਦੇ ਰਹੇ ਹੁਣ ਪੰਥ ਯਾਦ ਆ ਗਿਆ । ਇਸ ਫੱਫੇ ਕੁੱਟਣੀ ਨੂੰ ਚੰਗੀ ਤਰ੍ਹਾਂ ਪਤਾ ਕਿ ਵੱਡਾ ਮੁੰਡਾ ਅਮਲੀ ਹੈ ਨੂੰਹ ਐਸੇ ਕਰਕੇ ਪੇਕੇ ਬੈਠੀ ਹੈ ਕੁੱਟਮਾਰ ਕਰਦਾ ਅਮਲੀ ਓਹਦੇ ਨਾਲ ਪੀਓ ਚਿੱਟੀ ਦਾੜੀ ਵੀ ਝੂਠ ਬੋਲੀ ਜਾਂਦਾ ਇਹ ਲੋਕ ਕਿਵੇਂ ਗੁਰੂ ਤੋਂ ਵੀ ਨਹੀਂ ਡਰਦੇ ਗਾਤਰੇ ਪਾਂ ਕੇ ਵੀ ਫਿੱਟੇ ਮੂੰਹ ਓਏ ਥੋਡੇ । ਓਸ ਬੇਗਾਨੀ ਧੀ ਨਾਲ ਜਿਵੇਂ ਪੇਸ਼ ਆ ਰਹੇ ਹੋ ਗੁਰੂ ਮਾਫ ਨਹੀ ਕਰੇਗਾ ਬਾਕੀ ਪਿੰਡ ਵਾਲੇ ਸੱਭ ਜਾਣਦੇ ਹਨ ਪਰ ਡਰਦਾ ਕੋਈ ਬੋਲਦਾ ਨਹੀਂ ਗੁੰਡੇ ਲਾਣੇ ਕੋਲੋ
ЗНАЛИ? ТОЛЬКО ОАЭ 🤫
00:13
Сам себе сушист
Рет қаралды 2,8 МЛН
VAMPIRE DESTROYED GIRL???? 😱
00:56
INO
Рет қаралды 9 МЛН
Wait for the last one 🤣🤣 #shorts #minecraft
00:28
Cosmo Guy
Рет қаралды 14 МЛН
А что бы ты сделал? @LimbLossBoss
00:17
История одного вокалиста
Рет қаралды 11 МЛН
Palestine Must Be Free | Stand-up Comedy by Daniel Fernandes
15:07
Daniel Fernandes
Рет қаралды 85 М.
ЗНАЛИ? ТОЛЬКО ОАЭ 🤫
00:13
Сам себе сушист
Рет қаралды 2,8 МЛН